Har ek di apni personal journey hai veer , ki ptta oh kinni bandgi krde hon , mai apni zindagi vich ek gal zarur sikhi hai , jera bnda korha hunda oh sacha hunde 🙏
Shi gal a bai. Boht hrami te hankari banda eh. Sala ik ada bande nal kise di nahi bandi chl man skde a. Edi ta kisee nal b ni bandi te kasoor loka da kad da
His Problem is EGO. Even Emperors of the world did not have such huge ego. He believes he did a great act by making his son a cricketer. World has seen lakhs of sportsmen one better than another.
eh tuhadi soch angrjan walon chitti sionk dwara panjab vich failayi gayi nahi ta sikh mada hunda dekhde nahi si hunde oh vi keh dinde vi je Nadir shah kudian chuk ke liza reha lai jave rab dekhda je edan pap dhon lag paye ta Zakria khan varge sare bakshe gaye hon ge kyu ke ohna nu ta apan sare he sada mada bolde aa
Nai bai ji kuch gallan te mai agree ni krda.kuch madha changa ni bol riha na tuc bolyo. Gal ih aa ki rab ne fainsla bhi bandya de through hi krna hunda. Sanu madha changa nai bolna chaida,i agree with you
Gurbani ta bahut shaant kr dendi a gurbani nimrat pardan krdi a, hankar di ta jagah e nai hundi , kise nal koi verr nai nafrat nai phr ਏਹ soch eni nafrat bhari aur negative kyn a??? Tusi jida de jo oh sb bolde o par waheguru di rehmat aje nai a,,,,Waheguru krn oh Rahmat hoe tuhde te tusi guru Vale bn jao
Bai ji aakkad nii...sach kehnda agla...oh loka de gall ch utardiya ni..ime da te ohne interview ch bolya kujj ni....agle ne apne hisaab naal yuvraj te mehnat krke tyaar krya paame oh mehnat hard si ya soft...jo apne puttar to krona chanda si ....ohte mehnat krke karwaya...
SIXER !! Superb, Yograj is a man of conviction and has chosen a difficult path in life but that's his right. Wish him good health. well conducted interview 👌
However he is hes a good hearted person with strict principles Yuvi is Yuvi because of his dad. Hes been a great friend to his oldest friends. Hes done alot in his life. Great guy! ❤
Bai ji eh banda sire da fudu koe eh baba Deep singh da puttar nahi na badnam karda baki Makkar nu pump de janda koe es nu Gurbani di knoledge ni es nu apne ghar kad rakhiya
He's a bit too filmy 😂😂, but he is a special person. Difficult to understand such people. These people are honest and stand by you when problems arise.
गुरु महाराज तो जोड़ना ही सिखाते हैं न कि बिछड़ना। सब में ईश्वर दिखता है तो अपने परिवार के लोगों में भी तो ईश्वर ही दिखना चाहिए। गुस्सा नफ़रत गुरु का आशीर्वाद नहीं हो सकता !!
Sat Sri Akal Makkar sab ji! Interview went fantastic and I really realized yog raj I very good human but still upset for personal life opinions but he is getting closer and closer to Waheguru ji 🙏🏼🙏🏼♥️♥️
Lol 😂😂 deep te sidhu punjab da savaar skde c 😂😂😂 literally a dumb mentality you have kiddo 😂😂 Just go to school and give your exams 😂😂 Lun nahi pta tenu kujh kaka 😂
ਯੋਗਰਾਜ ਸਿੰਘ ਤੇ ਨਵਜੋਤ ਸਿੱਧੂ ਏਨਾ ਦਾ ਕੋਈ ਪਤਾ ਨਹੀਂ ਹੁੰਦਾ ਕਿਤੇ ਜਾਂਦੇ ਜਾਂਦੇ ਕੇਹੜਾ ਸਟੇਸ਼ਨ ਫੜ ਲੈਣ
😂😂😂
😂😂😂😂
😅😅😅😅
😂😂😂😂😂😂😂😂😂😂😂😂😂😂
@@ManjinderSingh-zi2vv ਜਿਹਨਾਂ ਦੇ ਅਨਟੀਨੇ ਟੁੱਟੇ ਹੋਣ ਓਹ ਟੇਂਸ਼ਨ ਕਿਵੇਂ ਫੜਨਗੇ ਤੂੰ ਆਪਣੇ ਅਨਟੀਨੇ ਨੂੰ ਠੀਕ ਕਰਾ ਸੇਵਾ ਸਿਮਰਨ ਦੀਆਂ ਚਾਬੀਆਂ ਲੈ ਕੇ
ਮੈਨੂੰ ਬੜਾ ਤਰਸ ਆ ਰਿਹਾ , ਇਸ ਬੰਦੇ ਤੇ ਜੋ ਆਪਣੇ ਆਪ ਨੂੰ ਸਾਰੇ ਹੀ ਗੁਣਾਂ ਦਾ ਧਾਰਨੀ ਮੰਨਦਾ ਹੋਵੇ ਪਰ ਪਰਿਵਾਰ ਨਾਲੋਂ ਟੁੱਟਿਆ ਹੋਇਆ ਹੋਵੇ। ਕੋਈ ਨਾ ਕੋਈ ਪਛਤਾਵਾ ਜ਼ਰੂਰ ਹੈ,ਇਹ ਕਿਸੇ ਬਹੁਤ ਵੱਡੇ ਵਿਰਾਂਨ ਹੋਏ ਕਿਲੇ ਦੇ ਵੱਡੇ ਸਾਰੇ ਗੇਟ ਨੂੰ ਲੱਗਿਆ ਵੱਡਾ ਸਾਰਾ ਜਿੰਦਰਾ ਲੱਗ ਰਿਹਾ ਐ । ਧੰਨਵਾਦ
ਬੰਦੇ ‘ਚ ਨੁਕਸ ਵੀ ਹੈਗੇ ਆ ਪਰ ਸਚਾਈ ਵੀ ਬੋਲ ਰਿਹੈ । ਮੈਂ ਇਸਦੀ ਗੜ੍ਹਕੇ ਵਾਲੀ ਆਵਾਜ਼ ਦਾ ਦੀਵਾਨਾ ਆਂ । ਟੈਸਟੋਸਟੋਰੋਨ ਹਾਰਮੋਨ ਬਹੁਤ ਜ਼ਿਆਦਾ ਆ ਬੰਦੇ ਵਿੱਚ ਇਸ ਕਾਰਨ ਕਿਸੇ ਦੀ ਈਨ ਨਹੀਂ ਮੰਨ ਸਕਦਾ ਪਰ ਸਮਾਜ ਵਿੱਚ ਰਹਿਣ ਕਰਕੇ ਕਈ ਵਾਰ ਸਟੈਂਡ ਬਦਲਨਾ ਪੈਂਦਾ । ਮੂਰਖ ਲੋਕ ਇਹ ਗੱਲਾਂ ਨਹੀਂ ਸਮਝ ਸਕਦੇ ਇਸਦੀਆਂ । ਬਾਬਾ ਦੀਪ ਸਿੰਘ ਦਾ ਪੁੱਤ ਵਾਲੀ ਗੱਲ ਐਵੇਂ ਡਰਾਮਾ ਆ 🙏
Pariwar hega ohda dusri wife bache ne
🙏
@NarinderNagra-g4z 🙏💐
ਇਹ ਬੰਦਾ ਹਮੇਸ਼ਾ ਦੁੱਖੀ ਹੀ ਰਹਿੰਦਾ ਕਦੇ ਕਿਸੇ ਬਾਰੇ ਚੰਗਾ ਨਹੀਂ ਬੋਲਦਾ
He speaks the truth of everyone....legend
@@Harry00020bilkul kyonki eh sache bande di nishani hundi a veer
ਬਾਣੀ ਪੜਕੇ ਨਿੱਤਨੇਮ ਕਰਕੇ ਘੰਟਿਆਂ ਘੰਟਿਆਂ ਬੱਧੀ ਸਿਮਰਨ ਕਰਕੇ ਵੀ ਨਿਮ੍ਰਤਾ ਨਹੀਂ ਆਈ
Tere ch haigi?? Tainu lagda?? Tu kite NINDAK tan ni??😊
@@gagansandhu7042 eh bai nihang puhle da sewadar vi riha hun samaj jo.
Har ek di apni personal journey hai veer , ki ptta oh kinni bandgi krde hon , mai apni zindagi vich ek gal zarur sikhi hai , jera bnda korha hunda oh sacha hunde 🙏
@@DavinderSingh-hq9fb comments section ch sare kaurhe hi ne...🤫
ਬੁਹਤ ਪੁਰਾਣੀ ਗੱਲ ਹੈ ਲੱਗਪਗ 1997-98 ਦੇ ਆਸ ਪਾਸ ਦੀ , ਜਦੋਂ ਜੋਗਰਾਜ ਸਿੰਘ ਆਪਣੇ ਇੱਕ ਦੋਸਤ ਦੀ ਦੋਸਤੀ ਪੁਗਾਉਣ ਲਈ , STD ਦਾ ਉਦਘਾਟਨ ਕਰਨ ਗਿਆ ਸੀ , ਪੂਰੀ ਇੰਟਰਵਿਊ ਸੁਣਨ ਤੋਂ ਬਾਦ ਲੱਗਦਾ ਕੇ ਬੰਦਾ ਇਸੀ ਤਰਾਂ ਅਸੂਲਾਂ ਦਾ ਪਕਾ ਹੋਣਾ ਚਾਹੀਦਾ। ...
ਇਸ ਤੋ ਬਡਾ ਡਰਾਮੇਬਾਜ ਨਹੀ ਕੋਈ ਦੇਖਿਆ। ਰਬ ਇਸ ਦੇ ਨੇੜੇ ਤੇੜੇ ਵੀ ਨਹੀ।
Shi gal a bai. Boht hrami te hankari banda eh. Sala ik ada bande nal kise di nahi bandi chl man skde a. Edi ta kisee nal b ni bandi te kasoor loka da kad da
He is mentally ill, and needs a psychiatrist.
ਇੱਕ ਗੱਲ ਸੱਚ ਹੈ ਕਿ ਜਦੋਂ ਕੋਈ ਗ਼ਲਤ ਹੁੰਦਾ ਹੈ ਤਾਂ ਹੀ ਗ਼ਲਤ ਬੋਲਿਆ ਜਾਂਦਾ ਹੈ, ਬਿਨਾਂ ਗੱਲੋਂ ਕਿਸੇ ਨੂੰ ਗ਼ਲਤ ਬੋਲਾਂਗੇ ਤਾਂ ਅਗਲਾ ਗਲ਼ ਵਿੱਚ ਹੱਥ ਪਾ ਲਵੇਗਾ, ਜਿਹੜੇ ਯੋਗਰਾਜ ਨੂੰ ਗ਼ਲਤ ਬੋਲਦੇ ਹਨ ਜਾਂ ਲਿਖਦੇ ਹਨ, ਉਹ ਕੈਮਰੇ ਮੂਹਰੇ ਆ ਕੇ ਇੰਨ੍ਹਾਂ ਨੂੰ ਚੈਲੰਜ ਕਰੋ, ਜਦੋਂ ਤੁਹਾਡੇ ਵਿੱਚ ਇੰਨ੍ਹਾਂ ਦਮ ਹੈ , ਭਾਰਤ ਦੇ ਇਤਿਹਾਸ ਵਿੱਚ, ਵਰਲਡ ਕੱਪ ਭਗਵਾਨ ਮੰਨੇ ਜਾਣ ਵਾਲੇ ਖਿਡਾਰੀ ਨੇ ਨੀਂ ਜਿੱਤਿਆ, ਇਸ ਬੰਦੇ ਦੀ ਜ਼ਿੱਦ ਨੇ ਪਲੇਅਰ ਤਿਆਰ ਕੀਤਾ ਤਾਂ ਜਿੱਤੇ, ਉਹ ਵੀ ਕੈਂਸਰ ਪੀੜਤ ਪਲੇਅਰ ਸੀ, ਜਿਸ ਨੇ ਬਿਮਾਰੀ ਨੂੰ ਵੀ ਹਰਾ ਦਿੱਤਾ
ਪਿਛਲੇ ਦਿਨੀ ਅਸੀਂ ਇਨ੍ਹਾਂ ਦੇ ਪਿੰਡ ਕਨੇਚ ਗਏ ਸੀ ਪਿੰਡ ਵਾਲੇ ਬਹੁਤ ਸਿਫ਼ਤਾਂ ਕਰਦੇ ਸੀ ਯੋਗਰਾਜ ਸਿੰਘ ਦੀਆਂ
Prabhu De TRUE sewak apne muoʻ apni Jai Jai wadiae nhi krde Waheguru sab nu summatt da Daan bakhshan.
ਬਿਲਕੁਲ ਚੂਠ ਕਨੇਚ ਸਾਰਾ ਪਿੰਡ ਗਾਲਾ ਕਦ ਦਾ ਇਸਨੂੰ ਪਰ ਇਨਸਾਨ ਨਿ ਮਾੜਾ
ਮੁਆਫ ਕਰਨਾਂ ਮੈਨੂੰ ਲਗਦੈ ਯੋਗਰਾਜ ਜੀ ਮਾਨਸਿਕ ਰੋਗੀ/ਤਣਾਅ ਵਿਚ ਹਨ
Why did you watch ?
ਹਾਂ, ਜਿਆਦਾ ਹੀ ਮਾਨਸਿਕ ਪੀੜਾ ਚ ਆ, ਤਾਂ ਹੀ ਆਪਣੇ ਆਪ ਨੂੰ ਰੱਬ ਵੱਲ ਮੋੜ ਲਿਆ, ਸਭ ਕੁਝ ਖੋ ਲਿਆ, ਇਸ ਤਰ੍ਹਾਂ ਦੇ ਖੜੂਸ ਅਸੂਲਾਂ ਦਾ ਕੀ ਫਾਇਦਾ ??
ਇਹ ਮਾਨਸਿਕ ਰੋਗੀ ਐ , ਬੇਵਕੂਫੀ ਭਰੀਆਂ ਗੱਲਾਂ ਪਹਿਲਾਂ ਵੀ ਬਹੁਤ ਵਾਰ ਸੁਣੀਆਂ ।
ਹੱਦੋ ਵਧ ਮੈਡੀਟੇਸਨ,ਤੇ ਘਰੋਂ ਪ੍ਰੇਮ ਨਾ ਮਿਲਨਾ
ਹੈਗਾ ਬਾਈ ਜੀ ਇਹ ਰੋਗੀ
ਨਿਹੰਗ ਪਹੂਲੇ ਦਾ ਸੇਵਾਦਾਰ ਰਿਹਾ ਪਾਪੀ ਯੋਗਰਾਜ😢
😢😮haiin..sachi...
@@ibadatkaurkingra7376ਬਿਲਕੁਲ ਸਹੀ
ਇਹ ਵੀ ਇਸ ਭੰਡ ਦਾ ਇਕ ਕੌੜਾ ਸੱਚ ਆ
😮 ohhh
Koi proof hai ਭਰਾਵਾ
ਇਹ ਬੰਦਾ ਤਾਂ ਹੰਕਾਰ ਨਾਲ ਭਰਿਆ ਏ ਇਹਨੂੰ ਤੇ ਬੋਲਣ ਦੀ ਤਮੀਜ ਤੱਕ ਨਹੀਂ
ਬੜਾ ਸੋਖਾ ਹੁੰਦਾ ਬੋਲਣਾ ਜਿਸ ਨਾਲ ਬਿਤ ਦੀ ਹੋਵੇ ਜਿਸ ਤੰਨ ਨੂੰ ਲੱਗਦੀ ਉਸ ਨੂੰ ਹੀ ਪਤਾ ਹੁੰਦਾ ਇੱਕ ਹੱਥ ਨਾਲ ਤਾੜੀ ਨੀ ਵੱਜਦੀ ਸਾਰੇ ਬੰਦੇ ਯੋਗਰਾਜ ਸਿੰਘ ਜੀ ਨੂੰ ਮਾੜਾ ਬੋਲੀ ਜਾਦੇ ਹਰ ਇੱਕ ਦਾ ਆਪਣਾ ਸੁਬਾਹ ਤੇ ਅਸੂਲ ਹੁੰਦੇ ਨਾਰਾਇਲ ਬਾਹਰ ਤੋ ਸਖਤ ਹੁੰਦਾ ਅੰਦਰੋ ਨਰਮ ਸਬ ਰੱਬ ਦੇ ਰੰਗ ਨੇ ਸੱਚੇ ਪਾਤਸ਼ਾਹ ਜੀ ਬਾਜ਼ਾ ਵਾਲਿਆ ਜੀ ਸਬ ਤੇ ਮੇਹਰ ਪਰੇਆ ਹੱਥ ਰੱਖਣਾ ਜੀ 🙏⚔️🏹🦅 ਧੰਨ ਧੰਨ ਬਾਬਾ ਦੀਪ ਸਿੰਘ ਜੀ💐🌹🙏
ਬਾਬਾ ਦੀਪ ਸਿੰਘ ਦਾ ਪੁੱਤਰ ਆਪਣੇ ਆਪ ਨੂੰ ਕਹਿੰਦਾ ਹਮੇਸ਼ਾ ਪਰ ਲੋਕ ਤਾਂ ਨੀ ਕਹਿੰਦੇ
ਇਹ ਹਰਾਮਜਾਦਾ ਯੋਗਰਾਜ ਸਿੰਘ ਗੰਦਾ ਆਂਡਾ ਹੈ
ਪਾਖੰਡੀ ।
His Problem is EGO. Even Emperors of the world did not have such huge ego. He believes he did a great act by making his son a cricketer. World has seen lakhs of sportsmen one better than another.
I am not in Favour of Gurdass Maan But this man have problem with everyone only he is right
ਸੋਹਣੇ ਵੀਰੋ!
ਕੁਦਰਤੀ ਤੌਰ ਤੇ ਹਰ ਕਿਸੇ ਦਾ ਆਪੋ ਆਪਣਾ ਸੁਭਾਅ ਹੁੰਦਾ ਹੈ ਜੋ ਕਦੇ ਬਦਲ ਨਹੀਂ ਸਕਦਾ !ਇਸ ਲਈ ਕਿਸੇ ਬਾਰੇ ਮੰਦਾ ਬੋਲ ਬੋਲਕੇ ਆਪਾਂ ਪਾਪਾਂ ਦੇ ਭਾਗੀ ਕਿਓਂ ਬਣਦੇ ਆਂ? ਵਾਹਿਗੁਰੂ ਚੰਗਾ ਮਾੜਾ ਸਭ ਦੇਖਦਾ ਹੈ,ਉਹ ਆਪੇ ਫੈਸਲਾ ਕਰੂ!ਇਹ ਦੇਖਣਾ ਓਹਦਾ ਕੰਮ ਹੈ,ਓਹਦੇ ਤੇ ਛੱਡ ਦਿਆ ਕਰੋ!🙏
Very Good Ji Thanks
eh tuhadi soch angrjan walon chitti sionk dwara panjab vich failayi gayi nahi ta sikh mada hunda dekhde nahi si hunde oh vi keh dinde vi je Nadir shah kudian chuk ke liza reha lai jave rab dekhda je edan pap dhon lag paye ta Zakria khan varge sare bakshe gaye hon ge kyu ke ohna nu ta apan sare he sada mada bolde aa
Nai bai ji kuch gallan te mai agree ni krda.kuch madha changa ni bol riha na tuc bolyo. Gal ih aa ki rab ne fainsla bhi bandya de through hi krna hunda. Sanu madha changa nai bolna chaida,i agree with you
ਕਾਲੇ ਮੈਂਡੇ ਕੱਪੜੇ ਕਾਲਾ ਮੈਂਡਾ ਵੇਸ,,,ਗੁਨਾਹੀ ਭਰਿਆ ਮੈਂ ਫਿਰਾਂ ਲੋਕ ਕਹਿਣ ਦਰਵੇਸ਼ ,,,ਕਹਿਣ ਵਾਲੇ ਬਾਬਾ ਫਰੀਦ ਜੀ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿਚ ਦਰਜ਼ ਹੈ ,, ਸੋ,, ਵਿਚਾਰਨਾ ਬਣਦਾ ਜੀ
Nyc
ਮੇਰਾ ਇਸ ਨਾਲ ਕੋਈ ਜਾਤੀ ਰੰਜਸ ਨਹੀਂ ਪਰ ਇਹ ਝੂਠ ਬਹੁਤ ਬੋਲਦਾ
ਪਹੁੰਚ ਗਿਆ ਪਹੁੰਚ ਗਿਆ 🎉🎉🎉🎉🎉 ਜਦੋਂ ਖੇਡ ਬਣਜੇ ਲੋਕੀ ਪਾਗ਼ਲ ਕਹਿਣਾ ਸ਼ੁਰੂ ਕਰ ਦੇਂਦੇ ਆ
ਪਾਗਲਾਂ ਦੀ ਭੀੜ ਚ ਬਹੁਤਾ ਸਿਆਣਾਂ ਬਣ ਜਾਣਾਂ ਵੀ ਇੱਕ ਪਾਗਲਪਣ ਆ ਸਿਆਣੇ ਬੰਦਿਆਂ ਦੀ ਕਤਈ ਭੀੜ ਨੀਂ ਹੁੰਦੀਂ ਕਰੌੜਾਂ ਚੋਂ ਕੋਈ ਇੱਕ ਆਧ ਹੁੰਦਾ,ਸਮਸਤ ਤਬਰੇਜ਼ ਇਰਾਨੀ ਸੰਤ ਰਵਿੰਦਰ ਨਾਥ ਟੈਗੋਰ ਜੀ ਤੇ ਮਹਾਤਮਾ ਬੁੱਧ ਜੀ ਦੇ ਬਚਨ ਹਨ, ਮਸਕੀਨ ਜੀ
Very good।
@@JaspreetsinghKhangura-on4vh ਧੰਨਵਾਦ ਜੀ
ਪਰਿਵਾਰ ਨੂੰ ਏਦਾਂ ਕੰਟਰੋਲ ਕਰਕੇ ਰੱਖਣਾ ਕੇ ਦਿਨ ਕਹੋ ਤਾਂ ਦਿਨ ਰਾਤ ਕਹੋ ਤਾਂ ਰਾਤ, ਤਾਂ ਇਹ ਦਿਸਪਲਿਨ ਨਹੀਂ, ਏਦਾਂ ਤਾਂ ਹੌਲੀ ਹੌਲੀ ਦੁਮ ਘੁਟਣਾ ਸ਼ੁਰੂ ਹੋ ਜਾਂਦਾ ਪਰਿਵਾਰ ਵਾਲਿਆ ਦਾ।
ਚਲਾਕੀਆਂ ਮਨ ਦੀਆਂ ਤੇ, ਗੱਲਾਂ ਰੱਬ ਦੀਆਂ ਬੱਲੇ ਉਏ ਯੋਗਰਾਜ ਸਿੰਆ,
ਧੰਨ ਧੰਨ ਬਾਬਾ ਈਸ਼ਰ ਸਿੰਘ ਜੀ❤❤❤❤ ਨੂੰ ਰੱਬੀ ਰੂਹਾਂ ਸਨ ਪਰ ਇਹ ਬੇਸ਼ਰਮ ਬੰਦਾ ਇਸ ਦੀ ਕਿਸੇ ਗੱਲ ਤੇ ਯਕੀਨ ਨਹੀਂ ਉਹ ਦਿਨ ਯਾਦ ਨਹੀਂ ਜਦੋਂ ਸਰਸੇ ਵਾਲੇ ਵਾਂਗ ਫਿਲਮਾਂ ਵਿੱਚ ਗੰਦ ਪਾਉਦਾਂ ਸੀ😢
ਬਿਲਕੁਲ ਠੀਕ ਕਹਿ ਰਹੇ ਹੋ।
ਨੀਨਾ ਸਿੱਧੂ ਯਾਦ ਆ, ਘਰਵਾਲੀ ਵਾਲੀ ਨੇ ਤਾ ਛੱਡਣਾ ਹੀ ਸੀ।
ਨਾ ਦੇਖੋ ! ਜਾ ਕੇ ਗੋਦੀ ਮੀਡੀਆ ਦੇਖੋ ਜੋ ਗੁਜਰਾਤ 2002 ਵਾਲੇ ਭਗੌੜਾ ਜੋ emergency 1975 ਵੇਲੇ ਗੁਰਦੁਆਰੇ ਚ ਲੁਕ ਗਿਆ ਸੀ police arrest ਡਰ ਤੋ
ਫਿਲਮ ਵਿੱਚ ਕੰਮ ਕਰਦੇ ਕੋਈ ਵੀ ਸੀਨ ਹੋ ਸਕਦਾ ਹੈ, ਬਾਕੀ ਭੇਡਾਂ ਦਾ ਕੋਈ ਇਲਾਜ ਨਹੀਂ
ਇਕ ਸੱਚੇ ਸਿੱਖ ਤੋ ਹਿੰਦੂਆ ਨੂੰ ਕਿੰਨੀ ਨਫਰਤ ਆ ਇਹ ਦੱਸਣ ਦੀ ਜਰੂਰਤ ਨਹੀ ਇਹ ਤੁਹਾਡਾ DNA ਵਿੱਚ ਹੀ ਆ
98 ਚ ਇਕ ਫਿਲਮ ਕੀਤੀ ਸੀ ਬਾਈ ਨਾਲ,ਬਹੁਤ ਵਧੀਆ ਲਗਿਆ ਸੀ,ਬੜੇ ਪਿਆਰ ਨਾਲ ਵਿਚਰਦਾ ਸੀ ਮੇਰੇ ਨਾਲ ,ਮੇਰੇ ਫਾਦਰ ਦਾ ਰੋਲ ਸੀ ਯੋਗਰਾਜ ਦਾ,ਕਈ ਵਾਰ ਜੱਫੀ ਪਾ ਕੇ ਪਾਸੇ ਲੈ ਜਾਣਾ ਕੁਝ ਸਮਝਾਉਣ ਲਈ,ਪਰ ਅਜ ਦੇ ਇੰਟਰਵਿਉ ਚ ,ਐਨਾ ਕੁਝ ਕਰਕੇ ਵੀ ਫਿਲਮ ਖਾਤਰ ਕੇਸ ਕਟਾਉਣ ਦੀ ਗੱਲ ਗੋਲ ਕਿਉ ਕੀਤੀ ,ਬਹੁਤ ਚੁਭੀ ਆ,ਕਹਿਣਾ ਚਾਹੀਦਾ ਸੀ ਬਹੁਤ ਫਿਲਮਾਂ ਕਰ ਲਈਆਂ ਪਰ ਹੁਣ ਫਿਲਮ ਖਾਤਰ ਕੇਸ ਨਈਂ ਕਤਲ ਕਰਾ ਸਕਦਾ,ਦੁਖ ਲਗਾ,,,,
@@palpatrewala ਕਿਹੜੀ ਫਿਲਮ ਸੀ ਵੀਰੇ
ਹੋਰ ਕਿੰਨੀਆਂ ਫ਼ਿਲਮਾਂ ਕੀਤੀਆਂ
ਸਹੀ ਹੈ ਜੀ॥ ਜੇ ਇਨਾਂ ਹੀ ਧਰਮ ਤੇ ਸ਼ਹੀਦਾਂ ਨਾਲ ਜੁੜੇ ਹਨ ਤਾਂ ਨਾਲੇ ਨਾਲ ਕਹਿੰਦੇ ਕਿ ਨਹੀਂ ਕੇਸਾਂ ਦੀ ਰਾਖੀ ਕਰਾਂਗਾਂ॥ ਹੁਣ ਉਮਰ ਹੀ ਕਿੰਨੀ ਕੁ ਰਹਿ ਗਈ ਹੈ ਇਨਸਾਨ ਦੀ। ਜੇ ਆਪਣੇ ਇਰਾਦੇ ਤੇ ਅੱਟਲ ਹੋਣ ਤਾਂ ਅੱਗਲਾ ਵੀ ਓਹੋ ਜਿਹੇ ਹੀ ਰੋਲ ਲਿਆਉਂਦਾ॥ ਇਨਾਂ ਦੀ ਇੰਨੀ ਜਿਹੀ ਗੱਲ ਤੋਂ ਹੀ ਬੰਦੇ ਦੇ ਕਰੈਕਟਰ ਦੀ ਸਮਝ ਲੱਗ ਜਾਣੀ ਚਾਹੀਦੀ ਹੈ ॥
ਪਰ ਕੀਚੜ ਵਿਚ ਫੁੱਲ ਬਾਕਮਾਲ ਖਿੜਿਆ ਯੁਵਰਾਜ ਸਿੰਘ ਦੇ ਰੂਪ ਵਿਚ 🙏🙏
ਯੁਵੀ ਨੇ ਕਦੇ ਕਿਸੇ ਨੂੰ ਮਾੜਾ ਨਹੀਂ ਕਿਹਾ ਬਲਕਿ ਆਪਣੇ ਪਿਤਾ ਨੂੰ ਸੁਲਝੇ ਸ਼ਬਦਾਂ ਵਿਚ ਨਸੀਅਤ ਦਿਤੀ ਕੇ ਮੈਂਟਲ ਲੈਵਲ ਠੀਕ ਰੱਖ। ਜ਼ੇਕਰ ਯੁਵੀ ਵੀ ਬਡਬੋਲਾ ਹੁੰਦਾ ਏਦੇ ਵਰਗਾ ਤਾਂ ਅਲੱਗ ਹੋਣ ਤੋਂ ਬਾਅਦ ਜਲੂਸ ਨਿੱਕਲਦਾ ਯੋਗਰਾਜ਼ ਦਾ.
Self certification of heroism.
Gurbani ta bahut shaant kr dendi a gurbani nimrat pardan krdi a, hankar di ta jagah e nai hundi , kise nal koi verr nai nafrat nai phr ਏਹ soch eni nafrat bhari aur negative kyn a??? Tusi jida de jo oh sb bolde o par waheguru di rehmat aje nai a,,,,Waheguru krn oh Rahmat hoe tuhde te tusi guru Vale bn jao
ਦੇਖੋ ਬਾਬੇਬੋ ਬੰਦਾ ਸਹੀ ਬੋਲ ਰੇਹਾ ਜਾ ਝੂਠ ਬੋਲ ਰੇਹਾ ਏ ਤਾਂ ਰੱਬ ਜਾਣ ਦਾ
ਜਿਸ ਤਨ ਲਾਗੀਆਂ ਸੋ ਤਨ ਜਾਣੈ
ਪਾਗ਼ਲ ਲੱਗਦਾ ਹੈ।
ਸੱਚਾ ਬੰਦਾ ਹਮੇਸ਼ਾ ਇਕੱਲਾ ਹੀ ਹੁੰਦਾ ਆ ਯੋਗਰਾਜ ਸਿਰਾ ਬੰਦਾ ਆ
Nafrat da barya Hoya insan hai, kise li v pyar nai ehde Dil Ch.
ਬਹੁਤ ਵਧੀਆ ਪਤਕਾਰੀ, ਵਧੀਆ ਸਵਾਲ ਪੁੱਛਣ ਦਾ ਧੰਨਵਾਦ❤
ਮੈਂ ਮੈਂ,,, ਐਨਾ ਹੰਕਾਰ
ਦਿਹ ਬਨਾਵਟੀ ਨਕਲੀ ਸਪੁੱਤਰ ਬਾਬਾ ਸ਼ਹੀਦ ਦੀਪ ਸਿੰਘ ਜੀ ਦਾ ਬਹੁਤ ਹੀ ਬਕਵਾਸ ਕਰਦਾ ਹੈ, ਬਹੁਤ ਯੱਕੜ ਮਾਰਦਾ ਹਮੇਸ਼ਾ ਹੀ ।
ਕੋਈ ਸ਼ਕ ਨਹੀਂ, ਤੁਸੀਂ ਠੀਕ ਲਿਖਿਆ।
Bai ji aakkad nii...sach kehnda agla...oh loka de gall ch utardiya ni..ime da te ohne interview ch bolya kujj ni....agle ne apne hisaab naal yuvraj te mehnat krke tyaar krya paame oh mehnat hard si ya soft...jo apne puttar to krona chanda si ....ohte mehnat krke karwaya...
Kyo ponki jana
Great interview well said…….🙏🏻🙏🏻🙏🏻🙏🏻🙏🏻💯💯💯👍👍👍👍real man talking great Dad,,❤great actor great Human being…
ਇਸ ਇੰਟਰਵਿਊ ਤੋਂ ਇਹ ਗੱਲ ਸਾਹਮਣੇ ਆਉਂਦੀ ਹੈ ਕਿ ਯੋਗਰਾਜ ਸਿੰਘ ਨਫ਼ਰਤ ਦਾ ਭਰਿਆ ਹੋਇਆ ਹੈ. ਪਰ ਦੁਸ਼ਮਣ ਮਰੇ ਤਾਂ ਖੁਸ਼ੀ ਨਾ ਕਰੀਏ, ਸੱਜਣਾਂ ਵੀ ਤੁਰ ਜਾਣਾ I ਹੋ ਸਕਦਾ ਦੁਸ਼ਮਣ ਤੋਂ ਪਹਿਲਾਂ ਆਪ ਹੀ ਤੁਰ ਜਾਵੇ I ਰੱਬ ਨੂੰ ਮੰਨਣ ਵਾਲੇ ਵਿੱਚ ਇਨਸਾਨੀਅਤ ਹੁੰਦੀ ਹੈ ਪਰ ਇਸਦੇ ਅੰਦਰ ਹੰਕਾਰ, ਵਾਹਿਗੁਰੂ ਜੀ ਭਲਾ ਕਰਨ I
ਮੈਨੂੰ ਲੱਗਦਾ ਉਲਾਂਭੇ ਆ ਇਹਦੇ ਮਨ ਚ ਲੱਗਦਾ ਕੁਝ ਲੋਕਾਂ ਵੱਲੋਂ ਤਪਾਇਆ ਹੋਇਆ
ਅਵਤਾਰ ਸਿੰਘ ਵੀਰ ਜੀ ਕੀ ਮਾੜਾ ਕਿਹਾ ਯੋਗਰਾਜ ਸਿੰਘ ਨੇ ਦੱਸਣਾ ਜੀ
Fake Ids of rss spotted!
ਐਸੀ ਗੱਲ ਨਹੀ ਬਹੁਤ ਕੁਝ ਸਿੱਖਣ ਲਈ ਵੀ ਹੈ
Adhab jatt
ਮੈਨੂ ਲਗਦਾ ਉਬਰ ਐਗਟਿੰਗ ਆ ਕੋਈ ਸੱਕ
ਕੀ ਐਟਮ ਆ ਯਾਰ
ਮੱਕੜ ਸਾਬ ਹਾਸਾ ਕਿਵੇਂ ਰੋਕ ਲੈਂਦੇ ਹੋ
ਹਿਲਿਆ ਹੋਇਆ
ਪੰਜਾਬ ਦੇ ਲੋਕ ਬਹੁਤ negative ਨੇ ਯੋਗਰਾਜ ਸਿੰਘ ਨੇ ਬਹੁਤ ਚੰਗੀਆਂ ਗੱਲਾਂ ਕਹੀਆਂ ਪਰ ਪੰਜਾਬ ਦੇ ਲੋਕ ਹਰ ਵੇਲੇ negative ਗੱਲਾਂ ਨੂੰ ਚੱਕ ਦੇ ਨੇ । ਪੰਜਾਬ ਦੇ ਲੋਕਾਂ ਨੂੰ ਬੇਨਤੀ ਪੰਜਾਬੀਅਤ ਦੀ support ਕਰੋ ।
ਇਹ ਤਾਂ ਆਪਣੇ ਆਪ ਹੀ ਮੀਆ ਮਿਠੂੱ ਬਣਦਾ ਏ
ਇਸਦੀ ਜੁਬਾਨ ਹਮੇਸ਼ਾ ਕੌੜੀ ਹੀ ਰਹਿੰਦੀ ਆ.... ਹਮੇਸ਼ਾ ਨੀਂਦਦਾ ਹੀ ਰਹਿੰਦਾ ਹੈ ਸਬਨੁ
ਇਹ ਲੋਕਾਂ ਦੀਆਂ ਜਨਾਨੀਆ ਨੂੰ ਬਦਨਾਮ ਕਰਦਾ ਜੇਕਰ ਅਕਲ ਹੁੰਦੀ ਤਾਂ ਘਰਦਿਆਂ ਦੇ ਨਾਲ ਵੀ ਰਹਿ ਸਕਦਾ ਸੀ ਕਿਉਂਕਿ ਚੰਗੇ ਬਾਪ ਨੂੰ ਤਾ ਗਰੀਬ ਤੋਂ ਗਰੀਬ ਵੀ ਨਹੀਂ ਛੱਡਦਾ
Yograj Singh ji. You're great. Nobody can understand Love you ❤
Sir ji app jese logo ko koi ni pasnd Kariya love u sir ji God with u
ਇੰਟਰਵਿਊ ਦੱਸਦੀ ਆ ਕੇ ਘਰਦੀ ਤੇ ਮੁੰਡਾ ਕਿਓਂ ਛੱਡ ਕੇ ਗਏ। ਜੇ ਨਾਂ ਜਾਂਦੇ ਤਾਂ ਸਾਇਦ ਪਾਗਲ ਹੋ ਜਾਂਦੇ
ਇਹਦਾ ਦੀਨ ਧਰਮ ਕੋਈ ਨੀ ਬੋਲਦਾ ਬਹੁਤ ਗ਼ਲਤ ਇਹ 👍👍👍😢😢
ਸਿਰੇ ਦਾ ਪਖੰਡੀ
He is second Poohla Nihang, in real life also he was the best friend of Poohla..
Nihang na lik
Good sera
ਹਿੱਲ ਗਿਆ ਬਜੂਰਗ, ਤਰਸ ਈ ਆਊਦੈਂ ਵਿਚਾਰੇ ਤੇ
us nu sari duniya jandi bro.. yograg ney indian crickit nu ek heera bnda yuvraj ditta..
@@Nonanona-c9sehe muthel Loka nu ki pata yr ..ehe Anparh aa
ਇਹ ਤਾਂ ਬੰਦਾ ਈ ਗੋਲ ਜਿਆ। ਇਹਦਾ ਪਤਾ ਨਹੀਂ ਲੱਗ ਰਿਹਾ।
ਮਕੜ ਸਾਹਬ ਤੁਸੀ ਤਾੰ ਚੰਗੇ ਭਲੇ ਸੀ , ਹੁਨ ਤੁਸੀਂ ਬਾਦਰਾੰ ਤੇ ਜੌਕਰਾੰ ਦੀ ਇੰਟਰਵੀਉ ਵੀ ਕਰਨ ਲਾਗ ਪਏ ॥
Tere barge ta dekhn nu tarsde aa veer jograj nu 😂
ਜੇ ਪੰਜਾਬੀ ਪੜ੍ਹਨੀ ਨੀ ਆਉਂਦੀ ਤਾਂ ਫਿਲਮਾਂ ਦੀ ਸਕ੍ਰਿਪਟ ਡਾਇਲਾਗ ਕਿੱਦਾਂ ਪੜਦੇ ਯਾਰ🤦
ਗੁੱਸਾ ਨਾ ਕਰਿਓ, ਬੁਢਾਪੇ ਦੀ ਉਮਰ ਦਾ ਅਸਰ , ਤੇ ਅਪਣਿਆ ਤੋਂ ਵਿਛੜ ਕੇ ਇਕੱਲੇ ਰਹਿਣਾ ,ਤੇ ਜਦੋਂ ਇਨਸਾਨ ਨੂੰ ਉਸਦੇ ਆਪਣੇ ਛੱਡ ਜਾਣ, ਤੇ ਓਹ ਇਕੱਲਾ ਰਹਿ ਜਾਵੇ, ਤਾਂ ਇਸ ਉੱਤੇ ਕੀ ਬੀਤਦੀ ਹੈ, ਇਹ ਯੋਗਰਾਜ ਸਿੰਘ ਜੀ ਹੀ ਦੱਸ ਸਕਦੇ ਨੇ। ਇਕੱਲੇ ਪਣ ਦਾ ਸ਼ਿਕਾਰ ਇਕ ਅੜਬ ਤੇ ਅਣਖੀ ਬੁੱਢਾ।
ਮਿਠਤੁ ਨੀਵੀ ਨਾਨਕਾ ਗੁਣ ਚੰਗਿਆਈਆ ਤਤੁ।
ਕਾਸ਼ ਸਾਰੇ ਲੋਕ ਚੰਗੇ ਤੇ ਬਿਲਕੁਲ ਮਿਸ਼ਰੀ ਵਾਂਗ ਮਿੱਠੇ ਹੋ ਜਾਣ।
Yograaj ji tuhade yaar ne jeondi kudi tandoor vich saardh ti si teh tussi usdi madath kitti si sharam aaundi hai tuhanu quaid vi hoi hai
When was that 😊
ਬਾਈ ਪੂਰੀ ਗੱਲ ਦੱਸੋ
ये व्यक्ति खुद सुलग रहा है भीतर से अहंकार है जो मिटता नहीं।
ਇਹ ਨਿੰਦਦਾ ਨਹੀਂ 😂😂 ਬੰਦਾ ਬਣ ਸਿਰਫ ਬੰਦਾ ਜੋਗਰਾਜਾ ,,ਸਾਰੀ ਦੁਨੀਆ ਗਲਤ ਤੇ ਸਿਰਫ ਤੁਸੀ ਚੰਗੇ ਹੋ..
SIXER !! Superb, Yograj is a man of conviction and has chosen a difficult path in life but that's his right. Wish him good health. well conducted interview 👌
ਬਾਈ ਜੀ ਮਾਫ਼ ਕਰਨਾ ਮੇਰਾ ਆਪਣਾ ਤਰਕ ਹੈ ਇਹ ਬਾਈ ਯੋਗਰਾਜ ਸਿੰਘ ਦਿਮਾਗੀ ਤੌਰ ਤੇ ਬਿਮਾਰ ਹੈ ਸਾਡੀ ਉਮਰ ਵੀ 48 ਸਾਲ ਹੋਗੀ ਇਹਨੂੰ ਬੱਚਪਨ ਤੋਂ ਦੇਖਦੇ ਆ ਰਹੇ ਹਾਂ ਇਸਦੀ ਕਦਰ ਇਸਦੇ ਹੋਣਹਾਰ ਮੁੰਡੇ ਯੁਵਰਾਜ ਸਿੰਘ ਕਰਕੇ ਹੋਈ ਆ ਉਸ ਤੇ ਤਾਂ ਰੱਬ ਦੀ ਮੇਹਰ ਸੀ ਉਹ ਤਾਂ ਬੱਚੇ ਦੀ ਵਧੀ ਹੋਈ ਸੀ ਨਹੀਂ ਤਾਂ ਇਹ ਉਸਦੀ ਪਰੈਕਟਿਸ ਬਹੁਤ ਵੱਧ ਕਰਵਾਉਂਦਾ ਸੀ ਸਾਡੇ ਰਿਸ਼ਤੇਦਾਰ ਦਾ ਮੁੰਡਾ ਇਹਦੇ ਕੋਲ ਟ੍ਰੇਨਿੰਗ ਲੈਂਦਾ ਸੀ ਯੁਵਰਾਜ ਵੀ ਉਹਦੇ ਨਾਲ ਹੁੰਦਾ ਸੀ ਇਹ ਦਿਮਾਗੀ ਸੰਤੁਲਨ ਗਵਾਈ ਬੈਠਾ ਬਾਕੀ ਕਿਸੇ ਨੂੰ ਗਲ ਮੇਰੀ ਠੀਕ ਨਾਂ ਲੱਗੀ ਹੋਵੇ ਤਾਂ ਮਾਫੀ
J juvraj nu mehnt krbayi c ta he oh badyea player bnyea g
Hrad work ta krna he penda g badyea mukam lyi
Sir Ji, it's very difficult to find people like you. You are very clear hearted ♥️
ਮੂਰਖ ਜੱਟ, ਅੱਧਾ ਪਾਗ਼ਲ।ਕਿਸੇ ਸਮੇਂ ਸੱਚਮੁੱਚ ਹੀ ਪਾਗ਼ਲ ਹੋ ਜਾਵੇਗਾ।
Gurdasman very gud person❤❤
ਬਹੁਤ ਤੱਕੜ੍ਹਾ ਡਰਾਮੇਬਾਜ਼ ਐਕਟਰ ਹੈ
However he is hes a good hearted person with strict principles
Yuvi is Yuvi because of his dad.
Hes been a great friend to his oldest friends.
Hes done alot in his life.
Great guy! ❤
ਕੋਚ ਤਾਂ ਬਹੁਤ ਸੋਹਣਾ ਇਹ ਬੰਦਾ । ਬੱਸ ਆਪਾਂ ਕਈ ਗੱਲਾਂ ਛੱਡ ਦਿੰਦੇ ਆ ਇਹ ਬੰਦਾ ਹਾਲੇ ਵੀ ਛੱਡ ਨਹੀਂ ਰਿਹਾ । ਹਰ ਇੱਕ ਬੰਦੇ ਦਾ ਆਪਣਾ ਆਪਣਾ ਤਰੀਕਾ ਜਿਉਣ ਦਾ । ਪਰ ਕਿਵੇਂ ਵੀ ਆ ਯੁਵਰਾਜ ਸਿੰਘ ਵਰਗਾ ਖਿਡਾਰੀ ਦਿੱਤਾ ਇਹ ਬੰਦੇ ਨੇ । ਸਲਾਮ ਇਸ ਬੰਦੇ ਨੂੰ ❤
ਮੈਂ ਤੋਂ ਬਿਨਾਂ ਕੱਖ ਨੀ ਤੇਰੇ ਕੋਲ ਰੱਬ ਨੂੰ ਮੰਨਣ ਵਾਲੇ ਵਿੱਚ ਕਦੇ ਮੈਂ ਨਹੀਂ ਹੁੰਦੀ
ਕਿਸੇ ਗਰੀਬ ਲੋਕਾਂ ਨੂੰ ਵੀ ਕੋਚਿੰਗ ਦੇ ਦਿਉ
ਨਫਰਤ ਤਾਂ ਬਹੁਤ ਦੇਖੀ ਲੋਕਾਂ ਦੀ ਪਰ ਏਨੀ ਜ਼ਿਆਦਾ ਨਫਰਤ ਭਰੀ jograj ਜੀ ਵਿੱਚ ਜੋ ਮੌਤ ਦੇ ਨੇੜੇ ਪਹੁੰਚੇ ਲੋਕਾਂ ਨਾਲ਼ ਵੀ ਘੱਟ ਨੀਂ ਹੋਈ ki ਹੋਇਐ ਐਸਾ ਜੋ ਏਨੀ ਕਠੋਰਤਾ ਭਰੀ ਪਈ ਆ ਰਬ ਹੀ ਜਾਣੇ
ਜਦੋ ਇਹ ਦੱਲਾ ਨਕੋਦਰ ਜਾਦਾ ਉੱਥੇ ਜਾ ਕੇ ਕਹਿੰਦਾ ਇਹਨਾ ਬਾਬਿਆ ਤੋ ਉਪਰ ਕੁਝ ਨਹੀਂ ਇਹੋ ਜਿਹੀ ਥਾ ਕਿਤੇ ਨਹੀਂ ਹੈ ਜਦੋ ਕਿਤੇ ਗੁਰੂਦਵਾਰਾ ਸਾਹਿਬ ਵਿੱਚ ਜਾਦਾ ਉੱਥੇ ਬਾਬਾ ਦੀਪ ਸਿੰਘ ਜੀ ਹੋਰਾਂ ਸਾਰਿਆ ਗੁਰੂਆ ਦੇ ਨਾਮ ਲੈਦਾ ਇਹਦਾ ਹਾਲੇ ਤੱਕ ਇਹੀ ਨਹੀਂ ਪਤਾ ਲੱਗਿਆ ਇਹ ਕਿਸ ਧਰਮ ਨੂੰ ਮੰਨ ਇਹ ਸਿੱਖ ਹੈ ਕੀ ਹੈ ਇਸਦਾ ਕੁਝ ਪਤਾ ਨਹੀਂ ਲੱਗ ਰਿਹਾ
ਬਾਈ ਜੀ ਇਹ ਦੋਗਲੀ ਨਸਲ ਦਾ ਵੱਛਾ ਹੈ ਸਾਂਢ ਜਿਹੜੇ ਆਮ ਸੜਕਾਂ ਤੇ ਘੁਮਦੇ ਅਤੇ ਖੇਤਾਂ ਵਿਚ ਫਿਰਦੇ ਹਨ ਜੀ
ਮੱਕੜ ਸਾਬ ਇਹ ਬੰਦਾ ਡਿਪਰੈੱਸ਼ਨ ਦਾ ਸ਼ਿਕਾਰ ਹੈ,ਭਾਵੇਂ ਕਿ ਐਕਟਿੰਗ ਵਧੀਆ ਕਰਦਾ ਆ ਪਰ ਇਹਨਾਂ ਕਾਊਂਸਲਿੰਗ ਦੀ ਬਹੁਤ ਲੋੜ ਹੈ
ਜਿਹੜਾ ਬੰਦਾ ਇਦਾ ਕਿਹੇ ਫਲਾਨੇ ਫਲਾਨੇ ਨੇ ਮੇਰੇ ਨਾਲ ਈਦਾ ਮਾੜੀ ਕੀਤੀ ਪਰ ਦਸੁਗਾ ਕਿਤੇ ਇਕੱਠੇ ਹੋਏ ਨੇ ਫਿਰ ਕਿਤੇ ਬੰਦਾ puche ਫਿਰ ਤੂੰ ਗੱਲ ਹੀ ਨਾ ਖੋਲ ਓਹੀ ਹਾਲ ਇਹਦਾ ਲੜਿਆ ਸਭਨਾ ਲੜਿਆ ਕਿਓ ਉਹ ਬਾਅਦ ਵਿਚ ਦੱਸੂ 😜😇
ਸਿਆਣਾ ਬੰਦਾ ਕਿਸੇ ਦੇ ਮਗਰ ਲੱਗ ਕੇ ਆਪਣਾ ਘਰ ਖਰਾਬ ਨੀ ਕਰਦਾ ਬਣਦੀ ਤਾ ਆਪਦੀ ਨੀ ਹੁੰਦੀ ਆਪਣੇ ਪਰਿਵਾਰ ਨਾਲ ਬਾਦ ਵਿੱਚ ਚਿੱਕੜ ਦੂਜਿਆ ਤੇ ਸੁੱਟ ਦਿੰਦੇ ਆ
ਮੱਕੜ ਵੀਰ
ਮਾਨਸਿਕ ਰੋਗੀਆਂ ਨਾਲ ਇੰਟਰਵਿਊ ਕਿਉ ਕਰਦੇ ਹੂੰ ਤੁਸੀ
ਯਾਰ ਮੈਨੂੰ ਇਹ ਸਮਝ ਨਹੀ ਆਉਦੀ ਕਿ
ਲੋਕ ਇਹਨੂੰ ਬਰਦਾਸ਼ਤ ਕਿਵੇ ਕਰੀ ਜਾਂਦੇ ਆ .... ਇਹ ਬੰਦਾ ਅਮਰ ਸ਼ਹੀਦ ਬਾਬਾ
ਦੀਪ ਸਿੰਘ ਜੀ ਦੇ ਨਾਮ ਦੀ ਬਹੁਤ ਗਲਤ
ਵਰਤੋਂ ਕਰ ਰਿਹਾ ... ਇਸ ਤੇ ਕਾਰਵਾਈ ਹੋਣੀ ਚਾਹੀਦੀ ਆ
Bai ji eh banda sire da fudu koe eh baba Deep singh da puttar nahi na badnam karda baki Makkar nu pump de janda koe es nu Gurbani di knoledge ni es nu apne ghar kad rakhiya
ਸੱਚੀ ਸ਼ੁਦਾਈ ਹੋ ਗਿਆ, ਇਹ ਬੰਦਾ
ਜ਼ਿਆਦਾ ਗਲਤੀ ਪੱਤਰਕਾਰ ਦੀ ਹੁੰਦੀ ਹੈ।
He's a bit too filmy 😂😂, but he is a special person. Difficult to understand such people. These people are honest and stand by you when problems arise.
ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫਤਹਿ,, ਸਿੰਘ ਜੀ ਅਮ੍ਰਿਤ ਛਕ ਲਿਆ ਫਿਰ ਤਾਂ ਚੜਦੀ ਕਲਾ ਹੋ ਜਾਂਣੀ ਫਿਰ ਪੂਰੇ ਹੋ ਜਾਉਗੇ ਫਿਰ ਬਾਬੇ ਦੀਪ ਸਿੰਘ ਦੇ ਪੁੱਤ ਕਹਿਣ ਵਿੱਚ ਕੋਈ ਹਰਜ਼ ਨਹੀਂ ਫਿਰ ਰੋਲ ਸਿਰਫ਼ ਅਮ੍ਰਿਤਧਾਰੀ ਕਰਨੇ ਨੇ,, ਬਾਕੀ ਹਮ ਨਾਹੀਂ ਚੰਗੇ ਬੁਰਾ ਨਹੀਂ ਕੋਇ ਪ੍ਰਣਵਤਿ ਨਾਨਕ ਤਾਰੇ ਸੋਇ,,
ਬੇਕਾਰ ਬੰਦਾ ਸਬ ਤੋ
ਪਹਿਲਾ ਧੋਨੀ ਨੂੰ ਬਹੁਤ ਭੰਡਿਆ
ਹਰ ਇਕ ਨੂੰ ਭੰਡਦਾ
🚷🚷🚷🚷🚷🚷🚷🚷🚷🚷
गुरु महाराज तो जोड़ना ही सिखाते हैं न कि बिछड़ना। सब में ईश्वर दिखता है तो अपने परिवार के लोगों में भी तो ईश्वर ही दिखना चाहिए। गुस्सा नफ़रत गुरु का आशीर्वाद नहीं हो सकता !!
ਸਾਡੇ ਗੁਰੂਆਂ ਜੀ ਨੇ ਕੇਸਆਂ ਲਈ ਆਪਣੇ ਸੀਸ਼ ਕਟਾ ਤੇ ਤੇ ਇਹ ਬੋਲ ਰਹੇ ਨੇ ਕੇ ਕੋਈ ਰੋਲ ਮਿਲ ਗਿਆ ਤਾ ਕੈਸ ਕਟਾ ਸਕਦਾ ਗੁਰੂ ਜੀ ਤੋਂ ਪੁੱਛ ਕੇ
Hair catting vala baba ji da gadwaii c
ਨਕੋਦਰ ਵਾਲੀ ਇੰਟਰਵਿਊ ਚ ਟੋਪੀ ਕਿਉਂ ਸੀ ਬਾਬੇ ਦੀਪ ਸਿੰਘ ਜੀ ਦੇ ਸਿੰਘ ਨੇ ❓ਹੈਗਾ ਜਵਾਬ ਮੱਕੜ ਸਾਹਿਬ ਪੁਛੋ
Eh ta Kapil Sharma show nu v fail krega. New show (the joag show)
ਭਾਜੀ ਇਹੋ ਜਿਹੇ ਹੰਕਾਰੀ ਵਿਚ ਹੁਣ ਵੀ ਮੈਂ ਭਰੀ ਹੋਈ ਹੈ
ਸਾਡੇ ਪਿੰਡ ਵੀ ਬਾਬਾ ਸ਼ਹੀਦਾਂ ਵਾਲ਼ਾ ਹੈ ਉਹ ਵੀ ਦੋਵੇਂ ਜੇਬਾਂ ਵਿਚ ਰੱਬ ਨੂੰ ਪਾਈ ਫਿਰਦਾ ਹੈ ਇਨ੍ਹਾਂ ਦੋਵਾਂ ਨੂੰ ਇਕੱਠੇ ਕਰੋਂ
ਬਾਬਾ ਦੀਪ ਸਿੰਘ ਜੀ ਨੇ ਤਾਂ ਗਿਆਰਾਂ ਸਾਲ ਦੀ ਉਮਰ ਵਿੱਚ ਅੰਮ੍ਰਿਤ ਛਕ ਕੇ ਗੁਰੂ ਵਾਲੇ ਬਣ ਗਏ ਸਨ ਬਾਬਾ ਜੀ ਵਰਗੀ ਨਿਮਰਤਾ ਤੇ ਧੀਰਜ ਪੈਦਾ ਕਰਲੋ ਦੁਜਿਆਂ ਦਾ ਭਲਾ ਕਰੋ ਤੁਹਾਡਾ ਆਪ ਹੀ ਚੰਗਾ ਹੋਜੂ।
Great interview 👌🏻👌🏻
ਲੋਕਾਂ ਲਈ ਮਸਾਲੇਦਾਰ ਖ਼ਬਰ
ਅਵਤਾਰ ਸਿੰਘ ਜੀ ਜਿਸ ਵਿਅਕਤੀ ਤੇ ਬੀਤਦੀ ਹੈ ਉਸ ਨੂੰ ਪਤਾ ਹੁੰਦੇ।
ਖੋਤੇ ਉਪਰ ਸ਼ੇਰ ਦੀ ਖੱਲ
Apne gere ban me sir neva kar vekh
ਆਪੇ ਮੈਂ ਰੱਜੀ-ਪੁੱਜੀ ਆਪੇ ਮੇਰੇ ਬੱਚੇ ਜਿਉਂਣ
ਵਾਹ ਬਈ ਵਾਹ ! ਮੰਨਗੇ ਤੈਨੂੰ
Sat Sri Akal Makkar sab ji! Interview went fantastic and I really realized yog raj I very good human but still upset for personal life opinions but he is getting closer and closer to Waheguru ji 🙏🏼🙏🏼♥️♥️
ਕੇਸ ਕਤਲ Film ਪਿਛੇ ਕਰਾਉਣੇ ਪੈਣ
ਤਾ ਉਹ ਗੱਲ ਰੱਬ ਤੇ ਸੁੱਟ ਦਿਓ ।
ਇਹ ਤਾ ਰੱਬ ਨਾਲ ਖੇਡਣ ਵਾਲੀ ਗੱਲ ਆ ॥
ਬਾਈ ਜੀ ਲੋਕ ਧਰਮ ਵਰਗੇ ਨਹੀਂ ਹੁੰਦੇ ਪਰ ਖਿੱਚ ਧੂਹ ਕਰਕੇ ਧਰਮ ਨੂੰ ਆਪਣੇ ਵਰਗਾ ਕਰ ਲੈਂਦੇ ਹਨ । ਜਿਵੇਂ ਇਹ ਇਨਸਾਨ 😅😢
Right ji
@@VivekBajaj-s6sbahut hi vadhiaa te sachi gall kahi bai ji
ਇਹ ਮਹਾਂਢੀਠ ਬੰਦਾ ਹਾਲੇ ਵੀ ਫਿਲਮੀ ਡਾਇਲਾਗਬਾਜੀ ਵਾਲੀ ਕਾਲਪਨਿਕ ਦੁਨੀਆਂ ਚ ਜੀਅ ਰਿਹਾ ਆ
ਇਸ ਭੰਡ ਦਾ ਆਪਣੇ-ਆਪ ਨੂੰ ਬਾਬਾ ਦੀਪ ਸਿੰਘ ਜੀ ਸਪੁੱਤਰ??? ਕਹਿਣਾ......
ਓਸੇ ਕਲਪਨਾ-ਲੋਕ ਦਾ ਹੀ ਅਸਰ ਆ ਵੀਰੇ
ਪੰਜਾਬੀ ਪੜਨਿ ਲਿਖਣੀ ਨਹੀਂ ਆਉਂਦੀ ਫੇ ਬਾਣੀ ਕਿਵੇਂ ਪੜ ਲੈਂਦਾ ? ਬਾਕੀ ਆਪੇ ਮੈਂ ਰੱਜੀ ਪੁੱਜੀ ਆਪੇ ਮੇਰੇ ਬੱਚੇ ਜੀਨ। ਗੱਲ ਸਿੱਧੀ ਕਰਦਾ ਨਹੀਂ ਹਰ ਗੱਲ ਚ ਗੁਰੂਆਂ ਨੂੰ ਲੈ ਆਉਂਦਾ
Badmaash banda ha eh
Salute
ਇਸ ਨੂੰ ਮਾਨਸਿਕ ਡਾਕਟਰ ਦੀ ਅਗਵਾਈ ਦੀ ਜਰੂਰਤ ਹੇ
You’re wrong
He is straight forward man . I consider him as a gnice person
ਵੀਰ ਜੋ ਪੰਜਾਬ ਦਾ ਕੁਝ ਸੁਧਾਰ ਸਕਦੇ ਸੀ ਦੀਪ ਤੇ ਸ਼ੁੱਭ ਸਿੱਧੂ ਖੋ ਲੈ ਇਹਨਾਂ ਅਖੌਤੀ ਪੰਜਾਬੀਆਂ ਤੋਂ ਕੋਈ ਉੱਮੀਦ ਨੀ ਜੋ ਜਵਾਨੀ ਚ ਪੰਜਾਬ ਲਈ ਨੀ ਖੜੇ 84 ਤੋਂ 96 ਤੱਕ ਕਿਥੇ ਸੀ ਹੁਣ ਬਾਬਾ ਦੀਪ ਸਿੰਘ ਦੇ ਪੁੱਤ ਬਣ ਰਹੇ ਨੇ
Lol 😂😂 deep te sidhu punjab da savaar skde c 😂😂😂 literally a dumb mentality you have kiddo 😂😂
Just go to school and give your exams 😂😂
Lun nahi pta tenu kujh kaka 😂
Nice interview
ਉਮਰ ਅਨੁਸਾਰ ਬੰਦੇ ਨੂੰ ਆਪਣੀ ਜੁਬਾਨ ਤੇ ਕਾਬੂ ਪਾਉਣਾ ਵੀ ਸਿਖਣਾ ਚਾਹੀਦਾ।ਹਰ ਵੇਲੇ ਆਪਣੇ ਪਰਿਵਾਰ ਦੀਆ ਗੱਲਾ ਆਪਣੇ ਤੱਕ ਸੀਮਤ ਰੱਖੋ।ਐਵੇ ਸਾਰਾ ਦਿਨ ਕਰੀ ਜਾਣਾ ਮੇਰਾ ਪੁਤ ਲੜਦਾ ਮੇਰੀ ਨੂੰਹ ਲੜਦੀ ਆ।
ਲੋਕ ਦੱਸ ਵਿਚੋਲੇ ਨੇ ਜਿਹੜੇ ਤੇਰੇ ਘਰ ਦੀ ਲੜਾਈ ਖਤਮ ਕਰਨ।