Prime Discussion (2736) || ਮਿਉਂਸੀਪਲ ਚੋਣਾਂ:ਪ੍ਰਚਾਰ ਸਿਖਰਾਂ 'ਤੇ, ਲੀਡਰ ਚਿੰਤਾ ਵਿੱਚ

Поделиться
HTML-код
  • Опубликовано: 16 дек 2024

Комментарии • 59

  • @User.YouTube_creaters
    @User.YouTube_creaters 4 часа назад +15

    ‏ਦੁੱਧ ਨੂੰ ਵੀ ਤਾਂ ਕੜ੍ਹਨਾ ਪੈਂਦੈ
    ‏ਲਿਖਣ ਤੋਂ ਪਹਿਲਾਂ ਪੜ੍ਹਨਾ ਪੈਂਦੈ
    ‏ਐਵੇਂ ਸੂਰਜ ਬਣ ਨਹੀਂ ਹੁੰਦਾ
    ‏*ਪਹਿਲਾਂ ਆਪ ਵੀ ਸੜਨਾ ਪੈਂਦੇ*
    ਡੱਲੇਵਾਲ ਸਾਹਬ ਜ਼ਿੰਦਾਬਾਦ 🌾🌾🌾

    • @daljitsingh7980
      @daljitsingh7980 4 часа назад +3

      ਵਹਿਗੁਰੂ ਡੱਲੇਵਾਲ ਸਾਬ ਨੂੰ ਤੰਦਰੁਸਤੀ ਬਖਸ਼ਣ ਜੀ 🙏

    • @HardevSingh-ol9ru
      @HardevSingh-ol9ru 3 часа назад +1

      ਪੰਨੂਸਾਹਿਬਸਜਿਤਣਲੲਟੀਮਵਿਚੲਏਕਤਾਅਤੇਕਿਸਨਾਨੂਞੀੲਏਕਤਾਜਰੂਰੀਹੈ

    • @HarjinderSingh-qj6lm
      @HarjinderSingh-qj6lm 2 часа назад

      24:22

  • @User.YouTube_creaters
    @User.YouTube_creaters 4 часа назад +12

    ‪ਜਦੋਂ ਵੀ ਵਿਨਾਸ਼ ਹੋਣ ਦੀ ਸ਼ੁਰੂਆਤ ਹੁੰਦੀ ਹੈ ‬
    ‪ *ਸ਼ੁਰੂਆਤ ਬਾਣੀ ਤੇ ਸੰਜਮ ਖੋਹਣ ਨਾਲ ਹੁੰਦੀ ਹੈ*‬

  • @kulwantKalra-u6r
    @kulwantKalra-u6r 4 часа назад +6

    ਪਨੂੰ ਸਾਹਿਬ ਨਵਜੀਤ ਜੀ ਤੇ ਸਾਰੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ

  • @User.YouTube_creaters
    @User.YouTube_creaters 4 часа назад +11

    ਕੱਲਾ ਨਾ ਮੈਂ ਹੋ ਜਾਵਾਂ
    ਤਾਂ ਹੀ ਆਪਣੇ ਨਾਲ ਰਿਹਾਂ
    ਅੰਦਰ ਵਾਲਾ ਨੂਰ ਦਿਸੇ
    *ਬਾਹਰ ਜੋਤਾਂ ਬਾਲ ਰਿਹਾਂ*

  • @satnamsinghsatnamsingh5217
    @satnamsinghsatnamsingh5217 3 часа назад +2

    ਇੱਕ ਦੇਸ਼ ਇੱਕ ਚੋਣ ਨਾਲ ਅਪ੍ਰੇਸ਼ਨ ਲੋਟਸ ਜਿਆਦਾ ਪ੍ਰਭਾਵੀ ਹੋਵੇਗਾ

  • @User.YouTube_creaters
    @User.YouTube_creaters 4 часа назад +15

    ‪ਫਰੀਦਾ ਕਾਲੇ ਮੈਡੇ ਕੱਪੜੇ ਕਾਲਾ ਮੈਡਾ ਵੇਸੁ ‬
    ‪*ਗੁਨਹੀ ਭਰਿਆ ਮੈਂ ਫਿਰਾਂ ਲੋਕ ਕਹਾ ਦਰਵੇਸੁ*‬

  • @ekamjotkaur5327
    @ekamjotkaur5327 43 минуты назад +1

    Pannu Saab. Love u❤

  • @harjindersinghThind4507
    @harjindersinghThind4507 3 часа назад +1

    ਜਾਰਜੀਆ ਦੇ ਹਾਦਸੇ ਨੇ ਪੰਜਾਬ ਦੇ ਕਈ ਘਰਾਂ ਦੇ ਚਿਰਾਗ ਬੁਝਾ ਦਿੱਤੇ ਹਨ। ਪ੍ਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਉਹਨਾਂ ਦੇ ਪਰਿਵਾਰਾਂ ਨੂੰ ਇਸ ਦੁੱਖ਼ ਨੂੰ ਬਰਦਾਸ਼ਤ ਕਰਨ ਦਾ ਬੱਲ ਬਖਸ਼ਣ 🙏🙏🙏😭😭

  • @jaswantsingh5604
    @jaswantsingh5604 3 часа назад +1

    ਬਹੁਤ ਹੀ ਵਧੀਆ ਜੀ🙏

  • @MOR.BHULLAR-PB05
    @MOR.BHULLAR-PB05 2 часа назад

    ਸਾਰੇ ਭਰਾਵਾਂ ਨੂੰ ਸਤਿ ਸ੍ਰੀ ਆਕਾਲ ਜੀ

  • @bhupindergill6629
    @bhupindergill6629 4 часа назад +3

    ਸਤਿ ਸ੍ਰੀ ਆਕਾਲ ਜੀ

  • @ajaibsinghpanesarCanada
    @ajaibsinghpanesarCanada Час назад

    S S A 🙏🙏 Navjit ji and Pannu Sahib ji

  • @ParmjeetKaur-o1e
    @ParmjeetKaur-o1e 3 часа назад +1

    ❤🎉ਸਤ ਸ੍ਰੀ ਅਕਾਲ ਜੀ ਸਾਰੇ ਹੀ ਪਰਿਵਾਰ ਨੂੰ 🎉❤

  • @MewaSingh-gq4bp
    @MewaSingh-gq4bp 3 часа назад +3

    Sat sri akaljatinder pannu ji

  • @kuldeepsingh-xh6jv
    @kuldeepsingh-xh6jv 3 часа назад +5

    ਪੰਨੂੰ ਸਾਹਿਬ ਜੀ ਨਵਜੀਤ ਜੀ ਸਤਿ ਸ਼੍ਰੀ ਆਕਾਲ ਜੀ ❤❤❤🎉🎉🎉

  • @tejpalpannu2293
    @tejpalpannu2293 26 минут назад

    Waheguru ji 🙏 🙏 🙏 🙏 🙏

  • @JagtarGill-u1z
    @JagtarGill-u1z 3 часа назад

    Very good punnu Shihab and navjeet ji thanks

  • @ParamjitSingh-pb1cv
    @ParamjitSingh-pb1cv 3 часа назад

    ਵਾਹਿਗੁਰੂ ਤੇਰਾ ਸ਼ੁਕਰ ਹੈ🙏🙏🙏🙏🙏

  • @HariSingh-sx3vq
    @HariSingh-sx3vq 4 часа назад +3

    🙏🙏

  • @RavinderKumar-bf8hv
    @RavinderKumar-bf8hv 2 часа назад

    ਪੰਜਾਬ ਦਾ ਸਭ ਤੋਂ ਕਰੱਪਟ ਵਿਭਾਗ ਸਥਾਨਕ ਸਰਕਾਰ ਵਿਭਾਗ ਪੰਜਾਬ ਹੈ ਜਿਸ ਅਧੀਨ ਨਗਰ ਕੌਂਸਲਾਂ ਨਗਰ ਪੰਚਾਇਤਾਂ ਤੇ ਨਗਰ ਨਿਗਮਾਂ ਆਉਦੀਆਂ ਹਨ ਇਨ੍ਹਾਂ ਦੇ ਕਾਰਨ ਹੀ ਪੰਜਾਬ ਦੇਸ ਦੀ ਅਜਾਦੀ ਤੋਂ ਬਾਅਦ ਗਲੀਆਂ ਨਾਲੀਆਂ ਸੀਵਰੇਜ ਤੇ ਛੱਪੜਾਂ ਦੇ ਵਿਕਾਸ ਵਿੱਚੋਂ ਹੀ ਨਹੀਂ ਨਿਕਲ ਸਕਿਆ
    ਮੈਂ ਨਗਰ ਕੌਂਸਲ ਨੂਰਮਹਿਲ ਤੇ ਬਿਲਗਾ ਜ਼ਿਲ੍ਹਾ ਜਲੰਧਰ ਵਿੱਚ ਹੋਏ ਭਿਰਸ਼ਟਾਚਾਰ ਦੀਆਂ 3 ਸਕਾਇਤਾਂ ਕੀਤੀਆਂ ਨੂੰ 3 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਹੈ ਮੈਂ ਮੰਤਰੀ ਸਾਹਿਬ ਜੀ ਨੂੰ ਵੀ ਮਿਲਿਆ ਤੇ ਚੰਡੀਗੜ੍ਹ ਦੇ ਵਾਰ-ਵਾਰ ਚੱਕਰ ਵੀ ਮਾਰੇ ਤੇ ਉੱਚ ਅਧਿਕਾਰੀਆਂ ਨੂੰ ਵੀ ਮਿਲਿਆਂ ਮੇਰੇ ਕੋਲ ਸਬੂਤ ਵੀ ਮੌਜੂਦ ਹਨ ਤੇ ਮੈਂ ਹਲਫ਼ੀਆ ਬਿਆਨ ਦੇਣ ਤੱਕ ਵੀ ਤਿਆਰ ਹਾਂ ਪਰ ਭਿਰਸ਼ਟ ਤੰਤਰ ਦੀਆਂ ਜੜਾਂ ਬਹੁਤ ਡੁੰਘੀਆਂ ਹਨ ਕਾਲੀ ਕਮਾਈ ਦਾ ਹਿੱਸਾ ਉਪਰ ਤੱਕ ਪਹੁੰਚਦਾ ਹੈ ਜਿਸ ਕਾਰਨ ਲੋਕਾਂ ਵੱਲੋਂ ਕੀਤੀਆਂ ਗਈਆਂ ਸਕਾਇਤਾਂ ਤੇ ਕੋਈ ਕਾਰਵਾਈ ਨਹੀਂ ਹੁੰਦੀ ਪੰਜਾਬ ਵਿੱਚ ਵਿਕਾਸ ਸਿਰਫ ਅਫਸਰਸ਼ਾਹੀ ਤੇ ਠੇਕੇਦਾਰਾ ਦਾ ਹੀ ਹੋਇਆ ਹੈ ਪੰਜਾਬ ਦਾ ਵਿਕਾਸ ਜੋ ਹੋਇਆ ਹੈ ਪੰਜਾਬ ਦੇ ਲੋਕਾਂ ਨੂੰ ਦਿਖਾਈ ਦੇ ਰਿਹਾ ਹੈ
    ਮੇਰਾ ਮੋਬਾਇਲ ਨੰਬਰ 9888247881
    ਹੈ ਮੈਂ ਸਹਿਯੋਗ ਕਰਨ ਵਾਲੇ ਵੀਰ ਦਾ ਧੰਨਵਾਦੀ ਹੋਵਾਂਗਾ ਜੀ

  • @reshamlalbittu3948
    @reshamlalbittu3948 3 часа назад +1

    Sat shiri Aakal to all prime Asia team members

  • @VijayKumar-z5f
    @VijayKumar-z5f 3 часа назад

    Sat Sri akal Pannu sahib ji

  • @gurcharnsingh-n2p
    @gurcharnsingh-n2p 4 часа назад +1

    ਨਵਜੀਤ ਸਿੰਘ ਜੀ ਤੇ ਜਤਿੰਦਰ ਪੰਨੂ ਜੀ ਸਤਿ ਸ਼੍ਰੀ ਆਕਾਲ ਜੀ

  • @GurpreetGillGopi-b6g
    @GurpreetGillGopi-b6g 2 часа назад

    Satari akl ji Pannu saab and navjeet ji

  • @narinderjeetsingh3994
    @narinderjeetsingh3994 3 часа назад

    Sat Sri akaal to all 🙏🎈

  • @abhayjit3847
    @abhayjit3847 3 часа назад +1

    ❤❤❤❤❤Navjit g pannu saab sat sri akal Bhikhiwind tarn taran punjab tu ❤❤❤❤❤

  • @BittuChambal-vl4hr
    @BittuChambal-vl4hr 3 часа назад +1

    Good job sir ji 👍👍👍👍

  • @Hardeepsingh-ow3ix
    @Hardeepsingh-ow3ix 4 часа назад +1

    🙏🙏 22 ji

  • @kanwarbirsingh1159
    @kanwarbirsingh1159 3 часа назад +1

    Excellent 👌

  • @kulwindercheema
    @kulwindercheema 4 часа назад +1

    ਸਤਿ ਸ੍ਰੀ ਆਕਾਲ ਜੀ pannnu ਸਾਹਿਬ

  • @KulwinderSingh-zv1tx
    @KulwinderSingh-zv1tx Час назад

    Sat shri akal g 🙏🌹🌹😊 Banga

  • @nachhattarsingh4890
    @nachhattarsingh4890 Час назад

    Sat shri akal ji pannu shaib and all priam asias TV workers good work good news

  • @harjindersinghThind4507
    @harjindersinghThind4507 2 часа назад +1

    ਬਾਦਲ ਸਾਹਬ ਤੇ ਚੌੜਾ ਜੀ ਵੱਲੋਂ ਹਮਲਾ ਕਰਨ ਤੋਂ ਬਾਅਦ ਮਜੀਠੀਆ ਹਰਰੋਜ਼ 2-2 ਵਾਰ ਮੀਡੀਆ ਸਾਹਮਣੇ ਆ ਕੇ ਖੁਲਾਸੇ ਕਰਦਾ ਸੀ।
    ਪਰ ਜਦੋਂ ਤੋਂ ਧਾਮੀ ਸਾਹਬ ਦੀ ਚੌੜਾ ਨਾਲ ਮੁਲਾਕਾਤ ਦੀ ਵੀਡੀਓ ਸਾਹਮਣੇ ਆਈ ਹੈ।
    ਮਜੀਠੀਆ ਇਸ ਤਰ੍ਹਾਂ ਅਲੋਪ ਹੋ ਗਿਆ। ਜਿਸ ਤਰ੍ਹਾਂ ਗਧੇ ਦੇ ਸਿਰ ਤੋਂ ਸਿੰਗ 😁😁😁

  • @Naseemahmed619
    @Naseemahmed619 3 часа назад

    ❤❤❤❤❤❤❤❤❤❤❤❤❤❤❤

  • @ArjanSingh-j5q
    @ArjanSingh-j5q 2 часа назад

    🙏

  • @kamaljitsingh5668
    @kamaljitsingh5668 2 часа назад +1

    ਹਾਂਜੀ ਪੰਨੂ ਸਾਹਿਬ ਝਾੜੂ ਪੋਚਾ ਪਾਰਟੀ ਦੇ ਕੋਈ ਵੀ ਐਮਐਲਏ ਹਰਾਮ ਦਾ ਕੋਈ ਨਹੀਂ ਪਹੁੰਚਿਆ ਡਲੇ ਸਾਹਿਬ ਹ ਡੱਲੇਵਾਲ ਸਾਹਿਬ ਦੀ ਖਬਰ ਲੈਣ ਵਾਸਤੇ ਸਰ ਹੁਣ ਕੀ ਕਹੀਏ ਇਹਨੂੰ ਹੁਣ ਤੁਸੀਂ ਦੱਸੋ ਇਹਨੂੰ ਅਸੀਂ ਕੀ ਕੀ ਮੰਨੀਏ ਤੇ ਕੀ ਕਹੀਏ ਧੰਨਵਾਦ

    • @harjindersinghThind4507
      @harjindersinghThind4507 2 часа назад +1

      ਕਦੇ ਖਬਰਾਂ ਵੀ ਸੁਣੋਂ। ਆਪ ਪਾਰਟੀ ਦੇ ਕਈ ਮਿਲ ਆਏ ਹਨ।
      ਸੰਸਦ ਵਿੱਚ ਵੀ ਆਪ ਪਾਰਟੀ ਅਤੇ ਬੀਬਾ ਬਾਦਲ ਵੱਲੋਂ ਕਿਸਾਨਾਂ ਦੇ ਮੁੱਦੇ ਵੱਧ ਧਿਆਨ ਦੇਣ ਦਾ ਮੁੱਦਾ ਚੁੱਕਿਆ ਗਿਆ ਹੈ ।

  • @mandeepsandhu7811
    @mandeepsandhu7811 3 часа назад +1

    Pannu Saab DSP Gursher singh bare vistar naal charcha karo g

  • @SukhdevSingh-bp6yf
    @SukhdevSingh-bp6yf 49 минут назад

    Pannu ji SSA 🙏

  • @kamaljitsingh5668
    @kamaljitsingh5668 2 часа назад +1

    ਉਹ ਮੇਰੇ ਪੰਜਾਬ ਦੇ ਉਹ ਭਲਿਓ ਲੋਕੋ ਭੋਲਿਓ ਲੋਕੋ ਜਿਹੜੀ ਸਟੇਟ ਦਾ ਕੇਜਰੀਵਾਲ ਹੈਗਾ ਉਸ ਸਟੇਟ ਦੇ ਵਿੱਚ ਅੱਜ ਤੱਕ ਇਸਦਾ ਇੱਕ ਐਮਐਲਏ ਵੀ ਨਹੀਂ ਬਣ ਸਕਿਆ ਅਸੀਂ ਇਹਨਾਂ ਦੇ 95 ਬਣਾ ਕੇ ਬਣਾ ਕੇ ਰੱਖ ਤੇ ਸਾਨੂੰ ਕੀ ਮਿਲਿਆ ਸਰ ਲੋਇਨ ਐਡਰ ਇਹਨਾਂ ਕੋਲ ਠੀਕ ਨਹੀਂ ਹੋ ਰਿਹਾ ਸਾਡਾ ਨੁਕਸਾਨ ਪੰਜਾਬ ਦਾ ਹੁਣ ਤੱਕ ਜਦੋਂ ਤੱਕ ਹਰ ਦੇਸ਼ ਆਜ਼ਾਦ ਹੋਇਆ ਕਦੇ ਨਹੀਂ ਹੋਇਆ ਸੀ ਉਹ ਜਿੰਨਾ ਅੱਜ ਹੋ ਰਿਹਾ ਧੰਨਵਾਦ

    • @harjindersinghThind4507
      @harjindersinghThind4507 2 часа назад +1

      ਜਿਥੋਂ ਦਾ ਕੇਜਰੀਵਾਲ ਮੁੱਖ ਮੰਤਰੀ ਹੈ ਕਦੇ ਦਿੱਲੀ ਜਾ ਕੇ ਪਤਾ ਕਰਨਾ। ਉਥੋਂ ਦੇ ਲੋਕ ਇਸ ਨੂੰ ਪ੍ਰਮਾਤਮਾ ਦੀ ਤਰ੍ਹਾਂ ਪੁਜਦੇ ਹਨ। 💯

  • @jagtarsinghdhillon5742
    @jagtarsinghdhillon5742 4 часа назад

  • @baldevsinghahluwalia
    @baldevsinghahluwalia 4 часа назад

    ❤❤❤❤❤

  • @boharsingh7725
    @boharsingh7725 3 часа назад

    ✅✅✅ 🙏🙏🙏🙏🙏

  • @kanwarbirsingh1159
    @kanwarbirsingh1159 4 часа назад

    🌹

  • @Bajwasukhwindersingh84
    @Bajwasukhwindersingh84 2 часа назад

    Mony Bajwa

  • @NirmalSingh-oe4lp
    @NirmalSingh-oe4lp 3 часа назад

    Sat Siri akaal ji ek ladka hamare pass hi kot Ram das Jalandhar City ka hai

  • @jasmersingh3942
    @jasmersingh3942 3 часа назад +1

    One nation one election may affect the spirit of democracy

  • @HardeepBaasi
    @HardeepBaasi 4 часа назад

    ❤❤❤❤❤❤🎉❤❤❤❤❤🎉😂❤😂🎉❤😂🎉❤