Mastr*bation is Good or Bad? Se*xual Problems ਬਾਰੇ ਖੁੱਲ ਕੇ ਬੋਲ਼ੇ | Dr.Jdee Ayurveda | Aman Aujla

Поделиться
HTML-код
  • Опубликовано: 21 окт 2024

Комментарии • 2,1 тыс.

  • @amanaujla
    @amanaujla  2 месяца назад +138

    Dr. Jdee Ayurveda - 74796-22000

    • @SukhBrar-nz5tx
      @SukhBrar-nz5tx Месяц назад +5

      Ik hor hoje main sperm bare v eh kive bnde aa ki ki process aa

    • @AhmadBilal-j4k
      @AhmadBilal-j4k Месяц назад +7

      @amanaujla brother send the country code of the number that has been sent this number is not showing which country it belongs to

    • @anmolpreetsingh9435
      @anmolpreetsingh9435 Месяц назад

      ​@@AhmadBilal-j4k+91 ha bro

    • @karancanada4726
      @karancanada4726 Месяц назад

      Kr sakde ve aa number te call plz jrur dasio ji 🙏

    • @robkuma
      @robkuma Месяц назад

      @@AhmadBilal-j4k0091

  • @SinghSukhvinder-z1i
    @SinghSukhvinder-z1i 2 месяца назад +331

    ਅੱਜ ਦੀ ਨੌਜਵਾਨ ਪੀੜੀ ਲਈ ਇਹ ਵੀਡੀਓ ਬਹੁਤ ਫਾਇਦੇਮੰਦ ਸਾਬਤ ਹੋਏਗੀ

  • @BaldevSingh-co2sq
    @BaldevSingh-co2sq 2 месяца назад +117

    ਅਮਨੇ ਬਹੁਤ ਚੰਗੀ ਕੋਸ਼ਿਸ਼ ਕੀਤੀ ਆ ਭਰਾ ਅਸੀਂ ਬਹੁਤ ਸ਼ਰਮ ਕਰਦੇ ਇਸ ਟੋਪਿਕ ਤੇ ਗੱਲ ਕਰਨ ਤੇ ਧੰਨਵਾਦ ਵੀਰ ਜੀ

    • @j1nino344
      @j1nino344 2 месяца назад

      You idiots are jokers

  • @RaviSingh-uc4ex
    @RaviSingh-uc4ex 2 месяца назад +61

    ਬਿਲਕੁਲ ਸਹੀ ਸਮਝਾਇਆ ਵੀਰ ਨੇ ਰੱਬ ਉਹਦੀ ਉਮਰ ਲੰਬੀ ਕਰੇ ਤੇ ਹੋਰ ਵੀ ਲੋਕਾਂ ਨੂੰ ਵਹਿਮਾਂ ਚੋਂ ਦੂਰ ਕਰਨ ਦਾ ਬਲ ਬਖਸ਼ੇ

  • @barindersingh118
    @barindersingh118 2 месяца назад +19

    ਵੀਰ ਤੁਹਾਡੀ ਗੱਲਾਂ ਤੋਂ ਇੱਕ ਗੱਲ ਸਿੱਖ ਲਈ ਵੀ ਹਮੇਸ਼ਾ positive ਰਹੋ❤️

  • @MarcusMasih-z8b
    @MarcusMasih-z8b 2 месяца назад +293

    ਪਹਿਲਾ ਡਾਕਟਰ "ਵੈਦ" ਦੇਖਿਆ ਜੀਹਨੇ ਇਹ ਗੱਲ ਕਹੀ ਆ ਕੇ ਤੁਸੀਂ ਮਰੀਜ਼ ਨਹੀਂ ਹੋ ਤੇ ਸਭ ਤੋਂ ਵੱਡੀ ਗੱਲ ਆਪਣੀ ਕਿਸੇ ਵੀ ਦਵਾਈ ਦੀ ਮਸ਼ਹੂਰੀ ਨਹੀਂ ਕੀਤੀ ਇੱਕ ਡਾਕਟਰ "ਵੈਦ" ਇਹ ਗੱਲ ਕਹਿ ਰਿਹਾ ਆ ਕੇ ਡਾਕਟਰ ਅਤੇ ਵੈਦ ਘਟਨੇ ਚਾਹੀਦੇ ਆ ਪਰਮਾਤਮਾ ਚੜਦੀ ਕਲਾ ਚ ਰੱਖੇ🙏🙏🙏

    • @laddidhaliwal59
      @laddidhaliwal59 2 месяца назад +7

      @@MarcusMasih-z8b apdiya ehna ne 1 ton 6 dukana kar lii aw Baid katne chahide

    • @omparkashsharma4416
      @omparkashsharma4416 2 месяца назад

      CNN
      .😅😮😮😮😮😮😊😊😅😊

    • @bharaj009
      @bharaj009 2 месяца назад

      O bhrava apni mashuhri kar ta riha oh

    • @gauravbhatia-pw3gd
      @gauravbhatia-pw3gd 2 месяца назад

      Mind

  • @Manwinder__aulakh
    @Manwinder__aulakh 2 месяца назад +251

    ਬਈ 100% ਵਿੱਚੋ ਤਾ 80%ਲੋਕ ਇਦਾ ਹੀ ਸੁਧਰ ਗਏ ਹੋਣੇ ਆ । ਤੁਹਾਡੀ ਗੱਲ ਬਾਤ ਨਾਲ। ਬਹੁਤ ਵਧੀਆ ਵਿਸ਼ੇ ਤੇ ਗੱਲ ਬਾਤ ਕੀਤੀ ਤੁਸੀ ❤

    • @LUBANA-y1t
      @LUBANA-y1t 2 месяца назад

      ruclips.net/user/shorts5k_7M2yXCJk?si=z8Kw45xKdwa0e7mM

    • @Gururji00181
      @Gururji00181 2 месяца назад +1

      Good job 👍💯

    • @AjayKumar-h3f8o
      @AjayKumar-h3f8o 2 месяца назад +1

      Veer mere mom de liver de Gb ch jakhm aa 5mm da te 3-5mm di rasoli aa . Liver faty aa . Apna no. Das di me apni mom nu thik karwana chahda veer g

    • @luckymaan415
      @luckymaan415 2 месяца назад

      ​@@AjayKumar-h3f8ona jao koi fada nhi thag aa ik no de ,amli khde rehnde aa pura din pudia len nu ,ee koi ved ne singer bnya c gana koi chlya nhi hun ved bn gya

    • @nisharani4634
      @nisharani4634 2 месяца назад

      Right. Paji

  • @Buntyvirk798
    @Buntyvirk798 2 месяца назад +139

    ਇਸ ਮੁੱਦੇ ਤੇ ਗੱਲ ਕਰਨੀ ਬਹੁਤ ਜਰੂਰੀ ਕਿਉਂਕਿ ਜਿਆਦਾਤਰ ਲੋਕ ਡਿਪਰੈਸ਼ਨ ਵਿੱਚ ਕਿਸੇ ਨੂੰ ਦੱਸ ਨਹੀਂ ਪਾਂਦੇ ਅੰਦਰੋਂ ਅੰਦਰ ਘੁਟਦੇ ਰਹਿੰਦੇ ਨੇ ਤੇ ਮਰਦੇ ਰਹਿੰਦੇ ਨੇ ਇਸ ਲਈ ਗੱਲ ਖੁੱਲ ਕੇ ਕਰਨੀ ਬਹੁਤ ਜਰੂਰੀ ਧੰਨਵਾਦ ਤੁਹਾਡਾ ਸਾਰੀ ਟੀਮ ਦਾ 🙏🙏🙏🙏🙏🙏🙏🙏

  • @ABI-2024ZahidJaved
    @ABI-2024ZahidJaved 2 месяца назад +11

    I AM 66 YEARS OLD AND 36YEARS DIABETES LAHORE PAKISTAN I AM VERY THANKFULL YOURSELF ALLAH SAVE ALL YOUR FAMILY AND FRIENDS ALLOVER THE WORLD AAMEEN SUMA AAMEEN 💖

  • @gurpreetdhindsa7232
    @gurpreetdhindsa7232 Месяц назад +1

    ਸਾਰੀ ਗੱਲਬਾਤ ਨਾਲ ਬਹੁਤ ਕੁਝ ਸਿੱਖਣ ਨੂੰ ਮਿਲਿਆ

  • @jasvirkumarbagga5568
    @jasvirkumarbagga5568 2 месяца назад +40

    ਬੋਹੁਤ ਵਧੀਆ ਵੀਰ ਲੱਖਾ ਲੋਕਾ ਦੀਆ ਮੁਸ਼ਕਿਲ ਹੱਲ ਹੋਇਆ ਵਾ ਰੱਬ ਰਾਖਾ ਲੱਗੇ ਰਹੋ ।

  • @sonibadone9694
    @sonibadone9694 2 месяца назад +56

    🙏 ਬਾਈ ਤੇਰੇ ਸਵਾਲ ਤੇ ਵੈਦ ਭੱਜੀ ਦੇ ਜਵਾਬ ਪੂਰੇ ਤਸੱਲੀਬਖਸ ਨੇ ਬਹੁਤ ਵਾਦੀਆਂ ਪੋਡਕਾਸ੍ਟ 🙏🙏

  • @jassatla447
    @jassatla447 2 месяца назад +70

    ਬਹੁਤ ਹੀ ਜ਼ਿਆਦਾ ਵਧੀਆ ਅਮਨ ਬਾਈ ਜੀ ਅਤੇ ਵੈਦ ਡਾਕਟਰ ਦਾ ਵੀ ਧੰਨਵਾਦ ਕਰਦੇ ਹਾਂ ਲੋੜ ਸੀ ਅੱਜ ਇਸ ਮੁੱਦੇ ਤੇ ਖੁੱਲ ਕੇ ਗੱਲਾਂ ਕਰਨ ਦੀ ਜੋ ਤੁਸੀਂ ਬਖੂਬੀ ਆਪਣੇ ਸਾਰੇ ਦੇਖਣ ਵਾਲਿਆਂ ਨੂੰ ਐਕਸਪਲੇਨ ਕੀਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਆਂ

  • @amandeepdhaliwal3968
    @amandeepdhaliwal3968 3 дня назад

    V, nice podcast❤❤👏👏👏👏rbb ਤੁਹਾਡੀ ਦੋਵਾਂ ਦੀ ਉਮਰ ਲੰਬੀ ਕਰੇ 🙏🙏🙏thanx jdee sir❤❤👏👏👏👏🙏🙏🙏🙏🙏well done

  • @dhgaming7839
    @dhgaming7839 2 месяца назад +84

    Proud on you Aman paaji tuhi eho jeha content lai k aa rahe j specially Punjab ch 🙏❤️😊

  • @JasvirSingh-hj6sf
    @JasvirSingh-hj6sf 2 месяца назад +7

    ਬਹੁਤ ਵਧੀਆ ਵੀਰੇ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ ਸਦਾ

  • @manpreetlakha9284
    @manpreetlakha9284 2 месяца назад +8

    ਸਭ ਤੋਂ ਪਹਿਲਾ ਮੈਂ ਪੂਰਾ podcast dekheya ❤bhut vdia te bhut kuj ਸਿੱਖਿਆ 🙏

  • @dilpreetss8273
    @dilpreetss8273 Месяц назад +3

    ਪਤਾ ਹੀ ਨੀ ਅਮਨ ਬਾਈ ਕਿੰਨੀ ਹੀ negative ਦਿਮਾਗ ਚੋ ਨਿਕਲ ਗਈ ਆ,, podcast dekh k,, thank u ❤

  • @sanjivkumar-yj5ov
    @sanjivkumar-yj5ov 2 месяца назад +6

    ਬਹੁਤ ਵਧੀਆ ਟੋਪਿਕ ਤੇ ਗੱਲ ਕੀਤੀ ਅੱਜ ਕਲ ਦੇ ਨੌਜਵਾਨ ਨੂੰ ਬਹੁਤ ਤਨਾਵ ਹੈ ਇਸ ਗੱਲ ਨੂੰ ਲੈ ਕੇ ਡਾਕਟਰਆਂ ਨੇ ਅੱਧੇ ਨੌਜਵਾਨ ਬਿਨਾ ਮਤਲਬ ਤੋ ਮਰੀਜ ਬਣਾ ਦਿੱਤੇ ਆ ਧੰਨਵਾਦ ਇੰਨੀ ਵਧੀਆ ਜਾਣਕਾਰੀ ਸਾਂਝੀ ਕਰਨ ਲਈ

  • @vishalpuri7768
    @vishalpuri7768 2 месяца назад +22

    Dr. Saab di soch nu salute aa yaar partama sachi tuhanu tarakki dve

  • @didargrewal3624
    @didargrewal3624 2 месяца назад +4

    ਬਹੁਤ ਵਧੀਆ ਗੱਲਬਾਤ,ਦਵਾਈਆਂ ਤੋਂ ਛੁਟਕਾਰਾ ਪਾਕੇ ਕਿਵੇਂ ਸੋਹਣੀ ਜ਼ਿੰਦਗੀ ਦਾ ਆਨੰਦ ਮਾਣਿਆ ਜਾ ਸਕਦਾ ❤

  • @vikrantchopra85
    @vikrantchopra85 9 дней назад +1

    Bahut kamaal podcast kita Aman Bai... ehda de video hor banao.

  • @amanmehra2633
    @amanmehra2633 2 месяца назад +7

    You tube di sb to vadiya video baki Dr. JDee bot hi vadiya trike nal smjonde ne ❤

  • @lovepreetsingh1903
    @lovepreetsingh1903 2 месяца назад +18

    ਬਹੁਤ ਸੋਹਣੀਆਂ ਗੱਲਾਂ ਕੀਤੀਆਂ ਜੇ.ਡੀ ਵੀਰ ਨੇ ਸਭ ਤੋਂ ਵਧੀਆ ਗੱਲ ਵੀਰ ਦੀ ਆਪਣੀ ਮਸ਼ਹੂਰੀ ਨੀ ਕੀਤੀ 👏🏻🙏🏻

  • @sanjivkumar-yj5ov
    @sanjivkumar-yj5ov 2 месяца назад +35

    ਮੈਨੂੰ ਅੱਜ ਤੋ ਲੱਗਭਗ 2 ਕ ਮਹੀਨੇ ਪੇਟ ਦੀ ਪ੍ਰੋਬਲ ਹੋਈ ਸੀ ਉਹ ਵੀ ਆਪਣੀ ਗਲਤੀ ਕਰਕੇ ਪੇਟ ਰਾਤ ਨੂੰ ਇਕ ਦਮ ਖਰਾਬ ਹੋਇਆ ਤੇ ਮੈਂ ਬਾਥਰੂਮ ਚੋ ਬਾਹਰ ਆਉਂਦੇ ਹੀ ਡਿੱਗ ਗਿਆ ਸੀ ਘਰ ਦੇ ਹਸਪਤਾਲ ਲੈ ਕੇ ਗਏ ਹਸਪਤਾਲ ਦੇ ਬਾਹਰ ਹੀ ਘਰ ਦਿਆ ਨੂੰ ਬੋਲ ਦਿੱਤਾ ਸੀ ਮੈਂ admit ਨਹੀਂ ਹੋਣਾ ਹਸਪਤਾਲ ਸੀ ਸਿਰਫ ਅਧਾ ਘੰਟਾ ਹਸਪਤਾਲ ਦੇ ਬਾਹਰ ਰਿਹਾ ਆਪਣੇ ਦਿਮਾਗ ਨੂੰ ਸ਼ਾਂਤ ਕੀਤਾ ਮੇਰੇ ਸਰੀਰ ਨੇ 0 ਤੋ 100% ਆਪਣੇ ਆਪ ਰਿਕੋਵਰ ਕਰ ਲਿਆ ਸੀ ਬਸ ਦਿਮਾਗ ਨੂੰ ਸ਼ਾਂਤ ਰੱਖ ਕੇ

  • @alwaysmkbirla
    @alwaysmkbirla Месяц назад +2

    ਪਾਜੀ, ਬਹੁਤ ਵਧੀਆ ਪੌਡਕਾਸਟ ਅਨੰਦ ਆ, ਸੁਣਨ ਤੋਂ ਬਾਅਦ ਇਸਨੂੰ ਪਸੰਦ ਕੀਤਾ ਅਤੇ ਸਭ ਕੁਝ ਵਧੀਆ ਹੈ, ਮੇਨੂ ਸਭ ਤੋਹ ਵਧੀਆ ਦੇਸੀ ਘਿਓ ਵਲੀ ਗਲ ਵਡਿਆ ਲਾਗੀ 🥰❤ Heart Touching Podcast

  • @HarpreetSingh-mb1rt
    @HarpreetSingh-mb1rt 2 месяца назад +2

    ਬਹੁਤ ਵਧੀਆ ਜਾਣਕਾਰੀ ਦਿੱਤੀ।

  • @BalkerDhanday
    @BalkerDhanday 2 месяца назад +54

    ਸੈਕਸ ਦੇ ਚੱਕਰ ਵਿੱਚ ਬਹੁਤ ਸਾਰੇ ਲੋਕਾਂ ਦੇ ਘਰ ਉਜੜ ਚੁੱਕੇ ਹਨ👍👍

    • @WahenoorjiWahenoorji
      @WahenoorjiWahenoorji День назад

      Rong aurat deh bacha na hon krke mard lok duja veah kra lehnde eh chker ch bhut ghr tutdeh

  • @gundeepsingh5377
    @gundeepsingh5377 Месяц назад +3

    Bahut ghaint bnda veer. Sardaar ji pure honest bnde aa.

  • @Ramandeepsinghr
    @Ramandeepsinghr Месяц назад +1

    100% ਬਹੁਤ ਵਧੀਆ ਪੋਡਕਾਸਟ ਬਹੁਤ ਸੋਹਣੀਆ ਗੱਲਾ ਕੀਤੀਆ ਵੈਦ ਜੀ 🎉

  • @jassidhaliwal7615
    @jassidhaliwal7615 2 месяца назад +27

    ਸਾਡਾ ਵੀਰਾ ਆ ਗਿਆ ਇਕ ਨਵੀ ਵੀਡੀਓ ਲੈਕੇ ਦੇਖਣ ਤੋ ਪਹਿਲਾਂ ਹੀ ਬਹੁਤ ਸਾਰਾ ਪਿਆਰ ਵੀਰੇ ❤

  • @Davinderdhaula
    @Davinderdhaula Месяц назад +1

    ਬਹੁਤ ਤਰੀਕੇ ਨਾਲ ...ਬਹੁਤ ਹੀ ਵਧੀਆ ਸਿਖਿਆ ਦਿੱਤੀ ਆ 👌👌👌👌ਇਹੋ ਜਿਹੀ ਸਿਖਿਆ ਦੀ ਬੱਚਿਆਂ ਨੂੰ ਬਹੁਤ ਜਰੂਰਤ ਆ

  • @harbanssingh7634
    @harbanssingh7634 2 месяца назад +3

    It was a great podcast. No one is patient , you are fit. Be postitive, its game of mind set

  • @manmeetsingh9385
    @manmeetsingh9385 2 месяца назад +9

    ਗੱਲ ਬਾਤ ਸਿਰਾ ਲਾਤੀ ਬਾਈ ਨੇ ਆਹੀ ਸੋਚ ਹੋਣੀ ਚਾਹੀਦੀ ਹਰ ਇੱਕ ਦੀ❤

  • @beantsingh6690
    @beantsingh6690 2 месяца назад +9

    ਬਾਈ ਦੀ ਹਾਟ ਬੀਟ ਵਧ ਜਾਣ ਵਾਲੀ ਗੱਲ ਬਿਲਕੁਲ ਸਹੀ ਆ ਐਸੇ ਮੁੱਦੇ ਤੇ ਤੁਹਾਨੂੰ ਇੱਕ ਮੈਂ ਆਪ ਬੀਤੀ ਸੁਣਾਉਂਦਾ ਹਾਂ
    ਸਾਡੀ ਫੈਕਟਰੀ ਦਾ ਫੋਰਮੈਨ ਆਪਣੇ ਦਫ਼ਤਰ ਵਿੱਚ ਸੁੱਤਾ ਪਿਆ ਸੀ ਥੱਲੇ ਪਾਪਾ ਆਏ ਉਹਨਾਂ ਨੇ ਪੁੱਛਿਆ ਫੋਰਮੈਨ ਕਿੱਥੇ ਆ ਕਿਉਂਕਿ ਨੀਚੇ ਕੋਈ ਕੰਮ ਖਰਾਬ ਸੀ ਮਸ਼ੀਨ ਖੜੀ ਸੀ ਫੋਰਮੈਨ ਦਾ ਇੱਕ ਜੂਨੀਅਰ ਫੋਰਮੈਨ ਕੋਲੇ ਗਿਆ ਤੇ ਉਹਨੇ ਕਿਹਾ ਥੱਲੇ ਸਰਦਾਰ ਜੀ ਰੌਲਾ ਪਾ ਰਹੇ ਨੇ ਫੋਰਮੈਨ ਕਿੱਥੇ ਆ, ਕੰਮ ਵਲ ਧਿਆਨ ਕਿਉਂ ਨਹੀਂ ,ਕੰਮ ਕਿਉਂ ਖੜਾ ਏ ਅਤੇ ਉਸ ਫੋਰਮੈਨ ਨੇ ਮੇਰੇ ਪਾਪਾ ਨੂੰ ਕਿਹਾ ਬਾਈ ਜੀ ਮੇਰੀ ਤਾਂ ਹਾਰਟ ਬੀਟ ਬਹੁਤ ਵਧੀ ਹੋਈ ਆ ਬਹੁਤ ਬੁਰਾ ਹਾਲ ਆ, ਮੇਰਾ ਇਸ ਕਰਕੇ ਮੈਂ ਉੱਪਰ ਦਫਤਰ ਚ ਬੈਠਾ ਸੀ ਮੈਨੂੰ ਤਾਂ ਸਾਹ ਨਹੀਂ ਆ ਰਿਹਾ ਸਹੀ ਤਰੀਕੇ ਨਾਲ.... ਅਸੀਂ ਫੋਰਮੈਨ ਅੰਕਲ ਨੂੰ ਗੱਡੀ ਵਿੱਚ ਬਿਠਾਇਆ ਅਤੇ ਡੀ ਐਮ ਸੀ ਹਸਪਤਾਲ ਲੈ ਗਏ, ਡੀਐਮਸੀ ਹਸਪਤਾਲ ਵਿੱਚ ਜਦੋਂ ਉਸ ਦੀ ਚੈਕਿੰਗ ਕਰਾਈ ਅਤੇ ਉੱਥੇ ਡਾਕਟਰ ਕਹਿੰਦੇ ਕਿ ਇਹਨਾਂ ਦੇ ਹਾਰਟ ਵਿੱਚ ਬਲੋਕੇਜ ਆ ,ਇਹਨਾਂ ਦਾ ਆਪਰੇਸ਼ਨ ਕਰਨਾ ਪੈਣਾ ਜੇ ਇਹਨਾਂ ਦਾ ਆਪਰੇਸ਼ਨ ਨਾ ਕੀਤਾ ਤੇ ਕਦੇ ਵੀ ਕੁਝ ਵੀ ਹੋ ਸਕਦਾ ਹੈ ਉਹ ਸਾਡੇ ਫੋਰਮੈਨ ਅੰਕਲ ਦਰਸ਼ਨ ਸਿੰਘ ਜੀ ਦਿੱਲੀ ਦੇ ਸੀ ਉਹ ਕਹਿੰਦੇ ਵੀ ਮੈਂ ਇੱਥੇ ਆਪਰੇਸ਼ਨ ਨਹੀਂ ਕਰਾਉਣਾ ਮੈਂ ਤਾਂ ਦਿੱਲੀ ਜਾ ਕੇ ਆਪਰੇਸ਼ਨ ਕਰਵਾਊਂਗਾ..... ਮੈਂ ਖੁਦ ਆਪ ਵੈਦ ਹੋਣ ਕਰਕੇ ਜਦੋਂ ਉਹਨਾਂ ਦੀ ਨਬਜ ਪਕੜ ਕੇ ਦੇਖੀ ਤੇ ਮੈਂ ਉਹਨਾਂ ਨੂੰ ਕਿਹਾ ਬਾਈ ਜੀ ਟੈਂਸ਼ਨ ਹੈ ਤੁਹਾਨੂੰ ਹੋਰ ਕੋਈ ਚੱਕਰ ਨਹੀਂ ਮੈਂ ਪਾਪਾ ਨੂੰ ਕਹਿ ਦਵਾਂਗਾ ਕਿ ਤੁਹਾਨੂੰ ਘਰੇ ਜਾਣ ਦਿਓ,ਤੁਸੀਂ ਆਪਰੇਸ਼ਨ ਵਾਲੇ ਯੱਬ ਖਾਨੇ ਵਿੱਚ ਨਾ ਪਵੋ,,ਤੁਸੀਂ ਇੱਕ ਲੈਬੋਟਰੀ ਕੋਲ ਜਾ ਕੇ ਆਪਣਾ ਬਲੱਡ ਟੈਸਟ ਕਰਵਾਓ ਹਾਰਟ ਦੀਆਂ ਰਿਪੋਰਟਾਂ ਜੇਕਰ ਕਰਵਾਉਣੀਆਂ ਨੇ ਕਰਵਾ ਲਿਓ ਵੈਸੇ ਤੁਹਾਨੂੰ ਲੋੜ ਨਹੀਂ ਪੈਣੀ ਇਸ ਟਾਈਮ ਤੁਸੀਂ ਟੈਨਸ਼ਨ ਦੇ ਵਿੱਚ ਹੋ ...ਡਾਕਟਰਾਂ ਦੀ ਗੱਲ ਤੇ ਏਕ ਵਾਰ ਚ ਭਰੋਸਾ ਨਾ ਕਰੋ ਇੱਕ ਵਾਰ ਤੁਸੀਂ ਆਪਣੀਆਂ ਰਿਪੋਰਟਾਂ ਦਿੱਲੀ ਤੋਂ ਕਰਵਾਓ ... ਉਸੇ ਲਬੋਟਰੀ ਵਾਲੇ ਨੂੰ ਤੁਸੀਂ ਨਾ ਦੱਸਿਓ ਕਿ ਡੀਐਮਸੀ ਵਾਲੇ ਡਾਕਟਰਾਂ ਨੇ ਤੁਹਾਨੂੰ ਕੀ ਰਿਪੋਰਟ ਬਣਾ ਕੇ ਦਿੱਤੀ ਹੈ,,,ਜਦੋਂ ਉਹਨੇ ਦਿੱਲੀ ਜਾ ਕੇ ਰਿਪੋਰਟਾਂ ਕਰਵਾਈਆਂ ਤੇ ਉਹਨੂੰ ਕੋਈ ਪ੍ਰੋਬਲਮ ਨਹੀਂ ਆਈ ਬਾਈ ਜੀ ਸਿਰਫ ਖੂਨ ਗਾੜਾ ਸੀ... ਖੂਨ ਗਾੜੇ ਦੀ ਇੱਕ ਐਸਪਰੀਨ ਨਾਮ ਦੀ ਗੋਲੀ ਇੱਕ ਹਫਤਾ ਖਾਧੀ ਤੇ ਬੰਦਾ ਬਿਲਕੁਲ ਠੀਕ ਹੋ ਗਿਆ ਹੁਣ ਤੁਸੀਂ ਆਪ ਅੰਦਾਜ਼ਾ ਲਗਾ ਲਓ ਡਾਕਟਰ ਕਿੰਨਾ ਮਰੀਜ਼ ਨੂੰ ਪਰੇਸ਼ਾਨ ਕਰਦੇ ਨੇ ਜੇ ਮੇਰੇ ਵਰਗਾ ਬੰਦਾ ਉਸ ਨੂੰ ਸਲਾਹ ਨਾ ਦਿੰਦਾ,, ਹੋ ਸਕਦਾ ਸੀ ਸ਼ਾਇਦ ਉਹ ਡਾਕਟਰਾਂ ਦੇ ਧੱਕੇ ਚੜ ਜਾਂਦਾ ਜਾਂ ਫਿਰ ਕੁਝ ਵੀ ਹੋ ਸਕਦਾ ਸੀ ਮੈਂ ਹੁਣ ਜਿਆਦਾ ਗੱਲ ਕੀ ਕਰਨੀ ਆ ਤੁਹਾਨੂੰ ਮੈਂ ਡਾਕਟਰਾਂ ਦੀ ਮੈਂਟੈਲਿਟੀ ਦੱਸ ਰਿਹਾ ਕਿਸ ਤਰ੍ਹਾਂ ਮਰੀਜ਼ ਨੂੰ ਉਹ ਪਰੇਸ਼ਾਨ ਕਰਦੇ ਨੇ ਤੇ ਇੱਕ ਹਫਤੇ ਬਾਅਦ ਜਦੋਂ ਉਹ ਫੈਕਟਰੀ ਵਾਪਸ ਆਇਆ ਤੇ ਪਾਪਾ ਨੇ ਉਹਨੂੰ ਪੁੱਛਿਆ ਦਰਸ਼ਨ ਸਿੰਘ ਜੀ ਕੀ ਹਾਲ ਆ ਉਹ ਕਹਿੰਦੇ ਸਰਦਾਰ ਜੀ ਠੀਕ ਆ ਖੂਨ ਗਾੜਾ ਸੀਗਾ ਦਵਾਈ ਲਈ ਤੇ ਠੀਕ ਹੋ ਗਿਆ ਹੁਣ ਤੁਸੀਂ ਆਪ ਸੋਚੋ ਇਹ ਡਾਕਟਰ ਨੇ ਜਾਂ ਲੁਟੇਰੇ ਨੇ

    • @pargatgrewal181
      @pargatgrewal181 2 месяца назад

      Mere husband de v khoon Gada c 2saal pehla winter season vich Colestrol wd gea fer allowera diya lgaataar 2month tk peetia bottles mildiya ne medical shop us naal set ho gea 🎉🎉

  • @nattrajoana
    @nattrajoana 2 месяца назад +1001

    ਹੈਡਫੋਨ ਲਾਕੇ ਸੁਣਨ ਵਾਲੇ ਹਾਜ਼ਰ ਹੋਵੋ 🙏

    • @mangudon4631
      @mangudon4631 2 месяца назад +21

      Hajr ji😂😂

    • @punjab8043
      @punjab8043 2 месяца назад +13

      ਹਾਜ਼ਿਰ ਹੈ 😂😂

    • @SukhpalSingh-m8m
      @SukhpalSingh-m8m 2 месяца назад +3

      yr laye c 😢

    • @Kang_dulla.
      @Kang_dulla. 2 месяца назад +5

      BAI tan hi tan Sade Loka ch … ਕਿੰਨਾ ਗੰਦਾ ਦਿਮਾਗ ।.. ਤੁਸੀ ਦੇਖੋ ਕਿਤੇ ਪੰਜਾਬੀ ਕੁੜੀ ਸੂਟ ਦਾ। ਕੀਤੇ ਵਾਖੀ ਦੇਖ ਦੀ। ਹੋਵੇ ।. ਸਰੀਫ ਇਕ ਪੋਟਾ ਇਕ ਪਾਸੇ ।. ਉਹ ਦੇਖਣ ਤੇ ਹੀ ।..ਮੂੰਹ ਤੋ। ਲਾੜਾ ਸੁੱਟੀ ਜਾਂਦਾ ।.. ਸਰੀਫ ਤੁਹਾਡੀ ਗੱਲ ਕਰਕੇ ।. ਮੈਂ ਵੀ ਤੁਹਾਡੇ ਵਿੱਚੋ ਹਾ।.. ਇਹ ਗੱਲਾਂ ਦੀ ਬਹਤ ਲੋੜ ਸੀ ।. ਚਾਹੇ ਡਿਰਾਇਗ ਦਾ ਪੀਰਟ ਸਕੂਲ ਚ ਜ਼ਰੂਰੀ ਨਾ ਹੁੰਦਾ ।. ਪਰ ਇਹ ਗੱਲਾਂ ਸਾਡੇ ਵੇਲੇ ਵੀ ਹੁੰਦੀਆਂ ਤੇ 1992…1996 ਵਾਲੇ । ਕਿ ਸਾਰਾ ਸਰੀਰ ਇਕ ਸਰੀਰ ਹੈ ।.. ਪਰ ਕੁਝ ਕਿ ਹਿੱਸੇ ਤੁਹਾਡੇ ਇੱਜ਼ਤ ਮਾਣ ।. ਤੇ ਆਮ ਗੱਲ ਹੁੰਦੀ ।..

    • @davinderwaraich5578
      @davinderwaraich5578 2 месяца назад +1

      ਹਾਜਿਰ ਆ ਜੀ

  • @GurpreetSingh-eu9lf
    @GurpreetSingh-eu9lf Месяц назад +1

    ਅੱਜ ਪਹਿਲੀ ਵਾਰ ਪੋਡਕਾਸਟ ਪੂਰਾ ਦੇਖਿਆ ਗਾ ਬਹੁਤ ਵਧੀਆ ਲੱਗਿਆ ਜੀ

  • @LakhwinderSingh-kl7un
    @LakhwinderSingh-kl7un 18 дней назад

    ਵੀਰ ਜੀ ਕੁਦਰਤ ਸਾਹਿਬ ਜੀ ਬਾਰੇ ਬਹੁਤ ਚੰਗੀ ਗੱਲ ਬੋਲੀ ਤੁਸੀਂ

  • @SunPreet-i6u
    @SunPreet-i6u 2 месяца назад +13

    ਯਾਰ ਸਾਰੇ ਜਾਣੇ ਨਾ ਇਸ ਵੀਰ ਦੀਆਂ ਗੱਲਾਂ ਸੁਣ ਲਵੋ ਤੇ ਇਸ ਗੱਲਾਂ ਤੇ ਚੱਲਣਾ ਲੱਗ ਜਾਓ ਮੈਂ ਕਹਿੰਨਾ ਵਾ ਕਿ ਕਿਸੇ ਵੀ ਡਾਕਟਰ ਕੋਲ ਵੈਦ ਕੋਲ ਜਾਣ ਦੀ ਲੋੜ ਨਹੀਂ ਪਵੇਗੀ ਅਤੇ ਸਭ ਦੀ ਲਾਈਫ ਵਧੀਆ ਬਤੀਤ ਹੋਵੇਗੀ ਯਾਰ ਪੰਜਾਬੀ ਜਰੂਰ ਸੁਣਨ ਪੰਜਾਬੀ ਬਹੁਤ ਭੋਲੇ ਹੁੰਦੇ ਆ ਇਹ ਬੜੀ ਜਲਦੀ ਡਾਕਟਰਾਂ ਕੀਮਾ ਦੀਆਂ ਗੱਲਾਂ ਵਿੱਚ ਆ ਜਾਂਦੇ ਆ ਪਲੀਜ਼ ਯਾਰ ਜਿਹੜੇ ਬੱਚੇ 20 ਤੋਂ 30 ਸਾਲ ਦੇ ਮਰਦੇ ਨੇ ਪਲੀਜ ਯਾਰ ਉਹ ਸਾਰੇ ਜਾਣੇ ਇਹ ਗੱਲਾਂ ਨੂੰ ਸੁਣ ਕੇ ਇਹਨਾਂ ਤੇ ਗੌਰ ਕਰੋ

  • @Binder.Thiara
    @Binder.Thiara 2 месяца назад +5

    ਬਹੁਤ ਹੀ ਵਧੀਆ ਜਾਣਕਾਰੀ ਅਮਨ ਵੀਰ ਅਸੀ ਕਦੇ ਵੀ ਇਸ ਬਾਰੇ ਅਪਣੇ ਬੱਚਿਆਂ ਨੂੰ ਜਾਣਕਾਰੀ ਨਹੀਂ ਦਿੰਦੇ , ਜੇਕਰ ਕੋਈ ਅਪਣੀ ਬਿਮਾਰੀ ਬਾਰੇ ਗੱਲ ਕਰਦਾ ਤਾਂ ਉਹ ਪੂਰੇ ਪਿੰਡ ਵਿੱਚ ਮਜ਼ਾਕ ਦਾ ਪਾਤਰ ਬਣਦਾ ਤੇ ਡਿੰਪਰੈਸਨ ਦਾ ਛਿਕਾਰ ਹੋ ਜਾਂਦਾ……
    ਧੰਨਵਾਦ ਡਾਕਟਰ ਸਾਹਿਬ

  • @jagdeepwalu9890
    @jagdeepwalu9890 Месяц назад

    ਬਹੁਤ ਵਧੀਆ ਜਾਨਕਾਰੀ ਦਿੱਤੀਆ ਜੀ ਬਹੁਤੇ ਸੁਣ ਕੇ ਠੀਕ ਹੋ ਗਏ ਹੋਣੇ ਆ,

  • @Sukh.rehal99
    @Sukh.rehal99 Месяц назад +1

    Dr di soch nu salute aa❤❤

  • @highmind3636
    @highmind3636 2 месяца назад +11

    ਮੈ ਚੰਗਾ ਭਲਾ ਘੀ ਖਾਂਦਾ ਸੀ, ਦੋ ਦਿਨ ਪਹਿਲਾਂ ਡਾਕਟਰ ਨੇ ਮੇਰਾ ਘੀ ਬੰਦ ਕਰਤਾ ਤੇ ਕਿਹਾ ਤੇਰਾ cholesterol ਵੱਧ ਸਕਦਾ, ਅਜੇ cholesterol ਵੱਧਣ ਵੀ ਨਹੀਂ ਲੱਗਿਆ

  • @SukhwinderSingh-wq5ip
    @SukhwinderSingh-wq5ip 2 месяца назад +20

    ਸੋਹਣੀ ਵੀਡੀਓ ਜਾਣਕਾਰੀ ਭਰਪੂਰ ਵੀਡੀਓ ਬਾਈ , ਘੈਂਟ ਗੱਲਬਾਤ,ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤ ,

  • @nikamymundy8829
    @nikamymundy8829 2 месяца назад +6

    Har aik chiz bohat positive thi is utube mn i m from pakistan but mn 1.45 mnts ki pori video dekhi aik line miss nahi ki na forward ki bht achi infomative video hai

  • @karajsingh9718
    @karajsingh9718 2 месяца назад

    ਬਹੁਤ ਵਧੀਆ ਜਾਣਕਾਰੀ ਧੰਨਵਾਦ ਬਾਈ

  • @semsinghgill8542
    @semsinghgill8542 Месяц назад +1

    ਬਹੁਤ ਵਧੀਆ ਗੱਲਬਾਤ

  • @Learnandshine64
    @Learnandshine64 Месяц назад +4

    4 years ch fist podcast jo mea start to end puraa dakhya without any scrool or normal speed.... sardar ji i really proud of you .. tudi sachi sanu thik krn aae na ki dwai sale krn 🙏🙏🙏 thanks a lott.... respect sardar jii... wese jithe sardar aa jande aa othe sb vdiya hi hunda aa😊

  • @lovepreetmunday6617
    @lovepreetmunday6617 2 месяца назад +15

    ਵੀਰੇ ਤੇਰਾ ਪਹਿਲੀ ਵਾਰ ਪੌਂਡ ਕਾਸਟ ਦੇਖਿਆ ਮੈਂ, ਸਾਰਿਆਂ ਨਾਲੋਂ ਵਧੀਆਂ ਲੱਗਿਆ, ਜ਼ਿੰਦਗੀ ਦੀਆਂ ਸਭ ਤੋਂ ਕੀਮਤੀ ਗੱਲਾਂ ਕਰ ਗਿਆ ਬਾਈ , ਵੀਰੇ ਦੇ ਵੱਡਿਆਂ ਨੂੰ ਦਿਲੋਂ ਸਲੂਟ, ਬਹੁਤ ਕੁਝ ਸਿੱਖਣ ਨੂੰ ਮਿਲਿਆ ਅੱਜ ਵਾਹਿਗੁਰੂ ਚੜ੍ਹਦੀ ਕਲਾ ਰੱਖੇ ਵੀਰੇ ਨੂੰ
    ਤੇ ਸਭ ਤੋਂ ਵੱਡੀ ਗੱਲ ਕੀ ਵੀਰੇ ਨੇ ਸਾਫ ਤੇ ਸਿੱਧੇ ਸ਼ਬਦਾਂ ਬੋਲਿਆ ਸਭ ਕੁਝ, ਦਿਲੋਂ ਸਲੂਟ ਵੀਰੇ ਨੂੰ

  • @anilsaxena1505
    @anilsaxena1505 Месяц назад +1

    Fantastic analysis by Dr Yodha Singh. Request you to address youth espl and people in general by holding public meetings.

  • @zeenatthind895
    @zeenatthind895 2 месяца назад +33

    eh important si boht, punjab ch openly gall krna ehna cheezan vaare boht important e

    • @SunnySingh-yy3wg
      @SunnySingh-yy3wg 2 месяца назад

      Hi

    • @LUBANA-y1t
      @LUBANA-y1t 2 месяца назад

      ruclips.net/user/shortsepZyNKol7Z8?si=ldoxanlsJlZP58kc​@@SunnySingh-yy3wg

    • @AvtarSingh-ew2of
      @AvtarSingh-ew2of 2 месяца назад

      Right madam

    • @NS-uq9ml
      @NS-uq9ml 2 месяца назад

      Hand service ki aadat chhudane ki dawai btao

    • @AvtarSingh-ew2of
      @AvtarSingh-ew2of 2 месяца назад

      @@NS-uq9ml shadi karlo

  • @pindanwalejatt2214
    @pindanwalejatt2214 2 месяца назад

    ਬਹੁਤ ਵਧੀਆ ਚੰਗੀ ਜਾਣਕਾਰੀ 🙏🏻👍

  • @kamaljeetsingh7511
    @kamaljeetsingh7511 Месяц назад +1

    Shi veer ma first time podcast dekhi te thadi dekhi
    Sunke kuj sikhn nu milia
    Thx

  • @vjaygillpb0733
    @vjaygillpb0733 2 месяца назад +3

    bhaji main aj pehla podcast dekhea tuhada te oh v poraa bht kam diya gala te smjan walia gla c tnku soo mch dunia nu sahi guide karan layi

  • @masumlover
    @masumlover 2 месяца назад +6

    I laughed so much watching this. The host is hilarious and Singh Saab genuine human. Very informative episode. ❤

  • @gurvinderaulakh
    @gurvinderaulakh 2 месяца назад +2

    ਬਹੁਤ ਵਧੀਆ ਲੱਗਾ ਜੀ, ਧੰਨਵਾਦ😘💕

  • @kabooter_bazz4953
    @kabooter_bazz4953 27 дней назад

    ਅਮਨ ਵੀਰ ਬਹੁਤ ਹੀ ਵਧੀਆ ਢੰਗ ਨਾਲ ਸੇਧ ਦਿੱਤੀ ਆ ਲੋਕਾਂ ਨੂੰ ਵੈਦ ਸਾਬ ਜੀ ਨੇ ਬਹੁਤ ਹੀ ਵਧੀਆ ਢੰਗ ਨਾਲ ਸਮਝਾਇਆ ਤੇ ਸਭ ਤੋਂ ਵੱਡੀ ਗੱਲ ਕਿਸੇ ਨੂੰ ਵਹਿਮਾਂ ਭਰਮਾਂ ਵਿੱਚ ਨਹੀਂ ਪਾਇਆ

  • @LakhwinderSingh-lt5bu
    @LakhwinderSingh-lt5bu 2 месяца назад +61

    ਮੈਂ ਸੱਠ ਸਾਲ+ ਹਾਂ ਤੁਹਾਡੀ ਗਲਬਾਤ ਸੁਣ ਕੇ ਆਈ ਮਾਨਸਿਕਤਾ ਤੰਦਰੁਸਤੀ ਨੂੰ ਮਾਣਦਿਆਂ ਕਹਾਂਗਾ ,'ਬੁੱਢਾ ਹੋਊ ਤੁਹਾਡਾ ਬਾਪ😂'
    ਵਧੀਆ ਵਿਚਾਰਾਂ ਲਈ ਧੰਨਵਾਦ ਅਮਨ ਜੀ
    ਜ਼ਿੰਦਗੀ ਜ਼ਿੰਦਾਬਾਦ।
    ਮਾਸਟਰ ਲਖਵਿੰਦਰ ਸਿੰਘ ਰਈਆ ਹਵੇਲੀਆਣਾ ਜ਼ਿਲ੍ਹਾ ਅੰਮ੍ਰਿਤਸਰ

    • @jaskaran0786
      @jaskaran0786 2 месяца назад +1

      😂😂

    • @LUBANA-y1t
      @LUBANA-y1t 2 месяца назад

      ruclips.net/user/shorts5k_7M2yXCJk?si=z8Kw45xKdwa0e7mMruclips.net/user/shortsepZyNKol7Z8?si=ldoxanlsJlZP58kc

    • @LUBANA-y1t
      @LUBANA-y1t 2 месяца назад

      ruclips.net/user/shorts5k_7M2yXCJk?si=z8Kw45xKdwa0e7mM

    • @jassi5641
      @jassi5641 2 месяца назад

      Sex mastrubation Kudrati hai eh boora nhi hai
      Ajj kall de so cold religion de bandeya ne isnu galat keha
      Sach ta eh hai andar uhna de jyada urge ne

    • @ButasinghBoparai
      @ButasinghBoparai 2 месяца назад +1

      ESS SAB NA MASTRA MENU NI LGDA KOI MADM BCHI HOE G😅😅😅

  • @TruckLifeDhindsasaab
    @TruckLifeDhindsasaab 2 месяца назад +14

    ਅਮਣ ਵੀਰੇ ਬਹੁਤ ਬਹੁਤ ਧੰਨਵਾਦ ਤੁਸੀਂ ਇਹ ਪੌਡਕਾਸਟ ਲੈ ਕੇ ਆਏ ਹੋ ਮੈਂ ਇੱਕ ਘੰਟਾ ਟਰੱਕ ਰੋਕ ਕੇ ਸੁਣਿਆ ਹੈ ਪਰ ਅੱਜ ਦੀ ਨੌਜਵਾਨੀ ਨੂੰ ਬਚਾਉਣ ਵਾਸਤੇ ਇਦਾਂ ਦੇ ਉਪਰਾਲੇ ਕਰਦੇ ਰਹੋ ਧੰਨਵਾਦ ਜੀ

  • @ck00007
    @ck00007 2 месяца назад +16

    1:37:50 Bahi dill jit leya ❤ thanks aman veer heera banda 💎 labh leya

  • @amandeepdhaliwal3968
    @amandeepdhaliwal3968 3 дня назад

    Ehh pehli video dekhi a jide ch kise ne koi ਵਹਿਮ ਭਰਮ ਵਿੱਚ ਨਹੀਂ ਪਾਇਆ 🙏🙏🙏🙏🙏🙏

  • @jassidhaliwal7615
    @jassidhaliwal7615 2 месяца назад +44

    ਅਮਨ ਵੀਰੇ ਮਨਪ੍ਰੀਤ ਸਿੰਘ ਕੋਮਿਕ ਸਿੰਘ ਵੀਰੇ ਨਾਲ ਫੇਰ ਤੋ ਦੁਬਾਰਾ ਪੋਡਕਾਸਟ ਲੈਕੇ ਆਓ ਵੀਰ ਬਣ ਕੇ ❤

  • @HarwinderSingh-wj3fv
    @HarwinderSingh-wj3fv 2 месяца назад +1

    ਬਹੁਤ ਵਧੀਆ ਗੱਲਾਂ ਕੀਤੀਆਂ ਵੀਰਜੀ ਧੰਨਵਾਦ ਤੁਹਾਡਾ ਬਹੁਤ ਸਿੱਖਣ ਨੂੰ ਮਿਲਿਆ ❤

  • @manvlogs8403
    @manvlogs8403 2 месяца назад +14

    Bhut vadia Galla ❤ hoyia podcast ch

    • @Gurdeep-0005
      @Gurdeep-0005 2 месяца назад

      🎉🎉

    • @rajivuna
      @rajivuna 2 месяца назад

      😂🎉🎉🎉🎉🎉🎉🎉

    • @Mithudonyt
      @Mithudonyt 2 месяца назад

      ❤😊😂😅🎉😮😢

    • @manvlogs8403
      @manvlogs8403 Месяц назад +1

      @@Mithudonyt 💥💥💥🎉🎉

  • @beantsingh6690
    @beantsingh6690 2 месяца назад +15

    ਅਮਨ ਔਜਲਾ ਬਾਈ ਬਾਰ ਬਾਰ ਵੈਦ ਸਾਹਿਬ ਕੋਲੋਂ ਤਾਕਤ ਦੀ ਦਵਾਈ ਪੁੱਛ ਰਿਹਾ ਹੈ ਇਸ ਬਾਰੇ ਇੱਕ ਤੁਹਾਨੂੰ ਆਪਣੇ ਆਪ ਬੀਤੀ ਸੁਣਾਉਂਦਾ ਹਾਂ
    ਆਯੁਰਵੇਦ ਦੀ ਪੜ੍ਹਾਈ ਕਰਨ ਤੋਂ ਬਾਅਦ ਮੈਂ ਆਪਣੇ ਉਸਤਾਦ ਜੀ ਕੋਲ ਕਲੀਨੀਕ ਉੱਤੇ ਕੰਮ ਦੀ ਪ੍ਰੈਕਟਿਸ ਕਰਨ ਲਈ ਗਿਆ ਉੱਥੇ ਇੱਕ ਬੰਦਾ ਆਇਆ ਕੀ ਬਾਈ ਜੀ ਪਰਸੋਂ ਨੂੰ ਮੇਰਾ ਵਿਆਹ ਹੈ ਤੇ ਮੈਨੂੰ ਕੋਈ ਤਾਕਤ ਦੀ ਦਵਾਈ ਦੇ ਦਿਓ ਉਹ ਬੰਦਾ ਸਾਡੇ ਡਾਕਟਰ ਬਾਈ ਜੀ ਦਾ ਗੁਆਂਡੀ ਸੀ ਬਿਜਲੀ ਦਾ ਕੰਮ ਕਰਦਾ ਸੀ ਡਾਕਟਰ ਸਾਹਿਬ ਨੇ ਉਸ ਨੂੰ ਰਜਿੰਦਰ ਚੂੜਾਮਨੀ ਰਸ ਦੀਆਂ ਚਾਰ ਗੋਲੀਆਂ ਦੇ ਦਿੱਤੀਆਂ ਅਤੇ ਉਸਨੂੰ ਕਿਹਾ ਕਿ ਇਹ ਗੋਲੀ ਰਾਤ ਨੂੰ ਸੈਕਸ ਕਰਨ ਤੋਂ ਦੋ ਘੰਟੇ ਪਹਿਲਾਂ ਦੁੱਧ ਨਾਲ ਲੈਣੀ ਹੈ ਉਹ ਗੋਲੀ ਮੂੰਗੀ ਦੀ ਦਾਣੇ ਜਿੰਨੀ ਹੀ ਹੁੰਦੀ ਹੈ ਉਸ ਨੇ ਡਾਕਟਰ ਸਾਹਿਬ ਨੂੰ ਕਿਹਾ ਬਾਈ ਜੀ ਇਹ ਛੋਟੀ ਜਿਹੀ ਗੋਲੀ ਕੀ ਕਰੂਗੀ ਮੈਂ ਦੋ ਤਿੰਨ ਗੋਲੀਆਂ ਖਾ ਲਵਾਂਗਾ ਡਾਕਟਰ ਸਾਹਿਬ ਕਹਿੰਦੇ ਨਹੀਂ ਬਈ ਸਿਰਫ ਇੱਕ ਗੋਲੀ ਖਾਣੀ ਆ ਉਹਤੋਂ ਵੱਧ ਗੋਲੀ ਨਹੀਂ ਖਾਣੀ ..... ਉਹ ਚਲੇ ਗਿਆ .
    ਦੋ ਚਾਰ ਦਿਨਾਂ ਬਾਅਦ ਜਦੋਂ ਡਾਕਟਰ ਸਾਹਿਬ ਸੈਰ ਕਰਕੇ ਵਾਪਸ ਆ ਰਹੇ ਸੀ ਤਾਂ ਉਹ ਗੁਆਂਢੀ ਬੰਦੇ ਦੇ ਘਰੇ ਕੁਝ ਰੌਲਾ ਪੈ ਰਿਹਾ ਸੀ, ਉਹ ਕਹਿ ਰਹੇ ਸੀ ਨਵੀਂ ਨੂੰਹ ਬਿਮਾਰ ਹੋ ਗਈ ,,ਪੇਟ ਵਿੱਚ ਬਹੁਤ ਦਰਦ ਹੈ, ਹਸਪਤਾਲ ਲੈ ਕੇ ਜਾਣਾ ਹੈ ਤੇ
    ਡਾਕਟਰ ਸਾਹਿਬ ਨੇ ਪੁੱਛਿਆ ਤੇ ਉਹਨਾਂ ਨੂੰ ਵੀ ਇਹੀ ਗੱਲ ਕਹੀ ਘਰਵਾਲਿਆਂ ਨੇ ,ਅਤੇ ਡਾਕਟਰ ਸਾਹਿਬ ਨੇ ਫਿਰ ਉਸ ਦੇ ਘਰਵਾਲੇ ਨੂੰ ਪੁੱਛਿਆ ਕਿ ਕੀ ਗੱਲ ਹੋ ਗਈ ਉਸ ਘਰ ਵਾਲੇ ਨੇ ਦੱਸਿਆ ਕਿ ਬਾਈ ਜੀ ਜਿਹੜੀ ਦਵਾਈ ਮੈਂ ਤੁਹਾਡੇ ਤੋਂ ਲੈ ਕੇ ਗਿਆ ਸੀ ਉਹ ਮੈਂ ਇੱਕ ਦੀ ਬਜਾਏ ਚਾਰੇ ਗੋਲੀਆਂ ਇਕੱਠੀਆਂ ਖਾ ਰਹੀਆਂ ਤੇ ਮੈਂ ਸੈਕਸ ਕਰਨ ਲੱਗ ਗਿਆ ਰਾਤ ਨੂੰ 10 ਵਜੇ ਦਾ ਲੱਗਿਆ ਪਤਾ ਹੀ ਨਹੀਂ ਲੱਗਿਆ ਕਿੰਨੀ ਦੇਰ ਹੋ ਗਈ ਮੇਰਾ ਕੰਮ ਹੋਇਆ ਹੀ ਨਹੀਂ ਹੋਇਆ ...ਹਾਰ ਕੇ ਜਦੋਂ ਇਹ ਬਹੁਤ ਜਿਆਦਾ ਰੌਲਾ ਪਾਉਣ ਲੱਗੀ ਤਾਂ ਫਿਰ ਉਹਨੂੰ ਮੈਂ ਬਿਨਾਂ ਕੰਮ ਹੋਏ ਹੀ ਛੱਡ ਦਿੱਤਾ ਤੇ ਇੱਕ ਡੇਢ ਘੰਟੇ ਬਾਅਦ ਇਹਨੂੰ ਤਕਲੀਫ ਸ਼ੁਰੂ ਹੋ ਗਈ,, ਪਹਿਲਾਂ ਦਰਦ ਦੀਆਂ ਗੋਲੀਆਂ ਦਿੱਤੀਆਂ ਜਦੋਂ ਨਾ ਠੀਕ ਹੋਈ ਤੇ ਹੁਣ ਅਸੀਂ ਇਹਨੂੰ ਹਸਪਤਾਲ ਲੈ ਕੇ ਜਾ ਰਹੇ ਹਾਂ,,, ਉਸ ਦਿਨ ਡਾਕਟਰ ਸਾਹਿਬ ਨੇ ਸਾਨੂੰ ਸਮਝਾਇਆ ਕਿ ਸੈਕਸ ਅਤੇ ਮੈਨ ਪਾਵਰ ਦੀ ਦਵਾਈ ਖਾਣ ਤੋਂ ਪਹਿਲਾਂ ਬੰਦੇ ਨੂੰ ਇਨਸਾਨ ਹੋਣਾ ਜਰੂਰੀ ਹੈ ਇਹ ਦਵਾਈਆਂ ਇਨਸਾਨਾਂ ਲਈ ਨੇ ਜਾਨਵਰਾਂ ਲਈ ਨਹੀਂ .... ਉਹ ਗੁਆਂਢੀ ਬੰਦਾ ਤਾਂ ਦਵਾਈ ਖਾ ਕੇ ਜਾਨਵਰਾਂ ਵਾਂਗ ਆਪਣੀ ਘਰਵਾਲੀ ਤੇ ਚੜ ਗਿਆ ਜਿਵੇਂ ਆਖਰੀ ਵਾਰ ਹੀ ਸੈਕਸ ਕਰਨਾ ਹੁੰਦਾ ਹੈ ਉਸ ਦਿਨ ਤੋਂ ਬਾਅਦ ਬਾਈ ਜੀ ਨੇ ਰਜਿੰਦਰ ਚੂੜਾਮਨੀ ਰਸ ਵਰਗੀ ਤੇਜ ਅਸਰ ਵਾਲੀ ਦਵਾਈ ਇਨਾ ਖੱਚਰ ਲੋਕਾਂ ਨੂੰ ਦੇਣੀ ਬਿਲਕੁਲ ਬੰਦ ਕਰ ਦਿੱਤੀ,,, ਇਹ ਗੱਲ ਸਾਨੂੰ ਮੇਰੇ ਉਸਤਾਦ ਜੀ ਨੇ ਸੁਣਾਈ ਸੀ, ਜਦੋਂ ਮੈਂ ਉਹਨਾਂ ਕੋਲੋਂ ਕੰਮ ਸਿੱਖਦਾ ਸੀ.... ਇਸ ਤਰ੍ਹਾਂ ਦੀਆਂ ਮੈਂ ਤੁਹਾਨੂੰ ਸੈਂਕੜੇ ਗੱਲਾਂ ਸੁਣਾ ਸਕਦਾ ਹਾਂ ਜੋ ਮੇਰੇ ਸਾਹਮਣੇ ਬੀਤੀਆਂ ਜੋ ਸੈਕਸ ਦੀਆਂ ਤੇਜ਼ ਅਸਰ ਵਾਲੀਆਂ ਦਵਾਈਆਂ ਖਾ ਕੇ ਲੋਕਾਂ ਨੇ ਆਪਣੀਆਂ ਘਰ ਵਾਲੀਆਂ ਨਾਲ ਜਾਂ ਆਪਣੀਆਂ ਗਰਲ ਫਰੈਂਡਾਂ ਨਾਲ ਜਾਨਵਰਾਂ ਵਾਲਾ ਵਤੀਰਾ ਕੀਤਾ ਐਸੇ ਲਈ ਕਹਿੰਦੇ ਕਿ ਬਾਜ਼ੀਕਰਨ (ਮੈਨ ਪਾਵਰ)ਦਵਾਈ ਸ਼ੁਰੂ ਕਰਨ ਤੋਂ ਪਹਿਲਾਂ ਬੰਦੇ ਨੂੰ ਇਨਸਾਨ ਹੋਣਾ ਬਹੁਤ ਜਰੂਰੀ ਹੈ.....

    • @SurinderKumar-qc7gq
      @SurinderKumar-qc7gq 2 месяца назад

      Contact number pls

    • @KaranGaming-m9
      @KaranGaming-m9 2 месяца назад +1

      💯

    • @iqbalsingh5034
      @iqbalsingh5034 2 месяца назад +3

      ਤੁਸਾਂ ਵੀ ਤਾਂ ਅਜ ਦੇ ਬੱਚਿਆਂ ਨੂੰ ਰਜਿੰਦਰ ਚੂੜਾਮਣੀ ਖਾਣ ਦਾ ਭਰਮ ਪਾ ਦਿੱਤਾ ਨਾ? ਹੋ ਸਕਦਾ ਚੂੜਾਮਣੀ ਚੰਗਾ ਤਾਂ ਕਰ ਪਾਵੇ ਜਾਂ ਨਾ, ਪਰ ਬਹੁਤਿਆਂ ਨੇ ਜੇਕਰ ਇਹ ਪੌਡਕਾਸਟ ਵੇਖਿਆ ਤੇ ਤੁਹਾਡਾ ਕੁਮੈਂਟ ਪੜ ਕੇ ਰਜਿੰਦਰ ਚੂੜਾਮਣੀ ਲੱਭਦੇ ਫਿਰਨਾ।

    • @beantsingh6690
      @beantsingh6690 Месяц назад

      @@iqbalsingh5034 ਟੈਨਸ਼ਨ ਨਾ ਲਓ ਵੀਰ ਜੀ ਇਹ ਦਵਾਈ ਕਿਸੇ ਵੀ ਕੰਪਨੀ ਨੇ ਤਿਆਰ ਨਹੀਂ ਕੀਤੀ ਇਹ ਦਵਾਈ ਆਪ ਹੀ ਤਿਆਰ ਕਰਨੀ ਪੈਂਦੀ ਹੈ ਇਸ ਲਈ ਜੋ ਵੀ ਇਸ ਨੂੰ ਲੱਭੇਗਾ ਆਪਣਾ ਟਾਈਮ ਹੀ ਖਰਾਬ ਕਰੇਗਾ......

    • @beantsingh6690
      @beantsingh6690 Месяц назад

      @@iqbalsingh5034 ਕੰਪਨੀਆਂ ਸਿਰਫ ਉਹੀ ਦਵਾਈਆਂ ਤਿਆਰ ਕਰਦੀਆਂ ਹਨ ਜੋ ਆਸਾਨੀ ਨਾਲ ਅਤੇ ਸਸਤੇ ਭਾਅ ਵਿੱਚ ਤਿਆਰ ਹੋ ਜਾਣ ....
      ਰਾਜੇਂਦਰਚੂੜਾਮਨੀ ਰਸ ਅਤੇ ਪਰਮਦੇਬਾਕੁਸ਼ ਰਸ ਇਹ ਬਹੁਤ ਹੀ ਮਿਹਨਤ ਨਾਲ ਤਿਆਰ ਹੋਣ ਵਾਲੀਆਂ ਦਵਾਈਆਂ ਹਨ ਅਤੇ ਜਾਣਕਾਰ ਵੈਦ ਹੀ ਇਸ ਨੂੰ ਤਿਆਰ ਕਰ ਸਕਦਾ ਹੈ ਇਸ ਵਿੱਚ ਭਸਮਾ ਬਹੁਤ ਉੱਚ ਕੁਆਲਟੀ ਦੀਆਂ ਪਾਈਆਂ ਜਾਂਦੀਆਂ ਹਨ ਇਸ ਕਰਕੇ ਇਹਨਾਂ ਦਵਾਈਆਂ ਨੂੰ ਤਿਆਰ ਕਰਨਾ ਕਿਸੇ ਫਾਰਮੇਸੀ ਦੇ ਵਸ ਦੀ ਗੱਲ ਨਹੀਂ......

  • @morispal2692
    @morispal2692 2 месяца назад +3

    Aj tk ka sabse best or dimag ko samjhdar bnane wala podcasts

  • @RaBlife930
    @RaBlife930 2 месяца назад

    ਬਹੁਤ ਵਧੀਆ ਵੀਡੀਓ ਜੀਂ ਬਹੁਤ ਕੁਝ ਸਿੱਖਣ ਨੂੰ ਮਿਲਿਆ ਵੀਡੀਓ ਵਿੱਚੋ ਜੀ ❤❤

  • @mintudaad6382
    @mintudaad6382 2 месяца назад +1

    Bhut vdia gal kiti veere thode doha veera da dilo Dhanbaad ❤❤

  • @pirtpalsingh8434
    @pirtpalsingh8434 2 месяца назад +9

    Thanks y video ch both vida gal hoi ta good massage ve Mel gay 👍

  • @BalkerDhanday
    @BalkerDhanday 2 месяца назад +5

    ਨਵੀਂ ਪਨੀਰੀ ਲਈ ਬਹੁਤ ਵਧੀਆ ਜਾਨਕਾਰੀ ਹੈ ਜੀ👍🙏

  • @gurdeepguri5454
    @gurdeepguri5454 2 месяца назад +5

    One Of The Best Podcast On Sex Education Postive Thinking

  • @Thewhitewolf0097
    @Thewhitewolf0097 Месяц назад

    ਬਹੁਤ ਵਦੀਆ ਗੱਲਾਂ ਸਿੱਖਣ ਨੂੰ ਮਿਲਿਆਂ !!

  • @sukhsingh4293
    @sukhsingh4293 2 месяца назад +1

    Veer g sirrrrrraaaa..most informative vedio..sarian bimarian vedio sun k hi khatam..

  • @navjotcreation5090
    @navjotcreation5090 2 месяца назад +3

    ਬਾਈ ਦਿ ਗੱਲ ਸਹੀ ਏ ਬੰਦਾ ਦਿਮਾਗੀ ਤੌਰ ਤੇ ਠੀਕ ਹੋਣਾ ਚਾਹੀਦਾ

  • @amarpreetkaurkaur461
    @amarpreetkaurkaur461 2 месяца назад +5

    Over all it was very nice and knowledgeable podcast..female related question should also be answered..such as female sexual desire or some physical body issues..

  • @harminderbhangu168
    @harminderbhangu168 13 дней назад

    aman y j har ik socal media ta ewe di motivation mildi rwe apna punjab bach jauga and bro part 2 la k ao jldi i will wait brother

  • @Awarenesspb06
    @Awarenesspb06 2 месяца назад +1

    ਬਹੁਤ ਵਧੀਆ Aman Vr /Doctor Sardar Saab G❤❤❤❤

  • @iAjaySheriyar
    @iAjaySheriyar 2 месяца назад +9

    Awareness Bahut Jaruri "Harr kise layi" ess topic te. Shukriya bhaji ehna vadhia podcast banaunn layi _ Jeonde Raho.

  • @prabh2526
    @prabh2526 2 месяца назад +18

    Vry gd nd knowledgeable❤content hr trike da zruri

  • @_JASS_
    @_JASS_ 2 месяца назад +15

    Veere bohat e vdia podcast aa, te Dr. Jdee paji diyan galla son k boht vdia lggeya, rabb kre ohna da goal/sufna jarur poora hove😇🙏

  • @SandeepSingh-qc8ew
    @SandeepSingh-qc8ew Месяц назад

    ਬਹੁਤ ਕੰਮ ਦੀਆਂ ਗੱਲਾਂ ਕੀਤੀਆਂ ਬਾਈ ਨੇ।❤❤❤❤❤❤❤

  • @harharmahadev2747
    @harharmahadev2747 Месяц назад +1

    Paji bhut bhut vadiya sunan nu miliya thanks all of u thanks for aman paji jo tusi aa kuch sahmne le k aye ❤❤❤

  • @Love_Punjaab
    @Love_Punjaab 2 месяца назад +37

    ਮੈਨੂੰ ਲੱਗਦਾ ਜੋ ਏਸ ਵੈਦ ਕੋਲ ਆਉਂਦਾ ਹੋਣਾ, ਬਾਅਦ ਵਿੱਚ ਕਿਸੇ ਹੋਰ ਵੈਦ ਕੋਲ ਜਰੂਰ ਜਾਂਦਾ ਹੋਣਾ, ਮੈਂ ਲੋਕਾ ਦੇ ਦਿਮਾਗ ਨੂੰ ਜਾਣਦਾ ਹਾਂ, ਕਿਓਂਕਿ ਲੋਕ ਗੱਲਾਂ ਨਾਲ ਸੰਤੁਸ਼ਟ ਨਹੀਂ ਹੁੰਦੇ, ਸਵਾਲ ਜਵਾਬ ਤਾਂ ਬਹੁਤ ਨੇ, ਪਰ ਇਥੇ ਹਰ ਇੱਕ ਬੰਦੇ ਦੀ ਪ੍ਰੋਬਲਮ ਅਲੱਗ ਅਲੱਗ ਹੈ, ਪੰਜਾਬ ਵਿੱਚ ਨਸ਼ੇ ਦੀ ਮੇਨ ਜੜ੍ਹ ਸੈਕਸ ਹੈ, ਮੈਂ ਬਹੁਤ ਲੋਕ ਦੇਖੇ ਜਿੰਨਾ ਨਾਲ ਏਦਾ ਹੁੰਦਾ, ਬਹੁਤ ਸਾਊ ਸੋਫੀ ਬੰਦੇਆਂ ਦੀਆ ਵਾਈਫ ਬਾਹਰ ਜਾਂਦੀਆ ਵੀ ਦੇਖੀਆ , ਫੇਰ ਸਹੀ ਕੌਣ ਹੋਇਆ?

    • @AmitKumar-mv7rn
      @AmitKumar-mv7rn 2 месяца назад +1

      Eh kihde mentally ill nu sad liya

    • @hardeepaujla4029
      @hardeepaujla4029 2 месяца назад +8

      ਵੀਰ ਜੀ ਇਥੇ ਬੰਦੇ ਦੀ ਗਲਤੀ ਨਹੀਂ ਹੁੰਦੀ ਜਿਹੜੀ ਔਰਤ ਨੂੰ ਵਾਰ ਮੂੰਹ ਮਾਰਨ ਦੀ ਆਦਤ ਹੋਵੇ ਉਹ ਫੇਰ ਵਾਰ ਵੀ ਇੱਕ ਬੰਦੇ ਤੇ ਨੀ ਖੜਦੀ ਹੁੰਦੀ

  • @mandeepkaur6109
    @mandeepkaur6109 2 месяца назад +5

    God bless this doctor

  • @MohanSingh-ty9gz
    @MohanSingh-ty9gz 2 месяца назад +154

    ਏਸ ਮੁੱਦੇ ਤੇ ਗੱਲ ਕਰਨੀ ਬਹੁਤ ਜ਼ਰੂਰੀ ਆ।ਲੋਕ ਸ਼ਰਮ ਕਰਕੇ ਗੱਲ ਭੀ ਨਹੀਂ ਕਰਦੇ ਕਿਸੇ ਨਾਲ ਬੀਮਾਰ ਹਰ ਕੋਈ ਹੈ। ਸੈਕਸ ਲਾਈਫ ਚ

    • @Ajkimotivation-j5m
      @Ajkimotivation-j5m 2 месяца назад +8

      Kisi di sex timing 10 hr hagi

    • @Love_Punjaab
      @Love_Punjaab 2 месяца назад

      @@Ajkimotivation-j5m ਡੋਜ਼ ਲਓ 10 hr ਹੋ ਜਾਂਦੀ ਆ 😆😁😆😁

    • @Deathnote07
      @Deathnote07 2 месяца назад

      @@Ajkimotivation-j5m😂

    • @reshamsingh8966
      @reshamsingh8966 2 месяца назад

      ​@@Ajkimotivation-j5m1¹

    • @Sukhjatt-kx8pn
      @Sukhjatt-kx8pn 2 месяца назад +4

      Yah doctor Jagdeep da ladka hai Jisne pahla Jagdeep Ayurveda De Naam Utte bahut log Kali Jindagi Kharab Ki Hai Dr Jagdeep Ikka pouch ribbon Jisne bahut nuksan kita hai ismein poochh Ke Dekho usne logon ka bahut nuksan Kiya Hai

  • @Rajkumar-nl1gg
    @Rajkumar-nl1gg 2 месяца назад

    ਬਹੁਤ ਸੋਹਣਾ ਬਾਈ ਇੰਸਟਾਂ ਤੇ ਜ਼ਿਆਦਾ ਘਟੀਆ ਇਮੇਜ ਬਣਾਈ ਆ ਇਹਨਾਂ ਦੀ ਅਸਲ ਚ ਹੁਣ ਸਹੀ ਸਮਝ ਲੱਗੀ ਆ❤❤

  • @jaskaran0786
    @jaskaran0786 2 месяца назад +6

    Ajy adha podcast hi suneya pr aman veere tade rahi bhut vdia knowledge mil rhi aa hr podcast ch... Bs mera veer hun eh km na shdi❤baki lavu u vadde veereya ❤

  • @birpalsingh26
    @birpalsingh26 2 месяца назад +6

    Thanks for such a valuable information from such genuine persons

  • @Lovejot0812
    @Lovejot0812 2 месяца назад +7

    Very knowladgeble and hepfull prodcast🙏🙏🙏🙏🙏🙏thank you soo much invite such a very humble Personality

    • @BilalAhmad_332
      @BilalAhmad_332 2 месяца назад

      How for u

    • @Lovejot0812
      @Lovejot0812 2 месяца назад

      @@BilalAhmad_332 this man thinking was nice

    • @BilalAhmad_332
      @BilalAhmad_332 2 месяца назад

      @@Lovejot0812 hn g mujh pta ha ghlt bten zyda fhli hoe hn

  • @commitment8888
    @commitment8888 Месяц назад +1

    Veer g boot achi tay sachiiiiiyan gallaan dasiyan tussiiii.... 😊

  • @SardarPB10ala
    @SardarPB10ala 2 месяца назад +8

    ਬਿਲਕੁਲ ਸਹੀ ਗੱਲ ਹੈ ਅਮਨ ਬਾਈ ਜੀ ਇਹ ਇੱਕ ਰਿਵਾਜ ਆ ਦੁਨੀਆਂ ਦਾ ਹੋਰ ਕੋਈ ਗੱਲ ਨਹੀਂ ਲੋਕਾਂ ਦੇ ਦਿਮਾਗ ਵਿੱਚ ਫਸ ਚੁੱਕੀ ਹੈ ਗੱਲ ਹੋਰ ਪ੍ਰੋਬਲਮ ਕੋਈ ਨਹੀਂ

  • @harpalsarpanch9081
    @harpalsarpanch9081 День назад

    Bhut vadia podcast a bro 👌👌👌

  • @VijaySingh-se9lq
    @VijaySingh-se9lq 2 месяца назад +7

    ਬਾਈ ਜੀ ਜੇ ਗਲਾਸ ਵਾਲੀ ਗੱਲ ਸੱਚ ਹੋ ਜਾਦੀ ਫੇਰ 😮🥤🫗

    • @rajivuna
      @rajivuna 2 месяца назад

      😂😂😂

  • @MRmaker-ht3yg
    @MRmaker-ht3yg 2 месяца назад +82

    Bai ji ਸੇਵਕ ਸਿੰਘ ਮੈਕਨਿਕਲ ਨਾਲ podcast ਕਰੋ

  • @SinghSukhvinder-z1i
    @SinghSukhvinder-z1i 2 месяца назад +29

    इस वैध की बात पूरी सुनो और दिमाग 🧠 का डर 😱 दूर करो,किस किस का डर दिमाग 🧠 से निकल गया ,इस ब्रॉडकास्टिंग सुन कर

  • @karamjeetsinghbhondhal5657
    @karamjeetsinghbhondhal5657 2 месяца назад +2

    ਬਿੱਲਕੁੱਲ ਸਹੀ ਗੱਲ ਹੈ ਵੀਰ ਜੀ ਲੋਕਾਂ ਦਾ ਮਾਈਡ ਸੈਟ ਕਰਨ ਦੀ ਲੋੜ ਹੈ।

  • @aarzoogrewal7048
    @aarzoogrewal7048 17 дней назад

    Bhut hi good and informative podcast c bhut knowledge mili dekh ke🙏keep it up ✅👍........... Nd Aman thonu glass badwake kidda lgga o plz jrur dseo😅😂

  • @PEACE4T
    @PEACE4T 2 месяца назад +22

    One like for Rahul😅

  • @shivammanhas171
    @shivammanhas171 2 месяца назад +5

    One of the great video about the facts

  • @actoraryan9
    @actoraryan9 2 месяца назад +19

    Sabto best podcast aaj tk ehda da podcast kite ni vekheya proud of you veere