ਇੱਥੋਂ ਸਿੱਟਿਆ ਸੀ ਬਾਬੇ ਨਾਨਕ ਤੇ ਪੱਥਰ Panja Sahib Pakistan | Punjabi Travel Couple | Ripan Khushi

Поделиться
HTML-код
  • Опубликовано: 1 дек 2023

Комментарии • 896

  • @rajveervirk6874
    @rajveervirk6874 6 месяцев назад +43

    ਬਹੁਤ ਬਹੁਤ ਧੰਨਵਾਦ ਜੀ ਜੌ ਸਾਨੂੰ ਘਰ ਵਿੱਚ ਬੈਠਿਆ ਨੂੰ ਸਾਰੇ ਦਰਸ਼ਨ ਕਰਵਾਏ ਸੋ ਸੋ ਵਾਰ ਸੀਸ ਨਮਨ ਮੇਰੇ ਦਾਤੇ ਦੀ ਜਨਮ ਭੂਮੀ ਨੂੰ,,,,, ਪਾਕਿਸਤਾਨ ਦੇ ਸਾਰੇ ਵੀਰਾਂ ਦਾ ਦਿਲ ਤੋ ਧੰਨਵਾਦ,,,,

  • @harnekmalla8416
    @harnekmalla8416 6 месяцев назад +13

    ਭਲੀ ਕੰਧਾਰੀ ਜੀ ਦਾ ਪਵਿੱਤਰ ਸਥਾਨ ਸਾਨੂੰ ਦਿਖਾਉਣ ਲਈ ਤਹਿ ਦਿਲੋਂ ਧੰਨਵਾਦ ਜੀ,, ਵੱਲੋਂ ਨੇਕਾ ਮੱਲ੍ਹਾ ਬੇਦੀਆਂ🙏🙏

  • @samrathbirsingh3130
    @samrathbirsingh3130 6 месяцев назад +21

    ਰੱਬ ਤੁਹਾਡੀ ਲੰਬੀ ਉਮਰ ਕਰੇ ਰਿੱਪਨ ਅਤੇ ਖ਼ੁਸ਼ੀ ਦੀ ਜੋੜੀ ਸਦਾ ਸਲਾਮਤ ਰਹੇ ਰੱਬ ਤੁਹਾਨੂੰ ਹਮੇਸ਼ਾ ਖੁਸ਼ੀਆਂ ਦੇਵੇ ਜਿਊਂਦੇ ਰਹੋ

  • @somadevi1570
    @somadevi1570 6 месяцев назад +72

    ਧੰਨ ਭਾਈ ਮਰਦਾਨਾ ਜੀ, ਜੋ ਪਿਆਸ ਨਾਲ ਵਿਆਕੁਲ ਹੋਏ ਹੋਏ ਵੀ ਦੋ ਵਾਰ ਇੰਨੀ ਉੱਚੀ ਪਹਾੜੀ ਤੇ ਚੜੇ।

    • @mohsinakbar3410
      @mohsinakbar3410 6 месяцев назад +3

      Baba bhule shah zaroor jyeoi 🙏

    • @chahal-pbmte
      @chahal-pbmte 6 месяцев назад +3

      ਭਾਈ ਮਰਦਾਨਾ ਜੀ ਦੋ ਵਾਰ ਉਪਰ ਕਿਸ ਕੰਮ ਲਈ ਗਏ ਸਨ ?

    • @somadevi1570
      @somadevi1570 6 месяцев назад

      @@chahal-pbmte ਵੀਰ ਜੀ ਉਹਨਾਂ ਨੂੰ ਪਿਆਸ ਲੱਗੀ ਸੀ, ਤਾਂ ਗੁਰੂ ਸਾਹਿਬ ਜੀ ਨੇ ਉਸ ਨੂੰ ਕਿਹਾ ਸੀ ਕਿ ਉੱਪਰ ਪਾਣੀ ਦਾ ਚੇਲਾ ਚੱਲ ਰਿਹਾ ਤੂੰ ਉਥੇ ਜਾਕੇ ਪਾਣੀ ਪੀ ਸਕਦਾ। ਪਰ ਵਲੀ ਕੰਧਾਰੀ ਨੇ ਪੁੱਛਿਆ ਕਿ ਤੈਨੂੰ ਇਥੇ ਕਿਸ ਨੇ ਭੇਜਿਆ ਹੈ ਤਾਂ ਮਰਦਾਨੇ ਨੇ ਗੁਰੂ ਸਾਹਿਬ ਜੀ ਦੀ ਉਸਤਤਿ ਕਰਦੇ ਹੋਏ ਦੱਸਿਆ ਕਿ ਮੈਨੂੰ ਉਨ੍ਹਾਂ ਨੇ ਭੇਜਿਆ ਹੈ। ਪਰ ਉਸਨੇ ਵਾਪਸ ਭੇਜ ਦਿੱਤਾ। ਜਦੋਂ ਉਹ ਗੁਰੂ ਸਾਹਿਬ ਜੀ ਦਾ ਹੁਕਮ ਮੰਨ ਕੇ ਦੁਬਾਰਾ ਗਿਆ ਤਾਂ ਉਸਨੇ ਪਾਣੀ ਦੇਣ ਤੋਂ ਫ਼ੇਰ ਇਨਕਾਰ ਕਰ ਦਿੱਤਾ। ਮਰਦਾਨੇ ਤੋਂ ਗੁਰੂ ਸਾਹਿਬ ਜੀ ਦੀ ਉਸਤਤਿ ਸੁਣ ਕੇ ਉਸ ਨੇ ਉੱਪਰੋਂ ਪਹਾੜੀ ਤੋਂ ਹੀ ਗੁਰੂ ਸਾਹਿਬ ਜੀ ਤੇ ਵਾਰ ਕਰਨਾ ਚਾਹਿਆ। ਜੋ ਕਿ ਗੁਰੂ ਸਾਹਿਬ ਜੀ ਨੇ ਆਪਣੇ ਹੱਥ ਦੇ ਪੰਜੇ ਨਾਲ ਹੀ ਰੋਕ ਦਿੱਤਾ। ਫ਼ੇਰ ਉਸਨੂੰ ਆਪਣੀ ਭੁੱਲ ਦਾ ਅਹਿਸਾਸ ਹੋਇਆ ਤੇ ਗੁਰੂ ਜੀ ਦੀ ਸ਼ਰਨ ਪੈ ਗਿਆ। ਇਹ ਸਬ ਗੁਰੂ ਸਾਹਿਬ ਜੀ ਦੀ ਲੀਲ੍ਹਾ ਹੀ ਸੀ, ਉਸਨੂੰ ਸਿੱਧੇ ਰਸਤੇ ਪਾਉਣ ਦੀ।

    • @narinderjitsingh3425
      @narinderjitsingh3425 6 месяцев назад

      Dhan. Dhan. Guru. Nanak. Dev. Ji

    • @BalbirSingh-xx3bj
      @BalbirSingh-xx3bj 6 месяцев назад +1

      ​@@chahal-pbmtepaani ( water) lain layee gay C,kio k pyas bohat lagi C,baba nanak jee nay paani lain layee bejia c

  • @vakeelsingh2728
    @vakeelsingh2728 6 месяцев назад +5

    ਜਿੰਨਾ ਪਿਆਰ ਚੜਦੇ ਤੇ ਲੈਂਦੇ ਪੰਜਾਬ ਵਾਲੇ ਭੈਣ ਭਰਾ ਆਪਣਿਆਂ ਨੂੰ ਜਾਂ ਪਾਕਿਸਤਾਨ ਵਾਲੇ ਵੀਰ ਜਾਂ ਭੈਣ ਕਰਦੇ ਨੇ ਉਹਨਾਂ ਪਿਆਰ ਸਿੱਖ ਕੌਮ ਜਾਂ ਮੁਸਲਮਾਨ ਵੀਰਾਂ ਨੂੰ ਭਾਰਤ ਦੀ ਸਰਕਾਰ ਨੇ ਨਹੀਂ ਕੀਤਾ ਨਫ਼ਰਤ ਕਰਦੀ ਆ ਭਾਰਤ ਸਰਕਾਰ ਪੰਜਾਬ ਸਟੇਟ ਸਰਕਾਰ ਵੀ ਭਾਰਤ ਸਰਕਾਰ ਦੇ ਹੁਕਮਾਂ ਤੇ ਧੱਕੇਸ਼ਾਹੀ ਕਰਦੀ ਆ ਸਿੱਖ ਕੌਮ ਕਿਉਂ ਨਾ ਧੰਨਵਾਦ ਕਰੇ ਪਾਕਿਸਤਾਨ ਵਾਲੇ ਵੀਰਾ ਦਾ ਜਿਹੜੇ ਭੈਣ ਭਰਾ ਸਿੱਖ ਕੌਮ ਨੂੰ ਹੱਥਾਂ ਤੇ ਚੱਕ ਲੈਂਦੇ ਆ ਦਿਲੋਂ ਪਿਆਰ ਕਰਦੇ ਆਪਣੇ ਆ ਦੀ ਆਪਣਿਆਂ ਨੂੰ ਦਿਲੋ ਪਿਆਰ ਕਰਨ ਦੀ ਖਿੱਚ ਹੁੰਦੀ ਆ

  • @parmjitdeol5798
    @parmjitdeol5798 6 месяцев назад +5

    ਰਿਪਨ ਤੇ ਖੁਸੀ ਤੁਹਾਡਾ ਬਹੁਤ ਬਹੁਤ ਧੰਨਵਾਦ ਮੈ U S A ਤੌ ਤੁਹਾਡੀਆਂ videos ਦੇਖ ਰਹੀ ਹਾ ਬੜੀ ਖੁਸੀ ਹੁੰਦੀ ਹੈ ਕਦੇ ਬਾਬਾ ਨਾਨਕ ਸਾਨੂੰ ਵੀ ਪੰਜਾ ਸਾਹਿਬ ਨਨਕਾਣਾ ਸਾਹਿਬ ਦੇ ਦਰਸ਼ਨ ਕਰਵਾਏ ਵਹਿਗੁਰੂ ਤੁਹਾਨੂੰ ਚੜਦੀ ਕਲਾ ਵਿੱਚ ਰੱਖੇ 🙏

  • @jagrajsandhu8421
    @jagrajsandhu8421 6 месяцев назад +4

    ਰਿੰਪਲ ਅਤੇ ਖੁਸ਼ੀ, ਤੁਸੀਂ ਬਹੁਤ ਖੁਸ਼ ਨਸੀਬ ਹੋ, ਜਿੰਨਾਂ ਬਹੁਤ ਦੇਸ਼ਾਂ ਦੇ ਦਰਸ਼ਨ ਕਰਵਾਏ, ਹੁਣ ਗੁਆਂਢੀ ਦੇਸ਼ ਆਪਣੇ ਗੁਰੂਆਂ ਤੇ ਵੱਡਿਆਂ ਬਜ਼ੁਰਗਾਂ ਦੇ ਜਨਮ ਸਥਾਨ ਦੇਸ਼ ਦੇ ਦਰਸ਼ਨ ਕਰਵਾਏ ਬਹੁਤ ਬਹੁਤ ਧੰਨਵਾਦ ਜੀ, 🥰🙏

  • @parmindersingh6072
    @parmindersingh6072 6 месяцев назад +3

    ਘਰ ਬੈਠੇ ਬੈਠੇ ਹੀ ਬਾਬੇ ਨਾਨਕ ਦੇਵ ਜੀ ਦੀ ਧਰਤੀ ਦੇ ਦਰਸ਼ਨ ਹੋਗੇ 🙏🙏🙏🙏❤️❤️❤️

  • @gurdevgrewal7553
    @gurdevgrewal7553 6 месяцев назад +12

    ਧੇਨਵਾਦ ਹਿਪਨ ਅਤੇ ਖੁਸ਼ੀ ਸਾਨੂੰ ਪੰਜਾ ਸਾਹਿਬ ਦੇ ਦਰਸ਼ਨ ਕਰਾ ਦਿੱਤੇ🙏🇨🇦

  • @iqbalsingh2664
    @iqbalsingh2664 6 месяцев назад +3

    ਉੱਪਰ ਦਰਬਾਰ ਦੇ ਬਾਹਰ ਉਰਦੂ ਵਿਚ ਲਿਖਿਆ ਸੀ ..... ਦਰਬਾਰ ਸ਼ਰੀਫ਼ ਤੱਕਦੁਸ ਕਾ ਖ਼ਿਆਲ ਰਖੀਏ ਕਿਸੀ ਕਿਸਮ ਕਾ ਇੰਤਸਾਰ ਨਾ ਫੈਲਾਏਂ। ਖਵਾਤੀਨ ਕਾ ਇਹਤਰਾਮ ਕਰੇਂ

  • @rajwinder1968
    @rajwinder1968 6 месяцев назад +10

    ਮਾਮੇ ਭਾਣਜੇ ਦੇ ਮਿਲਾਪ ਵਾਂਗ ਕਿਤੇ ਦੋਨੋ ਪੰਜਾਬ ਮਿਲ ਜਾਣ ਆਪਿਸ ਵਿੱਚ ਵਾਹਿਗੁਰੂ ਜੀ। ਸਾਰਿਆ ਨੂੰ ਖੁੱਲੇ ਦਰਸਨ ਕਰਨ ਦਾ ਮੋਕਾ ਮਿਲ ਜਾਵੇ

    • @tarsemsinghtarsem2200
      @tarsemsinghtarsem2200 4 месяца назад

      ਬਹੁਤ ਵਧੀਆ ਵੀਰ ਰੱਬ ਤਾਹਨੂੰ ਖੂਛ ਰੱਖੇ

  • @user-en8pc8ql4b
    @user-en8pc8ql4b 5 месяцев назад +2

    ਖੋਛੀ ਭੈਣ ਜੀ ਤੇ ਭਾਈ ਸਾਹਿਬ ਦੇ ਨਾਮ ਦਾ ਨਹੀ ਪੱਤਾ ਧਵਾਨੂੰ ਵਹਿਗੁਰੂ ਚੜਦੀ ਵਿੱਚ ਰੱਖੇ

  • @blessings2021
    @blessings2021 6 месяцев назад +20

    Dhan Dhan Guru Nanak Dev Ji Maharaj 🙏🏻🙏🏻❤❤ Waheguru Ji ka Khalsa Waheguru Ji ki Fateh 🙏🏻🙏🏻❤️❤️

  • @HarpreetSingh-ux1ex
    @HarpreetSingh-ux1ex 6 месяцев назад +38

    ਜ਼ਿੰਦਗੀ ਵਿੱਚ ਪਹਿਲੀਂ ਵਾਰ ਪਾਕਿਸਤਾਨ ਦੇ ਗੁਰਧਾਮਾਂ ਦੇ ਨਾਲ-ਨਾਲ ਬਾਬਾ ਬਲੀ ਕੰਧਾਰੀ ਦੇ ਦਰਬਾਰ ਦੇ ਦਰਸ਼ਨ ਦੀਦਾਰੇ ਕਰਵਾਉਣ ਲਈ ਪੰਜਾਬੀ ਟਰੈਵਲ ਕਪਲ ਦਾ ❤️ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਜੀ ਸਤਿ ਸ੍ਰੀ ਆਕਾਲ ਜੀ 🙏

  • @rajbindersingh5777
    @rajbindersingh5777 6 месяцев назад +1

    ਵਾਹਿਗੁਰੂ ਜੀ ਰਿਪਨ ਖੁਸ਼ੀ ਨੇ ਉਥੇ ਦੇ ਦਰਸ਼ਨ ਕਰਾਤੇ ਜਿਥੇ ਅਸੀਂ ਜਾ ਨਹੀਂ ਸਕੇ ਪਰਮਾਤਮਾ ਦੋਨਾਂ ਦੀ ਉਮਰ ਲੰਮੀ ਕਰੇ

  • @tarsemsingh6798
    @tarsemsingh6798 6 месяцев назад +6

    ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ੴ ੴ ੴ ੴ ੴ ੴ

  • @harwindervirk9076
    @harwindervirk9076 6 месяцев назад +8

    ਸੱਚਾ ਸੋਂਦਾ ਗੁਰਦਵਾਰਾ ਸਾਹਿਬ ਦੇ ਕੋਲ (ਵਰਨ ਚੱਕ) ਪਿੰਡ ਹੈ ਮੇਰੇ ਦਾਦਾ ਜੀ ਦਾ

  • @ShakeelHussainVlogs
    @ShakeelHussainVlogs 6 месяцев назад +9

    Love from wagha border village Lahore Punjab Pakistan🇵🇰💯

  • @sahilrandhawa813
    @sahilrandhawa813 6 месяцев назад +1

    Vrr ravan de soch nu salaam karni chahidi c jidda di odi soch c

  • @amritpalkullar2020
    @amritpalkullar2020 6 месяцев назад +3

    Sab te vadda satguru Nanak, jin kal raakhi meri

  • @SukhwinderSingh-wq5ip
    @SukhwinderSingh-wq5ip 6 месяцев назад +9

    ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤

  • @khawarsaeedqurashi
    @khawarsaeedqurashi 6 месяцев назад +19

    Welcome to Pakistan both of you. You should have come to Haripur Hazara which was only 30 km away from here. This city is still there in the name of Sikh General Hari Singh Nalwa. The temple.The canal system built by him is still there today
    The second saint Qandari has no grave here. This is the only place where they used to sit and recite the name of Allah
    Once again, thank you very much to all the Sikh brothers. Please come to Pakistan once and return with love.👍

  • @dalbirsinghsingh8144
    @dalbirsinghsingh8144 6 месяцев назад +2

    ਧੰਨ ਧੰਨ ਬਾਬਾ ਨਾਨਕ ਦੇਵ ਜੀ ਮੇਅਰ ਕਰੀਓ

  • @user-oc1tw1rw3p
    @user-oc1tw1rw3p 6 месяцев назад +2

    Ripan veere boat. Bhaga wale o maharaj bhale kare 2 te. Sat sri akal g

  • @Panjolapb12
    @Panjolapb12 6 месяцев назад +6

    ਧੰਨ ਨਾਨਕ ਤੇਰੀ ਵਡੀ ਕਮਾਈ ❤
    ਦਵਿੰਦਰ ਸਿੰਘ ਪਿੰਡ ਪੰਜੋਲਾ ਜ਼ਿਲ੍ਹਾ ਰੂਪਨਗਰ ਪੰਜਾਬ

  • @sukhbirsukhbir4509
    @sukhbirsukhbir4509 6 месяцев назад

    ਇੰਨੀ ਦੂਰੋ ਪੱਥਰ ਛੁੱਟਣ ਤੋ ਬਾਅਦ ਪੱਥਰ ਹੋਰ ਦਿਸਾ ਵੱਲ ਵੀ ਜਾ ਸਕਦਾ ਸੀ। ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਜਾਏ।

  • @user-cn3xb3fj1e
    @user-cn3xb3fj1e 6 месяцев назад +4

    ਬਹੁਤ ਵਧੀਆ ਲੱਗਾ ਵਲੋਗ ਵੇਖ ਕੇ। ਧੰਨਵਾਦ ਰਿਪਨ ਤੇ ਖੁਸ਼ੀ ਜੀ ਭੂਤ ਪੀਨਾ ਕੀ ਹੁੰਦਾ😂

  • @gurbakhshsingh5167
    @gurbakhshsingh5167 6 месяцев назад +2

    ਪੜਦਾਦਾ ਜੀ ਉੱਤਮ ਸਿੰਘ : ਪਿੰਡ ਬਾਗਾਂ, ਜ਼ਿਲ੍ਹਾ ਝੰਗ
    ਨਾਨੀ ਜੀ ਗੁਰਬਚਨ ਕੌਰ : ਪਿੰਡ ਵਰਣ, ਜ਼ਿਲ੍ਹਾ ਕੁਸੂਰ।
    ਨਾਨੀ ਦੇ ਕਹਿਣ ਮੁਤਾਬਿਕ ਵੰਡ ਤੋਂ ਪਹਿਲਾਂ ਉਹਨਾਂ ਦੀ ਪਿੰਡ ਚ ਹਵੇਲੀ ਸੀ ਗੁਰੂਦਵਾਰੇ ਕੋਲ, ਅਤੇ ਖੇਮਕਰਨ ਬਾਰਡਰ ਤੋਂ ਦੂਰਬੀਨ ਨਾਲ ਦਿਖਦੀ ਹੁੰਦੀ ਸੀ। ਫਿਰ ਸ਼ਾਇਦ ਬਾਅਦ ਵਿੱਚ ਓਥੇ ਫੌਜੀ ਛਾਉਣੀ ਬਣ ਗਈ ਸੀ, ਹੁਣ ਪਤਾ ਨੀ ਓਥੇ ਹੋਵੇ ਜਾਂ ਨਾ।
    ਅਤੇ ਪਿੰਡ ਬਾਗਾਂ ਨਾਲ ਬਾਬਾ ਨੰਦ ਸਿੰਘ ਜੀ ਨਾਨਕਸਰ ਵਾਲਿਆਂ ਦਾ ਗਹਿਰਾ ਸੰਬੰਧ ਹੈ।

    • @zulqarnainhaider8387
      @zulqarnainhaider8387 6 месяцев назад

      Me frm kasur city. Varn, Targa & qadi vind villages had huge no of sikhs population...

  • @rajwinderhundal8271
    @rajwinderhundal8271 6 месяцев назад +3

    ਵਾਹਿਗੁਰੂ ਜੀ ਤੁਹਾਨੂੰ ਬਹੁਤ ਖੁਸ਼ੀਆਂ ਦੇਣ 🙏
    ਤੁਹਾਡੀ ਯਾਤਰਾ ਸਫ਼ਲ ਹੋਵੇ ❤

  • @sukhicheema7196
    @sukhicheema7196 6 месяцев назад +13

    Dhan Dhan Siri Guru Nanak Dev Ji 🙏🏻❤️

  • @trubeats100
    @trubeats100 6 месяцев назад

    ਅਸੀ 1999 ਦੀ ਵਿਸਾਖੀ ਮਤਲਬ ਖ਼ਾਲਸਾ ਸਿਰਜਣਾ ਦਿਵਸ ਨੂੰ ਜਥੇ ਨਾਲ ਗਏ ਸੀ ਦਰਸ਼ਨ ਕਰਨ,,ਉਸ ਵਕਤ ਉਪਰ ਜਿਥੋਂ ਵਲੀ ਕੰਧਾਰੀ ਨੇ ਪੱਥਰ ਰੇੜਿਆ ਸੀ ਸਿਰਫ਼ ਇੱਕ ਸੁੱਕੀ ਛੱਪੜੀ ਜਿਹੀ ਵਾਂਗ ਖਾਲੀ ਜਗ੍ਹਾ ਸੀ ਨੇੜੇ ਹੀ ਇਕ ਦਰਖਤ ਸ਼ਾਇਦ ਜੰਡ ਦਾ ਰੁੱਖ ਸੀ,,,ਹੋਰ ਕੁੱਝ ਵੀ ਨਹੀਂ ਸੀ, ਪਰ ਹੁਣ ਤਾਂ ਬਹੁਤ ਕੁੱਝ ਬਣ ਗਿਆ ਜਿਵੇਂ ਰਸਤਾ ਅਤੇ ਹੋਰ ਬਿਲਡਿਗਾਂ ਜਾਂ ਹੋਰ ਕਈ ਕੁਝ,,
    ਉਸ ਵਕਤ ਲਖਵਿੰਦਰ ਵਡਾਲੀ ਅਤੇ ਸਾਡੇ ਅਜਕਲ ਰਾਗੀ ਸਿੰਘ ਸਾਹਿਬ ਸਿੰਘ ਜੀ ਅਤੇ ਹੋਰ ਤਿੰਨ ਚਾਰ ਸਾਡੇ ਦੋਸਤ ਵੀ ਸਾਡੇ ਨਾਲ ਸਨ

  • @user-oc1tw1rw3p
    @user-oc1tw1rw3p 6 месяцев назад +1

    Bhot pyar karde ne yathe wale sangat y g 2 ne change karm kete ne 22g baba g kol suk lo agle ware 3jane aboo sade bhan kushi sache patsha chole pare g 22g sukh lo baba g kol❤❤❤❤❤❤❤

  • @yogeshsobti4736
    @yogeshsobti4736 14 дней назад

    ਘਰ ਬੈਠੇ ਬੈਠੇ ਸਾਨੂੰ ਪੰਜਾ ਸਾਹਿਬ ਦੇ ਦਰਸ਼ਨ ਹੋ ਗਏ ਬਹੁਤ ਬਹੁਤ ਧੰਨਵਾਦ ਜਿਨਾਂ ਦਰਸ਼ਨ ਕਰਾਏ ਸਤਿ ਸ੍ਰੀ ਅਕਾਲ ਜੀ

  • @sharanjhutty3180
    @sharanjhutty3180 6 месяцев назад +9

    waheguru ji waheguru ji 🙏 dhan dhan guru Nanak dev ji 🙏 ❤Thanks for sharing this video

  • @anuragsingh7151
    @anuragsingh7151 6 месяцев назад +3

    ਧੰਨ ਧੰਨ ਗੁਰੂ ਨਾਨਕ ਦੇਵ ਜੀ ਧੰਨ ਭਾਈ ਮਰਦਾਨਾ ਜੀ

  • @maninderkaursodhi149
    @maninderkaursodhi149 6 месяцев назад +6

    Thanks to both of u. Meri yaad taza ho gayee. Main 1984 ch parents naal visit kita c. I was 4 years old at that time but I remember all the tour. Thanks again

  • @bootasinghjohal2406
    @bootasinghjohal2406 6 месяцев назад

    ਦਰਵਾਰ ਸਾਹਿਬ ਦੀ ਪਵਿੱਤਰਤਾ ਦਾ ਖਿਆਲ ਰੱਖੋ
    ਕੀਮੇ ਵੀ ਅਸ਼ਾਂਤੀ ਨਾਲ ਫਲਾਓ
    ਜ਼ਨਾਨੀਆਂ ਦਾ ਸਮਾਨ ਕਰੋ।
    ਇਹ ਉਡਦੂ ਵਿਚ ਲਿਖਿਆ ਹੈ ਵੀਰ ਜੀ।

  • @harbhajansingh6317
    @harbhajansingh6317 6 месяцев назад +7

    Thanks Ripandeep Singh Ji and Khushi Ji. God bless you and might live long!

  • @pinkagall3812
    @pinkagall3812 6 месяцев назад +9

    ਸਤਿਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਧੰਨ ਗੁਰੂ ਨਾਨਕ ਦੇਵ ਜੀ

  • @javedakhtaralamden
    @javedakhtaralamden 6 месяцев назад +1

    ALL SARDAR BROTHERS SISTERS WEL COME PAKISTAN

  • @user-on8eg9ir3g
    @user-on8eg9ir3g 6 месяцев назад

    Aik ne ishara kia, pathr nechay, dosray ne hat kia pathr waheen ruk gya.what a spirituality.

  • @vishavdeep3828
    @vishavdeep3828 6 месяцев назад

    ਸਾਡੇ ਬੁਜ਼ੁਰਗਾਂ ਦਾ ਪਿੰਡ dhapai ਤਹਿਸੀਲ ਪਾਕਪਟਨ ਜ਼ਿਲ੍ਹਾ ਮਿੰਟਗੁਮਰੀ (sahiwal), ਜੋਂ pakpattan ਤੋਂ adda gamber ਰੋਡ ਤੇ ਸਥਿਤ ਹੈ ਤੇ dera Baba bhoman shah ਜੋਂ Haveli lakha ਤੋਂ depalpur ਰੋਡ ਤੇ ਸਥਿੱਤ ਹੈ , ਇਹ ਜ਼ਰੂਰ ਦਿਖਾਉਣਾ ਜੀ, ਜੇਕਰ ਤੁਹਾਡੇ ਟੂਰ ਚ ਹੋਵੇ ਤਾਂ

  • @kulwinderkaur1739
    @kulwinderkaur1739 6 месяцев назад +1

    Ripen and khushi ji waheguru tuhanu chadhdi kla bakhshan tusi sri Panja sahib de darshan karvaye

  • @user-fi7ej1er8g
    @user-fi7ej1er8g 4 месяца назад

    Place is important for pakistani society thanks dear rippen khushi and singh sahib god bless

  • @user-mw3fh5qs3q
    @user-mw3fh5qs3q 6 месяцев назад

    ਬਹੁਤ ਬਹੁਤ ਧੰਨਵਾਦ ਜੀ ਆਹ ਇਤਿਹਾਸਕ ਗੁਰਦੁਆਰਾ ਸਾਹਿਬਾਨ ਦੇ ਦਰਸ਼ਨ ਕਰਵਾ ਰਹੇ ਹੋ। ਚੜ੍ਹਦੀ ਕਲਾ ਰਹੇ।

  • @kulwantkaur7181
    @kulwantkaur7181 6 месяцев назад +8

    🙏🙏 ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਭੈਣ ਜੀ ਬਹੁਤ ਹੀ ਵਧੀਆ ਢੰਗ ਨਾਲ ਪੇਸ਼ ਕਰਦੇ ਹਨ 👍👍🙏🙏💐😘😘

  • @jaswantrauke5149
    @jaswantrauke5149 3 месяца назад

    ਰਿਪਨ ਤੇ ਖੁਸ਼ੀ ਜੀ ਬਹੁਤ ਬਹੁਤ ਧੰਨਵਾਦ!!

  • @ranbirsinghjogich197
    @ranbirsinghjogich197 6 месяцев назад +1

    ਵੈਸੇ ਤਾਂ ਖੁਸ਼ੀ ਬੇਟੀ ਵੱਲੋਂ ਦਿੱਤੀ ਜਾਣਕਾਰੀ ਬੜੀ ਪਿਆਰੀ ਸੀ ਪਰ ਇਸ ਵਾਰ ਤੁਸੀਂ ਆਲੇ ਦੁਆਲੇ ਦੀ ਜਾਣਕਾਰੀ ਦੱਸਦਿਆਂ ਲਹਿੰਦੇ ਪੰਜਾਬ ਦੀ ਹੱਦ ਦਸਦਿਆਂ ਜਰਨੈਲੀ ਸੜਕ ਦੀ ਜਾਣਕਾਰੀ ਦਿੱਤੀ ਹੈ। ਭੂਗੋਲ ਦੇ ਵਿਦਿਆਰਥੀਆਂ ਦੀ ਜਾਣਕਾਰੀ ਵਿਚ ਵਾਧਾ ਕੀਤਾ ਹੈ। ਬਹੁਤ ਬਹੁਤ ਧੰਨਵਾਦ ਤੇ ਢੇਰ ਸਾਰਾ ਪਿਆਰ ਪ੍ਰਵਾਨ ਕਰਨਾ ਜੀ।

  • @jagrajsandhu8421
    @jagrajsandhu8421 6 месяцев назад +1

    ਵਾਹਿਗੁਰੂ ਜੀ ਕਰੋ ਕਿਰਪਾ , ਕਿਤੇ ਅਸੀਂ ਵੀ ਜ਼ਿੰਦਗੀ ਵਿਚ ਇਸ ਇਲਾਕੇ ਦਰਸ਼ਨ ਕਰਨੇਂ ਨਸ਼ੀਬ ਹੋਣਗੇ,

  • @Faheem_Nazar
    @Faheem_Nazar 6 месяцев назад +6

    Best wishes always for both of you....
    Multan Pakistan

  • @sushilgarggarg1478
    @sushilgarggarg1478 6 месяцев назад +3

    Dhan-Dhan guru Nanak dev ji pehli patshahi.....@

  • @SinghGill7878
    @SinghGill7878 6 месяцев назад +7

    Dhan Dhan shri Guru Nanak Dev ji 🙏

  • @GurpreetSingh-pu2fk
    @GurpreetSingh-pu2fk 6 месяцев назад +4

    Wahegur ji Dhan Dhan baba Nanak ❤❤best wishes always for both of you have e safe journey god bless you 🙌🙌baba nanak chadi kala vich rhkhe👏🏻👏🏻

  • @sikandersinghhundal6735
    @sikandersinghhundal6735 6 месяцев назад +1

    ਵਾਹਿਗੁਰੂ ਜੀ ਰਿਪਨ ਵੀਰ ਅਤੇ ਖੁਸ਼ੀ ਭੈਣ ਜੀ ਹੁਣਾਂ ਦੀ ਮੇਹਰ ਸਦਕਾ ਗੁਰਦੁਆਰਾ ਪੰਜਾ ਸਾਹਿਬ ਦੇ ਦਰਸ਼ਨ ਕੀਤੇ ਗਏ, ਵਾਹਿਗੁਰੂ ਇਸ ਜੋੜੀ ਨੂੰ ਚੜਦੀ ਕਲਾਂ ਵਿੱਚ ਰੱਖਣ

  • @balbirsinghusajapmansadasa1168
    @balbirsinghusajapmansadasa1168 6 месяцев назад

    ਸਾਡਾ ਪਿੰਡ ਸਿਰਹਾਲੀ ਤਹਸੀਲ ਜੜਾਂਵਾਲਾ ਜਿਲਾ ਫੈਸਲਾਬਾਦ।ਸਾਡੇ ਬਾਪੂ ਦਾ ਦੋਸਤ ਖੁਸ਼ੀਆ।

  • @trilochankaur7234
    @trilochankaur7234 6 месяцев назад +1

    Ripan ate khushi beta gujranwala vee dikhaan da jatan karna betaaapji de saare blog aseen vekhde haan bahut sohne hunde hun God bless u both always

  • @mahindersinghsarari3162
    @mahindersinghsarari3162 6 месяцев назад +1

    ਸਾਡੇ ਦਾਦਾ ਜੀ ਦਾ ਪਿੰਡ ਰਾ ਪੁਰਾ ਜ਼ਿਲਾ ਮੈੰਡਗੁਮਰੀ ਦੇ ਸੀ ਗੇ ਜੀ ਹੋ ਸਕੇ ਤਾਂ ਜ਼ਰੂਰ ਜਾਏ ਉ ਜੀ ਵਾਹਿਗੁਰੂ ਜੀ ਮੇਹਰ ਕਰਨ ਜੀ 🙏🙏

  • @harmeshsinghgill-ip1ws
    @harmeshsinghgill-ip1ws 6 месяцев назад

    ❤ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ ਧੰਨਵਾਦ

  • @nirmalsinghmallhi9773
    @nirmalsinghmallhi9773 6 месяцев назад

    ਵਾਹਿਗੁਰੂ ਵਾਹਿਗੁਰੂ ਕਰਦਾ ਜਾ ਪਉੜੀ ਪਉੜੀ ਚੜਦਾ ਜਾ ਪਿਆਰ ਨਾਲ ਸੱਤ ਸ੍ਰੀ ਅਕਾਲ ਸਾਰੀਆ ਸੰਗਤਾ ਨੂ ਸੰਗਤਾ ਦੇ ਚਰਨਾ ਵਿੱਚ ਨਕ ਮਸਤਕ

  • @amannitin5023
    @amannitin5023 6 месяцев назад +5

    Dhan Dhan Guru Nanak Dev ji❤

  • @lakhvindersingh4955
    @lakhvindersingh4955 6 месяцев назад

    Ripon ji bahut hi samjdar te sincere admi h waheguru ji apko chaddi kala me rakhe ji bahut sunder peshkashi ji ba kmal sardar Ripon deep Singh ji ❤

  • @bgpanand
    @bgpanand 6 месяцев назад

    Main 1986 vich gaya si uddo uppar Wali Khandari de sirf Namak (Loon) da PRASHAD milda si

  • @BarinderSinghKamboj
    @BarinderSinghKamboj 6 месяцев назад

    ਬਹੁਤ ਖੂਬ ਇਨਸਾਨ ਹੋ ਤੁਸੀ ਸਿੱਖ ਕਿ ਚਲਣ ਵਾਲੇ ਹੋਰਾ ਨੂੰ ਸਿਖਾਉਣ ਵਾਲੇ

  • @SatnamSingh-fe3tg
    @SatnamSingh-fe3tg 6 месяцев назад +3

    Dhan Guru Nanak Dev g Chadhadi Kala rakhna 🙏🙏

  • @user-rq7ls8gb5f
    @user-rq7ls8gb5f 6 месяцев назад

    ਵੀਰ ਜੀ, "ਖੈਬਰ ਪਖਤੂਨ ਨਵਾ" ਨਹੀਂ ਬਲਕਿ "ਖੈਬਰ ਪਖਤੂਨ ਖ਼ਵਾਹ" ਹੋਂਦਾ ਹੈ,,, 2010 ਤੋਂ ਪਹਿਲਾਂ ਇਸ ਸੂਬੇ ਦਾ ਨਾਮ "ਸੂਬਾ ਸਰਹਦ" ਸੀ, ਲੇਕਿਨ 2010 ਵਿੱਚ ਇਸ ਦਾ ਨਾਮ‌ ਬਦਲ ਕੇ "ਖੈਬਰ ਪਖਤੂਨ ਖ਼ਵਾਹ" ਰਖ ਦਿੱਤਾ ਗਿਆ, ਖੈਬਰ ਤਾਂ ਕਿੱਲੇ ਦਾ ਨਾਮ ਹੈ ਤੇ "ਪਖਤੂਨ ਖ਼ਵਾਹ" ਦਾ ਮਤਲਬ ਹੈ "ਪਠਾਣ ਕੌਮ ਦਾ ਇਲਾਕਾ", ਅਸਲ ਵਿੱਚ ਖੈਬਰ ਪਖਤੂਨ ਖ਼ਵਾਹ ਪਠਾਣ ਬਹੁਮਤ ਸੂਬਾ ਹੈ,

  • @Pri-zq3vn
    @Pri-zq3vn 6 месяцев назад +3

    Sabda sanjha baba Nanak ji ❤

  • @DilbagSingh-bu7nw
    @DilbagSingh-bu7nw 6 месяцев назад +1

    ਗੁਰਧਾਮਾਂ ਦੇ ਦਰਸ਼ਨ ਕਰਾਉਣ ਲਈ ਬਹੁਤ ਬਹੁਤ ਧੰਨਵਾਦ ਬਾਈ ਜੀ❤❤❤❤❤❤

  • @sushilgarggarg1478
    @sushilgarggarg1478 6 месяцев назад +4

    Dhan-Dhan shri panja sahib ji.....@

  • @gurpeetsingh1259
    @gurpeetsingh1259 6 месяцев назад

    Repen and Khushi aap sabke favourite Ho 🌹🌹🌹🌹🌹🌹

  • @tariqmehmood478
    @tariqmehmood478 6 месяцев назад +5

    Welcom to pakistan

  • @sushilgarggarg1478
    @sushilgarggarg1478 6 месяцев назад +5

    Enjoy a tour of Pakistan 🇵🇰 ❤❤❤❤❤

  • @GURURAKHACHANNEL
    @GURURAKHACHANNEL 5 месяцев назад

    ਪਹਿਲੀ ਵਾਰ ਤੁਹਾਡਾ ਵਲਾੱਗ ਵੇਖਿਆ, ਬਹੁਤ ਬਹੁਤ ਚੰਗਾ ਲੱਗਿਆ, ਧੰਨਵਾਦ ਜੀ

  • @bholasinghsidhu5167
    @bholasinghsidhu5167 6 месяцев назад +2

    ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ

  • @JaspalSingh-jd5zg
    @JaspalSingh-jd5zg 6 месяцев назад +2

    ਵਾਹਿਗੁਰੂ ਜੀ ਦਾ ਖਾਲਸਾ,, ਸ਼੍ਰੀ ਵਾਹਿਗੁਰੂ ਜੀ ਦੀ ਫਤਹਿ ਜੀ.. ਬਹੁਤ ਬਹੁਤ ਧੰਨਵਾਦ ਰਿੱਪਨ ਅਤੇ ਖੁਸ਼ੀ ਦਾ...

  • @gillstatuscreation3462
    @gillstatuscreation3462 6 месяцев назад +1

    ਬਾਈਜੀਬੱਤੀਚੱਕ ਲਹੋਰ ਦੇ
    ਖਣਾ ਬਾਬੂ ਰੱਜ ਆਲੀ ਦਾ ਪਿੰਡ

  • @hardeepkaurgill6633
    @hardeepkaurgill6633 6 месяцев назад

    ਵਾਹਿਗੁਰੂ ਜੀ ਤੁਹਾਡੀ ਯਾਤਰਾ ਸਫ਼ਲ ਕਰਨ ਰਿਪਨ ਵੀਰੇ ਖੁਸੀ

  • @inderjitsingh5333
    @inderjitsingh5333 6 месяцев назад

    Bahut vadiaa ji
    Mein 2005 vich ayiaa C
    Yadaan taajian ho gayia
    Dhanvaad ji

  • @kalrakalra5848
    @kalrakalra5848 6 месяцев назад

    ਵੀਰ ਜੀ ਤਹਾਨੂੰ ਸਾਰੀ ਦੁਨੀਆਂ ਜਾਣ ਦੀ ਆ
    ਛੋਟੇਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਫ਼ੈਨ ਆ ਤੁਹਾਡੇ

  • @ravinderkour7802
    @ravinderkour7802 6 месяцев назад +1

    Khushi di deals every person in a good way ❤

  • @shahidmahmood4048
    @shahidmahmood4048 6 месяцев назад +3

    Love from nankana sahib Pakistan ❤️

  • @sukhdevkhan4430
    @sukhdevkhan4430 6 месяцев назад

    ਹਿਲੋ ਰਿਪਨ ਐਂਡ ਖੁਸ਼ੀ ਸੱਤ ਸ਼੍ਰੀ ਆਕਾਲ ਜੀ ਸਾਰੀਆਂ ਸਿੱਖ ਸੰਗਤਾਂ ਨੂੰ ਵੀ ਸੱਤ ਸ਼੍ਰੀ ਆਕਾਲ ਜੀ ਬਹੁਤ ਹੀ ਵਧੀਆ ਲੱਗਿਆ ਜੀ ਇਹ ਸੱਭ ਦਰਸ਼ਨ ਕਰਕੇ ਮਨ ਨੂੰ ਬਹੁਤ ਹੀ ਖੁਸ਼ੀ ਹੁੰਦੀ ਹੈ ਰੱਬ ਰਾਖਾ ਮਰ ਜਾਣਾ ਖਾਨ ਮੋਂਗਾ

  • @sangeetarani-gg6yh
    @sangeetarani-gg6yh 5 месяцев назад

    Wahe guru ji app sab ko thanks jo darshan kara dita thanks

  • @varinderbanth8384
    @varinderbanth8384 6 месяцев назад +7

    ਵਾਹਿਗੁਰੂ ਜੀ ਵਾਹਿਗੁਰੂ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਵਾਹਿਗੁਰੂ ਬਾਬਾ ਨਾਨਕ ਦੇਵ ਜੀ ਮਹਾਰਾਜ ਜੀ ❤❤❤❤❤❤

  • @naginderkaur4251
    @naginderkaur4251 6 месяцев назад

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @KulwantSingh-lj2yw
    @KulwantSingh-lj2yw 3 месяца назад

    Ripan Khushi Thank you very Good

  • @saleemkashif9642
    @saleemkashif9642 6 месяцев назад

    Zandabad her mazhab Di izat honi chaeadi a

  • @indersidhulehra2603
    @indersidhulehra2603 6 месяцев назад +1

    ਕਲਕੱਤਾ ਤੋ ਪਿਸ਼ਾਵਰ ਰੋਡ ਦਾ ਨਾਮ ਸੇ਼ਰ ਸਾਹ ਸੂਰੀ ਮਾਰਗ

  • @japoyhidn4171
    @japoyhidn4171 6 месяцев назад +1

    Waheguru ji waheguru ji nanakdevji🙏🙏

  • @jasbirwilkhu8406
    @jasbirwilkhu8406 6 месяцев назад

    Vali kadhai bahut karma valy peer sady nalou bahut wadbhagy, jihna ny satguru ji day darshan karky apni bhull baksha lai. Bahut hee satikar jog han .

  • @MrBablabrar
    @MrBablabrar 6 месяцев назад

    Dhan2. Guru. Nanak. Dave. Ji. Ihna. Gojre. Diya. Galiya. Ch. Mare. Dada. Ji. Mare papa. Mare. 2. Taae. Ji. Athe. Ee. Rahanda. Se

  • @Mastlalijatt
    @Mastlalijatt 6 месяцев назад

    ❤❤❤ Love you all jio or jeene do ਵਾਹਿਗੁਰੂ ਮਿਹਰ ਕਰੇ ਚੜ੍ਹਦੀ ਕਲਾ ਬਖਸ਼ੇ ਨਾਮ ਸਿਮਰਨ ਦੀ ਦਾਤ ਬਖਸੇ਼ ਸਭ ਨੂੰ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ❤❤❤

  • @MOR.BHULLAR-PB05
    @MOR.BHULLAR-PB05 6 месяцев назад

    ਨਾਨਕ ਨਾਮੁ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ
    ਬਚਿੱਤਰ ਮੋਰ ਫਿਰੋਜ਼ਪੁਰੀਏ ਵੱਲੋਂ ਸਤਿ ਸ੍ਰੀ ਆਕਾਲ ਜੀ

  • @JASBIRSINGH-uv8cs
    @JASBIRSINGH-uv8cs 6 месяцев назад

    ਪਾਕਿਸਤਾਨ ਦੇ ਗੁਰਧਾਮਾ ਦੇ ਦਰਸ਼ਨ ਦੀਦਾਰੇ ਬਹੁਤ ਵੱਧੀਆ ਤਰੀਕੇ ਨਾਲ ਕਰਵਾਉਣ ਲਈ ਧੰਨਵਾਦ

  • @surinderjasuja8505
    @surinderjasuja8505 6 месяцев назад +1

    Ripan ji kirpa kr ke head suleman ki border te jrur aana ji fazilka vasi tuhanu bhut payar krde ne

  • @surinderkaur-oo9hk
    @surinderkaur-oo9hk 6 месяцев назад

    ਮੱਥਾ ਤਾਂ ਨੂੰ ਟੇਕਣਾ ਚਾਹੀਦਾ ਜੀਹਨੇ ਸਾਡੇ duru ਗੁਰੂ ਤੇ ਪੱਥਰ ਸੁਟਿਆ

  • @suchasing6624
    @suchasing6624 6 месяцев назад +2

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @Searchboy77
    @Searchboy77 6 месяцев назад +3

    Waheguru ji 🙏 tuhanu hamesha kush rakhe ❤😊👩‍❤️‍👨🥰💕😍

  • @sandeepsidhu2695
    @sandeepsidhu2695 6 месяцев назад

    ਬਹੁਤ ਵਧੀਆ ਗਲੀਆ ਪੰਜਾ ਸਾਹਿਬ ਦੀਆ

  • @Rajdeep1
    @Rajdeep1 6 месяцев назад +2

    Waheguru g .....veer g maharaja Ranjit Singh da Lahore ch qila v dekheo ji jroor

  • @surjitkaur6768
    @surjitkaur6768 6 месяцев назад

    Rippen and khushi Sister ji bhut bhut thanks ji jo sanu ghar baythay darshan kraey khush rho ji🙏🏻🙏love you lots