Guru Gobind Singh ji ਦੇ ਆਖਰੀ ਬੋਲ | Sikh History | Joti Jot | Punjab Siyan

Поделиться
HTML-код
  • Опубликовано: 25 янв 2025

Комментарии • 3,1 тыс.

  • @devrajbhumbla3838
    @devrajbhumbla3838 Год назад +63

    ਗੁਰੂ ਸਾਹਿਬ ਦੀ ਲੀਲ੍ਹਾ ਓਹੀ ਜਾਣਦੇ ਹਨ। ਤੁਸੀਂ ਬਹੁਤ ਵਧੀਆ ਤਰੀਕੇ ਨਾਲ਼ ਇਤਿਹਾਸ ਬਿਆਨ ਕੀਤਾ ਹੈ। ਸਮਰੱਥ ਗੁਰੂ ਕੁੱਝ ਵੀ ਕਰ ਸਕਦੇ ਹਨ।

  • @jaswindersinghdhillon9842
    @jaswindersinghdhillon9842 Год назад +391

    ਸਾਡਾ ਬਾਪੂ ,,, 🙏🙏🙏🙏🙏
    ਜੈਕਾਰਾ ਗਜਾਵੇ ਨਿਹਾਲ ਹੋ ਜਾਵੇ ਗੁਰੂ ਗੋਬਿੰਦ ਸਿੰਘ ਜੀ ਦੇ ਮਨ ਨੂੰ ਭਾਵੇ !! ਸਤਿ ਸ਼੍ਰੀ ਅਕਾਲ ,,,,,,,

    • @jaspreetsidhu5150
      @jaspreetsidhu5150 Год назад +4

      Bhau ehh Bhappey ne😂😂😂

    • @jaswindersinghdhillon9842
      @jaswindersinghdhillon9842 Год назад +3

      @@jaspreetsidhu5150 ??
      ਸਮਝਿਆ ਨੀ

    • @agnostic4806
      @agnostic4806 Год назад +2

      ​@@jaspreetsidhu5150KISDI GALL KRDA BRO????

    • @AmandeepSingh-dt7pe
      @AmandeepSingh-dt7pe Год назад +1

      ​@@agnostic4806​ veera tuna pata hai ya sab information kutho Lynda na any idea?

    • @JasbirKaurKaur-k7f
      @JasbirKaurKaur-k7f Год назад +1

      Dahn mera pita ji sarbans dani pita ji vahaguru i ❤️❤️🏨👰🧑‍🦰🏨🌺♥️💅🎉🙏🐯🌷❤️🌹💐💐💐💐💐💐✈️

  • @HarwinderSingh-vw7it
    @HarwinderSingh-vw7it 9 месяцев назад +21

    ਪਟਿਆਲਾ ਤੋਂ ਹਾਂ ਵੀਰ ਜੀ
    ਮਨ ਭਾਵੁਕ ਹੋ ਗਿਆ ਇਹ ਵੀਡੀਓ ਦੇਖ ਕੇ ਅਸੀਂ ਬਹੁਤ ਭਾਗਾਂ ਵਾਲੇ ਹਾਂ ਕਿ ਗੁਰੂ ਸਾਹਿਬ ਜੀ ਨੇ ਸਾਨੂੰ ਆਪਣਾ ਰੂਪ ਦਿੱਤਾ ਹੈ,
    ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ।
    🙏🙏

  • @jaimalsidhu607
    @jaimalsidhu607 Год назад +25

    ਬਹੁਤ ਬਹੁਤ ਧੰਨਵਾਦ ਬੇਟਾ ਜੀ ਵਾਹਿਗੁਰੂ ਜੀ ਆਪ ਉਤੇ ਹੋਰ ਵੀ ਕਿਰਪਾ ਕਰਨ ਤਾਂ ਕਿ ਇਸੇ ਤਰ੍ਹਾਂ ਸਿੱਖ ਇਤਿਹਾਸ ਵਾਰੇ ਦਸਦੇ ਰਹੋ ਧੰਨਵਾਦ ਜੀ

    • @kulwindersinghraikhana1960
      @kulwindersinghraikhana1960 9 месяцев назад +1

      Loka diya glla sun k guru sahib ki hwa vich ya fukarwaee vich a gye v hun ta ase zrur teer chlawange nhi ih gall ithaaskaar de theek nhi lgde koi hor karan v ho skda joti jot smon da

    • @hardevsandhu6293
      @hardevsandhu6293 24 дня назад

      Melbouran australia

  • @JasMH
    @JasMH Год назад +16

    ਵਾਹਿਗੁਰੂ ਜੀ ਆਪ ਤੇ ਕਿਰਪਾ ਦ੍ਰਿਸ਼ਟੀ ਬਣਾਈ ਰੱਖਣ ਸਾਡੀ ਇਹ ਹੀ ਅਰਦਾਸ ਹੈ 🙏🙏🙏🙏🙏

  • @jagrajsandhu8421
    @jagrajsandhu8421 11 месяцев назад +12

    ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ,ਕੀ ਤੁਸਾਂ ਦੀ ਕੋਈ ਬਰਾਬਰੀ ਕਰ ਸਕਦਾ ਹੈ, ਸਰਬੰਸਦਾਨੀਆਂ ਦੋਵਾਂ ਜਹਾਂਨ ਦੇ ਵਾਲੀਆਂ ਵੇ,🙏🙏🥰🙏🙏

  • @ਜੀਜਾਜੀ-ਗ1ਭ
    @ਜੀਜਾਜੀ-ਗ1ਭ Год назад +641

    ਦੁਨੀਆ ਦੇ ਮਹਾਨ ਯੋਧੇ ਮਹਾਨ ਕਵੀ ਮਹਾਨ ਫਿਲਾਸਫਰ ਮਹਾਨ ਪਿਤਾ ਮਹਾਨ ਪੁੱਤਰ ਮਹਾਨ ਲੀਡਰ ਮਹਾਨ ਦਾਰਸ਼ਨਿਕ ਮਹਾਨ ਗੁਰੂ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਕੋਟਿ ਕੋਟਿ ਪ੍ਰਣਾਮ ❤❤

  • @BabeDiMehar1969
    @BabeDiMehar1969 Год назад +104

    ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਧੰਨ ਤੇਰੀ ਸਿੱਖੀ ਮਾਲਕਾ🙏🙏🙏

  • @sandeepsinghnanua4655
    @sandeepsinghnanua4655 Год назад +31

    ਵਾਹਿਗੁਰੂ ਜੀ 🙏🌹🌹🌹🌹🙏🙏 ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ 🌹🌹🌹🌹🌹🌹🌹🌹🙏

  • @sukhidhillon4841
    @sukhidhillon4841 Год назад +108

    ਬਹੁਤ ਵਧੀਆ ਢੰਗ ਨਾਲ ਇਤਿਹਾਸ ਸੁਣਾਇਆ ਜੀ ਤੁਸੀਂ ❤❤
    ਰੱਬ ਤੁਹਾਨੂੰ ਲੰਮੀ ਉਮਰ ਬਖਸ਼ੇ

  • @SarabjeetSingh-su3qh
    @SarabjeetSingh-su3qh Год назад +50

    ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਇਸ ਦੁਨੀਆਂ ਤੇ ਮਿਹਰ ਭਰਿਆ ਹੱਥ ਰੱਖੋ

  • @JasPal-v7k
    @JasPal-v7k 10 месяцев назад +1

    ਬਹੁਤ ਵਧੀਆ ਤਰੀਕੇ ਨਾਲ ਸਾਂਝ ਪਾਈ ਇਤਿਹਾਸ ਦੀ । ਧੰਨਵਾਦ, ਅਸੀਂ ਗੁਰਦਾਸਪੁਰ ਤੋਂ

  • @makhansingh7154
    @makhansingh7154 Год назад +9

    ਵੀਰ ਜੀ ਤੁਹਾਡੀ ਸੋਚ ਨੂੰ ਸਲਾਮ ਕਰਦਿਆਂ 🙏 ਗੁਰੂ ਗੋਬਿੰਦ ਸਿੰਘ ਜੀ ਦੀਆਂ ਗੱਲਾਂ ਦੇ ਵਿਚਾਰ ਦੱਸਣਾ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਿਆਂ

  • @sardarjiii1121
    @sardarjiii1121 Год назад +26

    ਸੂਰਜ ਕਿਰਣਿ ਮਿਲੇ ਜਲ ਕਾ ਜਲੁ ਹੂਆ ਰਾਮ,, ਜੋਤੀ ਜੋਤਿ ਰਲੀ ਸੰਪੂਰਨੁ ਥੀਆ ਰਾਮ,, ਧਨ ਗੂਰੂ ਗੋਬਿੰਦ ਸਿੰਘ ਜੀ 🙏🙏💐💐🌹🌹

  • @baljitpandyar2082
    @baljitpandyar2082 11 месяцев назад +2

    ਬਹੁਤ ਹੀ ਵਧੀਆ ਤਰੀਕੇ ਨਾਲ ਤੁਸੀਂ ਬਿਆਨ ਕੀਤਾ ਹੈ ਸਿੱਖ ਇਤਿਹਾਸ ਤੇ ਸਾਡਾ ਪਿੰਡ ਆਲੋਵਾਲ ਨੇੜੇ ਜ਼ਿਲ੍ਹਾ ਰੋਪੜ ਨੇੜੇ ਗੁਰਦੁਆਰਾ ਸ੍ਰੀ ਪਰਿਵਾਰ ਵਿਛੋੜਾ ਸਾਹਿਬ ਦੇ ਕੋਲ

  • @KesarSingh-e4d
    @KesarSingh-e4d Год назад +12

    ਅਸੀਂ ਇੰਦੌਰ ਤੋਂ ਆਪ ਜੀ ਦੀ ਵੀਡਿਉ ਦੇਖ ਰਹੇ ਹਾਂ ਬਹੁਤ ਹੀ ਡੂੰਘੀ ਜਾਣਕਾਰੀ ਤੋਂ ਜਾਣੂ ਕਰਵਾਇਆ ਆਪ ਜੀ ਦਾ ਦਿਲ ਦੀ ਗਹਿਰਾਈਆਂ ਤੋਂ ਧੰਨਵਾਦ ਜੀ । ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ।

  • @sikanderjitdhaliwal2078
    @sikanderjitdhaliwal2078 Год назад +7

    ਬਹੁਤ ਚੰਗੀ ਜਾਣਕਾਰੀ ਦਿੱਤੀ ਇਥਹਾਸਕ ਪੱਖ ਤੋਂ ਸਾਰੀ ਸਚਾਈ ਤਾਂ ਗੁਰੂ ਹੀ ਜਾਣਦਾ ਹੈ। ਮੌਜੂਦਾ ਸਮੇਂ ਵੀ ਅਜਿਹੇ ਵਰਤਾਰੇ ਵਰਤ ਜਾਂਦੇ ਹਨ ਜਿਹਨਾਂ ਦੀ ਸਚਾਈ ਕਦੇ ਬਾਹਰ ਨਹੀਂ ਆਉਂਦੀ।

  • @devsinghpatti435
    @devsinghpatti435 Год назад +34

    ਬਹੁਤ ਬਹੁਤ ਧੰਨਵਾਦ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਇਤਿਹਾਸ ਦੀ ਸਾਝ ਪੋਣ ਲਈ ਮੈ ਦੇਵ ਸਿੰਘ ਦਿਲੋ ਧੰਨਵਾਦ ਕਰਦਾ ਹਾਂ

  • @KaurInder-y1d
    @KaurInder-y1d Год назад +108

    Mere guru ji da itihas sun k rona aa gya , dhan mere dashmesh pita dhan tuhadi sikhi 🙏

    • @RanjeetSingh-f8f4e
      @RanjeetSingh-f8f4e Год назад +6

      Waheguru ji

    • @mukul9360
      @mukul9360 Год назад +2

      ਵਾਹਿਗੁਰੂ ਜੀ 🙏🏻❤️🙏🏻

    • @AvtarSingh-ew2of
      @AvtarSingh-ew2of 8 месяцев назад +1

      Wohi Kam aj bhi ho raha hai par log smjte nehi

  • @gurnamkaurdulat3883
    @gurnamkaurdulat3883 Год назад +69

    ਬੇਟਾ ਜੀ ਇੱਕ ਵੀਡੀਓ ਪਟਿਆਲੇ ਜ਼ਿਲ੍ਹੇ ਦੇ ਬਾਰਨ ਪਿੰਡ ਦੇ ਭਾਈ ਅਜੈ ਸਿੰਘ ਬਾਰੇ ਵੀ ਬਣਾਓ ਜਿਨ੍ਹਾਂ ਨੇ ਪੁੱਠੀ ਖੱਲ ਲੁਹਾ ਲਈ ਸੀ ਪਰ ਤੰਬਾਕੂ ਦੀ ਪੰਡ ਨਹੀਂ ਸੀ ਚੁੱਕੀ। ਬਹੁਤ ਬਹੁਤ ਅਸੀਸਾਂ ਪੁੱਤਰ ਜੀ।

    • @sulakhansinghmanghal8308
      @sulakhansinghmanghal8308 Год назад +1

      ਭਾਈ ਅਜੈ ਸਿੰਘ ਨਹੀ …ਜੈ ਸਿੰਘ ਨਾਮ ਸੀ ਉਹਨਾ ਦਾ

    • @sukhbhullar6083
      @sukhbhullar6083 11 месяцев назад +2

      ਭਾਈ ਜੈ ਸਿੰਘ ਖਲਕਟ

    • @gurnamkaurdulat3883
      @gurnamkaurdulat3883 11 месяцев назад

      ਗਲਤੀ ਸੁਧਾਰਨ ਲਈ ਬਹੁਤ ਬਹੁਤ ਧੰਨਵਾਦ ਜੀ ​@@sulakhansinghmanghal8308

    • @gurnamkaurdulat3883
      @gurnamkaurdulat3883 11 месяцев назад +2

      ​@@sukhbhullar6083ਗਲਤੀ ਸੁਧਾਰਨ ਲਈ ਬਹੁਤ ਬਹੁਤ ਧੰਨਵਾਦ ਜੀ।

    • @kulmindersingh80
      @kulmindersingh80 8 месяцев назад +1

      ਉਨ੍ਹਾਂ ਦਾ ਨਾਮ ਭਾਈ ਜੈ ਸਿੰਘ ਖਲਕਟ ਹੈ । ਪਿੰਡ ਬਾਰਨ ਪਟਿਆਲਾ - ਸਰਹਿੰਦ ਰੋਡ ਤੇ , ਗੁਰਦੁਆਰਾ ਸ੍ਰੀ ਦੂਖ ਨਿਵਾਰਨ ਸਾਹਿਬ ਤੋਂ ਤਕਰੀਬਨ o5 ਕਿਲੋਮੀਟਰ ਹੈ !

  • @Sahilnoorvlog-007
    @Sahilnoorvlog-007 Год назад +8

    ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕੋਟ ਕੋਟ ਪ੍ਰਣਾਮ😢😢😢 ਪੰਜਾਬ ਸਿਆਂ ਚੈਨਲ ਬਹੁਤ ਹੀ ਤਰੱਕੀਆਂ ਕਰੇ ਤੇ ਪਰਮਾਤਮਾ ਉਹਨਾਂ ਨੂੰ ਬਖਸ਼ਿਸ਼ ਕਰੇ ਕਿ ਇਹ ਹੋਰ ਇਤਿਹਾਸ ਲੋਕਾਂ ਤਾਈ ਪਹੁੰਚਾਉਣਾ.

  • @rmwgamer
    @rmwgamer Год назад +227

    ਗੱਜ ਵੱਜ ਕੇ ਜੈਕਾਰਾ ਗਜਾਵੇ ਨਿਹਾਲ ਹੋ ਜਾਵੇ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮਨ ਨੂੰ ਭਾਵੇ ਸਤਿ ਸ਼੍ਰੀ ਅਕਾਲ ਜੀ। 🙏

  • @amolakdhillon6423
    @amolakdhillon6423 Год назад +12

    ਧੰਨ ਧੰਨ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਰਬੱਤ ਦੇ ਮੇਹਰ ਭਰਿਆ ਹੱਥ ਰੱਖਣਾ ਜੀ ਵਾਹਿਗੁਰੂ ਵਾਹਿਗੁਰੂ ਜੀ ਸਾਨੂੰ ਪਾਪੀਆਂ ਨੂੰ ਬੁੱਧੀ ਬੱਖਸਨਾ ਜੀ

  • @Okimo-o5j
    @Okimo-o5j Год назад +21

    ਭਾਈ ਸਾਹਿਬ ਅਸੀਂ ਮੁੱਦਕੀ ਦੇ ਲਾਗੇ ਮਿਰਜ਼ੇ ਕੇ ਪਿੰਡ ਸਾਡਾ ਵੀਡੀਓ ਬਹੁਤ ਜਾਣਕਾਰੀ ਭਰਪੂਰ ਹੁੰਦੀ ਹੈ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ

  • @Veerpalkaur-uj3sj
    @Veerpalkaur-uj3sj Год назад +11

    ਵੀਰੇ ਗੁਰੂ ਗੋਬਿੰਦ ਸਿੰਘ ਸਾਹਿਬ ਪਿਤਾ ਜੀ ਨੇ ਤੁਹਾਨੂੰ ਆਪਣਾ ਬਹੁਤ ਪਿਆਰ ਤੇ ਸਿੱਖੀ ਬਖਸ਼ੀ ਹੈ,ਦਸਤਾਰ ਸੋਹਣੀ ਸਜਾਉਂਦੇ ਹੁਣ ਤੁਸੀਂ,,ਕੋਟ ਕੋਟ ਸ਼ੁਕਰ ਹੈ ਸੱਚੇ ਪਾਤਸ਼ਾਹ ਜੀ ਬਹੁਤ ਖੋਜੀ ਵਿਦਵਾਨ ਓ ਭਾਵਨਾ ਤੇ ਪਿਆਰ ਵਾਲੇ,ਸਦਾ ਚੜਦੀਕਲਾ ਬਖਸ਼ਣ ਗੁਰੂ ਸਾਹਿਬ ਜੀ

  • @dalbirsakhowalia9338
    @dalbirsakhowalia9338 Год назад +33

    ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਨਾਲ ਵਾਪਰੀ ਘਟਨਾ ਸਬੰਧੀ ਬਹੁਤ ਹੀ ਗਿਆਨ ਭਰਪੂਰ ਜਾਣਕਾਰੀ ਦਿੱਤੀ, ਆਪ ਦਾ ਧੰਨਵਾਦ। ਵਾਹਿਗੁਰੂ

    • @ashokkumar-se5sl
      @ashokkumar-se5sl 4 месяца назад +1

      EH 1708 DE GHTNA H BHADUR SHAW JAFFAR 1782 CH ZMMIAA C.PHER NICOLA DR ....

    • @RamanDhillon-uf8ix
      @RamanDhillon-uf8ix 3 месяца назад

      ਪਰ ਅੱਜ ਫੇਰ ਮੁਸਲਮ ਸਾਡੇ ਪੁਰਖਾਂ ਨੂੰ ਮਾੜਾ ਸਬਦ ਬੋਲ ਰਹੇ ਨੇ ਕੁਸ਼ ਦਿਨ ਪੈਲਾ 1/2 ਬੰਦੇ ਇਨਾ ਮਾੜਾ ਬੋਲੇ ਅਤੇ ਸਾਡੇ ਲੋਕਾਂ ਨੇ ਕੀ ਕਰ ਲੇਹਿਆ ਕੁਸ਼ ਜਲਦੀ ਛੋਚੋ ਪਾਜੀ ਇਸ ਟਾਈਮ ਮੇਰੇ ਕੋਲੇ o vido ni aa par ਆਮ f b y t te aa

  • @Pirthisingh-dx2pr
    @Pirthisingh-dx2pr Год назад +14

    ਪਿੰਡ ਪਿਲੀ ਬੰਗਾ ਰਾਜਸਥਾਨ ਤੋਂ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

    • @bablasekhon1044
      @bablasekhon1044 8 месяцев назад +1

      ਜੇ ਪਿਲੀ ਬੰਗਾ ਪਿੰਡ ਤੋ ਹੇ ਤਾ ਕੀ ਅਾਖੀੲੇ

  • @gurmeetsingh2654
    @gurmeetsingh2654 Год назад +5

    ਬਹੁਤ ਅਨੰਦ ਆਇਆ ਗੁਰੂ ਜੀ ਦਾ ਇਤਿਹਾਸ ਸੁਣ ਕੇ ੂਗੂਰੂ ਆਪ ਜੀ ਨੂੰ ਇਸ ਪੰਥਕ ਕਾਰਜ ਲਈ੍ ਆਪ ਜੀ ਨੂੰ ਬਲੱ ਬਕਯਣ

    • @bmsohal1
      @bmsohal1 9 месяцев назад

      Anand Aya?😢

  • @kuldeepsingh-yc7ls
    @kuldeepsingh-yc7ls Год назад +98

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਾਹਿਬ ਜੀ

  • @bahadursingh2645
    @bahadursingh2645 11 месяцев назад +1

    ਸੰਨੀ ਇੰਨਕਲਏਵ,ਖਰੜ, ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਇਤਿਹਾਸ ਦੱਸਣ, ਤੇ ਆਪ,ਦਾ, ਧੰਨਵਾਦ

  • @Bharath_singh2069
    @Bharath_singh2069 Год назад +7

    ਵੀਰੇ ਜੀ ਗੁਰੂ ਸਾਹਿਬ ਜੀ ਦੇ ਇਤਿਹਾਸ ਲਈ ਸਭ ਤੋਂ ਵਧੀਆਕਿਤਾਬਾਂ ਦੀ ਸਲਾਹ ਦਿਉ

    • @njnavi5906
      @njnavi5906 4 месяца назад

      Sahibe kamal Guru Gobind singh ji by lala Daulat Rai Ariya

    • @njnavi5906
      @njnavi5906 4 месяца назад

      Sarabutam dharam Granth Sri Guru Granth sahib by Swami Ram Tirath Dandi sanyasi printed By Shiromni committee Amritsar

  • @HarpreetSingh-mt5vl
    @HarpreetSingh-mt5vl Год назад +137

    ਨਾ ਤਾਂ ਸਾਡੇ ਗੁਰੂ ਸਾਹਿਬਾਨ ਸਮੁੱਚੀ ਸਿੱਖ ਸੰਗਤ ਨੂੰ ਕਦੇ ਛੱਡ ਕੇ ਗਏ ਸਨ ਅਤੇ ਨਾ ਹੀ ਕਦੇ ਜਾਣਗੇ। ਸਾਰੇ ਗੁਰੂ ਸਾਹਿਬਾਨ,
    ਧੰਨ ਧੰਨ ਚਿਰਸਥਾਈ ਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਵਿੱਚ ਅਤੇ ਸ਼ਬਦ ਗੁਰੂ ਦੇ ਰੂਪ ਵਿੱਚ, ਸਾਰੀ ਸਿੱਖ ਸੰਗਤ ਦੇ ਹਿਰਦੇ ਵਿਚ ਸਦਾ ਸਦਾ ਲਈ ਵਿਰਾਜਮਾਨ ਸਨ, ਹਨ ਅਤੇ ਸਦਾ ਵਿਰਾਜਮਾਨ ਰਹਿਣਗੇ।🙏🏼🙏🏼🙏🏼🙏🏼🙏🏼
    ੴ " ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ " ‌ੴ

  • @baldevsinghgrewal5659
    @baldevsinghgrewal5659 Месяц назад +1

    ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਾਹਿਗੁਰੂ ਜੀ ਚੜ੍ਹਦੀ ਕਲਾ ਵਖਸੇ ਵੀਰ ਨੂੰ ਬਹੁਤ ਵਧੀਆ ਜਾਣਕਾਰੀ ਦਿੱਤੀ ਜੀ ਧੰਨਵਾਦ ਜੀ 🙏

  • @sukhbhullar6083
    @sukhbhullar6083 Год назад +13

    ਬਹੁਤ ਹੀ ਵਧੀਆਂ ਬਿਆਨ ਕੀਤਾ ਜੀ ਜਿਵੇਂ ਸਾਡੀ ਅੱਖਾਂ ਦੇ ਸਾਹਮਣੇ ਹੀ ਸਭ ਵਾਪਰਿਆ ਹੋਵੇ ਜਿਊਂਦੇ ਰਹੋ ❤

  • @manjitdhillon9973
    @manjitdhillon9973 Год назад +52

    ਗੁਰੂ ਗੋਬਿੰਦ ਸਿੰਘ ਜੀ ਆਪ ਸਤਿਗੁਰੂ ਸਨ, ਓਹ ਵੀ ਗੁਰੂ ਨਾਨਕ ਦੇਵ ਜੀ ਵਾਂਗ ਹੀ ਸੱਚ ਵਿੱਚ ਸਮਾਏ ਸਨ, ਚਿਤਾ ਤਾਂ ਇੱਕ ਬਹਾਨਾ ਸੀ ਓਥੋਂ ਨਿਕਲਣ ਦਾ!

    • @issidhu6924
      @issidhu6924 8 месяцев назад +2

      Absolutely right

    • @arshlondon
      @arshlondon 7 месяцев назад

      L cc gg​@@issidhu6924

  • @GurmeetDhaliwal-p6q
    @GurmeetDhaliwal-p6q 25 дней назад +1

    ਬਹੁਤ ਵਧੀਆ ਜਾਣਕਾਰੀ ਦੇਣ ਲਈ ਬਾਈ ❤ ਧੰਨਵਾਦ ਜੀ ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ ਜੀ

  • @jaswindersingh6776
    @jaswindersingh6776 Год назад +12

    ਵਾਹਿਗੁਰੂ ਜੀ ਧੰਨ ਹੈ ਗੁਰੂ ਗੋਬਿੰਦ ਸਿੰਘ ਜੀ ਅਤੇ ਉਨ੍ਹਾਂ ਦਾ ਪਰਿਵਾਰ ਸਾਨੂੰ ਸਦਾ ਹੀ ਤੁਸੀਂ ਆਪਣੇ ਬੱਚੇ ਬਣਾ ਕੇ ਰਖਣਾਂ ਹਰ ਜਿੰਦਗੀ ਵਿੱਚ ਤੁਸੀਂ ਹੀ ਸਾਡੇ ਗੁਰੂ ਬਣਨਾ ਜੀ ਵਾਹਿਗੁਰੂ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @SukhBrar708
    @SukhBrar708 Год назад +6

    ਵੀਰ ਜੀ ਅਣਮੁੱਲੀ ਜਾਣਕਾਰੀ ਗੁਰੂ ਸਾਹਿਬ ਤੁਹਾਨੂੰ ਹਮੇਸ਼ਾ ਚੜ੍ਹਦੀ ਕੱਲ੍ਹਾ ਬਖਸ਼ਣ ਬਖਸ਼ਣ ❤🙏ਵੀਰ ਜੀ ਆਪਾਂ ਕੋਟਾ ਰਾਜਸਥਾਨ ਤੋਂ 🙏

  • @Rajwinderkaurdhaliwal008
    @Rajwinderkaurdhaliwal008 11 месяцев назад

    ਬਹੁਤ ਬਹੁਤ ਧੰਨਵਾਦ ਵੀਰ ਜੀ ਤੁਸੀਂ ਬਹੁਤ ਵਧੀਆ ਤਰੀਕੇ ਨਾਲ ਇਤਿਹਾਸਕ ਜਾਣਕਾਰੀ ਦੇ ਰਹੇ ਹੋ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ।

  • @googleuser747
    @googleuser747 Год назад +32

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ।।
    ਧੰਨਵਾਦ ਵੀਰ ਜੀ ਸਾਰੀ ਸਿੱਖ ਸੰਗਤ ਅਤੇ ਸਾਡੇ ਪੂਰੇ ਪਰਿਵਾਰ ਵਲੋ ਜੀ।

  • @dk_kaur3615
    @dk_kaur3615 Год назад +11

    Waheguru Dhan hai tu Dhan hai Teri sikhi 🙏🙏🙏🙏🙏

  • @pb13kabootarbaj37
    @pb13kabootarbaj37 Год назад +16

    ਧਨ,ਸਾਡੇ,ਕਲਗ਼ੀ,ਧਰ,ਪਿਤਾ,ਤੇ,ਧਨ,ਉਹਨਾ,ਦਾ,ਜਿਗਰਾ,ਵਹਿਗੁਰੂ,ਜੀ

  • @savjitsingh8947
    @savjitsingh8947 Год назад +83

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ
    ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ

    • @daljitlitt9625
      @daljitlitt9625 Год назад +1

      ਧੰਨ ਧੰਨ ਸਿਰੀ ਗੁਰੂ ਗੌਬਿੰਦਸਿੰਘ ਸਾਹਿਬ ਜੀ ।

    • @AmandeepSingh-dt7pe
      @AmandeepSingh-dt7pe Год назад

      ​@@daljitlitt9625​ veera tuna pata hai ya sab information kutho Lynda na any idea?

    • @SarbjeetKaur-gs8eu
      @SarbjeetKaur-gs8eu Год назад

      Waheguru ji 🙏🙏

  • @sukhdevsinghvirk3116
    @sukhdevsinghvirk3116 11 месяцев назад

    ਬਹੁਤ ਸਹੀ,ਬੜੇ ਚ‌ੰਗੇ ਤਰੀਕੇ ਨਾਲ ਇਤਿਹਾਸ ਘੋਖਿਆ ਗਿਆ ਹੈ। ਅੱਜ ਵੀ ਸਾਡੇ ਇਤਿਹਾਸ ਵਿਚ ਮਿਲਾਵਟ ਕੀਤੀ ਜਾ ਰਹੀ ਹੈ,ਅਤੇ ਉਸ ਸਮੇਂ ਵੀ ਪ‌ੰਥ ਦੋਖੀ ਬਹੁਤ ਸਨ

  • @OfficialJasSingh
    @OfficialJasSingh Год назад +55

    ਵੜੋਦਰਾ ਗੁਜਰਾਤ ਤੋਂ ਜੀ। ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਹਿ। ਏਥੇ ਵੀ ਪਹਿਲੀ ਪਾਤਸ਼ਾਹੀ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਹੈ ਤੇ ਉੱਥੇ 100 ਸਾਲ ਪੁਰਾਣਾ ਗੁਰੂਦਵਾਰਾ ਨਾਨਕ ਵਾੜੀ ਸੂਬਹਿਮਾਣ ਹੈ ਜੀ। ਗੁਜਰਾਤੀ ਵਿੱਚ ਵਾੜੀ ਬਾਗ਼ ਨੂੰ ਕਿਹਾ ਜਾਂਦਾ ਹੈ।

    • @jaisingh00785
      @jaisingh00785 4 месяца назад +1

      ਧੰਨਵਾਦ ਜੀ❤

  • @SukhwinderSingh-wq5ip
    @SukhwinderSingh-wq5ip Год назад +12

    ਸੋਹਣੀ ਵੀਡੀਓ ਸੋਹਣੀ ਜਾਣਕਾਰੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ, ਧੰਨ ਗੁਰੂ ਗੋਬਿੰਦ ਸਿੰਘ ਜੀ ਧੰਨ ਤੇਰੀ ਸਿੱਖੀ, ਦੇਖ ਰਹੇ ਹਾਂ, ਜ਼ਿਲ੍ਹਾ ਸੰਗਰੂਰ ਪਿੰਡ ਚੱਠਾ ਗੋਬਿੰਦ ਪੁਰਾ ❤❤

  • @EkamjitSingh-s3g
    @EkamjitSingh-s3g Год назад +40

    ਹੱਕ ਹੱਕ ਆਗਾਹ ਗੁਰੁ ਗੋਬਿੰਦ ਸਿੰਘ

    • @RamandeepKaur-x2c7m
      @RamandeepKaur-x2c7m 29 дней назад

      ਸਾਹਿਬ ਏ ਕਮਾਲ ਗੁਰੁ ਗੋਬਿੰਦ ਸਿੰਘ

  • @rajwantkaursingh851
    @rajwantkaursingh851 Год назад +17

    Beta you are very young but you always speak Sikh ithas properly, so proud of Sikhs like you . Wahiguru ji bless you 🙏🏼🙏🏼🙏🏼🙏🏼🙏🏼

  • @jagdevbrar6100
    @jagdevbrar6100 4 месяца назад +1

    ਇਤਿਹਾਸ ਦੇ ਬਾਰੇ ਬਹੁਤ ਹੀ ਵਧੀਆ ਤਰੀਕੇ ਨਾਲ ਜਾਣਕਾਰੀ ਦਿੱਤੀ ਹੈ ਪ੍ਰਮਾਤਮਾ ਆਪ ਜੀ ਨੂੰ ਅਤੇ ਆਪ ਜੀ ਦੀ ਸਾਰੀ ਟੀਮ ਨੂੰ ਤੰਦਰੁਸਤੀ ਬਖ਼ਸ਼ੇ ਅਤੇ ਲੰਬੀ ਉਮਰ ਬਖਸ਼ੇ ਜੀ ਵਾਹਿਗੁਰੂ ਜੀ
    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ

  • @balvirslnghsahokesingh7446
    @balvirslnghsahokesingh7446 Год назад +17

    ਪੰਜਾਬ ਸਿੰਘਾ,,,,,, ਅਸਲ ਵਿ
    ਪੰਜਾਬ ਸਿੰਘ ਜੀ,,,, ਅਸਲ ਵਿੱਚ ਸੱਚਾ ਇਤਿਹਾਸ ਅੰਗਰੇਜ਼ਾਂ ਨੇ ਸੰਭਾਲਿਆ ਹੋਇਆ ਹੈ ਜੀ। ਸੰਤੋਖੇ ਵਰਗੇ ਮਸੰਦ ਅਤੇ ਬਾਹਮਣਾਂ ਨੇ ਕਦੇ ਵੀ ਅਸਲੀਅਤ ਨਹੀਂ ਦੱਸਣੀ। ਸ਼ਾਬਾਸ਼ ਲੱਗੇ ਰਹੋ ਖੁਸ਼ ਰਹੋ ਜੀ। ਧਨਵਾਦ ਮਿਹਰਬਾਨੀ।

  • @bhupinderkaur101
    @bhupinderkaur101 Год назад +18

    ਵੀਰ ਜੀ ਬਹੁਤ ਵਧੀਆ ਉਪਰਾਲਾ ਗੁਰੂ ਜੀ ਦੇ ਇਤਿਹਾਸ ਦਾ

  • @KuldeepKailey
    @KuldeepKailey 8 месяцев назад

    ਬਹੁਤ ਹੀ ਬਹੁਤ ਧੰਨਵਾਦ ਹੈ ਆਪ ਜੀ ਦਾ ਸਿੱਖ ਇਤਿਹਾਸ ਦੀ ਜਾਣਕਾਰੀ ਦਿੱਤੀ ਹੈ ਵਾਹਿਗੁਰੂ ਤੁਹਾਨੂੰ ਚੜਦੀ ਕਲਾ ਵਿੱਚ ਰੱਖੇ ਦਾਸ ਕੁਲਦੀਪ ਸਿੰਘ ਪਿੰਡ ਮੰਡੋਫਲ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ

  • @harry9412
    @harry9412 Год назад +53

    Got highly emotional and couldn't stop crying.....Wish Guruji return back and guide us all....Great Narration.👍.
    Waheguruji mehar rakhan...Waheguruji Waheguruji Waheguruji Waheguruji Waheguruji

    • @khalsaakalpurkhkifauj
      @khalsaakalpurkhkifauj Год назад +2

      Guru ji already guided us to bow down to guru granth sahib ji maharaj and take amrit and become part of the panth and than mediate upon gods name and do good deeds. Guru ji gave the massage and got alot of singhs saheed and showed us how to live in this materialistic world and still stay detached from it. Now its all in ur hands to follow gurus word or stay intangled in wordly affairs. Choice is yours my friend.

    • @parvinderkaurkhalsa9310
      @parvinderkaurkhalsa9310 Год назад +1

      @@khalsaakalpurkhkifauj waheguru ji
      Aap ji de vichar
      Guru granth sahib ji priti sharda bhut parsasa yog aa
      Waheguru ji mahar karna

    • @khalsaakalpurkhkifauj
      @khalsaakalpurkhkifauj Год назад +1

      @@parvinderkaurkhalsa9310 ਗੁਰੂ ਸਾਹਿਬ ਦੀ ਕਿਰਪਾ ਆਹ ਜੀ, ਜਿਨ੍ਹਾਂ ਕੋ ਗੁਰੂਸਾਹਿਬ ਨੇ ਸਮਤ ਬਕਸ਼ੀ ਆਹ ਬਾਕੀ ਕੰਮ ਤੇ ਇਕ ਹੀ ਆਹ ਜੇੜਾ ਕੰਮ ਆਉਣਾ ਉਹ ਹੈ ਨਾਮ ਜਾਪੁ ਤੇ ਸ਼ਾਸਤਰ ਵਿਦਿਆ ਦਾ ਅਬੀਆਸ ਸੁਰਤ ਤੇ ਸ਼ਬਦ ਦਾ ਧਿਆਨ ਕਰਨਾ

    • @AmandeepSingh-dt7pe
      @AmandeepSingh-dt7pe Год назад

      ​@@khalsaakalpurkhkifauj​veera tuna pata hai ya sab information kutho Lynda na any idea?

    • @SukhrajSingh-l2d
      @SukhrajSingh-l2d 11 месяцев назад

      Dhan Dhan Guru bazaan wale Dhan Dhan Guru kalgian wale

  • @JasbirSingh-vh8sl
    @JasbirSingh-vh8sl Год назад +84

    ❤❤ ਧੰਨਵਾਦ ਜੀ ਗੁਰੂ ਸਾਹਿਬ ਦੇ ਇਤਿਹਾਸ ਤੋਂ ਜਾਣੂ ਕਰਵਾਉਣ ਲਈ ❤❤

    • @HARMAN-TV5911
      @HARMAN-TV5911 Год назад

      ਅਸੀਂ ਪਿੰਡ ਭਾਈਬਖਤੌਰ ਤੋਂ ਗੁਰੂ ਗੋਬਿੰਦ ਸਿੰਘ ਜੀ ਦੇ ਇਤਿਹਾਸ ਸੁਣ ਰਹੇ ਸੀ ਤੁਹਾਡਾ ਬਹੁਤ ਧੰਨਵਾਦ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

    • @Thegrimreaper5613
      @Thegrimreaper5613 Год назад +1

      God Bless. This is true narration of the JYOTI JOT DAY OF GURU GOBIND SINGH JI. May WAHEGURU give you strength to continue on your this sacred mission .

    • @AmandeepSingh-dt7pe
      @AmandeepSingh-dt7pe Год назад

      ​@@HARMAN-TV5911​veera tuna pata hai ya sab information kutho Lynda na any idea?

  • @SukhpreetKaurBrar-g6v
    @SukhpreetKaurBrar-g6v 19 дней назад

    ਬਹੁਤ ਬਹੁਤ ਧੰਨਵਾਦ ਵੀਰ ਜੀ ਇਤਿਹਾਸਕ ਜਾਣਕਾਰੀ ਦੇਣ ਲਈ❤❤

  • @AmarjitSingh-wm8dg
    @AmarjitSingh-wm8dg Год назад +20

    ਸਤਿ ਸ਼੍ਰੀ ਅਕਾਲ ਜੀ॥
    ਅੱਜ ‘ਪੰਜਾਬ ਸਿਆਂ’ ਹੋਰੀਂ ਮੇਰੇ (ਅਰਸ਼ਦੀਪ ਸਿੰਘ) ਦੇ ਜਨਮ ਦਿਨ ’ਤੇ ਇਹ ਵੀਡੀਓ ਪਾ ਰਹੇ ਹਨ।
    ਮੈਨੂੰ ਬਹੁਤ ਚੰਗਾ ਲੱਗਿਆ।
    ਇੰਨਾਂ ਕੋਲ਼ੋਂ ਸਾਡੇ ਲਾਸਾਨੀ ਸਿੱਖ ਇਤਿਹਾਸ ਬਾਰੇ ਜਾਣ ਕੇ ਮੇਰਾ ਜਜ਼ਬਾ ਤੇ ਗਿਆਨ ਦੋਵੇਂ ਵੱਧਦੇ ਨੇ।
    ਸਾਨੂੰ ਸਾਰਿਆਂ ਨੂੰ ਸਾਡੇ ਮਹਾਨ ਵਿਰਸੇ ਬਾਰੇ ਇੰਝ ਜਾਣੂ ਕਰਵਾਉਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ॥

    • @punjabsiyan
      @punjabsiyan  Год назад +4

      ਜਨਮਦਿਨ ਮੁਬਾਰਕ ਵੀਰ, ਵਾਹਿਗੁਰੂ ਮਿਹਰ ਕਰਨ

    • @AmarjitSingh-wm8dg
      @AmarjitSingh-wm8dg Год назад +3

      @@punjabsiyan ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ।
      ਤੁਹਾਡੀਆਂ ਗਿਆਨ ਭਰੀਆਂ ਵੀਡੀਓਜ਼ ਦੇਖਦੇ ਹੋਈ ਹੀ ਮੈਂ ਅੱਜ ਜ਼ਿੰਦਗੀ ਦੇ 14ਵੇਂ ਸਾਲ ’ਚ ਉੱਤਰਿਆ ਹਾਂ।
      ਇੱਕ ਤੁਹਾਡੀਆਂ ਵੀਡੀਓਜ਼, ਤੇ ਦੂਜਾ ‘ਸਤਿੰਦਰ ਸਰਤਾਜ’ ਜੀ ਦੇ ਗੀਤ ਮੈਨੂੰ ਸਾਡੇ ਮਹਾਨ ਵਿਰਸੇ ਤੇ ਬੋਲੀ ਤੋਂ ਜਾਣੂ ਕਰਵਾਉਂਦੇ ਹਨ ਤੇ ਸਿਦਕ ਦਾ ਜਜ਼ਬਾ ਮੇਰੇ ਅੰਦਰ ਭਰਦੇ ਹਨ।
      ਇੰਨਾਂ ਨੂੰ ਹੀ ਮੈਂ ਆਪਣੇ (ਅਰਸ਼ਦੀਪ) ਦੇ ਮਨੋਰੰਜਨ ਦਾ ਸਾਧਨ ਮੰਨਦਾ ਹਾਂ।
      ਤੁਸੀਂ ਆਪਣੀਆਂ ਵੀਡੀਓਜ਼ ’ਚ ਅਕਸਰ ਕਹਿੰਦੇ ਹੋ ਕਿ ਆਪਣੇ ਬੱਚਿਆਂ ਨੂੰ ਇਹ ਵਿਖਾਇਆ ਕਰੋ, ਪਰ ਮੈਂ ਤਾਂ ਆਪ ਆਪਣੇ ਮਾਤਾ-ਪਿਤਾ ਤੇ ਦੋਸਤਾਂ ਨੂੰ ਇਹ ਦੱਸਦਾ ਹਾਂ।
      ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਜੀ॥

    • @HarjeetKaur-el7zu
      @HarjeetKaur-el7zu Год назад +1

      ​@@AmarjitSingh-wm8dg ਜਨਮਦਿਨ ਦੀਆ
      ਬਹੁਤ ਵਧੀਆ ਵੀਰ 🎉🎉🎉 ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਿਰਪਾ ਕਰਨ।

    • @AmarjitSingh-wm8dg
      @AmarjitSingh-wm8dg Год назад

      @@HarjeetKaur-el7zu Thank You Ji..! 🙏🙏😊😊😊

    • @AmandeepSingh-dt7pe
      @AmandeepSingh-dt7pe Год назад

      ​@@punjabsiyan​ veer ji tusi kitho information tha itihaas laka ayonda ho khitho ho kadi website toh mein search kar kar ka thak gaya ha par information nahi mildi pls dasso pls pls???

  • @ParkashSingh-hk4jz
    @ParkashSingh-hk4jz Год назад +9

    ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ।
    ( ਬਹੁਤ ਵਧੀਆ ਖ਼ੋਜ ਤੇ ਕਾਫ਼ੀ ਸਚਾਈ ਦੇ ਨੇੜੇ ਢੁੱਕਦੀ ਵਿਆਖਿਆ ਵਾਸਤੇ ਧੰਨਵਾਦ।
    ਅੱਗੇ ਤੋਂ ਵੀ ਮਿਥਿਹਾਸ ਅਤੇ ਬੇਲੋੜੇ ਚਮਤਕਾਰਾਂ ਨੂੰ ਨਕਾਰਦੇ ਹੋਏ, ਸਚਾਈ ਭਰਭੂਰ ਗਿਆਨ, ਅਗਲੀਆਂ ਪੀੜ੍ਹੀਆਂ ਨੂੰ ਇਮਾਨਦਾਰੀ ਨਾਲ ਜਾਣੂ ਕਰਵਾਉਂਦੇ ਰਹੋ ਜੀ)

  • @baltejkaur1917
    @baltejkaur1917 6 месяцев назад

    ਬੇਟਾ ਜੀ ਬਹੁਤ ਵਧੀਆ ਜਾਣਕਾਰੀ ਹੈ ਗੁਰੂ ਜੀ ਦੀ ਬਹੁਤ ਕਿਰਪਾ ਹੈ ਆਪ ਤੇ ਵਾਹਿਗੁਰੂ ਜੀ ਚੜਦੀ ਕਲਾ ਬਖਸ਼ੇ ਤਾਂ ਜੋ ਗੁਰੂ ਇਤਿਹਾਸ ਦੀ ਜਾਣਕਾਰੀ ਸੰਗਤ ਨੂੰ ਦੇ ਸਕੋ ਬਠਿੰਡਾ ਪੰਜਾਬ

  • @pritamsinghrathi617
    @pritamsinghrathi617 Год назад +35

    ਧੰਨ ਧੰਨ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕਲੰਗੀਧਰ ਪਾਤਸ਼ਾਹ ਜੀ ਦਾ ਅੰਤਿਮ ਵੇਲ਼ੇ ਦਾ ਇਤਹਾਸ ਸੁਣ ਕੇ ਮਨ ਪਸੀਜਿਆ ਗਿਆ ਜੀ ਵਾਹਿਗੁਰੂ ਜੀ ❤❤❤❤❤

  • @waheguruji55
    @waheguruji55 Год назад +4

    ਤੁਸੀਂ ਸਾਨੂੰ ਬਹੁਤ ਸਹੋਣਾ ਇਤਿਹਾਸ ਸੁਣਾਇਆ ਇਸ ਤਰ੍ਹਾਂ ਹੀ ਸੁਣਾਇਆ ਕਰੋ ਨਵੀ ਪੀੜੀ ਵੀ ਸਿੱਖ ਧਰਮ ਵਾਰੇ ਜਾਣ ਸਕੂਗੀ ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🏽🙏🏽👌🏾

  • @tinaaunti4065
    @tinaaunti4065 29 дней назад +1

    Thanks for explaining all very wisely we learn more about Sikh history wahegur ji bless you 🙏

  • @highmind3636
    @highmind3636 Год назад +8

    ਏਹ ਦੋਨੋਂ ਇੱਕ ਦਿਨ ਹੀ ਆਏ ਸੀ ਦੀਵਾਨ ਵਿੱਚ ਤੇ ਉਸੇ ਰਾਤ ਹੀ ਗੁਰੂ ਸਾਹਿਬ ਤੇ ਹਮਲਾ ਕੀਤਾ ਸੀ.

  • @user-preet903
    @user-preet903 Год назад +6

    Main haryane to vekh rhi aa bhut hi Vidya guru sahib de ithas bare Manu mere guru Gobind Singh g bhut payare ne 😢 guru granth sahib g nu mera 🙏 waheguru g❤❤❤❤❤

    • @JasbirGahley
      @JasbirGahley Год назад +1

      Waheguru ji ka khalsa Waheguru ji ki Fateh Asr. Sade Guru Sahib ji verga na koi hai te na koi hona, Ena vadda jigra dhan mere sache Patshah ji, Dhan Dhan Sri Granth Sahib ji nu bar bar Namaskar kot kot Perinaam Waheguru ji🙏🙏🙏🙏🙏

    • @JasbirGahley
      @JasbirGahley Год назад +1

      Es Vajir Khan ne bout julam kita hai Guru Sahib ji de parivar da pakka dushman reha hai, es di kde v gtti nahi honi waheguru ji🙏🙏🙏🙏🙏🙏

  • @BaljitKaur-v3p
    @BaljitKaur-v3p 29 дней назад

    ਅਸੀਂ ਪਟਿਆਲਾ ਸ਼ਹਿਰ ਤੋਂ ਬੜੇ ਹੀ ਆਦਰ ਅਤੇ ਉਤਸ਼ਾਹ ਨਾਲ ਆਪ ਜੀ ਦੀ ਬਹੁਤ ਹੀ ਮਿਠਾਸ ਭਰੀ ਆਵਾਜ ਨਾਲ ਆਪਣਾ ਗੌਰਵਮਈ ਇਤਿਹਾਸ ਸੁਣਦੇ ਹਾਂਜੀ

  • @sukhdeepkaur9555
    @sukhdeepkaur9555 Год назад +39

    ਬਾਦਸ਼ਾਹ। ਦਰਵੇਸ਼ ਗੁਰੂ ਗੋਬਿੰਦ ਸਿੰਘ ਜੀ।❤❤❤❤❤❤

    • @ManjitKaur-yt9pu
      @ManjitKaur-yt9pu Год назад +1

      ਭੈਣ ਸੁਖਦੀਪ ਕੋਰ ਜੀ ਬਾਦਸ਼ਾਹ ਕਿਸ ਨੂੰ ਕਹਿੰਦੇ ਹਨ????
      ਇਹ ਖੋਜ ਦਾ ਵਿਸਾ ਪਰ ਦਰਵੇਸ ਸਬਦ ਗੁਰੂ ਗੋਬਿੰਦ ਜੀ ਲ਼ਈ ਸਤਿਕਾਰ ਯੋਗ ਹੈ ਬੇਟਾ ਜੀ
      ਬਾਦ ਸ਼ਾਹ ਤੇ ਵਿਸਰਾਮ ਦੇ ਕੇ ਵਾਚੋ
      ਬਾਦ ਹੁੰਦਾ ਝਗੜਾ ਸਾਹ ਹੁੰਦਾ ਹੈ ਰਾਜਾ ਪਰ ਸ਼ਾਹ ਅਰਬੀ ਸਬਦ ਰਾਜਾ ਪੰਜਾਬੀ ਦਾ

  • @sidhu327
    @sidhu327 8 месяцев назад

    Thanks!

  • @GurpreetSingh-vt4qu
    @GurpreetSingh-vt4qu Год назад +4

    ਬਹੁਤ ਬਹੁਤ ਇਸ ਵੱਡਮੁਲੀ ਸਿੱਖ ਇਤਿਹਾਸ ਦੀ ਜਾਣਕਾਰੀ ਲਈ 🙏🏻🙏🏻 ਮੈਂ ਯੂਰੋਪ ਤੋਂ ਦੇਖ ਰਹਿ ਹਾਂ ਤੁਹਾਡੀ ਵੀਡੀਓ

  • @virpalkaur5885
    @virpalkaur5885 Год назад +36

    Great effort to explain sikhism in a clear way for next generation. Explained with facts rather then connecting it to super power that Guru ji never showed in his life. Waheguru ji ka khalsa , waheguru ji ki fateh.

  • @gurbindergill4625
    @gurbindergill4625 11 месяцев назад

    I humbly bow to the Great Guru Gobind Singh Jee. All words fall short in praising him. Thank you for sharing the video.

  • @DhaliwalRecords13
    @DhaliwalRecords13 Год назад +14

    ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ,,, ਐਸੇ ਸ਼ਬਦ ਨਹੀਂ ਮੇਰੇ ਕੋਲ ਗੁਰੂ ਜੀ,,ਜਿੰਨਾ ਨਾਲ ਮੈਂ ਆਪ ਜੀ ਵਡਿਆਈ ਲਿਖ ਸਕਾਂ,, ਜੋ ਬੇਅੰਤ ਹੈ ਕੋਟਿ ਕੋਟਿ ਪ੍ਰਣਾਮ ਗੁਰੂ ਜੀ🙏🙏🙏🙏

  • @kamaldhillon9018
    @kamaldhillon9018 Год назад +51

    ਧੰਨ ਧੰਨ ਬਾਜਾਂ ਵਾਲੇ ਪਿਤਾ ਜੀ ਧੰਨ ਤੇਰੀ ਵਡਿਆਈ ਸੱਚੇ ਪਾਤਸ਼ਾਹ ਜੀ

    • @jaspreetsidhu5150
      @jaspreetsidhu5150 Год назад

      Bhappeya nu mathaa teko basss..
      Ahi reh gya c Jatta da maan
      Baba deep singh te baba budhha singh nu darjaa deoo…ohh Jatt c

    • @AmandeepSingh-dt7pe
      @AmandeepSingh-dt7pe Год назад

      ​@@jaspreetsidhu5150​veera tuna pata hai ya sab information kutho Lynda na any idea?

    • @sonasingh5306
      @sonasingh5306 Год назад

      @@jaspreetsidhu5150chal daffa ho kutte wang bonki jana. Koi tuk bandi Teri gal di ? Main es bande di gal baat sehmat nai par bhapa community nu target nai kar sakda . Main jat badh ch lehal sikh aa ,

  • @gagandeeptuli7813
    @gagandeeptuli7813 Год назад +2

    ਧੰਨ ਧੰਨ ਦਸ਼ਮੇਸ਼ ਪਿਤਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅਸੀਂ ਸਮਾਣਾ ਪੰਜਾਬ ਤੋਂ

  • @kuldeepsingh-yc7ls
    @kuldeepsingh-yc7ls Год назад +52

    ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ

  • @harkiratsingh3788
    @harkiratsingh3788 6 месяцев назад

    Thanks

  • @SiraaStudio
    @SiraaStudio Год назад +575

    ਸਭ ਕੁੱਝ ਜਾਣੀ ਜਾਣ ਸੀ ਮੇਰੇ ਚੋਜੀ ਪ੍ਰੀਤਮ 😢 ਸਾਹਿਬ ਏ ਕਮਾਲ 😢❤❤ ਧੰਨ ਧੰਨ ਦਸ਼ਮੇਸ਼ ਪਿਤਾ ਜੀ ❤️ ਧੰਨ ਕਲਗੀਆਂ ਵਾਲਿਆ ਬਾਜਾਂ ਵਾਲਿਆ ❤😭🙏🏾

    • @jaspreet.singhbrar8496
      @jaspreet.singhbrar8496 Год назад +19

      ❤Waheguru. Ji ❤

    • @SukhwinderSingh-wy6pt
      @SukhwinderSingh-wy6pt Год назад +10

      Sk

    • @AmandeepSingh-dt7pe
      @AmandeepSingh-dt7pe Год назад +8

      ​@@SukhwinderSingh-wy6pt​veera tuna pata hai ya sab information kutho Lynda na any idea?

    • @SukhwinderSingh-hg1tn
      @SukhwinderSingh-hg1tn Год назад +9

      Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

    • @varindermundi487
      @varindermundi487 Год назад +6

      waheguru ji veer ji no chardi kla ch rakhan

  • @tarlochansinghdupalpuri9096
    @tarlochansinghdupalpuri9096 Год назад +9

    ਬਹੁਤ ਧੰਨਵਾਦ ਵੀਰ ਇਤਹਾਸਿਕ ਜਾਣਕਾਰੀ ਦੇਣ ਲਈ

  • @balwider2195
    @balwider2195 7 месяцев назад

    ਬਹੁਤ ਵਧੀਆ ਜਾਣਕਾਰੀ ਦਿੱਤੀ ਵੀਰ ਜੀ ਧੰਨਵਾਦ। ਧੰਨ ਧੰਨ ਸ਼੍ਰੀ ਗੁਰੁ ਗ੍ਰੰਥ ਸਾਹਿਬ ਜੀ।

  • @davidsandhu3077
    @davidsandhu3077 Год назад +31

    🍁🌻ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ🙏🏻🌻🍁

  • @balvinderkour6155
    @balvinderkour6155 Год назад +16

    ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ
    ਸਰਬੰਸਦਾਨੀ ਧੰਨ ਧੰਨ ਗੁਰੂ
    ਗੋਬਿੰਦ ਸਿੰਘ ਜੀ ❤🙏🌺🙏

  • @Dhansingh-f3h
    @Dhansingh-f3h Месяц назад +1

    🙏ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ ਜੀ 🙏

  • @kuldipsinghgill9045
    @kuldipsinghgill9045 Год назад +9

    Dil nu chhu len wali Katha ainj jaapdi hai jiven Maharaj saamne hi biraj maan han ,wahey guru ji ka Khalsa wahe guru ji ki fateh.

  • @Mohansingh-jf2ss
    @Mohansingh-jf2ss Год назад +14

    Appreciate your study & analysis
    .Waheguru mehr kare ji. Wish you & your team a healthy life.

  • @dharmindersingh9099
    @dharmindersingh9099 Год назад +1

    ਵਾਹਿਗਰੂ ਜੀ
    ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
    ਫ਼ਤਹਿਗੜ੍ਹ ਉਤਰ ਪ੍ਰਦੇਸ਼

  • @1skyboi
    @1skyboi Год назад +25

    Thank you, I loved it. We need more of these videos to gain more from our sikh khalsa history.

  • @mithasingh4484
    @mithasingh4484 Год назад +32

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਸਾਰੇ ਹੀ ਸੰਸਾਰ ਵਿੱਚ ਚੋਜੀ ਪ੍ਰੀਤਮ ਕਹਿੰਦੇ ਹਨ ਉਨ੍ਹਾਂ ਦਾ ਅਪਣੀ ਚਿਥਾ ਆਪ ਤਿਆਰ ਕਰਕੇ ਵੀ ਇੱਕ ਵੱਖਰਾ ਹੀ ਚੋਜ ਕੀਤਾ ਸੀ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ

  • @sidhuanoop
    @sidhuanoop Месяц назад

    ਬਹੁਤ ਖੂਬਸੂਰਤ ਜਾਣਕਾਰੀ ਸਾਂਝੀ ਕਰਨ ਲਈ ਤਹਿਦਿਲੋਂ ਧੰਨਵਾਦ ਜੀ।
    ਅਣਮੁੱਲੇ ਇਤਿਹਾਸ ਤੋਂ ਜਾਣੂ ਕਰਵਾਇਆ ਤੁਸੀਂ

  • @swaransingh483
    @swaransingh483 Год назад +6

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬਾਈ ਸਾਬ ਜੀ

  • @ranjitbrar2449
    @ranjitbrar2449 Год назад +5

    ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬੇਟਾ ਖੋਜ ਕਰਨ ਵਾਸਤੇ ਧੰਨਵਾਦ

  • @varindersingh6181
    @varindersingh6181 Год назад +50

    ਧੰਨ ਧੰਨ ਕਲਗ਼ੀਧਰ ਪਿਤਾ ਜੀ 🌹🌹🙏🙏

  • @PrinceSingh-ym8nk
    @PrinceSingh-ym8nk Год назад +55

    Dhan Dhan Sri Guru Gobind Singh Ji Maharaj ji ❤🙏🙏❤

  • @GurtejSingh-v4p
    @GurtejSingh-v4p Месяц назад +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ‌ਪਿੰਡ ਚੱਨੂੰ ਵਾਲਾ ਤੋਂ ਹਾ ਬਹੁਤ ਵਧੀਆ ਲੱਗਿਆ ਇਤਿਹਾਸ ਸੁਣ ਕੇ ਜੀ

  • @Cosmic_Player
    @Cosmic_Player Год назад +13

    Good narration, very valuable effort to present details of Sikh history to Sikhs as well as others of Modern society

  • @rajrandhawa434
    @rajrandhawa434 Год назад +6

    ਸਤਿ ਸ੍ਰੀ ਅਕਾਲ🙏 ਭਾਜੀ ਇਕ ਵੀਡੀਓ ਬਾਬਾ ਬਿਧੀ ਚੰਦ ਜੀ ਦੇ ਇਤਹਾਸ ਤੇ ਵੀ ਜਰੂਰ ਬਨਾਉਣਾ 🙏🙏🙏

  • @upkargill7278
    @upkargill7278 8 месяцев назад

    ਵਾਹਿਗੁਰੂ ਜੀ। ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਮੈਂ ਕਨੈਡਾ ਵਿੱਚ ਆਪ ਜੀ ਦਾ ਐਪਸੋਡ ਸੁਣਿਆ ਬਹੁਤ ਹੀ ਜਾਣਕਾਰੀ ਮਿਲੀ ਬਹੁਤ ਬਹੁਤ ਧੰਨਵਾਦ

  • @deepseep4625
    @deepseep4625 Год назад +18

    Good effort. Reality would have been million times better then described here as no one can detail and describe truth of that time in so much elaboration. Appreciate your effort and analysis.

  • @nattrajoana
    @nattrajoana Год назад +26

    🙏ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਧੁ 🙏ਜਗਿ ਚਾਨਣੁ ਹੋਆ।
    Video ਦੇਖ ਰਹੀ ਸਭ ਸੰਗਤ ਪਹਿਲੀ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ 554 ਵੇ ਪ੍ਰਕਾਸ਼ ਪੁਰਬ ਦੀਆ ਲੱਖ ਲੱਖ ਮੁਬਾਰਕਾਂ ਹੋਣ ਜੀ
    ਕਿਸ ਨੂੰ ਪਤਾ ਸੀ ਏਹ ਵਾਰ 554
    ਵਾ ਪ੍ਰਕਾਸ਼ ਪੁਰਬ ਆ ਏਹ ਵਾਰੀ ਜਰੂਰ ਦੱਸਣਾ ਜੀ 🙏🙏🙏🙏

  • @Inner.
    @Inner. 2 месяца назад

    ਬਹੁਤ ਸੋਹਣੀ ਵੀਡੀਓ ਭਾਈ ਸਾਬ ਜੀ.
    ਰੱਬ ਤੁਹਾਨੂੰ ਚਰਦੀ ਕਲਾ ਚ ਰੱਖੇ. ..

  • @sukhmindersarang9536
    @sukhmindersarang9536 Год назад +11

    You are a very honorable sir. This is a very divine narration.

  • @BajSingh-di6pi
    @BajSingh-di6pi 8 месяцев назад

    ਬਹੁਤ ਵਧੀਆ ਤਰੀਕੇ ਨਾਲ ਇਤਿਹਾਸ ਦੱਸਿਆ ਵਾਹਿਗੁਰੂ ਜੀ ਤਰੱਕੀਆਂ ਬਖ਼ਸ਼ਣ

  • @pardeepbhardwaj2787
    @pardeepbhardwaj2787 Год назад +65

    🙏❤ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ❤🙏 ਧੰਨ ਧੰਨ ਸ੍ਰੀ ਗੁਰੂ ਪਿਤਾ ਸਾਹਿਬਾਨਾਂ ਨੂੰ ਕੋਟ ਕੋਟ ਪ੍ਰਣਾਮ ❤️🙏ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ❤️