Chajj Da Vichar (2176) || ਲਾਹੌਰ ਦਾ ਆਹ ਬੰਦਾ ਕਰਾਉਂਦਾ ਅੱਤ, ਅਸੀਂ ਉਨ੍ਹਾਂ ਵਾਂਗ ਨੰਗੇ ਨਹੀਂ ਹੁੰਦੇ

Поделиться
HTML-код
  • Опубликовано: 26 янв 2025

Комментарии • 1,2 тыс.

  • @GurwinderSingh-ts1bk
    @GurwinderSingh-ts1bk 2 месяца назад +266

    ਲਹਿੰਦਾ ਵੀ ਸਾਡਾ ਹੈ ਤੇ ਚੜ੍ਹਦਾ ਵੀ ਸਾਡਾ ਹੈ 🇮🇳🇵🇰

    • @rajwantkaur7921
      @rajwantkaur7921 2 месяца назад +3

      @@GurwinderSingh-ts1bk ਦੀਪ ਸਿਧੂੰ ਦੇ ਬੋਲ, ਬਹੁਤ ਵਧੀਆ ਤਰੀਕੇ ਨਾਲ ਲਿਖਿਆ 🙏💐

    • @sawindermohalipunjabilifestyle
      @sawindermohalipunjabilifestyle 2 месяца назад +6

      @@GurwinderSingh-ts1bk ਬਿਲਕੁਲ ਸਹੀ 👌ਮੇਰੇ ਤਾਂ ਨਾਨਕੇ ਤੇ ਸੋਹਰੇ ਵੀ ਲਹਿੰਦੇ ਪੰਜਾਬ ਤੋਂ ਆਏ ਸੀ 🤗ਇਸ ਕਰਕੇ ਮੈਂ ਲਹਿੰਦੇ ਪੰਜਾਬ ਦੇ ਬਹੁਤ ਜਿਆਦਾ vlogs ਦੇਖਦੀ ਹਾਂ

    • @deraveerkarudia335
      @deraveerkarudia335 Месяц назад

      ਇਹ ਗੱਲਾਂ ਸੱਚੀਆਂ ਨੇ ,🙏🙏

  • @palpatrewala
    @palpatrewala 2 месяца назад +15

    ਬਾਪੂ ਦੇ ਮੂਹੋਂ ਜੋ ਸ਼ਬਦ ਨਿਕਲਦੇ ਹੁੰਦੇ ਸਨ ਅਜ ਸਰੋਆ ਸਾਬ ਦੀ ਜੁਬਾਨ ਚੋ ਸੁਣੇ,ਬਹੁਤ ਚੰਗਾ ਲਗਿਆ,ਸਲਾਮ ਉਸ ਧਰਤੀ ਨੂੰ ਜਿਸ ਨੂੰ ਦੇਖਣ ਲਈ ਸਾਡੇ ਬਜੁਰਗ ਤਰਸਦੇ ਜਹਾਨੋਂ ਕੂਚ ਕਰ ਗਏ,ਪਰ ਆਪਣੇ ਵਤਨ ਦੀਆਂ ਗੱਲਾਂ ਕਰਦੇ ਕਦੇ ਥੱਕਦੇ ਨਈਂ ਸਨ

  • @navneetkalra3772
    @navneetkalra3772 2 месяца назад +417

    ਸਤਿਕਾਰਯੋਗ "ਸਵਰਨ ਸਿੰਘ ਟਹਿਣਾ" ਅਤੇ "ਹਰਮਨ ਥਿੰਦ" ਜੀ, ਤੁਸੀਂ ਇਸ ਵੀਡੀਓ ਵਿੱਚ "ਕਿਰਸਾਨੀ" ਬਾਰੇ ਗੱਲ ਕੀਤੀ, ਮੈਨੂੰ ਇਹ ਸੁਣ ਕੇ ਬਹੁਤ ਹੈਰਾਨੀ ਮਹਿਸੂਸ ਹੋਈ ਕਿ "ਭਾਰਤ" ਦੇ "ਕਿਸਾਨ" ਦੀ ਤਰ੍ਹਾਂ "ਪਾਕਿਸਤਾਨ" ਦਾ "ਕਿਸਾਨ" ਵੀ ਸਾਡੇ ਵਾਂਗ ਮਜ਼ਬੂਰ ਹੈ। ਮੈਂ ਕੁਝ ਦਿਨ ਪਹਿਲਾਂ "ਜਗ ਬਾਣੀ" ਵਿੱਚ ਪੜ੍ਹਿਆ ਸੀ, ਕਿ ਭਾਰਤ-ਪਾਕਿਸਤਾਨ ਦੀ ਵੰਡ ਲਈ "ਮਹਾਤਮਾ ਗਾਂਧੀ" ਬਿਲਕੁਲ ਵੀ ਸਹਿਮਤ ਨਹੀਂ ਸਨ ਕਿਉਂਕਿ ਉਹ ਜਾਣਦੇ ਸਨ ਕਿ ਇਸ ਨਾਲ ਪੰਜਾਬੀ-ਪੰਜਾਬੀ ਤੋਂ ਹੀ ਅੱਡ ਹੋ ਜਾਵੇਗਾ ਪਰ "ਪੰਡਿਤ ਜਵਾਹਰ ਲਾਲ ਨਹਿਰੂ (ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ)" ਅਤੇ "ਪਾਕਿਸਤਾਨ" ਦੇ ਪ੍ਰਧਾਨ ਮੰਤਰੀ ਨੇ ਦੇਸ਼ ਦੀ ਵੰਡ ਕਰਵਾ ਕੇ "ਸਾਂਝੇ ਪੰਜਾਬ" ਨੂੰ "ਪੂਰਬੀ ਪੰਜਾਬ (ਚੜ੍ਹਦਾ ਪੰਜਾਬ)" ਅਤੇ "ਪੱਛਮੀ ਪੰਜਾਬ (ਲਹਿੰਦਾ ਪੰਜਾਬ)" ਬਣਾ ਦਿੱਤਾ ਪਰ ਸਮੇਂ ਦੀ ਤਾਕਤ ਵੇਖੋ, ਦੋਵੇਂ ਦੇਸ਼ਾਂ ਦੇ ਲੋਕ ਅੱਜ ਵੀ ਇੱਕ ਦੂਜੇ ਨੂੰ ਵੇਖਣਾ ਚਾਹੁੰਦੇ ਹਨ, ਮਿਲਣਾ ਚਾਹੁੰਦੇ ਹਨ। ਧੰਨਵਾਦ।

    • @AbdulSattar-wd1zf
      @AbdulSattar-wd1zf 2 месяца назад +5

      Thank God! Our leaders didn't divide west Punjab into more provinces.Some opportunist leaders tried their best to do this.

    • @jamadesigallan5356
      @jamadesigallan5356 2 месяца назад +21

      ਟਹਿਣਾ ਭਾਜੀ,ਪਾਕਿਸਤਾਨੀ ਬਾਈ ਨੇ ਇੱਕ ਇੱਕ ਗੱਲ ਵਜ਼ਨਦਾਰ ਕੀਤੀ ਹੈ

    • @jamadesigallan5356
      @jamadesigallan5356 2 месяца назад +12

      ਕਿਆ ਬਾਤ ਹੈ ਜੀ ਜੁਕਤਾ

    • @nishangill3115
      @nishangill3115 2 месяца назад +3

      ਟਹਿਣਾ ਸਾਬ ਇਹ ਆਪਣੇ ਆਲੀ ਭਾਸ਼ਾ ਨਹੀਂ ਸਮਝਦੇ ਜਿਵੇਂ ਤੁਸੀਂ ਏਹਨਾਂ ਨੂੰ ਉਦਾਹਰਣ ਸ਼ਬਦ ਆਖਦੇ ਉ

    • @pyropskumar3376
      @pyropskumar3376 2 месяца назад +3

      5411

  • @Philosopher76
    @Philosopher76 2 месяца назад +59

    ਬਟਵਾਰੇ ਦਾ ਐਟਮ ਬੰਬ ਚਲੇ ਨੂੰ ਕਈ ਸਾਲ ਬੀਤ ਗਏ ਪਰ ਦਰਦ ਦੀ ਰੇਡੀਏਸ਼ਨ ਦਾ ਅਸਰ ਅੱਜ ਵੀ ਮੌਜੂਦ ਹੈ।😢

  • @anugeetsingh8119
    @anugeetsingh8119 2 месяца назад +86

    ਅਸੀਂ ਲੋਕਾਂ ਨੇ ਪੰਜਾਬੀ ਭਾਸ਼ਾ ਦਾ ਘਾਣ ਕਰ ਦਿੱਤਾ ( ਮਿਕਸ )ਕਰ ਦਿੱਤੀ ਪਰ ਪਾਕਿਸਤਾਨ ਦੇ ਪੰਜਾਬ ਨੇ ਪੰਜਾਬੀ ਭਾਸ਼ਾ ਨੂੰ ਬਿਲਕੁਲ ਸਾਂਭ ਕੇ ਰੱਖਿਆ ਰੂਹ ਖੁਸ਼ ਹੁੰਦੀ ਹੈ ਸਰੋਆ ਸਾਹਿਬ ਦੀ ਪੰਜਾਬੀ ਸੁਣ ਕੇ...🙏

    • @malikabdullah3681
      @malikabdullah3681 2 месяца назад +9

      Hajy ty sady kol parahi ni jandi kithy vi ni ty rab di qasamy asi inj boldy duneya Hil jandi Punjabi sun ky😢

    • @mkbskb1
      @mkbskb1 2 месяца назад +1

      Pakistan punjab wich jina punjabi nu barbaad kita hai kisay ne nai kita. Main bahut ghat Pakistani punjabi aa jehray punjabi bolday aa bachay ta bilkul v nai

    • @Ajaykumar-go2rf
      @Ajaykumar-go2rf 2 месяца назад +2

      Pakistan ch Kise nu Punjabi likhni ni aundi, Urdu likhde bss,

    • @anugeetsingh8119
      @anugeetsingh8119 2 месяца назад

      @malikabdullah3681 Agreed 👍🏾

    • @JaspreetSingh-cu8mi
      @JaspreetSingh-cu8mi 2 месяца назад +1

      ​@@Ajaykumar-go2rf ਉਹ ਪੰਜਾਬੀ ਦੀ ਗੁਰਮੁਖੀ ਲਿੱਪੀ ਨਹੀਂ ਲਿਖਦੇ ਸ਼ਾਹ ਮੁਖੀ ਲਿੱਪੀ ਲਿਖਦੇ ਆ ,, ਉਹ ਉਰਦੂ ਨਾਲ ਮੇਲ ਖਾਂਦੀ ਆ ਪਰ ਜਦੋਂ ਪੜਿਆ ਜਾਂਦਾ ਆ ਉਹ ਪੰਜਾਬੀ ਹੁੰਦੀ ਆ ,,, ਬਾਕੀ ਉਰਦੂ ਤਾਂ ਉਹ ਲਿਖਦੇ ਪੜ ਦੇ ਹੈ ਹੀ ,,,, ਗੂਗਲ ਤੇ ਸਰਚ ਕਰਕੇ ਵੇਖ ਲਓ ਤੁਹਾਨੂੰ ਪਤਾ ਲੱਗ ਜਾਵੇਗਾ ਉਰਦੂ ਤੋਂ ਬਹੁਤ ਫ਼ਰਕ ਆ ਸ਼ਾਹ ਮੁਖੀ ਪੰਜਾਬੀ ਦਾ ,,,

  • @jagseersingh502
    @jagseersingh502 2 месяца назад +69

    ਅੰਜੁਮ ਸਰੋਆ ਸਾਹਿਬ ਬਹੁਤ ਸਤਿਕਾਰਤ ਸ਼ਖ਼ਸੀਅਤ ਹਨ,ਸੱਚੀ ਗੱਲ ਮੂੰਹ ਤੇ ਕਹਿੰਦੇ ਹਨ।ਹਰ ਦਿਲ ਅਜੀਜ਼, ਕਿਰਸਾਨੀ ਦੇ ਪਹਿਰੇਦਾਰ ਤੇ ਸਰਕਾਰਾਂ ਨੂੰ ਚਪੇੜਾਂ ਮਾਰਨ ਵਾਲੇ, ਬਹੁਤ ਹੀ ਪਿਆਰ ਨਾਲ ਮਿਲਦੇ ਹਨ ਚੜਦੇ ਪੰਜਾਬ ਦੇ ਮਹਿਮਾਨਾਂ ਨੂੰ। ਧੰਨਵਾਦ ਜੀ ਇਸ ਮਹਿਮਾਨ ਨੂੰ ਮਿਲਾਉਣ ਲਈ।

  • @vickysinghvicky2618
    @vickysinghvicky2618 2 месяца назад +78

    ਸਿੱਖ ਰਾਜ ਦਾ ਸ਼ਹਿਰ ਲਾਹੌਰ ਸਿੱਖ ਕੌਮ ਦੇ ਮਹਾਨ ਜਰਨੈਲ ਮਹਾਰਾਜਾ ਰਣਜੀਤ ਸਿੰਘ ਜੀ ਦਾ ਘਰ ਲਾਹੌਰ ❤

    • @daljitsingh7980
      @daljitsingh7980 2 месяца назад +6

      ਪੰਜਾਬੀ ਸਾਹਿਤ ਪੰਜਾਬੀ ਮਾਂ ਬੋਲੀ 🙏

    • @shinderbrar
      @shinderbrar 2 месяца назад +2

      ❤❤❤❤❤✌👍👌🌹🌹

    • @awaishaider8271
      @awaishaider8271 2 месяца назад +2

      Not only sikh it's a Punjabi state Ranjit Singh state is a Punjabi state not a sikh State only ok

    • @malikabdullah3681
      @malikabdullah3681 2 месяца назад +1

      @@awaishaider8271they need to learn these things too

    • @awaishaider8271
      @awaishaider8271 2 месяца назад

      @@malikabdullah3681 exactly bro

  • @VarinderSingh-he7wo
    @VarinderSingh-he7wo 2 месяца назад +168

    ਇਹ ਪੰਜਾਬ ਵੀ ਸਾਡਾ ਉਹ ਪੰਜਾਬ ਵੀ ਸਾਡਾ। ਸਾਡੀਆਂ ਸਮੱਸਿਆਂ ਵੀ ਸਾਂਝੀਆਂ ਹਨ। ਬੋਲੀ ਤਾਂ ਹੈ ਹੀ ਇਕ।

    • @kdmdilse
      @kdmdilse 2 месяца назад +2

      Je boli ik hai ta tere jije gurmukhi kyu nahi parhde kyu nahi likhde ????

    • @Ajaychoudhary.4849
      @Ajaychoudhary.4849 2 месяца назад +1

      Uhna di ik samasiya ght aa uhna nu wakhra desh nahi chahida

    • @MRSINGH.OFFICIAL
      @MRSINGH.OFFICIAL 2 месяца назад +3

      @@kdmdilsejiwe Arya Samaji krde ne?

    • @Themetaphysician1999
      @Themetaphysician1999 2 месяца назад

      @@kdmdilseਪੰਜਾਬੀ ਦੀ ਦੂਸਰੀ ਲਿਪੀ ਸ਼ਾਹਮੁਖੀ ਹੈ। ਉਹ ਇਸ ਲਿਪੀ ਵਿੱਚ ਵੀ ਲਿਖੀ ਜਾਂਦੀ ਹੈ। ਲਹਿੰਦੇ ਪੰਜਾਬ ਦੇ ਸਿੱਖ ਤੇ ਮੁਸਲਮਾਨ ਇਹਦੇ ਵਿੱਚ ਲਿਖਦੇ ਹਨ।- "ایہ پَن٘جابِی بولی ہَے۔ ایس نُوں مَیں چاہمُکِھی وِچّ لِکھیا ہَے۔"

  • @IPSSaini
    @IPSSaini 2 месяца назад +11

    ਸਾਫ਼ "ਤੇ ਨੇਕ ਰੂਹ ਅੰਜੁਮ ਸਰਦਾਰ ਸਰੋਇਆ ਸਾਬ੍ਹ 💯❤️✌🏻

  • @GALAVNAGARI
    @GALAVNAGARI 2 месяца назад +28

    ਅੰਜੁਮ ਸਰੋਇਆ ਦੀ ਕੜਿੱਕੀ ਵਾਲੀ ਉਦਾਹਰਣ ਅੱਜ ਦੇ ਅਣਗੋਲੇ ਸਮਾਜ ਲਈ ਬਹੁਤ ਵੱਡਾ ਸੁਨੇਹਾ ਹੈ। 🙏

  • @timakhan1335
    @timakhan1335 2 месяца назад +81

    ਸਰੋਏ ਸਾਹਿਬ ਸਰੋਏ ਸਾਹਿਬ ਕੀ ਕਹਿਏ ਤੁਹਾਨੂੰ I love you my dear friend

  • @bhallasaabofficial
    @bhallasaabofficial 2 месяца назад +20

    "ਨਾ ਲਹਿੰਦਾ ਏ, ਨਾ ਚੜਦਾ ਏ, ਪੂਰੀ ਧਰਤੀ ਤੇ ਇਕੋ ਹੀ ਪੰਜਾਬ ਵਸਦਾ ਹੈ.." ਮੇਰਾ ਦੇਸ਼ ਪੰਜਾਬ 🙏

  • @RajinderSingh-r5s
    @RajinderSingh-r5s 2 месяца назад +17

    ਬਹੁਤ ਸੱਚੋ ਸੱਚ ਬਿਆਨ ਕੀਤਾ ਪਕਿਸਤਾਨੀ ਕਿਸਾਨ ਨੇ ❤❤❤❤❤

  • @kashmirkaur6827
    @kashmirkaur6827 2 месяца назад +29

    ਸਰੋਆ ਪੁੱਤਰ ਜੀ ਚੜ੍ਹਦੇ ਪੰਜਾਬ ਵਿੱਚ ਵੀ ਸਾਰੇ ਸ. ਮੋਢੇ ਤੇ ਸਾਫਾ ਰਖਦੇ ਸੀ ਕੋਈ ਪ੍ਰੋਹਣਾ ਆਉਂਦਾ ਸੀ ਉਹਨਾਂ ਦੇ ਮੋਢੇ ਤੇ ਸਾਫਾ ਹੁੰਦਾ ਸੀ ਅੱਜ ਕਲ ਤਾਂ ਫੈਸ਼ਨ ਨੇ ਦੁਨੀਆਂ ਮਾਰਤੀ ਧੰਨਵਾਦ ਸਰੋਆ ਪੁੱਤਰ ਜੀ ❤

  • @BaljitKaur-gg6os
    @BaljitKaur-gg6os 2 месяца назад +104

    ਟੈਹਣਾ ਸਾਬ ਜੀ ਮੈ ਕਿੱਤੇ ਚੱਲੀ ਸੀ ਜਦੋ ਮੈ ਤੁਹਾਡਾ ਤੇ ਅੰਜੁਮ ਸਾਬ ਦਾ ਪਰੋਗਰਾਮ ਦੇਖਣਾ ਸ਼ੁਰੂ ਕੀਤਾ ਮੈ ਆਪਣਾ ਜਾਣਾ ਕੈਸਲ ਕਰ ਦਿੱਤਾ ਸੋਚਿਆ ਸੀ ਥੋੜਾ ਦੇਖਕੇ ਚੱਲੀ ਜਾਉਗੀ ਪਰ ਮੇਰੇ ਤੋ ਬੰਦ ਨਹੀ ਹੋਇਆ ਏਨੀਆ ਸੋਹਣੀ ਠੇਠ ਪੰਜਾਬੀ ਚ ਗੱਲਾ ਤੁਸੀ ਤਾ ਕਰਦੇ ਹੁੰਦੇ ਆ ਅੱਜ ਸਰੋਆ ਸਾਬ ਵੀ ਨਾਲ ਸੀ ਬਹੁਤ ਜਿਆਦਾ ਵਧੀਆ ਲੱਗਾ ਬਹੁਤ ਸਾਰਾ ਪਿਆਰ ਸਤਿਕਾਰ ਯੂਐਸਏ ਤੋ ਰੱਬ ਰਾਖਾ 🙏❤️🤝

    • @MessiRaiSingh
      @MessiRaiSingh 2 месяца назад +2

      God bless you sister ❤

    • @singhdhillon9057
      @singhdhillon9057 2 месяца назад +3

      ਸਤਿ ਸ਼੍ਰੀ ਅਕਾਲ ਭੈਣੇ ਬਾਬਾ ਨਾਨਕ ਜੀ ਹਮੇਸ਼ਾ ਚੜ੍ਹਦੀਕਲਾ ਵਿੱਚ ਰੱਖਣ ਜੀ 🙏

    • @thebadboy8325
      @thebadboy8325 2 месяца назад

      Lgda delhi ghumn e chale huoge😂😂❤

    • @BaljitKaur-gg6os
      @BaljitKaur-gg6os 2 месяца назад

      @ bad boy ਏਨਾ ਖੁਸ਼ ਨਾ ਹੋ ਮੈ ਯੂਐਸਏ ਚ ਰਹਿੰਦੀ ਆ ਤੇ ਮੈ ਆਪਣੇ ਰਿਸ਼ਤੇਦਾਰਾ ਦੇ ਘਰ ਚੱਲੀ ਸੀ ਦਿੱਲੀ ਤੂੰ ਘੁੰਮ ਆ

    • @BaljitKaur-gg6os
      @BaljitKaur-gg6os 2 месяца назад

      @@MessiRaiSingh ਜਿਉਦੇ ਵੱਸਦੇ ਰਹੋ ਵੀਰ ਜੀ 🙏

  • @preetbhinder751
    @preetbhinder751 2 месяца назад +10

    ਇੱਕ ਗੱਲ ਤਾਂ ਕਲੀਅਰ ਹੈ ਕਿ ਸਾਡੀ ਮਾਂ ਬੋਲੀ ਤੇ ਦੂਜਾ ਠੇਠ ਪੰਜਾਬੀ ਬੋਲੀ ਕਿੰਨੇ ਛੋਟੇ ਲਫਜ਼ਾਂ ਨੂੰ ਵੱਡੀ ਗੱਲ ਕਹਿਣ ਦੱਸਣ ਦੇ ਕਾਬਿਲ ਹੈ.. ❤❤ ਦੋਹਾਂ ਪੰਜਾਬਾਂ ਅਤੇ ਪੰਜਾਬੀਆਂ ਦੀ ਗੱਲ ਇੱਕ ਪਲੇਟਫਾਰਮ ਤੇ ਹੋ ਰਹੀ ਹੈ - ਜ਼ਿੰਦਾਬਾਦ ਹੈ 🌹🌹.... ਵੈਸੇ ਦੱਸ ਦਿਆਂ ਮੈਨੂੰ ਪਰਸਨਲ ਇਸ ਨਾਅਰੇ ਤੋਂ ਨਰਾਜ਼ਗੀ ਹੈ ਜਿਸ ਨੇ ਆਪਣੀਆਂ ਜਾਨਾਂ ਵੀ ਵਾਰੀਆਂ ਦੇਸ਼ ਲਈ ਤੇ ਵੰਡੇ ਵੀ ਖੁੱਦ ਗਏ... ਧੰਨਵਾਦ ਇੱਕ ਵਾਰ ਫ਼ਿਰ ਤੋਂ ਸੱਭ ਪੰਜਾਬੀਆਂ ਲਈ 🙏

  • @User.YouTube_creaters
    @User.YouTube_creaters 2 месяца назад +102

    ਅੱਜ ਦਿਨ ਚੜਿਆ ਤੇਰੇ ਰੰਗ ਵਰਗਾ
    *ਯਾਰਾ ਓ ਯਾਰਾ ਓ ਯਾਰਾ*

    • @daljitsingh7980
      @daljitsingh7980 2 месяца назад +2

      ਦੀਪ ਬਰਾੜ 🙏❤️👌👌👍

    • @User.YouTube_creaters
      @User.YouTube_creaters 2 месяца назад +2

      @@daljitsingh7980😍🙏 ਜੀ ਸੰਧੂ ਵੀਰੇ

  • @BalwinderSingh-nw8un
    @BalwinderSingh-nw8un 2 месяца назад +12

    ਬਹੁਤ ਧੰਨਵਾਦ ਲਹਿੰਦੇ ਪੰਜਾਬ ਵਾਲਿਆਂ ਦਾ ਜੋ ਅਪਣੀ ਪਹਿਚਾਣ ਸਾਂਭੀ ਬੈਠੇ ਨੇ। ਅਸੀ ਤੇ ਓ ਲਫਜ ਓ ਪਹਿਚਾਣ ਹੀ ਛੱਡ ਗਏ ਤਰੱਕੀ ਦੇ ਚੱਕਰਾ ਚ।

  • @RameshKumar-cu8yu
    @RameshKumar-cu8yu 2 месяца назад +78

    ਅਪਣੇ ਬਚਪਨ 1965-70 ਦੇ ਵਿਚ ਰੇਡੀਓ ਜਲੰਧਰ ਅਤੇ ਓਧਰੋ ਲਾਹੌਰ ਦਿਹਾਤੀ ਪ੍ਰੋਗ੍ਰਾਮ ਇਸ ਤਰਾਂ ਦੀਆਂ ਕਈ ਯਾਦਗਾਰੀ ਗਲਾਂ ਯਾਦ ਕਰਵਾ ਦਿੱਤੀਆ ਇਸ ਗਲਬਾਤ ਨੇ। ਰੱਬ ਕਰੇ ਬਾਰਡਰ ਖੁੱਲਣ ਲਹਿੰਦੇ ਚੜ੍ਹਦੇ ਪੰਜਾਬ ਤੇ ਪੈਂਦੀਆਂ ਸੂਰਜ ਦੀਆਂ ਕਿਰਨਾਂ ਇਕਠੇ ਵੇਖ ਸਕੀਏ

    • @malikabdullah3681
      @malikabdullah3681 2 месяца назад +4

      Ran Khair kary🤲🤲 rab jaldi border kholy🤲

    • @PalSingh-pss
      @PalSingh-pss 2 месяца назад +1

      Sahi ji,

    • @MandeepSingh-zt7vb
      @MandeepSingh-zt7vb 2 месяца назад

      ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

    • @surjeetsighsonu7896
      @surjeetsighsonu7896 2 месяца назад

      ਲਹਿੰਦੇ ਪੰਜਾਬ ਵਾਲੇ ਵੀਰ ਵੀ ਸਾਡੇ ਹਨ ਤ😢 ਚੜਦੇ ਪੰਜਾਬ ਵਾਲੇ ਤਾ ਸਾਡੇ ਹੀ ਹਨ ਜੇ ਆਪਣੇ ਆਪ ਗੁਵਾਡ ਨਾਲ ਸਾੜਾ ਨਾ ਰੱਖਣ

  • @ਬਲਦੇਵਸਿੰਘਸਿੱਧੂ
    @ਬਲਦੇਵਸਿੰਘਸਿੱਧੂ 2 месяца назад +34

    ਸਰੋਇਆ ਭਾਈ ਸਾਹਿਬ ਜੀਨੇ ਬਹੁਤ ਵਧੀਆ ਅਤੇ ਠੇਠ ਪੰਜਾਬੀ ਵਿੱਚ ਕਿਰਸਾਨੀ ਦੀ ਦੁਰਦਸ਼ਾ ਬਿਆਨ ਕੀਤੀ ਹੈ। ਬਹੁਤ ਵਧੀਆ ਵੀਡੀਓ।

  • @sachdaparchawan
    @sachdaparchawan 2 месяца назад +7

    ❤ ਟਹਿਣਾ ਸਾਹਿਬ ਜੀ ਬਹੁਤ ਵਧੀਆ ਗੱਲ ਕਰਦੇ ਹਾਂ ਸਰੋਏ ਸਾਹਿਬ ਜੀ ਭਗਵਾਨ ਬਾਰਡਰ ਖੋਲ ਦੇਵੇ ਤਾਂ ਸਾਡਾ ਪਿਆਰ ਹੋਰ ਵੀ ਗੂੜ੍ਹਾ ਹੋ ਜਾਵੇਗਾ ❤

  • @darshangarcha9666
    @darshangarcha9666 2 месяца назад +9

    ਬਹੁਤ ਪਿਆਰੀ ਤੇ ਸੱਚੀ ਸੁੱਚੀ ਸੋਚ ਦੇ ਮਾਲਿਕਾਂ ਵਿੱਚੋਂ ਅਸਲੀ ਪੰਜਾਬ ਦੀ ਖੁਸ਼ਬੂ ਮਹਿਸੂਸ ਕੀਤੀ ਜਾ ਸਕਦੀ ਹੈ, ਵਾਹ ਪੰਜਾਬੀ ਦਾ ਅਸਲੀ ਰੰਗ 🙏🏽🙏🏽

  • @DavinderSingh-bq4qy
    @DavinderSingh-bq4qy 2 месяца назад +3

    ਟਹਿਣਾ ਸਾਹਿਬ ਅੰਜੁਮ ਸਰੋਆ ਸਾਹਿਬ ਜੀ ਨੂ ਬੇਨਤੀ ਕਰਿਓ ਕੇ ਤੁਸੀ ਵੀ ਸਿਆਸਤ ਚ ਆਵੋ ਤੇ ਕਿਰਸਾਨੀ ਦੀ ਗਲ ਅਸੈਂਬਲੀ ਚ ਹੋ ਸਕੇ।

  • @vikrantmehta4800
    @vikrantmehta4800 2 месяца назад +31

    ਬਹੁਤ ਵਧੀਆ ਲੱਗਿਆ ਸਵਰਨ ਟਹਿਣਾ ਭਾਜੀ ਨੂੰ ਸਰੋਆ ਵੀਰ ਨਾਲ ਸਿੱਧਿਆਂ ਗੱਲਾਂ ਕਰਕੇ, ਜਿਉਂਦੇ ਰਹੋ ਤੁੱਸੀ ਸਾਰੇ

  • @jamadesigallan5356
    @jamadesigallan5356 2 месяца назад +23

    ਸਬਜ਼ੀਆਂ ਬੀਜਣ ਦੀ ਗੱਲ ਬਹੁਤ ਸੋਹਣੀ ਕੀਤੀ ਹੈ,ਸਾਡੇ ਮਲੇਰਕੋਟਲਾ ਮੁਸਲਮਾਨ ਭਾਈਚਾਰੇ ਸਬਜ਼ੀਆਂ ਈ ਲਾਉਂਦਾ,ਮਿਹਨਤ ਬਹੁਤ ਕਰਨੀ ਪੈਂਦੀ ਹੈ ਪਰ ਭਾਰਤ ਵਿੱਚ ਮਲੇਰਕੋਟਲਾ ਦੀ ਸਬਜ਼ੀ ਮੰਡੀ ਬਹੁਤ ਮਸ਼ਹੂਰ ਹੈ,ਮੈਂ ਟਿੰਡੂ ਬੀਜਦਾ ਰਿਹਾ 30ਰੁਪੈ ਕਿਲੋ ਮੰਡੀ ਚ ਵਿਕਦੀ ਸੀ।ਸਵੇਰੇ 4-5ਵਜੇ ਔਰਤਾਂ ਵੀ ਖੇਤਾਂ ਵਿੱਚ ਹੁੰਦੀਆਂ ਨੇ,ਸਾਰੇ ਮਲੇਰਕੋਟਲੇ ਦੀਆਂ ਰਿਸ਼ਤੇਦਾਰੀਆਂ ਪਾਕਿਸਤਾਨ ਵਿੱਚ ਨੇ

    • @mehto..boy9362
      @mehto..boy9362 2 месяца назад

      ਨੌਧਰਾਣੀ ਆਲਾ ਨਾਲਾ ਮਾਰਦਾ ਬਾਈ ਨਹੀਂ ਆਪਣਾ ਮਾਲੇਰਕੋਟਲਾ ਇੱਕ ਨੰਬਰ ਆ ਪੂਰੇ ਪੰਜਾਬ ਵਿਚ ਸਬਜ਼ੀਆਂ ਚ

  • @bhagwantsingh2037
    @bhagwantsingh2037 2 месяца назад +16

    ਸਰੋਆ ਸਾਹਿਬ ਦੀ ਗਲ ਬਿਲਕੁਲ ਸਹੀ ਚੜਦੇ ਤੇ ਲਹਿੰਦੇ ਵਾਲੇ ਖੁਲੇ ਆਮ ਇਕ ਦੂਜੇ ਨਾਲ ਵਿਉਪਾਰ ਕਰਨ ਤੇ ਮਿਲਦੇ ਰਹਿਣ

  • @ਬੰਦੇਪੁਆਧਕੇ
    @ਬੰਦੇਪੁਆਧਕੇ 2 месяца назад +30

    ਜੋ ਪੰਜਾਬੀ ਸਾਂਭਣ ਦਾ ਟਾਈਮ ਹੈ ਉਹ ਅੱਜ ਹੀ ਹੈ ਅੱਗੇ ਨਾਂ ਦੇਖੋ❤❤❤

  • @karamchand5541
    @karamchand5541 2 месяца назад +29

    ਸਤਿ ਸ੍ਰੀ ਆਕਾਲ ਜੀ!
    ਅੰਜੁਮ ਸਰੋਆ ਸਾਹਿਬ ਦੀ ਠੇਠ ਪੰਜਾਬੀ ਸ਼ਬਦਾਵਲੀ ਅਤੇ ਉਦਾਹਰਨਾਂ ਸਾਹਿਤ ਗੱਲ ਨੂੰ ਸਮਝਾਉਣ ਦਾ ਤਰੀਕਾ ਬਹੁਤ ਕਮਾਲ ਦਾ ਹੈ।❤

  • @HarnekSingh-nd8hi
    @HarnekSingh-nd8hi 2 месяца назад +41

    ਜੇ ਬਾਰਡਰ ਖੁੱਲ ਜਾਂਦਾ ਵਾ ਤਾਂ ਦੋਵਾਂ ਪੰਜਾਬਾਂ ਦੀ ਤਰੱਕੀ ਆ ਭਾਰਤ ਸਰਕਾਰਾਂ ਨੇ ਤਾਂ ਪੰਜਾਬ ਦਾ ਬੇੜਾ ਗਰਕ ਕਰਨਾ ਵਾ

    • @Msofficial77
      @Msofficial77 2 месяца назад +3

      Bhaji asi knowledge nai rakhday army cheif bajwa ne bahut zor laya imran nai manya modi da 2 din da pak jan da program si jado kartarpur sahib da rasta khulya

    • @mehto..boy9362
      @mehto..boy9362 2 месяца назад

      ​@@Msofficial77ਆਰਮੀ ਚੀਫ ਬਾਜਵਾ ਹਿੰਦੂ ਮੁਸਲਿਮ ਤੋਂ ਉੱਪਰ ਹੁਈ ਨੀ ਉੱਠ ਸਕਿਆ

  • @harjeetsingh6861
    @harjeetsingh6861 2 месяца назад +19

    ਟਹਿਣਾ ਸਾਬ ਬੇਨਤੀ ਹੈ ਜੀ ਤੁਸੀਂ ਵਕਾਰ ਭਿੰਡਰ ਸਾਬ ਦੀ ਵੀ ਜਰੂਰ ਇੰਟਰਵਿਉ ਕਰਿਓ ਉਹ ਵੀ ਪੰਜਾਬੀ ਬੋਲੀ ਤੇ ਕੰਮ ਕਰ ਰਿਹਾ ਹੈ ਜੀ ਨਾਲੇ ਜਮੀਨ ਨਾਲ ਜੁੜਿਆ ਬੰਦਾ ਹੈ ਜੀ ਧੰਨਵਾਦੀ ਹੋਵਾਂਗਾ ਜੀ

  • @HarnekSingh-nd8hi
    @HarnekSingh-nd8hi 2 месяца назад +24

    ਜੇ ਲੈਂਦੇ ਪੰਜਾਬ ਨਹੀਂ ਕੋਈ ਸੁਣਦਾ ਤੇ ਚੜ੍ਹਦੇ ਕਿਹੜਾ ਕੋਈ ਸੁਣਦਾ ਦੋਵੇਂ ਬੰਨੇ ਇੱਕੋ ਜਿਹਾ ਹੀ ਹਾਲ ਹ

    • @Msofficial77
      @Msofficial77 2 месяца назад

      @@HarnekSingh-nd8hi bhaji oh kiway saday theka 70Hzar aa pak 50 hzar toh upper nai te saday 70 da pak vich 2lakh toh upper banda te kharchay vi ghat aa

  • @_SARWARA_
    @_SARWARA_ 2 месяца назад +25

    ਅੰਜੁਮ ਸਰੋਆ ਜੀ ਦੀਆਂ ਗੱਲਾਂ ਬਾਤਾਂ ਸੁਣ ਕੇ ਦਿਲ ਖੁਸ਼ ਹੋ ਗਿਆ ਹਮੇਸ਼ਾ ਦੀ ਤਰ੍ਹਾਂ
    Love from ❤ ਚੜ੍ਹਦੇ ਪੰਜਾਬ ਤੋਂ ਜ਼ਿਲ੍ਹਾ ਪਟਿਆਲਾ ਤਹਿਸੀਲ ਰਾਜਪੁਰਾ

  • @kartarsingh3546
    @kartarsingh3546 2 месяца назад +39

    "ਸਤਿ ਸ੍ਰੀ ਅਕਾਲ" ਸਵਰਨ ਸਿੰਘ ਟਹਿਣਾ ਜੀ ਤੇ ਅੰਜਮ ਸਰੋਇਆ ਜੀ ਬਹੁਤ ਚੰਗਾ ਲੱਗਾ ਦੇਖ ਕੇ ਤੁਹਾਡੀ ਇਸ ਮੁਲਾਕਾਤ ਨੂੰ🎉🎉🙏🙏❣️❣️

    • @billasingh4450
      @billasingh4450 2 месяца назад

      👍🙏🏽🙏🏽🙏🏽🙏🏽

  • @balwindersinghbal7952
    @balwindersinghbal7952 2 месяца назад +19

    Tehna Sahib The Great … ਮਜ਼ਾ ਆ ਗਿਆ
    ਕਿਆ ਬਾਤ ਏ 🙏😊💐ਵਾਹ !

  • @jasvirsingh8968
    @jasvirsingh8968 2 месяца назад +6

    ਇੱਕ ਨ ਇੱਕ ਦਿਨ ਦੋਨੋਂ ਪੰਜਾਬ ਇੱਕ ਹੋਵੇਗਾ ਟਹਿਣਾ ਸਾਹਬ ਮੈਂ ਵੀ ਰੂਹ ਕਰਕੇ ਤੁਹਾਡੇ ਕੋਲ ਹਾਜ਼ਰ ਹੋਏ

  • @sharanjitdhesi4631
    @sharanjitdhesi4631 2 месяца назад +5

    ਅੰਜੁਮ ਸਰੋਇਆ ਲਾਹੌਰ ਤੋਂ ਨਹੀਂ ਫ਼ੈਸਲਾਬਾਦ(ਲਾਇਲਪੁਰ)ਤੋਂ ਨੇ ,ਬਹੁਤ ਵਧੀਆ ਗੱਲਬਾਤ ਕਰਦੇ ਹਨ।

  • @gurrajsinghvirk
    @gurrajsinghvirk 2 месяца назад +21

    ਬਹੁਤ ਵਧੀਆ ਗਲਬਾਤ
    ਸਾਦਗੀ ਨਾਲ ਗੱਲਬਾਤ ਕੀਤੀ ਸਰੋਆ ਸਾਹਿਬ ਨਾਲ ਬਹੁਤ ਵਧੀਆ ਲਗੀ

  • @sawindermohalipunjabilifestyle
    @sawindermohalipunjabilifestyle 2 месяца назад +14

    ਸਵਰਨ ਸਿੰਘ ਜੀ ਤੁਸੀਂ ਅੰਜੁਮ ਨਾਲ ਮੁਲਾਕਾਤ ਬਹੁਤ ਵਧੀਆ ਕੀਤਾ ਬਹੁਤ ਹੀ ਭੋਲੇ ਪਿਆਰ ਕਰਨ ਵਾਲੇ ਕਮਾਲ ਦੇ ਬੰਦੇ ਆ ਅੰਜੁਮ 😊wahh ji ਕੁੜਿੱਕੀ ਵਾਲੀ ਉਦਹਾਰਨ ਬਹੁਤ ਹੀ ਵਧੀਆ 👌

  • @JugrajSandhu-p1w
    @JugrajSandhu-p1w 2 месяца назад +23

    ਬਹੁਤ ਵਧੀਆ ਅੰਜੂ ਸਾਹਿਬ ਆਪ ਦੀਆਂ ਗੱਲਾਂ ਸੁਣ ਕੇ ਬਹੁਤ ਅਨੰਦ ਆਇਆ ਵਾਹਿਗੁਰੂ ਆਪ ਜੀ ਨੂੰ ਤੰਦਰੁਸਤੀ ਲੰਮੀ ਆਰਜ਼ੂ ਬਖਸ਼ੇ।

  • @nirmalmann9347
    @nirmalmann9347 2 месяца назад +25

    Tehna Sahib ek ਯਾਦਗਾਰੀ chajj ਦਾ Vichar program keta Anjum Saroya Sahib diyan rooh walian Gallan.

  • @amarjeetkaurreeta
    @amarjeetkaurreeta 2 месяца назад +16

    ਬਹੁਤ ਹੀ ਵਧੀਆ ਮੁਲਾਕਾਤ ਸੀ। ਬਹੁਤ ਸੋਹਣੀ ਗੱਲਬਾਤ ਕੀਤੀ। ਦੋਨੋ ਵੀਰਾਂ ਦਾ ਧੰਨਵਾਦ। 🙏👌

  • @CHAHALofficialtv
    @CHAHALofficialtv 2 месяца назад +30

    ਬਿਲਕੁਲ ਠੇਠ ਪੰਜਾਬੀ ਸ਼ਬਦਾਵਲੀ ਵਿੱਚ ਬਹੁਤ ਭਾਵਪੂਰਨ ਗੱਲਾਂ ਕਰੀਆਂ ਨੇ ਅੰਜੁਮ ਸਾਬ੍ਹ ਅਤੇ ਟਹਿਣੇ ਵੀਰ ਨੇ

  • @HashBiker
    @HashBiker 2 месяца назад +7

    ਦੋ ਪੰਜਾਬਾਂ ਦਾ ਇਹ ਪਿਆਰ ਇੱਕ ਦਿਨ ਕਮਾਲ ਦਾ ਕੰਮ ਕਰੇਗਾ। ਧਿਆਨ ਰੱਖੋ ਕਿ ਕੁਝ ਤਾਕਤਾਂ ਇਸ ਨੂੰ ਪਟੜੀ ਤੋਂ ਉਤਾਰਨ ਦੀ ਕੋਸ਼ਿਸ਼ ਕਰਨਗੀਆਂ। ਪੰਜਾਬ, ਪੰਜਾਬੀ ਜ਼ਿੰਦਾਬਾਦ

  • @JarnailSingh-ef5ir
    @JarnailSingh-ef5ir 2 месяца назад +13

    ਬੇਹੱਦ ਵਧੀਆ ਪੁਰੋਗਰਾਮ ਹੈ ਜੀ ਟਹਿਣਾ ਸਾਹਬ ਅਤੇ ਅੰਜੂਮ ਸਰੋਆ ਸਾਹਬ ਜ਼ਿੰਦਾਬਾਦ ਜੀ

  • @Panjaab_majhaa
    @Panjaab_majhaa 2 месяца назад +38

    ਅੰਜਮ ਸਰੋਆ ਸਾਬ ਬਹੁਤ ਵਧੀਆ ਇਨਸਾਨ …ਸਲਾਮ ਇਹਨਾਂ ਨੂੰ ਚੜ੍ਹਦੇ ਪੰਜਾਬ ਵੱਲੋਂ

    • @kauranikjeet9433
      @kauranikjeet9433 Месяц назад

      Anjum saroya sahab rocks......he is really adorable person

  • @deep-q2d
    @deep-q2d 2 месяца назад +3

    ਅੱਜ ਤੱਕ ਇਸ ਤਰਾਂ ਦੀ ਗੱਲ-ਬਾਤ ਨਹੀਂ ਸੁਣੀ ਇਕ ਦਮ ਸਾਦਗੀ ਨਾਲ ਏਨੀਆਂ ਵੱਡੀਆਂ ਤੇ ਖਾਸ ਗੱਲਾਂ

  • @InderjitSingh-oi3gp
    @InderjitSingh-oi3gp 2 месяца назад +3

    ਬਾਈ ਮੈ ਬਹੁਤ ਵੇਖਦਾ ਅੰਜੁਮ ਨੂੰ, ਬਾਹਲਾ ਫੱਕਰ ਬੰਦਾ ਲਗਦਾ, ਗੱਲਾਂ ਵੀ ਸਹੀ ਕਰਦਾ ❤❤❤❤❤❤❤❤❤

  • @Sandhu_Uk47
    @Sandhu_Uk47 2 месяца назад +14

    Poora Desi Jatt Aa Anjum Saroya Saab Baba ji Chrdi Kla wich rakhn bai nu ❤❤

  • @KuldeepSingh-nx3lc
    @KuldeepSingh-nx3lc 2 месяца назад +14

    ਕਰਾਦੇ ਰੱਬਾ ਮੇਲ ਦੋਵਾ ਪੰਜਾਬਾ ਦਾ ਬਹੁਤ ਵਧੀਆ ਲਗਾ ਟਹਿਣਾ ਸਹਿਬ ਜੀ ❤❤

  • @dildeepsinghpb0367
    @dildeepsinghpb0367 Месяц назад +3

    ਅੰਜੂਮ ਬਾਈ ਬਹੁਤ ਵਧੀਆ ਇਨਸਾਨ ਹਨਵਾਹਿਗੁਰੂ ਚੜਦੀ ਕਲਾ ਚ ਰੱਖੇ ਲਹਿੰਦੇ ਪੰਜਾਬ ਨੂੰ ਤੇ ਚੜ੍ਹਦੇ ਪੰਜਾਬ ਨੂੰ ਪਹਿਲੀ ਵਾਰ ਇਸ ਦੇ ਚੈਨਲ ਤੇ ਵੀਡੀਓ ਦੇਖੀ ਆ ਸਿੱਧੂ ਮੂਸੇਵਾਲੇ ਤੋਂ ਬਾਅਦ ਪਹਿਲੀ ਵਾਰ ਕਮੈਂਟ ਕਰਿਆ🎉🎉

  • @SahejPreet-f2l
    @SahejPreet-f2l 2 месяца назад +14

    ਖਰੀਆਂ ਤੇ ਸੱਚੀਆਂ ਗੱਲਾਂ ਆਪਣੇ ਵਾਲਿਆਂ ਬਿੱਛੂਆਂ ਤੇ ਕਦੇ ਪ੍ਰਾਤਮਾ ਮੇਰੇ ਕਰੂ ਕਹਿਣਾ ਸਾਂਭ ਜੀ ਵਾਹਿਗੁਰੂ ਜੀ

  • @ravindersingh1350
    @ravindersingh1350 2 месяца назад +2

    ਸਤਿ ਸ੍ਰੀ ਅਕਾਲ ਵੀਰੋ। ਅੰਜੁਮ ਬਾਈ ਜੀ ਤੁਸੀ ਮੰਡੀ ਰਹੀਮ ਖਾਨ ਦੇ ਰਹਿਣ ਵਾਲੇ ਓ, ਬੜੀ ਖੁਸ਼ੀ ਹੋਈ ਸੁਣ ਕੇ। ਮੈਂ ਕੁਝ ਦਿਨ ਪਹਿਲਾਂ ਹੀ '' ਮੰਡੀ ਰਹੀਮ ਖਾਨ '' ਕਿਤਾਬ ਪੜ੍ਹੀ। ਤੁਹਾਡਾ ਪਿਛੋਕੜ ਸੁਣ ਕੇ ਸਾਰੀਆਂ ਯਾਦਾਂ ਤਾਜ਼ਾ ਹੋ ਗਈਆਂ। ਉਦੋਂ ਵੀ ਪੜ ਕੇ ਬਹੁਤ ਮਨ ਭਰਦਾ ਸੀ, ਤੇ ਅੱਜ ਵੀ ਚੰਗੀਆਂ ਗੱਲਾਂ ਸੁਣ ਕੇ ਗੱਚ ਭਰੀ ਜਾਂਦਾ। ਹੀਰਾ ਬੰਦਾ ਬਾਈ ਅੰਜੁਮ। ਮੰਡੀ ਰਹੀਮ ਖਾਨ ਸਾਡੇ ਪਿਛੋਕੜ ਦੇ ਦੁਖਾਂਤ ਨੂੰ ਦਰਸਾਉਂਦੀ ਕਿਤਾਬ ਆ। ਬੜਾ ਮਨ ਆ ਆਪਣੇ ਲਹਿੰਦੇ ਪੰਜਾਬ ਨੂੰ ਵੇਖਣ ਦਾ। ਸਭ ਦਾ ਰੱਬ ਰਾਖਾ। ਜਿਉਂਦੇ ਵੱਸਦੇ ਰਹਿਣ ਮੇਰੇ ਸਾਰੇ ਭਰਾ, ਬਸ ਇਵੇਂ ਹੀ ਮਾਂ ਪੰਜਾਬੀ ਬੋਲੀ ਦੀ ਸੇਵਾ ਕਰਦੇ ਰਹਿਣ ਓਧਰ ਤੇ ਏਧਰ ਦੇ ਭਰਾ। ਟਹਿਣਾ ਸਾਬ ਦਾ ਵੀ ਧੰਨਵਾਦ।

  • @babburomana8828
    @babburomana8828 2 месяца назад +2

    ਦੋ ਚੰਗੇ ਇਨਸਾਨਂ ਦੀਆਂ ਚੰਗੀਆਂ ਗੱਲਾਂ ਸੁਣ ਕੇ ਬਹੁਤ ਅਨੰਦ ਆਇਆ ਮੈਂ ਦੋਨਾਂ ਦਾ ਫੈਨ ਆਂ ਜੀ

  • @HaryanaCoscoLive
    @HaryanaCoscoLive 2 месяца назад +6

    ,ਕਹਿੰਦੇ ਲਹਿੰਦੇ ਪੰਜਾਬ ਨੇ ਪੁਰਾਣਾ ਵਿਰਸਾ ਸਾਂਭਿਆ ਪਰ ਉਹ ਕਹਿੰਦੇ ਅਸੀਂ ਫਸਿਆ ਨੇ ਸਾਂਭਿਆ ਕਿਉਂਕਿ ਸਾਨੂੰ ਤਰੱਕੀ ਲੱਭੀ ਹੀ ਨਹੀਂ
    ਬਿਲਕੁੱਲ ਸ਼ੀ ਕਿਹਾ ਸਰੋਆ ਸਾਬ 😊😊😊😊

  • @gurmandeepsingh2706
    @gurmandeepsingh2706 2 месяца назад +6

    ਕਿੰਨੇ ਪਿਆਰੇ ਇਨਸਾਨ ਨੇ ਇਹ ਪੰਜਾਬੀ ਬਹੁਤ ਸੋਣੀ ਬੋਲਦੇ ਨੇ ਪਾਕਿਸਤਾਨ ਵਾਲੇ ਸਾਡਾ ਵੀ ਦਿਲ ਕਰਦਾ ਓਦਰ ਜਾਣ ਦਾ ❤️❤️

  • @SukhwinderSingh-wq5ip
    @SukhwinderSingh-wq5ip 2 месяца назад +21

    ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤

  • @shamshersingh-d9g1m
    @shamshersingh-d9g1m 2 месяца назад +5

    ਬਹੁਤ ਮੇਹਰਬਾਨੀ ਜੀ ਇਸ ਮਜ਼ਦੂਰ ਕਿਸਾਨ ਭਰਾ ਨੂੰ ਤੁਸੀਂ ਛਾਇਆ ਕੀਤਾ ਜੀ 🙏

  • @deepindersingh7768
    @deepindersingh7768 2 месяца назад +2

    ਸਰੋਆ ਸਾਹਿਬ ਢੇਰ ਸਾਰਾ ਪਿਆਰ ਚੜ੍ਹਦੇ ਪੰਜਾਬ ਤੋਂ। ਟਹਿਣਾ ਵੀਰ ਝੋਨੇ ਵੇਲੇ ਆਪਣੇ ਪਾਸੇ ਵੀ ਡਾਲੇ ਵਾਲੇ ਆ ਗਏ ਸੀ । ਹੂੰਝ ਦਿੱਤਾ ਜੱਟ ।

  • @kulwindernannar2053
    @kulwindernannar2053 2 месяца назад +2

    Ae hai Tehna saab bhut ਹੀ ਸੋਹਣਿਆਂ ਗੱਲਾਂ ਨੇ eh veer bhut ਹੀ ਸਾਫ ਸੁਥਰਾ veer ehdia gallan bhut he boliyan te ਸੱਚੀਆਂ ਨੇ....

  • @User.YouTube_creaters
    @User.YouTube_creaters 2 месяца назад +43

    ਨਾ ਤੇਰਾ ਕਦੇ ਭਰੋਸਾ ਟੁੱਟਣ ਦੇਵਾਂਗੇ
    *ਨਾ ਤੇਰੇ ਲਈ ਪਿਆਰ ਕਦੇ ਘੱਟ ਹੋਣਾ*

    • @daljitsingh7980
      @daljitsingh7980 2 месяца назад +2

      ਦੀਪ ਬਰਾੜ 👌👌

    • @User.YouTube_creaters
      @User.YouTube_creaters 2 месяца назад +1

      @@daljitsingh7980 ਧੰਨਵਾਦ ਸੰਧੂ ਵੀਰੇ 😍😍

    • @GurpreetKaur-k1g3e
      @GurpreetKaur-k1g3e 2 месяца назад +1

      Bahut hi la jawaab message bro❤❤❤, love you from Majitha town dist Amritsar

    • @User.YouTube_creaters
      @User.YouTube_creaters 2 месяца назад +1

      @@GurpreetKaur-k1g3e ਸੇਮ ਟੂ ਯੂ ਦੀਦੀ 😍🙏

  • @surjitseet797
    @surjitseet797 2 месяца назад +2

    ਬਹੁਤ ਠੇਠ ਪੰਜਾਬੀ ਚ ਗੱਲ ਕੀਤੀ ਗਈ ਹੈ। ਮੁਬਾਰਕ ਜੀ ।

  • @NirmalSingh-fn5py
    @NirmalSingh-fn5py 2 месяца назад +12

    ਮੇਰੇ ਵੀਰ ਸਵਰਨ ਸਿੰਘ ਟਹਿਣਾ,ਆਪਾਂ ਐਦਾਂ ਹੀ ਰਹਿਣਾ, ਆਪਾਂ ਕਿਸੇ ਨਾ ਨਹੀਂ ਖੈਹਣਾ, ਜੀਹਨੇ ਸਾਡੇ ਨਾਂ ਖਹਿਣਾ ਉਹਦਾ ਕੱਖ ਨਹੀਂ ਰਹਿਣਾ।ਵੀਰ ਜੀ ਸਤਿ ਸੀ ਅਕਾਲ।

  • @ajaysarhali8156
    @ajaysarhali8156 Месяц назад +1

    9:09 ਉੱਤੇ ਜਿਹੜੀ ਗੱਲ ਸੁਣਾਈ ਮੈਂ ਹੱਸ ਹੱਸ ਕਮਲਾ ਹੋ ਗਿਆ,ਕਹਿਣ ਦਾ ਮਤਲਬ ਕੇ ਜੇ ਮੈਂ ਮਰ ਗਿਆ ਉਸ ਡਾਲੇ ਵਾਲੇ ਨੇ ਮੇਰੀ ਘਰਵਾਲੀ ਨਾਲ ਵਿਆਹ ਕਰਵਾ ਲੈਣਾ ਤੇ ਮੇਰੀ ਦੌਲਤ ਤੇ ਕਬਜ਼ਾ ਕਰ ਲੈਣਾ,

  • @nirmalmann9347
    @nirmalmann9347 2 месяца назад +14

    Anjum Saroya Sahib ek Desi Banda Bakamall Gallan.Pind ਰੇਮੇਸ਼ਾਹ Tehsil ਤਾਂਦਲੇਵਾਲਾ Zila ਲਾਇਲਪੁਰ ਵਾਲਾ Zindabad Zindabad.

    • @kauranikjeet9433
      @kauranikjeet9433 Месяц назад +1

      Anjum sahab .....pride of both the Punjab ......we must learn humility from him

  • @hardeepsinghconstructiongr7819
    @hardeepsinghconstructiongr7819 2 месяца назад +1

    ਬਹੁਤ ਸੁਆਦ ਆਇਆ ਸੁਣ ਕੇ ਬਹੁਤ ਦਿਲ ਕਰਦਾ ਲਹਿੰਦੇ ਪੰਜਾਬ ਜਾਣ ਨੂੰ

  • @User.YouTube_creaters
    @User.YouTube_creaters 2 месяца назад +33

    ਅੰਜੁਮ ਸਰੋਆ ਵੀਰੇ ❤❤❤ ਯੂ ਮੈਂ ਤਾਂ ਲਾਈਵ ਦੇਖ ਰਿਹਾ ਹਾਂ ਟਹਿਣਾ ਅੰਕਲ ਜੀ ਤੁਸੀ ਤਾਂ ਸਟੇਜ ਤੇ ਹੋ। ਬਹੁਤ ਹੀ ਨਾਈਸ 😍😍

  • @SURJITSINGH-jm3dp
    @SURJITSINGH-jm3dp 2 месяца назад +2

    ਕਹਿਣਾ ਸਾਹਿਬ ਬਹੁਤ ਹੀ ਨੇਕ ਬੰਦੇ ਨਾਲ ਮੁਲਾਕਾਤ ਕੀਤੀ ਹੈ। ਨਜ਼ਾਰਾ ਆ ਗਿਆ। ਧੰਨਵਾਦ।

  • @varindersingh6181
    @varindersingh6181 2 месяца назад +12

    ਅੰਜੁਮ ਸਰੋਆ ਸਾਬ੍ਹ ਜਿਉਂਦੇ ਵਸਦੇ ਰਹੋ
    ਬਹੁਤ ਘੈਂਟ ਇਨਸਾਨ 🥰🥰🌹🌹

  • @kanwaljeetmallhi510
    @kanwaljeetmallhi510 2 месяца назад +1

    ਕਿਨੇ ਸੋਹਣੇ ਢੰਗ ਨਾਲ ਗੱਲਾਂ ਕਰਦਾ ਅੰਜਮ ਜੀ ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖੇ ਸਰੋਆ ਜੀ ਨੂੰ

  • @SohanSingh-wr8vb
    @SohanSingh-wr8vb 2 месяца назад +4

    ਟਹਿਣਾਂ ਸਾਬ ਹਰਮਨ ਥਿੰਦ ਜੀ ਅੰਜੁਮ ਸਰੋਆ ਸਾਬ ਬਹੁਤ ਵਧੀਆ ਵਿਚਾਰ ਆਪਣੇ ਪਿੰਡ ਦੀ ਤੇ ਪਰਿਵਾਰ ਦੀ ਮੁਲਾਕਾਤ ਦੀ ਵੀਡੀਓ ਸ਼ੂਟ ਕਰਿਉ ਜੀ 🎉🎉❤❤

  • @Njmodelmaker
    @Njmodelmaker 2 месяца назад +2

    ਟਹਿਣਾ ਸਾਬ ਅਤੇ ਅੰਜੁਮ ਸਰੋਆ ਸਾਬ ਤੁਹਾਡੀਆਂ ਗੱਲਾਂ ਲਾਜਵਾਬ ਬਹੁੱਤ ਵਧੀਆ ਸਵਾਦ ਆਗਿਆ

  • @nagra345
    @nagra345 2 месяца назад +9

    Nasir dhillon, anjum saroya, zaibi hanjra,sami,waqar and etc love and respect ❤❤

  • @jarnailsingh1731
    @jarnailsingh1731 2 месяца назад +1

    ਲਹਿੰਦਾ ਤੇ ਚੜਦਾ ਪੰਜਾਬ ਇਕੋ ਹੀ ਹਨ ਲੱਗੀ ਬਾਰਡਰ ਤੇ ਤਾਰ ਛੇਤੀ ਹੀ ਕੱਟੀ ਜਾਵੇਗੀ। ਕਿਸਾਨੀ ਦੀ ਗੱਲ ਕੀਤੀ ਹੈ ਬਹੁਤ ਬਹੁਤ ਧੰਨਵਾਦ।

  • @bharpursingh6919
    @bharpursingh6919 2 месяца назад +8

    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਇਨਕਲਾਬ ਜ਼ਿੰਦਾਬਾਦ ਸਾਮਰਾਜਵਾਦ ਮੁਰਦਾਬਾਦ।

  • @Fats_unik
    @Fats_unik 2 месяца назад

    ਟਹਿਣਾ ਸਾਬ ਹੱਸਦਾ ਹੈ ਅੰਜੁਮ ਭਾਈ ਦੀ ਸਿੱਧੀ ਸਾਦੀ ਭਾਸ਼ਾ ਤੇ ਭਲਾ ਇੰਨਸਾਨ ਅੰਜੁਮ ਸਰੋਆ

  • @parkashkaur8662
    @parkashkaur8662 2 месяца назад +4

    ਬਹੁਤ ਵਧੀਆ ਗੱਲਾਂ ਕੀਤੀਆਂ ਸੁਣਨ ਨੂੰ ਬਹੁਤ ਵਧੀਆ ਲੱਗੀ ਆ

  • @ranglapunjabtv1947
    @ranglapunjabtv1947 2 месяца назад +1

    ਸ੍ਰ ਸਵਰਨ ਸਿੰਘ ਜੀ ਤੁਸੀਂ ਅੰਜੁਮ ਸਰੋਇਆ ਨਾਲ ਮੁਲਾਕਾਤ ਕਰਕੇ ਤੁਸੀਂ ਪਾਕਿਸਤਾਨੀ ਕਿਸਾਨਾਂ ਦੀਆਂ ਸਮੱਸਿਆਵਾਂ ਸਾਂਝੀਆਂ ਕੀਤੀਆਂ ਜੋ ਲੱਗਭੱਗ ਪੰਜਾਬ ਦੇ ਕਿਸਾਨਾਂ ਦੀਆਂ ਸਮੱਸਿਆਵਾਂ ਨਾਲ ਮੇਲ ਖਾਂਦੀਆਂ ਹਨ।

  • @BALDEVSINGH-tk4rz
    @BALDEVSINGH-tk4rz 2 месяца назад +7

    ਬਹੁਤ ਵਧੀਆ ਟਹਿਣਾ ਸਹਿਬ ਜੀ ਅੰਜਮ ਸਰੋਆ ਸਹਿਬ ਜੀ

  • @DarshanSingh-pj7xl
    @DarshanSingh-pj7xl 2 месяца назад +1

    ਅਨੰਦ ਆ ਗਿਆ ਬਹੁਤ ਧੰਨਵਾਦ ਪ੍ਰਾਈਮ ਏਸ਼ੀਆ ਟੀਵੀ ਦਾ ਅਜਿਹੀ ਸ਼ਖ਼ਸੀਅਤ ਨਾਲ੍ ਰੂਬਰੂ ਕਰਵਾਉਣ ਦਾ ਐਹ ਪੰਜਾਬ ਵੀ ਮੈਰਾ ਏ ਓਹ ਪੰਜਾਬ ਵੀ ਮੈਰਾ ਏ ਬਸ ਸੂਰਜ ਦੀ ਲੋੜ ਹੈ ਵਿੱਚ ਥੋੜ੍ਹਾ ਜਿਹਾ ਹਨ੍ਹੇਰਾ ਏ

  • @navneetkaur6986
    @navneetkaur6986 2 месяца назад +23

    ❤ਬਾਈ ਜੀ ਧਰਮੇੜੀ ਪਟਿਆਲੇ ਦੇ ਲਾਗੇ ਹੀ ਆ ਜੇ ਕੋਈ ਸਰੋਆ ਸਾਬ ਨੂੰ ਸਾਡੀ ਲੋੜ ਹੈ ਤਾਂ ਦੱਸਣ ਉਹਨਾਂ ਦਾ ਪਿੰਡ ਦਿਖਾ ਦੇਵਾ ਗੇ

    • @VirsaSandhu
      @VirsaSandhu 2 месяца назад +2

      ਉਹਨਾਂ ਨੂੰ ਪੰਜਾਬੀ ਲਿਖਣੀ ਪੜ੍ਹਨੀ ਨਹੀਂ ਆਉਂਦੀ ਇਸ ਲਈ ਇੰਗਲਿਸ਼ ਵਿੱਚ ਲਿਖੋ

    • @malikabdullah3681
      @malikabdullah3681 2 месяца назад +1

      Han roman vch likho kion ky Shahmukhi boli jandi aa

    • @Singh.KaurU.P1313
      @Singh.KaurU.P1313 2 месяца назад

      Haji veer ji Patiala te cheeka de vichkar a

    • @sarbjeetsingh1302
      @sarbjeetsingh1302 24 дня назад

      @@VirsaSandhu belong area of Village Dharmeri Patiala

  • @swarnsinghbirdi6991
    @swarnsinghbirdi6991 2 месяца назад +2

    ਅੰਜੁਮ ਸਰੋਇਆ ਸਾਹਿਬ ਇ ਸਲਾਮੇ ਲੇਕਮ,,, ਸੱਤਿਸਿਰੀਆਕਾਲ ਜੀ। ਬਹੁਤ ਵਧੀਆ ਇਨਸਾਨ ਹਨ। ਭੇਡ ਨੂੰ ਪਤਾਲੂ ਲਗਾਉਣ ਚ ਮਸ਼ਹੂਰ ਹਨ।

  • @darshangill26
    @darshangill26 2 месяца назад +4

    ਬਹੁਤ ਹੀ ਵਧੀਆ। ਲੱਗੀ। ਗੱਲਬਾਤ ਅੰਜਮ। ਸਰੋਆ। ਜੀ। ਨਾਲ

  • @roopsingh-wn6wj
    @roopsingh-wn6wj Месяц назад +1

    Swarn singh tahina baii ji...Anjum saroya baii ji nu bahut bahut badhaaiyaan ji ganganagar Rajasthan ton... Kyonki tusi bahut vdhiya sedh dindey ho smaj nu.. ❤❤❤❤ salute h gggg tuhanu

  • @varyamsingh1345
    @varyamsingh1345 2 месяца назад +2

    ਬੱਲੇ ਬੱਲੇ ਅੱਜ ਸਾਡਾ ਪਰਲੇ ਪਾਸੇ ਵਾਲਾ ਵੀਰ ਓਰਲੇ ਵੀਰ ਨਾਲ ਰਲ ਕੇ ਮਿਲੇ ਨੇ ਸਾਨੂੰ

  • @JaswindersidhuSidhu-ou4li
    @JaswindersidhuSidhu-ou4li 2 месяца назад +1

    ਸਵਰਨ ਸਿੰਘ ਟਹਿਣਾ ਜੀ ਅਨਜੂਮ ਸੁਰਾਏ ਬਹੁਤ ਵਧੀਆ ਲੱਗਿਆ ਕਿਸਾਨ ਦਾ ਹੱਲ ਇਸ ਤਰਾ ਹੀ ਹੋਣਾ ਚਾਹੀ ਦਾ

  • @punjabloveskitchen7226
    @punjabloveskitchen7226 2 месяца назад +4

    ਸ਼ਬਦ ਹੀ ਨਹੀ ਕਹਿਣ ਨੂੰ ਰੂਹ ਨੂੰ ਸਕੂਨ ਮਿਲਿਆ ਗੱਲਾਂ ਸੁਣ ਕੇ 👌👌👌🙏🙏🙏

  • @gurditsingh1792
    @gurditsingh1792 2 месяца назад +1

    ਮੈਂ ਹੋਰਾਂ ਨੂੰ ਭਾਵੇਂ ਨਾ ਵੇਖਾਂ ਇਹਨਾਂ ਨੂੰ ਜ਼ਰੂਰ ਵੇਖਦਾ ਹਾਂ ਅਜੁੰਮ ਸਰੋਆ ਵੀਰ ❤

  • @Darsnjvnda
    @Darsnjvnda 2 месяца назад +8

    ਟਹਿਣਾ ਸਾਹਿਬ ਜੀ ਪਹਿਲਾ ਞੀ ਬੇਨਤੀ ਕੀਤੀ ਗੁਸਾ ਤਾ ਤੁਸੀ ਕਰਦੇ ਹੀ ਨੀ ਨਾ ਗੁਸੇ ਞਾਲੀ ਗੱਲ ਐ ਕਿ ਤੁਸੀ ਥੋੜੀ 2ਦਾੜੀ ਜਰੂਰ ਰਖਿਆ ਕਰੋ ਕਾਲੀ ਡਾਈ ਕਰਕੇ ਜਦੋ ਮੁਛਾ ਰਖੀਆ ਪੂਰੇ ਞਧੀਆ ਇਨਸਾਨ ਲਗੋਗੇ

  • @AnamGoatFarm
    @AnamGoatFarm Месяц назад

    ਇਹ ਸਾਰੀ ਨਾਸਿਰ ਢਿੱਲੋਂ ਦੀ ਮਿਹਨਤ ਆ, ਜਿਹੜੇ ਪੰਜਾਬੀ ਨੇੜੇ ਆਏ ਆ

  • @BaljinderDhaliwal-w1x
    @BaljinderDhaliwal-w1x 2 месяца назад +9

    ਜ਼ਿੰਦਾਂ ਦਿਲ ਇਨਸਾਨ ਅੰਜੂਮ ਵੀਰ

  • @balwindersinghgrewal5931
    @balwindersinghgrewal5931 2 месяца назад

    ਬਹੁਤ ਵਧੀਆ ਲੱਗਿਆ ਹੈ ਆਪ ਜੀ ਦਾ ਪ੍ਰੈਗਰਾਮ ਧੰਨਵਾਦ ਜੀ ਵਾਹਿਗੁਰੂ ਜੀ

  • @SukhdeepSingh-l8n
    @SukhdeepSingh-l8n 2 месяца назад +4

    ਬਾਈ ਜੀ ਦਿਲ ਖੁਸ਼ ਕੀਤਾ ਬਹੁਤ ਹੀ ਖ਼ੂਬਸੂਰਤ ਗੱਲਾਂ ਆਖੀਆਂ ਸਰੋਆ ਬਾਈ ਸਾਹਿਬ ❤

  • @virsasingh6859
    @virsasingh6859 24 дня назад +1

    ਬਹੁਤ ਸੋਹਣਾ ਸਾਬਾਸ ਜਿਊਦੇ ਰਹੋ 🙏🙏

  • @sandeepsarao
    @sandeepsarao 2 месяца назад +2

    ਮੈ ਸੰਦੀਪ ਸਿੰਘ ਸਰਾਓ ਚੜਦੇ ਪੰਜਾਬ ਤੋਹ । ਮੇਨੂ ਲਗਦਾ ਕਿ ਸਰਾਓ ਸਰੋਆ ਸਰਾ ਇਹ ਸਾਰੇ ਇਕ ਹੀ ਗੋਤ ਆ । ਸਾਡੇ ਲਾਗੇ ਕਈ ਲਹੌਰੀਏ ਵੀ ਸਰਾਓ ਨੇ ।ਜਦਕਿ ਅਸੀ ਜੱਟ ਸਿੱਖ ਮਲਵਈ ਹਾ ।ਇਹੀ ਤੰਦਾ ਸਨੂੰ ਲਹਿੰਦੇ ਨਾਲ ਜੋੜ ਦੀਆ ਨੇ ।

    • @BudhsinghSran
      @BudhsinghSran 2 месяца назад

      ਸਹੀ ਗੱਲ ਆ ਜੀ

    • @gurmanatsaroye
      @gurmanatsaroye 6 дней назад

      ਵੀਰ ਜੀ ਅਸੀ ਵੀ ਸਰੋਏ ਹਾ ਪਿੰਡ ਲੇਲੀਆਂ ਜਿਲਾ ਅੰਮਿਰਤਸਰ

  • @whaheguru
    @whaheguru 2 месяца назад +2

    ਸਬ ਤੋਂ ਸੋਹਣੀ ਇੰਟਰਵਿਓ ਚੜਦਾ ਤੇ ਲਹਿੰਦਾ ਪੰਜਾਬ ❤️❤️❤️

  • @User.YouTube_creaters
    @User.YouTube_creaters 2 месяца назад +31

    ਆਰੀਆਂ ਨਾਲ ਅੰਬਰ ਵੱਢਿਆ ਜਾਂਦਾ ਨਹੀਂ
    *ਪਾਣੀ ਚੋਂ ਘੁਲ਼ਿਆ ਪਾਣੀ ਕੱਢਿਆ ਜਾਂਦਾ ਨਹੀਂ*

  • @DharampalSingh-uk2ue
    @DharampalSingh-uk2ue 2 месяца назад +1

    ਟਹਿਣਾ ਸਾਹਿਬ ਜਿਵੇਂ ਸੋਨੂੰ ਸੀਤੋ ਗੁੱਨੋ ਵਾਲਾ ਹੈ ਉਸਦਾ ਵੀ ਲੋਕ ਮੁਜਾਕ ਹੀ ਬਣਾਉਂਦੇ ਹਨ ਉਹ ਹੀਰੋ ਬਣਦਾ ਹੈ।

  • @KewalSingh-tj6xi
    @KewalSingh-tj6xi 2 месяца назад +8

    ਵਾਹਿਗੁਰੂ ਜੀ ਮੇਹਰ ਕਰੋ ਜੀ।ਇਕ।ਹੋਈਏ

  • @sandeepmohal9030
    @sandeepmohal9030 2 месяца назад +2

    ਟਹਿਣਾ ਸਹਿਬ ਮੈ ਕਦੇ ਟਿੱਪਣੀ ਨਹੀਂ ਕੀਤੀ ਸੀ ਪਰ ਅੱਜ ਰਿਹਾ ਨਹੀਂ ਗਿਆ ਕਿਰਪਾ ਕਰਕੇ ਇਸ ਵੀਰ ਦੀ ਇਕ ਹੋਰ ਵੀਡਿਓ ਅਤੇ ਸਲੀਮ ਅਤੇ ਗੋਗਾ ਜੀ ਦੀ ਇਕ ਵੀਡੀਓ ਹੋਰ ਜ਼ਰੂਰ ਕਰਕੇ ਆਇਓ ਪਲੀਜ਼ ਜੈ ਸਮਾ ਮਿਲੇ ਤਾਂ ਬਹੁਤ ਦਿਲ ਕਰਦਾ ਇਹਨਾਂ ਦੀਆਂ ਗੱਲਾਂ ਸੁਣੀ ਜਾਈਏ ❤❤❤❤❤

  • @bharpursingh6919
    @bharpursingh6919 2 месяца назад +5

    ਅੰਜਮ,ਸਰੋਆ,ਸਾਹਿਬ ਜੀ ਬਹੁਤ ਸੋਹਣੇ ਹੋ ਤੁਹਾਡੀਆ ਗਲਾਂ ਵੀ ਬਹੁਤ ਸੋਹਣੀਆ ਸਕੇ ਭਰਾਵਾਂ ਵਾਂਗ ਪਿਆਰ ਤੁਹਾਡਾ ਮੈਨੂ ਆਉਂਦਾ ਹੈ।ਜੀ ਕਰਦਾ ਮੈਂ ਆਪਣੇ ਭਰਾਨੂੰ ਜਫੀਆਂ ਪਾਕੇ ਮਿਲਾਂ ਬੈਠਕੇ ਦਿਲ ਦੀਆਂ ਗੱਲਾਂ ਕਰਾਂ। ਆਪਣੇ ਕਿਸਾਨ ਮਸਲੇ ਹੱਲ਼ ਕਰਨ ਦੇ ਮਸਲੇ ਹਲ ਕਰਨ ਦੇ ਤਰੀਕੇ ਦੀਆਂ ਗੱਲਾਂ ਕਰਕੇ ਮਸਾਲਾ ਹੱਲ਼ ਕਰਨ ਦੀ ਵਿਉਂਤ ਬਣਾਵਾ