@@TSigh taadi saari gall sahi hai, lekin gurua ne akal purakh nu sbto upper dasya, apne aap to vi, "Avtaar na jaane ant, parbraham parmeshwar beyant...." koi na jaane tumra ant, oonche te ooncha bhagwant. guru saab da vi ehi kehna si ki pamaatma di tulna kise vi jeev naal nahi kiti ja skdi... chahe koi avtaar ya paigember vi kyu na hove..
@@naviii949 tadda jawab bhut vadiya lagya, lekin ik time te 2 rabb nhi ho skde... asi eh jrur bol skde a ki eh shaksiyat ya bhagat ya eh guru rabb varga ho gya.... lekin eh keh dena ki eh aap hi rabb hai... eh rabb di vishaalta te ode beyant hon da apmaan hai... ise krke guru gobind singh ji ne farmaya... "jo humko parmeshar uchrai, tai sab nark kund me parhay" ohna ne sapasht kita ki mai us akal purakh da das ha sirf....te das smjhke hi minu jaano.... minu lagda ki eh manukh da subha hai ki onu jis de prati att di shradha hundi hai, usnu oh rabb mann lainda hai.... lekin practivally dekhya jaaye.....jinnu asi rabb keh rahe hone aa, rabb di vishaalta saamne odi shaksiyat vi bhut choti aa... lekin is sansaar vicho pave sbto uchi hai.....
@@HarvinderSingh-yy8thkyon nahin manta Sade Panipat which gurudware wale jado v Mandir which Koi program hove hamesha Ande ne seva vi karde ne kirtan vi sunde ne
Great work Bhai Saab. It’s a state of a mind “ Waheguru “ when ignorance lifted by wisdom of Shri Guru Granth Sahib. So it’s not the name of god but state of mind or no mind, the clarity beyond intellect. Beautiful, beautiful..
Yes GOD is not one but oneness and oneness is inclusive, and refined form of it is consciousness , and a person is just a consciousness, so it is not knowing or knowledge but the knower itself, just like Socrates said “ KNOW THYSELF “ so to knowing yourself is real knowledge or GYAN just like GURU NANAK DEV JI SAID” NANAK BADA AKHIYA JO APE JANE APP “
Thank you so much for doing such deep research on this topic. This was much needed. May Waheguru bless you with Chardikala and you keep on doing such great work!
बहुत ही अच्छी जानकारी। आपकी इस प्रस्तुति से सभी प्रकार की भ्रांतियों से जनता को भगवान जी के बारे में अधिक से अधिक ज्ञान मिलेगा। अच्छी प्रकार से समझाने के लिए आपका बहुत बहुत धन्यवाद।
Main ontario canada vichon tuhadi video dekh rehan. Tusin bahut changi research kiti hai. Ese taran naal research karke video banaunde raho ji. Akaal purakh tuhanu chardi kal vich rakhan te tarakiyan bakhshan ji.
Veer ji bahut badhiya Dil nu sakoon mil gaya Abbal Allah Noor upaye kudrat ke sabb bande ek Noor te sabb jagg uppge kon bhalley so mandey parmatma..1...hai
Waah bahut hi gyan samjhan nu milega ajj tak bahut gyaniyaan diya galla suniya par mann santushat nhi hoya si pr tuhade gyan naal mann nu santushati mili
Bahut bahut dil to tuhada dhanwad karde haa inni sohni jankari den lai ….. Rabb tuhanu chardi kalla ch rakhe …. Ajj tak inni sohni explanation kisse nai diti ❤️🙏🙏🙏🙏🙏
@@SukhwinderSingh-yb1vnOh Akaal purakh hi Sakaar roop lae ke aunda dharti te, apne bhagtan nu taaran vaaste. Akaal hi Sakaar hai te Sakaar hi Akaal hai.
😂😂toh fir ek naam se hi tumahara waheguru justify nhi Kiya Jaa sakta tha kya Jo ki 4 naam chep daale uske liye 😂 hindu dharm bhi ek sidhant ko maanta hai brahm ko jo ki sab kuch hai
किसी भी spiritual ग्रंथ से बहुत कुछ सीखने को मिलता है। जो एक ग्रंथ में संकेत में कहा गया होता है वह दूसरे में विस्तार से लिखा गया होता है। जिन्हें एक ग्रंथ में लिखी गई बातों का पूरा ज्ञान नहीं होताा, उन्हें दूसरे ग्रंथों से बहुत मदद मिलती है। एसा हर जिज्ञासु के साथ होता है।
Sat shri akal 🙏 bai ji sikh da v matlv dso guru nanak ji ne raah chlaya jaa dhrm vse mai ktha krda. Hunda c main sikh da mtlv "jeda bnda sikhda hove te eh v dso ki devi devta bare ki ki likhya wa, mera speaker bnd kita gya ta krke shd ta kirtan krna ਤੂੰ ਕਹੀਤ ਆਦਿ ਭਵਾਨੀ ਮੁਕਤ ਕੀ ਬਰਿਆ ਕਹਾ ਛਿਪਾਨੀ।। ਪਾਂਡੇ ਤੁਮਾਰਾ ਰਾਮਚੰਦ੍ਰ ਸੁ ਭੀ ਆਵਤੁ ਦੇਖਿਆ ਥਾ ਰਾਵਣ ਸੇਤੀ ਸਰਬਰ ਹੋਈ ਘਰ ਕੀ ਜੋਇ ਗਵਾਈ ਥੀ।। ਕਾਲ ਪਾਇ ਬ੍ਰਹਮਾ ਬਪੁ ਧਰਾ ਕਾਲ ਪਾਇ ਸ਼ਿਵ ਜੂ ਅਵਤਾਰਾਂ।।
ਵਾਹਿਗੁਰੂ ਜੀ,ਆਪ ਜੀ ਦਾ ਬਹੁਤ ਬਹੁਤ ਧੰਨਵਾਦ ਇਹ ਦੁਰਲੱਭ ਜਾਣਕਾਰੀ ਸਾਂਝੀ ਕਰਨ ਲਈ।
ਵਾਹਿਗੁਰੂ ਜੀ ਮਿਹਰ ਭਰਿਆ ਹੱਥ ਸਿਰ ਤੇ ਰੱਖਣ।
ਕੁਝ ਦਿਨਾਂ ਤੋਂ ਬਹੁਤ ਉਲਝਣ ਬਣ ਗਈ ਸੀ ਜੀ, ਤੁਸੀਂ ਮਨ ਨੂੰ ਸਾਤ ਕਰ ਦਿੱਤਾ
Uljhana naal apne aap nu stress vich na paao, balki Shanti naal Anand naal edi khoj vich lag jao..
Innu hi khoji birti kehnde aa
ਇਸ ਗਲ ਦਾ ਪਤਾ ਸਵਈਏ ਦੇ ਸਿਰਲੇਖ ਤੋਂ ਹੀ ਲਗ ਜਾਂਦਾ ਹੈ ਕਿ ਭਟਾਂ ਨੇ ਜਿਨ੍ਹੇਂ ਵੀ ਸਵਈਏ ਲਿਖੇ ਹਨ, ਓਹ ਗੁਰੂ ਸਾਹਿਬਾਨ ਦੀ ਸਤੁਤੀ ਵਿੱਚ ਲਿਖੇ ਹਨ। ਜਿਵੇਂ-
ਸਵਈਏ ਮਹਲੇ ਚਉਥੇ ਕੇ- ਅਰਥਾਤ ਚਉਥੇ ਗੁਰੂ ਰਾਮਦਾਸ ਜੀ ਦੀ ਸਤੁਤੀ ਵਿੱਚ ਉਚਾਰਿਆ ਗਿਆ ਸਵਈਆ। ਇਨ੍ਹਾਂ ਸਵਈਆਂ ਵਿੱਚ ਗੁਰੂ ਰਾਮਦਾਸ ਜੀ ਨੂੰ ਕਈਂ ਅਵਤਾਰਾਂ ਨਾਲ ਉਪਮਾ ਦੇ ਕੇ ਸਤੁਤੀ ਕੀਤੀ ਗਈ ਹੈ।
"ਕਵਲ ਨੈਨ ਮਧੁਰ ਬੈਨ ਕੋਟਿ ਸੈਨ ਸੰਗ
ਸੋਭ ਕਹਤ ਮਾ ਜਸੋਦ ਜਿਸਹਿ ਦਹੀ
ਭਾਤੁ ਖਾਹਿ ਜੀਉ ॥"
(ਹੇ ਗੁਰੂ ਰਾਮਦਾਸ ਤੂੰ ਓਹੀ ਹੈਂ ਜਿਸਦੇ ਕਮਲ ਜੈਸੇ ਨੇਤ੍ਰ ਅਤੇ ਮਧੁਰ ਬੈਨ/ਬੋਲ ਹਨ (ਇਥੇ "ਬੈਨ" ਸ਼ਬਦ ਦੇ ਅੰਤ ਵਿੱਚ ਮਾਤ੍ਰਾ (ੁ) ਨਹੀਂ ਲਗੀ ਹੋਣ ਕਾਰਣ ਵਿਆਕਰਣ ਅਨੁਸਾਰ ਇਹ ਬਹੁਵਚਨ ਹੈ, ਨਹੀਂ ਤਾਂ ਅਰਥ ਵੇਣੂ/ਬਾਂਸੁਰੀ ਹੁੰਦਾ) ਜਿਸਨੂੰ ਮਾਂ ਯਸ਼ੋਦਾ ਦਹੀ ਭਾਤ ਖਾਣ ਲਈ ਕਹਿੰਦੀ ਹੈ)
"ਸੁਥਰ ਚਿਤ ਭਗਤ ਹਿਤ ਭੇਖੁ ਧਰਿਓ
ਹਰਨਾਖਸੁ ਹਰਿਓ ਨਖ ਬਿਦਾਰਿ
ਜੀਉ ॥"
(ਜਿਸਨੇ ਭਗਤ ਲਈ ਨਰਸਿਂਘ ਦਾ ਭੇਖ ਧਾਰ ਕੇ ਹਰਨਾਖਸ਼ ਨੂੰ ਮਾਰਿਆ)
"ਸਤਿ ਸਾਚੁ ਸ੍ਰੀ ਨਿਵਾਸੁ ਆਦਿ ਪੁਰਖੁ ਸਦਾ ਤੁਹੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ ਜੀਉ ॥੨॥੭॥"
(ਹੇ ਗੁਰੂ ਰਾਮਦਾਸ ਤੂੰ ਹੀ ਅਟੱਲ ਹੈਂ, ਤੂੰ ਹੀ ਲੱਛਮੀ ਦਾ ਟਿਕਾਣਾ ਹੈਂ, ਤੂੰ ਹੀ ਆਦਿ ਪੁਰਖ ਹੈਂ, ਤੇ ਸਦਾ-ਥਿਰ ਹੈਂ, ਹੇ ਗੁਰੂ ਰਾਮਦਾਸ ਤੂੰ ਵਾਹਿ (ਪ੍ਰਸ਼ੰਸਾ ਯੋਗ) ਹੇਂ, ਵਾਹਿਗੁਰੂ (ਪ੍ਰਸ਼ੰਸਾ, ਸਿਫਤ ਸਲਾਹ ਨਾਲ ਭਰਪੂਰ ਗੁਰੂ) ਹੈਂ)
(ਭਟ ਗਯੰਦ, ਅੰਗ ੧੪੦੨)
ਗੁਰਬਾਣੀ ਪਰਮਾਤਮਾ ਅਤੇ ਗੁਰੂ ਵਿੱਚ ਕੋਈ ਭੇਦ ਨਹੀਂ ਦਸਦੀ। ਪੁਰਾਤਨ ਸ਼ਾਸਤਰ ਵੀ ਕੋਈ ਭੇਦ ਨਹੀਂ ਦਸਦੇ।
ਇਸੇ ਕਰਕੇ ਕਹਿਆ, ਗੁਰੂ ਬ੍ਰਹਮਾ, ਗੁਰੂ ਵਿਸ਼ਨੂੰ ਗੁਰੂ ਦੇਵੋ ਮਹੇਸ਼ਵਰਾ। ਗੁਰੂ ਸਾਕਸ਼ਾਤ ਪਰਬ੍ਰਹਮ ਹੈ।
ਸੋ ਇਥੇ ਇਸਤਰਾਂ ਗੁਰੂ ਰਾਮਦਾਸ ਜੀ ਦੀ ਉਪਮਾ ਕੀਤੀ ਗਈ ।
@@TSigh taadi saari gall sahi hai, lekin gurua ne akal purakh nu sbto upper dasya, apne aap to vi,
"Avtaar na jaane ant, parbraham parmeshwar beyant...."
koi na jaane tumra ant,
oonche te ooncha bhagwant.
guru saab da vi ehi kehna si ki pamaatma di tulna kise vi jeev naal nahi kiti ja skdi...
chahe koi avtaar ya paigember vi kyu na hove..
Jis ਤਰ੍ਹਾਂ ਕੋਈ ਨਦੀ ਸਮੁੰਦਰ ਵਿਚ ਮਿਲਕੇ ਸਮੁੰਦਰ ਹੀ ਹੋ ਜਾਂਦੀ ਹੈ, ਅਪਣਾ ਨਦੀ ਵਾਲਾ ਅਸਤਿਤਵ ਖਤਮ ਕਰ ਲੈਂਦੀ ਹੈ
ਪਰ ਸਮੁੰਦਰ ਦਾ ਅੰਤ ਨਹੀਂ pa ਸਕਦੀ
ਜਦੋ ਸਮੁੰਦਰ ਵਿਚ ਹੀ ਮਿਲਕੇ ਓਹੀ ਰੂਪ ਹੋ ਗਈ ਤਾਂ ਨਦੀ ਕਹਾਉਣ ਦਾ ਕੋਈ ਮਤਲਬ ਹੀ ਨਹੀਂ ਬਣਦਾ
ਇਸੀ ਤਰਾ ਗੁਰਮੁਖਿ, ਕੋਈ ਵੀ ਪੀਰ ਪੈਗੰਬਰ ਅਕਾਲ ਵਿਚ ਲੀਨ ਹੋ ਜਾਂਦੇ ਹਨ, ਓਹ ਹੀ ਰੂਪ ਹੋ ਜਾਂਦੇ, but ਅੰਤ ਨਹੀਂ pa skde akaal da l
ਨਾਨਕ ਲੀਨ ਭਇਓ ਗੌਬਿੰਦ ਸਿਉ ਜਿਉ ਪਾਣੀ ਸੰਗ ਪਾਣੀ l l
@@naviii949 tadda jawab bhut vadiya lagya, lekin ik time te 2 rabb nhi ho skde...
asi eh jrur bol skde a ki eh shaksiyat ya bhagat ya eh guru rabb varga ho gya....
lekin eh keh dena ki eh aap hi rabb hai...
eh rabb di vishaalta te ode beyant hon da apmaan hai...
ise krke guru gobind singh ji ne farmaya...
"jo humko parmeshar uchrai,
tai sab nark kund me parhay"
ohna ne sapasht kita ki mai us akal purakh da das ha sirf....te das smjhke hi minu jaano....
minu lagda ki eh manukh da subha hai ki onu jis de prati att di shradha hundi hai, usnu oh rabb mann lainda hai....
lekin practivally dekhya jaaye.....jinnu asi rabb keh rahe hone aa, rabb di vishaalta saamne odi shaksiyat vi bhut choti aa...
lekin is sansaar vicho pave sbto uchi hai.....
ਦਿਨ ਦੁੱਗਣੀ ਰਾਤ ਚੋਗਣੀ ਵਾਹਿਗੁਰੂ ਤੁਹਾਨੂੰ ਤਰੱਕੀ ਬਕਸ਼ੇ ❤
ਭਾਈ ਗੁਰਦਾਸ ਦੀਆਂ ਵਾਰਾਂ ਪੜੌ।
@@gurdeepjolly8282Bhai Gurdas di likhat hay, bani nahi
Bhai Gurdaas ji dian varan nu Guru Arjun Sahib ji ne Guru Granth Sahib ji di koonji kiha hai ji 🙏 🙏 @@gurvind6092
ਇਸ ਵਿਸ਼ੇ ਤੇ ਮੈਂ ਬੋਹਤ ਸਮੇਂ ਤੋਂ ਸਹੀ ਜਵਾਬ ਖੋਜ ਰਿਹਾ ਸੀ, ਇਹ ਵੀਡਿਉ ਬਣਾਉਣ ਲਈ ਤੁਹਾਡਾ ਦਿਲੋਂ ਧੰਨਵਾਦ।🙏🙏
Guru Granth sahib kisay ve Devi- devta nu nahin manda.
ਇਸ ਗਲ ਦਾ ਪਤਾ ਸਵਈਏ ਦੇ ਸਿਰਲੇਖ ਤੋਂ ਹੀ ਲਗ ਜਾਂਦਾ ਹੈ ਕਿ ਭਟਾਂ ਨੇ ਜਿਨ੍ਹੇਂ ਵੀ ਸਵਈਏ ਲਿਖੇ ਹਨ, ਓਹ ਗੁਰੂ ਸਾਹਿਬਾਨ ਦੀ ਸਤੁਤੀ ਵਿੱਚ ਲਿਖੇ ਹਨ। ਜਿਵੇਂ-
ਸਵਈਏ ਮਹਲੇ ਚਉਥੇ ਕੇ- ਅਰਥਾਤ ਚਉਥੇ ਗੁਰੂ ਰਾਮਦਾਸ ਜੀ ਦੀ ਸਤੁਤੀ ਵਿੱਚ ਉਚਾਰਿਆ ਗਿਆ ਸਵਈਆ। ਇਨ੍ਹਾਂ ਸਵਈਆਂ ਵਿੱਚ ਗੁਰੂ ਰਾਮਦਾਸ ਜੀ ਨੂੰ ਕਈਂ ਅਵਤਾਰਾਂ ਨਾਲ ਉਪਮਾ ਦੇ ਕੇ ਸਤੁਤੀ ਕੀਤੀ ਗਈ ਹੈ।
"ਕਵਲ ਨੈਨ ਮਧੁਰ ਬੈਨ ਕੋਟਿ ਸੈਨ ਸੰਗ
ਸੋਭ ਕਹਤ ਮਾ ਜਸੋਦ ਜਿਸਹਿ ਦਹੀ
ਭਾਤੁ ਖਾਹਿ ਜੀਉ ॥"
(ਹੇ ਗੁਰੂ ਰਾਮਦਾਸ ਤੂੰ ਓਹੀ ਹੈਂ ਜਿਸਦੇ ਕਮਲ ਜੈਸੇ ਨੇਤ੍ਰ ਅਤੇ ਮਧੁਰ ਬੈਨ/ਬੋਲ ਹਨ (ਇਥੇ "ਬੈਨ" ਸ਼ਬਦ ਦੇ ਅੰਤ ਵਿੱਚ ਮਾਤ੍ਰਾ (ੁ) ਨਹੀਂ ਲਗੀ ਹੋਣ ਕਾਰਣ ਵਿਆਕਰਣ ਅਨੁਸਾਰ ਇਹ ਬਹੁਵਚਨ ਹੈ, ਨਹੀਂ ਤਾਂ ਅਰਥ ਵੇਣੂ/ਬਾਂਸੁਰੀ ਹੁੰਦਾ) ਜਿਸਨੂੰ ਮਾਂ ਯਸ਼ੋਦਾ ਦਹੀ ਭਾਤ ਖਾਣ ਲਈ ਕਹਿੰਦੀ ਹੈ)
"ਸੁਥਰ ਚਿਤ ਭਗਤ ਹਿਤ ਭੇਖੁ ਧਰਿਓ
ਹਰਨਾਖਸੁ ਹਰਿਓ ਨਖ ਬਿਦਾਰਿ
ਜੀਉ ॥"
(ਜਿਸਨੇ ਭਗਤ ਲਈ ਨਰਸਿਂਘ ਦਾ ਭੇਖ ਧਾਰ ਕੇ ਹਰਨਾਖਸ਼ ਨੂੰ ਮਾਰਿਆ)
"ਸਤਿ ਸਾਚੁ ਸ੍ਰੀ ਨਿਵਾਸੁ ਆਦਿ ਪੁਰਖੁ ਸਦਾ ਤੁਹੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ ਜੀਉ ॥੨॥੭॥"
(ਹੇ ਗੁਰੂ ਰਾਮਦਾਸ ਤੂੰ ਹੀ ਅਟੱਲ ਹੈਂ, ਤੂੰ ਹੀ ਲੱਛਮੀ ਦਾ ਟਿਕਾਣਾ ਹੈਂ, ਤੂੰ ਹੀ ਆਦਿ ਪੁਰਖ ਹੈਂ, ਤੇ ਸਦਾ-ਥਿਰ ਹੈਂ, ਹੇ ਗੁਰੂ ਰਾਮਦਾਸ ਤੂੰ ਵਾਹਿ (ਪ੍ਰਸ਼ੰਸਾ ਯੋਗ) ਹੇਂ, ਵਾਹਿਗੁਰੂ (ਪ੍ਰਸ਼ੰਸਾ, ਸਿਫਤ ਸਲਾਹ ਨਾਲ ਭਰਪੂਰ ਗੁਰੂ) ਹੈਂ)
(ਭਟ ਗਯੰਦ, ਅੰਗ ੧੪੦੨)
ਗੁਰਬਾਣੀ ਪਰਮਾਤਮਾ ਅਤੇ ਗੁਰੂ ਵਿੱਚ ਕੋਈ ਭੇਦ ਨਹੀਂ ਦਸਦੀ। ਪੁਰਾਤਨ ਸ਼ਾਸਤਰ ਵੀ ਕੋਈ ਭੇਦ ਨਹੀਂ ਦਸਦੇ।
ਇਸੇ ਕਰਕੇ ਕਹਿਆ, ਗੁਰੂ ਬ੍ਰਹਮਾ, ਗੁਰੂ ਵਿਸ਼ਨੂੰ ਗੁਰੂ ਦੇਵੋ ਮਹੇਸ਼ਵਰਾ। ਗੁਰੂ ਸਾਕਸ਼ਾਤ ਪਰਬ੍ਰਹਮ ਹੈ।
ਸੋ ਇਥੇ ਇਸਤਰਾਂ ਗੁਰੂ ਰਾਮਦਾਸ ਜੀ ਦੀ ਉਪਮਾ ਕੀਤੀ ਗਈ ।
@@TSighabsolutely right 👍🏼
@@HarvinderSingh-yy8th ham bhi nhi mante tumhe. 😂😂😂
@@HarvinderSingh-yy8thkyon nahin manta Sade Panipat which gurudware wale jado v Mandir which Koi program hove hamesha Ande ne seva vi karde ne kirtan vi sunde ne
ਵਾਹਿਗੁਰੂ ਸ਼ਬਦ ਚਾਹੇ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਵਾਸਤੇ ਵਰਤਿਆ ਹੋਵੇ ਚਾਹੇ ਸ੍ਰੀ ਕ੍ਰਿਸ਼ਨ ਜੀ ਵਾਸਤੇ ਵਰਤਿਆ ਹੋਵੇ ਸਾਡੇ ਲਈ ਤਾਂ ਦੋਨੇ ਹੀ ਇੱਕੋ ਹੀ ਸਰੂਪ ਨੇ ਪਰਮਾਤਮਾ ਦਾ ਇੱਕ ਰੂਪ ਨੇ ਉਹ।
Right waheguru jio ❤
ਨਹੀ ਜੀ ਕ੍ਰਿਸ਼ਨ ਦੀ ਕੋਈ ਦੇਣ ਨਹੀ ਹੈ ਸਾਡੇ ਲਈ,
True true true ❤
@@user-og4in5yx2i ਮਹਾਨ ਆਤਮਾਵਾਂ ਨੂੰ ਇਸ ਨਹੀਂ ਕਹਿਣਾ ਚਾਹੀਦਾ ਭਾਵੇਂ ਅਸੀਂ ਨਹੀਂ ਮੰਨਦੇ ਕੲਈ ਵਾਰੀ ਅਸੀਂ ਆਪਣੀ ਜ਼ਿੰਦਗੀ ਚ ਓਨਾ ਦੀਆਂ ਉਦਾਹਰਨਾਂ ਦੇਂਦੇ ਹਾਂ
ਜਦੋਂ ਲੋਕ ਨਾਮ ਜਪਦੇ ਹਨ ਸਭ ਦੀਆਂ ਆਤਮਾ ਪਰਮਾਤਮਾ ਹੀ ਦਿਸਦੀਆਂ ਹਨ
ਇਹ ਕਾਮ ਕ੍ਰੋਧ ਲੋਭਮੋਹ ਹੰਕਾਰ ਨੇ ਸਾਡੇ ਤੇ ਕਾਬੂ ਪਾਇਆ ਹੁੰਦਾ ਹੈ ਸਭ ਇਕ ਹਨ ਅਮੀਰ ਗਰੀਬ
@@punjabbolda3388 But oh Akal Purakh nai aa..
ਇਹ ਬਹਿਮੰਡ ਹੈ ਧਰਤੀ ਹੈ ਜੋ ਦਿਸ ਰਿਹਾ ਹੈ ਸਭ ਪਰਮਾਤਮਾ ਹੈ ਪਰਮਾਤਮਾ ਤੋਂ ਬਿਨਾਂ ਕੁਝ ਵੀ ਨਹੀਂ ਵੀਰ ਜੀ ਬਹੁਤ ਬਹੁਤ ਧੰਨਵਾਦ ਬਹੁਤ ਹੀ ਵਧੀਆ ਜਾਣਕਾਰੀ ਦਿੱਤੀ
बहुत अच्छी विडियो बनाई है भाई साहेब, आपने बहुत ही सुंदर तरीके से समझाया है वाहेगुरु का मतलब, धन्यवाद भाई साहेब,😂😮😢❤❤
ਵੀਰ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ
ਬੜੀ ਖੁਸ਼ੀ ਹੁੰਦੀ ਆ ਜਦੋਂ ਤੁਸੀਂ ਇਤਿਹਾਸ ਦੱਸਦੇ
ਓ❤❤❤❤❤❤❤❤❤❤
ਰੱਬ ਤੁਹਾਨੂੰ ਹੋਰ ਤਰੱਕੀ ਬਖਸ਼ਣ 🙏🙏
ਬੜੇ ਹੀ ਸੁਚੱਜੇ ਅਤੇ ਹਲੀਮੇ ਦੇ ਨਾਲ ਹਵਾਲਾ ਦਿੰਦੇ ਹੋਏ ਵਾਹਿਗੁਰੂ ਜੀ ਦੇ ਮਤਲਬ ਸਮਝਾਣਾ ਇੱਕ ਬੜਾ ਹੀ ਚੰਗਾ ਅਤੇ ਉੱਚ ਕੋਟੀ ਦਾ ਉਪਰਾਲਾ ਕੀਤਾ ਹੈ ਇਸ ਤਰਾਂ ਹੀ ਅੱਗੇ ਸਾਨੂੰ ਜਾਗਰੂਕ ਕਰਾਦੇ ਰਹੋ... 🙏🙏
ਬਹੁਤ ਵਧੀਆ ਤਰੀਕੇ ਨਾਲ ਸਮਝਾਉਂਦਾ ਕੀਤਾ ਹੈ ਵਾਹਿਗੁਰੂ ਸਦਾ ਚੜ੍ਹਦੀ ਕਲਾ ਵਿੱਚ ਰੱਖੇ
ਵੀਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਬਹੁਤ ਵਧੀਆ ਜਾਣਕਾਰੀ ਨਾਲ ਸਮਝਾਇਆ ਅਕਾਲ ਪੁਰਖ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ ਦਲਵਿੰਦਰ ਸਿੰਘ ਪਿੰਡ ਸਨਾਣਾ ਜਿਲ੍ਹਾ ਰੋਪੜ ਧੰਨਵਾਦ ਜੀ
ਵਾਹਿਗੁਰੂ ਮਤਲਬ ਬਾ ਕਮਾਲ ਸਤਿਗੁਰੂ।। wonderful MASTER
ਇਸਦਾ ਮਤਲਬ ਇਹ ਹੈ ਕਿ ਕਿਸੇ ਵੀ ਭਾਵਨਾ ਨਾਲ ਜਪੋ , ਪੰਜੇ ਉਂਗਲਾਂ ਘਿਓ ਚ ਹੀ ਰਹਿਣੀਆਂ।
Ajitsingh,G,What,Spring,AllOuer,Speing
Verygood
Per apne peo di pehla suno
Jisne apna sab kush waar dita
Jananiya piche nahi larda reha
Wahiguru ji @@Ranveer_Singh_sangha03
@@Ranveer_Singh_sangha03 ਹਰੇਕ ਮਹਾਪੁਰਸ਼ ਇਕ ਮਿਸ਼ਨ ਦੇ ਤਹਿਤ ਧਰਤੀ ਤੇ ਜਨਮ ਲੈਂਦੇ ਨੇ ਸ਼੍ਰੀ ਕ੍ਰਿਸ਼ਨ ਜੀ ਅਤੇ ਸ਼੍ਰੀ ਰਾਮ ਜੀ ਆਪਣੇ ਸਮੇਂ ਚ ਅਵਤਾਰ ਹੋਏ ਨੇ ਜਿਵੇ ਕਲਯੁਗ ਚ ਗੁਰੂ ਨਾਨਕ ਜੋ ਕਬੀਰ ਜੀ ਗੁਰੂ ਰਵਿਦਾਸ ਜੀ ਕਿਨੇ ਸੰਤ ਮਹਾਤਮਾ ਆਏ ਨੇ ਅੌਰ ਅੱਗੇ ਵੀ ਅਾਉਂਦੇ ਰਹਿਣਗੇ
Great work Bhai Saab. It’s a state of a mind “ Waheguru “ when ignorance lifted by wisdom of Shri Guru Granth Sahib. So it’s not the name of god but state of mind or no mind, the clarity beyond intellect. Beautiful, beautiful..
ਇਸ ਗਲ ਦਾ ਪਤਾ ਸਵਈਏ ਦੇ ਸਿਰਲੇਖ ਤੋਂ ਹੀ ਲਗ ਜਾਂਦਾ ਹੈ ਕਿ ਭਟਾਂ ਨੇ ਜਿਨ੍ਹੇਂ ਵੀ ਸਵਈਏ ਲਿਖੇ ਹਨ, ਓਹ ਗੁਰੂ ਸਾਹਿਬਾਨ ਦੀ ਸਤੁਤੀ ਵਿੱਚ ਲਿਖੇ ਹਨ। ਜਿਵੇਂ-
ਸਵਈਏ ਮਹਲੇ ਚਉਥੇ ਕੇ- ਅਰਥਾਤ ਚਉਥੇ ਗੁਰੂ ਰਾਮਦਾਸ ਜੀ ਦੀ ਸਤੁਤੀ ਵਿੱਚ ਉਚਾਰਿਆ ਗਿਆ ਸਵਈਆ। ਇਨ੍ਹਾਂ ਸਵਈਆਂ ਵਿੱਚ ਗੁਰੂ ਰਾਮਦਾਸ ਜੀ ਨੂੰ ਕਈਂ ਅਵਤਾਰਾਂ ਨਾਲ ਉਪਮਾ ਦੇ ਕੇ ਸਤੁਤੀ ਕੀਤੀ ਗਈ ਹੈ।
"ਕਵਲ ਨੈਨ ਮਧੁਰ ਬੈਨ ਕੋਟਿ ਸੈਨ ਸੰਗ
ਸੋਭ ਕਹਤ ਮਾ ਜਸੋਦ ਜਿਸਹਿ ਦਹੀ
ਭਾਤੁ ਖਾਹਿ ਜੀਉ ॥"
(ਹੇ ਗੁਰੂ ਰਾਮਦਾਸ ਤੂੰ ਓਹੀ ਹੈਂ ਜਿਸਦੇ ਕਮਲ ਜੈਸੇ ਨੇਤ੍ਰ ਅਤੇ ਮਧੁਰ ਬੈਨ/ਬੋਲ ਹਨ (ਇਥੇ "ਬੈਨ" ਸ਼ਬਦ ਦੇ ਅੰਤ ਵਿੱਚ ਮਾਤ੍ਰਾ (ੁ) ਨਹੀਂ ਲਗੀ ਹੋਣ ਕਾਰਣ ਵਿਆਕਰਣ ਅਨੁਸਾਰ ਇਹ ਬਹੁਵਚਨ ਹੈ, ਨਹੀਂ ਤਾਂ ਅਰਥ ਵੇਣੂ/ਬਾਂਸੁਰੀ ਹੁੰਦਾ) ਜਿਸਨੂੰ ਮਾਂ ਯਸ਼ੋਦਾ ਦਹੀ ਭਾਤ ਖਾਣ ਲਈ ਕਹਿੰਦੀ ਹੈ)
"ਸੁਥਰ ਚਿਤ ਭਗਤ ਹਿਤ ਭੇਖੁ ਧਰਿਓ
ਹਰਨਾਖਸੁ ਹਰਿਓ ਨਖ ਬਿਦਾਰਿ
ਜੀਉ ॥"
(ਜਿਸਨੇ ਭਗਤ ਲਈ ਨਰਸਿਂਘ ਦਾ ਭੇਖ ਧਾਰ ਕੇ ਹਰਨਾਖਸ਼ ਨੂੰ ਮਾਰਿਆ)
"ਸਤਿ ਸਾਚੁ ਸ੍ਰੀ ਨਿਵਾਸੁ ਆਦਿ ਪੁਰਖੁ ਸਦਾ ਤੁਹੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ ਜੀਉ ॥੨॥੭॥"
(ਹੇ ਗੁਰੂ ਰਾਮਦਾਸ ਤੂੰ ਹੀ ਅਟੱਲ ਹੈਂ, ਤੂੰ ਹੀ ਲੱਛਮੀ ਦਾ ਟਿਕਾਣਾ ਹੈਂ, ਤੂੰ ਹੀ ਆਦਿ ਪੁਰਖ ਹੈਂ, ਤੇ ਸਦਾ-ਥਿਰ ਹੈਂ, ਹੇ ਗੁਰੂ ਰਾਮਦਾਸ ਤੂੰ ਵਾਹਿ (ਪ੍ਰਸ਼ੰਸਾ ਯੋਗ) ਹੇਂ, ਵਾਹਿਗੁਰੂ (ਪ੍ਰਸ਼ੰਸਾ, ਸਿਫਤ ਸਲਾਹ ਨਾਲ ਭਰਪੂਰ ਗੁਰੂ) ਹੈਂ)
(ਭਟ ਗਯੰਦ, ਅੰਗ ੧੪੦੨)
ਗੁਰਬਾਣੀ ਪਰਮਾਤਮਾ ਅਤੇ ਗੁਰੂ ਵਿੱਚ ਕੋਈ ਭੇਦ ਨਹੀਂ ਦਸਦੀ। ਪੁਰਾਤਨ ਸ਼ਾਸਤਰ ਵੀ ਕੋਈ ਭੇਦ ਨਹੀਂ ਦਸਦੇ।
ਇਸੇ ਕਰਕੇ ਕਹਿਆ, ਗੁਰੂ ਬ੍ਰਹਮਾ, ਗੁਰੂ ਵਿਸ਼ਨੂੰ ਗੁਰੂ ਦੇਵੋ ਮਹੇਸ਼ਵਰਾ। ਗੁਰੂ ਸਾਕਸ਼ਾਤ ਪਰਬ੍ਰਹਮ ਹੈ।
ਸੋ ਇਥੇ ਇਸਤਰਾਂ ਗੁਰੂ ਰਾਮਦਾਸ ਜੀ ਦੀ ਉਪਮਾ ਕੀਤੀ ਗਈ ।
Yes GOD is not one but oneness and oneness is inclusive, and refined form of it is consciousness , and a person is just a consciousness, so it is not knowing or knowledge but the knower itself, just like Socrates said “ KNOW THYSELF “ so to knowing yourself is real knowledge or GYAN just like GURU NANAK DEV JI SAID” NANAK BADA AKHIYA JO APE JANE APP “
ਵਾਹਿਗੁਰੂ ਗੁਰ ਮੰਤ੍ਰ ਹੈ ਜਪਿ ਹਉਮੈ ਖੌਈ। ।
ਨਕ ਦੀ ਸੇਧ ਅਰਥ ਨਹੀਂ ਕਰਦੇ। ਮੰਨਿਆ ਗੁਰਬਾਣੀ ਸਰਲ ਭਾਸ਼ਾ ਵਿੱਚ ਲਿਖੀ ਗਈ ਹੈ ਪਰ ਇਸਨੂੰ ਸਮਝਣ ਲਈ ਵਿਵੇਕ ਦੀ ਜ਼ਰੂਰਤ ਹੈ।
ਵਾਹਿਗੁਰੂ ਗੁਰਮੰਤ੍ਰ ਹੈ ਵਾਲੀ ਪੂਰੀ ਪਉੜੀ ਪੜਨ ਤੇ ਅਰਥ ਖੁਲ ਜਾਂਦੇ ਹਨ।
ਵਾਹਿਗੁਰੂ (ਸਿਫਤ ਨਾਲ ਭਰਪੂਰ ਗੁਰੂ) ਦਾ ਮੰਤ੍ਰ ਜਾਂ ਉਪਦੇਸ਼/ਸਿਖਿਆ ਐਸੀ ਹੈ ਜਿਸਦਾ ਅਨੁਸਰਣ ਕਰਕੇ ਹਉਮੈ ਦੂਰ ਹੋ ਜਾਂਦੀ ਹੈ।
ਜਪਣ ਦਾ ਅਖਰੀ ਅਰਥ ਹਰ ਥਾਂ ਕਰਨ ਨਾਲ ਵੀ ਅਰਥ ਦਾ ਅਨਰਥ ਹੋ ਸਕਦਾ ਹੈ।
ਜਿਵੇਂ ਪੰਕਤੀ ਹੈ "ਐਸਾ ਗਿਆਨ ਜਪਹੁ ਮਨ ਮੇਰੇ"। ਹੁਣ ਗਿਆਨ ਨੂੰ ਕਿਵੇਂ ਜਪ ਸਕਦੇ ਹਾਂ ਜੇ ਇਸਦੇ ਅੱਖਰੀ ਅਰਥ ਕਰਾਂਗੇ ਤਾਂ। ਭੁੱਲਾਂ ਚੁਕਾਂ ਦੀ ਖਿਮਾ।
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ। ਸਿਖੀ ਸਿਖਿਆ ਗੁਰਿ ਵੀਚਾਰ ਨਦਰੀ ਕਰਮੁ ਲੰਘਾਇ ਪਾਰ ।। ਤੇਰਾ ਕਵਣ ਗੁਰੂ ਜਿਸ ਕਾ ਤੂੰ ਚੇਲਾ।। ਸਬਦੁ ਗੁਰੂ ਸੁਰਤਿ ਧੁਨਿ ਚੇਲਾ ।। ਸਤਿਨਾਮੁ ਵਾਹਿਗੁਰੂ ਜੀ।
As usual, your way of explaining by going to the depth of subject from various angles is highly appreciable. Be blissful 🙏
ਬਹੁਤ ਬਹੁਤ ਧੰਨਵਾਦ ਵੀਰ ਜੀ ਏਨੀ ਜਾਣਕਾਰੀ ਦੇਣ ਲਈ ਤੁਸੀਂ ਬਹੁਤ ਵਧੀਆ ਉਪਰਾਲਾ ਕਰ ਰਹੇ ਹੋ
ਕਿਆ ਬਾਤ ਆ ਭਾਜੀ
ਵਧੀਆ ਖੋਜ ਕੀਤੀ ਹੈ ਤੁਸੀਂ 👌very good
bai tusi log eve ulaj de raho.....
ਵਾਹਿਗੁਰੂ ਨਾਮ ਸ਼ਕਤੀ ਹੈ, ਅਕਾਲ ਪੁਰਖ ਦਾ ਨਾਮ ਹੈ,ਮੂਲ ਮੰਤਰ , ਵਾਹਿਗੁਰੂ ਨਾਮ ਦੀ ਹੀ ਵਿਆਖਿਆ ਹੈ।ਸਤਿਨਾਮ ਸੀ੍ ਵਾਹਿਗੁਰੂ,ਧੰਨ ਗੁਰੂ ਨਾਨਕ 🙏
😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊
ਇਸ ਗਲ ਦਾ ਪਤਾ ਸਵਈਏ ਦੇ ਸਿਰਲੇਖ ਤੋਂ ਹੀ ਲਗ ਜਾਂਦਾ ਹੈ ਕਿ ਭਟਾਂ ਨੇ ਜਿਨ੍ਹੇਂ ਵੀ ਸਵਈਏ ਲਿਖੇ ਹਨ, ਓਹ ਗੁਰੂ ਸਾਹਿਬਾਨ ਦੀ ਸਤੁਤੀ ਵਿੱਚ ਲਿਖੇ ਹਨ। ਜਿਵੇਂ-
ਸਵਈਏ ਮਹਲੇ ਚਉਥੇ ਕੇ- ਅਰਥਾਤ ਚਉਥੇ ਗੁਰੂ ਰਾਮਦਾਸ ਜੀ ਦੀ ਸਤੁਤੀ ਵਿੱਚ ਉਚਾਰਿਆ ਗਿਆ ਸਵਈਆ। ਇਨ੍ਹਾਂ ਸਵਈਆਂ ਵਿੱਚ ਗੁਰੂ ਰਾਮਦਾਸ ਜੀ ਨੂੰ ਕਈਂ ਅਵਤਾਰਾਂ ਨਾਲ ਉਪਮਾ ਦੇ ਕੇ ਸਤੁਤੀ ਕੀਤੀ ਗਈ ਹੈ।
"ਕਵਲ ਨੈਨ ਮਧੁਰ ਬੈਨ ਕੋਟਿ ਸੈਨ ਸੰਗ
ਸੋਭ ਕਹਤ ਮਾ ਜਸੋਦ ਜਿਸਹਿ ਦਹੀ
ਭਾਤੁ ਖਾਹਿ ਜੀਉ ॥"
(ਹੇ ਗੁਰੂ ਰਾਮਦਾਸ ਤੂੰ ਓਹੀ ਹੈਂ ਜਿਸਦੇ ਕਮਲ ਜੈਸੇ ਨੇਤ੍ਰ ਅਤੇ ਮਧੁਰ ਬੈਨ/ਬੋਲ ਹਨ (ਇਥੇ "ਬੈਨ" ਸ਼ਬਦ ਦੇ ਅੰਤ ਵਿੱਚ ਮਾਤ੍ਰਾ (ੁ) ਨਹੀਂ ਲਗੀ ਹੋਣ ਕਾਰਣ ਵਿਆਕਰਣ ਅਨੁਸਾਰ ਇਹ ਬਹੁਵਚਨ ਹੈ, ਨਹੀਂ ਤਾਂ ਅਰਥ ਵੇਣੂ/ਬਾਂਸੁਰੀ ਹੁੰਦਾ) ਜਿਸਨੂੰ ਮਾਂ ਯਸ਼ੋਦਾ ਦਹੀ ਭਾਤ ਖਾਣ ਲਈ ਕਹਿੰਦੀ ਹੈ)
"ਸੁਥਰ ਚਿਤ ਭਗਤ ਹਿਤ ਭੇਖੁ ਧਰਿਓ
ਹਰਨਾਖਸੁ ਹਰਿਓ ਨਖ ਬਿਦਾਰਿ
ਜੀਉ ॥"
(ਜਿਸਨੇ ਭਗਤ ਲਈ ਨਰਸਿਂਘ ਦਾ ਭੇਖ ਧਾਰ ਕੇ ਹਰਨਾਖਸ਼ ਨੂੰ ਮਾਰਿਆ)
"ਸਤਿ ਸਾਚੁ ਸ੍ਰੀ ਨਿਵਾਸੁ ਆਦਿ ਪੁਰਖੁ ਸਦਾ ਤੁਹੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ ਜੀਉ ॥੨॥੭॥"
(ਹੇ ਗੁਰੂ ਰਾਮਦਾਸ ਤੂੰ ਹੀ ਅਟੱਲ ਹੈਂ, ਤੂੰ ਹੀ ਲੱਛਮੀ ਦਾ ਟਿਕਾਣਾ ਹੈਂ, ਤੂੰ ਹੀ ਆਦਿ ਪੁਰਖ ਹੈਂ, ਤੇ ਸਦਾ-ਥਿਰ ਹੈਂ, ਹੇ ਗੁਰੂ ਰਾਮਦਾਸ ਤੂੰ ਵਾਹਿ (ਪ੍ਰਸ਼ੰਸਾ ਯੋਗ) ਹੇਂ, ਵਾਹਿਗੁਰੂ (ਪ੍ਰਸ਼ੰਸਾ, ਸਿਫਤ ਸਲਾਹ ਨਾਲ ਭਰਪੂਰ ਗੁਰੂ) ਹੈਂ)
(ਭਟ ਗਯੰਦ, ਅੰਗ ੧੪੦੨)
ਗੁਰਬਾਣੀ ਪਰਮਾਤਮਾ ਅਤੇ ਗੁਰੂ ਵਿੱਚ ਕੋਈ ਭੇਦ ਨਹੀਂ ਦਸਦੀ। ਪੁਰਾਤਨ ਸ਼ਾਸਤਰ ਵੀ ਕੋਈ ਭੇਦ ਨਹੀਂ ਦਸਦੇ।
ਇਸੇ ਕਰਕੇ ਕਹਿਆ, ਗੁਰੂ ਬ੍ਰਹਮਾ, ਗੁਰੂ ਵਿਸ਼ਨੂੰ ਗੁਰੂ ਦੇਵੋ ਮਹੇਸ਼ਵਰਾ। ਗੁਰੂ ਸਾਕਸ਼ਾਤ ਪਰਬ੍ਰਹਮ ਹੈ।
ਸੋ ਇਥੇ ਇਸਤਰਾਂ ਗੁਰੂ ਰਾਮਦਾਸ ਜੀ ਦੀ ਉਪਮਾ ਕੀਤੀ ਗਈ ।
ਪਿੰਡ ਗਿੱਲ,ਲੁਧਿਆਣਾ ਤੋਂ , ਹਾਂ ਜੀ,ਬਹੁਤ ਹੀ ਵਧੀਆ ਜਾਣਕਾਰੀ ਹੈ ਜੀ।❤
Acha ji mei uthe reha aa gill dairy ch
@@NkKaushal-m6h ok ji
ਬਹੁਤ ਹੀ ਵਦੀਆ ਤਰੀਕੇ ਨਾਲ ਸਮਜਾਝਿਆਂ ਬਹੁਤ ਸਾਰਾ ਪਿਆਰ ਮੇਰੇ ਵੀਰ ਤਰਨ ਤਾਰਨ ਸਾਹਿਬ ਤੋਂ ❤
ਸਬਦ ਸੁਰਤਿ ਕਰ ਕੀਰਤਨੁ ਸਤਿਸੰਗਿ ਵਿਲੋਈ। ਵਾਹਿਗੁਰੂ ਗੁਰ ਮੰਤ੍ਰ ਹੈ ਜਪਿ ਹਉਮੈ ਖੋਈ। ਆਪੁ ਗਵਾਏ ਆਪਿ ਹੈ ਗੁਣ ਗੁਣੀ ਪਰੋਈ ॥੨॥
ਪੂਰੀ ਪਉੜੀ ਪੜਨ ਤੇ ਅਰਥ ਖੁਲ ਜਾਂਦੇ ਹਨ।
ਵਾਹਿਗੁਰੂ (ਸਿਫਤ ਨਾਲ ਭਰਪੂਰ ਗੁਰੂ) ਦਾ ਮੰਤ੍ਰ ਜਾਂ ਉਪਦੇਸ਼/ਸਿਖਿਆ ਐਸੀ ਹੈ ਜਿਸਦਾ ਅਨੁਸਰਣ ਕਰਕੇ ਹਉਮੈ ਦੂਰ ਹੋ ਜਾਂਦੀ ਹੈ।
ਜਪਣ ਦਾ ਅਖਰੀ ਅਰਥ ਹਰ ਥਾਂ ਕਰਨ ਨਾਲ ਵੀ ਅਰਥ ਦਾ ਅਨਰਥ ਹੋ ਸਕਦਾ ਹੈ।
ਜਿਵੇਂ ਪੰਕਤੀ ਹੈ "ਐਸਾ ਗਿਆਨ ਜਪਹੁ ਮਨ ਮੇਰੇ"। ਹੁਣ ਗਿਆਨ ਨੂੰ ਕਿਵੇਂ ਜਪ ਸਕਦੇ ਹਾਂ ਜੇ ਇਸਦੇ ਅੱਖਰੀ ਅਰਥ ਕਰਾਂਗੇ ਤਾਂ। ਭੁੱਲਾਂ ਚੁਕਾਂ ਦੀ ਖਿਮਾ।
ਬਹੁਤ ਬਹੁਤ ਧੰਨਵਾਦ ਜੀ
ਇਹ ਜਾਣਕਾਰੀ ਮੈਨੂੰ ਪਹਿਲਾਂ ਨਹੀਂ ਸੀ
ਬਸੰਤ ਸਿੰਘ, ਮੋਗਾ
ਸਾਰ ਮੰਤ੍ਰ ਚਾਰੋਂ ਕਾ ਚਾਰ ॥
ਵਾਹਿਗੁਰੂ ਮੰਤ੍ਰ ਨਿਰਧਾਰ ॥
ਕਲਪ ਕਲਪ ਪ੍ਰਤ ਅਖਛਰ ਕਹੀ॥
ਸ੍ਰੀ ਗੁਰੂ ਨਾਨਕ ਜਾਪਯੋ ਸਹੀ॥
ਨਿਜ ਆਤਮ ਪਰਮਾਤਮ ਦਰਸਯੋ॥
ਚਾਰ ਕਲਪ ਮਹਿ ਮੰਤ੍ਰ ਸਰਸਯੋ ॥
ਸਾ ਮੰਤ੍ਰ ਪ੍ਰਭ ਖਾਲਸਹ ਦੀਨਾ॥
ਵਾਹਿਗੁਰੂ ਪਦਪਾਵਨ ਕੀਨਾ॥
Amrit Kirtan Ang 338
Guru Granth Sahib sahib ch ang 338 ch eh nhi likhya ?
Guru Granth Sahib chad deo veer ..:… tusi hor sab Katha kr k Guru Granth Sahib ji da pog pwadeo
ਇਸ ਗਲ ਦਾ ਪਤਾ ਸਵਈਏ ਦੇ ਸਿਰਲੇਖ ਤੋਂ ਹੀ ਲਗ ਜਾਂਦਾ ਹੈ ਕਿ ਭਟਾਂ ਨੇ ਜਿਨ੍ਹੇਂ ਵੀ ਸਵਈਏ ਲਿਖੇ ਹਨ, ਓਹ ਗੁਰੂ ਸਾਹਿਬਾਨ ਦੀ ਸਤੁਤੀ ਵਿੱਚ ਲਿਖੇ ਹਨ। ਜਿਵੇਂ-
ਸਵਈਏ ਮਹਲੇ ਚਉਥੇ ਕੇ- ਅਰਥਾਤ ਚਉਥੇ ਗੁਰੂ ਰਾਮਦਾਸ ਜੀ ਦੀ ਸਤੁਤੀ ਵਿੱਚ ਉਚਾਰਿਆ ਗਿਆ ਸਵਈਆ। ਇਨ੍ਹਾਂ ਸਵਈਆਂ ਵਿੱਚ ਗੁਰੂ ਰਾਮਦਾਸ ਜੀ ਨੂੰ ਕਈਂ ਅਵਤਾਰਾਂ ਨਾਲ ਉਪਮਾ ਦੇ ਕੇ ਸਤੁਤੀ ਕੀਤੀ ਗਈ ਹੈ।
"ਕਵਲ ਨੈਨ ਮਧੁਰ ਬੈਨ ਕੋਟਿ ਸੈਨ ਸੰਗ
ਸੋਭ ਕਹਤ ਮਾ ਜਸੋਦ ਜਿਸਹਿ ਦਹੀ
ਭਾਤੁ ਖਾਹਿ ਜੀਉ ॥"
(ਹੇ ਗੁਰੂ ਰਾਮਦਾਸ ਤੂੰ ਓਹੀ ਹੈਂ ਜਿਸਦੇ ਕਮਲ ਜੈਸੇ ਨੇਤ੍ਰ ਅਤੇ ਮਧੁਰ ਬੈਨ/ਬੋਲ ਹਨ (ਇਥੇ "ਬੈਨ" ਸ਼ਬਦ ਦੇ ਅੰਤ ਵਿੱਚ ਮਾਤ੍ਰਾ (ੁ) ਨਹੀਂ ਲਗੀ ਹੋਣ ਕਾਰਣ ਵਿਆਕਰਣ ਅਨੁਸਾਰ ਇਹ ਬਹੁਵਚਨ ਹੈ, ਨਹੀਂ ਤਾਂ ਅਰਥ ਵੇਣੂ/ਬਾਂਸੁਰੀ ਹੁੰਦਾ) ਜਿਸਨੂੰ ਮਾਂ ਯਸ਼ੋਦਾ ਦਹੀ ਭਾਤ ਖਾਣ ਲਈ ਕਹਿੰਦੀ ਹੈ)
"ਸੁਥਰ ਚਿਤ ਭਗਤ ਹਿਤ ਭੇਖੁ ਧਰਿਓ
ਹਰਨਾਖਸੁ ਹਰਿਓ ਨਖ ਬਿਦਾਰਿ
ਜੀਉ ॥"
(ਜਿਸਨੇ ਭਗਤ ਲਈ ਨਰਸਿਂਘ ਦਾ ਭੇਖ ਧਾਰ ਕੇ ਹਰਨਾਖਸ਼ ਨੂੰ ਮਾਰਿਆ)
"ਸਤਿ ਸਾਚੁ ਸ੍ਰੀ ਨਿਵਾਸੁ ਆਦਿ ਪੁਰਖੁ ਸਦਾ ਤੁਹੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ ਜੀਉ ॥੨॥੭॥"
(ਹੇ ਗੁਰੂ ਰਾਮਦਾਸ ਤੂੰ ਹੀ ਅਟੱਲ ਹੈਂ, ਤੂੰ ਹੀ ਲੱਛਮੀ ਦਾ ਟਿਕਾਣਾ ਹੈਂ, ਤੂੰ ਹੀ ਆਦਿ ਪੁਰਖ ਹੈਂ, ਤੇ ਸਦਾ-ਥਿਰ ਹੈਂ, ਹੇ ਗੁਰੂ ਰਾਮਦਾਸ ਤੂੰ ਵਾਹਿ (ਪ੍ਰਸ਼ੰਸਾ ਯੋਗ) ਹੇਂ, ਵਾਹਿਗੁਰੂ (ਪ੍ਰਸ਼ੰਸਾ, ਸਿਫਤ ਸਲਾਹ ਨਾਲ ਭਰਪੂਰ ਗੁਰੂ) ਹੈਂ)
(ਭਟ ਗਯੰਦ, ਅੰਗ ੧੪੦੨)
ਗੁਰਬਾਣੀ ਪਰਮਾਤਮਾ ਅਤੇ ਗੁਰੂ ਵਿੱਚ ਕੋਈ ਭੇਦ ਨਹੀਂ ਦਸਦੀ। ਪੁਰਾਤਨ ਸ਼ਾਸਤਰ ਵੀ ਕੋਈ ਭੇਦ ਨਹੀਂ ਦਸਦੇ।
ਇਸੇ ਕਰਕੇ ਕਹਿਆ, ਗੁਰੂ ਬ੍ਰਹਮਾ, ਗੁਰੂ ਵਿਸ਼ਨੂੰ ਗੁਰੂ ਦੇਵੋ ਮਹੇਸ਼ਵਰਾ। ਗੁਰੂ ਸਾਕਸ਼ਾਤ ਪਰਬ੍ਰਹਮ ਹੈ।
ਸੋ ਇਥੇ ਇਸਤਰਾਂ ਗੁਰੂ ਰਾਮਦਾਸ ਜੀ ਦੀ ਉਪਮਾ ਕੀਤੀ ਗਈ ।
Paji matlab vi samjha do
waheguru ji
Dhan Dhan Sri Guru Gobind Singh Saheb Ji ne Saanu Fateh Bakhshi hai.. Waheguru ji ka Khalsa Waheguru ji ki Fateh 😇
ਬਹੁਤ ਹੀ ਵਧੀਆ ਢੰਗ ਨਾਲ ਜਾਣਕਾਰੀ ਦਿੱਤੀ ਗਈ ਹੈ I
Jo tusi strat kita veer ji , sbna da stkar te kise de vich paar nhi pona dil chhoo Liya ji ❤
Hello I like your analysis, but WaheGuru has many meanings, but your conclusion that Waheguru is universal is the BEST answer. Thanks!
100% ਵਾਹਿਗੁਰੂ ਜੀ ਦਾ ਮੱਤਲਬ ਠੀਕ ਦੱਸਿਅਾ ਹੈ!!
ਧੰਨਵਾਦ ਜੀ!!!
ਵਾਹਿਗੁਰੂ ਜੀ ਆਪ ਜੀ ਨੂੰ ਹੋਰ ਤਰੱਕੀਆ ਬੁਲੰਦੀਆਂ ਬਖਸ਼ਣ ਬਹੁਤ ਅਨਮੋਲ ਜਾਣਕਾਰੀ ਦਿੰਦੇ ਹੋ ਤੁਸੀ ਪਟਿਆਲੇ ਸ਼ਹਿਰ ਤੋਂ 🙏🏻🙏🏻
ਸ੍ਰੀ ਸਤਿ ਸਤਿ ਨਾਮ ਈ ਗੁਰੂ ਆ ਤੇ ਸਤਿਨਾਮ ਸੱਚੇ ਗਿਆਨ ਨੂੰ ਕਿਹਾ ਆ⚔️ਤੇ ਸੱਚਾ ਗਿਆਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੋਲ ਆ,⚔️, ਤੇ ਗਿਆਨ ਨਾ ਕਦੇ ਜੰਮਦਾ ਤੇ ਨਾ ਮਰਦਾ⚔️ ਵਾਹ ਵਾਹ ਹੈ ਵਾਹੈਗੁਰੂ ਸਤਿਨਾਮ ੴ,⚔️, ਸਤਿ ਸਤਿ ਸਤਿਨਾਮੁ ਨੂੰ ਜਾਨਣ ਲਈ ਜਨਮਾ ਜਨਮ ਮੁੱਕ ਜਾਂਦੇ ,⚔️, 🪔ੴਵਾਹਿਗੁਰੂਸਤਿਨਾਮੴਜੀਓ 🪔
ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਚ ਰੱਖਣ ਜੀ 🙏🙏
Thank you so much for doing such deep research on this topic. This was much needed. May Waheguru bless you with Chardikala and you keep on doing such great work!
ਬਹੁਤ ਬਹੁਤ ਧੰਨਵਾਦ ਵੀਰ ਜੀ ਇਨਾਂ ਗਿਆਨ ਦੇਣ ਵਾਸਤੇ
ਨਾਨਕ ਸੋਧੇ ਸਿੰਮਿ੍ਤ ਬੇਦ
ਪਾਰਬ੍ਹਹਮ ਗੁਰ ਨਾਹੀ ਭੇਦ
ਅੰਗ ੧੧੪੨
Thank you so much.jes tran tusi information ekthi ker ke sade tak pahchude ho. God bless you.
बहुत ही अच्छी जानकारी। आपकी इस प्रस्तुति से सभी प्रकार की भ्रांतियों से जनता को भगवान जी के बारे में अधिक से अधिक ज्ञान मिलेगा। अच्छी प्रकार से समझाने के लिए आपका बहुत बहुत धन्यवाद।
ਸੋਹਣੀ ਵੀਡੀਓ ਸੋਹਣੀ ਜਾਣਕਾਰੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤❤❤
ਬਹੁਤ ਬਹੁਤ ਧੰਨਵਾਦ ਜੀ। ਬਹੁਤ ਵਧੀਆ ਜਾਣਕਾਰੀ ਦਿੱਤੀ।ਕਈ ਭਰਮ ਭੁਲੇਖੇ ਦੂਰ ਹੋਏ।
ਭਗਵਾਨ ਸ੍ਰੀ ਹਰਿ ਮਹਾਂ ਵਿਸ਼ਨੂੰ ਜੀ ਮਹਾਰਾਜ ਤਾਂ ਕਿਸੇ ਮਾਂ ਦੀ ਕੁੱਖ ਚੋਂ ਪੈਦਾ ਨਹੀਂ ਹੋ ਏ ਉਹ ਤਾਂ ਨਿਰਾਕਾਰ ਪਰਮਾਤਮਾ ਦੇ ਸਕਾਰ ਰੂਪ
ਬੇਹੱਦ ਖੂਬਸੂਰਤ ਢੰਗ ਸਮਝਣ ਦੀ ਲੋੜ ਹੈ।
Veer ji tusi bahut mehnat karde ho ji rabb tohanu hmesha hi jis raste te chalaya hai hmesha hi sahi hi raho ji
Jai ho Bhut hi Sunder dhang nal samjhaya Satnam Shree Waheguru Sahib ji Mehar karo sab te Sarb Saktimate Parmatmne Shree Ramaye Namah
ਬਹੁਤ ਹੀ ਜ਼ਿਆਦਾ ਖੂਬ
🙏🙏❤️❤️
ਬਹੁਤ ਹੀ ਅਜ਼ੀਮ ਉਪਰਾਲਾ ਹੈ। ਪਰਮਾਤਮਾ ਤੁਹਾਨੂੰ ਚੰਗੀ ਸਹਿਤ ਅਤੇ ਲੰਬੀ ਉਮਰ ਬਖਸ਼ੇ ਤਾਂ ਜੋ ਤੁਸੀਂ ਸਾਡੇ ਵਰਗਿਆਂ ਦਾ ਮਾਰਗ ਦਰਸ਼ਨ ਸਕੋ।
ਬਹੁਤ ਵਧੀਆ ਜਾਨਕਾਰੀ ਦਿੱਤੀ ਵੀਰ ਜੀ
ਤਰਕਪੂਰਨ ਖੋਜ ਲਈ ਧਨਵਾਦ।
ਵਾਹ ਗੁਰੂ ਜੀ ਵਾਹ ਗੁਰੂ ਜੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ
ਵਾਹਿਗੁਰੂ ਵਾਹਿਗੁਰੂ ਜਪ ਲਿਆ ਕਰੋ ਜਦੋਂ ਵੀ ਮਨ ਕਰੇ, ਬਾਕੀ ਸੰਤ ਮਸਕੀਨ ਜੀ ਤੋਂ ਵੱਡਾ ਵਿਦਵਾਨ ਹੈਨੀ ਕੋਈ 🙏🙏
ਗੁਰਬਾਣੀ ਚ ਕਿਥੇ ਲਿਖਿਆ ਵਾਹਿਗੁਰੂ ਜਪਣਾ.ਨਾਨਕ ਤੋਂ ਵੀ ਸਿਆਣਾ ਲੱਗਦਾ ਮਸਕੀਨ
ਪੰਜ ਪਿਆਰਿਆਂ ਗੁਰੂ ਦਾ ਰੂਪ ਨੇ ,,,,,, ਵਾਹਿਗੁਰੂ ਗੁਰਮੰਤ੍ਰ ਹੈ ਜਪੁ ਹਊਮੈ ਖੋਈ।।
@@waryamkhalsa4941 ਗੁਰੂ ਗ੍ਰੰਥ ਸਾਹਿਬ ਚ ਕਿਹੜੇ ਅੰਗ ਤੇ ਲਿਖੀ ਹੈ ਇਹ ਪੰਕਤੀ
@@waryamkhalsa4941 ਇਹ ਪੰਕਤੀ ਗੁਰੂ ਗ੍ਰੰਥ ਦੇ ਕਿੰਨੇ ਨੰਬਰ ਅੰਗ ਤੇ ਹੈ ਜੀ
ਹਉਮੈ ਤਾਂ ਖੋਈ ਨਹੀ ਜਾਪਦੀ ਸਬਦੁ ਗੁਰੂ ਅਨੁਸਾਰ ਐਸਾ ਜਾਪਿਆ ਪੰਜ ਪਿਆਰੇ ਸਬਦੁ ਗੁਰੂ ਤੋਂ ਉਪਰ ਨਹੀ ਹੋ ਸਕਦੇ ਚਾਹੇ ਉਹਨਾਂ ਨੂੰ ਪੁਛ ਲਵੋ ਬਾਣੀ ਗੁਰੂ ਤੋੰ ਉਪਰ ਹੋ ਤੁਸੀ।
ਤੰਤੁ ਮੰਤੁ ਪਾਖੰਡੁ ਨ ਜਾਣਾ
ਰਾਮ ਰਿਦੈ ਮਨੁ ਮਾਨਿਆ।।
ਇਹੀ ਪੰਕਤੀ ਦਾ ਜਿਕਰ ਕਰਨਗੇ।ਐਸਾ ਜਾਪਦਾ ਹੈ।
ਲੋਕਾਂ ਦਾ ਕੀ ਹੈ ਕੁਝ ਵੀ ਮਨਾਈ ਜਾਂਦੇ ਹਨ।
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਸ਼੍ਰੀ ਫਤਿਹਗ੍ਹੜ ਸਾਹਿਬ ਤੋਂ
💓United PANJAB ਜ਼ਿੰਦਾਬਾਦ💓
ਪੰਜਾਬ-ਹਰਿਆਣਾ-ਹਿਮਾਚਲ, ਕਸ਼ਮੀਰ,
ਲੇਹ-ਲੱਦਾਖ, ਚੜ੍ਹਦਾ-ਪੰਜਾਬ, ਲਹਿੰਦਾ
-ਪੰਜਾਬ, ਉੱਤਰੀ ਰਾਜਸਥਾਨ ਏਕ ਕਰੋ
Ek karke ki lena tu jinna hega pehla us nu saabh lo
ਸਤਿਗੁਰੂ ਨਾਨਕ ਸਾਹਿਬ ਜੀ ਨੇ ਸਤਿਨਾਮ ਦਾ ਚੱਕਰ ਚਲਾਇਆ ,ਭਾਈ ਗੁਰਦਾਸ ਜੀ, ਜਪ ਮੰਨ ਮੇਰੇ ਸਤਿਨਾਮ ਸਦਾ ਸਤਿਨਾਮ ,ਸਤਿਨਾਮ ਪ੍ਰੁਭ ਕਾ ਸੁਖਦਾਈ🙏
ਵਾਹਿਗੁਰੂ ਗੁਰੁ ਮੰਤਰ ਹੈ ਜਪ ਹਊਮੈ ਖੋਂਈ
@baljinderaulakh5540 ਇਹ ਆਦਿ ਗੁਰੂ ਗ੍ਰੰਥ ਸਾਹਿਬ ਵਿੱਚ ਨਹੀਂ ਹੈ ਜੀ
Jis nu ਭਾਈ ਗੁਰਦਾਸ ਜੀ ਦੀ vaara ਤੇ ਯਕੀਨ ਨਹੀਂ, ਵਿਸ਼ਵਾਸ ਨਹੀਂ
ਓਸ ਮੂਰਖ ਨਾਲ ਵਿਚਾਰ ਕਰਨ ਦਾ ਕੋਈ ਫਾਇਦਾ ਨਹੀਂ l
ਗੁਰੂ ਅਮਰਦਾਸ ਜੀ ਅੰਗ 515
ਵਾਹੁ ਵਾਹੁ ਗੁਰਸਿਖ ਜੋ ਨਿਤ ਕਰੇ ਸੋ ਮਨ ਚਿੰਦਿਆ ਫਲੁ ਪਾਇ l l
@@naviii949
ਬਿਲਕੁਲ ਸਹੀ ਕੋਮੈਂਟ ਹਨ ਜੀ।
ਨਕ ਦੀ ਸੇਧ ਅਰਥ ਨਹੀਂ ਕਰਦੇ। ਮੰਨਿਆ ਗੁਰਬਾਣੀ ਸਰਲ ਭਾਸ਼ਾ ਵਿੱਚ ਲਿਖੀ ਗਈ ਹੈ ਪਰ ਇਸਨੂੰ ਸਮਝਣ ਲਈ ਵਿਵੇਕ ਦੀ ਜ਼ਰੂਰਤ ਹੈ।
ਵਾਹਿਗੁਰੂ ਗੁਰਮੰਤ੍ਰ ਹੈ ਵਾਲੀ ਪੂਰੀ ਪਉੜੀ ਪੜਨ ਤੇ ਅਰਥ ਖੁਲ ਜਾਂਦੇ ਹਨ।
ਵਾਹਿਗੁਰੂ (ਸਿਫਤ ਨਾਲ ਭਰਪੂਰ ਗੁਰੂ) ਦਾ ਮੰਤ੍ਰ ਜਾਂ ਉਪਦੇਸ਼/ਸਿਖਿਆ ਐਸੀ ਹੈ ਜਿਸਦਾ ਅਨੁਸਰਣ ਕਰਕੇ ਹਉਮੈ ਦੂਰ ਹੋ ਜਾਂਦੀ ਹੈ।
ਜਪਣ ਦਾ ਅਖਰੀ ਅਰਥ ਹਰ ਥਾਂ ਕਰਨ ਨਾਲ ਵੀ ਅਰਥ ਦਾ ਅਨਰਥ ਹੋ ਸਕਦਾ ਹੈ।
ਜਿਵੇਂ ਪੰਕਤੀ ਹੈ "ਐਸਾ ਗਿਆਨ ਜਪਹੁ ਮਨ ਮੇਰੇ"। ਹੁਣ ਗਿਆਨ ਨੂੰ ਕਿਵੇਂ ਜਪ ਸਕਦੇ ਹਾਂ ਜੇ ਇਸਦੇ ਅੱਖਰੀ ਅਰਥ ਕਰਾਂਗੇ ਤਾਂ। ਭੁੱਲਾਂ ਚੁਕਾਂ ਦੀ ਖਿਮਾ।
Aap ji di khoj iss vishay te sarahniy hai aap ne bahot mehnat kiti hai parmatma aapji nu hamesha chardi kalaanch rakhe 🙏
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ। ਆਪ ਜੀ ਬਹੁਤ ਹੀ ਵਧੀਆ ਵੀਡਿਓ ਬਣਾਦੇ ਹੋ। ਅਸੀ ਤੁਹਾਡੀ ਹਰੇਕ ਵੀਡਿਓ ਨੂੰ ਲਾਈਕ ਕਰਦੇ ਹਾਂ। ਤੁਸੀ ਹਮੇਸ਼ਾ ਚੜਦੀ ਕਲਾ ਚ ਰਹੋ।🙏🏻
Main ontario canada vichon tuhadi video dekh rehan. Tusin bahut changi research kiti hai. Ese taran naal research karke video banaunde raho ji. Akaal purakh tuhanu chardi kal vich rakhan te tarakiyan bakhshan ji.
ਆਪ ਜੀਦਾ ਕੋਟ ਧੰਨਵਾਦ। ਆਪਣੀ ਸਾਰੀਆਂ ਵੀਡੀਓ ਬਾਕਮਾਲ ਹੁੰਦੀਆਂ ਹਨ। ਜਾਣਕਾਰੀ ਨਾਲ ਭਰਪੂਰ ਸੁੱਕੇ ਬਹੁਤ ਆਨੰਦ ਆਉਂਦਾ ਹੈ। ਆਪ ਜੀ ਦਾ ਬਹੁਤ ਬਹੁਤ ਧਨਵਾਦ
Veer ji bahut badhiya Dil nu sakoon mil gaya Abbal Allah Noor upaye kudrat ke sabb bande ek Noor te sabb jagg uppge kon bhalley so mandey parmatma..1...hai
ਵਾਹਿਗੁਰੂ ਜੀ ਧੰਨਵਾਦ ਵੀਰ ਜੀ ਬਹੁਤ ਵਧੀਆ 🙏🙏
Thanks!
ਬਹੁਤ ਵਧੀਆ ਭਾਂਈ ਸਾਹਿਬ ਜੀ
Bhut vadhia confusen door keeti hai bhai sahib ji bhut2
shukriya
ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ
ਵਾਹ ਜੀ ਵਾਹ ਬਹੁਤ ਵਧੀਆ ਆ ਜਾਣਕਾਰੀ ਅਸੀ ਕੇਨੈਡਾ ਤੋ ਵੁਡਸਟੋਕ ਤੋ ਆ ❤❤❤❤❤❤❤❤❤
ਬਹੁਤ ਵਦੀਆ ਜੀ ਦਿੱਲੀ ਤੋਂ !!!
Waah bahut hi gyan samjhan nu milega ajj tak bahut gyaniyaan diya galla suniya par mann santushat nhi hoya si pr tuhade gyan naal mann nu santushati mili
ਬਹੁਤ ਵਧੀਆ ਜਾਣਕਾਰੀ ਦੇਣ ਲਈ ਆਪ ਜੀ ਧੰਨਵਾਦ ਇਸ ਤਰ੍ਹਾਂ ਜਾਣਕਾਰੀ ਹਰ ਟਾਈਮ ਦਿੰਦੇ ਰਹਿਆ ਕਰੋ ਜੀ ਸਾਡਾ ਪਿੰਡ ਕਰਤਾਰਪੁਰ ਤਹਿਸੀਲ ਪਾਇਲ ਜ਼ਿਲ੍ਹਾ ਲੁਧਿਆਣਾ ਹੈ ਜੀ ਧੰਨਵਾਦ ਜੀ
ਗੋਸਲਾ 🙏ਲੁਧਿਆਣਾ 🙏
Bhut hi Vidya vichar hn mere vlon app ji nu ate app ji de parents nu dilon slam ji❤
ਰੱਬ ਬਹੁਤ ਵੱਡੀ ਚੀਜ਼ ਹੈ ਜੀ
ਵੀਰ ਜੀ ਗੁਰਬਾਣੀ ਸਿਰਫ਼ ਤੇ ਸਿਰਫ਼ ਵਾਹਿਗੁਰੂ ਲਈ ਹੀ ਹੈ ਤੁਸੀਂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ ਜੀਉ ਸ਼ਬਦ ਦੀ ਗੱਲ ਕੀਤੀ
ਇਹ ਸ਼ਬਦ ਮਾਲਕ ਲਈ ਵਰਤਿਆ ਭਗਤ ਸਹਿਬਾਨ ਜੀ ਨੇ ਸਾਰੀ ਗੁਰਬਾਣੀ ਹੀ ਮਾਲਕ ਦੀ ਉਸਤਤ ਹੈ
ਭੱਟ ਗਯੰਦ ਜੀ ਨੇ ਗੁਰੂ ਰਾਮਦਾਸ ਜੀ ਦੀ ਸਿਫ਼ਤੀ ਕਰਦਿਆਂ ਆਪਣੇ ਵਲੋਂ, ਆਪਣੇ ਭਾਵ ਵਿਚ
ਗੁਰੂ ਰਾਮਦਾਸ ਜੀ ਦੇ ਲਈ
ਲਫਜ਼ ਵਰਤਿਆ
👉*ਵਾਹ ਗੁਰੂ* 👉*ਵਾਹ ਗੁਰੂ*
,👉*ਵਾਹ ਗੁਰੂ*
🌹 *ਗੁਰੂ ਰਾਮਦਾਸ* ਜੀ ਦੇ ਬਲਿਹਾਰ ਬਲਿਹਾਰ ਬਲਿਹਾਰ ਜਾ ਰਹੇ ਹਨ।
ਅਗਰ
ਆਪਾਂ ਵੀ ਸਾਰੇ ਸਿਖਿਆਰਥੀ
ਲਫਜ਼ *ਵਾਹ ਗੁਰੂ*
*ਵਾਹ ਗੁਰੂ*
ਬੋਲਣ ਦੀ ਆਦਤ ਬਣਾ ਲਈਏ ਤਾਂ
ਸੁੱਤੇ ਸਿੱਧ, ਆਪਣੇ ਮੂੰਹੋਂ ਵੀ
ਆਪ ਮੁਹਾਰੇ ਹੀ
*ਵਾਹ ਗੁਰੂ* *ਵਾਹ ਗੁਰੂ*
ਹੀ ਨਿਕਲੇਗਾ।
ਨਕ ਦੀ ਸੇਧ ਅਰਥ ਨਹੀਂ ਕਰਦੇ। ਮੰਨਿਆ ਗੁਰਬਾਣੀ ਸਰਲ ਭਾਸ਼ਾ ਵਿੱਚ ਲਿਖੀ ਗਈ ਹੈ ਪਰ ਇਸਨੂੰ ਸਮਝਣ ਲਈ ਵਿਵੇਕ ਦੀ ਜ਼ਰੂਰਤ ਹੈ।
ਵਾਹਿਗੁਰੂ ਗੁਰਮੰਤ੍ਰ ਹੈ ਵਾਲੀ ਪੂਰੀ ਪਉੜੀ ਪੜਨ ਤੇ ਅਰਥ ਖੁਲ ਜਾਂਦੇ ਹਨ।
ਵਾਹਿਗੁਰੂ (ਸਿਫਤ ਨਾਲ ਭਰਪੂਰ ਗੁਰੂ) ਦਾ ਮੰਤ੍ਰ ਜਾਂ ਉਪਦੇਸ਼/ਸਿਖਿਆ ਐਸੀ ਹੈ ਜਿਸਦਾ ਅਨੁਸਰਣ ਕਰਕੇ ਹਉਮੈ ਦੂਰ ਹੋ ਜਾਂਦੀ ਹੈ।
ਜਪਣ ਦਾ ਅਖਰੀ ਅਰਥ ਹਰ ਥਾਂ ਕਰਨ ਨਾਲ ਵੀ ਅਰਥ ਦਾ ਅਨਰਥ ਹੋ ਸਕਦਾ ਹੈ।
ਜਿਵੇਂ ਪੰਕਤੀ ਹੈ "ਐਸਾ ਗਿਆਨ ਜਪਹੁ ਮਨ ਮੇਰੇ"। ਹੁਣ ਗਿਆਨ ਨੂੰ ਕਿਵੇਂ ਜਪ ਸਕਦੇ ਹਾਂ ਜੇ ਇਸਦੇ ਅੱਖਰੀ ਅਰਥ ਕਰਾਂਗੇ ਤਾਂ। ਭੁੱਲਾਂ ਚੁਕਾਂ ਦੀ ਖਿਮਾ।
@@TSigh
ਗੁਰ ਗਿਆਨੁ ਪਦਾਰਥੁ ਨਾਮੁ ਹੈ ਹਰਿ ਨਾਮੋ ਦੇਇ ਦ੍ਰਿੜਾਇ ॥
@Sikhiseeker ਬਹੁਤ ਸੁੰਦਰ ਉਦਾਹਰਣ ਦਿੱਤਾ ਹੈ ਤੁਸੀਂ ਜੀ। ਗੁਰੂ ਦਾ ਗਿਆਨ ਹੀ ਨਾਮ ਹੈ, ਜੋ ਅਨੁਸਰਣ ਕਰਨ ਨਾਲ ਮਨ ਵਿੱਚ ਵਸਦਾ ਹੈ।
ਵਾਹਿਗੁਰੂ ਸ਼ਬਦ ਦਾ ਅਰਥ ਇਹ ਹੈ ਕਿ ਗੁਰੂ ਅਸਚਰਜ ਹੈ ਜਦੋਂ ਗੁਰੂ ਗਿਆਨ ਦੀ ਪ੍ਰਾਪਤੀ ਹੁੰਦੀ ਹੈ ਤਾਂ ਬੰਦਾ ਅਸਚਰਜ ਹੋ ਕੇ ਕਹਿੰਦਾ ਹੈ ਕਿ ਵਾਹ ਗੁਰੂ ਤੂੰ ਕਿੰਨੀ ਅਸਚਰਜ ਰਚਨਾ ਕੀਤੀ ਹੋਈ ਹੈ। ਗੁਰੂ ਗਿਆਨ ਦੀ ਪ੍ਰਾਪਤੀ ਤੋਂ ਬਾਅਦ ਅਸਚਰਜਤਾ ਵਿੱਚ ਗੁਰੂ ਵਾਸਤੇ ਵਾਹੁ ਵਾਹੁ ਨਿਕਲਦਾ ਹੈ ਤੇ ਉਸੇ ਤੋਂ ਵਾਹਿਗੁਰੂ ਸਬਦ ਬਣਿਆ ਹੈ।
ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
Aap sahi bole .... Bahut acchi video banai hai aapne ❤❤❤
ਤੁਹਾਡੇ ਵਿਚਾਰ ਚੰਗੇ ਹਨ
Excellent, ਬਹੁਤ ਖ਼ੂਬ, ਬਹੁਤ ਹੀ ਵਧੀਆ !!
ਵਾਹਿਗੁਰੂ ਗੁਰਮੰਤ੍ਰ ਹੈ ਜਪੁ ਹਊਮੈ ਖੋਈ।। ਵਾਹਿਗੁਰੂ ਮਿਹਰ ਕਰੇ ਸਭ ਤੇ। ਵਾਹਿਗੁਰੂ ਜੀ ਦਾ ਨਾਮ ਹਰ ਪ੍ਰਕਾਰ ਦਾ ਹਨੇਰਾ ਦੂਰ ਕਰਦਾ ਹੈ। ਵਾਹਿਗੁਰੂ ਜੀ ਤੇ blind faith ਕਰਨਾ ਹੈ। ਆਖਿਰ ਵਿੱਚ ਸਹੀ ਕਿਹਾ ਤੁਸੀਂ ਵਾਹਿਗੁਰੂ ਮਿਹਰ ਕਰੇ ਜੀ
ਨਕ ਦੀ ਸੇਧ ਅਰਥ ਨਹੀਂ ਕਰਦੇ। ਮੰਨਿਆ ਗੁਰਬਾਣੀ ਸਰਲ ਭਾਸ਼ਾ ਵਿੱਚ ਲਿਖੀ ਗਈ ਹੈ ਪਰ ਇਸਨੂੰ ਸਮਝਣ ਲਈ ਵਿਵੇਕ ਦੀ ਜ਼ਰੂਰਤ ਹੈ।
ਵਾਹਿਗੁਰੂ ਗੁਰਮੰਤ੍ਰ ਹੈ ਵਾਲੀ ਪੂਰੀ ਪਉੜੀ ਪੜਨ ਤੇ ਅਰਥ ਖੁਲ ਜਾਂਦੇ ਹਨ।
ਵਾਹਿਗੁਰੂ (ਸਿਫਤ ਨਾਲ ਭਰਪੂਰ ਗੁਰੂ) ਦਾ ਮੰਤ੍ਰ ਜਾਂ ਉਪਦੇਸ਼/ਸਿਖਿਆ ਐਸੀ ਹੈ ਜਿਸਦਾ ਅਨੁਸਰਣ ਕਰਕੇ ਹਉਮੈ ਦੂਰ ਹੋ ਜਾਂਦੀ ਹੈ।
ਜਪਣ ਦਾ ਅਖਰੀ ਅਰਥ ਹਰ ਥਾਂ ਕਰਨ ਨਾਲ ਵੀ ਅਰਥ ਦਾ ਅਨਰਥ ਹੋ ਸਕਦਾ ਹੈ।
ਜਿਵੇਂ ਪੰਕਤੀ ਹੈ "ਐਸਾ ਗਿਆਨ ਜਪਹੁ ਮਨ ਮੇਰੇ"। ਹੁਣ ਗਿਆਨ ਨੂੰ ਕਿਵੇਂ ਜਪ ਸਕਦੇ ਹਾਂ ਜੇ ਇਸਦੇ ਅੱਖਰੀ ਅਰਥ ਕਰਾਂਗੇ ਤਾਂ। ਭੁੱਲਾਂ ਚੁਕਾਂ ਦੀ ਖਿਮਾ।
@@TSigh ਇਸ ਕਰਕੇ ਮੈਂ ਕਿਹਾ ਹੈ blind faith kro guru nanak Sahib ji te. ਜਪੁ ਆਦਿ ਸਚੁ ਜੁਗਾਦਿ ਸਚੁ।। ਹੈ ਭੀ ਸਚੁ ਨਾਨਕ ਹੋਸੀ ਭੀ ਸਚੁ।।
Bahut bahut dil to tuhada dhanwad karde haa inni sohni jankari den lai ….. Rabb tuhanu chardi kalla ch rakhe …. Ajj tak inni sohni explanation kisse nai diti ❤️🙏🙏🙏🙏🙏
Ma v hindu aa veer g boht vdia smjhya veer g tuci ❤.....10 guru v sada krishna, ram sara avtar v sada na 😊😊❤
ਸਹੀ ਪਰ ਪੂਜਾ ਸਿਰਫ਼ ਅਕਾਲ ਪੁਰਖ ਦੀ ਕਰ
ਵੀਰ ਜੀ ਅਕਾਲ ਪੁਰਖ ਕੀ ਹੁੰਦਾ @@SukhwinderSingh-yb1vn
@@SukhwinderSingh-yb1vnOh Akaal purakh hi Sakaar roop lae ke aunda dharti te, apne bhagtan nu taaran vaaste. Akaal hi Sakaar hai te Sakaar hi Akaal hai.
Paaji....bahut badiya syaniyaan glaan....God is beyond the human mind.
ਗੁਰਬਾਣੀ ਵਿਚ ---ਵਾਸਦੇਵ, ਹਰਿ , ਗੋਬਿੰਦ, ਰਾਮ ਇਹ ਸਾਰੇ ਨਾਮ ਨਿਰਾਕਾਰ ਪ੍ਰਮਾਤਮਾ ਲਈ ਵਰਤੇ ਨੇ ਨਾ ਕੇ ਹਿੰਦੂ ਅਵਤਾਰਾਂ ਯਾ ਦੇਵਤਿਆਂ ਲਈ . ਕਿਯੋਂਕਿ ਗੁਰਬਾਣੀ ਇਕ ਦੇ ਸਿਧਾਂਤ ਨੂੰ ਮੰਨਦੀ ਹੈ , ਹਿੰਦੂ ਮੱਤ ਮੁਤਾਬਿਕ ਅਨੇਕ ਦੇ ਸਿਧਾਂਤ ਨੂੰ ਨਹੀਂ. ਇਸਲਈ ਗੁਰੂ ਗਰੰਥ ਸਾਹਿਬ ਦੀ ਸ਼ੁਰੂਆਤ ਭੀ ਇਕ ਓਅੰਕਾਰ ਨਾਲ ਹੁੰਦੀ ਹੈ
ਅਲੱਗ ਅਲੱਗ ਬੰਦੇ ਆਪਣੀ ਆਪਣੀ ਵਿਆਖਿਆ ਕਰਦੇ ਨੇ ਸਨਾਤਨੀ ਮੱਤ ਵਾਲੇ ਉਹ ਚੀਜ਼ ਚੱਕ ਲੈਂਦੇ ਨੇ ਜੋ ਉਨ੍ਹਾਂ ਨੂੰ ਸੂਟ ਕਰਦੀ ਹੋਵੇ . ਪਰ ਗੁਰਬਾਣੀ ਦੇ ਸਿਧਾਂਤ ਉੱਤੇ ਚੱਲਣ ਤੇ ਠੀਕ ਅਤੇ ਗ਼ਲਤ ਦਾ ਪਤਾ ਲੱਗਦਾ ਹੈ .
Chl fer te sacha deuga mere jwab likh guru ji ki ksm likh fer deuga jwab mere
😂😂toh fir ek naam se hi tumahara waheguru justify nhi Kiya Jaa sakta tha kya Jo ki 4 naam chep daale uske liye 😂 hindu dharm bhi ek sidhant ko maanta hai brahm ko jo ki sab kuch hai
ਭਗਵਾਨ ਸ੍ਰੀ ਕ੍ਰਿਸ਼ਨ ਗੋਬਿੰਦ ਗੋਪਾਲ ਕੋਈ ਦੇਵਤਾ ਨੇ ਹੀ ੳਹ ਤਾਂ ਨਿਰਾਕਾਰ ਪਰਮਾਤਮਾ ਦੇ ਸਕਾਰ ਰੂਪ ਵਿੱਚ ਪ੍ਰਗਟ ਹੋਏ ਸਨ
@NirmalSingh-n6t aha Devta ni istra kr nakr guru ji ki ksm likh ka simran kra stuti bhagti ki guruo ne te guru ji ki ksm likh nakr de
ਕਿਸ਼ਨ ਬਿਸ਼ਨ ਕਾਹੂ ਕੋ ਨਾ ਧਿਆਊਂ
ਜੋਂ ਵਰ ਮਾਂਗੂੰ ਤੋਹਿ ਸੇ ਪਾਊਂ ।
Bahut vadiya 22 ji, Rabb tuhadi lami umr kre te rabb tuhanu hmesha khush rakhe
ਸਿੰਘ ਸਾਬ ਜੀ ਬਹੁਤ ਵਧੀਆਂ ਉਪਰਾਲਾ ਸਾਡੇ ਗਿਆਨ ਵਿੱਚ ਵਾਧਾ ਕਰਨ ਲਈ ਅਕਾਲ ਪੁਰਖ ਦੇ ਸਬਦ ਵਿੱਚ ਵੀ ਗਿਆਨ ਚ ਵਾਧਾ ਕਰੋ ਸਿੰਘ ਸਾਬ ਜੀ 🙏🙏 ਗੁਰੀ ਸਿੰਘ ਕੰਬੋਜ਼ ਸ਼ਾਹੀ ਸ਼ਹਿਰ ਪਟਿਆਲਾ 🙏🙏
Learning master you are great
ਵੀਰ ਜੀ ਆਪ ਜੀ ਨੂੰ ਭਗਵਾਨ ਬਹੁਤ ਹੀ ਗਯਾਨ ਹੈ
Dhan rub ji dhan rub ji
ਵੀਰ ਜੀ ਤੁਹਾਡੀ ਵੀਡੀਉ ਬਹੁਤ ਵਧੀਆ ਗੀਆਨ ਮੀਲ ਦਾ ਆਪਣੀ ਵੀਡੀਉ ਜਲਦੀ ਦੀਆਂ ਕਰੌਂ
ਸੱਚੀ ਬਹੁਤ ਭਰਮ ਭੁਲੇਖੇ ਤੁਸੀ ਦੂਰ ਕੀਤੇ ਵੀਰ ਜੀ ਬਹੁਤ ਹੀ ਬਹੁਤ ਹੀ ਸੋਹਣਾ ਉਪਰਾਲਾ ਤੁਸੀ ਕਰ ਰਹੇ ਹੋ
ਵਾਹਿਗੁਰੂ ਜੀ 🙏 ਵਾਹਿਗੁਰੂ ਜੀ 🙏 ਵਾਹਿਗੁਰੂ ਜੀ 🙏 ਵਾਹਿਗੁਰੂ ਜੀ 🙏 ਵਾਹਿਗੁਰੂ ਜੀ 🙏
Thank you a lot sir for making video on this topic , amazing.God Bless you as well.
6:55
ਜਿਸ ਤਰਾਂ ਅੰਗ੍ਰੇਜੀ ਭਾਸ਼ਾ ਵਿੱਚ a,e,i,o,u vowels ਹੁੰਦੇ ਹਨ ਇਸੇਤਰਾਂ ਪੰਜਾਬੀ ਭਾਸ਼ਾ ਵਿੱਚ ੳ,ਅ,ੲ,ਹ ਅਤੇ ਸਾਰੀਆਂ ਲਗਾਂ ਮਾਤਰਾਵਾਂ vowels ਦਾ ਕੰਮ ਕਰਦੀਆਂ ਹਨ । ਇਹਨਾਂ ਦਾ ਉਚਾਰਨ ਉ,ਆ,ਈ,ਹ ਦੇ ਰੂਪ ਵਿੱਚ ਹੁੰਦਾ ਹੈ ਜਿਸ ਦੇ ਉਚਾਰਨ ਨਾਲ ਮੂੰਹ ਦਾ ਕੋਈ ਅੰਗ ਆਪਸ ਵਿੱਚ ਟਚ ਨਹੀਂ ਹੁੰਦਾ
ਇਹ ਸਾਰੇ ਅਖਰ vowels ਹੋਣ ਕਰਕੇ ਇਹਨਾ ਦੇ ਨਾਲ ਲਗੀ ਹੋਈ ਮਾਤਰਾ ਦਾ ਪੂਰਾ ਉਚਾਰਨ ਕਰਨਾ ਹੁੰਦਾ ਹੈ
ਜਿਵੇਂ ਕਰਹੁ , ਰਹਾਉ ਕਰਹਿ ,ਕਰਾਇ
ਇਨਾਂ ਸ਼ਬਦਾ ਵਿਚ ਸਾਰੇ vowel ਅਖਰਾਂ ਨਾਲ ਮਾਤਰਾ ਲਗੀ ਹੋਈ ਬੋਲੀ ਹੀ ਜਾਵੇਗੀ , ਕਟ ਨਹੀਂ ਕਰ ਸਕਦੇ ਬੋਲਣ ਲਗਿਆਂ।ਇਹੀ ਨਿਯਮ ਵਾਹਿਗੁਰੂ ਬੋਲਣ ਤੇ ਲਾਗੂ ਹੁੰਦਾ ਹੈ🙏
But I think Haha is not vowel
ਬਹੁਤ ਵਦੀਆ ਜੀ।
ਦੋਨੋ ਸਰੂਪ ਵਾਹਿਗੁਰੂ ਅਤੇ ਵਾਹਗੁਰੂ ਭਟ ਗਯੰਦ ਜੀ ਦੁਆਰਾ ਵਰਤੇ ਗਏ ਹਨ। ਪਹਿਲਾਂ "ਵਾਹਿਗੁਰੂ" 1402 ਅੰਗ ਤੇ ਅਤੇ ਫਿਰ "ਵਾਹਗੁਰੂ" 1403 ਅੰਗ ਤੇ.... "ਸੇਵਕ ਕੈ ਭਰਪੂਰ ਜੁਗੁ ਜੁਗੁ ਵਾਹਗੁਰੂ ਤੇਰਾ ਸਭੁ ਸਦਕਾ ॥੧॥੧੧॥ (1403)"
ਮੇਰੇ ਅੰਦਾਜ਼ੇ ਅਨੁਸਾਰ ਕੰਨਾ (ਾ) ਤੋਂ ਬਾਦ ਹ ਨਾਲ ਸਿਹਾਰੀ (ਿ) ਹੋਣ ਕਾਰਣ ਇਸਦਾ ਉਚਾਰਨ ਹੋਵੇ ਗਾ। ਜਿਵੇਂ ਖਾਹਿ, ਜਾਹਿ, ਪਾਹਿ, ਮੋਹਿ, ਤੋਹਿ ਆਦਿ।
1403 ਤੇ ਵਾਹਗੁਰੂ ਆਇਆ ਹੈ, ਇਸਦਾ ਮਤਲਬ ਦੋਨਾਂ ਦੇ ਉਚਾਰਨ ਵਿੱਚ ਫਰਕ ਹੋਵੇਗਾ ਨਹੀਂ ਤਾਂ ਭੱਟ ਗਯੰਦ ਜੀ ਹਰ ਥਾਂ ਵਾਹਗੁਰੂ ਹੀ ਲਿਖਦੇ। ਇਹ ਮੇਰਾ ਅੰਦਾਜ਼ਾ ਹੈ ਸਟੀਕ ਜਾਨਕਾਰੀ ਨਹੀਂ। ਅੰਦਾਜ਼ੇ ਗਲਤ ਵੀ ਹੋ ਸਕਦੇ ਹਨ।
ਵਾਹਿਗੁਰੂ - ਵਾਹ ਹੇ ਗੁਰੂ, ਵਾਹ ਅਤੇ ਹੇ ਦੋਨਾਂ ਦੀ ਸੰਧੀ ਜਾਪਦਾ ਹੈ, ਜਿਵੇਂ ਕਈਂ ਸ਼ਬਦਾਂ ਵਿਚ ਸੰਧੀ ਕਾਰਣ ਇਕ ਅੱਖਰ ਜਾਂ ਮਾਤਰਾ ਅਲੋਪ ਹੋ ਜਾਣ ਕਾਰਣ ਸ਼ਬਦ ਦਾ ਨਵਾਂ ਸਰੂਪ ਬਣਦਾ ਹੈ। ਇਹ ਸੰਸਕ੍ਰਿਤ ਅਤੇ ਹਿੰਦੀ ਵਿੱਚ ਵੀ ਸ਼ਬਦਾਂ ਨਾਲ ਹੁੰਦਾ ਦੇਖਿਆ ਗਿਆ ਹੈ।
ਸੋ ਇਥੇ ਮੇਰੇ ਅੰਦਾਜ਼ੇ ਅਨੁਸਾਰ ਵਾਹ+ਹੇ+ਗੁਰੂ= ਵਾਹੇ+ਗੁਰੂ (ਵਾਹਿਗੁਰੂ)
What a beautiful explanation Bhaji ❤Waheguru Ji Jai Shiri Rama Krishna ❤
ਕੀ ਕਹਿ ਰਿਹਾ ਭਾਉ ਗਲਤ ਗਿਆਨ ਪੇਸ਼ ਕਰਦਾ ਪਿਆ ⚔️ ਵਾਹਿਗੁਰੂ+ਸਤਿਨਾਮ ਨੂੰ ਕਿਹਾ,, ਵਾਹ ਵਾਹ ਸਤਿ ਸਤਿ ਸਤਿ ਨਾਮ ਗੁਰੂ ਸਾਹਿਬ,, ਵਾਹ ਹੈ ਗੁਰੂ ਸਤਿਨਾਮ ਜੀ,, ਸਤਿ ਦੀ ਸਿਫ਼ਤ ਚ ਕਿਹਾ ਜਾਂਦਾ,, ਜੋ ਹਿਰਦੈ ਚ ਬਸਾਵੈ ਸਤਿ ਨੂੰ ਇਨ੍ਹਾਂ ਦੇ ਹਿਰਦੇ ਚੋ ਪਰੇਮ ਨਾਲ ਵਾਹ ਵਾਹ ਸਤਿਨਾਮ ਗੁਰੂ ਉਚਾਰਿਆ ਜਾਂਦਾ ⚔️
ਇਸ ਗਲ ਦਾ ਪਤਾ ਸਵਈਏ ਦੇ ਸਿਰਲੇਖ ਤੋਂ ਹੀ ਲਗ ਜਾਂਦਾ ਹੈ ਕਿ ਭਟਾਂ ਨੇ ਜਿਨ੍ਹੇਂ ਵੀ ਸਵਈਏ ਲਿਖੇ ਹਨ, ਓਹ ਗੁਰੂ ਸਾਹਿਬਾਨ ਦੀ ਸਤੁਤੀ ਵਿੱਚ ਲਿਖੇ ਹਨ। ਜਿਵੇਂ-
ਸਵਈਏ ਮਹਲੇ ਚਉਥੇ ਕੇ- ਅਰਥਾਤ ਚਉਥੇ ਗੁਰੂ ਰਾਮਦਾਸ ਜੀ ਦੀ ਸਤੁਤੀ ਵਿੱਚ ਉਚਾਰਿਆ ਗਿਆ ਸਵਈਆ। ਇਨ੍ਹਾਂ ਸਵਈਆਂ ਵਿੱਚ ਗੁਰੂ ਰਾਮਦਾਸ ਜੀ ਨੂੰ ਕਈਂ ਅਵਤਾਰਾਂ ਨਾਲ ਉਪਮਾ ਦੇ ਕੇ ਸਤੁਤੀ ਕੀਤੀ ਗਈ ਹੈ।
"ਕਵਲ ਨੈਨ ਮਧੁਰ ਬੈਨ ਕੋਟਿ ਸੈਨ ਸੰਗ
ਸੋਭ ਕਹਤ ਮਾ ਜਸੋਦ ਜਿਸਹਿ ਦਹੀ
ਭਾਤੁ ਖਾਹਿ ਜੀਉ ॥"
(ਹੇ ਗੁਰੂ ਰਾਮਦਾਸ ਤੂੰ ਓਹੀ ਹੈਂ ਜਿਸਦੇ ਕਮਲ ਜੈਸੇ ਨੇਤ੍ਰ ਅਤੇ ਮਧੁਰ ਬੈਨ/ਬੋਲ ਹਨ (ਇਥੇ "ਬੈਨ" ਸ਼ਬਦ ਦੇ ਅੰਤ ਵਿੱਚ ਮਾਤ੍ਰਾ (ੁ) ਨਹੀਂ ਲਗੀ ਹੋਣ ਕਾਰਣ ਵਿਆਕਰਣ ਅਨੁਸਾਰ ਇਹ ਬਹੁਵਚਨ ਹੈ, ਨਹੀਂ ਤਾਂ ਅਰਥ ਵੇਣੂ/ਬਾਂਸੁਰੀ ਹੁੰਦਾ) ਜਿਸਨੂੰ ਮਾਂ ਯਸ਼ੋਦਾ ਦਹੀ ਭਾਤ ਖਾਣ ਲਈ ਕਹਿੰਦੀ ਹੈ)
"ਸੁਥਰ ਚਿਤ ਭਗਤ ਹਿਤ ਭੇਖੁ ਧਰਿਓ
ਹਰਨਾਖਸੁ ਹਰਿਓ ਨਖ ਬਿਦਾਰਿ
ਜੀਉ ॥"
(ਜਿਸਨੇ ਭਗਤ ਲਈ ਨਰਸਿਂਘ ਦਾ ਭੇਖ ਧਾਰ ਕੇ ਹਰਨਾਖਸ਼ ਨੂੰ ਮਾਰਿਆ)
"ਸਤਿ ਸਾਚੁ ਸ੍ਰੀ ਨਿਵਾਸੁ ਆਦਿ ਪੁਰਖੁ ਸਦਾ ਤੁਹੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ ਜੀਉ ॥੨॥੭॥"
(ਹੇ ਗੁਰੂ ਰਾਮਦਾਸ ਤੂੰ ਹੀ ਅਟੱਲ ਹੈਂ, ਤੂੰ ਹੀ ਲੱਛਮੀ ਦਾ ਟਿਕਾਣਾ ਹੈਂ, ਤੂੰ ਹੀ ਆਦਿ ਪੁਰਖ ਹੈਂ, ਤੇ ਸਦਾ-ਥਿਰ ਹੈਂ, ਹੇ ਗੁਰੂ ਰਾਮਦਾਸ ਤੂੰ ਵਾਹਿ (ਪ੍ਰਸ਼ੰਸਾ ਯੋਗ) ਹੇਂ, ਵਾਹਿਗੁਰੂ (ਪ੍ਰਸ਼ੰਸਾ, ਸਿਫਤ ਸਲਾਹ ਨਾਲ ਭਰਪੂਰ ਗੁਰੂ) ਹੈਂ)
(ਭਟ ਗਯੰਦ, ਅੰਗ ੧੪੦੨)
ਗੁਰਬਾਣੀ ਪਰਮਾਤਮਾ ਅਤੇ ਗੁਰੂ ਵਿੱਚ ਕੋਈ ਭੇਦ ਨਹੀਂ ਦਸਦੀ। ਪੁਰਾਤਨ ਸ਼ਾਸਤਰ ਵੀ ਕੋਈ ਭੇਦ ਨਹੀਂ ਦਸਦੇ।
ਇਸੇ ਕਰਕੇ ਕਹਿਆ, ਗੁਰੂ ਬ੍ਰਹਮਾ, ਗੁਰੂ ਵਿਸ਼ਨੂੰ ਗੁਰੂ ਦੇਵੋ ਮਹੇਸ਼ਵਰਾ। ਗੁਰੂ ਸਾਕਸ਼ਾਤ ਪਰਬ੍ਰਹਮ ਹੈ।
ਸੋ ਇਥੇ ਇਸਤਰਾਂ ਗੁਰੂ ਰਾਮਦਾਸ ਜੀ ਦੀ ਉਪਮਾ ਕੀਤੀ ਗਈ ।
ਸ੍ਰੀ ਸਤਿ ਸਤਿਨਾਮ ਈ ਗੁਰੂ ਆ ਤੇ ਸਤਿਨਾਮ ਸੱਚੇ ਗਿਆਨ ਨੂੰ ਕਿਹਾ ਆ ਤੇ ਸੱਚਾ ਗਿਆਨ ਗੁਰੂ ਗ੍ਰੰਥ ਸਾਹਿਬ ਜੀ ਕੋਲ਼ ਆ,, ਗਿਆਨ ਗੁਰੂ ਨਾ ਜੰਮਦਾ ਤੇ ਨਾ ਮਰਦਾ ⚔️ ਵਾਹ ਵਾਹ ਹੈ ਵਾਹੈਗੁਰੂ ਸਤਿਨਾਮੴ ਸਤਿ ਸਤਿਨਾਮ ਨੂੰ ਜਾਨਣ ਲਈ ਜਨਮਾਂ ਜਨਮ ਮੁੱਕ ਜਾਂਦੇ ⚔️ ਵਾਹ ਵਾਹਿਗੁਰੂ ੴ ਸਤਿਨਾਮ ੴ ਜੀਓ 🪔
Tuhada bhut tanwad .bhut sohni te useful video
Main ek sacha hindu banna chahta hun or mujhe itni help mili hai na guru ghar se or guru granth sahb maharaj ji se main bata nahi sakta apko🙏
🥰
किसी भी spiritual ग्रंथ से बहुत कुछ सीखने को मिलता है। जो एक ग्रंथ में संकेत में कहा गया होता है वह दूसरे में विस्तार से लिखा गया होता है। जिन्हें एक ग्रंथ में लिखी गई बातों का पूरा ज्ञान नहीं होताा, उन्हें दूसरे ग्रंथों से बहुत मदद मिलती है। एसा हर जिज्ञासु के साथ होता है।
ਨਾ ਕਿਸੇ ਨੇ ਵਿਅਕਤੀ ਤੋਰ ਤੇਰਾਭ ਕੇ ਪਰਮਾਤਮਾ ਅਲਾ ਨੁ ਵੇਖਿਆ ਹੇ ਯਾ ਸਵਰਗ ਨਰਕ ਸਾਚ ਖੰਡ ਜਨਨਤ ਵੇਖਿਆ ਹੇ ਬੱਸ ਈਕ ਮਨਖੀ ਸਵਭਾਵ ਦਾ ਇੱਕ ਭਾਵੁਕਤਾ ਦਾ ਹਿੱਸਾ ਜਯੋੰ ਕਿ ਹਰਸ਼ ਕੋਸ਼ ਕਰੋਧ ਪਸਾਰ ਮੋਹਬਬਤ ਮਨੁੱਖੀ ਸਵਭਾਵ ਹੈ ਈਸੀ ਤਕਹ ਬਿਨਾ ਦੇਖੇ ਇਕ ਦੁਸਰੇ ਦੀਆਂ ਗੱਲਾਂ ਸੁਣ ਕੇ ਯਾ ਧਾਕਮਿਕ ਕਿਤਾਬਾਂ ਰਾਹੀਂ ਇਕੱਠੀ ਕੀਤੀ ਹੋਇ ਆਪਣੇ ਆਪਣੇ ਦੈਰ ਤੇ ਵਿਵਿਧ ਵਿਚਾਰਾਂ ਦੀ ਦਿਮਾਗੀ ਪਰਿਸਖੀਤੀਆ ਤੋ ਸਿਵਾ ਆਰ ਕੁਛ ਭੀ ਨਹਿ ਹੈ
ਜੋ ਭੀ ਥੋਡੀ ਜਿਆਦਾ ਸ਼ਕਤੀ ਲੇ ਕੇ ਜਨਮ ਦਾ ਹੈ ਏਰ ਨਵਾ ਹੀ ਰਾਭ ਨਵੇ ਨਾਵਾ ਤੋ ਬਣਾ ਕੇ ਆਮ ਲੋਕਾਂ ਨੁ ਭੰਭਡ ਭੂਸੇ ਚ ਪਾ ਜਾੰ ਦਾ ਹੈ
Sat shri akal 🙏 bai ji sikh da v matlv dso guru nanak ji ne raah chlaya jaa dhrm vse mai ktha krda. Hunda c main sikh da mtlv "jeda bnda sikhda hove te eh v dso ki devi devta bare ki ki likhya wa, mera speaker bnd kita gya ta krke shd ta kirtan krna
ਤੂੰ ਕਹੀਤ ਆਦਿ ਭਵਾਨੀ ਮੁਕਤ ਕੀ ਬਰਿਆ ਕਹਾ ਛਿਪਾਨੀ।।
ਪਾਂਡੇ ਤੁਮਾਰਾ ਰਾਮਚੰਦ੍ਰ ਸੁ ਭੀ ਆਵਤੁ ਦੇਖਿਆ ਥਾ ਰਾਵਣ ਸੇਤੀ ਸਰਬਰ ਹੋਈ ਘਰ ਕੀ ਜੋਇ ਗਵਾਈ ਥੀ।।
ਕਾਲ ਪਾਇ ਬ੍ਰਹਮਾ ਬਪੁ ਧਰਾ ਕਾਲ ਪਾਇ ਸ਼ਿਵ ਜੂ ਅਵਤਾਰਾਂ।।
ਅਸੀਂ ਸਿੱਖ ਹਾਂ , ਸਾਡੇ ਪੁਰਖਿਆਂ ਨੇ ਸਿੱਖੀ ਧਰਮ ਅਪਣਾਇਆ, ਸਾਨੂੰ ਉਦਾਹਰਨਾਂ ਦੇਣ ਦੀ ਲੋੜ ਨਹੀਂ, ਅਸੀਂ ਗੁਰੂ ਨਾਨਕ ਜੀ ਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਦੇ ਸਿੱਖ ਹਾਂ ਤੇ ਸਿੱਖ ਹਾਂ ਤੇ ਸਿੱਖਾਂ ਨਾਲ ਭਾਰਤ ਵਿੱਚ ਅਨਿਆ ਹੋ ਰਿਹਾ, ਸਾਡੇ ਨਾਲ ਸਿੱਖੀ ਵਿਰੁੱਧ ਕੀ ਨਹੀਂ ਹੋਇਆ, ਵੱਡਾ ਬਾਬਾ।
🌹🌹ਸਤਿਨਾਮ ਸ਼੍ਰੀ ਵਾਹਿਗੁਰੂ ਜੀ🌹🌹🙏🙏
"ਸ੍ਰੀ ਨਾਨਕ ਦੇਵ ਜੀ ਨੇ ਵਾਹਿਗੁਰੂ ਸ਼ਬਦ ਕਬੀਰ ਸਾਹਿਬ ਜੀ ਲਈ ਵਰਤਿਆ ਕਬੀਰ ਸਾਹਿਬ ਜੀ ਸ੍ਰੀ ਨਾਨਕ ਦੇਵ ਜੀ ਦੇ ਗੁਰੂ ਸਨ।
No Guru has ever used WAHEGURU. It is written a Bhatt.
Boht boht ji ajj di jankari pehli var dekhi tuadi video boht vadia lggi