Gup Shup with Anjum Saroya | Zaibi Hanjra | Gursewak Singh | Nasir Dhillon

Поделиться
HTML-код
  • Опубликовано: 13 июл 2023
  • Punjabi Lehar is endeavoring to bridge a gap between the people of East and West Punjab, created by the partition of 1947. Most of the people have passed away with an unfulfilled ardent desire in their heart, to see their birth place and meet their childhood friends. Punjabi Lehar is attempting to fufil the desire of remaining partition era punjabis, who will be gone in the next five to seven years. Punjabi Lehar, through its medium is spreading the message of love and cooperation. With your support, It will always be our endeavor to create an environment for communication, love and harmony
    #Pakistan#PunjabiLehar#

Комментарии • 906

  • @PunjabiLehar
    @PunjabiLehar  Год назад +118

    Thankyou all keep supporting share and comments🙏🏻🙏🏻🙏🏻

    • @chamkaur_sher_gill
      @chamkaur_sher_gill Год назад +4

      Sat sri akall veer ji 🙏 good job 🙏 ❤❤❤❤❤❤❤❤❤❤❤❤

    • @umarprince64
      @umarprince64 Год назад +3

      Nasir veery..Happy singh ni nazar anda hun tadiya videos wich..?

    • @bbunny8976
      @bbunny8976 Год назад +4

      ਏਹ ਪੰਜਾਬ ਵੀ ਮੇਰਾ ਏ ਆਹ ਪੰਜਾਬ ਵੀ ਮੇਰਾ ਏ ,,,,,,,, ਬਹੁਤ ਸਾਰਾ ਪਿਆਰ ਤੇ ਸਤਿਕਾਰ ਪੰਜਾਬੀ ਲਹਿਰ ਵਾਲਿਆ ਵੀਰਾ ਨੂੰ ❤❤

    • @GulzarCheekewala
      @GulzarCheekewala Год назад +2

      Pai Yar Hukka Na Piya Karo J Sardar Banda Howe Vich Sardar Saahb Tuhau Tokna Cahida C

    • @Gillverpal
      @Gillverpal Год назад +3

      @@GulzarCheekewala bro eh ohna da reha sehan hai .....har gal da virod na kro .....baki sardar ji nu avoid krna chahida c ....jive video vich dekhea oh sardar saab kafi gyaanwaan han

  • @beantbrar7706
    @beantbrar7706 Год назад +140

    ਐਨੇ ਸਾਰੇ ਪੰਜਾਬ ਦੇ ਸੱਚੇ ਹਮਦਰਦ ਭਰਾਵਾਂ ਨੂੰ ਇਕੱਠੇਆਂ ਵੇਖ ਕੇ ਰੂਹ ਖੁਸ਼ ਹੋਗੀ

    • @user-uf4pj1uz3c
      @user-uf4pj1uz3c 11 месяцев назад +1

      Shi aa veer ji eho nu bolde ne sardari lakh loki boli jan prr punjab bargi jga duniya ch kito v nhi lbh di ❤

  • @RajinderSingh-cw9wu
    @RajinderSingh-cw9wu Год назад +154

    ਪਿਆਰ ਮਹੁਬਤ ਨਾਲ ਰਹਿਣਾ ਹੀ ਇਨਸਾਨੀਅਤ ਹੈ ਅਤੇ ਇਹ ਮਿਲਵਰਤਣ ਪੰਜਾਬ ਦੇ ਲੋਕਾਂ ਵਿੱਚ ਹੀ ਜਿਆਦਾ ਹੈ
    ਪੰਜਾਬ ਪੰਜਾਬੀ ਪੰਜਾਬੀਅਤ ਜਿੰਦਾਬਾਦ 💪💪💪💪💪

    • @harjobandhillon90
      @harjobandhillon90 11 месяцев назад

      Sachi. Pta v a kush Islam ki khenda non Muslim barea . Kari rehia Muslims nal . Mainu 3sal ho gai phatana nal punjabi Muslims Egypt seryia Iraq Jordan Arabic Muslims nal vah paida har roz. Meri transport vich 40 Muslims a aasi 18 k punjabi a . Eena nal rehna tea kam karna bohat aukha eena eehi kehi jana hunda Muslims banh Jo Islam kabool karlo . Muh tea hor picha hor . Jooth bohat boldea a . Kadi eeh kisa da Faida nai chaundea kisa da v . Kafir nu katal karo lekhia kuran vich . Katar panthi jada nea . Kisa dea sakea nai par eeh eeda dea a jona mama bhua massi chacha dea kuri jinu phela behan khendea oss nal he viah kra laindea a sharam v nai aundi bukhea v mardea hoan fir v 10 bachea peada kardea a .

    • @mohindersingh9293
      @mohindersingh9293 11 месяцев назад +1

      @@harjobandhillon90 vir ji gal sirf puunjab de musalmana di kiti bai ne Punjabi loka vich Piar hega aje baki duniaa vich nafarat to Siva kush nhi me tuhadi gal nal v sehmat han

    • @saeediqbalmetla8624
      @saeediqbalmetla8624 10 месяцев назад

      बिल्कुल सच्ची और सटीक बात
      सईद इकबाल जाट मेटला चविंडा पसरुर सियालकोट पंजाब पाकिस्तान

  • @PrabhGill
    @PrabhGill Год назад +162

    Panjab Panjabi Zindaabaad 🙏🏼

    • @Deejutt8055
      @Deejutt8055 Год назад +8

      Love you from Pakistan ♥️
      Tosi kado arhy ho Pakistan

    • @user-uf4pj1uz3c
      @user-uf4pj1uz3c 11 месяцев назад

      ​@@Deejutt8055Love you too lehnde punjab nu yara rbb ne chahiya 47 to dur akha bhar ke mtha teka ge sade guru ghra nu te punjab di dhart nu.. Bai ji dill khush ho giia so brother nu eko mnje te dekh ke ehh hundi aa sardari kiya bata tuhadia v pak Punjab waliyo kinna vdhia jga ❤❤❤tuci v aayio brother welcome aa Chad DE punjab blo apne dusre punjab DE punjabia nu.. Waheguru ji 🙏🙏

    • @copypaist
      @copypaist 9 месяцев назад +1

      Big Love Gill Paa G

  • @makhansingh3002
    @makhansingh3002 Год назад +196

    ਅੱਜ ਸਾਨੂੰ ਸਾਡਾ ਪੁਰਾਣਾ ਪੰਜਾਬ ਯਾਦ ਆ ਗਿਆ ਜਦੋਂ ਇੱਕੋਂ ਵਿਹੜੇ ਵਿੱਚ ਮੰਜੀਆਂ ਡਹਾ ਕੇ ਬੈਠਦੇ ਸੀ ਗੱਲਾਂ ਬਾਤਾਂ ਕਰਦੇ ਸੀ

    • @jassisingh6319
      @jassisingh6319 11 месяцев назад +1

      Purane nu ki aa hun v kerde aa asi ta 😂purana Punjab ni purana time ho janda lok change ho jande nai bhot khuch change ho gya Punjab ni change hoya j dhyan naal dekho oh sab khuch mil jana bus oh lok ni milde 👍

    • @gharg2309
      @gharg2309 11 месяцев назад +3

      ਬਹੁਤ ਚੰਗੀ ਗੱਲ ਹੈ ਭਰਾ ਪਿਆਰ ਨਾਲ ਮਹਿਫ਼ਲ ਜਮਾ ਕੇ ਬੈਠੇ ਹਨ , ਪਰ ਇਸ ਹੁੱਕੇ ਵਾਲੀ ਮਹਿਫ਼ਲ ਵਿੱਚ ਬੈਠਣਾ ਸਿੱਖ ਵੀਰ ਨੂੰ ਸ਼ੋਭਾ ਨਹੀਂ ਦਿੰਦਾ। ਸਾਰੇ ਭਰਾਵਾਂ ਨੂੰ ਬੇਨਤੀ ਹੈ ਅਗਰ ਅਸੀਂ ਸਾਰੇ ਧਰਮਾਂ ਦੇ ਭਰਾ ਰੰਗ ਬਰੰਗੇ ਗੁਲਦਸਤੇ ਵਾਂਗੂੰ ਬੈਠਣਾ ਹੈ ਤਾਂ ਕ੍ਰਿਪਾ ਕਰਕੇ ਨਸ਼ਿਆਂ ਨੂੰ ਮਹਿਫ਼ਲ ਤੋਂ ਦੂਰ ਰੱਖਿਆ ਜਾਵੇ ਤਾਂ ਕਿ ਦਰਸ਼ਕਾਂ ਵਿੱਚ ਚੰਗਾ ਸੁਨੇਹਾ ਜਾਵੇ। ਇਹ ਬੜਾ ਚੰਗਾ ਨਹੀਂ ਲੱਗਾ, ਇਕੋ ਮੰਜੇ ਤੇ ਦੋ ਭਰਾ, ਸਿੱਖ ਅਤੇ ਗ਼ੈਰ ਸਿੱਖ ਬੈਠੇ ਹਨ ਪਰ ਮਾਫ ਕਰਨਾ ਇਹ ਠੀਕ ਨਹੀਂ ਲੱਗਾ ਉਸੇ ਮੰਜੇ ਤੇ ਇੱਕ ਭਰਾ ਹੁੱਕਾ ਪੀਦਾ ਹੋਵੇ।

    • @GurdeepSingh-su5ev
      @GurdeepSingh-su5ev 7 месяцев назад

      ਬਿਲਕੁਲ ਠੀਕ ਗੱਲ

  • @rajamurtaza6168
    @rajamurtaza6168 Год назад +89

    Love for all Punjabi brothers from all over the world.

  • @unitedcolors2920
    @unitedcolors2920 Год назад +63

    ਦਿਲ ਖੁਸ਼ ਹੋ ਗਿਆ ਗੱਲਾਂ ਬਾਤਾਂ ਸੁਣ ਕੇ, ਕਿਤੇ ਇਹ ਚੰਦਰੀਆਂ ਸਰਕਾਰਾ ਹੱਦਾਂ ਸਰਹੱਦਾਂ ਖਤਮ ਕਰ ਦੇਵੇ, ਪਰ ਅੱਜ ਵੀ ਦਿਲਾਂ ਵਿੱਚ ਦੋਨੋ ਪਾਸੇ ਕੋਈ ਸਰਹੱਦਾਂ ਨੀ, ਸਾਰੇ ਭਰਾ ਇਕਠੇ ਬੈਠੇ ਦੇਖ ਰੂਹ ਨੂੰ ਸਕੂਨ ਮਿਲਦਾ(ਬਠਿੰਡਾ)

  • @amritpalkaur1822
    @amritpalkaur1822 Год назад +70

    ਵਾਹਿਗੁਰੂ ਗੁਰੂ ਜੀ ਇਵੇਂ ਹੀ ਇੱਕ ਕਰ ਦਿਉ ਅਸੀਂ ਆਉਂਦੇ ਜਾਂਦੇ ਰਿਹਣ ਸਾਰੇ ❤❤🙏🙏

  • @sukhveerdhaliwal1168
    @sukhveerdhaliwal1168 Год назад +36

    ਲਹਿੰਦੇ ਪੰਜਾਬ ਨੂੰ ਬਹੁਤ ਪਿਆਰ ਕਰਦੇ ਹਾਂ ਵਾਹਿਗੁਰੂ ਜੀ ਮਿਹਰ ਕਰੇ ਬਾਰਡਰ ਚਕੇ ਜਾਨ

    • @jashanmaan6075
      @jashanmaan6075 11 месяцев назад +2

      Tusi sirf Punjab de which Muslmana nu maar sakde oh pyare nahi Kar sakde

    • @sukhveerdhaliwal1168
      @sukhveerdhaliwal1168 9 месяцев назад

      @@jashanmaan6075 ਦੱਸ ਕਿਸ ਸਿਖ ਨੇ ਮੁਸਲਮਾਨਾਂ ਨੂੰ ਮਾਰਿਆ ਹੈ ਅਸੀਂ ਤਾਂ ਬਾਬਾ ਫਰੀਦ, ਕਬੀਰ ਜੀ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ ਪੜਦੇ ਹਾਂ ਨਵਾਬ ਸ਼ੇਰ ਖਾਂ ਮਲੇਰਕੋਟਲਾ ਵਾਲੇ ਨੂੰ ਤੇ ਪੀਰ ਬੁੱਧੂਸ਼ਾਹ ਜੀ ਸ਼ਹੀਦ ਜੀ ਦਾ ਸਤਿਕਾਰ ਕਰਦੇ ਹਾ

  • @surjeetsighsonu7896
    @surjeetsighsonu7896 Год назад +53

    ਜਿਉਂਦੇ ਵਸਦੇ ਰਹੋ ਮੇਰੇ ਪੰਜਾਬ ਦੇ ਸੋਹਣੇ ਵੀਰੋ 🎉🎉🎉❤

  • @jagseerchahaljag687
    @jagseerchahaljag687 Год назад +27

    ਵਾਹ ੳ ਪੰਜਾਬ ਦੇ ਪੁੱਤਰੋ । ਧਰਮਨਾ ਨਜ਼ਾਰਾ ਆ ਗਿਆ ਵੀਡੀਓ ਵੇਖ ਕੇ।👌👌👌🙏🙏

  • @DavinderSingh-yp1fs
    @DavinderSingh-yp1fs Год назад +27

    ਸਾਰੇ ਭਰਾ ਰਲਮਿਲ ਕੇ ਆਪਣਾ ਦੁੱਖ ਸੁੱਖ ਸਾਂਝੇ ਕਰ ਰਹੇ ਹੋ

  • @surindersinghdhaliwal4352
    @surindersinghdhaliwal4352 Год назад +14

    سب کو ایک جگہ دیکھ کر دل بہت خوش ہوا۔

  • @bahadursingh9718
    @bahadursingh9718 Год назад +21

    ਬਾਈਂ ਜੀ ਆਪ ਜੀ ਨੇ ਬਹੁਤ ਹੀ ਵਧੀਆ ਮੇਹਫਿਲ ਲਾ ਰਖੀਂ ਹੈ।ਮਨ ਖ਼ੁਸ਼ ਹੋ ਗਿਆ ਹੈ ਸਾਡੇ ਲਹਿਦੇ ਪੰਜਾਬ ਦੀਆਂ ਗੱਲਾਂ ਸੁਣ ਕੇ ਬਹੁਤ ਮਨ ਖ਼ੁਸ਼ ਹੋ ਗਿਆ ਵੀਰ ਜੀ ਚੜ੍ਹਦਾ ਪੰਜਾਬ ਤੇ ਲਹਿਦਾ ਪੰਜਾਬ ਦੋਨੋਂ ਇੱਕੋਂ ਵੀਰ ਹਾਂ ਦੋਨੋਂ ਵੀਰਾਂ ਨੂੰ ਚੜ੍ਹਦੀ ਕਲ੍ਹਾ ਵਿੱਚ ਰੱਖੇ ਧੰਨਵਾਦ ਬਹਾਦੁਰ ਸਿੰਘ ਸਿੱਧੂ ਲੇਲੇਵਾਲਾ ਤਲਵੰਡੀ ਸਾਬੋ

  • @harnoorsingh8433
    @harnoorsingh8433 10 месяцев назад +14

    I am from India ਪਾਕਿਸਤਾਨ ਵਾਲੇ ਵੀਰ ਬੜੇ ਹਸਮੁੱਖ ਸੁਭਾਅ ਦੇ ਮਾਲਕ ਨੇ love you Pakistan ❤❤

  • @sandhupal8503
    @sandhupal8503 Год назад +25

    ਵਾਹਿਗੁਰੂ ਜੀ ਸਦਾ ਸਾਡੇ ਸਾਂਝੇ ਪੰਜਾਬ ਤੇ ਪੰਜਾਬੀਅਤ ਨੂੰ ਚੜ੍ਹਦੀਕਲਾ ਚ ਰਖਿਉ......😊😊

  • @rajvirsingh4558
    @rajvirsingh4558 Год назад +20

    ਸਾਡਾ ਖਿੱਤਾ ਸਾਡੇ ਲੋਕ ਸਾਡਾ ਪੰਜਾਬ ਸਾਡੀ ਪੰਜਾਬੀਅਤ ਜਿੰਦਾਬਾਦ

  • @gurmelsingh6100
    @gurmelsingh6100 Год назад +17

    ਵਾਹਿਗੁਰੂ ਜੀ ਕਿ੍ਰਪਾ ਕਰਨ ਕਿ ਪੰਜਾਬੀ ਇੱਕ ਵਾਰ ਫੇਰ ਇਕੱਠੇ ਹੋਣ

  • @chamkaur_sher_gill
    @chamkaur_sher_gill Год назад +11

    ਚੜਦਾ ਲਹਿੰਦਾ ਪੰਜਾਬ ਜਿੰਦਾਬਾਦ ਪੰਜਾਬ ਪੰਜਾਬੀਅਤ ਜਿੰਦਾਬਾਦ ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤🙏🙏🙏🙏🙏🙏🙏🙏🙏🙏🙏🙏🙏🙏🙏

  • @sehgeindia
    @sehgeindia Год назад +7

    Dona desha di juban ek hai, is mehfil to pata lagda hai, Punjab jindabad,

  • @Bapu360
    @Bapu360 Год назад +11

    ਵੀਰ ਜੀ ਅੱਜ ਪੁਰਾਣੇ ਪੰਜਾਬ ਦੀ ਯਾਦ ਆ ਗਾਈ ਦਿੱਲ ਖੂਸ਼ ਹੋ ਗਿਆ ਵੀਰ ਜੀ

  • @SatnamSingh-uw5fn
    @SatnamSingh-uw5fn Год назад +18

    ਪੱਗ ਦੀ ਅਹਿਮੀਅਤ ਼ ਸਰਦਾਰ ਜੀ ਸਾਰਿਆਂ ਵਿੱਚੋਂ ਅਲੱਗ ਹੀ ਦਿਸਦੇ ਆ . ਬਹੁਤ ਵਧੀਆ ਲੱਗੀ ਵੀਡੀਓ ਧੰਨਵਾਦ.

    • @aulakh2
      @aulakh2 9 месяцев назад

      What’s good? Someone smoking in front of a Sikh?

    • @HassanAli-gv4wv
      @HassanAli-gv4wv 8 месяцев назад

      @@aulakh2 bahi a punjab da calchar a

  • @nsdhillon9937
    @nsdhillon9937 Год назад +62

    Saare veeran nu salam 🙏 rabb tuhanu hamesha khush rakhe from Punjab India 🇮🇳

    • @RehmanGujjar-nv6qv
      @RehmanGujjar-nv6qv Год назад +4

      Rabb Tuhn v hasda wasda rakhy veer ji ❤🍂
      Mere grandfather Ambala Tu migrated see.. Belong to GUJJAR Family ❤🔱....Love you from west Punjab ❤👑

    • @umair_rajput9778
      @umair_rajput9778 11 месяцев назад

      Tuwanu vi rab hush rakhaa ❤

    • @waqasgujjar1239
      @waqasgujjar1239 9 месяцев назад

      🏳️💕❤️🇵🇰🇵🇰❤️❤️

    • @surdysingh
      @surdysingh 6 месяцев назад

      @@RehmanGujjar-nv6qv saddi district pehla Ambala sigi, hun Yamunanagar hai. Pehla Yamunanagar city da na Abdullapur hunda si.

    • @RajinderSingh-lv5wk
      @RajinderSingh-lv5wk 4 месяца назад

      ਜਦੋਂ ਵੀਰ ਕੋਈ ਸਿਖ ਸਰਦਾਰ ਆਉਂਦਾ ਹੈ ਤਾਂ ਹਉਕਾ ਦਾ ਥੋੜਾ ਪਰਹੇਜ਼ ਰੱਖਿਆ ਕਰੋ

  • @ramangrewal6053
    @ramangrewal6053 Год назад +28

    Ese trha hasde wasdey rho lehnde te charde punjab de veero waheguru ji tuhanu chardikala bakhshan 🙏🙏❤️👍

  • @jagatkamboj9975
    @jagatkamboj9975 Год назад +16

    Love you pak Punjabi veero Te bhaino khoosh rho Allah Waheguru khushiyan bakshe Asi ha Punjabi sadi gal baat hor

    • @saadmaqbool362
      @saadmaqbool362 Год назад

      Tusi kamboj likhdy o Ty Pakistan wich asi kambooh likhdy aa ma b kambooh han ...

  • @Naturecandid_gagan
    @Naturecandid_gagan Год назад +19

    Rooh hi khush ho gyi ae sab dekh k..love from Punjab ❤

  • @balvirslnghsahokesingh7446
    @balvirslnghsahokesingh7446 Год назад +13

    ਵਾਹ ਜੀ ਵਾਹ,,,, ਦੋਵੇਂ ਪੰਜਾਬਾਂ ਦੇ ਨੁਮਾਇੰਦਿਆਂ ਨੂੰ ਇੱਕ ਹੋਕੇ ਇੱਕ ਪੰਜਾਬ ਬਣਾਉਣ ਵਾਸਤੇ ਉਪਰਾਲਾ ਕੀਤਾ ਜਾਣਾ ਚਾਹੀਦਾ ਹੈ। ਵਾਹਿਗੁਰੂ ਜੀ ਅਸੀਂ ਫਿਰ ਇਕੱਠੇ ਹੋ ਜਾਈਏ ਜੀ। ਸ਼ਾਬਾਸ਼ ਲੱਗੇ ਰਹੋ ਖੁਸ਼ ਰਹੋ ਜੀ। ਧਨਵਾਦ ਮਿਹਰਬਾਨੀ

  • @sattitaprianwala
    @sattitaprianwala Год назад +6

    ਬਾਈ ਕਸਮ ਨਾਲ ਮੇਰਾ ਜੀਅ ਕਰਦਾ ਕੇ ਏਹਦਾ ਕੱਠੇ ਹੋਕੇ ਥੋੜੇ ਵਰਗੇ ਵੀਰਾਂ ਨਾਲ ਤੇ ਏਹਦਾ ਦੀ ਥਾਂ ਤੇ ਪੂਰੀ ਜ਼ਿੰਦਗੀ ਕੱਡ ਦੇਮਾ ਜੀ.... ਨਜ਼ਾਰਾ ਆ ਗਿਆ ਜੀ..... ਪੁਰਾਣਾ ਪੰਜਾਬ

  • @jessebrar7186
    @jessebrar7186 11 месяцев назад +18

    It's so beautiful to see Punjabi brothers sitting together and having a good conversation and laughs! We need more of this.

  • @MandeepSingh-kd2ur
    @MandeepSingh-kd2ur Год назад +6

    ਨਾਸਿਰ ਢਿੱਲੋਂ ਵੀਰ ਬਹੁਤ ਵਧੀਆ ਕੰਮ ਕਰ ਰਹੇ ਹੋ ਤੁਸੀਂ ਵਾਹਿਗੁਰੂ ਮੇਹਰ ਕਰੇ ਵੀਰਾ ਤੇ

  • @jassi03purewal40
    @jassi03purewal40 Год назад +10

    Sare veeran nu lkatthe dekh k bahot Khushi mili

  • @najamali8961
    @najamali8961 Год назад +52

    We love our Sikhs brother's 🇵🇰

  • @chamkaurbhullar8760
    @chamkaurbhullar8760 Год назад +10

    Love u jatto bht jiada piyar ,jdo kite pakistan aye ta tuhanu mil k jana 3 tina bhrawa nu ,rooh khush ho jandi nasir dhillon ,hanjra te sroyea veer nu vekh k❤

  • @SantoshKumari-jz5dc
    @SantoshKumari-jz5dc Год назад +9

    Ronka la ditiya dono punjaban ne 👌👌👌

  • @HealEasyNow
    @HealEasyNow Год назад +21

    Great Punjab channel ,almost matchless, Punjabi Lehar portraits the true realities, credit goes to Nasir Dhillon ,your presence refuel the relations of Punjabies, keep it up, God bless you....

  • @dalvirboparai6471
    @dalvirboparai6471 Год назад +15

    Love you all Punjabi ❤❤❤🙏🙏🙏

  • @platformgamer1
    @platformgamer1 Год назад +16

    Waheguru ji 🙏🙏❤❤❤❤

  • @varindertiwana8492
    @varindertiwana8492 Год назад +11

    Love punjab Pakistan ❤

  • @vandemattaram
    @vandemattaram Год назад +6

    Jionde raho punjabi lehar waleo Sada punjab pure duniya vich Suraj vang chamke

  • @JotPb31
    @JotPb31 Год назад +13

    ਆਪਣੇ ਚੜਦੇ ਪੰਜਾਬ ਵੀਰ ਤੁਸੀ ਇਤਿਹਾਸ ਦੱਸਿਆ ਦਸਤਾਰ ਦਾ ਜੋ ਜਰੂਰਤ ਆ,❤ ਬਾਕੀ ਤਾ ਦਿੱਲੋ ਸਾਰੇ ਵੀਰਾ ਦਾ ਧੰਨਵਾਦ ਆ ਸੱਚ ਜਾਣੋ ਐਵੇ ਲੱਗਾ ਜਿਵੇ ਕੋਲ ਬੈਠ ਕੇ ਸੁਣ ਰਹੇ ਆ ਹੱਦ ਨੇ ਮਾਰ ਸੁੱਟਿਆ ਨਹੀ ਬਸ ਸਰੋਆਂ ਵੀਰ ਨਾਲ ਤੇ ਨਾਸਿਰ ਤੇ ਦੂਸਰਾ ਭਰਾ ਗੱਲ ਵੀ ਕਰਨੀ ਤੇ ਮਿਲਣ ਨੂੰ ਬੜਾ ਦਿਲ ਕਰਦਾ ਆ,❤❤

    • @nisarfatima822
      @nisarfatima822 Год назад +1

      English mai likha krain Pakistan mai kici ko bhi ye zuban nh aati,never mind plz

    • @JotPb31
      @JotPb31 Год назад

      @@nisarfatima822 eho k nasir veer sroya te nal vale bro shona km krde a chvla ta vadhu maar rye a ,jo veer aye ohna history dasi turban de jo k sb nu jan ni jruri a,kyoki gore enu towel dasde c sidhu MooseWala de song vich oh vi dasda k e sada maan he toliya ni,bus frk kuj ni appan nu tara mar sutiya ,jdo is tra ena bro de video vekde a lgda k asi kol hi bathe a ,rabb krega mher k sb rlmil ryie, thawad ,pr apne pind vekh di bdi Issa a kde hove ta pta lge pind da dauke kallan jo kasur vich a j koi hove ta rabta krvona bgurg bda yaad krde a ,

    • @JotPb31
      @JotPb31 11 месяцев назад

      @@nisarfatima822 yes I wrote next time punjabi English vich likda ok ,

  • @gurmailsingh-kl7ht
    @gurmailsingh-kl7ht Год назад +1

    ਗੂਰੂ ਫਤਹਿ ਜੀ ਬਹੁਤ ਚੰਗਾ ਜੀ ਪਹਿਲਾ ਇਕ ਪਰਵਾਰ ਸੀ ਸਾਡੀ ਧਰਤੀ ਗੂਰੂ ਪੀਰਾਦੀ ਹੈ ਧੰਨ ਵਾਦ

  • @Dosanjh84
    @Dosanjh84 Год назад +6

    Love u sare lehnde punjab walea veera nu spl dhillon te saroya veer. Dhillon saab video de highlight ch jo sangeet chalda hunda dill ch vajda sida apna punjabi sangeet.

  • @vickykaushal4982
    @vickykaushal4982 Год назад +8

    Anjum paji sirra banda yr ❤

  • @sardarsaabsingh6463
    @sardarsaabsingh6463 Год назад +4

    Ble punjabiyo ❤
    Desh punjab ❤🙏

  • @Mastlalijatt
    @Mastlalijatt Год назад +7

    ਵਾਹਿਗੁਰੂ ਮਿਹਰ ਕਰੇ ਚੜਦੀਕਲਾ ਬਖਸੇ਼ ਨਾਮ ਸਿਮਰਨ ਦੀ ਦਾਤ ਬਖਸੇ਼ ਸਭ ਨੂੰ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ❤❤❤

  • @abdulsattar9225
    @abdulsattar9225 Год назад +7

    Love for all punjabi brothers.
    Saroya sb. , Jdo vi sikh brother nu millo ja sikh brother mulakat vaste aave, smoking tto prhej kro.❤❤❤

    • @mohinderbhumbla1334
      @mohinderbhumbla1334 Год назад +1

      You have rightly said brother,smoking is strictly prohibited in Sikh religion.even its smoke is prohibited.Nasir Dhillon should also take into account.at least it can be avoided for some time.moreover smoking is harmful for humans irrespective of religion.

  • @harbanssingh2167
    @harbanssingh2167 Год назад +6

    I pray almighty to keep both Punjabs close

  • @KuldeepSingh-id8kq
    @KuldeepSingh-id8kq Год назад +3

    Love you all Pakistan punjabia bhai jaan una nu waheguru ji sabh da bhala karne waheguru ji all would vich sukh santi rakhna waheguru ji🇺🇸🇺🇸🇺🇸🇺🇸🇺🇸🇺🇸🇺🇸

  • @makhansingh3002
    @makhansingh3002 Год назад +9

    ਦਿਲ ਖੁਸ਼ ਹੋ ਗਿਆ

  • @alisher2867
    @alisher2867 11 месяцев назад +3

    Rab Sohna enj e hasda wasda rakhy duwa paasy Dy bharaawan nu..... Love from Punjab ❤
    Ay nahi dasna lehnda k chardha bas Punjab qu sada Punjab aik e ay❤

  • @jagdeepbrar8544
    @jagdeepbrar8544 Год назад +7

    ਸਾਡਾ ਸਾਰਿਆਂ ਦਾ ਸਾਂਝਾ ਪੰਜਾਬ ❤❤❤❤❤

  • @lambardaaramrik4008
    @lambardaaramrik4008 Год назад +5

    Swaad aa Geya❤Panjab Zindabad Charhda Lehnda Haryana Himachal Bikaner JK

    • @waheedmurad2517
      @waheedmurad2517 11 месяцев назад

      Wah pnjab pnjabi kya bat hy Tyree zndabad

  • @jagdeep9264
    @jagdeep9264 Год назад +7

    ਵਾਹਿਗੁਰੂ ਮੇਹਰ ਰੱਖੇ ਸਾਰਿਆਂ ਤੇ

  • @gurpreetbrar9025
    @gurpreetbrar9025 Год назад +19

    ਦਿਲ ਬਾਗੋ ਬਾਗ ਹੋ ਗਿਆ ਤੁਹਾਨੂੰ ਪਾਕਿਸਤਾਨ ਵਾਲੇ ਵੀਰਾਂ ਨੂੰ ਦੇਖ ਕੇ

  • @kakabasra6595
    @kakabasra6595 Год назад +3

    Sade Dono panjab Hassde Wasde Rehan Rabba Sab Tera He Aa ❤
    WAHEGURU JI

  • @hopeoflifeman
    @hopeoflifeman Год назад +4

    ਵਾਹਿਗੁਰੂ ਪੰਜਾਬ ਨੂੰ ਇਕ ਕਰ ਦੇਵੇ

  • @sukhrajsingh6090
    @sukhrajsingh6090 Год назад +9

    Lov punjabi ❤ from tarntaran

    • @awan_s_a
      @awan_s_a Год назад +1

      tarntaran👍🤣😍

  • @tassawar4x35
    @tassawar4x35 11 месяцев назад +1

    Wah jee wah... Tuwadi gal bat sun ke, aur sara mahool dekh kay. wataan de yaad aah gayi... 😢😢..

  • @user-fv9eb6so1c
    @user-fv9eb6so1c 6 месяцев назад +2

    ਸਲਾਮ ਲੱਹਿੰਦੇ ਪੰਜਾਬ ਵਾਲਿਆਂ ਨੂੰ ਖੁਸ਼ ਰਵੋ ਤੇ ਚੱੜਦੀਆਂ ਕਲਾ ਵਿੱਚ ਰਵੋ ਜੀ,ਵਾਹਿਗੁਰੂ।

  • @AvtarSingh-ou6dn
    @AvtarSingh-ou6dn 11 месяцев назад +3

    ਬਹੁਤ ਵਧੀਆ ਲੱਗਾ ਦੋਨੋ ਪੰਜਾਬ ਦੇ ਭਰਾ ਇਕੱਠੇ ਬੈਠੇ ਦੇਖ ਮਨ ਨੂੰ ਸਕੂਨ ਮਿਲਿਆ ਭਰਾਵਾਂ ਨਾਲ ਹੀ ਸਰਦਾਰੀ ਕਾਇਮ ਹੁੰਂਦੀ ਏ

  • @judgerandhawa1361
    @judgerandhawa1361 Год назад +2

    Sroyea saab nu dastaar sir te sohni lgdi

  • @GagandeepSingh-yb8gj
    @GagandeepSingh-yb8gj 11 месяцев назад +1

    ਪੁਰਾਣੇ ਪੰਜਾਬ ਦੀ ਧਰਤੀ ਵੇਖ ਮਨ ਨੂੰ ਬਹੁਤ ਸਕੂਨ ਆਇਆ ਜੀ, ਜਗਜੀਤ ਸਿੰਘ ਕੁੱਬੇ ਬਠਿੰਡਾ, ਭਾਰਤ

  • @baldevpadda8838
    @baldevpadda8838 Год назад +5

    Love you all brothers from Scotland

  • @sumnmyyx8841
    @sumnmyyx8841 Год назад +4

    Love from punjab Ludhiana

  • @khushdhillon3511
    @khushdhillon3511 Год назад +1

    ਲਵ ਯੂ ਲਹਿੰਦੇ ਵਾਲਿਉ ਤੇ ਨਾਲ਼ ਹੀ ਧੰਨਵਾਦ ਸੁਲੇਮਾਨ ਦੇ ਗੇਟ ਖੋਲ੍ਹਣ ਲਈ

  • @rajeshghanghas349
    @rajeshghanghas349 11 месяцев назад +3

    रूह खुश हो गयी भाईचारा देखके।

  • @adilaziz184
    @adilaziz184 11 месяцев назад +3

    Genuine punjab mahool... ❤

  • @Sahota972
    @Sahota972 Год назад +4

    Waheguru g Sade sohne Punjab te kirpa kro g 🙏🙏 🙏🙏

  • @ghulamfarooq6898
    @ghulamfarooq6898 11 месяцев назад +1

    ماشاءاللہ بہت خوب جناب شکریہ

  • @Taljinderpadda09
    @Taljinderpadda09 11 месяцев назад +1

    Apna punjab zindabad

  • @GurpreetSingh-mu3ce
    @GurpreetSingh-mu3ce Год назад +6

    Good job bhaji eda he India Pakistan da pyar bnayi rakho

  • @GaganDeep-hd1nn
    @GaganDeep-hd1nn Год назад +7

    I love my Punjab

  • @jagjeetsahi628
    @jagjeetsahi628 Год назад +2

    Love you mere veero pakistan sialkot walyo

  • @sattitaprianwala
    @sattitaprianwala Год назад +5

    ਢਿੱਲੋਂ ਸਾਬ ਸੁਆਦ ਆ ਗਿਆ ਵੀਡਿਓ ਵੇਖ ਕੇ....❤❤

  • @Karmjitalika
    @Karmjitalika Год назад +1

    ਮੈ ਮੈਂ ਖੇਤ ਵਿਚ ਬੈਠ ਕੇ ਇੰਟਰਵਿਊ ਦੇਖਿਆ ਬਹੁਤ ਸੁਆਦ ।।। ਮੈਂ ਅਲੀਕਾ, ਹਰਿਆਣਾ, ਇੰਡੀਆ ਤੋਂ , ਤੁਸੀਂ ਤਾਂ ਮੇਰੇ ਦਾਦੇ ਦੀ ਯਾਦ ਦੁਆ ਤੀ

  • @aamir_malikk
    @aamir_malikk Год назад +5

    Pakistani sense of humor ❤😂 👍 👌

  • @kindly_seven
    @kindly_seven Год назад +6

    Far better than stand-up comedy

  • @kuldeepsinghsardarji8892
    @kuldeepsinghsardarji8892 9 месяцев назад +1

    ਬਹੁਤ ਵਧੀਆ ਲੱਗਿਆ ਸਾਰੇ ਭਰਾਵਾਂ ਨੂੰ ਇਕੱਠਿਆਂ ਬੈਠੇ ਵੇਖ ਕੇ ਜਿਉਂਦੇ ਰਹੋਂ ਖੁਸ਼ ਰਹੋ ਵਸਦੇ ਰਹੋ।

  • @user-pq4sg7gf6n
    @user-pq4sg7gf6n 6 месяцев назад +1

    Bahut vidiya lagda khush raho saroya dhillo all brother

  • @sonasingh7271
    @sonasingh7271 Год назад +5

    Waheguru ji 🙏

  • @sukkh9559
    @sukkh9559 Год назад +8

    waheguru hmesha chrdhi klha rakhe ❤

    • @Panjabstate
      @Panjabstate 11 месяцев назад

      tan waad ji, Maalak meher kre

  • @anjumsaroya1
    @anjumsaroya1 Год назад +1

    ❤❤❤❤

  • @vikrantsingh1559
    @vikrantsingh1559 Год назад +1

    Jnab pakistan da dhanwad kis tran kriye, jihna ne panj apne side kraa ke punjab nu bacha leya nhi te sade eddr hor nuksan ho jana c 🙏🙏🙏bhut bhut shukriya ji Rabb tuhanu aabad rakhe 🙏🙏

  • @Dosanjh84
    @Dosanjh84 Год назад +3

    Kaash eh ho jave k swere ghro chah prontha kha k turie te raat di roti ja k dhillon saroye veer hora kol khae ja k te swere lahore to prontha te raat di ghare. Love u punjab.

    • @fakharhayyat9870
      @fakharhayyat9870 Год назад

      Jidon tak Brahman Kuttay Gujrati Bethay a Power vich ehe ni ho sakda

  • @narinderwaraich7442
    @narinderwaraich7442 Год назад +3

    Sada sohna Panjab ❤❤❤

  • @rockysidhuavtarsingh9109
    @rockysidhuavtarsingh9109 Год назад +1

    ਬਹੁਤ ਬਹੁਤ ਸੋਹਣੀ ਵੀਡੀਓ ਹੈ ਗੱਲਾਂ ਸੋਉਣ ਸੋਉਣ ਦਿਲ ਨਹੀਂ ਭਾਰਦਾ ਇਕ ਇਹ ਗੱਲ ਬਹੁਤ ਵੱਧੀਅ ਹੈ ਪਾਕਿਸਤਾਨ ਵਿਚ ਸ਼ਰਾਬ ਦੇ ਠੇਕੇ ਨਹੀਂ ਹੈ

  • @jaswinderaulakh4498
    @jaswinderaulakh4498 Год назад +1

    Love to legeda Punjab thank you annum saroua

  • @WorkingNomad368
    @WorkingNomad368 10 месяцев назад +3

    Loved it, great conversation in Punjabi, love the culture and traditions, no matter what punjabis from both sides of border have love for each other, and let’s hope that this love spreads to the rest of parts of both countries

  • @amanbirsingh4621
    @amanbirsingh4621 Год назад +4

    Waheguru gi 🙏🙏

  • @user-mn3uw2fi7n
    @user-mn3uw2fi7n 7 месяцев назад +1

    Anjum saroya, Nasir dhillon,jaibi hanjra, Waqar bhinder, and all very good working team ❤❤

  • @beantsinghbeantsingh2697
    @beantsinghbeantsingh2697 Год назад +1

    bout badea laga ji
    mera basda rahe punjab

  • @rajwindersingh3031
    @rajwindersingh3031 Год назад +4

    Very nice video bro God bless u

  • @gauravkhatri6073
    @gauravkhatri6073 Год назад +4

    Love you verro always punjabi zindabaad ❤️

  • @singhshamshertruevoice9242
    @singhshamshertruevoice9242 11 месяцев назад +1

    💥Bai ji Video dekh k Dil khush ho gya ,Mera v dil kita Lehnda PUNJAB dekhan nu.🙏💕

  • @Hamidali-ox3lp
    @Hamidali-ox3lp Год назад +2

    Salaam Bhai Nasir lovely Singh

  • @user-ji5zt8tf1h
    @user-ji5zt8tf1h Год назад +3

    Buht wadia ❤

  • @IPS_JAGRAON
    @IPS_JAGRAON Год назад +2

    ਸਵਾਦ ਆ ਗਿਆ ਗੱਲਾਂ ਸੁਣ k 🙏🏻🙏🏻

  • @pardeeprajpootmangewalia7736
    @pardeeprajpootmangewalia7736 11 месяцев назад +3

    ਅਕਾਲ ਪੁਰਖ ਜੀ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਪਿਆਰ ਵਿੱਚ ਹੋਰ ਵਾਧਾ ਕਰੇ ਸਲਾਮ,ਸਤਿ ਸ਼੍ਰੀ ਅਕਾਲ ਜੀ ਮੇਰੇ ਵਲੋਂ ਸਾਰੇ ਵੀਰਾਂ ਨੂੰ❤❤❤❤❤❤❤

  • @JasbirSingh-sb5fo
    @JasbirSingh-sb5fo 11 месяцев назад +1

    ਰਬ ਕਰੇ ਦੋਵੇਂ ਪੰਜਾਬ ੲਇਕਠੇ

  • @baldevsingh9391
    @baldevsingh9391 Год назад +2

    वाह जी वाह बहुत खूब सूरत बात है