Merye Nikkeye Veer Singh Nasir Dhillon Bahut bahut Mumbarka hon ji Saryan nu bahut kussi ho Rehi hai thunu Saryan nu Milki Waheguru ji tera Suker hai ❤❤🎉🎉
Aslilmaalaikum kasye hu Nasir bhai Boht zabrdazt sharing your historical culture and zabrdazt banjbi culture and language Boht zabrdazt performance nice view and artist and singer Punjabi bhangra wow this favourite performance nice folk artist sai zahoor waah Kiya baat from GRW bunjb City's🤗👍🎉❤️👏🇵🇰🙌✨👌
Nasir,,,, Beta kehn lai koi lafaj nai rahe,, dil de dhur andar tak vas gia Sajjana, bohut vadia de patar ho. Tusi te tuhadi sari team lajawab kam kitta,, Charde Punjab da dil lut lia , bal ki des pardesh ch vasde Punjabi sada yaad rakhn ge 💐💐👌💕🙏🙏
Sohni surat te sohni sirat mere veer nasar dhillon ji di waheguru ji lamb..............i umar baksha ji Allaha bless you veer ji punjab,punjabi punjabiyat jindabad wmk ji
Sat Shri akaal Sara Veera nu charda te Lenda Punjab nu waheguru ji chardikalan ch rakha bahut sohna vlog from charda Punjab distik fazilka jalalabad west ❤
ਇਸ ਕਾਨਫਰੰਸ ਦਾ ਕ੍ਰੈਡਿਟ ਸਾਰੇ ਦਾ ਸਾਰਾ ਨਾਸਿਰ ਤੇ ਉਸ ਦੀ ਟੀਮ ਨੂੰ ਆਈ ਲਵ ਯੂ ਲਹਿੰਦਾ ਪੰਜਾਬ
ਬਹੁਤ ਹੀ ਵਧੀਆ ਨਾਸਿਰ ਬਾਈ ਦਿਲ ਜਿੱਤ ਲਿਆ ਬਾਈ
Pb03 I Love ❤️ You Nasr 22
Yes
ਜਿਉਂਦੇ ਰਹੋ ਪੰਜਾਬੀਉ! ਲੰਮੀਆਂ ਉਮਰਾਂ ਮਾਣੋ! .ਨਾਸਿੰਰ ਜੀ ਬਹੁਤ ਬਹੁਤ ਧੰਨਵਾਦ
ਨਾਸਿਰ ਢਿੱਲੋ ਵੀਰ ਦਾ ਦਿਲ ਦੀਆਂ ਗਹਿਰਾਈਆਂ ਤੋ ਧੰਨਵਾਦ ਐਸਾ ਪ੍ਰੋਗਰਾਮ ਕਰਨਾ ਬਹੁਤ ਔਖਾ ਹੈ ਜੋ ਨਾਸਿਰ ਵੀਰ ਨੇ ਕਰ ਵਿਖਾਇਆ ਤੁਹਾਡਾ ਦੇਣ ਕੋਈ ਵੀ ਪੰਜਾਬੀ ਦੇ ਨਹੀ ਸਕਦਾ
ਨਾਸਿਰ ਢਿੱਲੋਂ ਸਾਹਬ ਨੇ ਜੋ 2015 ਦੇ ਕਰੀਬ "ਪੰਜਾਬੀ ਲਹਿਰ " ਦਾ ਬੂਟਾ ਲਾਇਆ ਸੀ ,ਉਸ ਨੂੰ ਬੂਰ ਪੈਣਾ ਸ਼ੁਰੂ ਹੋ ਗਿਆ ਹੈ।ਪੰਜਾਬੀਓ ਦਿਓ ਸਾਥ ਸਾਰੇ ਵੀਰਾਂ ਦਾ।
ਪੰਜਾਬੀ ਬੋਲੀ ਜਿੰਦਾ ਬਾਦ । ਜੀਅ ਕਰਦਾ ਉਡਕੇ ਆ ਜਾਈਏ ।
ਲਹੌਰ ਦੇ ਰੰਗ ਇਹਨਾਂ ਦਾ ਕੋਈ ਮੁਕਾਬਲਾ ਨਹੀਂ
*ਗੱਲ ਭੁੰਜੇ ਨਹੀਂ ਡਿੱਗਣ ਦਿੰਦੇ ...*
ਨਾਸਿਰ ਵੀਰੇ ਤੇਰੇ ਪਿਆਰ ਨੇ ਮੋਹ ਲਿਆ ਹੈ ਜੁੱਗ ਜੁੱਗ ਜੀਵੋ ❤❤❤
ਦੀਪ 👌👌
@@Diljitkourjosan6170 ਆਂਟੀ ਜੀ 😍😍
ਬਹੁਤ ਸ਼ਾਨਦਾਰ ਕਾਂਨਫਰੰਸ 🎉❤❤ਨਾਸਿਰ ਢਿੱਲੋਂ ਜੀ 👏👏👏👌👍👍💐💐💐💐 ਬਹੁਤ ਸਾਰਾ ਪਿਆਰ ਤੇ ਸਨਮਾਨ ਚੜ੍ਹਦੇ ਪੰਜਾਬ ਤੋਂ❤
Good ❤❤❤
ਨਾਸਿਰ ਬੇਟੇ ਤੇਰੇ ਇਸ ਉਦਮ ਨੂੰ ਦਿਲੋ ਸਲਾਮ ਐ। ਬਹੁਤ ਵਧੀਆ ਉਪਰਾਲਾ ਤੁਸੀਂ ਤੇ ਤੁਹਾਡੇ ਸਾਥੀ ਕਰ ਰਹੇ ਹੋ। ਉਮੀਦ ਕਰਦੇ ਹਾਂ ਤੁਸੀਂ ਵੀ ਜਲਦੀ ਚੜਦੇ ਪੰਜਾਬ ਆਵੋ। ਦਿਲੋ ਤਾਕੀਦ ਕਰਦੇ ਹਾਂ। ਆਪਣੇ ਸਾਰੇ ਆਪਣਿਆ ਮਿਲਣ ਦੀ ਤਾਂਘ ਵਿੱਚ।
ਪੰਜਾਬ ਆਪਣੇ ਹੀ ਪੰਜਾਬ ਨੂੰ ਜੱਫੀਆਂ ਪਾਉਂਦਾ ਵੇਖ ਕੇ ਸੱਚੀਂ ਮਨ ਭਾਵੁਕ ਹੋ ਗਿਆ ਹੈ ਅਤੇ ਗਦ ਗਦ ਹੋ ਗਿਆ 🎉🎉🎉🎉
ਰੱਬਾ ਕਰੀਂ ਕਿਤੇ ਮੇਲ ਦਿੱਲੀ ਤੇ ਲਾਹੌਰ ਦਾ, ਪਰ ਦਿੱਲੀ ਸਾਡੀ ਹੋਵੇ
ਹਵਾਵਾਂ ਨਾਲ ਬੁੱਝ ਜਾਵਣ ਜੋ ਦੀਵਿਆਂ ਦੀ ਲੋਅ ਵਰਗੇ ਨਹੀਂ, ਬੱਦਲਾਂ ਦੀ ਹਿੱਕ ਪਾੜ ਕੇ ਧਰਤੀ ਨੂੰ ਛੋਹ ਜਾਣ
*ਜੋ ਸੂਰਜ ਦੀਆਂ ਕਿਰਨਾ ਵਰਗੇ ਹਾਂ*
ਸਾਨੂੰ ਮਾਣ ਹੈ ਨਾਸਿਰ ਵੀਰੇ ਤੁਹਾਡੇ ਤੇ ਤੁਸੀਂ ਤਾਂ ਸਾਰੀ ਦੁਨੀਆਂ ਦੇ ਪੰਜਾਬੀਆਂ ਦਿਲ ਜਿੱਤ ਲਏ ❤️❤️❤️ ਯੂ ਵੀਰੇ
ਸਾਊਥਹਾਲ ਲੰਡਨ
Thanks to Nasir Dhillon for punjabi conference
ਦੀਪ 👌👌
@@Diljitkourjosan6170 ਧੰਨਵਾਦ ਆਂਟੀ ਜੀ 😍😍
@ 😍🙏
ਨਾਸਿਰ ਢਿਲੋਂ ਜੀ ਸ਼ਾਮਲ ਧਾਮੀ ਸਾਹਿਬ ਦੀ ਕਮੀ ਬਹੁਤ ਮਸੂਸ ਹੋ ਰਹੀ ਹੈ.ਸੰਤਾਲ਼ੀਨਾਮਾ ਯੂ ਟਿਊਬ ਚੈਨਲ ਨੇ ਦੋਨੇ ਪੰਜਾਬਾਂ ਦੀ ਦਿਲੀ ਤਮੰਨਾ ਨੂੰ ਜੋੜਿਆ.ਸਲਾਮ ਅਵਾਮ ਨੂੰ.
ਮੇਰੇ ਸਾਰੇ ਲਹਿੰਦੇ ਪੰਜਾਬ ਵਾਲਿਆਂ ਭਰਾਵਾ ਨੂੰ ਬਹੁਤ ਧੰਨਵਾਦ । ਇਨਾਂ ਵਧੀਆ ਸਮੇਲਨ ਕਰਵਾਉਣ ਲਈ
ਜਿਉਂਦੇ ਰਹੋ ਪੰਜਾਬੀਉ! ਲੰਮੀਆਂ ਉਮਰਾਂ ਮਾਣੋ!
ਨਾਸਿਰ ਜੀ ਤੁਹਾਨੁ ਸਾਰੇ ਚੜਦੇ ਪੰਜਾਬ ਵੱਲੋਂ ਘੁੱਟ ਕਿ ਜੱਫੀ ਬਹੁਤ ਪਿਆਰ ਕਬੁਲ ਕਰਨਾ ਜੀ, ਤੁਸੀ ਜੋ ਵੀ ਪੰਜਾਬੀ ਵਾਸਤੇ ਹਿੰਮਤ ਕਰਦੇ ਹੋ ਇਹ ਤੁਹਾਡੀ ਰੱਬੀ ਖੁਰਾਕ ਹੇ ਜੀ, ਸਦਾ ਚੜਦੀ ਕਲਾ ਵਿੱਚ ਰਹੋ ਜੀ
ਨਾਸਿਰ ਵੀਰ ਆਉਣ ਵਾਲੇ ਟਾਈਮ ਵਿੱਚ ਤੁਹਾਡਾ ਨਾਮ ਬਹੁਤ ਵੱਡਾ ਹੁਣਾ ਜੋ ਤੁਸੀਂ ਕਰਦੇ ਪਏ ਹੋ। ਧੰਨਵਾਦ 🙏
ਬਹੁਤ ਬਹੁਤ ਮੁਬਾਰਕਾਂ ਜੀ ਵੀਰ ਨਾਸਿਰ ਢਿੱਲੋਂ ਅਤੇ ਸਾਰੀ ਪ੍ਰਬੰਧਕੀ ਟੀਮ ਨੂੰ। ਸਾਡਾ ਸਾਰਾ ਪ੍ਰੀਵਾਰ ਭਾਰਤ ਵਿੱਚ ਹੋਈਆਂ ਚੋਣਾਂ ਦੇ ਨਤੀਜੇ ਵੇਖਣ/ਸੁਣਨ ਦੀ ਜਗ੍ਹਾ ਦੂਜੀ ਪੰਜਾਬੀ ਕਾਨਫਰੰਸ ਲਾਹੌਰ ਦੇ ਸਾਰੇ ਵਲੌਗ ਦੇਖਣ ਨੂੰ ਤਰਜੀਹ ਦਿੱਤੀ ।ਲਹਿੰਦੇ ਪੰਜਾਬ ਦੀ ਬੋਲੀ ਬਹੁਤ ਪਿਆਰੀ ਹੈ। ਚੜਦੇ ਪੰਜਾਬ ਦੇ ਲੋਕਾਂ ਨੂੰ ਬਹੁਤ ਪਿਆਰ ਕਰਦੇ ਹਨ।ਇਹ ਤਰਜਬਾ ਖੁਦ ਵੀ ਲਾਹੌਰ, ਪੰਜਾ ਸਾਹਿਬ, ਕਰਤਾਰਪੁਰ ਸਾਹਿਬ ਵਗੈਰਾ ਦੇ ਗੁਰਦੁਆਰਾ ਸਾਹਿਬ ਦੀ ਯਾਤਰਾ ਸਮੇਂ ਕੀਤਾ। 🙏🙏🙏🙏🙏
ਬਹੁਤ ਹੀ ਵਧੀਆ ਉਪਰਾਲਾ ਜੀ। ਵਾਹਿਗੁਰੂ ਜੀ ਇਸੇ ਤਰ੍ਹਾਂ ਮਾਂ ਬੋਲੀ ਦੀ ਸੇਵਾ ਕਰਵਾਉਂਦੇ ਰਹਿਣ ਜੀ।
پاجی ناصر تسی کمال کر گیۓ او اللہ پاک تہانوں سلامت رکھے آمین ثم آمین
ਸਾਡੇ ਪਿਤਾ ਜੀ ਉਰਦੂ ਦੀ ਅਖ਼ਵਾਰ ਬੜੇ ਸ਼ੌਕ ਨਾਲ ਪੜਦੇ ਹੁੰਦੇ ਸਨ ਅਤੇ ਅਸੀਂ ਉਹਨਾਂ ਲਈ ਉਰਦੂ ਅਖ਼ਬਾਰ ਬਹੁਤ ਲੱਭ ਕੇ ਲਿਆਉਂਦੇ ਸੀ। ਕਾਸ਼ ਉਹ ਜਿਊਂਦਾ ਹੁੰਦੇ ਤੇ ਇਹ ਕਾਨਫਰੰਸ ਸੋਸ਼ਲ ਮੀਡੀਆ ਤੇ ਹੀ ਦੇਖ ਲੈਂਦੇ
Awesome punjabi Dhilon Veer Ji aap ki himat ko Salam 🎉❤❤🥰
ਪੰਜਾਬ ਪੰਜਾਬੀ ਪੰਜਾਬੀਅਤ ਜਿੰਦਾਬਾਦ. ਸਾਡੀ ਮਾਂ ਬੋਲੀ ਪੰਜਾਬੀ ਜਿੰਦਾਬਾਦ.
ਨਾਸਰ ਸਹਾਬ ਜੀ ਕੀ ਹਾਲ ਜੀ ਮੈ ਚੜਦੇ ਪੰਜਾਬ ਤੋ ਜੀ
ਬਹੁਤ ਵਧੀਆ ਉਪਰਾਲਾ ਮਾਂ ਬੋਲੀ ਪੰਜਾਬੀ ਜ਼ਿੰਦਾਬਾਦ ਵਾਹਿਗੁਰੂ ਜੀ ਏਸ ਤਰ੍ਹਾਂ ਹੀ ਲਹਿੰਦਾ ਪੰਜਾਬ ਤੇ ਚੜ੍ਹਦੇ ਪੰਜਾਬ ਨੂੰ ਇੱਕ ਹੋ ਜਾਣ
ਮੇਰੀ ਦਿਲੋਂ ਅਰਦਾਸ ਹੈ॥
ਨਾਸਿਰ ਬਾਈ ਤੇਰੀ ਲੋਕਗੀਤ ਜਿੰਨੀ ਉਮਰ ਹੋਵੇ ਬਹੁਤ ਬਹੁਤ ਪਿਆਰ ਸਤਵਿੰਦਰ ਸਿੰਘ ਸ੍ਰੀ ਮੁਕਤਸਰ ਸਾਹਿਬ ਵੱਲੋਂ
ਨਾਸਿਰ ਢਿੱਲੋਂ ਵੀਰ ਜੀ ਬਹੁਤ ਬਹੁਤ ਧੰਨਵਾਦ ਪੰਜਾਬ ਨੂੰ ਇੱਕ ਕਰਨ ਲਈ ❤
بیر سنگھ جی دل جت لیا ای ،
بہت اچھی گفتگو ناصر جی، ذائقہ آ گیا، بائے جی۔ شکریہ ਬਹੁਤ ਵਧੀਆ ਗੱਲਬਾਤ ਨਾਸਿਰ ਜੀ, ਸਵਾਦ ਆ ਗਿਆ, ਬਾਈ ਜੀ. ਧੰਨਵਾਦ
ਵਾਹਿਗੁਰੂ ਤੁਹਾਨੂੰ ਸਾਰਿਆਂ ਭਰਾਵਾਂ ਨੂੰ ਚੜ੍ਹਦੀ ਕਲਾ ਵਿਚ ਰੱਖਣ ਤੇ ਤਰੱਕੀਆਂ ਬਖਸ਼ਿਸ਼ ਕਰਨ ਐਵੇਂ ਹੀ ਮਾਂ ਬੋਲੀ ਪੰਜਾਬੀ ਦੀ ਚੜ੍ਹਦੀ ਕਲਾ ਲਈ ਕੰਮ ਕਰਨ ਦਾ ਬਲ ਬਖਸ਼ਿਸ਼ ਕਰਨ
ਬਹੁਤ ਹੀ ਵਧੀਆ ਬਾਈ ਜੀ ਨਾਸਰ
ਨਾਸਿੰਰ ਜੀ bhout vadhia uprala ji
ਨਾਸਰ ਢਿੱਲੋਂ ਜੀ ਪੰਜਾਬੀ ਵਰਲਡ ਕਾਂਨਫਰਸ ਬਹੁਤ ਵਧੀਆ ਹੋਈ ਇੱਕ ਸੁਝਾਅ ਹੈ ਸਟੇਜ ਤੇ ਚੜਨ ਲਈ ਪੋੜੀ ਸਾਇਡ ਤੇ ਚਾਹਦੀ ਹੈ ਕਿਉ ਕਿ ਬੁਲਾਰਾ ਬੋਲ ਰਿਹਾ ਹੁੰਦਾ ਹੈ ਲੋਕ ਸਾਹਮਣੇ ਆਉਦੇ ਰਹਿੰਦੇ ਹਨ
Diljit Dosanjh nu chai da Lahore tour liye jo pesa Hunda oss pesa maha raja ranjit singh de. Fort de use howe 😞plz diljit
bhot vadia laga bir g ne sufiyana gaa k dil khush kr deta ❤
ਵਾਹ ਭਾਜੀ ਨਾਸਰ ਵੀਰ ਜੰਨਤ ਲਾਹੌਰ ਵਿੱਚ ਉਤਾਰ ਲਈ ਤਿੰਨ ਦਿਨ ਇੰਜ ਲੱਗਾ ਜਿਵੇਂ ਲਾਹੌਰ ਨੀਂ ਜੰਨਤ ਵਿੱਚ ਘੁੰਮ ਰਹੇ ਆਂ ਅੱਜ ਭਾਜੀ ਤੁਸੀਂ ਪ੍ਰਾਈਸ ਲੈਸ ਵਾਕਿਆ ਹੀ ਹੋ 🇵🇰🇮🇳🇵🇰🇮🇳🇵🇰🇮🇳🇵🇰🇮🇳🇵🇰🇮🇳🇵🇰🇮🇳🇵🇰🇮🇳🇵🇰🇮🇳🇵🇰🇮🇳🇵🇰🇮🇳🇵🇰🇮🇳🇵🇰💕🥰💕🥰💕🥰💕🥰
ਦੋਹਾਂ ਪੰਜਾਬਾਂ ਦਾਇਕ ਸਾਂਝਾ ਨੀਸ਼ਾਣ ਹੋਵੇ॥
Nasir veer ji and appdi sari team nu sat shri akal safal Punjabi conference karvaun lai bahut dhanvad
ਅਸੀਂ ਤੁਹਾਡੇ ਨਾਲ ਹਾਂ ਹੋਰ ਹੰਭਲਾ ਮਾਰੋ ਹੌਸਲਾ ਰੱਖੋ ਇੱਕ ਦਿਨ ਜਰੂਰ ਜਰੂਰ ਪੰਜਾਬ ਇੱਕ ਹੋਵੇਗਾ ਅੱਲਾ ਹਾਫਿਜ
ਸਾਰੇ ਲੈਂਦੇ ਪੰਜਾਬੀਆਂ ਨੂੰ ਸਲਾਮ ਜੀ
Bht dard seh lya punjab ne vand da
Hun ja k khushian aayian ne
Baba nanak ji mehr kro
Chardikala ch rkho
Punjabi lehar di sari team nu🙏🙏🙌🙌❤❤
Punjabi lehar di sari team nu bht sara pyar blessings respect ❤❤🙏🙏🙌🙌🙌🙌🙌🙌
ਵੀਰ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
Bhut vadiya
ਬੱਹੁਤ ਚੰਗਾ ਲੱਗੀਆਂ ਦੋਨਾ ਪੰਜਾਬਾ ਨੋ ਦੇਖ❤🇵🇰🚩🌻🍀
Merye Nikkeye Veer Singh Nasir Dhillon Bahut bahut Mumbarka hon ji Saryan nu bahut kussi ho Rehi hai thunu Saryan nu Milki Waheguru ji tera Suker hai ❤❤🎉🎉
ਜੀਉਂਦੇ ਰਹੋ, ਵਸਦੇ ਰਹੋ।ਪੰਜਾਬੀਓ ਤੁਸੀਂ ਪੰਜਾਬੀਅਤ ਦੀ ਸ਼ਾਨ ਤੇ ਜ਼ਿੰਦਗੀ ਹੋ।
ਬਹੁਤ ਸ਼ਾਨਦਾਰ ਨਾਸਿਰ ਢਿੱਲੋਂ ਸਾਬ ਅੱਜ ਦਿੰਨ ਵੀ ਬਹੁਤ ਹੀ ਵਾਅ ਕਮਾਲ ਦਾਤਾ ਹੋਰ ਭਾਂਗ ਲਾਵੇ ਜਿਉਂਦੇ ਵਸਦੇ ਰਹੋ ਪੰਜਾਬ ਅਤੇ ਪੰਜਾਬੀਅਤ ਲਈ ਦਿੱਲੋ ਧੰਨਵਾਦ ਤੁਹਾਡਾ ਅਤੇ ਤੁਹਾਡੀ ਪੂਰੀ ਟੀਮ ਦਾ ਜ਼ਿੰਦਗੀ ਜ਼ਿੰਦਾਬਾਦ
Kamal mashallah Allah pak hameesha salamat rakhy sab ko
Nasir ji ne bahut vedia uprala kita Alleh àpp nu hemesha khush rekhe Shri Fatehgreh sahib
🙏🙏🙏🙏🙏🙏
ਨਾਸਿੰਰ ਜੀ ਬਹੁਤ ਬਹੁਤ ਧੰਨਵਾਦ
ਬਹੁਤ ਵਧੀਆ ਪ੍ਰੋਗਰਾਮ ਢਿੱਲੋਂ ਸਾਹਿਬ ਜੀ ਪ੍ਰਮਾਤਮਾ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਚੱੜਦੇ ਲਹਿਦੇ ਨੂੰ ਸਲਾਮ ਜੀ ਦਿਲ ਖੁਸ਼ ਹੁੰਦਾ ਹੈ ਤੁਹਾਡੀ ਮਿਹਨਤ ਦੇਖ ਕੇ ਜੀ ਧੰਨਵਾਦ ਜੀ
ਵਾਹ! ਲਹਿੰਦੇ ਚੱੜਦੇ ਪੰਜਾਬ ਦੇ ਭੈ ਣ ਭਰਾਵਾਂ ਦੇ ਲ਼ਹਿੰਦੇ ਪੰਜਾਬ ਦੀ ਧੱਰਤੀ ਤੇ ਬੜੇ ਨਿੱਘੇ ਪਿਆਰ ਸਤਿਕਾਰ ਨਲ ਮਿਲਦਿਆਂ ਵੇਖ ਬਹੁਤ ਖੁਸ਼ੀਮਹਿਸੂਸ ਹੁੰਦੀ ਹੈ । ਅੱਲਾ ਈਸ਼ਵਰ ਇਹ ਪਿਆਰ , ਸਤਿਕਾਰ , ਮਿਲਾਪ ਹੋਰ ਵਧਾਵੇ ਅਤੇ ਜਾਤਾਂ ਧਰਮਾਂ ਅਤੇ ਦੋ ਦੇਸ਼ਾਂ ਦੀਆਂ ਹੱਦਾਂ ਇਸ ਪਿਆਰ ਮਿਲਾਪ ਨੂੰ ਕਦੇ ਵੀ ਘੱਟਾ ਨਾਂ ਸੱਕਣ । “ ਏਕ ਨੂਰ ਤੇ ਸੱਭ ਜਗ ਉਪਜੇ ਕੋਣ ਭਲੇ ਕੌਣ ਮੰਦੇ । ਸਾਰੀ ਮਨੁੱਖਤਾ ਦੀ ਇੱਕ ਸਾਂਝ ਪਿਆਰ ਹੀ ਮਨੁੱਖ ਦਾ ਅਸਲੀ ਧਰਮ ਹੈ ।
Proud of punjab
Panjabiyat and punjabi
"Mera sohna desh punjab te
Meri maa boli punjabi ey"
Aslilmaalaikum kasye hu Nasir bhai Boht zabrdazt sharing your historical culture and zabrdazt banjbi culture and language Boht zabrdazt performance nice view and artist and singer Punjabi bhangra wow this favourite performance nice folk artist sai zahoor waah Kiya baat from GRW bunjb City's🤗👍🎉❤️👏🇵🇰🙌✨👌
Great Efforts by Nasir Dhillon and all others organisers and participants. Love you all Sadiq Masih from Ferozepur. ❤
ਨਾਸਿਰ ਢਿੱਲੋਂ ਵੀਰ ਸਤਿ ਸ੍ਰੀ ਆਕਾਲ ਜੀ 🙏🏻🙏🏻 ਹਾਜ਼ਰੀ ਕਬੂਲ ਕਰਨੀ ਜੀ
Nasir,,,, Beta kehn lai koi lafaj nai rahe,, dil de dhur andar tak vas gia Sajjana, bohut vadia de patar ho. Tusi te tuhadi sari team lajawab kam kitta,, Charde Punjab da dil lut lia , bal ki des pardesh ch vasde Punjabi sada yaad rakhn ge 💐💐👌💕🙏🙏
ਨਾਸਰ ਬਾਇ ਜੀ ਆਪ ਨੂੰ ਦਿਲ ਦਿਆਂ ਗਹਰਾਇਆ ਤੋਂ ਸਲਾਮ ਤੇ ਅਸੀਸਾਂ ਮੈਂ ਇਕ ਆਮ ਜਿਹਾ ਪੰਜਾਬੀ ਬੋਲਣ ਵਾਲਾ ਬੰਦਾ ਹਾਂ। ਤੁਹਾਡੇ ਇਸ ਉਪਰਾਲੇ ਨੇ ਹਰ ਇਕ ਪੰਜਾਬੀ ਬੋਲਣ ਵਾਲੇ ਦਾ ਮਾਣ ਵਧਾਇਆ ਹੈ। ਰੱਬ ਤੁਹਾਨੂੰ ਖੁਸ਼ ਤੇ ਰਾਜ਼ੀ ਰਖੇ।
ਆਨੰਦ ਆ ਗਿਆ ਕਾਨਫਰੰਸ ਦੇਖ ਕੇ । ਅਸੀਂ ਜਲੰਧਰ ਚੜਦੇ ਪੰਜਾਬ ਤੋਂ ਦੇਖ ਰਹੇ ਹਾਂ। ਬਹੁਤ ਧੰਨਵਾਦ ਸਾਰਿਆਂ ਦਾ 🙏
ਬਹੁਤ ਹੀ ਸੋਹਣਾ ਆ ਜੀ ਪ੍ਰੋਗਰਾਮ ਇੱਕ ਥੋੜਾ ਸਾਉੰਡ ਹੋਰ ਥੋੜਾ ਵਦੀਆਂ ਚਾਹੀਦਾ ਆ ਤੇ ਬਾਕੀ ਜੇ ਕਨਵਰ ਗਰੇਵਾਲ ਸਾਬ ਵੀ ਪਹੁੰਚੇ ਹੁੰਦੇ ਹੋਰ ਸੋਹਣਾ ਹੋਣਾ ਸੀ. 🙏🙏
ਬਾਈ ਜੀ ਨਾਸਿਰ ਢਿੱਲੋਂ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ। ਜਿਨ੍ਹਾਂ ਨੇ ਇਨ੍ਹਾਂ ਵੱਡਾ ਉਪਰਾਲਾ ਕੀਤਾ। ਪੰਜਾਬੀ ਕਾਨਫਰੰਸ ਦੇ ਪ੍ਰਬੰਧਕ ਵੀਰਾਂ ਨੂੰ ਬਹੁਤ ਬਹੁਤ ਸਾਰਾ ਪਿਆਰ।
.............ਚੜ੍ਹਦਾ ਪੰਜਾਬ ਬਠਿੰਡਾ ।🎉🎉🎉🎉
ਬਹੁਤ ਵਧੀਆ ਜੀ 🙏🏼 ਪੰਜਾਬ ਪੰਜਾਬੀ ਜਿਉਂਦੇ ਰਹੋ
ਸਰਬੱਤ ਦਾ ਭਲਾ🙏🏼
Sohni surat te sohni sirat mere veer nasar dhillon ji di waheguru ji lamb..............i umar baksha ji Allaha bless you veer ji punjab,punjabi punjabiyat jindabad wmk ji
ਨਾਸਿਰ ਢਿੱਲੋਂ ਸਾਹਿਬ ਜੀ ਬਹੁਤ ਖੂਬਸੂਰਤ ਵਾਹਿਗੁਰੂ ਲੰਮੀਆਂ ਉਮਰਾਂ ਬਖਸ਼ਣ ਤੁਹਾਨੂੰ
Love you punjabio
ਨਾਸਰ ਢਿਲੋ ਪੰਜਾਬੀ ਲਹਿਰ ਪੰਜਾਬੀ ਕਾਨਫਰੰਸ ਦੇ ਪ੍ਬੰਧਕਾ ਦਾ ਬਹੂਤ ਬਹੁਤ ਧੰਨਵਾਦ ਪੰਜਾਬੀ ਕਾਨਫਰੰਸ ਦੀ ਸਫਲਤਾ ਚੜਦੇ ਪੰਜਾਬ ਦੇ ਪੰਜਾਬੀ ਨੂੰ ਵੀ ਵਾਹਿਗੁਰੂ ਸਮੇਤ ਬਖਸ਼ੇ
ਵਾਹ ਨਾਸਿਰ ਭਾ ਜਿਉਂਦੇ ਰਹੋ, ਅੱਲ੍ਹਾ ਤੁਹਾਨੂੰ ਲੰਮੀ ਉਮਰ ਬਖਸ਼ੇ ।
ਬਹੁਤ ਵਧੀਆ ਉਪਰਾਲਾ ਜੀ ਵਾਹਿਗੁਰੂ ਤੁਹਾਨੂੰ ਤੰਦਰੁਸਤੀ ਬਖਸ਼ੇ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਵਾਹਿਗੁਰੂ ਨਸੀਰ ਢਿੱਲੋਂ ਜੀ ਸਤਿ ਸ਼੍ਰੀ ਅਕਾਲ ਜੀ ਧੰਨਵਾਦ 🎉🎉🎉🎉
🙏ਨਾਸਿਰ ਜੀ ਹੋਰ ਸਾਰੇ ਪੰਜਾਬੀ ਨੂੰ ਪਿਆਰ ਕਰਨ ਵਾਲਿਆਂ ਨੂੰ 🙏
ਨਾਸਿਰ ਵੀਰ ਜੀ ਤੁਹਾਡੀ ਮਿਹਨਤ ਦੇ ਇਸ ਬੂਟੇ ਨੂੰ ਵਾਹਿਗੁਰੂ ਹੋਰ ਬੁਰਾ ਲਾਵੇ 🙏❤🌹👌
ਬਹੁਤ ਕੀਮਤੀ ਕਾਨਫਰੰਸ ਮਿਸ ,(miss) ਹੋ ਗਈ, ਜਾਣਾ ਚਾਹੀਦਾ ਸੀ, ਇਹ ਪਛਤਾਵਾ ਰਵੇ ਗਾ, ਨਾਸਿਰ ਢਿੱਲੋਂ ਵੀਰ ਜੀ love you
ਬਾਬਾ ਨਜ਼ਮੀ ਦੇ ਦਰਸ਼ਨ ਨਹੀਂ ਹੋਏ ਉਹ ਕਿਥੇ ਰਹੇ ਇਡੇ ਵੱਡੇ ਪੰਜਾਬੀ ਭਾਸ਼ਾ ਦੇ ਪਹਿਰੇਦਾਰ ਅਲੰਬਰਦਾਰ
Bai Sahi gal Mai v Baba Nazmi ji baare 3-4 vaari coment kre. Pr nazar ni aaye..
ਉੱਨਾਂ ਦਾ ਹੋਣਾ ਵੀ ਬਹੁਤ ਜ਼ਰੂਰੀ ਹੈ॥
ਬਹੁਤ ਬਹੁਤ ਵਧਾਈਆ ਇਸ ਪੰਜਾਬੀ ਕਾਨਫਰੰਸ ਦੀਆ ਸਾਰਿਆ ਨੂੰ🙏🙏🙏🙏❤️❤️❤️❤️
ਨਾਸਿਰ ਵੀਰ ਜੀ ਖਿੱਚ ਕੇ ਰੱਖੋ ਤੇ ਸਲਾਮ ਹੈ ਤੁਹਾਨੂੰ ਪੰਜਾਬ ਤੇ ਪੰਜਾਬੀਅਤ ਨੂੰ ਇਕਜੁੱਟ ਕਰਨ ਲਈ 🎉
Love to Punjab ❤️
Love to Punjabi❤️
Love to Punjabis❤️
😍Geo Punjab😍
Very well organized Nasir Sahib. You very well deserve the appreciation of us all. Salute to you and your team Sir.
ਬਹੁਤ ਵਧੀਆ ਕਾਨਫਰੰਸ ਹੋਈ
ਵਾਹ ਢਿੱਲੋ ਵੀਰ,,ਮਾਣ ਹੈ ਢਿੱਲੋ ਸਾਡੇ ਨਾਨਕਿਆ ਦਾ ਗੋਤ ਹੈ ,
ਜਿਉਦਾ ਵਸਦੇ ਰਹਿਣ ਚੜਦੇ ਲਹਿੰਦੇ ਪੰਜਾਬ ਦੇ ਲੋਕ ਜਿੰਦਗੀ ਜਿੰਦਾਬਾਦ ਪੰਜਾਬ ਪੰਜਾਬੀ ਪੰਜਾਬੀਅਤ ਜਿੰਦਾਬਾਦ ❤❤💕💕✌💯🌹🌹🙏🙏
ਨਾਸਿਰ ਢਿੱਲੋਂ ਵੀਰ ਜੀ ਬਹੁਤ ਬਹੁਤ ਧੰਨਵਾਦ ਪੰਜਾਬ ਨੂੰ ਇੱਕ ਕਰਨ ਲਈ
Waheguru ji 🙏Waheguru ji very nice and very good 👍 ❤🎉
ਗੁਰੀ ਕੰਬੋਜ਼ ਚੜਦੇ ਪੰਜਾਬ ਜਿਲਾ ਸ਼ਾਹੀ ਸ਼ਹਿਰ ਪਟਿਆਲਾ ਸਤਿ ਸ੍ਰੀ ਅਕਾਲ ਜੀ ਲ਼ਹਿੰਦੇ ਪੰਜਾਬ ਦੇ ਪੰਜਾਬੀਆਂ ਨੂੰ ❤❤💕💯🌹🙏🙏
ਦੂਜੀ ਵਿਸ਼ਵ ਪੰਜਾਬੀ ਕਾਨਫਰੰਸ ਲਾਹੌਰ ਦੇ ਅਜੇ ਤੱਕ ਦੋ ਹੀ ਰੰਗ ਦਿਖੇ ਹਨ.
ਪਹਿਲੀ ਵਿਸ਼ਵ ਪੰਜਾਬੀ ਕਾਨਫਰੰਸ ਵਿੱਚ ਵੀ ਇਹੀ ਦੋ ਰੰਗ ਹੀ ਭਾਰੂ ਸਨ :
1. ਨੱਚਣਾ
2. ਗਾਉਣਾ
-ਸੁਖਿੰਦਰ
ਸੰਪਾਦਕ: ਸੰਵਾਦ
ਮਾਲਟਨ, ਕੈਨੇਡਾ
Love you dove punjab Lehnda te charda doven ik hi ne sade dillan cho Love you nasar veer ji Allaha bless you yaar from punjab nangal dam Rup nagar pb
ਭਰਾਵੋ
ਇੱਕ ਦਿਨ ਦੋਵੇ ਪੰਜਾਬ ਇੱਕ ਹੋ ਜਾਣੇ ਨੇ ਤੁਸੀ ਦੇਖ ਦੇ ਰਹੇਊ।
ਜਿਸ ਰੱਬ ਨੇ ਸਾਨੂੰ ਵੱਖ ਕੀਤਾ ਸੀ ਉਸੇ ਨੇ ਸਾਨੂੰ ਇਕੱਠਿਆਂ ਕਰ ਦੇਣਾ ਹੈ। ਸਤਿਗੁਰੂ ਸਾਡੇ ਤੇ ਕਿ੍ਰਪਾ ਕਰੇ।
ਦਲਵੀਰ ਸਿੰਘ ਕੇਲੇਫੋਰਨੀਆ
ਪੰਜਾਬੀ ਨੂੰ ਪਰਫੁਲਤ ਕਰਨ ਲਈਇਹ ਕਾਨਫਰੰਸ ਬਹੁਤ ਵਧੀਆ ਉਪਰਾਲਾ ਹੈ ਜੀ ਪਰਮਾਤਮਾ ਸਭ ਦਾ ਭਲ਼ਾ ਕਰੇ।
Bhut hi vadhia ❤❤❤❤
ਮੈਨੂੰ ਬਹੁਤ ਵਧੀਆ ਤੁਹਾਡਾ ਪ੍ਰੋਗਰਾਮ ਲੱਗਿਆ ਜਿਸ ਵਿੱਚ ਦੋਨਾਂ ਪੰਜਾਬਾਂ ਦੇ ਫਨਕਾਰ ਆਏ। ਤੁਸੀਂ ਸੱਚੀ ਪੰਜਾਬੀਆ ਦਾ ਦਿਲ ਜਿੱਤ ਲਿਆ।
ਬਹੁਤ ਵਧੀਆ ਸੋਚ ਆ ,ਜਦੋਂ ਪੰਜਾਬੀ ਨੂੰ ਉਚਾ ਚੁੱਕਣ ਦਾ ਉਪਰਾਲਾ ਕੀਤਾ, ਧੰਨਵਾਦ ਜੀ,,
❤❤Nasir Bhai bohat khub tussi Punjabi ty Punjabi boli wasty bohat wadhia Kam kardy pay ho Allah pak tuhanu himat ty hosla dewy❤❤❤
Nasir dhillon vir dilon salute a thonu. Jo tuc punjabi ma boli vaste krde pye o..Really appreciate your efforts....sat shri akaal.❤
Dohan punjaban dee punjabi man boli nu samarpit confronce vekh k man khush ho gia. Nasar dhillon de punjabi piar te jazbe nu slam.
ਬਹੁਤ ਵਧੀਅ ਲਗਾ ❤❤ ਚੰਡੀਗੜ ਤੌ
ਢਿੱਲੋਂ ਭਾਜੀ ਬੀਰ ਸਿੰਘ ਜੀ ਵੀਰ ਦੀ ਸੋਚ ਬਹੁਤ ਹੀ ਵਧੀਆ ਹੈ ਜੋ ਉਸ ਦੇ ਬੋਲਾਂ ਵਿਚੋਂ ਦਿਖਾਈ ਦੇਂਦੀ ਏ ਵਾਹਿਗੁਰੂ ਜੀ ਚੜ੍ਹਦੀ ਕਲਾ ਕਰਨ ਜੀ ❤❤❤❤❤❤❤❤❤
ناصر صاب انہنا وچ کوی جالندھر توہے ان صاب میرے طرف بہت بہت سلام میرےدادکاوطن ہے
Hji vir Jalandhar toh asi ya..
Bhut vadia lga ajj da vilog Bai naser Dhillon waheguru ji chardi cala ch rakhn bai naser Dhillon
nasir veer ji bot sara pyar te satkar thnu 🙏🏽 chardi kala vich raho tuc 🙏🏽
Sat Shri akaal Sara Veera nu charda te Lenda Punjab nu waheguru ji chardikalan ch rakha bahut sohna vlog from charda Punjab distik fazilka jalalabad west ❤
ਬਾਈ ਨਾਸਿਰ ਜੀ ਬਹੁਤ ਬਹੁਤ ਧੰਨਵਾਦ ਇਹਨਾਂ ਪਿਆਰ ਦੇਣ ਲਈ ਕਾਸ਼ ਕਿਤੇ ਇਹ ਬਾਰਡਰਾਂ ਦੀਆਂ ਦਿਵਾਰਾਂ ਖ਼ਤਮ ਹੋ ਜਾਣ ਆਪਾਂ ਸਾਰੇ ਇਕੱਠੇ ਹੋ ਜਾਈਏ
Nasir veere buht Dhanbad
Waheguru chardikalan bhakhshe ji
Bir Singh Amazing Talented Man With voice and Intelligence ❤️🇵🇰
Very nice.jugjug jio bàcheyo
@HarkeeratKaur-gg1ol Thanks Mam❤️
Congratulations Nasir bhaji
You have brought both Punjab together
In coming times this conference will flourish ten times more
Pure Diamond 💎 Sardar Bir Singh.
ਆਪਣੇ ਪੁਰਾਣੇ ਪੁਰਖਿਆਂ ਦੀ ਪੀੜ੍ਹੀ ਨੂੰ ਜੱਫੀਆਂ ਪਾਉਂਦਾ ਵੇਖ ਕੇ ਖ਼ੁਸ਼ ਹੋ ਰਹੇ ਹਾਂ ਜੀ
I must say now I'm big fan of bir singh. Such a nice personality
ਨਾਸਿਰ ਢਿੰਲੋ ਅਤੇ ਅਹਿਮੰਦ ਰਜ਼ਾ ਪੰਜਾਬੀ ਦਾ ਦੋਨਾਂ ਚੜਦੇ ਅਤੇ ਲਹਿੰਦੇ ਪੰਜਾਬ ਨੂੰ ਮਿਲਾਉਣ ਵਾਲਾ ਬਹੁਤ ਵਧੀਆ ਯੋਗਦਾਨ ਪਰਮੇਸ਼ੁਰ ਚੜਦੀ ਕਲਾ ਬਖਸ਼ੇ ਇਹਨਾਂ ਨੂੰ