ਸਿੱਖੀ ਭੇਖ ਦਾ ਹਮਲਾ ੨| Sikhi Bhekh Da Hamla 2.

Поделиться
HTML-код
  • Опубликовано: 16 дек 2024

Комментарии • 54

  • @HarjinderSingh-nz6uq
    @HarjinderSingh-nz6uq Месяц назад +3

    ੧੦੦੦% ਠੀਕ ਗੱਲ ਬਾਬੇ ਬਕਾਲੇ ਹਮੇਸ਼ਾ ਰਗੜਾ ਚੱਲਦਾ ਹੈ

  • @PuranSingh-jw3ur
    @PuranSingh-jw3ur Месяц назад +3

    1001 % sahi hai Veer ji ♥️

  • @parambirsinghduggal1373
    @parambirsinghduggal1373 Месяц назад +7

    ਕਿੰਨੀ ਸ਼ਰਮ ਦੀ ਗੱਲ ਹੈ ਕਿ ਆਪਣੀਆਂ ਦੁਕਾਨਾਂ ਚਲਾਉਣ ਲਈ ਅਖੌਤੀ ਧਾਰਮਿਕ ਪਰਚਾਰਕ ਨੌਜਵਾਨ ਪੀੜੵੀ ਨੂੰ ਧਾਰਮਿਕ ਸਿੱਖਿਆ ਦੇ ਭੁਲੇਖੇ ਵਿੱਚ ਗੁਮਰਾਹ ਕਰ ਰਹੇ ਹਨ ਤੇ ਵਿਗਾੜ ਰਹੇ ਹਨ। ਤੁਸੀਂ ਜਾਗਰੂਕ ਕਰਨ ਲਈ ਵਧੀਆ ਉਪਰਾਲਾ ਕੀਤਾ ਹੈ।

  • @balwindersinghkhalsa6179
    @balwindersinghkhalsa6179 Месяц назад +6

    ਗਤਕੇ ਦੀ ਆੜ ਵਿੱਚ ਚਲਾਇਆ ਜਾ ਰਿਹਾ ਭੰਗ ਦਾ ਕਾਰੋਬਾਰ ਬੱਚਿਆਂ ਨੂੰ ਬਰਬਾਦ ਕਰ ਰਿਹਾ ਹੈ ਤੇ ਇਕ ਚਿੰਤਾਜਨਕ ਪਹਿਲੂ ਹੈ ਜਿਸ ਬਾਰੇ ਸਮਝਣਾ ਤੇ ਸਮਝਾਉਣਾ ਬਹੁਤ ਜਰੂਰੀ ਹੈ।

  • @JagpalSingh-q5l
    @JagpalSingh-q5l 28 дней назад +1

    ਬਹੁਤ ਬਧਿਆ ਬਿਚਾਰ ਹਨ ਭਾਈ ਸਾਹਿਬ ਜੀ

  • @canadiantalentedkids5096
    @canadiantalentedkids5096 Месяц назад +2

    ਸਲਾਮ ਹੈ ਬਾਪੂ ਜੀ ਤੁਹਾਡੀ ਮਿਹਨਤ ਨੂੰ

  • @mohanjitsingh4636
    @mohanjitsingh4636 Месяц назад +3

    ਬਿਲਕੁਲ ਸਹੀ ਹੈ ਜੀ ਆਪ ਜੀ ਨੇ ਦੱਸਿਆ ਹੈ

  • @sukhmandersingh6003
    @sukhmandersingh6003 Месяц назад +2

    ਬਿਲਕੁਲ ਸਹੀ ਕਿਹਾ ਜੀ ਧਨਵਾਦ

  • @GurpreetSingh-cs8ul
    @GurpreetSingh-cs8ul Месяц назад +1

    Waheguru ji mehar karan

  • @dasaundhasinghpannu6612
    @dasaundhasinghpannu6612 Месяц назад +2

    ਧੰਨਵਾਦ ਜੀ।

  • @dharamsingh-pk3jp
    @dharamsingh-pk3jp Месяц назад +1

    ❤❤

  • @ਕੁਦਰਤਹੀਰੱਬਹੈ
    @ਕੁਦਰਤਹੀਰੱਬਹੈ Месяц назад +7

    ੧) ਗੁਰਬਾਣੀ ਨੂੰ ਪੜ੍ਹਨ ਲਈ ਗੁਰਮੁਖੀ ਸਿੱਖਣੀ ਲਾਜ਼ਮੀ ਹੈ,
    ੨) ਇਕੱਲੇ ਦਿੱਲੀ ਸ਼ਹਿਰ ਵਿਚ ਹਰ ਸਾਲ ਇੱਕ ਹਜ਼ਾਰ ਕਰੋੜ ਰੁਪਈਆ ਸਿਰਫ਼ ਲੰਗਰ ਲਾਉਣ ਲਈ ਖਰਚਿਆ ਜਾਂਦਾ ਹੈ,
    ੩) ਗੁਰੂ ਨਾਨਕ ਸਾਹਿਬ ਜੀ ਦੀ ਵਿਚਾਰਧਾਰਾ ਨੂੰ ਮਲੀਆਮੇਟ ਕਰਨ ਲਈ ਪੰਜਾਬ ਵਿੱਚ ਅਨਮਤੀਆਂ ਦੇ ਜ਼ਿਆਦਾਤਰ ਸਕੂਲ ਸਿੱਖਾਂ ਦੀਆਂ ਜ਼ਮੀਨਾਂ ਦਾਨ ਵਜੋਂ ਲੈ ਕੇ ਜਾਂ ਖਰੀਦ ਕੇ ਬਣਾਏ ਗਏ ਹਨ ਤੇ ਉਹਨਾਂ ਵਿੱਚ ਵਡੀ ਗਿਣਤੀ ਵਿੱਚ ਸਿੱਖ ਬੱਚੇ ਵੀ ਪੜ੍ਹਦੇ ਹਨ,
    ੪) ਨਗਰ ਕੀਰਤਨਾਂ ਦੇ ਨਾਂ ਤੇ ਸਿੱਖਾਂ ਦਾ ਸਮਾਂ ਤੇ ਸਰਮਾਇਆ ਬੇਅਰਥ ਗਵਾਇਆ ਜਾ ਰਿਹਾ ਹੈ,
    ੫) ਸਿੱਖਾਂ ਦੇ ਸਕੂਲਾਂ ਵਿੱਚ ਵਿਦਿਆ ਦਾ ਮਿਆਰ ਬਹੁਤ ਨੀਵਾਂ ਹੈ, ਗੁਰਮਤਿ ਦੀ ਸਿਧਾਂਤਕ ਸਿੱਖਿਆ ਦੇਣ ਦੀ ਥਾਂ ਸਿਰਫ਼ ਵਾਹਿਗੁਰੂ ਜਾਂ ਕੁਝ ਕੁ ਬਾਣੀਆਂ ਦਾ ਤੋਤਾ ਰਟਨ ਕਰਵਾਇਆ ਤੇ ਗ਼ਲਤ ਇਤਿਹਾਸ ਪੜ੍ਹਾਇਆ ਜਾ ਰਿਹਾ ਹੈ।

    • @sachdikhojwithbaldevsinghm8464
      @sachdikhojwithbaldevsinghm8464  Месяц назад +1

      ਵੀਰ ਜੀਓ ਤੁਹਾਡੇ ਵੀਚਾਰ ਸੌ ਪ੍ਤੀਸ਼ਤ ਸਹੀ ਹਨ ਜੀ। ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ।

    • @ਕੁਦਰਤਹੀਰੱਬਹੈ
      @ਕੁਦਰਤਹੀਰੱਬਹੈ Месяц назад

      ​ਧੰਨਵਾਦ ਜੀ, ਇਹ ਮੈਂ ਇਸ ਵੀਡੀਓ ਵਿੱਚੋਂ ਕੁਝ ਮੁੱਖ ਨੁਕਤੇ ਲਿਖ ਕੇ ਪਾਏ ਹਨ।

  • @kuljindersingh3128
    @kuljindersingh3128 Месяц назад +2

    ਬਿਲਕੁਲ ਸਹੀ ਕਿਹਾ ਭਾਈ ਸਾਹਿਬ

  • @Voiceoftruthxf88g
    @Voiceoftruthxf88g Месяц назад +2

    ਬਹੁਤ ਵਧੀਆ ਉਪਰਾਲਾ ਹੈ ਜੀ

  • @harbhajandhaliwal4966
    @harbhajandhaliwal4966 Месяц назад +1

    Verygood

  • @rustamsingh3348
    @rustamsingh3348 Месяц назад +2

    You are right Bhai sab

  • @RoopSingh-mu2fj
    @RoopSingh-mu2fj Месяц назад +2

    Bilkul sach kiha bir ji sach sunae c sach ki bela guru nanak ji

  • @LakhbirDhaliwal
    @LakhbirDhaliwal Месяц назад +3

    Salaga jog oprala. Bhut vadhia
    .

  • @BaldevSingh-ld6nz
    @BaldevSingh-ld6nz Месяц назад +1

    Sacha sikh

  • @harbhajandhaliwal4966
    @harbhajandhaliwal4966 Месяц назад +1

    Volume is very low, pl increase it

    • @sachdikhojwithbaldevsinghm8464
      @sachdikhojwithbaldevsinghm8464  Месяц назад

      ਵੀਰ ਜੀਓ ਅੱਜ ਦੀ ਵੀਡੀਓ ਸੁਣ ਕੇ ਦੱਸਣਾ ਕਰਨਾ ਜੀ।

  • @James-Prinsep
    @James-Prinsep Месяц назад +5

    ਸਿੱਖਾਂ ਕੋਲ ਇਕ ਵੀ ਸਿੱਖ ਯੂਨੀਵਰਸਿਟੀ ਨਹੀਂ, ਇਕ ਵੀ ਮੈਡੀਕਲ ਕਾਲਜ ਨਹੀਂ ਐਮਸ ਬਰਾਬਰ ਦਾ,
    SGPC ਬ੍ਰਾਹਮਣਵਾਦੀ ਸੰਘਠਣ ਬਣ ਗਿਆ,,,,

    • @sachdikhojwithbaldevsinghm8464
      @sachdikhojwithbaldevsinghm8464  Месяц назад +2

      ਬਿਲਕੁਲ ਵੀਰ ਜੀਓ।

    • @JoginderSingh-vy3rw
      @JoginderSingh-vy3rw Месяц назад

      ਸਭ ਤੋਂ ਵੱਧ ਮਸੰਦ ਬਾਦਲਾਂ ਲੁੱਟਿਆ ਗੁਰੂ ਘਰ ਦੀ ਗੋਲਕ ਨੂੰ

  • @Artofgiving361
    @Artofgiving361 Месяц назад

    ਪੰਜਾਬੀ ਕਲਾਕਾਰ ਜਿਹੜੇ ਨਸ਼ੇ ਨੂੰ ਪ੍ਰਮੋਟ ਕਰਦੇ ਨੇ। ਓਹਨਾ ਦਾ ਵਿਰੌਧ ਕਰੋ ਜੀ

    • @sachdikhojwithbaldevsinghm8464
      @sachdikhojwithbaldevsinghm8464  Месяц назад

      ਵੀਰ ਜੀਓ ਪੰਜਾਬੀ ਕਲਾਕਾਰਾਂ ਦਾ ਵਿਸ਼ਾ ਅਲੱਗ ਹੈ ਜੀ।