Ripsn te khushi beta ji bahut bahut piar beta ji gurudwara shri panja sahib ji de darshan karkeassi dhan ho gaye beta ji tuhada bahut bahut dhanbad keep it up beta ji god bless both of you beta ji lot's of love ❤❤❤❤❤❤❤❤❤❤❤❤Lakhwinder Kaur from Gurdaspur
From Rawalpindi City 25Km,Panja Sahab,,Massi Jee Rab Tun Dua Hy,,Tussi Vee Chytti Aao,,Assi,BayRood,Langdy Rynny Aan,Panja Sahab,,,Ty Tuhady,,Lokan Nu,Wekhdy,Rynny,Aan Khushi hondi Hy,,Rab Tuhano Lammi hytti Ty,Bar Bar,
khushi ney vadhiya vlogs banaye c last time. she did great job. she was soo nice to every one and her vloging was soo smooth good communication with everyone.
ਬਹੁਤ ਬਹੁਤ ਧੰਨਵਾਦ ਵੀਰ ਜੀ ਅਸੀਂ ਤੁਹਾਡੀ ਮਦਦ ਨਾਲ ਦਰਸ਼ਨ ਕੀਤੇ ਗੁਰਦੁਆਰਾ ਪੰਜਾ ਸਾਹਿਬ ਜੀ ਦੇ ਪਿੰਡ ਦੀਪਗੜ੍ਹ ਤੋਂ ❤️🙏
ਰਿਪਨ, ਵੀਰਜੀ,ਅਸੀਂ, ਵੀ,ਧਨਵਾਦੀ ਹਾਂ ਤੁਹਾਡੇ ਜਿਹਨਾਂ, ਨੇ, ਘਰ, ਬੈਠੇ, ਦਰਸ਼ਨ, ਕਰਾ, ਦਿੱਤਾ, ਭਦੌੜ, ਤੋਂ
ਰਿਪਿਨ ਤੇ ਖੁਸ਼ੀ ਜੀ ਬਹੁਤ ਹੀ ਵਧੀਆ ਤੁਸੀਂ ਗੁਰਦਵਾਰਾ ਪੰਜਾ ਸਾਹਿਬ ਦੇ ਦਰਸ਼ਨ ਕਰਵਾ ਦਿੱਤੇ ਮੇਹਰਬਾਨੀ ਜਸਵੰਤ ਸਿੰਘ ਬੱਠੇ ਭੈਣੀ ਪੱਟੀ ਤਰਨਤਾਰਨ
Sab to vadh maza Pakistan de veloge dekh k ayia ❤ thank you 😊
ਬਹੁਤ ਬਹੁਤ ਧੰਨਵਾਦ ਵੀਰ ਜੀ ਪੰਥ ਤੋਂ ਵਿਛੜੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾਉਣ ਅਤੇ ਸਾਡੇ ਪਿੰਡ ਸੈਦਪੁਰ ਸੁਲਤਾਨਪੁਰ ਲੋਧੀ ਦੇ ਰਾਗੀ ਸਹਿਬ ਭਾਈ ਜਵਾਲਾ ਸਿੰਘ ਜੀ ਦੁਆਰਾ ਗੁਰਦੁਆਰਾ ਪੰਜਾ ਸਾਹਿਬ ਵਿਖੇ ਸੇਵਾ ਕਰਵਾਈ ਬਾਰੇ ਜਾਣਕਾਰੀ ਦਿੱਤੀ
ਸਾਧ ਸੰਗਤ ਅਸਥਾਨ ਜਗਮਾਗ ਨੂਰ ਆਯਾ ਪੰਜਾਈ ਸਾਹਿਬ ਜੀ dai ਦਰਸ਼ਨ ਕਾਰਕਈ bhot ਆਨੰਦ ਆਇਆ ਜੀ ਦਰਸ਼ਨ ਦੇਖ ਗੁਰ ਤੇਰਾ ਪੂਰਨ ਕਰਮ ਹੋਵਾਈ ਪ੍ਰਭ ਮੇਰਾ ਵਾਹਿਗੁਰੂ ਜੀ ਹਾਜ਼ਰੀ ਪ੍ਰਵਾਨ ਕਰਨ ਰਿਪਨ ਵੀਰ ਜੀ ਤੁਹਾਡਾ ਥਾਨਾਦ ਵਾਹਿਗੁਰੂ ਜੀ ਮੇਰੀ ਵੀਰ ਨੂੰ ਠੀਕ ਕਰ ਦਿਓ ਜੀ ਮੇਹਰਿ ਭਰਿਆ ਹੱਥ ਸਰ ਤਾਈ rakhna ਜੀ
ਵਾਹਿਗੁਰੂ ਮੇਹਰ ਭਰਿਆ ਹੱਥ ਰੱਖੀ ਏਨਾ ਬੱਚਿਆਂ ਤੇ ਸਿਰੀ ਗੁਰੂ ਨਾਨਕ ਦੇਵ ਜੀ ਦੇ ਪੱਜਾ ਸਾਹਬ ਦੇ ਦਰਸ਼ਨ ਕਰਵਾਏ ਮਹਾਰਾਜ ਥੋਨੂੰ ਤਦਰੂਸਤੀ ਤੇ ਚੜਦੀ ਕਲਾ ਵਿਚ ਰੱਖਣ ਬਹੁਤ ਮਿਹਨਤ ਕਰਦੇ ਹਨ
Very nice and beautiful cultural Sikh family in Pakistan ❤
आप जी ने पंजा साहब जी दे दर्शन कराए अप जी दे बहुत धनबाद
ਬਹੁਤ ਧੰਨਵਾਦ ਬੇਟਾ ਜੀ ਦਰਸ਼ਨ ਕਰਵਾਉਣ ਲਈ
Allah pak ap ki hafazat kary jasy ap kushi kushi pakistan aya hy ap sab asy hi kushi kushi wapas apny ghr jaya achi yaday laykar🇵🇰 is
ਲਹਿੰਦੇ ਪੰਜਾਬ ਦੀ ਮਾਖਿਓਂ ਮਿੱਠੀ ਬੋਲੀ 💖 ਕਰਦੇ ਸੁਣੀ ਜਾਈਏ ਖੁਸ਼ੀ ਭੈਣ ਤੇ ਰਿਪਨ ਵੀਰ ਤੁਹਾਡਾ 💖 ਬਹੁਤ-ਬਹੁਤ ਧੰਨਵਾਦ ਜੀ ਸਾਨੂੰ ਗੁਰਦੁਆਰਾ ਸ੍ਰੀ ਪੰਜਾ ਸਾਹਿਬ ਜੀ ਦੇ ਦਰਸ਼ਨ ਦੀਦਾਰੇ ਕਰਵਾਉਣ ਲਈ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖਣ ਜੀ 🙏
😊
@@CalmPep❤
@@CalmPe ఉ
❤
Qq
ਸਤਿਨਾਮੁ ਵਾਹਿਗੁਰੂ ਜੀ ਸਤਿਨਾਮੁ ਵਾਹਿਗੁਰੂ ਜੀ,ਰੀਪਨ ਵੀਰ ਤੁਸੀਂ ਸਾਨੂੰ ਘਰ ਵਿੱਚ ਬੈਠਿਆਂ ਨੂੰ ਹੀ ਪੰਜਾਂ ਸਾਹਿਬ ਜੀ ਦੇ ਦਰਸ਼ਨ ਕਰਵਾਏ ਹਨ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਯੁੱਗ ਯੁੱਗ ਜੀਓ, ਵਾਹਿਗੁਰੂ ਤਹਾਡੀ ਯਾਤਰਾ ਸਫਲ ਕਰੇ , ਤਹਾਨੂੰ ਅਤੇ ਸੱਭ ਸੰਗਤਾਂ ਨੂੰ ਗੁਰੂ ਨਾਨਕ ਦੇਵ ਜੀ ਦੇ ਗੁਰ ਪੁਰਬ ਦੀਆਂ ਲੱਖ ਲੱਖ ਮੁਬਾਰਕਾਂ ਜੀ, ਰਾਣਾ ਰਾਣੀਪੁਰੀਆ,1,,, 12,,, 2023,, ਸ਼ੁੱਕਰਵਾਰ,
ਤੂਹਾਡਾ ਬਹੂਤ ਧਨ ਬਾਦ ਘਰ ਬੈਠਆ ਗੂਰੁ ਘਰ ਦੈ ਦਰਸਨ ਕਰਵਾਰਹੈ ਹੌ
ਪਾਕਿਸਤਾਨਾ ਦੇ ਬਹੁਤ ਬਹੁਤ ਵਧੀਆ ਲੋਕ ਨੇ
ਸ਼੍ਰੀ ਗੁਰੁ ਨਾਨਕ ਦੇਵ ਜੀ ਤੁਹਾਨੂੰ ਹਮੇਸ਼ਾ ਏਦਾਂ ਹੀ ਚੜਦੀ ਕਲਾ ਵਿੱਚ ਰੱਖਣ
Ripan khusi ji dhanbad h tushi gurdwara sahib panja sab de darsahn bakhse
ਰਿਪਨ ਬਾਈ ਤੇ ਖੁਸ਼ੀ ਜੀ ਤੇ ਸਾਰੀ ਸੰਗਤ ਨੂ ਸਤਿ ਸ੍ਰੀ ਆਕਾਲ ਜੀ 🙏🏻🙏🏻🙏🏻 ਪੁਰਾਣਾ ਬਲੌਗ ਮੈਂ ਕੱਲ ਹੀ ਵੇਖਿਆ ਹੈ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ 🙏🏻🙏🏻
ਧੰਨਵਾਦ
, ਵਾਹਿਗੁਰੂ ਤੁਹਾਨੂੰ ਚੜ੍ਹਦੀਆਂ ਕਲਾਂ ਵਿੱਚ ਰੱਖੇ
ਤੁਹਾਡਾ ਦੋਨਾ ਦਾ ਬਹੁਤ ਬਹੁਤ ਧੰਨਵਾਦ ਸਾਨੂੰ ਅਤੇ ਸਮੂਹ ਨਾਨਕ ਨਾਮ ਲੇਵਾ ਸੰਗਤ ਨੂੰ ਦਰਸ਼ਨ ਕਰਵੋਂਨ ਲਈ ਵਾਹਿਗੁਰੂ ਜੀ ਤੁਹਾਨੂੰ ਖੂਬ ਤਰੱਕੀਆਂ ਬਖਸ਼ਣ ਅਤੇ ਚੜਦੀਕਲਾ ਬਖਸ਼ਣ Love From. Firozpur Punjab ❤
Waheguru. Waheguru. Ji
Sach. Khand shiri. Gurudwara. Panja. Sahib. De. Darshan. Karwaon. De. Bahut. Bahut. Dhanbad. Sache. Patshah. Hajri. Parwan. Karn
ਰਿਪਨ ਤੇ ਖੁਸ਼ੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਗੁਰੂ ਘਰਾਂ ਦੇ ਦਰਸ਼ਨ ਕਰਾ ਰਹੇ ਹੋ ਪਰਮਾਤਮਾ ਤੁਹਾਨੂੰ ਤਰੱਕੀਆਂ ਦੇਵੇ
ਬਹੁਤ ਵਧੀਆ
ਵਧਾਈਆਂ ਹੋਣ ਜੀ ਪਾਕਿਸਤਾਨ ਵਿਚ ਧੰਨ ਗੁਰੂ ਨਾਨਕ ਦੇਵ ਜੀ ਸਾਰੇ ਗੁਰੂ ਘਰਾਂ ਦੇ ਦਰਸ਼ਨ ਕੀਤੇ ਤੇ ਕਰਵਾਏ।
ਬਹੁਤ ਬਹੁਤ ਹੀ ਬਹੁਤ ਜ਼ਿਆਦਾ ਧੰਨਵਾਦ ਤੁਹਾਡਾ ਰਿਪਨ ਵੀਰ ਤੇ ਖੁਸ਼ੀ ਭੈਣਜੀ।
ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਅਤੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਰਿਪਨ ਖੁਸ਼ੀ ਤੇ ਕਿਰਪਾ ਕਰਨ ਜੀ,, ਵੱਲੋਂ ਨੇਕਾ ਮੱਲ੍ਹਾ ਬੇਦੀਆਂ🙏🙏
ਕੀ ਕਰਨੀ ਸੀ ਪੰਜਾਬ ਨੇ ਇਹੋ ਜਿਹੀ ਅਜਾਦੀ ਜਿਸ ਅਜਾਦੀ ਨੇ ਸਾਡੇ ਗੁਰੂਧਾਮ ਹੀ ਵਿਛੋੜ ਦਿੱਤੇ
ਬੁਹਤ ਬੁਹਤ ਧੰਨਵਾਦ ਵੀਰ ਜੀ ਤੇ ਭੈਣ ਜੀ ਆਪ ਜੀਆਂ ਦਾ ਅੱਖਾਂ ਵਿੱਚ ਅੱਥਰੂ ਆ ਗਏ ਦਰਸ਼ਨ ਕਰਕੇ ਸਤਿਗੁਰ ਸਾਡੇ ਤੇ ਵੀ ਕਿਰਪਾ ਕਰਨ
ਬਹੁਤ ਖੂਬਸੂਰਤ ਮੋਗੇ ਬੈਠੇ ਪੰਜਾ ਸਾਹਿਬ ਨਨਕਾਨਾ ਸਾਹਿਬ ਵੇਖ ਲਿਆ ਧੰਨਵਾਦ ਜੀ ਬਲਵਿੰਦਰ ਸਿੰਘ ਖੈਹਿਰਾ
ਪਾਕਿਸਤਾਨ ਵਿੱਖੇ ਸ਼੍ਰੀ ਨਨਕਾਨਾ ਸਾਹਿਬ ਤੇ ਸ਼੍ਰੀ ਪੰਜਾ ਸਾਹਿਬ ਜੀ ਦੇ ਬਹੁਤ ਹੀ ਲਾਗਿਓ ਦਰਸ਼ਨ ਕਰਵਾਉਣ ਲਈ ਤੁਹਾਡਾ ਦੋਨਾ ਦਾ ਬਹੁਤ ਬਹੁਤ ਧੰਨਵਾਦ 🙏
ਰਿਪਨ ਖੁਸ਼ੀ ਤੁਹਾਡਾ ਬਹੁਤ ਬਹੁਤ ਧੰਨਵਾਦ ਗੁਰਦੁਆਰਾ ਸਾਹਿਬ ਦੈ ਦਰਸ਼ਨ ਕਰਵਾਏ ਅਤੇ ਸਾਰੀ ਜਾਣਕਾਰੀ ਦਿੱਤੀ।
ਅਜਾਇਬ ਸਿੰਘ ਧਾਲੀਵਾਲ ਮਾਨਸਾ
ਪੰਜਾਂ ਸਾਹਿਬ ਬਾਬੇ ਨਾਨਕ ਦੀ ਚਰਨ ਛੋਹ ਪ੍ਰਾਪਤ ਪਵਿੱਤਰ ਧਰਤੀ 🌹🌹🌹🌹❣️❣️🙏🙏🙏🙏
ਬਹੁਤ ਬਹੁਤ ਧੰਨਵਾਦ ਤੁਹਾਡਾ ਗੁਰੂ ਸਾਹਿਬ ਜੀ ਦੇ ਪਵਿੱਤਰ ਧਾਮਾ ਦੇ ਦਰਸ਼ਨ ਕਰਵਾਉਣ ਵਾਸਤੇ ਦਿਲ ਦੀਆਂ ਗਹਿਰਾਈਆਂ ਤੋਂ ਆਪਦਾ ਧੰਨਵਾਦ ❤❤🙏🏼🙏🏼
ਬਹੁਤ ਧੰਨਵਾਦ ਰਿਪਨ, ਖੁਸ਼ੀ ਜੀਓ। ਹੱਸਦੇ -ਵੱਸਦੇ ਰਹੋਂ ਸਾਨੂੰ ਐਦਾਂ ਈ ਗੁਰਧਾਮਾਂ ਦੇ ਦਰਸ਼ਨ ਅਤੇ ਦੇਸ਼ -ਵਿਦੇਸ਼ ਘੁਮਾਉਂਦੇ ਰਹੋ ❤
ਧੰਨਵਾਦ ਤੁਹਾਡਾ ਜੋ ਗੁਰਦਵਾਰਾ ਸਿਰੀ ਪੰਜਾਬ ਸਾਹਿਬ ਜੀ ਦੇ ਦਰਸ਼ਨ ਕਰਵਾਏ
ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ 🙏🙏
ਸਤਿ ਸ੍ਰੀ ਅਕਾਲ ਜੀ । ਧੰਨਵਾਦ ਗੁਰੂਦਵਾਰਾ ਪੰਜਾ ਸਾਹਿਬ ਹਸਨ ਅਬਦਾਲ ਦੇ ਦਰਸ਼ਨ ਕਰਾਉਣ ਲਈ ।
ਬਲੋਗ ਬਹੁਤ ਹੀ ਵਧੀਆ ਲੱਗਿਆ । ਵਾਹਿਗੁਰੂ ਮੇਹਰ ਬਣਾਈ ਰੱਖਣ ।
Bahut bahut dhanyawad sir ji tuhada Mera purana Punjab dekhaion layi satnam waheguru
Ripsn te khushi beta ji bahut bahut piar beta ji gurudwara shri panja sahib ji de darshan karkeassi dhan ho gaye beta ji tuhada bahut bahut dhanbad keep it up beta ji god bless both of you beta ji lot's of love ❤❤❤❤❤❤❤❤❤❤❤❤Lakhwinder Kaur from Gurdaspur
From Rawalpindi City 25Km,Panja Sahab,,Massi Jee Rab Tun Dua Hy,,Tussi Vee Chytti Aao,,Assi,BayRood,Langdy Rynny Aan,Panja Sahab,,,Ty Tuhady,,Lokan Nu,Wekhdy,Rynny,Aan Khushi hondi Hy,,Rab Tuhano Lammi hytti Ty,Bar Bar,
Thanks ripan te khushi beta ji god bless both of you
ਵਾਹਿਗੁਰੂ ਜੀ ਦਾ ਖਾਲਸਾ ਵਾਹਿਗੂਰੁ ਜੀ ਦੀ ਫਤਹਿ
ਧੰਨਵਾਦ ਜੀ ❤ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਖੁਸ਼ ਰੱਖਣ ਅਤੇ ਚੜਦੀ ਕਲਾ ਵਿੱਚ ਰੱਖਣ 🙏 ਜੋ ਕਦੇ ਨਹੀ ਦੇਖਿਆ ਅੱਜ ਉਹ ਤੁਹਾਡੇ ਕਰਕੇ ਦੇਖਣ ਦਾ ਮੌਕਾ ਮਿਲਿਆ 😊
waheguru ji ripan te khusi saria sangta nu bhut bhut mubarka babe nanak ji de parkash purav dia waheguru ji chardicala ch rakhn ji
ਇਹ ਚੀਜਾ ਦੇਖ ਕੇ ਗੁਰਦੁਆਰਾ ਦੇਖ ਕੇ ਰੋਣ ਆ ਜਾਦਾ 22 ਜੀ ਵੰਡ ਨੇ ਬਹੁਤ ਕੁਝ ਖੋਹ ਲਿਆ
Waheguru jio, very nice, Punjabi travel couple da bahut bahut thanx ji
ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸਭ ਸੰਗਤ ਨੂੰ ਆਪਣੇ ਦਰਸ਼ਨ ਦੀਦਾਰੇ ਕਰਨ ਦਾ ਮੌਕਾ ਬਖਸ਼ੋ ਬਾਬਾ ਜੀ ,, ਵਾਹਿਗੁਰੂ ਜੀ 🙏🙏🙏🚩🚩
ਲਿਪਟ ਤੇ ਖੁਸ਼ੀ ਤੁਹਾਡਾ ਧੰਨਵਾਦ ਜੀ ਤੁਸੀਂ ਸਾਨੂੰ ਨਵੀਂ ਬਣੀ ਇਮਾਰਤ ਵਿਖਾਈ ਵਾਹਿਗੁਰੂ ਜੀ ਤੁਹਾਨੂੰ ਸਦਾ ਚੜ੍ਹਦੀ ਕਲਾ ਵਿਚ ਰੱਖੇ
ਵਾਹਿਗੁਰੂ ਚੜਦੀ ਕਲਾ ਵਿਚ ਰੱਖਣ ਤੁਹਾਨੂੰ 🙏🏻😊
ਰਿਪਨ ਜੀ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਸਾਨੂੰ ਪੰਜਾ ਸਾਹਿਬ ਜੀ ਦੇ ਦਰਸ਼ਨ ਕਰਵਾ ਕੇ ਬਹੁਤ ਵਧੀਆ ਕੰਮ ਕੀਤਾ ਹੈ ਜੀ ਵਾਹਿਗੁਰੂ ਜੀ ਕੀ ਵਖਸਸ ਹੈ ਜੋ ਸਾਨੂੰ ਬਹੁਤ ਵਧੀਆ ਦਰਸ਼ਨ ਹੋ ਗਏ ਹਨ ਜੀ ਵਾਹਿਗੁਰੂ ਜੀ ਹਮੇਸ਼ਾ ਤੁਹਾਡੇ ਅੰਗ ਸੰਗ ਰਹਿਣ ਜੀ
ਹਿਲੋ ਰਿਪਨ ਐਂਡ ਖੁਸ਼ੀ ਤੇ ਸਾਰੀ ਸੰਗਤ ਨੂੰ ਸੱਤ ਸ਼੍ਰੀ ਆਕਾਲ ਜੀ ਬਹੁਤ ਹੀ ਮਨ ਖੁਸ਼ ਹੋ ਗਿਆ ਇਸ ਗੁਰੂ ਘਰ ਨੂੰ ਵੇਖ ਕੇ ਮਨ ਖੁਸ਼ ਹੋ ਗਿਆ ਵਾਹਿਗੁਰੂ ਹੋਰ ਤੱਕਰੀ ਦੇਵੇ ਸਦਾ ਖੁਸ਼ ਰਹੋ ਰੱਬ ਰਾਖਾ ਮਰ ਜਾਣਾ ਖਾਨ ਮੋਂਗਾ
ਬਹੁਤ ਵਧੀਆ ਗੁਰੂਦੁਆਰਾ ਸਹਿਬ ਦੇ ਦਰਸ਼ਨ ਕਰਵਾਏ।
Dhan-Dhan guru Nanak dev ji pehli patshahi.....@
ਦਰਸ਼ਨਾਂ ਲਈ ਧੰਨਵਾਦ❤❤ਖੁਸ਼ ਰਹੋ
ਵੀਰ ਰਿਪਨਦੀਪ ਸਿੰਘ ਚੰਗੇ ਕੰਮਾਂ ਲਈ ਉਤਸ਼ਾਹਿਤ ਕਰਨਾ ਹਰ ਪੰਜਾਬੀ ਦਾ ਪਹਿਲਾ ਧਰਮ ਹੈ ਜਿਵੇਂ ਤੁਸੀਂ ਸੋਹਣੀਆਂ ਦਸਤਾਰਾਂ ਸਜਾਉਣ ਵਾਲੇ ਸਿੰਘਾਂ ਨੂੰ ਉਤਸ਼ਾਹਿਤ ਕੀਤਾ ਹੈ ਵਾਹਿਗੁਰੂ ਤੁਹਾਨੂੰ ਦੋਵਾਂ ਅਤੇ ਤੁਹਾਡੇ ਪਰਿਵਾਰਾਂ ਨੂੰ ਹਮੇਸ਼ਾ ਚੜ੍ਹਦੀ ਕਲਾ ਲੰਬੀ ਖੁਸ਼ੀਆਂ ਭਰੀ ਉਮਰ ਅਤੇ ਗੁਰਸਿੱਖੀ ਜੀਵਨ ਬਖਸ਼ਣ
ਧੰਨਵਾਦ ਜੀ ਦਰਸ਼ਨ ਕਰਾਉਣ ਲਈ ਵਾਹਿਗੁਰ ਹਮੇਸ਼ਾ ਚੜ੍ਹਦੀ ਕਲਾ ਬਖਸ਼ੇ
ਬਹੁਤ ਵਧੀਆ ਜੀ ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ
ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ 🎉🎉🎉🎉🎉🎉🎉
ਸ਼ਬਦ ਮੁੱਕ ਜਾਂਦੇ ਨੇ ਤੁਹਾਡੀ ਤਰੀਫ ਅਤੇ ਤੁਹਾਡਾ ਧੰਨਵਾਦ ਕਰਨ ਵਾਸਤੇ... ਇੱਕੋ ਹੀ ਗੱਲ ਕਹਾਂਗੇ ਜਿਉਂਦੇ ਵਸਦੇ ਰਹੋ ਰੱਬ ਤੁਹਾਨੂੰ ਚੜਦੀ ਕਲਾ ਵਿੱਚ ਰੱਖੇ❤🙏Lakha from ludhiana
Thanks veer ji Gure ghar darsh kare raho 🙏🙏🙏🙏🙏
ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 👏
ਦਿਲ ਦੀਆਂ ਗਹਿਰਾਈਆਂ ਤੋਂ ਤੁਹਾਡਾ ਬਹੁਤ ਧੰਨਵਾਦ ਹੈ I ਜੋ ਤੁਸੀਂ ਆਪਣੇ ਨਿਜ ਤੋਂ ਉਪਰ ਉੱਠ ਕੇ ਸਾਰੀ ਲੋਕਾਈ ਨਾਲ ਧੰਨ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਯਾਦ ਕਰ ਰਹੇ ਹੋ I ਉਨ੍ਹਾਂ ਦੇ ਜੀਵਨ ਨਾਲ ਸਬੰਧਿਤ ਗੁਰਧਾਮਾਂ ਦੇ ਦਰਸ਼ਨ ਦੁਨੀਆ ਦੇ ਹਰੇਕ ਕੋਨੇ ਵਿਚ ਘਰੇ ਬੈਠਿਆਂ ਨੂੰ ਹੀ ਕਰਵਾਈ ਜਾ ਰਹੇ ਹੋ I ਪ੍ਰਮਾਤਮਾ ਤੁਹਾਨੂੰ ਹੋਰ ਚੜ੍ਹਦੀ ਕਲਾ ਬਖਸ਼ੇ I
Dhan Dhan Siri guru Nanak dev sahib maharaja ji
ਧੰਨ ਗੁਰੂ ਨਾਨਕ ਪਾਤਿਸ਼ਾਹ ਜੀ ❤
Peshwar wale nu dekh ke dil khush hogaya!
Saade grand parents utho deh san
Assi bhi bilkul jo tusa nu peshwar deh mila san istra hi bolde haa!
Pakistani community de lokh bht wadiya lgeee❤❤
ਮੇਰੇ ਪਾਪਾ ਜੀ ਵੀ ਆਏ ਹੋਏ ਹਨ ਸ਼੍ਰੀ ਨਨਕਾਣਾ ਸਾਹਿਬ ਜੱਥੇ ਵਿੱਚ ਯਾਤਰਾ ਕਰ ਰਹੇ ਹਨ ਬਹੁਤ ਵਧੀਆ ਵੀਡੀਓ ਹਨ ਤੁਹਾਡੀਆ ਸਾਰੀਆ
ਸਭ ਤੋਂ ਵੱਧ ਪੰਜਾਬੀ ਪਾਕਿਸਤਾਨ ਵਿੱਚ ਬੋਲੀ ਜਾਂਦੀ ਆ
ਬਹੁਤ ਸੋਹਣੇ ਦਰਸ਼ਨ ਕਰਵਾਏ। ਬਾਬਾ ਨਾਨਕ ਜੀ ਈਸ਼ਵਰ ਦਾ ਰੂਪ ਸਨ। ਉਹਨਾਂ ਅੰਧਵਿਸ਼ਵਾਸ ਖਤਮ ਕਰਨ ਦੇ ਮਕਸਦ ਨੂੰ ਗ਼ਲਤ ਤਰੀਕੇ ਨਾਲ ਪ੍ਰਚਾਰਿਆ ਗਿਆ ਹੈ। ਜਿਸ ਕਰਕੇ ਸਿੱਖ ਧਰਮ ਵਿੱਚ ਵੀ ਅੰਧਵਿਸ਼ਵਾਸ਼ਾਂ ਨੂੰ ਹਵਾ ਦਿੱਤੀ ਜਾ ਰਹੀ ਹੈ।
Dhan dhan Shri Guru Nanak Dev Ji 🙏🙏♥️♥️
ਵਾਹਿਗੁਰੂ ਜੀ ਚੜਦੀ ਕਲਾ ਬਖਸ਼ਣ ਜੋੜੀ ਨੂੰ
ਬਹੁਤ ਵਧੀਆ ਘਰ ਬੈਠੇਆ ਗੁਰੂ ਘਰਾ ਦੇ ਦਰਸ਼ਨ ਕਰਵਾਉਣ ਲਈ ਦਿਲੋ ਧੰਨਵਾਦ ਵਾਹਿਗੁਰੂ ਜੀ ਚੜਦੀ ਕਲ੍ਹਾ ਵਿੱਚ ਰੱਖੇ ਤੂਹਾਨੂੰ ਦੋਨਾ ਨੂੰ ਜਿੰਦਗੀ ਜਿੰਦਾਵਾਦ
❤ ਸਤਿ ਸ੍ਰੀ ਅਕਾਲ ਜੀ ❤
ਵਾਹਿਗੁਰੂ ਜੀ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖਣ ਜੀ ਘਰ ਬੈਠੇ ਤੁਸੀਂ ਦਰਸ਼ਨ ਕਰਾ ਰਹੇ ਹੋ
ਵੀਰ ਜੀ ਖੁਸ਼ੀ ਬਹੁਤ ਧੰਨਵਾਦ ਜੋ ਪੰਜਾਂ ਸਾਹਿਬ ਦੇ ਦਰਸ਼ਨ ਕਰਵਾਏ ❤❤❤
ਖੁਸ਼ੀ ਅਤੇ ਰਿਪਨ ਬੇਟਾ ਧੰਨਵਾਦ❤ਬਾਬੇ ਨਾਨਕ ਜੀ ਨਾਲ ਜੁੜੀਆਂ ਇਤਿਹਾਸਕ ਥਾਂਵਾਂ ਦੇ ਦਰਸ਼ਨ ਕਰਵਾਉਣ ਦੇ ਲਈ ਬਾਬਾ ਨਾਨਕ ਤੁਹਾਡੀ ਜੋੜੀ ਨੂੰ ਚੜਦੀ ਕਲਾ ਵਿੱਚ ਰੱਖੇ❤🎉🎉
ਧੰਨਵਾਦ ਰਿਪਨ ਤੇ ਖੁਸ਼ੀ ਪੁੱਤਰ ਪੰਜਾ ਸਾਹਿਬ ਜੀ ਦੇ ਦਰਸ਼ਨ ਕਰਵਾਉਣ ਲਈ❤❤
ਵਾਹਿਗੁਰੂ ਹਮੇਸ਼ਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ।
ਦਵਿੰਦਰ ਸਿੰਘ ਪਿੰਡ ਪੰਜੋਲਾ ਜ਼ਿਲ੍ਹਾ ਰੂਪਨਗਰ ਪੰਜਾਬ
WaheGuru Ji ka Khalsa WaheGuru Ji ki Fateh
ਵਾਹਿਗੁਰੂ ਜੀ ਮਿਹਰ ਕਰੋ ਸਾਨੂੰ ਵੀ ਮਾਨ ਪਰਿਵਾਰ ਨੂੰ ਆਪਣੇ ਦਰਸ਼ਨ ਦੀਦਾਰੇ ਕਰਨ ਦੇ ਸੁਭਾਗ ਪ੍ਰਾਪਤ ਕਰੋ🙏🏻🙏🏻🙏🏻💐
@gurmailsingh1128 ਪ੍ਰਧਾਨ ਤੇਰੇ ਬਹੁਤ ਦੰਦ ਨਿਕਲ ਰਹੇ ਨੇ
ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ 🙏
ਤੁਹਾਡਾ ਬਹੁਤ ਬਹੁਤ ਧੰਨਵਾਦੀ ਹਾਂ, ਪਾਕਸਿਤਾਨ ਦੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਵਾਉਣ ਲਈ
ਗੁਰੂ ਨਾਨਕ ਸਾਹਿਬ ਜੀ ਕੋਮ ਨੂੰ ਪਿਆਰ ਬਖਸ਼ਣ ਚੜਦੀ ਕਲਾ ਬਖਸ਼ਣ ਸਰਕਾਰ ਏ ਖਾਲਸਾ ਪੰਥ ਦਾ ਰਾਜ ਬਖਸ਼ਣ ❤
ਬਹੁਤ-ਬਹੁਤ ਧੰਨਵਾਦ ਜੀ ਸਾਨੂੰ ਗੁਰਦੁਆਰਾ ਸ੍ਰੀ ਪੰਜਾ ਸਾਹਿਬ ਜੀ ਦੇ ਦਰਸ਼ਨ ਦੀਦਾਰੇ ਕਰਵਾਉਣ ਲਈ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖਣ ਜੀ 🙏 (Amritpal Singh Shahi Shahar Patiala)
ਬਹੁਤ ਵਧੀਆ ਦਰਸ਼ਨ ਕਰਵਾਉਣ ਲਈ ਧੰਨਵਾਦ ਬੇਟਾ ਜੀ।
ਵੀਰ ਜੀ ਸਤਿ ਸ਼੍ਰੀ ਅਕਾਲ ਜੀ.
ਵੀਰ ਜੀ ਸਾਡੇ ਭਾਬੀ ਜੀ ਅਤੇ ਸਾਡੀ ਬੇਟੀ ਪਿਸ਼ਾਵਰ ਤੋਂ ਜਿੰਨਾ ਨੇ ਚਾਕਲੇਟ ਦਿੱਤਾ ਸੀ
ਦਿਲ ਨੂੰ ਸਕੂਨ ਮਿਲ ਗਿਆ ਬਾਬੇ ਨਾਨਕ ਦੇ ਧਾਮ ਦੇ ਦਰਸ਼ਨ ਕਰ ਕੇ
ਬਹੁਤ ਹੀ ਵਧੀਆ ਤਰੀਕੇ ਨਾਲ ਜਾਨਕਾਰੀ ਦਿੱਤੀ ਹੈ ਬਹੁਤ ਹੀ ਵਧੀਆ ਉਪਰਾਲਾ ਕੀਤਾ ਗਿਆ ਹੈ ਧੰਨਵਾਦ ਜੀ
لا الہ الااللہ محمد رسول اللہ
Good wark
Hasband And wife Happy Life To Gadr
ਬਹੁਤ ਵਧੀਆ ਵੀਰ ਜੀ ਘਰ ਬੈਠੇ ਸਾਨੂੰ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਚਰਨਾਂ ਨਾਲ ਜੋੜਿਆ ਅਸੀਂ ਕਿਨਾਂ ਸ਼ਬਦਾਂ ਨਾਲ ਤੁਹਾਡਾ ਧੰਨਵਾਦ ਕਰੀਏ ਸਾਡੇ ਕੋਲ ਸ਼ਬਦ ਨਹੀਂ ਹਨ ❤❤ਪਰ ਅਸੀਂ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਚਰਨਾਂ ਵਿਚ ਅਰਦਾਸ ਕਰਦੇ ਹਾਂ ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਜੀ 🙏🙏🌷♥️☘️❤️
ਅੱਜ ਸਾਡਾ ਸਾਰਾ ਟੱਬਰ ਬੈਠ ਕੇ ਪੰਜਾ ਸਾਹਿਬ ਦਾ ਬਲੋਗ ਦੇਖ ਰਹੇ ਹਾਂ 🙏
ਵਾਹਿਗੁਰੂ ਤੁਹਾਡੀ ਜੋੜੀ ਸਦਾ ਸਲਾਮਤ ਰੱਖੇ ਹਮੇਸ਼ਾ ਚੜਦੀ ਕਲਾ ਵਿੱਚ ਰਹੋ
ਖੁਸ਼ੀ ਸਭ ਨੂੰ ਤਾਂ ਚੰਗੀ ਲੱਗਦੀ ਆ ਕਿਉਂ ਕਿ ਉਸ ਵਿਚ ਬਣਾਵਟੀ ਪਨ ਨਹੀਂ ਹੈ ਬਹੁਤ ਪਿਆਰ ਖੁਸ਼ੀ ਲਈ
@@aseemverma8981 ਹਮ ਨਹੀ ਚੰਗੇ ਬੁਰਾ ਨਹੀ ਕੋਈ
Dhan dhan sari guru nanak dav sab ji no koot koot parnam mara sab ji 🎉🎉🎉🎉🎉❤❤❤❤❤❤
ਅਰਦਾਸ - ਨਨਕਾਣਾ ਸਾਹਿਬ ਜੀ ਸਾਡੇ ਕੋਲ ਵਾਪਸ ਆ ਜਾਔ
ਕਰਤਾਰਪੁਰ ਸਾਹਿਥ ਜੀ ਸਾਡੇ ਕੋਲ ਵਾਪਸ ਆ ਜਾਔ
ਪੰਜਾ ਸਾਹਿਬ ਜੀ ਸਾਡੇ ਕੋਲ ਵਾਪਸ ਆ ਜਾਔ
ਪਾਕਿਸਤਾਨ ਦੇ ਸਾਰੇ ਗੁਰ ਧਾਮ ਜੀਔ ਸਾਡੇ ਕੋਲ ਵਾਪਸ ਆ ਜਾਔ
ਪਾਕਿਸਤਾਨ ਵਾਲੇ ਪੰਜਾਬ ਸਾਡੇ ਕੋਲ ਵਾਪਸ ਆ ਜਾ
ਪਿਸ਼ੌਰਾ ਸਾਡੇ ਕੋਲ ਵਾਪਸ ਆ ਜਾ
ਲਵਪੁਰ (ਲਾਹੌਰ) ਸਾਡੇ ਕੋਲ ਵਾਪਸ ਆ ਜਾ
ਸ਼ਹਿਰ ਕੁਜਰਾਂਵਾਲਾ (ਗੁਜਰਾਂਵਾਲਾ) ਸਾਡੇ ਕੋਲ ਵਾਪਸ ਆ ਜਾ
ਪਾਕਿਸਤਾਨ ਦੇ ਕਣ ਕਣ ਸਾਡੇ ਕੋਲ ਵਾਪਸ ਆ ਜਾਔ
ਪੂਰੇ ਦੇ ਪੂਰੇ ਪਾਕਿਸਤਾਨ ਸਾਡੇ ਕੋਲ ਵਾਪਸ ਆ ਜਾ
Dono ak ho Jan ji
What a holy and divine experience!! Thank you to this couple
Mujhe bahut bahut dhanyvad Tari bahut meherbani Sanu Punjabi Darshan karaye thankyou thankyou thankyou Tanuja jiyanu thankyou bahut sara
Dhan Guru Nanak Dev g Chadhadi Kala rakhna 🙏🙏
ਧੰਨ ਧੰਨ ਗੁਰੂ ਨਾਨਕ ਦੇਵ ਜੀ❤❤❤❤❤
Waheguru ji🙏🙏 dhan dhan baba guru nanak dev ji
Hy
ਵਾਹਿਗੁਰੂ ਹਮੇਸ਼ਾ ਹੀ ਰੱਖੇ ਜੀ🙏🙏🙏🙏💖💖💖💖
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ❤🌹🥀🌹🥀🌹🥀🌹🥀🌹🥀🌹🥀🌹🥀🌹🥀🌹🥀🌹🥀🌹🥀🌹🥀🙏🙏🙏🙏🙏🙏
khushi ney vadhiya vlogs banaye c last time. she did great job. she was soo nice to every one and her vloging was soo smooth good communication with everyone.
True! Ripan apne punjab wale loka nu chngi traa mil v ni reha te lehnde punjab waleya nal khad k gal krda
l am Muslim from Pakistan and seeing your video for my pleasure and fun. long live Pakistan ❤❤❤❤❤❤❤❤❤❤❤❤❤❤❤
Bahut mann khush hunda ya thohadya vlog vakh waheguru ji tanu hamesha chardi kala vich rakhya
Ripan Khushi ji bhout-2 thanks ji ,, sanu ghar batha darsan karvaya ji
ਰੱਬਾ, ਸਾਨੂੰ, ਵੀ, ਖੁਦ,ਜਾਕੇ, ਦਰਸ਼ਨ, ਕਰਾ।
ਰਿੱਪਨ ਮੈਂ ਬੜਾ ਤੁਹਾਡਾ ਪੁਰਾਣਾ ਫਾਲੋਆਰ ਆਂ।ਜਦੋਂ ਅਜੇ ਇੰਟਰਵਿਊ ਦਾ ਦੌਰ ਸੀ।ਯੂ ਟਿਊਬ ਨਹੀਂ ਸੀ।ਦੋ ਬੀਬੀਆਂ ਨਾਲ਼ ਪਹਿਲੀ ਇੰਟਰਵਿਊ ਸੀ।ਜਿਥੇ ਅਫਗਸਤਾਨ ਵਿੱਚ ਖੁਸ਼ੀ ਬਿਮਾਰ ਹੋ ਗਈ ਸੀ।ਪੁਲੀਸ ਵਾਲਾ ਕੋਲ ਖੜਾ ਰਿਹਾ ਸੀ ਜਿੰਨਾ ਚਿਰ ਤੁਸੀਂ ਦਵਾਈ ਲੈਕੇ ਵਾਪਿਸ ਨਹੀਂ ਸੀ ਆਏ।ਬਹੁਤ ਵਧੀਆ ਦਰਸ਼ਣ ਕਰਾਏ ਧੰਨਵਾਦ।