77 ਸਾਲਾਂ ਦਾ ਅਨਪੜ੍ਹ ਬਜ਼ੁਰਗ,ਜਾਣਕਾਰੀ ਐਨੀ ਕਿ ਵੱਡੇ ਵੱਡੇ ਵਿਗਿਆਨੀਆਂ ਨੂੰ ਮਾਤ ਪਾਉਂਦਾ | Podcast With Anpadh

Поделиться
HTML-код
  • Опубликовано: 25 ноя 2024

Комментарии • 752

  • @rajbirkaur7976
    @rajbirkaur7976 2 месяца назад +19

    ਦਿਲ ਖੁਸ਼ ਹੋ ਗਿਆ .. ਬਾਪੂ ਜੀ ਦੀਆ ਗੱਲਾਂ ਸੁਣ ਕੇ ..ਧੰਨਵਾਦ ਵੀਰੇ

  • @ksbagga7506
    @ksbagga7506 2 месяца назад +91

    ਜਿੰਨੀ ਦੇਰ ਗੁਰੂ ਗ੍ਰੰਥ ਸਾਹਿਬ ਜੀ ਨਾਲ ਨਹੀਂ ਜੁੜਦੇ ਉਦੋਂ ਤੱਕ ਅਨਪੜ੍ਹ ਹੀ ਹੈ ਇਨਸਾਨ।
    ਬਹੁਤ ਵਧੀਆ ਵਾਰਤਾਲਾਪ।

    • @Wrestlar_372
      @Wrestlar_372 Месяц назад +2

      ਜੁੜਦੇ ਕਿਵੇਂ ? ਜੁੜਨ ਤੋਂ ਭਾਵ

    • @KuldeepSomal-eh2lh
      @KuldeepSomal-eh2lh Месяц назад +1

      ​@@Wrestlar_372ਜੁੜਨ ਤੋਂ ਭਾਵ ਕਿ,, ਗੂਰੂ ਗ੍ਰੰਥ ਸਾਹਿਬ ਜੀ ਦੇ ਹੁਕਮ ਚ ਰਹਿਕੇ ਚੱਲਣਾ,, ਗੂਰੂ ਗ੍ਰੰਥ ਸਾਹਿਬ ਜੀ ਦੇ ਦੱਸੇ ਹੋਏ ਮਾਰਗ ਤੇ ਚੱਲਣਾ,, ਗੂਰੂ ਗ੍ਰੰਥ ਸਾਹਿਬ ਜੀ ਦੇ ਦੱਸੇ ਹੋਏ ਸ਼ਬਦਾ ਦਾ ਪਾਲਣ ਕਰਨਾ,, ਕਿਸੇ ਦਾ ਵੀ ਮਾੜਾ ਨਾ ਕਰਨਾ,, ਨਾ ਹੀ ਕਿਸੇ ਦੀ ਨਿੰਦਿਆਂ ਚੁਗਲੀ ਕਰਨੀ,, ਗੂਰੂ ਗ੍ਰੰਥ ਸਾਹਿਬ ਜੀ ਦੇ ਆਉਣਸਾਰ,, ਹਰ ਇੱਕ ਆਦਮੀ ਚ ਪ੍ਰਮਾਤਮਾ ਦਾ ਵਾਸ ਆ ਇਸ ਲਈ ਕਿਸੇ ਨੂੰ ਵੀ ਮਾੜਾ ਨਾ ਬੋਲੋ,, ਏਹੀ ਗਿਆਨ ਸਾਨੂੰ,, ਭਾਗਵਤ ਗੀਤਾਂ ਚ,, ਰਮਾਇਣ ਚ ਪੁਰਾਣੇ ਸਾਰੇ ਗ੍ਰੰਥਾਂ ਚ ਜਿਕਰ ਮਿਲਦਾ 🙏🙏🙏

    • @JaspalSingh-h2c
      @JaspalSingh-h2c Месяц назад

      ​@@Wrestlar_372,

    • @LaliAathwal
      @LaliAathwal 17 дней назад

      ❤❤😂😂❤😂❤❤e3r e ereeee to the world e e eereee e eereee ❤ aa

    • @ButaSingh-j9g
      @ButaSingh-j9g 8 дней назад

      😢😢😮😮

  • @DayaSingh-pq6tl
    @DayaSingh-pq6tl 5 дней назад +1

    ਰਬ ਦਾ ਰੂਪ ਹੈ ਇਹ ਇਨਸਾਨ ਸੁਣਕੇ ਧੰਨ ਧੰਨ ਹੋਈ ਰੂਹ ਧੰਨਵਾਦ ਪਤਰਕਾਰ ਵੀਰ ਦਾ ਦਿਆ ਸਿਘ ਹਿਰਦੇ ਵਾਲਾ

  • @VickySingh-jl4mw
    @VickySingh-jl4mw 7 дней назад +1

    ਬਹੁਤ ਹੀ ਜਿਆਦਾ ਤੇ ਵਧੀਆ ਜਾਣਕਾਰੀ ਦਿੱਤੀ ਸ, ਬਲਦੇਵ ਸਿੰਘ ਜੀ ਨੇ ਇਹੋ ਜਿਹੇ ਬੰਦੇ ਨੀ ਲੱਭਦੇ ਅੱਜ ਦੇ ਜਮਾਨੇ ਚ਼ਰੱਬ ਕਰੈ ਇਨਾਂ ਦੀ ਉਮਰ ਹਜਾਰ ਸਾਲ ਹੋਵੇ ਜਿਉਂਦੇ ਵਸਦੇ ਰਹਿਣ । ਬਾਈ ਮਨਿੰਦਰ ਜੀ ਦਾ ਵੀ ਬਹੁਤ ਬਹੁਤ ਧੰਨਵਾਦ ।ਦਿਮਾਗ ਦੇ ਪੁਰਜੇ ਖੋਲ ਕੇ ਰੱਖਤੇ਼਼਼਼਼਼ਵਿੱਕੀ ਰਾਜੋਆਣਾ

  • @avtarsinghsandhu9338
    @avtarsinghsandhu9338 2 месяца назад +61

    ਧੰਨ ਮਨੁੱਖ ਹੈ ਜੀ, ਬਗੈਰ ਪੜੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅਧਿਐਨ ਕਰ ਕੇ ਮਨੁੱਖ ਕਿਥੇ ਤੱਕ ਪਹੁੰਚ ਗਿਆ ਜੀ,ਫਿਰ ਹੋਰ ਗ੍ਰੰਥ ਦਾ ਅਧਿਐਨ ਕੀਤਾ ,
    ਧੰਨ ਮਨੁੱਖ ਤੇਰੀ ਸੋਚ ਸਮਝ ਆ,
    ਕੁਦਰਤ ਬੇਅੰਤ ਹੈ ਜੀ।

    • @Wrestlar_372
      @Wrestlar_372 Месяц назад

      ਅੱਜ ਪਤ ਲੱਗਿਆ ਬੇਅੰਤ ਆ ਕੁਦਰਤ

    • @hardialsingh1
      @hardialsingh1 Месяц назад

      Bhai. Gian Guru Granth Sahib kolon Lia. ਵਡਿਆਈ ਬੱਧ ਧਰਮ ਦੀ ਕਰ ਰਿਹਾ । ਸੰਸਾਰ ਦੀ ਸਾਰੀ ਸਮੱਸਿਆ ਦਾ ਹੱਲ ਗੁਰੂ ਦੀ ਸਿੱਖੀ ਐ ਨ ਕਿ ਬੱਧ ਧਰਮ ਜੀ । ਗੁਰੂ ਦੁਆਰੇ ਜਾਇ ਸੋਝੀ ਪਾਇਸੀ ।

    • @hardialsingh1
      @hardialsingh1 Месяц назад

      ਜੇ ਸਕੂਲ ਨਹੀ ਗਏ ਫੇਰ ਗੁਰੂ ਗ੍ਰੰਥ। ਸਾਹਿਬ ਦਾ ਅਧਿਅਨ ਪਾਠ ਗੁਰਮੁਖੀ ਤੋੱ ਬਗੈਰ ਕਿਵੇਂ ਕੀਤਾ ?

  • @shamsherkaur9322
    @shamsherkaur9322 2 месяца назад +8

    ਬਹੁਤ ਵਧੀਆ ਜਾਣਕਾਰੀ ਦਿੱਤੀ ਜੀ ਸਲੂਟ ਐ ਤੁਹਾਨੂੰ ਸਿਰ ਝੁਕਦਾ ਐ ਤੁਹਾਡੇ ਅੱਗੇ ਧੰਨਵਾਦ ਜੀ

  • @gurujisingh584
    @gurujisingh584 2 месяца назад +56

    ਛੋਟੇ ਵੀਰ ਮਨਿੰਦਰਜੀਤ ਸਿੰਘ ਬਹੁਤ ਬਹੁਤ ਧੰਨਵਾਦ ਤੇਰਾ ਕਿ ਤੂੰ ਅੱਜ ਇੱਕ ਹੀਰਿਆਂ ਦੀ ਖਾਣ ਨੂੰ ਲੱਭ ਕੇ ਬਹੁਤ ਹੀ ਬੇਸ਼ਕੀਮਤੀ ਜਾਣਕਾਰੀ ਦਿੱਤੀ ਜਿਸਦਾ ਕੋਈ ਮੁੱਲ ਹੀ ਨਹੀਂ ਹੈ ਅਣਮੁੱਲਾ ਗਿਆਨ ਪ੍ਰਾਪਤ ਹੋਇਆ ਬਾਈ ਜੀ ਬਲਦੇਵ ਸਿੰਘ ਦਾ ਵੀ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਅਣਮੁੱਲੇ ਵਿਚਾਰਾਂ ਨਾਲ ਵਡਮੁੱਲਾ ਗਿਆਨ ਦਿੱਤਾ

    • @masttangatheuniverse4021
      @masttangatheuniverse4021 2 месяца назад +4

      ਗੁਰਜੀਤ ਬੇਟਾ ਇਹ ਤਾਂ ਤੁਹਾਡਾ ਬੜਪਣ ਹੈ ਜੋ ਝਲਕ ਰਿਹਾ ਹੈ. ਵਰਨਾ ਮੈਂ ਤਾਂ ਇੱਕ ਕਣ ਦੇ ਬਰਾਬਰ ਵੀ ਨਹੀਂ

    • @jasveersingh4376
      @jasveersingh4376 2 месяца назад +1

      waheguru ji🙏🙏

    • @rgill3023
      @rgill3023 2 месяца назад +1

      @@masttangatheuniverse4021 i’m so impressed with your knowledge i would like to meet you whenever i come to india

    • @RanbirsinghRanbirsingh-rg7lg
      @RanbirsinghRanbirsingh-rg7lg 29 дней назад

      Panther siahar khush kita chote

  • @balbirsinghkainth2836
    @balbirsinghkainth2836 21 день назад +2

    ਬਹੁਤ ਹੀ ਵਧੀਆ ਪ੍ਰੋਗਰਾਮ ।(Ex Senior Pharmacy Officer Civil Hospital MOGA PB)

  • @GurdeepSingh-mo6ls
    @GurdeepSingh-mo6ls 2 месяца назад +42

    ਆਪਣੇ ਆਪ ਵਿੱਚ ਬਹੁਤ ਵੱਡਾ ਇਤਿਹਾਸ ਸਾਂਭੀ ਬੈਠਾ ਬਾਪੂ ਜੀ ਰੋਮ ਰੋਮ ਖੋਲਣ ਵਾਲਾ ਧੰਨਵਾਦ ਪਤਰਕਾਰ ਸਾਹਿਬ ਜੀ

    • @KakaSingh-n3p
      @KakaSingh-n3p 2 месяца назад +1

      Maninder bai eho je old man deya galla knowledge vedhuina hi

    • @lallimangat5828
      @lallimangat5828 2 месяца назад +1

      Sarian juthian kar ditian gallan kehnda mainu pucho

    • @MohanSinghVirk-g6g
      @MohanSinghVirk-g6g 2 месяца назад

      1step baba fail kehnda guru Granth sahib ji dharmik Granth nhi hai . Ta hor ki hai moorkh mha moorkh hai .

    • @MohanSinghVirk-g6g
      @MohanSinghVirk-g6g 2 месяца назад

      Kerha ithas di gal kiti hai ?

    • @MohanSinghVirk-g6g
      @MohanSinghVirk-g6g 2 месяца назад

      Ih baba.

  • @harpreetchahal4149
    @harpreetchahal4149 2 месяца назад +21

    ਬਹੁਤ ਵਧੀਆ ਬਾਈ , ਕਿੰਨਾ ਹੀ ਕੁਝ ਸਿੱਖਣ ਨੂੰ ਮਿਲਿਆ ਅੱਜ ,, ਜ਼ਿੰਦਗੀ ਦੇ ਦੋ ਘੰਟੇ ਚੰਗੇ ਪਾਸੇ ਲਾ ਕੇ ਬਹੁਤ ਸਕੂਨ ਮਿਲਿਆ ,, ਵਾਹਿਗੁਰੂ ਖੁਸ਼ ਰੱਖੇ ਬਾਬਾ ਜੀ ਨੂੰ ਤੇ ਮਨਿੰਦਰ ਬਾਈ ਨੂੰ 🙏🏻🙏🏻

  • @GurdevSingh-lc8qz
    @GurdevSingh-lc8qz 2 месяца назад +9

    ਸਿੰਘ ਸਾਹਿਬ ਜੀਤੁਸੀ ਚੇਤਨਾਂ ਦੀ ਗੱਲ ਕੀਤੀ ਤੇ ਉਦਾਹਰਣ ਦਿਤੀ ਹਰਿਮੰਦਰ ਸਾਹਿਬ ਦੀ ,ਉਹ ਤਾਂ ਠੀਕ ਹੈ ਪਰ ਜਿਹੜਾ ਬ੍ਰਹਿਮੰਡ ਕਦੇ ਅੱਖਾਂ ਨਾਲ ਦੇਖਿਆ ਹੀ ਨਹੀ ਉਸ ਬਾਰੇ ਅਨੁਮਾਨ ਨਹੀ ਲਗਾਇਆ ਜਾ ਸਕਦਾ

  • @gurujisingh584
    @gurujisingh584 2 месяца назад +87

    ਬਿਲਕੁਲ ਸੱਚ ਹੈ ਜੋ ਗੱਲਾਂ ਬਾਈ ਜੀ ਬੀਤ ਚੁੱਕੇ ਸਮੇਂ ਦੀ ਗੱਲ ਕੀਤੀ ਹੈ ਖਾਣ ਪੀਣ ਦੀਆਂ ਚੀਜ਼ਾਂ ਬਾਰੇ ਰਹਿਣ ਸਹਿਣ ਬਾਰੇ ਮੇਰੀ ਉਮਰ ਵੀ 60 ਸਾਲ ਦੀ ਹੋ ਗਈ ਮੈਂ ਵੀ ਸਭ ਕੁੱਝ ਆਪਣੇ ਖੇਤਾਂ ਵਿੱਚ ਘਰ ਵਿੱਚ ਦੇਖਿਆ ਹੈ ਖਾਣ ਲਈ ਹਰ ਚੀਜ਼ ਸਾਡੇ ਖੇਤ ਵਿੱਚ ਸੀ ਪੀਣ ਲਈ ਪਾਣੀ ਦੁੱਧ ਸਭ ਕੁੱਝ ਸਾਡੇ ਕੋਲ ਸੀ ਅਸੀਂ ਬਹੁਤ ਘੱਟ ਸਮਾਨ ਬਜ਼ਾਰ ਵਿੱਚੋਂ ਖ਼ਰੀਦ ਕੇ ਲਿਆਉਂਦੇ ਸੀ ਪਰ ਜਦੋਂ ਦਾ ਵਿਗਿਆਨਕ ਯੁੱਗ ਸ਼ੁਰੂ ਹੋਇਆ ਸਭ ਕੁੱਝ ਖਤਮ ਹੋ ਗਿਆ ਹੈ ਬੀਮਾਰੀ ਵੀ ਬਹੁਤ ਘੱਟ ਸੀ ਪਰ ਹੁਣ ਦਾ ਸਮਾਂ ਬੀਮਾਰੀਆਂ ਦਾ ਸਮਾਂ ਹੈ ਹਰ ਇਨਸਾਨ ਬੀਮਾਰੀਆਂ ਦਾ ਘਰ ਬਣ ਚੁੱਕਿਆ ਹੈ ਜਦੋਂ ਤੱਕ ਇਨਸਾਨ ਆਪਣੇ ਪਿਛਲੇ ਸਮੇਂ ਵਿੱਚ ਨਹੀਂ ਜਾਂਦਾ ਤਦ ਤੱਕ ਸੁੱਖ ਦੀ ਜ਼ਿੰਦਗੀ ਬਤੀਤ ਨਹੀਂ ਕਰ ਸਕਦਾ ਹੈ ਆਪਣੇ ਅਤੀਤ ਵਿੱਚ ਜਾਣਾ ਪਵੇਗਾ ਜੇਕਰ ਜ਼ਿੰਦਗੀ ਵਿੱਚ ਸੁੱਖ ਲੈਣਾ ਹੈ

  • @gurpreetpahwa-gy4ql
    @gurpreetpahwa-gy4ql 2 месяца назад +13

    ਛੋਟੇ ਵੀਰ ਅਕਲ ਅਤੇ ਇਲਮ ਵਿਚ ਫਰਕ ਹੁੰਦਾ. ਕਈ ਵਾਰ ਤਜਰਬਾ ਇਲਮ ਨਾਲੋਂ ਵੱਡਾ ਹੁੰਦਾ ਹੈ ❤

  • @PARMINDER-e5c
    @PARMINDER-e5c 2 месяца назад +47

    ਗੁਰੂ ਨਾਨਕ ਸਾਹਿਬ ਜੀ ਨੇ ਲਿਖਿਆ ਹੈ।ਕਈ ਵਾਰ ਧਰਤੀ ਉਜੜੀ ਹੈ ਕਈ ਵਾਰ ਬਸੀ ਹੈ। ਸਮਾਂ ਨੇੜੇ ਆ ਰਿਹਾ ਹੈ।

  • @savroopbhinder9688
    @savroopbhinder9688 18 дней назад +1

    Bht kujh sikhan nu millea uncle ji tau , ਵਾਹਿਗੁਰੂ ਲੰਬੀ ਉਮਰ ਕਰੇ , ਐਸੇ ਗਿਆਨ ਦੀਆਂ ਕਿਰਨਾਂ ਵੰਡਣ ਵਾਲੇ ਸੂਰਜ ਦੀ

  • @GurmeetKaur-rl9ff
    @GurmeetKaur-rl9ff 2 месяца назад +19

    ਵਾਕਈ ਇਹ ਇੱਕ ਸ਼ਾਨਦਾਰ ਇੰਟ੍ਰਵਿੳ ਸੀ।

  • @singhBHUPINDERPAL
    @singhBHUPINDERPAL 2 месяца назад +11

    ਆਪਾਂ ਪੰਜਾਬੀ ਗਿਆਨ ਤੋਂ ਵਿਗਿਆਨ ਤੋਂ ਇੰਨੇ ਵਿਹੂਣੇ ਆ ਕਿ ਜਦੋਂ ਕੋਈ ਬੰਦਾ ਸਧਾਰਨ ਜਿਹੀ ਗੱਲ ਵੀ ਕਰਦਾ ਤਾਂ ਸਾਨੂੰ ਉਹ ਬਹੁਤ ਵੱਡਾ ਲੱਗਣ ਲੱਗ ਪੈਂਦਾ ਇਹਨਾਂ ਸਰਦਾਰ ਸਾਹਿਬ ਦੀਆਂ ਗੱਲਾਂ ਵਿੱਚ ਥਿਊਰੀ ਤੇ ਮਨਘੜਤ ਵਿਚਾਰ ਜਿਆਦਾ ਹਨ ,ਜੋ ਕਿ ਰੈਲੇਵਿੰਟ ਤੇ ਵਿਗਿਆਨਿਕ ਨਹੀਂ ਹਨ । ਹਾਂ ਇੰਨਾ ਜਰੂਰ ਹੈ ਕਿ ਇਹ ਸੋਚਦੇ ਜਰੂਰ ਨੇ ਇਹਨਾਂ ਨੂੰ ਇੱਕ ਹੌਸਲਾ ਜਰੂਰ ਹੈ ਕਿ ਇਹ ਜੋ ਸੋਚਦੇ ਹਨ ਬਿਲਕੁਲ ਉਸੇ ਤਰ੍ਹਾਂ ਹੁੰਦਾ ਹੈ ਜਦਕਿ ਜਮਾਨਾ ਜਾਂ ਸਾਇੰਸ ਅਤੇ ਕੁਦਰਤ ਇਸ ਤਰ੍ਹਾਂ ਨਹੀਂ ਹੈ ਇੱਥੇ ਬੈਠ ਕੇ ਵਿਗਿਆਨੀਆਂ ਨੂੰ ਜਾਂ ਕਿਸੇ ਪੜ੍ਹਾਈ ਨੂੰ ਊਨਾ ਕਹਿ ਦੇਣਾ ਬਹੁਤ ਸੌਖਾ ਹੈ ਜਦੋਂ ਆਪਣੀ ਥਿਉਰੀ ਨੂੰ ਪ੍ਰੈਕਟੀਕਲ ਰੂਪ ਵਿੱਚ ਸਾਬਤ ਕਰਨਾ ਪੈਂਦਾ ਹੈ ਤਾਂ ਦੰਦਲਾਂ ਪੈ ਜਾਂਦੀਆਂ ਹਨ

    • @Wrestlar_372
      @Wrestlar_372 Месяц назад

      ਰਿਲੀਵੈਂਟ ਤੇ ਵਿਗਿਆਨਿਕ ਨਹੀ ਹਨ? ਏਹੇ ਕਿ ਗੱਲ ਅ

  • @bahaduraulakh7126
    @bahaduraulakh7126 Месяц назад +13

    ਬਹੁਤ ਬਹੁਤ ਧੰਨਵਾਦ ਬਲਦੇਵ ਸਿੰਘ ਜੀ

  • @sukhwantsinghsandhu9673
    @sukhwantsinghsandhu9673 2 месяца назад +23

    ਸਰਦਾਰ ਬਲਦੇਵ ਸਿੰਘ ਜੀ ਜੋ ਥਿਊਰੀ ਸਾਇੰਸ ਤੋਂ ਅੱਗੇ ਦੀ ਕੰਪਿਊਟਰ ਵਿੱਚ ਲਿਖੀ ਬੈਠੇ ਹੋ ਪੰਜਾਬੀ ਅਤੇ ਅੰਗਰੇਜ਼ੀ ਵਿੱਚ ਕਿਤਾਬ ਛਪਵਾ ਦਿਓ ਤਾਂ ਕਿ ਮਨੁੱਖਤਾ ਤੁਹਾਡੇ ਜਾਣ ਬਾਅਦ ਵੀ ਲਾਹਾ ਪ੍ਰਾਪਤ ਕਰ ਸਕੇ।

  • @KulwinderKaur-ys7zf
    @KulwinderKaur-ys7zf 2 месяца назад +9

    ਬਾਪੂ ਦੀਆਂ ਗੱਲਾਂ ਆਮ ਸਮਝ ਤੋਂ ਪਰੇ ਦੀਆਂ ਗੱਲਾਂ ਹਨ। ਸਿਰਫ ਕਲਾਸੀਕਲ ਵਿਗਿਆਨ ਨੂੰ ਮੰਨਣ ਵਾਲੇ ਇਹ ਗੱਲਾਂ ਨਹੀਂ ਸਮਝ ਸਕਦੇ। ਜਿਨਾ ਵਿਗਿਆਨ ਦੁਆਰਾ ਹੁਣ ਤੱਕ ਬ੍ਰਹਿਮੰਡ ਨੂੰ ਸਮਝਿਆ ਗਿਆ ਉਸ ਤੋਂ ਕਿਤੇ ਵੱਧ ਸਮਝਣ ਜਾਨਣ ਵਾਲਾ ਪਿਆ ਹੈ। ਕੁਆਂਟਮ ਵਿਗਿਆਨ, ਡਾਰਕ ਮੈਟਰ, ਅਟੈਂਗਲਮੈਂਟ ਪਾਰਟੀਕਲ, ਪੈਰਲਲ ਯੂਨੀਵਰਸ(ਸਮਾਂਤਰ ਬ੍ਰਹਿਮੰਡ), ਜੀਵਨ (ਬਾਇਓਲੋਜੀ) ਦੇ ਬਾਰੇ ਅਤੇ ਹੋਰ ਬਹੁਤ ਸਾਰੇ ਖੇਤਰਾਂ ਵਿੱਚ ਜਾਨਣ ਵਾਲਾ ਪਿਆ ਹੈ। ਚੇਤਨਾ ਅਤੇ ਪਦਾਰਥ ਦੀ ਸੰਯੋਗਤਾ ਦੇ ਬਾਰੇ ਸਮਝਣ ਵਾਲਾ ਪਿਆ ਹੈ। ਮਨੁੱਖ ਦੀ ਇੱਛਾ ਹਮੇਸ਼ਾ ਨਵਾਂ ਕੁਝ ਸਿੱਖਣ ਸਮਝਣ ਦੀ ਰਹੀ ਹੈ ਜੋ ਕਿ ਬਹੁਤ ਵਧੀਆ ਗੱਲ ਹੈ, ਇਸੇ ਦਾ ਸਿੱਟਾ ਮਨੁੱਖ ਨੇ ਬਹੁਤ ਖੋਜਾਂ ਕਾਢਾਂ ਕੀਤੀਆਂ ਹਨ ਅਤੇ ਜੀਵਨ ਨੂੰ ਸੁਖਾਲਾ ਬਣਾਇਆ ਹੈ। ਇਸ ਬਾਪੂ ਦੀਆਂ ਗੱਲਾਂ ਅੱਜ ਦੀ ਆਮ ਸਮਝ ਤੋਂ ਅਡਵਾਂਸ ਜਾਂ ਕਹਿ ਲਈਏ ਉੱਚੇ ਲੈਵਲ ਦੀਆਂ ਗੱਲਾਂ ਹਨ

  • @parmjeetg.m6168
    @parmjeetg.m6168 Месяц назад +10

    ਸਰਦਾਰ ਬਲਦੇਵ ਸਿੰਘ ਜੀ,ਮੈਂ ਜ਼ਿੰਦਗੀ ਦੇ ਵਿੱਚ ਪਹਿਲੀ ਵਾਰ ਸੁਣੀਆਂ ਨੇ ਇਹ ਗੱਲਾਂ,,ਸਲਿਉਟ ਐ ਜੀ ਤੁਹਾਡੀ ਸੋਚ ਨੂੰ।🙏🙏🙏🙏🙏

  • @navkiratsingh3467
    @navkiratsingh3467 23 дня назад +1

    ਕ ਈਵਾਰਪਸਰਿਆ ਪਸਾਰ ਸਦਾ ਸਦਾ ਇਕ ਏਕੰਕਾਰ।ਐਟੌਮਿਕ ਐਨਰਜੀ ਦੀ ਸਮਝਦਾਰੀ ਚਾਹੀਦੀ ਹੈ। ਬਾਬਾ ਜੀ ਦੀਆਂ ਗੱਲਾਂ ਸਮਝਣ ਲਈ।

  • @ManjinderTatla
    @ManjinderTatla 2 месяца назад +28

    ਮਨਿੰਦਰ ਵੀਰ ਜੀ ਬਹੁਤ ਹੀ ਵਧੀਆ ਐਨਟੇਰਵਿਉ ਹੈ

  • @HarpreetSingh-yp8zq
    @HarpreetSingh-yp8zq 2 месяца назад +9

    ਬੰਦਾ ਪਰਮਾਤਮਾ ਨੂੰ ਆਪਣੇ ਅੰਦਰ ਪ੍ਕਟ ਕਰ ਸਕਦਾ ਪਰ ਅਪਣੇ ਸਾਰੇ ਵਿਕਾਰ ਮਾਰਕੇ ਜਦੋਂ ਕੋਈ ਇੱਛਾ ਨਾ ਰਹੇ, ਜਿਸ ਜਿਸ ਬੰਦੇ ਨੇ ਇਹ ਕੰਮ ਕਰਕੇ ਵਿਖਾਇਆ ਉਹਨਾਂ ਨੂੰ ਅਸੀਂ ਸੰਤ ਆਖਦੇ ਹਾਂ ਫੇਰ ਉਹਨਾਂ ਨੇ ਸਿਰਫ ਉਹੀ ਬੋਲਿਆ ਯਾਂ ਲਿਖਿਆ ਜੋ ਪਰਮਾਤਮਾ ਨੇ ਚਾਹਿਆ, ਕਿਸੇ ਸੰਤ ਨੇ ਚੰਦ ਯਾ ਮੰਗਲ ਗ੍ਰਹ ਦਾ ਹਾਲ ਨਹੀਂ ਲਿਖਿਆ ਹੈ, ਇਹ ਬਾਬਾ ਜੇ ਇਨ੍ਹਾਂ ਜੋਰ ਵਾਹਿਗੁਰੂ ਜੱਪਣ ਤੇ ਲਾਉਂਦਾ ਤੇ ਅੱਜ ਪੰਜਾਬ ਦੇ ਲੋਕਾਂ ਕੋਲ ਇੱਕ ਵੱਡਾ ਸੰਤ ਹੁੰਦਾ, ਅਫਸੋਸ ਹੁੰਦਾ ਲੋਕ ਗੁਰੂ ਨਾਨਕ ਨੂੰ ਪੜਕੇ ਵੀ ਸਮਝ ਨਹੀਂ ਰਹੇ।

  • @DeepSingh-x3p
    @DeepSingh-x3p 2 месяца назад +29

    ਸਹੀ ਗੱਲਾਂ ਬਾਪੂ ਜੀ ਨੂੰ ਜਦੋਂ ਗੁਰੂ ਗ੍ਰੰਥ ਸਾਹਿਬ ਨਾਲ ਜੁੜ ਜਾਦੇ ਆ ਤੇ ਰੱਬ ਦਾ ਨਾਂ ਲੈਂਦੇ ਆ ਉਦੋਂ ਪੰਜਾਬੀ ਸਾਰਾ ਕੁਝ ਪੜਨਾ ਲਿਖਣਾ ਗਿਆਨ ਆ ਜਾਂਦਾ
    ਮੈਂ ਆਣ ਪੜ ਸੀ ਗਾ ਜਦੋਂ ਮੈਂ ਗੁਰੂ ਨਾਲ ਜੁੜਿਆ ਤਾਂ ਮੈਨੂੰ ਪੰਜਾਬੀ ਲਿਖਣੀ ਪੜਨੀ ਆ ਗਈ

  • @GUR_PARSHAD_13
    @GUR_PARSHAD_13 2 месяца назад +21

    ਮੈਨੂ ਤਾ ਸ਼ਰਮ ਆਈ ਜਾਦੀ ਆ ਆਪਣੇ ਆਪ ਤੇ ਵੀ 20 ਸਾਲ ਕਿਤਾਬਾ ਨਾਲ ਮੱਥਾ ਮਾਰਕੇ ਡੱਕਾ ਵੀ ਨੀ ਸਿੱਖਿਆ ਮੈ😢

  • @punjabifreethinker2939
    @punjabifreethinker2939 7 дней назад +1

    ਮੈਂ ਬੜੇ ਗੌਰ ਨਾਲ ਸੁਨਣ ਲੱਗਾ ਸੀ ✋ ਜਦੋ ਬਾਪੂ ਕਹਿੰਦਾ ਮੰਨ ਦੀ ਗਤੀ ਨਾਲ ਸਫ਼ਰ ਹੋ ਸਕਦਾ 😂 ਭੋਰਤੀ 😂
    ਜਦੋ ਮੁਹੰਮਦ ਨੂੰ ਪੜਿਆ ਸੀ ਵਿੱਚ ਜ਼ਿਕਰ ਵੀ ਆਇਆ ਹੋਣਾ ਲੌਂਡੀਆਂ ਗੁਲਾਮ ਕਿਵੇ ਬਨਾਉਣੇ ਲੁੱਟ ਦਾ ਮਾਲ ( ਮਾਲ ਏ ਗਨੀਮਤ ) ਦੀ ਵੰਡ ਕਿਵੇਂ ਕਰਨੀ ।
    ਗੁਰੂ ਗ੍ਰੰਥ ਸਾਹਿਬ ਵਿੱਚ ਹੋਰ ਬਹੁਤ ਗਿਆਨ ਦੀਆਂ ਗੱਲਾਂ ਪਰ ਸਾਇੰਸ ਦੀ ਕਿਤਾਬ ਕਹਿਣਾ ਮੂਰਖਤਾ ਤੋਂ ਇਲਾਵਾ ਕੁਝ ਨਹੀ ਇਹੀ ਹਾਲ ਵੇਦ ਗੀਤਾ ਦਾ ਹੈ ਕਿਵੇਂ ਮਨੂੰਖ ਮਨੂੰਖ ਚ ਅਸਮਾਨਤਾ ਰੱਖਣੀ ।
    ਬੁੱਧ ਨੇ ਤਾਂ ਕਿਹਾ ਘਰਵਾਰ ਤਿਆਗ ਕੇ ਭੀਖ ਮੰਗ ਕੇ ਬਸਰ ਕਰਨਾ

  • @AvtarSingh-pw7fv
    @AvtarSingh-pw7fv 2 месяца назад +72

    ਵਾਕਿਆ ਹੀ ਬਾਈ ਜੀ ਦੀ ਗੱਲਾਂ ਗਿਆਨ ਵਰਧਕ ਹਨ । ਬਾਈ ਜੀ ਅਨਪੜ੍ਹ ਹੋਕੇ ਵੀ ਲੋਕਾਂ ਨੂੰ ਸ਼ਬਦ ਗੁਰੂ ਦੇ ਲੜ ਲੱਗਣ ਨੂੰ ਕਹਿ ਰਿਹਾ ਹੈ ਤੇ ਦੂਜੇ ਪਾਸੇ ਕਈ ਪੜ੍ਹੇ ਲਿਖੇ ਹੋਏ ਲੋਕ ਵੀ ਜਨਤਾ ਜੋਤਿਸ਼ ਤੇ ਹੋਰ ਟੂਣੇ ਟੋਟਕੇ ਦੇ ਚੱਕਰਾਂ ਵਿੱਚ ਪਾ ਰਹੇ ਹਨ

    • @vickymaan8449
      @vickymaan8449 2 месяца назад

      veere detactive sidhu chenal search kreo last do video dekheo ohna di supn diristi jagrat a oh bramh marg te chl rhe a apne nl nl paral dunia chldi a sach a tusi apna number deo

    • @vickymaan8449
      @vickymaan8449 2 месяца назад

      ho sakda tusi mere nalo pehln sun smadi pw lao tuhanu explore kra ga kuj galan

    • @masttangatheuniverse4021
      @masttangatheuniverse4021 2 месяца назад

      ਵੀਰ ਜੀ ਜੇ ਕਿਤੇ ਗੁਰੂ ਗ੍ਰੰਥ ਸਾਹਿਬ ਤੋਂ ਮਸੰਦਾਂ ਦਾ ਕਬਜ਼ਾ ਹਟ ਜੇ ਤਾਂ ਸਾਰਾ ਸੰਸਾਰ ਦੇ ਲ਼ੋਕ 25 ਸਾਲਾਂ ਚ ਸਿੱਖ ਬਣ ਜਾਣ

  • @punjabivirsasahota1385
    @punjabivirsasahota1385 2 месяца назад +37

    Ek part hor ho jawe es insan nal bhut jabardast a Banda rabb nu pa Chuka je tusi mere nal sehmat ho ta comment nu like karo

    • @OpinderSingh-du2jr
      @OpinderSingh-du2jr 2 месяца назад

      Bilkul right

    • @ranglapunjabtv1947
      @ranglapunjabtv1947 Месяц назад

      ਬਿਲਕੁਲ ਸਹਿਮਤ ਹਾਂ। ਡੂੰਘੇ ਗਿਆਨ ਦੀਆਂ ਗੱਲਾਂ ਕੀਤੀਆਂ ਗਈਆਂ ਹਨ।

  • @Behl42.
    @Behl42. 2 месяца назад +16

    ਮੈਂ ਅੰਮੂਮਨ ਟਿੱਪਣੀ ਬਹੁਤ ਘੱਟ ਕਰਦਾਂ, ਇਸ ਜਾਣਕਾਰੀ ਨੇ ਮਜਬੂਰ ਕਰ ਦਿੱਤਾ, ਟਿੱਪਣੀ ਲਈ....
    ਬਜ਼ੁਰਗਾਂ ਕੋਲ ਕਹਿਣ ਨੂੰ ਬਹੁਤ ਕੁਝ ਹੈ, ਸ਼ਰਤ ਇੱਕੋ ਬਸ! ਸਾਹਮਣੇ ਆਲਾ ਤਰਕਸ਼ੀਲ ਹੋਵੇਂ ਤੇ ਹੋਂਸਲੇ ਆਲਾ ਹੋਵੇਂ...
    ਸੁਣ ਕੇ ਸਵਾਦ ਤਾਂ ਬਹੁਤਿਆਂ ਨੇ ਲਿਆ ਪਰ ਦੁੱਖ ਏ ਮਾਰਦਾ, ਸਿੱਖਿਆ ਬਹੁਤ ਥੋੜਿਆ ਨੇ...💯
    ਸੋਹਣਾਂ ਜੀਓ 🤲

    • @parwindersingh8923
      @parwindersingh8923 Месяц назад +1

      sahi keha intellectual level haini patarkar da ona

  • @HarjinderSingh-b4i
    @HarjinderSingh-b4i 2 месяца назад +5

    ਬੁਹਤ ਅਨੰਦ ਆਇਆ ਗੱਲ ਸੁਣ ਕਿ ਟਾਇਮ ਦਾ ਪਤਾ ਹੀ ਨਹੀ ਲੱਗਿਆ ਹੋਰ ਸੁਣਨ ਲਈ ਮਨ ਕਰਦਾ ਬੁਹਤ ਕੁੱਝ ਸਿੱਖਣ ਲਈ ਮਿਲਿਆ ਧੰਨਵਾਦ ਜੀ

  • @gurmeetsingh7652
    @gurmeetsingh7652 2 месяца назад +23

    ਅਸਲੀ ਪੜਿਆ ਲਿਖਿਆ ਇਹ ਇਨਸਾਨ ਹੈ। ਪੁਰਾਤਨ ਸਮੇਂ ਦੀ ਵਿਦਿਆ ਗ੍ਰਹਿਣ ਕੀਤੀ ਹੋਈ ਹੈ।
    ਅਸੀਂ ਜੋ ਬੱਚਿਆਂ ਨੂੰ CBSE, ਸਕੂਲਾਂ ਵਿੱਚ ਪੜਾਉਣ ਲਈ ਪੱਬਾਂ ਭਾਰ ਹੋਏ ਫਿਰਦੇ ਹਾ ਉਹ ਜੀਵਨ ਨਹੀਂ ਸਗੋਂ ਜੀਵਨ ਚ ਮੁਸ਼ਕਿਲ ਪੈਦਾ ਕਰਨ ਵਾਲੀ ਪੜ੍ਹਾਈ ਹੈ ਤੁਸੀਂ ਆਮ ਹੀ ਸੁਣਨ ਨੂੰ ਮਿਲਦਾ ਹੈ ਅਤੇ ਦੇਖਣ ਵਿਚ ਆਉਂਦਾ ਹੈ ਕਿ ਬੱਚਾ ਪੜਾਈ ਕਾਰਨ ਆਤਮਹੱਤਿਆ ਕਰ ਗਿਆ ਹੈ। ਇਸ ਤਰ੍ਹਾਂ ਦੀਆਂ ਘਟਨਾਵਾਂ ਹਰ ਰੋਜ਼ ਵੱਧ ਰਹੀਆਂ ਹਨ।
    ਸਾਨੂੰ ਆਪਣਾ ਜੀਵਨ ਸਫ਼ਲ ਉਸਾਰੂ ਚੰਗੇ ਸਾਦੇ ਢੰਗ ਨਾਲ ਜਿਊਣ ਲਈ ਨਸੀਹਤਾਂ ਲੈਣੀਆਂ ਚਾਹੀਦੀਆਂ ਹਨ। ਸਾਨੂੰ
    ਆਪਣੇ ਦੇਸ਼ ਧਰਤੀ ਤੇ ਪੈਦਾ ਹੋਣ ਵਾਲੀਆਂ ਵਸਤੂਆਂ ਵਰਤਣੀਆਂ ਚਾਹੀਦੀਆਂ ਅਤੇ ਵੱਧ ਤੋਂ ਵੱਧ ਪੁਰਾਤਣ ਇਤਿਹਾਸਕ ਜਾਣਕਾਰੀ ਲਈ ਗ੍ਰੰਥ ਕਿਤਾਬਾਂ, ਪੜ੍ਹਨੀਆਂ ਚਾਹੀਦੀਆਂ ਹਨ ਅਤੇ ਬੱਚਿਆਂ ਨੂੰ ਪੜਾਉਣੀ ਚਾਹੀਦਾ ਹਨ।

  • @takhwindersinghvirk65
    @takhwindersinghvirk65 2 месяца назад +3

    ਸਰਦਾਰ ਬਲਦੇਵ ਸਿੰਘ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ

  • @nachhattarsingh2122
    @nachhattarsingh2122 2 месяца назад +14

    ਮਨਿੰਦਰ ਸਿੰਘ ਬਾਈ ਦਾ ਇਹ ਕਾਰਜ ਸ਼ਾਇਦ ਹੁਣ ਤੱਕ ਸਭ ਤੋਂ ਸ਼ਾਹਕਾਰ ਕਾਰਜ ਹੋਵੇਗਾ। ਅੱਗੇ ਐਵੇਂ ਪੁੱਠੇ ਸਿੱਧੇ ਰਾਜਨੀਤਕ ਲੋਕਾਂ ਨਾਲ ਮਗਜਮਾਰੀ ਕਰੀ ਜਾਂਦਾ ਸੀ ਬਾਈ।

  • @dalvirsingh6145
    @dalvirsingh6145 13 дней назад +1

    Waheguru waheguru waheguru waheguru waheguru ji

  • @ugtutorials315
    @ugtutorials315 2 месяца назад +16

    ਬਿਲਕੁੱਲ ਸਹੀ ਕਿਹਾ ਬਜ਼ੁਰਗੋ 🙏
    ਅਨਪੜ ਓਹ ਹੈ ਜੌ ਕਿਤਾਬਾਂ ਪੜ ਕੇ ਕੁਦਰਤ ਨੂੰ ਨਈ ਸਮਜ ਪਾਇਆ
    ਅੱਜ ਦਾ ਮਨੁੱਖ ਪਦਾਰਥਵਾਦੀ ਹੋ ਗਿਆ

    • @masttangatheuniverse4021
      @masttangatheuniverse4021 2 месяца назад +3

      ਪਦਾਰਥਵਾਦ ਹੀ ਤਾਂ ਸਾਡੀ ਬਰਬਾਦੀ ਦਾ ਮੁੱਖ ਕਾਰਨ ਹੈ ਜੀ।

  • @DarshanSingh-wh4bn
    @DarshanSingh-wh4bn 4 дня назад +1

    ਵਾਹਿ ਗੁਰੂ।

  • @jaswinderbrar8954
    @jaswinderbrar8954 26 дней назад +1

    Salute Bapu ji

  • @RR.8891
    @RR.8891 2 месяца назад +7

    ਬਹੁਤ ਵਧੀਆ ਜਾਨਕਾਰੀ ਜੀ ❤❤❤❤❤❤❤❤

  • @IndiaGeoPol
    @IndiaGeoPol 2 месяца назад +6

    Good job by the reporter who didn't disturbed and listened to a pure old man ❤ good job .

  • @Vikk09321
    @Vikk09321 Месяц назад +2

    Wah ji wah bapu ji!!! I COMPLETELY AGREE❤❤🙏🏻🙏🏻

  • @jasbirsingh5296
    @jasbirsingh5296 2 месяца назад +5

    ਵਾਹ ਜੀ ਵਾਹ ਬਲਦੇਵ ਸਿੰਘ ਫੌਜੀ ਅੰਕਲ ਬਹੁਤ ਵਧੀਆ ਜਾਣਕਾਰੀ

    • @baldevchagger7986
      @baldevchagger7986 2 месяца назад +1

      Please acknowledge contact number for Baldev singh

  • @Itscreativeandlearningtym
    @Itscreativeandlearningtym 2 месяца назад +15

    ਕਿੰਨੀ ਚੜਦੀ ਕਲਾ ਵਾਲਾ ਬਜ਼ੁਰਗ ਹੈ ਅੱਜ ਦੀ ਪੀੜੀ ਨੂੰ ਕੁਝ ਸਿੱਖਣਾ ਚਾਹੀਦਾ ਹੈ😊

  • @GarrysandhuSandhu-v3e
    @GarrysandhuSandhu-v3e 2 месяца назад +70

    ਯਰ ਪੂਰਾ ਅਡਰੈਸ ਦਿਉ ਬਾਪੂ ਜੀ ਦਾ... ਕਿੰਨੀਆਂ ਵਧੀਆ ਗੱਲਾਂ ਚੰਗੇ ਜ਼ਮਾਨੇ ਵਿਚ ਸਾਂਭੀਆਂ ਤੇ ਅੱਜ ਦੇ ਸਮੇਂ ਦੀਆਂ ਵੀ

    • @GurmeetSingh-um6kb
      @GurmeetSingh-um6kb 2 месяца назад +3

      ਜ਼ਿਲਾ ਬਰਨਾਲਾ ਧਨੋਲਾ ਰੋਡ ਪ੍ਰੇਮ ਨਗਰ ਬਾਪੂ ਦਾ ਅਡਰੈਸ

    • @Nupa-bb1xs
      @Nupa-bb1xs 2 месяца назад +1

      Harek nu bapu (baap) bna lainde ho, eh budda Satheya gya hai jihda kahi janda main bhut vadde vadde star dekhe ne , poore univers vich ghum lainda ha 🤣🤣🤣🤣

    • @harsangeetbrar-ck2zh
      @harsangeetbrar-ck2zh Месяц назад +4

      Nupa you didn’t know subconscious mind power
      He watch through subconscious mind
      ਤੇਰੇ ਡੇਰੇ ਹਜੇ ਬਹੁਤ ਦੂਰ ਨੇ

    • @Nupa-bb1xs
      @Nupa-bb1xs Месяц назад

      @@harsangeetbrar-ck2zh main kise dere nu nhi manda , je ehj univers ghumai ja sakda hove govt nu ki zarurat hai NASA nu fund den di 🤣🤣🤣🤣

    • @JassSingh-h5f
      @JassSingh-h5f Месяц назад

      Veer samjh yr teri vali gall hi bapu ne kahi tu samjh veer

  • @JagsirSingh-b2c
    @JagsirSingh-b2c 2 месяца назад +8

    ਬਿਲਕੁਲ ਸੱਚੀਆਂ ਗੱਲਾਂ

  • @heroboy828
    @heroboy828 16 дней назад +1

    So so so greatful

  • @BalkarSingh-rq1rb
    @BalkarSingh-rq1rb 2 месяца назад +17

    ਇਸ ਨੂੰ ਕਹਿੰਦੇ ਨੇ ਪੌਡਕਾਸ਼ਟ ਸਲਾਮ ਏ ❤❤❤❤❤

  • @SarbjitSingh-ek1si
    @SarbjitSingh-ek1si 2 дня назад +1

    ਬਾਬਾ ਜੀ ਸਰਕਾਰ ਤਾ ਸਭ ਕੁੱਝ ਅੰਡਾਨੀ ਅੰਬਾਨੀ ਨੂੰ ਦੇਣਾ ਚਾਹੁੰਦੀ ਹੈ

  • @satnamsingh4224
    @satnamsingh4224 2 месяца назад +8

    ਬਹੁਤ ਸੁੰਦਰ

  • @rajindersingh9918
    @rajindersingh9918 2 месяца назад +6

    ਜੋ ਬ੍ਰਹਿਮੰਡੇ ਸੋਈ ਪਿੰਡੇ ਜੋ ਖੋਜੇ ਸੋ ਪਾਵੇ ਪੀਪਾ ਪਰਮ ਮੇਂ ਪਰਮ ਤੱਤ ਹੈ‌ ਸਤਿਗੁਰ ਹੋਇ ਲਖਾਵੈ।ਐਲੀਮੈਂਟ ਨੂੰ ਪ੍ਰਕਾਸ਼ ਕਹੋ ਪਾਵਰ ਕਹੋ ਕਰੰਟ ਕਹੋ ਨੂਰ ਕਹੋ ਜੋਤ ਕਹੋ ਰੂਹ ਕਹੈ ਆਤਮਾ ਕਹੋ ਹੁਕਮ ਵੀ ਕਿਹਾ ਹੈਉਹ ਇੱਕ ਹੀ ਵਸਤੂ ਹੈ,ਤੱਤ ਹੈ ।ਜਿਸ ਨੂੰ ਗੁਰੂ ਜੀ ਆਖਦੇ ਹਨ ਅੱਖਾਂ ਬਾਜੋ ਦੇਖਣਾ ਬਿਨ ਕੰਨੀ ਸੁਨਣਾ ਪੈਰਾਂ ਬਾਜੋ਼‌ ਚੱਲਣਾ ਬਿਨ ਹੱਥੀ ਕਰਨਾ ਨਾਨਕ ਹੁਕਮ ਪਚਾਣ ਕੇ ਵਿੱਚੇ ਮਿਲਣਾ।ਹੁਕਮਿ ਅੰਦਰ ਸੱਭ ਕੋ ਬਾਹਰ ਹੁਕਮ ਨਾ ਕੋਇ ਨਾਨਕ ਹੁਕਮਿ ਜੇ ਬੁੱਝੇ ਤਾ ਹਾਊਮੇ ਕਹੇ ਨਾ ਕੋਇ।ਇਕ ਸੁਰਤੀ ਦਾ ਮਾਰਗ ਹੈ ਸਰੀਰ ਅਤੇ ਇੰਦਰਿਆ ਦੀ ਪਹੁੰਚ ਤੋਂ ਪਰੇ ਦੀ ਖੇਡ ਹੈ।ਤੱਤੇ ਸਾਰ ਨਾ ਜਾਨੀ ਗੁਰੂ ਬਾਜੋ ਤੱਤੇ ਸਾਰ ਨਾ ਜਾਨੀ।ਜੇ ਸੋ ਚੰਦਾ ਉਗਵਿ ਸੂਰਜ ਚੜੇ ਹਜਾਰ ਏਤੇ ਚਾਨਣ ਹੁੰਦਿਆਂ ਗੁਰ ਬਿਨ ਘੋਰ ਅੰਧੇਰ,ਗੁਰ ਬਿਨ ਘੋਰ ਅੰਧਾਰ ਗੁਰ ਬਿਨ ਸਮਝ ਨਾ ਆਵੈ ਗੁਰ ਬਿਨ ਸੁਰਤ ਨਾ ਸਿੱਧ ਗੁਰ ਬਿਨ ਮਕਤਿ ਨਾ ਪਾਵੈ।ਭਾਈ ਰੇ ਗੁਰ ਬਿਨ ਗਿਆਨ ਨਾ ਹੋਈ ਪੁੱਛੋ ਬ੍ਰਹਮੇ ਨਾਰਦਿ ਵੇਦ ਵਿਆਸੇ ਕੋਈ।ਕੁੰਭੇ ਬੰਧਾ ਜਲ ਰਹੇ ਜਲ ਬਿਨ ਕੁੰਭ ਨਾ ਹੋਇ ਗਿਆਨ ਕਾ ਬੰਧਾ ਮਨ ਰਹੇ ਗੁਰ ਬਿਨ ਗਿਆਨ ਨਾ ਹੋਇ।

  • @neetugagowal3197
    @neetugagowal3197 2 месяца назад +5

    ਬਾਈ ਜੀ ਮੇਹਰਬਾਨੀ ਹੋਵੇਗੀ ਹੋਰ ਪੋਡਕਾਸਟ ਕੀਤੇ ਜਾਣ ਇੱਕ ਜ਼ਰੂਰ ਇਨਸਾਨ ਵਿਚ ਐਡ ਕਰਲਿਉ ਜਿਹੜਾ ਸਾਇੰਸ ਨਾਲ ਸਬੰਧਿਤ ਸਵਾਲ ਕਰੇ ਵਧੀਆ ਲੱਗਿਆ ਬਾਈ ਦੁਆਵਾਂ ਬਾਈ ਬਹੁਤ ਵਧੀਆ ਪੋਡਕਾਸਟ ਹੈ ।ਜਲਦੀ ਹੀ ਅਗਲਾ ਪੋਡਕਾਸਟ ਜ਼ਰੂਰ ਕੀਤਾ ਜਾਵੇ।

  • @Sammannn
    @Sammannn 2 месяца назад +9

    I am speechless hats 🎩 off to this intellectual person 🙏

  • @jassasinghsidhu2884
    @jassasinghsidhu2884 2 месяца назад +6

    Very great person Sardar Baldev Singh ji and thank you Maninderjit Sidhu for share of interview

  • @Hxrmxn30
    @Hxrmxn30 20 дней назад +1

    Very nice Baldev ji

  • @arashdeepkaur5272
    @arashdeepkaur5272 2 месяца назад +7

    ਇਕ ਘੰਟਾ,,,39 ਮਿੰਟ ਤੇ 08 ਸੈਕੰਡ,,,,,,ਦੇ ਵਿਚਾਰ ਸੁਣ ਕੇ,,,,, ਲੱਗਿਆ,,,,,, ਸ਼ਾਇਦ,,,ਕੋਈ ਖਾਲੀ ਪਣ ਸੀ ਓਹ ਥੋੜਾ ਜਿਹਾ ਭਰ ਗਿਆ।।ਕੋਈ ਜਾਨਣ ਨੂੰ ਮਿਲਿਆ ਚੰਗਾ,,,, ਸ਼ਾਇਦ ਜੀਵਨ ਜੀਣ ਦਾ ਮਕਸਦ ਤੇ ਕਿ ਕਰਨ ਆਏ ਅਸੀਂ,,,,,ਇਸ ਦਾ ਥੋੜਾ ਹੱਲ ਕਰ ਗਿਆ।।ਇਹ ਵਿਚਾਰ ਹੀ ਹਨ ਹੋ uncle ਜੀ ਨੂੰ ਸਾਡੇ ਸਭ ਤੋਂ ਅੱਡ ਕਰ ਗਏ।।ਲੋਕਾਂ ਭਾਵੇਂ ਸ਼ਬਦ ਇਹਨਾਂ ਲਈ,,,ਓਹ ਸੁਦਾਈ,,,ਪਾਗ਼ਲ,,,,,ਆਪਣੀ ਦੁਨੀਆ ਦਾ ਮਾਲਕ,,,,ਪਤਾ ਨਹੀਂ ਹੋਰ ਕੀ ਕੀ ਜੜ ਗਏ।।ਪਰ ਇਹਨਾਂ ਰੂਹਾਂ ਨੂੰ ਜੋਂ ਨੇੜੇ ਹੋਕੇ ਸਮਝ ਗਿਆ।।ਓਹ ਬੰਦੇ ਦਾ ਇੱਥੇ ਵੀ ਸੌਖਾ,,,ਤੇ ਭਵ ਸਾਗਰ ਵੀ ਸਮਝੋ ਤਰ ਗਿਆ।।🙏🏼🙏🏼ਬਹੁਤ ਹੀ ਵਧੀਆ ਵਿਚਾਰ ਤੇ ਜਾਣਕਾਰੀ।।ਚੈਨਲ ਨੂੰ ਧੰਨਵਾਦ।।

  • @ranianand1
    @ranianand1 Месяц назад +6

    Please share his address and more about him. This man is gem. Don’t only say “ anpadh bazurag” . He is more educated than 99% of those professors of universities. You didn’t even ask his name until the end of interview.

    • @shukhnoor4742
      @shukhnoor4742 Месяц назад

      J harvass nursary Barnala may hai . punjab

  • @WonderfulPeonyFlower-er6ji
    @WonderfulPeonyFlower-er6ji 2 месяца назад +3

    ਮਨਿੰਦਰ ਬਾਈ ਤੂੰ ਤੇ ਸੋਚੀ ਪੈ ਜਾਨਾ ਬਾਈ ਬਾਬਾ ਜੀ ਵਿੱਚ ਬਹੁਤ ਗੱਲ ਹੈ,,,,, ਗਹਿਰਾਈ ਨਾਲ ਸੋਚ ਅਜੇ ਪੜ੍ਹੇ ਨੀ

  • @MohanSingh-ty9gz
    @MohanSingh-ty9gz 2 месяца назад +37

    ਮਨਿੰਦਰ ਬਾਈ ਇਹ ਬਾਪੂ ਕਿਹੜੇ ਸਦੂਕ ਚੁ ਕੱਢ ਲਿਆਦਾ ਬੜਾ ਕੁਝ ਜਾਣਦਾ।😊

  • @kashmirilal4010
    @kashmirilal4010 2 месяца назад +3

    Very very leaned man having very deep knowledge we should have to utilise his knowledge of experience.Salute to worthy Sardar ji.
    Regards

  • @DeepGill-fe9gy
    @DeepGill-fe9gy 2 месяца назад +3

    ਬਹੁਤ ਵਧੀਆ ਗੱਲਾਂ ਜੀ🎉

  • @IqbalSingh-ps1mg
    @IqbalSingh-ps1mg 2 месяца назад +3

    ਬਿਲਕੁਲ ਸੱਚ ਵਾਈ ਜੀ

  • @jasvir-be7uq
    @jasvir-be7uq 2 месяца назад +7

    ਹਾਂ ਜੀ ਜਿੱਸ਼ ਮੁੱਨਖ਼ ਕੋਲ ਸੱਚ ਓਸ ਕੋਲ ਸਹਿਜ ਹੈ ਤੇ ਸਹਿਜ ਨੂੰ ਬਣਾਈ ਰੱਖਣ ਵਾਲ਼ਾ ਮਨੁੱਖ ਹੀ ਲੰਬੀ ਜਿੰਦਗੀ ਜਿਓਂ ਸਕਦਾ ਹੈ ਭਾਰਤ ਬਹੁਤ ਸਹਿਜ ਵਾਲੇ ਲੋਕਾਂ ਦਾ ਸੀ ਲੌਗ਼ ਭਗਤੀ ਕਰਦੇ ਸਨ ਤੇ ਜਿਸ ਵਿੱਚ ਕਈ ਲ਼ੋਕ ਬਹਾਰੋ ਆ ਕੇ ਲੁੱਟਦੇ ਸਨ ਤੇ ਸਮੇ ਦੇ ਅਨੁਸਾਰ ਕਈ ਵੀ ਸੰਤ ਵੀ ਪਰਗਟ ਹੋਏ(ਜਿਵੇ ਰਾਮ ਜੀ ਕਿ੍ਸਨ ਜੀ ਗੁਰੂ ਨਾਨਕ ਜੀ ਤੋਂ ਲ਼ੈ ਕੇ ਗੋਬਿੰਦ ਸਿੰਘ ਹੁਣ ਸੀ੍ ਗੁਰੂ ਗ੍ੰਥ ਸਾਹਿਬ)ਤੇ ਨਾਲ ਆਏ ਲੁਟੈਰੇ ਰਾਵਣ ਕੰਸ ਤੇ ਮੁਗ਼ਲ'ਅੰਗਰੇਜ ਲਕਿਨ ਇਹ ਸਾਨੂੰ ਲੁੱਟਣ ਤੇ ਕੁੱਟਣ ਵੀ ਲੱਗ ਪਏ ਤੇ ਫ਼ਿਰ ਗ਼ੋਬਿੰਦ ਸਿੰਘ ਨੇ ਪਰਗਟ ਕੀਤਾ ਖ਼ਾਲਸਾ ਜਿਸ ਖ਼ਾਲਸੇ ਤੋ ਇਹ ਲੁਟੈਰੇ1984 ਵਿੱਚ ਹਾਰ ਗਏ ਹਨ ਤੇ 2o22 ਵਿੱਚ ਸਹਿਜ ਵਾਲੇ ਲੋਕਾਂ ਤੋ ਬੁਰਾਈ ਹਾਰ ਗਈ ਹੈ ਬੱਚਗਾ ਕੇਵਲ ਸੱਚ ਸਾਈਸ਼ ਤਾਂ ਸੁਰੂ ਹੀ ਝੂਠ ਹੁੰਦੀ ਹੈ

  • @Vinca54
    @Vinca54 2 месяца назад +2

    ਵਾਹ ਬਹੁਤ ਵਧੀਆ ਜਾਣਕਾਰੀ ਜੀ 🙏

  • @paramjeetkaur107
    @paramjeetkaur107 2 месяца назад +9

    ਬਲਦੇਵ ਸਿੰਘ ਵੀਰ ਜੀ ਕੁਦਰਤ ਨੂੰ ਜਾਨਣ ਵਾਸਤੇ ਹੋਰ ਵੀਡੀਓ ਪਾਓ ਗੱਲ ਬਾਤ ਸੁਣਕੇ ਬਹੁਤ ਵਧੀਆ ਲੱਗਿਆ

    • @masttangatheuniverse4021
      @masttangatheuniverse4021 2 месяца назад

      ਬਹੁਤ ਬਹੁਤ ਸ਼ੁਕਰੀਆ ਭੈਣੇ ਮੇਰੀਏ

  • @HarmanJot-j7m
    @HarmanJot-j7m Месяц назад +2

    Jdo parmatma di kirpa hundi hai, udoo sab kush posibal ho janda hai

  • @jaswindersingh-bz6dz
    @jaswindersingh-bz6dz 2 месяца назад +16

    ਸਰਦਾਰ ਸਾਹਿਬ ਦੀਆਂ ਗੱਲਾਂ ਬਹੁਤ ਗਿਆਨ ਵਾਲਿਆਂ ਹਨ. ਸਾਨੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਬਾਣੀ ਨੂੰ ਸਮਝਣਾ ਚਾਹੀਦਾ ਹੈ ਇਸ ਬਾਣੀ ਵਿਚ ਹੀ ਜੀਵਨ ਦਾ ਰਹਾਸ ਹੈ.

    • @Sukhpalsingh-c5q
      @Sukhpalsingh-c5q 2 месяца назад +1

      ਝੂਠ ਤੂਫ਼ਾਨ ਜਿਨ੍ਹਾਂ ਮਰਜ਼ੀ ਬੋਲੀ ਜਾਓ ਜੀ
      ਇਹ ਬੰਦਾ ਤੁਹਾਨੂੰ ਕੀ ਲੱਗਦਾ ਸੱਚ ਬੋਲਦਾ ਪਿਆ ਹੈ। ਇਹ ਬਿਲਕੁੱਲ ਝੂਠ ਬੋਲ ਰਿਹਾ ਹੈ ਜੀ।
      ਮੇਰੇ ਮਾਤਾ ਪਿਤਾ ਜੀ ਅੰਗੂਠਾ ਛਾਪ ਆ ਜੀ ਉਹ ਦੋਵੇਂ ਅੰਗਰੇਜ਼ੀ ਕਿੱਥੋਂ ਬੋਲ ਲੈਣਗੇ। ਇਹ ਬੰਦਾ ਅੰਗਰੇਜ਼ੀ ਵੀ ਬੋਲਦਾ ਹੈ। ਜੈ ਇਹ ਅਨਪੜ੍ਹ ਹੈ ਤਾਂ ਪੰਜਾਬੀ ਲਿਖਣੀ ਪੜ੍ਹਨੀ ਤੇ ਅੰਗਰੇਜ਼ੀ ਪੜ੍ਹਨੀ ਲਿਖਣੀ ਇਹਨੂੰ ਕਿੱਥੋਂ ਆ ਗਈ ਹੈ ਜੀ। ਜਰਾ ਸੋਚੋ ਜੀ।।
      ਮੇਰੇ ਮਾਤਾ ਪਿਤਾ ਜੀ ਅੰਗੂਠਾ ਛਾਪ ਹਨ ਜੀ ਉਹਨਾਂ ਨੂੰ ਆਉਂਦੀ

    • @MyJob-zo1lh
      @MyJob-zo1lh 2 месяца назад +3

      ​@@Sukhpalsingh-c5qbhra ji oh Banda school ne gya ohne ghar reh k study kiti ah

    • @MyJob-zo1lh
      @MyJob-zo1lh 2 месяца назад +1

      ​@@Sukhpalsingh-c5qMainu 12 takk English ne aundi c main ghar reh he English sikhi

    • @vickymaan8449
      @vickymaan8449 2 месяца назад +1

      sahi vre guru saab ne keha c v gurbani nu apne jiven te aply kro koi krda ni ta fr gyean kitho auna jo aply kr lenda ohnu sab mil jnda ikla path krn nl gyean aunda hunda ta granthi singh brmh gyeani ho jande dectactiv3 sidhu nu suno sab pata lagg ju ... gurbani ch sab dsea wa pap krde jo ohnaa nu dhon bare dsea brehmand bare dsea jo bhar a oh apne andr a j tyean lawa ge bni de arth samja ge fr sab kuj a apne nl peral dunia chldi a oh nagi akhn nl ni disdi jd bramh marg te chlo ge tyean lao ge sab dikhu par tusi prmatma di agyea bna loka nu ds ni skde pehln kine bramh gyeani hoye a hun koi ni par fr tu loki tyean krn lagg gye ohna nu tusi suneo oh harik insan ehi kehnda v parmatma da hukm hoyea ta ds rhe a j kuj ackar yada pusda ta sare same kehnde a v aje hukm ni prmatma hun fr tu chunda lok ik war samj jan mauka de reha kaljug a

  • @tejinderhayer8325
    @tejinderhayer8325 2 месяца назад +2

    Respect, a lot.. ! It is not a judgmental comment but I observed that during the whole conversation three things came to the surface.
    1. He has good basic knowledge of the present events,science,spirituality etc
    2. With an apology, he still could not overcome his ego.
    3. He could not tell clearly about his discovery of an element.
    When someone claims something unique,it is necessarily to substantiate it,one should give examples, facts,source and any personal experience which is generally acceptable to one and all. Subconscious went to Darbar sahib or at the end of universe etc are not examples.

  • @nachhattarsingh2122
    @nachhattarsingh2122 2 месяца назад +13

    ਬਾਪੂ ਜੀ ਨੇ ਇੰਨੀ ਮਿਹਨਤ ਕਰਕੇ ਅੱਜ ਤੱਕ ਜੋ ਵਿਗਿਆਨ ਨੇ ਖੋਜਿਆ ਉਸ ਦਾ ਅਧਿਐਨ ਕਰਕੇ ਅਤੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ ਸਾਰੇ ਭਗਤਾਂ ਅਤੇ ਗੁਰੂ ਸਾਹਿਬਾਨ ਤੇ ਜੋ ਧੁਰ ਕਾ ਗਿਆਨ ਫਾਜਿਲ ਹੋਇਆ ਉਸ ਸਾਰੇ ਦਾ ਨਿਚੋੜ ਕੱਢ ਕੇ ਵਿਗਿਆਨਕ ਵਿਧੀ ਨਾਲ ਅੱਜ ਦੇ ਮਨੁੱਖ ਦੇ ਸਨਮੁੱਖ ਪੇਸ਼ ਕਰ ਦਿੱਤਾ ਕਿ ਗੁਰੂ ਸਾਹਿਬਾਨ ਰਾਹੀ ਬਖਸ਼ਿਸ਼ ਹੋਈਆ ਲੱਭਤਾਂ ਤੱਕ ਪਹੁੰਚਣ ਲਈ ਵਿਗਿਆਨ ਨੂੰ ਬਹੁਤ ਕੰਮ ਕਰਨਾ ਪੈਣਾ। ਵਿਗਿਆਨ ਅਤੇ ਧਰਮ ਦਾ ਕਰਮਕਾਂਡੀ ਨਹੀਂ ਪਰ ਅਸਲ ਸੱਚ ਧਰਮ ਰੂਪ ਆਪਾ ਵਿਰੋਧੀ ਨਹੀਂ ਹਨ। ਸਗੋਂ ਦੋਵੇਂ ਇੱਕ ਹੀ ਹਨ।ਆਪਾ ਵਿਰੋਧੀ ਵਾਲੀ ਧਾਰਨਾ ਨੂੰ ਤੋੜਨ ਲਈ ਬਹੁਤ ਸਮਾਂ ਲਗਾਕੇ ਜਗਿਆਸੂ ਖੋਜੀ ਬਣਕੇ ਅਸਲੀ ਧਰਮ ਅਤੇ ਵਿਗਿਆਨ ਨੂੰ ਸਮਝਣਾ ਜੇ ਦਿਸ਼ਾ ਸਹੀ ਹੈ ਤਾਂ ਬਹੁਤ ਹੀ ਅਸਾਨ ਕਾਰਜ ਹੈ ਅਤੇ ਜੇਕਰ ਗਲਤ ਹੈ ਤਾਂ ਕੁਝ ਵੀ ਨਹੀਂ ਲੱਭਣਾ।ਬਾਕੀ ਬਾਬੇ ਨਾਨਕ ਰਾਹੀ ਬਖਸਿਸ ਗਿਆਨ ਦਾ ਕੋਈ ਤੋੜ ਨਹੀਂ। ਬਾਪੂ ਜੀ ਨੇ ਬਾਬੇ ਨਾਨਕ ਅਤੇ ਹੋਰ ਭਗਤਾਂ ਦੀ ਬਾਣੀ ਦਾ ਨਿਚੋੜ ਵਿਗਿਆਨਕ ਤਰੀਕੇ ਨਾਲ ਪ੍ਰਗਟ ਕਰ ਦਿੱਤਾ, ਤਾਂ ਜੋ ਕਿ ਕੋਈ ਸੰਕੀਰਨ ਤੰਗਦਿਲ ਸੋਚ ਵਾਲਾ ਇਸ ਬ੍ਰਹਿਮੰਡੀ ਗਿਆਨ ਤੋਂ ਇਸ ਕਰਕੇ ਵਾਂਝਾ ਨਾ ਰਹਿ ਜਾਵੇ ਕਿ ਇਹ ਅਣਮਤੀਆ ਦਾ ਗਿਆਨ ਹੈ। ਬਾਪੂ ਦੀ ਖੋਜ ਅਤੇ ਪੇਸ਼ਕਾਰੀ ਬਹੁਤ ਵਧੀਆ ਹੈ। ਗੱਲ ਸਾਰੀ ਬਾਬੇ ਨਾਨਕ ਦੀ ਪਰ ਵਿਧੀ ਵਿਗਿਆਨਕ ਵਰਤੀ ਗਈ ਹੈ। ਉੱਚ ਪੱਧਰ ਦੇ ਵਿਗਿਆਨ ਪੜੇ ਹੋਏ ਅਤੇ ਗੁਰੂ ਨਾਨਕ ਦੀ ਬਖ਼ਸ਼ਿਸ਼ ਗੁਰਬਾਣੀ ਦਾ ਬਰਾਬਰ ਅਧਿਐਨ ਕਰਕੇ ਬਾਪੂ ਜੀ ਨੂੰ ਪੂਰਾ ਸਮਝਿਆ ਜਾ ਸਕਦਾ ਹੈ ਕਿ ਬਾਪੂ ਜੀ ਦਾ ਐਲੀਮੈਂਟ ਤੱਤ ਜੋ ਯੁਗਾਂ ਯੁਗਾਂ ਤੋਂ ਮੌਜੂਦ ਹੈ, ਅਤੇ ਮੌਜੂਦ ਰਹੇਗਾ। ਸਮਝਿਆ ਜਾ ਸਕਦਾ ਹੈ। ਸੱਚ ਧਰਮ ਅਤੇ ਵਿਗਿਆਨ ਚ ਬਿਖੇੜੇ ਉਹ ਲੋਕ ਖੜ੍ਹੇ ਕਰਦੇ ਹਨ ਜੋ ਸੱਚ ਧਰਮ ਦੀ ਥਾਂ ਧਰਮ ਦਾ ਪੁਜਾਰੀ ਵਾਦ ਦਾ ਕਰਮਕਾਂਡੀ ਰੂਪ ਦੇਖ ਕੇ ਧਰਮ ਤੋਂ ਹੀ ਮੁਨਕਰ ਹੋ ਜਾਂਦੇਂ ਹਨ। ਨਿਚੋੜ ਇਹ ਹੈ ਕਿ ਸੱਚ ਧਰਮ ਅਤੇ ਵਿਗਿਆਨ ਇੱਕ ਹੀ ਹਨ। ਵਿਰੋਧਤਾ ਉਦੋਂ ਦਿਖਾਈ ਦਿੰਦੀ ਹੈ ਜਦੋਂ ਤੱਕ ਦੋਵੇ ਪੱਖਾਂ ਦਾ ਗਹਿਰਾਈ ਤੱਕ ਗਿਆਨ ਨਹੀਂ ਹੁੰਦਾ ਜੀ। ਸਰਬੱਤ ਦਾ ਭਲਾ ਹੋਵੇ ਜੀ।

    • @masttangatheuniverse4021
      @masttangatheuniverse4021 2 месяца назад +2

      ਮਨਦੀਪ ਜੀ ਜੋ ਮੈਂ ਸਬਦ element ਵਰਤਿਆ ਹੈ ਉਹ ਵੀ ਇਸ ਤੇ ਢੁੱਕਦਾ ਨਹੀਂ ਅਸਲ ਚ ਮੈਂ ਕਈ ਭਾਸ਼ਾਵਾਂ ਵਿੱਚ ਇਸ ਤੇ ਢੁੱਕਵਾਂ ਸਬਦ ਤਲਾਸਿਆ ਪਰ ਕਿਸੇ ਭਾਸ਼ਾ ਚ ਇਸ ਤੇ ਢੁੱਕਵਾਂ ਸਬਦ ਮਿਲਿਆ ਨਹੀਂ ਇਸ ਲਈ ਸਾਇੰਸ ਦੀ ਭਾਸ਼ਾ ਦਾ ਸਬਦ Element ਵਰਤਿਆ. ਅਸਲ ਚ ਇਸ ਤੇ ਢੁੱਕਵਾਂ ਲਫ਼ਜ਼ ਕਰਤਾ ਹੀ ਹੈ. ਜੋ ਮੂਲ ਮੰਤਰ ਚ ਆਓਂਦਾ ਹੈ. ਕਿਉਂਕਿ ਮੈਂ ਇਸ ਨੂੰ ਵਿਗਿਆਨਕ ਤੌਰ ਤੇ ਹੀ ਰੱਖਣਾ ਚਾਹੁੰਦਾ ਹਾਂ. ਕਿਉਂਕਿ ਜੇ ਇਸ ਨੂੰ ਅਧਿਆਤਮਕ ਤੌਰ ਰੱਖਦਾ ਹਾਂ ਤਾਂ ਲ਼ੋਕ ਮਗਰ ਪੈ ਜਾਂਦੇ ਨੇ ਐਵੀ ਪੈਰੀਂ ਡਿਗਣ ਲੱਗ ਜਾਂਦੇ ਨੇ ਪੈਸੇ ਸਿੱਟਣ ਲੱਗ ਜਾਂਦੇ ਨੇ.

    • @Kaur.Sandhu786
      @Kaur.Sandhu786 2 месяца назад +1

      😊

  • @sudeshjangra1453
    @sudeshjangra1453 Месяц назад +2

    वाहेगुरु वाहेगुरु वाहेगुरु जी 🙏🙏🙏🙏💞 दिल छू गए बाबा जी
    मिलण नू जी करदा बाबा जी।

  • @WonderfulPeonyFlower-er6ji
    @WonderfulPeonyFlower-er6ji 2 месяца назад +2

    ਮਨਿੰਦਰ ਬਾਈ ਬਾਬਾ ਜੀ ਨੇ,,, ਸੋਚੀ ਪਾ ਦਿੱਤਾ ਬਾਬਾ ਜੀ ਤਹਾਨੂੰ ਅਜੇ ਤਾ ਬਾਬਾ ਜੀ ਸਕੂਲ ਨੀ ਗਏ,,, ਜੇ ਬਾਬਾ ਸਕੂਲ ਗਿਆ ਹੁੰਦਾ ਤਾ ਕਿੰਨੀ ਵੱਡੀ ਗੱਲ ਹੋਣੀ ਸੀ

  • @GurdeepSingh-lb1zc
    @GurdeepSingh-lb1zc Месяц назад +3

    Bahut vdiya gallbat g❤

  • @gurvindersidhu1843
    @gurvindersidhu1843 2 месяца назад +2

    Dhan aa bappu da paribaar jina nu aho j insaan naal rehn da maoka dita rabb ne❤️✅

  • @kulwernsingh4336
    @kulwernsingh4336 Месяц назад +2

    मैंने अपनी अब तक की पूरी ज़िंदगी में कभी इस तरह की हैरान कर देने वाली सच्चाई नहीं सुनी!
    🙏🙏🙏

  • @roopChand-z9t
    @roopChand-z9t 10 дней назад +1

    Most inteligent

  • @Eastwestpunjabicooking
    @Eastwestpunjabicooking 2 месяца назад +8

    ਅਸੀ ਅਮੀਰ ਕਾਰਾਂ ਕੋਠੀਆਂ ਕਾਗਜ਼ੀ ਡਿਗਰੀਆਂ ਨੂੰ ਵੇਖਦੇ ਪਰ ਹੀਰੇ ਤਾਂ ਪਾਣੀ ਚ ਮਿੱਟੀ ਚ ਵੀ ਲੱਭਦੇ ਪਰ ਖੋਜ ਕਰਨੀ ਪੈਂਦੀ ਨਾ ਕੇ ਪਿਓ ਦੀ black money ਰਾਹੀਂ ਖਰੀਦੀ ਡਿਗਰੀ ।77ਸੀਲ ਦੇ ਹੋ ਗਏ ਅੱਜ ਕਿੱਥੋਂ ਖੋਜੀ ਨੇ ਖੋਜ ਕਰ ਲਈ। ਇਹੋ ਜਿਹੇ ਇਨਸਾਨਾ ਨੂ ਲਿਆਇਆ ਕਰੋ

  • @ParamjitkaurGill-n1u
    @ParamjitkaurGill-n1u 2 месяца назад +2

    Amazing Ji waheguru ji Da shuker hai par ehsach kaea nuchanga ni lagna waheguru ji Maher Rakhi

  • @sukhchainrandhawa3136
    @sukhchainrandhawa3136 Месяц назад +2

    Very agrees to your thoughts. Original description

  • @jarnailsingh4167
    @jarnailsingh4167 7 часов назад +1

    Very good baba ji ❤❤❤❤❤❤❤

  • @RameshKumar-tq6js
    @RameshKumar-tq6js Месяц назад +2

    मनघड़ंत स्टोरी सुना सुनाकर हम सब का टाईम व्यर्थ कर रहे हैं। साइंस दान को सलाम है

  • @Amarjeetsingh-zz7kf
    @Amarjeetsingh-zz7kf 2 месяца назад +3

    ਬਹੁਤ ਅੱਛਾ

  • @harnoormaan2899
    @harnoormaan2899 2 месяца назад +2

    ਉ ਰੱਬ ਜੀ ਨਾ ਪੜਿਆ ਬੰਦਾ ਇੰਨਾ ਗਿਆਨ ਵਾਨ ਸੋਚ ਤੋ ਪਰੇ ਪੜੇ ਲਿਖੇ ਬੰਦੇ ਕਿਤਾਬੀ ਗੱਲਾਂ ਕਰਦੇ ਨੇ ਅਸਲੀ ਗਿਆਨ🙌🙌👌

  • @sidhu4536
    @sidhu4536 2 месяца назад +2

    Babe diya gallan y dil nu lg giyan😊

  • @damdamitaksal1428
    @damdamitaksal1428 2 месяца назад +4

    ਸਿੱਕੇ ਵਾਲੀ ਗੱਲ ਤਾਂ ਗੁਰ ਨਾਨਕ ਪ੍ਰਕਾਸ ਵਿੱਚ ਦਰਜਹੈ

  • @RupinderKaur-j5t
    @RupinderKaur-j5t Месяц назад +1

    Wonderful 👍🏻👏🏻👏🏻♥️💝 every single word is very correct and very true, 👍🏻❤ Thanx for sharing nd video 👏🏻

  • @surjitgill6411
    @surjitgill6411 11 дней назад +1

    ਮਨਿੰਦਰ ਜੀ ਇਹ ਤਾਂ ਆਪਾਂ ਵੇਖ ਲਿਆ ਕਿ 1:39:08 ਬਾਈ ਬਹੁਤ ਜ਼ਿਆਦਾ ਗਿਆਨ ਰੱਖਦਾ, ਬੁੱਧੀਮਾਨ ਹੈ । ਪਰ ਇਹ ਅਨਪੜ੍ਹ ਨਹੀ ਹੋ ਸਕਦਾ। ਜੇ ਵਾਕਿਆ ਹੀ ਸਕੂਲ ਨਹੀਂ ਗਿਆ ਕਿਸੇ ਟੀਚਰ ਪ੍ਰਫੈਸਰ ਕੋਲ ਪੜ੍ਰਿਆ ਨਹੀਂ ਫਿਰ ਇਹਨੇ ਅੱਖਰ ਗਿਆਨ, ਫਰਾਟੇਦਾਰ ਅੰਗਰੇਜ਼ੀ, ਸਾਇੰਸ ਦੇ ਨਿਯਮ ਕਿਵੇਂ ਪ੍ਰਾਪਤ ਕੀਤੇ। ਇਹ ਤਾਂ ਕਿਸੇ ਯੂਨੀਵਰਸਿਟੀ ਦੇ ਪ੍ਰੋਫੈਸਰ ਤੋਂ ਘੱਟ ਨਹੀਂ ਲੱਗਦਾ। ਇਹਨੂੰ ਇਹ ਤਾਂ ਪੂਛਣਾ ਸੀ ਕਿ ਇਹ ਕਾਹਦੇ ਤੇ ਚੜ੍ਹ ਕੇ ਬ੍ਰਹਿਮੰਡ ਚ ਗਿਆ। ਇਸ ਲਈ ਤੁਸੀਂ ਇਸ ਦੇ ਪਿਛੋਕੜ ਦਾ ਪਤਾ ਜਰੂਰ ਕਰੋ ਫਿਰ ਸਾਨੂੰ ਵੀ ਜ਼ਰੂਰ ਜਾਣਕਾਰੀ ਦਿੱਤੀ ਜਾਵੇ। ਬ੍ਰਹਿਮੰਡ ਦੀਆਂ ਗੱਲਾਂ ਤਾਂ ਇਹ ਆਏਂ ਕਰਦਾ ਜਿਵੇਂ ਨਿਆਈਂ ਵਾਲਾ ਖੇਤ ਹੁੰਦਾ।

  • @darshangill9235
    @darshangill9235 Месяц назад +2

    Your thinking is very rich and high so I am very happy

  • @sarbjitsaini6474
    @sarbjitsaini6474 2 месяца назад +6

    ਚੇਤਨਾ ਵੀ ਊਥੇ ਤੱਕ ਜਾਊ ਜਿਥੇ ਤੱਕ ਅਸੀ ਕੁਛ ਦੇਖਿਆ ਹੋਵੇ ਜਿਥੇ ਨਹੀ ਦੇਖਿਆ ਚੇਤਨਾ ਊਥੇ ਕਦੇ ਨੀ ਪਹੁਚ ਸਕਦੀ

    • @1sukhman
      @1sukhman 2 месяца назад

      ਸਹੀ

  • @HarjinderKaur-fm5cv
    @HarjinderKaur-fm5cv 2 месяца назад +1

    Bahoot wadhiya jaankari te vichara Veer ji
    Waheguru ji Chaddikala bakshan 🙏 🙏🙏🙏🙏

  • @JoginderSingh-o9x9b
    @JoginderSingh-o9x9b 2 месяца назад +2

    ਸਰਦਾਰ ਜੀ ਇਹ ਕੁਦਰਤ ਨੇ ਸਭ ਕੁਝ ਤੁਹਾਨੂੰ ਬਖਸ਼ਿਆ ਹੈ ਹੁਣੇ ਤੁਹਾਡੇ ਸ਼ਬਦ ਸੁਣੇ ਮੈਂ ਬਹੁਤ ਗਿਣਤੀ ਵਿਚ ਦੇਸ਼ ਘੁਮੇ ਇਹ ਸਿਰਫ਼ ਜਾਨਣ ਲਈ ਦੁਨੀਆ ਕਿਥੇ ਕੀ ਕਰ ਰਹੀ ਹੈ ਗੁਰਬਾਣੀ ਸਾਇੰਸ ਹੈ। ਨਹੀ੍ ਗੁਰਬਾਣੀ ਰਚਨਹਾਰੇ ਨੇ ਮਨੁੱਖ ਨੂੰ ਸੱਚ ਕੀ ਹੈ ਦੱਸਿਆ ਹੈ

  • @JasbirSingh-is5rl
    @JasbirSingh-is5rl 2 месяца назад +6

    Dhanbad, Manider jit, singh, Babba, ji, nal, malaun, da, educated, Babba, ❤❤❤❤❤

  • @jotpanjeta1816
    @jotpanjeta1816 2 месяца назад +3

    Te os element nu energy kehde a baba ji energy can not be destroyed but can transfer from one form to another salute u

    • @masttangatheuniverse4021
      @masttangatheuniverse4021 Месяц назад

      Yes, I know Sir ji. The lesson of energy is question answer of 10th class only. But, my discovery is so ahead from current science Sir ji.

  • @kangas2092
    @kangas2092 Месяц назад +1

    ਸਹੀ ਅਰਥਾਂ ਚ ਕਹਿ ਲਈਏ ਬਾਬੇ ਨਾਨਕ ਦਾ ਬੰਦਾ।

  • @amarjitsingh3168
    @amarjitsingh3168 2 месяца назад +3

    ਬਲਦੇਵ ਸਿੰਘ ਨੇ ਸਕੂਲੀ ਵਿਦਿਆ ਬੇਸ਼ੱਕ ਨਹੀਂ ਕੀਤੀ।ਪਹਿਲਾਂ ਕਿਤਾਬਾਂ ਪੜ੍ਹੀਆਂ ਫੇਰ 2007 ਵਿਚ ਇੰਟਰਨੈੱਟ ਨਾਲ ਜੁੜਿਆ।ਲੈਪਟੋਪ ਦੀ ਵਰਤੋ ਨਾਲ ਅਥਾਹ ਗਿਆਨ ਨੂੰ ਹੱਥ ਪਾਇਆ.... ਵਿਚਲੀ ਗੱਲ ਕੀ ਹੈ! ਉਹ ਇਹ ਕਿ ਉਦਯੋਗਿਕ ਯੁੱਗ ਤੋਂ ਬਾਅਦ ਹੁਣ ਮੌਜੂਦਾ ਦੌਰ ਦੀ ਸੂਚਨਾ ਕ੍ਰਾਂਤੀ ਦਾ ਯੁੱਗ ਹੈ ਜੀਹਨੂੰ STR(Scientific Technological Revolution) ਇਹਦੇ ਲੜ ਲੱਗ ਗਿਆ ਬਲਦੇਵ ਸਿੰਘ ਜੀਹਦੇ ਨਾਲ ਗਿਆਨ ਦਾ ਵਾਧਾ ਹੋਇਆ.. ਗਿਆਨ ਦੀ ਭੁੱਖ ਤਾਂ ਹੈ ਈ ਸਹੀ ਇਸ ਬੰਦੇ ਵਿਚ।ਗੁਰੂ ਗ੍ਰੰਥ ਦਾ ਅਧਿਐਨ ਕੀਤਾ ਤੇ ਬਹੁਤ ਕੁੱਝ ਪੜ੍ਹਿਆ।ਕੁਆਂਟਮ ਫਿਜਿਕਸ ਦੀ ਜੋ ਗੱਲ ਕਰ ਰਿਹਾ ਹੈ,ਇਹਦੇ ਬਾਰੇ ਇਹ ਕਿ ਹੁਣ ਅਸੀਂ ਕਣਾਂ ਦੀ ਦੁਨੀਆਂ 'ਚ ਰਹਿ ਰਹੇ ਹਾਂ।ਪੁਰਾਣੇ ਦਰਸ਼ਨ ਮੁਤਾਬਿਕ(philosophy) ਹੁਣ ਦੁਨੀਆਂ ਨੂੰ ਸਮਝਣਾ ਮੁਸ਼ਕਿਲ ਹੈ।
    ਉਤਪਾਦਨ ਦੇ ਸਾਧਨਾਂ ਵਿਚ ਕੰਪਿਊਟਰ ਦਾ ਦਖਲ ਹੋ ਰਿਹਾ ਹੈ।
    ਬਲਦੇਵ ਸਿੰਘ ਦੀ ਗੱਲ ਵਿਚ ਝੋਲ ਹੈ,ਉਹ ਇਹ ਕਿ ਬਲਦੇਵ ਸਿੰਘ ਗਿਆਨ ਤਾਂ ਇਕੱਠਾ ਕਰ ਰਿਹੈ,ਪਰ ਬਦਲ ਰਹੀ ਫਿਲਾਸਫੀ ਨੂੰ ਨਹੀਂ ਸਮਝ ਰਿਹਾ ਜੀਹਨੇ ਦੁਨੀਆਂ ਨੂੰ ਕਾਰਪੋਰੇਟ ਵਿਰੁੱਧ ਖੜਾ ਕਰਨਾ ਹੈ।ਇਹ ਠੀਕ ਹੈ ਕਿ ਕਾਰਪੋਰੇਟ ਤਕੜਾ ਹੋ ਰਿਹਾ ਹੈ,ਪਰ ਨਾਲ ਹੀ ਕੰਪਿਊਟਰ/ਮੁਬਾਇਲ/ਸ਼ੋਸ਼ਲ ਮੀਡੀਆ ਤੇ ਵਰਚੱਸਵ ਆਮ ਮਨੁੱਖ ਦਾ ਵੀ ਹੋ ਰਿਹੈ।ਜਿਵੇਂ ਬਲਦੇਵ ਸਿੰਘ ਮੁਤਾਬਕ ਬਕਰੀਆਂ ਦਾ ਵਿਉਪਾਰ ਨੈੱਟ ਰਾਹੀਂ ਹੋ ਰਿਹੈ ਏਦਾਂ ਹੀ ਹੋਰ ਪ੍ਰਾਣੀ ਨੈੱਟ ਦੀ ਸੁਯੋਗ ਵਰਤੋਂ ਕਰ ਰਹੇ ਹਨ।
    ਬਲਦੇਵ ਸਿੰਘ ਨੇ ਆਪਣੇ ਵਿਆਖਿਆਨ ਵਿਚ ਇਹ ਗਲਤ ਸੂਚਨਾ ਦੇ ਰਿਹਾ ਹੈ ਕਿ ਕੁੱਝ ਕਾਰਪੋਰੇਟ ਅਧੀਨ ਸਾਰੀ ਪੂੰਜੀ ਇਕੱਠੀ ਹੋ ਜਾਵੇਗੀ, ਇਹ ਗਲਤ ਹੈ।ਉਹ ਇਉੰ ਕਿ ਕੰਪਿਊਟਰ ਨਾਲ ਕਾਰਪੋਰੇਟ ਨੂੰ ਵੱਡੇ ਚੈਲਿੰਜ ਮਿਲ ਰਹੇ ਹਨ।ਸਮਾਜ ਦੇ ਵੱਖ ਵੱਖ ਤਬਕਿਆਂ ਅੰਦਰ ਚੇਤਨਾ ਆ ਰਹੀ ਹੈ,ਉਹ ਮਿਲਕੇ ਸ਼ੋਸ਼ਲ ਮੀਡੀਏ ਰਾਹੀਂ ਆਪਣੀ ਆਵਾਜ਼ ਬੁਲੰਦ ਕਰ ਸਕਦੇ ਹਨ...ਦੂਜਾ ਇਹ ਕਿ ਅਗਲਾ ਦੌਰ ਮਸ਼ੀਨ ਰਾਹੀਂ ਵੱਧ ਰਿਹਾ ਉਤਪਾਦਨ ਤੇ ਮੁਨਾਫ਼ੇ ਦਾ ਵੱਡੀ ਪੱਧਰ ਤੇ ਜਨਵਾਦੀਕਰਣ ਦੀਆਂ ਸੰਭਾਵਨਾਵਾਂ ਵੱਧ ਰਹੀਆਂ ਹਨ,ਇਹਨਾਂ ਸੰਭਾਵਨਾਵਾਂ ਨੂੰ ਬਲਦੇਵ ਸਿੰਘ ਨਹੀਂ ਪਕੜ ਰਿਹਾ ਬਲਕਿ ਅਚੇਤ ਹੀ ਕਾਰਪੋਰੇਟ ਅੱਗੇ ਸਾਰੀ ਦੁਨੀਆਂ ਕੇਂਦਰਤ ਹੋਣ ਦੀ ਗੱਲ ਕਰ ਰਿਹਾ ਹੈ।
    ਬਥੇਰੀਆਂ ਸੂਝਵਾਨ ਗੱਲਾਂ ਹੋਣ ਦੇ ਬਾਵਜੂਦ ਦਰਸ਼ਨ ਦੇ ਪੱਧਰ ਤੇ ਔਰ STR ਰਾਹੀਂ ਪ੍ਰਾਪਤ ਚੇਤਨਾ ਨੂੰ ਸੰਘਰਸ਼ ਵਿਚ ਬਦਲਣ ਲਈ ਅਜੇ ਕਾਫ਼ੀ ਉਰੇ ਖੜਾ ਹੈ....ਇਸਦੇ ਬਾਵਜੂਦ ਬਹੁਤ ਹੀ ਮੁੱਲਵਾਨ ਗੱਲਾਂ ਨੇ,ਲੋਕਾਂ ਨੂੰ ਸੁਣਨਾ ਤੇ ਚੇਤਨ ਹੋਣਾ ਚਾਹੀਦਾ ਹੈ।
    ਧੰਨਵਾਦ ਸਹਿਤ
    ਅਮਰਜੀਤ ਅਰਪਨ

  • @ਪੰਜਾਬਦੇਰੰਗ-ਦ4ਸ
    @ਪੰਜਾਬਦੇਰੰਗ-ਦ4ਸ 2 месяца назад +19

    ਬਾਈ ਜੈ ਦੇਖਿਆ ਜਾਵੇ ਤਾਂ ਜੀਹਨੇ ਗ੍ਰੰਥ ਸਾਹਿਬ ਪੜ ਲਿਆ ਉਹ ਅਨਪੜ ਕਿਵੇਂ ਹੋ ਸਕਦਾ। ਤੁਸੀ ਗਿਆਨੀ ਬੰਦੇ ਨੂੰ ਵੀ ਅਨਪੜ ਜੇਹਾ ਦਸ ਰਹੇ ਹੋ। ਇਹ ਸੱਭ ਕੁੱਝ ਜਾਨਣ ਲਈ ਤਾਂ ਦੁਨੀਆ ਅੱਜ ਵੀ ਭਟਕ ਰਹੀ ਹੈ

  • @ManvirDhillon-j6v
    @ManvirDhillon-j6v 2 месяца назад +12

    Bapoo ji is great,I proud of you and i salute to you
    ❤❤❤🎉🎉🎉❤❤❤❤❤❤❤

  • @sarbjitkaur8775
    @sarbjitkaur8775 2 месяца назад +3

    Thanku ji 🙏🙏 bapu ji ne bahut vadya knowledge dite.🙏🙏🙏🙏

  • @amardeepsinghbhattikala189
    @amardeepsinghbhattikala189 13 дней назад +1

    Sat shri akal ji sach keha bai ji mere tan upar de lang gyia saria gala sorry to say bhai ji

  • @HarmanJot-j7m
    @HarmanJot-j7m Месяц назад +1

    Bilkul ,sach nu feel karn wala bhut saral ho janda hai

  • @amardeepbali1029
    @amardeepbali1029 Месяц назад +1

    Wise man. Respect sardar sahib. 🙏

  • @roopChand-z9t
    @roopChand-z9t 10 дней назад +1

    Divine gift