ਔਰੰਗਜ਼ੇਬ ਦੇ ਜਾਸੂਸ ਦੀ ਲਿਖੀ ਕਿਤਾਬ | 1699 Khalsa History | Guru Gobind Singh Ji

Поделиться
HTML-код
  • Опубликовано: 24 дек 2024

Комментарии • 2,2 тыс.

  • @surindersingh2276
    @surindersingh2276 8 месяцев назад +15

    ਦਾਤਾ ਧੰਨ ਹੈਂ

  • @user-cg8qt5bx2w
    @user-cg8qt5bx2w 10 месяцев назад +203

    ਪ੍ਰਗਟਿਓ ਮਰਦ ਅਗੰਬੜਾ ਵਰਿਆਮ ਅਕੇਲਾ।। ਵਾਹੁ ਵਾਹੁ ਗੋਬਿੰਦ ਸਿੰਘ ਆਪੇ ਗੁਰ ਚੇਲਾ।। 🙏

  • @kakabullethomeroyalenfield7297
    @kakabullethomeroyalenfield7297 Месяц назад +13

    🙏⛳️ਇਹ ਸੱਚ ੧੯੯੯ ਨੂੰ ੩੦੦ ਸਾਲਾ ਤੇ ਵੀ ਦੱਸਿਆ ਗਿਆ ਸੀ ਅੰਗਰੇਜ਼ ਸਿੰਘਾ ਵੱਲੋਂ ਪੰਮਫਲੇਟ ਵੰਡੇ ਗਏ ਸੀ ਜੋ ਮੇਰੇ ਕੋਲ ਵੀ ਹੈ ੧੦੦% ਸੱਚ ਹੈ ਇਹ। ਸਤਿਗੁਰ ਮੇਰਾ ਮਾਰ ਜਿਵਾਲੇ 🙏

  • @balwindersinghkhalsa6179
    @balwindersinghkhalsa6179 8 месяцев назад +17

    ਪਹਿਲੀ ਵਾਰ ਇਹ ਵੱਡਮੁੱਲਾ ਇਤਿਹਾਸ ਸੁਣਿਆ। ਅੱਖਾਂ ਚ ਹੁੰਝੂ ਆ ਗਏ ਇਹ ਇਤਿਹਾਸ ਸੁਣ ਕੇ। ਸਮਝ ਨਹੀਂ ਆਈ ਕਿ ਹੁਣ ਤੱਕ ਸਿੱਖ ਕੌਮ ਨੂੰ ਇਨੇ ਵੱਡੇ ਇਤਿਹਾਸ ਤੋਂ ਅੱਖੋਂ ਪਰੋਖੇ ਕਿਉਂ ਰੱਖਿਆ ਗਿਆ।
    ਪੱਕਾ ਕਲਾ ਬਠਿੰਡਾ

  • @SukhwinderSingh-cd5bv
    @SukhwinderSingh-cd5bv 9 месяцев назад +8

    ਅੱਬੂ ਓਲ ਤਰਾਨੀ ਦੀ ਲਿਖੀ ਕਿਤਾਬ ਅੱਜ ਤੱਕ ਸਾਡੇ ਕਿਸੇ ਵੀ ਇਤਿਹਾਸ ਕਾਰ ਕੋਲ ਨਹੀਂ ਪਹੁੰਚ ਸਕੀ ਤਾਂ ਜੋ ਉਹ ਕੀਮਤੀ ਇਤਿਹਾਸ ਸੰਗਤਾਂ, ਤੱਕ ਪਹੁੰਚਾ ਸਕਣ ਬਹੁਤ ਹੀ ਸ਼ਰਮ ਦੀ ਗੱਲ ਹੈ ਸਾਡੇ ਇਤਿਹਾਸ ਲਿਖਣ ਤੇ ਸਣਆਓਣ ਵਾਲਿਆਂ ਵਾਸਤੇ ਸਤਿਗੁਰੂ ਮੇਹਰ ਕਰਨ।

  • @yoyomajedar6712
    @yoyomajedar6712 10 месяцев назад +242

    ਇਸ ਧਰਤੀ ਤੇ ਹੀ ਇਹ ਸਭ ਕੁਝ ਹੋਇਆ ,ਅਫਸੋਸ ਇਹ ਸਭ ਸਾਡੇ ਤੋਂ ਲਕੋ ਕੇ ਰੱਖਿਆ ਗਿਆ,ਕਈ ਪੰਜਾਬੀ ਬਜੁਰਗ ਪੱਗਾਂ ਤਾਂ ਬੰਣਦੇ ਰਹੇ ਪਰ ਗੁਰੂ ਦੇ ਗਿਆਨ ਤੋਂ ਵਾਂਝੇ ਰਹਿ ਗਏ,ਸਰਾਬ ਪੀ ਪੀ ਲਲਕਾਰੇ ਮਾਰਦੇ ਦੁਨੀਆ ਤੋਂ ਚਲੇ ਗਏ,ਪਾਖੰਡਵਾਦ ਵੀ ਵਧਦਾ ਚਲਿਆ ਗਿਆ ਇਸ ਧਰਤੀ ਤੇ,ਪਰ ਹੁਣ ਇਤਿਹਾਸ ਸਾਮਣੇ ਆ ਰਿਹਾ,ਗੁਰੂ ਜੀ ਕਿਰਪਾ ਕਰਨ ਪੰਜਾਬ ਮੁੜ ਤੋਂ ਤੰਦਰੁਸਤ ਅਤੇ ਖਾਲਸ ,ਜਾਤ ਪਾਤ ਹੰਕਾਰ ਤੋ ਰਹਿਤ ਬਣ ਜਾਵੇ ,ਲੋਕ ਆਪਸ ਚ ਪਿਆਰ ਕਰਨ,ਕੋਮ ਫਾਲਤੂ ਖਰਚ ਬੰਦ ਕਰ ਕੇ ਆਪਣੇ ਇਤਿਹਾਸ ਦੀਆਂ ਕਿਤਾਬਾਂ ਦੇ ਲੰਗਰ ਲਾਵੇ,ਪੈਸੇ ਵੱਲੋਂ ਗਰੀਬ ਸਿੱਖਾਂ ਦੀ ਮਦਦ ਕੌਮ ਗੁਰੂ ਦੇ ਗੋਲਕ ਚੋਂ ਕਰੇ ,ਜੇ ਗੋਲਕ ਆਜਾਦ ਨਹੀ ਤਾਂ ਕਮੇਟੀਆ ਗਰਾਹੀ ਗੋਲਕ ਅਲੱਗ ਬਣਾ ਲੈਣ ,ਸੰਗਤ ਸਾਥ ਦੇਵੇ,,,,ਖਾਲਸ ਰਾਜ ਹੋਵੇ,ਭੁੱਲੇ ਭਟਕੇ ਫਿਰ ਗੁਰੂ ਲੜ ਲੱਗਣ,ਕੋਮ ਚ ਫੁੱਟ ਪਾਉਣ ਵਾਲੇ ਨਕਲੀ ਲੋਕਾਂ ਨੂੰ ਅਸਲ ਸਿੱਖ ਸੰਗਤ ਚੰਗੇ ਤਰੀਕੇ ਸਮਝਾਵੇ, ਪੱਗਾਂ ਬੰਨ ਕੇ ਸਰਾਬ ਤੰਬਾਕੂ ਪੀਣ ਵਾਲਿਆ ਵਿਰੁੱਧ ਚਾਹੇ ਆਮ ਬੰਦਾ ਹੋਵੇ ਚਾਹੇ ਕਲਾਕਾਰ, ਸਿੱਖਾਂ ਵੱਲੋਂ ਸਖਤ ਕਦਮ ਚੁੱਕਣੇ ਚਾਹਿੰਦੇ ਹਨ,ਅਜਿਹੀਆਂ ਕਈ ਹਰਕਤਾ ਹੁੰਦੀਆਂ ਹਨ ਪਰ ਪਤਾ ਨਹੀ ਕੋਈ ਰੋਕਦਾ ਕਿਉਂ ਨਹੀ ,ਆਪਾਂ ਸਾਰਿਆਂ ਨੂੰ ਰਲ ਮਿਲ ਕੇ ਹੱਲ ਕੱਢਨੇ ਚਾਹਿੰਦੇ ਹਨ,,,ਪਹਿਲ ਕਰਨ ਦੀ ਲੋੜ ਹੈ ਸਾਥ ਆਪਣੇ ਆਪ ਮਿਲ ਜਾਂਦਾ ਹੈ,,,

    • @surinderpal5682
      @surinderpal5682 10 месяцев назад +4

      ਬਿਲਕੁਲ ਸਹੀ ਗੱਲ ਆ 🙏

    • @kulwantsingh-hi2dh
      @kulwantsingh-hi2dh 9 месяцев назад +3

      Eh banda itthass nal serhkhani krda

    • @BalvinderSingh-q1q
      @BalvinderSingh-q1q 9 месяцев назад +3

      Good bohat vadhia samj or ideas

    • @yoyomajedar6712
      @yoyomajedar6712 9 месяцев назад +2

      @@kulwantsingh-hi2dhtusi shi keha ji, ho sakda ji eh shed shad karda hove,,par sikh kom nu ,sikh raj nu boht gardar takre , punjab nal boht bura slouk kita geya hai 1947 ch,punjab faad k punjabi lda k rakh ditte ,,,dove punjabi sikh muslim aaps ch dushman bAn gye,par j dove punjab ajj ek ho jan ta fir rAZj kaym kar sakde hann

    • @manindersingh5897
      @manindersingh5897 9 месяцев назад +2

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮਨਿੰਦਰ ਸਿੰਘ ਲੁਧਿਆਣਾ ਤੋਂ

  • @jassidandiwal6857
    @jassidandiwal6857 10 месяцев назад +114

    ਗੋਲ ਦੁਮਾਲਾ ਸਹਿਬ ਬਹੁਤ ਸੋਹਣਾ ਲੱਗ ਰਿਹਾ ਭਰਾ ❤

  • @amarjitgehri811
    @amarjitgehri811 3 месяца назад +9

    ਵੀਰ ਜੀ ਇਸ ਜਾਣਕਾਰੀ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਇਹ ਮੈਂ ਪਹਿਲੀ ਵਾਰ ਸੁਣਿਆ ਹੈ ਅਸਲ ਵਿਚ ਸਿੱਖ ਸੰਗਤਾਂ ਨੂੰ ਇਤਿਹਾਸ ਦੀ ਸਹੀ ਜਾਣਕਾਰੀ ਹੀ ਨਹੀਂ ਮਿਲ ਰਹੀ ਕਿਉਂਕਿ ਸਿੱਖ ਇਤਿਹਾਸ ਵਿੱਚ ਬਹੁਤ ਗ਼ਲਤ ਅਤੇ ਮਨਘੜ੍ਹਤ ਸਾਖੀਆਂ ਲਿਖੀਆਂ ਹਨ ਸਹੀ ਜਾਣਕਾਰੀ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ

  • @khush_vlog.2
    @khush_vlog.2 3 месяца назад +8

    ਧੰਨ ਧੰਨ ਸੀ ਗੁਰੂ ਗੋਬਿੰਦ ਸਿੰਘ ਜੀ 🙏🙏❤❤ਬਹੁਤ ਵਧੀਆ ਸਿਖਿਆ ਦਿੱਤੀ ਵੀਰ ਜੀ ਧੰਨਵਾਦ ਕਰਦਾ ਹਾਂ ਜਸਪਾਲ ਸਿੰਘ ਜੀ ਦਾ ਸਾਡਾ ਜਿਲਾ ਗੁਰਦਾਸਪੁਰ ਸਹਿਰ ਬਟਾਲਾ ਪਿੰਡ ਦਾਬਾਵਲ ਖੁਰਦ❤❤❤❤

  • @er.jaswinder
    @er.jaswinder 10 месяцев назад +69

    ਮੈਂ ਇਹ ਆਪਣੇ ਦਾਦੇ ਤੋਂ ਸੁਣਿਆ ਸੀ ਜਦੋਂ ਮੇ ਉਸ ਨੂੰ ਕਹਿੰਦਾ ਕਿ ਕੋਈ ਕਹਾਣੀ ਸਨਾਉਣ ਨੂੰ ਤਾ ਉਹ ਸਿੱਖ ਇਤਹਾਸ ਦਸਦੇ। ਇਹ ਗੱਲ ਕੋਈ 90-91ਦੀ ਹੈ। ਮਤਲਬ ਇਹ ਉਨ੍ਹਾਂ ਨੇ ਵੀ ਆਪਣੇ ਤੋ ਵੱਡਿਆ ਤੋ ਸੁਣੀ ਹੋਣੀ ਹੈ।

  • @DalipSingh-l6u
    @DalipSingh-l6u 10 месяцев назад +68

    ਇਹ। ਹੀ। ਸਬ। ਤੋ। ਵਡੀ। ਸਚਾਈ। ਹੈ। ਖਾਲਸਾ। ਜੀ। ਧਨ। ਧਨ। ਗੁਰੂ। ਗੋਬਿੰਦ। ਸਿੰਘ। ਜੀ। ਮਹਾਰਾਜ। ਜੀ। ਵਰਗਾ। ਦੁਨੀਆ। ਵਿਚ। ਕੋਈ। ਨਹੀ। ਆਇਆ। ਮੇ। ਦੇਖਿਆ। ਪ੍ਰਤੱਖ। ਅਰਦਾਸ। ਕੀਤੀ। ਮਰਦੇ। ਨੂ। ਜਿਨਾ। ਕਰ। ਦਿਤਾ। ਇਹ। ਹੈ। ਗੁਰੂ। ਗੋਬਿੰਦ। ਸਿੰਘ ਸਿੰਘ। ਜੀ। ਮਹਾਰਾਜ। ਵਾਹਿਗੁਰੂ

  • @user-cg8qt5bx2w
    @user-cg8qt5bx2w 10 месяцев назад +144

    ਕਿਸ ਸ਼ਾਨ ਕਾ ਰੁਤਬਾ ਤੇਰਾ ਅੱਲ੍ਹਾ-ਓ-ਗ਼ਨੀ ਹੈ ।
    ਮਸਕੀਨ ਗ਼ਰੀਬੋਂ ਮੇਂ ਦਲੇਰੋਂ ਮੇਂ ਜਰੀ ਹੈ ।
    'ਅੰਗਦ' ਹੈ 'ਅਮਰਦਾਸ' ਹੈ 'ਅਰਜੁਨ' ਭੀ ਤੂਹੀ ਹੈ ।
    'ਨਾਨਕ' ਸੇ ਲੇ ਤਾ 'ਤੇਗ਼ ਬਹਾਦੁਰ' ਤੂ ਸਭੀ ਹੈ ।
    ਤੀਰਥ ਨਹੀਂ ਕੋਈ ਰੂਏ ਰੌਸ਼ਨ ਕੇ ਬਰਾਬਰ ।
    ਦਰਸ਼ਨ ਤੇਰੇ ਦਸ ਗੁਰੂਓਂ ਕੇ ਦਰਸ਼ਨ ਕੇ ਬਰਾਬਰ । ਖੁਦ ਖ਼ੁਦਾ ਗੁਰੂ ਗੋਬਿੰਦ ਸਿੰਘ ਜੀ 🙏🙇

    • @rj12370
      @rj12370 10 месяцев назад +7

      ਕਿਆ ਅਲਫ਼ਾਜ਼ ਯ। ਬਹੁਤ ਖੂਬ ਖੂਬ । ਧੰਨ ਗੁਰੂ ਗੋਬਿੰਦ ਸਿੰਘ ਜੀ

    • @RAJAN-kv6lb
      @RAJAN-kv6lb 10 месяцев назад +3

      ਏਹ ਕਿੰਨਾ ਦੀ ਲਿਖੀ ਹੋਈ ਹੈ ਵੀਰ ਜੀ?

    • @rj12370
      @rj12370 10 месяцев назад +7

      @@RAJAN-kv6lb ਜਿੰਨਾ ਦੀ ਏ ਲਿਖੀ ਹੋਈ ਹੈ ਓਨਾ ਦੀ ਇਕ ਹੋਰ ਸੁਣ ਲੋ । ਕਰਤਾਰ ਕੀ ਸੌਗੰਧ ਹੈ ਨਾਨਕ ਕੀ ਕਸਮ ਹੈ ਹੋ ਜਿਤਨੀ ਭੀ ਤਾਰੀਫ਼ ਵੋ ਗੋਬਿੰਦੁ ਕੀ ਕੰਮ ਹੈ । ਲੇਖਕ ਜੋਗੀ ਅੱਲ੍ਹਾ ਯਾਰ ਖ਼ਾਂ 👏

    • @KuldeepSingh-fz1oj
      @KuldeepSingh-fz1oj 9 месяцев назад +2

      ਧਨ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਜੀ

    • @GurjindersinghGill-rs5wr
      @GurjindersinghGill-rs5wr 8 месяцев назад

      , ਧੰਨਵਾਦ ਜੀ

  • @mohinderpalsinghgabrhi9744
    @mohinderpalsinghgabrhi9744 9 месяцев назад +11

    ਇੱਕ ਵਾਰ ਇਹ ਸਵਾਲ ਸੰਤ ਸਿੰਘ ਮਸਕੀਨ ਜੀ ਅੱਗੇ ਵੀ ਵਿਦਵਾਨਾਂ ਦੇ ਇਕੱਠ ਵਿਚ ਰਖਿਆ ਗਿਆ ਸੀ। ਉਨ੍ਹਾਂ ਦਾ ਜਵਾਬ ਸੀ,ਇਹ ਸਭ ਪੜਦੇ ਪਿੱਛੇ ਹੋਇਆ ਸੀ ਤੇ ਅਸੀਂ ਇਹ ਪੜਦੇ ਨੂੰ ਨਹੀਂ ਖੋਲ ਸਕਦੇ।ਪੜਦੇ ਪਿੱਛੇ ਹੋਇਆ ਪੜਦੇ ਚ ਹੀ ਰਹਿਣ ਦਿੱਤਾ ਜਾਵੇ।

  • @samyaad8493
    @samyaad8493 10 месяцев назад +105

    ਮੇਰੇ ਸੋਹਣੇ ਸੰਤ ਸਿਪਾਹੀ ਦਾ ਇਹ ਪੰਥ ਬੇਮਿਸਾਲ
    ਧੰਨ ਧੰਨ ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ 🙏🙏🌹🌹

    • @harjindersinghchanna3376
      @harjindersinghchanna3376 9 дней назад

      Bole so Nihal ... Sat sri akaaal ❤

    • @harjindersinghchanna3376
      @harjindersinghchanna3376 9 дней назад

      ⛳💐🌹🙏ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏💐🌹⛳ਵਾਹਿਗੁਰੂ ਜੀ ਕੀ ਫਤਹਿ 🌹⛳ ਵਾਹਿਗੁੁੁਰੂ ਜੀ ਕੀ ਫਤਹਿ🙏🏻🙏🏻

  • @upkarkaurjhooti7488
    @upkarkaurjhooti7488 4 месяца назад +7

    ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ।ਬਿਲਕੁਲ ਇਹੀ ਸਹੀ ਇਤਿਹਾਸ ਹੈ ।🚩🚩🚩🚩🚩🌹🌹🌹🌹🌹🌹🌹🌹🌹🌹🌹

  • @gurkiratsinghs
    @gurkiratsinghs 10 месяцев назад +66

    ਸੰਤ ਮਸਕੀਨ ਜੀ ਨੇ ਕਿਹਾ ਸੀ ਕਿ ਜੇ ਅੰਦਰ ਸਿੱਖੀ ਹੁੰਦੀ ਹੈ, ਤਾਂ ਉਹ ਬਾਹਰ ਵੀ ਡੁੱਲ ਡੁੱਲ ਪੈਂਦੀ ਹੈ। ਅੱਜ ਵੇਖ ਵੀ ਲਿਆ। 🙏🏼🙏🏼
    ਵਾਹਿਗੁਰੂ ਰੱਖੇਗਾ।
    ਪਿੰਡ ਹਿੰਮਤਗੜ੍ਹ (ਢਕੋਲਾ) ਜ਼ੀਰਕਪੁਰ

    • @kulwantsingh-hi2dh
      @kulwantsingh-hi2dh 9 месяцев назад +1

      par sant maskeen g ne tah
      Aave da kuj nai dasiya
      Jinna nu anna giann ho gya c
      Eh sab bande apne itthass nal serhkhani kr rhe aa
      Apne dadde pardaddeya ne v kuj aave da nai das apna nu

    • @kulwantsingh-hi2dh
      @kulwantsingh-hi2dh 9 месяцев назад

      appa bas kise di gl suna k parbawat ho jande aa
      iss te soch vichar nai krda
      sadde dadde pardadde ne tah kade nai dasiya c

    • @TSM-s1v
      @TSM-s1v 8 месяцев назад +1

      ​@@kulwantsingh-hi2dhbhai ji history padan da shonk kisi kisi nu hunda kya pata Sade te tuhade bujurga nu eh shonk na Hove ,par ajj kal vi har koi history padan te ussnu dasan da shonk kisi kisi nu hunda hai ,jisnu hai te khush hovo ki koi hai jo aap vi padd riha te Sanu vi dass riha Waheguru ji

    • @harpreetSinghhappy733
      @harpreetSinghhappy733 8 месяцев назад

      ​@@TSM-s1v💯💯🙏🙏👍👍

  • @sidhuanoop
    @sidhuanoop 10 месяцев назад +65

    ਵਾਹਿਗੁਰੂ ਜੀ ਬਹੁਤ ਵਧੀਆ ਜਾਣਕਾਰੀ ਸਾਂਝੀ ਕਰਨ ਲਈ ਤਹਿਦਿਲੋਂ ਧੰਨਵਾਦ ਜੀ।
    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ

    • @VelasaRitu
      @VelasaRitu 4 месяца назад

      Ye.aadmi.bhar.ki.khal.main.bhairia.hai

    • @sidhuanoop
      @sidhuanoop 4 месяца назад

      Kaun velasaritu ji ?

  • @attinderdhillon919
    @attinderdhillon919 10 месяцев назад +41

    ਦਸਮ ਪਾਤਸ਼ਾਹ ਜੀ ਤੁਹਾਡੇ ਕੋਲੋਂ ਸੇਵਾ ਲੈ ਰਹੇ ਨੇ ਤੁਸੀਂ ਖੁਸ਼ਕਿਸਮਤ ਓ ਸਿੰਘ ਸਾਹਿਬ ਜੀ..... ਸਿੰਘ ਸੱਜ ਜਾਓ ਤੁਸੀਂ ਹੁਣ

  • @gurnamsingh3989
    @gurnamsingh3989 3 дня назад +1

    I am happy to liston you and request to through light on Sikh history contineusly. May my satguru help you in this strugle. Thanks.

  • @baljitsidhu8912
    @baljitsidhu8912 4 месяца назад +15

    मेरे सतगुरु गुरु गोविंद सिंह जैसा ना कोई आज तक इस संसार में आया है ना कबी कोई आयेगा।❤❤❤❤❤

    • @bantsingh9843
      @bantsingh9843 3 месяца назад +2

      ਪਿੰਡ ਬੁਰਜ ਢਿੱਲਵਾਂ ਜਿਲਾ ਮਾਨਸਾ ਦੇ ਹਾਂ ਜੀ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਵਰਗਾ ਨਾ ਕੋਈ ਹੋਇਆ ਅਤੇ ਨਾ ਕੋਈ ਹੋਵੇਗਾ ਵਾਹਿਗੂਰੂ ਵਾਹਿਗੂਰੂ ਵਾਹਿਗੂਰੂ ਵਾਹਿਗੂਰੂ ਵਾਹਿਗੂਰੂ ਵਾਹਿਗੂਰੂ ਜੀ

  • @shambersingh8557
    @shambersingh8557 10 месяцев назад +62

    ਬਹੁਤ ਵਧੀਆ ਜਾਣਕਾਰੀ ਦਿੱਤੀ ਭਰਾ ਤੁਸੀ ਅੱਜ ਦੇ ਟਾਇਮ ਚ ਸਿੱਖ ਇਤਹਾਸ ਦੇ ਪ੍ਰਚਾਰਕਾਂ ਨੂੰ ਵੀ ਚਾਹੀਦਾ ਹੈ ਇਹੋ ਜਿਹੀਆ ਜਾਣਕਾਰੀਆਂ ਤੋਂ ਸਿੱਖ ਸੰਗਤਾਂ ਨੂੰ ਜਾਣੂ ਕਰਾਉਣਾ ਚਾਹੀਦਾ ਧਨਵਾਦ ਜੀ ਪਿੰਡ ਹੁਸਨਰ ਗਿੱਦੜ ਬਾਹਾ

    • @actcameradirect
      @actcameradirect 10 месяцев назад +1

      Appan vi ohi kahaniyan banauniyan shura kar dittiyan jo Kayi Dharam vich banaiyan jandiyan ne… Guru Gobind Singh Ji ne sar Katt ke dobara jinda kar ditta, hun apan sikhan ne wi is gal the mohar Launi shuru kar deni Bina soche samjhe.. for fark ki reha Sade te doosre dharman vich jo oh vi karamatan di gal karde ne… Guru Nanak Dev Ji ne, pakhandi pandtan diyan ehnan gallon whichon hi tan bahar niklan di Sedh payi te rab di bajaye, brahmand means universe nu rab maneya. Asin asli itihas padauna chahunde han pane bacheyan nu, ke chamatkaran wala, Jisnu padke oh vi hauli hauli chamatkaar, fer karamkand, fer punarjanam te fer astrology vich Vishwas karan lag jan… History nu us time naal jor ke, vakh vakh tathan de adhaar te Sahi logic naal padna te samjhana chahida..Na ke jo Sade mann nu bhaunda te changa lagda. Guru Gobind Singh Ji bahut hi bahadur, bahut hi samajhdaar, kayi dharman di jaankari rakhan wale te bahut hi yogshali leader san Jo ke bahut door di sochan di samaratha rakhde san… Year 1400 ton hi Bharat vich angrej aune shuru ho gaye si…yaer1700 Tak ohna Bharat vich bahut jagah muglan ton vyapaar de rights lai laye si.. us jamane vich je, 35000 lokan de sahmne ajeha chamatkaar hunda tan Bharat jhhaddo, poore world which is gall di charcha ho jani si.. muglan ne Bina lade hi bhaj Jana si…wakh wakh vidwan, jan historian, journalist us samey Bharat vich glum rahe san tan ohna sareyan diyan likhiyan kitaban vich, including britishers, ajehe chamatkaar da jikar hunda.. Sanu apne guruan di bani te ohna di bahaduri te bahut maan te is kaum da hissa hon da maan hai, par sorry main is taran de chamatkaaran vich Vishwas nahin rakhda te itihas nu itihas di taran padan di koshish karda han tan jo ohde vichon asli tath nu samjheya ja sake te jisnu samajh Parakh ke aun wale samay vich chalan da sahi rah chun sakiye..

    • @GursewakSingh-jz1wi
      @GursewakSingh-jz1wi 6 месяцев назад

      ​@@actcameradirecttuhada comment padh k partit hunda hai k tuc guru sahib keval ik insan hi sqmjde ho par asi guru nu akal purakh da roop mannde hn.
      ਗੁਰ ਪਰਮੇਸਰੁ ਏਕੋ ਜਾਣ।।
      Baki aap ji nu aapdi soch mubarak. Kans nu krishan ji diya sariya karamatan bare pta c kive ohna ne pootna, kala naag te kyi kans de raksha da naas kita par fer v oh dareya nhi te taleya nhi. Matlab jihne jo karna hunda oh hatda nhi ese trah angrej bharat vich auno tale nhi. Baki guru ji ne tamboo de andar sees katte c te itihaskara ne baad ch likhya hovega tuhadi trah angreja nu v yakeen nhi hoya. Baki iss trah adhe adhoore man naal mannoge tn ghata pavega. Kalyan nhi ho sakni iss maat lok ch. Hun eh na kehna main mukti nu nhi mannda kyoki je nhi mannde tn fer nastik ho ya guru granth sahib te tuhada ratti matr v yakeen nhi
      Waheguru ji ka khalaa waheguru ji ki fateh🙏🙏

    • @westrenpenduback1308
      @westrenpenduback1308 День назад

      ​@@actcameradirect 😂😂🤣🐑🐑🐑 Baba Banta Singh Ji kado de keh rahe aaa eh gall, Guru Gobind Singh Ji Maharaj ne Sehr Kalam kite c 80000 bande de samne, je tu te dhandri nahi mande ta na mano,

  • @bikarsinghsingh8051
    @bikarsinghsingh8051 10 месяцев назад +56

    ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @Veerpalkaur-uj3sj
    @Veerpalkaur-uj3sj 10 месяцев назад +119

    ਵਾਹ ਜੀ ,ਵੀਰੇ ਨੇ ਕੇਸ ਵੀ ਰੱਖ ਲਏ,ਜਲਦੀ ਹੀ ਗੁਰੂ ਗੋਬਿੰਦ ਸਿੰਘ ਸਾਹਿਬ ਪਿਤਾ ਜੀ ਕਿਰਪਾ ਕਰਨਗੇ ਕਿ ਵੀਰਾ ਅੰਮ੍ਰਿਤਧਾਰੀ ਸਿੰਘ ਸਜੇਗਾ 😊😊ਸ਼ੁਕਰ ਹੈ ਸੱਚੇ ਪਾਤਸ਼ਾਹ ਜੀ ਦਾ,ਇਹਨੂੰ ਕਹਿੰਦੇ ਨੇ ਇਤਿਹਾਸ ਹੱਡੀਂ ਰਚਾਉਣਾ

    • @harpreetSinghhappy733
      @harpreetSinghhappy733 8 месяцев назад +6

      ❤️❤️🙏🙏🙏

    • @manpreetsohal5225
      @manpreetsohal5225 8 месяцев назад +2

      Hanji bhen main v ehi note kita😊

    • @TalwantSingh-gn5vk
      @TalwantSingh-gn5vk 8 месяцев назад +2

      ਇਸ ਲਈ ਆਪ ਧਨਤਾ ਦੈ ਪਾਤ ਰ ਹੋ। ਇਹ ਕੲ ਭਰਮ ਭੈ ਲੈ ਖੈ ਦੂ ਰ ਕਰੈਗਾ।

    • @TheJattVlogs01
      @TheJattVlogs01 8 месяцев назад

      Bhut vadia views​@@manpreetsohal5225

    • @kirtanacademy5255
      @kirtanacademy5255 8 месяцев назад +1

      🙏🏻🙏🏻🙏🏻🙏🏻🙏🏻🙏🏻

  • @JagtarSingh-tg7uz
    @JagtarSingh-tg7uz 3 месяца назад +8

    ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਜੀ, ਸਤਿਨਾਮ ਵਾਹਿਗੁਰੂ ਜੀ🙏

  • @SukhwinderSingh-le7mf
    @SukhwinderSingh-le7mf 9 месяцев назад +10

    ਮਤਾ ਗੁਜਰ ਕੌਰ ਜੀ ਦਾ ਲਾਡਲਾ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਚੋਜੀ ਪ੍ਰੀਤਮ ਬਾਦਸ਼ਾਹ ਦਰਵੇਸ਼ ਕਲਗੀਧਰ ਪਿਤਾ ਸਰਬੰਸ ਦਾਨੀ ਪੂਰਨ ਜਨਮ ਦੁਸਟ ਦਮਨ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਪੁੱਤਰਾਂ ਦੇ ਦਾਨੀ ਸਰਬੰਸ ਦਾਨੀ ਹਿੰਦ ਦੀ ਚਾਦਰ ਪਰਉਪਕਾਰੀ ਸਤਿਗੁਰੂ ਜੀ ਸਾਰੀ ਦੁਨੀਆ ਦੇ ਗੁਰੂ ਜੀ ਆਪ ਜੀ ਦੇ ਚਰਨਾਂ ਵਿੱਚ ਕੋਟਿ ਕੋਟਿ ਪ੍ਰਣਾਮ ਗੁਰੂ ਜੀ,🙏🙏🙏🙏🙏🙏🙏🙏🙏🙏🙏🙏🙏🙏

  • @redbankfruitmarket4155
    @redbankfruitmarket4155 10 месяцев назад +66

    ਪਰਮਿੰਦਰ ਸਿੰਘ
    ਮੈਲਬਰਨ, ਅਸਟਰੇਲਿਆ
    ਮੈਂ ਇਹ ਜਾਣਕਾਰੀ ਪਹਿਲਾਂ ਵੀ ਕਿਸੇ ਕੋਲ਼ੋਂ ਸੁਣੀ ਹੈ।
    ਬਹੁਤ ਵਧਿਆ ਉੱਦਮ ਹੈ! ਵਾਹਿਗੁਰੂ ਮਹਿਰ ਕਰਨ ਤੁਹਾਡੇ ਤੇ

    • @arjindersingh7294
      @arjindersingh7294 10 месяцев назад +3

      ਕਾਹਦਾ ਉੱਦਮ ਆ ਲੋਕਾਂ ਨੂੰ ਗੁੰਮਰਾਹ ਕਰਨ ਦਾ ? ਪਤਾ ਨੀ ਕਿੱਦਾਂ ਦੇ ਦਿਮਾਗ ਆ।

    • @EkamBajwa-ps9kk
      @EkamBajwa-ps9kk 10 месяцев назад +1

      Name nalo Singh catt dogla beeg​@@arjindersingh7294

    • @JuicyMorsels
      @JuicyMorsels 10 месяцев назад

      @@arjindersingh7294I think Sikh history is greatly misinterpreted. People like drama. And that's what these historians are telling.

    • @actcameradirect
      @actcameradirect 10 месяцев назад

      Appan vi ohi kahaniyan banauniyan shura kar dittiyan jo Kayi Dharam vich banaiyan jandiyan ne… Guru Gobind Singh Ji ne sar Katt ke dobara jinda kar ditta, hun apan sikhan ne wi is gal the mohar Launi shuru kar deni Bina soche samjhe.. for fark ki reha Sade te doosre dharman vich jo oh vi karamatan di gal karde ne… Guru Nanak Dev Ji ne, pakhandi pandtan diyan ehnan gallon whichon hi tan bahar niklan di Sedh payi te rab di bajaye, brahmand means universe nu rab maneya. Asin asli itihas padauna chahunde han pane bacheyan nu, ke chamatkaran wala, Jisnu padke oh vi hauli hauli chamatkaar, fer karamkand, fer punarjanam te fer astrology vich Vishwas karan lag jan… History nu us time naal jor ke, vakh vakh tathan de adhaar te Sahi logic naal padna te samjhana chahida..Na ke jo Sade mann nu bhaunda te changa lagda. Guru Gobind Singh Ji bahut hi bahadur, bahut hi samajhdaar, kayi dharman di jaankari rakhan wale te bahut hi yogshali leader san Jo ke bahut door di sochan di samaratha rakhde san… Year 1400 ton hi Bharat vich angrej aune shuru ho gaye si…yaer1700 Tak ohna Bharat vich bahut jagah muglan ton vyapaar de rights lai laye si.. us jamane vich je, 35000 lokan de sahmne ajeha chamatkaar hunda tan Bharat jhhaddo, poore world which is gall di charcha ho jani si.. muglan ne Bina lade hi bhaj Jana si…wakh wakh vidwan, jan historian, journalist us samey Bharat vich glum rahe san tan ohna sareyan diyan likhiyan kitaban vich, including britishers, ajehe chamatkaar da jikar hunda.. Sanu apne guruan di bani te ohna di bahaduri te bahut maan te is kaum da hissa hon da maan hai, par sorry main is taran de chamatkaaran vich Vishwas nahin rakhda te itihas nu itihas di taran padan di koshish karda han tan jo ohde vichon asli tath nu samjheya ja sake te jisnu samajh Parakh ke aun wale samay vich chalan da sahi rah chun sakiye..

    • @gurjeetkaler-vk5un
      @gurjeetkaler-vk5un 8 месяцев назад

      @@arjindersingh7294ki gumraah ede ch

  • @ਜੀਜਾਜੀ-ਗ1ਭ
    @ਜੀਜਾਜੀ-ਗ1ਭ 10 месяцев назад +53

    ਮਹਾਨ ਯੋਧੇ ਮਹਾਨ ਕਵੀ ਮਹਾਨ ਲੀਡਰ ਮਹਾਨ ਸਮਾਜ ਸੁਧਾਰਕ ਮਹਾਨ ਰਣਨੀਤੀਕਾਰ ਮਹਾਨ ਫਿਲਾਸਫਰ ਮਹਾਨ ਪਿਤਾ ਮਹਾਨ ਪੁੱਤਰ ਮਹਾਨ ਰਚੇਤਾ ਮਹਾਨ ਗੁਰੂ ਗੋਬਿੰਦ ਸਿੰਘ ਜੀ ਨੂੰ ਕੋਟਿ ਕੋਟਿ ਪ੍ਰਣਾਮ

  • @rubalsingh4200
    @rubalsingh4200 10 месяцев назад +40

    ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ 🙏🏻

  • @jaspaljassar2582
    @jaspaljassar2582 4 месяца назад +7

    ਬਹੁਤ ਵਧੀਆ ਸਿਖਿਆ ਦਿੱਤੀ ਵੀਰ ਜੀ ਧੰਨਵਾਦ ਜਸਪਾਲ ਸਿੰਘ ਹਾਕਮਵਾਲਾ (ਮਾਨਸਾ)

  • @gurmindergondara4485
    @gurmindergondara4485 3 месяца назад +3

    ਵਹਿ ਪਰਗਟਿੳ ਮਰਦ ਅਗੰਮੜਾ ਵਰਿਅਮ ਅਕੇਲਾ ਵਾਹਿ ਵਾਹਿ ਗੁਰੂ ਗੋਬਿੰਦ ਸਿੰਘ ਆਪੇ ਗੁਰ ਚੇਲਾ

  • @JagtarMaan-cg1yy
    @JagtarMaan-cg1yy 10 месяцев назад +41

    ਆਹ ਸੁਣ ਲ਼ਉ ਜਿਹੜੇ ਕਿਹਦੇ ਬੱਕਰੇ ਝਟਕਾਏ
    ਮਸੰਦਾ ਨੇ ਮਜਬੂਰ ਕੀਤਾ ਮਾਤਾ ਜੀ ਨੂੰ ਕਿਲਾ ਛੱਡਣ ਗੁਰੂ ਸਾਹਿਬ ਕਿਹਾ ਸੀ ੨ ਦਿਨ ਹੋਰ ਰਕ ਜਾਉ ਮਸੰਦਾ ਨੇ ਸਿੱਖੀ ਦਾ ਬਹਤ ਨੁਕਸਾਨ ਕੀਤਾ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ 🙏

    • @InderdeepMan
      @InderdeepMan 5 месяцев назад

      Maan hi sab to jayada mass kahndne

    • @InderdeepMan
      @InderdeepMan 5 месяцев назад

      Goro di gal na kro ta vadia

  • @KanwarjeetBrar
    @KanwarjeetBrar 10 месяцев назад +31

    ਭਾਜੀ ਤੁਸੀਂ ਬਹੁਤ ਵਡਮੁੱਲੀ ਜਾਣਕਾਰੀ ਦਿੱਤੀ ਤੇ ਮੈਂ ਇਹ ਵੀਡੀਓ ਮਲੋਟ ਸ਼ਹਿਰ ਵਿੱਚ ਬੈਠ ਕੇ ਵੇਖ ਰਿਹਾ

  • @gameboybadal231
    @gameboybadal231 10 месяцев назад +15

    ਵੀਰੇ ❤ ਅਣਮੁੱਲੀ ਜਾਣਕਾਰੀ ਪ੍ਰਦਾਨ ਕੀਤੀ ਹੈ,ਜਿਸ ਤੋਂ ਸੰਗਤ vanji ਸੀ ਤੇਰਾ ਜਿਨਾ ਹੋ ਸਕੇ ਧਨਵਾਦ ਕਰਦੇ ਹਾਂ ❤😊❤

    • @kulwantsingh-hi2dh
      @kulwantsingh-hi2dh 9 месяцев назад

      veer g g eh giann tah sant maskeen g nu v nai hoya
      fir tah eh veer sant maskeen g toh mahaan hain
      sadde itehaas nal serhkhani ho rhi aa samjo uss gal nu

  • @rehmatemeet5987
    @rehmatemeet5987 8 месяцев назад +3

    ਅੱਬੂ ਉਲ ਤੁਰਰਾਨੀ ਤੇਰਾ ਧੰਨਵਾਦ ਜੋ ਤੂੰ ਏਹੇ ਸੱਚ ਲਿਖਿਆ
    ਵਾਹਿਗੁਰੂ ਜੀ, ਵਾਹਿਗੁਰੂ ਜੀ, ਵਾਹਿਗੁਰੂ ਜੀ, ਵਾਹਿਗੁਰੂ ਜੀ, ਵਾਹਿਗੁਰੂ ਜੀ, ਵਾਹਿਗੁਰੂ ਜੀ, ਵਾਹਿਗੁਰੂ ਜੀ, ਵਾਹਿਗੁਰੂ ਜੀ, ਵਾਹਿਗੁਰੂ ਜੀ, ਵਾਹਿਗੁਰੂ ਜੀ, ਵਾਹਿਗੁਰੂ ਜੀ,

    • @isharsingh8114
      @isharsingh8114 8 месяцев назад

      ਸਿੱਖ ਧਰਮ ਕਰਾਮਾਤਾਂ ਤੋਂ ਕੋਹਾਂ ਦੂਰ ਹੈ।
      I also do not believe in karamats.
      From :- LUDHIANA

  • @waheguru615
    @waheguru615 10 месяцев назад +35

    ਸਹੀ ਬਿਲ ਕੁਲ ਪੇਲਾ ਵੀ ਏਦਾ ਹੀ ਪੜ੍ਹਿਆ ਸੁਣਿਆ ਮੈਂ ਜਰੂਰ ਸੀਸ ਕਾਟ ਕੇ ਜੋੜੇ ਸਾਡੇ ਗੁਰੂ ਨੇ ਵਾਹਿਗੁਰੂ ਜੀ

    • @MrChsingh
      @MrChsingh 10 месяцев назад +5

      ਤੁਹਾਡਾ ਗੁਰੂ ਨਹੀਂ ਜਗਤ ਗੁਰੂ ।ਮਹਾਂਪੁਰਸ਼ ਅਤੇ ਉਨ੍ਹਾਂ ਦੀਆਂ ਲਿਖਤਾਂ ਸਮੁੱਚੀ ਮਨੁਜਤਾ ਲਈ ਹੁੰਦੀਆਂ।

    • @desijatt1229
      @desijatt1229 9 месяцев назад

      Credera (ITALY)

    • @dr.jaswantsingh1104
      @dr.jaswantsingh1104 8 месяцев назад

      ਬਹੁਤ ਚੰਗੀ ਜਾਣਕਾਰੀ ਲਈ ਧੰਨਵਾਦ ਹੈ ਜੀ

  • @parmjitsingh5995
    @parmjitsingh5995 10 месяцев назад +24

    ਬਹੁਤ ਵਧੀਆ ਵੀਰ ਜੀ ਤੁਸੀਂ ਬਹੁਤ ਵਧੀਆ ਸੰਗਤਾਂ ਨੂੰ ਅਤੇ ਸਮੁੱਚੀ ਸਿੱਖ ਕੌਮ ਨੂੰ ਇਹ ਜਾਣਕਾਰੀ ਦੇ ਕੇ ਕੌਮ ਦੇ ਇਤਿਹਾਸ ਤੋਂ ਜਾਣੂ ਕਰਵਾ ਰਹੇ ਹੋ ਪ੍ਰਮਾਤਮਾ ਤੁਹਾਡੀ ਅਤੇ ਤੁਹਾਡੀ ਸਾਰੀ ਟੀਮ ਦੀ ਚੜ੍ਹਦੀ ਕਲਾ ਰੱਖੇ ਜੀ

  • @Jagdeepsingh-cn8he
    @Jagdeepsingh-cn8he 10 месяцев назад +20

    ਧੰਨ ਹੋ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਤੁਹਾਡੀਆਂ ਤੁਸੀਂ ਹੀ ਜਾਣੋ 🙏🙏

    • @jassalkaur3548
      @jassalkaur3548 10 месяцев назад +3

      🙏🙏🙏🙏🙏🙏🙏🙏🙏🤲

  • @JS-sy6fl
    @JS-sy6fl 2 месяца назад +2

    🌹🌹Punjab Siyan , thank you very much for explaining the wars between ਪਾਤਸ਼ਾਹ ੧੦ ਐਡ ਪਹਾੜੀ ਰਾਜੇ ।। ਗੁਰੂ ਜੀ ਗੁਣ ਦੀ ਕਦਰ ਕਰਦੇ ਹਨ ਚਾਹੇ ਉਹ ਯੋਧਾ ਸਿੱਖਾਂ ਵੱਲੋਂ ਲੜ ਰਿਹਾ ਹੈ ਜਾਂ ਹਿੰਦੂ ਪਹਾੜੀ ਰਾਜਿਆਂ ਵਲੋ ।… doesn’t matter for Guru Padਸ਼ਾਹ… ਵਿਰੋਧੀ ਸੂਰਮਿਆਂ ਦੀ ਵੀ ਵਾਹ ਵਾਹ ਕਰ ਰਹੇ ਹਨ ।… ਅਸੂਲੀ ਜੰਗ ਕਰ ਰਹੇ ਹਨ ।…… this is why we say , **ਵਾਹ। ਗੁਰੂ** Love you Punjab Siyan from USA ………Jagtar Singh

  • @officialparamjeetsalaria1599
    @officialparamjeetsalaria1599 8 месяцев назад +5

    ਪ੍ਰਮਜੀਤ ਸਿੰਘ ਸਾਬਕਾ ਸਰਪੰਚ ਸਲਾਰ ਮਾਲੇਰਕੋਟਲਾ। ਸਲੂਟ ਹੈ ਆਪ ਨੂੰ ਅਨੰਦ ਆਇਆ ਸੁਣਕੇ।

  • @harpinderbhullar5719
    @harpinderbhullar5719 10 месяцев назад +25

    ਬਹੁਤ ਵਧੀਆ ਲੱਗਦਾ ਤੁਸੀ ਸਿੱਖ ਇਤਿਹਾਸ ਸਣਾਉਂਦੇ ਜੇ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਮੇਹਰ ਕਰਨ

  • @gurinderdeepsingh4832
    @gurinderdeepsingh4832 10 месяцев назад +13

    ਆਪ ਜੀ ਦਾ ਬਹੁਤ ਬਹੁਤ ਧੰਨਵਾਦ ਵਡਮੁਲੀ ਜਾਣਕਾਰੀ ਦੇਣ ਲਈ ਅਸੀ ਕੈਨੇਡਾ ਤੋਂ

  • @harmandershergill7453
    @harmandershergill7453 10 месяцев назад +20

    ਇਹ ਕਿਤਾਬ ਭਾਈ ਸੇਵਾ ਦਾਸ ਦੀਆਂ ਪਰਚੀਆਂ ਵਿੱਚ ਸਾਰਾ ਬਿਰਤਾਂਤ ਮਿਲਦਾ ਹੈ ਜੀ

    • @money.sharma
      @money.sharma 8 месяцев назад

      ਕਿਤਾਬ ਦੀ pdf ਭੇਜ ਦਿਓ ਭਾਜੀ. pura naam ki aa

    • @sachdibhaal
      @sachdibhaal 4 месяца назад

      Harmandar shergill veer ji, ki tuc eho ji books di list de skde??? Sane thodi akal aawe.. pls

  • @balwindercheema5147
    @balwindercheema5147 9 месяцев назад +7

    ਅੱਬੂ ਦੁਰਾਨੀ ਠੀਕ ਲਿਖਦਾ ਉਸ ਨੇ ਇਹ ਰਿਪੋਰਟ ਅੱਖੀਂ ਦੇਖ ਕੇ ਉਰੰਗਜੇਬ ਨੁ ਲਿਖ ਭੇਜੀ ਹੈ ਇਹ ਉਸ ਦਿਨ ਦਾ ਇਕੋ ਲਿਖਤੀ ਸੱਚਾ ਗਵਾਹ ਹੈ ਅਤੇ ਠੀਕ ਸਬੂਤ ਹੈ

  • @balbirbhogal3859
    @balbirbhogal3859 7 дней назад

    ਦੇਹਰਾਦੂਨ ਤੋਂ, ਬੌਤ ਹੀ ਵਧੀਆ ਜਾਣਕਾਰੀ।
    ਆਪ ਜੀ ਦਾ ਸਹਯੋਗ ਸ਼ਲਾਘਾ ਪੂਰਣ ਹੈ🙏

    • @karnailtatla6098
      @karnailtatla6098 7 дней назад

      ਕੀ ਕੋਈ ਇਸ ਕਿਤਾਬ ਦਾ ਨਾਮ ਕਿ੍ ਪਾ ਕਰਕੇ ਦੱਸ ਸਕਦਾ ਹੈ ਜੀ ?

  • @JasMH
    @JasMH 10 месяцев назад +16

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਅਤੇ ਉਨ੍ਹਾਂ ਦੇ ਪੰਜ ਪਿਆਰੇ 🙏🙏🙏🙏🙏

  • @birbalsharma7064
    @birbalsharma7064 10 месяцев назад +22

    ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ
    ਬਹੁਤ ਵਧੀਆ ਇਤਿਹਾਸ ਬਾਰੇ ਜਾਣਕਾਰੀ ਦਿੱਤੀ ਬਾਈ ਜੀ

  • @Mani_shah13
    @Mani_shah13 10 месяцев назад +23

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ❤❤❤

  • @manjitsingh770
    @manjitsingh770 17 дней назад

    very thanks. good job. waheguru aap ji te mehar kare.

  • @bonypalasour761
    @bonypalasour761 10 месяцев назад +16

    ਧੰਨਵਾਦ ਏਨਾਂ ਵਿਸਰਿਆ ਇਤਿਹਾਸ ਸੰਗਤ ਨੂੰ ਦੱਸਣ ਲਈ ।ਵਾਹਿਗੁਰੂ ਸਦਾ ਅੰਗ ਸੰਗ ਸਹਾਈ ਹੋਣ ਤੁਹਾਡੇ ।
    ਮੈਂ ਸ੍ਰੀ ਤਰਨਤਾਰਨ ਸਾਹਿਬ ਤੋਂ ਆਪ ਜੀ ਦੇ ਦਰਸ਼ਨ ਕਰ ਰਿਹਾਂ।

  • @Ssingh-mx1ts
    @Ssingh-mx1ts 10 месяцев назад +27

    ੧ ਓਅੰਕਾਰਿ ਆਦਿ ਪੁਰਖੁ।
    " ਸਤਿਗੁਰ ਮੇਰਾ ਮਾਰ ਜਿਵਾਲੈ "
    " ਗੁਰ ਪਰਮੇਸ਼ਰ ਏਕੋ ਜਾਨ "
    " ਪਾਰਬ੍ਰਹਮਿ ਗੁਰ ਨਾਹੀ ਭੇਦੁ "
    " ਅਨੰਤ ਕਲਾਂ ਹੋਇ/ਲੇ ਠਾਕੁਰ ਚੜਿਆ "
    ਸਰਬ ਸ਼ਕਤੀਮਾਨ ਧੰਨ ਧੰਨ ਗੁਰੂ ਨਾਨਕ ਨਿਰੰਕਾਰ ਅਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ।
    ਦਸਹੋਂ ਪਾਤਿਸ਼ਾਹੀਆਂ ਦੀ ਆਤਮਿਕ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ
    ਕਰਤਾ ਪੁਰਖੁ
    ਸਿਰਜਨਹਾਰ
    ਸਰਬ ਕਲਾਂ ਸਮਰਥ
    ਹਨ।

  • @mohiniberi2269
    @mohiniberi2269 10 месяцев назад +19

    Tussi hun jo itehas dass rhe ho oh hi sach hai . Eh sacha itehas sari sangat nu pta hona chahida hai. Sangat nu sachayee janan vaste Sikh Sidhant book padni chahidi hai. Guru Gobind Singhji Rab aap sab kuj san. 🙏🏻🙏🏻🙏🏻🙏🏻🙏🏻🙏🏻🙏🏻

  • @simerjit99
    @simerjit99 3 месяца назад +3

    🙏🙏🙏🌹 Yaa Meh Ranch Naa Mithiya Bhaakhi 🙏🙏 Parbraham Guru Nanak Saakhi 🙏🙏 Dhan Dhan Dhan Satguru Sahib Sri Guru Tegh Bahadar Sahib Ji Maharaj 🙏🙏 Dhan Dhan Dhan Mata Gujar Kaur jiii 🙏🙏🙏🙏🙏🙏🙏🙏🙏🙏🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹

  • @SukhchainSingh-kx6tm
    @SukhchainSingh-kx6tm 8 месяцев назад +2

    ਭਾਈ ਸਾਹਿਬ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਆਪ ਜੀ ਨੇ ਬਹੁਤ ਵਧੀਆ ਤਰੀਕੇ ਨਾਲ ਗੁਰੂ ਸਾਹਿਬ ਜੀ ਦਾ ਇਤਿਹਾਸ ਦਸਿਆ ਗੂਰੂ ਕਲਗੀਧਰ ਪਾਤਸ਼ਾਹ ਆਪ ਜੀ ਦੇ ਸਿਰ ਤੇ ਮਹੇਰ ਭਰਿਆ ਹੱਥ ਰਖਣ ਸੁਖਚੈਨ ਸਿੰਘ ਗਿਆਸਪੁਰਾ ਲੁਧਿ

  • @savjitsingh8947
    @savjitsingh8947 10 месяцев назад +31

    🙏🌹 ਧੰਨ ਧੰਨ ਸ੍ਰੀ ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ❤🙏🌹

  • @harmandeepsingh2630
    @harmandeepsingh2630 10 месяцев назад +16

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ 🙏

  • @ssspunjab
    @ssspunjab 10 месяцев назад +7

    Bilkul sahi saakhi hai ji. Eh jasoos maali kol rehnda hunda c. Jdo v maharaj ne langna es ne lamme pae jana jive dandaut karidi hai and maharaj muskra k chale jana kyonki ohna nu pata c eh jasoos ae. Dhan kalgidhar pita jio… Waheguru ji ka khalsa waheguru ji ki fateh

  • @simerjit99
    @simerjit99 3 месяца назад +3

    🙏🙏🙏🙏🌹 Roam Roam Kott Brahmand Kou Nivas jaas 🙏🙏 Maanas Avtaar Dhaar Darsh Dikhaaie he 🙏🙏 Dhan Dhan Dhan Satguru Sahib Sri Guru Tegh Bahadar Sahib Ji Maharaj 🙏🙏 Dhan Dhan Dhan Mata Gujar kaur jiii 🙏🙏🙏🙏🙏🙏🙏🙏🙏🙏🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹

  • @GurnekSingh-l6c
    @GurnekSingh-l6c 3 месяца назад +4

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀਓ ਸੰਨਬੰਂਸ ਦਾਨੀਆਂ ਵੇ ਤੇਰਾ ਕੌਣ ਦਿਊਂਗਾ ਦੇਣਾ।👍👌👌🙏🙏🙏🙏🙏🙏☝️☝️☝️✍️💯

  • @amriksinghrandhawa8374
    @amriksinghrandhawa8374 10 месяцев назад +21

    ਧਨ ਧਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਆਪਣੇ ਸਿੱਖਾਂ ਤੇ ਹਮੇਸ਼ਾ ਚੜਦੀ ਕਲਾ ਵਿਚ ਰਹਿਣ ਦੀ ਕਿਰਪਾ ਰਖਣੀ ਜੀ ।ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ।

  • @rj12370
    @rj12370 10 месяцев назад +30

    ਰਹੱਸ ਕੀਅਉ ਸੁਰ ਦੇਵ ਤੋਹੇ ਜਸ ਜਯ ਜਯ ਜੰਪਹਿ। ਅਸੁਰ ਗਏ ਤੇ ਭਾਗ ਪਾਪ ਤਿਨ ਭੀਤਰ ਕੰਪਹਿ। ਧੰਨ ਗੁਰੂ ਗੋਬਿੰਦ ਸਿੰਘ ਜੀ 👏👏👏👏👏

  • @gurmeetmangat279
    @gurmeetmangat279 10 месяцев назад +25

    ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ 🙏🙏

  • @Gurbaazsingh-j2k
    @Gurbaazsingh-j2k 8 месяцев назад +2

    ਵਾਹਿਗੁਰੂ ਜੀ ਮੇਹਰ ਰੱਖਣ ਬਾਈ ਤੰਦਰੁਸਤੀ ਬਖ਼ਸਣ ਚੰਗੀ ਜਾਣਕਾਰੀ ਦਿੱਤੀ ਆ

  • @deephussain6064
    @deephussain6064 5 месяцев назад +5

    Tuhanu veere rabb ne bhejya lgda jo eni hleemi naal itehaas dasde tusi , waheguru ji ida hi mehar rakhan tuhade te, te tusi sacha itehaas dasde raho 🙏🙏

  • @preetsingh3714
    @preetsingh3714 10 месяцев назад +29

    ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਬਡਾਈ ਕਰਨ ਲਈ ਮੇਰੇ ਕੋਲ ਕੋਈ ਸ਼ਬਦ ਨਹੀਂ ਆ

  • @gurnamkaurdulat3883
    @gurnamkaurdulat3883 10 месяцев назад +16

    ਪੰਜਾਬ ਸਿਆਂ ,ਵਾਹਿਗੁਰੂ ਜੀ ਤੁਹਾਨੂੰ ਤੰਦਰੁਸਤੀ ਅਤੇ ਚੜ੍ਹਦੀ ਕਲਾ ਬਖ਼ਸ਼ਣ।

  • @hukamking7564
    @hukamking7564 10 месяцев назад +28

    ਸਾਹਿਬ ਏ ਕਮਾਲ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਅਕਾਲ ਪੁਰਖ ਦਾ ਰੂਪ ਸੀ ਦੁਨੀਆਂ ਕੋਈ ਚੀਜ਼ ਨਹੀਂ ਸੀ ਜੋ ਗੁਰੂ ਸਾਹਿਬ ਨਹੀ ਕਰ ਸਕਦੇ ਸੀ

  • @tonysingh-ft9ki
    @tonysingh-ft9ki 15 дней назад +1

    Dhan dhan Shri guru Gobind Singh ji very good

  • @simerjit99
    @simerjit99 3 месяца назад +3

    🙏🙏🙏🙏🌹 Satguru Mera Maar Jivaale 🙏🙏 Satguru Mera Sarab Pratpale 🙏🙏 Satguru Mera Sabhas ka Data 🙏🙏 Satguru Mera Purakh Bidhataa 🙏🙏 Satguru Mere Ki Vadeyaaie 🙏🙏 Praggat Bhayi he Sabhani Thaayi 🙏🙏 Dhan Dhan Dhan Satguru Sahib-e Kamaal Sri Guru Gobind Singh Sahib Ji Maharaj 🙏🙏Dhan Dhan Dhan Mata Sundar Kaur jiii 🙏🙏🙏🙏🙏🙏🙏🙏🙏🙏🙏🙏🙏🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹

  • @knowlittle65
    @knowlittle65 10 месяцев назад +15

    I am, originally from Panjab, settled in UK ,and listening to your video, appreciate your efforts to search and analyse the truth.
    वाहेगुरु जी ।

  • @JaswantSingh-te9xt
    @JaswantSingh-te9xt 10 месяцев назад +18

    ਭਾਈ ਸਰੂਪ ਸਿੰਘ ਅਲੱਗ ਜੀ ਨੇ ਵੀ ਅਪਣੀ ਕਿਤਾਬ ਸਿੱਖੀ ਮਹਾਨ ਪਰਾਇਆਂ ਦੇ ਅਨੁਮਾਨ ਵਿੱਚ ਵੀ ਅਬੁ ਉਲ ਤਰਾਨੀ ਦਿਹੀ ਵਿਚਾਰ ਲਿਖੇ ਹਨ।ਉਹਨਾਂ ਨੇ ਭਾਰਤੀ ਸੰਸਦ ਦੇ ਗਜਟ ਦਾ ਹਵਾਲਾ ਵੀ ਦਿਤਾ

  • @YashnoorMaan-c3q
    @YashnoorMaan-c3q 10 месяцев назад +11

    ਭਾਈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਗੁਰਦਾਸਪੁਰ ਬਹੁਤ ਹੀ ਵਧੀਆ ਢੰਗ ਨਾਲ ਪੇਸ਼ ਕੀਤੀ ਹੈ

  • @simerjit99
    @simerjit99 3 месяца назад +3

    🙏🙏🙏🌹 Janam Maran Dohu Meh Naahi Jann Parupkaari Aaeie 🙏🙏 Aaap Naarayan Kaladhaar jag Meh Parvareeu 🙏🙏 Dhan Dhan Dhan Satguru Sahib Sri Guru Tegh Bahadar Sahib ji Maharaj 🙏🙏 Dhan Dhan Dhan Mata Gujar Kaur jiiii 🙏🙏🙏🙏🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹

  • @Karanbeersingh1313
    @Karanbeersingh1313 9 месяцев назад +4

    ਵਾਹਿਗੁਰੂ ਜੀ ਮਿਹਰ ਕਰੇ ਅਲੀਗੜ ਮੁਸਲਿਮ ਯੂਨੀਵਰਸਿਟੀ ਤੋਂ ਓਹ ਅਨਮੋਲ ਕਿਤਾਬ ਆਪਣੇ ਜਥੇਦਾਰ ਪੰਜਾਬ ਲੇਕੇ ਓਨ

    • @virtuosoproductions4589
      @virtuosoproductions4589 4 месяца назад +1

      Why not translate and put it on net for everyone to read? SGPC can’t even account for SGGS saroop.

  • @sukhwantsingh6001
    @sukhwantsingh6001 10 месяцев назад +10

    ਵਾਹ ਵਾਹ ਗੁਰੂ..ਗੋਬਿੰਦ ਸਿੰਘ
    ਆਪ ਗੁਰੂ......ਚੇਲਾ

  • @dilbagsingh7096
    @dilbagsingh7096 10 месяцев назад +11

    ਬਹੁਤ ਵਧੀਆ ਵੀਰ ਜੀ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ

  • @baldevsingh2740
    @baldevsingh2740 16 дней назад +1

    Punjab siya teri khoj nu slam jiunda Rai puttra mai dasuya de najdik tu dekh reha ha ❤❤❤❤❤

  • @Harji256
    @Harji256 9 месяцев назад +2

    Thank you for uploading this highly informative video. He was a Hindu converted to Islam working as a spy for Aurangzeb. This is true eye witness hakikat that he wrote in his book
    His name became Ajmer. Guru ji said from today onwards you are mine.
    He fought many wars then shahid. City of Ajmer is named after him. Truly blessed soul.
    If he hadn’t written; then we can all believe how the real truth is being altered.
    Mata Jeeto ji put the patasey. That we heard sina ba sina history.

  • @JaskaranSingh-y5h
    @JaskaranSingh-y5h 10 месяцев назад +9

    ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🌹🌹🌹🌹🌼🌼🌼🌼🌺🌺🌺🌺🙏

  • @narindersinghnarindersingh1997
    @narindersinghnarindersingh1997 10 месяцев назад +7

    ਆਪ ਜੀ ਦੀਆਂ ਸਾਰੀਆਂ ਵੀਡੀਓ ਬਹੁਤ ਹੀ ਜਾਣਕਾਰੀ ਭਰਪੂਰ ਹੁੰਦੀਆਂ ਹਨ ਵਾਹਿਗੁਰੂ ਸਦਾ ਚੜਦੀ ਕਲਾ ਚ ਰੱਖਣ ਬਹੁਤ ਬਹੁਤ ਧੰਨਵਾਦ ।ਨਰਿੰਦਰ ਸਿੰਘ ਖਾਲਸਾ ਹਰਦੋ ਝੰਡੇ ਬਟਾਲਾ ਤੋਂ ਜੀ

  • @harindersingh3520
    @harindersingh3520 10 месяцев назад +8

    Bhai sahab meri Umar 55 saal hai, eh jaankari mainu pehliwar pata lagi hai.bohat hi shaandar jaankari hai.satnaam Sri waheguru ji.

  • @kashmirsingh-5313
    @kashmirsingh-5313 7 месяцев назад +6

    ਬਹੁਤ ਬਹੁਤ ਧੰਨਵਾਦ ਭਾਈ ਸਾਬ੍ਹ ਜੀ ਜੋ ਤੁਸੀਂ ਕਲਗੀਧਰ ਪਾਤਸ਼ਾਹ ਜੀ ਦਾ ਜਿਉਂਦਾ ਜਾਗਦਾ ਇਤਿਹਾਸ ਸੰਗਤਾਂ ਨਾਲ ਸਾਂਝਾ ਕੀਤਾ ਬਾਕੀ ਗੁਰੂ ਸਾਹਿਬਾਨ ਨੂੰ ਕਰਾਮਾਤ ਕਰਨ ਦੀ ਲੋੜ ਨਹੀਂ ਇਹ ਤਾਂ ਗੁਰੂ ਸਾਹਿਬ ਦੇ ਚਰਨਾਂ ਰੁਲਦੀਆਂ ਫਿਰਦੀਆ ਨੇ ਇਥੇ ਤਾਂ ਆਪਣੇ ਆਪ ਸੀਸ ਤਲੀ ਤੇ ਰਖ ਕੇ ਸਭ ਕੁਝ ਹੋ ਰਿਹਾ ਹੈ ਜੀ ਧੰਨਵਾਦ

  • @simerjit99
    @simerjit99 3 месяца назад +3

    🙏🙏🙏🙏🌹 Janam Maran Dohu Meh Naahi Jann Parupkaari Aaeie 🙏🙏 Aaap Naarayan Kaladhaar Jag Meh Parvareeu 🙏🙏 Dhan Dhan Dhan Satguru Sahib Sri Guru Tegh Bahadar Sahib Ji Maharaj 🙏🙏 Dhan Dhan Dhan Mata Gujar Kaur jiii 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @HarjeetKaur-el7zu
    @HarjeetKaur-el7zu 10 месяцев назад +13

    ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ❤❤❤❤❤❤❤❤

  • @iqbalbrar6977
    @iqbalbrar6977 10 месяцев назад +13

    ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ

  • @LovepreetKaur-ck4rp
    @LovepreetKaur-ck4rp 10 месяцев назад +6

    💐🌷 ਸਿੰਘ ਸਾਹਿਬ ਜੀ ਤੁਹਾਡੇ ਤੋਂ ਮੈਂ ਪੇਹਲੀ ਵਾਰ ਸੁਣਿਆ ਹੈ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੇਜਾ ਸਿੰਘ ਜੰਡਿਆਲੀ ਤੋ

  • @harpinderbhullar5719
    @harpinderbhullar5719 9 месяцев назад +1

    ਬਹੁਤ ਵਧੀਆ ਤਰੀਕੇ ਨਾਲ ਸਿੱਖ ਇਤਿਹਾਸ ਦੱਸਦੇ ਜੇ ਆਪ ਜੀ ਦਾ ਧੰਨਵਾਦ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਮੇਹਰ ਕਰਨ ਸਿੱਖ ਕੌਮ ਉਪਰ

  • @mohinderkaur2836
    @mohinderkaur2836 2 месяца назад +2

    ਮੈਂ ਹੈਦਰਾਬਾਦ ਤੇਲੰਗਾਨਾ ਤੋਂ ਆਹ ਵੀਡੀਓ ਦੇਖ ਰਹੀ ਹਾਂ ਮੈਂ ਕੁੱਝ ਸਮੇਂ ਲਈ ਐਥੇ ਆਈ ਹੋਈ ਹਾਂ

  • @mohiniberi2269
    @mohiniberi2269 10 месяцев назад +15

    Main padya hai sikh sidhant kitab vich abudurani orangje da jasoos si , padan ton baad mere lunkande khade ho gaye san te mu vicho apne aap Dhan Dhan Guru Gobind singhji. Waheguru Waheguru andaro aaphi aapnokal reha si.

  • @jagseersingh8084
    @jagseersingh8084 10 месяцев назад +28

    ਗੁਰੂ ਸਾਹਿਬ ਦੀ ਖੁਸ਼ੀ ਹੋਈ ਐ ਵੀਰ ਤੇ ਦਾੜੀ ਰੱਖ ਲਈ ਐ।
    ਜਗਸੀਰ ਸਿੰਘ ਪੰਚ ਪਿੰਡ ਜੀਦਾ ਜ਼ਿਲਾ ਬਠਿੰਡਾ

  • @Mcoinlike
    @Mcoinlike 10 месяцев назад +7

    ਵਾਹ ਵਾਹ ਗੁਰੂ ਗੋਬਿੰਦ ਸਿੰਘ ਆਪੇ ਗੁਰੂ ਚੇਲਾ ਸਤਿਨਾਮ ਸ੍ਰੀ ਵਾਹਿਗੁਰੂ ਜੀ

  • @JaswantSingh-gb3kx
    @JaswantSingh-gb3kx 6 месяцев назад +2

    ਬਹੁਤ ਵਧੀਆ ਲਗਾ ਤੁਹਾਡਾ ਇਹ ਪ੍ਰੋਗਰਾਮ ਦੇਖਕੇ

  • @gurcharansinghgill8093
    @gurcharansinghgill8093 8 месяцев назад +1

    ਵਾਹਿਗੁਰੂ ਜੀ ।। ਅਬੂ ਉਲਤਰਾਨੀ ਜੋ ਕਿ ਅਪਣੇ ਆਪ ਨੂੰ ਔਰੰਗਜ਼ੇਬ ਦਾ ਜਸੂਸ ਦਸਦਾ ਹੈ ਜੀ ।। ਏਹ ਗਲ ਅਗੇ ਵੀ ਭੁਚੋ ਕਲਾ ਵਾਲੇ ਮਹਾਂਪੁਰਸ਼ਾਂ ਨੇ ਦਸੀ ਸੀ ਅਤੇ ਇਹ ਕਿਹਾ ਗਿਆ ਸੀ ਕਿ ਇਹ ਜੋ ਰਿਪੋਟ ਔਰੰਗਜ਼ੇਬ ਨੂੰ ਭੈਜੀ ਸੀ ਓਹ ਸਾਰੇ ਕਾਗਜ ਯਿ ਰਿਪੋਰਟ ਹੁਣ ਵੀ ਅਲੀਗੜ ਮੁਸਲਮ ਯੁਨੀਵਰਸਿਟੀ ਵਿੱਚ ਮਜੂਦ ਹੈ ਪਰ ਓਹ ਲੋਕ ਉਸ ਦੀ ਫੋਟੋ ਕਾਪੀ ਕਰਨ ਦਿੰਦੇ ਹੈ ਜੀ ।ਬਾਕੀ ਤੁਹਾਡਾ ਬਹੁਤ ਹੀ ਧੰਨਵਾਦ ਜੀ ।।

    • @naviii949
      @naviii949 8 месяцев назад

      Ki naam hai ohna da,, ਜਿੰਨਾ ਨੇ ਇਹ ਗੱਲ ਦੱਸੀ ਹੈ ਜੀ ?

  • @hardevshergill6342
    @hardevshergill6342 10 месяцев назад +4

    ਸਾਹਿਬ ਏ ਕਮਾਲ ਗੁਰੂ ਗੋਬਿੰਦ ਸਿੰਘ ਜੀ ਸਮਰੱਥ ਗੁਰੂ ਸਨ I ਐਸਾ ਗੁਰੁ ਵਡਭਾਗੀ ਪਾਇਆ 🙏🌹🌹🙏

  • @karanveerkaranveer1434
    @karanveerkaranveer1434 10 месяцев назад +4

    ਬਾਈ ਜੀ ਮੈਂ ਨਵਾਂ ਸ਼ਹਿਰ ਤੋਂ ਹਾਂ ਤੁਸੀਂ ਬਹੁਤ ਵਧੀਆ ਸਿੱਖ ਇਤਿਹਾਸ ਬਾਰੇ ਜਾਣਕਾਰੀ ਦਿੰਦੇ ਹੋ ਸਾਨੂੰ ਬੈਠੇ ਬਿਠਾਇਆ ਤੁਹਾਡੇ ਚੈਨਲ ਪੰਜਾਬ ਸਿਆ ਤੋ ਸਾਨੂੰ ਚੰਗੀ ਸੇਧ ਮਿਲ ਰਹੀ ਹੈ ਤੁਸੀਂ ਤੇ ਤੁਹਾਡਾ ਚੈਨਲ ਹਮੇਸ਼ਾਂ ਚੜ੍ਹਦੀ ਕਲਾ ਚ ਰਹੇ ਪਰ ਚੰਗੀ ਚੰਗੀ ਤਰ੍ਹਾਂ ਘੋਖ ਕੇ vdo ਅਪਲੋਡ ਕਰੇ ਆ ਕਰੋ ਕਿਤੇ ਇਹ ਨਾਂ ਹੋਵੇ ਕੱਲ ਨੂੰ ਕਿਸੇ ਇੰਟਰਵਿਊ ਚ ਤੁਸੀਂ ਗਲਤ ਸਾਬਤ ਹੋਵੋ ਮੇਰੀ ਗੱਲ ਦਾ ਗੁੱਸਾ ਨਾ ਕਰਨਾ ਇੱਕ ਸੁਝਾਅ ਦੇ ਰਿਹਾ ਹਾਂ ਧੰਨਵਾਦ

  • @rj12370
    @rj12370 10 месяцев назад +5

    ਹਮੂ ਗੁਰੂ ਗੋਬਿੰਦ ਸਿੰਘ ਹਮੂ ਨਾਨਕ ਅਸਤ । ਮਧਸੂਦਨ ਮਾਧੋ ਮੁਰਾਰ ਬਹੋ ਰੰਗੀ ਖੇਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰੁ ਚੇਲਾ।

  • @amriksingh-lj2pk
    @amriksingh-lj2pk 8 месяцев назад +2

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ।
    ਅਮਰੀਕ ਸਿੰਘ ਖਰੜ, ਮੋਹਾਲੀ, ਪੰਜਾਬ ਤੋਂ।

  • @GurjantSingh-il5qq
    @GurjantSingh-il5qq 3 месяца назад +1

    ਫ਼ਤਹਿਗੜ੍ਹ ਸਾਹਿਬ ਤੋਂ ਜੀ ਬਹੁਤ ਵਧੀਆ ਦੱਸਿਆ ਗਿਆ ਹੈ ਜੀ

  • @babbusaini5781
    @babbusaini5781 10 месяцев назад +23

    ਸਾਡੇ ਵੀ ਕੌਈ ਚੰਗੇ ਕਰਮ ਨੇ, ਕਿ ਸਾਡਾ ਜਨਮ ਓਸ ਵੇਲੇ ਹੋਇਆ ਜਿਸ ਵੇਲੇ ਤੁਸੀਂ ਰੱਬ ਵੱਲੋਂ ਸੱਚਾਈ ਸਾਮ੍ਹਣੇ ਲਿਆਉਣ ਲਈ ਭੇਜੇ ਗਏ।

  • @JaswinderSaini-g5v
    @JaswinderSaini-g5v 10 месяцев назад +4

    ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
    ਵਾਹਿਗੁਰੂ ਜੀ ਜਿਹੜਾ ਕੰਮ ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਨੇ ਪਰਦੇ ਵਿੱਚ ਕਰਿਆ ਏ ਤਾ ਅਸੀ ਕੌਣ ਹੁੰਦੇ ਆ ਪਰਦਾ ਚੁੱਕਣ ਵਾਲੇ।ਪਰਦੇ ਪਿੱਛੇ ਕੀ ਹੋਇਆ ਕੀ ਨਹੀ ਹੋਇਆ ਆ ਤਾ ਗੁਰੂ ਜੀ ਆਪ ਜਾਨਣ ਜਾ ਵਾਹਿਗੁਰੂ ਅਕਾਲ ਪੁਰਖ ਜਾਣੇ।ਪਰਦੇ ਨੂੰ ਪਰਦਾ ਹੀ ਰਹਿਣ ਦਿਓ।

  • @raviwarring764
    @raviwarring764 10 месяцев назад +6

    ਵਾਹਿਗੁਰੂ ਜੀ ।। ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ।।