Waqar bhinder punjabi VLogger at Anjum Saroya Dera Chak No 452 GB Dist FSD Punjab|Saroya vs Bhinder

Поделиться
HTML-код
  • Опубликовано: 4 фев 2025

Комментарии • 181

  • @jatinderminhas1424
    @jatinderminhas1424 Год назад +5

    Very funny I was farmer my self till1987 in punjab same thing only one advantage I had on other farmers free tractor and one relative works in agriculture university ludhiana so I had always new seeds from university on control rates some time lower that paddy

  • @zakiashahruk2059
    @zakiashahruk2059 7 месяцев назад

    AP sub bohat sady ha itny yang ho KR b u r all is grate with beast eishise hisdy ro ty wasdy ro ameen

  • @chehteshamjutt1077
    @chehteshamjutt1077 8 месяцев назад

    Boht wadiya

  • @Daske.WaleSahi
    @Daske.WaleSahi Год назад +1

    Sat Shri Akaal Waqar Bhinder te Saroya Saab nu Charde Punjab wallon

  • @gulbaaz9823
    @gulbaaz9823 Год назад +1

    Wah g 2no heeray 1 hi frame main. Love ho gya Saroya Shb & Bhinder Shb♥♥♥.

  • @makhansingh9822
    @makhansingh9822 4 месяца назад

    ਚੜਦੇ ਪੰਜਾਬ ਤੋਂ ❤❤❤❤

  • @saeedgujjar8717
    @saeedgujjar8717 Год назад +2

    End e kr gye o pha Je 😇😇

  • @mudasahusain5759
    @mudasahusain5759 Год назад

    ماشاءاللہ جی وعلیکم السلام سرویا بھائی

  • @reshamchhina5502
    @reshamchhina5502 Год назад +10

    ਜਿਉਂਦੇ ਵਸਦੇ ਰਹੋ ਭਰਾਵੋ ਥੋਨੂੰ ਦੇਖ ਕੇ ਅਸੀਂ ਵੀ ਜ਼ਿੰਦਗੀ ਜੋ ਇ ਜਾਨੇ ਆਂ

  • @RIZWANAwan-s6j
    @RIZWANAwan-s6j 6 месяцев назад +1

    ❤❤❤❤❤❤

  • @gurdeepsingh5883
    @gurdeepsingh5883 Год назад +1

    ਬਹੁਤ ਹੀ ਵਧੀਆ ਗੱਲ ਵੀਰ ਜੀ

  • @mannusandhu3637
    @mannusandhu3637 Год назад +5

    Excellent 👌👌👌👌👌👌👌👌
    Dhan Guru Nanak Dev Ji 🙏❤️♥️♥️

  • @mianmian4233
    @mianmian4233 Год назад +2

    Bohat sohne video ay

  • @AbdulRauf-r5t
    @AbdulRauf-r5t 11 дней назад

    Wadu Saroya sb

  • @charnjitsingh3424
    @charnjitsingh3424 Год назад +2

    ਬਹੁਤ ਵਧੀਆ ਨੇ ਵਿਚਾਰ ਤੁਹਾਡੇ ਗਲਾ ਵਿਆਖਿਆ ਵਿਚ ਕਰਦੇ ਹੌ

  • @chamkaur_sher_gill
    @chamkaur_sher_gill Год назад +10

    ਸਤਿ ਸਰੀ ਅਕਾਲ ਜੀ ਸਾਰੇ ਭਰਾਵਾ ਨੂੰ ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉

  • @hammadajiz5782
    @hammadajiz5782 Год назад +1

    Waikh rang punjab day ❤❤❤ Love from France ❤❤❤

  • @khuramrameez9666
    @khuramrameez9666 Год назад +2

    Love you brothers from district gujrat ❤

  • @rajvirsingh7044
    @rajvirsingh7044 Год назад +5

    ਚੜਦੇ ਪੰਜਾਬ ਚ ਫ੍ਰੀ ਬਿਜਲੀ ਐ ਥੋਡੇ ਤੇ ਬਹੁਤ ਮਹਿੰਗੀ ਬਿਜਲੀ

  • @NirmalSingh-ym3qu
    @NirmalSingh-ym3qu Год назад +4

    Charde Punjab vich bijli pani fre hai thank you 🙏

  • @MalkeetSingh-it8ni
    @MalkeetSingh-it8ni 11 месяцев назад

    End te sira lata

  • @shahzadali2325
    @shahzadali2325 Год назад +2

    saroya sb love you from sweden

  • @tarlochansingh7496
    @tarlochansingh7496 Год назад +2

    ਵੀਰ ਜੀ ਤੁਹਾਡੀਆਂ ਵੀਡੀਓ ਦੇਖ ਕੇ ਰੂਹ ਖੁਸ਼ ਹੋ ਜਾਂਦੀ ਹੈ

  • @Manraj1265
    @Manraj1265 11 месяцев назад

    Very good bye ji, great talk

  • @brar5641
    @brar5641 Год назад +1

    Salam bai Rajasthan to ❤❤❤❤❤love u ❤❤

  • @baljindersingh7802
    @baljindersingh7802 Год назад

    Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru

  • @jasbirhundal9277
    @jasbirhundal9277 Год назад +2

    Good Brother

  • @swarnsingh6145
    @swarnsingh6145 Год назад

    Very good Bi ji Vkir Bhindar Srova ji

  • @gurpreetsinghbrar9769
    @gurpreetsinghbrar9769 Год назад +2

    Good luck bro

  • @hajijamshaidzafarwarraich5234
    @hajijamshaidzafarwarraich5234 Год назад +2

    ماشاءاللہ وعلیکم اسلام ❤❤❤

  • @KuldeepSingh-Sohi
    @KuldeepSingh-Sohi Год назад +2

    Good 👍🏻👍🏻👍🏻👍🏻

  • @DarshanSingh-id4uh
    @DarshanSingh-id4uh Год назад

    Bade sone gal a❤❤❤❤❤

  • @parkashsingh5296
    @parkashsingh5296 Год назад +2

    Veer ji India de variety 1509& 1692 Pakistan wich we beejian jandian eh rate Sade Punjab de 3400&3000 he han

  • @BaljeetSinghDeol
    @BaljeetSinghDeol Год назад

    Waker veer a Mera peshawar pind ratyian c jela syalkot c
    Das do yar Mera pind de bare

  • @chandbabu-gl5is
    @chandbabu-gl5is Год назад +2

    Anjum Saroya sahb

  • @chandbabu-gl5is
    @chandbabu-gl5is Год назад +3

    Love you so so so so much ❤️❤️❤️❤️❤️❤️❤️❤️❤️❤️❤️

  • @gopi2bhatti
    @gopi2bhatti Год назад +4

    ਤੁਹਾਡੇ ਭਾਅ ਏ ਪਰ ਸਾਡੇ ਨਾਲੋਂ ਯੂਰੀਆ ਤੇ ਡਾਇਆ ਖਾਦ ਬਹੁਤ ਮਹਿੰਗੀ ਆ ਸਾਡੇ ਵੀ ਇਸ ਭਾਂਅ ਪਰ ਖਾਦ ਤੇ ਸਬਸਿਡੀ ਹੈ

    • @jatincheema3663
      @jatincheema3663 Год назад

      Ona de 3.5 sada 1bnda

    • @nishanchattha5614
      @nishanchattha5614 10 месяцев назад

      ਆਪਾਂ ਨੂੰ ਉਥੇ ਮਹਿਗਾਈ ਤਾਂ ਜਾਆਦੀ ਲੱਗਦੀ ਹੈ ਕਿਉਂਕਿ ਆਪਣੇ ਇਕ ਰੁਪਏ ਦਾ ਉਥੇ ਡੇਢ ਰੁਪਏ ਬਣਦੇ ਹਨ।

    • @gopi2bhatti
      @gopi2bhatti 10 месяцев назад

      @@nishanchattha5614 ਉਥੇ ਤਾਂ ਸੋ ਦਾ ਸੋ ਆ ਸਾਡੇ ਪੈਸੇ ਉਥੇ ਜਾਂ ਕੇ ਵੱਧਦੇ ਆ । ਆਪਣੇ ਬਾਕੀ ਗੁਆਂਢੀ ਦੇਸ਼ ਵੇਖੋ ਫਿਰ ਪਤਾ ਲੱਗਦਾ ਕਿਥੇ ਮਹਿੰਗਾਈ ਆ ਕਿਥੇ ਕਿ ਤਰੱਕੀ ਆ

  • @InderjitSingh-hl6qk
    @InderjitSingh-hl6qk Год назад +5

    ਅੰਜੁਮ ਤੇ ਭਿੰਡਰ ਭਾਊ ਤੁਹਾਡੀਆਂ ਗੱਲਾਂ ਬਾਤਾਂ ਵਿੱਚ ਵੀ ਕਈ ਰਾਜ਼ ਹੁੰਦੇ ਹਨ, ਆਪਸੀ ਗੱਲਬਾਤਾਂ ਜਾਰੀ ਰਖਿਓ, ਸੋਹਣੇ ਰੱਬ ਦੀ ਮਿਹਰ, ਦੱਬੀ ਚਲੋ

  • @BalvirSingh-yf8dx
    @BalvirSingh-yf8dx Год назад +25

    ਵਕਾਰ ਭਿੰਡਰ। ਵੀਰ ਅਸੀਂ ਵੀ ਪਹਿਲਾਂ ਪਾਕਿਸਤਾਨ ਵਿੱਚ ਰਹਿੰਦੇ ਸੀ ਸਿਆਲ ਕੋਟ ਤਲਵੰਡੀ ਭਿੰਡਰਾਂ ਦੀ ਭਿੰਡਰ ਗੋਤ ਹੈ ਸਾਡਾ। ਹੁਣ ਅਸੀਂ ਜ਼ਿਲਾ ਪਟਿਆਲਾ ਵਿਖੇ ਰਹਿਦੇਆ ਵੀਰ ਅਸੀਂ ਪਹਿਲਾਂ ਵੀ ਕਈ ਵਾਰ ਮੈਸਿਜ ਕਿਤੇ ਨੇ ਪਰ ਤੁਸੀਂ ਕਦੇ ਵੀ ਜਵਾਬ ਨਹੀਂ ਦਿੱਤਾ

    • @harmandhaliwal5589
      @harmandhaliwal5589 Год назад +2

      English vich likho. Bro

    • @BalvirSingh-yf8dx
      @BalvirSingh-yf8dx Год назад +1

      ਫੋਨ ਤੇ ਗੱਲ ਹੋ ਗਈ ਸੀ ਵੀਰ ਇੱਕ। ਭਰਾ ਨੇ ਕਰ ਵਾਈ ਸੀ।

    • @8bitsandhu
      @8bitsandhu Год назад +2

      ​@@harmandhaliwal5589translation option v aundi veer commnt De Neeche Punjabi Zindabad ❤

    • @kulwindersandhila2457
      @kulwindersandhila2457 11 месяцев назад

      Reply this

    • @nishanchattha5614
      @nishanchattha5614 10 месяцев назад +1

      ਵੀਰ ਇਨ੍ਹਾਂ ਨੂੰ ਮਾਂ ਬੋਲੀ ਪੰਜਾਬੀ ਪੜ੍ਹਨ ਨਹੀਂ ਆਉਂਦੀ ਕਿਉਂਕਿ ਉਥੇ ਸਕੂਲਾਂ ਵਿਚ ਨਹੀਂ ਪੜ੍ਹਾਈ ਜਾਂਦੀ,ਪਰ ਹੁਣ ਇਨ੍ਹਾਂ ਪੰਜਾਬੀਆਂ ਨੇ ਸਕੂਲਾਂ ਵਿੱਚ ਪੜ੍ਹਾਉਣ ਦਾ ਮੁੱਦਾ ਉਠਾਇਆ ਹੋਈਆਂ ਹੈ ਵਾਹਿਗੁਰੂ ਕਰੇ ਲਹਿੰਦੇ ਪੰਜਾਬ ਵਿੱਚ ਮਾਂ ਬੋਲੀ ਛੇਤੀ ਸਕੂਲਾਂ ਵਿੱਚ ਲਾਗੂ ਕਰਾਉਣ ❤❤

  • @satnamsingh011
    @satnamsingh011 Год назад +2

    Good bro

  • @JasbirKaur-fo3jh
    @JasbirKaur-fo3jh Год назад

    Sat shri akal bir ji Jasbirkaur Ambala City very nice

  • @Gopy_Pannu_Turh
    @Gopy_Pannu_Turh Год назад +2

    Nice video

  • @charanjeetsingh7150
    @charanjeetsingh7150 Год назад +1

    ਸ਼ੋ਼ਸ਼ਲ ਮੀਡਿਆ ਤੀਂਹ ਸਾਲ ਪਹਿਲਾ ਆ ਜਾਂਦਾ ਜੋ ਆਪਣੇ ਪਿੰਡਾਂ ਨੂੰ ਵੇਖਣ ਤਰਸਦੇ ਮਰਗੇ ਉਹਨਾਂ ਨੂੰ ਵੇਖ ਜਾਂਦੇ

  • @gurcharanbhinderchan4607
    @gurcharanbhinderchan4607 Год назад

    Kihrha pind a Bhinder saab da.Sada pind Saidnagar c, Alipur Chatha de kol!

  • @shinderpalsinghkhaira1511
    @shinderpalsinghkhaira1511 Год назад +1

    Very very nice brother

  • @kulwantbadyal
    @kulwantbadyal Год назад +3

    ਵਕਾਰ ਭਾਜੀ ਮਹਿੰਗਾਈ ਬਹੁਤ ਆ ਤੁਹਾਡੇ ਵੱਲ...

    • @HIGH.RATED.GABRU.01
      @HIGH.RATED.GABRU.01 Год назад

      Kyun? Tu zameen laini aa🤔 gal ni baat ni main kha makha, vai tu kam kar apna

  • @canada7230
    @canada7230 Год назад +1

    ਬਹੁਹ ਹੀ ਵਧੀਆ ਗੱਲਾ ❤❤❤❤❤❤❤❤❤❤❤❤

  • @surjitbatth1425
    @surjitbatth1425 Год назад +1

    ਰੱਬ ਮੇਹਰ ਕਰੇ

  • @rajukhehra3863
    @rajukhehra3863 11 месяцев назад

    Hello brother iam Canada 🇨🇦 to punjab Monga

  • @narinderkang6480
    @narinderkang6480 2 месяца назад

    ❤❤

  • @gurinderjitnagra7199
    @gurinderjitnagra7199 Год назад +2

    Bale O a Punjabio god bless you

  • @mastansinghshant4691
    @mastansinghshant4691 Год назад +1

    Love you too ❤❤❤❤

  • @sudeshkumaridogra3806
    @sudeshkumaridogra3806 11 месяцев назад

    AH, BHAJEE, CHHUAARAA LAGANN LAGAA A TUHADAA , BAITHEY TTE AIDAAN HI O. FROM AMRITSAR INDIA. SCENE KYAA BAATT A, SALUTE TO U. WITH REGARDS.

  • @arshadjamil4977
    @arshadjamil4977 Год назад

    جیسا کہ وقار بھائی نے کہا میرا دادا کھیتی کرتا تھا باپ کرتا تھا اب ھم کرتے ھیں حالات ایسے ھی ھیں بس سفید پوشی قائم ھے یہ اس نظام کا قصور ھے جس میں محنت کرنے والے ترقی کر نہیں سکتے صرف چور ٹھگ فراڈیے شارٹ کٹ والے ھی بڑی بڑی کوٹھیاں چھ چھ گاڑیاں کھڑی کر سکیں دعا ھے میرے ملک کے محنت کش خوشحال ھوں

  • @punjabianhorseriderz3853
    @punjabianhorseriderz3853 Год назад

    ہسدے رہو

  • @punjabianhorseriderz3853
    @punjabianhorseriderz3853 Год назад

    وسدے رہو

  • @sushilchopra6741
    @sushilchopra6741 Год назад

    Kadde kadde ma boly yad aa hi jandi a chagga bojha munji chawal sat jahan di khach teen nu tre kahna aaunda pya a sabd yaad aunde ne Lahoriye

  • @mujahid.saeedsaeed262
    @mujahid.saeedsaeed262 Год назад

    Anjum sab allah ap ko hmt da 🇵🇰

  • @DarshanSingh-id4uh
    @DarshanSingh-id4uh Год назад

    Love you ❤❤❤❤❤

  • @ManpreetSharma333
    @ManpreetSharma333 Год назад

    22 sat Shari akal

  • @BaljeetSinghDeol
    @BaljeetSinghDeol Год назад

    Yar tuse das de e nahi Mera pind bare

  • @TalatMahmood-y9s
    @TalatMahmood-y9s 11 месяцев назад

    Punjab di shan

  • @haroonrashid4668
    @haroonrashid4668 Год назад

    Love from Jhelum

  • @hirdaybhinder8967
    @hirdaybhinder8967 Год назад

    Balle janab asi vi Bhinder aaa Rahine Amrirsar aa jila sada Gurdaspur hai. Punjab vich boht thore pind ne bhindra de tuhade jaror janana Chaunaa aa

  • @Explorewithkanwal
    @Explorewithkanwal Год назад +1

    Bhai jaan tuhade kole aun di tyari ho rahi a mummy daddy nal Pakistan a rahe

  • @narinderchhina3009
    @narinderchhina3009 10 месяцев назад

    ❤❤❤❤❤❤❤❤❤

  • @Entertainment_aada07
    @Entertainment_aada07 Год назад

    Saade area che badiya pani aali jameen 17/18 hajar rupee teeka hai

  • @BaiJassi
    @BaiJassi Год назад +1

    ਵਕਾਰ ਭਿੰਡਰ ਬਾਈ ਸਤਿ ਸ੍ਰੀ ਅਕਾਲ 🙏🏼
    ਸਾਡਾ ਪੁਰਾਣਾ ਪਿੰਡ ਜੜਾਵਾਲਾ ਹੈ । ਮੇਰੇ ਬਜੁਰਗਾਂ ਦਾ ਨਾਮ ਪੂਰਨ ਸਿੰਘ ਸੀ ਉਹ ਪਾਕਿਸਤਾਨ ਵਿੱਚ ਹਕੀਮੀ ਦਾ ਕੰਮ ਕਰਦੇ ਸੀ ਉਹਨਾਂ ਦੇ ੨ ਮੁੰਡੇ ਸੀ ਕਰਤਾਰ ਸਿੰਘ ਤੇ ਅੱਛਰ ਸਿੰਘ
    ਸਾਡਾ ਕਾਰਖਾਨਾ ਵੀ ਸੀ ਜਡਾਵਲੇ ਵਿੱਚ
    ਆਵਾਂਗੇ ਜਰੂਰ ਆਪਣਾ ਪਿੰਡ ਦੇਖਣ ਤੇ ਆਪਣੇ ਲੋਕਾਂ ਨੂੰ ਮਿਲਣ ❤

    • @Abdullahrajpoot041
      @Abdullahrajpoot041 Год назад

      Hanji jnb men v Sialkot tnn an ty talwandi bhindrn sady pind dy kol e ay

    • @BalvirSingh-yf8dx
      @BalvirSingh-yf8dx Год назад

      @@Abdullahrajpoot041 ਵੀਰ ਜੀ ਅਸੀਂ ਵੀ ਤਲਵੰਡੀ ਭਿੰਡਰਾਂ ਵਾਲੇ ਹੀਆ ਹੁਣ ਅਸੀਂ ਪਟਿਆਲਾ ਦੇ ਨੇੜੇ ਹੀ ਰਹਿੰਦੇ ਆ। ਭਿੰਡਰ ਗੋਤ ਏ

  • @jagatkamboj9975
    @jagatkamboj9975 Год назад

    Wah ji wah

  • @kulvindersingh5126
    @kulvindersingh5126 Год назад +1

    Very good

  • @ManpreetSharma333
    @ManpreetSharma333 Год назад

    22 g 90 chak kithe hai

  • @jagjeetsinghbrar9584
    @jagjeetsinghbrar9584 Год назад +1

    👍👍🙏🙏love u all ji

  • @AzeemAzeemi-w4i
    @AzeemAzeemi-w4i Год назад

    Welcome brother in my country love you both celebrity.

  • @gurnamvirkvirk8525
    @gurnamvirkvirk8525 Год назад

    Very nice video ji

  • @gujjarggujjarg9547
    @gujjarggujjarg9547 Год назад

    ❤ماشاء اللہ جی ❤

  • @توقيمحمد-د5ي
    @توقيمحمد-د5ي Год назад +1

    Good

  • @NirmalSingh-os3og
    @NirmalSingh-os3og Год назад

    Wakar veer nind ch bol rha 900000 bill bhra ih kehdda bill hh

  • @MuhammadKazim-g3x
    @MuhammadKazim-g3x Год назад

    Very nice;

  • @swarnsingh6145
    @swarnsingh6145 Год назад

    ਵਕਾਰ ਭਿੰਡਰ ਬਾਈ ਜੀ ਸਤ ਸੀ ਅਕਾਲ ਸਵਰਨ ਸਿੰਘ ਮੱਲੀ ਪਾਤੜਾਂ ਪਟਿਆਲਾ

  • @saeedgujjar8717
    @saeedgujjar8717 Год назад +2

    ❤❤❤

  • @tajindartajindar4025
    @tajindartajindar4025 Год назад

    ਬਹੁਤ ਪਿਆਰ❤❤

  • @mehboobgill9145
    @mehboobgill9145 Год назад

    Both are cute and smart person...

  • @1mr4n4li
    @1mr4n4li Год назад

    Saroya sahib Allah da wasta jay kapre badal lawao. hun te ankan vi pak gia ne

  • @krishandev3633
    @krishandev3633 Год назад

    ❤❤❤❤👍

  • @ranashoaib2062
    @ranashoaib2062 Год назад

    ❤❤❤❤❤❤🔥🔥🔥

  • @swedenlifebyadnan
    @swedenlifebyadnan Год назад

    Ay Saorya sahab da vi koi kamm karde vlog nai aya

  • @harvindersinghsingh5005
    @harvindersinghsingh5005 Год назад +1

    Anjum paji satsriakal ji

  • @shammichhinachhina
    @shammichhinachhina Год назад

    ਸਰੋਆ ਸਾਬ ਸਾਡੇ ਮੋਟਰਾਂ ਦਾ ਬਿੱਲ ਮਾਫ ਹਨ ਪਰ ਠੇਕਾ 80,000 ਰੁਪਏ ਹੈ 8 ਕਨਾਲ ਦਾ ਕਿੱਲਾ॥ ਜਿਲਾ ਸੰਗਰੂਰ ਚੜ੍ਹਦਾ ਪੰਜਾਬ

  • @farmingbydevinder246
    @farmingbydevinder246 Год назад +2

    Sroa ji kheti badi nal jimidar di jeb tan ni bhardi par loka de tidh jrur bharde ne

  • @ABIDALI-zc2nr
    @ABIDALI-zc2nr Год назад

    Good🎉

  • @jasvirchahal2758
    @jasvirchahal2758 Год назад +1

    ਚੜਦਾ ਪੰਜਾਬ ਮੋਟਰਾ ਦੇ ਬਿਲ ਫਰੀ ਨੇ 1509 ਦਾ ਰੇਟ 3700 ਝਾੜ 25 ਕੁਆਟਲ ਠੇਕਾ 65000 ਹਜਾਰ ਮੋਟੀ ਜੀਰੀ ਰੇਟ 2050 ਜਾ 2100 ਝਾੜ 35 ਜਾ 37 ਕੁਆਟਲ ਜਿਲਾ ਪਟਿਆਲਾ

  • @avtarcheema3253
    @avtarcheema3253 Год назад

    👍👍

  • @ranasulman786
    @ranasulman786 Год назад +2

    Very good 👍

  • @harnekmalla8416
    @harnekmalla8416 Год назад

    ਚੜਦੇ ਪੰਜਾਬ ਵਿੱਚ ਕਿਸਾਨਾਂ ਦੇ ਬਿੱਲ ਬਿਜਲੀ ਦੇ ਮਾਫ ਨੇ ਏਹ ਤਾਵੀ ਰੋਲਾ ਪਾਉਦੇ ਬੱਚਦਾ ਕੁਝ ਨਹੀਂ ਤੁਹਾਡੇ ਬਿਜਲੀ ਦੇ ਬਿੱਲ ਲੱਖਾਂ ਵਿੱਚ ਤਾਂ ਵੀ ਰੋਟੀ ਕਮਾਉਂਦੇ ਨੇ,, ਚੜਦੇ ਪੰਜਾਬ ਤੋਂ ਨੇਕਾ ਮੱਲ੍ਹਾ ਬੇਦੀਆਂ🙏🙏

  • @bismilah10972
    @bismilah10972 Год назад +2

    Soraya sb palestine te ve video bnao

  • @balwinderbatth5319
    @balwinderbatth5319 Год назад

    ਵਕਾਰ ਭਿੰਡਰ ਬਹੁਤ ਵਧੀਆ ਲੱਗਾ

  • @HarpalSingh-uv9ko
    @HarpalSingh-uv9ko Год назад

    Nice

  • @gurpreetsinghjassal2135
    @gurpreetsinghjassal2135 Год назад

    ❤🎉❤🎉❤🎉❤🎉🎉❤

  • @razwanjutt25
    @razwanjutt25 Год назад +1

    ❤❤❤❤🎉🎉🎉

  • @desifood6705
    @desifood6705 Год назад

    Main b dekhiya majha halkiya