Chaudhry Sab Da Dabka Darka | Funny story | Ripan Khushi | Anjum Saroya | Sami Jatt

Поделиться
HTML-код
  • Опубликовано: 25 дек 2024

Комментарии • 1,2 тыс.

  • @kamaljit7030
    @kamaljit7030 Год назад +12

    Bhut sohni lagi video ji

  • @sharanjitdhesi4631
    @sharanjitdhesi4631 10 месяцев назад +10

    Absolutely hilarious,Anjum Saroya and Sami Jatt bakamaal

  • @creativeboy2854
    @creativeboy2854 Год назад +76

    ਸਮੀ ਦੀ ਐਕਟਿੰਗ siraaa ❤👌

  • @Awais.103
    @Awais.103 Год назад +14

    Anjum saroya ty Pakistani punjabi filma da hero huna chahi da a

  • @jaspreet4513
    @jaspreet4513 11 месяцев назад +6

    Very funny main three time dekh lai video bhut vadia 👌👌

  • @ramandeepkaurrairamanrai6690
    @ramandeepkaurrairamanrai6690 Год назад +10

    Semi babhi di acting 😂😂vadda DSP Chouraaa😜👏👏👏👏laajwab👍

  • @bhurasingh3584
    @bhurasingh3584 Год назад +8

    کمال کرتی بھائی انج لگدا کے بڑے منجھے ہوئے ارٹسٹ ہو۔۔۔۔۔۔۔

  • @fakharbhatti9189
    @fakharbhatti9189 Год назад +7

    Oh kamal sami excellent and great

  • @ARMAAN_SHARMA_
    @ARMAAN_SHARMA_ Год назад +222

    ਸੈਮੀ ਦੀ ਐਕਟਿੰਗ ਸਿਰਾ ❤❤❤

    • @JassaPeeBee03
      @JassaPeeBee03 Год назад +1

      ਸੈਮੀ ਨਹੀ ਸਮੀ ਨਾਂ ਐ ਜੀ😅

    • @ARMAAN_SHARMA_
      @ARMAAN_SHARMA_ Год назад

      @@JassaPeeBee03ਵਲੋਗ ਚ ਸੈਮੀ ਵੀ ਕਹਿ ਦਿੰਦੇ

    • @ARMAAN_SHARMA_
      @ARMAAN_SHARMA_ Год назад +1

      ਪਤਾ ਨਹੀਂ ਸੀ ਵੀਰੇ o vlog ch ਸੈਮੀ ਵੀ ਕਹਿ ਦਿੰਦੇ ਐ ਨਾ

    • @suchvindersinghchahalchaha1914
      @suchvindersinghchahalchaha1914 Год назад +3

      ਐਕਟਿੰਗ ਤਾ ਭਰਾ ਸਿਰਾ ਵਾਹਿਗੁਰੂ ਚੜਦੀ ਕਲਾ ਚ ਰੱਖੇ ਇਹਨਾਂ ਵੀਰਾਂ ਨੂੰ

    • @ekamjot_bajwa01
      @ekamjot_bajwa01 11 месяцев назад

      ❤❤❤❤❤🎉🎉

  • @Natureislife111
    @Natureislife111 Год назад +8

    لا جواب انجم صاحب well done

  • @luckykamboj2069
    @luckykamboj2069 Год назад +27

    ਰਿਪਨ ਖੁਸ਼ੀ ਸਰੋਇਆ ਵੀਰ ਬਹੁਤ ਸੋਹਣੀ ਲੱਗੀ ਤੁਹਾਡੀ ਐਕਟਿੰਗ ਸੰਮੀ ਭਰਾ ਤੁਸੀ ਤਾਂ ਨਜ਼ਾਰਾ ਹੀ ਲਿਆ ਤਾ

  • @bpeo9578
    @bpeo9578 Год назад +59

    ਬੱਲੇ ਬੱਲੇ ਕਰਾ ਦਿੱਤੀ ਸੈਮੀ ਪੁੱਤਰਾ ❤❤ ਵਾਹਿਗੁਰੂ ਤੁਹਾਨੂੰ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖੇ। ਅੰਜੁਮ ਸਰੋਇਆ ❤🙏❤️ ਜੀ

  • @ShamsherSingh-wt6lo
    @ShamsherSingh-wt6lo Год назад +28

    ਸਾਰਿਆਂ ਨੇ ਬੁਹਤ ਵਧੀਆ ਐਕਟਿੰਗ

  • @FarhanYounasOfficial
    @FarhanYounasOfficial 11 месяцев назад +7

    Wah wah

  • @kishanchandjagowalia1248
    @kishanchandjagowalia1248 Год назад +18

    ਸ਼ਮੀ ਦੀ ਅਕਟਿੰਗ ਬਹੁਤ ਵਧੀਆ ਹੈ।

  • @BalwinderSingh-qd3jl
    @BalwinderSingh-qd3jl Год назад +53

    ਸਰੋਆ ਜੀ ਜਦੋਂ ਤੁਸੀਂ ਚੜਦੇ ਪੰਜਾਬ ਆਏ ਤਾਂ ਲੁਧਿਆਣੇ ਜ਼ਰੂਰ ਆਇਓ ਵਾਹਿਗੁਰੂ ਆਪ ਸਾਰਿਆ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਵੱਸਦੇ ਰਹੋ ਪੰਜਾਬੀਓ ਸਾਨੂੰ ਮਾਣ ਪੰਜਾਬੀ ਹੋਣ ਦਾ

  • @manjindersinghbhullar8221
    @manjindersinghbhullar8221 Год назад +48

    ਸਤਿ ਸ੍ਰੀ ਆਕਾਲ ਜੀ ਸੈਮੀ ਜੱਟ ਤੇ ਸਾਰੀ ਟੀਮ ਤੇ ਟਰੈਵਲ ਕਪਿਲ ਨੂੰ 🙏 ਬਹੁਤ ਵਧੀਆ ਵੀਡੀਓ 👍😂😂😂

  • @gurinderchahal8628
    @gurinderchahal8628 11 месяцев назад +7

    😆 😂 😆 😂 saroa saab te bahut khush mijhaj bande aa

  • @bpeo9578
    @bpeo9578 Год назад +58

    ਚੌਧਰੀ ਅੰਜੁਮ ਸਰੋਇਆ 😂😂😂 ਤੇਰਾ ਕੱਬਾ ਸੁਭਾਅ ਤਾਂ ਜਮਾ ਹੀ ਸਿਰਾ ਹੈ। ਪਰ ਪੁੱਤਰਾ ਸੈਮੀ ਨੇ ਤਾਂ ਪੁਆੜਾ ਹੀ ਪਾ ਦਿੱਤਾ 😂😂😂 ਲਹਿੰਦੇ ਪੰਜਾਬ ਨੂੰ ਚੜ੍ਹਦੇ ਪੰਜਾਬ ਵੱਲੋਂ ਬਹੁਤ ਬਹੁਤ ਪਿਆਰ ❤❤❤

    • @pek1240
      @pek1240 5 месяцев назад

      bhra mere ehna nu gurmukhi samk ni aundi ohna kayi var kiha ke angreji ch panjabi likhia karo dhanwadh ji

  • @prabhnoortiwana1482
    @prabhnoortiwana1482 Год назад +13

    ਵਾਹ ਬੲਈ ਵਾਹ ਨਜਾਰਾ ਆ ਗਿਆ ਵੀਡੀਉ ਦੇਖ ਕਾਸ਼ ਦੋਵੇਂ ਪੰਜਾਬ ਇਕ ਹੋ ਜਾਣ ਬਾਬਾ ਨਾਨਕਾਅਸੀ ਵੀ ਰਲ ਮਿਲ ਕੇ ਖੁਸ਼ੀਆਂ ਮਾਨਾਇਆ ਕਰੀਏ

  • @ਬਲਦੇਵਸਿੰਘਸਿੱਧੂ

    ਬਹੁਤ ਬਹੁਤ ਘੈਂਟ ਵੀਡੀਓ। ਮਜ਼ਾ ਆਗਿਆ ਜੀ।😂😂😂😂😂

  • @gurvailsinghaulakhsaab9883
    @gurvailsinghaulakhsaab9883 Год назад +1

    ਬਹੁਤ ਸੋਹਣੀ ਐਕਟਿੰਗ ਬਹੁਤ ਮਜਾ ਆਇਆ ਵੀਡੀਓ ਦੇਖ ਕੇ

  • @RajinderSingh-cw9wu
    @RajinderSingh-cw9wu Год назад +23

    ਸਰੋਇਆ ਸਾਹਿਬ ਬਹੁਤ ਮਾੜੀ ਹੋਈ ਯਾਰ ਤੇਰੇ ਨਾਲ 😂😂😂😂😂 ਪਰ ਬਹੁਤ ਵਧੀਆ ਲੱਗਾ ❤

  • @makhanbhikhi6068
    @makhanbhikhi6068 Год назад +7

    ਵਾਹਿਗੁਰੂ ਤੁਹਾਡੀ ਸਾਰੀ ਟੀਮ ਨੂੰ ਹਮੇਸ਼ਾ ਖੁਸ਼ ਰੱਖੇ ਤੁਹਾਨੂੰ ਸਾਰਿਆਂ ਨੂੰ ਕਿਸੇ ਦੀ ਨਜ਼ਰ ਨਾ ਲੱਗੇ 🥰🥰🤩🤩🤩🤩🤩🤩🤩🤩🤩🤩🤩

  • @geetabhalla5768
    @geetabhalla5768 Год назад +26

    Choudhary saab da tan dabka bda😂😂😂😂😂😂sammi di ghaint acting😂😂 very nice jatti🎉

  • @deepdeepdeep8148
    @deepdeepdeep8148 Год назад +9

    ਵੀਰ ਜੀ ਦਾ ਦਾਬਾ ਧੜਕਾ ਪੂਰਾ 😂😂😂😂ਵਾਹਿਗੁਰੂ ਜੀ ਹਰ ਪਲ ਚੜ੍ਹਦੀਕਲਾ ਕਲਾ ਵਿਚ ਰੱਖਣ ਜੀ

  • @amandeepkaur8141
    @amandeepkaur8141 Год назад +3

    Semi ne bhut sohni acting kri sachi bhut sohni video bni 🎉

  • @jassidhaliwalsehna3120
    @jassidhaliwalsehna3120 Год назад +6

    ਸਤਿ ਸੀ ਆਕਲ ਬਾਈ ਜੀ ਹੋਰ ਠੀਕ-ਠਾਕ ਹੋਣ ਘਰ ਸਭ ਠੀਕ-ਠਾਕ ਨੇ ਸੀਮੀ ਜੱਟ ਹੋਰ ਠੀਕ-ਠਾਕ ਹੋ

  • @navneetkaur6173
    @navneetkaur6173 Год назад +4

    Both shoni lagi vedio sammi bro di acting 👌👌👌ajam bhji di acting 👌👌👌dil kush ho gaya vedio dakh ka ❤❤ love for punjab

  • @Maan98552
    @Maan98552 Год назад +10

    ਸੈਮੀ ਬਾਈ ਤੁਸੀਂ ਵੀ ਸਿਰੇ ਦੇ ਐਕਟਰ ਹੋ।
    Lot of love from Kotkapura @ ਚੜਦਾ ਪੰਜਾਬ ।❤❤❤❤
    ਤੁਸੀਂ ਵੀ ਸਾਡੇ ਪੰਜਾਬ ਆਓ ਸਾਡਾ ਵੀ ਬਹੁਤ ਦਿਲ ਕਰਦਾ ਤੁਹਾਡੀ ਸੇਵਾ ਕਰਨ ਨੂੰ।

  • @boghadhillon12
    @boghadhillon12 4 месяца назад +4

    😂😂😂😂😂😂😂 ਬਹੁਤ ਵਧੀਆ ❤❤❤❤❤❤❤

  • @Harisinghnalwa1234
    @Harisinghnalwa1234 Год назад +22

    Veer Kash Waheguru ji 😊Dova mulka de sari janta ch tuhade vangu payar hove Aameen

  • @kamalkhera372
    @kamalkhera372 Год назад +21

    sami nd anjum ji deserve role in movie 😊 bahaut vadiya acting mashalla 😊😊 love from jalandhar punjab ❤

  • @jass-jatti
    @jass-jatti Год назад +25

    ਸੈਮੀ ਜੱਟ ਬਾਕਮਾਲ ਐਕਟ 😲😂😂 ਸੋਹਣੀ ਵਿਡਿੳ ❤️

  • @varinderpal5869
    @varinderpal5869 Год назад +3

    Majedar funny video।

  • @bhinderduhewala2853
    @bhinderduhewala2853 Год назад +3

    ਏ ਨਾਟਕ ਬੇਹੱਦ ਪਸੰਦ ਕੀਤਾ ਗਿਆ ਜੀ ਬਹੁਤ ਬਹੁਤ ਧੰਨਵਾਦ ਜੀ ਭੂਪਿੰਦਰ ਸਿੰਘ ਮੁਕਤਸਰ ਸਾਹਿਬ

  • @nishansinghnyc1093
    @nishansinghnyc1093 Год назад +1

    ਬਹੁਤ ਵੜਿਆ ਐਕਟਿੰਗ ਆ ਤੁਹਾਡੀ

  • @SatnamSingh-pn7ob
    @SatnamSingh-pn7ob Год назад +102

    It’s 4AM in USA and I am watching this, can’t stop laughing 😂😂😂

    • @manpreetvirk1495
      @manpreetvirk1495 Год назад

      Nice yr chaudry nal hoyi buri bhau

    • @Pakistan03
      @Pakistan03 Год назад +1

      Satsari aakal sardar g
      Ki haaal aa
      I'm from west Punjab

    • @SatnamSingh-pn7ob
      @SatnamSingh-pn7ob Год назад +1

      @@Pakistan03 Babay Nanak da shukar hai, sab theek a

    • @Pakistan03
      @Pakistan03 Год назад

      @@SatnamSingh-pn7ob sardar g kahan se hn ap?
      Kia krty hn ap?

    • @SatnamSingh-pn7ob
      @SatnamSingh-pn7ob Год назад

      @@Pakistan03 Apnay Sanjay Punjab to

  • @balrajgill2657
    @balrajgill2657 11 месяцев назад

    Punjabi lehar team nu salute Gill ਅੰਮ੍ਰਿਤਸਰ ਸਾਹਿਬ ਤੋਂ

  • @supreet_khangura2547
    @supreet_khangura2547 Год назад +11

    ਸੈਮੀ bro acting boht boht kaim. Can't stop laughing😂😂😂🤣🤣🤣🤣🤣🤣🤣 love from Punjab india🇮🇳

  • @baljitrandhawa8705
    @baljitrandhawa8705 Месяц назад

    ਬਹੁਤ ਵਧੀਆ ਵੀਰੇ ਰੱਬ ਸਦਾ ਚਡ਼ਦੀ ਕਲਾਂ ਵਿੱਚ ਰੱਖਣ ਜੀ ❤❤

  • @shahidmahmood4048
    @shahidmahmood4048 Год назад +3

    Zabardast

  • @KewalSingh-tj6xi
    @KewalSingh-tj6xi 22 дня назад +1

    ਸੈਮੀ। ਐਕਟਿੰਗ।ਸਿਰਾ

  • @ਪਿੰਡਾਂਵਾਲ਼ੇ22

    ਸੈਮੀ ਜੱਟ ,, ਅੰਜੂਮ ਸਰੋਆ ,ਅੱਤ , ਸਿਰਾ , ਕੋਕਾ ,👌👌
    ਬੁਹਤ ਸੋਹਣੀ ਵੀਡਿਓ ,,❤️ 😅😅😅

  • @sattasatpal469
    @sattasatpal469 Год назад +4

    Ajum di acting bahut hi real h good work❤️

  • @PRIMETRACTORS
    @PRIMETRACTORS Год назад +3

    Bhut khoobji sare, sade pandher pind wale vi end aa, mera ta aap dil krda pakistan aun nu yr

  • @Majha_wale
    @Majha_wale Год назад +2

    Nasir bai is vedio da cratid sareya nu jana chahida bhut sohni sohni acting shami te saroya saab di baki sade aale ta end aa

  • @amjadawan8610
    @amjadawan8610 Год назад +4

    Wahhhh jutto wahhhh att krati😂

  • @satinder7735
    @satinder7735 22 дня назад +1

    Very nice acting sami veere 😂😂😂😂😂😂very funny love from india punjab ❤

  • @imgrwndr
    @imgrwndr Год назад +121

    sammi and anjum deserve a role in our movies 🎉

  • @taran.dhudike7
    @taran.dhudike7 Год назад +3

    ਸੈਮੀ ਤੇ ਖੁਸ਼ੀ ਚਿਹਰੇ ਤੋਂ ਭੈਣ ਭਰਾ ਲਗਦੇ ਆ 🙏🏻🙏🏻

  • @pushpinderkaurtv
    @pushpinderkaurtv Год назад +4

    Hahaha 😆, good good good 👍 acting sarian di bht vadia par Sammi di acting ta kyaa baat bht khoob 👌👌❤️.

  • @vipankumar1677
    @vipankumar1677 Год назад

    ਬਹੁਤ ਵਧੀਆ ਵੀਡੀਓ ਬਣਾਈ ਜੀ ਪ੍ਰਮਾਤਮਾਂ ਚੜ੍ਹਦੀਕਲਾ ਬਖਸ਼ੇ ਜੀ 🙏
    🙏🙏🙏🙏🙏🙏🙏🙏🙏

  • @AmanSingh-uo5cb
    @AmanSingh-uo5cb Год назад +21

    Between your vlogs and this story. It made it 100% more fun to watch. Loved it!!! 😊

  • @GurdeepSingh-su5ev
    @GurdeepSingh-su5ev Год назад

    ਸੈਮੀ ਤੇ ਸਰੋਆ ਸਾਹਿਬ ਦੀ ਐਕਟਿੰਗ ਸਿਰਾ ਆ ਇਵੇ ਸਾਡੇ ਆਪਣੇ ਭੈਣ ਭਰਾ ਆਪਣੇ ਬੱਚੇ ਬੱਚੀਆ ਹੋਣ ਵਾਕਿਆ ਈ ਪੁਰਾਣਾ ਪੰਜਾਬ

  • @Jugaddi4321
    @Jugaddi4321 Год назад +8

    Love you saroya saab.
    Charde punjab ch jarror ayeo tusi nakodar,punjab.

    • @SK-io4gd
      @SK-io4gd Год назад +1

      Bahut vadhiya ji😂

  • @OkkhaadkuKhaadkuok
    @OkkhaadkuKhaadkuok 11 месяцев назад

    ❤❤❤❤❤❤❤❤😂😂😂😂😂😂😂😂😂😂🎉🎉🎉🎉🎉🎉 ਜੀਦਾ ਰ ਸਰੋਇਆ ਸਾਹਿਬ ਰੱਬ ਲੰਮੀਆਂ ਉਮਰਾਂ ਕਰ ਸ਼ੰਮੀ ਵੀਰ ਨੇ ਬਹੁਤ ਸੋਹਣ ਐਕਟਿੰਗ ਕੀਤੀ ਹ

  • @MajorSingh-po6xd
    @MajorSingh-po6xd Год назад +4

    ਬਹੁਤ ਵਧੀਆ ਸੈਮੀ ਜੱਟ ਤੇ ਚੋਧਰੀ ਸਾਹਿਬ ਸਤਿ ਸ੍ਰੀ ਆਕਾਲ (ਮੇਜਰ ਸਿੰਘ ਜੈਤੋ)

  • @harpalsingh1449
    @harpalsingh1449 Год назад +1

    ਸੈਮੀ ਤੇ ਅੰਜੂਮ ਦੋਵੇ ਭਰਾਵਾ ਦੀਆ ਕਿਆ ਹੀ ਬਾਤਾ ਨੇ

  • @hammadajiz5782
    @hammadajiz5782 Год назад +22

    Love from France
    Love from lenda punjab ❤

  • @usamamaqsood169
    @usamamaqsood169 Год назад

    Bohut zabardast video bnai hai bhai g kamaal kr dia, love you yrrr
    Regards : Sheikh Usama

  • @royalgamer6757
    @royalgamer6757 Год назад +9

    Very funny and interesting 😅😅😅 saimi di acting wakamaal 😅😅

  • @baggakalanfoundation326
    @baggakalanfoundation326 Год назад +1

    ਸੈਮੀ ਬੰਦਾ ਪੂਰਾ ਘੈਂਟ ਆ, ਐਕਟਿੰਗ ਵਾਲੀ ਅੱਤ ਕਰਾਈ ਆ

  • @yadwindercheema259
    @yadwindercheema259 Год назад +9

    Simma di acting sira 😂

  • @abidwali6582
    @abidwali6582 Год назад +2

    Nice video Maza agya

  • @SukhwinderSingh-wq5ip
    @SukhwinderSingh-wq5ip Год назад +4

    ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ❤❤

  • @gurinderkandhola4098
    @gurinderkandhola4098 Год назад

    Bahut ghaint video ae bro Sammi ne bahut ghaint act kita

  • @Jass-qb5rx
    @Jass-qb5rx Год назад +7

    Hahaha😂😂😂 ripan acting amazing and shami did also well😅❤❤❤❤

  • @SurinderSingh-z7j
    @SurinderSingh-z7j Год назад +2

    Haji bai ji tuci ta hale super star khole Sade kolo

  • @BalwinderKaur-dk4xl
    @BalwinderKaur-dk4xl Год назад +4

    Sammi de acting funny haa ❤❤Nice direction 😊So funny I can’t stop laughing 😂 😂

  • @KakaSingh-n3p
    @KakaSingh-n3p Год назад +1

    Sammy sirra lata saroya to routiya pakka..sat shri akal.

  • @JaswantSinghsidhu384
    @JaswantSinghsidhu384 Год назад +7

    ਸੈਮੀ ਦੀ ਐਕਟਿੰਗ ਸਿਰਾ ਸੀ ਚੌਧਰੀ ਸਰੋਆ ਦਾ
    ਸੁਭਾਅ ਤਾ ਜਮਾ ਹੀ ਕੰਬਾ 😂😂😂😂

  • @rajveervirk6874
    @rajveervirk6874 Год назад +2

    ਬਹੁਤ ਵਧੀਆ ਲੱਗਾ ਸੈਮੀ ਦੀ ਐਕਟਿੰਗ ਵੈਰੀ ਵੈਰੀ ਗੁੱਡ ਰੀਪਣ ਤੇ ਖੁਸ਼ੀ ਦਾ ਕੰਮ ਵੀ ਬਹੁਤ ਵਧੀਆ ਸੀ❤❤❤❤❤ ਅਸੀਂ ਚੜਦੇ ਪੰਜਾਬ ਤੋਂ ਗੰਗਸਰ ਜੈਤੋ ਫਰੀਦਕੋਟ ਤੋਂ

  • @kkaur8629
    @kkaur8629 Год назад +20

    So funny I cnt stop laughing 😂😂😂

  • @singhjasvinder7674
    @singhjasvinder7674 Год назад +2

    Great Anjum Saroya ji, Sami jatt, Rippon & Khushi. Great Darama. Balla kaba subha da Choudhry. ❤❤ Love u from Japan 🇯🇵

  • @iAmanDesu
    @iAmanDesu Год назад +4

    😂😂😂semi jatti 🤣🤣👌👌

  • @punjabivibes4464
    @punjabivibes4464 Год назад

    ਸੈਮੀ ਤੇ ਸਰੋਇਆ ਸਾਅਬ 😂👌...ਖੁਸ਼ੀ ਕਿਤੇ ਭਾਬੀ ਹੋਨਾਂ ਨੂੰ ਨਾ ਇਵੇਂ ਬੋਲਣ ਲਾ ਦੇਵੇ..ਮੇਲੇ ਬਾਬੂ ਨੇ ਥਾਨਾ ਥਾਇਆ 😂❤...ਜਿਊਂਦੇ ਵਸਦੇ ਰਹੋ ਸਾਰੇ ...ਰਿਪਨ ਵੀਰ ਤੇ ਖੁਸ਼ੀ ਭੈਣ ਹੋਣੀ ਵੀ ਬੁਹਤ ਸੋਹਣੇ ਵੀਲੌਗ ਬਣਓੰਦੇ ਆ...ਲਵ ਯੂ ਢਿੱਲੋਂ ਭਰਾ❤❤

  • @PandaOp586
    @PandaOp586 Год назад +3

    Such a outstanding performance ❤❤❤❤❤ love from Punjab

  • @saroopbawa6965
    @saroopbawa6965 Год назад +1

    Najara a gia video vekh ke

  • @muhammadasif-ly3st
    @muhammadasif-ly3st Год назад +14

    Excellent❤❤❤

  • @bholasinghsidhu5167
    @bholasinghsidhu5167 Год назад +1

    ਸੈਮੀ ਐਕਟਿੰਗ ਬਹੁਤ ਵਧੀਆ ❤ ਧਨਵਾਦ ਜੀ

  • @MeenuDhiman-fw6gx
    @MeenuDhiman-fw6gx Год назад +3

    Bhut vdia episode 😂😂😂😂

  • @jasvirgrewalgrewal1782
    @jasvirgrewalgrewal1782 11 месяцев назад +1

    ਸੰਮੀ ਦੀ ਐਕਟਿੰਗ ਸਿਰਾ ❤❤

  • @iAmanDesu
    @iAmanDesu Год назад +3

    Dialogue sadi taayi ala marna c semi jatti ne
    ਖੜਜਾ ਭੈਣ ਦਿਆ ਖਸਮਾਂ ਹੁਣੇ ਉਬਾਲਦੀ ਪਤੀਲਾ ਤੇਰੇ ਵਾਸਤੇ 🤣🤣😂

  • @salmanrahim3850
    @salmanrahim3850 Год назад +1

    bohat ala sami bhai boht acha rol play kita tusi

  • @baljindersingh7802
    @baljindersingh7802 Год назад +15

    Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji

  • @poonamrana87
    @poonamrana87 Год назад

    Bahut vadiya lagaya video ❤❤❤😊😊😊

  • @nb9112
    @nb9112 Год назад +3

    HAHHAHAHAHAHAH !!
    Thank you for the wonderful acting and all the laughter.
    Sami Jatt is super duper CUTE !! Love from all the girls watching you lol.

  • @GurpreetSingh-lr6vh
    @GurpreetSingh-lr6vh 11 месяцев назад

    ਬਾਈ ਬਹੁਤ ਸਾਰਾ ਪਿਆਰ ਪੰਜਾਬ(india) ਤੋਂ ਨਾਸਰ ਬਾਈ ਨੂੰ, ਬਕਾਰ ਬਾਈ, ਸੈਮੀ ਬਾਈ , ਸਰੋਏ ਬਾਈ ਅਤੇ ਖਾਸ ਕਰਕੇ ਵਕਾਸ ਬਾਈ ਨੂੰ। love u bros❤❤❤❤❤

  • @kamaldeepsharma6020
    @kamaldeepsharma6020 Год назад +4

    😃😃😃 The climax was Great

  • @GurinderSingh-dj3ro
    @GurinderSingh-dj3ro Год назад +2

    Sammi di acting bhout lajabab

  • @mandysandhu1526
    @mandysandhu1526 Год назад +11

    Paaji sat sri akal ji🙏🌱🌺

  • @Er.inder.khalas
    @Er.inder.khalas Год назад +2

    ਸੰਮੀ ਜੱਟ ਅਤੇ ਅੰਜੁਮ ਸਰੋਆ ਬਾਈ ਤਾਂ ਬਾਹਲੇ ਹੀ ਸਿਰਾ ਲਾ ਰਹੇ ਆ ।

  • @mianateeq4861
    @mianateeq4861 Год назад +4

    Very good acting sami jatt😂❤

  • @robinkapoor8862
    @robinkapoor8862 11 месяцев назад

    Sammi bai ne te End hi karta. Bo wadiya vere, te Chaudhary saab ji di te kya batan bai. 😂😂❤❤❤

  • @SunilKumar-ov4pw
    @SunilKumar-ov4pw Год назад +8

    Very funny 😂😂😂😂😂😂❤❤❤❤

  • @AliyaFirdos-h6m
    @AliyaFirdos-h6m 11 месяцев назад

    ❤❤❤👍👍😂😂😂😂😂👌🙏👏 saroya Sahab Tulsi Kamal Ho Kamal hai Hamari Sab cast sub b saroya hai from Sialkot

  • @Sanabaji-l5c
    @Sanabaji-l5c Год назад +7

    Sami great actor and comedian

  • @Manpreet936
    @Manpreet936 Год назад +1

    ਬਹੁਤ ਵਦੀਆ

  • @sukhjinderrai7158
    @sukhjinderrai7158 Год назад +3

    Sami’s acting amazing