PODCAST With Anjum Saroya | Discussion On Social And Political Issues Of Punjab & Farmers

Поделиться
HTML-код
  • Опубликовано: 7 сен 2024
  • PODCAST With Anjum Saroya | Discussion On Social And Political Issues Of Punjab & Farmers
    Punjabi Lehar is endeavoring to bridge a gap between the people of East and West Punjab, created by the partition of 1947. Most of the people have passed away with an unfulfilled ardent desire in their heart, to see their birth place and meet their childhood friends. Punjabi Lehar is attempting to fufil the desire of remaining partition era punjabis, who will be gone in the next five to seven years. Punjabi Lehar, through its medium is spreading the message of love and cooperation. With your support, It will always be our endeavor to create an environment for communication, love and harmony
    #pakistan #punjabilehar #podcast #anjumsaroya

Комментарии • 1,3 тыс.

  • @Punjabilehar6
    @Punjabilehar6  Год назад +166

    Thankyou all keep supporting share and comments 🙏🏻

    • @shanitatla
      @shanitatla Год назад +10

      Maa boli panjabi

    • @kukusandhu3126
      @kukusandhu3126 Год назад +4

      ਖਖਖਖ

    • @kukusandhu3126
      @kukusandhu3126 Год назад +4

      ਅਖਖ

    • @kukusandhu3126
      @kukusandhu3126 Год назад +2

      ਖਖਸਖਖਖਖ

    • @kukusandhu3126
      @kukusandhu3126 Год назад +3

      ਚੇਅਰਮੈਨ ਚੇਅਰਮੈਨ ਪ੍ਰਧਾਨ ਸ ਖਖਖਖਖਖਖਖਖ ਖਖਸਖਖ ਚ ਇਕ ੲ ਗੲ ਨਾਲ ਖਖਸਖਖ ਇਸ ਖਖਖਖਖਖ

  • @sukhbirsinghbajwa3040
    @sukhbirsinghbajwa3040 Год назад +61

    ਛੋਟੇ ਵੀਰ ਨਾਸਿਰ ਢਿੱਲੋਂ ਸਤਿ ਸ੍ਰੀ ਅਕਾਲ, ਤੁਹਾਡੇ ਬਹੁਤ ਐਪੀਸੋਡ ਵੇਖੇ ਨੇ..ਪਰ ਜੈਬੀ ਹੰਝਰਾਅ ਅਤੇ ਸਰੋਆ ਸਾਹਿਬ ਨਾਲ ਹੋਈ ਗੱਲਬਾਤ ਵੇਖ ਕੇ ਦਿਲ ਖੁਸ਼ ਹੋਇਆ ਹੈ ਕਿ ਤੁਸੀਂ ਪੰਜਾਬੀ ਜ਼ਬਾਨ ਲੲੀ ਬਹੁਤ ਵੱਡਾ ਯੋਗਦਾਨ ਪਾਉਣ ਡਹੇ ਓ.. ਧੰਨਵਾਦ ..

    • @gurnoorsingh9881
      @gurnoorsingh9881 8 месяцев назад +1

      ❤😮😮🎉 27:10 ,,,

    • @clickonelimo5206
      @clickonelimo5206 3 месяца назад +1

      Bhai u speak English but program is Punjabi so funny

  • @Ranjitsingh-jt1jd
    @Ranjitsingh-jt1jd Год назад +57

    ਵਾਹਿਗੁਰੂ ਮੇਹਰ ਕਰੇ ਦੋਨਾਂ ਪੰਜਾਬਾ ਅਤੇ,
    ਪੰਜਾਬੀ ਭਾਸ਼ਾ,
    ਪੰਜਾਬੀਆ ਤੇ

  • @AmarinderSinghDhaliwal
    @AmarinderSinghDhaliwal 8 месяцев назад +6

    ناصر ڈھلوں صاحب اور انجم سرویا صاحب، مجھے آپ پر بہت فخر ہے جو پنجابی کے لیے بہت کچھ کر رہے ہیں۔ کاش دونوں اجڑے ہوئے بھائی اور پنجاب ایک ہو جائیں۔ انشاء اللہ

  • @rajvirsingh4558
    @rajvirsingh4558 Год назад +41

    ਸਤਿ ਸ੍ਰੀ ਅਕਾਲ ਦੋਵੇਂ ਭਰਾਵਾਂ ਨੂੰ 🙏... ਤੁਸੀਂ ਦੋਵੇਂ ਬਹੁਤ ਹੀ ਸ਼ਲਾਘਾਯੋਗ ਤੇ ਸ਼ਾਨਦਾਰ ਕੰਮ ਕਰ ਰਹੇ ਹੋ... ਲੱਗੇ ਰਹਿਓ ... ਇਸ ਖਿੱਤੇ ਦੇ ਲੋਕਾਂ ਨੂੰ ਬਹੁਤ ਉੱਚੀਆਂ ਉਮੀਦਾਂ ਹਨ ਤੁਹਾਡੇ ਤੋਂ... ਰੱਬ ਦੀ ਮੇਹਰ ਹੋਈ ਤਾਂ ਕਿਸੇ ਦਿਨ ਤੁਹਾਡੇ ਦਰਸ਼ਨ ਜ਼ਰੂਰ ਕਰਾਂਗੇ...ਰੱਬ ਰਾਖਾ...🙏

  • @amritpalsingh-px1fb
    @amritpalsingh-px1fb Год назад +30

    ਤੁਹਾਡੀ ਵੀਡੀਓ ਦੇਖ ਕੇ ਮੇਰਾ ਦਿਲ ਖੁਸ਼ ਹੋ ਗਿਆ। 🙏🏻 ਪ੍ਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ !

  • @NavjotSingh-bh3ol
    @NavjotSingh-bh3ol Год назад +83

    ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰੇ ਵੀਰਾਂ ਦਾ ਜਿਹੜੇ ਮਾਂ ਬੋਲੀ ਨੂੰ ਜਿਉਂਦਾ ਰੱਖਣ ਵਾਸਤੇ ਜੋ ਉਪਰਾਲਾ ਕਰ ਰਹੇ ਜੇ ਵਾਹਿਗੁਰੂ ਤਹਾਨੂੰ ਚੜ੍ਹਦੀ ਕਲਾ ਤੰਦਰੁਸਤੀ ਬਖਸ਼ਣ❤️❤️

    • @fannyvideo6529
      @fannyvideo6529 Год назад +2

      Love you brother ਮੋਗਾ ਪੰਜਾਬ

  • @Rajumeen172
    @Rajumeen172 Год назад +20

    ਬਹੁਤ ਵਧੀਆ ਨਜ਼ਾਰਾ ਆ ਗਿਆ ਗੱਲਾਂ ਸੁਣ ਕੇ ❤❤❤ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ। ਮਾਨਸਾ ਪੰਜਾਬ ਇੰਡੀਆ।

  • @ravindersingh6117
    @ravindersingh6117 Год назад +38

    I am Hindu Punjabi. Love from India Punjab, dist-Ropar.
    Jyonde vasde reho verro

  • @inderjitsinghsekhon4146
    @inderjitsinghsekhon4146 Год назад +23

    My great grandfather Sardar Nihal Singh had once visited village Jhang Sial,he was gifted a Pilkan plant by the Chaudhry of the village to plant on his farm with the wisdom words " that your great children will enjoy the shade". He was right, a 125 years later I am enjoying it's shade and so do thousands of birds.
    The birds chirping is pure music to the years.

  • @sattitaprianwala
    @sattitaprianwala Год назад +33

    ਵਾਹਿਗੁਰੂ ਜੀ ਤੁਹਾਨੂੰ ਸਾਰੇ ਵੀਰਾਂ ਨੂੰ ਹਮੇਸ਼ਾ ਚੜਦੀ ਕਲਾ ਵਿਚ ਰੱਖੇ ਅਤੇ ਬੇਅੰਤ ਤਰਕੀਆਂ ਤੇ ਲੰਬੀਆਂ ਉਮਰਾਂ ਬਖਸ਼ਣ ਜੀ

  • @jasjeetnayar1638
    @jasjeetnayar1638 Год назад +30

    Great job. Punjabi language is the sweetest language and we must keep it alive as a priority.

  • @SatpalSingh-rx9dr
    @SatpalSingh-rx9dr Год назад +36

    ਪੰਜਾਬੀ ਮਾਂ ਪੰਜਾਬੀ ਜਮੀਨ ਪੰਜਾਬੀ ਬੋਲੀ ਪੰਜਾਬ ਜਿੰਦਾਬਾਦ punjabi only punjabi na hindu na sikh na muslim ਸਿਰਫ਼ ਪੰਜਾਬੀ

  • @gurdeepkaur1128
    @gurdeepkaur1128 Год назад +112

    Very proud to be Punjabi🙏🙏

  • @SukhdevSingh-bp6yf
    @SukhdevSingh-bp6yf 8 месяцев назад +2

    Dhillon and Saroya ji
    Slama lecum.
    You both are nice Persons.
    God bless you both long and healthy life 🙏

  • @Jassmann5459
    @Jassmann5459 Год назад +15

    ਜੀਉਦੇ ਵੱਸਦੇ ਰਹੋ ਵੀਰੋ ਰੱਬ ਤੁਹਾਨੂੰ ਚੜਦੀਕਲਾ ਚ ਰੱਖਣ । ਆਪਣੀ ਪੰਜਾਬੀ ਨਹੀ ਮਰਦੀ ਮਰ ਗਿਏ ਇਸ ਨੂੰ ਮਾਰਨ ਵਾਲੇ ਸਾਡੇ ਗੁਰੂਆ ਦੀ ਬੋਲੀ ਹੇ ਇਹ ਤੇ ਪੀਰਾ ਫਕੀਰਾ ਦੀ ਬੋਲੀ੍ ਕਦੇ ਨਹੀ ਮਰ ਸਕਦੀ

  • @kuldipbachhal1201
    @kuldipbachhal1201 9 месяцев назад +2

    I cove mother tongue Punjabi. My son born in canada he speaks Punjabi home. He is very good in speaking Punjabi.
    Kurian nu hissa jaroor deo agree with you. I don’t know in Pakistan but India vich bhut bhain bhra apis nee boldey.

  • @inderjitkaur9611
    @inderjitkaur9611 Год назад +19

    Anjum veera tah Pakistan da lakha sidana hy sade veere lakhe wang hi dard aa Punjab ly punjabi lyi waheguru hor lumbi umar deve

  • @arvindsahai552
    @arvindsahai552 Год назад +28

    A genuine and healthy talk with no hidden agenda. Really worth appreciable. Wishes from Jalandhar, Punjab.

  • @varindersharma1686
    @varindersharma1686 Год назад +19

    ਬਹੁਤ ਵਧੀਆ ਮਾਂ ਬੋਲੀ ਪੰਜਾਬੀ ਜੀਂਦਾ ਬਾਦ ਬਾਈ ਜੀ ਢਿੱਲੋਂ ਸਾਹਿਬ ਜੀ ਜੀੳਦੇ ਰਹੇ

  • @jass4375
    @jass4375 Год назад +15

    ਅੰਜੁਮ ਸਾਹਿਬ ਤੇ ਭਾਈ ਸਾਹਿਬ ਇਨਸਾਨੀਅਤ ਦਾ ਸੁਨੇਹਾ ਦੇ ਰਹੇ ਬਹੁਤ ਮੁਬਾਰਕ👍👍👍🙏🙏🙏

  • @karanjit2010
    @karanjit2010 Год назад +18

    ਚੜ੍ਹਦੇ ਪੰਜਾਬ ਤੋਂ ਬਹੁਤ ਪਿਆਰ ਤੇ ਸਤਿਕਾਰ
    🙏

  • @MrXYZ-eq7zi
    @MrXYZ-eq7zi Год назад +10

    ਜਿਉਂਦੇ ਵਸਦੇ ਰਹੋ ਨਾਸਰ ਭਾਜੀ ਤੇ ਅੰਜੁਮ ਵੀਰ। ਪੰਜਾਬੀ ਬੋਲੀ ਲਈ ਤੁਸੀਂ ਜੋ ਕੰਮ ਰਹੇ ਓ , ਮਾਣਯੋਗ ਕੰਮ ਹੈ। ਅੰਮ੍ਰਿਤਸਰ ਤੋਂ ਬਹੁਤ ਪਿਆਰ ਜੀਓ।

  • @baljindersingh1950
    @baljindersingh1950 Год назад +96

    Very proud to be punjabi , we love both Punjab ( charda, lehnda )

  • @afzalsiddiqui1614
    @afzalsiddiqui1614 Год назад +2

    اس ویلاگ پروگرام میں جس طرح ماں بولی زبان اوت محب وطنی پر ھمارے دوستوں نے درس دیا ھے بخدا اس سے بہتر کوئی محب وطنی نہیں ھو سکتی۔
    شاباش ھے آپ سب کو ایسے پروگرام کرنے کی۔

  • @ParamjitSingh-co1fv
    @ParamjitSingh-co1fv Год назад +30

    ਬਾਈ। ਜੀ। ਆਪਾ। ਸਾਰੀਆ। ਨੁੰ। ਆਪਣੀ। ਜੁਮੇਵਾਰੀ। ਸਮਜਣੀ। ਪੈਣੀ। ਪੰਜਾਬੀ। ਨੁੰ। ਕੌਈ। ਨੀ। ਮਾਰ। ਸਕਦਾ💪🙏🙏🙏🙏

    • @navdipsingh8568
      @navdipsingh8568 Год назад

      ਆਪਾਂ ਸਾਰਿਆਂ ਨੂੰ ਆਪਣੀ ਜ਼ੁਮੇਵਾਰੀ ਸਮਝਣੀ ਪੈਣੀ ਹੈ| ਕੋਈ

  • @sukhjitpandher7281
    @sukhjitpandher7281 Год назад +2

    Anjam bha je I am from Punjab india live in canada 🇨🇦 tusi punjabi de gal kar ke dil nu spoon dita jeonda wasda reh Anjam and love ❤️ mere Nasir son nu jo ina kuch kar reha punjabi waste tusi dono hi punjab india 🇮🇳 wale de hero ho always khuda thonu tarki bakshe naal main punjabi de comment dekh reha c lok thonu dona nu kina pyat

  • @rafiahmad7589
    @rafiahmad7589 Год назад +8

    ماشاءاللہ جی بڑی خوشی دی گل اے پنجاب دی آن پنجاب دی شان ڈھلوں سرویا بھنڈر تے ساری پنجابی زبان تے پاکستان سدا خوش رھو جی اللہ تعالیٰ سلامت رکھے جی

  • @user-ts3qi1qm2r
    @user-ts3qi1qm2r Год назад +8

    ਬਾਈ ਜੀ ਬਹੁਤ ਸਵਾਦ ਆਇਆਂ ਤੁਹਾਡੀਆਂ ਸੁਣਕੇ ਪੰਜਾਬੀ ਬੋਲੀ ਦਾ ਤਾਂ ਸਾਡੇ ਵੀ ਹਾਲ ਮੰਦਾ ਹੀ ਹੈ ਪਰ ਖੁਸ਼ੀ ਹੁੰਦੀ ਹੈ ਤੁਹਾਡੀਆਂ ਗੱਲਾਂ ਸੁਣਕੇ ਮਨ ਨੂੰ ਬਹੁਤ ਧਰਵਾਸ ਮਿਲਦਾ ਰੱਬ ਤੁਹਾਨੂੰ ਹਮੇਸ਼ਾ ਸੱਚ ਤੇ ਪਹਿਰਾ ਦੇਣ ਦਾ ਬਲ ਬਖਸ਼ੇ

  • @amritsinghminhas8355
    @amritsinghminhas8355 Год назад +54

    Anjumji You are Great
    Hope the audiences take you in right spirit 🙏

    • @MuhammadAwais-yr4pu
      @MuhammadAwais-yr4pu Год назад +2

      I am also minhas from Punjab Pakistan district Chakwal

    • @amritsinghminhas8355
      @amritsinghminhas8355 Год назад +1

      @@MuhammadAwais-yr4pu I am from India 🇮🇳 from Adampur in Punjab near Jalandhar City

  • @sandeeprai708
    @sandeeprai708 Год назад +9

    ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਬਾਈ ਜੀ ਤੁਹਾਨੂੰ।

  • @talwindersekhon5449
    @talwindersekhon5449 Год назад +19

    Love you punjabio. Dhillon Sahib and Anjum bhai tussi punjab di Shaan Ho

  • @user-pt4cv3yt9p
    @user-pt4cv3yt9p Год назад +5

    ਵੀਰੇ ਤੁਹਨੂੰ ਲਗਦਾ ਏਥੇ ਤਰੱਕੀ ਆਂ ਪਰ ਤੁਸੀ ਬੁਹਤ ਵਿਰਸਾ ਸੰਭਾਲ ਕੇ ਰੱਖਿਆ ਹੈ, ਏਥੇ ਪਿਆਰ ਮੁੱਕਦਾ ਜਾਂਦਾ ।

  • @gurpreetsinghkamboj4889
    @gurpreetsinghkamboj4889 Год назад +32

    Punjab, Punjabi, Punjabi ma boli zindabad.insaniyat zindabad.🙏🙏❤️

  • @a.s.bhullar3602
    @a.s.bhullar3602 Год назад +5

    Bahot sohni video gal baat da swaad aa gaya veer ji 🙏🇮🇳

  • @gurmailbath16
    @gurmailbath16 Год назад +19

    Anjum brother very nice 👍 Love from California 🙏🙏

  • @majidsattowal9939
    @majidsattowal9939 Год назад +2

    MashAllah Allah paak hiffazat kare thuddi

  • @APNAPAKISTANAp
    @APNAPAKISTANAp Год назад +7

    *Very good video.Anjum Saroya great person*

  • @deeppunjabi90
    @deeppunjabi90 Год назад +5

    ਬਹੁਤ ਹੀ ਵਧੀਆ ਲੱਗਾ ਜੀ ਤੁਹਾਡੀਆਂ ਗੱਲਾਂ ਬਾਤਾਂ ਸੁਣਕੇ ਜੀ ਵਾਹਿਗੁਰੂ ਜੀ ਚੜ੍ਹਦੀ ਕਲ੍ਹਾ ਵਿੱਚ ਰੱਖਣ ਜੀ
    ਚੜ੍ਹਦੇ ਪੰਜਾਬ ਵੱਲੋਂ ਬਹੁਤ ਸਾਰਾ ਪਿਆਰ ਜੀ

  • @baldishkaur9953
    @baldishkaur9953 Год назад +8

    Nasir bete tusi is video ch bohat vadia vishe rakhe 🥰🥰🥰🥰🥰🥰

  • @parminderdhillon454
    @parminderdhillon454 Год назад +11

    Fantastic discussion & show! Long live Punjabi & Punjab..

  • @SatpalSingh-rx9dr
    @SatpalSingh-rx9dr Год назад +24

    ਮੰਜੇ ਬਾਈ ਤੁਸੀ ਸਾਂਭੇ ਬੋਹੜਾਂ ਦੀ ਛਾਂ ਮੁਬਾਰਕ ਹੋਵੇ

  • @JotPb31
    @JotPb31 Год назад +6

    ❤️ਸਿਆਣੇ ਆਖਦੇ ਜੇ ਰੱਜਾ ਗੇ ਤੇ ਭੱਜਾ ਗੇ ਨਹੀ ਤੀ ਮੂੰਹ ਪਰਣੇ ਵੱਜਾ ਗੇ, ਹੁਣ ਸਰੋਏ ਵੀਰ ਰੱਜ ਬੜੇ ਲੈਦੇ ਆ ਫਿਰ ਫਲਾਈਟ ਲੈ ਬਾਹਰ ਭੱਜਦੇ ਆ,ਬੱਸ ਢਿੱਲੋਂ ਵੀਰ ਸਿਆਸਤ ਆ ਲੈ ਬੈਠੀਆਂ ਸਾਰੇ ਮੁਲਕਾਂ ਨੂੰ ਪਰ ਰੱਬ ਦੀ ਚਪੇੜ ਵੱਜਦੀ ਤਾ ਮੱਤ ਵੱਜਦੀ ਆ, ਪੰਜਾਬੀ ਦੋਵਾਂ ਦੇਸ਼ਾਂ ਦੀ ਸਾਂਝੀ ਦੋਵਾਂ ਵੀਰਾਂ ਸਮਾਂ ਬੰਨ ਦਿੱਤਾ ਹੋਰ ਲੰਮੀ ਵੀਡੀਓ ਹੋਣੀਆਂ ਚਾਹੀਦੀਆ ਆ,ਸੋਸਲ ਮੀਡੀਆ ਵਿਚ ਮਾਤ ਭਾਸ਼ਾ ਵਰਤੋ ਕਰੋ ਤੇ ਹੋਰਾਂ ਨੂੰ ਆਖੋ ਤਾ ਹੀ ਆਪਾ ਇਸਦਾ ਮੁੱਲ ਦੇ ਸਕਦੇ ਆ।❤️ਸਲਾਮ ਦੁਆਂ ਸਭ ਟੀਮ ਨੂੰ, ਸਰੋਏ ਵੀਰ ਤੁਸੀ ਵੀਡੀਓ ਲੰਮੀਆ ਰੱਖਿਆ ਕਰੋ ❤️ । 🙏

  • @AmrinderSingh-tq5ci
    @AmrinderSingh-tq5ci Год назад +6

    ਨਾਸਿਰ ਵੀਰ ਜੀ ਅੰਜੁਮ ਵੀਰ ਜੀ ਅਸੀਂ ਤੁਹਾਡੇ ਨਾਲ ਖੜੇ ਹਾਂ ਮੋਢੇ ਨਾਲ ਮੋਢਾ ਜੋੜ ਕੇ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ ਅਸੀਂ ਤੁਹਾਨੂੰ ਪਿਆਰ ਕਰਦੇ ਹਾਂ ਤੁਸੀਂ ਸਾਡੇ ਭੈਣ-ਭਰਾ ਹੋ ਸਰਹੱਦਾਂ ਸਾਡੇ ਸਰੀਰਾਂ ਨੂੰ ਤਾਂ ਰੋਕ ਸਕਦੀਆਂ ਨੇ ਪਰ ਰੂਹਾਂ ਪਿਆਰ ਤੇ ਖਿਆਲਾਂ ਨੂੰ ਕਦੇ ਕੈਦ ਨਹੀਂ ਕਰ ਸਕਦੀਆਂ ਉਹ ਸਰਹੱਦਾਂ ਟੱਪ ਕੇ ਮਿਲ ਹੀ ਜਾਂਦੇ ਨੇ

  • @GurjantSingh-ri3bl
    @GurjantSingh-ri3bl Год назад +12

    Ma boli punjabi jandabaad. Waheguru ji dona veera nu chardikla vich rakhan

  • @amjadali26
    @amjadali26 8 месяцев назад +4

    Great work. May Allah give u all many successes and security and happiness

  • @ManpreetSingh-uq3ku
    @ManpreetSingh-uq3ku Год назад +8

    Kya battan wah ji wah

  • @samsingh5067
    @samsingh5067 8 месяцев назад +3

    Very proud of you guys Hun tan charda Linda punjab akahan nu ji hi nahi karda Sada Punjab Dona Mulka de hukamrano sonu fir ek kardo ❤❤🥰🥰love you veereo junde vasde raho Allaha pak tuhanu hor Tarakiyan bakshan 🙌🙌

  • @rananaeemullahkhan9170
    @rananaeemullahkhan9170 Год назад +33

    Anjum Saroya is genious❤✨

  • @mandeeprandhawa8852
    @mandeeprandhawa8852 Год назад +10

    superb . love from east punjab . we also support punjabi laguage . good conversation with anjum saab & specially salute to dhillon saab who is working for punjabi language .

  • @JagdeepSingh-fd5gr
    @JagdeepSingh-fd5gr Год назад +9

    Narsir sab tuhadi Punjabi bhute vadiya a

  • @SatnamSinghSivia
    @SatnamSinghSivia Год назад +6

    ਬਹੁਤ ਵਧੀਆ ਪੋਡਕਾਸਟ
    ਇਸੇ ਤਰ੍ਹਾਂ ਲੱਗੇ ਰਹੋ
    ਵਾਹਿਗੁਰੂ ਜੀ ਤਰੱਕੀਆਂ ਦੇਣ

  • @baldevsidhu7719
    @baldevsidhu7719 Год назад +7

    Very funny bro. Saroya sahib comedian hn $ bhut kma skde hn !

  • @Aman-ev2wb
    @Aman-ev2wb Год назад +4

    Nasir 22 g saroya saab bahut vadiya gal baat kiti sadi poori support aa

  • @pammabrar5171
    @pammabrar5171 Год назад +10

    ਬਹੁਤ ਈ ਞਧੀਆ ਞੀਰ ਗੁੱਡ ਜੀ ਸੁਣ ਕੇ ਸੁਆਦ ਆਇਆ ਜੀ

    • @sarbjitsingh2747
      @sarbjitsingh2747 Год назад

      Punjabi nu promote karo ma boli hai Punjab di cahe charda hove cahe lehnda hove

  • @atherwattoo6492
    @atherwattoo6492 Год назад +5

    Assalam 0 alikum pra ji Nasir bhai ki Hal chal ne te anjum Soraya SB to good 👍 slamt rho

  • @MrAgmoga
    @MrAgmoga Год назад +3

    Proud of both you! Rabb ne chahya., I will meet both of you in person. Rab rakha!

  • @atmaram6934
    @atmaram6934 Год назад +8

    Dear Saoya ji you or your elders from SAROYA District Hoshiarpur. Thanks for dedication to PUNJABI.

  • @arshugill8001
    @arshugill8001 Год назад +2

    Charda punjab te lehnda punjab ZINDABAAD JIJIJIJIJI

  • @dasiexperts1003
    @dasiexperts1003 Год назад +15

    Love for Indian Punjab from where we migrated after partition.. Love from Pakistan

  • @rajindersinghsingh2542
    @rajindersinghsingh2542 Год назад +4

    Waheguru ji tuhanu hmesha chrdi kla ch rakhn.

  • @hafeezranjha-lo6tl
    @hafeezranjha-lo6tl Год назад +8

    Shukr a koi punjabi d gall ty punjabian dy siyapian ty mudah chukn wala aya ay... Donu veera nu puri support kran gy

    • @GurcharanDhillon
      @GurcharanDhillon Год назад

      Panjaab, Panjaabi utte Maaan kariye.
      Saanu Panjaabi veeran nu ser jor behna chaahida wa. Panjaabi saadi maa boli wa, Panjaabi bolde jamme haan, Panjaabi bolde bolde hi marna wa...
      Panjab, Panjaabi zindabaad.

  • @inderjitsinghsekhon4146
    @inderjitsinghsekhon4146 Год назад +3

    Very nice Anjum, we have similar problems here. You have a nice way to resolve them.

  • @harindersingh7965
    @harindersingh7965 Год назад +8

    ਬਾੲੀ ਜੀ ਬਹੁਤ ਵਧੀਅਾ

    • @SurjitSingh-tp8im
      @SurjitSingh-tp8im 8 месяцев назад

      ਢਿੱਲੋਂ ਸਾਹਿਬ ਅਤੇ ਸਰੋਆ ਜੀ ਤੁਹਾਡੀਆਂ ਗਲਾਂ ਸੁਣ ਕੇ ਮਨ ਨੂੰ ਬਹੁਤ ਸਕੂਨ ਮਿਲਿਆ ਅਸੀਂ ਲਹਿੰਦੇ ਪੰਜਾਬ ਵਾਲੀਆਂ ਦੀਆਂ ਵਡਿਉ ਵੇਖਦੇ ਹਾਂ ਇਸ ਤਰ੍ਹਾਂ ਦੀਆਂ ਵਡਿਉ ਵਿਖਾਉਂਦੇ ਰਹੀਆ ਕਰੋ ਤੁਸੀ ਪੰਜਾਬੀ ਬੋਲੀ ਨੂੰ ਪ੍ਰਮੋਟ ਕਰਦੇ ਹੋ ਬਹੁਤ ਬਹੁਤ ਧੰਨਵਾਦ ਰਬ ਰਾਖਾ

  • @ManinderSingh-xd8mx
    @ManinderSingh-xd8mx Год назад +1

    Bhaji boht vdiya gl baat kiti tusi doha veera ne. Mai Maninder singh Punjab ਲੁਧਿਆਣਾ ਤੋਂ. Tusi ek gl boht ਖੂਬਸੂਰਤ kiti k punjabi boli ta tuhade wale paseo shuru hoi c te saamb asi rhe aa sada asl des oh c jo sade bzurg shd k aae ne 😢😢

  • @Shahee8
    @Shahee8 Год назад +7

    Kamaall kr diya Bhai ne😂😂😂😂😂😂😂😂😂👌👌👌👌👌

  • @takdeerrana6196
    @takdeerrana6196 Год назад +13

    ਸਵਾਦ ਆ ਗਿਆ❤ ਨਾਸਿਰ ਪਾਜੀ ਦਿਲੋ ਧਾਨੰਵਾਦ❤

    • @RanjitSingh-gg1lv
      @RanjitSingh-gg1lv Год назад

      ah dhrwaas ho gea jive tosi chal pae o, Punjabi boli chaa Jaegi,

  • @santoshrani5353
    @santoshrani5353 Год назад +7

    Bai Ji ,Sat Shri Akal Ji .jug jug jio

  • @sohailshah9671
    @sohailshah9671 Год назад +1

    Anjum Saroya is a best weapon for farmers rights.

  • @harrymahi1784
    @harrymahi1784 Год назад +21

    ਚੜਦਾ ਤੇ ਲੇਦਾ ਪੰਜਾਬ ਤੇ ਪੰਜਾਬੀ ਮਾਂ ਬੋਲੀ ਜੀਦਾਵਾਦ ❤👏🙏❤

  • @hardevsingh6468
    @hardevsingh6468 Год назад +1

    Good information for Punjabi language

  • @rizwansaleem6309
    @rizwansaleem6309 Год назад +20

    proud to be punjabi

  • @zareenshah7244
    @zareenshah7244 Год назад +1

    Anjum Veerye Rabb Sallamtie Die.Tuhano.Jeeunde wasdey Raho.Rabb Rakha.

  • @hmyasirr
    @hmyasirr Год назад +8

    پیار محبت ای جوڑن دا سب توں وڈا ذریعہ اے♥️🌹

  • @GALAVNAGARI
    @GALAVNAGARI Год назад +1

    ਬਹੁਤ ਹੀ ਮਜ਼ੇਦਾਰ, ਵਿਚਾਰਸ਼ੀਲ ਤੇ ਢੁੱਕਵੀਂ ਗੱਲਬਾਤ। ਦੋਹਾਂ ਪੰਜਾਬਾਂ ਦੇ ਪਿੰਡਾਂ ਤੇ ਸ਼ਹਿਰਾਂ ਦੇ ਸਮਾਜਿਕ, ਆਰਥਿਕ ਤੇ ਰਾਜਨੀਤਕ ਮਹੌਲ ਦੇ ਦਰਦ ਨੂੰ ਬਿਆਨ ਕਰਦੀ ਹੋਈ ਗੱਲਬਾਤ। ਪੰਜਾਬੀ ਮਾਂ ਬੋਲੀ ਤੇ ਆਏ ਸੰਕਟ ਨੂੰ ਵੀ ਬਿਆਨ ਕਰਦੀ ਹੋਈ ਗੱਲਬਾਤ। 55 ਮਿੰਟ ਕਦੋਂ ਲੰਘ ਗਏ ਪਤਾ ਹੀ ਨਹੀਂ ਲੱਗਿਆ।

  • @jugroopjugroop6253
    @jugroopjugroop6253 Год назад +7

    ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ

  • @jagdeepkumar147
    @jagdeepkumar147 Год назад +2

    Punjabi boli jindabad. Nasir sir love you

  • @deepkuldeep8813
    @deepkuldeep8813 Год назад +7

    Anjum veere love from Amritsar Punjab Near Golden Temple❤️🙏

  • @NareshKumar-rx8ml
    @NareshKumar-rx8ml Год назад +2

    Veer ji tuhadi har gal vich pura dum hai

  • @kuldeepbansal77
    @kuldeepbansal77 Год назад +7

    dono bande ghait aa maza aa gaa gup shup da😘😘😘😘

  • @sandhupal8503
    @sandhupal8503 Год назад +3

    Waheguru ji tuhanu chardikala ch rakhan veer g eda e Panjab te Panjabiat de hkka d gl krde rho tuci.....😊😊😊

  • @user-qq1jc3yz2n
    @user-qq1jc3yz2n Год назад +7

    ਬਾਈ ਚੜਦੇ ਪੰਜਾਬ ਤੋ ਲਹਿੰਦੇ ਪੰਜਾਬੀ ਵੀਰਾ ਨੂੰ ਸੱਤ ਸ੍ਰੀ ਅਕਾਲ ਜੀ 🙏🙏🙏🙏

  • @chanichauhan5155
    @chanichauhan5155 Год назад +7

    ਮੈਨੂੰ ਮਾਣ ਪੰਜਾਬੀ ਹੋਣ ਦਾ ਮਾਂ ਬੋਲੀ ਪੰਜਾਬੀ ਦਾ ਸਤਿਕਾਰ ਕਰੋ ਜੀ 🙏🙏 ਮਾਂ ਬੋਲੀ ਪੰਜਾਬੀ ਨਾਲ ਜੁੜੋ ਆਪਣੇ ਬੱਚਿਆਂ ਨੂੰ ਵੀ ਮਾਂ ਬੋਲੀ ਨਾਲ ਜੋੜੋ 🙏🙏🙏

  • @user-gurdeepsingh
    @user-gurdeepsingh 8 месяцев назад +3

    ਆਈ ਲਵ ਯੂ ਲਹਿੰਦੇ ਪੰਜਾਬ ਵਾਲਿਓ ਜੁਗ ਜੁਗ ਜਿਓੰਦੇ ਰਹੋ 🙏🙏🌹🌹❤️❤️❤️

  • @manjinderkhehra7202
    @manjinderkhehra7202 Год назад +4

    Bhuta sona punjab love you brother c

  • @sonyjamarai9159
    @sonyjamarai9159 Год назад +2

    ਭਾਜੀ,ਇਹ ਵੀਰ ਬਹੁਤ ਸੋਹਣੇ ਤਰੀਕੇ ਨਾਲ ਗੱਲਬਾਤ ਕਰਦਾ😁😀😃😇😅😆😁😄😃😀😅😊☺️

  • @harpreetsingh-es7hd
    @harpreetsingh-es7hd Год назад +27

    Nasir Saab please do more episodes like this ... Get more interviews from more people of west Punjab.

  • @WorkingNomad368
    @WorkingNomad368 11 месяцев назад +3

    Really love watching Anjum, his short videos are always full of lots of laughs and same time touches upon the real issues facing society. It’s a shame that he is not getting any money from Facebook, Pakistan needs to take it up with the provider and see what’s the real reason, all the neighboring countries have it, so what’s the reason.

  • @virkjoban6821
    @virkjoban6821 Год назад +9

    Love for Punjab,Punjabi,Punjabiyat
    ❤️❤️❤️❤️❤️❤️❤️❤️

  • @babbubrar360
    @babbubrar360 Год назад +12

    Very nice discussion doing great job 🎉

  • @GurjeetsinghDhillon-jg6zd
    @GurjeetsinghDhillon-jg6zd 8 месяцев назад +2

    ਭਾਰਤ ਮਾਤਾ ਦੀ ਜੈ🇮🇳❤ਵ,ਵ ,ਵ,ਬਾੲਈ ਵੇਖ ਸੁਣ ਮਣ ਖੁਸ਼ ਹੋਇਆ ਢਿੱਲੋੰ ਸਾਹਬ ਤੁਹਾਡੀ ਸੇਵਾ ਚਲਦੀ ਰਹੇ ।ਰੰਬ ਸੰਭ ਦਾ ਭਲਾ ਕਰੇ। a ਪੰਜਾਬ ਜਿੰਦਾਬਾਦ🇮🇳❤।ਗੁਰਜੀਤ ਢਿੱਲੋੰ🇮🇳❤।

  • @rajvirsingh4484
    @rajvirsingh4484 Год назад +4

    ਚੜ੍ਹਦੇ ਪੰਜਾਬ ਵੱਲੋਂ ਬਹੁਤ ਬਹੁਤ ਪਿਆਰ।

  • @gurmejsingh4261
    @gurmejsingh4261 Год назад +2

    ਨਾਸਰ ਵੀਰ ਜੀ ਅੰਜੁਮ ਵੀਰ ਜੀ ਆਪ ਜੀ ਨੇ ਬਹੁਤ ਵਧੀਆ ਗੱਲ ਬਾਤ ਕੀਤੀ ਹੈ ਸਤਿ ਸ੍ਰੀ ਆਕਾਲ ਸਲਾਮ

  • @ranawalikhan
    @ranawalikhan Год назад +7

    Boht khoob ❤️🌸

  • @jagjeetsinghbrar9584
    @jagjeetsinghbrar9584 Год назад +2

    ਬਹੁਤ ਵਧੀਆ ਨਾਸਿਰਢਿੱਲੋਂ ਅਤੇ ਸਰੋਆ ਵੀਰ ਜਿਓਇੰਦੇ ਵੱਸਦੇ ਰਵੋ🎁🎁👍👍

  • @ExplorePeacewithSALAH
    @ExplorePeacewithSALAH Год назад +4

    Vaidya bai...
    Waaje ali gal Sana k khush kr dita... 😂😂😂😂

  • @hanmindersinghpurba706
    @hanmindersinghpurba706 8 месяцев назад +1

    ਦਿਲ ਦੀਆ ਗੱਲਾ ਵੀ ਸਣਾ ਦਿਤੀਆ ਤੇ ਹਸਾ ਵੀ ਦਿਤਾ ਬਹੁਤ ਖੂਬ

  • @kahlsa4309
    @kahlsa4309 Год назад +3

    Waheguru mehar kre dowe veera te❤. Bahut vadiea kam kar rahe aa. Punjab, punjabit Zindabad

  • @inderjitsinghsekhon4146
    @inderjitsinghsekhon4146 Год назад +2

    Anjum you have the wisdom of a peasant. Waheguru 's blessings be with you.

  • @vickyrandhawa33
    @vickyrandhawa33 Год назад +6

    Best podcast knowledgeable funny. Best thing in Punjabi.