ਕੀ ਸਿੱਖ ਮਾਸ ਖਾ ਸਕਦੇ ਨੇ | ਇਤਿਹਾਸ ਚ ਕੀ ਲਿਖਿਆ | Can Sikh Eat Meat | Punjab Siyan | Sikh History

Поделиться
HTML-код
  • Опубликовано: 1 окт 2024
  • Can Sikh eat meat ? what did the historians wrote in the history books
    Disclaimer-- The Video is Made upon what the Renowned Historians wrote in the Books, This Video does not represent any views or opinion by the Representor and broadcaster/channel
    This is just an informative Video about History written in the Books
    Our Intent is not to Disrespect Anyone or their Opinion
    Punjab Siyan Holds the Copyright of this Video. Re Edit, Downloading, and uploading it on any social media platform (Full Video or Any Part of this Video) will be an offense and the Complaint will be filed against who infringe the copyright act
    When Guru Nanak Dev Ji Visited Kurukshetra ? What Happen on that Day
    Guru Nanak Sahib then Said
    ਮਾਸੁ ਮਾਸੁ ਕਰਿ ਮੂਰਖੁ ਝਗੜੇ ਗਿਆਨੁ ਧਿਆਨੁ ਨਹੀ ਜਾਣੈ ॥
    Maas Maas Kar Moorakh Jhagarrae Giaan Dhhiaan Nehee Jaanai ||
    The fools argue about flesh and meat, but they know nothing about meditation and spiritual wisdom.
    ਬੇਵਕੂਫ ਮਾਸ, ਮਾਸ ਬਾਰੇ ਬਖੇੜਾ ਕਰਦੇ ਹਨ ਅਤੇ ਸੁਆਮੀ ਦੀ ਗਿਆਤ ਤੇ ਸਿਮਰਨ ਨੂੰ ਨਹੀਂ ਜਾਣਦੇ।
    ਮਲਾਰ ਵਾਰ (ਮਃ ੧) (੨੫) ਸ. (੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੯ ਪੰ. ੧੫
    Raag Malar Guru Nanak Dev
    ਕਉਣੁ ਮਾਸੁ ਕਉਣੁ ਸਾਗੁ ਕਹਾਵੈ ਕਿਸੁ ਮਹਿ ਪਾਪ ਸਮਾਣੇ ॥
    Koun Maas Koun Saag Kehaavai Kis Mehi Paap Samaanae ||

Комментарии • 2,6 тыс.

  • @Balbirsinghusa
    @Balbirsinghusa 8 месяцев назад +223

    ਖਾਣ ਪੀਣ ਦਾ ਝਗੜਾ ਛੱਡਕੇ ਨਾਮ ਜਪਣਾ ਸ਼ੁਰੂ ਕਰੋ।ਜੋ ਪਰਮਾਤਮਾ ਫਿਰ ਅੰਦਰੋਂ ਸਮਝਾਉ ਉਹ ਕਰ ਲਿਆ ਜੇ।

    • @HarpalSingh-th4ll
      @HarpalSingh-th4ll 7 месяцев назад +22

      Badi sojhi wali gal kahi h veer ji tuci.... Jugat nal japeya hoya naam andrlia shaktian nu jga denda h.

    • @kirpalsingh166
      @kirpalsingh166 7 месяцев назад +5

      ​@@HarpalSingh-th4llਧੰਨ ਧੰਨ ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ ਕਿਰਪਾ ਕਰਕੇ ਦਾਸ ਨੂੰ ਤੰਦਰੁਸਤ ਰੱਖਣਾ ਜੀ ਵਾਹਿਗੁਰੂ ਜੀ

    • @manjotsingh8664
      @manjotsingh8664 7 месяцев назад +2

      Very true

    • @simranpreetsingh3761
      @simranpreetsingh3761 7 месяцев назад +6

      ਜੈਸਾ ਖਾਵੈ ਅੰਨ ਤੈਸਾ ਹੋਵੈ ਮਨ

    • @kabalsinghwarwal5078
      @kabalsinghwarwal5078 7 месяцев назад +2

      100%

  • @sureshjainpunjabi1389
    @sureshjainpunjabi1389 9 месяцев назад +137

    ਖੋਜ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ ਗਈ.....ਵਧੀਆ ਉੱਦਮ.....👌👌👍👍.....ਸੁਰੇਸ਼ ਜੈਨ, ਅਹਿਮਦਗੜ੍ਹ,ਪੰਜਾਬ

    • @PARAMJITKAUR-ui2mu
      @PARAMJITKAUR-ui2mu 6 месяцев назад +7

      Ppp😅😅😅😅😅 2:47 0😅😅😅😅

    • @cbqpisk
      @cbqpisk 3 месяца назад +2

      Jete Dane Ann k jeeyan baaj na koye da arth menu Lai lagda theek keeta Punjab Sehyan ne

    • @AhbBskb
      @AhbBskb Месяц назад

      ,​@@cbqpisk

  • @gurwindersinghkhalsa6615
    @gurwindersinghkhalsa6615 10 месяцев назад +3

    ਵੈਸ਼ਣੋ ਵੀ ਕੜਾਹ ਪ੍ਰਸ਼ਾਦ ਖਾਂ ਸਕਦੇ ਹਨ, ਮਹਾਂ ਪ੍ਰਸ਼ਾਦ ਮੀਟ ਹੀ ਹੈ , ਸਿੱਖ ਮਛਲੀ ਕੁੱਕੜ ਸੂਰ ਨਹੀਂ ਖਾਂ ਸਕਦੇ ਹਨ ਬੱਗਰੇ ਦਾ ਝੱਟਕਾ ਖਾਂ ਸਕਦੇ ਹਨ।

    • @GurmukhSinghMahal_
      @GurmukhSinghMahal_ 25 дней назад

      ਸਹੀ ਕਿਹਾ ਮਹਾਂ ਪ੍ਰਸ਼ਾਦ ਮਾਸ ਹੀ ਹੈ ਨਹੀਂ ਤਾਂ ਅਮਰਦਾਸ ਜੀ ਨੇ ਪਹਿਲੇ ਦਿਨ ਇਹ ਕਹਿ ਕੇ ਨਹੀਂ ਮਨਾ ਕਰਨਾ ਸੀ ਕਿ ਮੈਂ ਸ਼ੁਧ ਵੈਸ਼ਨੂੰ ਹਾਂ

  • @jassigaming3638
    @jassigaming3638 4 месяца назад +26

    🙏🏻🌹ਮਾਸ ਮਾਸ ਕਰ ਮੂਰਖ ਝਗੜੇ ਗਿਆਨ ਧਿਆਨ ਕਿਛ ਨਹੀ ਜਾਣੇ ਗੁਰੂ ਨਾਨਕ ਸਾਹਿਬ ਜੀ ਕੀਰਤ ਕਰੋ ਨਾਮ ਜਪੋ ਵੰਡ ਛਕੋ ਵਾਹਿਗੁਰੂ ਜੀ🌹🙏🏻

  • @rakeshsingla2863
    @rakeshsingla2863 10 месяцев назад +21

    ਇਨਸਾਨ ਮੱਰਜਿ ਦਾ ਮਾਲਕ ਹੈ ਜੋ ਜਿ ਕਰੇ ਪਰ ਅਪਨੀ ਅਪਨੀ ਸੋਚ ਹੈ 🙏🏼🙏🏼 ਪਰ ਮਾਸ ਖਾਨਾ ਕੋਈ ਧਰਮ ਇਜ਼ਾਜ਼ਤ ਨਹੀ ਦਿੰਦਾ

  • @SahibjitSinghBajwa
    @SahibjitSinghBajwa 10 месяцев назад +131

    ਮੈਂ ਜਸਵੰਤ ਸਿੰਘ ਬਾਟਾਲਾ ਸ਼ਹਿਰ ਤੋਂ ਮੈਂ ਵੀਰ ਜੀ ਥੋੜਾ ਬਹੁਤ ਇਤਿਹਾਸ ਪੜਦਾ ਜਾ ਸੁਣਦਾ ਰਹਿੰਦਾ ਹਾਂ ਪਰ ਜਿਸ ਤਰਾਂ ਆਪ ਜੀ ਦੱਸਦੇ ਹੋ ਅਵਾਜ਼ ਵੀ ਬਹੁਤ ਪਿਆਰੀ ਹੈ ਬਹੁਤ ਮਜ਼ਾ ਵੀ ਆਉਂਦਾ ਸਮਝ ਵੀ ਪੈਂਦੀ ਹੈ ਜੇ ਇਹ ਕੰਮ ਪਹਿਲਾ ਹੋਰ ਵਿਧਵਾਨਾ ਨੇ ਜਾ ਸ੍ਰੋਮਣੀ ਕਮੇਟੀ ਨੇ ਕੀਤਾ ਹੁੰਦਾ ਤਾਂ ਅੱਜ ਸਿੱਖੀ ਹੋਰ ਵੀ ਚੜਦੀ ਕਲਾ ਵਿੱਚ ਹੌਣੀ ਸੀ ਮੈਂ ਆਪ ਜੀ ਦੀਆਂ ਸਾਰੀਆਂ ਵੀਡੀਉ ਦੇਖਦਾ ਹਾਂ ਪਰਮਾਤਮਾ ਚੜਦੀ ਕਲਾ ਬਖ਼ਸ਼ੇ ਜੀ ਬਾਕੀ ਭਰਮ ਭੁਲੇਖੇ ਤਾਂ ਮੁੱਕਣੇ ਨਹੀਂ ਜਿੰਨੇ ਖਾਣਾ ਉਸਨੇ ਉਹੋ ਜਿਹੇ ਤਰਕ ਦੇ ਦੇਣੇ ਹਨ ਜਿਹਨੇ ਨਹੀਂ ਖਾਣਾ ਉਸਦੇ ਉਹੋ ਜਿਹੇ

    • @SaravjeetSingh-f7w
      @SaravjeetSingh-f7w 8 месяцев назад

      Veer g ena da nam ki h veer da

    • @SukhwinderSingh-hc3mp
      @SukhwinderSingh-hc3mp 5 месяцев назад +3

      Jaswant Singh from Batala ji, tusi lokan ne song khadi hoi hai hr gal da Shromani Committee nu dosh dena. Ki tuhade mata pita ate tuhadi aapni koi jimenvari nahi c tuhanu educate krn di. Ih veer jisdi video di tareef kr rahe ho isnu vi Shromani Committee ne nahi kujh dasia, aap hi mehnat kiti hai, tusi ate hor v kr sakde c. Benti hai, Sikh Sansthavan nu fzool vich bhand ke Sikh dharm nu dhah launi shad dio.

  • @kashmirsingh2739
    @kashmirsingh2739 10 месяцев назад +37

    ਵੀਰ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ ਵੀਰ ਜੀ ਸੱਚੇ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀਆਂ ਨੇ ਸ਼ਿਕਾਰ ਜ਼ਰੂਰ ਕੀਤਾ ਪਰ ਛਕਣ ਲਈ ਨਹੀਂ। ਬਲਕਿ ਓਸ ਵੇਲੇ ਦੀ ਹਕੂਮਤ ਦਾ ਇੱਕ ਚੈਲੰਜ ਸੀ ਕਿ ਕੋਈ ਵੀ ਵਿਅਕਤੀ ਉੱਚਾ ਤਖ਼ਤ ਨਹੀਂ ਲਗਾਸਕਦਾ ਕੋਈ ਵੀ ਵਿਅਕਤੀ ਘੋੜ ਸਵਾਰੀ ਨਹੀਂ ਕਰ ਸਕਦਾ ਕੋਈ ਵੀ ਸ਼ਿਕਾਰ ਨਹੀਂ ਖੇਡ ਸਕਦਾ ਕੋਈ ਵੀ ਵਿਅਕਤੀ ਦਸਤਾਰ ਨਹੀਂ ਸਜ਼ਾ ਸਕਦਾ ਮੇਰੇ ਸੱਚੇ ਪਾਤਸ਼ਾਹ ਜੀ ਨੇ ਹਕੂਮਤ ਦੀਆਂ ਚਾਰੇ ਚਨੌਤੀਆਂ ਨੂੰ ਠੁਕਰਾ ਕੇ ਇਹ ਚਾਰੇ ਕੰਮ ਕੀਤੇ ਪਾਤਸ਼ਾਹ ਜੀ ਨੇ ਉੱਚਾ ਤਖ਼ਤ ਸਾਹਿਬ ਜੀ ਦਾ ਨਿਰਮਾਣ ਕੀਤਾ ਵਧੀਆ ਵਧੀਆ ਘੋੜੇ ਰਖੇ ਅਤੇ ਸਵਾਰੀ ਵੀ ਕੀਤੀ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਦਸਤਾਰ ਸਜਾਈ ਅਤੇ ਫਿਰ ਮੇਰੇ ਸੱਚੇ ਪਾਤਸ਼ਾਹ ਜੀ ਨੇ ਸ਼ਿਕਾਰ ਵੀ ਖੇਡਿਆ ਛਕਣ ਲਈ ਨਹੀਂ ਸਿਰਫ਼ ਓਸ ਵੇਲੇ ਦੇ ਮੋਦੀ ਨਾਲ ਟੱਕਰ ਲੈਣ ਲਈ

    • @pardaphashdoordarshan2994
      @pardaphashdoordarshan2994 9 месяцев назад +1

      ਮੌਦੀ ਨਾਲ ਨੀ ਔਰੰਗਜੇਬ ਨਾਲ ਸੀ। ਹਾੰ ਹੁਨ ਜ਼ਿਆਦਾ ਸਿੱਖ ਹਲਾਲ ਦਾ ਸੇਵਨ ਕਰਨ ਲੱਗ ਪੈਅੇ ਨੇ ਤਾਂ ਉਹਨਾੰ ਦੀ ਬੁੱਦੀ ਬੀ ਮੁਸਲਮਾਨਾਂ ਵਰਗੀ ਹੋ ਗਈ ਐ।

    • @kirpalsingh4813
      @kirpalsingh4813 8 месяцев назад +2

      Masanda wali soch hai .... meat da sambandh koi dharam naal nhi hai ....

  • @HarwinderSingh-wh3qt
    @HarwinderSingh-wh3qt 10 месяцев назад +83

    ਵਾਹਿਗੁਰੂ ਹੀ ਜਾਣਦਾ ਭਰਾ ਆਪਾ ਕਿਹੜਾ
    ਉਹ
    ਵਕਤ ਦੇਖਿਆ ਹੈ ਕਿਸੇ ਦਾ ਹੱਕ ਨਾ ਖਾਉ ਕਿਸੇ ਦੀ ਮਿਹਨਤ ਨਾ ਖਾਉ ਧੰਨਵਾਦ

  • @MystereriousThings33
    @MystereriousThings33 5 месяцев назад +3

    ਸਤਿਨਾਮੁ ਵਾਹਿਗੁਰੂ ਜੀਓ 🙏
    ਮਾਸ ਖਾਣਾ ਜਾਂ ਨਹੀਂ ਖਾਣਾ ਇਹ ਇੱਕ ਬਹੁਤ ਹੀ ਬੇਵਕੂਫੀ ਵਾਲਾ ਸਵਾਲ ਹੈ, ਮਾਸ ਖਾਣ ਵਾਲਿਆਂ ਨੂੰ ਖੁਦ ਇਹ ਨਹੀਂ ਪਤਾ ਕੇ ਉਹ ਮਾਸ ਖਾ ਕਿਉਂ ਰਹੇ ਨੇ? ਕੁਝ ਕਹਿਣਗੇ ਇਹਦੇ ਚ ਭਰਪੂਰ ✍️ਮਾਤਰਾ ਚ ਪ੍ਰੋਟੀਨ ਹੁੰਦਾ, ਤੇ ਕੁਝ ਸਵਾਦ ਤੌਰ ਤੇ! ਪਰ ਇਹ ਦੋਨੋਂ ਤੱਥ ਗ਼ਲਤ ਨੇ ਮਾਸ ਨਾਲੋਂ ਜ਼ਿਆਦਾ ਪ੍ਰੋਟੀਨ veg ਪਦਾਰਥਾਂ ਵਿੱਚ ਹੁੰਦਾ ਹੈ, ਤੇ ਜੇ ਗੱਲ ਸਵਾਦ ਦੀ ਹੋਵੇ ਤਾਂ ਫੇਰ ਸਵਾਦ ਮਸਾਲਿਆਂ ਦਾ ਹੈ ਨਹੀਂ ਕੱਚਾ ਮਾਸ ਖਾ ਸਕਦੇ ਹਾਂ! ਕਾਰਨ ਤੋਂ ਹੀ ਕਾਰਜ ਬਣਦਾ ਹੈ, ਭਾਵ ਅਗਰ ਕੋਈ ਮਾਸ ਦੀ ਡਿਮਾਂਡ ਕਰਦਾ ਹੈ ਤਾਂ ਕਸਾਯੀ ਜੀਵ ਹਤਿਆ ਕਰਦਾ ਹੈ!
    ਹੁਣ ਜੇ ਸਵਾਦ ਹੈ ਤਾਂ ਫੇਰ science ਤੇ ਸ਼ੋਧ ਕਰਤਾ ਮੁਤਾਬਿਕ ਇਨਸਾਨੀ ਮਾਸ ਸਬ ਤੋਂ ਜ਼ਿਆਦਾ ਤਾਕਤਵਾਰ ਤੇ ਪ੍ਰੋਟੀਨ ਭਰਪੂਰ ਹੈ ਫੇਰ ਇੱਕ ਬੇਜ਼ੁਬਾਨ ਦੀ ਬਲੀ ਕਿਉਂ?
    ਸਾਡੇ ਕਿਸਾਨ ਭਰਾ ਦਿਨ ਰਾਤ,ਧੁੱਪ ਵਿੱਚ ਸੜਕੇ ਦੇਸ਼ ਦੇ ਕੋਨੇ ਕੋਨੇ ਚ ਅੰਨ ਪਹੁੰਚਾਉਂਦੇ ਹਨ, ਪਰ ਤੁਸੀਂ ਜਾਣਦੇ ਓਂ ਦੂਸਰੇ ਪਾਸੇ ਕੁਲ ਦੁਨੀਆਂ ਵਿੱਚ 67% ਖੇਤੀ ਸਿਰਫ ਇਸੇ ਕਰਕੇ ਕਿੱਤੀ ਜਾਂਦੀ ਹੈ ਤਾਂ ਕੇ ਤੁਹਾਡੇ ਤੱਕ ਮਾਸ ਪਹੰਚਾਇਆ ਜਾਵੇ, ਇਹ ਖੇਤੀ ਸਿਰਫ ਉਹਨਾਂ ਗਾਵਾਂ, ਬੱਕਰੀਆਂ, ਤੇ ਉਹਨਾਂ ਪਸ਼ੂਆਂ ਨੂੰ ਪਾਲਣ layi✍️ਕਿੱਤੀ ਜਾਂਦੀ ਹੈ ਜਿਹਨਾਂ ਨੂੰ baad✍️ ਵਿੱਚ ਮਾਸ ਲਈ ਵਰਤਿਆ ਜਾਵੇ, ਜਿਹਨਾਂ ਵਿੱਚ bahut✍️ ਵੱਡੇ ਪੱਧਰ ਤੇ ਕੰਮ ਕਿੱਤਾ ਜਾ ਰਿਹਾ, ਮੁਰਗੀ ਉਦਯੋਗ, ਪਸ਼ੂ ਉਦਯੋਗ ਸਬ ਇਸ ਵਿੱਚ ਸ਼ਾਮਿਲ ਹਨ, ਹੋਰ ਤਾਂ ਹੋਰ ਓਹਨਾ ਦੇ ਅਜਿਹੇ ਟੀਕੇ ਲਗਾਏ ਜਾਂਦੇ ਹਨ ਜਿਸ ਨਾਲ ਉਹ ਵੱਧ ਤੋਂ ਵੱਧ ਬੱਚਿਆਂ ਨੂੰ ਜਨਮ ਦੇ ਸਕਣ, ਤੇ ਬੱਚਿਆਂ ਵਿੱਚ ਛੇਤੀ ਵਾਧਾ ਹੋ ਸਕੇ, ਤਾਂ ਕੇ ਉਹਨਾਂ ਨੂੰ ਮਾਰ ਕੇ ਤੁਹਾਡੇ ਪੇਟ ਤਕ ਪਹੁੰਚਾਇਆ ਜਾ ਸਕੇ!
    ਬਾਕੀ ਆਪੋ ਆਪਣੀ ਮਤ ਆ!
    ਵਾਹਿਗੁਰੂ ਸਾਰਿਆਂ ਤੇ ਮੇਹਰ ਕਰਨ 🙏

  • @rajeshblogger9387
    @rajeshblogger9387 4 месяца назад +4

    ਇਨਸਾਨ ਨੂੰ ਕਿਸੇ ਦਾ ਵੀ ਮਾਸ ਖਾਣਾ ਗਲਤ ਹੈ, ਜੋਂ ਗੱਲ ਕਹਿ ਰਹੇ ਹੋ ਕੇ ਗੁਰੂ ਮਾਸ ਖਾਂਦੇ ਸੀ ਜਾਂ ਖਾਣ ਨੂੰ ਕੈਂਦੇ ਸੀ, ਓਹ ਇਤਹਾਸ ਨਹੀਂ ਮਿਥਿਆਸ ਹੈ

    • @naviii949
      @naviii949 Месяц назад +2

      💯 correct 🌹💛🌺💚🌼🌷🙏

  • @bawaram1010
    @bawaram1010 10 месяцев назад +19

    ਜੇਕਰ ਅਸੀਂ ਸ੍ਰੀ।ਗੁਰੂ ਗ੍ਰੰਥ ਨੂੰ ਮੰਨਦੇ।ਹਨ ਤਾਂ ਮਾਸ।ਬਿਲਕੁਲ ਨਹੀਂ।ਖਣਾਚਹਿਦਾ

    • @TSigh
      @TSigh 10 месяцев назад

      ਮਾਸ ਵਰਤਾਉਣ ਦਾ ਚਲਨ ਹੁੰਦਾ ਤਾਂ ਅਜ ਹਰ ਗੁਰੂ ਘਰ ਵਿੱਚ। ਬਾਦ ਵਿੱਚ ਲਿਖੀਆਂ ਕਿਤਾਬਾਂ ਸਬੂਤ ਮੰਗਦੀਆਂ ਹਨ, ਭਾਵੇਂ ਗ੍ਰੰਥ ਹੋਵਣ ਜਾਂ ਹੋਰ ਕੁਝ।
      ਸ਼ਿਕਾਰ ਜਦ ਜੰਗਲ ਵਿੱਚ ਖੁੰਖਾਰ ਜਾਨਵਰ ਵਧ ਜਾਣ ਤਾਂ ਸ਼ਿਕਾਰ ਕਰਣਾ ਪੈਂਦਾ

    • @GurdeepSingh-kp5rs
      @GurdeepSingh-kp5rs 10 месяцев назад +1

      ਤੇਰੇ ਵਰਗੇ ਵਿਸ਼ਨੂੰ ਪੰਡਤ ਨੂੰ ਪਾਪ ਪੁੰਨ ਲਗਦਾ , ਤੂੰ ਦੂਰ ਰਹਿ

    • @rajbirsingh5577
      @rajbirsingh5577 10 месяцев назад +2

      Pandit ji kyon jhoot boli jande ho. Tusi apne purana di studdy karo. Guru granth sahib bare jhooth na bolo. Sikh khande ne te khan ge.

    • @gurpreetsingh258
      @gurpreetsingh258 10 месяцев назад +1

      ​@@rajbirsingh5577 bhakt kaber ji sri guru granth sahib ji. ja tum khat ho sub me khuda ha fer kyo murgi mare. Please follow sri guru granth sahib ji 🙏

    • @rajbirsingh5577
      @rajbirsingh5577 10 месяцев назад +1

      @@gurpreetsingh258 maas maas kar moorakh jhagre. Eh v sri guru granth sahib vich hai ji

  • @ssd8566
    @ssd8566 10 месяцев назад +35

    ਸਾਡਾ ਫ਼ਰਜ ਹੈ ਗੁਰਬਾਣੀ ਤੋਂ ਫੈਸਲਾ ਲੈਣਾ ਨਾ ਕਿ ਹੋਰ ਲਿਖਤਾਂ ਤੋਂ!

  • @Shahpuria7200
    @Shahpuria7200 8 месяцев назад +24

    ਬਹੁਤ ਵਧੀਆ ਤਰੀਕੇ ਨਾਲ ਜਾਣਕਾਰੀ ਦਿੱਤੀ ਹੈ ਜੀ… ਡੇਰਾ ਬਾਬਾ ਨਾਨਕ ( ਜਿਲਾ ਗੁਰਦਾਸਪੁਰ)

  • @ramankhokhar1825
    @ramankhokhar1825 9 месяцев назад +12

    ਸਾਰੇ ਪੰਜਾਬੀਆਂ ਨੂੰ ਬੇਨਤੀ ਆ ਕਿ ਸਾਰੇ ਪੰਜਾਬੀ ਵਿੱਚ ਹੀ ਕਮੈਂਟ ਲਿਖਿਆ ਕਰੋ। ਬਾਕੀ ਮੇਰੇ ਹਿਸਾਬ ਨਾਲ ਤਾਂ ਮਾਸ ਨਹੀਂ ਖਾਣਾ ਚਾਹੀਦਾ। ਸੰਤ ਭਿੰਡਰਾਂਵਾਲਿਆਂ ਨੇ ਵੀ ਮਾਸ ਖਾਣ ਤੋਂ ਮਨ੍ਹਾ ਕੀਤਾ ਸੀ। ਜੇ ਗੁਰੂਆਂ ਨੇ ਮਾਸ ਖਾਦਾ ਹੁੰਦਾ ਤਾਂ ਹੁਣ ਤੱਕ ਲੰਗਰਾਂ ਵਿਚ ਚੱਲ ਪੈਣਾ ਸੀ। ਗੁਰੂ ਸਾਹਿਬ ਨੇ 52 ਹੁਕਮਾਂ ਵਿਚ ਇਹ ਕਿਤੇ ਵੀ ਨਹੀਂ ਲਿਖਿਆ।

  • @gurpalgill9314
    @gurpalgill9314 10 месяцев назад +41

    ਵਾਹਿਗੁਰੂ ਜੀ ਹਰ ਇਤਿਹਾਸ ਕਾਰ ਦੀ ਆਪਣੀ ਬਿਰਤੀ ਅਨੁਸਾਰ ਹੀ ਇਤਿਹਾਸ ਲਿਖਦੇ ਹਨ। ਜਿਹੜਾ ਮੀਟ ਖਾਂਦਾ ਹੈ ਉਸ ਨੂੰ ਸਾਰੇ ਮੀਟ ਖਾਂਦੇ ਲੱਗਦੇ ਹਨ। ਜਿਹੜਾ ਆਪ ਮੀਟ ਨਹੀਂ ਖਾਂਦੇ ਉਹਨਾਂ ਨੂੰ ਲੱਗਦਾ ਗੁਰੂ ਸਾਹਿਬ ਮੀਟ ਨਹੀਂ ਸੀ ਖਾਂਦੇ।ਸਾਰਿਆਂ ਸਰੋਤਿਆਂ ਨੇ ਵੀ ਉਹਨਾਂ ਦੀ ਬਿਰਤੀ ਅਨੁਸਾਰ ਸਮਝਣਾ ਹੈ।

    • @BalvirSingh-c9o
      @BalvirSingh-c9o 9 месяцев назад +2

      Good very good
      Birti soch te nirbhar karda ji

    • @jagdeepsingh-sj2in
      @jagdeepsingh-sj2in 2 месяца назад +1

      ਹਾਂ ਜੀ ਕਿਉਂ ਕਿ ਅੱਜ ਵਾਂਗ ਸਿਆਣੇ ਲੋਕ ਨਹੀਂ , ਕਿਓਂ ਕਿ ਅੱਜ ਕੱਲ ਜਿਆਦਾ ਲੋਕ ਗੁਰੂ ਨਾਲੋਂ ਸੰਤਾਂ ਦੇ ਪੁਜਾਰੀ ਜੋ ਆਪਣੇ ਆਪ ਨੂੰ ਗੁਰੂ ਦੀ ਮੱਤ ਉੱਪਰ ਸਮਝਦੇ ਨੇ I

  • @PreetSandhu-q5g
    @PreetSandhu-q5g 10 месяцев назад +53

    ਵਾਹਿਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਕੀ ਫ਼ਤਹਿ 🙏🏻🙏🏻

  • @gurdeepjolly8282
    @gurdeepjolly8282 10 месяцев назад +36

    ਬਾਣੀ ਪੜੌ ਔਰ ਇਕ ਅਵਸਥਾ ਆਵਦੀ ਹੈ ਜਦੌ ਸਾਰੀਆਂ ਇਛਾਵਾਂ ਖਤਮ ਹੌ ਜਾਂਦੀਆਂ ਨੇ।ਬਾਣੀ ਪੜੌ ਨਾਮ ਜਪੌ।

  • @DharmPal-mv4mh
    @DharmPal-mv4mh 8 месяцев назад +11

    ਹੁਣ ਵਾਲੇ ਸਾਰੇ ਧਰਮਾਂ ਵਿੱਚ ਇਹੀ ਚਲ ਰਿਹਾ ਕੋਈ ਸ਼ਾਕਾਹਾਰੀ ਬਣਿਆ ਫਿਰਦਾ ਕੋਈ ਮਾਸਾਹਾਰੀ ਸਾਰੇ ਗੁਰੂ ਨੂੰ ਮੰਨਦੇ ਨੇ ਗੁਰੂ ਦੀ ਕੋਈ ਕੋਈ ਮੰਨਦਾ

  • @gurbhij1984
    @gurbhij1984 5 месяцев назад +3

    ਮਹਾਂ ਕਵੀ ਨਹੀਂ ਵਿਕਾਊ ਕਵੀ ਝੂਠ ਕਵੀ ਜੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਬਾਰੇ ਮਾਈ ਭਾਗ ਕੌਰ ਬਾਰੇ ਗਲਤ ਲਿਖਣ ਵਾਲਾ ਮਹਾਂ ਕਵੀ ਨਹੀਂ ਹੋ ਸਕਦਾ

  • @jagdishsingh9965
    @jagdishsingh9965 10 месяцев назад +19

    ਵਾਹਿਗੁਰੂ ਜੀ ਲਿਖਤਾਂ ਦਾ ਖਹਿੜਾ ਛੱਡ ਕੇ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੁੱਛੋ, ਸਭ ਤੋਂ ਵਧੀਆ ਤੇ ਸਹੀ ਸੱਚਾ ਜਵਾਬ ਦਿੰਦੇ ਹਨ,, ਅਤੇ ਵਾਰ ਵਾਰ ਮੀਟ, ਮਛਲੀ ਖਾਣ ਦੀ ਮਨਾਹੀ ਕਰਦੇ ਹਨ,, ਵਾਹਿਗੁਰੂ ਜੀ ਸਭ ਦਾ ਭਲਾ ਕਰਨ,,

    • @sahilsobti12
      @sahilsobti12 4 месяца назад +2

      Kithe likhya veerji sanu v dso asi ta kadi nhi padya! Tu c kisi hr dhram da Grant padhi ja rahe ho

    • @GurmukhSinghMahal_
      @GurmukhSinghMahal_ 25 дней назад +1

      ਗੁਰੂ ਗ੍ਰੰਥ ਸਾਹਿਬ ਜੀ ਚ ਰੋਜ਼ ਬੱਕਰੇ ਮੁਰਗੇ ਵੱਡਣ ਵਾਲੇ ਕਸਾਈ ਭਗਤ ਸਧਨਾ ਜੀ (ਸਧਨਾ ਕਸਾਈ) ਦੀ ਬਾਣੀ ਵੀ ਹੈ, ਜੇ ਮਨਾ ਹੀ ਕਰਨਾ ਸੀ ਫਿਰ ਕਸਾਈ ਦੀ ਬਾਣੀ ਕਿਉਂ ਦਰਜ਼ ਕੀਤੀ ,

    • @manigurpreet6083
      @manigurpreet6083 11 дней назад

      @@GurmukhSinghMahal_ ksayi pehla c te bani ta bhagat ji di darj kiti a g

  • @budhsinghhalwai8322
    @budhsinghhalwai8322 10 месяцев назад +19

    ਬਾਈਜੀ ,ਜਿਹੜੇ ਮਾਸ ਖਾਦੇ ਹਨ ਉਹ ਹੀ ਗੁਰੂ ਸਾਹਿਬਾਨਾਂ ਬਾਰੇ ਹੀ ਅਜਿਹੀਆ ਗੱਲਾਂ ਲਿਖਦੇ ਹਨ. ਜਿਹੜੀਆਂ ਗੱਲਾਂ ਇਸ ਕਿਤਾਬ ਵਿੱਚ ਘੁੰਮਾ ਫਿਰਾ ਕੇ ਲਿਖੀਆਂ ਹਨ ਉਹ ਗੁਰਬਾਣੀ ਅਤੇ ਸਾਹਿਬ ਦੀਬਦਨਾਮੀ ਕਰਨ ਵਾਸਤੇ ਹਨ.ਲੰਗਰ ਸੇਵਾ ਤਾ ਗੁਰ ਨਾਨਕ ਦੇਵ ਵੇਲੇ ਤੋ ਚਲਦੀ ਆ ਰਹੀ ਹੈ.ਗੁਰੂ ਗੋਬਿੰਦ ਸਿੰਘ ਜੀ ਨੇ ਯੁਧ ਕਰਨਦੀ ਸਿਖਲਾਈ ਸਿੰਘਾ ਨੂੰ ਜੰਗਜੂ ਖੇਡਾਂ ਰਾਹੀ ਦਿੱਤੀ ਹੇ ਨਾ ਕਿ ਜਾਨਵਰਾ ਦਾ ਸਿਕਾਰ ਕਰਨਾ. ਸਿਖਾਇਆਇਹ ਕਿਤਾਬ ਵਹਿਮਾਂ ਦੀ ਪੰਡ ਹੈਤੁਸੀ ਵੀ ਇਹ ਅੱਜ ਤੋ ਬਾਅਦ ਹੱਥ ਵਿੱਚ ਨਹੀ ਫੜਨੀ.ਤੁਹਾਨੂੰ ਖਾਲਸਾ ਪੰਥ ਦੀ ਸੌਹ ਲੱਗੇ. ਕਿਉਂਕਿ ਤੁਸੀ ਖਾਲਸਾ ਪੰਥ ਦੀਆਂ ਵੀਡੀਓ ਪਾਉਦੇ ਰਹੋ..ਤੁਹਾਨੂੰ ਇਹ ਕਿਤਾਬ ਪੜਨੀ ਸੋਭਦੀ ਨਹੀ.ਧੰਨਵਾਦ. ਗੁਰੂ ਸਾਹਿਬ ਆਪ ਰੱਬ ਸਨ.

    • @gurmailsidhu342
      @gurmailsidhu342 6 месяцев назад +3

      ਸੌਂਹ ਖਵੌਣ ਦਾ ਮਤਲਬ ਵੀ ਖੋਜ ਕਰਨੀਂ ਬੰਦ ਕਰਦਿਓ ਅੱਖਾਂ ਮੀਚ ਕੇ ਧੂਫਾਂ ਲਾਈ ਜਾਓ ਵਿਚਾਰ ਨਾ ਕਰਿਓ ਕਿਸੇ ਗੱਲ ਤੇ ।ਅਗਲਿਆਂ ਨੇ ਐਨੀ ਜਾਦਾ ਮਿਹਨਤ ਕੀਤੀ ਇਤਹਾਦ ਫਰੋਲਣ ਦੀ ਤੁਸੀ ਦੇਤਾ ਹੁਕਮ ਕਿ ਕਿਤਾਬ ਨੂੰ ਹੱਥ ਨਾਲਾਓ ਵਾਹ ਜੀ ਵਾਹ। ਮੈਂ ਚੰਡੀਗੜ ਤੋ ਗੁਰਮੇਲ ਸਿੰਘ ਸਿੰਧੂ ❤🙏🏻🙏🏻

  • @bharpursingh1065
    @bharpursingh1065 8 месяцев назад +18

    ਜੇ ਮਾਸ ਖਾਣਾ ਠੀਕ ਹੈ ਤਾਂ ਕੌਡਾ ਰਾਖ਼ਸ਼ ਵੀ ਠੀਕ ਸੀ ਉਹ ਹਰ ਤਰੵਾਂ ਦਾ ਮਾਸ ਖਾਂਦਾ ਸੀ, ਫੇਰ ਗੁਰੂ ਸਾਹਿਬ ਨੇ ਉਸ ਵਿੱਚ ਕੀ ਸੁਧਾਰ ਕੀਤਾ, ਜ਼ਰਾ ਸੋਚੋ?
    ਸਦਨਾ ਕਸਾਈ ਬੱਕਰੇ ਵੱਡਣੇ ਛੱਡ ਕੇ ਭਗਤ ਨਾ ਬਣਦਾ ਜੇ ਬੱਕਰੇ ਦਾ ਮਾਸ ਖਾਣਾ ਧਰਮ ਅਨੁਸਾਰ ਠੀਕ ਹੁੰਦਾ...

    • @KulwinderSingh-uz7fl
      @KulwinderSingh-uz7fl 3 месяца назад +2

      He was adam khaur he use to eat human meat

    • @sandeepsinghlovely4009
      @sandeepsinghlovely4009 2 месяца назад

      28:37 ਬੱਚ ਜਾਓ ਏਸ ਲੁੱਕੇ ਦੇ ਸੰਘੀ ਤੋ । ਪਿਆਜ ਲਸਣ ਨਾ ਖਾਣ ਦਾ ਪਰਚਾਰ ਕੌਣ ਕਰਦੇ । ਹਿੰਦੂ ਬਾਬੇ ਪਿਆਜ ਲਸਣ ਖਾਣ ਨੂੰ ਬੰਦ ਕਰਦੇ। ਇਕ ਫੋਟੋ ਸਟੇਟ ਪੇਜ ਦਿਖਾ ਕੇ ਬਾਬਾ ਬੰਦਾ ਸਿੰਘ ਨਾਲ ਜੋੜ ਕੇ ਮੀਟ ਪਿਆਜ ਲਸਣ ਖਾਣ ਨੂੰ ਬੰਦ ਕਰਨ ਨੂ ਕਹਿ ਜਾਂਦਾ । ਅੱਜ ਤੋਂ ਪਹਿਲਾ ਏਨਾ ਪ੍ਰਚਾਰ ਹੋਇਆ ਕਿਸੇ ਨੇ ਪਿਆਜ ਲਸਣ ਖਾਣ ਦੀ ਗੱਲ ਬੰਦਾ ਸਿੰਘ ਬਹਾਦਰ ਲਿੱਖ ਕੇ ਗਿਆ । ਇਹ ਇਕੱਲਾ ਨਹੀਂ ਆਰ ਐਸ ਐਸ ਦੀ ਸਿੱਖ ਸੰਗਤ ਜੋਂ ਸਿਖਾ ਵਰਗੀ ਦਿਖਦੀ ਉਹਦਾ ਮੈਂਬਰ ਏਹ । ਬੱਚ ਜਾਓ ਏਨਾ ਤੋ ।

    • @gunveershorts7193
      @gunveershorts7193 24 дня назад

      Veer ji maas nhi khana ta na khao per galat nhi hai maas khana persanal visha hai na k dharmik visha

    • @gunveershorts7193
      @gunveershorts7193 24 дня назад

      Veer ji maas nhi khana ta na khao per galat nhi hai maas khana persanal visha hai na k dharmik visha

    • @tsahluwalia9926
      @tsahluwalia9926 14 дней назад +1

      At One time all humans were living mainly on meat. Hunger of the world is satisfied with vegetation, animal and sea food. If all shift to vegetables????

  • @makhansingh8880
    @makhansingh8880 9 месяцев назад +6

    ਜੇ ਮਾਸ਼ ਵਾਰੇ ਸਮਝਣਾ ਹੈ ਤਾਂ ਪਹਿਲਾਂ ਸਾਨੂੰ
    ਅੰਡਜ਼ ਜ਼ੇਰਜ਼ ਸੇਤਜ਼ ਉਤਭੁਉਜ਼ ਵਾਰੇ ਵਿਚਾਰ
    ਕਰਨੀ ਪੈਂਣੀਂ ਹੈ ਇਹਨਾਂ ਚਾਰੇਖ਼ਾਣੀਆਂ ਦਾ ਆਪਸ ਵਿੱਚ ਕੋਈ ਨਾ ਕੋਈ ਰਿਸ਼ਤਾ ਹੁੰਦਾ ਹੈ
    ਬਾਕੀ ਉਸ ਸ਼ਮੇਂ ਦੀ ਸਥਿਤੀ ਵਾਰੇ ਵੀ ਸੋਚਣਾਂ ਪੈਣਾ ਅਤੇ ਸਮਝਣਾਂ ਹੈ ਜੀ ਅਸੀ ਤਾਂ ਅਰਥ ਵੀ ਆਪਣੇ ਆਪਣੇ ਹਿਸਾਵ ਨਾਲ ਕਰਦੇ ਹਾਂ

  • @sippyratti9506
    @sippyratti9506 10 месяцев назад +21

    ਵਾਹਿਗੁਰੂ ਜੀ 🙏
    ਭਾਈ ਸਾਹਿਬ ਜੀ
    ਦੁਨੀਆ ਨੂੰ ਤਾਰਨ ਵਾਲੇ ਗੁਰੂ ਜੀ ਕਿਸੀ ਨੂੰ ਮਾਰ ਕੇ ਨਹੀ ਖਾਂ ਸਕਦੇ

    • @rnbguy2009
      @rnbguy2009 10 месяцев назад

      Je kha ve leya, fer ki hoju. Muguls de naal fights Mungi kha ke lad layia ? Baba deep singh da 18 ser da khanda c, chol kha ke ni chak hunda. Hari Singh Nalwa ne Sher da jwada padta c, raj mah chol kha sher naal do do hath ni hunde.
      Again, I am not fighting here, just saying to stay open to eat anything. don't restrict to anything. Your choice- Be vegan or eat meat. Be Amritdhari and eat anything. No issue. Stay strong and healthy.

    • @irmgardnatt2323
      @irmgardnatt2323 10 месяцев назад +1

      ​@@rnbguy2009😅

  • @bachittargill8988
    @bachittargill8988 10 месяцев назад +36

    ਸੋਸਲ ਮਿਡੀਆ ਦਾ ਸਭ ਤੋਂ ਵਡਾ ਫਾਇਦਾ ਇਹ ਹੈ ਕਿ ਜੋ ਕੰਮ ਸਿਰੋਮਣੀ ਕਮੇਟੀ ਨੂੰ ਕਰਨਾ ਚਾਹੀਦਾ ਹੈ, ਕਿ ਹਰ ਘਰ ਤੱਕ ਸਿੱਖ ਇਤਿਹਾਸ ਜਾਵੇ ਉਹ ਕੰਮ ਤੁਹਾਡੇ ਵਰਗੇ ਗੁਰਸਿੱਖ ਬੜੀ ਮੇਹਨਤ ਨਾਲ ਕਰ ਰਹੇ ਹਨ। ਧੰਨਵਾਦ।

    • @sharmav5
      @sharmav5 20 дней назад

      In case je kisay guru ne Maas khada hone taa oh schaa guru ho hi nahi sakda

  • @darshanbadesha560
    @darshanbadesha560 10 месяцев назад +10

    ਪੰਜਾਬ ਸਿਆ ਭਾਈ ਮਨੀ ਸਿੰਘ ਮਤੀ ਦਾਸ ਸਤੀ ਦਾਸ ਭਾਈ ਦਿਆਲਾ ਇਹਨਾਂ ਸਹੀਦਾਂ ਬਾਰੇ ਚਾਨਣਾ ਪਾਇਓ ਕਿ ਇਹ ਸਹੀਦ ਕਿਥੋਂ ਦੇ ਰਹਿਣ ਵਾਲੇ ਸੀ

  • @MsgWale.
    @MsgWale. 10 месяцев назад +5

    ਜੋ ਮਾਸ ਮਸੁਰਿਆ ਖਾਤ ਹੈ,
    ਸੁਰਾ (ਸ਼ਰਾਬ)ਪਾਨਿ ਕੇ ਹੇਤ |
    ਤੇ ਨਰ ਜੜ ਸੇ ਜਾਏਂਗੇ,
    ਜਿਉਂ ਮੂਲੀ ਕਾ ਖੇਤ |
    2. ਬਕਰੀ ਪਾਤੀ ਖਾਤ ਹੈ,
    ਤਾਂ ਕੀ ਕਾਢੀ ਖਾਲ |
    ਜੋ ਬਕਰੀ ਕੋ ਖਾਤ ਹੈ,
    ਤਾਂ ਕਾ ਕੌਨ ਹਵਾਲ |
    3. ਕਬੀਰਾ ਤੇਰੀ ਝੋਪੜੀ,
    ਗਲ ਕਟੀਅਨ (ਕਸ਼ਾਈ) ਕੇ ਪਾਸ|
    ਜੋ ਕਰੇਗਾ ਸੋ ਭਰੇਗਾ,
    ਤਾਂ ਕਿਉੰ ਬਇਓ ਉਦਾਸ |
    ਪਵਿੱਤਰ ਗੁਰੂ ਗਰੰਥ ਸਾਹਿਬ ਵਿੱਚ ਗੁਰੂ ਸਹਿਬਾਨਾਂ ਨੇ ਮਾਸ ਨਾ ਖਾਣ ਦੇ ਬਚਨ ਫ਼ਰਮਾਏ ਨੇ |
    ਆਪਣੇ ਪਿੰਡੇ ਤੇ ਛੁਰੀ ਚਲਾ ਕੇ ਦੇਖੋ,
    ਨਾ ਜੀ ਇੱਧਰ ਤਾਂ ਦਰਦ ਹੁੰਦਾ ਹੈ
    ਤੇ ਜਿੰਨਾਂ ਨੂੰ ਤੁਸੀਂ ਆਪਣੀ ਜੀਭ ਦੇ ਸੁਆਦ ਲਈ ਖਾਂਦੇ ਹੋ ਕੀ ਉਹਨਾਂ ਦੇ ਮਲਮ ਪੱਟੀ ਹੋ ਰਹੀ ਹੁੰਦੀ ਹੈ, ਕੀ ਉਹਨਾਂ ਦੇ ਦਰਦ ਨਾਹੀਂ ਹੁੰਦਾ
    ਇਸ ਲਈ ਆਪਣੀ ਜੀਭ ਦੇ ਸੁਆਦ ਲਈ ਗੂਰੁ ਸਹਿਬਾਨਾਂ ਦੇ ਪਵਿੱਤਰ ਬਚਨਾ ਦੇ ਅਰਥ ਆਪਣੇ ਅਨੁਸਾਰ ਨਾ ਬਣਾਇਆ ਕਰੋ ਜੀ 🙏🙏

    • @rangretaazadsoch1922
      @rangretaazadsoch1922 6 месяцев назад +1

      ਸਰਸੇ ਵਾਲਾ ਬਲਾਤਕਾਰ ਮਾਸ ਨਹੀਂ ਖਾਂਦਾ

    • @rangretaazadsoch1922
      @rangretaazadsoch1922 6 месяцев назад +1

      ਸਰਸੇ ਵਾਲਾ ਢੋਂਗੀ ਬਲਾਤਕਾਰੀ

  • @GurpreetSingh-by4hx
    @GurpreetSingh-by4hx 9 месяцев назад +15

    ਗੁਰੂ ਸਾਹਿਬ ਜੀ ਕਦੇ ਵੀ ਮਾਸ ਨਹੀਂ ਖਾ ਸਕਦੇ ਕਿਉਂਕਿ ਗੁਰੂ ਜੀ ਰੱਬ ਦੀਆਂ ਵਡਿਆਈਆ ਬਾਰੇ ਸਭ ਕੁਝ ਜਾਣਦੇ ਹਨ

  • @ramkumaerana7279
    @ramkumaerana7279 10 месяцев назад +34

    ਵੀਰ ਜੀ ਵਾਹਿਗੁਰੂ ਆਪ ਨੂੰ ਅਸ਼ਮੇਧ ਜੱਗ ਵਿੱਚ ਕੋਈ ਘੋੜੇ ਦੀ ਬਲੀ ਨਹੀ ਦਿੱਤੀ ਜਾਦੀ ਅੱਜਕਲ ਸਿਰਫ ਅਸੀ ਆਪਣੀ ਜੀਬ ਦੇ ਸੁਆਦ ਲਈ ਕਈ ਬਹਾਨੇ ਲੱਭ ਦੇ ਹਾ ਆਪ ਜੀ ਨੂੰ ਕੋਟਿ ਕੋਟਿ 🙏🙏🙏🙏🙏

    • @sureshactor7335
      @sureshactor7335 10 месяцев назад

      Bilkul sahi ji 👍

    • @amazingVlogs240
      @amazingVlogs240 10 месяцев назад

      Eah nu kuj nehi keha jaa sakda

    • @BalvirSingh-c9o
      @BalvirSingh-c9o 9 месяцев назад

      Waheguru ji meet nahi khana ji
      Kade vi nahi .
      Waheguru ji waheguru ji japo.

    • @sewak306
      @sewak306 Месяц назад

      Jdo tusi ik bakra na mar ske ta bnda kitho marlo ge

  • @MrChsingh
    @MrChsingh 10 месяцев назад +9

    ਬਿਲਕੁੱਲ ਗ਼ਲਤ ਫੈਕਟ ਪੇਸ਼ ਕੀਤੇ ਜਾ ਰਹੇ ਹਨ।ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸਪਸ਼ੱਟ ਮਾਸ ਖਾਣ ਤੋਂ ਮਨ੍ਹਾਂ ਕੀਤਾ ਹੈ।ਕਿਤਾਬਾਂ ਦੇ ਹਵਾਲੇ ਦੇ ਕੇ ਮੂਰਖ ਬਣਾਉਣਾ ਸਮਝ ਆਉਂਦਾ ਹੈ।ਦਰਅਸਲ ਬ੍ਰਹਮਗਿਆਨ ਹਾਰੀ ਸਾਰੀ ਦੇ ਵੱਸ ਦਾ ਰੋਗ ਨਹੀਂ।ਤਾਮਸਿਕ ਭੋਜਨ ਅਧਿਆਤਮ ਪਥ ਲਈ ਹਾਨੀਕਾਰਕ।

    • @lovepreetsingh-hk1lz
      @lovepreetsingh-hk1lz 6 месяцев назад +4

      Sabh ton pehlan apney naam nalon singh hatta de kion k singh( lion) ik mansahari pranni aa , bakari gaan ya hor kuj la ley , dooja j dasham parshah nu maas ton nafrat hundi tan baaz na rakhdey shikar na kardey te apney naa agey singh(lion) n laoundey tusin log guru de singh nai bandey bhadar de bandai ho jis ne eh hukum ditey san , asin dasam guru de put han te ohna da he hukum manangey bandaio, tus8n bandey bhahdar de hukum man ney ne te mani jao khao khasma nu

    • @deshpremi6295
      @deshpremi6295 4 месяца назад +1

      ਜੇ ਰਤੁ ਲਾਗੈ ਕਪੜੈ ਜਾਮਾ ਹੋਇ ਪਲੀਤੁ।।
      ਜੋਂ ਰਤੁ ਪੀਵਹਿ ਮਾਣਸਾ ਤਿਨ ਕਿਉ ਨਿਰਮਲੁ ਚੀਤੁ।। (ਗੁਰੂ ਨਾਨਕ ਦੇਵ ਜੀ)

    • @macrony8561
      @macrony8561 17 дней назад

      ​@@lovepreetsingh-hk1lzto guru nanak Singh nam nahi h to kya wo bakri h ya sher.........m kahta hu bakri sher insan devta se upar uthkar wo Ram ko prapt ho gaye......ram hi ho gaye.......

  • @angrejsingh-kt2ki
    @angrejsingh-kt2ki 10 месяцев назад +22

    ਸਤਿਨਾਮ ਸ਼੍ਰੀ ਵਾਹਿਗੁਰੂ ਜੀ 🙏🙏🌹🌹⚔️⚔️✈️✈️🌺🌺🥀🥀

  • @mandeepsingh3404
    @mandeepsingh3404 3 месяца назад +2

    Time kharaab ਨਾ ਕਰੋ,,jo cheez, Guru Ramdaas ਜੀ de Langar ਵਿਚ allowed ਹੈ,,ou cheez ਸਿੱਖ ਨੂੰ ਖਾ lene chahede ਹੈ,,,,simple

  • @GurcharanSingh-od1cn
    @GurcharanSingh-od1cn 10 месяцев назад +2

    ਸਿੱਖ ਤਮਾਕੂ ਨਹੀਂ ਪੀਂਦੇ ਕਿਉਂ ਕੇ ਏਸ ਦੀ ਸਿੱਖਾਂ ਨੂੰ ਮਨਾਹੀ ਹੈ ਜੇਕਰ ਸਿੱਖਾਂ ਨੂੰ ਗੁਰੂ ਸਾਹਿਬਾਂ ਨੇ ਮਾਸ ਖਾਣ ਦੀ ਮਨਾਹੀ ਕੀਤੀ ਹੁੰਦੀ ਤਾਂ ਸਮਾਜਿਕ ਤੌਰ ਤੇ ਏਦੇ ਵੱਡੇ ਪੱਧਰ ਤੇ ਸਿੱਖ ਪਰਿਵਾਰਾਂ ਵਿੱਚ ਮਾਸ ਦੀ ਵਰਤੋਂ ਨਹੀਂ ਹੋ ਸਕਦੀ ਸੀ

  • @balbirkainth5485
    @balbirkainth5485 10 месяцев назад +15

    ਬਾਈ ਜੀਉ ਤੁਸੀਂ ਸਿੱਖ ਧਰਮ ਵਾਰੇ ਕਾਫੀ ਗਿਆਨ ਰੱਖਦੇ ਹੋ। ਸਾਡਾ ਵਿਰਸਾ ਬਹੁਤ ਅਮੀਰ ਹੈ,ਬੀਤੇ ਸਮੇਂ ਵਿੱਚ ਸਾਰੇ ਸਿੱਖ, ਬਾਣੀ ਤੇ ਬਾਣੇ ਦੇ ਈਮਾਨਦਾਰੀ ਨਾਲ ਧਾਰਨੀ ਸਨ ਤੇ ਚੜ੍ਹਦੀ ਕਲਾ ਵਿੱਚ ਸਨ। ਬਹੁਤ ਮੁਸ਼ਕਿਲ ਸਮੇਂ ਵਿੱਚ ਗੁਰੂ ਦਾ ਆਸਰਾ ਟੇਕ ਲੈਦੇ ਸਨ। ਅਜ ਦੇ ਸਿੱਖਾ ਨੂੰ ਕੀ ਹੋ ਗਿਆ, ਸਿੱਖੀ ਵਿੱਚ ਨਿਘਾਰ ਕਿਸ ਕਰਕੇ ਆ ਰਿਹਾ ਹੈ?ਅੱਜ ਦਾ ਸਿੱਖ ਗੁਰੂ ਤੋਂ ਬੇ ਮੁੱਖ ਕਿਉਂ ਹੋ ਗਿਆ। ਬਾਣਾ ਹੈ ਬਾਣੀ ਤੋਂ ਕੋਹਾਂ ਦੂਰ ਕਿਉਂ ਹੋ ਗਿਆ।

  • @mehakdeepsinghkhinda4269
    @mehakdeepsinghkhinda4269 10 месяцев назад +28

    Keep up the work brother, thodi team bhot vadiya kaam Kar rahi.

    • @punjabsiyan
      @punjabsiyan  10 месяцев назад +3

      ਧੰਨਵਾਦ ਜੀ

  • @ManjeetSingh-sopu
    @ManjeetSingh-sopu 7 месяцев назад +56

    ਕੋਈ ਕੁਛ ਵੀ ਲਿਖੇ ਪਰ ਮਾਸ ਖਾਣ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਾਸ ਖਾਣ ਨੂੰ ਗ਼ਲਤ ਕਿਹਾ ਹਰ ਥਾਂ ਰੋਕਿਆ ❤ਵਾਹਿਗੁਰੂ ਜੀ

    • @karanbirsingh5963
      @karanbirsingh5963 5 месяцев назад +1

      1289 ang parho

    • @iMx737
      @iMx737 5 месяцев назад

      khood sukhe daale sakhan gaaj gaaj bani paran

    • @tejinder302
      @tejinder302 5 месяцев назад +3

      ਕਿੱਥੇ ਤੇ ਕਿਵੇਂ ਰੋਕਿਆ ਜੀ?

    • @chandeep7896
      @chandeep7896 3 месяца назад +4

      😂ਗੁਰੂ ਗ੍ਰੰਥ ਸਹਿਬ ਵਿੱਚ ਤਾਂ ਕੇਸ ਕਤਲ ਕਰਨ ਨੂੰ ਵੀ ਨਹੀ ਕਿਹਾ। ਅੱਜ ਤਾਂ ਮੁਗਲ ਵੀ ਨਹੀ ਜਿਨੰਾ ਦੇ ਡਰ ਤੋਂ ਕੇਸ ਕਤਲ ਕਰਾਉਣ ਦੀ ਲੋੜ ਪੈ। ਗੀ। ਵਿਦਵਾਨ ਜੀ।

    • @jagdeepsingh-sj2in
      @jagdeepsingh-sj2in 2 месяца назад

      Example ਵੀ ਦਿਓ

  • @karamjitsingh507
    @karamjitsingh507 6 месяцев назад +2

    ਗੁਰੂ ਦੀ ਬਾਣੀ ਨਾਲੋਂ ਇਤਹਾਸ ਕਾਰ ਵੱਡੇ ਕਰਤੇ ਇਸ ਮਹਾ ਮੂਰਖ ਨੇ ਇਹ ਬੜੀ ਚਲਾਕੀ ਨਾਲ ਦਬੀਦਾ ਖੜੀ ਕਰਦਾ

    • @AC-ls1he
      @AC-ls1he 2 дня назад

      Yrr yeh log sirf religion ko badnaam karte h

  • @awtarsingh6714
    @awtarsingh6714 4 месяца назад +10

    ਬਹੁਤ ਵਧੀਆ ਜੀ ਤੁਸੀਂ ਇਨੀ ਸੋਹਣੀ ਗੱਲ ਪ੍ਰਕਾਸ਼ ਵਿੱਚ ਪਾਈ ਸੰਗਤਾਂ ਦੇ ਇਹ ਤੁਹਾਡਾ ਉਪਰਾਲਾ ਸ਼ਲਾਘਾਯੋਗ ਹੈ ਅਵਤਾਰ ਸਿੰਘ ਝਾਰਖੰਡ ਜਿਲਾ ਧੰਨਬਾਦ

  • @yourdeathcall
    @yourdeathcall 10 месяцев назад +25

    ਸਿੱਖ ਇਤਿਹਾਸ ਦੇ ਸਾਰੇ ਇਤਿਹਾਸਕ ਗ੍ਰੰਥ ਕਿਤਾਬਾਂ ( ਬੱਚਿਤਰ ਨਾਟਕ, ਸੂਰਜ ਪ੍ਰਕਾਸ਼, ਬਾਲੇ ਦੀ ਸਾਖੀ, ਪੰਥ ਪ੍ਰਕਾਸ਼ ਰਹਿਤਨਾਮੇ) ਮਹਾਰਾਜਾ ਰਣਜੀਤ ਸਿੰਘ ਦੇ ਵਕਤ ਲਿਖੇ ਗਏ ਅਤੇ ਲਿਖਣ ਵਾਲੇ ਸਾਰੇ ਹੀ ਨੀਚ ਜਾਤ ਦੇ ਪੁਜਾਰੀ ਸਨ ਅਤੇ ਸ਼ਿਵ ਦੇ ਉਪਾਸਕ ਸਨ (ਕੱਵੀ ਸੰਤੋਖ ਸਿੰਘ ਵੀ ਹਿੰਦੂ ਪੁਜਾਰੀ ਸੀ) ਅਤੇ ਇਨਾਂ ਸਾਰੇ ਲਿਖਾਰੀਆਂ ਨੇ ਜੋ ਵੀ ਗ੍ਰੰਥ ਕਿਤਾਬਾਂ ਜਾ ਰਹਿਤਨਾਮੇ ਲਿਖੇ ਉਨਾਂ ਵਿੱਚ ਸਭ ਕੁਛ ਹਿੰਦੂ ਇਤਹਾਸ ਜਾ ਮਿੱਥਹਾਸ ਤੋਂ ਪ੍ਰਭਾਵਿਤ ਹੈ। ਅਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਦੇ ਦਰਸਾਏ ਮਾਰਗ ਤੋਂ ਬਿਲਕੁਲ ਉਲਟ ਹੈ। ਜਿਵੇਂ 4 ਵੇਦਾਂ ਤੋ ਪੁਰਾਣ ਬਿਲਕੁਲ ਵੱਖਰੇ ਹਨ। ਜਿਸ ਤਰਾਂ ਹਿੰਦੂ ਪੁਜਾਰੀ ਨੇ ਅਪਣਾ ਧੰਦਾ ਚਲਾਉਣ ਲਈ ਪੁਰਾਣ ਲਿਖੇ ਉਸੇ ਤਾਂ ਨੀਚ ਜਾਤ ਪੁਜਾਰੀ ਨੇ ਸਿੱਖ ਬਣ ਕੇ (ਬੱਚਿਤਰ ਨਾਟਕ ਅਤੇ ਸੂਰਜ ਪ੍ਰਕਾਸ਼ ਆਦ) ਗ੍ਰੰਥ ਲਿਖੇ ਤਾਂ ਜੋ ਉਨਾਂ ਦਾ ਧੰਦਾ ਚੱਲ ਸਕੇ। ਸਿੱਖ ਪੁਜਾਰੀ ਨੇ ਗੁਰੂਆਂ ਦੀ ਸਿੱਖਿਆ ਤੋਂ ਉਲਟ ਜਾ ਕੇ ਸਿੱਖੀ ਨੂੰ ਧਰਮ ਦਾ ਬਣਾ ਦਿੱਤਾ ਗੁਰਦੁਆਰੇ ਧਰਮ ਅਸਥਾਨ ਅਤੇ ਮਰਿਯਾਦਾਵਾਂ ਬਣਾ ਦਿਤੀਆਂ। ਅਜ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸਾਏ ਮਾਰਗ ਤੇ ਚੱਲਣ ਵਾਲੇ ਨੂੰ ਨਾਸਤਿਕ ਕਿਹਾ ਜਾਂਦਾ ਹੈ ਅਤੇ ਪੰਥ ਵਿਰੋਧੀ ਦਾ ਸਰਟੀਫਿਕੇਟ ਦੇ ਦਿੱਤਾ ਜਾਂਦਾ ਹੈ

    • @naibsingh_1235
      @naibsingh_1235 10 месяцев назад +5

      ਜਸਕਰਨ ਸਿੰਘ ਜੀ ਨੇ ਜੋ ਲਿਖਿਆ ਹੈ ਉਹ ਬਹੁਤ ਹੀ ਵਧੀਆ ਢੰਗ ਤੇ ਤਰੀਕੇ ਨਾਲ ਲਿਖਿਆ ਹੈ

    • @sukhdeepsingh-ku3fc
      @sukhdeepsingh-ku3fc 10 месяцев назад

      ਸਹੀ ਕਿਹਾ ਵੀਰ

    • @harneetvlogs6373
      @harneetvlogs6373 10 месяцев назад

      Tere wrge murakh nu kive koi smjhaa skdaa vaa ....

    • @harneetvlogs6373
      @harneetvlogs6373 10 месяцев назад +1

      Dasam d baani chh shakti da sidhaant vaa te guru granth sahib ji vich bhagti da sidhaant .....tere wrge amrit nae shaknaa chaunde tnn aejo jehia bkwasaa krde ne .....phajlaa jihde kol v phajj hunda guru sahib ji toh binaa kitey v mukti haini

    • @manpreetbrar4327
      @manpreetbrar4327 10 месяцев назад

      @@harneetvlogs6373 phajj ki hunda wa

  • @gandhisidhu1469
    @gandhisidhu1469 10 месяцев назад +22

    ਬਹੁਤ ਵਧੀਆ ਵੀਰ ਜੀ ਵਾਹਿਗੁਰੂ ਜੀ ਮੇਹਰ ਕਰੇ ਜੀ

  • @dramanvirk6014
    @dramanvirk6014 10 месяцев назад +20

    ਪਿਆਜ਼ ਦੀ ਮਨਾਹੀ ਵਾਲ਼ੇ ਹੁਕਮਨਾਮੇ ਵਿੱਚੋ ਬਾਹਮਣੀ ਸੋਚ ਝਲਕਦੀ ਆ ਇਹ ਹੁਕਮਨਾਮਾ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਹੈ ਇਹ ਕੋਈ ਗਰੰਟੀ ਨਹੀਂ ਕਿਉਕਿ ਉਹ ਟਾਇਮ ਏਦਾਂ ਦਾ ਸੀ ਸਿੱਖ਼ ਜੰਗਾ ਵਿੱਚ ਲੜ੍ਹਦੇ ਰਹੇ ਤੇ ਸਿੱਖਾਂ ਨੂੰ ਆਪਣਾ ਇਤਿਹਾਸ ਸਾਭ ਕੇ ਰੱਖਣ ਦਾ ਮੌਕਾ ਨਹੀਂ ਮਿਲ਼ਿਆ ਇਸ ਲਈ ਪਹਿਲੇ ਦਿਨ ਤੋਂ ਬਾਹਮਣੀ ਸੋਚ ਵਾਲ਼ੇ ਲੇਖਕਾਂ ਨੂੰ ਸਿੱਖਾਂ ਦੇ ਇਤਿਹਾਸ ਵਿੱਚ ਰਲ ਗੱਡ ਕਰਨ ਦਾ ਮੌਕਾ ਮਿਲਦਾ ਰਿਹਾ ਰਹੀ ਗੱਲ਼ ਮਾਸ ਦੀ ਜੇ ਦਿਲ ਕਰਦਾ ਛਕ਼ ਲਵੋਂ ਜੈ ਦਿਲ ਨਹੀਂ ਮੰਨਦਾ ਤਾਂ ਨਾ ਖਾਵੋ ਕਿਉਕਿ ਇਕ ਗੱਲ਼ ਕਲੀਅਰ ਹੋ ਚੁੱਕੀ ਆ ਕੋਈ ਵੀ ਇਨਸਾਨ ਪੂਰੀ ਜਿੰਦਗੀ ਵੈੱਜੀਟੇਰੀਅਨ ਨਹੀਂ ਰਹਿ ਸਕਦਾ

    • @dhainchand1643
      @dhainchand1643 10 месяцев назад

      ਵਿਰਕ ਸਾਹਿਬ, ਬਿਲਕੁਲ ਸਹੀ ਲਿਖਿਆ ਹੈ ਤੁਸੀਂ।

    • @gurjotsingh8934
      @gurjotsingh8934 10 месяцев назад +1

      Bande ne hi likheya hai tahi khalse da bande nal virodh ho gya si

    • @ArjunSingh-pm1jj
      @ArjunSingh-pm1jj 6 месяцев назад +1

      ਬਿਲਕੁਲ ਝੂਠ ਬਹੁਤ ਸਾਰੇ ਪਰਿਵਾਰ ਹਨ ਸਾਰੀ ਉਮਰ ਨਹੀਂ ਖਾਂਦਾ ਚੰਗੀ ਸੇਹਤ ਵਾਹਿਗੁਰੂ ਜੀ

  • @bharatwarsh8926
    @bharatwarsh8926 7 месяцев назад +5

    ਖੋਤੀਅਕਲ ਇਤਿਹਾਸਕਾਰਾਂ ਨੂੰ ਮਾਰ ਗੋਲੀ ਸਿਰਫ ਗੁਰੂ ਗ੍ਰੰਥ ਸਾਹਿਬ ਨੂੰ ਪੜਨਾ ਚਾਹੀਦਾ ਹੈ ਮਾਂਸ ਦੇ ਸੇਵਨ ਬਾਰੇ। ਕਿਉਂਕਿ ਇਸ ਦੇ ਅੰਦਰ ਹੀ ਗੁਰੂਆਂ ਦੀ ਬਾਣੀ ਦਰਜ ਹੈ, ਤੇ ਸਿਰਫ ਤੇ ਸਿਰਫ ਇਹੀ ਸਾਡੇ ਲਈ ਮਾਰਗਦਰਸ਼ਕ ਹੋਣਾ ਚਾਹੀਦਾ। ਬਾਕੀ ਰਹੀ ਗੱਲ ਗੁਰੂ ਦੀ ਤਾਂ ਉਹ ਤਾਂ ਪੂਰਨ ਹੁੰਦਾ ਹੈ ਅਸੀਂ ਉਹਦੀ ਨਕਲ ਨਹੀਂ ਕਰ ਸਕਦੇ ਕਿਉਂਕਿ ਗੁਰੂ ਗ੍ਰੰਥ ਸਾਹਿਬ ਕਹਿੰਦਾ ਹੈ "ਗੁਰੂ ਕੀ ਕਰਨੀ ਕਾਹੇ ਧਾਵੇ, ਗੁਰੂ ਕਹੇ ਸੋ ਕਾਰ ਕਮਾਵੈ" ਅਸੀਂ ਉਹ ਨਹੀਂ ਕਰਨਾ ਜੋ ਗੁਰੂਆਂ ਨੇ ਕੀਤਾ ਅਸੀਂ ਉਹ ਕਰਨਾ ਹੈ ਜੋ ਗੁਰੂਆਂ ਨੇ ਸਾਨੂੰ ਕਰਨ ਲਈ ਕਿਹਾ ਹੈ

  • @gurlabhsingh8072
    @gurlabhsingh8072 10 месяцев назад +1

    ਸੰਤੋਖ ਸਿੰਘ ਤਾਂ ਗੱਪ ਮਾਰ ਰਹੀਆਂ ਅੰਦਰ ਦੀ ਗੱਲ ਕਿਸ ਤਰਾਂ ਫੜੀ ਜਾ ਸਕਦੀ ਹੈ ਉਹ ਵੀ ਗੁਰੂ ਅਮਰਦਾਸ ਜੀ ਦੀ

  • @BossMusica-cu8nl
    @BossMusica-cu8nl 7 месяцев назад +2

    ਜਿਸ ਤਨ ਲੱਗੀ ਸੋਂ ਤਨ ਜਾਣੈ.......
    ਕੌਣ ਜਾਣੈ ਪੀੜ ਪਰਾਈ
    ਉਸ ਅਕਾਲ ਪੁਰਖ ਦੇ ਘਰ ਦੇਰ ਹੈ ਅੰਧੇਰ ਨਹੀਂ ਬੱਸ ਹੌਸਲਾ ਬੁਲੰਦ ਰੱਖੇ
    ਸਭ ਡੋਰ ਉਸਦੇ ਹੱਥ ਹੈ ਅਸੀਂ ਉੱਸਦੇ ਬਨਾਏ ਇਨਸਾਨੀ ਰੂਪੀ ਹਾ
    ਅਸੀਂ ਪਤੰਗ ਹਾ ਤੁਨਕੇ ਲਾਗੁਣ ਵਾਲਾ ਉਹ ਮਾਲਕ ਉਸਦਾ ਕੁੱਛ ਪੱਤਾ ਨਹੀਂ ਕਿਹੜੇ ਵੇਲੇ ਕਿਸਦੀ ਡੋਰ ਕੱਟ ਦੇਵੇ ਤੇ ਜ਼ੋਰ ਦੇਵੇ......................
    Har har mahadev..........

  • @bhagwantsinghdhillon9877
    @bhagwantsinghdhillon9877 10 месяцев назад +14

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਆਹ ਸਭ ਕੁੱਝ ਸਤਿਗੁਰੂ ਜੀ ਆਪ ਹੀ ਜਾਣਦੇ ਨੇ ਅਸੀਂ ਅਪੁਲ ਜੀਵ ਹਾਂ

  • @sohansingh721
    @sohansingh721 10 месяцев назад +63

    ਮੈ ਸੋਹਣਸਿੰਘ ਮੋਹਾਲੀ ਤੋਂ ਹਾਂ ਆਪ ਜੀ ਦਾ ਉਪਰਾਲਾ ਹੈ ।ਵਾ ਹਿ ਗੁਰੂ ਜੀ ਤੁਹਾਨੂੰ ਚੜਦੀ ਕਲਾ ਬਖਸ਼ਿਸ਼ ਕਰਨ।

  • @sarbabehniwal204
    @sarbabehniwal204 10 месяцев назад +199

    ਬਾਈ ਜੀ ਜਿੰਨਾ ਵਧੀਆ ਤਰੀਕੇ ਨਾਲ ਅਨਮੋਲ ਇਤਿਹਾਸ ਤੁਸੀਂ ਦੱਸਦੇ ਹੋ।ਮੈਨੂੰ ਨਹੀਂ ਲੱਗਦਾ ਕਿਸੇ ਸਿੱਖ ਇਤਿਹਾਸਕਾਰ ਦੀ ਗੱਲ ਐਨੀ ਆਸਾਨੀ ਨਾਲ ਸਮਝ ਆਓਂਦੀ ਹੋਏਗੀ।
    ਬਹੁਤ ਬਹੁਤ ਧੰਨਵਾਦ ਵੀਰ

    • @kevinny1091
      @kevinny1091 10 месяцев назад +1

      Paji ki smjh lga tuhanu?

    • @Mann_Gym
      @Mann_Gym 10 месяцев назад +3

      ​@@kevinny1091ਜੇ ਥੋਨੂੰ ਇਸ ਵੀਰ ਦਾ ਵਿਸਥਾਰ ਚ ਸਮਝਾਇਆ ਵੀ ਸਮੱਝ ਨੀਂ ਲੱਗਾ ਫ਼ੇਰ ਕੋਈ ਨੀਂ ਸਮਝਾ ਸਕਦਾ 🙏🙏l

    • @RanjitSinghSandhuSandhu
      @RanjitSinghSandhuSandhu 10 месяцев назад

      @@kevinny1091 G Dear Sab g CoLL Me

    • @RanjitSinghSandhuSandhu
      @RanjitSinghSandhuSandhu 10 месяцев назад +1

      @@Mann_Gym G Righte G Tohady GaL Sachi GaL G Fir Ahna Loka Nu Samj Aa be Ni Sakdy G

    • @harfruitplantspunjab1RabbPyara
      @harfruitplantspunjab1RabbPyara 10 месяцев назад +6

      @@kevinny1091 ਏਤੇ ਰਸ ਸਰੀਰ ਕੇ ਕੈ ਘਟਿ ਨਾਮ ਨਿਵਾਸੁ ॥੨॥
      ੴ॥ੴਰਹਾਉ॥ੴ

  • @UnconditionalHappyness
    @UnconditionalHappyness 10 месяцев назад +11

    ਧੰਨਵਾਦ ਵੀਰ ਜੀ ਤੁਸੀਂ ਇਸ ਵੀਡੀਓ ਨਾਲ ਲੋਕਾਂ ਨੂੰ ਬਹੁਤ ਵਧੀਆ ਗਿਆਨ ਦਿੱਤਾ ਹੈ।ਇਸ ਵੀਡੀਓ ਨਾਲ ਮੀਟ ਦੀ ਪ੍ਰਮੋਸ਼ਨ ਹੋਈ ਹੈ ਜੋਂ ਨਹੀਂ ਖਾਂਦਾ ਉਹ ਵੀ ਮੀਟ ਖਾਣ ਲੱਗ ਜਾਣਗੇ।ਵੱਡ ਟੁੱਕ ਹੋਰ ਵੱਧ ਜਾਵੇਗੀ।ਪਰ ਮੇਰੇ ਵਰਗੇ ਅਗਿਆਨੀ ਲੋਕ ਸਿੱਖ ਗੁਰੂਆਂ ਨੂੰ ਸੱਚੇ ਗੁਰੂ ਮੰਨਣ ਤੋਂ ਇਨਕਾਰ ਕਰ ਦੇਣਗੇ ।ਇਸ ਵੀਡੀਓ ਨਾਲ ਸਾਬਤ ਹੁੰਦਾ ਹੈ ਕਿ ਗੁਰੂ ਸਾਹਿਬ ਜੀ ਮੀਟ ਖਾਂਦੇ ਸੀ। ਜੋ ਮੈਨੂੰ ਨਹੀਂ ਪਤਾ ਸੀ । ਮੇਰੇ ਮੁਤਾਬਕ ਸੱਚਾ ਗੁਰੂ ਉਹ ਹੁੰਦਾ ਹੈ ਜੋ ਇਸ ਭਵਸਾਗਰ ਤੋਂ ਪਾਰ ਕਰਦਾ ਹੈ ਤੇ ਮੁਕਤੀ ਦੇਣ ਦਾ ਗਿਆਨ ਦਿੰਦਾ ਹੈ। ਆਪ ਗੋਤੇ ਖਾਣ ਵਾਲੇ ਕਿਸੇ ਨੂੰ ਤਾਰ ਨਹੀਂ ਸਕਦੇ। ‌ਮੈਂ ਉਸ ਮੀਟ ਖਾਣ ਦੇ ਖਿਲਾਫ ਨਹੀਂ ਜਦੋਂ ਸਿੱਖਾਂ ਨੂੰ ਗੜ੍ਹੀ ਵਿੱਚ ਘੇਰਾ ਪਿਆ ਸੀ। ਉਸ ਵੇਲੇ ਉਹਨਾਂ ਦੀ ਮਜਬੂਰੀ ਸੀ ਉਹ ਆਪਣੇ ਸੁਆਦ ਲਈ ਨਹੀਂ ਸੀ।ਜੋ ਸੁਆਦ ਲਈ ਜੀਭ ਤੇ ਕਾਬੂ ਨਹੀਂ ਪਾ ਸਕਦਾ ਉਹ ਮਨ ਤੇ ਕਾਬੂ ਕਿਵੇਂ ਸਕਦਾ ਹੈ। ਇਸ ਵੀਡੀਓ ਨਾਲ ਇਹ ਵੀ ਸਾਬਤ ਹੁੰਦਾ ਹੈ ਕਿ ਇਕੱਲੇ ਮੀਟ ਖਾਣ ਨਾਲ ਹੀ ਤਾਕਤਵਰ ਸਰੀਰ ਹੁੰਦਾ ਕਿਉਂਕਿ ਬਾਬਾ ਬੰਦਾ ਸਿੰਘ ਬਹਾਦਰ ਜੀ ਵੈਸ਼ਨੂੰ ਹੋਣ ਦੇ ਬਾਵਜੂਦ ਵੀ ਤਾਕਤਵਰ ਤੇ ਬਹਾਦਰ ਸੀ। ਸਿੱਟਾ ਇਹ ਨਿਕਲਦਾ ਹੈ ਮੇਰੇ ਮੁਤਾਬਕ ਕਿ ਇਸ ਵੀਡੀਓ ਮੁਤਾਬਕ ਇਹਨਾਂ ਗੁਰੂਆਂ ਨੂੰ ਮੈਂ ਚਮਤਕਾਰੀ ਸ਼ਕਤੀਆਂ ਵਾਲੇ, ਯੋਧੇ, ਗਿਆਨੀ ਗੁਰੂਆਂ ਤੋਂ ਇਲਾਵਾ ਹੋਰ ਨਹੀਂ ਮੰਨ ਸਕਦਾ ਇਹ ਮੇਰੀ ਮਜਬੂਰੀ ਹੈ। ਕਿਸੇ ਵੀਰ ਨੂੰ ਠੇਸ ਪਹੁੰਚੀ ਹੋਵੇ ਤਾਂ ਪਹਿਲਾਂ ਹੀ ਮੁਆਫ਼ੀ ਮੰਗਦਾ ਹਾਂ। ਕਿਉਂਕਿ ਮੈਨੂੰ ਵੀ ਠੇਸ ਲੱਗੀ ਹੈ। ਪਰ ਮੈਂ ਖੁਸ਼ ਹਾਂ ਕਿ ਸੱਚ ਸਾਹਮਣੇ ਆਇਆ। ਵੀਡੀਓ ਵਾਲੇ ਵੀਰ ਦਾ ਖਾਸ ਧੰਨਵਾਦ।

    • @gunveershorts7193
      @gunveershorts7193 24 дня назад

      Murakh kyu bande o maas de vishe vich pe k maas khan naal koi paapi nhi Banda ha kise da haq khan naal jrur Banda hai eh persanl visha hai na k darmik visha

    • @manpreetbrar4327
      @manpreetbrar4327 11 дней назад

      Ha veer likhia hai Daya( kise te taras karna) dharam da ikk pillar hai Fir aah kiho ji daya bhaavna hoi kise jeev nu maar ke hi kha jo

  • @pardaphashdoordarshan2994
    @pardaphashdoordarshan2994 9 месяцев назад +2

    ਕੁੱਠਾ ਮਾਸ ਇਸ ਕਰਕੇ ਮਨਾਹੀ ਹੈ ਕਿਉੰਕੀ ਪਸ਼ੂ ਨੂੰ ਤੜਫਾ ਕੇ ਮਾਰਦੇ ਨੇ। ਗਲਤ ਵਿਆਨੀ ਨਾ ਕਰੋ

  • @manjindersingh1353
    @manjindersingh1353 10 месяцев назад +24

    ੴਸ਼ੀ੍ ਵਾਹਿਗੁਰੂ ਮਹਾਂਕਾਲ ਪਿਤਾ ਸਤਿਗੁਰੂ ਧੰਨ ਧੰਨ ਗੁਰੂ ਗਰੰਥ ਸਾਹਿਬ ਜੀ ਦੇ ਦਰਬਾਰ।।
    ੴਸ਼ੀ੍ ਮਹਾਮਾਈ ਮਾਤਾ ਭਵਾਨੀ ਜੀ ਦੇ ਦਰਬਾਰ।।
    ਵਣਜਾਰੇ ਦੀ ਦਰਦ ਭਰੀ ਪੁਕਾਰ ਪ੍ਗਟ ਕਰੋ ਜੀ ਅਪਨਾ ਰਾਜ ਦੁਸ਼ਟ ਮਲੇਛ ਤੁਰਕ ਅਸੁਰ ਦਾ ਨਾਸ਼ ਕੁਲਾਂ ਸਮੇਤ ਪੱਟੋ ਜੜੋਂ ਨਾਸ ਮਿਟਾਉ ਨਿਸ਼ਾਨੀਆਂ ਆਪਣੇ ਸੱਚੇ ਦਰਬਾਰ ਵਿੱਚੋਂ ਸਮੁੱਚੇ ਸੰਸਾਰ ਵਿੱਚੋਂ।।

  • @umeedpanjab
    @umeedpanjab 10 месяцев назад +5

    ਬਹੁਤ ਸਾਰੇ ਸਿੱਖ ਇਤਿਹਾਸਕਾਰਾ ਨੇ ਸਿੱਖ ਇਤਿਹਾਸ ਨੂੰ ਤਰੋੜ ਮਰੋੜ ਕੇ ਪੇਸ਼ ਕੀਤਾ ਗਿਆ। ਬਹੁਤਾ ਇਤਿਹਾਸ ਮਨ ਦੀ ਸੋਚ ਨਾਲ ਬੁਣੀਆ ਲਗਦਾ ਹੈ । ਇਸ ਤੇ ਵੀ ਗੌਰ ਕਰਕੇ ਦੇਖਿਓ ।

    • @AC-ls1he
      @AC-ls1he 2 дня назад

      There is so much mixing by meat eaters in granth bhaiji

  • @AmanDeep-zd3ux
    @AmanDeep-zd3ux 10 месяцев назад +17

    ਮੈਂ ਅਮਨਦੀਪ ਸਿੰਘ ਆਬੂ ਧਾਬੀ ਤੋਂ ਤੁਹਾਡੀਆਂ ਸਾਰੀਆਂ ਵੀਡੀਓ ਦੇਖਦਾ ਹਾਂ ਜੀ ਵਾਹਿਗੁਰੂ ਤੁਹਾਨੂੰ ਚੜਦੀ ਕਲਾ ਵਿੱਚ ਰੱਖਣ ਜੀ 🙏🙏

  • @SurinderSingh-md7im
    @SurinderSingh-md7im 9 месяцев назад +2

    ਆਪਣੀ ਮਰਜ਼ੀ ਨਾਲ ਪੱਤਾ ਵੀ ਨਹੀਂ ਹਿੱਲਦਾ ਜਹਾਂ ਦਾਨਾ ਵਹਾਂ ਹੀ ਖਾਣਾ ਉਸ ਮਾਲਕ ਦੀ ਮਰਜ਼ੀ ਕੀ ਤੇਰੇ ਕਰਮਾਂ ਵਿੱਚ ਕੀ ਹੈ

  • @DavinderSinghChadha
    @DavinderSinghChadha 5 месяцев назад +2

    ਕੁਝ ਵੀ ਨਹੀਂ ਹੈ ਆਪ ਜੀ ਇਸ ਤਰਾਂ ਦੀ ਗੱਲ ਕਰਨੀ ਵੀ ਪਾਪ ਹੈ ਆਪ ਜੀ ਮਰ ਕਯੋ ਨਹੀਂ ਜਾਂਦਾ

  • @HarjitSingh-uy1fc
    @HarjitSingh-uy1fc 10 месяцев назад +15

    ਬਹੁਤ ਬਹੁਤ ਧੰਨਵਾਦ ਵੀਰ ਜੀ... ਬਹੁਤ ਜਾਣਕਾਰੀ ਮਿਲਦੀ ਆ ਆਪਣੇ ਇਤਿਹਾਸ ਬਾਰੇ ਜਾਣ ਕੇ 🙏🏻ਐਵੇ ਹੀ ਹੋਰ ਤਰੱਕੀ ਕਰਦੇ ਰਹੋ.. Doha Qatar

  • @gurbani_jannat
    @gurbani_jannat 10 месяцев назад +15

    ਵੀਰ ਜੀ ਤੁਸੀਂ ਏਹੇ ਸਿੱਧ ਕਰ ਦਿੱਤਾ ਆ ਕੇ ਤੁਸੀਂ ਮਾਸ ਦੇ ਬੁਹਤ ਸ਼ਕੀਨ ਆ ਤੁਸੀਂ ਕਬੀਰ ਜੀ ਦੀ ਬਾਣੀ ਦੇ ਵੀ ਅਰਥ ਕਰਦੇ ਫੇ ਓਹ ਗੱਲ ਤੁਸੀਂ ਵਿੱਚ ਹੀ ਰਹਿਣ ਦਿੱਤੀ ਇਦਾ ਕਿਉ ਕਿਉਕਿ ਤੁਸੀਂ ਆਪ ਸ਼ੌਕੀਨ ਆ ਮਾਸ ਦੇ ਤੁਸੀਂ ਓਹ ਇਤਿਹਾਸ ਦਸਿਆ ਜਿਨਾਂ ਵਿੱਚ ਸਿਰਫ ਮਾਸ ਖਾਣ ਦੀ ਗੱਲ ਤੇ ਜੋਰ ਦਿੱਤਾ ਆ ਓਹ ਨੀ ਦਸਿਆ ਕਿ ਮਾਸ ਨਹੀਂ ਖਾਣਾ ਚਾਈਦਾ ਬਾਕੀ ਵਾਹਿਗੂਰੂ ਜੀ ਨੂੰ ਪਤਾ ਆ ਕੇ ਜਿਹੜਾ ਸਿੱਖ ਜਾ ਕੋਈ ਵੀ ਸਵੇਰੇ ਉੱਠ ਕੇ ਪੰਜ ਬਾਣੀਆ ਧਿਆਨ ਨਾਲ ਪੜ੍ਹਨ ਲੱਗ ਜਾਂਦਾ ਆ ਓਹ ਕਦੇ ਵੀ ਜੀਵ ਹੱਤਿਆ ਕਰਨ ਬਾਰੇ ਨਹੀਂ ਸੋਚ ਸਕਦਾ ਕਿਉਕਿ ਮਨ ਚ ਪਿਆਰ ਹੀ ਇੰਨਾ ਪੈਦਾ ਹੋ ਜਾਂਦਾ ਆ ਹਰ ਇਕ ਬੰਦੇ ਲਈ ਹਰ ਇਕ ਜਾਨਵਰ ਲਈ

    • @ramanwalia5988
      @ramanwalia5988 9 месяцев назад

      bhai saab tusi nahi kahnde fr tah ehna da virod kar raheo j oho pehla hi keh dinde k nahi kha chaida tah tu wah wah karna c hana😅😅

    • @vaarispunjabdederabassi1403
      @vaarispunjabdederabassi1403 7 месяцев назад +1

      ਫੇਰ ਤੁਸੀਂ ਸਾਗ ਸਬਜੀ, ਅੰਨ ਜਲ ਪਾਣੀ ਦਾ ਹੀ ਤਿਆਗ ਨਾ ਕਰੋ ਸਗੋਂ ਹਵਾ ਵਿੱਚ ਸਾਹ ਲੈਣਾ ਵੀ ਬੰਦ ਕਰ ਦਿਓਗੇ ਕਿਉਂ ਜੋ ਹਵਾ ਵਿੱਚ ਵੀ ਬੇਅੰਤ ਜੀਵ ਹੁੰਦੇ ਹਨ ਜੋ ਸਾਹ ਰਾਹੀਂ ਅੰਦਰ ਜਾਂਦੇ ਹਨ ??
      ਹੋਰ ਬਹੁਤ ਉਦਾਹਰਣਾਂ ਹਨ, ਦੁੱਧ ਵੀ ਤਰਲ ਮਾਸ ਹੀ ਹੈ ਜੋ ਸਭ ਤੋਂ ਪਹਿਲਾਂ ਜੰਮਦੇ ਬੱਚੇ ਨੂੰ ਪਿਲਾਇਆ ਜਾਣਾ ਬੱਚੇ ਲਈ ਜਰੂਰੀ ਹੁੰਦਾ ਹੈ।।

  • @satveendersinghkala
    @satveendersinghkala 10 месяцев назад +31

    Dhan Dhan Shri Guru Pita Gobind Singh Gi

  • @sks-zc9hm
    @sks-zc9hm 9 месяцев назад +12

    ਸਭ ਤੋਂ ਪਹਿਲਾਂ ਤੁਹਾਡਾ ਧਨਵਾਦ ਜੌ ਬਾਕਮਾਲ ਤਰੀਕੇ ਨਾਲ ਜਾਣਕਾਰੀ ਦਿੰਦੇ ਹੋ। ਸਾਫ਼ ਸਾਫ਼ ਸਮਜ ਪੈਂਦੀ ਹੈ ਸਾਰੀ ਗੱਲਬਾਤ। ਰਹੀ ਗੱਲ ਮਾਸ ਖਾਣ ਦੀ। ਜੌ ਮਾਸ ਖਾਣ ਵਾਲੀ ਗੱਲ ਹੈ ਉਸ ਵਾਸਤੇ ਆਤਮਾ ਬਿਲਕੁਲ ਵੀ ਨਹੀਂ ਮੰਨਦੀ। ਕਿ ਮਾਸ ਖਾਣਾ ਸਹੀ ਹੈ।

  • @F0RTNIEfor3ver
    @F0RTNIEfor3ver 29 дней назад +1

    ਗੁਰੂ ਮਾिਨਓ ਗੰ੍ਥ ,ਇਨਾਂ िਕਤਾਬਾਂ ਨੂੰ ਛਢੋੋ,
    ਗੁਰੂ ਗੰ੍ਥ ਸिਹਬ ਅਨੁਸਾਰ ਮਾਸ ਨਹੀ ਖਾਣਾ.ਹਮੇਸ਼ਾ ਗੁਰੂ ਗ੍ੰਥ ਸिਹਬ ਤੋਂ ਸੇਧ ਲਓ.

  • @navpreetkhalsakaur-my1ni
    @navpreetkhalsakaur-my1ni 10 месяцев назад +34

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏🙏🙏🙏

  • @ib1463
    @ib1463 10 месяцев назад +14

    ਜੇ ਰੱਤ ਲੱਗੈ ਕਪੜੈ ਜਾਮਾ ਹੋਇ ਪਲੀਤੁ, ਜੋ ਰੱਤ ਪੀਵਹਿ ਮਾਣਸਾ ਤਿਨ ਕਿਓ ਨਿਰਮਲ ਚੀਤੁ।ਕਾਸ਼, ਤੁਸੀਂ ਬਾਣੀ ਦੀਆਂ ਇਨ੍ਹਾਂ ਤੁਕਾਂ ਤੇ ਵੀ ਵਿਆਖਿਆ ਕੀਤੀ ਹੁੰਦੀ, ਨ ਕਿ ਮਾਸ ਖਾਣ ਤੇ। ਧੰਨਵਾਦ।

    • @ParvinderSingh-ed9eu
      @ParvinderSingh-ed9eu 7 месяцев назад +9

      ਅਰਥ: ਜੇ ਜਾਮੇ ਨੂੰ ਲਹੂ ਲੱਗ ਜਾਵੇ, ਤਾਂ ਜਾਮਾ ਪਲੀਤ ਹੋ ਜਾਂਦਾ ਹੈ (ਤੇ ਨਮਾਜ਼ ਨਹੀਂ ਹੋ ਸਕਦੀ) , (ਪਰ) ਜੋ ਬੰਦੇ ਮਨੁੱਖਾਂ ਦਾ ਲਹੂ ਪੀਂਦੇ ਹਨ (ਭਾਵ, ਧੱਕਾ ਕਰ ਕੇ ਹਰਾਮ ਦੀ ਕਮਾਈ ਖਾਂਦੇ ਹਨ) ਉਹਨਾਂ ਦਾ ਮਨ ਕਿਵੇਂ ਪਾਕ (ਸਾਫ਼) ਰਹਿ ਸਕਦਾ ਹੈ (ਤੇ ਪਲੀਤ ਮਨ ਨਾਲ ਨਮਾਜ਼ ਪੜ੍ਹੀ ਕਿਵੇਂ ਕਬੂਲ ਹੈ) ?

    • @ParvinderSingh-ed9eu
      @ParvinderSingh-ed9eu 7 месяцев назад +8

      ਹਕ ਪਰਾਇਆ ਨਾਨਕਾ ਓਸ ਸੁਅਰ ਓਸ ਗਾਇ

    • @jaswantkaur9812
      @jaswantkaur9812 6 месяцев назад

      ਮਾਸ ਖਾਣਾ ਠੀਕ ਨਹੀ।ਕਿਸੇ ਜੀਵ ਨੂੰ ਮਾਰ ਕੇ ਖਾਣਾ ਬਿਲਕੁਲ ਗਲਤ ਹੈ।

    • @Amansingh-vt9zk
      @Amansingh-vt9zk Месяц назад

      ​@@ParvinderSingh-ed9euBABA JI GALTI MAAF J KHOON APNA HI APNE SARIR TE KAPDEYEA NU LAG JAVE OS BAARE V JANKARI DEO JI... umid aa k tusi meri gal smj hi gye hovoge🙏

    • @ParvinderSingh-ed9eu
      @ParvinderSingh-ed9eu 25 дней назад

      @@Amansingh-vt9zk ਫੇਰ ਕੀ ਹੋਇਆ ਸਿੱਖਾਂ ਨੂੰ ਜੰਗਾ ਦੌਰਾਨ ਕਈ ਫੱਟ ਲਗਦੇ ਰਹੇ ਨੇ ਸ਼ਰੀਰ ਤੇ ਕਪੜੇ ਲਿਬੜ ਜਾਂਦੇ ਸਨ ਤੇ ਕਈ ਵਾਰ ਕੋਲ ਦੂਜੇ ਕਪੜੇ ਵੀ ਨਹੀ ਹੁੰਦੇ ਸਨ ਪਰ ਸ਼ਾਮ ਨੂੰ ਰਹਿਰਾਸ ਸਾਹਿਬ ਦਾ ਪਾਠ ਹਰੇਕ ਸਿੱਖ ਕਰਦਾ ਸੀ ਮਤਲਬ ਕਹਿਨ ਦਾ ਇਹ ਹੈ ਕਿ ਸਿੱਖ ਏਸ ਤਰਾਂ ਦੇ ਵਹਿਮ ਭਰਮ ਤੋਂ ਦੂਰ ਹੈ

  • @manjitkaurpelia3506
    @manjitkaurpelia3506 10 месяцев назад +34

    Waheguru ji waheguru ji waheguru ji waheguru ji ka khalsa waheguru ji ki Fateh 🙏🙏🙏🙏🙏🎉🎉🎉🎉🎉❤❤❤❤❤

  • @dipakpoul7831
    @dipakpoul7831 9 месяцев назад +2

    How can one is saint(the lover of god) when one can eat the God's other vulnerable children's body cruelly killing them.....na wo guru ho skte na bhagwan ke bhakta
    ......im not representing any religion here but its commonsense .....

  • @SurjeetSingh-mu5ec
    @SurjeetSingh-mu5ec 23 дня назад +1

    ਜੇ ਮਾਸ ਹੀ ਖਾਣਾ ਹੈ ਤਾਂ,, ਅਪਣੇ ਸਰੀਰ ਦਾ ਇਕ ਪੋਟਾ ਵਡ ਕੇ ਸ਼ਕ ਲਓ,,, ਅਪਣੇ ਪਰਿਵਾਰ ਦੇ ਜੀਆਂ ਨੂੰ ਖ਼ਾ ਲਓ ਓਹਨਾ ਦੇ ਅੰਗ ਵਡ ਕੇ..... ਸਵਾਦ ਵੀ ਪੂਰਾ ਹੋ ਜਾਣਾ...😅 ਜਿਦਾ ਥੋਡਾ ਵਜੂਦ ਹੈ, ਦਰਦ ਹੁੰਦਾ. ਤੜਫ ਹੁੰਦੀ ਹੈ.. ਓਦਾ ਬਾਕੀ ਜੀਵਾਂ ਵਿਚ ਵੀ ਹੁੰਦੀ ਹੈ.... ਜਿਸ ਦਾ ਦਰਦ ਦੁੱਖ ਅਸੀ ਮਹਿਸੂਸ ਕਰ ਸਕਦੇ ਹਾਂ.. ਓਸ ਨੂੰ ਮਰਨਾ ਸਹੀ ਹੈ??.... ਗੁਰੂ ਮਾਸ ਖਾਦੇ ਸੀ ਕੇ ਨਹੀਂ ਓਹ ਇਹ ਗੱਲ ਕਰਨ ਤੋਂ ਪਹਿਲਾਂ ਇਹ ਸਮਝਣਾ ਜਰੂਰੀ ਹੈ 😅😅 ਨਿੱਤ ਨੇਮ ਕਰਨ ਲਈ ਵੀ ਕਿਹਾ ਗਿਆ ਅੰਮ੍ਰਿਤ ਸ਼ਕਣ ਲਈ. ਕਿੰਨੇ ਕੂ ਗੱਲਾ ਮਨੀਆ...

  • @babbisingh6926
    @babbisingh6926 10 месяцев назад +24

    ਸਤਨਾਮ ਵਾਹਿਗੁਰੂ

  • @baljitsidhu8912
    @baljitsidhu8912 10 месяцев назад +12

    ਬਹੁਤ ਵਧੀਆ ਤਰੀਕੇ ਨਾਲ ਇਹ ਗੱਲ ਬਿਆਨ ਕੀਤੀ ਹੈ ਜੀ। ਸਾਰੇ ਤੱਥਾਂ ਨੂੰ ਮੇਹਨਤ ਕਰਕੇ ਸੰਖੇਪ ਜਾਣਕਾਰੀ ਦਿੱਤੀ ਹੈ ਜੋ ਤਸੱਲੀ ਬਖਸ਼ ਹੈ। ਧੰਨਵਾਦ ਜੀਓ ❤❤❤❤

  • @maluksinghgill5117
    @maluksinghgill5117 9 месяцев назад +13

    Being a teacher of history i strongly supprt this authentic video

  • @HARJITSINGH-qo6pl
    @HARJITSINGH-qo6pl 10 месяцев назад +1

    ""Baba hor khana khusi khuaar"
    " Jit khadhe tan perriea man mae chale vikar"
    Pl take guidance from Shri Guru Granth Sahib only. History can not be realied upon as it may not be definitely true.
    "Mass Mass kar moorakh jhagre"
    This subject is already settled in Rehat Maryada published by SGPC. Those who desires to eat are permitted subjected to jhatka only. Those who not desires are also welcome.
    Pl do not creat confusion as subject is very sensitive.

  • @ddtravelsamritsar7259
    @ddtravelsamritsar7259 10 месяцев назад +3

    ਵੀਰ ਜੀ ਬਾਣੀ ਦਾ ਹਵਾਲਾ ਦਿੰਦੇ ਸਮੇਂ ਅੰਗ ਨੰ ਦੀ ਸਾਂਝ ਵੀ ਪਾਇਆ ਕਰੋ ਜੀ 🙏

  • @Sukhjinderkhiara
    @Sukhjinderkhiara 10 месяцев назад +9

    ਤੁਸੀਂ ਐਨਾ ਇਤਿਹਾਸ ਸਾਂਝਾ ਕਰਦੇ ਹੋ ਵੀਰ ਤੁਹਾਡੀ ਜ਼ਿੰਦਗੀ ਵਿੱਚ ਕੀ ਬਦਲਾਅ ਆਇਆ ? ਜ਼ਰੂਰ ਵੀਡੀਓ ਰਾਹੀ ਸਾਂਝਾ ਕਰੋ❤

    • @manjitsinghmann3431
      @manjitsinghmann3431 9 месяцев назад +2

      Singh ban na har kise de vas di gal nhi veer eh ta pad pad gade ladia vali gal hai

    • @hargur1430
      @hargur1430 8 месяцев назад +2

      ਗੁਰੂ ਅੰਗਦ ਦੇਵ ਜੀ ਦੇ ਲੰਗਰ ਵਿਚ ਕਦੀ ਵੀ ਮਾਸ ਨਹੀਂ ਵਰਤਾਇਆ
      ਬਲਕਿ-ਉਹਨਾਂ ਦੀ ਧਰਮ ਪਤਨੀ ਬਾਰੇ ਕਿਹਾ ਹੈ,
      ਮਾਤਾ ਖੀਵੀ ਨੇਕ ਜਨ ਜਿਨ ਬਹੁਤੀ ਛਾਂਉ ਪਤਰਾਲੀ,
      ਲੰਗਰ ਦਉਲਤ ਵੰਡੀਏ ਰਸ ਅਮ੍ਰਿਤ ਖੀਰ ਘੀਆਲੀ

    • @AC-ls1he
      @AC-ls1he 2 дня назад

      ​@@hargur1430babaji sikhism ko badnaam kardiya h aise logo ne granth mein mixing kar karke

  • @rubalsingh4200
    @rubalsingh4200 10 месяцев назад +16

    Surakj parkash was written during British rule 1845 at kaithal Haryana

    • @palwindersingh7435
      @palwindersingh7435 10 месяцев назад +1

      Veer g bhai santokh singh jina eh likheya oh November-1843 vich akaal chlana kar ge san. Suraj parkash granth 1830 vich shuru kar july 1843 tak complete ho geya c.

    • @maninderchandi4420
      @maninderchandi4420 10 месяцев назад

      ਕੲੀ ਕੁਝ ਮਿਲਾਵਟ ਕੀਤੀ ਗੲੀ ਹੈ.😃

    • @palwindersingh7435
      @palwindersingh7435 10 месяцев назад

      @@maninderchandi4420 ਵੀਰ ਜਿੰਨੀ ਮਿਲਾਵਟ ਲੱਗਦੀ ਹੈ ਉਹ ਛੱਡ ਦਿਉ, ਪਰ ਸਾਰੇ ਗ੍ਰੰਥ ਨੂੰ ਰੱਦ ਨਹੀਂ ਕਰ ਸਕਦੇ,

  • @balrajsingh6216
    @balrajsingh6216 10 месяцев назад +21

    ਵੀਰ ਜੀ ਤੁਹਾਡੇ ਸਮਝਾਉਣ ਦਾ ਤਰੀਕਾ ਬਹੁਤ ਹੀ ਵਧੀਆ ਹੈ,ਇਕੱਲਾ ਇਕੱਲਾ ਸ਼ਬਦ ਸਮਝ ਪੈ ਜਾਂਦਾ ❤

    • @bhagwantsingh7349
      @bhagwantsingh7349 10 месяцев назад +1

      ਵੀਰ, ਗੁਰਬਾਣੀ ਦੇ ਸਿਧਾਂਤਾਂ ਨੂੰ ਵੀ ਘੋਖ ਲਓ,
      ਏਜੰਸੀਆਂ ਇਹੀ ਤਾਂ ਚਾਹੁੰਦੀਆਂ ਹਨ ਕਿ ਸਿੱਖਾਂ ਦੇ ਸਿਰਕੱਢ ਸਰੋਤਾਂ ਨੂੰ ਗ਼ਲਤ ਸਾਬਤ ਕੀਤਾ ਜਾਵੇ। ਗੁਰੂ ਨਾਨਕ ਸਾਹਿਬ ਦੀ ਬਾਣੀ ਪੜ੍ਹਨੀ ਅਤੇ ਵਿਚਾਰਨੀ ਨਹੀਂ ਬੱਸ ਬਿਗੜੇ ਇਤਿਹਾਸ ਨੂੰ ਹੀ ਆਪਣਾ ਆਧਾਰ ਬਣਾ ਲੈਣਾ ਕਿਹੜੀ ਅਕਲਮੰਦੀ ਹੈ?
      “ਧੌਲੁ ਧਰਮੁ ਦਇਆ ਕਾ ਪੂਤੁ ॥” ਜਪੁ ਜੀ
      ‘ਧਰਮੁ’ ਤਾਂ ਪੈਦਾ ਹੀ ‘ਦਇਆ’ ਤੋਂ ਹੁੰਦਾ ਹੈ। ‘ਦਇਆ’ ਦਾ ਕੀ ਮਤਲਬ ਹੈ?
      “ਅਸੰਖ ਗਲਵਢ ਹਤਿਆ ਕਮਾਹਿ ॥” ਜਪੁ ਜੀ ਅਤੇ ਫਿਰ
      “ਅਸੰਖ ਮਲੇਛ ਮਲੁ ਭਖਿ ਖਾਹਿ ॥” ਇਹ ‘ਮਲੁ ਭਖਿ’ ਕੀ ਹੈ?
      “ਅਠਸਠਿ ਤੀਰਥ ਸਗਲ ਪੁੰਨ ਜੀਅ ਦਇਆ ਪਰਵਾਨੁ ॥” ਮ:੫
      ‘ਜੀਆਂ ਤੇ ਦਇਆ’ ਦਾ ਕੀ ਅਰਥ ਹੈ?
      “ਜੀਅ ਬਧਹੁ ਸੁ ਧਰਮੁ ਕਰਿ ਥਾਪਹੁ ਅਧਰਮੁ ਕਹਹੁ ਕਤ ਭਾਈ ॥
      ਆਪਸ ਕਉ ਮੁਨਿਵਰ ਕਰਿ ਥਾਪਹੁ ਕਾ ਕਉ ਕਹਹੁ ਕਸਾਈ ॥੨॥” ਭਗਤ ਕਬੀਰ ਜੀ
      ਫਿਰ ਗੁਰੂ ਸਾਹਿਬਾਨਾਂ ਨੇ ਇਹ ਪੰਕਤੀਆਂ ਕਿਉਂ ਪਰਵਾਨ ਕੀਤੀਆਂ ਜੇ ਇਹ ਗ਼ਲਤ ਹੈ?
      ਇਹ ਵੀਰ ਜਿੰਨਾਂ ਜੋਰ ਇਤਿਹਾਸ ਤੇ ਲਗਾ ਰਿਹਾ ਉਤਨਾ ਗੁਰਬਾਣੀ ਦੇ ਸਿਧਾਂਤਾਂ ਨੂੰ ਅੱਖੋਂ ਪਰੋਖੇ ਕਰ ਰਿਹਾ ਹੈ। ਗੁਰੂ ਸਾਹਿਬਾਨਾਂ ਨੂੰ ਗੁਰਬਾਣੀ ਦੇ ਉਲਟ ਸਿੱਧ ਕਰ ਕੇ ਇਹ ਸਿੱਖੀ ਦੀਆਂ ਜੜ੍ਹਾਂ ‘ਚ ਤੇਲ ਪਾ ਰਿਹਾ ਹੈ।

    • @harfruitplantspunjab1RabbPyara
      @harfruitplantspunjab1RabbPyara 10 месяцев назад +2

      ੴ🙏🏻🙏🏻🙏🏻🙏🏻🙏🏻
      ਜੋ ਜੀਇ ਹੋਇ ਸੁ ਉਗਵੈ ਮੁਹ ਕਾ ਕਹਿਆ ਵਾਉ ॥
      ਬੀਜੇ ਬਿਖੁ ਮੰਗੈ ਅੰਮ੍ਰਿਤੁ ਵੇਖਹੁ ਏਹੁ ਨਿਆਉ ॥੨॥
      “Whatever is in someone’s heart, it ends up coming out and being seen; just talk alone is useless. Look at the justice of humans! They sow the seeds of poison (i.e. thinking and acting in a way that causes harm to their soul) and yet demand the output of their actions to be ‘Amrit’ (i.e. which brings life and positivity to the mind and soul). (2)”
      (Aadh Shri Guru Granth Sahib Ang 474)
      ਕਬੀਰ ਜੋਰੀ ਕੀਏ ਜੁਲਮੁ ਹੈ ਕਹਤਾ ਨਾਉ ਹਲਾਲੁ ॥
      ਦਫਤਰਿ ਲੇਖਾ ਮਾਂਗੀਐ ਤਬ ਹੋਇਗੋ ਕਉਨੁ ਹਵਾਲੁ ॥੧੮੭॥
      kabeer joree kee-e zulam hai, kehta naa-o halaal.
      daftar lekha maangee-ai, tab hoe-go koun havaal. ||187||
      "O Kabeer! To forcefully kill something is tyranny (cruelty), even if it considered acceptable (by others). Think, what will be their state when they have to go to God’s Court and God asks for the account of their actions? (187)"
      (Ang 1374)
      ਕਬੀਰ ਖੂਬੁ ਖਾਨਾ ਖੀਚਰੀ ਜਾ ਮਹਿ ਅੰਮ੍ਰਿਤੁ ਲੋਨੁ ॥
      ਹੇਰਾ ਰੋਟੀ ਕਾਰਨੇ ਗਲਾ ਕਟਾਵੈ ਕਉਨੁ ॥੧੮੮॥
      "O Kabeer! The dinner of beans and rice is excellent, even if it is just flavoured with salt. For the sake of having meat with one’s bread, who would be willing to have the same fate as the animal (when paying off Karmic debt in the next life)? (188)"
      (Ang 1374)
      ਦੂਖੁ ਨ ਦੇਈ ਕਿਸੈ ਜੀਅ ਪਤਿ ਸਿਉ ਘਰਿ ਜਾਵਉ ॥
      "Do not ‘intentionally’ cause suffering to any living being, and your soul shall go to its true home with honour and respect."
      (Ang-322)
      ਧੰਨ ਸਤਿਗੁਰੂ ਨਾਨਕ ਨਿਰੰਕਾਰੀ
      ਧੰਨ ਸਤਿਗੁਰੂ ਸ੍ਰੀ ਗੁਰੂ ਹਰਿਰਾਇ ਸਾਹਿਬ ਜੀ
      ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸੋਢੀਰਾਇ
      ਧੰਨ ਸ੍ਰੀ ਆਦਿ ਗੁਰੂ ਗ੍ਰੰਥ ਸਾਹਿਬ ਜੀ
      ੴਵਾਹਿਗੁਰੂ ਪਾਤਸ਼ਾਹ ਦਇਆ ਤਰਸ ਵਾਲਾ ਹਿਰਦਾ ਬਖ਼ਸ਼ੋ ਆਪਣਿਆਂ ਬੱਚਿਆਂ ਨੂੰ 🤲🏻ਤੇਰੇ ਭਾਣੇ ਸਰਬੱਤ ਦਾ ਭਲਾ

  • @geraldponce1467
    @geraldponce1467 8 месяцев назад +2

    ਸਿੱਖ ਸੰਸਥਾਵਾਂ ਨੂੰ ਅਪੀਲ ਕਰਕੇ ਸਿੱਖ ਵੀਰ ਇਹਨਾਂ ਲਾਈਨਾਂ ਨੂੰ ਕਿਤਾਬਾਂ ਚੋ ਹਟਾਓ ਤੇ ਸੋਧ ਕਰੋ ਜਾਂ ban ਕਰੋ
    ਜੈ ਹਿੰਦ, ਵਾਹਿਗੁਰੂ ਜੀ ਕੀ ਫਤਿਹ

  • @deshpremi6295
    @deshpremi6295 4 месяца назад +1

    ਪਵਿੱਤਰ ਗੁਰਬਾਣੀ ਵਿੱਚ ਸਾਫ਼ ਲਿਖਿਆ ਹੈ ਕਿ ਜੀਵਾਂ ਨੂੰ ਮਾਰਕੇ ਖਾਣਾ ਪਾਪ ਹੈ। ਇਸਦਾ ਲੇਖਾ ਦੇਣਾ ਪਵੇਗਾ।
    ਕਬੀਰ ਜੀਅ ਜੁ ਮਾਰਹਿ ਜੋਰੁ ਕਰਿ ਕਹਤੇ ਹਹਿ ਜੁ ਹਲਾਲੁ।।
    ਦਫ਼ਤਰੁ ਦੀ ਜਬ ਕਾਢਿ ਹੈ ਹੋਇਗਾ ਕਉਨੁ ਹਵਾਲੁ।। (ਗੂ-1375)
    ਕਬੀਰ ਭਾਂਗ ਮਾਛੁਲੀ ਸੁਰਾ ਪਾਨਿ ਜੋ ਪ੍ਰਾਨੀ ਖਾਂਹਿ।।
    ਤੀਰਥ ਬਰਤ ਨੇਮ ਕੀਏ ਤੇ ਸਭੈ ਰਸਾਤਿਲ ਜਾਂਹਿ।। (ਗੁਰਬਾਣੀ - 1377)
    ਜੀਅ ਬਧਹੁ ਸੁ ਧਰਮੁ ਕਰਿ ਥਾਪਹੁ ਅਧਰਮੁ ਕਹਹੁ ਕਤ ਭਾਈ।।
    ਆਪਸ ਕਉ ਮੁਨਿ ਵਰ ਕਰਿ ਥਾਪਹੁ ਕਾ ਕਉ ਕਹਹੁ ਕਸਾਈ।। (ਗੁਰਬਾਣੀ -1103)
    ਬੇਦ ਕਤੇਬ ਕਹੁ ਮਤ ਝੂਠੇ ਝੂਠਾ ਜੋ ਨ ਬਿਚਾਰੈ।।
    ਜਉ ਸਭ ਮਹਿ ਏਕੁ ਖੁਦਾਇ ਕਹਤ ਹਉ ਤਉ ਕਿਉ ਮੁਰਗੀ ਮਾਰੈ।। (ਗੁਰਬਾਣੀ -1350)
    ਹਕੁ ਪਰਾਇਆ ਨਾਨਕਾ ਉਸ ਸੂਅਰ ਉਸ ਗਾਇ।।
    ਗੁਰੂ ਪੀਰ ਹਾਮਾ ਤਾਂ ਭਰੇ ਜਾ ਮੁਰਦਾਰੁ ਨਾ ਖਾਇ।।
    ਕਬੀਰ ਜੋਰੁ ਕੀਆ ਸੋ ਜੁਲਮੁ ਹੈ ਲੇਇ ਜਬਾਬੁ ਖੁਦਾਇ।।
    ਦਫਤਰ ਲੇਖਾ ਨੀਕਸੈ ਮਾਰ ਮੂਹੈ ਮੁਹਿ ਖਾਇ।। (ਗੁਰਬਾਣੀ -1375)
    ਜੇ ਰਤੁ ਲਾਗੈ ਕਪੜੈ ਜਾਮਾ ਹੋਇ ਪਲੀਤੁ।।
    ਜੋਂ ਰਤੁ ਪੀਵਹਿ ਮਾਣਸਾ ਤਿਨ ਕਿਉ ਨਿਰਮਲੁ ਚੀਤੁ।। (ਗੁਰਬਾਣੀ - 140)
    ਧੌਲੁ ਧਰਮੁ ਦਇਆ ਕਾ ਪੂਤੁ।। (ਗੁਰਬਾਣੀ)
    ਜੇ ਤਉ ਪਿਆਰੀਆਂ ਦੀ ਸਿਕ ਹਿਆਉ ਨ ਢਾਹੇ ਕਹੀਦਾ।। (ਬਾਣੀ ਬਾਬਾ ਫ਼ਰੀਦ ਜੀ ਦੀ)
    ਮਾਸੁ ਮੱਛੀ ਦੇ ਨੇੜੇ ਨਹੀਂ ਆਵਣਾ। (ਹੁਕਮਨਾਮਾ -ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ)
    ਭੰਗ ਤਮਾਕੂ ਹਫੀਮ ਪੋਸਤੁ ਦਾਰੂ ਅਮਲੁ ਕੋਈ ਨਹੀਂ ਖ਼ਾਨਾ। ਮਾਸੁ ਮਛਲੀ ਪਿਆਜ਼ ਨਹੀਂ ਖ਼ਾਨਾ- ਹੁਕਮਨਾਮਾ ਬੰਦਾ ਸਿੰਘ ਬਹਾਦਰ)
    ਬਾਬਾ ਹੋਰੁ ਖਾਣਾ ਖੁਸੀ ਖੁਆਰੁ।। ਜਿਤੁ ਖਾਧੈ ਤਨੁ ਪੀੜੀਐ ਮਨ ਮਹਿ ਚਲਹਿ ਬਿਕਾਰ।। (ਗੁਰੂ ਨਾਨਕ ਦੇਵ ਜੀ)
    ਅਠਸਠਿ ਤੀਰਥ ਸਗਲ ਪੁੰਨ ਜੀਅ ਦਇਆ ਪਰਵਾਨੁ।। (ਮ:5-136)
    ਦਇਆ ਦੇਵਤਾ ਖਿਮਾ ਜਪਮਾਲੀ ਤੇ ਮਾਣਸ ਪਰਧਾਨੁ।। (ਮ:1-1245)
    ਦੁਖੁ ਨ ਦੇਈਂ ਕਿਸੈ ਜੀਅ ਪਤਿ ਸਿਉ ਘਰਿ ਜਾਵਉ।। (ਮ :5-356)
    ਕਬੀਰ ਖੂਬੁ ਖਾਨਾ ਖੀਚਰੀ ਜਾ ਮਹਿ ਅੰਮ੍ਰਿਤੁ ਲੋਨੁ।।
    ਹੇਰਾ ਰੋਟੀ ਕਾਰਨੇ ਗਲਾ ਕਟਾਵੈ ਕੌਣ।। (ਗੁਰਬਾਣੀ -1374)

  • @balbirsingh-mb5rk
    @balbirsingh-mb5rk 10 месяцев назад +22

    We are living in Australia thanks for your hard work for speaking truth God bless.

  • @JaswinderSingh-cv8qg
    @JaswinderSingh-cv8qg 10 месяцев назад +7

    ਵਾਹਿਗੁਰੂ ਜੀ
    ਆਪ ਜੀ ਦਾ ਇਹ ਚੈਨਲ ਬਹੁਤ ਵਧੀਆ ਹੈ ਜੀ
    ਆਪ ਜੀ ਦਾ ਜਾਣਕਾਰੀਆਂ ਦੇਣ ਲਈ ਬਹੁਤ ਧੰਨਵਾਦ ਜੀ

  • @jagsirsingh4420
    @jagsirsingh4420 9 месяцев назад +4

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏🙏🏼🙏

  • @ravindergill9225
    @ravindergill9225 3 месяца назад +1

    ਜੀ, ਗੁਰੂ ਕਾਲ ਸਮੇਂ, ਮੀਟ ਲੰਗਰ ਵਿੱਚ ਨਹੀਂ ਵਰਤਿਆ ਗਿਆ, ਨਾਂ ਹੀ ਜਸ਼ਨ ਮਨਾਏ ਨੇ, ਮਜਬੂਰੀ ਬਸ ਖਾਦਾ,

  • @garysingh3760
    @garysingh3760 8 месяцев назад +1

    ਇੱਥੇ ਆਮ ਸਿੱਖ ਹੈ ਅਤੇ ਇੱਕ ਸਿੰਘ (ਇੱਕ ਫੌਜੀ), ਏ
    ਫੌਜੀ ਨੂੰ ਗੰਭੀਰ ਸਥਿਤੀ ਵਿੱਚ ਬਚਣ ਲਈ ਖਾਣ ਦੀ ਲੋੜ ਹੋ ਸਕਦੀ ਹੈ। ਸੰਕਲਪਾਂ ਨੂੰ ਨਾ ਮਿਲਾਓ, ਕਿਰਪਾ ਕਰਕੇ ਆਪਣਾ ਫਰਜ਼ ਦੇਖੋ ਅਤੇ ਫਿਰ ਅਮਲ ਕਰੋ।

  • @SimranTejan-tg4eg
    @SimranTejan-tg4eg 10 месяцев назад +42

    Dhan Dhan Shri Guru Nanak Dev Sahib Ji 🙏🏻🪯

  • @SukhBrar708
    @SukhBrar708 10 месяцев назад +8

    ਗੁੱਡ ਜੋਬ ਬਾਈ ਜੀ ਬਹੁਤ ਵਧੀਆ ਉਪਰਾਲਾ ਨਵੀਂ ਪੀੜੀ ਨੂੰ ਇਤਿਹਾਸ ਤੋਂ ਜਾਣੂ ਕਰਵਾ ਕੇ ਬਹੁਤ ਵਧੀਆ ਕੰਮ ਕਰ ਰਹੇ ਹੋ

  • @gurbanistatus4622
    @gurbanistatus4622 9 месяцев назад +6

    ਬਹੁਤ ਵਧੀਆ ਤਰੀਕਾ ਜੀ 🙏🙏🙏🙏

  • @deshpremi6295
    @deshpremi6295 4 месяца назад +1

    ਭਾਈ ਗੁਰਦਾਸ ਜੀ ਵੀ ਮਾਸ ਖਾਣ ਤੋਂ ਬਰਜਿਤ ਕਰਦੇ ਹਨ।
    ਸ਼ੀਂਹ ਪਜੁੱਤੀ ਬਕਰੀ ਮਰਦੀ ਹੋਈ ਖਿੜ ਖਿੜ ਹੱਸੀ।।
    ਸ਼ੀਂਹ ਪੁਛੈ ਵਿਸਮਾਦ ਹੁਇ ਇਤ ਅਉਸਰ ਕਿਤ ਰਹਿਸਰ ਹੱਸੀ।।
    ਬਿਨਉ ਕਰੇਂਦੀ ਬਕਰੀ ਪੁਤ੍ਰ ਅਸਾਡੇ ਕੀਚਨ ਖੱਸੀ।।
    ਅਕ ਧਤੂਰਾ ਖਾਧਿਆਂ ਕੁਹਿ ਕੁਹਿ ਖਲ ਉਖਲ ਵਿਣੱਸੀ।।
    ਮਾਸ ਖਾਨਿ ਗਲ ਵੱਢਕੇ ਹਾਲ ਤਿਨਾੜਾ ਕੳਣੁ ਹੋਵਸੀ।। (ਵਾਰ-੨੫)
    ਕੁਹੈ ਕਸਾਈ ਬਕਰੀ ਲਾਇ ਲੂਣ ਸੀਖ ਮਾਸੁ ਪਰੋਆ।
    ਹਸਿ ਹਸਿ ਬੋਲੇ ਕੁਹੀਂਦੀ ਖਾਧੇ ਅਕਿ ਹਾਲੁ ਇਹੁ ਹੋਆ।
    ਮਾਸ ਖਾਨਿ ਗਲਿ ਛੁਰੀ ਦੇ ਹਾਲੁ ਤਿਨਾੜਾ ਕੳਣੁ ਅਲੋਆ।। (ਵਾਰ -੩੭, ੨੧)

  • @lamberram1036
    @lamberram1036 3 месяца назад +1

    ਖਾਣ ਵਾਲੇ ਸਭ ਕੁੱਝ ਖਾਈ ਜਾਂਦੇ ਨੇ ਬਸ ਦੂਜਿਆਂ ਨੂੰ ਬੇਵਕੂਫ ਬਣਾਉਂਦੇ ਰਹਿੰਦੇ ਨੇ

  • @deepveer2950
    @deepveer2950 10 месяцев назад +5

    ਸਿਰਫ ਗੁਰੂ ਗ੍ਰੰਥ ਸਾਹਿਬ ਜੀ ਹੀ ਸਾਡਾ ਸੱਭ ਕੁੱਛ ਹਨ ।

  • @GurdevSingh-xd2jq
    @GurdevSingh-xd2jq 10 месяцев назад +4

    ਜਲ ਮੇ ਜੰਤ ਉਪਾਇਨ ਤਿਨਾ ਭੀ ਰੋਜੀ ਦੇਇ ਜੀਅ ਕਾ ਆਹਾਰ ਜੀ ਹੈ ਖਾਣਾ ਇਹ ਕਰੇ ਉਥੇ ਹਟ ਨਾ ਚਲਈ ਨਾ ਕੋ ਕਿਰਸ ਕਰੇ ਸੋਦਾ ਮੂਲੁ ਨ ਹੋਵਈ ਨਾ ਕੋਈ ਲਏ ਨ ਦੇਇ। ਜਲ ਦੇ ਵਿੱਚ ਜਿਹੜੀ ਦੁਨੀਆ ਹੈ ਉੱਥੇ ਨਾ ਸੌਦਾ ਹੁੰਦਾ ਨਾ ਕਿਸਾਨੀ ਹੁੰਦੀ ਹੈ ਜਮੀਨੀ ਦੁਨੀਆ ਵਿੱਚ ਕਿਸਾਨੀ ਹੁੰਦੀ ਹੈ ਸਾਡੇ ਖਾਣ ਨੂੰ ਪਰਮੇਸ਼ਰ ਨੇ ਸਾਨੂੰ ਵਾਧੂ ਚੀਜ਼ਾਂ ਦਿੱਤੀਆਂ ਹਨ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਗੁਰਬਾਣੀ ਨੂੰ ਫੋਲੋ ਕਰਨਾ ਹੈ ਔਰ ਦੁਨੀਆਂ ਦੀ ਕਿਸੇ ਵੀ ਕਿਤਾਬ ਨੂੰ ਫੋਲੋ ਨਹੀਂ ਕਰਨਾ ਜਿਹੜਾ ਗੁਰਬਾਣੀ ਦੀ ਤਤਸਾਰ ਨੂੰ ਨਹੀਂ ਸਮਝੇਗਾ ਉਹ ਖੁਆਰ ਹੋਏਗਾ

  • @Peaceintheworld100
    @Peaceintheworld100 10 месяцев назад +14

    ਵੀਰ ਜੀ, ਇਸ ਵੀਡੀਓ ਦੇ ਅਖੀਰ ਤੇ ਜੋ ਆਪ ਜੀ ਨੇ ਗੁਰੂ ਦੇ ਪ੍ਰਤੀ (ਭਾਵਨਾ) ਦੀ ਗੱਲ ਕੀਤੀ ਹੈ, ਇਹ ਗੱਲ ਹੀ (ਸੱਚ) ਹੈ ।
    ਹਰ ਸਿੱਖ ਦੇ ਅੰਦਰ ਗੁਰੂ ਜੀ ਦੇ ਪ੍ਰਤੀ ਕਿੰਨਾ (ਪ੍ਰੇਮ, ਸ਼ਰਧਾ ਅਤੇ ਭਾਵਨਾ) ਹੈ, ਗੁਰੂ ਜੀ ਕੇਵਲ ਹਰ ਸਿੱਖ ਦਾ ਇਹ ਹੀ (ਇਮਤਿਹਾਨ) ਲੈੰਦੇ ਹਨ ।
    ਵੀਰ ਜੀ, ਆਪ ਜੀ ਨੇ ਬਹੁਤ ਮਿਹਨਤ ਕਰਕੇ ਇਹ ਵੀਡੀਓ ਬਣਾਈ ਹੈ, ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ 🙏

  • @jaswinderatwal941
    @jaswinderatwal941 Месяц назад +1

    ਲੋਕਾਂ ਨੂੰ ਗੁਮਰਾਹ ਨਾਂ ਕਰੋ ਬਾਣੀ ਪੜੋ ਕਿਰਤ ਕਰੋ ਨਾਮ ਜੱਪੋ ਦੁਨੀਆਂ ਵਿੱਚ ਹੋਰ ਕਿੰਨੇ ਹਜਾਂਰਾ ਪਦਾਰਥ ਨੇ ਇਨਸਾਨ ਦੇ ਖਾਣ ਲਈ ਇਹ ਮਾਸ ਮਾਸ। ਦਾ ਕੀ ਖਿਲਾਰਾ ਪਾ ਕੇ ਬਹਿ ਜਾਂਨੇ ਆ ਕੀ ਲੋੜ ਤੇ ਕਿ ਇਹ ਖ਼ਾਸ ਗੱਲ ਆ ਜਿਸਤੋ ਬਿਨਾਂ ਇਹ ਖ਼ਬਰ ਬਣਦੀ ਨਹੀਂ ਸੀ ਬਿਦਬਾਂਨ ਸਾਹਬ ????

  • @Bakehouse794
    @Bakehouse794 9 месяцев назад +1

    ਪਰ ਸਾਨੂ ਸਬਜ਼ੀ ਖਾਣ ਦੀ ਹੀ ਇਜਾਜ਼ਤ ਹੈ, ਸਮਝ ਲਉ ਜੇ ਸਬਜ਼ੀ ਖਾਣ ਤੇ 1 ਪ੍ਰਤੀਸ਼ਤ ਟੈਕਸ ਲਗਦਾ ਹੈ,ਤਾਁ ਮਾਸ ਖਾਣ 'ਤੇ 100% ਟੈਕਸ ਲਗਦਾ ਹੈ। ਯਾਨੀ ਕਰਮਾਁ ਚ ਞਾਧਾ ।
    ਮੁਖ ਦਾ ਜਨਮ ਦੁਰਲੱਭ ਹੁੰਦਾ ਹੈ, 84 ਲੱਖ ਜੂਨਾ ਤੋਂ ਬਾਅਦ ਮਿਲਦਾ ਹੈ ਤਾਂ ਕੀ ਮਨੁਖ ਭਗਤੀ ਕਰ ਕੇ 84 ਚੋ ਨਿਕਲ ਸਕੇ । ਦੂਜਿ ਗਲ ਜੇ ਤੁਸੀ ਸਿਮਰਨ ਕਰਨਾ ਹੈ ਤਾਂ ਮਾਸ ਛੱਡਣਾ ਪਵੇਗਾ, ਤਾ ਹੀ ਫਲ ਮਿਲੇਗਾ ।
    ਜੇ ਗੁਰੂ ਸਾਹਿਬਾਨਾ ਨੇ ਜੇ ਸ਼ਿਕਾਰ ਕੀਤਾ ਤਾਁ ਉਹਨਾ ਨੇ , ਉਸ ਦਾ ਉਧਾਰ ਹੀ ਕਿਤਾ ਹੋਵੇਗਾ , ਜੌ ਅਸੀ ਨਹੀ ਕਰ ਸਕਦੇ ।

  • @HARPALSingh-fs9tf
    @HARPALSingh-fs9tf 10 месяцев назад +14

    Thankful to you as you explained very well
    Harpal Singh. Sacramento CA

  • @gobindkarwal4857
    @gobindkarwal4857 10 месяцев назад +4

    ਬਾਈ ਸ਼ੁਕਰ ਆ ਤੁਸੀ ਇਹ ਰਾਹ ਦਿੱਤਾ
    ਨਾਈ ਤਾਂ ਇਤਿਹਾਸ ਬਾਰੇ ਕਿਸੇ ਨੇ ਨਹੀਂ ਦੱਸਣਾ ਸੀ
    ਕਿਰਪਾ karke
    ਭਾਈ ਸੰਗੋ ਸ਼ਾਹ ਬਰੇ ਵੀਡਿਓ ਜਰੂਰ ਬਣਾਓ
    ਓਹ ਸਾਡੇ ਪਿੰਡ ਦੇ c
    ਪਿੰਡ ਮੱਲਾ

  • @psinghchd1
    @psinghchd1 10 месяцев назад +19

    good detailed research , keep it up
    Waheguru Ji ka Khalsa
    Waheguru Ji ki Fateh 🙏

  • @UttamSingh-rc9lz
    @UttamSingh-rc9lz 9 месяцев назад +1

    ਤੁਸੀ ਸਿਰਫ ਗੁਰੂ ਗਰੰਥ ਸਾਹਿਬ ਵਿਚੋਂ ਜੀ ਹਵਾਲੇ ਦਿਉ ,ਕਿਉਂਕੀ ਇਤੀਹਾਸ ਤਾਂ ਮਨੁੰਖਾਂ ਦਾ ਲਿਖਿਆ ਹੈ ਅਤੇ ਮਨੁੱਖ ਕਦੀ ਵੀ ਗਲਤੀ ਕਰ ਸਕਦਾ ਹੈ ,ਬਾਕੀ ਭਾਈ ਸੰਤੋਖ ਸਿੰਘ ਦਾ ਲਿਖਿਆ ਇਤੀਹਾਸ ਬਹੁਤ ਸਾਰਾ ਇਤੀਹਾਸ ਮਿਲਗੋਭਾ ਕਲ ਦਿਤਾ ਕਰ ਦਿੱਤਾ ਕਰ ਦਿੱਤਾ ਗਿਆ ਹੈ।

  • @yashSHukla21
    @yashSHukla21 7 месяцев назад +2

    33:00 sat shree akal bhai g 🙏 bhut badhia jankari di hai aapne .
    Lekin sanatan dharm me maas strictly mana hai
    Ashvmedh yagya me kisi bhi ghode ki bali nahi di jati hai
    Saare yagya ved mantro se parampita parmeshwar ki Upasana aur pooja ke lie hai , un ved mantro se ishwar ke gud gaye jate hain , ishwar se prarthana ki jati hai ,jo swayam ishwar ne vedo me bataya hai
    Ved me ek parmeshwar jo ajanma , nirakar , Ananda swaroop , Jyoti swaroop ki Upasana batayi gai hai
    Lekin aj ved aur Rishi ke granth nahi chal rhe hain Hindu dharm me
    Balki milavati puran chal rhe hain
    Islie sahi jankari nahi hai aam janta me .
    Unhi sab pakhand ka virodh baba nanak ne kia .
    Asal vedo ka gyan koii asal guru hi de sakta hai jo aaj durlabh se durlabh hain milna ..
    🙏🙏

  • @preetman4234
    @preetman4234 9 месяцев назад +5

    ਵਾਹਿਗੁਰੂ
    Greatly discussed

  • @prakashsingh0744
    @prakashsingh0744 10 месяцев назад +9

    बहुत ही अच्छी तरीके से पूरे तथ्यों के साथ वीडियो बनाई जी। वाहे गुरु जी का खालसा वाहे गुरु जी की फतह 🙏🙏🙏

  • @ronnysingh2645
    @ronnysingh2645 10 месяцев назад +6

    *Japuji Sahib vich aunda hai, 'Asankh Gal-vadh Hateya Kamahe, Asankh Paapi Paap kar jahe',
    Ja fer Maharaaj Bachan karde ne Gurbani vich, 'Je Ratt (blood) laggey kapra Jaama hoe paliit (dirty), Je Ratt piivey (drinks) Maansa tin kio nirmal chiit',
    Or, Maharaaaj ji says
    'Jio Sabh meh ek Khudae Kahat tau Hau kio Murgi (chicken) Maareh'
    Gurbani vich Maas khaan to kai vaar varjeya hai, te ik vaar v khaan da updesh siddey/asidhe tarike nal nai ditta gea hai ji*

    • @Thekaurvoice
      @Thekaurvoice 10 месяцев назад +2

      Sahi keha behn, apne matlab lyi gurbaani da use krde ne

    • @jagmeetsingh2534
      @jagmeetsingh2534 10 месяцев назад

      Ena nu pucho sirf muslim dhram nu chad ke baki kida janwar nu marde ne, ek treka naal jis nu khende ne chatka, es da matlab chatka koi navi ryaat nehi janwar nu maren di, ek hoor gal kuthe da sahi asli matlab maas he na ki halaal

  • @sukhpalsingh4538
    @sukhpalsingh4538 9 месяцев назад +1

    ਤਨ ਦੀ ਖੁਰਾਕ ਨਾਲ ਮਨ ਦੀ ਖੁਰਾਕ ਵਾਹਿਗੁਰੂ ਨਾਲ ਕੋਈ ਲੈਣ ਦੇਣ ਨਹੀ ਜੀ ਫੇਰ ਸ਼ੇਰ ਜਾਂ ਬਰਫ਼ ਵਿੱਚ ਰਹਿੰਦੇ ਲੋਕ ਕੀ ਖਾਣਗੇ

  • @GurdeepSingh-bu6ee
    @GurdeepSingh-bu6ee 13 дней назад +1

    Waheguru Ji ka Khalsa
    Waheguru Ji ki Fateh Ji 🙏
    Gian, dhiaan.. of NIRANKAR, WAHEGURU, that doesn't have color shape or form
    No one discuss.
    All HUMANS Arguing about about what to eat and what not to eat.
    In kurkshetar, Guru Nanak Dev Ji explained how mind runs (fast thinking)with speed of Hirann.
    AND DOES NOT REST.
    NOT SUKHI TILL IT SITS/RESTS.
    NO THOUGHTS.
    When MIND is STILL, only than you can meet Waheguru Ji within yourself.
    Dhavat Thamya Satgur Milyaa, dasva duaar Paya......
    Guru Nanak Dev Ji explained about eating
    Ek Maas-harree .... like Lions, tiger and other animals
    Waheguru Ji has given them
    Such a mouth, paws to eat meat.
    AND ARE CAPABLE OF DIGESTING IT. HUMANS ARE NOT.
    Ek TRIHAN KHAA... WHO WILL ONLY EAT GRASS ETC. THEY DON'T EAT MEAT... LIKE COWS and such others.
    Ek MITTIYA meh mittiya khaa...
    Like Worms they eat earth and live in it
    EK PAWAN-HAREE PAWAN SUMAAR.. LIKE ghosts, bhoot
    there food is Air, pawan...
    Ekna Chatties AMRIT PAHAA...
    EK NIRANKAREE NAAM ADHAAR...
    SO, GURU NANAK DEV JI, CATEGORIZED All of the species.
    Our hands, mouth, teeth are not made like animals, WHO eats meat.
    OUR DIGESTIVE SYSTEM IS NOT MADE LIKE ANIMALS who eat meat.
    PLEASE STOP EATING MEAT.
    IT GIVES DISEASE LIKE CANCER.... AND OTHER DIGESTIVE PROBLEMS.
    FIND WAHEGURU JI WITH IN....

  • @pSinghDhillon88
    @pSinghDhillon88 10 месяцев назад +5

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏🙏
    ਵੀਰੇ ਤੁਸੀ ਬੋਹੁਤ ਵਧੀਆ ਕੰਮ ਕਰ ਰਹੇ ਹੋ ਵਾਹਿਗੁਰੂ ਚੜ੍ਹਦੀਕਲਾ ਬਖਸ਼ੇ 🙏🙏