Vattan Lambia Te Rasta Pahard Da

Поделиться
HTML-код
  • Опубликовано: 8 ноя 2024

Комментарии • 3 тыс.

  • @gurnamsingh--1795
    @gurnamsingh--1795 3 года назад +56

    ਧੰਨ ਧੰਨ ਬਾਬਾ ਅਜੀਤ ਸਿੰਘ ਜੀ, ਜੁਝਾਰ ਸਿੰਘ ਜੀ, ਜ਼ੋਰਾਵਰ ਸਿੰਘ ਜੀ, ਬਾਬਾ ਫਤਹਿ ਸਿੰਘ ਜੀ ਨੂੰ ਕੋਟਿ ਕੋਟਿ ਪ੍ਰਣਾਮ, ਫਿਰ ਵੀ ਅਸੀਂ ਤੁਹਾਡੇ ਦੇਣ ਨਹੀ ਦੇ ਸਕਦੇ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

    • @AmarjitSingh-fd7jc
      @AmarjitSingh-fd7jc Год назад +1

      Dhan shri guru gobind singh ji jena ne apne bichea nu kom de later var deta ji

  • @bharatbhushan140
    @bharatbhushan140 Год назад +73

    ਸਥਦ ਸੁਣਕੇ ਮਨ ਰੋ ਪਿਆ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ,ਥਹੁਤ ਞਡੀ ਕੁਰਬਾਨੀ

  • @jitsingh6095
    @jitsingh6095 2 года назад +24

    ਸਿੰਘ ਸਾਹਿਬ ਜੀ ਆਪ ਵੀ ਧੰਨ ਹੋ। ਅਸੀਂ ਤਾਂ ਇਹ ਕਵਿਤਾ ਸੁਣ ਵੀ ਨਹੀਂ ਸਕਦੇ। ਬਹੁਤ ਦਰਦ ਭਰੀ ਦਾਸਤਾਨ ਹੈ। ਵਾਹਿਗੁਰੂ ਜੀ

  • @kiratmehrok3980
    @kiratmehrok3980 2 года назад +28

    ਬੁਹਤ ਹੀ ਦਰਦ ਭਰੀ ਕਵਿਤਾ ਗਾਈ ਹੈ ਜੀ ਧੰਨ ਧੰਨ ਮਾਤਾ ਗੁਜ਼ਰ ਕੌਰ ਜੀ ਧੰਨ ਧੰਨ ਬਾਬਾ ਜ਼ੋਰਾਵਰ ਸਿੰਘ ਜੀ ਧੰਨ ਧੰਨ ਬਾਬਾ ਫਤਹਿ ਸਿੰਘ ਜੀ

  • @TarsemSingh-sq1lh
    @TarsemSingh-sq1lh Год назад +4

    ਸਿਰ ਉਤੇ ਸਜੇ ਕਲਗੀ ਤੇ ਹੱਥ ਵਿਚ ਬਾਜ਼ ਜੀ
    ਰਾਜੇ ਹੋਏ ਲੱਖਾਂ, ਉਹ ਰਾਜਿਆਂ ਦਾ ਮਹਾਰਾਜ ਜੀ
    ਕੌਣ ਹੈ ਦੱਸੋ ਦਸ਼ਮੇਸ਼ ਜੀ ਤਰ੍ਹਾਂ ਪਰਿਵਾਰ ਨੂੰ ਵਾਰ ਦਾ
    ਕਦੀ ਦਿੱਲੀ, ਚਮਕੌਰ ਕਦੀ ਸਰਹੰਦ ਸਹਿਨਸ਼ਾਹ
    ਡੁੱਲਿਆ ਏ ਖੂਨ ਗੁਰੂ ਜੀ ਤੇਰੇ ਪਰਿਵਾਰ ਦਾ.......
    ਭੇਜਿਆ ਪਿਤਾ ਨੂੰ ਦਿੱਲੀ ਸ਼ੀਸ ਕਟਾਉਣ ਲਈ
    ਹਿੰਦੂਆਂ ਦਾ ਡੁੱਬਦਾ ਉਹ ਧਰਮ ਬਚਾਉਣ ਲਈ
    ਸੀਸ ਉਤੇ ਆਰਾ ਕਦੇ ਵੈਰੀ ਦੇਗਾਂ ਚ ਉਬਾਲ ਦਾ
    ਕਦੀ ਦਿੱਲੀ, ਚਮਕੌਰ ਕਦੀ ਸਰਹੰਦ ਸਹਿਨਸ਼ਾਹ
    ਡੁੱਲਿਆ ਏ ਖੂਨ ਗੁਰੂ ਜੀ ਤੇਰੇ ਪਰਿਵਾਰ ਦਾ.......
    ਅਜੀਤ ਦੇ ਖੂਨ ਨਾਲ ਰੰਗਿਆ ਗੜ੍ਹੀ ਚਮਕੌਰ ਨੂੰ
    ਮੌਤ ਨਾਲ ਲਾਵਾਂ ਲੈਣ ਆਪ ਭੇਜਿਆ ਜੁਝਾਰ ਨੂੰ
    ਰਾਤਾਂ ਮਾਛੀਵਾੜੇ ਜੰਗਲੀ ਕੌਣ ਸੂਲਾਂ ਤੇ ਗੁਜਾਰ ਦਾ
    ਕਦੀ ਦਿੱਲੀ, ਚਮਕੌਰ ਕਦੀ ਸਰਹੰਦ ਸਹਿਨਸ਼ਾਹ
    ਡੁੱਲਿਆ ਏ ਖੂਨ ਗੁਰੂ ਜੀ ਤੇਰੇ ਪਰਿਵਾਰ ਦਾ.......
    ਦਿੱਲੀ ਚਮਕੌਰ ਮਗਰੋਂ ਵਾਰੀ ਆਈ ਸਰਹੰਦ ਦੀ
    ਨੈਣ ਹੋਏ ਸਿੱਲੇ ਗਾਥਾ ਲਿਖਦਿਆ ਉਸ ਕੰਧ ਦੀ
    ਕਲੀਆਂ ਸੀ ਕੋਮਲ ਉਹ ਕੌਣ ਨੀਂਹਾ ਚ ਖਿਲਾਰ ਦਾ
    ਕਦੀ ਦਿੱਲੀ, ਚਮਕੌਰ ਕਦੀ ਸਰਹੰਦ ਸਹਿਨਸ਼ਾਹ
    ਡੁੱਲਿਆ ਏ ਖੂਨ ਗੁਰੂ ਜੀ ਤੇਰੇ ਪਰਿਵਾਰ ਦਾ.......
    ਤਰਸੇਮ ਜਦੋਂ ਵੀ ਜਾਦੇ ਲੋਕੀ ਸਰਹੰਦ ਚਮਕੌਰ ਨੂੰ
    ਯਾਦ ਕਰਦੇ ਜ਼ੋਰਾਵਰ ਫ਼ਤਿਹ ਤੇ ਅਜੀਤ ਜੁਝਾਰ ਨੂੰ
    ਠੰਡਾ ਬੁਰਜ ਹਊ ਕਿੰਝ ਮਾਤਾ ਗੁਜ਼ਰੀ ਨੂੰ ਠਾਰ ਦਾ
    ਕਦੀ ਦਿੱਲੀ, ਚਮਕੌਰ ਕਦੀ ਸਰਹੰਦ ਸਹਿਨਸ਼ਾਹ
    ਡੁੱਲਿਆ ਏ ਖੂਨ ਗੁਰੂ ਜੀ ਤੇਰੇ ਪਰਿਵਾਰ ਦਾ.......
    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫ਼ਤਿਹ ।

  • @ਜਸਪ੍ਰੀਤਸਿੰਘਆਹਲੂਵਾਲੀਆ

    ਲਗਭਗ ੧੨-੧੪ ਸਾਲ ਪੁਰਾਣੀ ਕਵਿਤਾ ਜੋ ਕੀ ਇਕ ਕਿਤਾਬ ਵਿੱਚ ਸੀ ਤੇ ਮੈਂ ਬੱਚਿਆਂ ਦੇ ਕਵੀ ਦਰਬਾਰ ਆਪਣੇ ਬਚਪਨ ਵਿੱਚ ਬਹੁਤ ਵਾਰੀ ਗਾਇਨ ਕੀਤੀ
    ਵਿਛੋੜੇ ਦੀ ਪੂਰੀ ਤਸਵੀਰ ਬਿਆਨ ਇਸ ਵਿੱਚ
    ਬਹਤ ਹੀ ਖੂਬ ਗਾਇਆ ਤੇ ਲਿੱਖਿਆ ਭਾਈ ਸਾਹਬ ਨੇ

  • @preethundal1637
    @preethundal1637 4 года назад +81

    ਭਾਈ ਸਾਹਿਬ ਜੀ ਵਾਹਿਗੁਰੂ ਜੀ ਤੁਹਾਨੂੰ ਚੜਦੀ ਕਲ੍ਹਾ ਵਿਚ ਰੱਖਣ

  • @DilpreetSingh-yz2jy
    @DilpreetSingh-yz2jy 4 года назад +535

    ਧੰਨ ਮਾਤਾ ਗੁਜਰੀ ਜੀ
    ਧੰਨ ਬਾਬਾ ਫ਼ਤਿਹ ਸਿੰਘ ਜੀ
    ਧੰਨ ਬਾਬਾ ਜੋਰਾਵਰ ਸਿੰਘ ਜੀ
    ਧੰਨ ਬਾਬਾ ਜੁਝਾਰ ਸਿੰਘ ਜੀ
    ਧੰਨ ਬਾਬਾ ਅਜੀਤ ਸਿੰਘ ਜੀ
    ਦਸਮੇਸ਼ ਪਿਤਾ ਜੀ ਤੁਹਾਡਾ ਦੇਣ ਅਸੀ ਕਦੇ ਵੀ ਨੀ ਦੇ ਸਕਦੇ 😢🙏

  • @ravinderkhaira5276
    @ravinderkhaira5276 2 года назад +27

    ਵਾਹਿਗੁਰੂ ਜੀ ਵਾਹ ਜੀ ਵਾਹ ਕਿੰਨੀ ਮਿੱਠੀ ਤੇ ਰਸ ਭਰੀ ਅਵਾਜ ਹੈ ਜੀ , ਵਾਹਿਗੁਰ ਮੇਹਰ ਕਰਿਓ ਜੀ!

  • @satindersingh6566
    @satindersingh6566 5 лет назад +37

    ਸਹਿਬ ੲੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੁਸੀ ਧਨ ਧਨ ਹੋ

  • @preetikaur9103
    @preetikaur9103 4 года назад +174

    ਧੰਨ ਕਲਗੀਧਰ ਪਿਤਾ ਜੀ🙏

  • @surjitrana1768
    @surjitrana1768 Год назад +3

    ਤੁਹਾਡਾ ਗੀਤ ਇਨਾ ਸੋਹਣਾ ਗਾਇਆ ਮੈਂ ਬਾਰ ਬਾਰ ਸੁਣਕੇ ਵੀ ਮੈਂ ਦੱਸ ਨਹੀ ਸਕਦੀ ਮੇਰਾ ਦਿਲ ਟੁੱਟ ਜਾਂਦਾ ਹੈ,ਆਪ ਦਾ ਕੋਟੀ ਕੋਟੀ ਸ਼ੂਕਰ ,

  • @satwantmitha3021
    @satwantmitha3021 5 лет назад +683

    ਮੈਂ ਜਦੋਂ ਵੀ ਸਹੀਦੀ ਜੋੜਮੇਲੇ ਤੇ ਜਾਂਦੀ ਹਾਂ ਉਸ ਧਰਤੀ ਤੇ ਬੈਠ ਕੇ ਰੋਂਦੀ ਹਾਂ ਇਹ ਗੁਰੂੁ ਗੋਬਿੰਦ ਸਿੰਘ ਜੀ ਦੇ ਪਰਿਵਾਰ ਵਿਛੋੜੇ ਦੀ ਦੁਖ ਭਰੀ ਧਰਤੀ ਹੈ । ਵਾਹਿਗੁਰੂ ਜੀ

    • @gurdeepkaur8721
      @gurdeepkaur8721 5 лет назад +23

      ਵਾਹਿਗੁਰੂ ਜੀ ਵਾਹਿਗੁਰੂ ਜੀ

    • @blkarsingh3211
      @blkarsingh3211 5 лет назад +9

      waheguru g

    • @goravbajaj5600
      @goravbajaj5600 5 лет назад +4

      Satwant Mitha a

    • @Singh-qb5qf
      @Singh-qb5qf 5 лет назад +20

      Satwant Mitha
      Satwant ji
      menu 8 Sale Honge ne ਉਸ ਧਰਤੀ ਤੇ ਜਾਂਦੇ ਨੂੰ ਚਾਰ ਦਿਨ ਮੈਂ ਬਹੁਤ ਜਾਦਾ ਰੌਦਾ ਹਾ
      8 ਪੋਹ ਨੂੰ 12" 13 14 ਪੋਹ ਨੂੰ ਧੰਨ ਨੇ ਕਲਗੀਧਰ ਦਸ਼ਮੇਸ਼ ਪਿਤਾ ਜੀ

    • @shonkigurdaspuria9763
      @shonkigurdaspuria9763 5 лет назад +8

      ਸਤਿਨਾਮ ਸ੍ਰੀ ਵਾਹਿਗੁਰੂ ਜੀ

  • @happykhattra9153
    @happykhattra9153 6 лет назад +227

    ਕਲਗੀਧਰ ਦਸ਼ਮੇਸ਼ ਪਿਤਾ ਜੀ ਤੁਸੀਂ ਧੰਨ ਹੋ ਤੇ ਧੰਨ ਤੁਹਾਡੀ ਸਿੱਖੀ।।।।।ੴੴੴੴ proud to be a SIKH ੴ

  • @peacefulpunjab
    @peacefulpunjab 10 месяцев назад

    ਜਦੋ ਸਾਹਿਬਜਾਦੇਆ ਦੀ ਸਹੀਦੀ ਸਭਾ ਆਉਦੀ ਹੈ ਮੈ ਰੋਜ ਇਹ ਸਬਦ ਸੁਣ ਕੇ ਰੋਦਾ ਹਾ ਆਪਾ ਕਲਪਨਾ ਕਰ ਕੇ ਦੇਖੋ 7ਤੇ9 ਸਾਲ ਦੀ ਉਮਰ ਕੀ ਹੁੰਦੀ ਪਤਾ ਨੀ ਸਾਹਿਬਜ਼ਾਦਿਆਂ ਜੀ ਕੁਝ ਨੇ ਖਾਦਾ ਸੀ ਕੇ ਨਹੀ ਜਿੰਨੇ ਦਿਨ ਸਭਾ ਹੁੰਦੀ ਹੈ ਬਹੁਤ ਰੋਣਾ ਮੈ ਦਾਤਾ ਧੰਨ ਤੇਰੀ ਸਿੱਖੀ

  • @balwantsingh-yn1ys
    @balwantsingh-yn1ys 4 года назад +41

    ਭਾਈ ਸਹਿਬ ਪਰਮਾਤਮਾ ਤਹਾਡੇ ਤੇ ਮਿਹੇਰ ਰਖਣ ਜੀ

    • @alrahmaninfotv
      @alrahmaninfotv 3 года назад +1

      ruclips.net/video/FT_Px8yMf-M/видео.html. please watch & subscribe my channel . Thank you so much.

  • @AshokKumar-tn3cy
    @AshokKumar-tn3cy 5 лет назад +381

    I am not a sikh but still love ❤ to hear about Waheguru ji.
    It makes me crying... 😢😭
    So ups and downs😔😞 were in their life

  • @vikasahuja8814
    @vikasahuja8814 Год назад +52

    I am not sikh but I am believe in Sikh gurus & gurbani
    Love and respect from
    Makhu

  • @upkarkaur8709
    @upkarkaur8709 6 лет назад +392

    ਭਾਈ ਮਨਿੰਦਰ ਸਾਹਿਬ ਜੀ ਆਪ ਜੀ ਦੀ ਆਵਾਜ਼ ਬਹੁਤ ਪਿਆਰੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ 🙏🙏🙏🙏🙏

  • @pardeepsinghh3118
    @pardeepsinghh3118 Год назад +57

    I born in Hindu family but whenever I listen to this song . I can’t stop my tears 😢 😭😭😭😭🔱🙏🏻Jai Shree Ram Waheguru ji Dashmesh Guru Govind Singhh g 😭😭😭🙏🏻 maaf krna g 🙏🏻😭🙏🏻

  • @pawandeepsingh9083
    @pawandeepsingh9083 3 года назад +1

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ

  • @gurjeetjeet4380
    @gurjeetjeet4380 5 лет назад +30

    ਕੀਰਤਨ ਸੁਣ ਮਨ ਸਕੂਨ ਮਿਲਦਾ ਹੈ ਜੀ

    • @hsingh9830
      @hsingh9830 3 года назад

      ਇਹ ਕੀਰਤਨ ਤਾਂ ਨੀਂ ਆ , ਧਾਰਮਿਕ ਗੀਤ ਕਹਿ ਸਕਦੇ ਆਂ।

  • @majorsingh5119
    @majorsingh5119 10 месяцев назад +5

    ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਧੰਨ ਧੰਨ ਬਾਬਾ ਅਜੀਤ ਸਿੰਘ ਜੀ ਧੰਨ ਧੰਨ ਬਾਬਾ ਜੁਜਾਰ ਸਿੰਘ ਜੀ ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ ਧੰਨ ਧੰਨ ਬਾਬਾ ਫਤਿਹ ਸਿੰਘ ਜੀ ਧੰਨ ਧੰਨ ਮਾਤਾ ਗੁਜਰ ਕੌਰ ਜੀ

  • @babasingh851
    @babasingh851 Год назад +6

    ਸਾਡੇ ਗੁਰੂ ਦਸਮੇਸ਼ ਪਿਤਾ ਸਰਬੰਸਦਾਨੀ ਸਾਡੇ ਖਾਤਰ ਸਾਰਾ ਸਰਬੰਸ ਵਾਰ ਦਿੱਤਾ ਧੰਨ ਧੰਨ ਹੈ ਗੁਰੂ ਗੋਬਿੰਦ ਸਿੰਘ ਜੀ

  • @kakasingh3161
    @kakasingh3161 Год назад +17

    😭😭😭 ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ 🙏🙏🙏ਵੱਡਾ ਜੀਗਰਾ ਮੇਰੇ ਪਿਤਾ ਜੀ ਦਾ🙏🙏🙏🙏😭😭😭😭😭

    • @PALLAVIT
      @PALLAVIT Год назад

      Qq qq,qqqqqq q , ,q❤qqqqqqqqqqqqqqqqqq z zq , qq2q x ❤q❤❤❤q❤q❤❤qqq❤q❤ zq❤++q❤❤+q❤❤qqq❤❤qq❤❤qq❤❤qq❤q❤❤qq❤+qqqq❤❤qq❤❤qq❤qq❤q❤❤❤❤❤qqqqqqqqqq ❤q z z z z z qq.q. q❤❤qq❤❤qq. .q❤❤❤❤❤❤❤❤❤❤❤❤❤❤❤❤

    • @satpalsharma5225
      @satpalsharma5225 10 месяцев назад +2

      Wah guru ji❤

    • @manpreetmani9102
      @manpreetmani9102 3 месяца назад

      Waheguru ji waheguru ji waheguru ji waheguru ji waheguru ji waheguru ji

  • @paramjitsingh8460
    @paramjitsingh8460 4 года назад +13

    ਛੋਟੇ ਸਾਹਿਬਜ਼ਾਦਿਆਂ ਦਾ ਇਹ ਬਿਰਤਾਂਤ ਸੁਣਕੇ ਰੋਣ ਆ ਜਾਂਦਾ ਆ ਅੱਥਰੂ ਰੋਕੇ ਵੀ ਨਹੀਂ ਰੁਕਦੇ ਪਰਮਜੀਤ ਸਿੰਘ ਕਾਹਲੋ ਮਨਾਲ ਬਰਨਾਲਾ ਪੰਜਾਬ

  • @simarsingh1221
    @simarsingh1221 2 года назад +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @jagjeetwraich1036
    @jagjeetwraich1036 6 лет назад +92

    Satnam waheguru ji
    Proud to be a sikh
    Dan dan sri guru gobind singh ji tuc dan ho dan thudi sikhi

    • @RajinderKumar-cy7ue
      @RajinderKumar-cy7ue Год назад

      Waheguru Ji 🙏🙏 Waheguru Ji 🙏🙏

    • @surinderkuar1847
      @surinderkuar1847 10 месяцев назад

      Waheguru ji 🙏🙏🙏🙏🙏 waheguru ji waheguru ji

  • @amritpalsingh1097
    @amritpalsingh1097 5 лет назад +536

    ਧੰਨ ਮਾਤਾ ਗੁਜਰ ਕੌਰ ਜੀ
    ਧੰਨ ਬਾਬਾ ਅਜੀਤ ਸਿੰਘ ਜੀ
    ਧੰਨ ਬਾਬਾ ਜੁਝਾਰ ਸਿੰਘ ਜੀ
    ਧੰਨ ਬਾਬਾ ਜੋਰਾਵਰ ਸਿੰਘ ਜੀ
    ਧੰਨ ਬਾਬਾ ਫਤਹਿ ਸਿੰਘ ਜੀ।

  • @AmrikSingh-lo7on
    @AmrikSingh-lo7on 2 года назад +1

    ਵਾਹਿਗੁਰੂ ਜੀ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @vkarora5757
    @vkarora5757 5 лет назад +53

    Very painful and touching situation.
    Equally very well sung from the core of his heart and soul by bhai sahib ji.

    • @kamalnoor8967
      @kamalnoor8967 4 года назад

      Thanks

    • @harjinderkaur9750
      @harjinderkaur9750 Год назад

      ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਚਾਰ ਸਾਹਿਬਜ਼ਾਦੇ ਜੀ

    • @harjinderkaur9750
      @harjinderkaur9750 Год назад

      ਧੰਨ ਜਿਗਰਾ ਸੀ ਬਾਬਾ ਜੀ ਦਾ ਜਦੋਂ ਸ਼ਹੀਦੀ ਦਿਹਾੜਾ ਹੁੰਦਾ ਤਾਂ ਰੂਹ ਕੰਬ ਜਾਂਦੀ ਆ

  • @dr.loveleenkaur
    @dr.loveleenkaur 5 лет назад +57

    🙏🏻ਧੰਨ ਗੁਰੂ ਗੋਬਿੰਦ ਸਿੰਘ ਜੀ।।🙏🏻

  • @ovepreetkaurhahal2918
    @ovepreetkaurhahal2918 Год назад

    Gurdwara Shri pariwaar vichora sahib gye c last year .schi bahut emotional feeling aa rhi c ..soch soch ke dar lagda c 🥺🥺🙏..Dar lagda aas pass dekh ke

  • @gurparkashsingh541
    @gurparkashsingh541 3 года назад +3

    ਮੈਂ ਪੈਗ਼ੰਬਰ ਇਬਰਾਹੀਮ ਦਾ ਇਤਿਹਾਸ ਪੜ੍ਹਿਆ ਉਹ ਯਹੂਦੀ ਧਰਮ ਕ੍ਰਿਸ਼ਚਨ ਧਰਮ ਤੇ ਇਸਲਾਮ ਧਰਮ ਦੇ ਸਾਂਝੇ ਪੈਗ਼ੰਬਰ ਨੇ ਉਹ ਆਪਣੇ ਪੁੱਤਰ ਦੀ ਕੁਰਬਾਨੀ ਦੇਣ ਸਮੇਂ ਰੋਣ ਨਿਕਲ਼ ਗਿਆ ਸੀ ਨਾਲੇ ਪੁੱਤਰ ਦੀ ਕੁਰਬਾਨੀ ਦਿੱਤੀ ਨਹੀਂ ਸੀ ਪਰ ਧੰਨ ਜਿਗਰਾ ਮੇਰੇ ਬਾਜ਼ਾਂ ਵਾਲੇ ਪਿਤਾ ਜੀ ਦਾ ਜਿਹੜੇ 4 ਪੁੱਤਰ ਵਾਰ ਕੇ ਵੀ ਨਹੀਂ ਡੋਲੇ ਧੰਨ ਜਿਗਰਾ ਦਸ਼ਮੇਸ਼ ਪਿਤਾ ਜੀ ਦਾ

  • @manjitkaur8941
    @manjitkaur8941 4 года назад +47

    Dhan mera satguru dy Lall dhan dhan dhan dasmash pita ji🙏🙏🙏🌹🌹🌹🙏🙏🙏

  • @pritpalsinghchhina1936
    @pritpalsinghchhina1936 Год назад

    ਵਾਹ ਵਾਟਾ ਲੰਮੀਆ ਰਸਤਾ ਨਹੀ ।ਧੰਨ ਸਤਿਗੁਰੂ ਬਾਜਾਂ ਵਾਲਿਆਪਰੀਵਾਰ ਵਿਛੋੜਾ ।ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @pubgzone1829
    @pubgzone1829 5 лет назад +143

    Proud to be Sikh ❤❤❤....
    Gurunanak sareya te meher bnae rakhe 😇😇

  • @gurdeepsingh2430
    @gurdeepsingh2430 6 лет назад +62

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀਕੀ ਫ਼ਤਹਿ

  • @balkardhillon5797
    @balkardhillon5797 2 года назад

    ਬੋਹਤ ਪਿਆਰੀ ਆਵਾਜ਼ ਚ ਇਸ ਬੈਰਾਗਮਈ ਸ਼ਬਦ ਨੂੰ ਗਾਇਆ, ,🙏🙏🙏

  • @SATNAMSINGH-oc5sj
    @SATNAMSINGH-oc5sj 2 года назад +7

    ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ♥️♥️❣️❣️❤️❤️

  • @simranss717
    @simranss717 5 лет назад +120

    Baba Nanak ji tusi dhan ho🙏🙏🙇‍♀️🙇‍♀️❤❤

  • @sukhramkaur4505
    @sukhramkaur4505 10 месяцев назад

    ਇਹ ਧਰਤੀ ਸਾਡੇ ਛੋਟਿਆਂ ਸਾਹਿਬਜਾਦਿਆ ਦਾ ਉਹ ਅਸਥਾਨ ਹੈ ਜਿਥੇ ਛੋਟੀਆ ਜਿੰਦਾ ਵਡੇ ਸਾਕੇ ਦਾ ਉਹ ਕਹਿਰ ਦਾ ਵਰਤਾਰਾ ਵਰਤਿਆ ਜਿਸ ਦਾ ਕੋਈ ਸਾਨੀ ਨਹੀਂ ਤੇਨਾ ਹੋਵੇਗਾ ਪਰ ਦੁੱਖ ਇਸ ਗੱਲ ਦਾ ਹੈ ਕਿ ਸਾਡਾ ਏਡਾ ਵਡਮੁੱਲਾ ਇਤਿਹਾਸ ਨੂੰ ਉਹ ਨਿਸ਼ਾਨੀਆਂ ਖੂਨੀ ਕੰਧ ਤੇ ਉਹ ਬੇਸ਼ਕੀਮਤੀ ਸੰਸਕਾਰ ਵਾਲੀ ਥਾਂ ਥੜਿਆਂ ਵਿਚ ਬਦਲਕੇ ਸਾਡੇ ਬਾਬਿਆ ਦੀ ਸ਼ਹਾਦਤ ਨੂੰ ਸਾਡੀ ਆਉਣ ਵਾਲੀ ਪੀੜ੍ਹੀ ਤੋਂ ਖੋਹਿਆ ਗਿਆ ਹੈ ਇਹ ਕਾਰ ਸੇਵਾ ਨਹੀਂ ਇਹ ਸਿਖ ਕੌਮ ਨੂੰ ਮਾਰ ਸੇਵਾ ਹੋ ਰਹੀ ਹੈ ਆਵੋ ਆਪਣੇ ਅਣਮੁੱਲੇ ਇਤਿਹਾਸ ਨੂੰ ਸੰਭਾਲਣ ਦਾ ਯਤਨ ਕਰੀਏ 🙏♥️🌺🙏♥️🌺🙏

  • @harjitsinghdhillion7630
    @harjitsinghdhillion7630 4 года назад +14

    ਬਹੁਤ ਖ਼ੂਬ ਜੀ 🙏🏿🙏🏿🙏🏿🙏🏿🙏🏿❤️❤️❤️❤️❤️

  • @johnykumar2175
    @johnykumar2175 4 года назад +6

    Dhan Dhan shri Guru Gobind Singh ji . sab te meher bharia hath rakhna. Shri Guru Gobind Singh ji tusi koam di khatir apna sara sarbans vaar dita par ik vaar vi tusi see tak nahi kiti. Shri Guru Gobind Singh ji tuhadi koam nu ajj vi tuhadi Lod hai . Guru ji tusi aap khud antarjami ho . Waheguru ji ka khalsa Shri Waheguru ji ki Fateh

  • @ravneetkaursuri
    @ravneetkaursuri Год назад +1

    Guru Gobind Singh ji de Pariwaar nu kotti kotti pranaam 🙏🏻🙏🏻🙏🏻🙏🏻, Bhai Maninder Singh ji di kavitawa nal assi Guri Pariwaar di Shaheedi nu hor nedeyo mehsoos karde han. Pichle 2 saala toh tuhadi koi kavita nahi ayi par assi tuhadi puraniyan hi kavitawa sun sun ke apne app nu Guru ji de kareeb mehsoos krde han.... Veer ji tuhanu hath jodh ke Benatti hai ki tusi apni kavitawa nu doobara lai ke aao kise di kahi gal nu apne Tak naa lai ke jao 🙏🏻🙏🏻🙏🏻

  • @ParminderSingh-vm2mm
    @ParminderSingh-vm2mm 2 года назад +8

    Bahot vdiya shabad hai G mithi avaj vich Waheguru G🙏🙏🙏

  • @sahilrajput9567
    @sahilrajput9567 2 года назад

    Ye mhina saheedi or vichhode ka h aansu rukte nhi soch soch k us wakt ko mera sat sat naman guru gobind singh ji or unke veer sahibjado ke charno me

  • @hakamsingh2018
    @hakamsingh2018 2 года назад +6

    ਵਾਹਿਗੁਰੂ ਜੀ
    ਧੰਨ ਧੰਨ ਮਾਤਾ ਗੁਜਰ ਕੌਰ ਜੀ
    ਧੰਨ ਧੰਨ ਬਾਬਾ ਅਜੀਤ ਸਿੰਘ ਜੀ
    ਧੰਨ ਧੰਨ ਬਾਬਾ ਜੁਝਾਰ ਸਿੰਘ ਜੀ
    ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ
    ਧੰਨ ਧੰਨ ਬਾਬਾ ਫਤਹਿ ਸਿੰਘ ਜੀ
    ਧੰਨ ਧੰਨ ਸਰਵੰਸ਼ਦਾਨੀ ਗੁਰੂ ਗੋਬਿੰਦ ਸਿੰਘ ਜੀ
    ਧੰਨ ਧੰਨ ਗੁਰੂ ਸਾਹਿਬ ਜੀ ਦੇ ਸਿੰਘ ।।
    ਵਾਹਿਗੁਰੂ ਜੀ
    ਵਾਹਿਗੁਰੂ ਜੀ

  • @roopamarora24
    @roopamarora24 3 года назад +21

    Waheguru ji...
    Heart touching shabad...🙏🙏🙏🙏🙏🙏

  • @damyantbains5849
    @damyantbains5849 3 года назад +23

    What a heavenly voice your shabads put me to sleep thank you bhia hi.🙏❤

  • @artkingfzk
    @artkingfzk 4 года назад +6

    ਮੇਰੇ ਮਨ ਰੌ ਪੈਂਦਾ ਹੈ ਇਹ ਸ਼ਬਦ ਸੁਣ ਕੇ

  • @PRAMODSHARMA-gs2st
    @PRAMODSHARMA-gs2st 6 месяцев назад

    Waheguru ji. Shri Guru Govind Singh ji, Mata Gujri ji aur unke 04 sheron Baba Ajeet ji, Baba Jujhar ji aur Baba Joravar ji, Baba Fteh ji ke Shri charno me mera Koti Koti Naman Vandan. Pura Hindustan Guru sahib ji ka aur unke parivar ka sada Rini rahega. Waheguru ji 😭😭🙏🙏

  • @gurmeetkaur1688
    @gurmeetkaur1688 2 года назад +4

    Bhut sona shabad bhai Manider singh ji aap de voice bhut sweet aa Dhan dhan guru Gobind singh ji🙏🙏🙏🙏

  • @surjeetkamboj5379
    @surjeetkamboj5379 6 лет назад +68

    dhan guru teg bahadur ji 🙏🙏🙏dhan dhan guru gobind singh ji te dhan ohona de lal🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏ji

  • @balwindersinghkallowal9033
    @balwindersinghkallowal9033 Год назад

    ਮਨ ਨੂੰ ਮਨਮੋਹਨ ਵਾਲਾ ਸੰਗੀਤ : Bhai Maninder Singh Ji : excellent performance

  • @kaurdeep4759
    @kaurdeep4759 4 года назад +8

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫ਼ਤਹਿ

    • @alrahmaninfotv
      @alrahmaninfotv 3 года назад

      ruclips.net/video/FT_Px8yMf-M/видео.html. please watch & subscribe my channel . Thank you so much.

  • @DavinderSingh-us4cx
    @DavinderSingh-us4cx Год назад +3

    ਵਾਹਿਗੁਰੂ ਜੀ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ 🙏🙏🌹🌹

  • @amanboxer4687
    @amanboxer4687 11 месяцев назад +1

    ਏ ਸ਼ਬਦ ਸੁਣ ਕੇ ਰੋਣਾ ਆਉਂਦਾ ਹੈ ਵਾਹਿਗੁਰੂ ਜੀ 😢

  • @positivethoughts8461
    @positivethoughts8461 4 года назад +15

    ਬੜਾ ਈ ਦੁੱਖ ਭਰਿਆ ਵਰਨਣ ਪੇਸ਼ ਕੀਤਾ ਭਾਈ ਸਾਹਿਬ ਨੇ।ਮਨ ਰੋਂਦਾ ਹੈ ਇਹ ਸੱਭ ਸੁਣਕੇ।

  • @63rajindersingh
    @63rajindersingh 5 лет назад +32

    No words to express the way paaji sang the kirtan wahaguru bless u

  • @nancychopra1918
    @nancychopra1918 2 года назад

    Dhan Dhan Mata Gujri G
    Dhan Dhan Guru Gobind Singh Ji Maharaj Ji
    Dhan Dhan Sahibzada Ajit Singh Ji
    Dhan Dhan Sahibzada Jujhar Singh Ji
    Dhan Dhan Sahibzada Zorawar Singh Ji
    Dhan Dhan Sahibzada Fateh Singh Ji 🙏🙏🙏🙏🙏🙏🙏🙏

  • @watchingwithtinkuji4609
    @watchingwithtinkuji4609 5 лет назад +103

    Dhan Dhan baba ajit singh g
    Dhan Dhan baba jujar singh g
    Dhan Dhan baba joravaar singh g
    Dhan Dhan baba fateh singh g🙏🏻🙏🏻🙏🏻
    Dhan Dhan Sada waheguru kalgidhar patshah

    • @alrahmaninfotv
      @alrahmaninfotv 3 года назад

      ruclips.net/video/FT_Px8yMf-M/видео.html. please watch & subscribe my channel . Thank you so much.

  • @sandysinghsadhowalia
    @sandysinghsadhowalia 2 месяца назад

    ਦਸਮੇਸ਼ ਪਿਤਾ ਜੀ ਦੇ ਪਰਿਵਾਰ ਦਾ ਕਦੀ ਵੀ ਕਰਜ਼ ਚੁਕਾਇਆ ਨਹੀਂ ਜਾ ਸਕਦਾ ਭਾਵੇਂ ਅਸੀਂ ਜੋ ਕੁੱਝ ਵੀ ਕਰ ਗੁਜ਼ਰੀਏ। ਕੋਟਿ ਕੋਟਿ ਪ੍ਰਣਾਮ ਹੈ ।

  • @harkiratsinghsingh5427
    @harkiratsinghsingh5427 4 года назад +25

    ਵਾਹਿਗੁਰੂ,🙏😭

  • @gurdeepsingh2430
    @gurdeepsingh2430 6 лет назад +45

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀਕੀ ਫ਼ਤਹਿ ਸਿੰਘ ਖਾਲਸਾ ਜੀ

  • @nsbrar4521
    @nsbrar4521 Год назад +2

    ਧੰਨ ਮਾਤਾ ਗੁਜਰੀ ਜੀ🙏
    ਧੰਨ ਬਾਬਾ ਅਜੀਤ ਸਿੰਘ ਜੀ🙏
    ਧੰਨ ਬਾਬਾ ਜੁਝਾਰ ਸਿੰਘ ਜੀ🙏
    ਧੰਨ ਬਾਬਾ ਜੋਰਾਵਰ ਸਿੰਘ ਜੀ🙏
    ਧੰਨ ਬਾਬਾ ਫ਼ਤਿਹ ਸਿੰਘ ਜੀ🙏

  • @pawankumarsharma6769
    @pawankumarsharma6769 4 года назад +79

    गुरु गोबिंद सिंह जी को शत शत प्रणाम
    स्टेज पर पीछे बैठे रागियों को समझाओ ऐसे भजन के बक्त ध्यान लगाकर श्रद्धा से बैठें।

  • @singhgurdev5892
    @singhgurdev5892 4 года назад +5

    ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪੁੱਤਰਾਂ ਦੇ ਦਾਨੀ

  • @Gurpalsinghsirsa
    @Gurpalsinghsirsa 3 года назад +1

    ਵਾਹ ਮੇਰੇ ਕਲਗੀਧਰ ਬਾਪੂ ਤੁਹਾਡੇ ਵਰਗਾ ਇਸ ਸੰਸਾਰ ਵਿਚ ਕੋਈ ਨਾ ਹੋਇਆ ਤੇ ਨਾ ਹੀ ਹੋਏਗਾ...... ਗੁਰਪਾਲ ਸਿੰਘ ਸਿਰਸਾ ਪ੍ਰਚਾਰਕ 9991407191

  • @pallavigoyal8876
    @pallavigoyal8876 2 года назад +13

    Aise koi insaan nahi hona jis se hanju na aajaan sunke.......dhan dhan Waheguru 🙏🙏...thode poore pariwar ne kurbaani diti saade vaaste

  • @jaswindermahant6631
    @jaswindermahant6631 5 лет назад +49

    Dhan dhan guru gobind singh ji🌿🌻☀🌺🍃🌾🌹🍀🌻☀🌿🌾🍃🌺🌿🌺🌻☀🌿🌺🌻🍃🌾🍂

    • @anshveersingh7188
      @anshveersingh7188 3 года назад +1

      ਧੰਨ ਧੰਨ ਮੇਰੇ।ਬਾਜਾ।ਵਾਲੇ।🙏🙏🙏🙏

  • @pritpalsinghchhina1936
    @pritpalsinghchhina1936 Год назад +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ।ਵਾਟਾਂ ਲੰਮੀਆ ਰਸਤਾ ਪਾਹਾੜ ਦਾ ।ਭਾਈ ਹਕੀਕਤ ਬਿਆਨ ਭਾਈ ਸਹਿਬ ਜੀ ।

  • @SantoshSingh-go7kc
    @SantoshSingh-go7kc 6 лет назад +8

    Bahut dil bhar aaya eh shabad sun ke dhan dhan guru gobind singh ji waheguru ji

  • @veenakumari6088
    @veenakumari6088 3 года назад +26

    Satnam shree waheguru ji, dhan mere Guru nanak dev ji, dhan mere Guru Gobind Singh ji.

  • @ravinderkumaeminna
    @ravinderkumaeminna 10 месяцев назад

    1990 ਤੋਂ ਸੁਣਦਾ ਆਉਂਦਾ ਹਾਂ ਅੱਜ ਵੀ ਸੁਣ ਕੇ ਓਨਾਂ ਹੀ ਰੋਦਾ ਹਾਂ ਜਿੰਨਾਂ 1990 ਵਿੱਚ। ਬਾ ਕਮਾਲ ਵਰਨਣ।

  • @Rkv0009
    @Rkv0009 4 года назад +102

    I am proud to be a Sikh ..... Waheguru ji bless us all

    • @gurnurkaur7052
      @gurnurkaur7052 3 года назад

      Cajdbbd

    • @gill8003
      @gill8003 3 года назад +1

      ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

    • @gill8003
      @gill8003 3 года назад +1

      ਵਾਹਿਗੁਰੂ ਜੀ

    • @RamSingh-ub6gv
      @RamSingh-ub6gv Год назад

      ਵਾਹਿਗੁਰੂ ਜੀ🙏

  • @rupindersingh3814
    @rupindersingh3814 5 лет назад +192

    ਸਰਬੰਸਦਾਨੀ ਦਾ ਕੌਮ ਨੂੰ ਦਿੱਤਾ ਦੇਣ ਅਣਮੋਲ ਹੈ ।

  • @DeepakSingh-rn1mu
    @DeepakSingh-rn1mu Год назад

    Baba ji aap jaisa koi nahi hona waheguru ji aap dhan dhan satguru ji

  • @gurpindersingh3413
    @gurpindersingh3413 4 года назад +28

    Dhan data dhan teri kurbani 🙏🙏🙏🙏🙏🙏🙏🙏🙏🌹🌹🌹🌹🌹🌹🌹🌹🌹🌹🌹🌹🌹🌹🌹🌹🌹

    • @alrahmaninfotv
      @alrahmaninfotv 3 года назад

      ruclips.net/video/FT_Px8yMf-M/видео.html. please watch & subscribe my channel . Thank you so much.

  • @nandkishore8658
    @nandkishore8658 3 года назад +27

    Really touched not only my heart but also touched to my soul so Sant ji god bless you and long live 🙏🙏🙏🙏🙏🙏🙏🙏🙏🙏🙏🙏🙏🙏🙏🙏

  • @nehaduggal2922
    @nehaduggal2922 2 года назад +6

    Dhan Dhan Guru Gobind Singh Ji 🙏🙏 Dhan ne tuhade sahibzaade 🙏🙏 ਵਾਹਿਗੁਰੂ ਜੀ 🙏🙏❤️❤️❤️

  • @seeratgill1588
    @seeratgill1588 3 года назад +20

    Waheguru waheguru jii
    Dhan Baba fateh singh jii
    Dhan Baba Joravar singh hi🙏🙏🙏🙏🙏🙏

    • @adventuresofmanuandshanu3003
      @adventuresofmanuandshanu3003 2 года назад

      ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਧੰਨ ਧੰਨ ਬਾਬਾ ਅਜੀਤ ਸਿੰਘ ਜੀ ਧੰਨ ਧੰਨ ਬਾਬਾ ਜੋਝਾਰ ਸਿੰਘ ਜੀ ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ ਧੰਨ ਧੰਨ ਬਾਬਾ ਫਤਿਹ ਸਿੰਘ ਜੀ ਧੰਨ ਧੰਨ ਮਾਤਾ ਗੁਜਰੀ ਜੀ ਨੂੰ ਕੋਟਿ ਕੋਟਿ ਪ੍ਰਣਾਮ

  • @RameshKumar-xt8ql
    @RameshKumar-xt8ql 8 месяцев назад

    बहुत ही दर्द भरा ये सत्संग है
    जय जय श्री गुरु गोबिंद सिंह जी सहेबजी ❤❤

  • @manpreetsinghmanna6737
    @manpreetsinghmanna6737 4 года назад +5

    ਵਾਹਿਗੁਰੂ ਜੀ ਮਹਿਰ ਕਰੋ ਜੀ ਸਰਬੱਤ ਦਾ ਭਲਾ ਕਰੋ ਜੀ

  • @GurleenKaur-nq5eo
    @GurleenKaur-nq5eo 4 года назад +24

    Waheguru ji mehr krn ona loka di soch te jina ne dislike Kita va ....sat naam waheguru g

    • @gursharansingh6771
      @gursharansingh6771 3 года назад

      Jehri Gurubani nu sunda te manda hoega o kachi baani nu like kade v nhi karega

  • @sujanpurtiger9376
    @sujanpurtiger9376 3 года назад

    Sunder atti sunder. Dhan dhan guru govind singh ji maharaj.

  • @monikaur2825
    @monikaur2825 5 лет назад +14

    Is Shabad kar bahut Rona Aata Hai......🙏🙏🙏🙏🙏 Guru Gobind Singh Ji

  • @ginnymalhotra5420
    @ginnymalhotra5420 5 лет назад +34

    The best feeling ever.
    That m a SIKH💪🏻🙏🏻

  • @bikramjeetsingh185
    @bikramjeetsingh185 Год назад +1

    ਮੈ ਹਰ ਸਾਲ ਇਹ ਸ਼ਬਦ ਯਾਦ ਕਰਦਾ ਹਾਂ …ਤੇ ਮੈਨੂੰ ਬਹੁਤ ਰੋਣਾ ਆਉਦਾ ਹੈ 😢😭

  • @amanjotsingh1406
    @amanjotsingh1406 3 года назад +3

    Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru

  • @pubgzone1829
    @pubgzone1829 5 лет назад +30

    Satguru mher kre 😇😇😇🙏🙏

  • @uncleji9650
    @uncleji9650 Год назад

    ਧੰਨ ਹੈ ਧੰਨ ਹੈ ਧੰਨ ਹੈ ਬਾਬਾ ਅਜੀਤ ਸਿੰਘ ਸਹਿਬ ਜੀ ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਬਾਬਾ ਜੁਝਾਰ ਸਿੰਘ ਸਹਿਬ ਜੀ ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਬਾਬਾ ਜੋਰਾਵਰ ਸਿੰਘ ਸਹਿਬ ਜੀ ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਬਾਬਾ ਫਹਿਤ ਸਿੰਘ ਸਹਿਬ ਜੀ 🙏🙏🙏🙏🙏

    • @uncleji9650
      @uncleji9650 Год назад

      ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਸਾਡੇ ਸਤਿਕਾਰ ਯੋਗ ਮਾਤਾ ਗੁਜਰੀ ਕੋਰ ਜੀ ਅਾਪ ਜੀ ਨੂੰ ਕੋਟਿਨ ਕੋਟ ਪਰਨਾਮ ਆਪਜੀ ਦੇ ਚਰਨਾਂ ਚੋ ਹੀ ਸੀਸ ਝੁਕਾਕੇ ਪਰਨਾਮ ਧੰਨ ਹੈ ਤੁਹਾਡੀ ਕੁਰਬਾਨੀ ਮਾਤਾ ਜੀ🙏🙏🙏🙏🙏

  • @goldybindra3201
    @goldybindra3201 4 года назад +48

    Dislike krn vale v gangu pappi han👎👎. ................ 💖 Dhan Dhan Shaibzadey 💖

  • @shonkigurdaspuria9763
    @shonkigurdaspuria9763 5 лет назад +156

    ਇਸਾਈ ਕੌਮ ਨੇ ਪੂਰੀ ਦੁਨੀਆ ਨੂੰ ਦੱਸਿਆ ਕਿ 25 ਦਿਸੰਬਰ ਨੂੰ ਕੀ ਹੋਇਆ ਸੀ।
    ਕੀ ਸਿੱਖ ਕੌਮ ਨੇ ਆਪਣੀ ਆਉਣ ਵਾਲੀ ਪੀੜ੍ਹੀ ਨੂੰ ਦੱਸਿਆ ਕਿ 21 ਦਿਸੰਬਰ ਤੋੰ ਲੈ ਕੇ 26 ਦਿਸੰਬਰ ਤੱਕ ਕੀ ਹੋਇਆ ਸੀ।

    • @anantdeepsingh7000
      @anantdeepsingh7000 5 лет назад +7

      Sahi gall hai bhenji
      Punjabi songs ne beda garak kita hoea new generation da

    • @sidhuraaz9337
      @sidhuraaz9337 5 лет назад +3

      BALWINDER KAUR G ,AAPA IKK DOOJE DE PAIR BAHUT KHICHDE HA G.KOI KISE DI DHRI ITT REHN NI DINDA G.JINNE MUNH ONIAA GALLA G.KOI BIAS ,KOI SIRSA .KOI NIRANKARI ,KOI NAMDHARI ,KOI NANAKSARIA ,PTA NI KI KI G? 100 HATH RASSA ,SIRE TE GANDH -6TH GURU G MAUKE RAJNITI UTTE ,DHARAM DA KUNDA C ,TE HUN BADAL G DHARAM NU SYAASAT NAAL CHALAUNDE NE G .RABB RAAKHA G-98555-98355

    • @shonkigurdaspuria9763
      @shonkigurdaspuria9763 5 лет назад +1

      @@anantdeepsingh7000 theek kiha g tuc

    • @shonkigurdaspuria9763
      @shonkigurdaspuria9763 5 лет назад +1

      @@sidhuraaz9337 hnji tuc sahi kiha, pr eh v sch aa k j guru gobind singh g aah kurbni na dinde taan ajj ik hi dhrm hona c. Only muslim. Fr hr paase alla hu alla hu e hona c

    • @sukhwinderasi473
      @sukhwinderasi473 5 лет назад +1

      I am fan of his singing.

  • @surjitkumar9577
    @surjitkumar9577 2 года назад +2

    This shabad is very beautiful.bhai ji ne bahut sundar tarike naal saade ruh tak puhnchayiaa.Thankyou very much,GOD BLESS YOU.

  • @BaljeetSingh-zu9ht
    @BaljeetSingh-zu9ht 5 лет назад +91

    We must proud to be a SIKH

  • @navneetkaur5480
    @navneetkaur5480 7 лет назад +116

    Bhai maninder singh ji . Reallyy realises from the depth of heart.. ..the sacrifices of guru gobind singh ji's family ...rarely found such great personality....god bless him ..

  • @MP-fq4cs
    @MP-fq4cs Год назад +1

    😢 bhai ji apne rula diya waheguruji mer kari 😢 dhAn dhAn guru Govind Singh ji dhAn dhAn Teri sikhi

  • @royaldhanraj4391
    @royaldhanraj4391 6 лет назад +53

    सतनाम श्री वाहेगुरु जी
    धन गुरु महाराज जी

  • @BhupinderSingh-xt7rn
    @BhupinderSingh-xt7rn 2 года назад +12

    Dhan dhan Shri Guru Gobind Singh ji Maharaj, Dhan Teri Sikhi 🙏🙏🌹🌹💕💕