ਗੁਰਬਾਣੀ ਵੀਚਾਰ ੧੨| Gurbani Vichaar Part 12.

Поделиться
HTML-код
  • Опубликовано: 16 дек 2024
  • ਗੁਰਬਾਣੀ ਵੀਚਾਰ ੧੨|
    Gurbani Vichaar Part 12.
    गुरबाणी वीचारक्ष१२.
    ਬ੍ਰਹਮਗਿਆਨੀ !
    ਬ੍ਰਹਮਗਿਆਨੀ ਦੀ ਉਪਾਧੀ ਦੇਣ ਦਾ ਅਧਿਕਾਰੀ ਕੌਣ?

Комментарии • 46

  • @parambirsinghduggal1373
    @parambirsinghduggal1373 Месяц назад +3

    ਬੑਹਮਗਿਆਨੀ ਦੀ ਵਿਆਖਿਆ ਕਰਕੇ ਤੁਸੀਂ ਸਹੀ ਜਾਣਕਾਰੀ ਦਿੱਤੀ ਹੈ। ਧੰਨਵਾਦ। ਬਾਬਾ ਬੁੱਢਾ ਜੀ ਵਾਰੇ ਜੋ ਦੱਸਿਆ ਹੈ ਉਸ ਵਾਰੇ ਮੈਂ ਕਹਿੰਦਾ ਹਾਂ ਕਿ ਇਹ ਗੱਲ ਵੀ ਪੑਚੱਲਤ ਹੈ ਕਿ ਗੁਰਤਾ ਗੱਦੀ ਦੀ ਰਸਮ ਉਹ ਨਿਭਾਉਂਦੇ ਸਨ।

    • @sachdikhojwithbaldevsinghm8464
      @sachdikhojwithbaldevsinghm8464  Месяц назад +1

      ਵੀਰ ਜੀਓ ਸਿੱਖੀ ਦੇ ਦੁਸ਼ਮਣਾਂ ਨੇ ਜਿਨ੍ਹਾਂ ਪਾਤਰਾਂ ਨੂੰ ਮਹਾਨ ਬਣਾਉਣਾ ਹੁੰਦਾ ਹੈ ਉਨ੍ਹਾਂ ਬਾਰੇ ਕੁਝ ਅਜਿਹੀਆਂ ਕਹਾਣੀਆਂ ਲਿਖ ਦਿੰਦੇ ਹਨ ਤਾਂ ਕਿ ਉਨ੍ਹਾਂ ਬਾਰੇ ਕੋਈ ਕਿੰਤੂ ਪਰੰਤੂ ਕਰਨ ਦੀ ਕੋਸ਼ਿਸ਼ ਨਾ ਕਰੇ। ਬਾਬਾ ਬੁੱਢਾ ਉਨ੍ਹਾਂ ਵਿੱਚੋਂ ਇੱਕ ਹੈ।

  • @baldevsinghbansal2270
    @baldevsinghbansal2270 Месяц назад +2

    ੧ਓ
    ਸਤਿਗੁਰ ਪ੍ਰਸਾਦਿ।।
    ਬ੍ਰਹਮ ਗਿਆਨੀ ਵਾਲੀ ਅਸਟਪਦੀ ਸ਼ਬਦਾਂ ਦੇ ਅਰਥ ਬਹੁਤ ਹੀ ਵਧੀਆ ਤਰੀਕੇ ਨਾਲ ਸਮਝ ਆਏ ਹਨ। ਵਾਹਿਗੁਰੂ।। M LAਭਾਈ ਬਲਦੇਵ ਸਿੰਘ ਜੀ ਦਾ ਤਹਿ ਦਿਲੋਂ ਧੰਨਵਾਦ ਜੀ ।

    • @sachdikhojwithbaldevsinghm8464
      @sachdikhojwithbaldevsinghm8464  Месяц назад +1

      ਜੀ ਆਇਆਂ ਨੂੰ ਵੀਰ ਜੀਓ।

    • @nirmalsinghdhanju5986
      @nirmalsinghdhanju5986 Месяц назад +1

      ਬਿਲਕੁਲ ਵੀਰ ਜੀ ਇਹ ਹੈ ਅਸਲੀ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਦੇ ਅਨੁਸਾਰ ਸੋਹਣੀ ਜਾਣਕਾਰੀ ਦਿੱਤੀ ਗਈ ਹੈ

  • @balwindersingh6606
    @balwindersingh6606 Месяц назад +2

    ਮ:੩ ਗੁਣ ਅਵਗੁਣ ਸਮਾਨਿ ਹਹਿ ਜਿ ਆਪਿ ਕੀਤੇ ਕਰਤਾਰਿ।। ਨਾਨਕ ਹੁਕਮਿ ਮੰਨਿਐ ਸੁਖੁ ਪਾਈਐ ਗੁਰ ਸਬਦੀ ਵੀਚਾਰਿ।।(1092)

  • @sukhdevjagdishdhillon8833
    @sukhdevjagdishdhillon8833 Месяц назад +2

    App ji ta Akal purkh ji de kirpa hai,app jina truth bol rehe ho ,aj tak koi nahi bol sakia,app ji brave person ho, app ji esha tra sewa karde raho ji.❤❤❤❤❤❤🎉🎉🎉🎉🎉 Thanks

  • @daljeetsingh5152
    @daljeetsingh5152 Месяц назад +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ।
    ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਹੈ, ਵਾਹਿਗੁਰੂ ਜੀ ਮੇਹਰ ਕਰਨ ਜੀ।

  • @gurcharansingh7511
    @gurcharansingh7511 Месяц назад +2

    ਧੰਨਵਾਦ ਵੀਰ ਬ੍ਰਹਮਗਿਆਨੀ ਬਾਰੇ ਗਿਆਨ ਦੇਣ ਵਾਸਤੇ

  • @BootaLalllyan-no6bu
    @BootaLalllyan-no6bu Месяц назад +2

    ਬਹੁਤ ਹੀ ਵਧੀਆ ਵਿਚਾਰ ਕਰਦੇ ਹੋ ਜੀ ਪੂਰੀ ਤਰੀਕੇ ਨਾਲ ਸਮਜ ਆ ਰਹੀ ਹੈ ਜੀ ਧੰਨਵਾਦ ਗਿਅਨੀ ਹੁਣ ਬਾਣੀ ਸਮਜ ਆਉਂਦੀ ਹੈ 🙏🙏♥️👍

  • @balwindersingh6606
    @balwindersingh6606 Месяц назад +2

    ਸਚੁ ਪੁਰਾਣਾ ਨ ਥੀਐ ਨਾਮੁ ਨ ਮੈਲਾ ਹੋਇ।। ਮਹਲਾ ੩ (1248)

  • @batmanhamm
    @batmanhamm Месяц назад +1

    singh sahib ji waheguru ji ka khalsa waheguru ji ki fateh, singh sahib ji tusi dasam granth di akal ustat and zafarname te apne vichar sange kro ji .

    • @sachdikhojwithbaldevsinghm8464
      @sachdikhojwithbaldevsinghm8464  Месяц назад

      ruclips.net/video/tFZIcVUjTp8/видео.html
      ਅਕਾਲ ਉਸਤਤਿ ਤੇ ਮੇਰੀ ਇਹ ਵੀਡੀਓ।
      ਜੇ ਪਸੰਦ ਆਈ ਤਾਂ ਸਾਰੇ ਆਪਣੇ ਗਰੁੱਪਾਂ ਵਿੱਚ ਸਾਂਝਾ ਕਰੋ ਜੀ।
      ruclips.net/video/wEeTtM0tB9I/видео.html
      ਜ਼ਫ਼ਰਨਾਮੇ ਤੇ ਮੇਰੀ ਇਹ ਵੀਡੀਓ ਹੈ, ਜੇ ਪਸੰਦ ਆਈ ਤਾਂ ਸਾਰੇ ਗਰੁੱਪਾਂ ਵਿੱਚ ਸਾਂਝਾ ਕਰੋ ਜੀ।

  • @Artofgiving361
    @Artofgiving361 Месяц назад +2

    ਬਾਬਾ ਜੀ ਤੁਸੀ ਗ੍ਰੇਟ ਹੋ ਆਪੇ ਗੁਰੂ ਚੇਲਾ

  • @BhagwanSingh-m6h
    @BhagwanSingh-m6h Месяц назад +3

    God bless you

  • @kulwantsingh2986
    @kulwantsingh2986 Месяц назад +2

    ❤❤❤❤❤❤❤❤

  • @rashpalsinghgoraya2352
    @rashpalsinghgoraya2352 Месяц назад +2

    Very good ji 🙏

  • @HarcharanSingh-iz4cw
    @HarcharanSingh-iz4cw Месяц назад

    ਅੱਜ ਦੇ ਆਪੇ ‌ਬਣੇ ਬ੍ਰਹਮਗਿਆਨੀਆਂ ਨੂੰ ਲੋਕ ਜ਼ਿਆਦਾ ਪੂਜਨ ਚ ਭਰੋਸਾ ਕਰਦੇ ਨਾਨਕ ਵਾਲੇ ਬ੍ਰਹਮਗਿਆਨੀ ਦੀ ਤਾਂ ਸਮਝ ਹੀ ਨਹੀਂ ਹੇਗੀ

  • @SewakSingh-po6nk
    @SewakSingh-po6nk Месяц назад

    ਮਾਸਟਰ(MA)ਜੀ, ਆਪ ਜੀ ਦੀ ਜਾਣਕਾਰੀ ਲਈ ਦੱਸਿਆ ਜਾਂਦਾ ਹੈ ਕਿ ਬ੍ਰਹਮ ਗਿਆਨੀ ਦੀ ਡਿਗਰੀ ਦੇਣ ਦਾ ਅਧਿਕਾਰ ਸਿਰਫ਼ ਜਾਗਤ ਗੁਰੂ ਗ੍ਰੰਥ ਸਾਹਿਬ ਜੀ ਹੀ ਹਨ। ਦੂਸਰਾ ਸਵਾਲ ਕਿ ਕੀ ਬਾਬਾ ਬੁੱਢਾ ਜੀ ਬ੍ਰਹਮ ਗਿਆਨੀ ਸਨ? ਤਾਂ ਉੱਤਰ ਹੈ ਕਿ ਜੇਕਰ ਬਾਬਾ ਬੁੱਢਾ ਜੀ ਜੋ ਕਿ ਬਚਪਨ ਵਿੱਚ ਹੀ ਗੁਰੂ ਨਾਨਕ ਸਾਹਿਬ ਦੀ ਸੰਗਤ ਵਿੱਚ ਆਏ ਅਤੇ ਤਕਰੀਬਨ ਸੌ ਸਾਲ ਗੁਰੂ ਸਾਹਿਬਾਨ ਦੀ ਸੰਗਤ ਵਿੱਚ ਹਾਜ਼ਰ ਰਹੇ। ਆਪਣੇ ਜੀਵਨ ਕਾਲ ਵਿੱਚ ਉਹਨਾਂ ਨੇ ਛੇ ਗੁਰੂ ਸਾਹਿਬਾਨ ਦੀ ਸੇਵਾ ਵਿੱਚ ਰਹੇ ਅਤੇ ਪੰਜ ਗੁਰੂ ਸਾਹਿਬ ਨੂੰ ਗੁਰਗੱਦੀ ਦੇਣ ਦੀ ਰਸਮ ਨਿਭਾਈ। ਸਵਾਲ ਇਹ ਹੈ ਕਿ ਇੱਕ ਅਣਪੜ੍ਹ ਅਤੇ ਸਿਰਫ਼ ਡੰਗਰ ਚਾਰਣ ਵਾਲੇ ਦੀ ਮਾਨਸਿਕ ਅਵਸਥਾ ਇਹ ਗੁਰੂ ਸਾਹਿਬਾਨ ਜਾਣ ਹੀ ਨਹੀਂ ਸਕੇ? ਜਿਹੜਾ ਮਨੁੱਖ ਆਪਣੇ ਪੜਪੋਤੇ ਦੀ ਉਮਰ ਦੇ ਵਿਅਕਤੀ ਨੂੰ ਗੁਰੂ ਮੰਨ ਕੇ ਸੇਵਾ ਕਰਦਾ ਹੈ ਅਤੇ ਉਹ ਗੁਰੂ ਵੀ ਬਾਬਾ ਬੁੱਢਾ ਜੀ ਦੇ ਅੰਤਿਮ ਸਮੇਂ ਨੂੰ ਸੰਭਾਲਣ ਲਈ ਉਹਨਾਂ ਘਰ ਪਹੁੰਚੇ ਹਨ, ਅਤੇ ਬਾਬਾ ਬੁੱਢਾ ਜੀ ਦੀਆਂ ਅੰਤਿਮ ਰਸਮਾਂ ਆਪਣੇ ਹੱਥਾਂ ਨਾਲ ਕਰਦੇ ਹਨ ਤਾਂ ਕੀ ਉਹਨਾਂ ਦੀ ਅਵਸਥਾ ਨਹੀਂ ਸਮਝਦੇ ਹੋਣਗੇ ? ਕੀ ਗੁਰੂ ਅਰਜਨ ਸਾਹਿਬ ਨੇ ਬਾਬਾ ਬੁੱਢਾ ਜੀ ਦੀ ਅਵਸਥਾ ਨਹੀਂ ਸਮਝੀ ਅਤੇ ਬੇਸਮਝੀ ਵਿੱਚ ਹੀ ਗੁਰੂ ਹਰਿ ਗੋਬਿੰਦ ਸਾਹਿਬ ਨੂੰ ਗੁਰਗੱਦੀ ਦੇਣ ਦੀ ਰਸਮ ਨਿਭਾਉਣ ਕਹਿ ਦਿੱਤਾ? ਮੇਰੀ ਮਾਨਤਾ ਹੈ ਕਿ ਜੇਕਰ ਬਾਬਾ ਬੁੱਢਾ ਜੀ ਬ੍ਰਹਮ ਗਿਆਨੀ ਨਹੀਂ ਸਨ ਤਾਂ ਫਿਰ ਸੰਸਾਰ ਵਿੱਚ ਕੋਈ ਵੀ ਬ੍ਰਹਮ ਗਿਆਨੀ ਨਾ ਪੈਦਾ ਹੋਇਆ ਹੈ ਅਤੇ ਨਾ ਹੀ ਹੋ ਸਕਦਾ ਹੈ ।
    ਸੁਖਮਨੀ ਸਾਹਿਬ ਦਾ ਬਚਨ ਅਠਾਹਰਵੀ ਅਸਟਪੱਦੀ ਦੇ ਤੀਸਰੇ ਪਦ ਦਾ ਇੱਕ ਸਲੋਕ ਹੈ
    ਬ੍ਰਹਮ ਮਹਿ ਜਨੁ ਜਨ ਮਹਿ ਪਾਰ ਬ੍ਰਹਮ ।।।ਇਕਹਿਰੇ ਆਪੇ ਨਹੀ ਕਛੁ ਭਰਮ।।।
    ਬ੍ਰਹਮ ਦੀ ਪਰਿਭਾਸ਼ਾ ਇਹ ਹੈ ਕਿ ਇੱਕ ਚੇਤਨਾ ਦਾ ਕੇਂਦਰ ਜੋ ਬਹੁ ਹੋਣ ਦੀ ਸਮਰੱਥਾ ਹੋਣ ਕਰਕੇ ਅਨੰਤ ਹੋ ਗਿਆ , ਉਹ ਬ੍ਰਹਮ ਹੈ।
    ਮਨੁੱਖ ਦੀ ਰਚਨਾ ਇਹ ਹੈ :-
    ਪ੍ਰਿਥਵੀ(Solid) ਜਲ(Liquid)ਵਾਯੂ (Gas) ਅਗਨੀ(Energy) ਅਕਾਸ਼(Space) ਇਹ ਪੰਜ ਭੌਤਿਕ ਤੱਤਾਂ ਦੇ ਸੰਯੋਗ ਨਾਲ ਸਰੀਰ ਬਣਦਾ ਹੈ।
    ਮੂੰਹ ,ਹੱਥ, ਪੈਰ ,ਮਲ ਵਿਸਰਜਣ ਇੰਦਰੀ ਅਤੇ ਜਾਨ ਇੰਦਰੀ ਇਹਨਾਂ ਪੰਜ ਕਰਮ ਇੰਦਰੀਆਂ ਨਾਲ ਸਰੀਰ ਕਰਮ ਕਰਦਾ ਹੈ ਅਤੇ ਨਵੀ ਨਸਲ ਪੈਦਾ ਕਰਦਾ ਹੈ।
    ਅੱਖਾਂ ,ਨੱਕ ,ਕੰਨ , ਜੀਭ ਅਤੇ ਚਮੜੀ , ਇਹਨਾਂ ਪੰਜ ਗਿਆਨ ਇੰਦਰੀਆਂ ਨਾਲ ਸਰੀਰ ਸੰਸਾਰ ਨਾਲ ਸੰਪਰਕ ਕਰਦਾ ਹੈ ।
    ਇਹਨਾਂ ਪੰਜ ਗਿਆਨ ਇੰਦਰੀਆਂ ਨਾਲ ਹੀ ਸ਼ਬਦ, ਸਪਰਸ਼ ,ਰੂਪ ,ਰਸ ਅਤੇ ਗੰਧ ਦਾ ਅਨੁਭਵ ਕਰਦਾ ਹੈ ।
    ਇਹ (20) ਵੀਹ ਤੱਤ ਮਨੁੱਖ ਅਤੇ ਪਸ਼ੂ,ਪੰਛੀਆਂ ਵਿੱਚ ਸਾਂਝੇ ਹਨ। ਅਤੇ ਉਹਨਾਂ ਵਿੱਚ ਕੋਈ ਵੀ ਅੰਤਰ ਨਹੀਂ ਹੈ। ਇਹ ਸਥੂਲ ਸਰੀਰ ਦੀ ਰਚਨਾ ਦਾ ਕਾਰਣ ਹਨ।
    ਮਨ, ਬੁੱਧੀ , ਹੰਕਾਰ ਅਤੇ ਚੇਤਨਤਾ ਇਹ ਚਾਰ ਸੂਖਮ ਤੱਤ ਹਨ ,ਇਹ ਤੱਤ ਪਸ਼ੂ ਪੰਛੀਆਂ ਵਿੱਚ ਬਹੁਤ ਘੱਟ ਕਾਰਜਸ਼ੀਲ ਹੁੰਦੇ ਹਨ ਅਤੇ ਮਨੁੱਖ ਵਿੱਚ ਇਹ ਕਾਫ਼ੀ ਹੱਦ ਤੱਕ ਵਧੇਰੇ ਕਾਰਜਸ਼ੀਲ ਹੁੰਦੇ ਹਨ। ਇਹ (24)ਚੋਵੀ ਤੱਤ ਚੇਤਨ ਸ਼ਕਤੀ, ਆਤਮਾ ਸੰਯੋਗ ਨਾਲ ਹੀ ਕਾਰਜਸ਼ੀਲ ਹੁੰਦੇ ਹਨ। ਇਸ ਚੇਤਨ ਸ਼ਕਤੀ ਦਾ ਗਿਆਨ ਹੀ ਬ੍ਰਹਮ ਗਿਆਨ ਹੈ। ਇਸ ਆਤਮ ਨੂੰ ਸਥੂਲ ਸਰੀਰ ਤੋਂ ਵੱਖ ਦੇਖ ਅਤੇ ਜਾਣ ਲੈਣ ਦੀ ਅਵਸਥਾ ਹੀ ਗਿਆਨ ਹੈ ਬਾਕੀ ਸਾਰੇ ਵਿਗਿਆਨ ਹੀ ਹਨ। ਇਸ ਅਵਸਥਾ ਦਾ ਲਿਬਾਸ ਦਾ ਕੋਈ ਸਬੰਧ ਨਹੀ ਹੈ ।
    ਇਹ ਸਾਰਾ ਵਰਤਾਂਤ ਗੁਰੂ ਗ੍ਰੰਥ ਸਾਹਿਬ ਵਿੱਚੋਂ ਹੀ ਲਿਆ ਗਿਆ ਹੈ । ਜਿਸਦੀ ਤਸਦੀਕ ਗੁਰੂ ਗ੍ਰੰਥ ਸਾਹਿਬ ਜੀ ਵਿੱਚੋਂ ਕੀਤੀ ਜਾ ਸਕਦੀ ਹੈ। ਇਸ ਵਿੱਚ ਮੇਰੇ ਵੱਲੋਂ ਇੱਕ ਵੀ ਸ਼ਬਦ ਦਰਜ਼ ਨਹੀ ਕੀਤਾ ਗਿਆ।

    • @sachdikhojwithbaldevsinghm8464
      @sachdikhojwithbaldevsinghm8464  Месяц назад

      ਵੀਰ ਜੀਓ ਸਿਆਣਾ ਬੰਦਾ ਉਹ ਹੁੰਦਾ ਹੈ ਜਿਹੜਾ ਪੁੱਛੇ ਗਏ ਸਵਾਲ ਦਾ ਉੱਤਰ ਦੇਵੇ। ਤੁਸੀਂ ਉਹ ਸਭ ਕੁਝ ਲਿਖ ਦਿੱਤਾ ਜੋ ਤੁਸੀਂ ਮੰਨਦੇ ਹੋ। ਜਿਨ੍ਹਾਂ ਗ੍ੰਥਾਂ ਦੇ ਅਧਾਰ ਤੇ ਤੁਸੀਂ ਬਾਬਾ ਬੁੱਢਾ ਜੀ ਨੂੰ ਮਹਾਨ ਦੱਸ ਰਹੇ ਹੋ ਉਨ੍ਹਾਂ ਵਿਚੋਂ ਹੀ ਮੈਂ ਸਵਾਲ ਪੁੱਛੇ ਸਨ।
      ਦੁਬਾਰਾ ਫਿਰ ਸਿਰਫ਼ ਇੱਕ ਸਵਾਲ ਪੁਛਦਾ ਹਾਂ। ਕੀ ਗਾਲੵਾਂ ਕੱਢਣ ਵਾਲਾ ਕੋ ਵਿਆਕਤੀ ਬ੍ਰਹਮਗਿਆਨੀ ਹੋ ਸਕਦਾ ਹੈ?

    • @SewakSingh-po6nk
      @SewakSingh-po6nk Месяц назад

      @ ਮੈਂ ਤਾਂ ਕਿਸੇ ਗ੍ਰੰਥ ਵਿੱਚ ਨਹੀਂ ਪੜ੍ਹਿਆ ਕਿ ਬਾਬਾ ਬੁੱਢਾ ਜੀ ਨੇ ਕਿਸੇ ਨੂੰ ਗਾ੍ਹਲ ਕੱਢੀ ਹੋਵੇ? ਜੇਕਰ ਕੋਈ ਭੇਖ ਧਾਰੀ ਅਜੇਹੀ ਹਰਕਤ ਕਰਦਾ ਹੈ ਤਾਂ ਮੈਂ ਤੁਹਾਡੇ ਨਾਲੋਂ ਵੀ ਵੱਧ ਕੇ ਵਿਰੋਧ ਕਰਦਾ ਹਾਂ ਅਤੇ ਮੇਰੀ ਅਜੇਹੇ ਭੇਖੀ ਨਾਲ ਕੋਈ ਹਮਦਰਦੀ ਨਹੀ ਹੈ। ਗੱਲ ਨੂੰ ਘੁਮਾ ਕੇ ਮੈੰਨੂੰ ਦੋਸ਼ੀ ਨਾ ਬਣਾਓ , ਬਹੁਤ ਮਿਹਰਬਾਨੀ ਹੋਵੇਗੀ। ਦੂਸਰੀ ਬੇਨਤੀ ਇਹ ਹੈ ਕਿ ਮੈਂ ਗੁਰੂ ਗ੍ਰੰਥ ਸਾਹਿਬ ਦੀ ਸਿੱਖਿਆ ਤੋਂ ਬਿਨਾਂ ਕਿਸੇ ਦੇਹ ਧਾਰੀ ਦੀ ਸਿੱਖਿਆ ਨਹੀਂ ਮੰਨਦਾ ਅਤੇ ਗੁਰ ਸਿਧਾਂਤ ਅਨੁਸਾਰ ਜੀਵਨ ਬਸਰ ਕਰਨ ਦੀ ਕੋਸ਼ਿਸ਼ ਕਰ ਰਿਹਾ ਹਾਂ । ਜੇਕਰ ਬੁਰਾ ਲੱਗਾ ਤਾਂ ਅਗੇ ਤੋਂ ਤੁਹਾਡੇ ਚੈਨਲ ਨੂੰ ਦੇਖਣਾ ਵੀ ਬੰਦ ਕਰ ਦੇਵਾਂਗਾ ।

  • @RameshKumar-l1q6t
    @RameshKumar-l1q6t Месяц назад +1

    PAATSHAH VAH EH SHABAD KITHON AEIA ES DA KI MATLAB MAINU KISE JAGAH TON NAHI MILIA

    • @sachdikhojwithbaldevsinghm8464
      @sachdikhojwithbaldevsinghm8464  Месяц назад

      ਵੀਰ ਜੀਓ ਤੁਹਾਡਾ ਸਵਾਲ ਸਮਝ ਵਿੱਚ ਨਹੀਂ ਆਇਆ ਜੀ। ਜੇ ਹੋ ਸਕੇ ਤਾਂ ਗੁਰਮੁਖੀ ਵਿੱਚ ਲਿਖੋ ਜੀ।

  • @yogasingh5949
    @yogasingh5949 Месяц назад

    Nam us parmatma da hi Nam hai
    Guru duara parapti hunda hai
    Sri gurugranth bich dark hai

    • @sachdikhojwithbaldevsinghm8464
      @sachdikhojwithbaldevsinghm8464  Месяц назад +1

      ਵੀਰ ਜੀਓ ਦੱਸੋ ਜੀ ਕਿਹੜਾ ਗੁਰੂ? ਇਹ ਕਿੰਨੇ ਨੰਬਰ ਪੰਨੇ ਤੇ ਲਿਖਿਆ ਹੋਇਆ ਹੈ?

  • @nachhattarsingh2501
    @nachhattarsingh2501 Месяц назад +2

    ਖਾਲਸਾ ਜੀ
    ਅੱਜਕਲ੍ਹ ਦਿਨ ਬਦਿਨ ਬ੍ਰਹਮਗਿਆਨੀ ਖੁੰਭਾਂ ਵਾਂਗੂੰ ਪੈਦਾ ਹੋ ਰਹੇ ਹਨ । ਬ੍ਰਹਮਗਿਆਨੀ ਵੀ ਵਾਹਿਗੁਰੂ ਸ਼ਬਦ ਦਾ ਜਾਪ ਕਰਕੇ ਬਣੇ ਹਨ ।ਹੁਣ ਇਹ ਪੱਤਰਕਾਰ ਨੂੰ ਬੁਲਾਕੇ ਆਪਣੀ ਮਸ਼ਹੂਰੀ ਆਪ ਕਰ ਰਹੇ ਹਨ। ਕਹਿੰਦੇ ਅਸੀਂ ਹਵਾ ਵਿੱਚ ਉੱਡ ਸਕਦੇ ਹਾਂ। ਕਹਿੰਦੇ ਅਸੀਂ ਰੱਬ ਨਾਲ ਸਿਧੀਆਂ ਗੱਲਾਂ ਕਰ ਸਕਦੇ ਹਾਂ

  • @RoopSingh-mu2fj
    @RoopSingh-mu2fj Месяц назад +2

    Bil kul thik kiha ji sabad ch gian hona jruri hai jime ganne bich ras hunda hai je ras nahi ta
    Ganna kis kamda sabad ta mare bi ho sakde ne jime asi kaihde ha ke bhai mare sabad na bol jime gur bani kaihdi hai ke prit gway kore bol to asli chij sabad da ras ja gian hi hunda hai

    • @sachdikhojwithbaldevsinghm8464
      @sachdikhojwithbaldevsinghm8464  Месяц назад +1

      ਵੀਰ ਜੀਓ ਤੁਸੀਂ ਬਹੁਤ ਰੀਝ ਨਾਲ ਵੀਡੀਓ ਸੁਣ ਕੇ ਵੀਡੀਓ ਦੇ ਸਿੱਟੇ ਦੀ ਵੀਚਾਰ ਕੀਤੀ ਹੈ। ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ।

  • @JagtarSingh-dv2fk
    @JagtarSingh-dv2fk Месяц назад

    ok

  • @RoopSingh-mu2fj
    @RoopSingh-mu2fj Месяц назад +3

    Bhai baldev singh ji apa foz bich sarbes kity hai jo foz bich jeri rejment ch 120 di sikha di nafri hove us rejment bich giani di posat hundi hai te usdi jogta gat to gat giani pas hondi hai te usda raik naib subedar hunda hai par guru arjun sahib nu eni pta ke baba buda ji is padbi baste pare likhe nahi ta bhai gurdas nu granthi la sakde c par ethe itihas bich baba buda ji nu granthi likhia hai par mera khial hai ke jdo guru ji ap kirtan karde hunde c ta baba ji nu chor di dewa baste ona di diuty la dinde c jime ap sabnu pta hai ke guru ji sarange te kirtan karde hunde c jime guru grah bich granthi ardas karda hunda hai ta odo chor di sewa koi hor karda hai ese tra baba buda ji chordi sewa nbaude honge

    • @sachdikhojwithbaldevsinghm8464
      @sachdikhojwithbaldevsinghm8464  Месяц назад +1

      ਬਿਲਕੁਲ ਵੀਰ ਜੀਓ। ਬਾਬਾ ਬੁੱਢਾ ਤਾਂ ਆਪ ਕਦੀ ਸਕੂਲ ਨਹੀਂ ਗਿਆ ਸੀ। ਉਹ ਗੁਰਬਾਣੀ ਨੂੰ ਕਿਵੇਂ ਪੜੵ ਲਵੇਗਾ।
      ਗੁਰ ਬਿਲਾਸ ਪਾਤਸ਼ਾਹੀ ਛੇਵੀਂ ਦਾ ਕਰਤਾ ਤਾਂ ਗੁਰੂ ਹਰਗੋਬਿੰਦ ਪਾਤਸ਼ਾਹ ਦੀ ਪੜੵਾਈ ਦਾ ਉਸਤਾਦ ਵੀ ਬਾਬਾ ਬੁੱਢਾ ਜੀ ਨੂੰ ਹੀ ਬਣਾਈ ਜਾਂਦਾ ਹੈ।

  • @harjinder245
    @harjinder245 Месяц назад +3

    ਭਾਈ ਸਾਹਿਬ ਜੀ, ਸਿੱਖ ਧਰਮ ਵਿੱਚ ਬਹੁ ਸੰਖਿਆ ਵਿੱਚ ਸੰਤ, ਮਹਾਂਪੁਰਖ, ਬ੍ਰਹਮਗਿਆਨੀ ਜਾਂ ਹੋਰ ਵੀ ਇਸ ਵਰਗੀਆਂ ਉਪਾਧੀ ਸਿਰਫ਼ ਮਰਦ ਨੂੰ ਹੀ ਕਿਉਂ ਦਿੱਤੀ ਜਾਂਦੀ ਹੈ?
    ਕੀ ਕਾਰਨ ਹੈ ਕਿ ਬੀਬੀਆਂ ਦੀ ਭਗਤੀ ਨੂੰ ਪੁਰਸ਼ ਵਰਗ ਵੱਲੋ ਮਹੱਤਾ ਨਹੀਂ ਦਿੱਤੀ ਜਾਂਦੀ ਹੈ?
    ਕੀ ਇਹ ਬੀਬੀਆਂ ਨਾਲ ਵਿਤਕਰਾ ਨਹੀਂ?

    • @sachdikhojwithbaldevsinghm8464
      @sachdikhojwithbaldevsinghm8464  Месяц назад +2

      ਵੀਰ ਜੀਓ ਹਿੰਦੋਸਤਾਨ ਇੱਕ ਪੁਰਖ ਪ੍ਧਾਨ ਵਾਲਾ ਦੇਸ਼ ਹੈ। ਇਸ ਕਰਕੇ ਇਹ ਸਾਰੇ ਪਖੰਡੀ ਸੰਤ ਬ੍ਰਹਮਗਿਆਨੀ ਪੁਰਸ਼ ਹੀ ਹਨ ਜੀ।

  • @harjinder245
    @harjinder245 Месяц назад +2

    ਭਾਈ ਸਾਹਿਬ ਜੀ, ਅੱਜ ਕਲ "ਪ੍ਰਭਾਤ ਫੇਰੀਆਂ" ਦਾ ਦੌਰ ਚਲ ਰਿਹਾ ਹੈ। ੧ ਦਿਨ ਤੋਂ ਲੈ ਕੇ ੧ ਮਹੀਨੇ ਜਾਂ ਉਸ ਤੋਂ ਵੀ ਵੱਧ ਸਮੇਂ ਲਈ ਪ੍ਰਭਾਤ ਫੇਰੀਆਂ ਕੱਢੀਆਂ ਜਾ ਰਹੀਆਂ ਹਨ।
    ਇਸਦਾ ਪਿਛੋਕੜ ਕੀ ਹੈ ਤੇ ਕਦੋਂ ਤੋਂ ਸ਼ੁਰੂ ਹੋਈਆਂ ਹਨ?
    "ਨਗਰ ਕੀਰਤਨ" ਦੀ ਸ਼ੁਰੂਆਤ ਕਦੋਂ ਤੋਂ ਹੋਈ ਲਗਦੀ ਹੈ? 🙏🙂

    • @sachdikhojwithbaldevsinghm8464
      @sachdikhojwithbaldevsinghm8464  Месяц назад +1

      ਵੀਰ ਜੀਓ ਇਸ ਉੱਪਰ ਵੀ ਮੈਂ ਇੱਕ ਵੀਡੀਓ ਬਣਾ ਕੇ ਸਾਂਝੀ ਕਰ ਦੇਵਾਂਗਾ ਜੀ।

  • @GurmitBSingh
    @GurmitBSingh Месяц назад

    Now it's given by
    HARAM DA KADDAH KHANEY now like in HARMANDERJI where GURUTEGBAHADERJI locked out and none came to CULT PUJAREE drama natakof PRONOGRAPHIC WRITINGS?
    It's in ; aad SACH jugad .......Nanak hosi bi
    SACH understand this ji