Размер видео: 1280 X 720853 X 480640 X 360
Показать панель управления
Автовоспроизведение
Автоповтор
ਢਿਲੋਂ ਸਾਹਿਬ ! ਸਰੋਆ ਸਹਿਬ ਦੀ ਸੋਲ੍ਹਾਂ ਦਰੀ ਬਹੁਤ ਮਸ਼ਹੂਰ ਹੋ ਗਈ ਬਹੁਤ ਵਧੀਆ ਵੀਡੀਓ ਬਣਾਈ ਜੀ ਵਾਹਿਗੁਰੂ ਤੁਹਾਨੂੰ ਸਲਾਮਤ ਰੱਖਣ
ਬੜਾ ਯਾਦ ਆਉਂਦੀ ਹੈ ਆਪਣੇ ਮਾਂ ਪਿਓ ਦੀ ਜੰਮਣ ਭੌਂ ❤❤❤ ਜਿਓੰਦੇ ਵੱਸਦੇ ਰਹੋ ਅੰਜੁਮ ਬੇਟਾ ਸੈਮੀ ਬੇਟਾ ਤੇ ਨਾਸਿਰ ਪੁੱਤਰ ਜੀ ਜੋ ਸਾਨੂੰ ਹਮੇਸ਼ਾਂ ਦਰਸ਼ਨ ਕਰਵਾ ਦਿੰਦੇ ਹੋ. ਮੇਰੇ ਵੱਲੋਂ ਢਿਲੋਂ ਭਿੰਡਰ ਪਰਿਵਾਰ ਨੂੰ ਤੇ ਲਹਿੰਦੇ ਪੰਜਾਬ ਨੂੰ ਚੜਦੇ ਪੰਜਾਬ ਵੱਲੋਂ ਬਹੁਤ ਬਹੁਤ ਪਿਆਰ ❤️❤️❤️
ਇਹਨਾਂ ਦੇ ਵਿਲੌਗ ਵੇਖ ਕੇ ਮੰਨ ਖੂਸ਼ ਤੇ ਕਦੇ ਮੰਨ ਭਰ ਜਾਂਦਾ ਹੈ ਕੁਲ ਮਿਲਾ ਕੇ ਸਿਰਾਂ ਏਂਪਰ ਮੈਂ ਆਪ ਜੀ ਦੇ ਮੈਸੇਜ ਪੜ੍ਹ ਕੇ ਖ਼ੁਸ਼ ਹੋ ਜਾਂਦਾ ਹਾਂ ਆਪ ਜੀ ਦਾ ਮੈਸੇਜ ਸੱਚ ਮੁੱਚ ਦਿਲੋਂ ਲਿਖਦੇ ਹੋ
@@Lucky10945ਧੰਨਵਾਦ ਜੀ ਮੇਰੇ ਵਡੇਰੇ ਸਿਆਲਕੋਟ ਤੋਂ ਉੱਜੜ ਕੇ ਗਏ ਸਨ ਜੀ। ਮੋਹ ਦੀਆਂ ਤੰਦਾਂ ਅੰਜੁਮ ਨਾਸਿਰ ਤੇ ਸੈਮੀ ਪੁੱਤਰ ਰਾਂਹੀ ਜੋੜਨ ਦੀ ਕੋਸ਼ਿਸ਼ ਵਿਚ ਹਾਂ ਜੀ🙏
@@Lucky10945 ਧੰਨਵਾਦ ਜੀ ਮੇਰੇ ਮਾਂ ਬਾਪ ਦੀ ਜਨਮ ਭੌਂ ਹੈ ਜੀ ਹਰ ਸਾਲ ਮੈਂ ਪੰਜ ਛੇ ਦੇਸ਼ਾਂ ਦੀ ਯਾਤਰਾ ਕਰਦਾ ਹਾਂ ਬੱਚਿਆਂ ਕੋਲ ਲੰਡਨ ਤੇ ਨਿਊਜ਼ੀਲੈਂਡ ਵੀ ਜਾਂਦਾ ਹਾਂ ਪਰ ਅੱਜ ਤੱਕ ਮਾਂ ਬਾਪ ਦੀ ਧਰਤੀ ਤੋਂ ਵਾਂਝਾ ਹਾਂ ਜੀ ਦੇਖੋ ਕਦੋਂ ਮਿਲਾਪ ਹੁੰਦਾ ਹੈ ਜੀ 🙏🙏🙏
ਸੱਚ ਜਾਣਿਓ ਭਰਾਵੋ ਬੱਸ ਇਕ ਸੁਪਨਾ ਹੀ ਆ ਸਾਡਾ ਕੋਹੇਨੂਰ(ਲਹਿੰਦਾ ਪੰਜਾਬ) ਵੇਖਣ ਦਾ ਤੇ ਸਾਡੇ ਹੀਰੇ ਵਰਗੇ ਭਰਾਵਾ ਜਿਮੇ ਬਾਈ ਨਾਸਿਰ,ਬਾਈ ਅੰਜੁਮ,ਵਕਾਰ ਭਿੰਡਰ, ਸਮੀ,ਹੰਜਰਾਂ,ਵਕਾਸ,ਅਤੇ ਹੋਰ ਸਾਰੇਆਂ ਨੂੰ ਹੀ ਮਿਲਣ ਤੇ ਏਹਨਾਂ ਨਾਲ ਜ਼ਿੰਦਗੀ ਦੇ ਕੁਸ਼ ਸੋਹਣੇ ਯਾਦਗਾਰ ਪਲ ਜਾ ਜ਼ਿੰਦਗੀ ਬਿਤਾਉਣ ਦਾ... ਕਾਸ਼ ਵਾਹਿਗੁਰੂ ਜੀ ਆਹਾ ਸੁਪਨਾ ਪੂਰਾ ਕਰ ਦੇਣ🙏🙏
16 ਦਰੀਂ ਲਿਹਦੇ ਤੇ ਚੜਦੇ ਪੰਜਾਬ ਦੇ ਸੋਹਣੇ ਸੋਹਣੇ ਸੱਜਣਾ ਦੀ ❤
ਵਾਹਿਗੁਰੂ ਜੀ ਤੁਹਾਨੂੰ ਪੰਜਾਬ(ਲਹਿੰਦੇ) ਦੇ ਸਾਡੇ ਹੀਰੇ ਵਰਗੇ ਭਰਾਵਾ ਨੂੰ ਹਮੇਸ਼ਾ ਚੜਦੀ ਕਲਾ ਵਿਚ ਰੱਖੇ ਅਤੇ ਬੇਅੰਤ ਤਰਕੀਆਂ ਤੇ ਲੰਬੀਆਂ ਉਮਰਾਂ ਬਖਸ਼ਣ ਜੀ ❤❤
😂
@@SatnamSingh-rj9ur ਵੀਰ ਇਸ ਗੱਲ ਵਿੱਚ ਹੱਸਣ ਵਾਲੀ ਕਿਹੜੀ ਗੱਲ ਹੈ 🙏🤝
ਨਾਸਿਰ ਬਾਈ ਸਿਰਾ ਗੱਲ ਬਾਤ 😂ਸਰੋਆ ਬਾਈ ਸ਼ੀਰੇ ਦਾ ਗਪੀ 😂😂😂
ਸੈਮੀ ਤੂੰ ਨੀ ਹੁਕਾ ਪੀਦਾ ?? ਬਾਈ ਸਰੋਆ ਛੱਡੋ ਪਰਾਂ ਹੁਕੇ ਹਾਕੇ ,,,, ਦੇਸ ਪਰਦੇਸਾਂ ਚ ਦੇਖਿਆ ਜਾਂਦਾ ਤੁਹਾਨੂੰ,,, ਵਿਕਾਸ, ਢਿੱਲੋਂ, ਸੈਮੀ ਵਰਗਾ ਜੀਵਨ 👌 ਸਰੋਆ ਬਾਈ ਤੇਰਾ ਸੁਭਾਅ ਤੇ ਗੱਲਾ ਵਧੀਆ ਨੇ ,,, ਭਰਾਵਾ ਗੁੱਸਾ ਨਾ ਕਰਨਾ ,,, sory ਮੈਥੋ ਸਚ ਲਿਖਿਆ ਗਿਐ,,, ਅਸੀ ਚੜਦਾ ਪੰਜਾਬ ਤੋਂ ਨੇੜੇ ਚੰਡੀਗੜ੍ਹ ਸਰਹੰਦ 🙏👌
Bilkul ji
Jiounde wasde raho veero..sachi muchi tuhadi 16 dari Puri duniya te famous ho gyi.. waheguru mere dohan Punjaba te mehar bnaei rakhe.. love from Chadda Punjab ❤️❤️
ਢਿੱਲੋਂ ਸਾਬ ਜੀ ਬਹੁਤ ਵਧੀਆ ਲੱਗ ਰਹੇ ਹੋ ਜੀ ਅਲਾ ਤਾਲਾ ਹਮੇਸ਼ਾ ਤੁਹਾਡੇ ਤੇ ਮਿਹਰਬਾਨ ਰਹਿਣ ਜੀ ਰੱਬ ਰਾਖਾ
ਮਜ਼ਾ ਆ ਗਿਆ ਮਿੱਤਰੋਂ ,❤❤❤ ਆ ਹੈਗਾ ਜੀ ਅਸਲੀ ਪੰਜਾਬ ❤❤❤
ਬਹੁਤ ਸੋਹਣਾ, ਲਵ ਯੂੰ ਆ ਲਹਿੰਦੇ ਪੰਜਾਬ ਵਾਲਿਉ !
ਜਿਹੜੇ ਮਿਸਤਰੀ ਫਾਰਚੂਨਰ ਗੱਡੀਆਂ ਤੇ ਫਿਰਦੇ ਨੇ ਓਹ 12 ਦਰੀਂ ਤਾਂ ਕਿ ਉਹ 116 ਦਰੀਂ ਵੀ ਬਣਾ ਸਕਦੇ ਹਨ ਕੋਈ ਗੱਲ ਨਹੀਂ😂😂😂❤️💕💞
Hahahahhh sai kaya pa g
❤ ਵਾਹ ਜੀ ਬਹੁਤ ਵਧੀਆ ਮੰਨੋਰੰਜ਼ਨ ਕੀਤਾ 16 ਦਰੀ ਤੇ ਵੀਡੀਓ ਬਣਾ , ਧੰਨਵਾਦ ਸਾਰੀ ਟੀਮ ਦਾ ਜੀ ਸਾਝੇਂ ਪੰਜਾਬ ਦੀ ਖੁਸ਼ੀ ਤੇ ਖੁਰਾਕ , ❤ ਹਾਸਾ ਮਜਾਕ
ਵੀਰ ਜੀ ਸਤਿ ਸ੍ਰੀ ਅਕਾਲ ਸਾਰੀ ਟੀਮ ਨੂੰ 16 ਦਰੀ ਜ਼ਿੰਦਾਬਾਦ❤❤❤❤
ਬਹੁਤ ਸੋਹਣੀ ਵੀਡੀਓ ਜਿਉਂਦੇ ਵੱਸਦੇ ਰਹੋ ਵੀਰੋ
ਵਾਹ ਜੀ ਵਾਹ 😂😂😂 ਕਿਆ ਬਾਤ ਹੈ ਬਹੁਤ ਵਧੀਆ ਲੱਗਾ ਵੀਡੀਓ ਦੇਖ ਕੇ ਬਹੁਤ ਮਜ਼ਾ ਆਇਆ ।😂😂😅😆😂
Very good Hajura Sahb thanks
wah ji wah kmaal sirra veerojiondey wasdey rahoNasar veer ghaint klaqaar.saroya veer poora saya pia.
Love all punjabi brothers from rahim yar khan(punjab) Pakistan ❤
ਨਾਸਿਰ ਢਿੱਲੋਂ ਭਾਊ ਬਾ-ਕਮਾਲ ਕਿਰਦਾਰ ਨਿਭਾਏ ਸਾਰਿਆਂ ਨੇ, ਹੱਸ ਹੱਸ ਕੇ ਵਖਿਆਂ ਦੋਹਰੀਆਂ,16 ਦਰੀ ਨੂੰ ਚਾਰ ਚੰਨ ਲਾ ਤੇ,ਬੈ-ਜਾ ਬੈ-ਜਾ ਤੇ ਬੱਲੇ ਬੱਲੇ ਆ,😂❤ ਅਫ਼ਰੀਕਾ ਤੋਂ,,
ਬਹੁਤ ਵਧੀਆ ਭਰਾ
੧੬ ਦਰੀਂ ਲਿਹਦੇ ਚੜ੍ਹਦੇ ਪੰਜਾਬ ਦੇ ਸੋਹਲੇ ਸੋਹਣੇ ਸੱਜਣਾ ਦੀ ❤
Taj Mahal to jyada 16 dari mash-hoor ho gyi saroya saab di 😂😂😂😂😂. funny skit 😂👏
Azooba hi Ho gya
@@HONEYGILL4😅haha. Sroiya sab bhot sira bnda h layalpuri Hai ye
ਸਰੋਆ ਸਾਹਿਬ ਮਿਸਤਰੀ ਚੜਦੇ ਪੰਜਾਬ ਵੀ ਭੇਜਿਉ 18ਦਰੀ ਬਣਾਉਣੀ 😂😂😂😂
ਬੋਹੁਤ ਖੂਬ ਖੁਸ ਕਰਤਾ ਮੇਰੇ ਪਰਾਵਾ ਨੇ ਚੜਦੀਕਲਾ ਚ ਰਹੋ ਸਦਾ ਵੀਰੋ ❤❤
Keep it up Anjum brother. Love from Calgary..Canada.
ਚੌਧਰੀ ਤੇ ਜੂਹਰਾ ਮਿਸਤਰੀ ਬਾਕਮਾਲ ਸਾਅ ਗਏ🎉🎉🎉
ਵਾਹਿਗੁਰੂ ਜੀ ਮੇਹਰ ਕਰੇ ਜੀ ❤❤
ਨਜਾਰਾ ਆ ਗਿਆ ਸਰੋਆ ਸਾਬ 🙏
Pakistan me logo ki karigari bhot achi h m India se hu aap ki her video bhot achi hoti hai
ਸਤਿ ਸ਼੍ਰੀ ਅਕਾਲ ਜੀ ਨਾਸਰ ਢਿਲੋਂ ਸਾਬ
Veer maza aa gaya khush raho,
16 dari...new trend saroha Saab da chha gaya ji😂😂Nice video Nasir veer ji n team 👍✅
Gaintttttt video bnayi aa Eve lgge raho.chardikla ch raho
ਬਾ ਕਮਾਲ ਵੀਡੀਓ ਬਣਾਈ ਹੈ ਜਨਾਬ ਨਾਸਰ ਢਿੱਲੋਂ ਸਾਹਿਬ ਅਤੇ ਸਰੋਏ ਸਾਹਿਬ ਜੀ। ਬਹੁਤ ਬਹੁਤ ਵਧੀਆ
DHILLON SAAB.Anjum and semi jatt love you bro... from Bathinda Punjab khalistan
ਬਹੁਤ 2 ਪਿਆਰ ਸਾਰੀ ਟੀਮ ਨੂੰ ਚੜ੍ਹਦੇ ਪੰਜਾਬ ਤੋ
ਬਹੁਤ ਵਧੀਆ ਜੀ
Naasir 22 ji bhot wadiyaa acting kiti sab ne nice video
HAHAHA kmal yar end karditi acting di yar bht wadia lga
ਲਵ ਯੂ ਲਹਿੰਦਾ ਪੰਜਾਬ ਸਰੋਇਆ ਸਾਹਿਬ ਨਾਸਰ ਢਿਲੋ ਸਾਹਿਬ
Saroya sahib nazara aa gya video da basday raho lagenday Punjab walo
Very funny Kush rho abad reho bhut sara payar
ਬਹੁਤ ਘੈਂਟ ਵੀਡੀਓ ਹੈ ਜੀ
Bahut vadhiya performance veero ❤❤
Kia story banai hay.Osam maza aa gaya. ❤❤❤❤
Bhut vadia aktingh keti bi ji ❤ sira vedio Good 👍
Mashallah naaser dhillon vrga mistri😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂 Dil khush ho gyaਵੀਰੇ ਮੈ comt,, ਅੰਗਰੇਜ਼ੀ ਚ ਤਾਂ ਲਿਖਦਾ k ਮੇਰੇ ਲੇਹੰਦੇ ਪੰਜਾਬ ਵਾਲੇ ਵੀਰ ਪੰਜਾਬੀ ਪੜ ਨੀ ਸਕਦੇ ਬੋਲਦੇ ਨੇ
Main saroa sahhb da vada vada fan veer aan te dhilon sahib sada veer aate naal hi jaibi saheb nu satsarakaal
Good vedio Nasar shaib god bless
Bakamall Acting ate kamall idea.Ek nama Sagufta.Salam Chaudary Sahib 16 Dari Walian Nu.
ਭਾਜੀ ਰਿਪਨ ਖੁਸ਼ੀ ਤੁਹਾਡੇ ਫੈਮਿਲੀ ਹੀ ਬਣ ਗਏ ਆ ।
Bakamaal aa acting aa sarya Veera di,,,👌👌👌👌
ਬਹੁਤ ਸ਼ਬਦ ਆ ਦੇਸੀ ਪਿੰਡਾਂ ਵਾਲੇ ਪੰਜਾਬੀ ਦੇ ।ਜਿਹੜੇ ਭਾਰਤ ਵਾਲੇ ਪੰਜਾਬ ਵਿੱਚ ਖਤਮ ਹੋ ਗਏ । ਪਾਕਿਸਤਾਨ ਵਾਲੇ ਪੰਜਾਬ ਵਿੱਚ ਹਜੇ ਵੀ ਪਿਓਰ ਪੰਜਾਬੀ ਦੇਸੀ ਪਿੰਡਾਂ ਵਾਲੀ ਬੋਲੀ ਜਾਂਦੀ ਆ । ਜਦੋ ਤਰੱਕੀ ਆਉਂਦੀ ਹੈ ।ਬਹੁਤ ਕੁੱਝ ਲੈ ਕੇ ਚਲੀ ਜਾਂਦੀ ਆ ।ਸੱਭ ਤੋ ਪਹਿਲਾ ਤੁਹਾਡਾ ਸੱਭਿਆਚਾਰ ਬੋਲੀ ਬਦਲ ਜਾਂਦੀ ਹੈ । 🙏🙏
ਸਰੋਏ ਬਾਈ ਛੱਡ ਪਰੇ ਹੁੱਕੇ ਦਾ ਖਹਿੜਾ ਯਾਰਢਿੱਲੋਂ,ਭਿੰਡਰ,ਹੰਜਰਾਂ ,ਸੰਧੂ,ਸੰਮੀ,ਪ੍ਰੋਫੈਸਰ ਵੀ ਨਹੀਂ ਪੀਂਦੇ
Very good bhut sunder vlog h ji dil to salut h ji.❤deepa bathinda to.❤❤
واہ جی واہ کیا بات ھے
👏🏼🤣🤣🤣🤣🤣16 ਦਰੀ ਬਣਾ ਦਿੱਤੀ
16 ਦਾਰੀ ਵੀ ਬਹੁਤ ਸੋਹਣੀ ਬਾਈ ਜੀ,
ਢਿਲੋਂ ਸਾਹਿਬ ਮਿਸਤਰੀ ਆਪ ਇਕ ਨੰਬਰ ਜੋ ਇੰਗਲੈਂਡ ਜਾਓ ਓਥੇ ਬਹੁਤ ਜਰੂਰਤ ਹੈ ਓਥੇ 16 ਦਰੀ ਵਾਲਾ ਮਿਸਤਰੀ ਲਭਦਾ ਨਹੀਂ l
Varye nice video mazaa aa gaya
Waheguru chardikala ch rakhe thonu ..edda e videos bnaunde raho te loka hasaunde raho
ਜਿਹਨੇ ਅਸਲ ਵਿੱਚ ਬਣਾਈ ਹੈ 16 ਦਰੀ ਓਹਨੂੰ ਜਰੁਰ ਸਾਮਣੇ ਇਕ ਦਿਨ ਲਿਆਓ ਯਰ 😂😂
ماشاءﷲ سرویا صاحب بہت ودیا۔ جیندے وسدے رہو❤❤❤❤
Bhut vdia veer g 👍
ਸੈਮੀ ਬਾਈ ਲਵ ਯੂ ਬਾਈ
❤️❤️ਚੜ੍ਹਦੇ ਪੰਜਾਬ ਜਿਲਾ ਮਾਨਸਾ🥀🥀 ਵੱਲੋਂ ਬਹੁਤ ਸਾਰਾ ਪਿਆਰ ਨਾਸਿਰ ਬਾਈ, ਵਕਾਸ ਬਾਈ,ਭਿੰਡਰ ਬਾਈ ,ਸੈਮੀ ਬਾਈ ਤੇ ਸਰੋਇਆ ਬਾਈ ਜੀ ਨੂੰ।🙏❤❤
Siraaaa veer ji😊😊😊😊
ਬਹੁਤ ਵਧੀਆ ❤❤❤❤
زبردست جناب
ਢਿੱਲੋਂ ਸਾਬ ਜੀ ਫੇ਼ਸ਼ਬੁੱਕ ਤੇ ਤੁਹਾਨੂੰ ਮੈਸੇਜ ਕੀਤਾ ਜੀ ❤
Haha bhut sohni video veer
Sirraaaa jatto att acting dhillon saab sada pichla pind kharkan najdeek harpoki gujjrawala hun haryana india to❤❤❤❤salout 22 ji❤❤❤
Part 2 v leh k aao jidde vich hath kattay jaan mistri de
Saroya veer de 16 dari boht sohni Alla kare iss haweli vich hamesha ronka lagia rehn
Hahahahaha yar kamal hy 16 darri ki sahi mashoori ho rahi hy.
Bhut khoob ji 😊😊
Waheguru ji Waheguru ji Wahegurujj😊
Great ❤ Punjabi zindabad
😂😂😂😂🤣🤣🤣🤣🤣 sirrrraaaaa la ta Bhaji 👌🏼👌🏼👌🏼 Love you from Punjab india ❤❤❤
ਵਾिਹਗੁਰੂ ਜੀ
ਸੈਮੀ ਮਿਸਤਰੀ ਐਸਾ ਦੇਵੀਂ ਵਾਰਾਂ ਦੀ ਜਗਾ ਸੋਲਾਂ ਦਰੀ ਬਣਾ ਦੇਵੇ ਮਤਲਵ ਲਿਹਾਜ਼ ਲਿਹਾਜ਼ ਵਿੱਚ ਚਾਰ ਦਰ ਜ਼ਿਆਦਾ ਹੀ ਬਣਾਦੇਵੇ
ਮਿਸਤਰੀ ਦਾ ਕੰਮ ਵਧੀਆ ਕੀਤਾ❤👌👌
ਬਹੁਤ ਵਧੀਆ ਵੀਡੀਓ ❤❤❤❤
Love from Amritsar Panjab India ❤❤
Nice Love from Punjab Pakistan Manawala Faisalabad
Love from moga charda punjab 👌👌👌👌👌🙏🙏🙏🙏🙏🙏
Wah g wah Kia baat hay Love from Dubai (Faisalabad)❤
😂 end bohat vadiya c
Sira ਜੱਟੋ
بہت اچھے جی ۔ 😂😂🎉🎉۔
ਨਾਸਿਰ ਵੀਰੇ ਤੁਹਾਡੇ ਵੀਲੋਗ ਬਹੁਤ ਵਧੀਆ ਲੱਗਦੇ ਆ। ਵੀਰੇ ਇੱਕ ਦਿਨ ਦੇ ਪੰਜ ਸੱਤ ਬੀਲੋਗ ਬਣਿਆ ਕਰੋ ਲੇਹਿੰਦਾ ਪੰਜਾਬ ਦੇਖਣਾ। ਬਹੁਤ ਬਹੁਤ। ਵਧੀਆ ਲੱਗਦਾ
Hahahahah end kar gia anjum 4:33😂😂😂😂
Anjum di 16 Dari bahut mashoor ho gy hai harjinder Singh dhillon sialkotya charda punjab
Bout vadhya video ji
Hmesha... Hassde wasssde... Raho.... Nasir.... Bai... Ji.... 🙏🙏🙏🙏💋💋❤️❤️❤️❤️
Sira galbat hai love u from Amritsar 🇮🇳 🙏 ❤
Hitek te modrn Mistri Fourtuner wale Zindabad
Vero sat shri akal g sare veean nu Kalakh ldh Punjab charda ton
Lubb Juu Aa 16dari waleo Ambersar valon
ਢਿਲੋਂ ਸਾਹਿਬ ! ਸਰੋਆ ਸਹਿਬ ਦੀ ਸੋਲ੍ਹਾਂ ਦਰੀ ਬਹੁਤ ਮਸ਼ਹੂਰ ਹੋ ਗਈ ਬਹੁਤ ਵਧੀਆ ਵੀਡੀਓ ਬਣਾਈ ਜੀ ਵਾਹਿਗੁਰੂ ਤੁਹਾਨੂੰ ਸਲਾਮਤ ਰੱਖਣ
ਬੜਾ ਯਾਦ ਆਉਂਦੀ ਹੈ ਆਪਣੇ ਮਾਂ ਪਿਓ ਦੀ ਜੰਮਣ ਭੌਂ ❤❤❤ ਜਿਓੰਦੇ ਵੱਸਦੇ ਰਹੋ ਅੰਜੁਮ ਬੇਟਾ ਸੈਮੀ ਬੇਟਾ ਤੇ ਨਾਸਿਰ ਪੁੱਤਰ ਜੀ ਜੋ ਸਾਨੂੰ ਹਮੇਸ਼ਾਂ ਦਰਸ਼ਨ ਕਰਵਾ ਦਿੰਦੇ ਹੋ. ਮੇਰੇ ਵੱਲੋਂ ਢਿਲੋਂ ਭਿੰਡਰ ਪਰਿਵਾਰ ਨੂੰ ਤੇ ਲਹਿੰਦੇ ਪੰਜਾਬ ਨੂੰ ਚੜਦੇ ਪੰਜਾਬ ਵੱਲੋਂ ਬਹੁਤ ਬਹੁਤ ਪਿਆਰ ❤️❤️❤️
ਇਹਨਾਂ ਦੇ ਵਿਲੌਗ ਵੇਖ ਕੇ ਮੰਨ ਖੂਸ਼ ਤੇ ਕਦੇ ਮੰਨ ਭਰ ਜਾਂਦਾ ਹੈ ਕੁਲ ਮਿਲਾ ਕੇ ਸਿਰਾਂ ਏਂ
ਪਰ ਮੈਂ ਆਪ ਜੀ ਦੇ ਮੈਸੇਜ ਪੜ੍ਹ ਕੇ ਖ਼ੁਸ਼ ਹੋ ਜਾਂਦਾ ਹਾਂ ਆਪ ਜੀ ਦਾ ਮੈਸੇਜ ਸੱਚ ਮੁੱਚ ਦਿਲੋਂ ਲਿਖਦੇ ਹੋ
@@Lucky10945ਧੰਨਵਾਦ ਜੀ ਮੇਰੇ ਵਡੇਰੇ ਸਿਆਲਕੋਟ ਤੋਂ ਉੱਜੜ ਕੇ ਗਏ ਸਨ ਜੀ। ਮੋਹ ਦੀਆਂ ਤੰਦਾਂ ਅੰਜੁਮ ਨਾਸਿਰ ਤੇ ਸੈਮੀ ਪੁੱਤਰ ਰਾਂਹੀ ਜੋੜਨ ਦੀ ਕੋਸ਼ਿਸ਼ ਵਿਚ ਹਾਂ ਜੀ🙏
@@Lucky10945 ਧੰਨਵਾਦ ਜੀ ਮੇਰੇ ਮਾਂ ਬਾਪ ਦੀ ਜਨਮ ਭੌਂ ਹੈ ਜੀ ਹਰ ਸਾਲ ਮੈਂ ਪੰਜ ਛੇ ਦੇਸ਼ਾਂ ਦੀ ਯਾਤਰਾ ਕਰਦਾ ਹਾਂ ਬੱਚਿਆਂ ਕੋਲ ਲੰਡਨ ਤੇ ਨਿਊਜ਼ੀਲੈਂਡ ਵੀ ਜਾਂਦਾ ਹਾਂ ਪਰ ਅੱਜ ਤੱਕ ਮਾਂ ਬਾਪ ਦੀ ਧਰਤੀ ਤੋਂ ਵਾਂਝਾ ਹਾਂ ਜੀ ਦੇਖੋ ਕਦੋਂ ਮਿਲਾਪ ਹੁੰਦਾ ਹੈ ਜੀ 🙏🙏🙏
ਸੱਚ ਜਾਣਿਓ ਭਰਾਵੋ ਬੱਸ ਇਕ ਸੁਪਨਾ ਹੀ ਆ ਸਾਡਾ ਕੋਹੇਨੂਰ(ਲਹਿੰਦਾ ਪੰਜਾਬ) ਵੇਖਣ ਦਾ ਤੇ ਸਾਡੇ ਹੀਰੇ ਵਰਗੇ ਭਰਾਵਾ ਜਿਮੇ ਬਾਈ ਨਾਸਿਰ,ਬਾਈ ਅੰਜੁਮ,ਵਕਾਰ ਭਿੰਡਰ, ਸਮੀ,ਹੰਜਰਾਂ,ਵਕਾਸ,ਅਤੇ ਹੋਰ ਸਾਰੇਆਂ ਨੂੰ ਹੀ ਮਿਲਣ ਤੇ ਏਹਨਾਂ ਨਾਲ ਜ਼ਿੰਦਗੀ ਦੇ ਕੁਸ਼ ਸੋਹਣੇ ਯਾਦਗਾਰ ਪਲ ਜਾ ਜ਼ਿੰਦਗੀ ਬਿਤਾਉਣ ਦਾ... ਕਾਸ਼ ਵਾਹਿਗੁਰੂ ਜੀ ਆਹਾ ਸੁਪਨਾ ਪੂਰਾ ਕਰ ਦੇਣ🙏🙏
16 ਦਰੀਂ ਲਿਹਦੇ ਤੇ ਚੜਦੇ ਪੰਜਾਬ ਦੇ ਸੋਹਣੇ ਸੋਹਣੇ ਸੱਜਣਾ ਦੀ ❤
ਵਾਹਿਗੁਰੂ ਜੀ ਤੁਹਾਨੂੰ ਪੰਜਾਬ(ਲਹਿੰਦੇ) ਦੇ ਸਾਡੇ ਹੀਰੇ ਵਰਗੇ ਭਰਾਵਾ ਨੂੰ ਹਮੇਸ਼ਾ ਚੜਦੀ ਕਲਾ ਵਿਚ ਰੱਖੇ ਅਤੇ ਬੇਅੰਤ ਤਰਕੀਆਂ ਤੇ ਲੰਬੀਆਂ ਉਮਰਾਂ ਬਖਸ਼ਣ ਜੀ ❤❤
😂
@@SatnamSingh-rj9ur ਵੀਰ ਇਸ ਗੱਲ ਵਿੱਚ ਹੱਸਣ ਵਾਲੀ ਕਿਹੜੀ ਗੱਲ ਹੈ 🙏🤝
ਨਾਸਿਰ ਬਾਈ ਸਿਰਾ ਗੱਲ ਬਾਤ 😂ਸਰੋਆ ਬਾਈ ਸ਼ੀਰੇ ਦਾ ਗਪੀ 😂😂😂
ਸੈਮੀ ਤੂੰ ਨੀ ਹੁਕਾ ਪੀਦਾ ?? ਬਾਈ ਸਰੋਆ ਛੱਡੋ ਪਰਾਂ ਹੁਕੇ ਹਾਕੇ ,,,, ਦੇਸ ਪਰਦੇਸਾਂ ਚ ਦੇਖਿਆ ਜਾਂਦਾ ਤੁਹਾਨੂੰ,,, ਵਿਕਾਸ, ਢਿੱਲੋਂ, ਸੈਮੀ ਵਰਗਾ ਜੀਵਨ 👌 ਸਰੋਆ ਬਾਈ ਤੇਰਾ ਸੁਭਾਅ ਤੇ ਗੱਲਾ ਵਧੀਆ ਨੇ ,,, ਭਰਾਵਾ ਗੁੱਸਾ ਨਾ ਕਰਨਾ ,,, sory ਮੈਥੋ ਸਚ ਲਿਖਿਆ ਗਿਐ,,, ਅਸੀ ਚੜਦਾ ਪੰਜਾਬ ਤੋਂ ਨੇੜੇ ਚੰਡੀਗੜ੍ਹ ਸਰਹੰਦ 🙏👌
Bilkul ji
Jiounde wasde raho veero..sachi muchi tuhadi 16 dari Puri duniya te famous ho gyi.. waheguru mere dohan Punjaba te mehar bnaei rakhe.. love from Chadda Punjab ❤️❤️
ਢਿੱਲੋਂ ਸਾਬ ਜੀ ਬਹੁਤ ਵਧੀਆ ਲੱਗ ਰਹੇ ਹੋ ਜੀ ਅਲਾ ਤਾਲਾ ਹਮੇਸ਼ਾ ਤੁਹਾਡੇ ਤੇ ਮਿਹਰਬਾਨ ਰਹਿਣ ਜੀ ਰੱਬ ਰਾਖਾ
ਮਜ਼ਾ ਆ ਗਿਆ ਮਿੱਤਰੋਂ ,❤❤❤ ਆ ਹੈਗਾ ਜੀ ਅਸਲੀ ਪੰਜਾਬ ❤❤❤
ਬਹੁਤ ਸੋਹਣਾ, ਲਵ ਯੂੰ ਆ ਲਹਿੰਦੇ ਪੰਜਾਬ ਵਾਲਿਉ !
ਜਿਹੜੇ ਮਿਸਤਰੀ ਫਾਰਚੂਨਰ ਗੱਡੀਆਂ ਤੇ ਫਿਰਦੇ ਨੇ ਓਹ 12 ਦਰੀਂ ਤਾਂ ਕਿ ਉਹ 116 ਦਰੀਂ ਵੀ ਬਣਾ ਸਕਦੇ ਹਨ ਕੋਈ ਗੱਲ ਨਹੀਂ😂😂😂❤️💕💞
Hahahahhh sai kaya pa g
❤ ਵਾਹ ਜੀ ਬਹੁਤ ਵਧੀਆ ਮੰਨੋਰੰਜ਼ਨ ਕੀਤਾ 16 ਦਰੀ ਤੇ ਵੀਡੀਓ ਬਣਾ , ਧੰਨਵਾਦ ਸਾਰੀ ਟੀਮ ਦਾ ਜੀ ਸਾਝੇਂ ਪੰਜਾਬ ਦੀ ਖੁਸ਼ੀ ਤੇ ਖੁਰਾਕ , ❤ ਹਾਸਾ ਮਜਾਕ
ਵੀਰ ਜੀ ਸਤਿ ਸ੍ਰੀ ਅਕਾਲ ਸਾਰੀ ਟੀਮ ਨੂੰ 16 ਦਰੀ ਜ਼ਿੰਦਾਬਾਦ❤❤❤❤
ਬਹੁਤ ਸੋਹਣੀ ਵੀਡੀਓ ਜਿਉਂਦੇ ਵੱਸਦੇ ਰਹੋ ਵੀਰੋ
ਵਾਹ ਜੀ ਵਾਹ 😂😂😂 ਕਿਆ ਬਾਤ ਹੈ ਬਹੁਤ ਵਧੀਆ ਲੱਗਾ ਵੀਡੀਓ ਦੇਖ ਕੇ ਬਹੁਤ ਮਜ਼ਾ ਆਇਆ ।😂😂😅😆😂
Very good Hajura Sahb thanks
wah ji wah
kmaal
sirra veero
jiondey wasdey raho
Nasar veer
ghaint klaqaar.
saroya veer poora saya pia.
Love all punjabi brothers from rahim yar khan(punjab) Pakistan ❤
ਨਾਸਿਰ ਢਿੱਲੋਂ ਭਾਊ ਬਾ-ਕਮਾਲ ਕਿਰਦਾਰ ਨਿਭਾਏ ਸਾਰਿਆਂ ਨੇ, ਹੱਸ ਹੱਸ ਕੇ ਵਖਿਆਂ ਦੋਹਰੀਆਂ,16 ਦਰੀ ਨੂੰ ਚਾਰ ਚੰਨ ਲਾ ਤੇ,ਬੈ-ਜਾ ਬੈ-ਜਾ ਤੇ ਬੱਲੇ ਬੱਲੇ ਆ,😂❤ ਅਫ਼ਰੀਕਾ ਤੋਂ,,
ਬਹੁਤ ਵਧੀਆ ਭਰਾ
੧੬ ਦਰੀਂ ਲਿਹਦੇ ਚੜ੍ਹਦੇ ਪੰਜਾਬ ਦੇ ਸੋਹਲੇ ਸੋਹਣੇ ਸੱਜਣਾ ਦੀ ❤
Taj Mahal to jyada 16 dari mash-hoor ho gyi saroya saab di 😂😂😂😂😂. funny skit 😂👏
Azooba hi Ho gya
@@HONEYGILL4😅haha. Sroiya sab bhot sira bnda h layalpuri Hai ye
ਸਰੋਆ ਸਾਹਿਬ ਮਿਸਤਰੀ ਚੜਦੇ ਪੰਜਾਬ ਵੀ ਭੇਜਿਉ 18ਦਰੀ ਬਣਾਉਣੀ 😂😂😂😂
ਬੋਹੁਤ ਖੂਬ ਖੁਸ ਕਰਤਾ ਮੇਰੇ ਪਰਾਵਾ ਨੇ ਚੜਦੀਕਲਾ ਚ ਰਹੋ ਸਦਾ ਵੀਰੋ ❤❤
Keep it up Anjum brother. Love from Calgary..Canada.
ਚੌਧਰੀ ਤੇ ਜੂਹਰਾ ਮਿਸਤਰੀ ਬਾਕਮਾਲ ਸਾਅ ਗਏ🎉🎉🎉
ਵਾਹਿਗੁਰੂ ਜੀ ਮੇਹਰ ਕਰੇ ਜੀ ❤❤
ਨਜਾਰਾ ਆ ਗਿਆ ਸਰੋਆ ਸਾਬ 🙏
Pakistan me logo ki karigari bhot achi h m India se hu aap ki her video bhot achi hoti hai
ਸਤਿ ਸ਼੍ਰੀ ਅਕਾਲ ਜੀ ਨਾਸਰ ਢਿਲੋਂ ਸਾਬ
Veer maza aa gaya khush raho,
16 dari...new trend saroha Saab da chha gaya ji😂😂
Nice video Nasir veer ji n team 👍✅
Gaintttttt video bnayi aa Eve lgge raho.chardikla ch raho
ਬਾ ਕਮਾਲ ਵੀਡੀਓ ਬਣਾਈ ਹੈ ਜਨਾਬ ਨਾਸਰ ਢਿੱਲੋਂ ਸਾਹਿਬ ਅਤੇ ਸਰੋਏ ਸਾਹਿਬ ਜੀ। ਬਹੁਤ ਬਹੁਤ ਵਧੀਆ
DHILLON SAAB.Anjum and semi jatt love you bro... from Bathinda Punjab khalistan
ਬਹੁਤ 2 ਪਿਆਰ ਸਾਰੀ ਟੀਮ ਨੂੰ ਚੜ੍ਹਦੇ ਪੰਜਾਬ ਤੋ
ਬਹੁਤ ਵਧੀਆ ਜੀ
Naasir 22 ji bhot wadiyaa acting kiti sab ne nice video
HAHAHA kmal yar end karditi acting di yar bht wadia lga
ਲਵ ਯੂ ਲਹਿੰਦਾ ਪੰਜਾਬ ਸਰੋਇਆ ਸਾਹਿਬ ਨਾਸਰ ਢਿਲੋ ਸਾਹਿਬ
Saroya sahib nazara aa gya video da basday raho lagenday Punjab walo
Very funny
Kush rho abad reho bhut sara payar
ਬਹੁਤ ਘੈਂਟ ਵੀਡੀਓ ਹੈ ਜੀ
Bahut vadhiya performance veero ❤❤
Kia story banai hay.
Osam maza aa gaya. ❤❤❤❤
Bhut vadia aktingh keti bi ji ❤ sira vedio Good 👍
Mashallah naaser dhillon vrga mistri😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂 Dil khush ho gya
ਵੀਰੇ ਮੈ comt,, ਅੰਗਰੇਜ਼ੀ ਚ ਤਾਂ ਲਿਖਦਾ k ਮੇਰੇ ਲੇਹੰਦੇ ਪੰਜਾਬ ਵਾਲੇ ਵੀਰ ਪੰਜਾਬੀ ਪੜ ਨੀ ਸਕਦੇ ਬੋਲਦੇ ਨੇ
Main saroa sahhb da vada vada fan veer aan te dhilon sahib sada veer aate naal hi jaibi saheb nu satsarakaal
Good vedio Nasar shaib god bless
Bakamall Acting ate kamall idea.Ek nama Sagufta.Salam Chaudary Sahib 16 Dari Walian Nu.
ਭਾਜੀ ਰਿਪਨ ਖੁਸ਼ੀ ਤੁਹਾਡੇ ਫੈਮਿਲੀ ਹੀ ਬਣ ਗਏ ਆ ।
Bakamaal aa acting aa sarya Veera di,,,👌👌👌👌
ਬਹੁਤ ਸ਼ਬਦ ਆ ਦੇਸੀ ਪਿੰਡਾਂ ਵਾਲੇ ਪੰਜਾਬੀ ਦੇ ।ਜਿਹੜੇ ਭਾਰਤ ਵਾਲੇ ਪੰਜਾਬ ਵਿੱਚ ਖਤਮ ਹੋ ਗਏ । ਪਾਕਿਸਤਾਨ ਵਾਲੇ ਪੰਜਾਬ ਵਿੱਚ ਹਜੇ ਵੀ ਪਿਓਰ ਪੰਜਾਬੀ ਦੇਸੀ ਪਿੰਡਾਂ ਵਾਲੀ ਬੋਲੀ ਜਾਂਦੀ ਆ । ਜਦੋ ਤਰੱਕੀ ਆਉਂਦੀ ਹੈ ।ਬਹੁਤ ਕੁੱਝ ਲੈ ਕੇ ਚਲੀ ਜਾਂਦੀ ਆ ।ਸੱਭ ਤੋ ਪਹਿਲਾ ਤੁਹਾਡਾ ਸੱਭਿਆਚਾਰ ਬੋਲੀ ਬਦਲ ਜਾਂਦੀ ਹੈ । 🙏🙏
ਸਰੋਏ ਬਾਈ ਛੱਡ ਪਰੇ ਹੁੱਕੇ ਦਾ ਖਹਿੜਾ ਯਾਰ
ਢਿੱਲੋਂ,ਭਿੰਡਰ,ਹੰਜਰਾਂ ,ਸੰਧੂ,ਸੰਮੀ,ਪ੍ਰੋਫੈਸਰ ਵੀ ਨਹੀਂ ਪੀਂਦੇ
Very good bhut sunder vlog h ji dil to salut h ji.❤deepa bathinda to.❤❤
واہ جی واہ کیا بات ھے
👏🏼🤣🤣🤣🤣🤣
16 ਦਰੀ ਬਣਾ ਦਿੱਤੀ
16 ਦਾਰੀ ਵੀ ਬਹੁਤ ਸੋਹਣੀ ਬਾਈ ਜੀ,
ਢਿਲੋਂ ਸਾਹਿਬ ਮਿਸਤਰੀ ਆਪ ਇਕ ਨੰਬਰ ਜੋ ਇੰਗਲੈਂਡ ਜਾਓ ਓਥੇ ਬਹੁਤ ਜਰੂਰਤ ਹੈ ਓਥੇ 16 ਦਰੀ ਵਾਲਾ ਮਿਸਤਰੀ ਲਭਦਾ ਨਹੀਂ l
Varye nice video mazaa aa gaya
Waheguru chardikala ch rakhe thonu ..edda e videos bnaunde raho te loka hasaunde raho
ਜਿਹਨੇ ਅਸਲ ਵਿੱਚ ਬਣਾਈ ਹੈ 16 ਦਰੀ ਓਹਨੂੰ ਜਰੁਰ ਸਾਮਣੇ ਇਕ ਦਿਨ ਲਿਆਓ ਯਰ 😂😂
ماشاءﷲ سرویا صاحب بہت ودیا۔ جیندے وسدے رہو❤❤❤❤
Bhut vdia veer g 👍
ਸੈਮੀ ਬਾਈ ਲਵ ਯੂ ਬਾਈ
❤️❤️ਚੜ੍ਹਦੇ ਪੰਜਾਬ ਜਿਲਾ ਮਾਨਸਾ🥀🥀 ਵੱਲੋਂ ਬਹੁਤ ਸਾਰਾ ਪਿਆਰ ਨਾਸਿਰ ਬਾਈ, ਵਕਾਸ ਬਾਈ,ਭਿੰਡਰ ਬਾਈ ,ਸੈਮੀ ਬਾਈ ਤੇ ਸਰੋਇਆ ਬਾਈ ਜੀ ਨੂੰ।🙏❤❤
Siraaaa veer ji😊😊😊😊
ਬਹੁਤ ਵਧੀਆ ❤❤❤❤
زبردست جناب
ਢਿੱਲੋਂ ਸਾਬ ਜੀ ਫੇ਼ਸ਼ਬੁੱਕ ਤੇ ਤੁਹਾਨੂੰ ਮੈਸੇਜ ਕੀਤਾ ਜੀ ❤
Haha bhut sohni video veer
Sirraaaa jatto att acting dhillon saab sada pichla pind kharkan najdeek harpoki gujjrawala hun haryana india to❤❤❤❤salout 22 ji❤❤❤
Part 2 v leh k aao jidde vich hath kattay jaan mistri de
Saroya veer de 16 dari boht sohni Alla kare iss haweli vich hamesha ronka lagia rehn
Hahahahaha yar kamal hy 16 darri ki sahi mashoori ho rahi hy.
Bhut khoob ji 😊😊
Waheguru ji Waheguru ji Wahegurujj😊
Great ❤ Punjabi zindabad
😂😂😂😂🤣🤣🤣🤣🤣 sirrrraaaaa la ta Bhaji 👌🏼👌🏼👌🏼 Love you from Punjab india ❤❤❤
ਵਾिਹਗੁਰੂ ਜੀ
ਸੈਮੀ ਮਿਸਤਰੀ ਐਸਾ ਦੇਵੀਂ ਵਾਰਾਂ ਦੀ ਜਗਾ ਸੋਲਾਂ ਦਰੀ ਬਣਾ ਦੇਵੇ ਮਤਲਵ ਲਿਹਾਜ਼ ਲਿਹਾਜ਼ ਵਿੱਚ ਚਾਰ ਦਰ ਜ਼ਿਆਦਾ ਹੀ ਬਣਾਦੇਵੇ
ਮਿਸਤਰੀ ਦਾ ਕੰਮ ਵਧੀਆ ਕੀਤਾ❤👌👌
ਬਹੁਤ ਵਧੀਆ ਵੀਡੀਓ ❤❤❤❤
Love from Amritsar Panjab India ❤❤
Nice Love from Punjab Pakistan Manawala Faisalabad
Love from moga charda punjab 👌👌👌👌👌🙏🙏🙏🙏🙏🙏
Wah g wah Kia baat hay Love from Dubai (Faisalabad)❤
😂 end bohat vadiya c
Sira ਜੱਟੋ
بہت اچھے جی ۔ 😂😂🎉🎉۔
ਨਾਸਿਰ ਵੀਰੇ ਤੁਹਾਡੇ ਵੀਲੋਗ ਬਹੁਤ ਵਧੀਆ ਲੱਗਦੇ ਆ। ਵੀਰੇ ਇੱਕ ਦਿਨ ਦੇ ਪੰਜ ਸੱਤ ਬੀਲੋਗ ਬਣਿਆ ਕਰੋ ਲੇਹਿੰਦਾ ਪੰਜਾਬ ਦੇਖਣਾ। ਬਹੁਤ ਬਹੁਤ। ਵਧੀਆ ਲੱਗਦਾ
Hahahahah end kar gia anjum
4:33😂😂😂😂