Guru Gobind Singh ji ਦੇ ਸ਼ਸ਼ਤਰਾਂ ਬਾਰੇ ਸੁਣਕੇ ਹੈਰਾਨ ਰਹਿ ਜਾਓਗੇ | Sikh History | Punjab Siyan

Поделиться
HTML-код
  • Опубликовано: 1 янв 2025

Комментарии •

  • @mithasingh4484
    @mithasingh4484 8 месяцев назад +84

    ਸਾਬਤ ਸੂਰਤ ਸਿੱਖ ਕੌਮ ਦੇ ਮਹਾਨ ਇਨਸਾਨ ਨੂੰ ਦਿਲੋਂ ਮੁਹੱਬਤ ਪਿਆਰ

  • @amarjeetsinghamar7197
    @amarjeetsinghamar7197 8 месяцев назад +77

    ਵੀਰ ਮੁਬਾਰਕਾਂ ਤੈਨੂੰ ਤੇਰੇ ਤੇ ਵੀ ਗੁਰੂ ਜੀ ਨੇ ਮਹਿਰ ਕੀਤੀ ਸਾਬਤ ਸੂਰਤ ਸਿੰਘ ਸੱਜ ਗਿਆ ਵਾਹਿਗੁਰੂ ਨੇ ਮੇਰੇ ਤੇ ਵੀ ਮਹਿਰ ਕੀਤੀ 19/11/23 ਨੂੰ ਮੈਂ ਵੀ ਗੁਰੂ ਵਾਲਾ ਬਣ ਗਿਆ ਜੀ

    • @SukhwinderSingh-tj9vv
      @SukhwinderSingh-tj9vv 8 месяцев назад +2

      ਬਹੁਤ ਵਧੀਆ ਬੀਰ ਜੀ ਵਾਹਿਗੁਰੂ ਜੀ ਮੇਹਰ ਕਰਨਗੇ

    • @gurvindersinghbawasran3336
      @gurvindersinghbawasran3336 3 месяца назад

      ਵੱਡੇ ਭਾਗਾਂ ਵਾਲੇ ਹੋ ਵੀਰ ਜੀਓ ਤੁਸੀ ਜਿਹਨਾ ਨੂੰ ਸਤਿਗੁਰੂ ਸਾਹਿਬ ਜੀ ਨੇ ਆਪਣਾ ਪਿਆਰਾ ਪੁੱਤਰ ਬਣਾ ਲਿਆ 🙏❤️

    • @punjabsiyan
      @punjabsiyan  2 месяца назад +2

      @@amarjeetsinghamar7197 ਮੁਬਾਰਕਬਾਦ ਵੀਰ 🙏🏻🙏🏻

  • @ArmanKhan-zr7he
    @ArmanKhan-zr7he 8 месяцев назад +46

    My name is Armaan Khan. I am from Takhtupura sahib district Moga. My age is 12 year . I belong to Islamic family I never miss your any video. I am biggest fan. I study in 6th class.

    • @mrsingh7784
      @mrsingh7784 6 месяцев назад +1

      Blessed

    • @peacehash2953
      @peacehash2953 4 месяца назад +1

      You are not Muslim your ancestors were converted into muslim by Mughals.

    • @punjabsiyan
      @punjabsiyan  2 месяца назад

      @@ArmanKhan-zr7he Dhanwaad Puttar 🙏🏻🙏🏻

  • @Jupitor6893
    @Jupitor6893 8 месяцев назад +46

    ਧੰਨ ਗੁਰੂ ਗੋਬਿੰਦ ਸਿੰਘ ਜੀ ਸੱਚੇ ਪਾਤਸ਼ਾਹ 🎉

  • @JasMH
    @JasMH 8 месяцев назад +11

    ਸਭ ਤੋਂ ਪਹਿਲਾਂ ਆਪ ਜੀ ਨੂੰ ਸਿੰਘ ਸਜਣ ਦੀਆਂ ਬਹੁਤ ਬਹੁਤ ਮੁਬਾਰਕਾਂ ਹੋਵਣ ਜੀ, ਵਾਹਿਗੁਰੂ ਹਮੇਸ਼ਾ ਆਪਦੇ ਅੰਗ ਸੰਗ ਰਹਿਣ ਇਹ ਵਿਡੀਉ ਬਹੁਤ ਹੀ ਕਾਬਿਲੇ ਤਾਰੀਫ ਹੈ ।
    ਚੰਡੀਗੜ੍ਹ ਤੋਂ

  • @jsingh6822
    @jsingh6822 3 месяца назад +2

    ਵਾਹਿਗੁਰੂ ਜੀ

  • @vatandeep2509
    @vatandeep2509 8 месяцев назад +2

    Love from Ganganagar Suratgarh

  • @harinderkhurdban1927
    @harinderkhurdban1927 8 месяцев назад +31

    ਵਾਹਿਗੁਰੂ ਧੰਨ ਧੰਨ ਗੁਰੂ ਦਸਮੇਸ਼ ਪਿਤਾ ਧੰਨ ਉਹਨਾਂ ਦੇ ਸਿੰਘ 🙏🙏

  • @nattrajoana
    @nattrajoana 8 месяцев назад +29

    ਧੰਨ ਧੰਨ ਦਸਮੇਸ ਪਿਤਾ ਧੰਨ ਤੇਰੀ ਕੁਰਬਾਨੀ 🙏🙏🙏

  • @bhagwantsingh2037
    @bhagwantsingh2037 8 месяцев назад +18

    ਬਹੁਤ ਮਿਹਨਤ ਨਾਲ਼ ਇਹ ਜਾਣਕਾਰੀ ਇਕੱਠੀ ਕਰਕੇ ਆਪਨੇ ਸੰਗਤਾਂ ਤਕ ਪਹੁੰਚਾ ਰਹੇ ਹੋ‌ਆਪਜੀ ਦਾ ਕੋਟ ਕੋਟ ਧੰਨ ਵਾਦ

  • @rupanjeetkaur1028
    @rupanjeetkaur1028 Месяц назад +1

    ਵੀਰ ਜੀ ਤੁਸੀਂ ਸਿੱਖ ਇਤਿਹਾਸ ਏਨੇ ਸੋਹਣੇ ਤੇ ਸੌਖੇ ਢੰਗ ਨਾਲ ਪੇਸ਼ ਕਰਦੇ ਹੋ ਜੋ ਸੁਣ ਕੇ ਅੱਖਾਂ ਦੇ ਵਿਚੋਂ ਹੰਝੂ ਆਪ ਮੁਹਾਰੇ ਹੀ ਡੁੱਲ ਪੈਂਦੇ ਨੇ 🥺...ਬਹੁਤ ਬਹੁਤ ਸ਼ੁਕਰੀਆ ਵੀਰ ਜੀ ਮੇਰੇ ਵਰਗੀ ਬੇਮੁੱਖ ਨੂੰ ਅਪਣੀ ਸਿੱਖੀ ਦੇ ਨਾਲ ਜੋੜਨ ਲਈ 🙏🙏

  • @savjitsingh8947
    @savjitsingh8947 8 месяцев назад +27

    ❤ ਧੰਨ ਧੰਨ ਸ੍ਰੀ ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ❤🙏

  • @VarinderSingh-vp6gd
    @VarinderSingh-vp6gd 6 месяцев назад +2

    Eh video Dil krda var var suni Java,loo Kande khade hojande,from Raikot near ਗੁਰੂਦੁਆਰਾ ਸ੍ਰੀ ਘਲੂਘਾਰਾ ਸਾਹਿਬ ਪਿੰਡ ਕੁਤਬਾ ਤੋਂ

  • @jsingh6822
    @jsingh6822 4 месяца назад +2

    ਵਾਹਿਗੁਰੂ ਜੀ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ

  • @jsingh6822
    @jsingh6822 4 месяца назад +2

    ਵਾਹਿਗੁਰੂ ਜੀ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ

  • @mrsinghsingh6905
    @mrsinghsingh6905 8 месяцев назад +1

    Thanks

  • @KuldeepsinghDhillon-nf5zd
    @KuldeepsinghDhillon-nf5zd 8 месяцев назад +8

    ਧੰਨ ਗੁਰੂ ਗੋਬਿੰਦ ਸਿੰਘ ਜੀ

  • @lovelyproduction6629
    @lovelyproduction6629 8 месяцев назад +77

    ਗੁਰੂ ਗੋਬਿੰਦ ਸਿੰਘ ਜੀ ਦੇ ਸਸ਼ਤਰਾ ਦੇ ਦਰਸਨ ਕਰਕੇ ਕਿਸ ਕਿਸ ਨੂੰ ਖੁਸ਼ੀ ਮਹਿਸੂਸ ਹੋਈ 😊😊😊❤❤😊😊

    • @inderjagraon2806
      @inderjagraon2806 8 месяцев назад +5

      ❤❤❤❤

    • @googleuser747
      @googleuser747 8 месяцев назад +3

      ਇਹ ਵੀ ਕੋਈ ਪੁੱਛਣ ਵਾਲੀ ਗੱਲ ਏ ਵੀਰ ਜੀ ਉਹ ਕੋਣ ਹੈ ਜਿਸ ਨੂੰ ਗੁਰੂ ਸਾਹਿਬਾਨ ਦੇ ਵਸਤਰ ਜਾਂ ਸ਼ਾਸਤਰ ਗੁਰੂ ਸਾਹਿਬਾਨ ਦੀ ਗੁਰਬਾਣੀ ਦੇ ਦਰਸ਼ਨ ਕਰਕੇ ਅਤੇ ਗੁਰਬਾਣੀ ਪੜ੍ਹ ਕੇ ਖੁਸ਼ੀ ਤੇ ਸਕੂਨ ਨਾਂ ਮਿਲਦਾ ਹੋਵੇ ਜਿਸ ਨੂੰ ਇਹ ਸਭ ਕੁੱਝ ਮਹਿਸੂਸ ਨਹੀਂ ਹੁੰਦਾ ਉਹ ਗੁਰੂ ਦਾ ਸਿੱਖ ਤਾਂ ਨਹੀਂ ਹੋ ਸਕਦਾ ਜੀ।

    • @indersandhu4274
      @indersandhu4274 8 месяцев назад +1

      ਆਪਾ ਨੱਸੀਬਾ ਵਾਲ਼ੇ ਹਾਂ ਜੌ ਕੀ ਆਪਾ ਨੂੰ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਸ਼ਸਤਰਾਂ ਦੇ ਦਰਸ਼ਨ ਹੋਏ 😊

    • @beanatsingh4888
      @beanatsingh4888 8 месяцев назад +2

      ,🙏🙏🙏🌹🌹🚩

    • @GuriSingh-hj9kd
      @GuriSingh-hj9kd 5 месяцев назад +1

      Sahenshah de vi sahenshah han GURU GOBIND SINGH JI.RAJ KREGA KHALSA

  • @jagbirsingh6499
    @jagbirsingh6499 8 месяцев назад +8

    ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਬਹੁਤ ਧੰਨਵਾਦ ਵੀਰ ਜੀ

  • @SohanSinghkhalsa290
    @SohanSinghkhalsa290 8 месяцев назад +3

    ਵਾਹਿਗੁਰੂ ਜੀ ਬਹੁਤ ਹੀ ਵਧੀਆ ਤੇ ਬਹੁਤ ਹੀ ਸ਼ਲਾਘਾਯੋਗ ਜਾਨਕਾਰੀ ਲਈ ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖੇ ਜੀ।

  • @Gurbaazsingh-j2k
    @Gurbaazsingh-j2k 8 месяцев назад +9

    ਤੁਹਾਡਾ ਬਹੁਤ ਬਹੁਤ ਧੰਨਵਾਦ ਵੀਰ ਜੀ ਇਤਿਹਾਸ ਨਾਲ ਜੋੜਣ ਲਈ 🙏❤ ਵਾਹਿਗੁਰੂ ਜੀ ਤੁਹਾਨੂੰ ਹੋਰ ਵੀ ਬਲ ਬੁੱਧੀ ਬਖਸ਼ਣ ❤

  • @jarnailsingh853
    @jarnailsingh853 4 месяца назад

    ਬਹੁਤ ਬਹੁਤ ਵਧੀਆ ਜਾਨਕਾਰੀ ਦਿੱਤੀ , ਗੁਰੂ ਸਾਹਿਬ ਜੀ ਦੇ ਸ਼ਸਤਰਾਂ ਬਾਰੇ, ਛੋਟੇ ਵੀਰ ਜੀ 🙏❤️🙏 ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮੇਹਰ ਕਰਨ ਤੁਹਾਨੂੰ ਗੁਰਸਿੱਖੀ ਦੀ ਦਾਤ ਬਖਸ਼ਣ। ਅਤੇ ਸੰਗਤਾਂ ਨੂੰ ਤੁਸੀਂ ਗੁਰ ਇਤਿਹਾਸ ਸੁਣੳਦੇ ਰਹੋ।

  • @VarinderSingh-vp6gd
    @VarinderSingh-vp6gd 6 месяцев назад +2

    Veer ji tusi ek aj de same ch ਮਲਾਹ da bhut vadia roll nibha rahe o,kyu ki aj de time ch bhut vadda roll aa ਤੁਹਾਡਾ kyu ki hun Jo time chal reha bhut hi mada chal reha nachara ne gand paoundia ਪੰਜਾਬਣਾਂ ਹਰ ਨੌਜਵਾਨ ਨਸ਼ੇ ਦੀ ਲਪੇਟ ਚ ਆ ਚੁੱਕਿਆ j ਤੁਹਾਡੀਆਂ ਵੀਡੀਓਜ਼ ਸਾਰੇ ਪੰਜਾਬੀ ਦੇਖਣ ਤਾ ਮੈਨੂੰ ਲਗਦਾ v Punjabi sudhar jange te sikhi ਅਲੋਪ ਹੋ ਰਹੀ ਨੂੰ ਬਚਾ ਸਕਣ, ਕਿਉ ਕੀ ਸਾਨੂੰ ਖਾਲਸਾ ਪੰਥ ਦੀ knowledge nhi,lok jagrook honge ta Punjab sab ਵਿਕਾਰਾ ਤੋਂ ਬਚਿਆ ਰਹੇਗਾ, ਸਲੂਟ ਆ y g ਤੁਹਾਨੂੰ

  • @balbirsingh-mb5rk
    @balbirsingh-mb5rk 6 месяцев назад

    Good knowledge of sikh Arms thanks God bless keep continuing.

  • @jassirureke9884
    @jassirureke9884 6 месяцев назад +1

    Dhan Dhan Sahib Shri Guru Gobind Singh Sahib Ji Maharaj Ji 🙏🙏🙏🙏🙏🙏❤️❤️❤️❤️❤️❤️❤️❤️

  • @jassirureke9884
    @jassirureke9884 6 месяцев назад +1

    Waheguru Ji Maharaj Ji 🙏🙏🙏🙏❤️❤️❤️❤️❤️

  • @rdeepsingh1583
    @rdeepsingh1583 8 месяцев назад +6

    Very good information ji

  • @nirmalsinghmallhi9773
    @nirmalsinghmallhi9773 8 месяцев назад +1

    ਬਹੁਤ ਬਹੁਤ ਵਧੀਆ ਜਾਨਕਾਰੀ ਸਿੰਘ ਜੀ ਦਿੱਤੀ ਗਈ ਹ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਆਪੇ ਗੁਰ ਚੇਲਾ ਵਾਹਿਗੁਰੂ ਜੀ ਹੋਰ ਤਰੱਕੀਆ ਬਕਸਣ ਜੀ

  • @SurinderSingh-kd1sy
    @SurinderSingh-kd1sy 8 месяцев назад +1

    ਚੜਦੀ ਕਲਾ ਕਲਗੀਧਰ ਦਸ਼ਮੇਸ਼ ਪਿਤਾ ਜੀ ਸ਼ਾਸਤਰ ਦੇ ਬਾਰੇ ਜਾਣਕਾਰੀ ਦਿੱਤੀ । ਸਿੰਘ ਚੜਦੀ ਕਲਾ ਵਾਹਿਗੁਰੂ ।।

  • @user-rl8nv9mm2z
    @user-rl8nv9mm2z 7 месяцев назад +2

    ਵੀਰ ਜੀ ਵਾਹਿਗੁਰੂ ਕਿਰਪਾ ਕੀਤੀ ਤੁਸੀ ਗੁਰੂ ਵਾਲੇ ਬਣੇ

  • @nirbhaisingh7584
    @nirbhaisingh7584 8 месяцев назад +11

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਵੀਰ ਜੀ

  • @harmanwaraich2990
    @harmanwaraich2990 8 месяцев назад +9

    ♥️ਵਾਹਿਗੁਰੂ ਜੀ ਭਲੀ ਕਰਨ 🙏

  • @googleuser747
    @googleuser747 8 месяцев назад +133

    ਵੀਰ ਜੀ ਬਹੁਤ ਵਧੀਆਂ ਜਾਣਕਾਰੀ ਦਿੱਤੀ ਹੈ ਜੀ ਧੰਨਵਾਦ ਤੁਹਾਡਾ ਜੀ।ਪਰ ਇਕ ਬੇਨਤੀ ਹੈ ਜੀ ਸਿੱਖਾਂ ਚਂ ਸਿੱਖ ਯੋਧਿਆਂ ਸ਼ਹੀਦ ਸਿੰਘਾਂ ਅਤੇ ਗੁਰੂ ਸਾਹਿਬਾਨਾਂ ਦੀ ਚਿਖਾ ਅਪਾ ਨਹੀਂ ਕਹਿੰਦੇ ਜੀ ਅੰਗੀਠਾ ਸਾਹਿਬ ਕਿਹਾ ਜਾਂਦਾ ਹੈ ਜੀ ਵੀਰ ਜੀ ਗੁੱਸਾ ਨਹੀਂ ਕਰਨਾ ਇਹ ਮੈ ਨਹੀਂ ਕਹਿੰਦਾ ਕੇ ਤੁਸੀਂ ਜਾਣ ਬੁੱਝ ਕੇ ਕਿਹਾ ਜਾ ਤੁਹਾਨੂੰ ਇਸ ਦੀ ਜਾਣਕਾਰੀ ਨਹੀਂ ਜੀ। ਤੁਸੀਂ ਸਾਡੇ ਤੋ ਜਾਅਦਾ ਜਾਣਕਾਰੀ ਰੱਖਦੇ ਹੋ ਜੀ। ਕਈ ਵਾਰੀ ਬੰਦੇ ਦੇ ਦਿਮਾਗ ਚੋਂ ਨਿੱਕਲ ਜਾਂਦਾ ਹੈ ਜੀ ਜਾ ਫਿਰ ਯਾਦ ਨਹੀਂ ਰਹਿੰਦਾ ਜੀ।ਬਾਕੀ ਕੁੱਝ ਗਲਤ ਬੋਲੀਆ ਗਿਆ ਤਾ ਵੀਰ ਜੀ ਮੈ ਖਿਮਾਂ ਦਾ ਜਾਚਕ ਹਾਂ ਜੀ ।

    • @karanpannu1122
      @karanpannu1122 8 месяцев назад +7

      ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ

    • @JaspreetSingh-r9l
      @JaspreetSingh-r9l 8 месяцев назад +3

      Waheguru ji

    • @ranjitppsinghopportunityop1702
      @ranjitppsinghopportunityop1702 8 месяцев назад +4

      Sikh nu sikhna he kahde gussa kahda

    • @GursimranSandhu-v5h
      @GursimranSandhu-v5h 8 месяцев назад +3

      Waheguru ji waheguru ji❤❤🎉🎉🎉

    • @sanjaychauhan2220
      @sanjaychauhan2220 8 месяцев назад +3

      Bahut hi acchi jaankari mili.
      Sikh kom world the - The kom hai.

  • @sanjeetsingh2580
    @sanjeetsingh2580 8 месяцев назад +2

    Waheguru g ka khalsa waheguru g ki fateh

  • @SukhvinderSingh-h3x
    @SukhvinderSingh-h3x 6 месяцев назад

    Dhan dhan Shire guru Gobind Singh sahib ji Maharaj dhan guru sahib ji de singh ,,,,,,veer ji aap ji da bahot bahot dhanwad kar dai ha Sikh itihash farmon lai 🙏♥️

  • @GurjitSingh-ib6vb
    @GurjitSingh-ib6vb 8 месяцев назад +1

    Waheguru ji ka khalsa
    Waheguru ji ki fateh ji 🙏🙏
    Waheguru ji 🙏🙏 Dhan Dhan Shri Guru Sahib Pita ji Maharaj ji 🙏🙏🌹🌺🌺🌺🌺🌺🌺🌺🌺🌺🌺🌺🌺🌺🌺🌺🌺🌺🌺🌺🌺🌺🌺🌺🌺🌺🌺🌺🌺🌺🌺🌺🌺🌺🌺🌺🌺🌺🌺🌺🌺🌺🌺🌺🌺

  • @lallykounta5472
    @lallykounta5472 8 месяцев назад +2

    waheguru ji sda tuhanu chaddi kla ch rakha tusi bahut vadiya km kr rha ho Raaj kraga khalsa shastar ka adin haa raaj

  • @jashangill9219
    @jashangill9219 4 дня назад

    🙏 Waheguru 🙏 ji 🙏 waheguru 🙏 ji 🙏 waheguru 🙏 ji 🙏 waheguru 🙏 ji 🙏 waheguru 🙏 ji 🙏🙏

  • @surjeetSingh-qz2xj
    @surjeetSingh-qz2xj 8 месяцев назад +1

    Good and intelligent Ankar saying always right sound thanks

  • @GagandeepVirk-g4e
    @GagandeepVirk-g4e 8 месяцев назад +2

    Dhanbad g bhut bhut 👏🏽 thudi video da bhut besabri nal intjar rahnda hai …

  • @JatinderjotSingh-wt1zm
    @JatinderjotSingh-wt1zm 8 месяцев назад +4

    29/4/2024 ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ ਸਾਰੀ ਗੁਰੂ ਰੂਪ ਸਾਧ ਸੰਗਤ ਜੀ ਨੂੰ 🙏🙏🙏🙏🙏

    • @googleuser747
      @googleuser747 8 месяцев назад

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।।
      ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਵੀ ਵੀਰ ਜੀ, ਨੌਵੇਂ ਪਾਤਸ਼ਾਹੀ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਪ੍ਰਕਾਸ਼ ਪੁਰਬ ਦੀਆਂ ਬਹੁਤ ਬਹੁਤ ਵਧਾਈਆਂ ਵੀਰ ਮੇਰੇ।

  • @sardarasingh1403
    @sardarasingh1403 8 месяцев назад +2

    ਧਨਵਾਦ ਵੀਰ ਜੀ

  • @lovedhillon498
    @lovedhillon498 8 месяцев назад +4

    ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ

  • @dilpreetsingh7684
    @dilpreetsingh7684 3 месяца назад +1

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ🙏

  • @gurkeeratkhehra3582
    @gurkeeratkhehra3582 8 месяцев назад +2

    ਵੀਰ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਵੀਰ ਜੀ ਅਸੀ ਪਿੰਡ ਧੰਦੋਈ ਤੇ ਤਹਿਸੀਲ ਬਟਾਲਾ ਦੇ ਹਾਂ ਜੀ

  • @SainipablaPablasaab
    @SainipablaPablasaab 8 месяцев назад +11

    ਵਾਹਿਗੁਰੂ ਜੀ ❤️ ਵਾਹਿਗੁਰੂ ਜੀ ❤️ ਵਾਹਿਗੁਰੂ ਜੀ ❤️❤️🌹🌹🌹🌹🌹❤️❤️🎉🎉🎉🎉🎉🎉🎉🎉🎉🎉❤️❤️🙏🙏

  • @HappyGujnderSingh
    @HappyGujnderSingh 3 месяца назад

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ।ਵੀਰ ਜੀ ਬਹੁਤ ਵਧੀਆ ਜਾਨਕਾਰੀ ਦਿੱਤੀ ਹੈ ਜੀ ਧੰਨਵਾਦ ਜੀ

  • @rajinderkaur2109
    @rajinderkaur2109 8 месяцев назад +1

    Veer ji waheguru ji di kirpa hai aap te k sikhi sarup te ethas nu roab,shaan te chardikala nal pesh kar rahe ho. Waheguru ji ka khalsa waheguru ji ki fateh

  • @singhavtar1971
    @singhavtar1971 8 месяцев назад +6

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
    Aizawl Mizoram

  • @hardialsingh5882
    @hardialsingh5882 3 месяца назад

    ਧੰਨ ਧੰਨ ਅਕਾਲੁ ਪੁਰਖੁ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @NirmalSingh-vv8xm
    @NirmalSingh-vv8xm 2 месяца назад

    ਭਾਈ ਸਾਹਿਬ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਬਹੁਤ ਹੀ ਤਰੀਕੇ ਨਾਲ ਅਪਣੇ ਰਹਿਬਰਾਂ ਦਾ ਸੱਚਾ ਇਤਿਹਾਸ ਦੱਸ ਰਹੇ ਹੋ ਭਾਈ ਸਾਹਿਬ ਜੀ ਬੇਨਤੀ ਹੈ ਕਿ ਗੁਰੂ ਰਵਿਦਾਸ ਮਹਾਰਾਜ ਜੀ ਗੁਰੂ ਕਬੀਰ ਜੀ ਮਹਾਰਾਜ ਤੇ ਹੋਰ ਸਾਰੇ ਰਹਿਬਰਾਂ ਦਾ ਇਤਿਹਾਸ ਦੱਸੋ ਜੀ ਬਹੁਤ ਬਹੁਤ ਧੰਨਵਾਦ ਜੀ

  • @SatnamSohi-hl6ci
    @SatnamSohi-hl6ci 8 месяцев назад +2

    ਦਿਲੋ ਸਲੂਟ ਅਾ ਵੀਰੇ

  • @rubalsingh4200
    @rubalsingh4200 8 месяцев назад +7

    ਵਾਹਿਗੁਰੂ ਜੀ 🙏🏻🙏🏻🙏🏻🙏🏻🙏🏻🙏🏻

  • @gurdevsingh2214
    @gurdevsingh2214 8 месяцев назад +2

    ਬਹੁਤ ਹੀ ਵਧੀਆ ਉਪਰਾਲਾ ਵੀਰ ਜੀ🙏

  • @daljitsingh-jw1tl
    @daljitsingh-jw1tl 8 месяцев назад +2

    Vadmulli jankari diti tusi singh sahab ji. Waheguru chardi kala vich rakhe

  • @GurdeepSingh-wy1jt
    @GurdeepSingh-wy1jt 8 месяцев назад +2

    ਧੰਨ ਧੰਨ ਕਲਗ਼ੀਧਰ, ਦੇਸ਼ਮੇਸ ਪਿਤਾ, ਬਾਜ਼ਾਂ ਵਾਲ਼ੇ, ਸਰਬੰਸਦਾਨੀ, ਸਾਹਿਬ ਏ ਕਮਾਲ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ 🙏🏻🙏🏻🙏🏻🙏🏻

  • @shadsingh5464
    @shadsingh5464 8 месяцев назад +3

    ❤❤❤ bhot vadiya y
    Kafi alag topic aa

  • @GurmeetSingh-vu4fv
    @GurmeetSingh-vu4fv 8 месяцев назад +2

    ਧੰਨ ਗੂਰੁ ਗੋਬਿੰਦ ਸਿੰਘ ਜੀ ਮਹਾਰਾਜ ਧੰਨ ਤੇਰੀ ਸਿੱਖੀ 🙏🙏🙏🙏🙏

  • @rashpalgrewal8095
    @rashpalgrewal8095 8 месяцев назад +2

    ਬਹੁਤ ਬਹੁਤ ਧੰਨਵਾਦ ਭਾਈ ਜੀ 🙏

  • @jaspalsinghslach8979
    @jaspalsinghslach8979 7 месяцев назад

    ਬਹੁਤ ਬਹੁਤ ਧੰਨਵਾਦ ਜੀ

  • @singhg8045
    @singhg8045 8 месяцев назад +7

    Waheguru ji 🙏🏼

  • @KulwinderSingh-iu7ox
    @KulwinderSingh-iu7ox 6 месяцев назад

    ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਹਰ ਮਨੋਕਾਮਨਾ ਪੂਰੀ ਕਰਿਓ ਜੀ ⛳🌄🦅☀️🌠💗🌺💐🌻🏵️🌸🌺🌷💐🙏🏼🙏🏼🙏🏼🙏🏼🙏🏼

  • @SukhwinderSingh-wq5ip
    @SukhwinderSingh-wq5ip 8 месяцев назад +1

    ਸੋਹਣੀ ਵੀਡੀਓ ਸੋਹਣੀ ਜਾਣਕਾਰੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤ ਜ਼ਿਲ੍ਹਾ ਸੰਗਰੂਰ ਪਿੰਡ ਚੱਠਾ ਗੋਬਿੰਦ ਪੁਰਾ ❤❤🎉

  • @paramjeetsinghughra8180
    @paramjeetsinghughra8180 8 месяцев назад

    ❤❤ ਬਾ ਕਮਾਲ ਪੇਸ਼ਕਾਰੀ !
    ਗੁਰੂ ਆਪ ਜੀ ਨੂੰ ਚੜ੍ਹਦੀ ਕਲਾ ‘ਚ ਰੱਖੇ ।
    ਵਾਹਿਗੁਰੂ ਜੀ ਕਾ ਖ਼ਾਲਸਾ
    ਵਾਹਿਗੁਰੂ ਜੀ ਕੀ ਫ਼ਤਿਹ !!!

  • @Gill5220
    @Gill5220 8 месяцев назад +3

    Waheguru ji

  • @swaransingh483
    @swaransingh483 8 месяцев назад +2

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਈ ਸਾਬ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @NirmalSingh-zr1ki
    @NirmalSingh-zr1ki 8 месяцев назад +5

    Good good good job ❤❤❤

  • @Jatt_boyz
    @Jatt_boyz 7 дней назад

    ਬਾਈ ਜੀ ਤੁਹਾਡੇ subscriber ਵਧਦੇ ਦੇਖ ਕੇ ਬਹੁਤ ਖੁਸੀ ਹੋਈ , ਬਹੁਤ ਹੀ ਵਧੀਆ ਉਪਰਾਲਾ ਕਰ ਰਹੇ ਹੋ ਤੁਸੀ , ਸਾਡਾ ਪੰਥ ਐਨਾ ਮਹਾਨ ਹੈ ਤੇ ਤੁਸੀ ਸਾਰੀ ਜਾਣਕਾਰੀ ਇਕੱਠੀ ਕਰਕੇ ਸਾਡੇ ਤੱਕ ਲੈ ਕੇ ਆਉਂਦੇ ਹੋ, ਵਾਹਿਗੁਰੂ ਮੇਹਿਰ ਕਰਨ ਸਾਰਿਆਂ ਤੇ

  • @rajindergill9459
    @rajindergill9459 8 месяцев назад +2

    waheguru waheguru waheguru waheguru waheguru

  • @gandhisidhu1469
    @gandhisidhu1469 8 месяцев назад

    ਵਾਹਿਗੁਰੂ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਜੀ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ

  • @gurjindersinghsona7854
    @gurjindersinghsona7854 8 месяцев назад +1

    Waheguru ji meher karen ji 🙏 🙏

  • @SurjanSingh-jz4pl
    @SurjanSingh-jz4pl 8 месяцев назад +1

    ਨਾਨਕ ਗੁਰੂ ਗੋਬਿੰਦ ਸਿੰਘ ਪੂਰਨ ਗੁਰੁ ਅਵਤਾਰ ਜਗਮਗ ਜੋਤਿ ਬਿਰਾਜ ਰਹੀ ਅਵਚਲ ਨਗਰ ਮਝਾਰ ਸਚ ਖੰਡ ਕਿ ਦਰਬਾਰ ☬☬☬☬☬

  • @amardeepsinghbhattikala189
    @amardeepsinghbhattikala189 8 месяцев назад +1

    Shri waheguru ji ka khalsa shri waheguru ji ke fateh bohat vadea jankari deti ji waheguru ji chardikla tandrusti wakshan hamesha

  • @mohtamsingh3376
    @mohtamsingh3376 8 месяцев назад

    ਬਹੁਤ ਵਧੀਆ ਜਾਣਕਾਰੀ ਦਿੱਤੀ ਹੈ

  • @harpreetsinghhs986
    @harpreetsinghhs986 8 месяцев назад +1

    ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ❤❤

  • @Malwa_modify
    @Malwa_modify 8 месяцев назад +11

    ਧੰਨ ਧੰਨ ਸਾਹਿਬ ਏ ਕਮਾਲ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਮੇਹਰਾਂ ਬਖਸ਼ੋ ਜੀ ਦਸਮੇਸ਼ ਪਿਤਾ ਮਹਾਰਾਜ ਸੱਚੇ ਪਾਤਸ਼ਾਹ ਮਹਾਰਾਜ ਅਕਾਲ ਪੁਰਖ ਮਹਾਰਾਜ ਸੁਮੱਤ ਬਖਸ਼ੋ ਜੀ ਮਹਾਰਾਜ

  • @GurjeetSingh-ux4dx
    @GurjeetSingh-ux4dx 6 месяцев назад

    ਨਿਰੋਲ ਜਾਣਕਰੀ ਵਾਹਿਗੁਰੂ ਸਾਹਿਬ ਜੀ ਮੇਹਰ ਕਰਨ

  • @gagandeepsingh5760
    @gagandeepsingh5760 8 месяцев назад +1

    ਬਹੁਤ ਬਹੁਤ ਧੰਨਵਾਦ ਵੀਰ ਜੀ ❤❤❤
    ਸਾਹਿ ਸਹਿਨਸਾਹ ਮੇਰੇ ਗੁਰੂ ਗੋਬਿੰਦ ਸਿੰਘ ਜੀ❤❤

  • @harmanwaraich2990
    @harmanwaraich2990 8 месяцев назад +6

    ♥️ਵਾਹਿਗੁਰੂ ਜੀ 🙏

  • @Sukhdev8500-t4n
    @Sukhdev8500-t4n 8 месяцев назад +1

    Veer ji Guru shab di kirpa naal tuhada Sikhe Swarup Bohat sohnaa lag reha hi waheguru ji kirpa Karan🙏🙏🙏🙏🙏

  • @jatinderbhinder4360
    @jatinderbhinder4360 8 месяцев назад +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ

  • @glitterglassify3682
    @glitterglassify3682 8 месяцев назад

    ਵਾਹ ਸਾਬਤ ਸੂਰਤ ਵਡਾ ਦਾਹੜਾ। ਰੂਹ ਰਹਿਮਤ ਹੀ ਵੱਖਰੀ ਹੋ ਚੱਲੀ ਵੀਰ ਦੀ। ਕਿਆ ਕਿਰਪਾ ਵਰਤੀ ਹੈ ਗੁਰੂ ਸੇਵਾ ਦੀ। ਬਾਕਮਾਲ। 🍃🌾

  • @prabhjotPandher493
    @prabhjotPandher493 8 месяцев назад +1

    ਧੰਨਵਾਦ ਜੀ

  • @angrejsingh5347
    @angrejsingh5347 8 месяцев назад +6

    ❤ Waheguru ji ❤

  • @karansahi5087
    @karansahi5087 8 месяцев назад

    Dhanwaad Veer g. Podcast vala Faisla bhut vadia g..

  • @dhanmindersingh5559
    @dhanmindersingh5559 7 месяцев назад +1

    Waheguru ji waheguru ji waheguru ji 🌷🌹 Dhan Dhan Guru Nanak Dav ji Dhan dhan Guru Ramdas ji Dhan dhan Guru Hargobind ji Dhan 🌷 dhan 🌹 Guru 🌹 harkirshan 💐 ji 🌷🌹 Dhan 🌴 Dhan 🌴 Guru 🌻 Gobind 🌻 Singh 🌷 ji 🌹💐 Dhan 🌹 Dhan 🌹 Baba 💐 Deep 🌴 Singh 🌴 ji 🌻 waheguru 🌻 ji 🌷 waheguru 🌹 ji 🌹 waheguru 💐 ji 🌴 waheguru 🌴 ji 🌴🌴🌻🌻

  • @d.r.....sabbbb8135
    @d.r.....sabbbb8135 5 месяцев назад

    DHAN DHAN SHRI GURU GOBIND 🙏 SINGH JI KERPA KRO

  • @sukhrajsingh7205
    @sukhrajsingh7205 8 месяцев назад +2

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ 🙏

  • @jsingh6822
    @jsingh6822 3 месяца назад +4

    ਵਾਹਿਗੁਰੂ ਜੀ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ

  • @sukhwantgill297
    @sukhwantgill297 8 месяцев назад +1

    ਵੀਰ ਜੀ ਬਹੁਤ ਧੰਨਵਾਦ।

  • @udayveersingh504
    @udayveersingh504 8 месяцев назад +1

    Bhot Vadiya veer🙏 love from ludhiana❤

  • @laljitsinghkang7219
    @laljitsinghkang7219 8 месяцев назад

    ਧੰਨਵਾਦ ਵੀਰ ਜੀ ਬਹੁਤ ਵਧੀਆ ਜਾਨਕਾਰੀ ਦਿੱਤੀ❤❤❤❤❤ FZR

  • @jaimalsidhu607
    @jaimalsidhu607 8 месяцев назад

    ਧੰਨਵਾਦ ਬੇਟਾ ਬਹੁਤ ਵਧੀਆ ਜਾਣਕਾਰੀ ਦਿੱਤੀ ਗੁਰੂ ਸਾਹਿਬ ਜੀ ਦੇ ਸ਼ਸਤਰਾਂ ਵਾਰੇ ਵਾਹਿਗੁਰੂ ਜੀ ਆਪ ਤੇ ਹੋਰ ਵੀ ਕਿਰਪਾ ਕਰਨ ਧੰਨਵਾਦ ਜੀ

  • @ramanicchpunani5828
    @ramanicchpunani5828 8 месяцев назад +1

    Very nice keep it up Singh is King 👑

  • @BalbirSingh-xn5wm
    @BalbirSingh-xn5wm 8 месяцев назад +1

    , ਵਧੀਆ ਇਤਿਹਾਸ ਸੁਣਾਇਆ ਬਾਈ ਬਹੁਤ ਮਿਹਰਬਾਨੀ

  • @user-cg8qt5bx2w
    @user-cg8qt5bx2w 8 месяцев назад +2

    ਆਪਣੇ ਪਿਤਾ ਜੀ ਕਹਿ ਰਹੇ ਨੇਂ ਗੁਰੂ ਗੋਬਿੰਦ ਸਾਹਿਬ ਜੀ ਬਿਨਾ ਸ਼ਸ਼ਤ੍ਰ ਕੇਸੰ ਨਰੰ ਭੇਡ ਜਾਨੋ ਗਹੈ ਕਾਨ ਤਾਂ ਕੋ ਕਿਤੈ ਲੈ ਸਿਧਾਨੋ ॥ਇਹੈ ਮੋਰ ਆਗਿਆ ਸੁਨੋ ਹੇ ਪਿਆਰੇ ॥ਬਿਨਾ ਤੇਗ ਕੇਸੰ ਦਿਵੋ ਨ ਦੀਦਾਰੇ ॥ ਮੇਰਾ ਸਿੱਖ ਜਿਹੜਾ ਹੈ ਮੇਰਾ ਪੁੱਤਰ ਜਿਹੜਾ ਹੈ ਉਹ ਕੇਸਾਧਾਰੀ ਹੋਵੇ ਤੇ ਸ਼ਸਤਰਧਾਰੀ ਹੋਵੇ ਕੀ ਆਪਾਂ ਆਪਣੇ ਪਿਤਾ ਦਾ ਹੁਕਮ ਮੰਨਿਆ 🙏🏼

    • @mandeepgill5926
      @mandeepgill5926 8 месяцев назад

      🙏🌹

    • @mandeepgill5926
      @mandeepgill5926 8 месяцев назад

      ਮੈਨੂੰ ਬੜਾ ਦੁਖ ਲਗਦਾ ਜਦੋ ਦਸ ਪਾਤਸ਼ਾਹੀਆਂ ਦੀ ਗੱਲ ਹੋਵੇ ਤਾ ਲਫ਼ਜ਼ ਵਰਤਿਆ ਜਾਵੇ (ਸੀ)

  • @Gulabkaphool-i2m
    @Gulabkaphool-i2m 8 месяцев назад

    ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ 🙏🙏🙏

  • @SurinderSingh-ti5fl
    @SurinderSingh-ti5fl 8 месяцев назад +1

    Very good

  • @Amrit-maan-
    @Amrit-maan- 8 месяцев назад

    ਬਾੲੀ ਜੀ ਬਹੁਤ ਵਧੀਆ ਜਾਣਕਾਰੀ ਦਿੰਦੇ ਓ, ੲਿਤਿਹਾਸ ਦੀ,

  • @GurjotsinghSidhu-ll8vd
    @GurjotsinghSidhu-ll8vd 4 месяца назад +1

    Waheguru ji 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏