NASIR DHILLON on Panjab after 1947, Sidhu Moose Wala, Emotional & Funny talks | Aman Aujla

Поделиться
HTML-код
  • Опубликовано: 11 янв 2025

Комментарии • 1,6 тыс.

  • @NarinderBrar-n8z
    @NarinderBrar-n8z 4 месяца назад +137

    ਵੀਰ ਨਾਸਿਰ ਸਿਰਾ ਬੰਦਾ ਬਹੁਤ ਮਿਲਣਸਾਰ ਬੰਦਾ ਜਿਉਂਦਾ ਰਹਿ ਵੀਰ ਵਾਹਿਗੁਰੂ ਮੇਹਰ ਕਰੇ ਵੀਰ ਤੇ

  • @balwindersinghgrewal5931
    @balwindersinghgrewal5931 Месяц назад +10

    ਵੀਰ ਜੀ ਨਾਸਿਰ ਢਿੱਲੋਂ ਜੀ ਵੀਰ ਅਮਨ ਜੀ ਬਹੁਤ ਵਧੀਆ ਲੱਗਿਆ ਹੈ ਆਪ ਜੀ ਦਾ ਪ੍ਰੈਗਰਾਮ ਧੰਨਵਾਦ ਜੀ ਵਾਹਿਗੁਰੂ ਜੀ

  • @imrkalra
    @imrkalra 4 месяца назад +25

    ਅਮਨ ਬਾਈ ਅੱਜ ਪਹਿਲੀ ਵਾਰ ਦੇਖਿਆ ਤੁਹਾਡਾ ਪੋਡਕਾਸਟ ਸਿਰਫ ਨਾਸਿਰ ਬਾਈ ਕਰਕੇ ਬਹੁਤ ਵਧੀਆ ਲੱਗਿਆ ਸੱਚੀ ਸੁਆਦ ਆ ਗਿਆ ਬਹੁਤ ਚੰਗੀਆ ਗੱਲਾਂ ਕਰੀਆ ਤੁਸੀਂ ਬਾਬਾ ਸਾਡੇ ਦੋਹਾਂ ਪੰਜਾਬ ਤੇ ਮਿਹਰ ਭਰਿਆ ਹੱਥ ਰੱਖੇ ਐਦਾ ਹੀ ਪਿਆਰ ਬਣਾਈ ਰੱਖੇ ❤

  • @SurjitSinghKhalsa
    @SurjitSinghKhalsa 4 месяца назад +17

    ਵੀਰ ਜੀ ਮੈਂ ਸਰਦਾਰ ਹਾਂ ਮੈਂ ਕਦੀ ਸੁਪਨੇ ਵਿਚ ਵੀ ਪਾਕਿਸਤਾਨ ਨੂੰ ਨਾ ਮਾੜਾ ਕਿਹਾ ਨਾ ਕਹਿ ਸਕਦਾ ਹਾਂ ਬਾਈ ਬਹੁਤ ਦਿਲ ਕਰਦਾ ਨਨਕਾਣਾ ਸਾਹਿਬ ਜਾਣ ਲਈ

  • @vickuk1313
    @vickuk1313 4 месяца назад +233

    Jiwe sidhu bai nu lehnde punjab wale pyar karde ne owe charde punjab wale nasir bai nu pyar karde ne. ..love u veere
    from England ❤

    • @JaspalSingh-ft7mx
      @JaspalSingh-ft7mx 4 месяца назад +5

      India ਵਿੱਚ Nehru ka ਹੱਥ ci pakisthan ਵਿੱਚ jineh ਦਾ ਕੰਮ si ਆਪਾਂ ਪੰਜਾਬੀ ਨੂੰ ਇੱਕ ਦੂਜੇ ਨੂੰ ਬੜਾ tuki ਕਰਨ ਵਿੱਚ

  • @manindersingh3195
    @manindersingh3195 3 месяца назад +13

    ਮੈਂ ਸੁਣਿਆ ਸੀ ਜੀ ਗਿੱਲ ਰਾਉਂਤਾ ਜੀ ਦਾ ਇੰਟਰਵਿਊ ਓਹਨਾਂ ਨੇ ਬਹੁਤ ਗੱਲਾਂ ਕਿੱਤਿਆਂ ਨਾਸਿਰ ਭਾਜੀ ਓਨਾਂ ਦੀਆਂ ਸਿੱਧੂ ਵੀਰੇ ਦੀਆਂ ❤❤ ਬਹੁਤ ਵਧੀਆ ਸੀ ਇੰਟਰਵਿਊ

  • @harmanjitkaurcode1334
    @harmanjitkaurcode1334 4 месяца назад +19

    ਬਹੁਤ ਹੀ ਸੋਹਣੀ ਸੋਚ ਆ ਨਾਸਿਰ ਵੀਰੇ ਦੀ ਤੁਸੀਂ ਜ਼ਰੂਰ ਆਓ ਵੀਰੇ ਤੇ ਜਲਦੀ ਹੀ,, ਬਾਕੀ ਕੰਧਾਂ ਭਾਵੇਂ ਰਹਿਣ ਦਿਓ ਪਰ ਉਹਨਾਂ 'ਚ ਬੂਹੇ ਬਾਰੀਆ ਬਣਾਉਣ ਦਿਓ ਠੰਡੀ ਹਵਾ ਆਉਣ ਦਿਓ, ਬਹੁਤ ਸਹੀ ਕਿਹਾ 😊

  • @sarbjeetsidhu4139
    @sarbjeetsidhu4139 4 месяца назад +69

    ਅਸੀਂ ਸਾਰੇ ਪੰਜਾਬ ਵਾਲ਼ੇ ਇੱਕ ਹਾਂ ਸਾਡਾ ਦਿਲ ਵਿੱਚ ਪਿਆਰ ਬਹੁਤ ਹੈ।

    • @UUuu-n4m
      @UUuu-n4m Месяц назад

      Pyar ?
      Picchle 1000 sal apne bannde marwa ke vi akal ni ayi ?

  • @sukhchainsingh5686
    @sukhchainsingh5686 4 месяца назад +13

    ਮੇਰੇ ਪਿੰਡ ਪੰਜਞੜ ਤਰਨਤਾਰਨ ਦਾ ਪਿਛੋਕੜ ਆ ਮੈ ਦੋ ਵਾਰ ਮਿਲਿਆ ਨਾਸਿਰ ਢਿੱਲੋ ਨੂੰ ਬਹੁਤ ਵਧੀਆ ਸੁਬਹ ਦੇ ਮਾਲਕ ਨੇ ❤❤❤❤

  • @RanjitSingh-k2z
    @RanjitSingh-k2z 4 месяца назад +34

    ❤️ਭਰਾ ਬਹੁਤ ਸੱਚੀਆਂ ਗੱਲ ਕੀਤੀ ਆ ਕੀਤੇ ਨਾ ਕੀਤੇ ਦੋਨੇ ਮੁਲਖਾ ਦੇ ਲੋਕ ਆਪ ਵਿਚ ਪਿਆਰ ਨਾਲ ਤੇ ਇਕੱਠੇ ਹੋਕੇ ਰਹਿਣਾ ਚੋਦੇ ਨੇ miss you ❤️‍🩹ਲਹੌਰ ਵਾਲੇ ਓ ਦਿਲ ਚ ਪਿਆਰ ਆ ਯਾਰ ਥੋਡੇ ਲਈ ਸਾਡੇ ਬਜ਼ੁਰਗ ਵੀ ਕੀਤੇ ਭਰਾਵਾਂ ਵਾਂਗ ਇਕੱਠੇ ਰਹਿੰਦੇ ਸਨ ਤੇ ਭਰਾ ਗ਼ਲਤ ਗੱਲਾਂ ਨੂੰ ਛੱਡ ਕੇ ਵਧਿਆ ਗੱਲਾਂ ਤੇ ਜਕੀਨ ਕਰੇ ਆ ਕਰੋ ਬਾਕੀ love you ਚਾੜ ਦੇ ਪੰਜਾਬ ਵਾਲੇ ਓ ❤️

  • @inderghuman1033
    @inderghuman1033 2 месяца назад +8

    ਬਹੁਤ ਸਾਰਾ ਪਿਆਰ ਤੇ ਸਤਿਕਾਰ ਨਾਸਿਰ ਢਿਲੋ ਵੀਰ ਨੂੰ ਚੜ੍ਹਦੇ ਪੰਜਾਬ ਵਲੋ ❤

  • @MuhammadAwais-yu7xg
    @MuhammadAwais-yu7xg 4 месяца назад +134

    Miss you Sidhu Moosewala bhai from lehnda punjab aethe asi saare dilon pyaar krde haan❤🇵🇰

    • @c7aab
      @c7aab 4 месяца назад

      ruclips.net/video/1dJmnf5y26I/видео.htmlsi=6kKT0V3O-89QpPwt

    • @isahilbansal11
      @isahilbansal11 4 месяца назад +3

      Love you Mohammad saahb ❤

    • @mrgangstar5326
      @mrgangstar5326 4 месяца назад +3

      ​@@isahilbansal11love u too Bansal Saab ❤

  • @kiranjeetsidhu6901
    @kiranjeetsidhu6901 Месяц назад +5

    ਜਿੰਨੀਆਂ ਇਹ ਵੀਰ ਜੀ ਕਹਾਣੀਆਂ ਦੱਸ ਰਹੇ ਹਨ ਇਹਨਾਂ ਦੀਆਂ ਕਿਤਾਬਾਂ ਲਿਖੀਆਂ ਜਾਣੀਆਂ ਚਾਹੀਦੀਆਂ ਹਨ ਤਾਂ ਕਿ ਸਾਡੀ ਆਉਣ ਵਾਲੀ ਨਰੇਸ਼ ਨੂੰ ਵੀ ਪਤਾ ਲੱਗ ਜਾਏ ਦੋਨਾਂ ਪੰਜਾਬ ਵਿੱਚ ਇਸ ਦਾ ਸਿਲੇਬਸ ਬਣਨਾ ਚਾਹੀਦਾ ਹੈ ਕਿ ਸਾਡੇ ਨਾਲ ਕਿਸ ਤਰਾਂ ਧੱਕਾ ਹੋਇਆ ਸਾਡਾ ਦੇਸ਼ ਕਿਸ ਤਰ੍ਹਾਂ ਵੰਡ ਕੇ ਦੋ ਹੀ ਹਿੱਸਿਆਂ ਵਿੱਚ ਕੀਤਾ ਗਿਆ ਇਸ ਦੇ ਨਾਲ ਹੋਰ ਵੀ ਨਫਰਤ ਘੱਟ ਜਾਏਗੀ ਜਵਰ ਬੱਚੇ ਪੜਨਗੇ ਆ ਬੱਚਿਆਂ ਦੇ ਸਿਲੇਬਸ ਵਿੱਚ ਅੱਗੇ ਕੁਝ ਸਿੱਖਣ ਨੂੰ ਵੀ ਮਿਲ ਜਾਵੇਗਾ

  • @jassidhaliwal7615
    @jassidhaliwal7615 4 месяца назад +61

    ਉਹ ਬੱਲੇ ਨਾਸਿਰ ਬਾਈ ਆਇਆ ਅੱਜ❤ ਕੁਝ ਨੀ ਲਿਖਣ ਨੂੰ ਸ਼ਬਦ ਖਤਮ ਹੋ ਗਏ ਸੱਚੀ
    ਇੱਕ ਸੁਪਨਾ ਬਸ ਬਾਈ ਨਾਸਿਰ ਨੂੰ ਮਿਲਣ ਦਾ ❤❤

    • @AustralianPunjabiesOfficial
      @AustralianPunjabiesOfficial 4 месяца назад

      ਓਹ ਅੱਛਾ , ਸੱਚੀ , ਸੌਂਹ ਖਾ

    • @jassidhaliwal7615
      @jassidhaliwal7615 4 месяца назад +3

      @@AustralianPunjabiesOfficial ਵੀਰ ਆਪਣੀ ਇੱਜਤ ਆਪਣੇ ਹੱਥ ਹੁੰਦੀ ਆ ਜੇ ਹੁਣ ਕੋਈ ਕਸੂਤੀ ਜਿਹੀ ਗਾਲ਼ ਕੱਢੀ ਤੂੰ ਕੁਮੈਂਟ ਡਲੀਟ ਕਰ ਕ ਉੱਡ ਜਾਣਾ
      ਤੁਸੀਂ ਕੀ ਜਾਣੋ ਸਾਡਾ ਲਹਿੰਦੇ ਪੰਜਾਬ ਨਾਲ ਕਿੰਨਾ ਪਿਆਰ ਆ

    • @Gill-mp9vt
      @Gill-mp9vt 2 месяца назад

      ਬਾਈ ਜੀ ਭੇਡਾਂ ਮੁੰਨੀਆਂ ਜਾ ਸਕਦੀਆਂ ਹਨ, ਤੁਸੀਂ ਇੰਨ੍ਹਾਂ ਨੂੰ ਜ਼ਿਆਦਾ ਸੀਰੀਅਸ ਨਾਂ ਲਿਆ ਕਰੋ,ਆਪੇ ਗੰਦ ਖਾ ਕੇ ਵਾੜੀ ਵਿੱਚ ਵੜ ਕੇ ਬੈਠ ਜਾਣਗੀਆਂ

    • @UUuu-n4m
      @UUuu-n4m Месяц назад

      ​@@jassidhaliwal7615 konsa "punjab"
      Je punjab shabd to arabiyon ne diya tha

    • @GurdevSingh-tl4dh
      @GurdevSingh-tl4dh Месяц назад

      ਦੱਲੇ ਕੁੱਤਿਆਂ ਨੂੰ ਕੀ ਪਤਾ ਸਾਡਾ ਲਹਿੰਦੇ ਪੰਜਾਬ ਵਿੱਚ ਕੀ ਕੁੱਝ ਪਿਆ ਹੈ
      ਜੇ ਸਾਹਮਣੇ ਆਉਂਣ ਫੇਰ ਦੱਸੀਏ ਸਾਡਾ ਕੀ ਰਿਸਤਾ ਲਹਿੰਦੇ ਪੰਜਾਬ ਦੇ ਵੀਰਾਂ ਨਾਲ
      ਕੋਈ ਟਾਇਮ ਆਇਆ ਤਾਂ ਜਰੂਰ ਦੱਸਾਂਗੇ ਸਾਡੀ ਜੜ੍ਹ ਕਿੱਥੇ ਹੈ

  • @BalwinderSingh-wq7pg
    @BalwinderSingh-wq7pg 4 месяца назад +6

    ਨਸੀਰ ਢਿਲੋ ਤੁਹਾਨੂੰ ਦੋਨਾਂ ਵੀਰਾਂ ਨੂੰ ਸਤਿ ਸ੍ਰੀ ਅਕਾਲ, ਗੱਲਬਾਤ ਬਹੁਤ ਵਧੀਆ ਰਹੀ ਜੀ,ਬੜੀ ਖੁਸ਼ੀ ਹੋਈ ਕਿ ਲਹਿੰਦਾ ਪੰਜਾਬ ਤੇ ਚੜਦਾ ਪੰਜਾਬ ਦੀ ਸੋਚ ਇਕੋ ਜਿਹੀ ਹੈ । ਕੁਝ ਕੁ ਰਾਜਨੀਤਿਕ ਗੁੰਡਿਆਂ ਨੇ ਸਾਡੇ ਸੋਨੇ ਦੀ ਚਿੜੀ ਪੰਜਾਬ ਖਾ ਲਿਆ ਸੀ। ਨਸੀਰ ਸਾਹਿਬ ਬਹੁਤ ਵਧੀਆ ਸੋਚ ਹੈ ਤੁਹਾਡੀ ਜਾਰੀ ਰੱਖੋ ਰਸਤੇ ਕਦੀ ਖੋਲਣਗੇ ?

  • @Ossian477
    @Ossian477 4 месяца назад +53

    ਨਾਸਰ ਢਿੱਲੋ ਦੀ ਬੋਲੀ ਬਿਲਕੁਲ ਸਾਡੀ ਪੰਜਾਬ ਦੀ ਬੋਲੀ ਵਰਗੀ ਆ ਜੋ ਅਸੀਂ ਇਧਰ ਮਾਝੇ ਵੱਲ ਬੋਲਦੇ ਆਂ ਬਿਲਕੁਲ ਸੇਮ ਟੂ ਸੇਮ।

    • @c7aab
      @c7aab 4 месяца назад

      ruclips.net/video/1dJmnf5y26I/видео.htmlsi=6kKT0V3O-89QpPwt

    • @syedtalhasajjad5770
      @syedtalhasajjad5770 4 месяца назад +2

      Because jis alaqy da dhillo bhi rahn wala a o majhy wich he aounda aa almost aaa waly punjab wich 6 district mhajy da hissa nyy

    • @sultansingh9719
      @sultansingh9719 3 месяца назад +2

      ਉਹ ਹੈ ਹੀ ਪੰਜਾਬੀ ਪੰਜਵੜ੍ਹ ਦਾ ਮਝੈਲ ਜੱਟ

  • @harrymahi1784
    @harrymahi1784 4 месяца назад +13

    ਨਾਸੀਰ ਵੀਰ ਵਾਹਿਗੁਰ ਜੀ ਤੁਹਾਡੀ ਲੰਮੀ ਉਮਰ ਕਰਨ ਜੀ ਜੋ ਤੁਸੀ ਆਪਣੀ ਮਾਂ ਬੋਲੀ ਪੰਜਾਬੀ ਲਈ ਕੰਮ ਕਰ ਰਏ ਓਅ ਉਹ ਬਾਅ ਕਮਾਲ ਆ ਵੀਰੇ ਤੁਹਾਨੂੰ ਚੱੜਦੇ ਪੰਜਾਬ ਵਲੋ ਬਹੁਤ ਪਿਆਰ ਤੇ ਪਿਆਰ ਭਰੀ ਸਤ ਸ੍ਰੀ ਅਕਾਲ 👏🙏❤

  • @MohanSingh-ty9gz
    @MohanSingh-ty9gz 4 месяца назад +55

    ਨਾਸਿਰ ਵੀਰ ਕਿ ਹਾਲ ਆ ਬਹੁਤ ਕੇਂਟ ਬੰਦਾ ਨਾਸਿਰ ਅਸੀਂ ਗੁਰਦਾਸਪੁਰ ਡੇਰਾ ਬਾਬਾ ਨਾਨਕ ਤੁ ਗੋਪੀ ❤love you ਸਾਰੇ ਪਾਕਿਸਤਾਨ ਵਾਲੇ ਵੀਰਾਂ ਨੂੰ ❤

    • @c7aab
      @c7aab 4 месяца назад

      ruclips.net/video/1dJmnf5y26I/видео.htmlsi=6kKT0V3O-89QpPwt

  • @mandeepsinghdeep5728
    @mandeepsinghdeep5728 4 месяца назад +4

    ਨਾਸਿਰ ਵੀਰੇ ਸੋਨੂੰ ਦੇਖ ਕੇ ਗੱਲਾਂ ਸੁਣ ਦਿਲ ਖੁਸ਼ ਹੋ ਜਾਂਦਾ ਸਾਡੀ ਦਾਦੀ ਜੀ ਲਹਿੰਦੇ ਪੰਜਾਬ ਤੋਂ

  • @GurdeepSingh-oh4jo
    @GurdeepSingh-oh4jo 4 месяца назад +54

    India Punjab pak Punjab dono slamat Rehan 🎉❤

  • @akashdeeptoofan4192
    @akashdeeptoofan4192 2 месяца назад +5

    ਸੱਚ ਹੁਣ ਪਤਾ ਲੱਗ ਕਿ ਸੰਨ 1947 ਵਿੱਚ ਜੋ ਬੀਤਿਆ ਮੈਨੂੰ ਤਾ ਸੁਣ ਕੇ ਕਿੰਨਾ ਡਰ ਲੱਗਦਾ । ਸਾਡੇ ਬਜੁਰਗਾ ਨੇ ਤਾ ਉਸ ਸਮੇ ਕਿਵੇ ਹੰਡਾਇਆ ਕਿਵੇ ਹੋਣਾ । ਕੁੱਝ ਗਲਤ ਲੋਕਾ ਕਾਰਨ ਸਾਨੂੰ ਵੰਡ ਦਿੱਤਾ ਗਿਆ। ਵੇ ਸੱਕ ਸਰਕਾਰਾ ਨੇ ਸਾਨੂੰ ਅੱਡ ਕਰ ਦਿੱਤਾ ਪਰ ਸਾਡੇ ਦਿਲਾ ਚੋ ਸਾਡਾ ਪਿਆਰ ਅੱਡ ਕਰ ਨਹੀ ਸਾਕਦੀ ਆ।
    ❤❤❤

  • @Dhaliwal123-w2x
    @Dhaliwal123-w2x 4 месяца назад +44

    ਅਸੀ ਕੰਦ ਖਤਮ ਕਰਨੀ ਆ ਕਿੱਸੇ ਹਿਸਾਬ ਨਾਲ ਬਾਈ 😢😢😢😢😢 ਪੰਜਾਬ ਇਕ a te ik hi ਰਹੁ love you ਲਹਦਾ ਪੰਜਾਬ ਤੇ ਚੜ੍ਹਦਾ ਪੰਜਾਬ

    • @AustralianPunjabiesOfficial
      @AustralianPunjabiesOfficial 4 месяца назад

      ਕਿਹੜੀ ਕੰਧ ? ਕੋਣ ਆ ਤੇਰੇ ਨਾਲ ? ਕਿਹੜਾ ਗਰੁੱਪ? ਹੁਣ ਤੱਕ ਕੀ ਕਰਿਆ ਕੰਧ ਢਾਹੁਣ ਲਈ?? 😂😂😂

    • @AustralianPunjabiesOfficial
      @AustralianPunjabiesOfficial 4 месяца назад

      ਮੇਰੇ ਅਲੋ ਫੁੱਲ ਸਪੋਟ

  • @reshamsidhu7397
    @reshamsidhu7397 4 месяца назад +49

    ਚੜਦਾ ਅਤੇ ਲਹਿੰਦਾ ਪੰਜਾਬ ਜ਼ਿੰਦਾਬਾਦ ਸਾਡੇ ਸੋਹਣੇ ਪੰਜਾਬ ਨੂੰ ਵੰਡਣ ਵਾਲਿਆਂ ਦਾ ਕੱਖ ਨਾ ਰਹੇ।

    • @BharatSingh-x1h
      @BharatSingh-x1h 4 месяца назад +1

      British ne vandya Punjab, hun oh barbad hona shuru ho Gaye ne.

    • @KulwantHundal-q3v
      @KulwantHundal-q3v 3 месяца назад

      @@BharatSingh-x1hਹਰਿਆਣਾ ਹਿਮਾਚਲ

    • @UUuu-n4m
      @UUuu-n4m Месяц назад

      ​@@BharatSingh-x1h ohna di barbadi nal thusi vi barbad ho jana , aj ik vi sikh ja hindu pakistan punjab vich nai hai

  • @DaljitKaur-nl1fr
    @DaljitKaur-nl1fr Месяц назад +2

    ਸ਼ਾਬਾਸ਼ਢਿੱਲੋ ਸਾਹਿਬ ਬਹੁੱਤ ਹੀ ਵਧਿਆ ਇਨਸਾਨ ਹੋ ਕਿਤੇ ਵਾਹਿਗੁਘੱਟ ਹੋ🙏🙏🙏🙏ਰੂ ਜੀ ਮਿਲਾਪ ਕਰਵਾਦੇਣ ਜਿਨੀ ਤੁਵਾਡੀ ਸਿਫਤ ਕੀਤੀ ਜਾਵੇ ਥੋ

  • @paramaujla8258
    @paramaujla8258 4 месяца назад +413

    ਕਦੀ ਕਦੀ ਮੈਨੂੰ ਇਦਾਂ ਲੱਗਦਾ ਕਿ ਨਾਸਿਰ ਢਿੱਲੋਂ ਮੇਰਾ ਕੋਈ ਪੁਰਾਣੇ ਜਨਮ ਦਾ ਯਾਰ ਹੁੰਦਾ ਪਤਾ ਨੀ ਕਿਉਂ ਨਾਸਿਰ ਨੂੰ ਦੇਖ ਕੇ ਇਦਾਂ ਲੱਗਦਾ.....❤

    • @Deepak.arora48
      @Deepak.arora48 4 месяца назад +45

      Kuchh jyada nahin ho gya 😂😂

    • @jobanpadda9223
      @jobanpadda9223 4 месяца назад +13

      Shi gl brother bht kaint bnda lgda minu v yaar

    • @Handsomeguy12
      @Handsomeguy12 4 месяца назад +9

      ਥੋਡੇ ਪੱਲੇ ਗੱਪ ਤੇ ਫੁਕਰ ਪੁਣਾ ਆ

    • @roverff7781
      @roverff7781 4 месяца назад

      ​@@Handsomeguy12te tere palle fudupunna i aa

    • @kmldeepramgarhia5899
      @kmldeepramgarhia5899 4 месяца назад +1

      😂😂😅😅

  • @ArshdeepKaur-q7b
    @ArshdeepKaur-q7b 4 месяца назад +22

    ਬਹੁਤ ਸਾਰਾ ਪਿਆਰ ਤੇ ਈਜ਼ਤ ਨਸੀਰ ਵੀਰ ਨੂੰ ਇੰਡੀਆ🇮🇳ਵੱਲੋ

  • @Karmjitalika
    @Karmjitalika 4 месяца назад +20

    ਹੁਣ ਨਾਸਰ ਭਾਈ ਨੂੰ ਸਾਰਾ ਇੰਡੀਆ ਜਾਣਦਾ ਲਵ ਯੂ ਭਰਾ ਲਵ ਯੂ ਵੀਰੇ ਮੈਂ ਮਾਨਸੇ ਪੰਜਾਬ ਤੋਂ ਹਾਂ ਇੰਡੀਆ

    • @c7aab
      @c7aab 4 месяца назад

      ruclips.net/video/1dJmnf5y26I/видео.htmlsi=6kKT0V3O-89QpPwt

  • @jatinderkaur4685
    @jatinderkaur4685 Месяц назад +3

    Waheguru ji Nasir Dhillon nu bahut bahut peair long life and healthy life Kuss Reheo jugg jugg jeo thudi Soch nu Salam ❤❤🎉🎉

  • @tejkaur5101
    @tejkaur5101 4 месяца назад +15

    Nasir dhillon is humble person. We can not goes to Pakistan. But we can see podcast. Thx veer g ❤❤. Sada bhut maan karda pakistan dakhan Nu.

    • @PuBG-Shorts.7062
      @PuBG-Shorts.7062 3 месяца назад

      RUclips ty vkh lo. khas tor Ty Northern part

    • @mrahmad5092
      @mrahmad5092 3 месяца назад

      Sada maan Charda Panjab Vekhan nu karda wa❤😢

    • @UmarTaga-t8i
      @UmarTaga-t8i 2 месяца назад +2

      You always welcome in Pakistan tusi zaroor aoe Pakistan tuhada APNA ha Pakistan love from Pakistan Punjab jhang city

  • @baljitkaur292
    @baljitkaur292 20 дней назад +1

    ਬਹੁਤ।ਹੀ।ਵਧੀਆ।ਲੱਗਦਾ।ਹੈ।ਬੇਟਾ।ਤੇਰਾ।ਪਿਆਰ।ਚੜਦੇ।ਪੰਜਾਬ।ਨਾਲ।❤❤🙏🙏🇮🇳

  • @PoojaKaur-yg1mi
    @PoojaKaur-yg1mi 4 месяца назад +7

    Nasir veer varge kuch ginti vich Dona pase hon ta apsi bhaichara kde ve khtam ni ho sakda…. Salute…

  • @BaljinderKaur-qv3qg
    @BaljinderKaur-qv3qg 3 месяца назад +10

    Waheguru ji tusi mehar kro ikk punjab ho jave

  • @GurjitKaur-nm4ed
    @GurjitKaur-nm4ed 4 месяца назад +50

    Ma te khush ho gyi c k tuhanu India da visa mil gya Nasir 22,oh din cheti Ave jd tc v charde Punjab Avo,judva brothers to baad eh mera dsra podcast jo sara dekha rhi ma oh charde te kehnde Punjab de Harman pyare 22 Nasir dhillon li,❤❤❤❤❤❤🎉🎉🎉🎉🎉🎉

    • @Doremon-pickacuu-ge3oy
      @Doremon-pickacuu-ge3oy 4 месяца назад +5

      UAE de Dubai vich ho reha podcast ehe

    • @mhamza3940
      @mhamza3940 4 месяца назад +5

      Behan bht sara pyar from kartar pur lehnda panjab

    • @GurjitKaur-nm4ed
      @GurjitKaur-nm4ed 4 месяца назад +4

      @@mhamza3940 same to u 22 ji,dhanvad 22 ji lehnde Punjab ne sada punjabi virsa aj v smbalia Hoya a,rb tuhada bholapan te apsi pyar Eve hi kayam rakhe,♥️♥️

    • @GurjitKaur-nm4ed
      @GurjitKaur-nm4ed 4 месяца назад +3

      @@Doremon-pickacuu-ge3oy hng 22 ma v baad ch sunia pehla Dil khush ho gya c fr😥😥,rb mehar kre Nasir 22 di mnokamna poori kre

    • @UUuu-n4m
      @UUuu-n4m Месяц назад

      ​​@@GurjitKaur-nm4ed pakistan vich sikh kudiya nal jeoe ho reha thonu pta hai ?

  • @krishu1354
    @krishu1354 18 дней назад +1

    ਨਾਸਿਰ ਵੀਰ ਦੀਆਂ ਗੱਲਾਂ ਸੁਣ ਕੇ ਦਿਲ ਨੂੰ ਸਕੂਨ ਜਿਹਾ ਮਿਲਦਾ ❤🙏

  • @bharti.dhiman1603
    @bharti.dhiman1603 4 месяца назад +22

    Nasir Dhillon Bai Desi owner of infotainer channel.. main tuhade channel Diya almost 200 video dekh liya ne but meri sab to favourite video hai vichhora plus vichhora baap re mein bahut roi si use din.. bahut jyada emotional video hai..o baba ji da dukh Sonia nai se ja reha❤❤❤ ...

  • @kamalkaran2165
    @kamalkaran2165 4 месяца назад +8

    ਤਕਰੀਬਨ ਸਾਰੇ ਪੰਜਾਬੀਆਂ ਦਾ ਹੀ ਅੰਗਰੇਜ਼ੀ ਤੋ ਹੱਥ ਤੰਗ ਹੈ
    ਨਾਸਿਰ ਵੀਰ ਨੇ ਬਹੁਤ ਵਧੀਆ ਗੱਲ ਕੀਤੀ ਜਿਵੇ ਕਿ ਰਸ਼ੀਆ ਤੇ ਯੌਰਜੀਆ ਵਗੈਰਾ ਦੇਸ਼ਾਂ ਦੀ ਦੁਸ਼ਮਣੀ ਹੋਣ ਤੇ ਵੀ ਆਪਸ ਵਿਚ ਵਪਾਰ ਕਰਦੇ ਹਨ ਅਤੇ ਇੱਕ ਦੂਜੇ ਦੇਸ਼ਾਂ ਵਿੱਚ ਆਉਣਾ ਜਾਣਾ ਵੀ ਬਹੁਤ ਸੁਖਾਲਾ ਹੈ, ਸਾਂਝਾ ਪੰਜਾਬ ਤਾਂ ਪਹਿਲਾਂ ਇੱਕ ਹੀ ਸੀ ਦੋਨੇ ਸਕੇ ਭਰਾ ਹਨ ਬੱਸ ਚੁੱਲੇ (ਰੋਟੀ ) ਹੀ ਆਮ ਪਰੀਵਾਰਾਂ ਦੀ ਤਰਾਂ ਵੱਖ ਕੀਤੀ ਹੈ, ਜਿਵੇਂ ਦੋ ਭਰਾ ਵੱਖ ਹੋ ਜਾਂਦੇ ਨੇ ਪਰ ਵਰਤ ਵਰਤਾਓ ਤਾਂ ਚੱਲਦਾ ਰਹਿੰਦਾ ਹੈ, ਲੀਡਰਾਂ ਨੇ ਤਾਰਾਂ ਲਾ ਕੇ ਅਤੇ ਅਫ਼ਵਾਹਾਂ ਫੈਲਾ ਕੇ ਦੁਸ਼ਮਣ ਬਣਾ ਦਿੱਤਾ

  • @gs8537
    @gs8537 4 месяца назад +58

    ਤੁਹਾਡੇ ਵਰਗੇ ਬੰਦੇ ਚਾਹੀਦੇ ਨੇ ਤੁਹਾਡੇ ਵਰਗੇ ਬੰਦੇ 10% ਵੀ ਹੋਣ ਨਾ ਤੇ ਜਫੀਆਂ ਪਵਾ ਦੇਣਾ ਸਾਰਿਆਂ ਦੀਆਂ ਜਿਉਂਦੇ ਵਸਦੇ ਰਹੋ ਰੱਬ ਤੁਹਾਨੂੰ ਲੰਮੀਆਂ ਉਮਰਾਂ ਬਖਸ਼ੇ

    • @c7aab
      @c7aab 4 месяца назад

      ruclips.net/video/1dJmnf5y26I/видео.htmlsi=6kKT0V3O-89QpPwt

  • @jagrajkhan2551
    @jagrajkhan2551 16 дней назад

    ਨਾਸਿਰ ਢਿੱਲੋਂ ਵੀਰ ਦੀ ਸੋਚ ਨੂੰ ਸਲਾਮ ਹੈ ਜੋ ਲਹਿੰਦੇ ਤੇ ਚੜ੍ਹਦੇ ਪੰਜਾਬ ਨੂੰ ਹਮੇਸ਼ਾਂ ਇੱਕ ਕਰਨ ਦੀ ਗੱਲ ਕਰਦੇ ਰਹਿੰਦੇ ਹਨ। ਅੱਲ੍ਹਾ ਇਨ੍ਹਾਂ ਦੀ ਵਧੀਆ ਸੋਚ ਨੂੰ ਜਲਦੀ ਤੋਂ ਜਲਦੀ ਪੂਰੀ ਕਰਨ। ਅੱਲ੍ਹਾ ਚੜ੍ਹਦੇ ਤੇ ਲਹਿੰਦੇ ਪੰਜਾਬ ਹਮੇਸ਼ਾਂ ਲਈ ਇੱਕ ਕਰਨ ਦੇਣ- ਆਮੀਨ।
    ਮੈਂ ਜਗਰਾਜ ਖ਼ਾਨ ਅਮਰਗੜ੍ਹ (ਮਾਲੇਰਕੋਟਲਾ) ਚੜ੍ਹਦੇ ਪੰਜਾਬ (ਇੰਡੀਆ) ਤੋਂ।

  • @Khalidgondal302
    @Khalidgondal302 4 месяца назад +14

    Lehnda Punjab aly Sidhu Moose Wala nu bahut piyar krdy na ta Aman aujla paaji love you jeondy rwoo ❤️

  • @Manjotsinghmangatjo
    @Manjotsinghmangatjo 4 месяца назад +5

    Nasir Dhillon ਵੀਰ ਬਹੁਤ ਚੰਗਾ ਇਨਸਾਨ ਆ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ

  • @Punjabilehar6
    @Punjabilehar6 4 месяца назад +87

    ❤❤

    • @miandanish-u1z
      @miandanish-u1z 4 месяца назад +1

      ❤❤❤❤

    • @ArshdeepKaur-q7h
      @ArshdeepKaur-q7h 4 месяца назад +3

      ❤ dhilon bai jeonda reh

    • @InderSandhu-jh1er
      @InderSandhu-jh1er 4 месяца назад +2

      Panjab Panjabi panjabiat jandabaad ❤❤

    • @jatt01ale14
      @jatt01ale14 4 месяца назад +1

      Paaji jiyaan putt nu boht Sara pyar tey waheguru hamesha ang sng ren tey sda khush rakhan 🙏🙏🙏🙏🙏🙏🙏🙏🙏🙏❤❤❤

    • @narindersingh6616
      @narindersingh6616 4 месяца назад +2

      ❤❤

  • @mandeepkaur501
    @mandeepkaur501 4 месяца назад +4

    Aman bro this is the first ever podcast of urs that I watched. But I am sure this is the best one so far. But I will watch more from u from now on. Keep up the good work.

  • @shukhnoor4742
    @shukhnoor4742 4 месяца назад +11

    Nasir sahib tu bahut duaava khat rehe ho .sareya nu Mila rehe ho .rabb taruki bakhsay tanu hor

  • @ranachahal9171
    @ranachahal9171 4 месяца назад +5

    ਨਾਸਿਰ ਢਿੱਲੋਂ ਵੀਰ ਨੂੰ ਦਿਲ ਤੋਂ ਪਿਆਰ ਅਤੇ ਸਲੂਟ ਆ ਭਰਾ ਸੋਡੀ ਸੋਚ ਨੂੰ ❤❤

  • @ManoharLal-uo5tg
    @ManoharLal-uo5tg 4 месяца назад +7

    ਵਾਹਗਾ ਬਾਰਡਰ ਤੇ ਹੁੰਦੀ ਪਰੇਡ ਬੰਦ ਹੋਣੀ ਚਾਹੀਦੀ ਹੈ। ਨਫ਼ਰਤ ਦੀ ਜਗ੍ਹਾ ਪਿਆਰ ਦੀ ਨੁਮਾਇਸ਼ ਹੋਣੀ ਚਾਹੀਦੀ ਹੈ

  • @DeepSingh-e3o8o
    @DeepSingh-e3o8o 4 месяца назад +118

    ਪਾਕਿਸਤਾਨੀ ਭਰਾ ਸਾਡੇ ਨਾਲੋਂ ਜ਼ਿਆਦਾ ਖੁਸ਼ ਰਹਿੰਦੇ ਆ, ਅਸੀਂ ਜ਼ਿਆਦਾ ਹੁੱਬ ਗਏ ਆਂ, ਪੱਛਮ ਦਾ ਅਸਰ ਅਸੀਂ ਜ਼ਿਆਦਾ ਕਬੂਲ ਲਿਆ,ਏਹ ਪੰਜਾਬੀਅਤ ਨੂੰ ਜ਼ਿਆਦਾ ਸਾਂਭੀ ਬੈਠੇ ਆ

    • @KuldeepDhaliwal-r4x
      @KuldeepDhaliwal-r4x 4 месяца назад +4

      Atta nhi la skda and electricity bill 40000 rupees aounda aa loka da jaloos kadya peha

    • @BoSS-tu1df
      @BoSS-tu1df 4 месяца назад

      ਨਹੀਂ ਭਰਾ ਸਾਡੇ ਤੇ ਗੁਰੂ ਦੀ ਕਿਰਪਾ ਹੈ ਅਸੀਂ ਨਹੀਂ ਦੁੱਖੀ ਨਾ ਸਾਨੂੰ ਕੁੱਝ ਕਰ ਸਕਿਆ ਨਾ ਕਰ ਸਕਦਾ। ਬਸ ਜ਼ੋਰ ਲਗਾ ਸਕਦੇ

    • @hrpit
      @hrpit 4 месяца назад +6

      @@KuldeepDhaliwal-r4xਕੋਈ ਨਾ ਮੁਫ਼ਤ ਬਿਜਲੀ ਜ਼ਿਆਦਾ ਦੇਰ ਨਹੀਂ ਜਲੂਸ ਇਥੇ ਵੀ ਨਿਕਲਿਆ ਲਓ

    • @hrpit
      @hrpit 4 месяца назад

      @@BoSS-tu1dfਸਬਰ ਕਰੋ ਗੁਰੂ ਦੀ ਦੇਣ ਪਾਣੀ , ਹਵਾ , ਧਰਤ ਅਸੀਂ ਸਵਾਹ ਕਰਨ ਵਿਚ ਬਸ ਕੁਝ ਮਹੀਨੇ ਦੂਰ ਹਾਂ

    • @gillsaab_7270
      @gillsaab_7270 4 месяца назад +3

      ​​@@KuldeepDhaliwal-r4xje Modi hor 5saal pure kr gya haal apna v eho hona

  • @official__sad_status-g3k
    @official__sad_status-g3k 4 месяца назад +1

    ਬਹੁਤ ਵਧੀਆ ਵੀਰ ਜੀ ਪਹਿਲਾ podcast ਆ ਜਿਹੜਾ ਬਿਨਾ skip ਕੀਤੇ ਦੇਖਿਆ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ

  • @deepNirmaanVlogs
    @deepNirmaanVlogs 20 дней назад

    ਬਹੁਤ ਚੰਗੀ ਸੋਚ ਬਾਈ ਨਸਿਰ ਢਿੱਲੋਂ ਦੀ ਬਹੁਤ ਸੋਹਣਾ ਪੋਡਕਾਸਟ ਅਮਨ ਬਾਈ ❤

  • @thepunjabexperimenttv9595
    @thepunjabexperimenttv9595 4 месяца назад +11

    Wow nasir pazi kya baat tuhadiya gallan da bahut maza aa reha ik minute v skip nahi kiti ❤❤
    From Amritsar

  • @krishu1354
    @krishu1354 18 дней назад

    ਬਹੁਤ ਜ਼ਿਆਦਾ ਵਧੀਆ ਪੋਡਕਾਸਟ 👌

  • @RamandeepKaur-zb5md
    @RamandeepKaur-zb5md 4 месяца назад +66

    ਮੈਂ ਅੰਬਾਲਾ ਸ਼ਹਿਰ ਵਿੱਚ ਰਹਿਣ ਵਾਲੀ ਆ ਅੰਬਾਲਾ ਵਿਚ ਬਹੁਤ ਗਲਤ ਮੰਨਦੇ ਆ ਪਾਕਿਸਤਾਨ ਨੂੰ ਮੇਰੇ ਦਾਦਾ ਦਾਦੀ ਲਾਹੌਰ ਦੇ ਰਹਨ ਵਾਲੇ ਸੀ ਮੇਰਾ ਬਹੁਤ ਦਿਲ ਕਰਦਾ ਆਪਣੇ ਦਾਦਾ ਦਾਦੀ ਦਾ ਸ਼ਹਿਰ ਦੇਖ ਕੇ ਆਵਾਂ 😢😢😢😢

    • @usmankhaki
      @usmankhaki 4 месяца назад +12

      Welcome to Lahore

    • @RamandeepKaur-zb5md
      @RamandeepKaur-zb5md 4 месяца назад +5

      @@usmankhaki thknkyu bhai

    • @usmankhaki
      @usmankhaki 4 месяца назад

      @@RamandeepKaur-zb5md Anything you need assistance do let us know. Mera USA and Islamabad Lahore Karachi business wa E-commerce da. Meri team and me assist kra gy kise chez de load hoi ya help.

    • @gurdeepsingh0786
      @gurdeepsingh0786 4 месяца назад +4

      bilkul sister ethe kuj k ledran ne soch galat paida kiti aa khende pakistan wich ta bomb chalde rhende jado desh da partition hya c 3 din tak bahut vadia trake nal ik to duje pase ja rahe c lok ehna ledran to eh jar nahi Hoya fir ehna ne ik duje pase kuj k loka nu marke nafrat Fila diti te Dange kara dite c

    • @RamandeepKaur-zb5md
      @RamandeepKaur-zb5md 4 месяца назад +3

      @@gurdeepsingh0786 right 👍 bro

  • @BahadarSingh-f6u
    @BahadarSingh-f6u 4 месяца назад +2

    ਯਰ ਨਾਸਿਰ ਢਿੱਲੋਂ ਦਾ ਪੋਡਕਾਸਟ ਕਿਸੇ ਹੋਰ ਨਾਲ ਹੋਣਾ ਚਾਹੀਦਾ ਸੀ. ਇਹਨੂੰ ਸਵਾਲ ਜਵਾਬ ਸਮਜ ਘੱਟ ਲਗਦੀ ਆ

  • @beimaan4001
    @beimaan4001 4 месяца назад +14

    Ghaint Banda Nasir dhillon Bai nazara aau interview dekhan ch positive thoughts wala bnda

  • @sukhpalgill18385
    @sukhpalgill18385 4 месяца назад +4

    Poora podcast sunya main bahut vdhia galla baata hoyia baki nasir Dhillon sahab dia jugta sun k maja aa gya

  • @raijinder3712
    @raijinder3712 4 месяца назад +9

    ਇਹ ਪੰਜਾਬ ਵੀ ਮੇਰਾ ਏ
    ਓਹ ਪੰਜਾਬ ਵੀ ਮੇਰਾ ਏ

  • @veerpalbrar9797
    @veerpalbrar9797 11 дней назад

    Nasir veer nu dekh ke sachi apniya wali feeling aaoundi aa.Kash kde alag na hoye hunde. Hamesha Dil ਤਰਸਦਾ pakistan jan nu.Kash sadia bhi ਰਿਸ਼ਤੇਦਾਰੀਆਂ hundiya pakistan miln jaya krde

  • @AmandeepSingh-tp7xy
    @AmandeepSingh-tp7xy 4 месяца назад +39

    ਇਹ ਸਾਡੇ ਪਿੰਡ ਦਾ ਆ ਬਾਈ
    ਪਿੰਡ ਪੰਜਵੜ ਜਿਲਾ ਤਰਨਤਾਰਨ ❤

    • @c7aab
      @c7aab 4 месяца назад

      ruclips.net/video/1dJmnf5y26I/видео.htmlsi=6kKT0V3O-89QpPwt

    • @RajanKhalra9990
      @RajanKhalra9990 4 месяца назад +1

      Wadiya Pra

  • @sukhdevsingh-k5l
    @sukhdevsingh-k5l 4 месяца назад +1

    ਨਾਰਿਸ ਢਿਲੋਂ ਦੀਆ ਬਹੁਤ ਵਧੀਆ ਗੱਲਾਂ

  • @bforbaali2087
    @bforbaali2087 4 месяца назад +21

    ناصر بھائی بہت وڈے دل دے مالک نیں۔ اے دلاں دے میل کروان والے رب دے بندے نیں۔۔ ناصر بھائی شالا حیاتی ہووے جے😊

    • @c7aab
      @c7aab 4 месяца назад

      ruclips.net/video/1dJmnf5y26I/видео.htmlsi=6kKT0V3O-89QpPwt

    • @DhaliwalSukh-se2sj
      @DhaliwalSukh-se2sj 4 месяца назад

      Nasar veer da mobile number mil sakda

    • @molrisumit1828
      @molrisumit1828 3 месяца назад

      @@DhaliwalSukh-se2sj😂😂😂

  • @harkiratsingh6291
    @harkiratsingh6291 4 месяца назад +1

    ਨਾਛਰ ਢਿੱਲੋਂ ਬਾਈ ਬਹੁਤ ਵਧੀਆ ਬੰਦਾ ❤

  • @AmandeepButtar-d3m
    @AmandeepButtar-d3m 4 месяца назад +4

    ਰੱਬ ਦਾ ਬੰਦਾ ਨਾਸਿਰ ਢਿੱਲੋਂ ਜੀ

  • @Inder_mankoo
    @Inder_mankoo 4 месяца назад +2

    ਕੰਧਾਂ ਹੋਣ ਪਰ ਬੂਹੇ ਵੀ ਹੋਣ, ਇਧਰ-ਉਧਰ ਆਈਏ ਜਾਈਏ ❤️🥺

  • @jagroopkaur5903
    @jagroopkaur5903 4 месяца назад +6

    Sara podcast dekhia because of nasir dhillon bro ❤

  • @sukhpalgill18385
    @sukhpalgill18385 4 месяца назад +1

    ਬਹੁਤ ਵਧੀਆ ਔਜਲੇ ਬਾਈ ਇਸੇ ਤਰ੍ਹਾਂ ਲੱਗੇ‌ ਰਹੋ 👌👌👌👌

  • @rahulgill7342
    @rahulgill7342 4 месяца назад +12

    Love From Punjab GURDASPUR ❤️🚀

  • @JasveerSingh-y8t
    @JasveerSingh-y8t 4 месяца назад

    ਜਿਉਂਦਾ ਵਸਦਾ ਰਹਿ ਵੀਰ ਰੱਬ ਤੈਨੂੰ ਤੱਰਕੀਆ ਬਖਸ਼ੇ ਨਾਸਿਰ ਵੀਰ

  • @chamkaur_sher_gill
    @chamkaur_sher_gill 4 месяца назад +6

    ਸਤਿ ਸ੍ਰੀ ਅਕਾਲ ਅਮਨ ਔਜਲਾ ਤੇ ਨਾਸਿਰ ਢਿੱਲੋਂ ਵੀਰ ਜੀ ਚੜ੍ਹਦਾ ਲਹਿੰਦਾ ਪੰਜਾਬ ਜ਼ਿੰਦਾਬਾਦ ਪੰਜਾਬ ਪੰਜਾਬੀਅਤ ਜ਼ਿੰਦਾਬਾਦ ਦੇਸ਼ ਪੰਜਾਬ ਜ਼ਿੰਦਾਬਾਦ 🎉🎉🎉🎉🎉🎉🎉🎉❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

    • @c7aab
      @c7aab 4 месяца назад

      ruclips.net/video/1dJmnf5y26I/видео.htmlsi=6kKT0V3O-89QpPwt

  • @jashanjhinjer4614
    @jashanjhinjer4614 8 дней назад

    ਬਿਲਕੁਲ ਸਹੀ ਗੱਲਾਂ ਨੇ ਵੀਰੇ❤

  • @13_ammy
    @13_ammy 4 месяца назад +6

    ਬਾਬਾ ਬੁੱਢਾ ਸਾਹਿਬ ਜੀ ਦੇ ਕੋਲ ਆ ਪਿੰਡ ਪੰਜਵੜ ਝਬਾਲ ਤੋ ਅਗਲਾ ਪਿੰਡ ਪੰਜਵੜ ਆ ❤

  • @SekhonSaab-bg4wp
    @SekhonSaab-bg4wp 9 дней назад

    Love you Nasir Dhilon y g ...kde aa Punjab India tenu thora ja piyaar waps kriye❤

  • @harpindersingh3780
    @harpindersingh3780 4 месяца назад +10

    ਨਾਸਰ ਬਾਈ ਤੁਸੀਂ ਪੰਜਾਬੀਆਂ ਦਾ ਮਾਣ ਹੋ

  • @paramjeetsidhu5652
    @paramjeetsidhu5652 4 месяца назад +1

    Aman y ਏਹ podcasts ਤੁਹਾਡਾ bahut khas ਆਂ ਯਾਰਾਂ

  • @ImranMalik-u4f
    @ImranMalik-u4f 4 месяца назад +9

    Bai Sachi bhot pyar krde ne Pakistan wale ma 2018 ch gya c Pakistan jehde lok jande v nhi oh v pallo paise khrch krde ne sachi koi word hani likhn nu end ne lok 🙌

  • @JasvirSingh-hj6sf
    @JasvirSingh-hj6sf 4 месяца назад

    ਬਹੁਤ ਵਧੀਆ ਵੀਰੇ ਜਿੰਨਾ ਸੁਣਿਆ ਸੀ ਉਸ ਤੋਂ ਵੀ ਵੱਧ ਵਧੀਆ ਇਨਸਾਨ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ ਸਦਾ ❤

  • @ARSLDHILLON
    @ARSLDHILLON 4 месяца назад +20

    Wa Alaikum Salam from Lehnda Punjab Zila Sheikhupura

    • @Dosanjh84
      @Dosanjh84 4 месяца назад +4

      Aslam walekum from charda Punjab district Jalandhar.

    • @chamkaur_sher_gill
      @chamkaur_sher_gill 4 месяца назад +3

      Sat Sri akll veer ji 🎉🎉🎉🎉🎉🎉❤❤❤❤❤❤❤❤❤

    • @garrysandhu7801
      @garrysandhu7801 4 месяца назад +1

      aslam walekum from Amritsar punjab

    • @ARSLDHILLON
      @ARSLDHILLON 4 месяца назад +1

      @@Dosanjh84 wa Alaikum salam ❤️❤️

    • @ARSLDHILLON
      @ARSLDHILLON 4 месяца назад +1

      @@chamkaur_sher_gill SSA ji ❤️❤️

  • @Gamingguruu67
    @Gamingguruu67 9 дней назад

    ਨਾਸਿਰ ਵੀਰ ਬਹੁਤ ਵਧੀਆ ਇਨਸਾਨ ਹੈ l🙏🏿🙏🏿🙏🏿🙏🏿

  • @dosanjhsingh5889
    @dosanjhsingh5889 4 месяца назад +5

    Nasir dhillon 22 ghaint bnda ❤ toh gal krda bhut dhanwaad charde punjab walo aman aujla nu knowledge ght ja darda gal krda pya k india ch mere te swal jawab na hoje same like Indian media 😅😂

  • @shukhnoor4742
    @shukhnoor4742 4 месяца назад +5

    Nasir ji asi tanu bahut pasand krde aa . From charda punjab

  • @SandeepDeep-nj7ci
    @SandeepDeep-nj7ci 20 дней назад

    ਬਹੁਤ ਵਧੀਆ ਲੱਗਿਆ ਬਾਈ ਨਾਸਰ ਢਿੱਲੋਂ ਨਾਲ ਗੱਲਬਾਤ ਸੁਣ ਕੇ

  • @MehakpreetKaur-xu9wu
    @MehakpreetKaur-xu9wu 4 месяца назад +2

    Mera birth 2003 da hai aaj bot sare myth clear hoye ed podcast bot jaruri c thanku so much🙏🙏🙏❤️

    • @sirstyle-qt1ur
      @sirstyle-qt1ur 23 дня назад

      Bhene main sikh a te sada koi bhra ni

  • @satinderpalsidhu3692
    @satinderpalsidhu3692 4 месяца назад +1

    NASIR SPESIAL MAN .... THAKS TO YOU BOTH

  • @wandiyapunjab8297
    @wandiyapunjab8297 4 месяца назад +9

    Very Good Aman oujla veer aj sahi banda pharriya nasir kolo punjwarr bare zaroor puchhna.yousaf dhillon punjwarr pakistan

  • @amansandhu775
    @amansandhu775 4 месяца назад +1

    Nasir dhillon bai rabb Da hi ek roop aa salute aa tuhanu allah pak tuhanu zindagi di har khushi deve

  • @usmankhaki
    @usmankhaki 4 месяца назад +4

    Love from Islamabad Pakistan ❤❤❤

  • @rsghuman7793
    @rsghuman7793 3 месяца назад

    Nasser and Aman bhai Bhut vdia laga Tuhada Podcast dekh ke, ji karda sade Bajurga di dharti te esevele New Zealand ton ja awava. Mola khus Rakhe sabh nu.- Ranjit Singh Ghuman.
    ਮੈ ਜਦੋ ਪਿਛਲੀਵਾਰ ਨਨਕਾਣਾ ਸਾਹਿਬ ਗਿਆ ਸੀ ਵਧੀਆ ਲਗਾ ਬੜਾ ਮਾਣ ਸਤਿਕਾਰ ਮਿਲਿਆ ਸੀ।

  • @GurPreetSingh-lv1ir
    @GurPreetSingh-lv1ir 4 месяца назад +10

    Love u dhillon veer ❤

  • @gurpreet927
    @gurpreet927 4 месяца назад +2

    Mai gurpreet kaur gurdaspur india to big fan of Nasir dhillon
    Mai kaee war Nasir nu RUclips te kehndi hundi a k oh chori pathy vaddn wali gll suna dyo ajj suna diti
    Thanku Nasir veere

    • @aqsa4642
      @aqsa4642 Месяц назад

      Mera Nana Abu gUrdaspur sy ay thy Pakistan

  • @devildhami
    @devildhami 4 месяца назад +6

    Paji phela podcast jeda bina skip kite dekhya

  • @DaljitKaur-r6e
    @DaljitKaur-r6e 4 месяца назад

    ਦਿਲ ਤੋ ਸਤਿਕਾਰ ਵੀਰ ਲਈ❤

  • @Sukhrajjs
    @Sukhrajjs 4 месяца назад +7

    Lov punjabi punjab from tarntaran chrda punjab ❤❤

    • @sarajitkaurkahlon668
      @sarajitkaurkahlon668 4 месяца назад +1

      Bahut khoob behtareen peshkash nice video Dillon sahib ji the aman aujla ji payar bhare sat shri akal godblessyou both ❤❤ waheguruji meher kare dhono Punjab ik ho jan waheguruji age ehe ardas hai Dillon sahib is a super se ve upper ❤❤ love Punjabi panjab from mohali Punjab sun ke kafe knowledge vadhya bahut vdiya video share kete thanks ji nowords.

  • @Jammu_Ale69
    @Jammu_Ale69 4 месяца назад +49

    Next podcast Gopi Frandipur wale nal button👈✅

  • @Devat-mr6yf
    @Devat-mr6yf 2 месяца назад

    ਵਾਹਿਗੁਰੂ ਜੀ ਵੀਰ ਜੀ ਤੇ ਮਿਹਰ ਕਰਨ❤❤❤❤ part 2

  • @KulwantKaur-q3i
    @KulwantKaur-q3i 4 месяца назад +4

    ਸਾਨੂੰ ਤਾਂ ਪੋਡ ਕਾਸਟ ਬਹੁਤ ਵਧੀਆ ਲੱਗਿਆ

  • @Punjab-f3p
    @Punjab-f3p 2 дня назад

    Nasar Bai di Soch nu Salute a 🙏🙏🙏🙏

  • @gurpreettiwana4538
    @gurpreettiwana4538 4 месяца назад +16

    Koi Pakistani pra vekh reha hai te like kare

    • @BilalSanpal
      @BilalSanpal 3 месяца назад

      ❤❤❤❤ from Punjab Pakistan Faisalabad ❤❤❤❤

    • @gurpreettiwana4538
      @gurpreettiwana4538 3 месяца назад

      @@BilalSanpal hor dasso veer ji ki haal aa tuhadda 🤗🤗🤗🤗

    • @usmani293
      @usmani293 2 месяца назад +1

      Punjab lahore ❤❤❤

  • @DavinderSingh-qq9yu
    @DavinderSingh-qq9yu 3 месяца назад

    ਚੜਦੀਕਲਾ
    ਵੀਰ ਜੀ
    ਞਾਹਿਗੁਰੁ ਜੀ ❤ Thanks Veer Ji

  • @pikachu-tb3xx
    @pikachu-tb3xx 4 месяца назад +9

    ਵੀਰ ਜੀ ਕਿਰਪਾ ਕਰਕੇ ਕੋਈ ਕਬੱਡੀ ਦਾ ਪਲੇਅਰ podcastਤੇ ਲਿਆਇਆ ਜਾਵੇ ਜਿਵੇਂ ਜੱਗੂ ਹਾਕਮ ਵਾਲੀ ਆ ਸ਼ੀਲੂ ਹਰਿਆਣਾ ਪੰਡਿਤ ਆਦੀ ਵੱਡੇ ਪਲੇਅਰ

  • @HarpreetSandhu-qs5kz
    @HarpreetSandhu-qs5kz 4 месяца назад

    nasir bai ji warga banda mere allah ney dobara nhi kalna ji. so i luv him allwayz. aman vere ur so lucky ki tusi apne bjurga de ghar dey g nu miley ho. gbu allwayz.... gbu...

  • @baldishkaur9953
    @baldishkaur9953 4 месяца назад +12

    Nasir is a supar 🌟🌟🌟🌟🌟🌟

  • @harkiratsingh6291
    @harkiratsingh6291 4 месяца назад

    ਬਹੁਤ ਗੱਲ ਸਹੀ ਕੀਤੀ ਆ ਬਾਈ ਨਾਛਰ ਢਿੱਲੋਂ ਜੀ