ਸਰਬਜੀਤ ਧੁੰਦਾ ਦਾ Exclusive Interview | OnAir

Поделиться
HTML-код
  • Опубликовано: 15 янв 2025

Комментарии • 2,5 тыс.

  • @bachhitermangal5310
    @bachhitermangal5310 11 месяцев назад +28

    ਬਹੁਤ ਸੋਹਣੇ ਵਿਚਾਰ ਹੁੰਦੇ ਹਨ ਭਾਈ ਸਾਹਿਬ ਜੀ ਦੇ ❤❤❤❤

  • @avtarsinghchanne5720
    @avtarsinghchanne5720 Год назад +38

    ਬਹੁਤੀਆਂ ਸਾਖੀਆਂ ਇਹੋ ਜਹੀਆਂ ਮਨ ਘੜਤ ਹਨ ਜਿੰਨ੍ਹਾਂ ਨੂੰ ਪੜਕੇ ਲੱਗਦਾ ਹੈ ਜਿਵੇਂ ਗੁਰੂ ਨਾਨਕ ਸਾਹਿਬ ਜੀ ਕੋਈ ਗੁਰੂ ਨਹੀਂ ਕੋਈ ਜਾਦੂਗਰ ਹੋਣ।

    • @KulwantHundal-q3v
      @KulwantHundal-q3v 2 месяца назад +4

      ਆਦਿ ਅੰਤ ਏਕੇ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ
      ਵਿਅਕਤੀ ਕਦੇ ਗੁਰੂ ਨਹੀ ਹੁੰਦਾ

  • @gkour6618
    @gkour6618 11 месяцев назад +37

    ਧੰਨਵਾਦ ਪਤਰਕਾਰ ਦਾ ਤੇ ਧੁੰਦਾ ਜੀ ਦਾ, ਗੁਰਬਾਣੀ ਤੁਕਾਂ ਅਨੁਸਾਰ ਜਵਾਬ ਦਿਤੇ ਬਹੁਤ ਵਧੀਆ, ਅਸੀਂ ਸਾਰੇ ਗੁਰੂ ਗ੍ਰੰਥ ਸਾਹਿਬ ਦੇ ਸਟੀਕ ਪ੍ਰੋਫੈਸਰ ਸਾਹਿਬ ਸਿੰਘ ਦੇ ਅਰਥਾਂ ਸਮੇਤ ਬਾਣੀ ਪੜੀਏ ਤੇ ਜੀਵਣ ਦਾ ਲਾਹਾ / ਫਾਇਦਾ ਖਟਈਏ ।

  • @gurdiprandhawa6329
    @gurdiprandhawa6329 11 месяцев назад +19

    ਵੀਰ ਜੀ ਅਸੀ ਧੀ ਲਈ ਅਰਦਾਸ ਕੀਤੀ ਸੀ । ਬਾਬਾ ਬੁੱਢਾ ਸਾਹਿਬ ਜੀ ਨੇ ਧੀ ਬਖਸੀ ਹੈ। ਹਾਂ ਇਹ ਗੱਲ ਸਹੀ ਹੈ ਕਿ ਗੁਰੂ ਜੀ ਦੀ ਹਸਤੀ ਬਹੁਤ ਵੱਡੀ ਹੈ ਅਤੇ ਸਾਡੀਆ ਮੰਗਾ ਬਹੁਤ ਛੋਟੀਆ ਹਨ । ਦੁਨੀਆਵੀ ਹਨ।

  • @harjitkaurharjitkaur8479
    @harjitkaurharjitkaur8479 Год назад +86

    ਗੁਰਬਾਣੀ ਦੀਆਂ ਪੰਕਤੀਆਂ ਅੱਗੇ ਕੋਈ ਨਹੀਂ ਬੋਲ ਸਕਦਾ❤

  • @sskherisingh5223
    @sskherisingh5223 Год назад +51

    ਦੁਬਾਰਾ ਫਿਰ ਆਪ ਜੀਆਂ ਦਾ ਵੀ ਬਹੁਤ-ਬਹੁਤ ਧੰਨਵਾਦ ਜੀ ਸਰ ਜਾਣਕਾਰੀ ਦਿੰਦਿਆਂ ਦਾ ਸ਼ੁਕਰੀਆ ਪਹਿਲਾ ਸਤਿ ਸ਼੍ਰੀ ਅਕਾਲ

  • @bachedillkesache2268
    @bachedillkesache2268 10 месяцев назад +9

    ਸਰਬਜੀਤ ਸਿੰਘ ਧੂੰਦਾ ਜੀ ਬਿਲਕੁਲ ਸਹੀ ਹਨ।

    • @ashokklair2629
      @ashokklair2629 3 месяца назад +1

      ਧੂੰਦਾ ਜੀ ਦੀ ਕੁੱਤੇ ਖਾਣੀ, ਤੇ ਪਾਜ ਖੋਲਣ ਦੀ ਸੱਚੀ ਲਿੰਕ ਬੀਡੀਓ:-
      ruclips.net/video/yG7Ua_y90mY/видео.html&si=cagJSgSgGBAhBr_g

  • @balrajsandhu6028
    @balrajsandhu6028 2 года назад +54

    ਧੂੰਦਾ ਸਾਹਿਬ ਠੀਕ ਹੈ

    • @ashokklair2629
      @ashokklair2629 Год назад +5

      ਜਦੋ ਗੁਰੂ ਨਾਨਕ ਜੀ ਨੇ, ਏਮਨਾਬਾਦ ਵਿਖੇ, ਮਲਕ ਭਾਗੋ ਦੇ ਘਰ ਦਾ ਪਕਵਾਨ ਨਹੀ ਖਾਧਾ, ਤਾਂ ਉਦੋ ਵੀ, **ਧੂੰਦਾ ਜੀ** ਬਰਗੇ ਕਈ ਵਿਦਵਾਨ ਪੰਡਿਤ ਕਹਿੰਦੇ ਸਨ, ਇਹ **ਬਾਬਾ** ਨਾਨਕ ਹੰਕਾਰਿਆ ਹੋਇਐ।

    • @ashokklair2629
      @ashokklair2629 3 месяца назад

      ਜਦੋ ਗੁਰੂ ਨਾਨਕ ਜੀ ਨੇ, ਏਮਨਾਬਾਦ ਵਿਖੇ, ਮਲਕ ਭਾਗੋ ਦੇ ਘਰ ਦਾ ਪਕਵਾਨ ਨਹੀ ਖਾਧਾ, ਤਾਂ ਉਦੋ ਵੀ, **ਧੂੰਦਾ ਜੀ** ਬਰਗੇ ਕਈ ਵਿਦਵਾਨ ਪੰਡਿਤ ਕਹਿੰਦੇ ਸਨ, ਇਹ **ਬਾਬਾ** ਨਾਨਕ ਹੰਕਾਰਿਆ ਹੋਇਐ।

  • @sukhdevsingh6260
    @sukhdevsingh6260 Год назад +25

    ਬਿਲਕੁਲ ਠੀਕ ਭਾਈ ਸਾਹਿਬ,ਨਾਮ ਦੀ ਦਾਤ ਮੰਗਣੀ ਸੀ ਅਸੀਂ ਧੀਆਂ ਪੁੱਤਰਾਂ ਤਕ ਸੀਮਤ ਹੋ ਗਏ

    • @trueforyouchannel1807
      @trueforyouchannel1807 Месяц назад

      ਧੀਆਂ ਪੁੱਤਾਂ ਦੀ ਲੋੜ ਤੁਹਾਡੇ ਮੁਤਾਬਿਕ ?

    • @HARJINDERSINGH-km9ee
      @HARJINDERSINGH-km9ee 4 дня назад

      ਭਾਈ ਸਾਹਬ ਹੀ ਬਾਣੀ ਜਨਮ ਮਰਨ ਕੱਟਣ ਵਾਸਤੇ ਆ ਪਰ ਧੀਆਂ ਪੁੱਤ ਭਰਾ ਭੈਣ ਇਸ ਦੁਨੀਆਂ ਤੇ ਜਿੰਦਗੀ ਕੱਟਣ ਵਾਸਤੇ ਆ

  • @majorjohal6154
    @majorjohal6154 Год назад +28

    ਧੂੰਦਾ ਸਾਬ੍ਹ ਦੇ ਵੀਚਾਰ ਬਹੁਤ ਹੀ ਵਧੀਆ ਹਨ

  • @deepnijjar1361
    @deepnijjar1361 2 года назад +87

    ਜਦੋਂ ਤੱਕ ਬਾਣੀ ਆਪ ਨਹੀਂ ਪੜਦੇ ਤੇ ਬਾਣੀ ਨੂੰ ਸਮਝਦੇ ਨਹੀਂ ਹੋਰ ਕੋਈ ਥੋਡਾ ਭਲਾ ਨਹੀਂ ਕਰ ਸਕਦਾ

  • @meharsingh7602
    @meharsingh7602 2 года назад +9

    ਬਹੁਤ ਵਧੀਆ ਗੁਰਬਾਣੀ ਦੀਆਂ ਤੁਕਾਂ ਦੇ ਕੇ ਸਮਝਾਇਆ
    ਧੰਨਵਾਦ

  • @bhindersekhon
    @bhindersekhon 11 месяцев назад +8

    ਬਹੁਤ ਖੂਬ ਭਾਈ ਸਰਬਜੀਤ ਸਿੰਘ ਤੁਸੀ ਸਹੀ ਵਿਆਖਿਆ ਕਰਦੇ ਉ

  • @baldevsingh1206
    @baldevsingh1206 7 месяцев назад +37

    ਧੁੰਧਾ ਸਾਹਿਬ ਬਿਲਕੁਲ ਸਹੀ ਗੱਲ ਕਹਿੰਦੇ ਹਨ।ਇਹ ਵਧੀਆ ਪ੍ਰਚਾਰਕ ਹਨ!

    • @Chakkerhazoorde
      @Chakkerhazoorde 5 месяцев назад

      Tusi amrit shak leaa dhundee tuu

    • @pb18wale751
      @pb18wale751 5 месяцев назад +1

      ਆਹ ਸਾਰੀਆਂ ਗਲਾਂ ਧੂੰਦਾ ਆਪਣੇ ਤੇ ਅਪਲਾਈ ਕਰਦਾ ਹੋਊਗਾ? ਉਹ ਸੱਚ ਇਹ ਤਾਂ ਪ੍ਰਚਾਰਕ ਆ ਇਹ ਸਭ ਗੱਲਾਂ ਸਾਡੇ ਮੰਨਣ ਲਈ ਆ ਜਨਤਾ ਵਿਚਾਰੀ ਕਰੇ ਕੀ ਸਾਰੇ ਮੋਹ ਮਾਇਆ ਚ ਫਸੇ ਮੈ ਵੀ ਉਹਨਾ ਚੋ ਇੱਕ ਆ ਮੁੱਕਦੀ ਗੱਲ ਜਿੰਨੇ ਮੂੰਹ ਓਨੀਆਂ ਗੱਲਾਂ ਬਾਣੀ ਪੜ ਕੇ ਉਸਨੂੰ ਵਿਚਾਰੋ ਜਰੂਰ ਤੇ ਮੇਨ ਗੱਲ ਕਰਮ ਸਹੀ ਰੱਖੋ ਸਭ ਵਧੀਆ ਹੋਊ

    • @manisidhu625
      @manisidhu625 4 месяца назад

      ਤੁਰਜਾ ਤੂੰ ਵੀ ਕਿਧਰੋਂ ਆ ਗਏ ਗੁਰੂ ਤੇ ਸਵਾਲ ਕਰਨ ਲਗ ਗਏ ਸਰਕਾਰੀ ਦੱਲੇ ਟੁੱਕ ਵੱਡਾ ਪੈਂਦਾ ਆ ਦੂੰਦੇ ਨੂੰ

    • @ashokklair2629
      @ashokklair2629 3 месяца назад

      ਧੂੰਦਾ ਜੀ ਦੀ ਕੁੱਤੇ ਖਾਣੀ, ਤੇ ਪਾਜ ਖੋਲਣ ਦੀ ਸੱਚੀ ਲਿੰਕ ਬੀਡੀਓ:-
      ruclips.net/video/yG7Ua_y90mY/видео.html&si=cagJSgSgGBAhBr_g

  • @surindersinghsidhamerimathohri
    @surindersinghsidhamerimathohri Год назад +8

    ਸਰਬਜੀਤ ਸਿੰਘ ਧੁੰਦਾ, ਗੁਰੂ ਸਾਹਿਬਾਨ ਜੀ ਦਾ ਆਪਣਾ ਪਿਆਰਾ।

    • @ashokklair2629
      @ashokklair2629 Год назад +2

      ਜਦੋ ਗੁਰੂ ਨਾਨਕ ਜੀ ਨੇ, ਏਮਨਾਬਾਦ ਵਿਖੇ, ਮਲਕ ਭਾਗੋ ਦੇ ਘਰ ਦਾ ਪਕਵਾਨ ਨਹੀ ਖਾਧਾ, ਤਾਂ ਉਦੋ ਵੀ, **ਧੂੰਦਾ ਜੀ** ਬਰਗੇ ਕਈ ਵਿਦਵਾਨ ਪੰਡਿਤ ਕਹਿੰਦੇ ਸਨ, ਇਹ **ਬਾਬਾ** ਨਾਨਕ ਹੰਕਾਰਿਆ ਹੋਇਐ।

  • @harjindersingh3660
    @harjindersingh3660 Год назад +32

    ਬਹੁਤ ਵਧੀਆ ਪ੍ਰਚਾਰਕ ਨੇ ਮਨ ਖੁਸ਼ ਹੋ ਗਿਆ ਧੁੰਦਾ ਸਾਬ ਮਹਾਰਾਜ ਤਹਾਨੂੰ ਚੜ੍ਹਦੀ ਕਲਾ ਵਿਚ ਰੱਖੇ

    • @ashokklair2629
      @ashokklair2629 3 месяца назад

      ੳੳੳੳੳੳ ਧੂੰਦਾ ਜੀ ਦੀ ਕੁੱਤੇ ਖਾਣੀ, ਤੇ ਪਾਜ ਖੋਲਣ ਦੀ ਸੱਚੀ ਲਿੰਕ ਬੀਡੀਓ:-
      ruclips.net/video/yG7Ua_y90mY/видео.html&si=cagJSgSgGBAhBr_g

  • @satnamsinghsivia9842
    @satnamsinghsivia9842 2 года назад +36

    ਬਹੁਤ ਵਧੀਆ ਜਾਣਕਾਰੀ ਦੇਣ ਲਈ ਧੰਨਵਾਦ ਜੀ ਗੁਰਬਾਣੀ ਜੀਵਨ ਜਾਂਚ ਸਿਖਾਉਂਦੀ ਹੈ ਜੀ

    • @goldymangat468
      @goldymangat468 2 года назад

      ਧੁੰਦਾ ਜੀ ਬਿਲਕੁੱਲ ਠੀਕ ਆਖਿਆ ਰਣਜੀਤ ਸਿੰਘ ਢੱਡਰੀਆਂ ਵਾਲੇ ਘੱਗਾ ਜੀ ਧੂੰਦਾ ਜੀ ਪੰਥਪ੍ਰੀਤ ਸਿੰਘ ਤੱਤ ਗੁਰਮਤਿ ਦੇ ਪ੍ਰਚਾਰ ਕ।ਹਨ। ਬਾਕੀ ਸਭ ਲਗੌਰ ਤੁਰੀ ਫਿਰਦੀ ਹੈ।

    • @devil.com1070
      @devil.com1070 Год назад

      ​@@goldymangat468te tu ena da t*****a hai

  • @darshansingh667
    @darshansingh667 2 года назад +21

    ਬਹੁਤ ਅੱਛਾ ਭਾਈ ਧੁੰਦਾਂ ਜੀ ਜਿਉਂਦੇ ਰਹੋ

  • @jesssingh5760
    @jesssingh5760 Год назад +11

    Bhi sahib Sarbjit jee true man . Brave man. God bless you best healthy life so you can serve and preach Sikhism.

  • @matwalamehtanwala4901
    @matwalamehtanwala4901 Год назад +46

    ਭਾਈ ਸਾਹਿਬ ਬਹੁਤ ਹੀ ਸਹੀ ਅਤੇ ਸਟੀਕ ਗੁਰਬਾਣੀ ਦੀ ਵਿਖਾਇਆ ਸਹਿਤ ਚਰਚਾ ਲਈ ਧੰਨਵਾਦ ਜੀ।

    • @mandeepSingh-kr6rq
      @mandeepSingh-kr6rq 6 месяцев назад

      ਨੇਮ ਆ ਵੀਰ ਤੇ ਫਿਰ ਛੱਰਦਾ ਵੀ ਤ ਹ ਨਾ ਜੇ ਨੇਮ ਆ ਤੇ

  • @buntyjatt5567
    @buntyjatt5567 2 года назад +278

    ਰੱਬ ਦਾ ਵਾਸਤਾ ਇਕੱਠੇ ਹੋ ਜਾਓ, ਸਾਡੇ ਪਾੜ ਦਾ ਫਾਇਦਾ ਦੁਸ਼ਮਣ ਚੁੱਕ ਰਹੇ ਨੇ, ਤੇ ਕੌਮ ਦਾ ਘਾਣ ਹੋ ਰਿਹਾ
    ਸਿੱਖ ਸਿੱਖ ਨੂੰ ਨਾ ਮਾਰੇ, ਸਿੱਖ ਕੌਮ ਕਦੇ ਨਾ ਹਾਰੇ
    ਵਾਹਿਗੁਰੂ ਜੀ ਮੇਹਰ ਕਰਨ 🙏🙏

    • @vishalkadian9860
      @vishalkadian9860 2 года назад +10

      Ki gall bhaaji Hindu kehde sikhan tau vakh ne , Hindu veer sikhan de bhra ni Je. Sikh qom nu kaun hara sakda veerji. Ajehiyan gallan na Karo kiddan bjp aale karde aa ke “ Hindu khatre mien hai “

    • @sukhtejsingh1514
      @sukhtejsingh1514 2 года назад +4

      @@vishalkadian9860hindu veer vi apne hi aa ...

    • @buntyjatt5567
      @buntyjatt5567 2 года назад +12

      @@vishalkadian9860 ਵੀਰ ਜੀ ਤੁਸੀਂ ਹਾਮੀ ਭਰੀ ਬਹੁਤ ਵਧੀਆ,
      ਪਰ ਇੱਕ ਗੱਲ ਦੱਸੋ, ਜਦੋਂ ਪੰਜਾਬ ਦੇ ਹੱਕਾਂ ਦੀ ਗੱਲ ਆਉਂਦੀ ਏ, ਓਦੋਂ ਹਿੰਦੂ ਭਾਈਚਾਰਾ ਨਾਲ ਕਿਉਂ ਨਹੀਂ ਖੜ੍ਹਦਾ, ਦੱਸਿਓ ਜਰੂਰ

    • @BlogGoshti
      @BlogGoshti 2 года назад +2

      @@vishalkadian9860 agree

    • @vishalkadian9860
      @vishalkadian9860 2 года назад +4

      @@buntyjatt5567 Bhaaji Haryan sade naal khad gya si kisani aandolan vele. Punjab de hakk jiwe paani Chandigarh ne oh political parties de pawade paaye hoye ne. Te kise v Punjabi tau poch lawo ohna da ki opinion aa. Te naale eh v dhyan rakho ke jehde lala sadde Punjab de shehran ch ne ohna da karobaar bina sikhan kiddan chalunga Je kisani fail hojugi. Kisan te sikh hi taan ohna de consumers ne. Saariyaan cheejan interrelated ne. Darbar Sahib te 1/3 rd toh jyada banda non Sikh hunda va.

  • @parmbhullar3616
    @parmbhullar3616 2 года назад +87

    ਬਹੁਤ ਦੁੱਖ ਹੁੰਦਾ ਏਹ ਵੇਖ ਕੇ ਸਾਡੀ ਕੌਮ ਨੂੰ ਪਤਾ ਈ ਨਹੀ ਸਾਡੇ ਤੇ ਕਿੱਡਾ ਵੱਡਾ ਸੰਕਟ ਆਉਣ ਵਾਲਾ ਤੇ ਅਸੀ ਕਿੰਨਾ ਵਿਚਾਰਾ ਚ ਫਸੇ ਫਿਰਦੇ ।
    ਆਪਸੀ ਵਖਰੇਵੇਂ ਛੱਡੋ ਤੇ ਇੱਕ ਹੋਵੋ , ਆਉਣ ਵਾਲਾ ਸਮਾਂ ਬਹੁਤ ਭਿਆਨਕ ਹੈ ।

    • @bobby_sidhu
      @bobby_sidhu 2 года назад +6

      ਸਮਾਂ ਭਿਆਨਕ ਕਦੋਂ ਨਹੀਂ ਸੀ, ਸੱਚ ਲਈ ਸਮਾਂ ਹਮੇਸ਼ਾ ਭਿਆਨਕ ਹੀ ਰਹਿਣਾ। ਇਹੋ ਜਿਹੀਆਂ ਉਜੱਡ ਵਹੀਰਾਂ ਨਾਲ ਕੁਝ ਨਹੀਂ ਸਵਰਨਾ।

    • @daryodhsinghcroco1129
      @daryodhsinghcroco1129 2 года назад +1

      @@bobby_sidhu Bai ji tusi dass dao ki krna chahida asi tuhade naal tur paine aa

    • @bobby_sidhu
      @bobby_sidhu 2 года назад +3

      @@daryodhsinghcroco1129 ਗੁਰੂ ਗ੍ਰੰਥ ਸਾਹਿਬ ਜੀ ਲੜ ਲੱਗ ਕੇ ਮਿਸ਼ਨਰੀ ਪ੍ਰਚਾਰਕਾਂ ਰਾਹੀਂ ਗੁਰੂ ਗ੍ਰੰਥ ਸਾਹਿਬ ਜੀ ਤੋਂ ਅਕਲ ਲਵੋ, ਜਦ ਆ ਗਈ ਤਾਂ ਸਾਰੀ ਦੁਨੀਆ ਕਣ ਕਣ ਵਿੱਚੋਂ ਨਜ਼ਰ ਆਉਣ ਲੱਗ ਜਾਊ ਇਹੋ ਜਿਹੇ ਬਰਸਾਤੀ ਡੱਡੂ ਦਿਖਾਈ ਦੇਣੇ ਬੰਦ ਹੋ ਜਾਣਗੇ ਕਿਉਂਕਿ "ਮਾਨਸ ਕੀ ਜਾਤ ਸਬੈ ਏਕੈ ਪਹਿਚਾਣਬੋ" ਵਾਲਾ ਸਿਧਾਂਤ ਸਾਰੀ ਮਨੁੱਖ ਜਾਤੀ ਤੇ ਲਾਗੂ ਹੋ ਜਾਊ, ਸਨਾਤਨੀ ਅਤੇ ਅਖੌਤੀ ਮੌਲਵੀਆਂ ਦੁਆਰਾ ਫੈਲਾਏ ਜਾ ਰਹੇ ਨਫ਼ਰਤ ਦੇ ਕੂੜ ਦਾ ਪਰਦਾਫਾਸ਼ ਹੋ ਜਾਵੇਗਾ ਗਿਆਨਵਾਨ ਮਨੁੱਖ ਸਮਾਜ ਦੇ ਮਾਰਗ ਦਰਸ਼ਨ ਬਣ ਜਾਣਗੇ, ਰਾਜਨੀਤਿਕ ਲੋਕਾਂ ਦੀ ਲੁੱਟ ਖਤਮ ਹੋ ਜਾਵੇਗੀ।

    • @kiranpalsingh2708
      @kiranpalsingh2708 2 года назад +2

      @@bobby_sidhu
      ਬੇਨਤੀ ਹੈ ਨਾਮ ਨਾਲ ਸਿੰਘ ਵੀ ਲਿਖੋ !
      ਗੁਰਬਾਣੀ ਦੀ ਸਭ ਤੋਂ ਗਲਤ ਵਿਆਖਿਆ, ਬਹੁਤੇ ਮਿਸ਼ਨਰੀ ਕਰਦੇ ਹਨ, ਨਾਮ-ਗੁਰਬਾਣੀ ਦੇ ਅਭਿਆਸ ਦਾ ਵੀ ਵਿਰੋਧ ਕਰਦੇ ਹਨ !
      ਗੁਰਬਾਣੀ ਦੀ ਵਿਆਖਿਆ 2x2=4 ਵਾਂਗ ਨਹੀਂ ਹੁੰਦੀ, ਜਿੰਨੀ ਕਿਸੇ ਦੀ ਸਮਝ ਹੁੰਦੀ ਹੈ, ਨਾਮ-ਗੁਰਬਾਣੀ ਦਾ ਅਭਿਆਸ ਹੁੰਦਾ ਹੈ, ਉਤਨੀ ਹੀ ਵਿਆਖਿਆ ਕਰ ਸਕਦਾ ਹੈ !

    • @kiranpalsingh2708
      @kiranpalsingh2708 2 года назад +2

      @@bobby_sidhu
      ਕਿਰਪਾ ਕਰਕੇ ਪੂਰਾ ਵਿਚਾਰ ਪੜ੍ਹਨ ਦੀ ਖੇਚਲ ਕਰਨੀ ਤੇ ਖੁਦ ਸ਼ਬਦਾਂ ਨੂੰ ਘੋਖਣਾ 🙏
      ਮਿਸ਼ਨਰੀ ਅਸ਼ੱਰਧਕ ਖਿਆਲਾਂ ਦੇ ਬੰਦੇ, ਗੁਰਮਤਿ ਨੂੰ ਸਿਰਫ ਬਾਹਰੀ ਗਿਆਨ ਤੇ ਵਿਗਿਆਨਕ ਤਰਕ ਤੱਕ ਹੀ ਸਮਝਦੇ ਹਨ ਜਾਂ ਕਹਿ ਲਵੋ ਪ੍ਰਾਈਮਰੀ ਜਮਾਤਾਂ ਤੱਕ ਹੀ ਮਸਾਂ ਪਹੁੰਚਦੇ ਹਨ !
      ਅਗਰ ਗੁਰਬਾਣੀ ਤੋਂ ਇਲਾਵਾ ਹੋਰ ਗ੍ਰੰਥਾਂ ਨੂੰ ਨਹੀਂ ਮੰਨਦੇ ਤਾਂ ਫਤਹਿ ਕਿਉਂ ਬੁਲਾਉਂਦੇ ਹਨ? ਗੁਰ ਇਤਿਹਾਸ ਤੇ ਸਿੱਖ ਇਤਿਹਾਸ ਦੀ ਗੱਲ ਕਿਉਂ ਕਰਦੇ ਹਨ ?
      ਗੁਰੂ ਸਾਹਿਬ ਦੇ ਜੀਵਨ, ਪੰਜਵੇਂ ਤੇ ਨੌਵੇਂ ਪਾਤਸ਼ਾਹ, ਸਾਹਿਬਜਾਦੇ ਤੇ ਅਨੇਕਾਂ ਸਿੱਖ ਸ਼ਹੀਦ ਹੋਏ, ਇਸਦਾ ਗਿਆਨ ਕਿਥੋਂ ਮਿਲਿਆ ?
      ਇਹ ਢੁੱਚਰਾਂ ਡਾਹੁਣ ਵਾਲੇ ਪ੍ਰਚਾਰਕ ਹਨ, ਜਿਨਾਂ ਵਿੱਚ ਕਾਲਾ ਅਫਗਾਨਾ, ਇੰਦਰ ਸਿੰਘ ਘੱਗਾ, ਧੁੰਦਾ, ਢੱਢਰੀਆਂ ਵਾਲਾ, ਸਾਬਕਾ ਜਥੇਦਾਰ ਦਰਸ਼ਨ ਸਿੰਘ, ਸ. ਗੁਰਤੇਜ ਸਿੰਘ ਤੇ ਹੋਰ ਬਹੁਤ ਹਨ, ਇਹਨਾਂ ਨੂੰ ਸੁਣਨ ਵੇਲੇ ਚੰਗੀ ਗੱਲ ਗ੍ਰਹਿਣ ਕਰੀਏ ਤੇ ਬਾਕੀ ਅਸ਼ੱਰਧਕ ਛੱਡ ਦੇਈਏ !
      ਇਹਨਾਂ ਕੋਲ ਪੰਡਤਾਂ ਵਾਲਾ ਫੋਕਾ ਗਿਆਨ ਹੈ, ਜਿਸਨੂੰ ਆਸਾ ਦੀ ਵਾਰ ਵਿੱਚ ਗੁਰੂ ਸਾਹਿਬ ਨੇ ਨਕਾਰਿਆ ਹੈ, ਪੜਿ ਪੜਿ ਗਡੀ ਲਦੀਅਹਿ…. ਕਿਤਾਬਾਂ ਦੇ ਢੇਰ ਪੜ੍ਹ ਲਏ, ਪਰ ਅਸਲੀ ਇਕ ਨਾਮ ਦੀ ਗੱਲ ਸਮਝ ਨਹੀਂ ਆਈ, ਨਾਨਕ ਲੇਖੈ ਇਕ ਗਲ ….. ਭਾਵ ਬਾਹਰੀ ਗਿਆਨ ਦੀ ਹਉਮੈ ਵਿੱਚ ਝੱਖ-ਕਮਲ ਮਾਰਨਾ ਹੈ !
      ਜਦੋਂ ਕੋਈ ਸਿੱਖ ਗੁਰੂ ਸਾਹਿਬ ਤੇ ਸ਼ਰਧਾ ਰੱਖ ਕੇ ਨਾਮ-ਗੁਰਬਾਣੀ ਦਾ ਅਭਿਆਸ ਕਰਦਾ ਹੋਇਆ, ਆਪਣੇ ਜੀਵਨ ਨੂੰ ਗੁਰਮਤਿ ਅਨੁਸਾਰ ਘੜ੍ਹਦਾ ਹੈ ਤੇ ਜਿਵੇਂ ੨ ਅੰਤਰਮੁਖੀ ਇਕਾਗਰਤਾ ਬਣਦੀ ਹੈ, ਗੁਰੂ ਸਾਹਿਬ ਦੇ ਤਰਸ ਨਾਲ ਗਿਆਨ ਅੰਦਰੋਂ ਪਰਗਟ ਹੁੰਦਾ ਹੈ, ਕਬੀਰ ਸਾਹਿਬ ਦਾ ਸ਼ਬਦ ਪੜ੍ਹ ਲੈਣਾ- ਦੇਖੋ ਭਾਈ ਗਿਆਨ ਕੀ ਆਈ ਆਂਧੀ …… ਇਸਨੂੰ ਗੁਰਬਾਣੀ ਗਿਆਨ ਮੰਨਦੀ ਹੈ, ਪੜ੍ਹੋ ਜੀਵਨ ਵਿੱਚ ਕੀ ਤਬਦੀਲੀ ਆਉਂਦੀ ਹੈ, ਅਸੀ ਚਾਰ ਕਿਤਾਬਾਂ ਪੜ੍ਹ ਕੇ ਮੂਰਖਾਂ ਵਾਂਗ ਬਾਹਰੀ ਗਿਆਨ ਦੇ ਹੰਕਾਰ ਵਿੱਚ ਗੁਰਬਾਣੀ ਦੇ ਅਰਥ ਹੀ ਗਲਤ ਕਰੀ ਜਾਂਦੇ ਹਾਂ !
      ਇਤਿਹਾਸ ਗੁਰਬਾਣੀ ਵਾਂਗ 100% ਸਹੀ ਨਹੀਂ ਹੁੰਦਾ, ਲਿਖਣ ਵਾਲਾ ਆਪਣੇ ਵਿਚਾਰਾਂ ਜਾਂ ਸਮਝ ਅਨੁਸਾਰ ਲਿਖਦਾ ਹੈ, ਪਰ ਉਸ ਨਾਲ ਜਾਣਕਾਰੀ ਮਿਲ ਜਾਂਦੀ ਹੈ, ਉਸਨੂੰ ਗੁਰਬਾਣੀ ਦੀ ਕਸਵੱਟੀ ਤੇ ਪਰਖ ਲਈਦਾ ਹੈ, ਪਰ ਗੰਦ-ਗਲਤ ਕਹਿਕੇ ਨਕਾਰ ਨਹੀਂ ਸਕਦੇ, (ਜਿਵੇਂ ਇਕ ਘਟਨਾ ਨੂੰ ਵੱਖ ੨ ਚੈਨਲ ਦਿਖਾਉਂਦੇ ਹਨ, ਤਰੀਕਾ ਅਲੱਗ ਹੋ ਸਕਦਾ ਹੈ ਪਰ ਜੋ ਵਾਪਰਿਆ ਉਸ ਬਾਰੇ ਪਤਾ ਲੱਗ ਜਾਂਦਾ ਹੈ) ਗੁਰਬਾਣੀ ਲਿਖਦਿਆਂ ਕਿਸੇ ਭੁੱਲ ਲਈ ਖਿਮਾ ਜਾਚਨਾ !

  • @AmrikSingh-uw3kh
    @AmrikSingh-uw3kh Год назад +31

    ਭਾਬੀ ਧੂੰਦਾ ਜੀ ਨੇ ਬਹੁਤ ਵਧੀਆ ਢੰਗ ਨਾਲ ਗੁਰਬਾਣੀ ਦਾ ਪ੍ਰਮਾਣ ਦੇ ਕੇ ਸਵਾਲਾਂ ਦੇ ਜਵਾਬ ਦਿੱਤੇ ।

  • @sadikaudassi1141
    @sadikaudassi1141 Год назад +6

    ਬਹੁਤ ਸਾਰੀ ਸੰਗਤ ਬੇਟੀਆਂ ਲਈ ਅਰਦਾਸ ਕਰਾਉਂਦਿਆਂ ਹਨ ।ਜੀ

    • @ashokklair2629
      @ashokklair2629 3 месяца назад

      ਗੁਰਦਾਸ ਪੁਰ ਜਿਲ੍ਰੇ ਦੇ ਇਕ ਪਿੰਡ ਸੁਜਾਨਪੁਰ ਇਕ ਬੰਦਾ ਬਾਰ ਬਾਰ ਅਰਦਾਸ ਕਰਦਾ ਤੇ ਕਰਵਾਉਦਾ ਸੀ, ਕਿ ਮੇਰੇ ਘਰ ਬੇਟੀ ਜਨਮ ਲਏ।
      ਫਿਰ ਇਕ ਬੇਟੀ ਨੇ ਜਨਮ ਲਿਆ, ਤੇ ਬਹੁਤ ਖੁਸੀਆ ਮੰਨਾੀਈਆ, ਐਸੇ ਬਹੁਤ ਲੋਕ ਹਨ, ਜੋ ਪੁਤੱਰੀਆ ਦੀ ਦਾਤ ਵੀ ਮੰਗਦੇ ਹਨ।
      ਪਰ ਧੂੰਦਾ ਜੀ ਲੋਕਾ ਨੂੰ ਜਾਣ ਬੁਝ ਕੇ ਭੰਡਦਾ ਹੈ

  • @AmrikSingh-fi1mn
    @AmrikSingh-fi1mn 4 месяца назад +2

    ❤ ਬਹੁਤ ਵਧੀਆ ਜੀ । ਭਾਈ ਸਰਬਜੀਤ ਸਿੰਘ ਜੀ । ਵਾਹਿਗੁਰੂ ਜੀ ਤੁਹਾਡੀ ਚੜ੍ਹਦੀ ਕਲਾ ਰੱਖਣ ਜੀ ।

  • @NavjotsinghKooner-s2r
    @NavjotsinghKooner-s2r Год назад +63

    ਧੂਦਾ ਸਾਹਿਬ ਜੀ ਦੇ ਵਿਚਾਰ ਬਹੁਤ ਚੰਗੇ ਵਾਹਿਗੁਰੂ ਚੜਦੀ ਕਲਾ ।ਰੱਖੇ ਜੀ

    • @devil.com1070
      @devil.com1070 Год назад +3

      Ganta😂

    • @ashokklair2629
      @ashokklair2629 Год назад +2

      ਜਦੋ ਗੁਰੂ ਨਾਨਕ ਜੀ ਨੇ, ਏਮਨਾਬਾਦ ਵਿਖੇ, ਮਲਕ ਭਾਗੋ ਦੇ ਘਰ ਦਾ ਪਕਵਾਨ ਨਹੀ ਖਾਧਾ, ਤਾਂ ਉਦੋ ਵੀ, **ਧੂੰਦਾ ਜੀ** ਬਰਗੇ ਕਈ ਵਿਦਵਾਨ ਪੰਡਿਤ ਕਹਿੰਦੇ ਸਨ, ਇਹ **ਬਾਬਾ** ਨਾਨਕ ਹੰਕਾਰਿਆ ਹੋਇਐ।

  • @Ramanjot-creativity
    @Ramanjot-creativity Год назад +25

    ਸਰਬਜੀਤ ਸਿੰਘ ਧੂੰਦਾ ਜੀ ਸਿਰੇ ਦੇ ਪ੍ਰਚਾਰਕ ਹਨ ਵਾਹਿਗੁਰੂ ਹਮੇਸ਼ਾ ਹੀ ਇਹਨਾਂ ਨੂੰ ਚੜ੍ਹਦੀ ਕਲਾ ਵਿਚ ਰੱਖਣ 🙏🙏🙏🙏🙏🙏🥀🥀🌷🌷💐

  • @gurmukhsingh-hj2yg
    @gurmukhsingh-hj2yg Год назад +21

    ਬਹੁਤ ਵਧੀਆ ਜੀ ਪ੍ਰਚਾਰ ਠੀਕ ਕਰ ਰਹੇ ਨੇ ਜੀ 🙏🙏🙏🙏🙏 ਅਸੀਂ ਉਨ੍ਹਾਂ ਨਾਲ ਸਹਿਮਤ ਹਾਂ ਧੰਨ ਗੁਰੂ ਨਾਨਕ ਦੇਵ ਜੀ ਧੰਨ ਗੁਰੂ ਗੋਬਿੰਦ ਸਿੰਘ ਜੀ 🙏🙏🙏🙏🙏

  • @jagjitbrar3525
    @jagjitbrar3525 Год назад +15

    ਧੂੰਦਾ ਸਾਹਿਬ ਬਹੁਤ ਹੀ ਵੱਧੀਆ ਪ੍ਰਚਾਰਕ ਹਨ ਜੀ l

    • @ashokklair2629
      @ashokklair2629 3 месяца назад

      ਧੂੰਦਾ ਜੀ ਦੀ ਕੁੱਤੇ ਖਾਣੀ, ਤੇ ਪਾਜ ਖੋਲਣ ਦੀ ਸੱਚੀ ਲਿੰਕ ਬੀਡੀਓ:-
      ruclips.net/video/yG7Ua_y90mY/видео.html&si=cagJSgSgGBAhBr_g

  • @sukhkahlon7584
    @sukhkahlon7584 Год назад +2

    Bhai sarbjit Singh ji koi bohat beshumaar. gyan hai ,har gal da jwaab haiga una lokan nu sach bura lagda bina gal ton lattan khichan di adatt hai .He is too good God bless him ❤❤❤❤

  • @jashpalsingh1875
    @jashpalsingh1875 2 года назад +60

    ਧੂੰਦਾ ਸਾਬ ਤੁਸੀ ਕਿਹਾ ਮੱਛੀ ਦਰੱਖਤ ਕਿਵੇਂ ਚੜ੍ਹ ਸਕਦੀ ਹੈ।ਪਹਿਲਾ ਮੈਂ ਵੀ ਤੁਹਾਡੇ ਨਾਲ ਸਹਿਮਤ ਜਦੋਂ discovery chenal te ਵੇਖਿਆ ਮੱਛੀ ਦਰੱਖਤ ਅੰਡੇ ਦਿੰਦੀ ਫਿਰ ਪਾਣੀ ਵਿਚ ਆ ਜਾਂਦੀ ਆ।ਤਾਂ ਅਫ਼ਸੋਸ ਹੋਇਆ ਗੁਰਬਾਣੀ ਤੇ ਤਰਕ ਕਰਕੇ

    • @jassisingh1838
      @jassisingh1838 2 года назад +3

      Dhunda bnda nhi gnda hai

    • @MrRanjitkalsi
      @MrRanjitkalsi 2 года назад

      oh paee sab pooree video vekho..

    • @cricketgurd367
      @cricketgurd367 2 года назад +2

      @@MrRanjitkalsi ਖੋਤੀ ਅਜੇ ਵੀ ਤੂੰ ਮੰਨੀ ਨਹੀ

    • @abisingh186
      @abisingh186 2 года назад

      @@MrRanjitkalsi ਖੌਤੀ ਤੂੰ ਜਮਨ੍ਹਾ ਪਾਰ ਜਾ

  • @yadwindersingh3438
    @yadwindersingh3438 Год назад +5

    Bhai Sarabjit Singh ji V Good👍

  • @tejinderpalsingh5354
    @tejinderpalsingh5354 2 года назад +6

    ਜੇ ਅੱਜ ਗੁਰੂ ਸਾਹਬ ਵੀ ਧਰਤੀ ਤੇ ਪਰਥੱਕ ਆ ਜਾਣ, ਇਹਨਾ ਅਖੌਤੀਆ ਨੇ ਗੁਰੂ ਸਾਹਬ ਦੀ ਹੀ ਉਚਾਰੀ ਬਾਣੀ ਤੇ ਆਪਣੇ ਹੀ ਬਣਾਏ ਤਰਕ ਦੇਕੇ (ਆਪਣੇ ਹੀ ਮਤਲਬ ਕੱਢ ਕੇ) ਗੁਰੂ ਸਾਹਬ ਨੂੰ ਵੀ ਗਲਤ ਸਾਬਿਤ ਕਰਣ ਲੱਗ ਜਾਣਾ ਹੈ

  • @PrabhjotSinghBumrah
    @PrabhjotSinghBumrah 6 месяцев назад +4

    Sakhi galat ho skdi aa mere guru di baani galat ni ho skdi- Sarabjeet Singh
    Bahut vadia vichar sanjhe kite sarabjeet ji.

  • @charnjitsinghrourkila5416
    @charnjitsinghrourkila5416 Год назад +18

    ਬਹੁਤ ਵਧੀਆ ਖੁਲਾਸੇ ਕੀਤੇ ਵੀਰ ਸਰਵਜੀਤ ਸਿੰਘ ਜੀ ਨੇ ਸਮੇਂ ਦੀ ਲੋੜ ਹੈ ਜੀ

  • @jasveersingh9413
    @jasveersingh9413 2 года назад +79

    ਬਹੁਤ ਵਧੀਆ ਵਿਚਾਰ ਗੁਰਬਾਣੀ ਵਿੱਚ ਦਿੱਤੇ ਗਏ ਜੀ ਬੇਨਤੀ ਸਾਰੇ ਪਰਿਵਾਰ ਰਲਮਿਲ ਕੇ ਚੱਲੋ ਜੀ

    • @jagmeetsingh9834
      @jagmeetsingh9834 2 года назад +2

      ruclips.net/video/f11hMdg_Wc8/видео.html
      ਵਾਹਿਗੁਰੂ ਕਿਰਪਾ ਕਰੇ, ਕੌਮ ਇਕੱਠੀ ਹੋਵੇ।

    • @khushwantsandhu5225
      @khushwantsandhu5225 Год назад

      1111111

    • @jagirsingh5196
      @jagirsingh5196 Год назад +2

      ਰਲ ਮਿਲ ਕੇ ਚੱਲੋ ਦਾ ਕੀ ਭਾਵ। ਗਲਤ ਕਦਰਾਂ ਕੀਮਤਾਂ ਨਾਲ ਸਮਝੌਤਾ

    • @onkarsingh7147
      @onkarsingh7147 Год назад

      ਅੱਛਾ ਜੀ ਤੁਸੀਂ ਮੈਨੂੰ ਆਪ ਦਸੋ ਜੀ ਬੇਬੇ ਨਾਨਕੀ ਜੀ ਦੇ ਘਰ ਔਲਾਦ ਕਿਊ ਨੀ ਸੀ.. ਕਿਰਪਾ ਕਰੋ

    • @indersingh9088
      @indersingh9088 Год назад

      Bani Manan vale nu tuhade te man h byi koe ta h

  • @gajjankang5997
    @gajjankang5997 2 года назад +82

    ਧੂੰਦਾ ਸਾਹਿਬ ਜੀ ਆਪਾ ਸਾਰੇ ਇਕ ਪਲੇਟਫਾਰਮ ਤੇ ਇਕਠੇ ਹੋਈਏ

    • @sandhusony6
      @sandhusony6 2 года назад +1

      Bhai Sahib nu lod nhi khndi nanaksariya taksaliya nihang singh fiuja n khi hor sampardawa nu khi ik panth ik grant di gll kro takaht shi akal thakht sahib to

    • @ਰਾਜਨਪ੍ਰੀਤਸਿੰਘ
      @ਰਾਜਨਪ੍ਰੀਤਸਿੰਘ 2 года назад +4

      ਇਹ ਤਾਂ ਤੁਹਾਨੂੰ ਵੀ ਪਾੜ ਰਿਹਾ ਹੈ ਇਹਨੇ ਤੁਹਾਨੂੰ ਇਕੱਠੇ ਕੀ ਕਰਨਾ

    • @CharanjitSingh-dm3lk
      @CharanjitSingh-dm3lk 2 года назад +6

      Eh camred a nhi hona es ne ikhata te na hi kaum nu hon Dena . Ego pata kini ede vich

    • @saab7205
      @saab7205 2 года назад +3

      Eh te dhandri sirf virodh hi bol sakde koum de

    • @jagmeetsingh9834
      @jagmeetsingh9834 2 года назад

      ruclips.net/video/f11hMdg_Wc8/видео.html
      ਵਾਹਿਗੁਰੂ ਕਿਰਪਾ ਕਰੇ, ਕੌਮ ਇਕੱਠੀ ਹੋਵੇ।

  • @raghbirsingh8373
    @raghbirsingh8373 Год назад +4

    ਵਧੀਆ ਗੱਲਾਂ ਨੇ ਭਾਈ ਸਾਭ ਦੀਆ ਧੰਨਵਾਦ ਜੀ

  • @sekhonsekhon4142
    @sekhonsekhon4142 3 месяца назад +1

    ਅੱਜ ਮੱਕੜ ਸਾਹਿਬ ਲੱਗਦਾ ਅੱਜ ਤੰਦ ਹੱਥ ਨਹੀਂ ਆ ਰਹੀ। ਸਵਾਲਾਂ ਵਿੱਚ ਕੋਈ ਪ੍ਰਪੱਕਤਾ ਨਜ਼ਰ ਨਹੀ ਆਉਂਦੀ॥🙏

  • @bakhshishsingh8987
    @bakhshishsingh8987 Год назад +23

    ਬਹੁਤ ਵਧੀਆ ਵਿਚਾਰ ਨੇ ਭਾਈ ਸਾਹਿਬ ਦੇ ਗੁਰਬਾਣੀ ਦੀ ਸਹੀ ਜਾਣਕਾਰੀ ਇਸ ਤਰ੍ਹਾਂ ਦੇ ਪ੍ਰਚਾਰਕ ਹੀ ਦੇ ਸਕਦੇ ਨੇ 🙏

  • @bhainirmalsingh9608
    @bhainirmalsingh9608 2 года назад +23

    ਮਿਸਨਰੀ ਵਿਦਵਾਨਾ ਨਾਲ ਇੰਟਰਵਿਊ ਪਤਰਕਾਰਾਂ ਦੇ ਵਸ ਦੀ ਗਲ ਨਹੀ ਵਿਦਵਾਨ ਨਾਲ ਹਮੇਸਾ ਵਿਦਵਾਨ ਹੀ ਸੁਆਲ ਕਰ ਸਕਦਾ ਹੈ ਫਿਰ ਕੋਈ ਸਿਟਾ ਨਿਕਲ ਸਕਦਾ ਵਾਹ ਵਾਹ ਕਰਨ ਦੀ ਕੋਈ ਲੋੜ ਨਹੀ ਜਿਵੇ ਕਿਸੇ ਵਕੀਲ ਨਾਲ ਵਕੀਲ ਹੀ ਗਲ ਕਰ ਸਕਦਾ ਜਿਸ ਨੇ ਕਾਨੂੰਨ ਪੜੀਐ ਸੋ ਪਤਰਕਾਰਾਂ ਨੂੰ ਬੇਨਤੀ ਹੈ ਇਕ ਗੁਰਬਾਣੀ ਦਾ ਗਿਆਨ ਰਖਣ ਵਾਲਾ ਗੁਰਸਿਖ ਵਿਦਵਾਨ ਜਰੂਰ ਨਾਲ ਲੈ ਜਾਇਆ ਕਰੋ

    • @gurtarsingh1219
      @gurtarsingh1219 2 года назад

      Bilkul sahi gal veer ji

    • @harwinderdhaliwal8579
      @harwinderdhaliwal8579 2 года назад +2

      ਸਾਹਮਣੇ ਵੀ ਇੱਕ ਟਕਸਾਲ ਦਾ ਪ੍ਰਚਾਰਕ ਹੋਣਾ ਚਾਹੀਦਾ ਸੀ

    • @sukhdevgrewal3571
      @sukhdevgrewal3571 2 года назад +2

      ਭਾਈ ਸਾਹਿਬ ਦੂਜੀ ਬਾਰ ਮੱਕੜ ਨਾਲ ਤੁਸੀ ਚਲੇ ਜਾਇਓ

    • @ashokklair2629
      @ashokklair2629 3 месяца назад

      ​@@sukhdevgrewal3571 ਮਿਸਨਰੀ ਕੌਲਿਜ ਦੇ ਇਕ ਹਿੰਦੂ ਪ੍ਰੋਫੈਸਰ ਨੇ, **(ਗੁਰੂ ਨਾਨਕ ਮਿਸ਼ਨ)** ਨੂ ਅਲੋਪ ਕਰਨ ਲਈ, **((ਸਿਖ_ਮਿਸ਼ਨ))** ਚਲਾ ਦਿਤਾ, ਜਿਸ ਨਾਲ ਮਿਸਨਰੀ ਗੁਰੂ ਨਾਕ ਜੀ ਦੇ ਮਿਸ਼ਨ ਜਾ ਸਿੰਧਾਤ ਨੂੰ ਅਲੋਪ ਕਰਕੇ, ਦ੍ਵੈਤ ਦਾ ਸਿਧਾਂਤ, ਫੈਲਾ ਕੇ, ਨਫਰਤ ਈਰਖਾ ਜੈਲੁਯਸੀ ਦੀ ਜਹਿਰ ਪੈਦਾ ਕਰਕੇ, ਆਪਸੀ ਭਾਈਚਾਰੇ ਦਾ ਘਾਣ ਕਰ ਰਹੇ ਹਨ ਜੀ।

    • @ashokklair2629
      @ashokklair2629 3 месяца назад +1

      ​​@@sukhdevgrewal3571 ਧੂੰਦਾ ਜੀ ਦੀ ਕੁੱਤੇ ਖਾਣੀ, ਤੇ ਪਾਜ ਖੋਲਣ ਦੀ ਸੱਚੀ ਲਿੰਕ ਬੀਡੀਓ:-
      ruclips.net/video/yG7Ua_y90mY/видео.html&si=cagJSgSgGBAhBr_g
      ੳੳੳੳਅਅੳ

  • @TheJagga32
    @TheJagga32 Год назад +2

    ਧੁੰਦਾ ਸਾਹਿਬ ਦੀ ਵਿਚਾਰ ਬਿਲਕੁਲ ਸਹੀ ਹੈ

  • @ਵਾਹਿਗੁਰੂਜੀ-ਙ8ਹ
    @ਵਾਹਿਗੁਰੂਜੀ-ਙ8ਹ 2 года назад +32

    ਅਸੀ ਆਸ ਕਰਦੇ ਹਾਂ ਕਿ ਪਤਰਕਾਰ ਵੀਰ ਨੇ ਵੀ ਇਸ ਇੰਟਰਵਿਊ ਬਹੁਤ ਕੁਛ ਸਿੱਖਿਆ ਹੋਏਗਾ

  • @Gurmukh-channel
    @Gurmukh-channel Год назад +3

    ਭਾਈ ਸਰਬਜੀਤ ਸਿੰਘ ਧੂੰਦਾ ਜੀ ਵੈਰੀ ਗੁੱਡ ਨੇ ❤❤❤❤❤

  • @PalwinderSingh-fv4ev
    @PalwinderSingh-fv4ev 2 года назад +9

    ਭਾਈ ਸਰਬਜੀਤ ਸਿੰਘ ਧੂੰਦਾ ਜੀ ਬਹੁਤ ਪੜ੍ਹੇ-ਲਿਖੇ ਪ੍ਰਚਾਰਕ ਹਨ, ਹਰ ਇੱਕ ਗੱਲ ਤਰਕ ਦੇ ਆਧਾਰ ਤੇ ਕਰਦੇ ਹਨ।ਵਾਹਿਗੁਰੂ ਜੀ ਇਹਨਾਂ ਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖਣ।

    • @kiranpalsingh2708
      @kiranpalsingh2708 2 года назад

      Dhunda is critic, doesn’t realize the depth or true meaning of Gurbani !

    • @ashokklair2629
      @ashokklair2629 Год назад

      ਜਦੋ ਗੁਰੂ ਨਾਨਕ ਜੀ ਨੇ, ਏਮਨਾਬਾਦ ਵਿਖੇ, ਮਲਕ ਭਾਗੋ ਦੇ ਘਰ ਦਾ ਪਕਵਾਨ ਨਹੀ ਖਾਧਾ, ਤਾਂ ਉਦੋ ਵੀ, **ਧੂੰਦਾ ਜੀ** ਬਰਗੇ ਕਈ ਵਿਦਵਾਨ ਪੰਡਿਤ ਕਹਿੰਦੇ ਸਨ, ਇਹ **ਬਾਬਾ** ਨਾਨਕ ਹੰਕਾਰਿਆ ਹੋਇਐ।

  • @sagarsidhu2386
    @sagarsidhu2386 2 года назад +63

    ਗੁਰੂ ਤੋਂ ਵੱਡਾ ਕੋਈ ਨੀ ਚਵਲੇ

    • @ravinderravinder1642
      @ravinderravinder1642 2 года назад +4

      Guru to vaddi bani gyan

    • @rajvirsingh6801
      @rajvirsingh6801 2 года назад +4

      @@ravinderravinder1642 ਇਹ ਗੱਲ ਭਰਜਾਈ ਸਾਬ ਵੀ ਕਹਿੰਦਾ ਆ ਕਿ ਗਿਆਨ ਹੀ ਗੁਰੂ ਫਿਰ ਗ੍ਰੰਥ ਸਾਹਿਬ ਕੀ ਆ ??

    • @manroopsingh5822
      @manroopsingh5822 2 года назад +2

      @@rajvirsingh6801 sahi gl hai eh te enjh v kehnge v beadbi bi koi galat km nhi kyunki jdon gurbani pad lyi te mann andar vsa lyi ta kiti likhi hoye ja na likhi hoya ki fark painda? Enha bujhra nal matha launa hi ni chahida.

    • @shubhdeepsingh7046
      @shubhdeepsingh7046 2 года назад

      @@ravinderravinder1642 ਬੇਦ ਬਡਾ ਕਿ ਜਹਾਂ ਤੇ ਆਇਆ॥

    • @bintykala686
      @bintykala686 2 года назад

      Dhunda pakhandi baba sirf apnia jeban bhernia janda hai

  • @balrajmangat3129
    @balrajmangat3129 2 года назад +12

    ਅੱਜ ਤੋਂ 10 /15 ਸਾਲ ਪਹਿਲਾਂ ਭਾਈ ਸਾਹਿਬ ਦੀ ਕਥਾ ਸੁਣੋਇ ਉਸ ਟਾਈਮ ਕਰਾਂ ਬਹੁਤ ਵਧੀਆ ਸੀ ਹੁਣ

  • @jashpalsingh1875
    @jashpalsingh1875 2 года назад +80

    ਮੱਕੜ ਸਭ ਜਿੰਨੇ ਤਿੱਖੇ ਸਵਾਲ ਅੰਮ੍ਰਿਤਪਾਲ ਨੂੰ ਕਿਤੇ ਅੱਜ ਏਨੇ ਲੱਸੀ ਕਿਉ ਧੂੰਦੇ ਦੇ ਸਾਹਮਣੇ

    • @MrRanjitkalsi
      @MrRanjitkalsi 2 года назад +4

      tu aap jaa ke puch le, naale jisde kol jwaab nahee hunde ona nu swaal teekhe lagde ne..
      halle makkad ne amritpal no koee teekhe swaal keeteh nahee..
      mere ek v swaal da jwaab amritpal nahee de payega..

    • @jagjitsidhu3354
      @jagjitsidhu3354 2 года назад +5

      ਮੱਕੜ ਨੂੰ ਪਤਾ ਧੂੰਦੇ ਕੋਲੋਂ ਬਹੁਤ ਕੁੱਛ ਮਿਲ ਸਕਦੈ

    • @amanohri7742
      @amanohri7742 2 года назад +2

      @@MrRanjitkalsi sahib gl bai g eh nva hi km shuru ho gya jehde eni der to prcahr kr rhe ne ya koum di seva kiti ohna te swal uth gye .kmal di gal aa.eh lok kdi kise de poche kdi kise de piche tur k ohnu hero bnayi jande ne te pichleya nu galt kahi jande ne.smj ni ayi ki ho reha punjab vich

    • @amanohri7742
      @amanohri7742 2 года назад +2

      @@MrRanjitkalsi kdi ravi singh khalsa aid valeya nu glt bolde ne.eh ki ho gya ehna nu ik dm mind wash ho gya sb da veer ji

    • @shamshersingh8697
      @shamshersingh8697 2 года назад +7

      ਅੰਮ੍ਰਿਤਪਾਲ ਗੁਰਬਾਣੀ ਅਤੇ ਗੁਰਮਤਿ ਤੋਂ ਕੋਰਾ ਹੈ । ਉਸਨੂੰ ਕਿਹੜੇ ਐਸੇ ਸਵਾਲ ਪੁੱਛ ਲਏ ਜੋ ਆਪਨੂੰ ਔਖੇ ਲੱਗ ਰਹੇ ਹਨ । ਤੁਸੀਂ ਦਸੋ ਤੁਸੀਂ ਧੂੰਦੇ ਨੂੰ ਕੀ ਪੁੱਛਣਾ ਚਾਹੁੰਦੇ ਹੋ ।

  • @deoldeol3948
    @deoldeol3948 10 месяцев назад +1

    ਗਲਤ ਬੰਦਾ ਧੂੰਦਾ
    ਦੁਬਿਧਾ ਪਾਉਣ ਵਾਲਾ
    ਕੋਈ ਵੀ ਸਿੱਧਾ ਜਵਾਬ ਨਹੀਂ ਦਿੱਤਾ।

  • @JatinderSingh-cs8jv
    @JatinderSingh-cs8jv 2 года назад +12

    ਬੜੇ ਸੋਹਣੇ ਸਵਾਲ ਕੀਤੇ ਪੱਤਰਕਾਰ ਵੀਰ ਨੇ।

  • @GurmeetKaur-zh6nk
    @GurmeetKaur-zh6nk 2 года назад +42

    ਭਾਈ ਸਰਬਜੀਤ ਸਿੰਘ ਧੂੰਦਾ ਜੀ 🙏🙏 ਬਹੁਤ ਵਧੀਆ ਵਿਚਾਰ ਕੀਤਾ ਹਨ ਜੀ

    • @jassisingh1838
      @jassisingh1838 2 года назад +1

      Anpad gurmeet kaur

    • @guriiii295
      @guriiii295 2 года назад

      @@jassisingh1838 tu wa

    • @jassisingh1838
      @jassisingh1838 2 года назад

      @@guriiii295 anpad di aulaadaa

    • @guriiii295
      @guriiii295 2 года назад

      @@jassisingh1838 tu A

    • @kiranpalsingh2708
      @kiranpalsingh2708 2 года назад +1

      Dhunda is critic, doesn’t realize the depth or true meaning of Gurbani !

  • @kulwinderkumar5164
    @kulwinderkumar5164 2 года назад +11

    ਧੂੰਦਾ ਜੀ ਤੁਹਾਨੂੰ ਬਹੁਤ ਗ਼ਲਤ ਕਰਕੇ ਪੇਸ਼ ਕੀਤਾ ਜਾਂਦਾ ਪਰ ਤੁਹਾਡੇ ਬਹੁਤ ਹੀ ਸਹੀ ਤੇ ਵਿਗਿਆਨਕ
    ਵਿਚਾਰ ਹਨ
    ਏ ਸਭ ਨੂੰ ਹਜਮ ਨਹੀਂ ਹੋਣੇ

    • @manisidhu625
      @manisidhu625 4 месяца назад

      ਤੁਹਾਨੂੰ 🐒🐒🐒 ਸੈਨਾ ਨੂੰ ਤੇ ਇਹ ਕੁੱਤਾ ਚੰਗਾ ਲਗਣਾ ਈ ਆ ਜੋ ਸਿੱਖ ਧਰਮ ਨੂੰ ਗ਼ਲਤ ਦੱਸਦਾ ਆ

  • @jagdevsingh5035
    @jagdevsingh5035 Год назад +4

    ਬਹੁਤ ਵਧੀਆ ਵਿਚਾਰ ਜੀ 🙏🙏

  • @kamaldeepuppal
    @kamaldeepuppal 2 года назад +28

    ਇੱਕ ਇੱਕ ਗੱਲ ਸੱਚ ਬੋਲੀ ਗਈ ਬਹੁਤ ਬਹੁਤ ਧੰਨਵਾਦ ਮੱਕੜ ਸਾਬ

    • @kiranpalsingh2708
      @kiranpalsingh2708 2 года назад

      ਸਭ ਸੱਚ ਨਹੀਂ, ਬਹੁਤ ਗੱਲਾਂ ਠੀਕ ਹਨ, ਭਾਵਨਾ ਦੀ ਕਮੀ ਤੇ ਦਿਮਾਗੀ ਚਤੁਰਾਈ ਜਿਆਦਾ ਹੈ !

    • @kiranpalsingh2708
      @kiranpalsingh2708 2 года назад

      ਸਭ ਸੱਚ ਨਹੀਂ, ਬਹੁਤ ਗੱਲਾਂ ਠੀਕ ਹਨ, ਭਾਵਨਾ ਦੀ ਕਮੀ ਤੇ ਦਿਮਾਗੀ ਚਤੁਰਾਈ ਜਿਆਦਾ ਹੈ !

    • @gsdakha3763
      @gsdakha3763 2 года назад

      ਬਿਲਕੁੱਲ ਸਹੀ ਗੱਲ ਹੈ ਭਾਈ ਸਾਬ ਧੂੰਦਾ ਜੀ

    • @devil.com1070
      @devil.com1070 Год назад

      Ryt

  • @rameenkaur998
    @rameenkaur998 2 года назад +8

    ਵੀਰ ਜੀ ਤੁਹਾਡੇ ਵਿਚਾਰ ਬਹੂਤ ਵਧੀਆ ਹਨ ਪਰ ਅੱਜ ਜੌ ਸਮਾਂ ਹੈ ਓਹ ਵੱਖ ਹੋਣ ਦਾ ਨਹੀਂ ਹੈ ਅੱਜ ਸਾਰਿਆ ਦਾ ਇੱਕ ਹੋਣ ਦਾ ਸਮਾਂ ਹੈ ਕਿਰਪਾ ਕਰਕੇ ਸਾਰੇ ਇੱਕ ਹੋ ਜਾਓ ਮੇਰੀ ਆਪ ਜੀ ਅੱਗੇ ਹੱਥ ਜੋੜ ਕੇ ਬੇਨਤੀ ਹੈ🙏

  • @PalveerDhillon98
    @PalveerDhillon98 Год назад +4

    ਧੂਦਾ ਜੀ ਸਹੀ ਕਹਿਦੇ ਹਨ ਪਰ ਆਪਾਂ ਮੋਹ ਜਾਲ ਵਿੱਚ ਫਸੇ ਹਾਂ। ਤੇ ਹਕਾਰ ਕਰਦੇ ਹਾਂ ਨਿਰਮਾਤਾ ਹੱਡ ਤੀ

  • @HarpreetVirk-n6x
    @HarpreetVirk-n6x Год назад +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਦੋਂ ਕਿ ਆਪਾਂ ਨੂੰ ਸਾਰੇ ਪ੍ਰਚਾਰਕ ਵੀਰਾਂ ਨੂੰ ਪਤਾ ਹੈ ਕਿ ਇਸ ਦੁਨੀਆ ਤੋਂ ਆਪਾਂ ਕੁਝ ਨਹੀਂ ਲੈ ਜਾਣਾ ਫਿਰ ਲੜਾਈ ਕਿਸ ਗੱਲ ਦੀ ਵੀਰੋ ਸਾਰੇ ਪ੍ਰਚਾਰਕ ਬਹੁਤ ਹੀ ਆਪੋ ਆਪਣੇ ਢੰਗ ਦੇ ਨਾਲ ਗੁਰਬਾਣੀ ਦੇ ਨਾਲ ਜੋੜ ਰਹੇ ਹਨ ਫਿਰ ਲੜਾਈ ਕਿਸ ਗੱਲ ਦੀ ਹੈ ਹੱਥ ਜੋੜ ਕੇ ਬੇਨਤੀ ਹੈ ਸਾਰੇ ਪ੍ਰਚਾਰਕਾਂ ਨੂੰ ਅਤੇ ਗੁਰਦੁਆਰੇ ਦੇ ਹੋਰ ਵੀ ਜੋ ਮੋਹਦਵਾਰ ਪ੍ਰਧਾਨ ਸਾਹਿਬ ਹਨ ਕਿ ਸਾਰੇ ਆਪਾਂ ਇੱਕ ਹੋ ਜਾਈਏ ਅਤੇ ਰਲ ਮਿਲ ਕੇ ਉਸ ਸਤਿਗੁਰ ਦਾ ਗੁਣ ਗਾਈਏ ਨਾ ਕਿ ਆਪਾਂ ਇਥੋਂ ਕੁਝ ਲੈ ਜਾਣਾ ਹੈ ਸਭ ਕੁਝ ਇਥੇ ਰਹਿ ਜਾਣਾ ਹੈ ਤੁਸੀਂ ਸਾਰੇ ਹੀ ਬਹੁਤ ਹੀ ਸੂਝਵਾਨ ਹੋ ਬਹੁਤ ਹੀ ਸੋਹਣੀ ਸਿੱਖਿਆ ਦੇ ਰਹੇ ਹੋ ਇਸ ਦਾ ਫਾਇਦਾ ਬਹੁਤ ਸਾਰੇ ਲੋਕ ਚੁੱਕ ਰਹੇ ਹਨ ਸੋ ਅੱਜ ਆਪਾਂ ਨੂੰ ਲੋੜ ਹੈ ਇਕੱਠਿਆਂ ਹੋਣ ਦੀ ਜਿੰਨੇ ਵੀ ਪ੍ਰਚਾਰਕ ਹਨ ਆਓ ਆਪਾਂ ਸਾਰੇ ਇਕੱਠੇ ਹੋ ਕੇ ਇਸ ਸਮਾਜ ਨੂੰ ਇੱਕ ਚੰਗੀ ਸੇਧ ਦਈਏ ਆਪਣੇ ਭਾਰਤ ਦੇਸ਼ ਨੂੰ ਅੱਗੇ ਵਧਾਈਏ ਸਾਰੇ ਪ੍ਰਚਾਰਕ ਬਹੁਤ ਸਲਾਹਣ ਯੋਗ ਹਨ ਵੈਰ ਵਿਰੋਧ ਕੱਢ ਕੇ ਦਿਲਾਂ ਦੇ ਵਿੱਚੋਂ ਆਪਾਂ ਇੱਕ ਹੋ ਜਾਈਏ ਭਾਈ ਸਾਰੇ ਰਲ ਮਿਲ ਕੇ ਸਤਿਗੁਰ ਦੀ ਗੁਰਬਾਣੀ ਦੇ ਉੱਤੇ ਅਮਲ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ❤ ਬਹੁਤ ਬਹੁਤ ਧੰਨਵਾਦ ਜੀ ਸਾਰੇ ਹੀ ਪ੍ਰਚਾਰਕਾਂ ਦਾ 🙏🙏🙏🙏🙏🙏🙏🙏

  • @pavneetaulakh_
    @pavneetaulakh_ 6 месяцев назад +2

    Sarabjit dhunda great sikh parcharak ❤

  • @bagichasingh3864
    @bagichasingh3864 Год назад +5

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
    ਸਵਾਲ ਬਹੁਤ ਵਧੀਆ ਪੁੱਛੇ ਗਏ ਜੀ
    ਜਵਾਬ ਵੀ ਬਹੁਤ ਵਧੀਆ ਦਿੱਤੇ ਗਏ ਜੀ
    ਧੁੰਦਾ ਜੀ ਦੀ ਕਥਾ ਸੁਣ ਕੇ ਬਹੁਤ ਸੰਗਤਾਂ ਨੇ ਅੰਮ੍ਰਿਤ ਪਾਨ ਕੀਤਾ ਆ ਜੀ
    ਮੇਰੇ ਪਰਿਵਾਰ ਨੇ ਵੀ ਅੰਮ੍ਰਿਤ ਪਾਨ ਕੀਤਾ ਆ ਜੀ
    ਧੰਨਵਾਦ ਜੀ

  • @sukhdevsinghsukhdevsingh5439
    @sukhdevsinghsukhdevsingh5439 2 года назад +12

    ਬਹੁਤ ਵਧਿਆ ਵੀਚਾਰ ਹਨ ਭਾਈ ਸਾਬ੍ਹ ਦੇ ਧਨਵਾਦ ਮਕੜ ਸਾਬ੍ਹ 🙏🏿🙏🏿

  • @AvtarSingh-vv6zu
    @AvtarSingh-vv6zu 2 года назад +55

    ਮੱਕੜ ਸਾਹਿਬ ਜੀ ਇਨ੍ਹਾਂ ਲੋਕਾਂ ਨੇ ਹੀ ਸਿੱਖ ਕੌਮ ਦਾ ਬੇੜਾ ਗ਼ਰਕ ਕੀਤਾ ਇਨ੍ਹਾਂ ਦੇ ਪੇਟ ਭਰ ਗੇ

    • @MrRanjitkalsi
      @MrRanjitkalsi 2 года назад +2

      oh bhai pehle pooree video vekh..

    • @kiranpalsingh2708
      @kiranpalsingh2708 2 года назад +2

      ਸਭ ਸੱਚ ਨਹੀਂ, ਬਹੁਤ ਗੱਲਾਂ ਠੀਕ ਹਨ, ਭਾਵਨਾ ਦੀ ਕਮੀ ਤੇ ਦਿਮਾਗੀ ਚਤੁਰਾਈ ਜਿਆਦਾ ਹੈ !

  • @HARJINDERSINGH-km9ee
    @HARJINDERSINGH-km9ee 4 дня назад

    ਬ੍ਰਹਮਗਿਆਨੀ ਵਾਲੀ ਪੰਕਤੀ ਗਲਤ ਦਸ ਰਹੇ ਨੇ ਇਹ
    ਬ੍ਰਹਮਗਿਆਨੀ ਜਿਓੰਦਾ ਆਵਦੇ ਬੋਲਾ ਰਾਹੀਂ ਕਰਨੀ ਰਾਹੀਂ ਜਿਵੇਂਕਿ ਸੰਤ ਸਿੰਘ ਜੀ ਮਸਕੀਨ ਜੀ 🙏🙏🙏🙏

  • @dalbirsinghsingh6234
    @dalbirsinghsingh6234 Год назад +1

    ਭਾਈ ਸਰਬਜੀਤ ਿਸੰਘ ਜੀ ਧੁੱਦਾ ਦੇ ਬਹੁਤ ਵਧੀਆ ਵਿਚਾਰ ਦਿੱਤੇ। ਧੰਨਵਾਦ ਕਰਦੇ ਹਾਂ

  • @shindachahal216
    @shindachahal216 2 года назад +123

    ਗੁਰੂ ਤੇ ਸੱਕ ਨੀ ਕੀਤਾ ਜਾ ਸਕਦਾ 🙏🏽ੴ

    • @jagmeetsingh9834
      @jagmeetsingh9834 2 года назад +2

      ruclips.net/video/f11hMdg_Wc8/видео.html
      ਵਾਹਿਗੁਰੂ ਕਿਰਪਾ ਕਰੇ, ਕੌਮ ਇਕੱਠੀ ਹੋਵੇ।

    • @MrAsm961
      @MrAsm961 2 года назад +6

      ਤੇ ਗੁਰੂ ਸਾਹਿਬ ਚਮਤਕਾਰ ਵੀ ਨਹੀਂ ਕਰਦੇ

    • @Azaad_media1
      @Azaad_media1 2 года назад +2

      ਪਹਿਲਾ ਗੁਰੂ ਨੂੰ ਜਾਣੋ ਤਾ ਸਹੀ ? ਕਿ ਜੋ ਤੁਸੀਂ ਸੋਚਦੇ ਗੁਰੂ ਦੀ ਵੀ ਉਹੀ ਸੋਚ ਸੀ ।

    • @themultiartist249
      @themultiartist249 Год назад +1

      Guru te shak krda kon pya??

    • @rusikumari2716
      @rusikumari2716 Год назад +3

      ਗੁਰੂ ਤੇ ਸਕ ਨਹੀਂ ,,ਸਕ ਅੱਜ ਕਲ ਦੇ ਪੁਜਾਰੀ ਦੇ ਬਣਾਏ ਇਤਹਾਸ ਤੇ ਹੈ

  • @randhirsingh2337
    @randhirsingh2337 2 года назад +37

    ਵਾਹਿਗੁਰੂ ਜੀ, ਮੈਨੂੰ ਕੁਝ ਗੱਲਾਂ ਤਾਂ ਸਹੀ ਲੱਗੀਆਂ ਪਰ‌ ਆਪਸੀ ਵਿਰੋਧ ਵੀ ਬਹੁਤ ਝਲਕਦਾ ਹੈ ਗੁੱਸਾ ਛੱਡ ਕੇ ਬੈਠ ਕੇ ਵਿਚਾਰ ਕਰੋਂ ਤੇ ਇੱਕ ਹੋ ਜਾਓ ਸੰਗਤ ਨੂੰ ਦੁਵਿਧਾ ਵਿੱਚ ਨਾ ਪਾਓ । 🙏

    • @MrRanjitkalsi
      @MrRanjitkalsi 2 года назад +1

      dere daar teh samprdaee kade v nahin chaunge kee gurmat dee gal kar kar jaye

    • @cricketgurd367
      @cricketgurd367 2 года назад +2

      @@MrRanjitkalsi ਆਜੋ ਬਹਿ ਕੇ ਵਿਚਾਰ ਕਰਨ ਨੂੰ ਤਿਆਰ ਆ ਸਾਰੇ | ਧੂੰਦੇ ਨੂੰ ਢਡਰੀ ਨੂੰ ਮਨਾ ਕੇ ਬਠਾ ਲਵੋ ਤੁਸੀ

    • @GurpreetKaur-so3zx
      @GurpreetKaur-so3zx 2 года назад

      ਆਹੀ ਤੇ ਇਸਦੀ ਸਮੱਸਿਆ ਆ ।ਇਹਨਾਂ ਨੇ ਆਪ ਦੇ ਪਿੰਡ ਕੋਈ ਚੰਗਾ ਉਪਰਾਲਾ ਕੀਤਾ ਨਹੀਂ ।

    • @MrRanjitkalsi
      @MrRanjitkalsi 2 года назад +1

      @@cricketgurd367 dhunde ne har almost har stage toh eh gal kahee hai ek granth ek panth akaal takht vallo parvan sikh rehat maryada teh pehra doh je koee maadee motee tabdeelee karnee hai teh baith ke veechaar kar sakde haan..
      Eho jee aneka video mil jaangee tuhanu RUclips teh dhunde dee ..
      Per dere daar samprdaye taksaalee tyar Han?

    • @cricketgurd367
      @cricketgurd367 2 года назад +2

      @@MrRanjitkalsi ਅਕਾਲ ਤਖਤ ਦੀ ਮਰਿਆਦਾ ਵਿੱਚ ਅਮ੍ਰਿਤ ਛਕਾਉਣ ਦੀਆ ਪੰਜ ਬਾਣੀਆ ਲਿਖੀਆ ਹੋਈਆ ਪੜ ਲਈ ਧਿਆਨ ਨਾਲ
      ਜਾਪ ਸਾਹਿਬ ਦੀ ਬਾਣੀ ਤੇ ਸੋਟੀਆ ਮਾਰਨਾ ਅਕਾਲ ਤਖਤ ਸਾਹਿਬ ਦੀ ਮਰਿਆਦਾ ਵਿੱਚ ਕਿਥੇ ਲਿਖਿਆ ਜਿਹੜਾ ਕੰਮ ਧੂੰਦਾ ਕਰ ਰਿਹਾ ਕਰੋ ਬਿਆਨ ????
      ਅਕਾਲ ਤਖਤ ਸਾਹਿਬ ਦੀ ਮਰਿਆਦਾ ਵਿੱਚ ਕਿਥੇ ਲਿਖਿਆ ਕੇ ਦਸਮ ਗ੍ਰੰਥ ਦਾ ਨੰਗੇ ਧੜ ਵਿਰੋਧ ਕਰੋ ਜਿਹੜਾ ਕ ਧੁੰਦੀ ਕਰ ਰਿਹਾ ਦਸੋ ਜਰਾ???
      ਏਹ ਸਵਾਲ ਧੁੰਦੀ ਨੂੰ ਬਠਾ ਕੇ ਪੁੱਛਿਆ ਸੀ ਤੇ ਧੁੰਦੀ ਚੱਡਿਆ ਵਿੱਚ ਪੂਛ ਲੈ ਕੇ ਭੱਜ ਗਿਆ ਸੀ ਭਿੱਜੀ ਬਿੱਲੀ ਵੀਡੀਓ ਵੀ ਪਈ ਆ

  • @__-fb9jl
    @__-fb9jl 2 года назад +37

    🙏ਵਿਚਾਰ ਸੋਹਣੇ ਲੱਗੇ

  • @_track_life2.0
    @_track_life2.0 7 дней назад

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ❤ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ❤❤❤❤🎉🎉🎉

  • @kulwantsinghhundal1131
    @kulwantsinghhundal1131 Год назад +2

    ਬਹੁਤ ਵਧੀਆ ਧੁੰਦਾ ਜੀ ਸ਼ਾਬਾਸ਼।

  • @businessidea9618
    @businessidea9618 2 года назад +14

    Amritpal sahi hai

    • @MrRanjitkalsi
      @MrRanjitkalsi 2 года назад

      esda matlab apne bachya nu padaoge nahin..

    • @cricketgurd367
      @cricketgurd367 2 года назад

      @@MrRanjitkalsi ਪੜਨ ਤੋਂ ਰੋਕਿਆ ਕਦੋ ਐਵੇ ਨਾ ਅਕਲ ਦਾ ਜਨਾਜ਼ਾ ਕਢੀ ਜਾ ਖੋਤੀ

  • @karanveer7808
    @karanveer7808 2 года назад +9

    ਬੇਬੇ ਨਾਨਕੀ ਜੀ ਤੇ ਆਮ ਦੁਨਿਆਵੀ ਬੀਬੀਆਂ ਦਾ ਦੱਸ ਕੀ ਮੇਲ, ?
    ਇੱਕ ਨੇ ਰੱਬ ਨੂੰ ਪਹਿਚਾਣ ਲਿਆ ਤੇ ਦੂਜੀਆਂ ਤੋਂ ਤਾਂ ਓਹਨਾਂ ਦੇ ਬਚਨ ਵੀ ਨੀ ਮੰਨੇ ਗਏ , ਦੱਸ ਕੀ ਬਰਾਬਰਤਾ ਕਰੀਏ

  • @SIMRANSADHNAਸਿਮਰਨਸਾਧਨਾ

    ਕਰਾਉਂਦੇ ਭਾਈ ਸਾਹਿਬ ਜੀ ਸੰਗਤ ਬੇਟੀਆਂ ਲਈ ਵੀ ਅਰਦਾਸ ਕਰਾਉਂਦੇ ਆ ਜੀ

  • @manjitsingh6161
    @manjitsingh6161 9 месяцев назад

    Pahji this interview is brilliant....Sardar Sarbjit Singh ji is clear and we need people like him today to bring new thought and wisdom.

  • @ksuri989
    @ksuri989 10 месяцев назад

    Makkar Sahib ji
    You organise chats with hundreds of us
    We have not come across a guy who has translated Shri Guru Granth Sahib so exact and precise
    We bow to this boy Sarabjit
    Love you son
    So evolved even to give exact meaning of Shri to us
    Live long and stay blessed
    Thanks Makkar Sahib

  • @harjeetkaur6682
    @harjeetkaur6682 2 года назад +14

    ਬਹੁਤ ਵਧੀਆ ਵਿਚਾਰ ਭਾਈ ਸਾਬ ਜੀ ਦੇ

  • @meditationnature669
    @meditationnature669 Год назад +3

    Sarabjeet veer Ji,I really impressed with Thoughts of Process. Waheguru Ji Hamesha ap Ji nu Chardikala vich rakhan by (GURBANI)

  • @ksingh4681
    @ksingh4681 4 месяца назад +3

    Bahut hi vichar bhai sahib ji

  • @SandeepSingh-sp9vf
    @SandeepSingh-sp9vf 3 месяца назад

    ਬਹੁਤ ਸੱਚੀਆਂ ਵਿਚਾਰਾਂ ਵੀਰ ਜੀ ਤੁਹਾਡੀਆਂ ਧੰਨਵਾਦ ਵੀਰ ਜੀ ਧੂੰਦਾ ਜੀ ਵਰਗਾ ਇੰਟਰਵਿਊ ਕੋਈ ਬਾਬਾ ਵੀ ਨਹੀਂ ਦੇ ਸਕਦਾ ਬਹੁਤ ਵਧੀਆ ❤

  • @gurmitkaur1165
    @gurmitkaur1165 Год назад +1

    Sarabjit singh beta ji waheguru ji ka khalsa waheguru ji ki fateh
    God bless you

  • @balvirsohi9653
    @balvirsohi9653 2 года назад +5

    ਭਾਈ ਸਰਬਜੀਤ ਸਿੰਘ ਧੂੰਦਾ 🙏🙏🙏🙏🙏

  • @balvirsingh175
    @balvirsingh175 Год назад +16

    ਭਾਈ ਸਾਹਿਬ ਜੀ ਜਿਹੜੇ ਪੰਜਾਹ ਪੰਜਾਹ ਅਖੰਡ ਪਾਠ ਸਾਹਿਬ ਹੁੰਦੇ ਉਨ੍ਹਾਂ ਤੋਂ ਜਿਹੜੇ ਪੈਸੇ ਇਕੱਠੇ ਕੀਤੇ ਜਾਂਦੇਂ ਨੇ ਉਨ੍ਹਾਂ ਵੱਲ ਵੀ ਧਿਆਨ ਦੇਣ ਦੀ ਲੋੜ ਹੈ ਰੋਲਾ ਤਾਂ ਸਾਰਾ ਪੈਸਿਆਂ ਦਾ ਹੈ ਜੀ

  • @avtarsinghas90
    @avtarsinghas90 2 года назад +4

    ਜਦੋਂ ਅਸੀਂ ਗੁਰਬਾਣੀ ਨੂੰ ਚੰਗੀ ਤਰਾਂ ਨਾਲ ਸਮਝ ਲਿਆ ਤਾਂ ਸਾਡੇ ਅੰਦਰ ਕੋਈ ਸ਼ੰਕਾ ਹੀ ਨਹੀਂ ਰਹਿਣੀ

  • @alhequoqcrp3205
    @alhequoqcrp3205 Год назад +1

    ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ

  • @SS143-J7
    @SS143-J7 29 дней назад

    My motivational person Bhai sarabjeet Singh dhunda ji,and bhai ranjeet singh dhadriyan wale।

  • @roopnoor1
    @roopnoor1 Год назад +4

    ਬਹੁਤ ਵਧੀਆ ਭਾਈ ਸਾਬ ਜੀ ਬਹੁਤ ਵਧੀਆ ਪੱਖ ਰੱਖਿਆ ਤੁਸੀ

  • @SurjeetSingh-uo8ce
    @SurjeetSingh-uo8ce Год назад +7

    🙏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏,💯👍

  • @AmritpalSingh-li2ju
    @AmritpalSingh-li2ju Год назад +9

    ,ਭਾਈ ਧੁੰਦਾ ਜੀ ਦੀਆਂ ਵਿਚਾਰਾਂ ਨਾਲ ਸੌ% ਸਹਿਮਤ ਹਾਂ।

  • @RajinderSingh-sv5jc
    @RajinderSingh-sv5jc Год назад +2

    Wahaguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji ♥️🙏🙏🙏🙏🙏🙏🙏🙏🙏🙏🙏🙏

  • @ashokklair2629
    @ashokklair2629 3 месяца назад +2

    ਜਦੋ ਗੁਰੂ ਨਾਨਕ ਜੀ ਨੇ, ਏਮਨਾਬਾਦ ਵਿਖੇ, ਮਲਕ ਭਾਗੋ ਦੇ ਘਰ ਦਾ ਪਕਵਾਨ ਨਹੀ ਖਾਧਾ, ਤਾਂ ਉਦੋ ਵੀ, **ਧੂੰਦਾ ਜੀ** ਬਰਗੇ ਕਈ ਵਿਦਵਾਨ ਪੰਡਿਤ ਕਹਿੰਦੇ ਸਨ, ਇਹ **ਬਾਬਾ** ਨਾਨਕ ਹੰਕਾਰਿਆ ਹੋਇਐ।਼

  • @larcm3
    @larcm3 2 года назад +11

    ਸ਼ਕਲੋਂ ਖੋਦਾ, ਫੈਲਾਉਂਦਾ ਦੁਬਿਦਾ

  • @jagseersingh3620
    @jagseersingh3620 Год назад +11

    ਮੈਂ ਇਸ ਮਹਾਂਪੁਰਖ ਦੀਆਂ ਗੱਲਾਂ ਸੁਣ ਕੇ ਬਹੁਤ ਪ੍ਰਸੰਨ ਹੁਂਨਾ ਜੀ

  • @jugrajsingh9152
    @jugrajsingh9152 Год назад +10

    ਵਾਹਿਗੁਰੂ ਜੀ 🌹👏 ਵੀਰ ਜੀ ਸਰਬਜੀਤ ਸਿੰਘ ਧੂੰਦਾ ਸਹੀ ਬੋਲ ਰਿਹਾ ਹੈ ਜੀ ਹਾਂ ਸੱਚ ਨੂੰ ਸੁਣ ਲਈ ਕੋਈ ਤਿਆਰ ਨਹੀਂ ਹੈ ਜੀ 🙏। ਸਾਰੀ ਸਿੱਖ ਕੌਂਮ ਨੂੰ ਇਕੱਠੇ ਹੋ ਕੇ ਚੱਲਣਾ ਚਾਹੀਦਾ ਹੈ ਜੀ। ਧੰਨਵਾਦ ਵੀਰ ਜੀ 🙏🙏

  • @sukhdevdhillon445
    @sukhdevdhillon445 Год назад +1

    Sarbhjit Singh very rational speaker.

  • @bakhtawarsingh1704
    @bakhtawarsingh1704 2 года назад

    ਬੁਹਤ ਵਧੀਆ ,, ਧੂੰਦਾ ਸਾਹਿਬ ਜੀ,,, ਕਹਿਣ ਵਾਲੇ ਕਹਿ ਰਹੇ ਨੇ ਕੀ ਧੂੰਦਾ ਸਾਹਿਬ ਖਲਰ ਪਾ ਰਹੇ ,, ਜੌ ਬਿਲਕੁਲ ਗਲਤ ਬੋਲ ਰਹੇ , ਖਲਰ ਓ ਪਾ ਰਹੇ ਨੇ , ਜੌ ਗਲਤ ਪ੍ਰਚਾਰ ਕਰ ਰਹੇ ਨੇ, ਜੌ ਲੋਕ ਅੰਧ ਵਿਸ਼ਵਾਸ ਵਿੱਚ ਪਾ ਰਹੇ ਨੇ ,,ਧੂੰਦਾ ਸਾਹਿਬ ਸੱਚ ਦੀ ਗੱਲ ਕਰ ਰਹੇ ਨੇ ਤਾਂ ਇਸ ਖ਼ਲਰ ਕੇ ਰਹੇ ਨੇ , ਅੰਧੇਰੇ ਵਿੱਚੋ ਕਡਣ ਵਾਲੈ ਨੂੰ ਖਲਰ ਪਾ ਰਹੇ ਕਹਿ ਰਹੇ ਨੇ

  • @sukhbirkaur8268
    @sukhbirkaur8268 2 года назад +10

    ਧੰਨ ਵਾਹਿਗੁਰੂ ਜੀ
    🙏🙏🙏🙏

  • @amanpreetsingh2026
    @amanpreetsingh2026 2 года назад +10

    ਬੰਦੇ ਦੀ ਜਿਨ੍ਹੀ ਕੁ ਸੋਚ ਹੋਵੇ ਉਹ ਉਨ੍ਹਾਂ ਹੀ ਦੱਸ ਸਕਦਾ
    ਗੁਰੂ ਸਾਹਿਬ ਸੁਮੱਤ ਬਖਸ਼ਣ

    • @vakilsran1918
      @vakilsran1918 2 года назад +2

      ਗੁਰੂ ਗ੍ਰੰਥ ਸਾਹਿਬ ਇੱਕ ਸਮੁੰਦਰ ਹੈ ਮਿਸ਼ਨਰੀਓ, ਪਰ ਤੁਸੀਂ ਸਮੁੰਦਰ ਦੇ ਕਿਨਾਰੇ ਦੀਆਂ ਸਿੱਪੀਆਂ ਦੀ ਪ੍ਰਾਪਤੀ ਹੋਣ ਨਾਲ ਹੀ ਪ੍ਰਭਾਵਿਤ ਹੋ ਗਏ, ਕੋਸ਼ਿਸ਼ ਕਰੋ ਥੋੜਾ ਸਮੁੰਦਰ ਚ ਡੂੰਘਾ ਜਾਣ ਦੀ ਤੇ ਗੁਰੂ ਸਾਹਿਬ ਤੁਹਾਨੂੰ ਇਕਾਗਰਤਾ ਬਖ਼ਸ਼ਣ॥ਵਾਹਿਗੁਰੂ

    • @amanpreetsingh2026
      @amanpreetsingh2026 2 года назад

      @@vakilsran1918 ਬਿਲਕੁਲ ਸਹੀ

  • @GulzarCheekewala
    @GulzarCheekewala 2 года назад +8

    ਧੂੰਦਾ ਸਾਹਬ - ਮਨ ਨਾਲ ਲੜਨ ਤੋ ਬਾਦ ਆਪਾਂ ਰਾਜ ਦੀ ਗਲ ਕਰ ਸਕਦੇ ਆ ।
    ਪਰ ਭਾਈ ਸਾਹਿਬ ਸੰਗਤ ਨੂ ਇਹ ਵੀ ਦਸੋ ਕਿ ਮਨ ਨਲ ਹਰ ਰੋਜ ਲੜਨਾ ਪੈਂਦਾ ਹੈ , ਖਾਲਸਾ ਸੋਇ ਜੋ ਲੜੈ ਨਿਤ ਜੰਗ , ਪੰਜ ਵਿਕਾਰਾਂ ਦੀ ਜੰਗ ਹਰ ਰੋਜ ਲੜੀ ਦੀ ਹੈ ਫਿਰ ਇਸ ਹਿਸਾਬ ਨਾਲ ਰਾਜ ਦੀ ਗਲ ਤਾ ਕਰ ਈ ਨਹੀਂ ਸਕਦੇ

    • @harryishigh-z4l
      @harryishigh-z4l Год назад

      Shaheed singha ne oh janga jitia ne te usdo baad raaj di gall te raaj dovein e kite ne

  • @diljeetsingh2748
    @diljeetsingh2748 5 месяцев назад

    Number one vichar. Ih hundi gal Salute Bhai Sarbjit Singh ji

  • @sssssunny7607
    @sssssunny7607 2 месяца назад +1

    Sachiya ate sahi vichar dhara diya dhunda ji na sahi javab dase hun ❤️ ❤️❤️

  • @Majortravleruk
    @Majortravleruk 2 года назад +8

    I love both hero meeri te peeri means bhai amritpal Singh and bhai dhundha ji.. please come together and bring our rights..!!!

  • @swindersingh2915
    @swindersingh2915 Год назад +3

    Waheguru Waheguru Waheguru Waheguru Waheguru Waheguru