ਸੁਪਨਾ ਭਾਗ ੫| Dream Part 5.

Поделиться
HTML-код
  • Опубликовано: 16 дек 2024

Комментарии • 60

  • @baljitsingh8757
    @baljitsingh8757 19 дней назад +4

    Guru fateh ji ! ਇਹੋ ਜਿਹੀ ਲਿਖਤਾ ਲਿਖਣ ਵਾਲੇ ਦਾ ਸਿਰ ਕਲਮ ਕਰ ਦੇਣਾ ਚਾਹੀਦਾ 🙏

  • @Voiceoftruthxf88g
    @Voiceoftruthxf88g 20 дней назад +10

    ਬਹੁਤ ਵਧੀਆ ਗਿਆਨ ਹੈ ਜੀ
    ਇਸੇ ਤਰਾਂ ਖੋਜ ਕਰਦੇ ਰਹੋ ਅਤੇ ਪਖੰਡੀਆਂ ਦੀਆਂ ਅੱਖਾਂ ਖੋਲਦੇ ਰਹੋ
    ਬਹੁਤ ਬਹੁਤ ਧੰਨਵਾਦ ਜੀ

  • @balwindersinghkhalsa6179
    @balwindersinghkhalsa6179 19 дней назад +4

    ਉਹ ਦਿਨ ਦੂਰ ਨਹੀਂ ਜਦੋਂ ਤੁਹਾਡੀਆਂ ਖੋਜ ਭਰਪੂਰ ਵੀਡੀਓ ਆਮ ਸੰਗਤਾਂ ਲਈ ਚਾਨਣ ਮੁਨਾਰਾ ਬਨ ਜਾਣਗੀਆ। ਬਹੁਤ ਬਹੁਤ ਧੰਨਵਾਦ ਜੀ

  • @yaddsingh6400
    @yaddsingh6400 8 дней назад +2

    Very good ji

  • @gurcharansingh7511
    @gurcharansingh7511 19 дней назад +4

    ਬਹੁਤ ਵਧੀਆ ਤਰੀਕਾ ਹੈ ਜੀ ਸਿੱਖ ਸੰਗਤਾਂ ਨੂੰ ਸਮਝਾਉਣ ਦਾ ਵੀਰ ਜੀ ਧੰਨਵਾਦ

  • @kuljindersingh3128
    @kuljindersingh3128 19 дней назад +5

    ਬਿਲਕੁਲ ਸਹੀ ਕਿਹਾ ਭਾਈ ਸਾਹਿਬ ਧੰਨਵਾਦ

  • @parambirsinghduggal1373
    @parambirsinghduggal1373 19 дней назад +6

    ਤੁਹਾਡਾ ਸੱਚ ਦੱਸਣ ਦਾ ਇਹ ਵਿਲੱਖਣ ਤਰੀਕਾ ਸਲਾਘਾਯੋਗ ਹੈ। ਅਸੀਂ ਇੰਨੇ ਨਾਲਾਇਕ ਹਾਂ ਕਿ ਆਪਣੇ ਗੁਰੂਆਂ ਵਾਰੇ ਘਟੀਆ ਕਹਾਣੀਆਂ ਸੁਣੀਆਂ ਮੰਨੀ ਜਾ ਰਹੇ ਹਾਂ।

  • @RavinderSingh-ve3sy
    @RavinderSingh-ve3sy 19 дней назад +3

    🙏🙏💐

  • @BootaLalllyan-no6bu
    @BootaLalllyan-no6bu 19 дней назад +4

    ਧੰਨਵਾਦ ਗਿਅਨੀ ਜੀ ਤੁਸੀਂ ਸਾਖੀਆਂ ਦੀ ਪੋਲ ਖੋਲ੍ਹ ਰਹੇ ਹੋ ਜੀ 💯 ਨਾਲ ਦੀ ਇਕ ਗੱਲ ਹੈ ਜੀ ਬਾਣੀ ਦੀਆ ਵਿਚਾਰਾ ਸੁਣੋ ਸਮਜੋ ਬੱਸ 🙏 ਪੜ੍ਹੋ 🙏🙏♥️👍

    • @sachdikhojwithbaldevsinghm8464
      @sachdikhojwithbaldevsinghm8464  19 дней назад +2

      ਬਿਲਕੁਲ ਸਹੀ। ਗੁਰਬਾਣੀ ਹੀ ਸੱਚ ਹੈ।

    • @BootaLalllyan-no6bu
      @BootaLalllyan-no6bu 18 дней назад +1

      @@sachdikhojwithbaldevsinghm8464 ਤੁਸੀਂ ਆਪਣਾ ਕਰਮ ਕਰਦੇ ਰਹੋ ਜੀ ਧੰਨਵਾਦ ਜੀ ਟੋਪਿਕ ਏਹੀ ਪਾਖੰਡ ਵਾਦ ਦਾ ਜੀ 🙏

  • @kuljindersingh8282
    @kuljindersingh8282 20 дней назад +5

    ਬਿਲਕੁਲ ਵੀਰ ਜੀਓ।। ਗੁਰਮਤਿ ਦਾ ਲੋਕਾਂ ਨੂੰ ਗਿਆਨ ਹੀ ਨਹੀਂ ਹੈ ਜੀ।।।। ਪੂਜਾਰੀਵਾਦ ਭਾਰੂ ਹੈ ਜੀ।।।

  • @baldevsinghbansal2270
    @baldevsinghbansal2270 20 дней назад +4

    ੧ਓ ਸਤਿਗੁਰ ਪ੍ਰਸਾਦਿ।।
    ਸਾਡੇ ਗੁਰੂ ਸਾਹਿਬਾਨ ਸਾਨੂੰ ਸ਼ਬਦ ਗੁਰੂ ਦਾ ਉਪਦੇਸ਼ ਦੇ ਕੇ ਗਏ ਹਨ।। ਉਹ ਗਿਆਨ ਰੂਪੀ ਸੁਰਮਾ ਆਪਣੇ ਸ਼ਬਦਾਂ ਦੇ ਰਾਹੀਂ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਲਿਖ ਕੇ ਦਿੱਤਾ ਹੋਇਆ ਹੈ। ਕੇਵਲ ਉਸ ਨੂੰ ਹੀ ਪੜੋ ਸੁਣੋ ਅਤੇ ਵਿਚਾਰੋ ਸੰਸਾਰ ਦੇ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਉਸੇ ਵਿੱਚ ਹੀ ਮਿਲ ਜਾਏਗਾ ਅਤੇ ਅਮਲ ਕਰਨ ਵਾਲੇ ਦਾ ਜੀਵਨ ਵੀ ਸਫਲ ਹੋ ਜਾਏਗਾ।
    ਭਾਈ ਬਲਦੇਵ ਸਿੰਘ ਜੀ ਵੀ ਸਾਨੂੰ ਨੀਂਦ ਵਿੱਚ ਪਿਆ ਨੂੰ ਗੁਰੂ ਦੀ ਬਾਣੀ ਰਾਹੀਂ ਜਗਾ ਰਹੇ ਹਨ। ਧੰਨਵਾਦ ਜੀ।

  • @rustamsingh3348
    @rustamsingh3348 19 дней назад +4

    Tuhda dhanwaad kida kariye jo tusi sangat samne swachh rakh rahe ho

  • @bhupindersinghjolly7388
    @bhupindersinghjolly7388 20 дней назад +5

    Sufna vaali series continue rakho veer ji

  • @kuljindersingh3128
    @kuljindersingh3128 19 дней назад +4

    ਇਹ ਸਾਰੀਆਂ ਗੱਪ ਕਹਾਣੀਆਂ ਹਿੰਦੂ ਗ੍ਰੰਥਾਂ ਵਿੱਚੋਂ ਆਈਆਂ ਹਨ ਗੁਰੂ ਸਾਹਿਬ ਨੂੰ ਕਲੰਕਿਤ ਕਰਨ ਲਈ

  • @jagdevsingh7524
    @jagdevsingh7524 19 дней назад +3

    ਵੀਰ ਜੀਓ ਬੰਦੀਛੋੜ ਦਿਵਸ ਬਾਰੇ ਵੀ ਸੰਗਤਾਂ ਨੂੰ ਦੱਸਿਆ ਜਾਵੇ ਜੀ।

  • @ManjeetSinghgill-nc1ee
    @ManjeetSinghgill-nc1ee 20 дней назад +4

    Very nice

  • @mangatram4669
    @mangatram4669 20 дней назад +3

    good good very good

  • @parladsingh6817
    @parladsingh6817 20 дней назад +3

    ਬਹੁਤ ਬਹੁਤ ਧੰਨਵਾਦ ਵੀਰ ਜੀਓ

  • @kulwantsingh2986
    @kulwantsingh2986 20 дней назад +5

    Ghar ki naar tyage andha bhai sahib g thodi kosis naal fark tan paye ga jroor

  • @hardeepsandhu3406
    @hardeepsandhu3406 19 дней назад +2

    ਬਾਬਾ ਜੀ ਕਿਥੋਂ ਹੋ ਤੁਸੀਂ

    • @sachdikhojwithbaldevsinghm8464
      @sachdikhojwithbaldevsinghm8464  19 дней назад +1

      ਵੀਰ ਜੀਓ ਪਿਛੋਂ ਮੈਂ ਪੰਜਾਬ ਤੋਂ ਜਿਲ੍ਹਾ ਜਲੰਧਰ ਤੋਂ ਹਾਂ ਅਤੇ ਹੁਣ ਮੈਂ ਬਾਹਰ ਰਹਿੰਦਾ ਹਾਂ ਜੀ। ਤੁਸੀਂ ਕਿੱਥੋਂ ਹੋ ਜੀ?

    • @hardeepsandhu3406
      @hardeepsandhu3406 19 дней назад

      @sachdikhojwithbaldevsinghm8464 ਪਿੰਡ ਮਲੇਕਾ ਜਿਲਾ ਸਿਰਸਾ ਹਰਿਆਣਾ

  • @harjinder245
    @harjinder245 20 дней назад +2

    ਭਾਈ ਸਾਹਿਬ ਦੀ, ਕੀਰਤਪੁਰ ਤੋਂ ਚੇਤੇ ਆਇਆ ਕਿ ਅੱਜ ਕਲ ਸਿੱਖ (ਸਮਝਦਾਰ ਸਿੱਖ ਨਹੀਂ) ਮ੍ਰਿਤ ਵਿਅਕਤੀਆਂ ਦੀਆਂ ਸਸਕਾਰ ਤੋਂ ਬਾਦ ਅਸਥੀਆਂ ਪ੍ਰਵਾਹ ਕਰਨ ਲਈ ਖਾਸ ਤੌਰ ਤੇ (ਕੀਰਤਪੁਰ ਸਾਹਿਬ) ਜਾਂਦੇ ਹਨ।
    ਇਸਦੀ ਸ਼ੁਰੂਆਤ ਕਿਵੇਂ ਤੇ ਕਦੋਂ ਹੋਈ ਹੋਵੋਗੀ? ਕੀ ਇਸਦੀ ਕੋਈ ਇਤਿਹਾਸਕ ਜਾਂ ਅਧਿਆਤਮਕ ਮਹੱਤਾ ਹੈ?

    • @sachdikhojwithbaldevsinghm8464
      @sachdikhojwithbaldevsinghm8464  20 дней назад

      ਵੀਰ ਜੀਓ ਅਜਿਹਾ ਕਰਨ ਦਾ ਕੋਈ ਵੀ ਧਾਰਮਿਕ ਮਹੱਤਵ ਨਹੀਂ ਹੈ। ਛੇਵੇਂ ਅਤੇ ਸਤਵੇਂ ਪਾਤਸ਼ਾਹ ਜੀ ਦਾ ਸੰਸਕਾਰ ਕੀਰਤ ਪੁਰ ਕੀਤਾ ਗਿਆ ਸੀ। ਉੱਥੇ ਨੇੜੇ ਹੀ ਸਤਲੁਜ ਦਰਿਆ ਵਗਦਾ ਹੈ। ਹੋ ਸਕਦਾ ਹੈ ਕਿ ਇਨ੍ਹਾਂ ਦੋਨਾਂ ਸਤਿਗੁਰਾਂ ਦੀਆਂ ਅਸਤੀਆਂ ਨੂੰ ਨੇੜੇ ਜਾਣਕੇ ਸਤਲੁਜ ਵਿੱਚ ਬਹਾ ਦਿੱਤਾ ਗਿਆ ਹੋਵੇ। ਅੱਗੋਂ ਸਾਡੇ ਪੁਜਾਰੀ ਵਰਗ ਨੇ ਇਹ ਰੀਤ ਹੀ ਬਣਾ ਲਈ ਹੈ। ਉੱਥੇ ਆਮਦਨ ਬਹੁਤ ਜ਼ਿਆਦਾ ਹੁੰਦੀ ਹੈ।

    • @ManjitSingh-hq5wn
      @ManjitSingh-hq5wn 19 дней назад

      ਗੁਰੂ ਸਾਹਿਬ ਜੀ ਦਾ ਹੁਕਮ ਹੈ ਕਿ ਕੀਰਤ ਪੁਰ ਸਾਹਿਬ ਪਾਉਣੇਂ ਹਨ ਮਿਰਤਕ ਪ੍ਰਾਣੀ ਦੇ ਫੁੱਲ / ਅਸਤ​@@sachdikhojwithbaldevsinghm8464

  • @jagdevsingh7524
    @jagdevsingh7524 19 дней назад +2

    ਵੀਰ ਜੀਓ ਨਿਮਰਤਾ ਸਹਿਤ ਬੇਨਤੀ ਹੈ ਕਿ ਅਕਾਲ ਤਖਤ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਨਹੀਂ ਬਣਾਇਆ, ਇਸ ਸਬੰਧੀ ਕੋਈ ਤਰਕ, ਤੱਥ, ਸਬੂਤ, ਦੱਸ ਦਿਓ ਤਾਂ ਕਿ ਕਿਸੇ ਵੀਰ ਨਾਲ ਵਿਚਾਰ ਚਰਚਾ ਕਰਦੇ ਸਮੇਂ ਹਵਾਲਾ ਦਿੱਤਾ ਜਾ ਸਕੇ।

    • @sachdikhojwithbaldevsinghm8464
      @sachdikhojwithbaldevsinghm8464  19 дней назад +2

      ਵੀਰ ਜੀਓ ਜੋ ਵੀ ਸਿੱਖ ਇਤਿਹਾਸ ਦੇ ਨਾਮ ਤੇ ਸਾਡੇ ਕੋਲ ਮੌਜੂਦ ਹੈ ਉਸ ਵਿੱਚ ਸੰਨ ੧੮੬੫-੪੦ ਤੋਂ ਪਹਿਲਾਂ ਕਿਸੇ ਵੀ ਗ੍ੰਥ ਵਿੱਚ ਅਕਾਲ ਤਖਤ ਦਾ ਜ਼ਿਕਰ ਨਹੀਂ ਹੈ।
      ਤੁਸੀਂ ਮੇਰੀ ਇਹ ਹੇਠਾਂ ਦਿੱਤੀ ਵੀਡੀਓ ਸੁਣ ਲਵੋ ਜੀ ਇਸ ਵਿੱਚ ਤੁਹਨੂੰ ਕਾਫ਼ੀ ਕੁਝ ਮਿਲ ਜਾਵੇਗਾ ਜੀ।
      ruclips.net/video/0k-F3E17Lf8/видео.htmlsi=zoBkaC8oOUgMGFue

  • @BediMirpuri
    @BediMirpuri 20 дней назад +1

    ਗੁਰ ਫ਼ਤਹਿ ਵੀਰ ਜਿਓ ਤੁਹਾਡਾ ਨੰਬਰ ਮਿਲ਼ ਸਕਦਾ ਜੀ?

    • @sachdikhojwithbaldevsinghm8464
      @sachdikhojwithbaldevsinghm8464  20 дней назад

      ਵੀਰ ਜੀਓ ਇਹ ਹੈ ਜੀ:- ੯੨੦੯੧੭੧੩੫੦. ਨੋਟ ਕਰਕੇ ਆਪਣੇ ਨੰਬਰ ਤੋਂ ਇੱਕ ਸੁਨੇਹਾ ਆਪਣਾ ਨਾਮ ਲਿਖਕੇ ਭੇਜ ਦੇਣਾ ਜੀ।ਇਹ ਨੰਬਰ ਤੁਹਾਨੂੰ ਦੋ ਘੰਟੇ ਲਈ ਹੀ ਦਿਸੇਗਾ ਜੀ।

  • @ManjitSingh-hq5wn
    @ManjitSingh-hq5wn 19 дней назад +2

    ਪੰਜਾਬ ਵਿੱਚ ਬਈਏ ਕਬਜ਼ਾ ਕਰੀ ਜਾ ਰਹੇ ਹਨ ਹੁਣ ਪਹਿਲਾਂ ਇਸ ਬਾਰੇ ਬੋਲੋ ਤੇ ਠੋਸ ਸੁਝਾਅ ਰਾਇ ਵਿਚਾਰ ਪੇਸ਼ ਕਰੋ ਤਾਂ ਕਿ ਪੰਜਾਬ ਦਾ ਭਲਾ ਹੋ ਸਕੇ ਤਹਿ ਦਿਲੋਂ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

    • @sachdikhojwithbaldevsinghm8464
      @sachdikhojwithbaldevsinghm8464  19 дней назад +1

      ਵੀਰ ਜੀਓ ਇਹ ਵਿਸ਼ਾ ਬਹੁਤ ਕਠਿਨ ਹੈ। ਮੇਰੀ ਵੀਚਾਰ ਸਿੱਖਾਂ ਨੂੰ ਚੰਗੀ ਨਹੀਂ ਲੱਗਣੀ। ਪਰ ਫਿਰ ਵੀ ਮੈਂ ਇਸ ਵਿਸ਼ੇ ਤੇ ਇੱਕ ਵੀਡੀਓ ਬਣਾਉਂਗਾ।

    • @ManjitSingh-hq5wn
      @ManjitSingh-hq5wn 19 дней назад

      @sachdikhojwithbaldevsinghm8464 ਵੀਰ ਜੀ ਬਈਆਂ ਬਾਰੇ ਵਿਚਾਰ ਕਰੋ ਸਿਰਫ ਇਹ ਸਮੇਂ ਦੀ ਮੁੱਖ ਲੋੜ ਹੈ ਬਾਕੀ ਧਰਮ ਦੀ ਗੱਲ ਹਜੇ ਛਡ ਦਿਓ ਬਹੁਤ ਜ਼ਰੂਰੀ ਬੇਨਤੀ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @kulwantsingh2986
    @kulwantsingh2986 20 дней назад +2

    Maat pita bin baal na hoi

  • @kulwant747
    @kulwant747 19 дней назад

    Rss agent hai