GULAB SIDHU | Jus+tice for Sidhu Moose Wala | PODCAST-2 | The Aman Aujla Show

Поделиться
HTML-код
  • Опубликовано: 29 дек 2024

Комментарии • 1,9 тыс.

  • @raghvirsingh6866
    @raghvirsingh6866 8 месяцев назад +328

    GULAB VEER ਤੂੰ ਬੰਦਾ ਹੀ ਸਿਰਾ ਆ ਪਰ ਸਾਡੇ ਵੀਰ ਨੂੰ ਕਦੇ ਨਾ ਭੁੱਲੀ LOVE U 5911

    • @GurvinderSingh-zn3sf
      @GurvinderSingh-zn3sf 8 месяцев назад +12

      Shi gall a y , miss u sidhu moose ala 😭😭😭😭😭💔

  • @kamaluppal1550
    @kamaluppal1550 7 месяцев назад +41

    ਇੱਕ ਗੱਲ ਪੱਕੀ ਹੈ ਬਾਈ ਗੁਲਾਬ ਸਿੱਧੂ ਫੱਕਰ ਸੁਭਾਅ ਦਾ ਬੰਦਾ ਦਿਲ ਦਾ ਹੀਰਾ ਜੋ ਦਿਲ ਵਿੱਚ ਉਹ ਹੀ ਮੂੰਹ ਤੇ ਪੂਰਾ ਸਟਾਰ ਹੋਵੇ ਪਰ ਫੁਕਰਾ ਜਮਾਂ ਨਹੀ ਕੋਈ ਮਾਣ ਨਹੀਂ ਗੁਲਾਬ ਵੀਰੇ ਪ੍ਹਮਾਤਮਾ ਤਹਾਨੂੰ ਤੁਹਾਡੇ ਮੰਮੀ ਡੈਡੀ ਨੂੰ ਸਦਾ ਚੜ੍ਹਦੀ ਕਲਾ ਵਿਚ ਰੱਖੇ ਤੰਦਰੁਸਤੀ ਬਖ਼ਸ਼ੇ ਲੰਮੀਆਂ ਉਮਰਾਂ ਬਖ਼ਸ਼ੇ ਰੱਬ ਤੁਹਾਡੇ ਪਰਿਵਾਰ ਨੂੰ ਸਦਾ ਖੁਸ਼ ਰੱਖੇ ਪ੍ਹਮਾਤਮਾ ਤਹਾਨੂੰ ਜਲਦੀ ਜਲਦੀ ਮੈਨੂੰ ਵੀ ਜ਼ਰੂਰ ਮਿਲਾ ਦੇਵੇ ਮੈ ਇਹ ਵੀ ਅਰਦਾਸ ਕਰਦਾ

  • @Lovejeetsingh-zf1nd
    @Lovejeetsingh-zf1nd 8 месяцев назад +69

    Gulab bai ਬਹੁਤ ਰੋਣਕੀ ਬੰਦਾ ਆ ਯਾਰ

  • @CHAHALOOO1
    @CHAHALOOO1 7 месяцев назад +20

    ਪੰਜਾਬੀਆ ਦੇ ਹੱਥ ਨਹੀਂ ਟਿਕ ਨਹੀਂ ਸਕਦੇ ਇਹ ਸਾਰੇ ਪੰਜਬੀਆਂ ਦੀ ਪੱਕੀ ਅਦਤਾ ਹੈ, ਗੁਲਾਬ ਵੀਰੇ ਨੂੰ ਵੇਖ ਕੇ ਨਹੀਂ ਲਗਦਾ ਕਿ ਉਹ ਇਹਨੇ ਵੱਡੇ ਸਿੰਗਰ ਹੈ। ਓਹਨਾ ਦੀਆਂ ਸਰੀਆ ਗੱਲ ਪਿੰਡਾ ਬਾਰੇ ਕੀਤੀਆਂ ਬਿਲਕੁਲ ਸੱਚਾ ਹੈ🌼🌼

  • @Inder0615
    @Inder0615 8 месяцев назад +168

    ਗੁਲਾਬ ਸਿੱਧੂ ਹੀਰਾ ਬੰਦਾ ❤

  • @kamaluppal1550
    @kamaluppal1550 7 месяцев назад +4

    ਬਾਈ ਜੀ ਬਹੁਤ ਸੋਹਣਾ ਪ੍ਰੋਗਰਾਮ ਸੀ ਪੂਰਾ ਘੈਂਟ ਬੰਦਾ ਬਾਈ ਗੁਲਾਬ ਸਿੱਧੂ ਸਟਾਰ ਹੋ ਕੇ ਵੀ ਬਾਈ ਗੁਲਾਬ ਸਿੱਧੂ ਵੀਰੇ ਨੂੰ ਭੌਰਾ ਵੀ ਹੰਕਾਰ ਨੀ ਬਾਈ ਦੀਆਂ ਗੱਲਾਂ ਸੁਣ ਕੇ ਦਿਲ ਨੂੰ ਬਹੁਤ ਖੁਸ਼ੀ ਹੋਈ ਸਾਡੇ ਜ਼ਿਲੇ ਬਰਨਾਲੇ ਦੀ ਸਾਨ ਹੈ ਬਾਈ ਗੁਲਾਬ ਸਿੱਧੂ ਮੇਰਾ ਪਿੰਡ ਹਰਦਾਸਪੁਰਾ ਪ੍ਹਮਾਤਮਾ ਬਾਈ ਜੀ ਨੂੰ ਜਲਦੀ ਜਲਦੀ ਮਿਲਾਂ ਦੇਵੇ ਮੇਰੇ ਲਈ ਉਹ ਦਿਨ ਭਾਗਾਂ ਵਾਲਾ ਹੋਵੇਗਾ ਜਿਸ ਦਿਨ ਬਾਈ ਗੁਲਾਬ ਸਿੱਧੂ ਦੇ ਕੋਲ ਬੈਠਾ ਹੋਵੇਗਾ ਮੈ ਤਾਂ ਪ੍ਹਮਾਤਮਾ ਅੱਗੇ ਇਹ ਹੀ ਅਰਦਾਸ ਕਰਦਾ ਕੇ ਪ੍ਹਮਾਤਮਾ ਬਾਈ ਜੀ ਤਹਾਨੂੰ ਸਦਾ ਚੜ੍ਹਦੀ ਕਲਾ ਵਿਚ ਰੱਖੇ ਤੰਦਰੁਸਤੀ ਬਖ਼ਸ਼ੇ ਲੰਮੀਆਂ ਉਮਰਾਂ ਬਖ਼ਸ਼ੇ ਵਾਹਿਗੁਰੂ ਹੋਰ ਵੀ ਤਰੱਕੀਆਂ ਦੇਵੇ

  • @jattsaab00
    @jattsaab00 8 месяцев назад +298

    Sidhumoosewala x gulab Sidhu like button ✅

  • @kamaluppal1550
    @kamaluppal1550 7 месяцев назад +3

    ਅਮਨ ਵੀਰੇ ਬਹੁਤ ਸੋਹਣਾ ਪ੍ਰੋਗਰਾਮ ਹੁੰਦਾ ਤੁਹਾਡਾ ਪ੍ਹਮਾਤਮਾ ਤਹਾਨੂੰ ਸਦਾ ਚੜ੍ਹਦੀ ਕਲਾ ਵਿਚ ਰੱਖੇ ਤੰਦਰੁਸਤੀ ਬਖ਼ਸ਼ੇ ਲੰਮੀਆਂ ਉਮਰਾਂ ਬਖ਼ਸ਼ੇ

  • @rajadhaliwal6169
    @rajadhaliwal6169 8 месяцев назад +39

    ਬੁਹਤ ਘੈਂਟ ਗੱਲਾਂ ਕੀਤੀਆਂ ਬਾਈ ਮਜਾ ਆ ਗਿਆ ਸੁਣਕੇ ਸੱਚੀਆਂ ਗੱਲਾਂ ਅੱਜਕਲ ਦੇ ਟਾਈਮ ਚ 💯💯

  • @ManavKumar-q5f
    @ManavKumar-q5f 8 месяцев назад +252

    Kon kon ਚਾਹੁੰਦਾ ਐ k arjan dhillon da podcast aman 22 kre ❤❤💯

  • @manjotsamrao8674
    @manjotsamrao8674 8 месяцев назад +61

    ਬਾਈ ਗੁਲਾਬ ਸਿੱਧੂ ਅਤੇ ਅਮਨ ਔਜਲੇ ਦਾ ਇਹ ਐਪੀਸੋਡ ਦੇਖਕੇ ਬੋਹਤ ਨਜ਼ਾਰਾ ਆਇਆ ਅਤੇ ਬਾਈ ਮੈਂ ਥੋਡੇ ਤੋ ਇੰਸਪਾਇਰ ਹੋਕੇ ਜਪਜੀ ਸਾਹਿਬ ਦਾ ਪਾਠ ਕਰਨਾ ਸੁਰੂ ਕਰਿਆ ਕੱਲ ਤੋ ❤️ਬਾਕੀ ਲਵ ਯੂ veere 👍

  • @pawankaur703
    @pawankaur703 8 месяцев назад +12

    ਧੰਨਵਾਦ ਤੁਹਾਡਾ ਜੋ ਬਾਹਰ ਮੁਲਖ ਚ ਬੈਠਿਆਂ ਨੂੰ ਹੌਂਸਲਾ ਤੇ ਆਸ਼ੀਸ਼ ਦਿਨੇ ਓਹ,,ਤੇ ਸਭ ਸਮਝਦੇ ਏਥੇ ਦੇ ਹਾਲਾਤਾਂ ਨੂੰ ,,ਸਭ ਗੱਲ ਸੱਚ ਕਹੀ ਤੁਸੀ ਵੀਰੇ ਜਦੋਂ ਮੈਂ ਸ਼ਿਫਟ ਤੇ ਜਾਨੀ ਮੇਰੇ husband ਘਰ ਆਉਂਦੇ ,,ਜਦੋਂ ਓਹ ਜਾਂਦੇ ਤਾਂ ਮੇਰਾ ਘਰ ਆਉਣ ਦਾ ਟਾਈਮ ਹੁੰਦਾ ਓਦੋ ,,ਜਮਾ ਸੱਚ ਕਿਹਾ ਸਭ ਬਹੁਤ ਔਖਾ ਬਾਹਰ ਦੀ life 😊❤

  • @Im_Joban
    @Im_Joban 8 месяцев назад +484

    Vote for part 3❤

  • @AnmolGill-rf3lm
    @AnmolGill-rf3lm 7 месяцев назад +3

    Waaah gulaab ਬਾਈ ਮਜਾ ਆਗਿਆ ਰੱਬ ਚੜਦੀ ਕਲ੍ਹਾ ਚੋ ਰੱਖੇ ਤੈਨੂੰ 🙏🙏 ਬਹੁਤ ਬਹੁਤ ਪਿਆਰ ਮੇਰੇ ਅੱਲੋ ❤️❤️❤️🙏🙏

  • @RavinderSingh-oj1bn
    @RavinderSingh-oj1bn 8 месяцев назад +72

    ਗੁਲਾਬ ਬਾਈ ਤੁਸੀਂ ਬਹੁਤ ਘੈਂਟ ਬੰਦੇ ਹੋ,ਅਸੀਂ ਤੇਰੇ ਚੋਂ ਮੂਸੇਵਾਲੇ ਨੂੰ ਵੇਖਦੇ ਹਾਂ ਬੱਸ ਓਸ ਪਰੀਵਾਰ ਦੀ ਹਮੇਸ਼ਾ ਬਾਂਹ ਬਣ ਕੇ ਰਿਹੋ ਜੇ ਕਿਤੇ ਸਿੱਧੂ ਤੋਂ ਮੁੱਖ ਮੋੜ ਲਿਆ ਤਾਂ ਸਾਥੋਂ ਝੱਲ ਨੀ ਹੋਣਾ ਬਾਕੀ ਸਾਨੂੰ ਤੁਹਾਡੇ ਤੇ ਮਾਣ ਹੈ

  • @ManjinderKaur-qp4gx
    @ManjinderKaur-qp4gx 7 месяцев назад +8

    ਬਹੁਤ ਵਧੀਆ ਲੱਗਿਆ ਜੀ ਵਾਹਿਗੁਰੂ ਜੀ ਬਹੁਤ ਤਰੱਕੀ ਬਖਸ਼ਣ ਹਮੇਸ਼ਾ ਖੁਸ਼ ਰੱਖੇ ਗੁਲਾਬ ਵੀਰੇ 🤗🤗

  • @gagandeepsingh6549
    @gagandeepsingh6549 8 месяцев назад +16

    ਸਾਰਾ ਦੇਖਿਆ ਪੋਡਕਾਸਟ ਨਜ਼ਾਰਾ ਆ ਗਿਆ ❤❤❤❤ ਬਾਕੀ ਗੁਲਾਬ ਬਾਈ ਹੀਰਾ ਬੰਦਾ .....
    Love u @amanaujla bai
    Tera ohi SONU SITO WALA 😊😊

  • @DILPREETSINGH-vh4qn
    @DILPREETSINGH-vh4qn 2 месяца назад

    ਬਾਈ ਜੀ ਨਜ਼ਾਰਾ ਆ ਗਿਆ😊 ਬਾਈ ਰਾਤ ਨੂੰ ਦੇਖਿਆ ਮੈਂ 2 ਬਜੇ ਬਹੁਤ ਵਧੀਆ ਲੱਗਿਆ ਬਾਈ ਜੀ ਦੀਆਂ ਗੱਲਾਂ ਸੁਣਕੇ ਏਦਾਂ ਹੀ ਕੰਮ ਖਿੱਚ ਕੇ ਰੱਖਿਓ❤❤😊

  • @gurpreetspal2372
    @gurpreetspal2372 8 месяцев назад +4

    😍ਬਹੁਤ ਬਹੁਤ ਸੋਹਣਾ ਪੌਡਕਾਸਟ ਦਿਲੋਂ❤️ਸਲੂਟ ਹੈ ਬਾਈ ਤੈਨੂੰ ਬਾਬਾ ਭਲੀ ਕਰੇ। 🙏🏻 ...

  • @Travelling7pb03
    @Travelling7pb03 7 месяцев назад +5

    Bai mai jyada nahi c sunia tuhanu pr ajj tuhada nature dekh k dil nu bhut vdia lgia simple bnda

  • @AmrikSingh-sl3rz
    @AmrikSingh-sl3rz 8 месяцев назад +6

    Baii yr really Mai ajj tk thode saare podcast dekhe aa pr jehda gulab veere nal kitaa ohde ch eda feel hunda vaa jiwe Mai kol bethke gallan sunn rehaa Huna vaa really baii 🙏🏻 bhut jaada siraa vaa 🌸💪🏻🧬

  • @gurpreetsingh626
    @gurpreetsingh626 5 месяцев назад +2

    ਗੁਲਾਬ ਬਾਈ ਮਾੜਾ ਤਾਂ ਸਿੱਧੂ ਨੇ ਵੀ ਕੀਤਾ ਸੀ ਤੇਰੀ ਪਾਣੀ ਵਾਲੀ ਤੇਰੀ ਕਮਜੋਰੀ ਨਾ ਬਣਜੇ ਮੱਚਦੇ ਬਹੁਤ ਆ ਲੋਕ ਐਵੇਂ ਨਾ ਕਿਸੇ ਪਾਣੀ ਜਾ ਹੋਰ ਚੀਜ ਲੈ ਖਾਇਆ ਕਰੋ❤🎉

  • @HappyBabyKittens-dz8ok
    @HappyBabyKittens-dz8ok 8 месяцев назад +41

    ਗੁਲਾਬ ਬਾਈ ਬੋਲਦਾ bht sweet ❤

  • @AmritpalSingh-d5u
    @AmritpalSingh-d5u 14 дней назад

    ਪੰਜਾਬ 🙏 ਆਲੇ ਡਰਾਈਵਰ ਵੀਰਾਂ ਵਾਰੇ ਗੱਲ ਕਰਿਆ ਕਰੋ ਜੋ ਪੰਜਾਬ ਤੋ ਬਾਹਰ ਜਾਂਦੇ ਨੇ ਪੁਰੇ ਇੰਡੀਆ ਵਿੱਚ ਜਾਂਦੇ ਨੇ ਧੰਨਵਾਦ ਵੀਰ 🙏🙏

  • @manpreet4018
    @manpreet4018 8 месяцев назад +8

    Ruhh nu skoon milda veer de awaj sun k song bht gahint jina time procdcast chlya face to smile ni jan diti❤❤❤❤

  • @kuljitkanda1276
    @kuljitkanda1276 7 месяцев назад +4

    ਬਾਈ ਗੁਲਾਬ ਯਾਰ ਡਰਾਈਵਰ ਤਾਂ ਪੰਜਾਬ ਵਾਲੇ ਵੀ ਝੋਟੇ ਆਂ ਬਾਈ ਕਨੇਡਾਂ ਵਿੱਚ ਤਨਖਾਹ ਬੋਹਤ ਇਥੇ ਤਾਂ ਪੱਤਾਂ ਨਹੀ ਮੇਰੇ ਬਰਗਾਂ ਦੋ ਸਾਲਾ ਦੀ ਕੱਠੀ ਕਰ ਲੈਦਾ ਕੁਛ ਬਣਾਮਾਗੇ ਉਹੀ ਮਿਲਦੀ ਨਹੀ ਨਿੱਕਾ ਜਿਹਾ ਨੁਕਸਾਨ ਬਹਾਨਾਂ ਬਣ ਜਾਦਾ ਗਰੀਬ ਦੀ ਤਨਖ਼ਾਹ ਕੱਠੀ ਵਾਲਾ ਸੁਪਨਾ ਵਿੱਚ ਹੀ ਰਿਹ ਜਾਦਾ

  • @MohitSharma-hr1ib
    @MohitSharma-hr1ib 8 месяцев назад +16

    Gulag sidhu yaara da yaar dil da heera banda pura fakkar subah ❤

  • @KiranKumari-ks8yf
    @KiranKumari-ks8yf 10 дней назад

    Sare podcast gulab sidhu k sath hi kro Endddd siraaaa maza hi aa gya lost of love sidhu mossa ❤

  • @factkiduniya4882
    @factkiduniya4882 8 месяцев назад +7

    ਦਿਲ ਖੁਸ਼ ਕਰਤਾ ਗੁਲਾਬ ਵੀਰੇ love you jatta❤

  • @khivasimran6294
    @khivasimran6294 4 месяца назад

    ਮੈਨੂੰ ਤੁਹਾਡਾ ਸ਼ੋਅ ਦੇਖ ਕੇ ਜਮੀ ਏਦਾ ਲੱਗਾ ਜਿੱਦਾ ਮੈਂ watch ਨੀ ਕੀਤਾ ਬਸ ਸਾਹਮਣੇ ਹੋਵਾ 🎉🎉🎉🎉 full energetic show ਵੀਰ ਜੀ

  • @deeparora4596
    @deeparora4596 8 месяцев назад +11

    👍 ਭਾਜੀ ਚਾਹ ☕️ ਵਾਲੀ ਗੱਲ ਬਿਲਕੁਲ ਸਹੀ ❤️Right

  • @grewal_karan_143
    @grewal_karan_143 5 месяцев назад +2

    Without skip kite bina dekya veere mjaa agyaa yr ❤❤❤❤😊
    Eda de ii hor lai ke ayoo yr
    Gulab sidhu 22 poora man lgwaunda yr ❤❤❤😊

  • @arshkataria1668
    @arshkataria1668 8 месяцев назад +5

    ਕੋਈ ਸ਼ਬਦ ਨਹੀਂ ਕਹਿਣ ਨੂੰ love you Sidhu jn❤ singing.100% informatian 100% down to earth love you jatta❤

  • @ruhiboutique2522
    @ruhiboutique2522 7 месяцев назад

    ਗੁਲਾਬ ਵੀਰ ਗੱਲਾ ਬਹੁਤ ਸੋਹਣੀਆ ਕਰਦੇ ਨੇ। ਦਿਲ ਕਰਦਾ ਸੁਣੀ ਜਾਈਏ।

  • @KAHLON_YT
    @KAHLON_YT 8 месяцев назад +88

    Gulab sidhu like button ✅

  • @artistboy2
    @artistboy2 7 месяцев назад

    ਗੁਲਾਬ ਸਿੱਧੂ ❤️ਦੀਆਂ ਗੱਲਾਂ ਬਹੁਤ ਵਧੀਆ ਸੀ ਇਨਸਾਨ ਵੀ ਬਹੁਤ ਵਧੀਆ ਹੈ 💫 gulab Sidhu 🫂❤️ #SidhuMoosewala 🕊️ good episode 3 ☺️👌🏻👌🏻👌🏻👌🏻👌🏻👌🏻💖💖💖💖

  • @HarjotGrewal-wx2jm
    @HarjotGrewal-wx2jm 8 месяцев назад +13

    Kaint justice for sidhu moosewala
    Moosewala jaaan tnu duniya da dailo lb u ❤❤❤❤❤❤❤

  • @bhavkamalthakur8204
    @bhavkamalthakur8204 6 месяцев назад +1

    Aman you are very humble and pure . Ahi gall krka main show dekhna start kita hai . Truly pehla main thodaeya videos dekheya c but just for only 5/6 second leye . But first main gulab sidhu vala ek click instagram ta dekhi c . Usto badh main RUclips te sari interview dekhi and G khan vali bbi bohat funny and good c . God bless you aman 😇🙏

  • @HarmanPannu-bw9tt
    @HarmanPannu-bw9tt 8 месяцев назад +4

    Always favt.. Gulab Sidhu and Aman veera❤❤❤

  • @SumanKaur-r3t
    @SumanKaur-r3t 28 дней назад

    ਗੁਲਾਬ ਸਿੱਧੂ ਵੀਰੇ ਤੁਸੀਂ ਮੈਨੂੰ ਬਹੁਤ ਵਧੀਆ ਲੱਗਦੇ ਹੋ❤❤❤

  • @gagandhaliwal6158
    @gagandhaliwal6158 8 месяцев назад +19

    Heera bnda gulab bai jdo sidhu bai diyan gallan krda yr odo eda lgda bai sada hje vi oda hi kheta ch firda Miss you sidhu veer ❤❤ justice for Sidhu moose wala

  • @Ongoing-x5p
    @Ongoing-x5p 7 месяцев назад

    ਗੁਲਾਬ ਵੀਰੇ ਤੁਸੀਂ ਬਹੁਤ ਪਿਆਰ ਵਾਲੇ ਮਾਂ ਪਿਓ ਦੇ ਪੁੱਤ ਓ ਤੇ ਅਮਨ ਜਿਉਂਦਾ ਵੱਸਦਾ ਰਹਿ ਪੁੱਤ ਇਹੋ ਜਿਹੀਆਂ ਸਕਸ਼ੀਅਤਾ ਨੂੰ ਰੂਹ ਬਰੂਹ ਕਰਾਉਣ ਲਈ ਜਿਉਂਦੇ ਵੱਸਦੇ ਤੇ ਹੱਸਦੇ ਰਹੋ ❤

  • @SukhSran-ex5el
    @SukhSran-ex5el 7 месяцев назад +4

    Dil da bhut saf aa gulab sindhu da love you from Australia

  • @AmritpalSingh-t4j
    @AmritpalSingh-t4j 4 месяца назад +1

    ਵਕੀਲ ਸਿੰਘ ਰਾਮਗੜ੍ਹ ਦਰੀਆਪੁਰ ਬੁਢਲਾਡਾ ਮਾਨਸਾ ਪੰਜਾਬ, ਪੂਰਾ ਸੁਣਿਆ ਪੋਡਕਾਸਟ ਬਾਈ ਜੀ ਵਧੀਆ ਲੱਗਿਆ

  • @Fouji_1313
    @Fouji_1313 8 месяцев назад +6

    Waheguru mehar kre y sabb te gulaab sidhu veer bhut vdia nature aw tera y tere sarre posdcaste sunne mai v bhut saaf dil bnda mossewale da yaar #sidhumoosewala

  • @NarinderBrar-f7z
    @NarinderBrar-f7z 7 месяцев назад

    ਬਹੁਤ ਵਧੀਆ ਵੀਰ ਜਿਉਦੇ ਵਸਦੇ ਹਸਦੇ ਖੇਡਦੇ ਰਹੋ ਚੜਦੀਕਲਾ ਚ ਰਹੋ

  • @HarjinderSingh-co1nq
    @HarjinderSingh-co1nq 8 месяцев назад +13

    ਫੌਜੀ ਵੀਰ ਅਤੇ ਟਰੱਕ ਡਰਾਈਵਰ ਦੀ ਵਾਲਿਆ ਦੀ ਸੇਮ ਜਿੰਦਗੀ ਆ❤

  • @jatindersingh5414
    @jatindersingh5414 7 месяцев назад

    ਅਮਨ ਵੀਰੇ ਤੁਸੀਂ ਬਹੁਤ ਵਧੀਆ podcast ਕਰਦੇ ਹੋ, ਬਹੁਤ ਵਧੀਆ ਲੱਗਦਾ ਵੇਖਕੇ,love you bro

  • @abhaynaffery3655
    @abhaynaffery3655 8 месяцев назад +8

    Sonu sitto wala sirra lya gya gulab Bai Sachi 😅😅

  • @navlovenature-pb09
    @navlovenature-pb09 19 дней назад

    M specially gulab sidhu da podcast dekhya you nailed it gulab 🤣tuhadi sister meri wrgi m v apne brother da thumb tod dita c😂😂god bless you Gulab and Aman🥰Enjoy your day

  • @DiljaanPreet-vu7or
    @DiljaanPreet-vu7or 8 месяцев назад +7

    Gulab sidhu di soch nu salam aa har artis di soch eda di honi chaide aa ❤

  • @kaulnation2255
    @kaulnation2255 12 минут назад

    Dil
    De kreeb bai gulab bai
    Te aman bai❤❤❤❤❤

  • @Fouji_1313
    @Fouji_1313 8 месяцев назад +6

    Lub u y sidhu di gall hr ikk tha te krn walla sacha insan gulaab sidhu ❤️lub u praaa

  • @rakeshkumar-wd4si
    @rakeshkumar-wd4si 3 дня назад

    See from ludhiana podcast finish at night 3pm siraa lag gya dekh ke mza aa gaya love you so much bro ❤❤😊

  • @punjabmade
    @punjabmade 8 месяцев назад +17

    Kyaa baata ❤❤

  • @Akay00007
    @Akay00007 6 месяцев назад

    ਜ਼ਿੰਦਗੀ ਵਿਚ ਪਹਿਲੀ ਬਾਰ ਪੂਰਾ Podcast ਸੁਣਿਆ ❤❤❤ GAINT ਗੱਲਾਂ ਬਾਤਾਂ 🎉🎉🎉🎉

  • @Notorious066
    @Notorious066 8 месяцев назад +2

    ਅਮਨ ਵੀਰ ਮੈਂ uae🇦🇪 ਚ ਆਂ ਤੇ ਹਰ ਵਾਰ thudye ਪੋਰਕਾਸਟ dhek ਦਾ ਹੁੰਦਾਂ love u ਵੀਰੇ 🇦🇪🇦🇪🥰🥰🥰🌹🌹🌹

  • @HarjotGrewal-wx2jm
    @HarjotGrewal-wx2jm 8 месяцев назад +9

    Gulab sidhu sidhu bai nu jeonda rkhi dkhi kde v ni flop hon dinda janne ❤❤❤

  • @ReetPamea
    @ReetPamea 2 месяца назад +1

    Gulab bai ji nu aman paji satshri akal
    Bht he sohna podcaste 🫶🏻❤️❤️ njare lea te
    Baba ji dove bhrava nu Bht Bht tarkiyn bkshe
    Aounde saal tk Bht nam kmao tuc
    Bht pyr dilo bhen vlo
    Bot sohna km
    Te gulab bai ji vich awaj vich har ek way
    Bs sidhu mossewala ❤️ he define hunda 🥰
    So positivity Bht aa 22 ch
    Te thoda podcaste mai sirf gulab 22 nu dekh k he aye c 🎉🫶🏻🫶🏻 vekhn
    Te baba ji Bht Bht lamiyn umran bkshe mere vde bhrva nu 👏🏻 wagheguru ji nl joode rho
    👌 Bht Sara pyr
    Te agle part 03 di wait rhu 🥳

  • @JaskaranKhehra-ls3co
    @JaskaranKhehra-ls3co 8 месяцев назад +8

    Gulab sidhu wala podcast 10 second da vi skip nhi kita love you pra gulab sidhu aman aujla pra nu ❤❤❤❤

  • @jashanmaan0088
    @jashanmaan0088 7 месяцев назад

    Gulab sidhu bhut vdia nature de malik ne ❤❤❤❤Aman aujla veer v bhut nice ne ❤❤#justiceforsidhumooseala❤

  • @unknownk696
    @unknownk696 8 месяцев назад +28

    Next is navaan sandhu please Veera navaan sandhu like button
    👇

  • @Ikangsoni
    @Ikangsoni 16 дней назад

    Veer sidhu tada nature hi bht vadia a te nice podcast aa nle sry m late dekhya but seriously ghr wargi glln chliyaan podcast ch vadia krde o podcast tuc aman veer ❤

  • @lovepreetlove8317
    @lovepreetlove8317 8 месяцев назад +5

    Navaan sandhu veer ji❤❤❤

  • @gurpreetsingh626
    @gurpreetsingh626 5 месяцев назад

    ਹੀਰਾ ਬੰਦਾਂ ਜਰ ਗੁਲਾਬ ਸਿੱਧੂ ।। ਮੂਸੇਆਲਾ ਦੀ ਘਾਟ ਬਹੁਤ ਰੜਕਦੀ ਆ ਜਰ❤

  • @narindersidhu8804
    @narindersidhu8804 8 месяцев назад +4

    Sidhu moose wala legend ❤❤❤❤❤

  • @akkiboy0105
    @akkiboy0105 5 месяцев назад +1

    Aman veer aidan den saaf dil vale bandeyan nu balaunde reho hamesha. Rabb thonu chadhdikala ch rakhe. Kaash sidhu bai nu v thode naal dekh paunde. #justiceforsidhumossewala.

  • @SimranjitSingh-wl7lx
    @SimranjitSingh-wl7lx 8 месяцев назад +5

    Just for SIDHU MOOSEWALA ❤❤

  • @amansidhu990
    @amansidhu990 8 месяцев назад

    ਬਹੁਤ ਸੋਹਣਾ ਪੋਡਕਾਸਟ ਗੁਲਾਬ ਵੀਰੇ ਤੇ ਅਮਨ ਵੀਰੇ❤

  • @reetsamreet8607
    @reetsamreet8607 8 месяцев назад +5

    ਮਾਲਵੇ wale ਦਿਲ ਦੇ dil aw❤😊 bnde

  • @hardevsingh5130
    @hardevsingh5130 25 дней назад

    ਬਹੁਤ ਵਧੀਆ ਜੀ

  • @sardarni2984
    @sardarni2984 5 месяцев назад +3

    Hoshiarpur ❤

  • @mannugill7334
    @mannugill7334 4 месяца назад

    Sareya nalo Jada majja Aman ji tuhade show te aunda ❤😊god bless you rabb Tuhanu hamesha khush rakhe and hor v success kre

  • @Harsh_Bal
    @Harsh_Bal 8 месяцев назад +4

    Gulab Bai❤

  • @robbyaujla2201
    @robbyaujla2201 8 месяцев назад

    '..!19/17!16:15 ਨਹੀਂ ਕਿਹੜੇ ਸਨ ਦੀ ਗੱਲ ਆ y ਕਾਰ ਵਾਲੀ 😂❤

  • @gurivlogs-ou8dl
    @gurivlogs-ou8dl 8 месяцев назад +5

    Vote for part 3❤❤

  • @JasdeepSingh-bz1tp
    @JasdeepSingh-bz1tp 4 месяца назад

    ਬਹੁਤ ਘੈਂਟ ਆ ਭਰਾ ਦਿਲੋਂ ਪਿਆਰ

  • @therealking9529
    @therealking9529 8 месяцев назад +6

    Podcast with Karan aujla please

  • @rohitmehra7427
    @rohitmehra7427 4 месяца назад +1

    Sri Fathegarh shaib to 🙏
    Love you gulab veer te aman aujla veer te puri team nu rab hor tarkia bakshe ❤️❤️podcast full vdya sirra krati part 2 ch v

  • @jaswinderg7174
    @jaswinderg7174 8 месяцев назад +4

    Gulab sidhu x Aman aujla

  • @DeepakAtwal-hk5cj
    @DeepakAtwal-hk5cj 7 месяцев назад

    Gulab sidhu veera bahut kaint Banda Love you aa veer ❤
    AMAN AUJLA PAJI BAHUT KAINT SAREE PODCAST BAHUT VADIA HUNDE PARMATMA Tuhanu Aehda Hi Hamesha Chardi Kalhaa Ch Rakhan Love Veer Tuhanu V ❤

  • @GaggnChand
    @GaggnChand 6 месяцев назад +6

    Vote for 3part

  • @SagaratwalSagaratwal-qs3tr
    @SagaratwalSagaratwal-qs3tr 7 месяцев назад

    ਗੁਲਾਬ ਸਿੱਧੂ ਬਾਈ ਹੀਰਾ❤
    ਅਮਨ ਬਾਈ ਵੀ ਬਹੁਤ ਵਧੀਆ❤
    ਲੈਜਡ ਸਿੱਧੂ ਮੂਸੇ ਵਾਲਾ❤
    ਮੈਂ ਤੁਹਾਡਾ ਸਾਗਰ ਬਾਈ ਅਮਨ ਜੀ ਜਦੋਂ ਬਾਈ ਗੁਲਾਬ ਸਿੱਧੂ ਨਾਲ ਮੇਲ ਹੋਇਆ ਉਹ ਉਹਨੂੰ ਪੁੱਛਿਓ ਸੌਂਗ ਲੈ ਲੈਂਦੇ ਨੇ ਕਿਸੇ ਦਾ ਲਿਖਿਆ

  • @BaljitKaur-ls6hp
    @BaljitKaur-ls6hp 2 месяца назад

    This is very nice . It sounds like a normal conversation.singapore

  • @Dhillonplayzff
    @Dhillonplayzff 8 месяцев назад +4

    Bai sonu sito ale nu sado 😂❤️

  • @pawanhappy3145
    @pawanhappy3145 3 месяца назад

    ਮੈਂ ਪਹਿਲੀ ਵਾਰ ਕੋਈ ਏਨਾ intrest ਲੈ ਕੇ ਪੋਡਕਾਸਟ ਦੇਖਿਆ ਮਜ਼ਾ ਆਗਿਆ❤❤

  • @rajwindersidhu4091
    @rajwindersidhu4091 4 месяца назад

    ਬਾਈ ਗੁਲਾਬ ਵੀਰੇ ਦੇ ਪੋਡਕਾਸਟ ਵੇਖ ਕੇ ਨਜ਼ਾਰਾ ਆ ਜਾਂਦਾ

  • @JMDvirendra2910
    @JMDvirendra2910 3 месяца назад

    😂😂😂😂😂hindi che ga ta sira krataaaa bai ji nee 😅😅😅

  • @user-jasbir
    @user-jasbir 8 месяцев назад

    ਬੋਹਤ ਵਦੀਆ ਸੀ ਅੱਪਾ ਕੁਵੈਤ ਕੰਟਰੀ ਚ ਆ ਨਾਲ ਨਾਲ ਗੱਡੀ ਚਲੋਂਦੇ ਰਾਇਦਾ ਨਾਲ ਸੁਣੀ ਦਾ ❤❤

  • @jasveersingh1279
    @jasveersingh1279 4 месяца назад

    ਗੁਲਾਬ y ਨੂੰ ਸੁਣ ਕੇ ਆਏ ਲਗਦਾ ਜਿਵੇਂ ਸਿੱਧੂ ਨੂੰ ਹੀ ਵੇਖ਼ ਰਹੇ ਹੁਣੇ ਆ ਆਏ ਲਗਦਾ ਜਿਵੇਂ app ਹੀ ਗੱਲ ਕਰਦੇ ਹੋਈਏ

  • @Garrydhaliwalofficial
    @Garrydhaliwalofficial Месяц назад

    Bohat vadia podcast bro!
    Kaint Sira kaim 👌🏼

  • @AmandeepKhan-mv3wr
    @AmandeepKhan-mv3wr День назад

    Bhout vadia podcast sirra bai❤😊

  • @gurpreetaulakh5127
    @gurpreetaulakh5127 8 месяцев назад

    ਗੁਲਾਬ ਸਿੱਧੂ ਕਿੰਨਾ 😁😁Cute Lagda 5:27😂😂😂

  • @lakhveersingh6788
    @lakhveersingh6788 6 месяцев назад

    ਹੀਰਾ ਬੰਦਾ ਗੁਲਾਬ ਜਿਉਦਾ ਰਹਿ ਬਾਈ ❤❤

  • @amriksinghbadwal2602
    @amriksinghbadwal2602 2 месяца назад

    bai ji Gulab veer nu bolo eh v koi apna show shuru karn yar boht sohnia gallan karda veer . sachi soney da dil❤ h bai da bilkul sacha pakka te dessi bandda

  • @officialreetbaljit
    @officialreetbaljit 7 месяцев назад

    ਜਿਵੇਂ ਕਈ ਲੋਕਾਂ ਨੇ ਗਰੀਬੀ ਨੂੰ ਸੱਭਿਆਚਾਰ ਸਮਝ ਲਿਆ , ਉਵੇਂ ਹੀ ਇਸ ਪੋਡਕਾਸਟ ਚ ਗਵਾਰਪੁਣੇ ਨੂੰ ਦੇਸੀ ਹੋਣਾ ਸਮਝਿਆ ਜਾ ਰਿਹਾ !! ਦੇਸੀ ਹੋਣ ਚ ਵੀ ਤਮੀਜ਼ ਹੁੰਦੀ ਹੈ ਇਹ ਭੁੱਖ ਗਵਾਰਪੁਣਾ ਹੈ !!

  • @amandeepdhaliwal3968
    @amandeepdhaliwal3968 2 месяца назад

    Hindi ganyea vli t sira hi krvatii sachi😂😂mood khush krta❤

  • @merimaamerarabb530
    @merimaamerarabb530 3 месяца назад

    Vir Mai Puri EP suni aa ik var nahi BHT war sare ganne sirawwww❤❤❤❤@gulabsidhu @amanaujla❤❤

  • @harmantiwana4326
    @harmantiwana4326 2 месяца назад

    Aman bai podcast sirra baaki gulab veera apna banda haiga e ghaint aw koi filter ni lgea hoyea veere te jida da haiga oda da he dikhda baaki veera apna moose aale veer nu hmesha yaad rakhda (justice for sidhu moose ala)🙏🏻❤️

  • @Sharan-g1n
    @Sharan-g1n 5 месяцев назад +1

    Ssa veer g sarya no bhot wdia g gulab sidhu veer very nice bro bhaar bhot oukha g sade kuj reshtydaar ge a ohna ch jo Canada ge a o chang ho ge bhot punjaab wergi rees nhi g 🌳🌳🌳🌾🌾🌾🌾🚜🚜🚜🌺🌹