The truth about Bachittar Natak 30. ਬਚਿਤਰ ਨਾਟਕ ਦਾ ਸੱਚ ੩੦|

Поделиться
HTML-код
  • Опубликовано: 16 дек 2024

Комментарии • 189

  • @balwantsingh2328
    @balwantsingh2328 Месяц назад +12

    ਵੀਰ ਜੀਉ ਬਹੁਤ ਵਧੀਆ ਖੋਜਪੂਰਣ ਜਾਨਕਾਰੀ ਦੇਣ ਲਈ ਆਪ ਜੀ ਦਾ ਧੰਨਵਾਦ। ਆਰ ਐਸ ਐਸ ਪੂਰੀ ਤਾਕਤ ਨਾਲ ਗੁਰੂ ਦੋ੍ਹੀ ਅਕਿਰਤਘਣ ਗੁਰਗਿਆਂ ਦੇ ਜਰਿਏ ਬਚਿਤ੍ਰ ਨਾਟਕ ਨੂੰ ਸਥਾਪਿਤ ਕਰਨ ਲਈ ਲਗਿਆ ਹੋਇਆ ਹੈ ਤਾਕੀ ਸਿਖਾਂ ਨੂੰ ਸਨਾਤਨੀ ਹਿੰਦੂ ਸਾਬਤ ਕੀਤਾ ਜਾ ਸਕੇ। ਮੈਂ ਵੀ ਅਖੌਤੀ ਦਸਮ ਗਰੰਥ ਪੂਰਾ ਪੜਿਆ ਹੋਇਆ ਹੈ ਮੈਂ ਪੂਰੇ ਵਿਸ਼ਵਾਸ ਨਾਲ ਕਹਿ ਸਕਦਾ ਹਾਂ ਕਿ ਇਹ ਮੇਰੇ ਗੁਰੂ ਦੀ ਰਚਨਾ ਨਹੀਂ ਹੈ ਪੜਨ ਤੋਂ ਬਾਦ ਮੈਂ ਬਚਿਤ੍ਰ ਨਾਟਕ ਦੀਆਂ ਤਿਨੋਂ ਰਚਨਾਵਾਂ ਨਹੀਂ ਪੜਦਾ।

    • @sachdikhojwithbaldevsinghm8464
      @sachdikhojwithbaldevsinghm8464  Месяц назад +1

      ਵੀਰ ਜੀਓ ਤੁਸੀਂ ਬਿਲਕੁਲ ਸਹੀ ਲਿਖਿਆ ਹੈ।

    • @simrankhalsa5060
      @simrankhalsa5060 Месяц назад

      ਜਿੰਨੂ ਸਿੱਖੀ ਬਾਰੇ ਪਤਾ ਕਰਨਾ ਹੈ ਉਹ ਇਕ ਵਾਰ ਧਰਮ ਸਿੰਘ ਨਿਹੰਗ ਸਿੰਘ ਦੀ ਬਚਿੱਤਰ ਨਾਟਕ ਦੀ ਵਿਆਖਿਆ ਸੁਣ ਲੈ ਤੇ ਦੱਸੇ ਕਿ ਗਲਤ ਵਿਆਖਿਆ ਕੀਤੀ ਹੈ ਓਹਨਾ ਨੇ

  • @gogiji267
    @gogiji267 Месяц назад +17

    ਵਧੀਆ ਉਪਰਾਲਾ ਜੀ ਸੱਚ ਨੂੰ ਸੱਚ ਝੂੱਠ ਨੂੰ ਝੂਠ ਕਹਿਣ ਲਈ 🙏

    • @sachdikhojwithbaldevsinghm8464
      @sachdikhojwithbaldevsinghm8464  Месяц назад +2

      @@gogiji267 ਧੰਨਵਾਦ ਵੀਰ ਜੀਓ।

    • @simrankhalsa5060
      @simrankhalsa5060 Месяц назад

      ਜਿੰਨੂ ਸਿੱਖੀ ਬਾਰੇ ਪਤਾ ਕਰਨਾ ਹੈ ਉਹ ਇਕ ਵਾਰ ਧਰਮ ਸਿੰਘ ਨਿਹੰਗ ਸਿੰਘ ਦੀ ਬਚਿੱਤਰ ਨਾਟਕ ਦੀ ਵਿਆਖਿਆ ਸੁਣ ਲੈ ਤੇ ਦੱਸੇ ਕਿ ਗਲਤ ਵਿਆਖਿਆ ਕੀਤੀ ਹੈ ਓਹਨਾ ਨੇ

    • @simrankhalsa5060
      @simrankhalsa5060 Месяц назад

      ruclips.net/video/ZCKhNdmyR4g/видео.htmlsi=wO3UwS2NnAPC1JVA

  • @amarseera2843
    @amarseera2843 Месяц назад +14

    ਜਿਹੜੇ ਦਸਮ ਗ੍ਰੰਥ ਦੀ ਪ੍ਰੋੜਤਾ ਕਰਦੇ ਹਨ ਉਨ੍ਹਾਂ ਦੇ ਘਰ ਇਸ ਗ੍ਰੰਥ ਦਾ ਅਖੰਡ ਪਾਠ ਰਖੋ ਤੇ ਸਾਰੇ ਪਰਿਵਾਰ ਨੂੰ ਸੁਣਾਓ।

    • @sachdikhojwithbaldevsinghm8464
      @sachdikhojwithbaldevsinghm8464  Месяц назад +2

      ਵੀਰ ਜੀਓ ਤੁਸੀਂ ਬਿਲਕੁਲ ਸਹੀ ਲਿਖਿਆ ਹੈ ਜੀ। ਮੈਂ ਇਸ ਤੋਂ ਇੱਕ ਕਦਮ ਅੱਗੇ ਜਾਕੇ ਕਹਾਂਗਾ ਕਿ ਉਨ੍ਹਾਂ ਦੇ ਘਰ ਵਿੱਚ ਉਨ੍ਹਾਂ ਦੀਆਂ ਔਰਤਾਂ ਦੇ ਸਾਹਮਣੇ ਅਰਥਾਂ ਸਮੇਤ ਸਹਿਜ ਪਾਠ ਕੀਤਾ ਜਾਣਾ ਚਾਹੀਦਾ ਹੈ।

    • @simrankhalsa5060
      @simrankhalsa5060 Месяц назад

      ਜਿੰਨੂ ਸਿੱਖੀ ਬਾਰੇ ਪਤਾ ਕਰਨਾ ਹੈ ਉਹ ਇਕ ਵਾਰ ਧਰਮ ਸਿੰਘ ਨਿਹੰਗ ਸਿੰਘ ਦੀ ਬਚਿੱਤਰ ਨਾਟਕ ਦੀ ਵਿਆਖਿਆ ਸੁਣ ਲੈ ਤੇ ਦੱਸੇ ਕਿ ਗਲਤ ਵਿਆਖਿਆ ਕੀਤੀ ਹੈ ਓਹਨਾ ਨੇ

    • @simrankhalsa5060
      @simrankhalsa5060 Месяц назад

      ruclips.net/video/ZCKhNdmyR4g/видео.htmlsi=wO3UwS2NnAPC1JVA

  • @GurmukhSinghKhalsa-o3z
    @GurmukhSinghKhalsa-o3z Месяц назад +10

    ਤੁਸੀਂ ਬਾਬਾ ਜੀ ਬਹੁਤ ਸ਼ਲਾਘਾਯੋਗ ਕੰਮ ਕਰ ਰਹੇ ਹੋ!

    • @sachdikhojwithbaldevsinghm8464
      @sachdikhojwithbaldevsinghm8464  Месяц назад

      ਧੰਨਵਾਦ ਵੀਰ ਜੀਓ।

    • @simrankhalsa5060
      @simrankhalsa5060 Месяц назад

      ਜਿੰਨੂ ਸਿੱਖੀ ਬਾਰੇ ਪਤਾ ਕਰਨਾ ਹੈ ਉਹ ਇਕ ਵਾਰ ਧਰਮ ਸਿੰਘ ਨਿਹੰਗ ਸਿੰਘ ਦੀ ਬਚਿੱਤਰ ਨਾਟਕ ਦੀ ਵਿਆਖਿਆ ਸੁਣ ਲੈ ਤੇ ਦੱਸੇ ਕਿ ਗਲਤ ਵਿਆਖਿਆ ਕੀਤੀ ਹੈ ਓਹਨਾ ਨੇ

    • @simrankhalsa5060
      @simrankhalsa5060 Месяц назад

      ruclips.net/video/ZCKhNdmyR4g/видео.htmlsi=wO3UwS2NnAPC1JVA

  • @baljindersekhon5759
    @baljindersekhon5759 Месяц назад +8

    Good analysis Bhai Sahab ji

    • @sachdikhojwithbaldevsinghm8464
      @sachdikhojwithbaldevsinghm8464  Месяц назад

      @@baljindersekhon5759 ਧੰਨਵਾਦ ਵੀਰ ਜੀਓ।

    • @simrankhalsa5060
      @simrankhalsa5060 Месяц назад

      ਜਿੰਨੂ ਸਿੱਖੀ ਬਾਰੇ ਪਤਾ ਕਰਨਾ ਹੈ ਉਹ ਇਕ ਵਾਰ ਧਰਮ ਸਿੰਘ ਨਿਹੰਗ ਸਿੰਘ ਦੀ ਬਚਿੱਤਰ ਨਾਟਕ ਦੀ ਵਿਆਖਿਆ ਸੁਣ ਲੈ ਤੇ ਦੱਸੇ ਕਿ ਗਲਤ ਵਿਆਖਿਆ ਕੀਤੀ ਹੈ ਓਹਨਾ ਨੇ

    • @simrankhalsa5060
      @simrankhalsa5060 Месяц назад

      ruclips.net/video/ZCKhNdmyR4g/видео.htmlsi=wO3UwS2NnAPC1JVA

  • @MAKHANSINGH-lj8kk
    @MAKHANSINGH-lj8kk Месяц назад +4

    Very nice ji.

    • @sachdikhojwithbaldevsinghm8464
      @sachdikhojwithbaldevsinghm8464  Месяц назад

      ਧੰਨਵਾਦ ਵੀਰ ਜੀਓ।

    • @simrankhalsa5060
      @simrankhalsa5060 Месяц назад

      ਜਿੰਨੂ ਸਿੱਖੀ ਬਾਰੇ ਪਤਾ ਕਰਨਾ ਹੈ ਉਹ ਇਕ ਵਾਰ ਧਰਮ ਸਿੰਘ ਨਿਹੰਗ ਸਿੰਘ ਦੀ ਬਚਿੱਤਰ ਨਾਟਕ ਦੀ ਵਿਆਖਿਆ ਸੁਣ ਲੈ ਤੇ ਦੱਸੇ ਕਿ ਗਲਤ ਵਿਆਖਿਆ ਕੀਤੀ ਹੈ ਓਹਨਾ ਨੇ

    • @simrankhalsa5060
      @simrankhalsa5060 Месяц назад

      ruclips.net/video/ZCKhNdmyR4g/видео.htmlsi=wO3UwS2NnAPC1JVA

  • @jatinderhayer276
    @jatinderhayer276 Месяц назад +2

    Bhai sahib ji slowly slowly everyone Gona understand you are doing great job ❤❤❤

    • @sachdikhojwithbaldevsinghm8464
      @sachdikhojwithbaldevsinghm8464  Месяц назад

      ਧੰਨਵਾਦ ਵੀਰ ਜੀਓ।

    • @simrankhalsa5060
      @simrankhalsa5060 Месяц назад

      ਜਿੰਨੂ ਸਿੱਖੀ ਬਾਰੇ ਪਤਾ ਕਰਨਾ ਹੈ ਉਹ ਇਕ ਵਾਰ ਧਰਮ ਸਿੰਘ ਨਿਹੰਗ ਸਿੰਘ ਦੀ ਬਚਿੱਤਰ ਨਾਟਕ ਦੀ ਵਿਆਖਿਆ ਸੁਣ ਲੈ ਤੇ ਦੱਸੇ ਕਿ ਗਲਤ ਵਿਆਖਿਆ ਕੀਤੀ ਹੈ ਓਹਨਾ ਨੇ

    • @simrankhalsa5060
      @simrankhalsa5060 Месяц назад

      ruclips.net/video/ZCKhNdmyR4g/видео.htmlsi=wO3UwS2NnAPC1JVA

  • @joneynagpal6569
    @joneynagpal6569 Месяц назад +4

    Janch kite hi sach da pata lag sakda par janch eh karn ni denge Dhanvad vir g tusi bahut Vadia jankari de rahe ho

  • @GurdeepSingh-sf9bw
    @GurdeepSingh-sf9bw Месяц назад +4

    Excellent analysis veer ji❤❤❤

    • @sachdikhojwithbaldevsinghm8464
      @sachdikhojwithbaldevsinghm8464  Месяц назад

      Thanks veer jio.

    • @simrankhalsa5060
      @simrankhalsa5060 Месяц назад

      ਜਿੰਨੂ ਸਿੱਖੀ ਬਾਰੇ ਪਤਾ ਕਰਨਾ ਹੈ ਉਹ ਇਕ ਵਾਰ ਧਰਮ ਸਿੰਘ ਨਿਹੰਗ ਸਿੰਘ ਦੀ ਬਚਿੱਤਰ ਨਾਟਕ ਦੀ ਵਿਆਖਿਆ ਸੁਣ ਲੈ ਤੇ ਦੱਸੇ ਕਿ ਗਲਤ ਵਿਆਖਿਆ ਕੀਤੀ ਹੈ ਓਹਨਾ ਨੇ

    • @simrankhalsa5060
      @simrankhalsa5060 Месяц назад

      ruclips.net/video/ZCKhNdmyR4g/видео.htmlsi=wO3UwS2NnAPC1JVA

  • @Shandeep-e1b
    @Shandeep-e1b Месяц назад +1

    Tusi great ho,pehli vr sunia,pehla Hrnek ji nu 6:03 sunnde aa,tusi v vadia gian dinde ho

  • @ranjitgill7888
    @ranjitgill7888 Месяц назад +6

    Very good job ji 🎉🎉

    • @sachdikhojwithbaldevsinghm8464
      @sachdikhojwithbaldevsinghm8464  Месяц назад +2

      ਧੰਨਵਾਦ ਵੀਰ ਜੀਓ।

    • @simrankhalsa5060
      @simrankhalsa5060 Месяц назад

      ਜਿੰਨੂ ਸਿੱਖੀ ਬਾਰੇ ਪਤਾ ਕਰਨਾ ਹੈ ਉਹ ਇਕ ਵਾਰ ਧਰਮ ਸਿੰਘ ਨਿਹੰਗ ਸਿੰਘ ਦੀ ਬਚਿੱਤਰ ਨਾਟਕ ਦੀ ਵਿਆਖਿਆ ਸੁਣ ਲੈ ਤੇ ਦੱਸੇ ਕਿ ਗਲਤ ਵਿਆਖਿਆ ਕੀਤੀ ਹੈ ਓਹਨਾ ਨੇ

  • @santokthind
    @santokthind Месяц назад +5

    Good analysis thank you

    • @sachdikhojwithbaldevsinghm8464
      @sachdikhojwithbaldevsinghm8464  Месяц назад +1

      ਜੀ ਆਇਆਂ ਨੂੰ ਵੀਰ ਜੀਓ।

    • @simrankhalsa5060
      @simrankhalsa5060 Месяц назад

      ਜਿੰਨੂ ਸਿੱਖੀ ਬਾਰੇ ਪਤਾ ਕਰਨਾ ਹੈ ਉਹ ਇਕ ਵਾਰ ਧਰਮ ਸਿੰਘ ਨਿਹੰਗ ਸਿੰਘ ਦੀ ਬਚਿੱਤਰ ਨਾਟਕ ਦੀ ਵਿਆਖਿਆ ਸੁਣ ਲੈ ਤੇ ਦੱਸੇ ਕਿ ਗਲਤ ਵਿਆਖਿਆ ਕੀਤੀ ਹੈ ਓਹਨਾ ਨੇ

    • @simrankhalsa5060
      @simrankhalsa5060 Месяц назад

      ruclips.net/video/ZCKhNdmyR4g/видео.htmlsi=wO3UwS2NnAPC1JVA

  • @parladsingh6817
    @parladsingh6817 Месяц назад +11

    ਜਦੋਂ ਦਾ ਇਹ ਸਮਝ ਆਇਆ ਹੈ ਕਿ ਬਚਿੱਤਰ ਨਾਟਕ ਗੁਰੂ ਗ੍ਰੰਥ ਸਾਹਿਬ ਜੀ ਦੇ ਉਲ਼ਟ ਹੈ ਵਿਰੋਧੀ ਹੈ ਅਤੇ ਇਹ ਬ੍ਰਾਹਮਣਵਾਦ ਦੀ ਚਾਲ ਹੈ। ਸਿੱਖੀ ਦਾ ਹਿੰਦੂਕਰਨ ਕਰਨ ਦੀ।। ਉਦੋਂ ਤੋਂ ਬਾਅਦ ਨਿੱਤਨੇਮ ਹੀ ਛੱਡ ਦਿੱਤਾ ਅਤੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਲਗਾਤਾਰ ਪੜਨਾਂ ਸ਼ੁਰੂ ਕਰ ਦਿੱਤਾ ਹੁਣ ਹਰ ਰੋਜ਼ ਅਗਲਾ ਸ਼ਬਦ ਪੜਦੇ ਸੁਣਦੇ ਸਮਝਦੇ ਵਿਚਾਰਦੇ ਹਾਂ। ਹਰ ਰੋਜ਼ ਸਵੇਰੇ ਸ਼ਾਮ ਦਾ ਨਿਤਨੇਮ ਵਾਲਾ ਤੋਤਾ ਰਟਨ ਬੰਦ ਕਰ ਦਿੱਤਾ ਹੈ । ਐਸਜੀਪੀਸੀ ਕਾਲ ਤਖ਼ਤ ਦੀ ਪਾਹੁਲ ਵਾਲੇ ਸਾਰੇ ਕਰਮਕਾਂਢ ਛੱਡ ਕੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੜ੍ਹ ਸਮਝਕੇ ਉਸ ਅਨੁਸਾਰ ਜੀਵਨ ਜਿਊਣ ਦੀ ਕੋਸ਼ਿਸ਼ ਕਰ ਰਹੇ ਹਾਂ ਅਤੇ ਲੋਕਾਂ ਨੂੰ ਦਸਦੇ ਹਾਂ।

    • @sachdikhojwithbaldevsinghm8464
      @sachdikhojwithbaldevsinghm8464  Месяц назад +2

      ਬਹੁਤ ਵਧੀਆ ਹੈ ਵੀਰ ਜੀਓ।

    • @jasbirsinghgill7490
      @jasbirsinghgill7490 Месяц назад +1

      ਭਾਈ ਕਾਲ ਤਖ਼ਤ ਨਹੀਂ ਸ੍ਰੀ ਆਕਾਲ ਤਖਤ ਹੈ।

    • @paramjitsiingh5827
      @paramjitsiingh5827 Месяц назад

      OH KAAL THAKAT HI HAI JITHY JHOOTHY CORRUPT TAY BADAL DAY GULAAAAM BAHTAY HAN SIRF PUBLIC NU MAGARMACHI ASSAU NAAL BLACKMAIL KARDEY HAN

    • @simrankhalsa5060
      @simrankhalsa5060 Месяц назад

      ਜਿੰਨੂ ਸਿੱਖੀ ਬਾਰੇ ਪਤਾ ਕਰਨਾ ਹੈ ਉਹ ਇਕ ਵਾਰ ਧਰਮ ਸਿੰਘ ਨਿਹੰਗ ਸਿੰਘ ਦੀ ਬਚਿੱਤਰ ਨਾਟਕ ਦੀ ਵਿਆਖਿਆ ਸੁਣ ਲੈ ਤੇ ਦੱਸੇ ਕਿ ਗਲਤ ਵਿਆਖਿਆ ਕੀਤੀ ਹੈ ਓਹਨਾ ਨੇ

    • @parladsingh6817
      @parladsingh6817 Месяц назад

      @@simrankhalsa5060 ਬਚਿੱਤਰ ਨਾਟਕ ਦੀ ਵਿਆਖਿਆ ਕਿਸੇ ਹੋਰ ਕੋਲ਼ੋਂ ਉਹ ਲੋਕ ਸੁਣਦੇ ਹਨ ਜਿਨ੍ਹਾਂ ਲੋਕਾਂ ਦਾ ਆਪਣਾ ਦਿਮਾਗ ਕੰਮ ਨਹੀਂ ਕਰਦਾ । ਸਾਨੂੰ ਕਿਸੇ ਦੀ ਕੀਤੀ ਹੋਈ ਵਿਆਖਿਆ ਦੀ ਲੋੜ ਹੀ ਨਹੀਂ। ਸਾਡੇ ਮਹਾਂਪੁਰਖ ਉਹ ਕੁਝ ਲਿਖ ਹੀ ਨਹੀਂ ਸਕਦੇ ਜੋ ਕੁੱਝ ਜੱਬਲੀਆਂ ਬਚਿੱਤਰ ਨਾਟਕ ਵਿੱਚ ਲਿਖੀਆਂ ਹਨ। ਥਾਂ ਥਾਂ ਤੇ ਕਵੀ ਰਾਮ ਸ਼ਾਮ ਦਾ ਨਾਮ ਲਿਖਿਆ ਹੈ ਲਿਖਾਰੀ ਦਾ। ਫੇਰ ਵੀ ਕੋਈ ਅਕਲ ਦਾ ਅੰਨ੍ਹਾ ਹੀ ਹੋਊ ਜਿਹੜਾ ਗੁਰੂ ਗੋਬਿੰਦ ਸਿੰਘ ਜੀ ਨਾਲ ਜੋੜੇਗਾ ਕੂੜ੍ਹ ਕਬਾੜ ਦੇ ਟੋਕਰੇ ਬਚਿੱਤਰ ਨਾਟਕ ਨੂੰ।

  • @gurcharansingh7511
    @gurcharansingh7511 Месяц назад +15

    ਵੀਰ ਜੀ ਜੇ ਦਸਮ ਗ੍ਰੰਥ ਗੁਰੂ ਗੋਬਿੰਦ ਸਿੰਘ ਜੀ ਨੇ ਲਿਖਿਆ ਹੈ ਤਾ ਫੇਰ ਸਿੱਖ ਕੋਮ ਦਸਮ ਗ੍ਰੰਥ ਦਾ ਅੰਗ ਨੰਬਰ 815.ਪੜ ਕੇ ਹੀ ਗੁਰੂ ਘਰਾ ਵਿੱਚ ਸੈਕਸ ਕਰਦੇ ਹਨ ਇਕ ਚਰਿਤਰ ਵਿੱਚ ਤਾ ਇਕ ਲੜਕੇ ਵਲੋਂ ਇਕ ਰਾਜੇ ਨਾਲ ਸੈਕਸ ਦੀ ਗੱਲ ਲਿਖੀ ਹੈ ਫੇਰ ਤਾ ਜੋ ਹੁਣ ਹੋ ਰਿਹਾ ਠੀਕ ਹੀ ਹੋ ਰਿਹਾ ਸਿੱਖੋ ਦਸਮ ਗ੍ਰੰਥ ਖੁਦ ਪੜ ਲਉ ਕਿਉ ਗੁਰੂ ਗੋਬਿੰਦ ਸਿੰਘ ਨੂੰ ਕਿਉ ਬਦਨਾਮ ਕਰ ਰਹੇ ਹੋ ਮੈ ਖੁੁਦ 2.ਵਾਰ ਵਿੱਥ ਵਿਆਖਿਆ ਪੜਿਆ ਹੈ ਬਹੁਤ ਗਲਤ ਗੱਲਾਂ ਲਿਖੀਆਂ ਹੋਈਆਂ ਹਨ ਆਪਣੀ ਪਤਨੀ ਮਾ ਭੈਣ ਦੇ ਸਾਮ੍ਹਣੇ ਨਹੀ ਪੜ ਸਕਦਾ

    • @sachdikhojwithbaldevsinghm8464
      @sachdikhojwithbaldevsinghm8464  Месяц назад +3

      ਵ੩ਰ ਜੀਓ ਤੁਸੀਂ ਬਿਲਕੁਲ ਸਹੀ ਕਿਹਾ ਹੈ ਜੀ।

    • @jagdishshekhon1093
      @jagdishshekhon1093 Месяц назад +2

      ਵੀਰੇ ਅਲਮੋਹ ਨਹੀਂ ਅਮਲੋਹ ਹੈ

    • @jagdishshekhon1093
      @jagdishshekhon1093 Месяц назад +2

      ਬਾਕੀ ਤੂਸੀਂ ਆਪ ਸੋਚ ਲੳ

    • @simrankhalsa5060
      @simrankhalsa5060 Месяц назад

      ਜਿੰਨੂ ਸਿੱਖੀ ਬਾਰੇ ਪਤਾ ਕਰਨਾ ਹੈ ਉਹ ਇਕ ਵਾਰ ਧਰਮ ਸਿੰਘ ਨਿਹੰਗ ਸਿੰਘ ਦੀ ਬਚਿੱਤਰ ਨਾਟਕ ਦੀ ਵਿਆਖਿਆ ਸੁਣ ਲੈ ਤੇ ਦੱਸੇ ਕਿ ਗਲਤ ਵਿਆਖਿਆ ਕੀਤੀ ਹੈ ਓਹਨਾ ਨੇ

    • @simrankhalsa5060
      @simrankhalsa5060 Месяц назад

      ruclips.net/video/ZCKhNdmyR4g/видео.htmlsi=wO3UwS2NnAPC1JVA

  • @balwindersinghkhalsa6179
    @balwindersinghkhalsa6179 Месяц назад +27

    ਜਦੋਂ ਦਾ ਅਖੌਤੀ ਦਸਮ ਗ੍ਰੰਥ ਪੜਿਆ ਹੈ ਜੀ ਉਸ ਦਿਨ ਤੋਂ ਬਾਅਦ ਅੰਮ੍ਰਿਤ ਛਕਿਆ ਹੋਣ ਦੇ ਬਾਵਜੂਦ ਵੀ ਮੈਂ ਅਖੌਤੀ ਦਸਮ ਗ੍ਰੰਥ ਦੀਆਂ ਕਹੀਆਂ ਜਾਣ ਵਾਲੀਆਂ ਬਾਣੀਆਂ ਦਾ ਭੋਗ ਪਾ ਦਿੱਤਾ।

    • @sachdikhojwithbaldevsinghm8464
      @sachdikhojwithbaldevsinghm8464  Месяц назад +6

      ਵੀਰ ਜੀਓ ਤੁਸੀਂ ਬਿਲਕੁਲ ਸਹੀ ਕੀਤਾ ਹੈ।

    • @NachhattarSingh-q5q
      @NachhattarSingh-q5q Месяц назад +4

      ਅਸਲੀ ਬਾਣੀ ਕਿਹੜੀ ਕਿਹੜੀ .. ਮੈ ਵੀ ਦੁਬੀਦਾ ਵਿਚ?

    • @balvindersingh9666
      @balvindersingh9666 Месяц назад +1

      You may argue on dasam granthi but let me know what is wrong with those banies which you are not reciting now.
      What is the sanctity of Amrit and sikhism without these.
      Don't follow any one think yourself where sikhism stand without these.

    • @James-Prinsep
      @James-Prinsep Месяц назад +2

      ਸੂਝਵਾਨ ਸਿੱਖ ਹੋ ਤੁਸੀਂ ਬਾਬੇ ਨਾਨਕ ਦੇ ਸਿੱਖ ਵਿਵੇਕ ਤੋਂ ਕੰਮ ਲੈਂਦੇ ਹਨ

    • @James-Prinsep
      @James-Prinsep Месяц назад +3

      ​@@NachhattarSingh-q5qਗੁਰੂ ਗ੍ਰੰਥ ਸਾਹਿਬ

  • @nirmalsinghvaid6256
    @nirmalsinghvaid6256 Месяц назад +2

    Very well explained the misconception created by enemies of truth. Please keep it up.
    Thanks
    Regards.

    • @sachdikhojwithbaldevsinghm8464
      @sachdikhojwithbaldevsinghm8464  Месяц назад

      ਧੰਨਵਾਦ ਵੀਰ ਜੀਓ।

    • @simrankhalsa5060
      @simrankhalsa5060 Месяц назад

      ਜਿੰਨੂ ਸਿੱਖੀ ਬਾਰੇ ਪਤਾ ਕਰਨਾ ਹੈ ਉਹ ਇਕ ਵਾਰ ਧਰਮ ਸਿੰਘ ਨਿਹੰਗ ਸਿੰਘ ਦੀ ਬਚਿੱਤਰ ਨਾਟਕ ਦੀ ਵਿਆਖਿਆ ਸੁਣ ਲੈ ਤੇ ਦੱਸੇ ਕਿ ਗਲਤ ਵਿਆਖਿਆ ਕੀਤੀ ਹੈ ਓਹਨਾ ਨੇ

    • @simrankhalsa5060
      @simrankhalsa5060 Месяц назад

      ruclips.net/video/ZCKhNdmyR4g/видео.htmlsi=wO3UwS2NnAPC1JVA

  • @satnamsidhu931
    @satnamsidhu931 Месяц назад +1

    Very good research

  • @parambirsinghduggal1373
    @parambirsinghduggal1373 Месяц назад +12

    ਮੈਂ ਵੀ ਇਹ ਵੀਡੀਓ ਪਹਿਲਾਂ ਦੇਖਿਆ ਸੀ। ਉਸ ਵਿੱਚ ਲਿਖਿਆ ਸੀ ਕਿ ਇਹ ਕਿਵੇਂ ਸੰਭਵ ਹੈ ਕਿ ਕੋਈ ਉਜਾੜ ਹਵੇਲੀ ਵਿੱਚ ੩੦੦ ਸਾਲ ਚੀਜ਼ਾਂ ਪਈਆਂ ਰਹੀਆਂ ਤੇ ਚੋਰੀ ਨਹੀਂ ਹੋਈਆਂ ਤੇ ਗਰੰਥ ਮੌਸਮ ਦੀਮਕ ਆਦਿ ਦੇ ਹਮਲੇ ਤੋਂ ਕਿਵੇਂ ਬਚ ਸਕਦੇ ਹਨ। ਮੈਂ ਕਿਹਾ ਸੀ ਕਿ ਇਸ ਗਰੰਥ ਦੀ ਫੌਰੈਂਸਿਕ ਜਾਂਚ ਕਰਵਾਉ ਤੇ ਵਿਗਿਆਨਕ ਜਾਂਚ ਕਰਵਾਉ ਤਾਂ ਸੱਚਾਈ ਸਾਹਮਣੇ ਆ ਜਾਵੇਗੀ। ਪਰ ਮੈਨੂੰ ਕੋਈ ਦਲੀਲ ਵਾਲਾ ਜਵਾਬ ਨਹੀਂ ਮਿਲਿਆ। ਹੁਣ ਤੁਸੀਂ ਹੋਰ ਵੀ ਚੰਗੀ ਤਰ੍ਹਾਂ ਨਾਲ ਬਹੁਤ ਸਾਰੀਆਂ ਠੋਸ ਦਲੀਲਾਂ ਦਿੱਤੀਆਂ ਹਨ ਤੇ ਗਰੰਥਾਂ ਦਾ ਝੂਠ ਉਜਾਗਰ ਕੀਤਾ ਹੈ। ਤੁਹਾਡਾ ਉਪਰਾਲਾ ਸਲਾਘਾਯੋਗ ਹੈ।

    • @sachdikhojwithbaldevsinghm8464
      @sachdikhojwithbaldevsinghm8464  Месяц назад +1

      ਧੰਨਵਾਦ ਵੀਰ ਜੀਓ।

    • @simrankhalsa5060
      @simrankhalsa5060 Месяц назад

      ਜਿੰਨੂ ਸਿੱਖੀ ਬਾਰੇ ਪਤਾ ਕਰਨਾ ਹੈ ਉਹ ਇਕ ਵਾਰ ਧਰਮ ਸਿੰਘ ਨਿਹੰਗ ਸਿੰਘ ਦੀ ਬਚਿੱਤਰ ਨਾਟਕ ਦੀ ਵਿਆਖਿਆ ਸੁਣ ਲੈ ਤੇ ਦੱਸੇ ਕਿ ਗਲਤ ਵਿਆਖਿਆ ਕੀਤੀ ਹੈ ਓਹਨਾ ਨੇ

  • @HarjinderSingh-po2ug
    @HarjinderSingh-po2ug Месяц назад +5

    ਵੀਰ ਬਲਵਿੰਦਰ ਸਿੰਘ ਜੀ। ਕੁਫਰ ਤੇ ਕੁਫਰ ਬੋਲੀ ਤੇ ਕਰੀ ਜਾ ਰਹੇ ਨੇ ਇਹ ਵੀਰ। ਭਲਿਓ ਵਿਗਿਆਨ ਦਾ ਯੁਗ ਹੈ, ਕਾਗਜ ਤੇ ਸਿਆਹੀ ਦੀ ਕਾਰਬਨ ਡੇਟਿੰਗ ਕਰਵਾ ਲਵੋ । ਸੱਚ ਸਾਹਮਣੇ ਆ ਜਾਏਗਾ ਜੀ।

    • @sachdikhojwithbaldevsinghm8464
      @sachdikhojwithbaldevsinghm8464  Месяц назад +1

      ਵੀਰ ਜੀਓ, ਅਜਿਹਾ ਕਹਿਣ ਜਾਂ ਕਰਨ ਨਾਲ ਇਨ੍ਹਾਂ ਬਚਿਤਰੀਆਂ ਦੀਆਂ ਭਾਵਨਾਵਾਂ ਨੂੰ ਠੇਸ ਪੁਜ ਜਾਣੀ ਹੈ।

    • @simrankhalsa5060
      @simrankhalsa5060 Месяц назад

      ruclips.net/video/ZCKhNdmyR4g/видео.htmlsi=wO3UwS2NnAPC1JVA

  • @Funny_Buddy-o8o
    @Funny_Buddy-o8o Месяц назад +6

    ਕੱਲੇ ਨਾਥਾ ਸਿੰਘ ਨੂੰ ਕਿਉ ਕੋਈ ਹੋਰ ਸਿੰਘ ਨਹੀ ਸੀ
    ਏਹ ਆਰ ਐਸ ਐਸ ਦੀਆ ਸਾਜਿਸ਼ਾ ਨੇ ਜਿਸ ਤਰਾ ਉਹਨਾ ਦੇ ਧਰਮ ਗ੍ਰੰਥਾ ਵਿਚ ਕੂੜ ਕਬਾੜ ਲਿਖਿਆ
    ਉਸੇ ਤਰਾ ਸਿੱਖ ਕੌਮ ਤੇ ਥੋਪਿਆ ਜਾਵੇ ਏਹ ਗ੍ਰੰਥ

    • @sachdikhojwithbaldevsinghm8464
      @sachdikhojwithbaldevsinghm8464  Месяц назад

      ਬਿਲਕੁਲ ਵੀਰ ਜੀਓ।

    • @simrankhalsa5060
      @simrankhalsa5060 Месяц назад

      ਜਿੰਨੂ ਸਿੱਖੀ ਬਾਰੇ ਪਤਾ ਕਰਨਾ ਹੈ ਉਹ ਇਕ ਵਾਰ ਧਰਮ ਸਿੰਘ ਨਿਹੰਗ ਸਿੰਘ ਦੀ ਬਚਿੱਤਰ ਨਾਟਕ ਦੀ ਵਿਆਖਿਆ ਸੁਣ ਲੈ ਤੇ ਦੱਸੇ ਕਿ ਗਲਤ ਵਿਆਖਿਆ ਕੀਤੀ ਹੈ ਓਹਨਾ ਨੇ

  • @harjinder245
    @harjinder245 Месяц назад +4

    ਉਸ ਪੁਰਾਤਨ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਵਿੱਚ "ਰਾਗਮਾਲਾ" ਲਿਖੀ ਹੋਈ ਹੈ ਜਾਂ ਨਹੀ ਕੀ ਕੋਈ (ਇਹਨਾਂ ਦੀ ਸੰਭਾਲ ਕਰਨ ਵਾਲਾ ਜਾਂ ਉਜਾਗਰ ਕਰਨ ਵਾਲਾ) ਇਸ ਬਾਰੇ ਚਾਨਣ ਪਾ ਸਕਦਾ ਹੈ ਜੀ।

    • @sachdikhojwithbaldevsinghm8464
      @sachdikhojwithbaldevsinghm8464  Месяц назад

      ਵੀਰ ਜੀਓ ਇਹ ਕੋਈ ਪੁਰਾਤਨ ਗ੍ੰਥ ਨਹੀਂ ਹਨ। ਇਹ ਗ੍ੰਥ ਪਲਾਂਟਿਡ ਹਨ। ਇਸ ਵਿੱਚ ਭਾਈ ਬਲਜੀਤ ਸਿੰਘ ਦੇ ਦੱਸਣ ਅਨੁਸਾਰ ਰਾਗਮਾਲਾ ਲਿਖੀ ਹੋਈ ਹੈ।

    • @simrankhalsa5060
      @simrankhalsa5060 Месяц назад

      ਜਿੰਨੂ ਸਿੱਖੀ ਬਾਰੇ ਪਤਾ ਕਰਨਾ ਹੈ ਉਹ ਇਕ ਵਾਰ ਧਰਮ ਸਿੰਘ ਨਿਹੰਗ ਸਿੰਘ ਦੀ ਬਚਿੱਤਰ ਨਾਟਕ ਦੀ ਵਿਆਖਿਆ ਸੁਣ ਲੈ ਤੇ ਦੱਸੇ ਕਿ ਗਲਤ ਵਿਆਖਿਆ ਕੀਤੀ ਹੈ ਓਹਨਾ ਨੇ

  • @bikramjeetsingh8117
    @bikramjeetsingh8117 Месяц назад +4

    Word Granth should be strictly reserved for Guru Granth Sahib ji. Other books should be called sikh holy books

    • @sachdikhojwithbaldevsinghm8464
      @sachdikhojwithbaldevsinghm8464  Месяц назад

      ਜੀ ਵੀਰ ਜੀਓ। ਮੇਰੇ ਖਿਆਲ ਨਾਲ ਤਾਂ ਕੂੜ ਕਿਤਾਬਾਂ ਨਾਲ ਸ਼ਬਦ ਹੋਲੀ ਲਗਾਣਾ ਵੀ ਗਲਤ ਹੋਵੇਗਾ ਜੀ। ਇਨ੍ਹਾਂ ਸਾਰੀਆਂ ਕੂੜ ਕਿਤਾਬਾਂ ਨੂੰ ਗੁਰਦੁਆਰਿਆਂ ਦੀਆਂ ਸਟੇਜਾਂ ਤੋਂ ਬਾਹਰ ਕਰ ਦੇਣਾ ਚਾਹੀਦਾ ਹੈ।

    • @simrankhalsa5060
      @simrankhalsa5060 Месяц назад

      ਜਿੰਨੂ ਸਿੱਖੀ ਬਾਰੇ ਪਤਾ ਕਰਨਾ ਹੈ ਉਹ ਇਕ ਵਾਰ ਧਰਮ ਸਿੰਘ ਨਿਹੰਗ ਸਿੰਘ ਦੀ ਬਚਿੱਤਰ ਨਾਟਕ ਦੀ ਵਿਆਖਿਆ ਸੁਣ ਲੈ ਤੇ ਦੱਸੇ ਕਿ ਗਲਤ ਵਿਆਖਿਆ ਕੀਤੀ ਹੈ ਓਹਨਾ ਨੇ

  • @americanpunjabi5623
    @americanpunjabi5623 Месяц назад +3

    Agar Guru Granth ge vich Mohala Dasvan likhia Milda ha Fir Patshai Dasmi kea na Bnaya Dasan de kirpa karni ge

  • @mangatram4669
    @mangatram4669 Месяц назад +4

    wah ki keh rhe ne tiria charitar pad ke satguru paya janda hai😂😂😂

    • @sachdikhojwithbaldevsinghm8464
      @sachdikhojwithbaldevsinghm8464  Месяц назад

      ਜੀ ਹਾਂ ਵੀਰ ਜੀਓ।

    • @PuranSingh-jw3ur
      @PuranSingh-jw3ur Месяц назад

      Veer ji eh anpadh tolla kattha hoya hoyaa aa. Granthi singh vichaara jhooth boli jaanda qionki daas ne v eh asthaan wekheaa hoya eh granthi singh sgpc da mulaazam roti rozi karke jhooth boli jaanda

  • @mangatram4669
    @mangatram4669 Месяц назад +2

    mahala daswa likhia si ta mitaia kisne hai? duso phir?

  • @kuljindersingh3128
    @kuljindersingh3128 Месяц назад +4

    ਇਹ ਪੁਜਾਰੀ ਅਖੌਤੀ ਗ੍ਰੰਥ ਨੂੰ ਜਬਰਦਸਤੀ ਸਿੱਖਾਂ ਤੇ ਥੋਪ ਰਹੇ ਹਨ

    • @sachdikhojwithbaldevsinghm8464
      @sachdikhojwithbaldevsinghm8464  Месяц назад

      ਬਿਲਕੁਲ ਵੀਰ ਜੀਓ।

    • @simrankhalsa5060
      @simrankhalsa5060 Месяц назад

      ਜਿੰਨੂ ਸਿੱਖੀ ਬਾਰੇ ਪਤਾ ਕਰਨਾ ਹੈ ਉਹ ਇਕ ਵਾਰ ਧਰਮ ਸਿੰਘ ਨਿਹੰਗ ਸਿੰਘ ਦੀ ਬਚਿੱਤਰ ਨਾਟਕ ਦੀ ਵਿਆਖਿਆ ਸੁਣ ਲੈ ਤੇ ਦੱਸੇ ਕਿ ਗਲਤ ਵਿਆਖਿਆ ਕੀਤੀ ਹੈ ਓਹਨਾ ਨੇ

  • @kuldeepsingh-z5i7w
    @kuldeepsingh-z5i7w Месяц назад +2

    Description ch video da link paya kro ji. Phone ch video saaf nzr nhi aa rhi

    • @sachdikhojwithbaldevsinghm8464
      @sachdikhojwithbaldevsinghm8464  Месяц назад +1

      ਵੀਰ ਜੀਓ ਮੈਂ ਆਪਣੇ ਆਈ ਟੀ ਸਿਲ ਵਾਲੇ ਨਾਲ ਗੱਲ ਕਰਾਂਗਾ ਜੀ ਅਤੇ ਅੱਗੇ ਤੋਂ ਅਜਿਹਾ ਹੀ ਹੋਵੇਗਾ ਜੀ।
      ruclips.net/video/TwGT7VC_FjY/видео.htmlsi=rt1g6Mn9auP-9RJf
      ਉਸ ਵੀਡੀਓ ਦਾ ਲਿੰਕ ਉੱਪਰ ਦੇ ਦਿੱਤਾ ਹੈ ਜੀ।

  • @GurmukhSinghKhalsa-o3z
    @GurmukhSinghKhalsa-o3z Месяц назад +2

    ਬਾਬਾ ਜੀ ਵੀਡਿਓ ਵੱਡੀ ਕਰ ਦਿਆਂ ਕਰੋ Please❤

    • @sachdikhojwithbaldevsinghm8464
      @sachdikhojwithbaldevsinghm8464  Месяц назад

      ਠੀਕ ਹੈ ਵੀਰ ਜੀਓ।

    • @simrankhalsa5060
      @simrankhalsa5060 Месяц назад

      ਜਿੰਨੂ ਸਿੱਖੀ ਬਾਰੇ ਪਤਾ ਕਰਨਾ ਹੈ ਉਹ ਇਕ ਵਾਰ ਧਰਮ ਸਿੰਘ ਨਿਹੰਗ ਸਿੰਘ ਦੀ ਬਚਿੱਤਰ ਨਾਟਕ ਦੀ ਵਿਆਖਿਆ ਸੁਣ ਲੈ ਤੇ ਦੱਸੇ ਕਿ ਗਲਤ ਵਿਆਖਿਆ ਕੀਤੀ ਹੈ ਓਹਨਾ ਨੇ

  • @jaswindersingh-tj8ee
    @jaswindersingh-tj8ee Месяц назад +5

    veer ji eh bachitera guru granth sahib ji de dokhi ne eh badmasha da group hay

    • @sachdikhojwithbaldevsinghm8464
      @sachdikhojwithbaldevsinghm8464  Месяц назад +1

      ਬਿਲਕੁਲ ਵੀਰ ਜੀਓ।

    • @simrankhalsa5060
      @simrankhalsa5060 Месяц назад

      ਜਿੰਨੂ ਸਿੱਖੀ ਬਾਰੇ ਪਤਾ ਕਰਨਾ ਹੈ ਉਹ ਇਕ ਵਾਰ ਧਰਮ ਸਿੰਘ ਨਿਹੰਗ ਸਿੰਘ ਦੀ ਬਚਿੱਤਰ ਨਾਟਕ ਦੀ ਵਿਆਖਿਆ ਸੁਣ ਲੈ ਤੇ ਦੱਸੇ ਕਿ ਗਲਤ ਵਿਆਖਿਆ ਕੀਤੀ ਹੈ ਓਹਨਾ ਨੇ

  • @lakhvindersingh9844
    @lakhvindersingh9844 Месяц назад +1

    Vir ji tuhadi awaj bhut ghatt hundi hai

    • @sachdikhojwithbaldevsinghm8464
      @sachdikhojwithbaldevsinghm8464  Месяц назад

      @@lakhvindersingh9844 ਵੀਰ ਜੀਓ ਹੁਣ ਇਸ ਵੀਡੀਓ ਨੂੰ ਸੁਣ ਕੇ ਦੱਸਣਾ ਜੀ,
      ruclips.net/video/iYwuWuNTCEw/видео.htmlsi=G88JZAUJF99mLe0u

  • @James-Prinsep
    @James-Prinsep Месяц назад +3

    ਇਕ ਨਵਾਂ ਗ੍ਰੰਥ ਮਾਰਕੀਟ ਚ ਆ ਗਿਆ "ਬਾਬਾ ਜੀਵਨ ਸਿੰਘ " ਦੇ ਨਾਮ ਤੇ 😂

    • @sachdikhojwithbaldevsinghm8464
      @sachdikhojwithbaldevsinghm8464  Месяц назад +1

      ਵੀਰ ਜੀਓ ਇਸ ਦਾ ਪੀ ਡੀ ਐਫ਼ ਹੋਵੇ ਤਾਂ ਦੱਸਣਾ ਜੀ।

    • @James-Prinsep
      @James-Prinsep Месяц назад +2

      @@sachdikhojwithbaldevsinghm8464 ਅਜੇ ਨਵਾਂ ਨਵਾਂ ਲਾਂਚ ਕੀਤਾ

    • @James-Prinsep
      @James-Prinsep Месяц назад +1

      ਇਹਦਾ ਪਹਿਲੀ ਵਾਰ ਵੇਰਵਾ, ਜਸਵੰਤ ਸਿੰਘ ਦੀ ਕਿਤਾਬ " ਗੁਰੂ ਕੇ ਬੇਟੇ " ਚ ਅਰਥਾਂ ਸਮੇਤ ਹੈ,,,
      ਜਿਸਨੂੰ ਬਾਬਾ ਜੀਵਨ ਸਿੰਘ ਦੀ ਕਿਤਾਬ ਕੇਹਾ ਜਾ ਉਸਦਾ ਨਾਮ " ਸ੍ਰੀ ਗੁਰੂ ਕਥਾ " ਹੈ

    • @sachdikhojwithbaldevsinghm8464
      @sachdikhojwithbaldevsinghm8464  Месяц назад +1

      @@James-Prinsep ਠੀਕ ਹੈ ਵੀਰ ਜੀਓ।

    • @simrankhalsa5060
      @simrankhalsa5060 Месяц назад

      ਜਿੰਨੂ ਸਿੱਖੀ ਬਾਰੇ ਪਤਾ ਕਰਨਾ ਹੈ ਉਹ ਇਕ ਵਾਰ ਧਰਮ ਸਿੰਘ ਨਿਹੰਗ ਸਿੰਘ ਦੀ ਬਚਿੱਤਰ ਨਾਟਕ ਦੀ ਵਿਆਖਿਆ ਸੁਣ ਲੈ ਤੇ ਦੱਸੇ ਕਿ ਗਲਤ ਵਿਆਖਿਆ ਕੀਤੀ ਹੈ ਓਹਨਾ ਨੇ

  • @ShamsherSingh-k6b
    @ShamsherSingh-k6b 10 дней назад +1

    ਲੋਕਾਂ ਨੂੰ ਭੰਬਲਭੂਸੇ ਵਿੱਚ ਪਾਉਣ ਲਈ ਇਹ ਮਸਲੇ ਖੜੇ ਕੀਤੇ ਜਾਂਦੇ ਹਨ

  • @gurbanishorts5706
    @gurbanishorts5706 Месяц назад +2

    ਅਲਮੋਹ ਨਹੀਂ ਜੀ ਅਮਲੋਹ ਹੈ ਸ਼ਹਿਰ ਦਾ ਨਾਮ

    • @sachdikhojwithbaldevsinghm8464
      @sachdikhojwithbaldevsinghm8464  Месяц назад +1

      ਧੰਨਵਾਦ ਵੀਰ ਜੀਓ। ਕੈਪਸ਼ਨ ਵਿੱਚ ਦਰੁਸਤੀ ਨੋਟ ਪਾ ਰਿਹਾ ਹਾਂ ਜੀ।

  • @Shandeep-e1b
    @Shandeep-e1b Месяц назад +1

    Dasham grarh ni,Jugu jugu Atal sahib sri guru granth sahib ji hn,

  • @simrankhalsa5060
    @simrankhalsa5060 Месяц назад

    ਵੀਰ ਜੀ ਤੁਸੀਂ ਦੱਸਿਆ ਨਹੀ ਆਪਣਾ ਫ਼ੋਨ ਨੰਬਰ
    ਧਰਮ ਸਿੰਘ ਨਿਹੰਗ ਸਿੰਘ ਜੀ ਨਾਲ ਇਕ live ਕਾਨਫਰੰਸ ਰਖਵਾਉਣ ਸੀ ਆਪ ਜੀ ਦੀ
    ਤਾਕੀ ਸਾਬ ਸਿੱਖ ਸੰਗਤਾਂ ਨੂੰ ਸੱਚ ਦਾ ਪਤਾ ਲੱਗ ਸਕੇ
    🙏🏼

    • @sachdikhojwithbaldevsinghm8464
      @sachdikhojwithbaldevsinghm8464  Месяц назад

      ਵੀਰ ਜੀਓ ਮੈਂ ਤੁਹਾਨੂੰ ਕਦੋਂ ਕਿਹਾ ਕਿ ਮੇਰੀ ਧਰਮ ਸਿੰਘ ਨਿਹੰਗ ਨਾਲ ਕਾਨਫਰੰਸ ਕਰਵਾਓ? ਧਰਮ ਸਿੰਘ ਨਿਹੰਗ ਦਾ ਗੁਰੂ ਬਚਿਤਰ ਨਾਟਕ ਹੈ ਅਤੇ ਮੇਰੇ ਗੁਰੂ, ਗੁਰੂ ਗ੍ਰੰਥ ਸਾਹਿਬ ਜੀ ਹਨ। ਸਾਡਾ ਆਪਸ ਵਿੱਚ ਕੋਈ ਸੰਬੰਧ ਨਹੀਂ ਹੈ ਜੀ। ਉਨ੍ਹਾਂ ਕੋਲੋਂ ਤੁਸੀਂ ਜੋ ਸਿੱਖਣਾ ਚਾਹੁੰਦੇ ਹੋ, ਸਿੱਖ ਸਕਦੇ ਹੋ । ਮੈਂ ਤੁਹਾਨੂੰ ਸਪੱਸ਼ਟ ਕਰ ਦੇਵਾਂ ਕਿ ਮੈਂ ਕਿਸੇ ਵੀ ਬਚਿਤਰੀਏ ਬੰਦੇ ਨਾਲ ਕੋਈ ਵੀਚਾਰ ਨਹੀਂ ਕਰਦਾ।

  • @lakhvindersingh9844
    @lakhvindersingh9844 Месяц назад +1

    Je guru sahib ji ne dubara janam laina c tan guru garanth sahib nu gurta kion dinde

  • @JoginderSingh-sp8uh
    @JoginderSingh-sp8uh Месяц назад

    Veer jee ekk vedio app je ney anap snap bolya regarding,Bhai mani singh barey or baba deep Singh je barey matlab ajj they hallat tuu hatt key navi presentation juu marzi boley gallat .

    • @sachdikhojwithbaldevsinghm8464
      @sachdikhojwithbaldevsinghm8464  Месяц назад

      ਵੀਰ ਜੀਓ ਜੋ ਤੁਹਾਨੂੰ ਗਲੵਤ ਲੱਗਾ ਉਹ ਇੱਕ ਇੱਕ ਕਰਕੇ ਤੁਸੀਂ ਸਵਾਲ ਪੁਛ ਸਕਦੇ ਹੋ। ਮੇਰੇ ਵਲੋਂ ਕੀਤੇ ਗਏ ਸਵਾਲਾਂ ਦੇ ਵੀ ਉੱਤਰ ਦੇਣ ਦੀ ਕਿਰਪਾ ਕਰਨਾ ਜੀ।
      ਬਾਬੇ ਦੀਪ ਸਿੰਘ ਦਾ ਰੋਲ ਸੰਨ ੧੬੯੯ ਈਸਵੀ ਤੋਂ ਲੈਕੇ ਸੰਨ ੧੭੧੬ ਈਸਵੀ ਤੱਕ ਕੀ ਸੀ? ਇਸ ਬਾਰੇ ਦੱਸਣਾ ਕਰੋ ਜੀ।

  • @ShamsherSingh-ff5jg
    @ShamsherSingh-ff5jg Месяц назад +4

    ਏ ਸਭ ਝੂਠ ਕਹਾਣੀ ਰਚੀ ਗਈ ਉਨ੍ਹਾਂ ਲੋਕਾਂ ਵੱਲੋਂ।।ਛੋਛਾ ਛੱਡਿਆ ਜਾ ਰਿਹਾ

    • @sachdikhojwithbaldevsinghm8464
      @sachdikhojwithbaldevsinghm8464  Месяц назад +1

      ਬਿਲਕੁਲ ਵੀਰ ਜੀਓ।

    • @simrankhalsa5060
      @simrankhalsa5060 Месяц назад

      ਜਿੰਨੂ ਸਿੱਖੀ ਬਾਰੇ ਪਤਾ ਕਰਨਾ ਹੈ ਉਹ ਇਕ ਵਾਰ ਧਰਮ ਸਿੰਘ ਨਿਹੰਗ ਸਿੰਘ ਦੀ ਬਚਿੱਤਰ ਨਾਟਕ ਦੀ ਵਿਆਖਿਆ ਸੁਣ ਲੈ ਤੇ ਦੱਸੇ ਕਿ ਗਲਤ ਵਿਆਖਿਆ ਕੀਤੀ ਹੈ ਓਹਨਾ ਨੇ

  • @Shandeep-e1b
    @Shandeep-e1b Месяц назад +1

    Fir kiyo ni smgde tri chriter nu,bchitter natak nu

    • @sachdikhojwithbaldevsinghm8464
      @sachdikhojwithbaldevsinghm8464  Месяц назад

      ਬਿਲਕੁਲ ਵੀਰ ਜੀਓ। ਸੱਚ ਨੂੰ ਸਮਝਣਾ ਚਾਹੀਦਾ ਹੈ।

  • @simrankhalsa5060
    @simrankhalsa5060 Месяц назад

    ਵੀਰ ਜੀ ਅਗਰ ਤੁਸੀਂ ਇੰਨਾ ਹੀ ਸਿੱਖੀ ਬਾਰੇ ਸੋਚਦੇ ਹੋ ਤੇ ਇਕ ਵਾਰ ਇਮਾਨਦਾਰੀ ਨਾਲ ਧਰਮ ਸਿੰਘ ਨਿਹੰਗ ਸਿੰਘ ਜੀ ਦੀ ਕਥਾ ਸੁਣ ਕੇ ਦੱਸੋ ਉਹਦੇ ਵਿੱਚ ਕੀ ਗਲਤ ਹੈ 🙏🏼

    • @sachdikhojwithbaldevsinghm8464
      @sachdikhojwithbaldevsinghm8464  Месяц назад

      ਵੀਰ ਜੀਓ ਤੁਸੀਂ ਇਹ ਕਿਉਂ ਚਾਹੁੰਦੇ ਹੋ ਕਿ ਮੈਂ ਨਿਹੰਗ ਧਰਮ ਸਿੰਘ ਦੀ ਕਥਾ ਸੁਣਾਂ? ਤੁਹਾਨੂੰ ਜੇ ਧਰਮ ਸਿੰਘ ਦੇ ਵਿਚਾਰ ਚੰਗੇ ਲੱਗਦੇ ਹਨ ਤਾਂ ਤੁਸੀਂ ਉਨ੍ਹਾਂ ਨੂੰ ਮੰਨੋਂ। ਜੇ ਤੁਸੀਂ ਮੇਰੀਆਂ ਵੀਡੀਓਜ਼ ਨਿਹੰਗ ਧਰਮ ਸਿੰਘ ਨੂੰ ਸੁਣਾਉਣਾ ਚਾਹੁੰਦੇ ਹੋ ਤਾਂ ਤੁਸੀਂ ਅਜਿਹਾ ਕਰ ਸਕਦੇ ਹੋ ਜੀ। ਜੋ ਉਨ੍ਹਾਂ ਦੇ ਸਵਾਲ ਹੋਏ ਉਹ ਮੈਨੂੰ ਭੇਜ ਦੇਣਾ ਜੀ। ਮੈਂ ਉਨ੍ਹਾਂ ਦੇ ਉੱਤਰ ਦੇਵਾਂਗਾ ਜੀ।

    • @simrankhalsa5060
      @simrankhalsa5060 Месяц назад

      @@sachdikhojwithbaldevsinghm8464
      Apna no msg kro ji

    • @simrankhalsa5060
      @simrankhalsa5060 Месяц назад

      @@sachdikhojwithbaldevsinghm8464
      Apna no msg kr do ji
      ਮੈ ਧਰਮ ਸਿੰਘ ਜੀ ਨੂ ਦੇ ਕੇ ਤਵਾਡੀ ਇਕ live ਸੈਮੀਨਾਰ ਰਖਵਾ ਦਿਆਗੇ ਤਾਕਿ ਸਾਰੀ ਸਿੱਖ ਸੰਗਤ ਨੂੰ ਸੱਚ ਦਾ ਪਤਾ ਲੱਗ ਸਕੇ ਕੀ ਝੂਠ ਕੀ ਐ ਤੇ ਸੱਚ ਕੀ ਹੈ
      ਵਿਚ ਸੰਗਤ ਹਰਿ ਪ੍ਰਭ ਵੱਸੇ ਜੀਓ 🙏🏼

  • @amarjitudami4482
    @amarjitudami4482 Месяц назад +1

    ਅਲਮੋਹ ਨਹੀਂ, ਸਹੀ ਨਾਂ ਅਮਲੋਹ ਹੈ। ਕੈਪਸ਼ਨ ਵਿਚ ਨੋਟ ਦੇ ਕੇ ਸਹੀ ਕਰ ਲੈਣਾ ਜੀ।

  • @gurcharansingh7511
    @gurcharansingh7511 Месяц назад +4

    ਝੂਠ ਹੀ ਬੋਲਣਾ ਜਿਨ੍ਹਾਂ ਮਰਜ਼ੀ ਬੋਲੀ ਜਾਣ ਸਰਧਾਲੂ ਵੀ ਅੰਨੀ ਸਰਧਾ ਵਾਲੇ ਹੀ ਹਨ

  • @gogiji267
    @gogiji267 Месяц назад +3

    Plz ਮੋਬਾਇਲ ਵਾਲੀ ਵੀਡੀਓ full screen ਦਿਖਾਓ

    • @sachdikhojwithbaldevsinghm8464
      @sachdikhojwithbaldevsinghm8464  Месяц назад

      ruclips.net/video/TwGT7VC_FjY/видео.htmlsi=rt1g6Mn9auP-9RJf
      ਵੀਰ ਜੀਓ ਇਹ ਉਸ ਵੀਡੀਓ ਦਾ ਲਿੰਕ ਹੈ ਜੀ।

    • @simrankhalsa5060
      @simrankhalsa5060 Месяц назад

      ਜਿੰਨੂ ਸਿੱਖੀ ਬਾਰੇ ਪਤਾ ਕਰਨਾ ਹੈ ਉਹ ਇਕ ਵਾਰ ਧਰਮ ਸਿੰਘ ਨਿਹੰਗ ਸਿੰਘ ਦੀ ਬਚਿੱਤਰ ਨਾਟਕ ਦੀ ਵਿਆਖਿਆ ਸੁਣ ਲੈ ਤੇ ਦੱਸੇ ਕਿ ਗਲਤ ਵਿਆਖਿਆ ਕੀਤੀ ਹੈ ਓਹਨਾ ਨੇ

  • @mandeepsingh-rl2vm
    @mandeepsingh-rl2vm Месяц назад +2

    Bhai saab ji eh kaum te thoppea kyo jaa ria ??? Oh vi jabardasti ...eh nai samajh aa rai

    • @sachdikhojwithbaldevsinghm8464
      @sachdikhojwithbaldevsinghm8464  Месяц назад +1

      ਅਜਿਹਾ ਇਸ ਲਈ ਹੋ ਰਿਹਾ ਹੈ ਕਿਉਂਕਿ ਸਾਡੇ ਕਹੇ ਜਾਂਦੇ ਵਿਦਵਾਨ ਅਤੇ ਜਥੇਦਾਰ ਦੁਸ਼ਮਣਾਂ ਨਾਲ ਰਲੇ ਹੋਏ ਲੱਗਦੇ ਹਨ।

  • @kuljindersingh3128
    @kuljindersingh3128 Месяц назад +3

    ਭਾਈ ਸਾਹਿਬ ਅਸਲ ਵਿੱਚ ਕਸੂਰ ਇਹਨਾਂ ਲੋਕਾਂ ਦਾ ਹੈ ਜਿਹੜੇ ਅੱਗੇ ਬਹਿ ਕੇ ਇਹਨਾਂ ਨੂੰ ਸੁਣਦੇ ਨੇ ਸਵਾਲ ਨਹੀਂ ਕਰਦੇ

    • @sachdikhojwithbaldevsinghm8464
      @sachdikhojwithbaldevsinghm8464  Месяц назад

      ਬਿਲਕੁਲ ਵੀਰ ਜੀਓ।

    • @simrankhalsa5060
      @simrankhalsa5060 Месяц назад

      ਜਿੰਨੂ ਸਿੱਖੀ ਬਾਰੇ ਪਤਾ ਕਰਨਾ ਹੈ ਉਹ ਇਕ ਵਾਰ ਧਰਮ ਸਿੰਘ ਨਿਹੰਗ ਸਿੰਘ ਦੀ ਬਚਿੱਤਰ ਨਾਟਕ ਦੀ ਵਿਆਖਿਆ ਸੁਣ ਲੈ ਤੇ ਦੱਸੇ ਕਿ ਗਲਤ ਵਿਆਖਿਆ ਕੀਤੀ ਹੈ ਓਹਨਾ ਨੇ

  • @dyalsaraswati3915
    @dyalsaraswati3915 Месяц назад +3

    EH KALE BACHITER NATAK DE GALL NHI .SGPC CH BETHE RSS DE BNDIAA NU B PSHANO ZO TANKAH G.GOLAK CH LENDE N PAR KMM RSS LAE KARRHE HN.1999 CH RSS N 500 CR DITA SGPC NU SIKHA DA HINDU KRN KRN LAE

  • @malkitsidhu8098
    @malkitsidhu8098 Месяц назад +3

    ਇਹ ਸਭ ਝੂਠ ਹੈ ਇੱਥੇ ਕੋਈ ਗੁਰੂ ਨਹੀਂ ਆਏ ਮੇਰਾ ਪਿੰਡ ਵੀ ਕਪੂਰਗੜ੍ਹ ਹੀ ਹੈ

    • @sachdikhojwithbaldevsinghm8464
      @sachdikhojwithbaldevsinghm8464  Месяц назад

      ਧੰਨਵਾਦ ਵੀਰ ਜੀਓ। ਵੀਰ ਜੀਓ ਜੇ ਹੋ ਸਕੇ ਤਾਂ ਮੇਰੇ ਇਸ ਮੋਬਾਈਲ ਨੰਬਰ ੯੨੦੯੧੭੧੩੫੦ ਉੱਪਰ ਇੱਕ ਸੁਨੇਹਾ ਭੇਜ ਦੇਣਾ ਜੀ। ਮੈਂ ਤੁਹਾਡੇ ਨਾਲ ਸੰਪਰਕ ਕਰਕੇ ਕੁਝ ਹੋਰ ਜਾਣਕਾਰੀਆਂ ਲੈਣਾਂ ਚਾਹੁੰਦਾ ਹਾਂ ਜੀ। ਜਾਂ ਤੁਸੀਂ ਆਪਣਾ ਵਟਸਐਪ ਨੰਬਰ ਇੱਥੇ ਸਾਂਝਾ ਕਰ ਦੇਣਾ, ਮੈਂ ਤੁਹਾਡੇ ਨਾਲ ਸੰਪਰਕ ਕਰ ਲਵਾਂਗਾ ਜੀ।

  • @HarbansSingh-co6hl
    @HarbansSingh-co6hl Месяц назад +1

    ਯੂ ਟਿਊਬ ਉਪਰ ਡਾਕਟਰ ਅਨੁਰਾਗ ਸਿੰਘ ਡਾ ਜੋਧ ਸਿੰਘ ਡਾ ਹਰਭਜਨ ਸਿੰਘ ਤੇ ਹੋਰ ਮਹਾਨ ਵਿਦਵਾਨਾ ਦੇ ਲੈਕਚਰ ਪੲਏ ਹੋਏ ਨੇ ਸੁਣ ਲੳ ਇਹਨਾ ਦੇ ਪਾਏ ਸਾਰੇ ਭੁਲੇਖੇ ਦੂਰ ਹੋ ਜਾਣਗੇ

    • @sachdikhojwithbaldevsinghm8464
      @sachdikhojwithbaldevsinghm8464  Месяц назад +2

      ਵੀਰ ਜੀਓ ਇਹ ਤਿੰਨੋ ਡਾਕਟਰ ਤਾਂ ਬਚਿਤਰੀਏ ਨੇ। ਇਨ੍ਹਾਂ ਦੀਆਂ ਵੀਡੀਓ ਸੁਣਕੇ ਇਸ ਭਾਈ ਬਲਜੀਤ ਸਿੰਘ ਵਲੋਂ ਪਾਏ ਗਏ ਭੁਲੇਖੇ ਤਾਂ ਦੂਰ ਹੋ ਜਾਣਗੇ ਪਰ ਹੋਰ ਨਵੇਂ ਭੁਲੇਖੇ ਪੈ ਜਾਣਗੇ। ਇਹ ਸਾਰੇ ਇੱਕੋ ਥਾਲੀ ਦੇ ਚੱਟੇ ਬੱਟੇ ਹਨ। ਸਾਰੇ ਹੀ ਬਚਿਤਰੀਏ ਹਨ।

    • @HarbansSingh-co6hl
      @HarbansSingh-co6hl Месяц назад

      ਇਹਨਾਂ ਦੇ ਇਕ ਇਕ ਤਰਕ ਦਾ ਉਸ ਵਿੱਚ ਜਵਾਬ ਹੈ ਆਮ ਲੋਕਾਂ ਨੂੰ ਇਤਨੀ ਜਾਣਕਾਰੀ ਕਿਥੋਂ ਏ ਜਿਹਨਾਂ ਵਾਸਤੇ ਇਹ ਵੀਡੀਓ ਪਾਉਂਦੇ ਨੇ

  • @BaldevSingh-v1t
    @BaldevSingh-v1t Месяц назад +1

    Hun lylug Sikh ohna grantha nu matha tekange Maya ikathi howegi eho lagda hai

  • @pritamsingh9710
    @pritamsingh9710 Месяц назад

    The comments which are not in your favour you are getting them deleted. This is not good on your part.

    • @sachdikhojwithbaldevsinghm8464
      @sachdikhojwithbaldevsinghm8464  Месяц назад

      ਵੀਰ ਜੀਓ, ਕਿਸੇ ਨੂੰ ਵੀ ਵਿਸ਼ੇ ਤੋਂ ਬਾਹਰ ਜਾ ਕੇ ਕੁਝ ਵੀ ਲਿਖਣ ਦਾ ਕੋਈ ਅਧਿਕਾਰ ਨਹੀਂ ਹੈ। ਜਿਹੜਾ ਬੰਦਾ ਪੂਰੀ ਵੀਡੀਓ ਸੁਣ ਕੇ, ਵੀਡੀਓ ਵਿੱਚ ਪੁੱਛੇ ਗਏ ਸਵਾਲਾਂ ਦੇ ਉੱਤਰ ਦਿੰਦਾ ਹੈ, ਉਨ੍ਹਾਂ ਦੇ ਕਮੈਂਟਾ ਦਾ ਮੈਂ ਸਵਾਗਤ ਕਰਦਾ ਹਾਂ। ਅਜਿਹੇ ਵੀਰ ਕੋਈ ਸਵਾਲ ਕਰਦੇ ਹਨ ਤਾਂ ਮੈਂ ਉਨ੍ਹਾਂ ਦੇ ਉੱਤਰ ਵੀ ਦਿੰਦਾ ਹਾਂ ਜੀ। ਪਰ ਜਿਹੜੇ ਵੀਰ ਬਿਨਾਂ ਪੂਰੀ ਵੀਡੀਓ ਸੁਣੇ ਆਪਣੀ ਮਨਮੱਤ ਦਾ ਪ੍ਰਚਾਰ ਕਰਦੇ ਹਨ, ਉਨ੍ਹਾਂ ਦੇ ਕਮੈਂਟ ਮੈਂ ਹਟਾ ਦਿੰਦਾ ਹਾਂ ਜੀ।
      ਅਜਿਹੇ ਮਨਮੱਤੀਆਂ, ਹੂੜਮੱਤੀਆਂ ਨੂੰ ਬੇਨਤੀ ਹੈ ਕਿ ਉਹ ਆਪਣੀ ਮਨਮੱਤ ਦੇ ਪ੍ਚਾਰ ਲਈ ਆਪਣਾ ਚੈਨਲ ਖੋਲ੍ਹ ਸਕਦੇ ਹਨ ਜੀ।

  • @Jks9960
    @Jks9960 Месяц назад

    He can read only

  • @pritamsingh9710
    @pritamsingh9710 Месяц назад

    Baldev Singh ji You are 100% wrong. Sri Dasam Granth ji is 100% written by Sri Guru Gobind Singh ji. It seems due to your poor knowledge and ignorance you go on making baseless videos. If you are doubtful about the age of these two granths you can go for carbon dating. Why you are doing false propaganda. Your followers have also learnt to say only bahut vadhia whatever you say.

    • @sachdikhojwithbaldevsinghm8464
      @sachdikhojwithbaldevsinghm8464  Месяц назад

      ਵੀਰ ਜੀਓ, ਇਸ ਕੂੜ ਗ੍ੰਥ ਉੱਪਰ ਮੈਂ ਹੁਣ ਤੱਕ ਕੋਈ ੭੦ ਤੋਂ ਵੱਧ ਵੀਡੀਓਜ਼ ਬਣਾ ਚੁੱਕਾ ਹਾਂ। ਜੇ ਤੁਹਾਡੇ ਕੋਲ ਮੇਰੇ ਸਵਾਲਾਂ ਦੇ ਜਵਾਬ ਹਨ ਤਾਂ ਦੇਣਾ ਕਰਿਓ ਜੀ। ਇੱਕ ਵੀਡੀਓ ਲਿੰਕ ਮੈਂ ਇੱਥੇ ਸਾਂਝਾ ਕਰ ਰਿਹਾ ਹਾਂ ਜੀ।
      ruclips.net/video/9AcbR5G4jfQ/видео.htmlsi=XTqYU1u_nBV1Gqro

  • @RashpalSingh-cj8yg
    @RashpalSingh-cj8yg Месяц назад

    ਇਹ ਇੱਕ ਨਵਾਂ ਨੇਕੀ ਜੰਮ ਪਿਆ ਨਿਊਜ਼ੀਲੈਂਡ ਵਾਲਾ

    • @sachdikhojwithbaldevsinghm8464
      @sachdikhojwithbaldevsinghm8464  Месяц назад +1

      ਵੀਰ ਜੀਓ ਜੇ ਤੁਹਾਡੇ ਕੋਲ ਕੋਈ ਦਲੀਲ ਹੈ ਤਾਂ ਦੇਵੋ ਜੀ। ਐਵੇਂ ਅਵਾਤਵਾ ਲਿਖੋਂਗੇ ਤਾਂ ਤੁਹਾਡੀ ਪੋਸਟ ਹਟਾ ਦਿੱਤੀ ਜਾਵੇਗੀ। ਇਹ ਸ਼ੋਸ਼ਲ ਮੀਡੀਆ ਸਿਰਫ਼ ਇਨਸਾਨਾਂ ਲਈ ਹੈ ਜੀ ਅਤੇ ਇਨਸਾਨ ਕਦੀ ਵੀ ਅਵਾਤਵਾ ਨਹੀਂ ਬੋਲਦੇ।

  • @nirmalmann438
    @nirmalmann438 Месяц назад

    ਵਿਦਵਾਨ ਸਾਹਿਬ ਅਮਲੋਹ ਹੈ ਨਾ ਕਿ ਅਲਮੋਹ
    ਤੁਸੀ ਪੰਜਾਬੀ ਤਾਂ ਸਹੀ ਪੜ ਨਹੀਂ ਸਕਦੇ

  • @MohanSinghKamboj
    @MohanSinghKamboj Месяц назад +3

    ਤੁਹਾਨੂੰ ਹੋਰ ਕੋਈ ਕੰਮ ਨਹੀਂ ਕੋਮ ਵਿਚ ਦੁਬਧਾ ਪਾਈ ਜਾ ਓ ਕੌਣ ਕਹਿੰਦਾ ਹੈ ਕਿ ਤੁਸੀਂ ਦਸਮ ਗ੍ਰੰਥ ਪੜੋ ਜਿਸਦਾ ਦਿਲ ਕਰੇ ਓਹ ਪੜੇ ਹੈਰ ਬਥੇਰੇ ਕੰਮ ਨੇ ਕੌਮ ਲਈ ਕਰਨ ਦੇ

    • @sachdikhojwithbaldevsinghm8464
      @sachdikhojwithbaldevsinghm8464  Месяц назад +1

      ਵੀਰ ਜੀਓ ਇਤਨਾ ਗੁੱਸਾ ਕਿਉਂ ਕਰਦੇ ਹੋ। ਉਹ ਗ੍ੰਥ ਜਿਸ ਦੀਆਂ ਤਿੰਨ ਬਾਣੀਆਂ ਖੰਡੇ ਬਾਟੇ ਦੀ ਪਹੁਲ ਤਿਆਰ ਕਰਨ ਸਮੇਂ ਪੜੵੀਆਂ ਜਾਂਦੀਆਂ ਹੋਣ, ਦੋ ਬਾਣੀਆਂ ਸਵੇਰ ਦੇ ਨਿਤਨੇਮ ਵਿੱਚ ਪਾਈਆਂ ਗਈਆਂ ਹੋਣ, ਇੱਕ ਰਚਨਾ ਸ਼ਾਮ ਦੇ ਨਿਤਨੇਮ ਵਿੱਚ ਪਾਈ ਗਈ ਹੋਵੇ ਅਤੇ ਇੱਕ ਰਚਨਾ ਆਰਤੀ ਵਿੱਚ ਮਿਲਾਈ ਗਈ ਹੋਵੇ, ਉਸ ਬਾਰੇ ਵਿਚਾਰ ਕਰਨ ਨੂੰ ਦੁਬਿਧਾ ਵਿੱਚ ਪਾਉਣਾ ਕਿਵੇਂ ਹੋਇਆ? ਕੀ ਗੁਰੂ ਨਾਨਕ ਪਾਤਸ਼ਾਹ ਨੇ ਜਨੇਉ ਦੀ ਖੰਡਨਾ ਕਰਕੇ ਸਮਾਜ ਨੂੰ ਦੁਬਿਧਾ ਵਿੱਚ ਪਾਇਆ ਸੀ? ਜਾਂ ਸੂਰਜ ਤੋਂ ਉਲਟ ਪਾਣੀ ਸੁਟ ਕੇ ਦੁਬਿਧਾ ਖੜੀ ਕੀਤੀ ਸੀ?

    • @PuranSingh-jw3ur
      @PuranSingh-jw3ur Месяц назад

      Tu bhraawa na sun tenu kihne kiha ke tu zaroor sun. Baldev singh MA is good person

  • @sandhusukhmeet
    @sandhusukhmeet Месяц назад +1

    Singh shaib the fact is we sikh pay to huge donations for such granth , we even bow to the shoes ( jutti) . I mean we sikh are emotional people and will go to any extent to pay our respects to any thing that Giani or karsewaks tell us beling to Guru Shaib

  • @BalwinderSingh-vs6gl
    @BalwinderSingh-vs6gl Месяц назад +4

    RSS da paise le ke dasam granth da parchar karna marna sab ne paise nal nahi jana

  • @BalwinderSingh-vs6gl
    @BalwinderSingh-vs6gl Месяц назад +4

    Baljeet singh Rss da banda

  • @joneynagpal6569
    @joneynagpal6569 Месяц назад +4

    Janch kite hi sach da pata lag sakda par janch eh karn ni denge Dhanvad vir g tusi bahut Vadia jankari de rahe ho