ਸੁਪਨਾ ਭਾਗ ੩| Dream Part 3.

Поделиться
HTML-код
  • Опубликовано: 19 янв 2025

Комментарии • 125

  • @govindsingh4471
    @govindsingh4471 Месяц назад +1

    ਧੰਨਵਾਦ ਭਾਈ ਸਾਹੀਬ ਆਪ ਦਾ, ਬਾਬਾ ਜੀ ਆਪਣੀ ਗੁਰਬਾਣੀ ਵਿਚ ਲਿਖਦੇ ਹਨ
    ਸਲੋਕ ਮਃ ੧ ॥ ਕੁਦਰਤਿ ਕਰਿ ਕੈ ਵਸਿਆ ਸੋਇ ॥ ਵਖਤੁ ਵੀਚਾਰੇ ਸੁ ਬੰਦਾ ਹੋਇ ॥

  • @balwindersinghkhalsa6179
    @balwindersinghkhalsa6179 2 месяца назад +7

    ਜਿਵੇਂ ਜਿਵੇਂ ਪਿਆਰ ਵੀਰ ਜੀਓ ਤੁਸੀਂ ਸੁਪਨਿਆਂ ਦੀ ਸੀਰੀਜ ਸ਼ੁਰੂ ਕੀਤੀ ਹੈ। ਮੇਰਾ ਦਿਮਾਗ ਹੀ ਖੱਲ ਗਿਆ। ਬਾਕਮਾਲ ਵਿਚਾਰ ਹਨ ਜੀ। ਬਹੁਤ ਬਹੁਤ ਧੰਨਵਾਦ।

  • @canadiantalentedkids5096
    @canadiantalentedkids5096 2 месяца назад +4

    ਵਾ ਬਾਪੂ ਜੀ, ਬਹੁਤ ਵਧੀਆ ਢੰਗ ਨਾਲ ਸਮਝਾਇਆ ਹੈ। ਬਹੁਤ ਵੱਡਾ ਭੁਲੇਖਾ ਖਤਮ ਹੋ ਗਿਆ ਅੱਜ, ਹੁਣ ਹਰ ਰਚਨਾ ਨੂੰ ਪੜ੍ਹਨ ਲੱਗਿਆਂ ਸੋਚਣਾ ਬਣਦਾ।

  • @GurmukhSinghKhalsa-o3z
    @GurmukhSinghKhalsa-o3z 2 месяца назад +8

    ❤ਬਾਬਾ ਬਲਦੇਵ ਸਿੰਘ ਜੀ ਤੁਹਾਡੀ ਵਾਰਤਾਲਾਪ ਬਹੁਤ ਵਧੀਆ ਦਿਮਾਗ ਖੋਲ੍ਹਣ ਵਾਲੀ ਹੈ,ਮੈਂ ਤਾਂ ਸੁੰਨ ਹੀ ਹੋ ਗਿਆ❤

  • @Voiceoftruthxf88g
    @Voiceoftruthxf88g 2 месяца назад +4

    ਖਾਲਸਾ ਜੀ ਭਾਈ ਗੁਰਦਾਸ ਜੀ ਦੀ ਤੁਸੀਂ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ । ਅਸਲ ਵਿੱਚ ਗੁਰੂ ਦੋਖੀਆਂ ਨੇ ਨਕਲੀ ਭਾਈ ਗੁਰਦਾਸ ਨੂੰ ਖੜਾ ਕਰਕੇ ਬਾਬਾ ਨਾਨਕ ਜੀ ਦੀ ਤੋਹੀਨ ਕੀਤੀ ਹੈ।
    ਸੱਚ ਨੂੰ ਉਜਾਗਰ ਕਰਨ ਵਾਸਤੇ ਆਪ ਜੀ ਨੇ ਬਹੁਤ ਵੱਡਾ ਕੰਮ ਕੀਤਾ ਹੈ
    ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ

  • @parladsingh6817
    @parladsingh6817 2 месяца назад +5

    ਬਹੁਤ ਵਧੀਆ ਤਰੀਕੇ ਨਾਲ ਵਿਅੰਗਮਈ ਢੰਗ ਨਾਲ ਵਿਚਾਰ ਵਟਾਂਦਰਾ ਕਰਦੇ ਹੋ ਵੱਡੇ ਵੀਰ ਜੀਓ

  • @balwantsingh2328
    @balwantsingh2328 2 месяца назад

    ਵੀਰ ਜੀਉ ਬਹੁਤ ਵਧੀਆ ਤਰੀਕੇ ਨਾਲ ਭਾਈ ਗੁਰਦਾਸ ਦੀ ਵਾਰਾਂ ਦੀ ਪੋਲ ਖੋਲ ਕੇ ਰੱਖ ਤੀ ਹੈ। ਆਪ ਜੀ ਦਾ ਉਪਰਾਲਾ ਸ਼ਲਾਘਾ ਯੋਗ ਹੈ ਵਾਹਿਗੁਰੂ ਮੇਹਰ ਕਰੇ।

  • @bhupindersinghjolly7388
    @bhupindersinghjolly7388 2 месяца назад +5

    Sat Kartaar

  • @surinderkanwar
    @surinderkanwar Месяц назад

    nicely explained

  • @kuljindersingh3128
    @kuljindersingh3128 2 месяца назад +5

    ਬਹੁਤ ਵਧੀਆ ਭਾਈ ਸਾਹਿਬ ਬਹੁਤ ਬਹੁਤ ਧੰਨਵਾਦ

  • @baljitsingh8757
    @baljitsingh8757 2 месяца назад +1

    Waheguru ji ! ਬਹੁਤ ਵਧੀਆ ਐਕਟਿੰਗ ਨਾਲ ਸਮਝਾਇਆ ਸੁਣ ਕੇ ਹਾਸਾ ਵੀਆਉਦਾ ਪਰ ਮਨ ਦੁੰਖੀ ਵੀ ਹੁੰਦਾ ਜੇ ਰੱਬ ਕਿਰਪਾ ਕਰੇ🙏

  • @baljitsingh8757
    @baljitsingh8757 2 месяца назад +1

    Waheguru ji ! ਸਿੱਖਾਂ ਨੂੰ ਕੁਝ ਵੀ ਗਲਤ ਗੁਰੂ ਨਾਨਕ ਦੇ ਨਾਂ ਤੇ ਉਟ ਪਟਾਗ ਲਿਖ ਕੇ ਦੇ ਜਾਵੇ ਸਿੱਖਾਂ ਨੇ ਚਿਮਟੇ ਬਾਜਿਆ ਨਾਲ ਪੜਣਾ ਕੀਰਤਨ ਕਰਨਾ ਸੂਰੂ ਕਰ ਦੇਣਾ ਅਨਪੜਤਾ ਬਲਵਾਨ ਹੈ especially in Sikhism 🙏

  • @BootaLalllyan-no6bu
    @BootaLalllyan-no6bu 2 месяца назад +1

    ਗਿਆਨੀ ਜੀ ਜਿਸ ਤਰ੍ਹਾਂ ਬਾਬੇ ਨਾਨਕ ਨੇ ਮੱਕੇ ਵੱਲ ਨੂੰ ਪੈਰ ਕੀਤੇ ਸੀ ਪਰ ਉਹ ਬਾਬੇ ਦੀ ਗੱਲ ਸਮਜ ਗਏ ਪਰ ਜੈ ਅੱਜ ਗੁਰਦੁਆਰੇ ਵੱਲ ਨੂੰ ਪੈਰ ਕ੍ਰ ਦੇਵੇ ਤਾਂ ਇਹਨਾਂ ਨੇ ਮਾਫ ਨਹੀਂ ਕਰਨਾ ਤੇ ਨਾ ਸਮਜਨਾ ਜੀ ਵਧੀਆ ਸੋਚ ਬਣਾਓ ਜੀ ਅੱਜ ਦੇ ਟਾਈਮ ਬਾਬਿਆਂ ਦੇ ਰਾਹ ਤੇ ਨਹੀਂ ਚੱਲ ਸਕਦੇ ਜੀ 🙏🙏

  • @spsoberoi1
    @spsoberoi1 2 месяца назад

    Salute you Sir Ji.
    Wonderful Reasearch.❤

  • @HariSingh-xm1qw
    @HariSingh-xm1qw 2 месяца назад +3

    Thanks ji

  • @ShamsherSingh-k6b
    @ShamsherSingh-k6b Месяц назад +1

    ਇੱਥੋਂ ਪਤਾ ਲਗਦਾ ਹੈ ਕਿ ਜਿਸ ਵੀ ਚੀਜ਼ ਨੂੰ ਜ਼ਿਆਦਾ ਪ੍ਰਮੋਟ ਕੀਤਾ ਧਰਮ ਵਿੱਚ ਉਹ ਨੁਕਸਾਨ ਕਰਨ ਲਈ ਹੀ ਕੀਤਾ

  • @bhupindersinghjolly7388
    @bhupindersinghjolly7388 2 месяца назад +3

    🙏🙏

  • @BalwinderSingh-qx9wm
    @BalwinderSingh-qx9wm 2 месяца назад

    Good soch

  • @ਕੁਦਰਤਹੀਰੱਬਹੈ
    @ਕੁਦਰਤਹੀਰੱਬਹੈ 2 месяца назад +2

    ਜਿਹਨਾਂ ਨੇ ਗੁਰੂ ਗੋਬਿੰਦ ਸਿੰਘ ਜੀ ਦਾ ਨਾਂਅ ਵਰਤ ਕੇ ਬਚਿੱਤਰ ਨਾਟਕ ਵਰਗੀ ਵੱਡ ਆਕਾਰੀ ਅਸ਼ਲੀਲ ਕਿਤਾਬ ਲਿਖ ਦਿੱਤੀ ਓਹਨਾਂ ਬਦਬਖਤਾਂ ਲਈ ਭਾਈ ਗੁਰਦਾਸ ਦੇ ਨਾਂ ਤੇ ਭੁਲੇਖੇ ਪਾਊ ਕਿਤਾਬ ਲਿਖਣੀ ਕਿੰਨੀ ਕੁ ਮੁਸ਼ਕਲ ਸੀ। ਗੁਰੂ ਗ੍ਰੰਥ ਸਾਹਿਬ ਜੀ ਦੇ ਸਿਧਾਂਤ ਤੋਂ ਵੱਖਰੀਆਂ ਇਤਿਹਾਸ ਦੇ ਨਾਂ ਤੇ ੧੬੦੬ ਤੋਂ ੧੯੪੭ ਤੱਕ ਲਿਖੀਆਂ ਗਈਆਂ ਸਾਰੀਆਂ ਕਿਤਾਬਾਂ ਸਿੱਖ ਇਤਿਹਾਸ ਦਾ ਹਿੱਸਾ ਨਹੀਂ ਹਨ। ਇਹ ਗੁਰੂ ਨਾਨਕ ਸਾਹਿਬ ਜੀ ਦੀ ਨਿਰਮਲ ਵਿਚਾਰਧਾਰਾ ਨੂੰ ਖ਼ਤਮ ਕਰਨ ਲਈ ਨਿਰਮਲੇ ਤੇ ਉਦਾਸੀ ਲੇਖਕਾਂ ਦੀਆਂ ਲਿਖੀਆਂ ਹੋਈਆਂ ਹਨ।

    • @sachdikhojwithbaldevsinghm8464
      @sachdikhojwithbaldevsinghm8464  2 месяца назад

      ਵੀਰ ਜੀਓ ਸੌ ਪ੍ਤੀਸ਼ਤ ਸਹੀ ਲਿਖਿਆ ਹੈ ਜੀ, ਤੁਸੀਂ।

    • @ranjitgrewal2155
      @ranjitgrewal2155 2 месяца назад

      Bahut badhia samjhaon da Tarika.keep it up.

  • @angrashmiller7098
    @angrashmiller7098 2 месяца назад +3

    Tusi.mahan.ho
    .ji

  • @bhupindersinghjolly7388
    @bhupindersinghjolly7388 2 месяца назад +5

    Eh Sufne vichh vichaar continue rakho Veer Ji, kuchh ta jaagriti aaye gi

  • @dharamsingh-pk3jp
    @dharamsingh-pk3jp 2 месяца назад +2

    ❤❤

  • @Lovenature-nt8zm
    @Lovenature-nt8zm 2 месяца назад +5

    ਬਹੁਤ ਵਧੀਆ ਜੀ 🙏

  • @mangatram4669
    @mangatram4669 2 месяца назад +3

    bhai ji s...n... nai m nu aonkar hai ji.

    • @sachdikhojwithbaldevsinghm8464
      @sachdikhojwithbaldevsinghm8464  2 месяца назад

      ਧੰਨਵਾਦ ਵੀਰ ਜੀਓ। ਇਸ ਲਈ ਕੈਪਸ਼ਨ ਵਿੱਚ ਦਰੁਸਤੀ ਨੋਟ ਪਾ ਦਿੱਤਾ ਹੈ ਜੀ।

  • @avtarsinghsohal1748
    @avtarsinghsohal1748 2 месяца назад +5

    ਸਤਿਨਾਮੁ ਦੇ ਕੇਵਲ ਅੱਖਰ ਮ ਨੂੰ ਔਂਕੜ ਹੈ,
    ਕਿਸੇ ਹੋਰ ਅੱਖ਼ਰ ਨੂੰ ਨਹੀਂ ਜੀ।

    • @sachdikhojwithbaldevsinghm8464
      @sachdikhojwithbaldevsinghm8464  2 месяца назад +2

      ਜੀ ਵੀਰ ਜੀਓ। ਕੈਪਸ਼ਨ ਵਿੱਚ ਦਰੁਸਤੀ ਲਈ ਬੇਨਤੀ ਕਰ ਦਿੱਤੀ ਹੈ ਜੀ। ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ।

  • @MrLethalvicky
    @MrLethalvicky 2 месяца назад

    Wah ji wah, jis njariye to tuc sanu sach da rasta dikhaya, je tuhade wang har dharam vich sahi vichar dasse jan ta shayad bhulekhe vicho nikal k asi parmatama de raste chal payie jo sacha te suthra howe. Parnam hai tuhade vivek nu tuhadi soch nu.

  • @kulwantsingh2986
    @kulwantsingh2986 2 месяца назад +3

    Khraam pa k koi hhaj nahi sakda mhaan bidvaan ho

    • @sachdikhojwithbaldevsinghm8464
      @sachdikhojwithbaldevsinghm8464  2 месяца назад

      ਬਿਲਕੁਲ ਵੀਰ ਜੀਓ, ਅਸੀਂ ਦਿਮਾਗ਼ ਦੀ ਕਦੀ ਵਰਤੋਂ ਨਹੀਂ ਕਰਦੇ। ਪੈਦਲ ਸਫ਼ਰ ਦੌਰਾਨ ਤਾਂ ਸਿਰਫ਼ ਦੋ ਜੋੜੀਆਂ ਕਪੜਿਆਂ ਦੀਆਂ ਹੁੰਦੀਆਂ ਹਨ ਖੜਵਾਂ (ਜੁਤੀਆਂ ) ਦੀਆਂ ਨਹੀਂ। ਪਤਾ ਨਹੀਂ ਸਾਡੇ ਸਿੱਖ ਕਿੱਦਾਂ ਸੋਚਦੇ ਹਨ। ਜੇ ਇੱਕ ਖੜਾਮ ਉੱਥੇ ਦੇ ਆਏ ਤਾਂ ਪੈਰਾਂ ਵਿੱਚ ਕੀ ਪਾਇਆ?

  • @AmarjitSingh-dhani
    @AmarjitSingh-dhani Месяц назад +1

    Please share the sloke in which abusive words have been used

    • @sachdikhojwithbaldevsinghm8464
      @sachdikhojwithbaldevsinghm8464  Месяц назад

      ਵੀਰ ਜੀਓ ਆਪਣਾ ਵਟਸਐਪ ਨੰਬਰ ਸਾਂਝਾ ਕਰੋ ਮੈਂ ਉਸ ਉਪਰ ਪੂਰੀ ਵਾਰ ਭੇਜ ਦੇਵਾਂਗਾ ਜੀ।

  • @parmindersingh1733
    @parmindersingh1733 2 месяца назад +1

    Ki tuhanu sach vich guru ji de supne aunde han kirapa karke daso ji

    • @sachdikhojwithbaldevsinghm8464
      @sachdikhojwithbaldevsinghm8464  2 месяца назад +1

      ਵੀਰ ਜੀਓ ਮੇਰਾ ਸੁਪਨਾ ਨੰਬਰ ਇੱਕ ਸੁਣੋ ਜੀ। ਉਸ ਵਿੱਚ ਸੱਭ ਕੁਝ ਬਿਆਨ ਕੀਤਾ ਹੋਇਆ ਹੈ ਜੀ।

    • @sachdikhojwithbaldevsinghm8464
      @sachdikhojwithbaldevsinghm8464  2 месяца назад

      ਵੀਰ ਜੀਓ ਮੇਰੀ ਇਹ ਵਾਲੀ ਵੀਡੀਓ ਸੁਣੋ ਜੀ। ਦਰਸ਼ਨਾਂ ਦੀ ਸਚਾਈ:-
      ruclips.net/video/FS25o6_-BjI/видео.htmlsi=GBtxuZBD053mUpfc

  • @harjinder245
    @harjinder245 2 месяца назад

    15:29...ਸੱਸੇ ਨੂੰ ਔਂਕਡ਼ ਨਹੀ, ਮੰਮੇ ਨੂੰ ਔਂਕਡ਼ ਜੀ।

    • @sachdikhojwithbaldevsinghm8464
      @sachdikhojwithbaldevsinghm8464  2 месяца назад

      ਧੰਨਵਾਦ ਵੀਰ ਜੀਓ। ਕੈਪਸ਼ਨ ਵਿੱਚ ਦਰੁਸਤੀ ਕਰ ਦਿੱਤੀ ਹੈ ਜੀ।

  • @osariyeapunjab
    @osariyeapunjab 2 месяца назад +4

    ਦਾਸ ਦੀ ਏਨੀ ਸੂਝ ਤਾਂ ਨਹੀ ਪਰ ਜਦੋ ਇਹਨਾਂ ਵਾਰਾਂ ਨੂੰ ਪੜਨ ਲੱਗਿਆ ਤਾਂ ਮਹਿਸੂਸ ਕੀਤਾ ਕਿ ਪਹਿਲੀ ਵਾਰ ਦੀਆ ਕਿਵੇ ਹੋ ਸਕਦੀਆਂ ਜਦ ਕਿ ਵਾਰਾਂ ਼ਦੀਆਂ ਪੌੜੀਆਂ ਵੀਹ ਤੋ ਤੀਹ ਤੱਕ ਹਨ ਪਰ ਇਹ ੪੯ ਪੌੜੀਆਂ ਵਿੱਚ ਭਾਈ ਗੁਰਦਾਸ ਦੀ ਜੋ ਵੀ ਸ਼ੈਲੀ ਵਿਚਾਰਧਾਰਾ ਨਾਲ ਮੁਆਫ਼ਕ ਨਹੀਂ ਲੱਗੀਆਂ ।ਉਹਨਾਂ ਚ ਰਲ਼ਾਵਟ ਬਹੁਤ ਲਗਦੀ ਹੈ । ਜਿਵੇਂ ਵਾਹਿਗੁਰੂ ਗੁਰਮੰਤਰ ਹੈ ਵਾਲੀ ਤਾਂ ਬਿਲਕੁਲ ਹੀ ਨਾ ਮੰਨੰਣਯੋਗ ਲੱਗਿਆ । ਇਸੇ ਤਰਾਂ ਹੋਰ ਵਾਰਾਂ ਵਿੱਚ ਵੀ ਵੇਖਣ ਵਿੱਚ ਆਇਆ । ਪਰ ਆਪ ਜੀ ਨੇ ਬਹੁਤ ਸੁਖਾਲਾ ਕਰ ਦਿੱਤਾ ।

  • @SurjitKaur-j9m
    @SurjitKaur-j9m 2 месяца назад +1

    Sgpc teakal takhat nal vichar kyon nahi karde

    • @sachdikhojwithbaldevsinghm8464
      @sachdikhojwithbaldevsinghm8464  2 месяца назад +1

      ਭੈਣ ਜੀਓ ਇਨ੍ਹਾਂ ਵੀਡੀਓਜ਼ ਨੂੰ ਕੋਈ ਵੀ ਸੁਣ ਸਕਦਾ ਹੈ ਜੀ। ਐਸ ਜੀ ਪੀ ਸੀ ਵਾਲੇ ਅਤੇ ਜਥੇਦਾਰ ਵੀ ਸੁਣ ਸਕਦੇ ਹਨ ਜੀ। ਓਹੀ ਤਾਂ ਮੁੱਖ ਦੋਸ਼ੀ ਹਨ। ਉਨ੍ਹਾਂ ਨਾਲ ਕੀ ਵੀਚਾਰ ਕਰਾਂਗੇ?

  • @BalvirSingh-ss3pd
    @BalvirSingh-ss3pd 2 месяца назад +2

    ਪਿਆਰ ਭਰੀ ਸਤਿ ਸ੍ਰੀ ਆਕਾਲ ਜੀ। ਆਉਣ ਵਾਲੇ ਜੀਵਨ ਵਿੱਚ ਕਿਸ ਤਰ੍ਹਾਂ ਜੀਓਗੇ। ਇਹ ਸਾਰੀ ਖੇਡ ਲਿਖਾਰੀਆਂ ਦੀ ਹੈ ਜੀ। ਤੁਹਾਡੀ ਚਾਲੀ ਸਾਲ ਦੀ ਮੇਹਨਤ ਦੀ ਮੈਂ ਬਲਵੀਰ ਸਿੰਘ ਅਧਿਆਪਕ ਕਦਰ ਕਰਦਾ ਹਾਂ ਜੀ। ਤੁਹਾਡਾ ਕਹਿਣ ਦਾ ਭਾਵ ਅਰਥ ਦੀ ਮੰਗ ਅਨੁਸਾਰ ਜੀਵਨ ਗੁਜ਼ਾਰਨ ਦੀ ਕੋਸ਼ਿਸ਼ ਕਰੀਏ ਤਾਂ ਵਧੀਆ ਸਿਧਾਂਤ ਹੈ। ਬਦਲਾਅ।

  • @palwindersingh9078
    @palwindersingh9078 2 месяца назад +10

    ਸਿਖ ਨੇ ਬਿਬੇਕ ਬੁਧੀ ਵਰਤਣੀ ਸੀ ਪਰ ਸਿਖ ਨੇ ਇਸ ਨੂੰ ਬੈਕ ਵਿੱਚ ਜਮ੍ਹਾਂ ਕਰਾ ਕੇ ਪਖੰਡ ਨੂੰ ਪੂਰੀ ਤਰ੍ਹਾਂ ਅਪਣਾ ਲਿਆ ਹੈ

  • @karamjitsingh7082
    @karamjitsingh7082 2 месяца назад +2

    Veerji MMme nu onkarh hai tusi galti nal sasse nu Jan nanne nu onkarh keh rahe ho.

    • @sachdikhojwithbaldevsinghm8464
      @sachdikhojwithbaldevsinghm8464  2 месяца назад

      ਧੰਨਵਾਦ ਵੀਰ ਜੀਓ। ਕੈਪਸ਼ਨ ਵਿੱਚ ਦਰੁਸਤੀ ਨੋਟ ਪਾ ਦਿੱਤਾ ਹੈ ਜੀ।

    • @kulwantsingh2986
      @kulwantsingh2986 2 месяца назад +1

      Bilkul g

  • @AvtarSingh-z4i
    @AvtarSingh-z4i 2 месяца назад +1

    ਬ੍ਰਹਮੁ ਬਤਾਇਓ ਮਨਿ ਹੀ ਮਾਹਿ।।ਵਾਲੀ ਪੂਜ ਕਰਾਈ ਲਿਖਿਆ ਹੈ ਬਾਣੀ ਵਿਚ ਗਵਾਹੀ ਕਹੀ ਆਖੀ ਹੈ।

  • @kulwantsingh2986
    @kulwantsingh2986 2 месяца назад +1

    Treeka vadia tusi keh sakde ho manu tan baba naamak keh k gya a😅😅🙏🙏🙏🙏

  • @rustamsingh3348
    @rustamsingh3348 Месяц назад +1

    Bhai sab Sikh panth ke vidwan bas paise de tay short day bhukhe nay har koe tuhaday warga ni ha

  • @kulwantsingh2986
    @kulwantsingh2986 2 месяца назад +2

    ❤bhai sahib ggurbaani to vgaar sb jhooth a g j u tube na hunda bhulekhe vich hi mar jaana c thanu dimaag kholan lay 👍👍👍👍👍👍👍👍👍👍👍👍👍👍👍

  • @bahujansoch3572
    @bahujansoch3572 2 месяца назад +2

    Sir ਆਪ ਜੀ ਦੇ ਵਿਚਾਰ ਬਹੁਤ ਹੀ ਵਧੀਆ, ਗਿਆਨ ਵਰਧਕ ਹਨ, ਪਰ ਕਿਰਪਾ ਕਰਕੇ ਗੁਰੂ ਸਾਹਿਬ ਨੂੰ, ਕਹਿਣ ਲੱਗਾ ਸੰਬੋਧਨ ਨਾ ਕਰੋ, ਸਤਿਕਾਰ ਨਾਲ ਸੰਬੋਧਿਤ ਹੋਣ ਦੀ ਕਿਰਪਾ ਕਰੋ ਜੀ

  • @Jhabbar_Jhatka
    @Jhabbar_Jhatka 2 месяца назад

    Bhai Sahib, why have you stopped saying Waheguru Ji Ka Khalsa Waheguru Ji Ki Fateh to greet your viewers?

    • @sachdikhojwithbaldevsinghm8464
      @sachdikhojwithbaldevsinghm8464  2 месяца назад

      ਵੀਰ ਜੀਓ ਇਹ ਵਾਲੀ ਵੀਡੀਓ ਸੁਣ ਲਵੋਂਗੇ ਤਾਂ ਤੁਹਾਨੂੰ ਤੁਹਾਡੇ ਸਵਾਲ ਦਾ ਉੱਤਰ ਮਿਲ ਜਾਵੇਗਾ ਜੀ।
      ruclips.net/video/wz0rSnTVA38/видео.html
      ruclips.net/video/qyITiEy9KtI/видео.html

    • @Jhabbar_Jhatka
      @Jhabbar_Jhatka 2 месяца назад

      ​@@sachdikhojwithbaldevsinghm8464
      I had a chance to view your other videos a few hours ago. You should read the Hukamnama sent to Kabul by Guru Gobind Singh Sahib, which mentions Waheguru. If your going to reject everything outside of SGGS then get rid of "Singh" from your name.

    • @sachdikhojwithbaldevsinghm8464
      @sachdikhojwithbaldevsinghm8464  2 месяца назад +1

      ਵੀਰ ਜੀਓ ਤੁਸੀਂ ਆਪਣਾ ਨਾਮ ਕੀ ਰੱਖਣਾ ਹੈ ਇਹ ਤੁਹਾਡੀ ਮਰਜ਼ੀ ਹੈ। ਮੈਂ ਆਪਣਾ ਨਾਮ ਕੀ ਰੱਖਣਾ ਹੈ ਇਹ ਮੇਰੀ ਮਰਜ਼ੀ ਹੈ। ਤੁਸੀਂ ਚੰਡੀ ਦੇਵੀ ਦੀ, ਦੁਰਗਾ ਦੇਵੀ ਦੀ ਪੂਜਾ ਕਰਨੀ ਹੈ ਇਹ ਤੁਹਾਡੀ ਮਰਜ਼ੀ ਹੈ। ਮੈਂ ਇਨ੍ਹਾਂ ਦੀ ਖੰਡਨਾ ਕਰਨੀ ਹੈ ਇਹ ਮੇਰੀ ਮਰਜ਼ੀ ਹੈ। ਤੁਹਾਡਾ ਦੇਵੀ ਭਗਤਾਂ ਦਾ ਪੰਥ ਹੋਰ ਹੈ ਅਤੇ ਸਾਡਾ ਗੁਰੂ ਨਾਨਕ ਪਾਤਸ਼ਾਹ ਦੇ ਸਿੱਖਾਂ ਦਾ ਪੰਥ ਹੋਰ ਹੈ। ਅਸੀਂ ਗੁਰੂ ਗੋਬਿੰਦ ਸਿੰਘ ਜੀ ਦੇ ਸਿੱਖ ਹਾਂ। ਕਿਸੇ ਦੇਵੀ ਦੇ ਨਹੀਂ। ਕਿ੍ਪਾ ਕਰਕੇ ਆਪਣੀਆਂ ਸਲਾਹਾਂ ਆਪਣੇ ਕੋਲ ਹੀ ਰੱਖੋ ਜੀ। ਜੇ ਹੁਣ ਦੁਬਾਰਾ ਕੋਈ ਬੇਹੁਦਾ ਕਮੈਂਟ ਕੀਤਾ ਤਾਂ ਤੁਹਾਡੇ ਕਮੈਂਟ ਨੂੰ ਹਟਾ ਦਿੱਤਾ ਜਾਵੇਗਾ ਜੀ।

    • @Jhabbar_Jhatka
      @Jhabbar_Jhatka 2 месяца назад

      ​@@sachdikhojwithbaldevsinghm8464
      Not sure why you took such offense to my comment. I watched quite a few of your videos and noticed you don't accept anything outside of SGGS. The only text you have little problems with is Kavi Sainapati's Sri Gur Sohba (1711). Not sure how you came to the conclusion I worship Shakti Gods like Chandi/Durga. You still did not respond to the Hukamnama mentioning Waheguru by Guru Gobind Singh themselves. I can bring up multiple non-Sikh sources from the late 1700s and early 1800s that explicitly mention the use of Waheguru by Sikhs.

    • @sachdikhojwithbaldevsinghm8464
      @sachdikhojwithbaldevsinghm8464  2 месяца назад +1

      ਵੀਰ ਜੀਓ ਕੀ ਕਿਸੇ ਗੁਰੂ ਸਾਹਿਬਾਨ ਜੀ ਨੇ ਆਪਣੀ ਰਚਨਾ ਵਿੱਚ ਵਾਹਿਗੁਰੂ ਸ਼ਬਦ ਦੀ ਵਰਤੋਂ ਕੀਤੀ ਹੈ? ਵਾਹਿਗੁਰੂ ਸ਼ਬਦ ਤਾਂ ਭਟ ਗਯੰਦ ਜੀ ਨੇ ਆਪਣੀ ਰਚਨਾ ਵਿੱਚ ਵਰਤਿਆ ਹੋਇਆ ਹੈ ਪਰ ਇਸ ਦੇ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਲਿਖੇ ਹੋਏ ਹੋਣ ਦੇ ਵਾਵਜੂਦ ਵੀ ਗੁਰੂ ਤੇਗ ਬਹਾਦੁਰ ਜੀ ਨੇ ਆਪਣੀ ਬਾਣੀ ਵਿੱਚ ਨਹੀਂ ਵਰਤਿਆ। ਕੀ ਸਾਡੇ ਲਈ ਇਹ ਫਰਜ਼ੀ ਹੁਕਮਨਾਮੇ ਅਹਿਮੀਅਤ ਰੱਖਦੇ ਹਨ ਜਾਂ ਗੁਰੂ ਸਾਹਿਬਾਨ ਜੀ ਦੀ ਬਾਣੀ? ਸੋ ਜੇ ਤੁਸੀਂ ਇਨ੍ਹਾਂ ਹੁਕਮਨਾਮਿਆਂ ਨੂੰ ਨੂੰ ਮੰਨਣਾ ਹੈ ਤਾਂ ਜੀ ਸਦਕੇ ਮੰਨੀ ਜਾਵੋ। ਪਰ ਮੈਂ ਇਨ੍ਹਾਂ ਨੂੰ ਨਹੀਂ ਮੰਨਦਾ।

  • @MakhanSingh-xr9ow
    @MakhanSingh-xr9ow 2 месяца назад +1

    ਬਹੁਤ ਵਧੀਆ ਵਿਚਾਰ ਹਨ ਜੀ ਪਰ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਵਿਰਾਜਮਾਨ ਸਤਿਗੁਰੂ ਰਵਿਦਾਸ ਜੀ ਸਤਿਗੁਰੂ ਕਬੀਰ ਜੀ ਅਤੇ ਹੋਰ ਮਹਾਂਪੁਰਸ਼ ਸਹਿਬਾਨਾਂ ਜੀ ਵਾਰੇ ਬੁਧੀਜੀਵੀ ਕਥਾਵਾਚਕ ਜਿਕਰ ਨਹੀਂ ਕਰਦੇ,,, ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਅਸੀਂ ਅਕਸਰ ਕਹਿੰਦੇ,, ਸੱਭ ਸਿੱਖਨ ਕਉ ਹੁਕਮ ਹੈ ਗੁਰੂ ਮਾਨਿਓ ਗ੍ਰੰਥ,,, ਅਰਥਾਤ ਗੁਰੂ ਗ੍ਰੰਥ ਸਾਹਿਬ ਜੀ ਦੇ ਹਰੇਕ ਮਹਾਂਪੁਰਸ਼ ਸਹਿਬਾਨ ਅਤੇ ਓਹਨਾ ਵੱਲੋ ਉਚਾਰੇ ਮਹਾਨ ਸ਼ਬਦ ਸੱਭ ਬਰਾਬਰ ਹਨ ਤੇ ਵਿਚਾਰਨਯੋਗ ਹਨ ਸਮਝਣ ਹਨ,, ਜੀ ਧੰਨਵਾਦ

    • @sachdikhojwithbaldevsinghm8464
      @sachdikhojwithbaldevsinghm8464  2 месяца назад +1

      ਗੁਰੂ ਗ੍ਰੰਥ ਸਾਹਿਬ ਜੀ ਵਿਚ ਵਿਦਮਾਨ ਸਾਰੇ ੩੫ ਦੇ ੩੫ ਮਹਾਂ ਪੁਰਸ਼ ਮਹਾਨ ਹਨ ਜੀ। ਖਾਸ ਕਰਕੇ ਪਹਿਲੇ ਪੰਦਰ੍ਹਾਂ ਮਹਾਂ ਪੁਰਸ਼। ਵੀਰ ਜੀਓ ਪੰਦਰ੍ਹਾਂ ਮਹਾਂ ਪੁਰਸ਼ਾਂ ਦਾ ਜ਼ਿਕਰ ਮੈਂ ਖਾਸ ਤੌਰ ਤੇ ਕਿਉ ਕਰ ਰਿਹਾ ਹਾਂ? ਉਹ ਇਸ ਲਈ ਕਿਉਂਕਿ ਇਹ ਮਹਾਂ ਪੁਰਸ਼ ਨਾਨਕ ਪਾਤਸ਼ਾਹ ਤੋਂ ਪਹਿਲਾਂ ਹੋਏ ਹਨ ਜੀ। ਸੱਚੇ ਮਾਰਗ ਦੇ ਪਰਚਾਰ ਦਾ ਕੰਮ ਇਨ੍ਹਾਂ ਮਹਾਂ ਪੁਰਸ਼ਾਂ ਨੇ ਸ਼ੁਰੂ ਕੀਤਾ ਸੀ ਅਤੇ ਨਾਨਕ ਪਾਤਸ਼ਾਹ ਨੇ ਉਸ ਨੂੰ ਨੇਪਰੇ ਚਾੜਿਆ ਸੀ। ਕਿਸੇ ਨਵੇਂ ਮਾਰਗ ਨੂੰ ਸ਼ੁਰੂ ਕਰਨ ਦਾ ਕਾਰਜ਼ ਸੱਭ ਤੋਂ ਔਖਾ ਹੁੰਦਾ ਹੈ ਜੀ।
      ਹੁਣ ਮਸਲਾ ਇੱਥੇ ਗੁਰੂ ਜਾਂ ਭਗਤ ਕਹਿਣ ਦਾ ਪੈ ਗਿਆ ਹੈ। ਜੇ ਸਾਰਿਆਂ ਨਾਲ ਮਹਾਂ ਪੁਰਖ ਜਾਂ ਪਾਤਸ਼ਾਹ ਸ਼ਬਦ ਜੋੜਿਆ ਜਾਂਦਾ ਤਾਂ ਕੋਈ ਮੁਸ਼ਕਲ ਨਹੀਂ ਸੀ ਆਉਣੀ। ਪਰ ਸਾਡੇ ਕੁਝ ਅਗਿਆਨੀਆਂ ਨੇ ਦਸ ਪਾਤਿਸ਼ਾਹਾਂ ਦੇ ਨਾਮ ਨਾਲ ਗੁਰੂ ਸ਼ਬਦ ਪ੍ਚਲਿਤ ਕਰ ਦਿੱਤਾ। ਇਸ ਗੱਲ ਤੋਂ ਸਾਰੀ ਸਿੱਖ ਸੰਗਤ ਵਿੱਚ ਵੰਡੀਆਂ ਪੈ ਗਈਆਂ।

  • @gurcharansingh7511
    @gurcharansingh7511 2 месяца назад +2

    ਵੀਰ ਜੀ ਇਹਨਾਂ ਦੇ ਦਿਮਾਗ ਵਿੱਚ ਕੂੜ ਭਰਿਆ ਹੋਇਆ ਹੈ ਦਾਸ ਨੇ ਬੇਨਤੀ ਕੁਝ ਸਿੱਖਾਂ ਨਾਲ ਗੁਰੂ ਨਾਨਕ ਜੀ ਦੇ ਜਨਮ ਦੀ ਤਾਰੀਕ਼ ਬਾਰੇ ਵਿਚਾਰ ਕੀਤਾ ਸੀ ਪਰ ਸਾਡੇ ਸਿੱਖ ਮੰਨਣ ਨੂੰ ਤਿਆਰ ਨਹੀਂ ਕਹਿੰਦੇ ਹਨ ਚਲ ਜਨਮ ਹੀ ਮਨਾਉਣਾ 15.ਨਵੰਬਰ ਨੂੰ ਮਨਾ ਲੇਦੈ ਹਾਂ ਕੋਈ ਗੱਲ ਨਹੀਂ ਇਹਨਾਂ ਨੂੰ ਸਮਝਾਉਣਾ ਬਹੁਤ ਔਖਾ ਕਾਰਜ ਹੈ ਇਹ ਤਾ ਵੀਰ ਜੀ ਦਸਮ ਗ੍ਰੰਥ ਦੀਆਂ ਬਾਣੀਆਂ ਵੀ ਹਰ ਰੋਜ਼ ਪੜੀ ਜਾਦੇ ਹਨ ਨਾਲੇ ਕਹੀ ਜਾਦੇ ਹਨ ਸਾਡਾ ਦਸਮ ਗ੍ਰੰਥ ਨਾਲ ਕੋਈ ਲਿੰਕ ਨਹੀਂ ਬਸ ਰੱਬ ਹੀ ਰਾਖਾ

    • @sachdikhojwithbaldevsinghm8464
      @sachdikhojwithbaldevsinghm8464  2 месяца назад

      ਵੀਰ ਜੀਓ ਸਾਡੀ ਸਿੱਖਾਂ ਦੀ ਮਾਨਸਿਕਤਾ ਕੁਝ ਅਜਿਹੀ ਹੀ ਬਣ ਗਈ ਹੈ। ਅਸੀਂ ਕੁਝ ਜਾਨਣਾ ਹੀ ਨਹੀਂ ਚਾਹੁੰਦੇ।

  • @ShamsherSingh-ib4ty
    @ShamsherSingh-ib4ty 2 месяца назад +1

    ਨ ਨੂੰ ਉਕੜ ਕਿ ਮ ਨੂੰ ਉਕੜ

    • @sachdikhojwithbaldevsinghm8464
      @sachdikhojwithbaldevsinghm8464  2 месяца назад

      ਵੀਰ ਜੀਓ ਕੈਪਸ਼ਨ ਵਿੱਚ ਦਰੁਸਤੀ ਨੋਟ ਪਾ ਦਿੱਤਾ ਗਿਆ ਹੈ ਜੀ। ਇੱਥੇ ਸਤਿਨਾਮ ਦੇ ਮ ਨੂੰ ਔਂਕੜ ਦੀ ਗੱਲ ਹੈ ਜੀ। ਗਲੵਤੀ ਦੀ ਮੁਆਫ਼ੀ ਚਾਹੁੰਦਾ ਹਾਂ ਜੀ।

  • @gurnamsinghdhariwal1277
    @gurnamsinghdhariwal1277 2 месяца назад

    Char akher prh k vidwan nhi bn jande

    • @sachdikhojwithbaldevsinghm8464
      @sachdikhojwithbaldevsinghm8464  2 месяца назад

      ਵੀਰ ਜੀਓ ਤੁਸੀਂ ਅੱਠ ਅੱਖਰ ਪੜੵ ਕੇ ਵੀਡੀਓ ਬਣਾਓ ਜੀ। ਮੈਂ ਤੁਹਾਡੀ ਇੰਤਜ਼ਾਰ ਕਰ ਰਿਹਾ ਹਾਂ ਜੀ।
      ਇੱਕ ਹੋਰ ਬੇਨਤੀ ਹੈ ਜੀ, ਤੁਸੀਂ ਚਾਰ ਅੱਖਰ ਗੁਰਮੁਖੀ ਦੇ ਸਿਖ ਲਵੋ ਜੀ। ਸਿੱਖ ਸੰਗਤਾਂ ਤੁਹਾਡੇ ਕਮੈਂਟਾਂ ਤੋਂ ਲਾਹਾ ਲੈਣ ਗੀਆਂ ਜੀ।

    • @Voiceoftruthxf88g
      @Voiceoftruthxf88g 2 месяца назад

      ਉਹ ਭਾਈ ਤੂੰ ਜੇਕਰ ਵੱਧ ਪੜ੍ਹਿਆ ਹੈ ਤਾਂ ਤੂੰ ਸਰਦਾਰ ਬਲਦੇਵ ਸਿੰਘ ਜੀ ਦੀ ਗੱਲ ਂਨੂੰ ਸੋਧ ਕਰਕੇ ਆਪ ਵੀਡੀਓ ਬਣਾ ਕੇ ਪੇਸ਼ ਕਰ ਦਿਉ

  • @gurnamsinghdhariwal1277
    @gurnamsinghdhariwal1277 2 месяца назад

    Sikhi srdha da nm he

    • @sachdikhojwithbaldevsinghm8464
      @sachdikhojwithbaldevsinghm8464  2 месяца назад

      @@gurnamsinghdhariwal1277 ਵੀਰ ਜੀਓ ਨਾਨਕ ਪਾਤਸ਼ਾਹ ਦੀ ਸਿੱਖੀ ਤਰਕ ਦਾ ਨਾਮ ਹੈ ਜੀ।

  • @lakhvindersingh9844
    @lakhvindersingh9844 2 месяца назад

    Tu app kanfiuj hai kde save nu aukar kde nane nu kde mame nu khi jande ho

    • @sachdikhojwithbaldevsinghm8464
      @sachdikhojwithbaldevsinghm8464  2 месяца назад

      ਧੰਨਵਾਦ ਵੀਰ ਜੀਓ। ਤੁਸੀਂ ਮੇਰੇ ਵਲੋਂ ਹੋਈ ਭੁਲ ਨੂੰ ਉਜਾਗਰ ਕੀਤਾ ਹੈ। ਵੀਰ ਜੀਓ ਕੈਪਸ਼ਨ ਵਿੱਚ ਦਰੁਸਤੀ ਨੋਟ ਪਾ ਦਿੱਤਾ ਹੈ ਜੀ।

    • @Voiceoftruthxf88g
      @Voiceoftruthxf88g 2 месяца назад

      ਖਾਲਸਾ ਜੀ ਇਥੇ ਜਿਆਦਾ ਤਰ ਸਿੱਖ ਬਿਨਾਂ ਦਿਮਾਗ਼ ੍ਰਵਾਲੇ ਹਨ ਅਸਲ ਵਿੱਚ ਇਹ ਕਥਾਵਾਚਕਾਂ ਜਾ ਬਾਬਿਆਂ ਦੇ ਸਿੱਖ ਹਨ।

  • @pannusab9275
    @pannusab9275 2 месяца назад

    ਇਹ ਖੁਦ ਪਾਗਲ ਹੋ ਗਿਆ 😂😂😂😂😂😂😂😅😅😅 ਮੂਰਖਾ ਖੁਦ ਸੁਣ ਕੀ ਬੋਲੀ ਜਾਨਾ

    • @sachdikhojwithbaldevsinghm8464
      @sachdikhojwithbaldevsinghm8464  2 месяца назад

      ਵੀਰ ਜੀਓ, ਚਲੋ ਮੈਂ ਤਾਂ ਮੰਨ ਲੈਂਦਾ ਹਾਂ ਕਿ ਮੈਂ ਪਾਗ਼ਲ ਹਾਂ। ਤੁਹਾਡੇ ਵਲੋਂ ਅਜਿਹਾ ਕਹਿਣਾ ਵੀ ਮੇਰੇ ਲਈ ਇੱਕ ਮਾਣ ਵਾਲੀ ਹੀ ਗੱਲ ਹੈ ਜੀ। ਵੀਰ ਜੀਓ ਤੁਹਾਡੇ ਵਰਗੇ ਵਿਦਵਾਨ ਪੁਰਸ਼ਾਂ ਨੇ ਮੇਰੇ ਨਾਨਕ ਪਾਤਸ਼ਾਹ ਨੂੰ ਵੀ ਭੂਤਨਾ ਤੇ ਬੇਤਾਲਾ ਕਿਹਾ ਸੀ। ਜਦੋਂ ਕੋਈ ਮੈਨੂੰ ਪਾਗ਼ਲ ਜਾਂ ਮੂਰਖ ਕਹਿੰਦਾ ਹੈ ਤਾਂ ਮੈਨੂੰ ਬੜਾ ਸਕੂਨ ਮਿਲਦਾ ਹੈ, ਮੈਨੂੰ ਲੱਗਦਾ ਹੈ ਕਿ ਮੈਂ ਸੱਚ ਦੇ ਬਹੁਤ ਨੇੜੇ ਹਾਂ ਜੀ ਜਾਂ ਜੋ ਮੈਂ ਸਮਝ ਰਿਹਾ ਹਾਂ ਇਹ ਪੂਰਨ ਸੱਚ ਹੈ।
      ਵੀਰ ਜੀਓ ਹੁਣ ਤੁਸੀਂ ਇੱਕ ਨੰਬਰ ਬਿੰਦੂ ਤੋਂ ਸ਼ੁਰੂ ਹੋ ਜਾਓ ਅਤੇ ਦੱਸੋ ਕਿ ਭਾਈ ਗੁਰਦਾਸ ਦੀ ਕਹੀ ਜਾਂਦੀ ਇਸ ਰਚਨਾ ਵਿੱਚੋਂ ਸਤਿਨਾਮ ਦੇ "ਮ" ਦਾ ਔਂਕੜ ਕਿੱਥੇ ਚਲਾ ਗਿਆ?

  • @ManjitSingh-hq5wn
    @ManjitSingh-hq5wn 2 месяца назад +1

    ਪੰਜਾਬ ਚ ਬਈਆਂ ਨੇ ਜੋ ਮਾਹੌਲ ਬਣਾਇਆ ਹੈ ਇਸ ਬਾਰੇ ਵੀ ਵਿਚਾਰ ਕਰੋ * ਬਾਣੀ ਬਹੁਤ ਪਵਿੱਤਰ ਤੇ ਆਗਾਧ ਬੋਧ ਹੈ ਇਸ ਬਾਰੇ ਸਭ ਦੇ ਇਕੋ ਵਿਚਾਰ ਨਹੀਂ ਹੋ ਸਕਦੇ ਇਸ ਵਾਦ ਵਿਵਾਦ ਤੋਂ ਬਚੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

    • @sachdikhojwithbaldevsinghm8464
      @sachdikhojwithbaldevsinghm8464  2 месяца назад

      @@ManjitSingh-hq5wn ਵੀਰ ਜੀਓ ਇਹ ਵੀਡੀਓ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਉੱਪਰ ਨਹੀਂ ਹੈ ਜੀ। ਇਹ ਭਾਈ ਗੁਰਦਾਸ ਦੇ ਨਾਮ ਉੱਪਰ ਲਿਖੀਆਂ ਰਚਨਾਵਾਂ ਉੱਪਰ ਹੈ।
      ਬਾਕੀ ਵੀਰ ਜੀਓ ਭਈਆਂ ਬਾਰੇ ਮੈਂ ਕੁਝ ਨਹੀਂ ਬੋਲ ਸਕਦਾ। ਕਿਉਂਕਿ ਮੈਂ ਤਾਂ ਆਪ ਪੰਜਾਬ ਤੋਂ ਬਾਹਰ ਰਹਿੰਦਾ ਹਾਂ ਜੀ ਅਤੇ ਇੱਥੇ ਮੈਂ ਵੀ ਇੱਕ ਭਈਆ ਹੀ ਹਾਂ।
      ਵੀਰ ਜੀਓ ਖਰਾਬੀ ਸਾਡੇ ਧਾਰਮਿਕ ਸਿਸਟਮ ਵਿੱਚ ਹੈ। ਇਸ ਖਰਾਬੀ ਕਾਰਨ ਅਸੀਂ ਰਾਜਨਿਤੀਕ ਤੌਰ ਤੇ ਦੀਵਾਲੀਏ ਹੋ ਚੁੱਕੇ ਹਾਂ। ਜੇ ਪੰਜਾਬ ਵਿੱਚ ਸੋਹਣਾ ਕੰਮਕਾਜ ਹੋਵੇ ਤਾਂ ਸਾਨੂੰ ਕੀ ਲੋੜ ਪਈ ਹੈ ਆਪਣਾ ਘਰ ਘਾਟ ਛੱਡਣ ਦੀ?
      ਬੱਚਿਆਂ ਨੂੰ ਇੰਜੀਨੀਅਰਿੰਗ ਕਰਕੇ ਐਮ ਬੀ ਏ ਕਰਕੇ ਕੋਈ ਰੁਜ਼ਗਾਰ ਨਹੀਂ ਹੈ। ਅਸੀਂ ਪੰਜਾਬ ਛੱਡਣ ਤੇ ਮਜਬੂਰ ਹੋਏ। ਜਦੋਂ ਸਿੱਖ ਪੰਜਾਬ ਛੱਡ ਕੇ ਬਾਹਰ ਜਾਣਗੇ ਤਾਂ ਖਾਲੀ ਜਗ੍ਹਾ ਭਰਨ ਲਈ ਭਈਏ ਤਾਂ ਆਉਣਗੇ ਹੀ।
      ਸਾਨੂੰ ਤਾਂ ਕੀਰਤਨ ਦਰਬਾਰਾਂ, ਪ੍ਭਾਤ ਫੇਰੀਆਂ, ਨਗਰ ਕੀਰਤਨਾਂ, ਮੇਲਿਆਂ ਗੇਲਿਆਂ, ਚੌਪਹਿਰਿਆਂ, ਦੋਪਹਿਰਿਆਂ ਤੋਂ ਹੀ ਫੁਰਸਤ ਨਹੀਂ ਹੈ ਜੀ। ਵੀਰ ਜੀਓ ਇੱਕ ਭਈਆ ਦੂਜੇ ਭਈਏ ਬਾਰੇ ਕਿਵੇਂ ਬੋਲ ਸਕਦਾ ਹੈ ਜੀ।

    • @SukhdevSingh-bn2if
      @SukhdevSingh-bn2if 2 месяца назад

      Je Punjab vich bhaiye nahi rehange te tuhadiyaan majhan gavaan kon charuga? Tu hade munde te Canada 🇨🇦 chale gaye. 😮

    • @ManjitSingh-hq5wn
      @ManjitSingh-hq5wn 2 месяца назад

      @SukhdevSingh-bn2if ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਹੀ ਗਲ ਹੈ ਵੀਰ ਜੀ ਆਪ ਜੀ ਦੀ ਵਾਹਿਗੁਰੂ ਪੰਜਾਬੀਆਂ ਨੂੰ ਸੁਮੱਤ ਬਖਸ਼ੇ ਉਹ ਫਿਰ ਆਪਣੇ ਸਾਰੇ ਕੰਮ ਕਾਰ ਖੁਦ ਕਰਨ ਧੰਨਵਾਦ ਜੀ

  • @gurnamsinghdhariwal1277
    @gurnamsinghdhariwal1277 2 месяца назад

    Tere vrge. Sarkari tattoo ne

    • @sachdikhojwithbaldevsinghm8464
      @sachdikhojwithbaldevsinghm8464  2 месяца назад

      ਵੀਰ ਜੀਓ ਉਹ ਸਾਰੇ ਸਰਕਾਰੀਏ ਹਨ ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਤੋਂ ਵਿਪਰੀਤ ਚਲਦੇ ਹਨ। ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਤੋਂ ਇਲਾਵਾ ਹੋਰ ਗ੍ੰਥਾਂ ਨੂੰ ਪ੍ਚਾਰਦੇ ਹਨ। ਜੇ ਤੁਸੀਂ ਵੀ ਅਜਿਹਾ ਕਰਦੇ ਹੋ ਤਾਂ ਜਾਣੇ ਅਨਜਾਣੇ ਵਿੱਚ ਤੁਸੀਂ ਵੀ ਪੱਕੇ ਸਰਕਾਰੀਏ ਹੋ।

  • @gurnamsinghdhariwal1277
    @gurnamsinghdhariwal1277 2 месяца назад

    Bhai gurdas ji di varan athah dugian. Tere verga bander nhi smj skda

    • @sachdikhojwithbaldevsinghm8464
      @sachdikhojwithbaldevsinghm8464  2 месяца назад

      @@gurnamsinghdhariwal1277 ਗਿਆਨਵਾਨ ਵੀਰ ਜੀਓ ਮੈਂ ਤੁਹਾਡਾ ਕਮੈਂਟ ਤੁਹਾਨੂੰ ਵਾਪਿਸ ਕਰ ਰਿਹਾ ਹਾਂ ਜੀ। ਇਹ ਮੇਰੇ ਵਲੋਂ ਆਪ ਜੀ ਲਈ ਸਮਝ ਲੈਣਾ ਜੀ।
      ਅਕਲਮੰਦ ਵੀਰ ਜੀਓ ਤੁਸੀਂ ਆਪਣੀ ਅਕਲ ਨਾਲ ਸਮਝਕੇ ਮੇਰੀ ਵੀਡੀਓ ਦੇ ਜਵਾਬ ਵਿੱਚ ਇੱਕ ਵੀਡੀਓ ਬਣਾਕੇ ਸਾਂਝਾ ਕਰੋ ਜੀ ਤਾਂ ਕਿ ਸੰਗਤਾਂ ਗੁਮਰਾਹ ਹੋਣੋਂ ਬਚ ਜਾਣ। ਆਪ ਜੀ ਦਾ ਅਤੀ ਧੰਨਵਾਦੀ ਹੋਵਾਂਗਾ ਜੀ।

  • @drsurinderpalsinghbems.mde4726
    @drsurinderpalsinghbems.mde4726 2 месяца назад

    Bhaai sahib ji tusi gllt arth kr rhe ho ji

    • @sachdikhojwithbaldevsinghm8464
      @sachdikhojwithbaldevsinghm8464  2 месяца назад

      ਵੀਰ ਜੀਓ ਤੁਸੀਂ ਸਹੀ ਅਰਥ ਕਰਕੇ ਇੱਕ ਵੀਡੀਓ ਸਾਂਝਾ ਕਰੋ ਜੀ। ਸੰਗਤਾਂ ਦੇ ਭੁਲੇਖੇ ਦੂਰ ਹੋ ਜਾਣਗੇ।

  • @kulwantsingh2986
    @kulwantsingh2986 2 месяца назад +1

    ❤baldev singh g number send kr sakde ho dhanwaadi hove gea