Saleem Albela ne Kiti dawat puje Karmjeet Anmol te Bir Singh.

Поделиться
HTML-код
  • Опубликовано: 28 дек 2024

Комментарии • 265

  • @hardeosingh3215
    @hardeosingh3215 Месяц назад +19

    Salute he ina Veera nu.kini vdia Punjabi bolde ne veer.

  • @Bhullar22
    @Bhullar22 Месяц назад +16

    ਜ਼ੈੱਬੀ ਭਰਾ ਘੈਂਟ ਬੰਦਾ

  • @manjindersinghbhullar8221
    @manjindersinghbhullar8221 Месяц назад +2

    ਗੋਗਾ ਸਲੀਮ ਜੀ ਬਹੁਤ ਵਧੀਆ ਕਲਾਕਾਰ ਹਨ ਜੀ

  • @gurdialsingh3131
    @gurdialsingh3131 Месяц назад +10

    Sada veer jaibi hanjrah ji punjab punjabi punjabiat jindabad I Love sanjha punjab from charda punjab
    Doven punjab jindabad ji

  • @HardishKaur-l2k
    @HardishKaur-l2k Месяц назад +6

    ਬਹੁਤ ਹੀ ਵਧੀਆ ਲੱਗਿਆ ਤੁਹਾਡੀਆਂ ਗੱਲਾਂ ਬਾਤਾ ਸੁਣ ਕੇ ਵਾਹਿਗੁਰੂ ਇਸ ਤਰ੍ਹਾਂ ਪਿਆਰ ਬਣਾਈ ਰੱਖੇ

  • @PTZ1313
    @PTZ1313 Месяц назад +21

    ਮਿਰਚਾਂ ਦੀ ਕਿਸਮ ਵਿਚੋਂ ਇੱਕ ਕਿਸਮ ਅਜਿਹੀ ਆ ਜੀ ਦੁਨੀਆਂ ਦੀ ਸਭ ਤੋਂ ਕੌੜੀ ਮਿਰਚ ਆ। ਮੇਰੇ ਹਿਸਾਬ ਨਾਲ ਦੋਵਾਂ ਸਾਈਡ ਵਿੱਚ ਬਹੁਤ ਝੁੱਡੂ ਹੈਗੇ ਜਿਨ੍ਹਾਂ ਨੂੰ ਓਹ ਮਿਰਚ ਲੱਗ ਰਹੀ ਹੋਣੀ ਇਸ ਸਮੇਂ ਇਹ ਮੇਲੇ ਵੇਖ ਕੇ🎉। ਰੱਬ ਕਰੇ ਇਹ ਮੇਲੇ ਇਸੇ ਤਰ੍ਹਾਂ ਲੱਗਦੇ ਰਹਿਣ ਤੇ ਮਿਰਚ ਹੋਰ ਕੌੜੀ ਹੁੰਦੀ ਰਹੇ😅😅😅

  • @bhagwantsingh2037
    @bhagwantsingh2037 Месяц назад +10

    ਜਮਾ ਈ ਦੇਸੀ ਕੰਮ ਪੰਜਾਬੀਆਂ ਦਾ

  • @popsy143
    @popsy143 Месяц назад +4

    ਆਪ ਜੀ ਪੰਜਾਬੀ ਨੂੰ ਬਹੁਤ ਪਿਆਰ ਦਿੰਦੇ ਹੋ ਇਸ ਲਈ ਆਵਦਾ ਨਾਮ ਵੀ ਪੰਜਾਬੀ ਵਿੱਚ ਲਿਖਵਾਣਾ ਸੀ ਆਪ ਜੀ ਦੀ ਕਾਰ. ਤੇ ਤਾਂ ਇੰਗਲਿਸ਼ ਵਿੱਚ ਨਾਮ ਲਿਖਿਆ ਹੋਇਆ

  • @beautifulplanet193
    @beautifulplanet193 Месяц назад +4

    ਮੈਂਨੂੰ ਇਹ ਕਹਿਣ ਵਿਚ ਕੋਈ ਹਿਚਕਿਚਾਹਟ ਨਹੀਂ ਕੀਂ ਜੇ ਅੱਜ ਕਿਸੇ ਨੇ ਪੰਜਾਬੀ ਬੋਲੀ ਨੂੰ ਤੇ ਪੰਜਾਬੀ ਸੱਭਿਆਚਾਰ ਨੂੰ ਜਿਊਂਦਾ ਰੱਖਿਆ ਹੈ ਤਾਂ ਓਹ ਸਿਰਫ ਤੁਸੀਂ ਹੋ। ਜਿਓੰਦੇ ਵਸਦੇ ਰਹੋ ਪੰਜਾਬੀਓ❤❤ਖਰੜ, ਜਿਲਾ ਮੋਹਾਲੀ।

  • @parneetkaur7789
    @parneetkaur7789 Месяц назад +9

    Ch waqar bhinder Mila Dita veera thanks

  • @bhagwantsingh2037
    @bhagwantsingh2037 Месяц назад +11

    ਰਹਿਣ ਸਹਿਣ ਦਾ ਕੋਈ ਫਰਕ ਨਹੀਂ ਲੱਗਦਾ ਇਉਂ ਲੱਗਦਾ ਸਾਰੇ ‌ਆਪਣੇ ਹੀ ਨੇ

  • @HarjinderSingh-vq7xv
    @HarjinderSingh-vq7xv Месяц назад +6

    Love you Zaibi brother, jeonde raho ❤️👍🙏
    From Canada 🇨🇦

  • @RanjeetSinghhanjra
    @RanjeetSinghhanjra Месяц назад +11

    Mai tuhada fan ha zaibi bhaji , tuhade jini punjabi te punjab nu support koi nahi krda .

  • @tajindartajindar4025
    @tajindartajindar4025 Месяц назад +7

    Punjab punjabi Jandabad❤❤❤❤❤ ka na pyar sada 2 va panjaba vichar

  • @Randhawa421
    @Randhawa421 Месяц назад +3

    Zaibi Bhra Big love Big Respect Hanjra Saab tusi Lehndy Panjab da Maan ho jy ondy wasdy rho❤❤❤

  • @Mrjanamaan
    @Mrjanamaan Месяц назад +5

    ਮਿੱਤਰੋ ਪੰਜਾਬ ਸਾਡਾ ਸੋਹਣਾ ਦੀ ਚਿੜੀ ਲਹਿੰਦੇ ਤੇ ਚੜ੍ਹਦੇ ਪੰਜਾਬ ਦੇ ਹੀਰੇ ,,, ਲਹਿੰਦੇ ਤੇ ਚੜ੍ਹਦੇ ਪੰਜਾਬ ਨੂੰ ਦੇਖ ਕੇ ਲਗਦਾ ਕਿ 1947 ਦੀ ਵੰਡ ਤੋਂ ਪਹਿਲਾਂ ਇਹ ਸੀ ਸਾਡਾ ਰੰਗਲਾ ਪੰਜਾਬ ਇਹ ਪੰਜਾਬ ਨੂੰ ਕਿਸੇ ਦੀ ਨਜ਼ਰ ਨਾ ਲੱਗੇ,,,,,
    I ❤ ਪੰਜਾਬ

  • @anmolhanjra7644
    @anmolhanjra7644 28 дней назад +1

    ਸਾਡੇ ਦਾਦੇ ਵੀ ਲੇਹਦੇ ਪੰਜਾਬ ਜਿਲਾ ਗੁਜਰਾਂਵਾਲਾ ਤੋਂ ਆਏ ਸੀ। ਹੁਣ ਅਸੀ ਚਦਦੇ ਪੰਜਾਬ ਜਿਲਾ ਪਟਿਆਲਾ ਚ ਆ। ਅਸੀ ਵੀ ਹੰਜਰਾਂ ਆ ।

  • @gurditsingh1792
    @gurditsingh1792 Месяц назад +4

    ਜਿਉਂਦੇ ਵੱਸਦੇ ਰਹੋ 🙏
    🎉🎉🎉🎉🎉🎉

  • @SANDEEPSINGHBADESHA
    @SANDEEPSINGHBADESHA Месяц назад +6

    ਪੰਜਾਬ ਪੰਜਾਬੀ ਪੰਜਾਬੀਅਤ ਜਿੰਦਾਬਾਦ 🎉❤❤❤❤

  • @gurparwindersingh6511
    @gurparwindersingh6511 Месяц назад +6

    ਲਹਿੰਦੇ ਪੰਜਾਬ ਦੇ ਸਾਰੇ ਭਰਾਵਾਂ ਨੂੰ ਸਤਿ ਸ੍ਰੀ ਆਕਾਲ ਪੰਜਾਬੀ ਬੋਲੀ ਨੂੰ ਪਿਆਰ ਕਰਨ ਵਾਲੇ ਭਰਾਵਾਂ ਨੂੰ ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖੇ

  • @ParveenKaur-m4v
    @ParveenKaur-m4v Месяц назад +4

    ਬਹੁਤ ਹੀ ਸੋਹਣੀ ਬੋਲ਼ੀ ਆ ਤੁਹਾਡੀ ❤❤ ਚੰਡੀਗੜ੍ਹ ਤੋਂ ਜੀ

  • @HarmeetKaur-bq9ig
    @HarmeetKaur-bq9ig Месяц назад +6

    ਪੰਜਾਬ ਪੰਜਾਬੀ ਪੰਜਾਬੀਅਤ ਜਿੰਦਾਬਾਦ ❤❤ਗੁਰੀ ਕੰਬੋਜ਼ ਸ਼ਾਹੀ ਸ਼ਹਿਰ ਪਟਿਆਲਾ❤❤

  • @sulakhandhaliwal6456
    @sulakhandhaliwal6456 Месяц назад +3

    Zaibi ur great personality yaaro tuhada piyar kitho milega kya kehyne tuhadi 2nd punjabi confrence ne dila nu jod dita.

  • @JagtarsinghSingh-we9bm
    @JagtarsinghSingh-we9bm Месяц назад +33

    ਕੋਈ ਫਰਕ ਨੀ ਲੱਗਦਾ ਸਭ ਕੁਝ ਸੇਮ ਆ

  • @funnyvedochannel185
    @funnyvedochannel185 Месяц назад +4

    ਉਸ ਕੋਲੋਂ ਬਹੁਤ ਗੱਲਾਂ ਸੁਣੀਆਂ

  • @sirajdeen9165
    @sirajdeen9165 Месяц назад +1

    More love respect fm Ldh PB Punjabi Punjabiat zindabad and full support to your channel J.B.Hajra ji to promote the Ph, Punjabi Punjabiat

  • @GurpreetSingh-n8x5p
    @GurpreetSingh-n8x5p Месяц назад +4

    ਦੋਆਬਾ ਬੇਲਟ ਆਲ਼ੇ ਹਾਜ਼ਰੀ ਲਵਾਓ 🎉

  • @davindersinghdev3776
    @davindersinghdev3776 Месяц назад +3

    Bahut hi vadhiya ji 🙏🏻 Mere sache patshah ji sarbat daa bhala karna ji 🙏🏻

  • @jagdevsingh4742
    @jagdevsingh4742 Месяц назад +3

    Tuhadi har video no 1 hundi a
    🎉🎉

  • @jagatkamboj9975
    @jagatkamboj9975 Месяц назад +3

    Love you pak Punjabi veero te bhaino khush raho Allah waheguru khushiyan bakshey 🙏🫶🙏❤️

  • @nareshkohli3118
    @nareshkohli3118 Месяц назад +1

    Yaar bhout Dil krda purane Punjab de ohi location dekhn nu jo India wale Punjab vicho gayab ho ho gaiyan

  • @harpreetkaur5022
    @harpreetkaur5022 Месяц назад

    Conference bhut badhia hoi dhanwad sarea da 🙏🙏🙏🙏🙏

  • @rajwindersingh2684
    @rajwindersingh2684 26 дней назад

    Bahut wadia veer....love and respect from chardha Punjab ❤

  • @BalvirSingh-ig7lx
    @BalvirSingh-ig7lx Месяц назад +3

    Ekta Kro panjab bachao.
    Panjab panjabi panjabiat zindabad zindabad
    Duniya Dushman panjab akalla!!
    Panjab naal waheguru Allah.

  • @mohansingh3290
    @mohansingh3290 Месяц назад +3

    Punjabi bole Zandabad
    V nice ❤

  • @AmandeepSingh-r4m
    @AmandeepSingh-r4m Месяц назад +3

    Mashaallah very nice bhai jaan love you from Amandeep Singh ferozpur

  • @amardharmgarh5869
    @amardharmgarh5869 Месяц назад +4

    ਪੰਜਾਬ ਪੰਜਾਬੀਅਤ ਜਿੰਦਾਵਾਦ ❤️👍

  • @Gulfheem7033
    @Gulfheem7033 Месяц назад +1

    ਜਿਨ੍ਹਾ ਨਾਲ਼ ਸਾਡਾ ਸਾਰਾ ਕੁੱਝ ਰਲਦਾ ਓਹ ਅੱਡ ਕਰਤੇ ਤੇ ਜਿਨ੍ਹਾ ਨਾਲ਼ ਰਹਿ ਰਹੇ ਆ ਓਹ ਸਾਡੀਆਂ ਪੱਗਾਂ ਤੋ ਵੀ ਅਨਜਾਣ ਨੇ,,, ਸਭਿਆਚਾਰ ਤਾਂ ਬਹੁਤ ਦੂਰ ਦੀ ਗੱਲ ਆ

  • @harjitwalia9700
    @harjitwalia9700 Месяц назад +2

    ਬਹੁਤ ਵਧੀਆ ਜੀ

  • @RAVAN-BREED
    @RAVAN-BREED Месяц назад

    ❤Dil nu bohot khusi milli a 😊 sab veer ekthe vekh k

  • @reenainsa6408
    @reenainsa6408 Месяц назад +1

    ਵੀਰੇ ਸਾਡੇ ਮੋਹਾਲੀ ਨੂੰ ਤੇ ਸਾਡੀ ਬੋਲੀ ਨੂੰ ਨਾ ਨਿੰਦ ਕਿਉਂਕਿ ਸਾਡੀ ਬੋਲੀ ਤੇ ਸਾਡਾ ਮੋਹਾਲੀ ਚੰਡੀਗੜ੍ਹ ਪੁਆਧੀ ਐ ਤੇ ਸਾਡਾ ਪੁਆਧ ਇਲਾਕਾ ਏ ਇੱਥੋਂ 1947 ਵੇਲੇ ਦੇ ਗਏ ਬਜੁਰਗ ਅੱਜ ਵੀ ਪਾਕਿਸਤਾਨ ਜਾ ਕੇ ਪੁਆਧੀ ਬੋਲੀ ਹੀ ਬੋਲਦੇ ਨੇ
    ਕਾਕਾ ਜੀ ਅਜੇ ਤੁਹਾਨੂੰ ਪੁਆਧ ਤੇ ਪੁਆਧੀ ਬਾਰੇ ਜਾਣਕਾਰੀ ਨਹੀ ਬਾਕੀ ਕਰਮਜੀਤ ਅਨਮੋਲ ਤੋਂ ਪੁੱਛ ਸਕਦੇ ਜਿਹਨਾ ਨੇ ਆਪਣੀਆਂ ਫਿਲਮਾ ਵਿੱਚ ਵੀ ਪੁਆਧੀ ਬੋਲੀ ਹੀ ਬੋਲੀ ਹੈ
    ਗੱਲ ਬਿਲਕੁਲ ਸੱਚੀ ਐ ਸ਼ਾਇਦ ਕੌੜੀ ਲੱਗੇ

  • @ShamSham-kk3bl
    @ShamSham-kk3bl Месяц назад

    Data ji sarkar ji tuhanu hamesha kush rakhe Bohat he vadeya lga bhaji mera v bohat dil krda

  • @Ak-bs5ox
    @Ak-bs5ox Месяц назад

    bohat vadhia lagga dekh ke , charda te lehnda punjab zindabaad

  • @ParamjitSingh-j7u
    @ParamjitSingh-j7u Месяц назад +4

    ਚੜਦੇ ਅਤੇ ਲਹਿੰਦੇ ਪੰਜਾਬ ਦੇ ਪੰਜਾਬੀਆਂ ਨੂੰ ਇੱਕਠੇ ਵੇਖ ਕੇ ਬਹੁਤ ਵਧੀਆ ਲੱਗਿਆ ਕਿਤੇ ਬਾਡਰ ਖੁੱਲ ਜਾਣ ਅਸੀਂ ਵੀ ਜਾਈਏ

    • @JaswinderSingh-tw6hr
      @JaswinderSingh-tw6hr Месяц назад

      ਆਪਾ ਨੂੰ ਕਿੰਨੇ ਮਿਲਣਾ ਵੀਰ ਇਹ ਤਾ ਸਾਰੇ ਕਲਾਕਾਰ ਆ

  • @iqbalsran7866
    @iqbalsran7866 Месяц назад

    Very Very nice interview God bless you all teams and Salute veer Salem sir g ❤

  • @jagdevsingh4742
    @jagdevsingh4742 Месяц назад +1

    Nice video Bhaji waheguru chardikala ch rakhe

  • @mukhtiarsinghgrewal7061
    @mukhtiarsinghgrewal7061 Месяц назад

    Good luck keep it up
    Punjab Punjabiat zindabad

  • @DG_YT130ISLIVE
    @DG_YT130ISLIVE Месяц назад

    Bahut vadiya swagat kita hai Saleem Albela ne, waqar bhinder ne bahro bar tor dutta mehmana nu

  • @GurpreetSingh-n8x5p
    @GurpreetSingh-n8x5p Месяц назад +3

    ਅੱਤ 🎉

  • @balbirsinghgill1595
    @balbirsinghgill1595 Месяц назад +1

    ਇਹੋ ਜਿਹੇ ਦੋਸਤ ਹੀ ਮੇਰੇ ਹਨ ਯੂ ਐਸ ਏ ਵਿੱਚ, 30 -35 ਸਾਲਾ ਤੋ,,ਜਾਨ ਵਾਰਨ ਵਾਲੇ ਮੁਸਲਿਮ ਯਾਰ ਬੇਲੀ ਨੇ,, 2020 ਤੋ ਪੱਗ ,ਦਾਹੜੀ ਰੱਖਣ ਤੇ ਸਭ ਤੋ ਵੱਧ ਖੁਸੀ ਮੁਸਲਮਾਨ ਵੀਰਾ ਨੇ ਮਨਾਈ ਕਿ ਹੁਣ ਸਰਦਾਰ ਲੱਗਦਾ,, ਬਹੁਤ ਪਿਆਰ ਹੈ,, ਲਹੋਰ ਤੋ ਕਰਾਚੀ ਤੱਕ ਦੋਲਤਾ ਦੇ ਪਿੰਡ ਨੇ,,ਚਿਚਾਵਤਨੀ ਤੋਂ ਵੀ ਨੇ

  • @vickuk1313
    @vickuk1313 Месяц назад +1

    Bahut wadia gal baat veer...

  • @harmeetsingh4270
    @harmeetsingh4270 Месяц назад

    Sab tu phely piyar satkar nal satsiri Akaal Adab. Day nal sab nu Adab. Bachay nu bahut bahut piyar Dil too.

  • @DaljitSingh-lg6qk
    @DaljitSingh-lg6qk 24 дня назад

    Goga paji great salim albela paji great 👍

  • @jagatkamboj9975
    @jagatkamboj9975 Месяц назад +1

    Zaibi hanzra veer poori att karwa rhe hai jai ho ❤❤ love you ho gya ❤

  • @harmanjitsingh5689
    @harmanjitsingh5689 Месяц назад

    We love sleem albela wish you a superstar comedian couple in charda panjab.

  • @SukhwinderSingh-gi2rm
    @SukhwinderSingh-gi2rm Месяц назад

    Jionda rae sada laihnda punjab te sada charda punjab waheguru ugay ardas krde aa ki eh dono fir ik ho jaann

  • @SukhaSingh-km4wj
    @SukhaSingh-km4wj Месяц назад

    Balle Jatto Very Nice Pro Punjab Punjabi Jindabad Hanjre Veere Salam Ji Waheguru Chardikla Wich Rakhn ❤❤❤❤❤❤❤🎉🎉🎉🎉🎉🎉🎉🎉🎉🎉

  • @lakhwindersinghlakha3732
    @lakhwindersinghlakha3732 Месяц назад +1

    ਜੈਜੀ ਹੰਜਰਾਂ ਜੀ, ਬਹੁਤ ਪਿਆਰ ਮਾਲੇਰਕੋਟਲਾ ਤੋਂ

  • @HusnainAli-rx6un
    @HusnainAli-rx6un Месяц назад +2

    Ajaydeep is very handsome 😍

  • @AbidTufail-up1zx
    @AbidTufail-up1zx Месяц назад +1

    ❤ ماشاءاللہ ❤ بہت اعلیٰ ❤

  • @luckysirha-bb3iw
    @luckysirha-bb3iw Месяц назад

    Mere najriya na tusi real hero bro I love u i m lucky from India Punjab

  • @ajmaljutt6030
    @ajmaljutt6030 Месяц назад

    Bht acha lag raya Punjab akhta vekh k ❤ from Lahore

  • @JaskaranKambozaj
    @JaskaranKambozaj Месяц назад +1

    Love You Zaibi Bhra From Fazilka Charda Punjab💓💓💓💓💓💓💓💓

  • @karansodhi4219
    @karansodhi4219 28 дней назад

    Hanjra bai siraa bnda ❤

  • @harpreetkaur5022
    @harpreetkaur5022 Месяц назад

    Punjabi ma boi zindawad ❤❤❤

  • @GurpreetSingh-kh7sp
    @GurpreetSingh-kh7sp Месяц назад

    Zaibi veere bhut sohna vlog. Waheguru tuhanu chardikala ch rakhe 🎉❤❤

  • @shersinghbatth7116
    @shersinghbatth7116 Месяц назад

    Zaibi veer ji sat shri akal bahut sohni mehphal lagi god bless you

  • @balvirsinghbrar1089
    @balvirsinghbrar1089 Месяц назад

    Very.good. ji. Sir.ji. 💚💚💚🎉👍👍👌❤️❤️🙏🙏🙏

  • @HardeepSingh-h5v
    @HardeepSingh-h5v Месяц назад +2

    Am proud to pajanbi ❤

  • @jagvirsinghbenipal5182
    @jagvirsinghbenipal5182 Месяц назад

    ਸਤਿ ਸ਼੍ਰੀ ਅਕਾਲ ਜੈਬੀ ਹੰਜਰਾ ਵੀਰ ਜੀ ਅਤੇ ਸਾਰਿਆਂ ਨੂੰ ਜੀ 🙏🙏

  • @AmandeepSingh-zk7dh
    @AmandeepSingh-zk7dh Месяц назад +2

    Sat shri akal Hanjra Bai ji

  • @deepkamal7831
    @deepkamal7831 Месяц назад +1

    Pure heart..... Love n respect from india 🇮🇳🇮🇳

  • @balbirsinghgill1595
    @balbirsinghgill1595 Месяц назад

    ਖਾੜਕੂ ਕੋਮ ਦਾ ਸ਼ਹੀਦ ਬਾਬਾ ਮਾਣੋਚਾਲ ਵੀ ਗੋਗੇ ਦੇ ਪਿੰਡ ਤੋ ਸਨ,ਅਮਰ ਸ਼ਹੀਦ ਨੇ ,❤❤❤

  • @tonibaath.6262
    @tonibaath.6262 Месяц назад

    Nanak pa put a 13 13 amazing amazing ..🙏🙏 love u

  • @sippymandmand1529
    @sippymandmand1529 Месяц назад +1

    Bhi tu he bula la sanu LAHORE. Rely mis yu 😢. Ver.

  • @Daljit.Punjabi
    @Daljit.Punjabi Месяц назад

    ਬਹੁਤ ਵਧੀਆ ਜੀ ❤

  • @sodhisingh4817
    @sodhisingh4817 Месяц назад

    ❤ Punjab zindabad ❤i love brother ji you are great ❤❤❤❤❤❤❤❤❤❤❤❤❤❤❤❤❤❤❤❤

  • @Bhullar22
    @Bhullar22 Месяц назад +3

    ਭਾਉ ਆਪਣੀ ਤੇ ਬੋਲੀ ਲਾਹੌਰ ਤੇ ਮਾਝੇ ਦੀ ਇੱਕ ਏ

  • @singg1313
    @singg1313 Месяц назад

    ਰੂਹ ਖੁਸ਼ ਹੋਗੀ ਚੜ੍ਹਦੇ ਤੇ ਲਹਿੰਦੇ ਪੰਜਾਬ ਦਾ ਪਿਆਰ ਵੇਖ ਕੇ... ਬਾਕੀ ਪੰਜਾਬੀ ਵਾਲਿਓ ਆਪਣਾ ਵੀ ਨਿੱਕਾ ਕਿਆ ਚੈੱਨਲ ਆਂ youtube ਤੇ ਜਰੂਰ ਪਿਆਰ ਦਿਓ ਜੀ 🙏

  • @jagatkamboj9975
    @jagatkamboj9975 Месяц назад +1

    Punjab Punjabi punjabiyat zindabad ❤❤

  • @NirmalSingh-x5v
    @NirmalSingh-x5v Месяц назад

    Bahot vadya ji from manila

  • @yadwindersinghaulakh9382
    @yadwindersinghaulakh9382 Месяц назад

    Very Nice Vlog Hanjra bro enjoy 👍❤❤❤❤❤❤❤❤❤❤❤❤❤❤

  • @necrocraftronix5522
    @necrocraftronix5522 Месяц назад +2

    Best Work!

  • @rajanpreetkaur121
    @rajanpreetkaur121 Месяц назад

    Bhinder smile damm good 😊

  • @JasbirKaur-fo3jh
    @JasbirKaur-fo3jh Месяц назад +1

    Sat shri akal ji Jasbirkaur Ambala City very nice Beautiful video

  • @punjabsingh5546
    @punjabsingh5546 Месяц назад +2

    Bale shero vasdy raho

  • @RanaabdulqudoosAbdul
    @RanaabdulqudoosAbdul Месяц назад

    Bohatt vadiaa sanjh vadiaa video zabi hanjraa well done ❤❤❤❤ Rajput pinda allee Sahiwal pind78Rajpoota pechoker zila Amber ser pind Nathoky ❤❤❤❤🎉🎉🎉🎉🎉🎉

  • @jagirsandhu6356
    @jagirsandhu6356 Месяц назад

    Love from Kotisekhan Moga Punjab ❤

  • @Punjabi.channl
    @Punjabi.channl Месяц назад

    Sahi gal bai ji mai v Amritsar to

  • @balwindersingh-jv3nn
    @balwindersingh-jv3nn Месяц назад

    Satnam waheguru ji satnam waheguru ji satnam waheguru ji satnam waheguru ji

  • @kirankaur4504
    @kirankaur4504 Месяц назад +1

    ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ 🙏🙏🙏🙏🙏🙏🙏🙏🙏🙏🙏🙏🙏🇺🇸🇺🇸🇺🇸🇺🇸🇺🇸🇺🇸🇺🇸

  • @nareshkohli3118
    @nareshkohli3118 Месяц назад

    Me tan pura time background location hi dekhda rehnda han ji puraniya yada taja ho jandiyan ne

  • @Khalsaraj35
    @Khalsaraj35 Месяц назад

    ਹੰਜ਼ਰਾ ਵੀਰ ਮੇਰਾ ਪਿੰਡ ਵੀ ਦਿਖਾ ਦਿਉ ਯਾਰ

  • @DAVINDERSINGH-nw8xi
    @DAVINDERSINGH-nw8xi Месяц назад

    Waheguru ji Mehar krn 🙏

  • @harleensingh5307
    @harleensingh5307 Месяц назад

    Bahut khoob hanjra saab

  • @sandeepsingh-qr8bb
    @sandeepsingh-qr8bb Месяц назад

    Bahut wadiya lagaa paji

  • @amardharmgarh5869
    @amardharmgarh5869 Месяц назад +1

    ਪੰਜਾਬ ਪੰਜਾਬੀਅਤ ❤❤

  • @satvirsingh7845
    @satvirsingh7845 Месяц назад

    Bahut vadiya ji

  • @baljitrandhawa8705
    @baljitrandhawa8705 Месяц назад

    Salam te sat Shri akal ji ❤❤

  • @tejindersingh7670
    @tejindersingh7670 Месяц назад

    Ev ta apnaa hi a yrr ❤