Sach Di Khoj with Baldev Singh MA
Sach Di Khoj with Baldev Singh MA
  • Видео 398
  • Просмотров 501 200
ਸੁਪਨਾ ਭਾਗ ੧੦| Dream Part 10
ਸੁਪਨਾ ਭਾਗ ੧੦|
सपना भाग .
Dream Part 10
ਅੱਜ ਸੁਪਨੇ ਵਿੱਚ ਸ਼ੀ੍ ਗੁਰੂ ਗੋਬਿੰਦ ਸਿੰਘ ਜੀ ਆਏ।
ਮੈਂ ਸਤਿਗੁਰੂ ਜੀ ਨੂੰ ਉਨ੍ਹਾਂ ਦੇ ਪਿਛਲੇ ਜਨਮ ਦੀ ਕਥਾ ਸੁਣਾਈ ਤਾਂ ਸਤਿਗੁਰੂ ਜੀ ਨਰਾਜ਼ ਹੋ ਗਏ।
ਸਤਿਗੁਰੂ ਜੀ ਨੇ ਪੁਛਿਆ ਕਿ ਕੀ ਤੱਪ ਸਾਧਣ ਦਾ ਗੁਰਮਤਿ ਵਿੱਚ ਕੋਈ ਵਿਧਾਨ ਹੈ?
Просмотров: 528

Видео

ਸੁਪਨਾ ਭਾਗ ੯| Dream Part 9.
Просмотров 1,3 тыс.День назад
ਸੁਪਨਾ ਭਾਗ ੯| सपना भाग ९. Dream Part 9. ਅੱਜ ਸੁਪਨੇ ਵਿੱਚ ਸ਼ੀ੍ ਗੁਰੂ ਹਰਿਕ੍ਰਿਸ਼ਨ ਜੀ ਆਏ। ਉਨ੍ਹਾਂ ਦੀ ਜੁਬਾਨੀ ਸੁਣੋਂ ਗੁੰਗੇ ਬੋਲੇ ਛੱਜੂ ਝੀਰ ਦੀ ਕਹਾਣੀ ਅਤੇ ਚੇਚਕ ਦੇ ਰੋਗ ਦੇ ਇਲਾਜ਼ ਵਾਲੀ ਕਹਾਣੀ।
ਸਰੋਤਿਆਂ ਦੇ ਸਵਾਲਾਂ ਦੇ ਜਵਾਬ ਭਾਗ ੪| Sarotian De Swalan De Javab Part 4.
Просмотров 1,2 тыс.День назад
ਸਰੋਤਿਆਂ ਦੇ ਸਵਾਲਾਂ ਦੇ ਜਵਾਬ ਭਾਗ ੪| Sarotian De Swalan De Javab Part 4. क्षोता गनों के सवालों के उत्तर भाग ४. 1984 ਵਿੱਚ ਸਿੱਖਾਂ ਦੀ ਬਰਬਾਦੀ ਲਈ ਜ਼ੁਮੇਵਾਰ ਕੌਣ? ਜਿਹੜੇ ਸਿੱ ਫੌ਼ਜੀ 1984 ਵਿੱਚ ਭਗੋੜੇ ਨਹੀਂ ਸਨ ਹੋਏ, ਕੀ ਉਹ ਕੌਮ ਦੇ ਗ਼ਦਾਰ ਸਨ? ਕੀ 1984 ਈ: ਵਾਲਾ ਸੰਘਰਸ਼ ਆਮ ਸਿੱਖਾਂ ਦੀ ਸਹਿਮਤੀ ਨਾਲ ਸ਼ੁਰੂ ਕੀਤਾ ਗਿਆ ਸੀ?
ਪਾ੍ਚੀਨ ਪੰਥ ਪ੍ਰਕਾਸ਼ ਭਾਗ ੨੦| Prachin Panth Prakash Part 20.
Просмотров 1,5 тыс.День назад
ਪਾ੍ਚੀਨ ਪੰਥ ਪ੍ਰਕਾਸ਼ ਭਾਗ ੨੦| र्पाचीन पंथ प्राकाश भाग २०. Prachin Panth Prakash Part 20. ਕਹੇ ਜਾਂਦੇ ਸਿੱ ਇਤਿਹਾਸ ਦੇ ਸੋਮਿਆਂ ਵਿੱਚ ਭਾਈ ਨੰਦ ਲਾਲ ਸੰਨ ੧੭੭੬ ਈ: ਵਿੱਚ ਪ੍ਗਟ ਹੋਇਆ। ਉਹ ਮਹਾਨ ਸਖਸ਼ੀਅਤਾਂ ਜਿਨ੍ਹਾਂ ਕਰਕੇ ਸਿੱਖਾਂ ਨੂੰ ੫੦-੬੦ ਜੰਗਲਾਂ ਵਿੱਚ ਗੁਜਾਰਨੇ ਪਏ!
ਸੁਪਨਾ ਭਾਗ ੮| Dream Part 8.
Просмотров 1,8 тыс.День назад
ਸੁਪਨਾ ਭਾਗ ੮| सपना भाग ८. Dream Part 8. ਸਾਡੇ ਪ੍ਚਾਰਕ ਗੁਰੂ ਨਾਨਕ ਪਾਤਸ਼ਾਹ ਨੂੰ ਰੱਬ ਬਣਾ ਕੇ ਕਿਉਂ ਪੇਸ਼ ਕਰਦੇ ਹਨ?*ਸੁਪਨੇ ਵਿੱਚ ਗੁਰੂ ਨਾਨਕ ਪਾਤਸ਼ਾਹ ਨੇ ਦੱਸਿਆ ਅਸਲ ਸੱਚ।
ਸੁਪਨਾ ਭਾਗ ੭| Dream Part 7.
Просмотров 1,8 тыс.День назад
ਸੁਪਨਾ ਭਾਗ ੭| सपना भाग ७. Dream Part 7. ਗੁਰੂ ਗੋਬਿੰਦ ਸਿੰਘ ਜੀ ਸੁਪਨੇ ਵਿੱਚ ਆਏ। ਭਾਈ ਨੰਦ ਲਾਲ ਦਾ ਅਸਲ ਸੱਚ। ਕੀ ਤੁਸੀਂ ਜਾਣਦੇ ਹੋ ਕਿ ਇਹ ਲਾਲ ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰ ਵਿੱਚ ਕਿਸ ਸੰਨ ਵਿੱਚ ਆਇਆ? ਕਿਉਂ ਆਇਆ? ਕਿਸ ਸੰਨ ਵਿੱਚ ਅਤੇ ਕਿਉਂ ਗਿਆ? ਇਸ ਨੇ ਗੁਰੂ ਗੋਬਿੰਦ ਜੀ ਨਾਲ ਕਿਹੜੀ ਮੁਹਿੰਮ ਵਿੱਚ ਹਿੱਸਾ ਲਿਆ?
ਚੇਤਾਵਨੀ ਭਾਗ ੩| Alert Part 3.
Просмотров 1,2 тыс.2 дня назад
ਚੇਤਾਵਨੀ ਭਾਗ ੩| सतर्क भाग ३. Alert Part 3. ਬੱਗੇਸ਼ੁਵਰ ਧਾਮ ਦੇ ਮੁਖੀ ਨੇ ਚੁੱਕਿਆ ਹਰੀ ਹਰਮਿੰਦਰ ਦੀ ਪੂਜਾ (अभिषेक) ਦਾ ਮਸਲਾ। ਸਾਨੂੰ ਸਿੱਖਾਂ ਨੂੰ ਵੀ ਹੁਣ ਸਤੱਰਕ ਹੋ ਜਾਣਾ ਚਾਹੀਦਾ ਹੈ। ਬਾਬਿਆਂ ਦੇ ਡੇਰਿਆਂ ਵਿੱਚ ਬੀਬੀਆਂ ਦੀ ਇੱਜ਼ਤ ਲੁੱਟੇ ਜਾਣ ਦਾ ਦੋਸ਼ੀ ਕੌਣ?
ਸੁਪਨਾ ਭਾਗ ੬| Dream Part 6.
Просмотров 1,5 тыс.14 дней назад
ਸੁਪਨਾ ਭਾਗ ੬| सपना भाग ६. Dream Part 6. ਵੀਚਾਰਾਂ ਦੀ ਅਜ਼ਾਦੀ ਦੇ ਮੋਢੀ ਗੁਰੂ ਜੀ ਸੁਪਨੇ ਵਿੱਚ ਆਏ। ਉਨ੍ਹਾਂ ਨੇ ਭੋਰੇ ਵਿੱਚ ਤਪ ਸਾਧਣ, ਸਿੱਖੀ ਵਿੱਚ ਪਹਿਲਾ ਅਖੰਡ ਪਾਠ ਕਰਵਾਉਣ, ਤੀਰਥ ਇਸ਼ਨਾਨ, ਪੁੰਨ ਦਾਨ, ਮੱਖਣ ਸ਼ਾਹ ਲੁਬਾਣੇ ਦੇ ਜਹਾਜ਼ ਨੂੰ ਮੋਢਾ ਦੇਣ ਅਤੇ ਆਪਣੀ ਸ਼ਹੀਦੀ ਦੇ ਕਾਰਨਾਂ ਬਾਰੇ ਬਣੀਆਂ ਕਹਾਣੀਆਂ ਤੋਂ ਪਰਦਾ ਚੁੱਕਿਆ।
ਇਸਾਈਅਤ ਅਤੇ ਪੰਜਾਬ ਭਾਗ ੧| Christianity and Punjab Part 1.
Просмотров 92214 дней назад
ਇਸਾਈਅਤ ਅਤੇ ਪੰਜਾਬ ਭਾਗ ੧| ईसाईअति और पंजाब भाग १. Christianity and Punjab Part 1. ਪੰਜਾਬ ਵਿੱਚ ਇਸਾਈਅਤ ਦੇ ਫੈਲਣ ਦੇ ਕਾਰਣ ਅਤੇ ਇਸ ਸਮੱਸਿਆ ਤੇ ਕਾਬੂ ਪਾਉਣ ਦੇ ਤਰੀਕੇ। ਸਿੱਖਾਂ ਨੂੰ ਇਹ ਕੰਮ ਕਰਨ ਦੀ ਲੋੜ ਹੈ।
ਸੁਪਨਾ ਭਾਗ ੫| Dream Part 5.
Просмотров 1,7 тыс.14 дней назад
ਸੁਪਨਾ ਭਾਗ ੫| सपना भाग ५ . Dream Part 5. ਗੁਰੂ ਹਰਗੋਬਿੰਦ ਪਾਤਸ਼ਾਹ ਸੁਪਨੇ ਵਿੱਚ ਆਏ! ਅਕਾਲ ਤਖ਼ਤ ਬਾਰੇ ਸਥਿਤੀ ਸਪੱਸ਼ਟ ਕੀਤੀ, ਅੰਮਿ੍ਤਸਰ ਸ਼ਹਿਰ ਨੂੰ ਛੱਡਣ ਦੇ ਕਾਰਨਾਂ ਬਾਰੇ ਦੱਸਿਆ,ਕੌਲਾਂ ਦੀ ਕਹਾਣੀ ਬਾਰੇ ਵੀ ਸਚਾਈ ਪ੍ਰਗਟ ਕੀਤੀ। ਆਖਿਰ ਵਿੱਚ ਮੇਰੇ ਨਾਲ ਗੁੱਸੇ ਹੁੰਦਿਆਂ ਮੈਨੂੰ ਇੱਕ ਸਖਤ ਹਦਾਇਤ ਕਰ ਗਏ।
ਚਰਿਤਰੋਪਾਖਿਆਨ ਭਾਗ ੩੪| Charitropakhian Part 34.
Просмотров 1,4 тыс.21 день назад
ਚਰਿਤਰੋਪਾਖਿਆਨ ਭਾਗ ੩੪| चरिऋओपाखिआन भाग ३4. Charitropakhian Part 34. ਵਿਦਵਾਨਾਂ ਲਈ ਇੱਕ ਸਵਾਲ। ਜੇ ਰਾਗਮਾਲਾ ਗੁਰਬਾਣੀ ਨਹੀਂ ਹੈ ਤਾਂ ਫਿਰ ਬਚਿਤਰ ਨਾਟਕ ਉਰਫ਼ ਦਸਮ ਗ੍ੰਥ ਗੁਰਬਾਣੀ ਕਿਵੇਂ? ਰਾਗਮਾਲਾ ਅਤੇ ਬਚਿਤਰ ਨਾਟਕ ਦੋਨੋਂ ਇੱਕ ਹੀ ਹਨ। ਚਰਿਤ੍ਰ ਨੰਬਰ ੯੧
ਚੇਤਾਵਨੀ ਭਾਗ ੨| Alert Part 2.
Просмотров 1,6 тыс.21 день назад
ਚੇਤਾਵਨੀ ਭਾਗ ੨| सतर्क भाग २. Alert Part 2. ਗੁਰਦੁਆਰਾ ਭਾਈ ਨਾਥਾ ਸਿੰਘ ਵਿਖੇ ਗੁਰੂ ਗ੍ਰੰਥ ਸਾਹਿਬ ਜੀ ਦਾ ਇੱਕ ਸ਼ਰੀਕ ਪੈਦਾ ਕੀਤਾ ਗਿਆ ਹੈ! ਹੁਣ ਸਮਾਂ ਹੈ ਜਾਗਣ ਦਾ। ਨੋਟ - ਬਚਿਤਰ ਨਾਟਕ ਉਰਫ਼ ਦਸਮ ਗ੍ੰਥ ਦਾ ਸੱਚ ਜਾਨਣ ਲਈ ਇਹ ਵੀਡੀਓ ਜਰੂਰ ਸੁਣੋ ਜੀ।
ਸੁਪਨਾ ਭਾਗ ੪| Dream Part 4.
Просмотров 2 тыс.21 день назад
ਸੁਪਨਾ ਭਾਗ ੪| सपना भाग ४ . Dream Part 4. ਸ਼ਹੀਦਾਂ ਦੇ ਸਿਰਤਾਜ ਅੱਜ ਸੁਪਨੇ ਵਿੱਚ ਆਏ।
ਸੁਪਨਾ ਭਾਗ ੩| Dream Part 3.
Просмотров 2,4 тыс.21 день назад
ਸੁਪਨਾ ਭਾਗ ੩| सपना भाग ३ . Dream Part 3. ਬਾਬੇ ਨਾਨਕ ਨੇ ਅੱਜ ਮੇਰਾ ਭਾਈ ਗੁਰਦਾਸ ਦੀਆਂ ਰਚਨਾਵਾਂ ਦਾ ਇਮਤਿਹਾਨ ਲਿਆ।*ਸਤਿ ਨਾਮ, ਚਰਨ ਅੰਮਿ੍ਤ, ਧਾਉਲਾ ਬਲਦ ਇੱਕ ਲੱਤ ਤੇ ਖੜਾ, ਮੱਕੇ ਵਿੱਚ ਖੜਾਉਂ, ਪਾਤਾਲ ਵਿੱਚ ਕੜੵਾ ਪ੍ਸਾਦਿ ਅਤੇ ਵਾਹਿਗੁਰੂ ਸ਼ਬਦ ਦੀ ਉਤਪਤੀ। ਨਤੀਜਾ ਕੀ ਆਇਆ? ਦਰੁਸਤੀ:- ਹਰ ਜਗ੍ਹਾ ਮਸਲਾ ਸਤਿਨਾਮ ਦੇ ਮ ਨੂੰ ਔਂਕੜ ਦਾ ਸਮਝਿਆ ਜਾਵੇ।
ਸੁਪਨਾ ਭਾਗ ੨| Dream Part 2.
Просмотров 4,7 тыс.28 дней назад
ਸੁਪਨਾ ਭਾਗ ੨| सपना भाग २ . Dream Part 2. ਬਾਬੇ ਨਾਨਕ ਨੇ ਅੱਜ ਫਿਰ ਮੇਰੀ ਖੁੰਭ ਠੱਪੀ। ਜਪੁ ਜੀ ਸਾਹਿਬ ਦੇ ਪਾਠ ਵਿੱਚੋਂ ਫੇਲ੍ਹ। ਇੱਕ ਵਾਰੀ ਸ਼ਾਬਾਸ਼ੇ ਵੀ ਦਿੱਤੀ।
ਸੁਪਨਾ ਭਾਗ ੧| Dream Part 1.
Просмотров 8 тыс.Месяц назад
ਸੁਪਨਾ ਭਾਗ ੧| Dream Part 1.
ਨਵਾਂ ਅਤੇ ਸਹੀ ਸਿੱਖ ਇਤਿਹਾਸ ਭਾਗ ੧| New and Correct History Of Sikh Part 1.
Просмотров 4 тыс.Месяц назад
ਨਵਾਂ ਅਤੇ ਸਹੀ ਸਿੱ ਇਤਿਹਾਸ ਭਾਗ ੧| New and Correct History Of Sikh Part 1.
ਗੁਰਬਾਣੀ ਵੀਚਾਰ ੧੨| Gurbani Vichaar Part 12.
Просмотров 1,8 тыс.Месяц назад
ਗੁਰਬਾਣੀ ਵੀਚਾਰ ੧੨| Gurbani Vichaar Part 12.
ਭਾਈ ਗੁਰਦਾਸ ਦੀਆਂ ਵਾਰਾਂ ਭਾਗ ੧੩| Bhai Gurdas Ki Varen Part 13.
Просмотров 3 тыс.Месяц назад
ਭਾਈ ਗੁਰਦਾਸ ਦੀਆਂ ਵਾਰਾਂ ਭਾਗ ੧੩| Bhai Gurdas Ki Varen Part 13.
ਚੇਤਾਵਨੀ ਭਾਗ ੧| Alert Part 1.
Просмотров 19 тыс.Месяц назад
ਚੇਤਾਵਨੀ ਭਾਗ ੧| Alert Part 1.
ਗੁਰਬਾਣੀ ਵੀਚਾਰ ੧੧| Gurbani Vichaar 11.
Просмотров 4,2 тыс.Месяц назад
ਗੁਰਬਾਣੀ ਵੀਚਾਰ ੧੧| Gurbani Vichaar 11.
ਭਾਈ ਗੁਰਦਾਸ ਦੀਆਂ ਵਾਰਾਂ ੧੨| Bhai Gurdas ki varen Part 12.
Просмотров 5 тыс.Месяц назад
ਭਾਈ ਗੁਰਦਾਸ ਦੀਆਂ ਵਾਰਾਂ ੧੨| Bhai Gurdas ki varen Part 12.
ਸਿੱਖ ਇਤਿਹਾਸ ਦੇ ਸੋਮੇ ਭਾਗ ੪| Sikh itihaas de Somme Part 4.
Просмотров 2,8 тыс.Месяц назад
ਸਿੱ ਇਤਿਹਾਸ ਦੇ ਸੋਮੇ ਭਾਗ ੪| Sikh itihaas de Somme Part 4.
ਸਿੱਖ ਇਤਿਹਾਸ ਦੇ ਸੋਮੇ ੩ (ਭਾਗ 2)| Sikh itihaas de Somme 3 (Part 2)
Просмотров 1 тыс.Месяц назад
ਸਿੱ ਇਤਿਹਾਸ ਦੇ ਸੋਮੇ ੩ (ਭਾਗ 2)| Sikh itihaas de Somme 3 (Part 2)
ਸਿੱਖ ਇਤਿਹਾਸ ਦੇ ਸੋਮੇ ੩ (ਭਾਗ 1)| Sikh itihaas de Somme 3 (Part 1)
Просмотров 2,3 тыс.Месяц назад
ਸਿੱ ਇਤਿਹਾਸ ਦੇ ਸੋਮੇ ੩ (ਭਾਗ 1)| Sikh itihaas de Somme 3 (Part 1)
ਗੁਰਬਾਣੀ ਵੀਚਾਰ ੧੦| Gurbani Vichaar 10.
Просмотров 1,8 тыс.Месяц назад
ਗੁਰਬਾਣੀ ਵੀਚਾਰ ੧੦| Gurbani Vichaar 10.
ਭਾਈ ਗੁਰਦਾਸ ਜੀ ਦੇ ਨਾਮ ਤੇ ਲਿਖੇ ਕਬਿੱਤ ਸਵਈਆਂ ਦਾ ਸੱਚ ਭਾਗ ੩|Bhai Gurdas ji de Kabit sweyan da Sach Part 3.
Просмотров 2,8 тыс.Месяц назад
ਭਾਈ ਗੁਰਦਾਸ ਜੀ ਦੇ ਨਾਮ ਤੇ ਲਿਖੇ ਕਬਿੱਤ ਸਵਈਆਂ ਦਾ ਸੱਚ ਭਾਗ ੩|Bhai Gurdas ji de Kabit sweyan da Sach Part 3.
ਸਿੱਖੀ ਭੇਖ ਦਾ ਹਮਲਾ ੨| Sikhi Bhekh Da Hamla 2.
Просмотров 1,5 тыс.Месяц назад
ਸਿੱਖੀ ਭੇ ਦਾ ਹਮਲਾ ੨| Sikhi Bhekh Da Hamla 2.
The truth about Bachittar Natak 30. ਬਚਿਤਰ ਨਾਟਕ ਦਾ ਸੱਚ ੩੦|
Просмотров 3 тыс.Месяц назад
The truth about Bachittar Natak 30. ਬਚਿਤਰ ਨਾਟਕ ਦਾ ਸੱਚ ੩੦|
ਮੁਕਤ ਮਾਰਗ ੨| Mukt Marg 2.
Просмотров 2,8 тыс.Месяц назад
ਮੁਕਤ ਮਾਰਗ ੨| Mukt Marg 2.

Комментарии

  • @PuranSingh-jw3ur
    @PuranSingh-jw3ur 20 часов назад

    Bahut wadhia vichaar veer ji

  • @Lovenature-nt8zm
    @Lovenature-nt8zm 21 час назад

    ਵਹਿਮਾਂ ਪਾਖੰਡਾਂ ਤੋਂ ਬਚਣ ਲਈ ਗੁਰਬਾਣੀ ਨੂੰ ਖੁਦ ਸਹੀ ਅਰਥਾਂ ਨਾਲ ਪੜੋ ਸੁਣੋ ਸਮਝੋ ਅਤੇ ਮੰਨੋ 🙏

  • @kulwantsingh2986
    @kulwantsingh2986 21 час назад

    Umer dian 10 stages hn yudh ana lamba kiwe chal sakda

  • @SuchaSingh-vz5zz
    @SuchaSingh-vz5zz 22 часа назад

    Bahut badiya itihas suniya ji danbad

  • @kamaldeepsingh3988
    @kamaldeepsingh3988 22 часа назад

    ਸਤਿ ਕਰਤਾਰੁ ਭਾਈ ਸਾਬ ਜੀ... ਡੇਰੇਦਾਰਾਂ ਦੀਆਂ ਕਰਤੂਤਾਂ ਨੇ ਪਿੰਡਾਂ ਚ ਏਹੋ ਜੀਆ ਗੱਪ ਕਹਾਣੀਆਂ ਸੁਣਾਣੀਆਂ... 🙏🏻

  • @harpreetsinghkhalsa8381
    @harpreetsinghkhalsa8381 23 часа назад

    ਚੜ੍ਦੀ ਕਲਾ ਵਾਹਿਗੁਰੂ ਜੀ

  • @kulwantsingh2986
    @kulwantsingh2986 23 часа назад

    Bhai sahib g aje kine sboot chayde hn sikhna nu thanku g

  • @amandeepsingh.9145
    @amandeepsingh.9145 День назад

    ਸੱਤ ਕਰਤਾਰ ਜੀ ਭਾਈ ਸਾਹਿਬ ਜੀ, ਸਿੱਖਾਂ ਨੂੰ ਇਤਿਹਾਸ ਦੀ ਜਾਣਕਾਰੀ ਦੇਣ ਲਈ ਆਪ ਜੀ ਦਾ ਧੰਨਵਾਦ🙏🏻 ਆਪ ਜੀ ਕਿਰਪਾ ਕਰਕੇ ਏ ਦੱਸਣਾ ਜੀ ਕਿ ਵਾਹਿਗੁਰੂ ਸ਼ਬਦ ਭੱਟ ਸਾਹਿਬਾਨ ਨੇ ਅਪਣੀ ਰਚਨਾ ਵਿੱਚ ਲਿਖਿਆ ਹੈ ਤੇ ਫਿਰ ਵਾਹਿਗੁਰੂ ਜੀ ਕਾ ਖਾਲਸਾ,ਵਾਹਿਗੁਰੂ ਜੀ ਕੀ ਫਤਹਿ ਕਿਵੇਂ ਪ੍ਰਚਲਿਤ ਹੋਇਆ ਦੂਸਰੀ ਗੱਲ ਕਿ ਬੋਲੇ ਸੋ ਨਿਹਾਲ,ਸੱਤ ਸ਼੍ਰੀ ਅਕਾਲ ਕਿਵੇਂ ਪ੍ਰਚਲਿਤ ਹੋਇਆ Plz ਏ ਸੰਸ਼ਾ ਦੂਰ ਕਰੋ ਜੀ🙏🏻

    • @sachdikhojwithbaldevsinghm8464
      @sachdikhojwithbaldevsinghm8464 23 часа назад

      ਵੀਰ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਵਾਲਾ ਸਾਰਾ ਖੇਲ ਇਸ ਲਈ ਖੇਲਿਆ ਗਿਆ ਤਾਂ ਕਿ ਸਿੱਖਾਂ ਨੂੰ ਸਤਿ ਨਾਮੁ ਤੋਂ ਤੋੜਿਆ ਜਾ ਸਕੇ। ਇਹ ਫਤਹਿ ਕਿਸੇ ਵੀ ਕਹੇ ਜਾਂਦੇ ਇਤਿਹਾਸਿਕ ਸੋਮੇਂ ਵਿੱਚ ਇਸ ਸ਼ਕਲ ਵਿੱਚ ਨਹੀਂ ਹੈ। ਰਹਿਤਨਾਮਿਆਂ ਵਿੱਚ ਇਸ ਨੂੰ ਪਰਮੋਟ ਕੀਤਾ ਗਿਆ ਹੈ। ਬੋਲੇ ਸੋ ਨਿਹਾਲ ਵਾਲਾ ਜੈਕਾਰਾ ਵੀ ਮੈਨੂੰ ਕਿਤੇ ਲਿਖਿਆ ਨਹੀਂ ਮਿਲਿਆ।

  • @gurcharansingh7511
    @gurcharansingh7511 День назад

    ਵੀਰ ਰੋਟੀਆਂ ਵਾਲੀ ਕਿਹੜੀ ਗੱਲ ਹੈ ਸਾਡੇ ਵੀਰ ਜੀ ਨੂੰ 50000.ਪੈਨਸਨ ਮਿਲਦੀ ਹੈ ਰੋਟੀ ਮਗਰ ਤਾ ਉਹ ਭੱਜਦੇ ਹਨ ਜਿਹੜੇ ਗੁਰੂ ਦੀ ਬਾਣੀ ਵੇਚ ਕੇ 10.10.ਰੁਪਏ ਇਕਠੇ ਕਰਦੇ ਹਨ

  • @ShamsherSingh-k6b
    @ShamsherSingh-k6b День назад

    ਵੇਖੋ ਕਿੰਨੀ ਹੈਰਾਨੀ ਦੀ ਗੱਲ ਆ ਕਿ ਅਸੀ ਏਨੀ ਦੂਰ ਪਹਾੜਾਂ ਵਿੱਚ ਔਖੇ ਹੋਕੇ ਪਹਿਲਾਂ ਗੱਡੀ ਤੇ ਫੇਰ ਪੈਦਲ ਖਤਰੇ ਵਿਚ ਹੇਮਕੁੰਟ ਜਾਂਦੇ ਹਾਂ ਤੇ ਓਥੇ ਜਾਕੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕਦੇ ਹਾਂ ਜੋ ਸਾਨੂੰ ਇਹ ਸਭ ਕੁਝ ਤੋਂ ਵਰਜਦੇ ਹਨ। ਇਸ ਵਿੱਚ ਫੈਦਾ ਉੱਥੇ ਦੇ ਵਪਾਰੀ ਲੋਕਾਂ ਨੂੰ ਹੁੰਦਾ ਹੈ ਜਿਹੜੇ ਸਾਨੂੰ ਸੌ ਦੀ ਚੀਜ ਡੇਢ਼ ਸੌ ਦੀ ਦਿੰਦੇ ਹਨ ਤੇ ਸਾਲ ਭਰ ਬਹਿ ਕੇ ਖਾਂਦੇ ਹਨ ਤੇ ਅਸੀਂ ਆਪਣੇ ਗੁਰੂ ਗ੍ਰੰਥ ਸਾਹਿਬ ਦੇ ਹੁਕਮ ਤੋਂ ਉਲਟ ਜਾਕੇ ਬੇਮੁੱਖ ਹੁੰਦੇ ਹਾਂ।

  • @bhupindersinghjolly7388
    @bhupindersinghjolly7388 День назад

    Dhan Dhan Sahib Sri Guru Granth Sahib Ji Baani Guru Guru Hai Baani Vichh Baani Amrit Saarey

  • @bhupindersinghjolly7388
    @bhupindersinghjolly7388 День назад

    Aapji da eh uprala Gursikha(n) nu jaagrit karan vaaste bahut madadgaar hoey ga

  • @balwindersinghkhalsa6179
    @balwindersinghkhalsa6179 День назад

    ਬਹੁਤ ਵਧੀਆ ਵਿਚਾਰ ਹਨ ਜੀ । ਮਨ ਨੂੰ ਭਾਉਂਦੀਆ ਹਨ। ਬਹੁਤ ਬਹੁਤ ਧੰਨਵਾਦ ਜੀ।

  • @sukhdevkaur7845
    @sukhdevkaur7845 День назад

    ਬਾਈ ਜੀ ਬਹੁਤ ਬਹੁਤ ਧੰਨਵਾਦ ! ਤੁਸੀਂ ਬੜੇ ਅਨੋਖੇ ਤਰੀਕੇ ਨਾਲ ਦੁਸ਼ਟਾਂ ਦੀ ਖੁੰਬ ਠਪਦੇ ਹੋ । ਕਿਆ ਬਾਤ ਹੈ !!! 14:18

  • @JasbirSingh-nm4fm
    @JasbirSingh-nm4fm День назад

    ਭਾਈ ਸਾਹਿਬ ,ਚੌਪਈ ਸਾਹਿਬ ਬਾਰੇ ਦੱਸੋ ,ਇਹ ਦਸ਼ਮੇਸ਼ ਪਿਤਾ ਜੀ ਦੀ ਰਚਨਾ ਹੈ ਯਾਂ ਨਹੀਂ

    • @sachdikhojwithbaldevsinghm8464
      @sachdikhojwithbaldevsinghm8464 День назад

      ਵੀਰ ਜੀਓ ਚੌਪਈ ਦੀ ਪੂਰੀ ਕਹਾਣੀ ਮੇਰੀਆਂ ਇਨ੍ਹਾਂ ਦੋ ਵੀਡੀਓਜ਼ ਵਿੱਚ ਹੈ।

  • @SukhdevSingh-gr9vo
    @SukhdevSingh-gr9vo День назад

    ਗੁਰੂ ਗੋਬਿੰਦ ਸਿੰਘ ਜੀ ਅੱਜ ਵੀ ਪਟਨੇ ਕਿਸੇ ਗੁਰਦੁਆਰੇ ਲੰਗਰ ਛਕਦੇ ਹਨ ?

    • @sachdikhojwithbaldevsinghm8464
      @sachdikhojwithbaldevsinghm8464 День назад

      ਵੀਰ ਜੀਓ ਸਿੱਖ ਕਹਾਣੀਆਂ ਤੇ ਲੱਗੇ ਹੋਏ ਹਨ। ਜਿਹੜੀ ਮਰਜੀ ਕਹਾਣੀ ਕੋਈ ਸੁਣਾ ਦੇਵੇ। ਅਸੀਂ ਸੱਚ ਮੰਨ ਲੈਣਾ ਹੈ।

  • @paramjitsingh496
    @paramjitsingh496 День назад

    ਅੰਮ੍ਰਿਤ ਸਭ ਤੋਂ ਵੱਡਾ ਕਲੇਸ਼ ਹੈ,ਜੋਂ ਕੋਈ ਸਿੱਖਾਂ ਦਾ ਗਲ ਪਾ ਗਿਆ। ਅੰਮ੍ਰਿਤ ਜਦ ਬਣ ਹੀ ਨਹੀਂ ਸਕਿਆ ਕਦੇ ਫਿਰ ਇਹ ਪਾਖੰਡ ਲੋਕਾਂ ਗਲ ਕਿਵੇਂ ਪਾ ਲਿਆ ਕਿ 5 ਚਵਲ ਜਿਹੇ ਬੰਦੇ ,ਕੁਝ ਪੜ ਕੇ ਅੰਮ੍ਰਿਤ ਬਣਾ ਸਕਦੇ ਹਨ।

  • @paramjitsingh496
    @paramjitsingh496 День назад

    ਭਾਜੀ ਅੰਮ੍ਰਿਤ ਤਾਂ ਗ੍ਰੰਥ ਸਾਹਿਬ ਤੇ ਦਸਮ ਗ੍ਰੰਥ(ਬਚਿੱਤਰ ਨਾਟਕ) ਵਿੱਚ ਨਹੀਂ ਹੈ। ਫਿਰ ਇਹ ਆ ਕਿੱਥੋਂ ਗਿਆ?? ਸਿੱਖਾਂ ਦਾ ਕੋਈ ਦੀਨ ਈਮਾਨ ਹੀ ਨਹੀਂ ਇਸ ਤਰਾਂ ਤਾਂ?? ਪਤਾ ਨਹੀਂ ਕੌਣ ਅੰਮ੍ਰਿਤ ਵਾਲਾ ਡਾਹਿਆ ਇਹਨਾਂ ਦੇ ਗਲ ਪਾ ਗਿਆ ??

    • @sachdikhojwithbaldevsinghm8464
      @sachdikhojwithbaldevsinghm8464 День назад

      ਅੰਮਿ੍ਤ ਵਾਲੀ ਕਹਾਣੀ ਇਸੇ ਤਰ੍ਹਾਂ ਹੀ ਹੈ ਜਿਵੇਂ ਅਸੀਂ ਫੌਜ ਵਿੱਚ ਭਰਤੀ ਹੋਣ ਸਮੇਂ ਸੌਂਹ ਚੁੱਕਦੇ ਹਾਂ। ਸੌਂਹ ਸਿਰਫ਼ ਫੌਜੀ ਚੁਕਦਾ ਹੈ ਭਾਰਤ ਦਾ ਆਮ ਨਾਗਰਿਕ ਨਹੀਂ। ਇਹ ਕੋਈ ਧਾਰਮਿਕ ਕਿ੍ਆ ਨਹੀਂ ਹੈ।

  • @harvinderb4486
    @harvinderb4486 День назад

    ਕੀ ਦੇ ਸਿਵਾ ਬਰ ਮੋਹਿ ਗੁਰੂ ਗੋਬਿੰਦ ਸਿੰਘ ਜੀ ਦੀ ਰਚਨਾ ਹੈ। ਵਿਆਖਿਆ ਸਹਿਤ ਦਸੋ।

  • @ajitsingh08
    @ajitsingh08 День назад

    ਇਕ ਗੋਬਿੰਦ ਗੀਤਾ ਗ੍ਰੰਥ ਵੀ ਮੰਨਦੇ ਹਨ

  • @deadmind1181
    @deadmind1181 День назад

    ਕੱਚਿਆਂ ਪਿੱਲਿਆਂ ਕੋਲ ਕੁਝ ਨਹੀਂ ਇਸ ਲਈ ਉਹ ਸਭ ਨੂੰ ਆਪਣੇ ਵਰਗਾ ਸਮਝਦੇ ਹਨ। ਅੱਜ ਵੀ ਪਾਗਲ, ਬੀਮਾਰ, ਅੰਨ੍ਹੇ, ਕੈਂਸਰ ਵਾਲੇ ਠੀਕ ਹੁੰਦੇ ਹਨ। ਫੇਰ ਤਾਂ ਤੱਤੀ ਤਵੀ ਵਾਲੀ ਸਾਖੀ ਵੀ ਝੂਠ ਹੈ ਬਾਣੀ ਕਹਿੰਦੀ ਪ੍ਭੂ ਅਗਨ ਵਿੱਚ ਰੱਖ ਸਕਦਾ, ਬਿਨਾ ਸਵਾਸ ਰੱਖ ਸਕਦਾ। ਜਿਹੋ ਜਿਹਾ ਕੱਚਾ ਬੰਦਾ ਆਪ ਹੋਵੇਗਾ ਉਹੋ ਜਿਹਾ ਉਸ ਦਾ ਵਿਚਾਰ ਹੋਵੇਗਾ। ਸਾਰੇ ਰੋਗਾਂ ਦੀ ਅਉਖਧੁ ਨਾਮ ਵੀ ਫੇਰ ਤੁਹਾਡੇ ਅਨੁਸਾਰ ਬਾਣੀ ਵਿੱਚ ਝੂਠ ਹੀ ਲਿਖਿਆ ਹੋਇਆ ਹੈ।

    • @sachdikhojwithbaldevsinghm8464
      @sachdikhojwithbaldevsinghm8464 День назад

      ਵੀਰ ਜੀਓ ਹੁਣ ਤੁਹਾਡੇ ਕਹਿਣ ਤੇ ਲੋਕਾਂ ਨੇ ਕੁਝ ਨਹੀਂ ਮੰਨਣਾ। ਤੁਸੀਂ ਲੋਕ ਹੱਦ ਦਰਦੇ ਦੇ ਝੂੱਠੇ, ਗੱਪੀ, ਗੁਰਬਾਣੀ ਦੇ ਅਨਰਥ ਕਰਨ ਵਾਲੇ ਮਕਾਰ ਹੋ। ਤੁਹਾਡਾ ਕੰਮ ਹੈ ਲੋਕਾਂ ਨੂੰ ਮੂਰਖ ਬਣਾਉਂਣਾ। ਤੁਹਾਡੇ ਮਹਾਨ ਵਿਦਵਾਨ ਗੁਰਇਕਬਾਲ ਸਿੰਘ ਅਤੇ ਗਿਆਨੀ ਜਸਵੰਤ ਸਿੰਘ ਬਿਮਾਰ ਹੋਣ ਤੇ ਹਸਪਤਾਲ ਵਿੱਚ ਇਲਾਜ਼ ਕਰਵਾ ਰਹੇ ਹਨ ਅਤੇ ਤੁਸੀਂ ਲੋਕਾਂ ਨੂੰ ਗੁਮਰਾਹ ਕਰ ਰਹੇ ਹੋ।

  • @parladsingh6817
    @parladsingh6817 День назад

    ਧੰਨਵਾਦ ਵੱਡੇ ਵੀਰ ਜੀਓ

  • @Voiceoftruthxf88g
    @Voiceoftruthxf88g День назад

    ਡਾ ਪਪਰਾਲੀ ਸਾਹਿਬ ਜੀ ਜਵਾਬ ਦਿਉਗੇ ਹੁਣ??? ਖਾਲਸਾ ਜੀ। ਤੁਸੀਂ ਲੱਗੇ ਰਹੋ ਤੁਹਡੀ ਮਿਹਨਤ ਨੂੰ ਸਲਾਮ ਹੈ ਜੀ

  • @MakhanSingh-xr9ow
    @MakhanSingh-xr9ow День назад

    ਅਸੀ ਸਕੂਲ ਦੇ ਪ੍ਰਸਤਾਵ ਵਿੱਚ ਪੜ੍ਹਿਆ ਹੈ ਗੁਰੂ ਨਾਨਕ ਦੇਵ ਜੀ ਨੂੰ ਕੁੱਝ ਮਹਾਂਪੁਰਸ਼ ਸਹਿਬਾਨ ਸਾਧੂਆਂ ਨੂੰ ਮਿਲੇ ਸੀ ਓਹਨਾ ਨੂੰ ਭੋਜਨ ਛਕਾਇਆ ਤੇ ਸੱਚਾ ਸੌਦਾ ਹੋਇਆ ਵਾਰੇ ਕੋਈ ਜਿਕਰ ਬੁੱਧੀਜੀਵੀ ਲੇਖਕ ਨਹੀ ਕਰਦੇ,, ਏਸ ਵਾਰੇ ਵੀ ਜਾਣਕਾਰੀ ਦਿੱਤੀ ਜਾਵੇ ਜੀ ਧੰਨਵਾਦ

    • @sachdikhojwithbaldevsinghm8464
      @sachdikhojwithbaldevsinghm8464 День назад

      ਵੀਰ ਜੀਓ ਮੇਰੀ ਇਹ ਵੀਡੀਓ ਸੁਣੋ ਜੀ:- ruclips.net/video/FS25o6_-BjI/видео.htmlsi=a8j_JuDQ27-b-oys

  • @MakhanSingh-xr9ow
    @MakhanSingh-xr9ow День назад

    ਭਾਈ ਸਾਹਿਬ ਜੀ ਕੀ ਸਤਿਗੁਰੂ ਰਵਿਦਾਸ ਜੀ ਸਤਿਗੁਰੂ ਕਬੀਰ ਸਾਹਿਬ ਜੀ ਨੂੰ ਵੀ ਉਸ ਸਮੇਂ ਦੀ ਰਾਜਾਸ਼ਾਹੀ ਨੇ ਬੰਦੀ ਕੀਤਾ ਸੀ ਜਾਂ ਨਹੀਂ ਕ੍ਰਿਪਾ ਕਰਕੇ ਜਾਣਕਾਰੀ ਦਿੱਤੀ ਜਾਵੇ ਜੀ ਧੰਨਵਾਦ

  • @MakhanSingh-xr9ow
    @MakhanSingh-xr9ow День назад

    ਕੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਕਿਤੇ ਦਰਜ ਹੈ ਕਿ 10 ਪਾਤਸ਼ਾਹੀਆਂ ਗੁਰੂ ਸਾਹਿਬ ਹਨ,, ਬੁੱਧੀਜੀਵੀ ਲੇਖਕ ਏਸ ਵਾਰੇ ਆਪਣੇ ਵਿਚਾਰ ਸਾਂਝੇ ਕਰੋ ਜੀ,, ਤਾਂ ਜ਼ੋ ਸਮਾਜ ਨੂੰ ਜਾਣਕਾਰੀ ਮਿੱਲ ਸਕੇ,, ਧੰਨਵਾਦ,,

    • @sachdikhojwithbaldevsinghm8464
      @sachdikhojwithbaldevsinghm8464 День назад

      ਵੀਰ ਜੀਓ ਇਹ ਵਾਲੀ ਵੀਡੀਓ ਸੁਣੋ ਜੀ:- ruclips.net/video/6lWhhl5T-DE/видео.htmlsi=wWF_C60crNvgJ89i

  • @GursewakSingh-nr6qr
    @GursewakSingh-nr6qr День назад

    ਵਿਦਵਾਨ ਸਾਬ੍ਹ ਕਿਸੇ ਦੀ ਨਿੰਦਿਆ ਕੀਤੇ ਬਿਨਾਂ ਵੀ ਪ੍ਰਚਾਰ ਕਰ ਸਕਦੇ ਹੋ।।। ਐਵੇਂ ਕਾਂ ਬਿਰਤੀ ਨਾਲ਼ ਨੁਕਸ ਲੱਭ ਲੱਭ ਗੱਲਾਂ ਕਰੀ ਜਾਣੇ ਹੋ।।।

    • @sachdikhojwithbaldevsinghm8464
      @sachdikhojwithbaldevsinghm8464 День назад

      ਵੀਰ ਜੀਓ ਤੁਹਾਡੇ ਤੋਂ ਸਲਾਹ ਕਿਸ ਨੇ ਪੁੱਛੀ ਹੈ ਜੀ? ਤੁਸੀਂ ਜਿਵੇਂ ਠੀਕ ਸਮਝੋ ਉਵੇਂ ਹੀ ਪ੍ਚਾਰ ਕਰ ਸਕਦੇ ਹੋ ਜੀ।

    • @GursewakSingh-nr6qr
      @GursewakSingh-nr6qr День назад

      @sachdikhojwithbaldevsinghm8464 ਸਲਾਹ ਤਾਂ ਨਹੀਂ ਮੰਗੀ।। ਪਰ ਇੱਕ ਗੱਲ ਦੱਸ ਸਕਦੇ ਹੋ। ਕਿ ਤੁਹਾਡਾ ਮਨੋਰਥ ਸਿਰਫ ਦੂਜੇ ਪ੍ਰਚਾਰਕਾਂ ਦੀਆਂ ਗਲਤੀਆਂ ਹੀ ਦੱਸਣਾ ਹੈ, ਜਾਂ ਸਿੱਖ ਧਰਮ ਦਾ ਪ੍ਰਚਾਰ ਕਰਨਾ।। ਜ ਤਾਂ ਦੂਜੇ ਪ੍ਰਚਾਰਕਾਂ ਦੀਆਂ ਗਲਤੀਆਂ ਹੀ ਦੱਸਣਾ, ਫ਼ਿਰ ਸਹੀ ਹੈ।। ਜ ਧਰਮ ਦਾ ਪ੍ਰਚਾਰ ਕਰਨਾ, ਫ਼ਿਰ ਗੁਰਬਾਣੀ ਬਾਰੇ ਚਾਨਣਾ ਪਾਉ।।। ਜ ਸਭ ਤੋਂ ਵੱਧ ਅੱਜ ਦੁਬਿਧਾ ਵਿੱਚ ਹਨ ਤਾਂ ਉਹ ਸਿੱਖ ਹਨ।। ਕਾਰਣ ਅੱਜ ਦੇ ਸਿੱਖ ਧਰਮ ਵਿੱਚ ਵਿਦਵਾਨ ਅਖਵਾਉਣ ਵਾਲਿਆਂ ਕਾਰਣ।।। ਥੋੜ੍ਹੇ ਜਿਹੇ ਵਿਉ ਪਿੱਛੇ ਹਰ ਕੋਈ ਦੂਜੇ ਨੂੰ ਗ਼ਲਤ ਸਾਬਤ ਕਰਣ ਤੇ ਤੁਲਿਆ ਹੋਇਆ।।। ਸਹੀ ਅਰਥਾਂ ਵਿੱਚ ਰਾਹ ਕੋਈ ਨਹੀਂ ਦਿਖਾ ਰਿਹਾ।।।

  • @kuljindersingh8282
    @kuljindersingh8282 2 дня назад

    ਬਿਲਕੁਲ ਸਹੀ ਆ ਜੀ।। ਵਡਿਆਈ ਦਾ ਉਹਨਾਂ ਦਾ ਤਰੀਕਾ।।।

  • @daljitsingh8044
    @daljitsingh8044 2 дня назад

    ਅਸਲ ਵਿੱਚ ਸਮੂਹ ਸੂਬਿਆਂ ਦੇ ਰਾਜੇ ਦਿੱਲੀ ਅਧੀਨ ਹੀ ਕੰਮ ਕਰਦੇ ਹਨ ਅਨਪੜ੍ਹਤਾ ਜਿਆਦਾ ਹੋਣ ਕਾਰਣ ਲੋਕ ਪੀਰਾਂ ਫਕੀਰ ਬਾਬਿਆਂ ਤੇ ਵਿਸ਼ਵਾਸ ਕਰਦੇ ਸਨ। ਜੋ ਵੀ ਲੀਡਰਾਂ ਵਲੋਂ ਪਰੋਸਿਆ ਜਾਂਦਾ ਹੈ ਲੋਕ ਯਕੀਨ ਕਰਦੇ ਹਨ।

  • @parmindersingh1733
    @parmindersingh1733 2 дня назад

    Darbar sahib bhut hi sucha asthan hai ah sanu hindu devi devteya nal jodna chahunde han dhan dhan guru granth sahib ji

  • @harjitsingh9002
    @harjitsingh9002 2 дня назад

    ਭਾਈ ਸਾਹਿਬ ਜੀ ਸਿਖਾ ਵਿੱਚ ਆਨੰਦ ਕਾਰਜ ਦੀ ਮਰਿਆਦਾ ਕਦੋਂ ਸੁਰੂ ਹੋਈ ਇਸ ਵਾਰੇ ਜਰੂਰ ਦੱਸਣਾ ਜੀ ਕਿਓਂ ਕ ਵਿਆਹ ਇਕ ਸਮਾਜਿਕ ਪਰੰਪਰਾ ਹੈ ।

  • @tirathsingh1830
    @tirathsingh1830 2 дня назад

    ਮੈਂ ਜੰਮੂ ਕਸ਼ਮੀਰ ਦਾ ਰਹਿਣ ਵਾਲਾ ਹਾਂ।1947 ਚ ਜਦੋਂ ਭਾਰਤ ਦੇਸ਼ ਆਜ਼ਾਦ ਹੋਇਆ ਤਾਂ ਪਾਕਿਸਤਾਨ ਵਾਲੇ ਪਾਸੇ ਰਹਿ ਗਏ ਕਸ਼ਮੀਰ ਚੋ ਮਜੂਦਾ ਜੰਮੂ ਕਸ਼ਮੀਰ ਚ ਅਸੀਂ ਸਿੱਖ ਰਿਫਿਊਜੀ ਬਣ ਕੇ ਆਏl ਉਸ ਵੇਲੇ ਸਾਡੇ ਸਾਰੇ ਲੋਕਾਂ ਨੂੰ ਇਧਰ ਵਸਾਇਆ ਗਿਆ।ਜਮੀਨ ਦਿੱਤੀ ਗਈ,ਬਣਦਾ ਹੱਕ ਦਿੱਤਾ ਗਿਆ।ਜਿਸ ਸਿੱਖ ਦੀ ਜਿੰਨੀ ਕੁ ਕਾਬਲੀਅਤ ਸੀ ਉਸ ਅਨੁਸਾਰ ਨੌਕਰੀ ਦਿੱਤੀ ਗਈ।ਅੱਜ ਵੀ ਜੰਮੂ ਕਸ਼ਮੀਰ ਚ ਸਿੱਖ ਬਾਕੀ ਜੱਦੀ ਪੁਸ਼ਤੀ ਰਹਿਣ ਵਾਲਿਆਂ ਨਾਲੋਂ ਵੱਧ ਅਮੀਰ ਅਤੇ ਕਾਮਯਾਬ ਹਨ।ਸਫਲ ਕਾਰੋਬਾਰੀ ਹਨ । ਸਰਕਾਰੇ ਦਰਬਾਰੇ ਪੂਰੀ ਚੜਤ ਹੈ ।ਪੰਜਾਬ ਦੇ ਸਿੱਖ ਲੀਡਰਾਂ ਵਲੋਂ 1984 ਚ ਜਾਂ ਉਸ ਤੋਂ ਪਹਿਲਾਂ ਅਤੇ ਬਾਅਦ ਅਤੇ ਹੁਣ ਵੀ ਮਾਰੀਆਂ ਜਾ ਰਹੀਆਂ ਫੁਕਰੀਆਂ ਨਾਲ ਏਥੇ ਵਸਦੇ ਸਿੱਖਾਂ ਦਾ ਵੀ ਬਹੁਤ ਨੁਕਸਾਨ ਹੋਇਆ ਅਤੇ ਹੋ ਰਿਹਾ ਹੈ ।ਅੱਜ ਵੀ ਪੰਜਾਬ ਦੇ ਕਈ ਡੇਰਿਆਂ ਵਲੋਂ ਅਤੇ ਐਥੋਂ ਤੱਕ ਕਿ ਸ੍ਰੀ ਅਕਾਲ ਤਖ਼ਤ ਤੋਂ ਵੀ ਜੰਮੂ ਕਸ਼ਮੀਰ ਦੇ ਸਿੱਖਾਂ ਨੂੰ ਦੋਫਾੜ ਕਰਨ ਦਾ ਹਰ ਹੀਲਾ ਵਰਤਿਆ ਜਾ ਰਿਹਾ ਹੈ।ਮੈਂ ਇਹ ਫ਼ਖ਼ਰ ਨਾਲ ਕਹਿ ਸਕਦਾ ਹਾਂ ਕਿ ਅਕਾਲ ਤਖ਼ਤ ਵਲੋਂ ਬਣਾਈ ਗਈ ਸਿੱਖ ਰਹਿਤ ਮਰਿਆਦਾ ਨੂੰ ਪੂਰਨ ਰੂਪ ਚ ਲਾਗੂ ਕਰਨ ਵਾਲਾ ਜੰਮੂ ਕਸ਼ਮੀਰ ਪਹਿਲਾ ਸੂਬਾ ਸੀ ਲੇਕਿਨ ਅੱਜ ਅਕਾਲ ਤਖ਼ਤ ਜੰਮੂ ਕਸ਼ਮੀਰ ਚ ਰਹਿਤ ਮਰਿਆਦਾ ਤੋਂ ਮੁਨਕਰ ਲੋਕਾਂ ਨਾਲ ਖੜਾ ਹੈ ।ਅਕਾਲੀ ਦਲ ਜੰਮੂ ਕਸ਼ਮੀਰ ਦੇ ਸਾਰੇ ਲੀਡਰ ਭਾਜਪਾ ਚ ਸ਼ਾਮਲ ਹੋ ਗਏ ਹਨ।

  • @MakhanSingh-xr9ow
    @MakhanSingh-xr9ow 2 дня назад

    ਭਾਈ ਬਲਦੇਵ ਸਿੰਘ ਜੀ ਆਪ ਜੀ ਦੇ ਮੈਨੂੰ ਵਧੀਆ ਲਗਦੇ ਹਨ ਪਰ ਇੱਕ ਵਿਚਾਰ ਮੇਰੇ ਮਨ ਵਿੱਚ ਏ ਹੈ ਕੇ ਕਥਾਵਾਚਕ ਢਾਡੀ ਗਿਆਨੀ ਕਵੀਸ਼ਰੀ ਅਤੇ ਆਪ ਜੀ ਸਤਿਗੁਰੂ ਰਵਿਦਾਸ ਜੀ ਮਹਾਰਾਜ ਸਤਿਗੁਰੂ ਕਬੀਰ ਜੀ ਸਤਿਗੁਰੂ ਨਾਮਦੇਵ ਜੀ ਵਾਰੇ ਜਿਕਰ ਘਟ ਕਿਉਂ ਕਰਦੇ ਹਨ,, ਜੇਕਰ ਗੁਰੂ ਗ੍ਰੰਥ ਸਾਹਿਬ ਜੀ ਵਿੱਚ 10 ਪਾਤਸ਼ਾਹੀਆਂ ਦੇ ਸ਼ਬਦ ਦਰਜ ਨਹੀ ਫਿਰ ਆਪਣੇ ਕੋਲੋ ਹੀ ਏ ਉਚਾਰਨ ਕਰਦੇ ਹੋ,,

    • @sachdikhojwithbaldevsinghm8464
      @sachdikhojwithbaldevsinghm8464 2 дня назад

      ਵੀਰ ਜੀਓ ਇਹ ਵੀਡੀਓ ਸੁਣੋ ਜੀ:- ruclips.net/video/PNDgzxUr1iA/видео.htmlsi=o7XcPTi_UXOgE4CD

  • @maansingh4214
    @maansingh4214 2 дня назад

    ਮੇਰੇ ਕਈ ਸਵਾਲ ਨੇ ਜੀ ਥੋੜੇ ਨਾਲ ਗੱਲ ਗੱਲ ਕਿੱਦਾਂ ਕੀਤੀ ਜਾ ਸਕਦੀ ਏ ਜੀ

    • @sachdikhojwithbaldevsinghm8464
      @sachdikhojwithbaldevsinghm8464 2 дня назад

      ਵੀਰ ਜੀਓ ਆਪਣਾ ਵਟਸਐਪ ਨੰਬਰ ਇੱਥੇ ਸਾਂਝਾ ਕਰੋ ਜੀ।

  • @MakhanSingh-xr9ow
    @MakhanSingh-xr9ow 2 дня назад

    ਸਤਿਗੁਰੂ ਨਾਨਕ ਦੇਵ ਜੀ ਨੇ ਸਮਾਜ ਨੂੰ ਜਗਾਉਣ ਲਈ ਲੜਾਈ ਲੜੀ ਏ ਓਹਨਾ ਦੀ ਮਹਾਨ ਦੇਣ ਹੈ,, ਕੀ ਸਤਿਗੁਰੂ ਰਵਿਦਾਸ ਜੀ ਸਤਿਗੁਰੂ ਕਬੀਰ ਜੀ ਸਤਿਗੁਰੂ ਨਾਮਦੇਵ ਜੀ ਵੀ ਸਮਾਜ ਦੇ ਜੁਲਮ ਵਿਰੁੱਧ ਸ਼ੰਘਰਸ਼ ਕੀਤਾ ਹੈ ਫਿਰ ਓਹਨਾ ਮਹਾਂਪੁਰਸ਼ ਸਹਿਬਾਨਾਂ ਦਾ ਜਿਕਰ ਕਿਉਂ ਨਹੀਂ ਕਰਦੇ,, ਕਿਰਪਾ ਕਰਕੇ ਜਾਣਕਾਰੀ ਦਿਓ ਜੀ ਧੰਨਵਾਦ

  • @daljitsinghsangrur
    @daljitsinghsangrur 2 дня назад

    ਭਾਈ ਸਾਹਿਬ ਜੀ ਕੀ ਇਹ ਸੰਸਾਰ ਝੂਠਾ ਹੈ ਕੀ ਇਹ ਝੂਠ ਦਾ ਪਸਾਰਾ ਹੈ ਕੀ ਸੰਸਾਰ ਦਾ ਵਿਰੋਧ ਕਰਨਾ ਚਾਹੀਦਾ ਹੈ ਕੀ ਇਹ ਸੰਸਾਰ ਨਿੰਦਣ ਯੋਗ ਹੈ ਕੀ ਸਾਡਾ ਇਸ ਸਂਸਾਰ ਤੇ ਆਉਣਾ ਕੋਈ ਤ੍ਰਾਸਦੀ ਹੈ ਕੀ ਗੁਰਬਾਣੀ ਵੀ ਸੰਸਾਰ ਨੂੰ ਝੂਠਾ ਮੰਨਦੀ ਹੈ ਜੈਸਾ ਸੁਪਨਾ ਰੈਣ ਕਾ ਤੈਸਾ ਸਂਸਾਰ ਜਗਤ ਮੈ ਝੂਠੀ ਦੇਖੀ ਪ੍ਰੀਤ ਇਸ ਸਵਾਲ ਦਾ ਜਵਾਬ ਦੇਣ ਦੀ ਕਿਰਪਾਲਤਾ ਕਰਨੀ ਜੀ

    • @sachdikhojwithbaldevsinghm8464
      @sachdikhojwithbaldevsinghm8464 2 дня назад

      ਵੀਰ ਜੀਓ ਇਹ ਜਗ ਇੱਕ ਬਹੁਤ ਹੀ ਖੂਬਸੂਰਤ ਜਗ੍ਹਾ ਹੈ ਜੀ। ਇਹ ਜਗ ਸਚੇ ਕੀ ਹੈ ਕੋਠਰੀ।। ਮੈਂ ਇਸ ਸਾਰੀ ਵੀਚਾਰ ਨੂੰ ਇੱਕ ਵੀਡੀਓ ਵਿੱਚ ਸਮੇਟਾਂਗਾ ਜੀ।

  • @9674994424
    @9674994424 2 дня назад

    Holi Holi Sara sikh ithas hi jhoota sabat kar dena is bande ne bhai gurdas , bhai nana Lal , sikh ithas noo eh jhhoth sabat kar chuka hai

    • @sachdikhojwithbaldevsinghm8464
      @sachdikhojwithbaldevsinghm8464 2 дня назад

      ਵੀਰ ਜੀਓ ਤੁਹਾਡੇ ਕੋਲ ਕਿਸੇ ਸਵਾਲ ਦਾ ਜਵਾਬ ਹੈ ਤਾਂ ਦੇਣਾ ਕਰਨਾ ਜੀ। ਤੁਹਾਨੂੰ ਕੌਣ ਰੋਕਦਾ ਹੈ। ਤੁਸੀਂ ਭਾਵੇ ਭਾਈ ਗੁਰਦਾਸ ਨੂੰ ਆਪਣਾ ਗੁਰੂ ਮੰਨੋਂ, ਭਾਵੇਂ ਨੰਦ ਲਾਲ ਨੂੰ ਅਤੇ ਭਾਵੇਂ ਰਾਮ ਰਹੀਮ ਨੂੰ। ਤੁਸੀਂ ਸਿੱਖੀ ਦੇ ਇੰਨੇ ਮੁਦੇਈ ਹੋ ਤਾਂ ਘੱਟੋ ਘੱਟ ਗੁਰਮੁਖੀ ਲਿੱਪੀ ਤਾਂ ਸਿੱਖ ਲਵੋ ਤਾਂ ਕਿ ਤੁਹਾਡੇ ਇਨ੍ਹਾਂ ਵੀਚਾਰਾਂ ਤੋਂ ਆਮ ਸਿੱਖ ਸੰਗਤ ਵੀ ਲਾਹਾ ਲੈ ਸਕੇ।

    • @Jhabbar_Jhatka
      @Jhabbar_Jhatka 2 дня назад

      Baldev thinks Bhatt Bani is contradictory to Gurbani, so don't be surprised he critiques Bhai Gurdas and Bhai Nand Lal.

    • @Jhabbar_Jhatka
      @Jhabbar_Jhatka 2 дня назад

      ​@@sachdikhojwithbaldevsinghm8464 Baldev Ji. If you only accept SGGS and no other texts, how do you know if Guru Gobind Singh Sahib even existed? And how do you know they gave the title of Singh to Males and Kaur to Females? Please give a legitimate answer to those questions first.

  • @sharnjeetkaurmonga9434
    @sharnjeetkaurmonga9434 2 дня назад

    🙏🙏boht vadhia jaankari diti h ji waheguru aap ji nu chardikla bakhshe🙏🙏

  • @09855084025
    @09855084025 3 дня назад

    Boht waddi sewa kar rhe han s.baldev singh ji sikh kaum nu boht fyda hoega tuhade mehnat nu fal lagega

  • @surjitchima7928
    @surjitchima7928 3 дня назад

    ਭਾਈ ਸਾਹਿਬ ਜੀ ਸਾਡੇ ਨੇਤਾਵਾਂ ਨੇ ਹੀ ਸਾਡੇ ਪੰਜਾਬ ਨੂੰ ਬਰਬਾਦ ਕੀਤਾ ਹੈ ਅਸੀ ਮੂਰਖ ਬਣ ਕੇ ਇਹਨਾ ਲੀਡਰਾਂ ਨੂੰ ਚੁਣ ਲੈਦੇ ਹਾ ਧੰਨਵਾਦ ਜੀ ।

  • @PuranSingh-jw3ur
    @PuranSingh-jw3ur 3 дня назад

    Verry good thoughts

  • @PuranSingh-jw3ur
    @PuranSingh-jw3ur 3 дня назад

    Bahut wadhia

  • @PuranSingh-jw3ur
    @PuranSingh-jw3ur 3 дня назад

    Bahut wadhia vichaar

  • @AvtarSingh-wm6br
    @AvtarSingh-wm6br 3 дня назад

    ਬਹੁਤ ਵਧੀਆ ਸਿੰਘ ਸਾਹਬ ਜੀ

  • @joginderaujla9235
    @joginderaujla9235 3 дня назад

    You have very nicely explained the weakness in our society.We should read Guru Grunth Sahib and act upon the advice given to us.

  • @MakhanSingh-xr9ow
    @MakhanSingh-xr9ow 3 дня назад

    ਭਾਈ ਆਪ ਜੀ ਦੇ ਵਿਚਾਰ ਬਹੁਤ ਵਧੀਆ ਹਨ ਸੱਚ ਹੈ,, ਪਰ ਕਿਰਪਾ ਕਰਕੇ ਜਾਣਕਾਰੀ ਦਿੱਤੀ ਜਾਵੇ ਕੇ ਗੁਰੂ ਗ੍ਰੰਥ ਸਾਹਿਬ ਜੀ ਅਨੁਸਾਰ 10 ਪਾਤਸ਼ਾਹੀਆਂ ਜਾਂ ਗੁਰੂ ਸਾਹਿਬ ਦਾ ਜਿਕਰ ਹੈ,, ਕਿਉਂਕਿ ਅਕਸਰ ਕਿਹਾ ਜਾਂਦਾ ਹੈ ਗੁਰੂ ਮਾਨਿਓ ਗ੍ਰੰਥ,, ਕੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸਤਿਗੁਰੂ ਰਵਿਦਾਸ ਜੀ ਮਹਾਰਾਜ ਸਤਿਗੁਰੂ ਕਬੀਰ ਜੀ ਅਤੇ ਹੋਰ ਮਹਾਨ ਮਹਾਂਪੁਰਸ਼ ਹਨ ਜਿਨ੍ਹਾਂ ਵਾਰੇ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਹੈ,, ਸੰਤ ਜਨਾ ਕੀ ਉੱਤਮ ਬਾਣੀ,, ਅਤੇ ਹੋਰ ਬਹੁਤ ਸ਼ਬਦ ਹਨ,, ਜਿੰਨਾ ਵਿੱਚ ਸੰਤਾ ਭਗਤਾਂ ਨੂੰ ਉੱਚ ਦਰਜਾ ਦਿੱਤਾ ਗਿਆ ਹੈ,, ਫਿਰ ਆਪ ਜੀ ਨੂੰ ਸੁਪਨੇ ਵਿੱਚ ਓਹ ਮਹਾਂਪੁਰਸ਼ ਸਹਿਬਾਨ ਜੀ ਆ ਕੇ ਸੁਵਾਲ ਜੁਵਾਬ ਨਹੀ ਕਰਦੇ,, ਕੀ ਸਮੁੱਚਾ ਜਗਤ ਓਹਨਾ ਮਹਾਂਪੁਰਸ਼ ਸਹਿਬਾਨਾਂ ਦੇ ਸਿੱਖ ਨਹੀ ਹੋ ਸਕਦੇ,, ਧੰਨਵਾਦ

    • @sachdikhojwithbaldevsinghm8464
      @sachdikhojwithbaldevsinghm8464 3 дня назад

      ਵੀਰ ਜੀਓ ਉਨ੍ਹਾਂ ਪੰਦਰ੍ਹਾਂ ਮਹਾਪੁਰਸ਼ਾਂ ਦੇ ਜੀਵਨ ਬਾਰੇ ਇਤਨਾ ਭੰਬਲਭੂਸਾ ਨਹੀਂ ਹੈ ਜੀ। ਇਸ ਕਰਕੇ ਉਹ ਮਹਾਂਪੁਰਸ਼ ਸੁਪਨੇ ਵਿੱਚ ਨਹੀਂ ਆਉਂਦੇ ਹਨ ਜੀ।

  • @satpalkhullar2302
    @satpalkhullar2302 3 дня назад

    ਵਧੀਆ ਢੰਗ ਨਾਲ ਪੇਸ਼ ਕੀਤੇ ਵਿਚਾਰ। ਧੰਨਵਾਦ ਜੀਓ।

  • @SukhpalSingh-i4f
    @SukhpalSingh-i4f 3 дня назад

    Mukty gal sache gurmat nalo jodo

  • @ShamsherSingh-k6b
    @ShamsherSingh-k6b 3 дня назад

    ਗੁਰੂਆਂ ਨੇ ਸ਼ਹੀਦੀਆਂ ਦਿੱਤੀਆਂ ਉਸਤੋਂ ਬਾਅਦ ਇਸ ਵਿਚਾਰਧਾਰਾ ਨੂੰ ਜਾਰੀ ਰੱਖਣ ਵਾਲਿਆਂ ਵੀ ਮੁਸ਼ਕਲਾਂ ਦਾ ਸਾਹਮਣਾ ਕੀਤਾ ਪਰ ਸਾਡੇ ਲੋਕਾਂ ਦਾ ਪ੍ਰਨਾਲਾ ਫੇਰ ਓਥੇ ਦਾ ਓਥੇ। ਏਦਾਂ ਲਗਦਾ ਜਿਨ੍ਹਾਂ ਚਿਰ ਚਮਤਕਾਰ ਨੂੰ ਨਾ ਪ੍ਰਚਾਰਿਆ ਜਾਵੇ ਓਨਾ ਚਿਰ ਸਾਡੀ ਕੌਮ ਸਿੱਦਕ ਨਹੀਂ ਆਉਂਦਾ ਤੇ ਸਹੀ ਰਾਹ ਦੱਸਣ ਵਾਲਾ ਸਾਡੀ ਕੌਮ ਦਾ ਸਭ ਤੋਂ ਵੱਡਾ ਦੁਸ਼ਮਣ।

  • @ShamsherSingh-k6b
    @ShamsherSingh-k6b 3 дня назад

    ਲਗਾਤਾਰ ਵੀਡੀਓਜ਼ ਵੇਖਣ ਵਾਲਿਆਂ ਨੂੰ ਬੇਨਤੀ ਆ ਕਿ ਅੱਗੇ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ। ❤❤❤❤❤