Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
Aap ji da bahut hi bahut🙏♥️ dhanyawad jo aap ji ne dhan guru calgiya ji de sahib jadeja Diya cab tava gaya te sunke bahut hi man scun milda hai te man ous same vich chala janda hai te samee nu jad karke😢 bahut hi dukh lagda ☝️🤲🙏dhan jigra kalgiwaleya aap da te aap ji de nike nike peyare peyare sahib jadeja da dhan jigra nike nike peyare sahib jadeja da 🙏🙏 agge mere kol shabad nahi Waheguru parmatma ji mehar bareya 🙌🏻 hath rakhana ji aap ji di shifat aap ji di kirpa is nimane jhehe bache te aapna mehar bareya 🙌🏻 hath rakhana ji aap ji di shifat vich likh saka 🙏 dharwad aap ji da bahut hi bahut 🙏🏻 dharwad jo aap ji ne bahut hi peyare kabta sunaina Aap ji waheguru parmatma ji mehar bareya 🙌🏻 hath rakhana ji ☝️🤲🙏🙌🏻♥️
दशम पिता परमेश्वर मेरे गुरु दशमेश के अमर शहीद बच्चों का चरण वंदन।आज के घोर असहनीय अन्यायपूर्ण माहौल में पिता परमेश्वर की बहुत ही ज्यादा जरूरत है आओ मेरे मालिक फिर से अवतरित हो प्रभु। वाहेगुरु वाहेगुरु वाहेगुरु वाहेगुरु जी।🌹🙏🌹🙏🌹🙏🌹🙏🌹🙏🌹
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru 🙏🙏🙏
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru 🙏💐💮🪻🌿🪷🪴🌺🌸🌺🪴🪷🌿💮🌹🌹💖👋👋💖🌹🥀🌷🙏💐💮🪻🌿🪷🪴🌺🌸🌸💐
भाई मनिंदर सिंह जी को मेरा नमन। आपने जिन शब्दों का चयन अपनी कविताओं में दशमेश पिता एवं साहिबजादों के बलिदान कथाओं को बताने केलिए परिस्थिति अनुसार किया है। वे बिलकुल सही है। कोई ऐसा महापुरुष नहीं हुआ, जो मनुष्य जन्म में आकर लौकिक परिस्थितियों में मजबूर नहीं हुआ हो। मैं जैन परिवार से हूं। और यह कहने में संकोच नहीं करता कि जिनको हम तीर्थंकर मानते हैं। वे भी कभी लौकिक परिस्थितियों में मजबूर नहीं हुए। भगवान महावीर भी हुए। भगवान श्री राम एवं कृष्ण भी हुए। हां उन्होंने मजबूरी को अपने पर हावी नहीं दिया। इसलिए वे महापुरुष कहलाते हैं। हम उन्हें परमात्मा मानते हैं। गुरु श्री गोबिंदसिंह जी, परमात्मा स्वयं थे। एवं उनके साहिब जादे और उनके साथ के समस्त सिक्ख सरदार भी बहुत उच्च कोटि की आत्माएं थी। मेरा दिल तो यही मानता है। मेरे ऐसा मानने में मेरी कोई गलती हो तो सिक्ख भाई मुझे क्षमा करें।
Waheguru ji ka Khalsa waheguru ji ki Fateh Dhan dhan Shri guru nanak dev ji Dhan dhan Shri guru tegbhadur Ji Dhan dhan Shri guru govind sahib ji Dhan dhan Mata gujar kaur ji Dhan dhan Mata Sahib Kaur ji Dhan dhan Mata nanki Ji Dhan dhan Sahibjade Dhan Dhan DSA pakshaia Di jot Shri guru granth sahib ji ❤❤🙏🙏🙏🙏🙏🙏🙏🙏🙏🥹🥺♥️
Bhai Sahib Bhai Maninder Singh ji Aap ji dian kavitava bahut hi acchian ne Akhan vich hanju rukde nai Waheguru Aap ji nu hamesha chardi Kala vich rakhan
ਬਾਬਾ ਜ਼ੀ ਸਤਿ ਸ਼੍ਰੀ ਅਕਾਲ ਜ਼ੀ, ਜ਼ੀ ਆਪ ਜ਼ੀ ਦੇ ਇੱਕ ਇੱਕ ਸ਼ਬਦ ਵਿੱਚ ਐਨਾ ਰਸ ਹੈ ਜਿਸ ਨੂੰ ਬਿਆਨ ਕਰਨ ਲਈਂ ਸ਼ਬਦ ਨਹੀ, ਆਹ ਦੁਨੀਆਂ ਕਿਸੇ ਨੂੰ ਨਹੀ ਬਕਸ਼ਦੀ, ਜੋ ਪਰਮਾਤਮਾ ਨੇ ਆਪ ਦੀ ਸੱਚ ਦੇ ਹੋਕੇ ਦੀ ਡਿਊਟੀ ਲਗਵਾਈ ਹੈ ਉਹ ਵੀ ਕਿਸੇ ਨੂੰ ਹੀ ਨਸੀਬ ਹੁੰਦੀ ਹੈ, ਜਦੋਂ ਮੈ ਤੁਹਾਡੇ ਸ਼ਬਦ ਸੁਣਦਾ ਤਾਂ ਡਿਊਟੀ ਤੋਂ ਵੀ ਲੇਟ ਹੋ ਜਾਈਦਾ, ਏਨਾ ਜਿਆਦਾ ਮਨ ਲਗਦਾ ਜ਼ੀ, ਸ਼ਬਦ ਨਹੀ ਸ਼ਬਦ ਨਹੀ ਆਪ ਲਈਂ 🙏🙏
8:03
ਭਾਈ ਸਾਹਿਬ ਜੀ ਬਹੁਤ ਵਧੀਆ ਕਵਿਤਾਵਾਂ ਗਾਉਂਦੇ ਹੋ
ਪ੍ਰਮਾਤਮਾ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ ਜੀ
ਇਤਿਹਾਸ ਨੂੰ ਗਾਕੇ ਸੁਣਾਉਣਾ ਮਹਾਨ ਕਾਰਜ ਹੈ ਇਸ ਲੋਕਾ ਨੂੰ ਇਤਿਹਾਸ ਦੀ ਛੇਤੀ ਸਮਝ ਪੈਦੀ ਹੈ ਵਾਹਿਗੁਰੂ ਆਪ ਨੂੰ ਚੜਦੀ ਕਲਾ ਵਿੱਚ ਰੱਖਣ
Wahe guru ji wahe guru ji wahe guru ji wahe guru ji wahe guru ji wahe guru ji wahe guru ji wahe guru ji
ਸਤਿਨਾਮ ਸ਼ੀ ਵਾਹਿਗੁਰੂ ਸਾਹਿਬ ਜੀ
WheGuru ji
ਵਾਹਿਗੁਰੂ ਜੀ। ਭਾਈ ਸਾਹਿਬ ਦੇ ਗੀਤ ਵੀ ਅਮਰ ਰਹਿਣਗੇ ਜਦੋਂ ਵੀ ਸੁਣ ਲਵੋ ਅੱਖਾਂ ਭਰ ਆਉਂਦੀਆਂ ਹਨ । ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਦਾ ਮੰਜ਼ਰ ਅੱਗੇ ਆ ਜਾਂਦਾ ਹੈ।
Waheguru ji Right 👍👍👍👍👍
ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਦਰਬਾਰ ਵਿੱਚ ਕਵੀ ਕਵਿਤਾਵਾਂ ਸੁਨਣ ਲਈ ਰੱਖੇ ਸਨ
ਧੰਨ ਧੰਨ ਗੁਰੂ ਤੇਗ ਬਹਾਦਰ ਧੰਨ ਧੰਨ ਗੁਰੂ ਗੋਬਿੰਦ ਸਿੰਘਜੀ ਧੰਨ ਧੰਨ ਮਾਤਾ ਗੁਜਰ ਕੌਰ ਜੀ ਧੰਨ ਧੰਨ ਬਾਬਾ ਅਜੀਤ ਸਿੰਘ ਜੀ ਧੰਨ ਧੰਨ ਬਾਬਾ ਜੁਜਾਰ ਸਿੰਘ ਜੀ ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ ਧੰਨ ਧੰਨ ਬਾਬਾ ਫਤਿਹ ਸਿੰਘ ਜੀ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਜੀ ਧੰਨ ਸੀ ਗੁਰੂ ਗੋਬਿੰਦ ਸਿੰਘ ਜੀ ਕਦੇ ਦਰਬਾਰ ਸਜ਼ਾ ਕੇ ਬੈੰਦੇ ਸੀ ਤੇ ਕਦੀ ਕੰਡਿਆਂ ਤੇ ਜੰਗਲਾਂ ਵਿਚ ਤੋਹਾਡੇ ਵਰਗਾਂ ਨਾ ਕੋਈ ਹੋਆ ਤੇ ਨਾ ਹੀ ਕੋਈ ਹੋਣਾ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ,👏
ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏
ਭਾਈ ਮਨਿੰਦਰ ਸਿੰਘ ਜੀ ਫਤਿਹ ਹੈ ਜੀ ਬਹੁਤ ਵਧੀਆ ਹੈ ਦਿਲ ਨੂੰ ਛੂਹ ਗਹੇ ਤੁਹਾਡੇ ਗੀਤ ਮਠੀ ਅਵਾਜ ਹੈ ਤੁਹਡੀ ਹੈ ਜੀ ਵਾਹਿਗੁਰੂ ਚੜਦੀ ਕਲਾ ਰਖਣ ਜੀ ਵਾਹਿਗੁਰੂ ਜੀ
Waheguru
@@gurmitsodhi3128 88jjjjjjjjjjbbbbbjjjjjjjjjjbb bjjbjjvbjjbjjjbjjjbbjjbbb jbbbbbbbb bjjb b j bjjjjjjjjjjjbbbjb jbbjjjjjjbjb
ਇਥੇ ਜੁਆਕ ਦੇ ਝਰੀਟ ਵੱਜ ਜਾਵੇ ਸਾਰਾ ਟੱਬਰ ਇਕੱਠਾ ਹੋ ਜਾਂਦੈ, ਉਹਨਾਂ ਸਾਰੇ ਦਾ ਸਾਰਾ ਪਰਿਵਾਰ ਵਾਰਤਾ, ਸਮੇਤ ਜਿਗਰ ਦੇ ਟੋਟੇ। ਧੰਨ ਧੰਨ ਸਰਬੰਸਦਾਨੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ।
ਧੰਨ ਧੰਨ ਗੁਰੂ ਪਿਤਾ ਗੋਬਿੰਦ ਸਿੰਘ ਜੀ ਧੰਨ ਧੰਨ ਤੁਹਾਡੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਤੋਂ ਵਾਰੇ ਜਾਈਏ
ਬਾਬਾ ਜੀ ਤੁਸੀਂ ਬਹੁਤ ਸੋਹਣਾ ਬੋਲਦੇ ਹੋ ਵਾਹਿਗੁਰੂ ਜੀ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀਓ।ਹੇ ਵਾਹਿਗੁਰੂ ਜੀ ਭਾਈ ਸਾਹਿਬ ਦੇ ਸਿਰ ਤੇ ਹਮੇਸ਼ਾ ਈ ਆਪਣਾ ਮਿਹਰ ਭਰਿਆ ਹੱਥ ਰੱਖਣਾਂ ਜੀ।
ਬਹੁਤ ਬਹੁਤ ਧੰਨਵਾਦ ਜੀ
ਤੁਹਾਡੇ ਇੱਕ ਇੱਕ ਸ਼ਬਦ ਕਰੁਣਾ ਭਰਪੂਰ ਹੈ ਜੀ। ਸਿੱਖ ੲਿਤਿਹਾਸ ਯਾਦ ਕਰਵਾਉਣ ਲਈ ਬਹੁਤ ਬਹੁਤ ਧੰਨਵਾਦ ਜੀ। ਪਤਾ ਨਹੀਂ ਕਿੰਨੇ ਮੇਰੇ ਵਰਗੇ ਪਾਪੀਆਂ ਦੇ ਪਾਪ ਹੰਝੂਆਂ ਵਿੱਚ ਧੁਲ ਗਏ।
ਵਾਹਿਗੁਰੂ ਜੀ ਧੰਨ ਸੀ ਗੁਰੂ ਗੋਬਿੰਦ ਸਿੰਘ ਜੀ ਕਦੇ ਦਰਬਾਰ ਸਜ਼ਾ ਕੇ ਬੈੰਦੇ ਸੀ ਤੇ ਕਦੀ ਕੰਡਿਆਂ ਤੇ ਜੰਗਲਾਂ ਵਿਚ ਤੋਹਾਡੇ ਵਰਗਾਂ ਨਾ ਕੋਈ ਹੋਆ ਤੇ ਨਾ ਹੀ ਕੋਈ ਹੋਣਾ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ 🙏🙏
Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji
ਭਾਈ ਸਾਹਿਬ ਜੀ ,ਤੁਹਾਡੀ ਕੋਸ਼ਿਸ਼ ਨਾਲ ਸਿਖ ਸੰਗਤ ਸਾਹਿਬਜ਼ਾਦਿਆਂ ਦੀ ਸ਼ਹਾਦਤ ਨਾਲ ਜਾਣੋ ਹੋ ਕੇ ਧੰਨ ਹੋ ਜਾਂਦੀ ਹੈ
ਵਾਹਿਗੁਰੂ ਜੀ ਸਿੰਘ ਸਾਹਿਬ ਕੋਟ ਕੋਟ ਧੰਨਵਾਦ ਜੀ
ਕੀ ਲਿਖਾਂ ਮੈਂ ਰੂਹ ਹੀ ਕੰਬ ਰਹੀਆਂ ਸੁਣ ਕੇ
ਧੰਨ ਮੇਰਾ ਗੁਰੂ ਪਿਤਾ 😭😭😭😥😥😥
Waheguru ji
Waheguru jee
ਵਾਹਿਗੁਰੂ ਜੀ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਧੰਨ ਧੰਨ ਮਾਤਾ ਗੁਜਰ ਕੌਰ ਜੀ ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ ਮਹਾਰਾਜ ਧੰਨ ਧੰਨ ਬਾਬਾ ਫਤਹਿ ਸਿੰਘ ਜੀ ਮਹਾਰਾਜ
ਸਚਾ ਸਾਹਿਬੁ ਸਿਫ਼ਤ ਸਲਾਹ ਆਵਾਂ
ਤਾਂ ਇਹ ਕੀਰਤਨ ਹੈ
ਜਿਨ ਕੀਤੀ ਸੋ ਪਾਰ ਭਇਆ ।।
M D,FACP,Fccp.
🥺🥺🥺🥺🥺🥺🥺🥺🥺🥺🥺ਸੰਗਤ ਵਿਚੋਂ ਚੰਗੇ ਲੋਕ ਚੰਗਿਆਈ ਹੀ ਲੱਭਦੇ ਹਨ
ਤੇ ਮਾੜੇ ਹਮੇਸ਼ਾ ਬੁਰਾਈਆਂ
Right bro
Right bro
ਭਾਈ ਸਾਹਿਬ ਭਾਈ ਮਨਿੰਦਰ ਸਿੰਘ ਜੀ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਸਮੁਚੀ ਸਿੱਖ ਕੌਮ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਤੋਂ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਜਾਣੂ ਕਰਵਾ ਰਹੇ ਹੋ ਇਹ ਤੁਛ ਬੁੱਧੀ ਵਾਲੇ ਲੋਕ ਹੀ ਕਿੰਤੂ ਪ੍ਰੰਤੂ ਕਰਦੇ ਹਨ ਜਿਨ੍ਹਾਂ ਨੂੰ ਸ਼ਹਾਦਤਾਂ ਅਤੇ ਮੁਸੀਬਤਾਂ ਦੀ ਕੋਈ ਸੋਝੀ ਨਹੀਂ ਹੈ
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
ਧੰਨ ਧੰਨ ਭਾਈ ਸਾਹਿਬ ਜੀ ਬਹੁਤ ਵਧੀਆ ਗਾਇਆ ਜ਼ੁਬਾਨ ਚ ਦਰਦਵੀਹੈਵਾਹਿਗੁਰੂ ਜੀ ਚੱੜਦੀ ਕਲਾ ਵਿੱਚ ਰੱਖੇ ਵਾਹਿਗੁਰੂ ਜੀ ❤🎉🎉🎉🎉🎉
ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ ਧੰਨ ਧੰਨ ਬਾਬਾ ਫਤਿਹ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏🙏🙏🙏
🙏🙏🙏🙏🙏🙏🏻🙏🏻🙏🏻🙏🏻🙏🏻
🙏🙏🙏ਧੰਨਵਾਦ ਬਾਬਾ g
ਵਹਿਗੁਰੂਜੀ🙏🙏🙏🙏🙏🙏🚩🚩
ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ ਧੰਨ ਧੰਨ ਬਾਬਾ ਫ਼ਤਹਿ ਸਿੰਘ ਜੀ ਵਾਹਿਗੁਰੂ ਜੀ ਧੰਨ ਧੰਨ ਮੇਰੇ ਕਲਗੀਆਂ ਵਾਲੇ ਪਾਤਸ਼ਾਹ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਵਾਹਿਗੁਰੂ
Waheguru ji🙏🙏🙏🙏🙏🌹🌹🌹🌹🌹
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਭਾਈ ਸਾਹਿਬ ਜੀ ਜਿੰਦਾ ਤੁਸੀਂ ਸਾਹਿਬਜ਼ਾਦਿਆਂ ਦਾ ਇਤਿਹਾਸ ਇਹਨਾ ਧਾਰਮਿਕ ਗੀਤਾਂ ਰਾਹੀਂ ਸਪੱਸ਼ਟ ਕੀਤਾ ਕੋਈ ਨਹੀਂ ਕਰ ਸਕਦਾ । ਨਾ ਹੀ ਕੋਈ ਸਮਝਾ ਸਕਦਾ ।ਵਾਹਿਗੁਰੂ ਤੁਹਾਨੂੰ ਚੜਦੀ ਕਲਾ ਬਖਸ਼ਨ ਤੁਸੀਂ ਹੋਰ ਵੀ ਇਤਿਹਾਸ ਨੂੰ ਨਿਖਾਰ ਕੇ ਸਿੱਖ ਕੌਮ ਦੇ ਸਾਹਮਣੇ ਪੇਸ਼ ਕਰੋ ।ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
Bhai Harjinder Singh te Bhai maninder ji Srinagar wale nice voice de dhani waheguru ji mehar karan
ਭਾਈ ਸਾਹਿਬ ਜੀ ਵਾਹਿਗੁਰੂ ਤੁਹਾਨੂੰ ਲੰਬੀ ਆਯੂ ਤੇ ਚੜ੍ਹਦੀ ਕਲਾ ਬਖਸ਼ਣ ਤਾਂ ਕਿ ਤੁਸੀ ਇਸੀ ਤਰਾਂ ਸਿੱਖ ਪੰਥ ਦੀ ਸੇਵਾ ਕਰਦੇ ਰਹੋ।
Waheguruji
ਭਾਈ ਸਾਹਿਬ ਜੀ ਦੇ ਸਬਦਾਂ ਵਿੱਚ ਬਹੁਤ ਵੈਰਾਗ ਹੈ ਵਾਹਿਗੁਰੂ ਜੀ ਤੁਹਾਨੂੰ ਚੜਦੀ ਕਲਾ ਵਿੱਚ ਰੱਖਣ
बाहें गुरू
🙏🙏🙏👶🙏🙏👶🙏🙏
ਧੰਨ ਸੀ ਸਾਡੇ ਗੂਰੂ ਮਹਾਰਾਜ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਧੰਨ ਸੀ ਉਨਾਂ ਦੇ ਲਾਲ ਹੀਰੇ ਧੰਨ ਸੀ ਪਿਤਾ ਧੰਨ ਸੀ ਮਾਤਾ ਗੂਜਰ ਕੋਰ ਜੀ🙏🏻🙏🏻🙏🏻🙏🏻🙏🏻🙏🏻🙏🏻🙏🏻
ਵਾਹਿਗੁਰੂ ਜੀ ਸਰਬੱਤ ਦਾ ਭਲਾ 🙏
ਭਾਈ ਸਾਹਿਬ ਜੀ ਨੇ ਬਹੁਤ ਵਧੀਆ ਲਿਖਤ ਰਾਹੀਂ ਸਾਰਾ ਸਾਹਿਬਜ਼ਾਦਿਆਂ ਦਾ ਇਤਹਾਸ ਸਾਰੀ ਸੰਗਤ ਨੂੰ ਸੁਣਾਇਆ ਹੈ ਜੋ ਬਹੁਤ ਜ਼ਰੂਰੀ ਵੀ ਸੀ ਅੱਜ ਦੀ ਪਨੀਰੀ ਨੂੰ ਇਸ ਸਰਲ ਤਰੀਕੇ ਨਾਲ ਦੱਸਣ ਦਾ। ਬਹੁਤ ਵਧੀਆ ਉਪਰਾਲਾ ਹੈ ਜੀ।
ਸਤਿ ਸ਼੍ਰੀ ਅਕਾਲ ਜੀ,,,
ਬਹੁਤ ਸੋਹਣੀ ਆਵਾਜ਼ ਆ ਭਾਈ ਸਾਹਿਬ ਜੀ, ਤੁਹਾਡੀ ਆਵਾਜ਼ ਵਿਚ ਦਰਦ ਵੀ ਝਲਕਦਾ ਭਾਈ ਸਾਹਿਬ ਜੀ।।।।
🙏🙏🙏🙏🙏🙏🙏
Jaqman😢🎉😢❤
❤
ਸੱਚੀ ਸੁੱਚੀ ਸੀਰਤ ਦੇ ਮਾਲਿਕ ਭਾਈ ਸਾਹਿਬ ਭਾਈ ਮਨਿਦਰ ਸਿੰਘ ਜੀ 🙏
ਬਾਬਾ ਜੀ ਮੈਂ ਤੁਹਾਡਾ ਕੀਰਤਨ ਬਹੁਤ ਸੁਣਦੀ ਹਾਂ ਮੇਰਾ ਮਨ ਬਹੁਤ ਲੱਗਦਾ ਹੈ ਕੋਈ ਕੁਛ ਕਹੀ ਜਾਵੇ ਬਾਬਾ ਜੀ ਸਾਨੂੰ ਤੁਸੀਂ ਬਹੁਤ ਵਧੀਆ ਲੱਗਦੇ ਹੋ ਤੁਸੀਂ ਸ਼ਬਦ ਕੀਰਤਨ ਬਹੁਤ ਸੋਹਣਾ ਕਰਦੇ ਹੋ
Satnam Siri waheguru ji
Satnamsiri waheguru ji
Sahi gal a very nice
Wah wah wah wah wah jeo🙏🙏🙏🙏🙏ਵਾਹਿਗੁਰੂ ਅਾਪਜੀ ਨੂੰ ਸਦਾ ਚੜਦੀ ਕਲਾ ਅਤੇ ਤੰਦਰੁਸਤੀ ਦੀਅਾਂ ਦਾਤਾਂ ਬਖਸ਼ਣ ਜੀ
ਅਾਪ ਪਵਿਤ੍ਰ ਕਵਿਤਾਵਾਂ ਸੁਣਾੳੁਦੇ ਰਹੋ ਅਤੇ ਅਸੀ ਸੁਣਦੇ ਰਹੀੲੇ 🙏🙏🙏🙏🙏🙏ੲਿਕ ਮਨ ੲਿਕ ਚਿੱਤ ਹੋ ਕੇ
0p0p will
Thinks baba ji
ਓਹਨਾ ਭੇਟਾ ਦਾ ਕੋਈ ਇਤਿਹਾਸ ਨਹੀ ਇਹ ਕਹਿਣਾ ਬਿਲਕੁਲ ਗੱਲਤ ਹੈ ਵਾਹਿਗੁਰੂ
Wahegurujiwaheguruji
🙏🏼🙏🏼🙏🏼🙏🏼ਧੰਨ ਜਿਗਰਾ ਕਲਗੀਆਂ ਵਾਲੇ ਦਾ 🙏🏼🙏🏼🙏🏼🙏🏼
Aap ji da bahut hi bahut🙏♥️ dhanyawad jo aap ji ne dhan guru calgiya ji de sahib jadeja Diya cab tava gaya te sunke bahut hi man scun milda hai te man ous same vich chala janda hai te samee nu jad karke😢 bahut hi dukh lagda
☝️🤲🙏dhan jigra kalgiwaleya aap da te aap ji de nike nike peyare peyare sahib jadeja da dhan jigra nike nike peyare sahib jadeja da 🙏🙏 agge mere kol shabad nahi
Waheguru parmatma ji mehar bareya 🙌🏻 hath rakhana ji aap ji di shifat aap ji di kirpa is nimane jhehe bache te aapna mehar bareya 🙌🏻 hath rakhana ji aap ji di shifat vich likh saka
🙏 dharwad aap ji da bahut hi bahut 🙏🏻 dharwad jo aap ji ne bahut hi peyare kabta sunaina
Aap ji waheguru parmatma ji mehar bareya 🙌🏻 hath rakhana ji ☝️🤲🙏🙌🏻♥️
Dhan Dhan Shaheed Baba Jorawar SINGh, Dhan Dhan Shaheed Baba Fatah Singh Son of Guru ShrI Guru GOBIND SINGh Sahib Ji
ਵਾਹਿਗੁਰੂ ਜੀ ਕ੍ਰਿਪਾ ਕਰਨ ਸਭ ‘ਤੇ, ਨਿਮਰਤਾ ਬਖ਼ਸ਼ਣ ਸਭ ਵਿੱਚ।
ਧੰਨ ਹੋ ਤੁਸੀਂ ਭਾਈ ਸਾਹਿਬ ਜੀ ਸਾਰਾ ਇਤਿਹਾਸ ਸਿਰਜਿਆ ਤੁਸੀਂ ਧੰਨ ਧੰਨ ਚਾਰ ਸਾਹਿਬਜ਼ਾਦੇ ਧੰਨ ਸ਼੍ਰੀ ਗੂਰੁ ਗੋਬਿੰਦ ਸਿੰਘ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ❤❤❤❤❤
ਵਾਹਿਗੁਰੂ ਵਾਹਿਗੁਰੂ ਜੀ 😢❤❤😊
ਵਾਹਿਗੁਰੂ ਜੀ ਕਿਸਾਨ ਏਕਤਾ ਜ਼ਿੰਦਾਬਾਦ ਕਿਸਾਨ ਦਾ ਦੁੱਖ ਕਿਸਾਨ ਹੀ ਜਾਣਦਾ ਹੈ 🙏🙏🙏🙏🙏
ਵਾਹਿਗੁਰੂ ਜੀ
ਭਾਈ ਸਾਹਿਬ ਜੀ ਕਿੰਨੀਂ ਨਿਮਰਤਾ ਹੈ ਤੁਹਾਡੇ ਵਿੱਚ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ ਵਾਹਿਗੁਰੂ ਜੀ ਵਾਹਿਗੁਰੂ ਜੀ
ਵੀਰ ਜੀ ਹਰ ਰੋਜ ਕਵਿਤਾ ਸੁਨਣ ਨੂੰ ਦਿਲ ਕਰੀ ਜਾਂਦਾ ਜੀ 🙏🙏🙏🙏🙏
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ 🙏🏻🙏🏻🙏🏻🙏🏻🙏🏻🙏🏻🙏🏻
🙏🙏Bhai saab ji ye sun ke dil ronda hai .😭😭😭😭 te jina naal bitiya ne ......Dhan ne Dashmesh pita ji .🙏🙏🌹🙏🙏
Kot kot pranam.. 🙏🙏
Dhan dhan shree gurugovind singhji
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ 🙏🙏🙏🙏🙏🙏🙏🙏🌹🌹🙏🌹
,ਧਨ ਧਨ ਗੁਰੂ ਗੋਬਿੰਦ ਸਿੰਘ ਜੀ,🙏🙏🙏🙏🙏🙏🙏🙏🙏🙏🙏🙏🙏🙏🙏🙏🙏🌹🌹🌹🌹🌹🌹🌹🌹🌹🌹🌹🙏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਵਾਹਿਗੁਰੂ ਜੀ 🙏 ਗੁਰੂ ਪਿਤਾ ਜੀ ਦੀ ਧੰਨ ਕੁਰਬਾਨੀ ਏ ਜੀ , ਸੀਸ ਝੁਕਾ ਕੇ ਕਰਾਂ ਸਲਾਮ ਇਸ ਅਨੌਖੀ ਸ਼ਹਾਦਤ ਨੂੰ .....🙏🙏🙏🙏🙏......ਭਾਈ ਸਾਹਿਬ ਜੀ ਆਪ ਬਹੁਤ ਹੀ ਮਹਾਨ ਹੋ ਜੀ , ਆਪ ਜੀ ਨੂੰ ਭੀ ਮੇਰੀ ਸਲਾਮ ਹੈ ਜੀ 🙏🙏🙏🙏🙏.......
Kotaan kotaan sukhrana waheguru ji aap ji da 🙏🙏
दशम पिता परमेश्वर मेरे गुरु दशमेश के अमर शहीद बच्चों का चरण वंदन।आज के घोर असहनीय अन्यायपूर्ण माहौल में पिता परमेश्वर की बहुत ही ज्यादा जरूरत है आओ मेरे मालिक फिर से अवतरित हो प्रभु। वाहेगुरु वाहेगुरु वाहेगुरु वाहेगुरु जी।🌹🙏🌹🙏🌹🙏🌹🙏🌹🙏🌹
ਵਾਹਿਗੁਰੂ ਜੀ ਅਸੀਂ ਤੁਹਾਡੇ ਨਾਲ ਹਾਂ
ਵੀਰ ਜੀ ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਤੁਹਾਡੇ ਸਿੱਖੀ ਪ੍ਰਚਾਰ ਬਹੁਤ ਵਧੀਆ ਹਨ🙏🙏🙏🙏🙏🙏🙏🙏🙏
Bhai ji da kirtan sunke ruh nu santi mildi hai ❤ waheguru ji kirpa karo ji bhai ji te
❤ waheguru 🙏😭📱🎉🔥🤳💫🙋✍️🇮🇪🦵💪💓🦵💓🦵💓🌶️🍼🌶️🍼🌶️🍼🌶️🍼🌶️🍼💯🆗🔥🔑🪔🙏🤳✍️😭🧑🌾🤳
ਬਹੁਤ ਵਧੀਆ ਕਵਿਤਾ ਧੰਨਵਾਦ ਭਾਈ ਸਾਹਿਬ ਜੀ ❤❤❤❤❤❤❤❤😢😢😢😢😢😢
ਸਾਹਿਬਜ਼ਾਦਾ ਦੀਆਂ ਕੁਰਬਾਨੀਆਂ ਬਾਰੇ ਜੋ ਗੀਤ ਗਾਏ ਹਨ ਉਹ ਬਹੁਤ ਸੋਹਣੇ ਲੱਗਦੇ ਹਨ ਇਸ ਲਈ ਆਪ ਜੀ ਦਾ ਬਹੁਤ-ਬਹੁਤ ਧੰਨਵਾਦ,🙏🏽🙏🙏🙏🙏🙏🙏🙏🙏🙏🙏🙏🙏🙏🙏🙏🙏💖💖💖❤️❤️❤️❤️🌹🌹🌹🌹🌹🌷🌷🌷🥀🥀🥀🥀🙏🏼🙏🏼🙏🏼🙏🏼
Excilent
Heart touching ♥ 💓 💖 💙 ❤ 💕
@@JasbirSingh-yd7me1p1
@@JasbirSingh-yd7mece
@@JasbirSingh-yd7meliuuuuuuuuuuuu7ouuoiuùi8i8⁷7⁷ìiiiiì
ਤੁਹਾਡੀ ਪ੍ਰੰਸ਼ਸਾ ਦੇ ਲਈ ਕੋਈ ਸ਼ਬਦ ਹੀ ਨਹੀਂ ਲੱਭੇ
Kulvinder Kaur g waheguru ji mehar kre
Voice excellent and sare kabita excellent dhan dhan guru govind singh ji aapand sare parvir no naman
ਧੰਨ ਸਤਿਗੁਰੂ,ਧੰਨ ਗੁਰ ਸਿੱਖ, ਧੰਨ ਗੁਰਸਿੱਖੀ। ਕੁਲਦੀਪ ਸਿੰਘ ਬੈਦਵਾਨ,ਭਾਈ ਸਾਹਿਬ ਜੀ ਸਤਿਗੁਰੂ ਸਦਾ ਅੰਗ ਸੰਗ, ਸਦਾ ਅੰਗ ਸੰਗੇ,ਸਦਾ ਚੜ੍ਹਦੀ ਕਲਾ ਰਵੇ
ਬਹੋਤ ਹੀ ਮਨ ਮੋਹ ਲੈਣ ਵਾਲਾ ਸ਼ਬਦ ਹੈ ਜੀ 🙏🙏🙏🙏🙏
ਵਾਹਿਗੁਰੂ ਜੀ ਜਪੁਜੀ ਸਾਹਿਬ ਚੌਪਈ ਸਾਹਿਬ ਜੀ ਸੇਵਾ ਲਈ
ਬਹੁਤ ਵਧੀਆ ਸਬਦੁ ਲੱਗਦੇ ਨੇ ਕੋਈ ਗਲਤ ਨਹੀ ਕੀਆ ਤੁਸੀਂ ਮੁਸੀਬਤ ਵਿਚ ਹੀ ਅਪਨੇ ਪੁਤਰਾ ਦੀ ਕੁਰਬਾਨੀ ਦਿੱਤੀ ਜਾਂਦੀ ਹੈ ! ਅਪਨੇ ਪੰਥ ਨੂੰ ਬਚੋਨ ਵਾਸਤੇ
.
Waheguru ji ek Khalsa WaheGuru ji ek Fateh ❤❤❤❤ waheguru ji
ਧੰਨ ਧੰਨ ਬਾਬਾ ਜ਼ੋਰਾਵਰ ਸਿੰਘ ਜੀ 🙏🏻
ਧੰਨ ਧੰਨ ਬਾਬਾ ਫਤਹਿ ਸਿੰਘ ਜੀ🙏🏻
ਸਾਡੇ ਹੀਰੋ🦅🙏🏻
इतिहास को दोहरा दिया चन्द शब्दों में , अतिसुन्दर
Than Sri Gobind Singh sahib ji waheguru jia
ਭਾਈ ਸਾਹਿਬ ਜੀ ਬਹੁਤ ਸੋਹਣਾ ਪ੍ਰਸੰਗ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ ਜੀ ਪ੍ਰਮਾਤਮਾ ਤੁਹਾਡੀ ਉਮਰ ਲੰਬੀ ਕਰੇ ਇਸੇ ਤਰ੍ਹਾਂ ਤੁਹਾਡੇ ਸਿਰ ਉਪਰ ਮੇਹਰ ਦਾ ਹੱਥ ਰੱਖਣ ਜੀ
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru 🙏🙏🙏
ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਤਹਾਨੂੰ ਚਰਦੀਕਲਾ ਰੱਖੇ ਜੀ ਸਿੰਘ ਸਾਹਿਬ ਜੀ
ਵਾਹਿਗੁਰੂ ਜੀ ਵਾਹਿਗੁਰੂ ਜੀ
ਦੁਨੀਆਂ ਦੀ ਸਬ ਤੋਂ ਵੱਖਰੀ ਅਤੇ ਅਨਮੋਲ ਸ਼ਹਾਦਤ ਛੋਟੇ ਸਾਹਿਬਜਾਦਿਆਂ ਦੀ 👏👏🙏🙏
Waheguru g waheguru ji 🙏🙏🙇 🙏🙇 🙇🌹 ਧੰਨ ਮੇਰਾ ਕਲਗੀਆਂ ਵਾਲਾ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ 🙏🙏🙏 ਧੰਨ ਬਾਬਾ ਫ਼ਤਹਿ ਸਿੰਘ ਸਾਹਿਬ ਜੀ ਧੰਨ ਬਾਬਾ ਜੋਰਾਵਰ ਸਿੰਘ ਸਾਹਿਬ ਜੀ 🙏🙏🙏🙇🙇🙇🙇🙇🙇🙇🙇🙇🙇🌹🌹🌹
Waheguruji👆🌹🌹🌹🌹🌹🪔🪔🪔🔥🔥🔥🪔🪔🪔🪔🪔🔥🔥🌺🌺🌺🌺🌺❤️❤️👩❤️👩🌻🖐️🍁🪔🪔🪔🪔🪔🪔🪔
Waheguru ji 🙏🙏🙏🙏🙏
Wahe guru
Waheguru ji🙏🙏🙏🙏
waheguruji waheguruji 🙏🙏👌👌Waheguruji waheguruji waheguruji waheguruji waheguruji
ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਬਹੁਤ ਸੋਹਣਾ ਇਤਿਹਾਸ ਦੱਸਿਆ
🙏🙏 ਵਾਹਿਗੂਰੁ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏
ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਅਤੇ ਉਹਨਾਂ ਦੇ ਪਰਿਵਾਰ ਦੀ ਕੁਰਬਾਨੀ ਕਦੇ ਵੀ ਨਹੀਂ ਭੁਲਾਈ ਜਾ ਸਕਦੀ
🙏🙏🙏🙏🙏🙏🙏🙏🙏🙏🙏🙏
@mintyrani9182
Satnam Shri Vahiguru
Pppp@@renatusekchamtkar7219
8l0
Dhan dhan Guru Govind Singh jee,Satnam Sri Waheguru.
ਵਾਹਿਗੁਰੂ ਜੀ ਮੇਹਰ ਕਰਨਾ ਸਾਰਿਆਂ ਤੇ 🙏🙏🌹♥️♥️
ਜਦੋਂ ਆਪਾਂ ਦਿਲੋਂ ਮਨ ਨਾਲ ਸੁਣਦੇ ਆ ਉਹ ਟਾਈਮ ਮੋਰੇ ਯਾਦ ਆ ਜਾਂਦਾਂ ਬਾਬਾ ਜੀ ਦਿਲੋਂ ਸ਼ਬਦ ਬੋਲਦੇ ਆ ਕਰਤੂ ਪਰੰਤੂ ਟੋਕਾਂ ਨਾਕੀ ਵਾਲੇ ਨਹੀਂ ਸਮਝ ਸਕਦੇ ਜਿਨ੍ਹਾਂ ਦੀਆਂ ਆਦਤਾਂ ਹੋਂਣ ਬੁਰੀਆਂ
vy gggg g ga v gg gggg vgg g gg gggg g g g g ga gggg gg🎉
ਵੀ ਵਾਹਿਗੁਰੂ ਜੀ ਵਾਹਿਗੁਰੂ ਜੀ ❤🎉❤🎉❤🎉❤🎉❤🎉❤ ਵੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ❤🎉❤🎉❤🎉 ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ।।
Waheguru ji
ਭਾਈ ਸਾਹਿਬ ਜੀ ਤੁਹਾਡੀਆਂ ਕਵਿਤਾਵਾਂ ਬਹੁਤ ਵਧੀਆ ਨੇ ਜੀ
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ❤❤❤❤❤❤
ਬਹੁਤ ਵਧੀਆਂ ਭਾਅ ਜੀ ਵਹਿਗੁਰੂ ਜੀ ਤੁਹਾਨੂੰ ਚੜਦੀ ਕਲਾ ਬਖ਼ਸ਼ੇ 🙏🙏🙏
Waheguru ji bhai ji app ji de smagam kis jgah ho rhei hn ji
Malek Thihanu chardee kalaa ch rakhe Harinder kaur
V good jankari God bless you.
Dhan Baba Ajit Singh , Baba Jujhar Singh Baba Fateh Singh Baba Jorawar Singh ji and Mata Gujar Kaur ji
Waheguru ji 🙏🙏🙏🙏🙏🙏
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru 🙏💐💮🪻🌿🪷🪴🌺🌸🌺🪴🪷🌿💮🌹🌹💖👋👋💖🌹🥀🌷🙏💐💮🪻🌿🪷🪴🌺🌸🌸💐
Waheguru waheguru ji aap ji nu hmesha chadi klla vich rakhan
Waheguru ji waheguru ji
ਭਾਈ ਸਾਹਿਬ ਜੀ ਤੁਸੀ ਛੋਟੇ ਸਾਹਿਬਜ਼ਾਦਿਆਂ ਬਾਬਤ ਬਹੁਤ ਗਾਇਆ ਦੀ ਇਸ ਤਰਾ ਲੱਗਦਾ ਸਭ ਕੁਝ ਅੱਖਾਂ ਸਾਹਮਣੇ ਹੋ ਰਿਹਾ ਹੈ ਤੁਹਾਡੀ ਅਵਾਜ਼ ਵਿੱਚ ਬਹੁਤ ਦਰਦ ਸੁੱਕਿਆ ਹੋਇਆ ਹੈ ਦਿਲ ਨੂੰ ਟੁੰਬਦਾ ਹੈ ਬਹੁਤ ਸੋਹਣੀ ਅਵਾਜ਼ ਹੈ ਲੋਕਾਂ ਦੀ ਪ੍ਰਵਾਹ ਕਰਨ ਦੀ ਲੋੜ ਨਹੀਂ ਹੈ ਵਾਹਿਗੁਰੂ ਤੁਹਾਨੂੰ ਤੰਦਰੁਸਤੀ ਵਾਲੀ ਲੰਬੀ ਜ਼ਿੰਦਗੀ ਬਖ਼ਸ਼ੇ ਚੜਦੀ ਕਲਾ ਵਿੱਚ ਰੱਖਣ ਪਾਪੀਆ ਨੇ ਉਹ ਕੰਧ ਤਾਂ ਢਾਹ ਦਿੱਤੀ ਦੇਖਣ ਵਾਸਤੇ ਤਾਂ ਕੁਝ ਛੱਡਿਆ ਨਹੀਂ ਸੁਣ ਕੇ ਅਹਿਸਾਸ ਤਾਂ ਕਰ ਲਈਏ ਵਾਹਿਗੁਰੂ ਜੀ 🙏🙏🙏🙏🙏💕💕💕💕
¹
1111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111
@@@
1@@
ਭਾਈ ਸਾਹਿਬ ਜੀ ਬਹੁਤ ਵਧੀਆ ਗਾ ਰਹੇ ਹੋ ਜੀ,,,,ਇਸੇ ਤਰ੍ਹਾਂ ਹੀ ਸਾਰੀ ਉਮਰ 4 ਦਿਨ ਗਾਉ।,,,,,,
ਹਰ ਸਾਲ ਦੇ 4 ਦਿਨ
Bahut vdiya gaya hai isye taran sanu sunade raho aanad phari bani
Ok
66
ਧੰਨ ਦਾਤਾ ਜੀ ਤੁਸੀਂ ਧੰਨ ਤੁਹਾਡੇ ਲਾਲ ਜੀ ਧੰਨ ਤੁਹਾਡੀ ਸਿੱਖੀ ਧੰਨ ਤੁਹਾਡੇ ਸਿੱਖ ਦਾਤਾ ਜੀ❤❤
Dhan Dhan Guru Govind Singh sahib ji waheguru ji ka khalsa waheguru ji ki fathe
भाई मनिंदर सिंह जी को मेरा नमन।
आपने जिन शब्दों का चयन अपनी कविताओं में दशमेश पिता एवं साहिबजादों के बलिदान कथाओं को बताने केलिए परिस्थिति अनुसार किया है। वे बिलकुल सही है।
कोई ऐसा महापुरुष नहीं हुआ, जो मनुष्य जन्म में आकर लौकिक परिस्थितियों में मजबूर नहीं हुआ हो।
मैं जैन परिवार से हूं। और यह कहने में संकोच नहीं करता कि जिनको हम तीर्थंकर मानते हैं। वे भी कभी लौकिक परिस्थितियों में मजबूर नहीं हुए। भगवान महावीर भी हुए।
भगवान श्री राम एवं कृष्ण भी हुए।
हां उन्होंने मजबूरी को अपने पर हावी नहीं दिया। इसलिए वे महापुरुष कहलाते हैं। हम उन्हें परमात्मा मानते हैं।
गुरु श्री गोबिंदसिंह जी, परमात्मा स्वयं थे। एवं उनके साहिब जादे और उनके साथ के समस्त सिक्ख सरदार भी बहुत उच्च कोटि की आत्माएं थी। मेरा दिल तो यही मानता है।
मेरे ऐसा मानने में मेरी कोई गलती हो तो सिक्ख भाई मुझे क्षमा करें।
🙏🙏
🙏🙏🙏
ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਉਨ੍ਹਾਂ ਦੇ ਲਾਲ ਸੋਹਣੇ।🌷🙏🙏🌷
ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ ਧੰਨ ਧੰਨ ਬਾਬਾ ਫਤਹਿ ਸਿੰਘ ਜੀ❤❤
ਕੀ ਡਰਨਾ ਉਸ ਮੌਤ ਤੋਂ
==============
ਜਾਓ ਮੇਰੇ ਪੋਤਿਓ, ਤੁਸੀਂ ਨਾ ਘਬਰਾਉਣਾ ll
ਕੀ ਡਰਨਾ ਉਸ ਮੌਤ ਤੋਂ, ਜਿੰਨ ਆਉਣਾ ਹੀ ਆਉਣਾ ll
ਸਾਡੇ ਘਰ ਦੀ ਰੀਤ ਹੈ, ਅਸੀਂ ਜ਼ੁਲਮ ਸਹਾਰੇ ll
ਜਿੱਤਿਆ ਸੱਚ ਅਖ਼ੀਰ ਨੂੰ, ਪਾਪੀ ਸਭ ਹਾਰੇ ll
ਸੱਚ ਸਬਰ ਨੂੰ ll, ਪਾਪੀਆਂ ਨੇ, ਫਿਰ ਅਜ਼ਮਾਉਣਾ ll
ਕੀ ਡਰਨਾ ਉਸ ਮੌਤ ਤੋਂ, ਜਿੰਨ ਆਉਣਾ ਹੀ ਆਉਣਾ ll
ਪੋਤੇ ਹੋ ਮੇਰੇ ਸੂਰਮੇ, ਭਾਵੇਂ ਉਮਰ ਨਿਆਣੀ ll
ਅਸੀਂ ਲਿਖਾਂਗੇ ਅਣਖ ਦੀ, ਇੱਕ ਹੋਰ ਕਹਾਣੀ ll
ਏਸੇ ਉਮਰੇ ll, ਸ਼ਹੀਦੀਆਂ ਦਾ, ਰੁਤਬਾ ਪਾਉਣਾ ll
ਕੀ ਡਰਨਾ ਉਸ ਮੌਤ ਤੋਂ, ਜਿੰਨ ਆਉਣਾ ਹੀ ਆਉਣਾ ll
ਲਹੂ ਤੁਹਾਡਾ ਜਿਸ ਵੇਲੇ, ਨੀਹਾਂ ਵਿੱਚ ਚੋਣਾਂ ll
ਕਾਰਜ਼ ਮੇਰੀ ਜਿੰਦਗੀ, ਦਾ ਪੂਰਾ ਹੋਣਾ ll
ਜਾਇਓ ਮੈਨੂੰ, ਉਡੀਕ ਕੇ, ਮੈਂ ਮਗਰੇ ਆਉਣਾ ll
ਕੀ ਡਰਨਾ ਉਸ ਮੌਤ ਤੋਂ, ਜਿੰਨ ਆਉਣਾ ਹੀ ਆਉਣਾ ll
ਜਾਇਓ ਮੈਨੂੰ, ਉਡੀਕ ਕੇ, ਮੈਂ ਮਗਰੇ ਆਉਣਾ l
ਮਾਂ ਸਦਕੇ ਮਾਂ, ਮਰ ਜਾਏ, ਮੈਂ ਮਗਰੇ ਆਉਣਾ l
ਮੈਂ ਕੀ ਕਰਨੀ, ਜਿੰਦਗੀ, ਮੈਂ ਮਗਰੇ ਆਉਣਾ l
ਮੇਰਾ ਜੀ ਨਹੀਂ, ਲੱਗਣਾ, ਮੈਂ ਮਗਰੇ ਆਉਣਾ l
ਮੈਂ ਵੀ ਆਪਣੇ, ਪੋਤਰਿਆਂ ਦੇ, ਮਗਰੇ ਆਉਣਾ
ਮਾਂ ਸਦਕੇ ਮਾਂ, ਮਰ ਜਾਏ, ਮੈਂ ਮਗਰੇ ਆਉਣਾ l
ਅਪਲੋਡਰ- ਅਨਿਲਰਾਮੂਰਤੀਭੋਪਾਲ
waheguru ji waheguru ji maher karo ji
Dharamjit singh
ਵਾਹਿਗੁਰੂ ਜੀਓ ਮਿਹਰ ਕਰੋ ਜੀਓ
Waheguru Ji ❤
ਧੰਨ ਵਾਹਿਗੁਰੂ ਜੀ 🙏🏻🙏🏻
Waheguru ji
Satnam Shri Waheguru Sahib Ji🙏🏻♥️🙏🏻ਸਤਿਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ🙏🏻♥️🙏🏻
Waheguru ji waheguru ji waheguru y
@@RanjeetSingh-qf6fm❤❤l ok
Waheguru ji ka Khalsa waheguru ji ki Fateh Dhan dhan Shri guru nanak dev ji Dhan dhan Shri guru tegbhadur Ji Dhan dhan Shri guru govind sahib ji Dhan dhan Mata gujar kaur ji Dhan dhan Mata Sahib Kaur ji Dhan dhan Mata nanki Ji Dhan dhan Sahibjade Dhan Dhan DSA pakshaia Di jot Shri guru granth sahib ji ❤❤🙏🙏🙏🙏🙏🙏🙏🙏🙏🥹🥺♥️
Satnam.waheguru,ji
Kahlsa,ji,satshiree,akal.ji
Bhai Sahib Bhai Maninder Singh ji Aap ji dian kavitava bahut hi acchian ne Akhan vich hanju rukde nai Waheguru Aap ji nu hamesha chardi Kala vich rakhan
Very nice 👌 daily listening apne guru de hor nazdik ja rahee.waheguru g
Very nice
ਵੀਰ ਜੀ ਤੁਸੀਂ ਬਹੁਤ ਸੋਹਣਾ ਗੀਤ ਗਾਇਆ ਮੈ ਤਾਂ ਸੁਣਿਆ ਵੀ ਤੇ ਰੋਂਦੀ ਵੀ ਰਹੀ ਸਾਨੂੰ ਬਹੁਤ ਮਾਣ ਹੈ ਤੁਹਾਡੇ ਤੇ ਇਸ ਵਿੱਚ ਕੋਈ ਵੀ ਗਲਤ ਸ਼ਬਦ ਨਹੀਂ ਬੋਲਿਆ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
Okay
ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਹਿ। ਭਾਈ ਸਾਹਿਬ ਜੀ, ਤੁਹਾਡੇ ਉੱਪਰ ਦਸ਼ਮੇਸ਼ ਪਿਤਾ ਜੀ ਦੀ ਕਿਰਪਾ ਹੈ। ਤੁਹਾਡੇ ਇਹ ਧਾਰਮਕ ਗੀਤ ਸੁਣ ਕੇ ਸੁਰੇਤਿਆਂ ਦੇ ਮਨਾਂ 'ਚ ਗੁਰਸਿੱਖੀ ਅਤੇ ਗੁਰੂ ਘਰ ਨਾਲ ਪਿਆਰ ਜਾਗ ਪੈਦਾ ਕਰਦੇ ਹਨ। ਤੁਹਾਡੀ ਚੜ੍ਹਦੀ ਕਲਾ ਹੋਵੇ। ਵਾਹਿਗੁਰੂ ਜੀ ਹੋਰ ਵੀ ਤੁਹਾਨੂੰ ਵਧ ਸੇਵਾ ਬਖ਼ਸ਼ੇ ਜੀ। ਜੈ ਜੈ ਕਾਰ ਹੋਵੇ।🙏🙏🙏🙏🙏
Waheguru ji waheguru ji
Daljeet Singh Jammu waale Waheguru Waheguru Waheguru
Daljeet Singh Jammu waale Waheguru Waheguru on
Daljeet Singh Jammu waale Waheguru Waheguru Waheguru Waheguru Waheguru Waheguru Waheguru Waheguru Waheguru Waheguru
Daljeet Singh Jammu waale Waheguru Waheguru Waheguru Waheguru Waheguru Waheguru Waheguru Waheguru
ਛੋਟੇ ਸਾਹਿਬਜ਼ਾਦਿਆਂ ਦੀ ਅਤੇ ਜਗਤ ਮਾਤਾ ਗੁਜਰ ਕੋਰ ਜੀ ਦੀ ਲਾਸਾਨੀ ਸ਼ਹਾਦਤ ਨੂੰ ਕੋਟ ਕੋਟ ਪ੍ਰਣਾਮ ❤❤❤❤
ਵਾਹਿਗੁਰੂ ਜੀ ਵਾਹਿਗੁਰੂ ਜੀ 🙇🏼♂️
Wahiguru
Justin Singh
•~*~••~ ੴ~••~*~•
ਵਾਹਿਗੁਰੂ ਜੀ ਕਾ ਖਾਲਸਾ !
ਵਾਹਿਗੁਰੂ ਜੀ ਕੀ ਫਤਹਿ !!
•~*~••~ ੴ~••~*~•
ਭਾਈ ਸਾਹਿਬ ਜੀ ਬਹੁਤ ਹੀ ਵਧੀਆ ਵਾਹਿਗੁਰੂ ਆਪ ਜੀ ਨੂੰ ਚੱੜਦੀ ਕਲਾ ਬਖਸ਼ੇ ਆਪ ਜੀ ਸਾਨੂੰ ਸੁਣਾਂਦੇ ਰਹੋ ਅਸੀਂ ਸਾਰੀ ਸੰਗਤ ਸੁਣਦੀ ਰਹੇ ਵਾਹਿਗੁਰੂ ਕਿਰਪਾ ਕਰੇ 🙏🏼🙏🏼🙏🏼 👍
ਭਾਈ ਜੀ ਬਹੁਤ ਵਦੀਆ ਸ਼ਬਦ ਸੁਨਾਇਆ ਜੀ ਪੈਰਾਂ ਧਲੌ ਧਰਤੀ ਹਿਲ ਗਈ ਆਖੀਆਂ ਡੁਲ ਪਈਆਂ weheguru,ਜੀ ਭਾਈ ਸਾਹਿਬ ਦੀ ਚੜ੍ਹਦੀ ਕਲਾ ਕਰਨੀ
daljeet Singh
daljeet Singh
Att
Very nice waheguru g
Okgju