मैं जयपुर से हूँ, हिन्दू हूँ, आपकी विडियो रेगुलरली देखता हूँ, आप सिख इतिहास आम जनता तक पहुंचा रहे हो, बहुत ही नेक काम कर रहे हो, आपकी विडियो को देख कर पता चला कि श्री गुरु गोविन्द सिंह जी के त्याग और बलिदान की बदौलत उस टाइम काफी हिन्दू सुरक्षित रह पाए | हिन्दुओ की सुरक्षा के बदले में लाखों लोगों ने कुर्बानियां दी थी, मगर हमारा दुर्भाग्य ये है कि हम इतना गौरवशाली इतिहास जानते तक नहीं | सभी दसों गुरु साहिबानों के श्री चरणों में मुझे जैसे तुच्छ प्राणी का कोटि कोटि प्रणाम...... मैं नहीं जानता कि सिख पंथ में किसी महापुरुष को इस तरह से प्रणाम करना जायज है या नहीं, बट मैंने तो अपनी आस्था प्रकट की है | शायद महापुरुष को प्रणाम करना मूर्ति पूजा का हिस्सा माना जाता होगा | खैर, दिल की गहराईयों से उनको बारम्बार प्रणाम |
मैं चेन्नई से लिख रहा हूं। आप का पढ़ा पत्र सुन कर रोंगटे खड़े हो गए। धर्म की शक्ति और सत्य की शक्ति प्रत्येक शब्द में सुनाई और दिखाई देती है। गोविंद सिंह जी जैसे योद्धा न होते तो आज हम सब मुसल्मान होते। भारत गुरु जी का कृतज्ञ है।
ਜੈਕਾਰਾ ਬੁਲਾਵੇ ਨਿਹਾਲ ਹੋ ਜਾਵੇ ਗੁਰੂ ਗੋਬਿੰਦ ਸਿੰਘ ਜੀ ਦੇ ਪਾਵਨ ਪਵਿੱਤਰ ਚਰਨਾਂ ਨੂੰ ਭਾਵੇ ਸਤਿ ਸ੍ਰੀ ਆਕਾਲ
ਇਹ ਸਾਰਾ ਸਿੱਖ ਇਤਿਹਾਸ ਦੀਆਂ ਘਟਨਾਵਾਂ ਨੂੰ ਸਿਲਸਿਲੇਵਾਰ ਪੰਜਾਬ ਸਕੂਲ ਸਿੱਖਿਆ ਬੋਰਡ ਤੇ ਯੂਨੀਵਰਸਿਟੀਆਂ ਦੇ ਸਿਲੇਬਸ ਵਿੱਚ ਵੀ ਹੋਣਾ ਚਾਹੀਦਾ ਹੈ।।।
Sikh history new subject add hona chaida aa . Punjab de schoola ch
ਕਿਉ ਵੀਰ ਜੀ ??
@@RoadSafety855 ਕਿਉ ਕਿ ਵੀਰੇ ਸਾਡਾ ਇਤਹਾਸ ਬਹੁਤ ਕੁਰਬਾਨੀਆ ਨਾਲ ਤੇ ਸਾਕੇ ਨਾਲ ਜੁੜਿਆ ਹੋਇਆ ਆ। ਅਸੀ ਖੁਦ ਵੀ ਆਪਣੇ ਇਤਹਾਸ ਬਾਰੇ ਬਹੁਤਾ ਨਹੀਂ ਜਾਣਦੇ ।
ਵਡਮੁੱਲੀ ਜਾਣਕਾਰੀ ਹੈ ਭਾਈ ਸਾਹਿਬ।
100%ਗ਼ਲਤ ਇਤਿਹਾਸ ਪੜਾਇਆ ਗਿਆ ਪੰਜਾਬੀਆਂ ਨੂੰ। ਦਸਵੀਂ ਤੱਕ ਬੱਸ ਮੁਗ਼ਲ ਹਕੂਮਤ ਹੀ ਪੜਾਈ ਗਈ। ਬਹੁਤੇ ਲੋਕਾਂ ਨੂੰ ਮੁਗ਼ਲ ਰਾਜਿਆਂ ਦੇ ਨਾਮ ਤੇ ਜੰਗਾਂ ਯਾਦ ਹੋਣੈ ਪਰ ਪੰਜਾਬ ਦਾ ਅਸਲੀ ਜੁਝਾਰੂ ਇਤਿਹਾਸ ਜੋ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੋਂ ਸ਼ੁਰੂ ਹੋਇਆ ਦੇ ਵਾਰੇ ਬਹੁਤ ਘੱਟ ਜਾਣਕਾਰੀ ਹੈ। ਤੁਹਾਡੇ ਇਸ ਉਪਰਾਲੇ ਲਈ ਤੁਹਾਨੂੰ ਮੁਬਾਰਕਬਾਦ
ਬਹੁਤ ਸੁੰਦਰ ਪੇਸ਼ਕਸ਼। ਤੁਹਾਡੀਆਂ ਸਬ ਖੋਜ ਕਾਰਜਾਂ ਨੂੰ ਬਹੁਤ 2 ਨਮਸਕਾਰ। ਆਪ ਜੀ ਇਨ੍ਹਾਂ ਖੋਜਾਂ ਨੂੰ ਜਾਰੀ ਰੱਖਣਾ ਜੀ। ਵਾਹਿਗੁਰੂ ਜੀ ਆਪ ਨੂੰ ਸਦੈਵ ਚੜ੍ਹਦੀ ਕਲਾ ਵਿਚ ਰੱਖਣ।
ਚੰਗੀ ਸੋਚ ਆ ਬਾਈ ਜੀ
Good job
Bilkul sahi kiha ji 🙏 waheguru ji 🙏
ਦੂਸਰਿਆਂ ਬਾਰੇ ਤਾਂ ਮੈਂ ਕੁਝ ਨਹੀਂ ਕਹਿ ਸਕਦਾ ਪਰ ਘੱਟੋ ਘੱਟ ਆਪਣੇ ਬਾਰੇ ਕਹਿ ਸਕਦਾ ਕਿ 75 ਸਾਲ ਦਾ ਹੋ ਚੁੱਕੇ ਜਾਣ ਜੇ ਬਾਵਜੂਦ ਵੀ ਮੈਨੂੰ ਇਸ ਖਤ ਬਾਰੇ ਕੋਈ ਪਤਾ ਨਹੀਂ ਸੀ। ਜਿਨਾਂ ਨੂੰ ਵੀ ਮੈਂ ਇਹ ਵੀਡੀਓ ਅੱਗੇ ਭੇਜੀ ਉਹਨਾਂ ਚੋਂ ਵੀ ਕਿਸੇ ਨੂੰ ਇਸ ਖਤ ਬਾਰੇ ਪਤਾ ਨਹੀਂ ਸੀ। ਤੁਹਾਡੇ ਵੱਲੋਂ ਇਸ ਖਤ ਨੂੰ ਆਮ ਲੋਕਾਂ ਤੱਕ ਪਹੁੰਚਾਏ ਜਾਣ ਦਾ ਉਪਰਾਲਾ ਕੀਤੀ ਜਾਣ ਲਈ ਬਹੁਤ ਬਹੁਤ ਧੰਨਵਾਦ।
ਬਾਈ ਜੀ ਵੀਡਿਓ ਬਹੁਤ ਵਧੀਆ ਹੈ ਬਤੌਰ ਅਦਾਕਾਰ ਸਰਦਾਰ ਜੀ ਤੁਸੀ ਸਮਜਯਾ ਅੱਜ ਪਹਿਲੀ ਬਾਰ ਪਤਾ ਲੱਗਿਆ। ਖਤ ਵਾਰੇ ਧੰਨਵਾਦ
ਬਿਲਕੁਲ ਜੀ
ਬਿਲਕੁਲ ਸਹੀ ਕਿਹਾ ਵੀਰ ਜੀ
Waheguru.ji.
ਮੈਨੂੰ ਵੀ ਨਹੀਂ ਪੱਤਾ ਸੀ।
ਗੁਰੂ ਗੋਬਿੰਦ ਸਿੰਘ ਜੀ ਦੇ ਇਸ ਖਤ ਦੀਆ ਕਾਪੀਆ ਕਰਵਾਇਆ ਜਾਣ,,,ਹਰ ਗਲੀ ਹਰ ਸਹਿਰ ਵਿਚ ਪਹੁੰਚਾਉਣ ਦੀ ਕਿਰਪਾ ਕੀਤੀ ਜਾਵੇ,,,,ਬੇੜਾ ਬੈਠ ਗਿਆ ਸੁਰਮਣੀ ਕਮੇਟੀ ਦੇ ਵਰਕਰਾ ਦਾ,,ਜੋ ਇਸ ਖਤ,,ਨੂੰ ਦਬਾਅ ਕੇ ਰੱਖਿਆ 😢😢😢😢😢😢ਏਹ ਅੰਥਰੂ ਮੇਰੇ ਗੁਰੂ ਦੀ ਬੜਕ ਲਈ ਨੇ,,,ਬਾਈ ਖੁਨ ਸੱਚੀਉ ਖੋਲਦਾ,,,,ਪਰ ਪਹਿਲਾ ਵਡਾਂਗਾ ਉਹਨਾ ਦਾ ਕਰੀਏ ਜੋ ਪੈਸੇ ਦੇ ਲਾਲਚ ਵਿੱਚ ਇਤਿਹਾਸ ਦਬਾਅ ਰਹੇ ਨੇ,,❤
ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਕਿਰਪਾ ਨਾਲ ਤੁਸੀਂ ਸਿੱਖ ਕੌਮ ਦੀ ਹੋਰ ਸੇਵਾ ਕਰਦੇ ਰਹੋ ਗੁਰੂ ਸਾਹਿਬ ਲੰਮੀਂ ਸੇਵਾ ਲੈਣ
ਵੀਰ ਜੀ ਤੁਹਾਨੂੰ ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਤੇ ਤੁਹਾਡੇ ਕੋਲੋਂ ਲੰਮੇ ਸਮੇਂ ਤੱਕ ਇਹ ਸੇਵਾ ਲੈਣ। ਮੇਰੇ ਵੱਲੋਂ ਤੁਹਾਡੇ ਰੋਮ ਰੋਮ ਦਾ ਸ਼ੁਕਰਾਨਾ ਜੀ।
ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ
ਗੁਰੂ ਜੀ ਦੀ ਕਿ੍ਪਾ ਨਾਲ ਸਿੱਖ ਕੌਮ ਦੀ ਇਸ ਤਰੀਕੇ ਨਾਲ ਬਹੁਤ ਵਧੀਆ ਸੇਵਾਵਾਂ ਨਿਭਾ ਰਹੇ ਹੋ, ਗੁਰੂ ਗੋਬਿੰਦ ਸਿੰਘ ਜੀ ਆਪ ਜੀ ਨਾਲ ਹਨ
ਧੰਨਵਾਦ ਕਰਦਾ ਹਾਂ ਸਾਰਿਆਂ ਦਾ ਜੋ ਮੇਰੀ ਸੋਚ ਨਾਲ ਸਹਿਮਤ ਹਨ
ਸਰਦਾਰ ਸਾਹਬ ਤੁਹਾਡੀ ਪੇਸ਼ਕਾਰੀ ਬਹੁਤ ਜ਼ਬਰਦਸਤ ਹੁੰਦੀ ਹੈ ! ਕੌਮ ਵਲੋਂ ਤੁਹਾਡਾ ਜਿੰਨਾਂ ਧੰਨਵਾਦ ਕੀਤਾ ਜਾਵੇ ਥੋਹੜਾ ਹੈ !!
ਇਤਹਾਸ ਖੋਜ ਦੀ ਇਹ ਸੇਵਾ ਨਿਰੰਤਰ ਚਲਦੀ ਰਹੇ ਜਵਾਨਾ !
ਵਲੋਂ-ਤਰਲੋਚਨ ਸਿੰਘ ਦੁਪਾਲ ਪੁਰ
ਸਾਬਕਾ ਮੈਂਬਰ ਸ਼੍ਰੋਮਣੀ ਕਮੇਟੀ
ਅੱਜ ਦੀਆਂ ਸਰਕਾਰਾਂ ਔਰੰਗਜ਼ੇਬ ਨਾਲੋਂ ਵੀ ਕਈ ਗੁਣਾਂ ਵੱਧ ਖਤਰਨਾਕ ਹਨ। ਸਾਨੂੰ ਬਹੁਤ ਹੀ ਜਿਆਦਾ ਸਾਵਧਾਨ ਰਹਿਣਾ ਚਾਹੀਦਾ ਹੈ। ਤੁਹਾਡਾ ਬਹੁਤ ਬਹੁਤ ਧੰਨਵਾਦ ਜੀ🙏🙏🙏🙏🙏
Bilkul ji shi keha
ਸਹੀ ਗੱਲ ਹੈ ਜੀ ਅੱਜ ਦੋਗਲੀ ਲੜਾਈ ਆ ਧੋਖੇ ਦੀਆਂ ਉੱਦੋਂ ਸ਼ਰੇਆਮ ਲੜਾਈ ਹੁੰਦੀ ਸੀ
ਬਿਲਕੁਲ ਵੀਰ ਜੀ ਸਬ ਤੋਹ ਵੱਡਾ ਘਾਟਾ ਜਿਹੜਾ ਅਸਲ ਨਿਸ਼ਾਨੀਆ ਸਾਡੇ ਕੋਲ ਨਹੀਂ ਸਨ ਠੰਡਾ ਬੁਰਜ ਤੇ ਚਮਕੌਰ ਦੀ ਗੜੀ ਤੇ ਅਨੰਦਪੁਰ ਦਾ ਕਿਲ੍ਹਾ ਜੇ ਓਸੇ ਤ੍ਰਾਹ ਸਾਡੇ ਕੋਲ ਹੁੰਦਾ ਤਾ ਗੁਰੂ ਜੀ ਦਾ ਪਰਿਵਰ ਸਾਡੇ ਅੱਖਾ ਸਾਮਣੇ ਹੋਣਾ ਸੀ ਤੇ ਅਸੀ ਓਸ ਸਮੇ ਚ ਚਲੇ ਜਾਣਾ ਸੀ ਪਰ ਬੜੇ ਦੁੱਖ ਦੀ ਗੱਲ ਸਾਡੇ ਪਰਬੰਧਕਾ ਨੇ ਸਾਡੇ ਕੋਲੋ ਅਸਲ ਵਿਰਾਸਤ ਸਾਡੇ ਕੋਲੋ ਖੋਹ ਲਈ ਸਾਂਭ ਕਰਦੇ ਤਾ ਸਾਨੂ ਵੀ ਗੁਰੂ ਦੇ ਦਰਸ਼ਨ ਹੋ ਜਾਂਦੇ 😢😢😢😢😢
मैं जयपुर से हूँ, हिन्दू हूँ, आपकी विडियो रेगुलरली देखता हूँ, आप सिख इतिहास आम जनता तक पहुंचा रहे हो, बहुत ही नेक काम कर रहे हो, आपकी विडियो को देख कर पता चला कि श्री गुरु गोविन्द सिंह जी के त्याग और बलिदान की बदौलत उस टाइम काफी हिन्दू सुरक्षित रह पाए | हिन्दुओ की सुरक्षा के बदले में लाखों लोगों ने कुर्बानियां दी थी, मगर हमारा दुर्भाग्य ये है कि हम इतना गौरवशाली इतिहास जानते तक नहीं | सभी दसों गुरु साहिबानों के श्री चरणों में मुझे जैसे तुच्छ प्राणी का कोटि कोटि प्रणाम...... मैं नहीं जानता कि सिख पंथ में किसी महापुरुष को इस तरह से प्रणाम करना जायज है या नहीं, बट मैंने तो अपनी आस्था प्रकट की है | शायद महापुरुष को प्रणाम करना मूर्ति पूजा का हिस्सा माना जाता होगा | खैर, दिल की गहराईयों से उनको बारम्बार प्रणाम |
🙏🙏🙏
@@NarenderKumar-t9o 🙏🙏🙏🙏
ਜੈਕਾਰਾ ਗਜਾਵੇ ਨਿਹਾਲ ਹੋ ਜਾਵੇ ਸਰਬੰਸ ਦਾਨੀ ਦਸ਼ਮੇਸ਼ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਚਰਨਾਂ ਨੂੰ ਭਾਵੇ,,,,
ਸਤਿ ਸ੍ਰੀ ਅਕਾਲ 🙏🙏🙏
Waheguru ji sat sri akaal ji 🙏
ਸਤਿ ਸ੍ਰੀ ਅਕਾਲ ❤❤❤
Mmmmmmmmmmmmmmmmmmmmmmm.mmmmmmmmmmmm
❤ ਵਾਹੇ ਗੁਰੂ ਜੀ
Sat shri akal aa. ❤❤❤
ਇਸ ਖਤ ਦਾ ਨਾ ਫਤਹਿਨਾਮਾ ਹੈ ਜਿਹੜਾ ਜਫ਼ਰਨਾਮੇ ਤੋ ਪਹਿਲਾ ਲਿਖਿਆ ਗਿਆ.
ਪਰ ਸਾਡੀ ਬਦਕਿਸਮਤੀ ਹੈ ਕੇ ਸਾਨੂੰ ਿੲਹ ਪੂਰਾ ਨਹੀ ਮਿਲਦਾ ਕੁਝ ਕੁ ਸੇਅਰ ਮਿਲਦੇ ਹਨ
Waheguruji
ੲਸ ਵੀਰ ਦਾ ਧੰਨਵਾਦ
ਪਰ ਇਹ ਨਹੀਂ ਕਿ ਕਿਸੇ ਨੂੰ ਪਤਾ ਨਹੀਂ ਸੀ ਇਸ ਵਾਰੇ ਇਸ ਵੀਰ ਨੇ ਦੱਸਿਆ ਪਰ ਇਸ ਵੀਰ ਨੂੰ ਪਤਾ ਹੀ ਹੁਣ ਲੱਗਿਆ
ਜ਼ਫ਼ਰਨਾਮਾ ਪਿਆਰਾ ਸਿੰਘ ਪਦਮ ਪੜ੍ਹੋ ਜੀ । ਸਿਰਲੇਖ ਜੰਗਨਾਮਾ ਹੈ।
ਗੁਰੂ ਗੋਬੰਦ ਸਿੰਘ ਜੀ ਨੇ ਕਦੇ ਵੀ ਕੋਈ ਵੀ ਜੰਗ
ਬਦਲਾ ਲੈਣ ਦੇ ਇਰਾਦੇ ਨਾਲ ਨਹੀਂ ਲੜੀ ਸੀ
ਉਹਨਾਂ ਨੇ ਹਰ ਇੱਕ ਜੰਗ ਜਬਰ ਜੁਲਮ ਦੇ ਖਿਲਾਫ ਅਤੇ ਇਨਸਾਨੀਅਤ ਦੀ ਖਾਤਿਰ ਲੜੀਆਂ ਸਨ ❤❤
ਇਹ ਵੀਰ ਜੀ ਵੀ ਇਹੀ ਦੱਸ ਰਹੇ ਨੇ
WAHEGURU JI
ਬਿਖੜੇ ਵਕਤ ਇਹ ਪੱਤਰ ਕਿਸ ਤਰੀਕੇ ਨਾਲ ਭਿਜਵਾਇਆ।ਇਹ ਵੀ ਅਨਾਉਖੀ ਘੜੀ ਸੀ।
मैं चेन्नई से लिख रहा हूं।
आप का पढ़ा पत्र सुन कर रोंगटे खड़े हो गए। धर्म की शक्ति और सत्य की शक्ति प्रत्येक शब्द में सुनाई और दिखाई देती है। गोविंद सिंह जी जैसे योद्धा न होते तो आज हम सब मुसल्मान होते। भारत गुरु जी का कृतज्ञ है।
ਬਹੁਤ ਵਧੀਆ ਵਿਚਾਰ ਵੀਰ ਜੀ ਜੰਗ ਨਾਮਾ ਖਤ ਬਾਰੇ ਸਾਨੂੰ ਨਹੀਂ ਪਤਾ ਸੀ ਸੁਣ ਕੇ ਬਹੁਤ ਵਧੀਆ ਲੱਗਾ ਧੰਨ ਗੁਰੂ ਗੋਬਿੰਦ ਸਿੰਘ ਜੀ ਚੜਦੀ ਕਲਾ ਬਖਸ਼ਣ
ਧੰਨ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਤ ਵਾਰ ਕੇ ਕਹਿੰਦਾ ਭਾਣਾ ਮੀਠਾ ਲਾਗੇ ਤੇਰਾ ਸਰਬੰਸਦਾਨੀਆ ਵੇ ਤੇਰਾ ਕੌਣ ਦੇਊਗਾ ਦੇਣਾ
ਪੂਰੇ ਗੁਰੂ ਨੂੰ ਕੋਈ ਛਲ ਨਹੀਂ ਸਕਦਾ। ਪੂਰੇ ਗੁਰੂ ਨੂੰ ਕੋਈ ਧੋਖਾ ਨਹੀਂ ਦੇ ਸਕਦਾ, ਪਤਾ ਉਹਨਾਂ ਨੂੰ ਸੀ, ਪਰ ਅਕਾਲ ਪੁਰਖ ਦੇ ਭਾਣੇ ਚ ਰਹਿਣਾ ਹੁੰਦਾ।
ਬਹੁਤ ਬਹੁਤ ਧੰਨਵਾਦ ਵੀਰ ਜੀ ਗੁਰੂ ਸਾਹਿਬ ji ਬਾਰੇ ਐਨੀ ਅਹਿਮ ਜਾਣਕਾਰੀ
ਆਪ ਜੀ ਸਿੱਖ ਕੌਮ ਦੀ ਝੋਲੀ ਪਾ ਰਹੇ ਹੋ,ਵਾਹਿਗੁਰੂ ਜੀ ਆਪ ਜੀ ਨੂੰ ਹਮੇਸ਼ਾਂ ਚੜਦੀ ਕਲਾ ਵਿੱਚ ਰੱਖਣ ਜੀ,ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ.....
ਬਹੁਤ ਹੀ ਵਧੀਆ ਉਪਰਾਲਾ ਭਾਈ ਸਾਹਿਬ ਜੀ। ਨਗਰ ਤਖਤਪੁਰਾ ਸਾਹਿਬ।
ਖਿਦਰਾਣੇ ਦੀ ਢਾਬ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦਾ ਪੁਰਾਣਾ ਨਾਮ ਆ ਸਾਡਾ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਆ ਸਤਿਨਾਮ ਸ਼੍ਰੀ ਵਾਹਿਗੁਰੂ ਜੀ
ਇਹ ਸਿੱਖ-ਇਤਿਹਾਸ ਦਾ ਖਜਾਨਾ ਤੁਸੀਂ ਆਪਣੇ ਕੋਲ ਸੰਭਾਲਕੇ ਰੱਖਿਓ ਜੀ, ਬਹੁਤ ਸਾਰੇ ਸਿੱਖਾਂ ਤੋਂ ਸ਼੍ਰੋਮਣੀ ਕਮੇਟੀ ਵਾਲੇ ਲੈ ਗਏ, ਬਾਅਦ 'ਚ ਉਸ ਬਾਰੇ ਕੁੱਝ ਪਤਾ ਨਹੀ ਚੱਲਿਆ ਕਿ ਉਹ ਬੰਦੇ ਕਿੱਥੇ ਗਏ, ਕਿਉਕਿ ਸ਼੍ਰੋਮਣੀ ਕਮੇਟੀ ਵਾਲੇ ਕਹਿ ਰਹੇ ਨੇ ਕਿ ਅਸੀਂ ਕਿਸੇ ਨੂੰ ਨਹੀਂ ਭੇਜਿਆ
ਬਹੁਤ ਚੰਗੀ ਜਾਣਕਾਰੀ ਦਿੱਤੀ ਤੁਸੀਂ ਸ਼ੋਸ਼ਲ ਮੀਡੀਆ ਤੇ ਇਹ ਲਿਖਤ ਸਾਂਬ ਕਿ ਰਖਣੀ ਚਾਹੀਦੀ ਹੈ ਕਿਤਾਬਾ ਵਿੱਚ ਜੀ ਇਹ ਉਪਰਾਲਾ ਸ਼ੁਰੂ ਕੀਤਾ ਜਾਣਾ ਚਾਹੀਦਾ ਹੈ
ਪਿਰਥੀਪਾਲ ਸਿੰਘ ਵਰਿਆਣਾ ਫਰਾਂਸ ਤੋਂ ਕਲਗੀਧਰ ਪਾਤਸ਼ਾਹ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ 🙏
Waheguru ji mehar karn
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਜਿਲਾ ਮਾਨਸਾ ਪਿੰਡ ਫਤਿਹਪੁਰ
Jethuke, district bathinda
ਧੰਨ ਧੰਨ ਆ ਜੀ ਮੇਰਾ ਸਿੱਖ ਇਤਿਹਾਸ 🙏💯⚔️,, ਵਾਹਿਗੁਰੂ ਜੀ ਮਿਹਰ ਕਰੇ ਵੀਰ ਜੀ 🙏
ਖਾਲਸਾ ਜੀਓ ਅਸੀਂ ਹਰਿਆਣੇ ਤੋਂ,ਜਿਲ੍ਹਾ ਪੰਚਕੂਲਾ ਅਤੇ ਪਿੰਡ ਕਰਨਪੁਰ ਹੈ ਜੀ❤❤❤❤❤ ਬੋਹੁਤ ਸੋਹਣੀ ਇਤਹਾਸ ਦੀ ਜਾਣਕਾਰੀ ਦੇਂਦੇ ਹੋ ਜੀ ਆਪ
ਕਿੰਨਾ ਮਾਨ,ਯਕੀਨ, ਫਕਰ,ਉਮੀਦਾਂ ਸਨ । ਆਪਣੇ ਖਾਲਸੇ ਤੋਂ ਦਸਮੇਸ਼ ਪਿਤਾ ਜੀ ਨੂੰ । ਪਰ ਬੇਹਦ ਅਫਸੋਸ ਦੀ ਗੱਲ ਆ ਇਹ ਪੁਰੀਆ ਤੇ ਕੀ ਕਰਨੀਆ ਸੀ ਅਜ ਕਲ ਦੀ ਕੋਮ ਕਿਸੇ ਗਲ ਤੇ ਪੁਰੀ ਨਹੀਂ ਹੁੰਦੀ ਆਪਣੀ ਆ ਸਕਲਾ ਵਿਗਾੜ ਲਈਆਂ ਬਾਣੀ ਤੇ ਬਾਣੇ ਤੋ ਵੀ ਮੁਨਕਰ ਹੋ ਗਈ ਇਹ ਕੋਮ ।
😭😭😭😭😭😭😭😭
So sad
ਸਹੀ ਕਿਹਾ ਤੁਸਾਂ
ਸਹੀ ਕਿਹਾ ਜੀ ਤੁਸੀਂ ਬਹੁਤ ਬਹੁਤ ਅਫ਼ਸੋਸ ਅਸੀਂ ਸ਼ੇਰ ਤੋ ਮੁੜ ਕਿ ਭੇਡਾਂ ਬਣ ਗਈਆਂ ਸਾਡੇ ਨੌਜਵਾਨ ਗੁਰੂਘਰ ਜਾਂਦੇ ਨੇ ਨੱਤੀਆਂ ਕੰਨਾਂ ਚ ਪਾ ਕਿ ਬਾਹਾਂ , ਗਲ਼ ਤੇ ਟੈਟੂ ਹੀ ਟੈਟੂ ਓ ਮਰਜੋ ਕੁੱਝ ਖਾ ਕਿ ਸਾਲਿਓ
"ਗੁਰੂ ਗੋਬਿੰਦ ਸਿੰਘ ਜੀ" ਦੇ ਹੱਥੀ ਲਿਖਤ ਖ਼ਤ ਬਾਰੇ ਬਿਸਥਾਰ ਪੂਰਵਕ ਦੱਸਿਆ...ਆਪ ਜੀ ਧੰਨਵਾਦ ਹੈ। 🙏🏻🙏🏻
ਧੰਨ ਧੰਨ ਦਸ਼ਮੇਸ਼ ਪਿਤਾ ਕਲਗੀਧਰ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ 🙏
ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ॥🙏॥
Satnam ji waheguru ji satnam ji waheguru ji
ਬਹੁਤ ਸੋਹਣੀ ਜਾਣਕਾਰੀ ਤੇ ਵੀਰ ਜੀ ਪਰਮਾਤਮਾ ਤੁਹਾਨੂੰ ਤੰਦਰੁਸਤੀ ਬਖ਼ਸ਼ੇ
ਆਪਜੀ ਦਾ ਸ਼ੁਕਰੀਆ ਇਤਿਹਾਸ ਦੀ ਡੂੰਘੀ ਖੋਜ ਕਰਨ ਲਈ 🙏
ਇਹ ਚੈਨਲ ਵੇਖਣ ਵਾਲੇ ਸਾਰਿਆਂ ਗੁਰੂ ਪ੍ਰੇਮ ਸਿੱਖ ਸੱਜਣਾਂ ਨੂੰ ਮੇਰੇ ਪ੍ਰੇਮ ਭਰੀ ਪਿਆਰ ਭਰੀ ਸਤਿ ਸ੍ਰੀ ਅਕਾਲ ਮੈਂ ਗਾਜਿਆਬਾਦ ਉੱਤਰ ਪ੍ਰਦੇਸ਼ ਤੋਂ ਇੰਦਰਜੀਤ ਸਿੰਘ
Sat sri akal ji
Sat shri akal
ਸਬ ਤੋ ਵਡੀ ਗੱਲ ਹੈ ਕੇ ਤੁਸੀਂ ਨਾਲ ਨਾਲ ਸਿੱਖੀ ਸਰੂਪ ਚ ਆਏ ਓ ਵੀਰ ,ਵਾਹਿਗੁਰੂ ਜੀ ਕਿਰਪਾ ਕਰਨ 👏👏
ਵਾਹਿਗੁਰੂ ਜੀ ਤੁਹਾਨੂੰ ਚੜਦੀ ਕਲਾ ਵਿਚ ਰਖਣ ਜੀ ਤੁਹਾਡੀ ਬਹੁਤ ਵੱਡੀ ਸੇਵਾ ਹੈ ਕੋਮ ਵਾਸਤੈ
ਬਾਈ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਬਹੁਤ ਵਧੀਆ ਲੱਗਿਆ ਖ਼ਤ ਸੁਣ ਕੇ ਵਾਕਿਆ ਹੀ ਖੂਨ ਉਬਾਲੇ ਖਾਂਦਾ ਹੈ ਤੁਸੀਂ ਇਸੇ ਤਰ੍ਹਾਂ ਇਤਿਹਾਸ ਤੋਂ ਜਾਣੂ ਕਰਵਾਉਂਦੇ ਰਹੋ ਨਵੀਂ ਪੀੜੀ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji🙏🙏🙏🙏🙏🙏🙏🙏🙏🙏🙏
ਧੰਨ ਧੰਨ ਸ੍ਰੀ ਦਸਮੇਸ ਪਿਤਾ ਸਰਬੰਸ ਦਾਨੀ ਸੱਚੇਪਾਤਸਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ❤🙏🏻। ਮਾਲੇਰਕੋਟਲਾ ਤੋ ਦੇਖਦੇ ਸੁਣਦੇ ਹਾ ਪੰਜਾਬ ਸਿਆ ਸਿੱਖੀ ਬਾਰੇ ਜੋ ਜਾਣਕਾਰੀ ਤੁਸੀ ਦੱਸਦੇ ਹੋ ਬਹੁਤ ਵਧੀਆ ਤੇ ਮੰਨ ਨੂੰ ਸੁਣਕੇ ਸਕੂਨ ਮਿਲਦਾ ਮੈ ਬਹੁਤੇ ਬਾਬੇ ਪਰਚਾਰਕ ਨੇ ਜੋ ਕੁਝ ਸੰਤ ਵੀ ਅਖਵਾਉਦੇ ਉਹਨੇ ਕਦੇ ਵੀ ਇਤਿਹਾਸ ਨਹੀ ਪੜਿਆ ਸਾਡੀ ਸੋਮਣੀ ਕਮੇਟੀ ਵੀ ਇਹਨਾਂ ਵੱਲ ਧਿਆਨ ਨਹੀ ਦੇ ਰਹੀ ਵਾਹਿਗੁਰੂ ਜੀ ਆਪ ਨੂੰ ਚੜਦੀ ਕਲਾ ਵਿੱਚ ਰੱਖਣ ਜੀ 🙏🏻
ਬਹੁਤ ਵਧੀਆ ਪੰਜਾਬ ਸਿੰਹਾ ਧੰਨਵਾਦ ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਸਰਬੰਸ ਦਾਨੀ ਦੇ ਇਤਿਹਾਸ ਬਾਰੇ ਜਾਣਕਾਰੀ ਦੇ ਰਿਹਾ ਵਾਹਿਗੁਰੂ ਚੜਦੀ ਕਲਾ ਬਖਸ਼ੇ ਆਪ ਤੇ ਆਪ ਦੇ ਪ੍ਰੀਵਾਰ ਨੂੰ ☬☬☬☬☬
ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਗਈ ਹੈ ਜੀ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਪੰਜਾਬ ਸਿਆਂ ਚੈਨਲ ਦੀਆਂ ਸਾਰੀਆਂ ਵੀਡੀਓਜ਼ ਦੇਖਾਂ ਤੇ ਬੱਚਿਆਂ ਨੂੰ ਵਿਖਾਵਾਂ ਤੇ ਮਿਤਰਾਂ ਨੂੰ ਸ਼ਿਅਰ ਕਰਾਂ ਆਪ ਜੀ ਦਾ ਇਹ ਉਪਰਾਲਾ ਬਹੁਤ ਹੀ ਸ਼ਲਾਘਾਯੋਗ ਹੈ ਜੀ ਪਟਿਆਲੇ ਤੋਂ ਬਲਵੰਤ ਸਿੰਘ ਹੈਪੀ
ਭਾਈ ਸਾਹਿਬ ਆਪ ਜੀ ਦਾ ਕਿਹੜੇ ਸ਼ਬਦਾਂ ਨਾਲ ਧਨੰਵਾਦ ਕਰੀਏ। ਐਸੀ ਸੇਵਾ ਕਰਦੇ ਰਹੋ ਜੀ।
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਾਹਿਬ ਜੀ ਜਿੰਨਾ ਨੂੰ ਰਹਿੰਦੀ ਦੁਨੀਆਂ ਤੱਕ ਯਾਦ ਰੱਖਿਆ ਜਾਵੇਗਾ ਸਜਦਾ ਕਰਕੇ ਅਤੇ ਇਹ ਔਰੰਗਜ਼ੇਬ ਵਰਗਿਆਂ ਨੂੰ ਸਿਰਫ ਗਾਂਲਾ ਤੋ ਬਿਨਾਂ ਹੋਰ ਕੁੱਝ ਵੀ ਨਹੀ
गुरु जी के हौंसले को प्रणाम जिन्होंने हमारे लिए सरबंस दान कर दिया फिर भी गम नहीं किया। "वाहेगुरू"
ਖੋਜ ਭਰਪੂਰ ਬਹੁਤ ਮਹਾਨ ਜਾਣਕਾਰੀ ਸਿਖ ਕੌਮ ਅੱਗੇ ਰੱਖਣ ਲਈ ਆਪਜੀ ਦਾ ਬਹੁਤ, ਬਹੁਤ ਧੰਨਵਾਦ ਵੀਰ ਜੀ। ਦਾਸ ਜਰਮਨੀ ਤੋਂ।
ਬੇਟਾ ਜੀ, ਤੁਹਾਡੀ ਅਣਥੱਕ ਮਿਹਨਤ ਅਤੇ ਦੁਰਲੱਭ ਜਾਣਕਾਰੀ ਤੋਂ ਸਦਕੇ ਜਾਵਾਂ। ਸਿੰਘ ਅਖਵਾਉਣ ਵਾਲੇ ਬਹੁਤ ਲੋਕ ਹਨ। ਸਾਡੇ ਪੰਥ ਦੇ ਨਾਂ ਤੇ ਕਿਨੀਆਂ ਸੰਸਥਾ ਹਨ ਪਰ ਕਿਸੇ ਦਾ ਭੀ ਆਪਣੀ ਕੌਮ ਪ੍ਰਤੀ ਜਾਗਰੂਕ ਕਰਨ ਲਈ ਕੋਈ ਰੁਚੀ ਨਹੀਂ। ਗੁਰੂਆਂ ਦੇ ਕੀਤੇ ਸੰਘਰਸ਼, ਪਰੳਪਕਾਰ ਅਤੇ ਧਰਮ ਯੁੱਧਾ ਦੀ ਖੋਜ ਕਰਨ ਅਤੇ ਲੋਕਾਂ ਪ੍ਰਤੀ ਜਾਗਰੂਕ ਕਰਨ, ਲਈ ਕੋਈ ਭੀ ਧਾਰਮਿਕ ਸਮਾਗਮ ਸ਼੍ਰੋਮਣੀ ਕਮੇਟੀ, ਹੋਰ ਸੰਸਥਾਵਾਂ ਵਲੋਂ ਨਹੀਂ ਕਰਦੇ ਬਸ ਕੁਰਸੀ ਫੋਕੀ ਸ਼ੋਹਰਤ ਲਈ ਸਾਰੇ ਪੱਬਾਂ ਭਾਰ ਹੋਏ ਫਿਰਦੇ ਹਨ । ਸਾਡੀ ਸਿੱਖ ਵਿਰਾਸਤ ਸੱਚ ਅਕਾਲੀ ਨਿਰਭੈ ਅਗੰਮੀ ਨਿਰਪੱਖ ਹੈ।
ਤੁਹਾਨੂੰ ਪ੍ਰਮਾਤਮਾ ਅਥਾਹ ਸ਼ਕਤੀ ਦੇਵੇ ਤਾਂ ਜ਼ੋ ਤੁਸੀਂ ਗੁਰੂ ਮਹਾਰਾਜ ਦੇ ਇਤਿਹਾਸ ਨੂੰ ਸੰਗਤਾਂ ਤੱਕ ਪਹਚਾਉਦੇ ਰਹੋ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਪੰਜਾਬ ਸਿਆਂ ਦੇ ਵੀਰ ਨੂੰ ਦਿਲ ਤੋਂ ਸਲੂਟ ਹੈ। ਇਹ ਕੰਮ ਸਾਡੀਆਂ ਨਾਮਵਰ ਕਮੇਟੀਆਂ ਸਰੋਮਣੀ ਪਰਬੰਧਕ ਕਮੇਟੀ ਤੇ ਦਿੱਲੀ ਸਿੱਖ ਕਮੇਟੀ ਦਾ ਬਣਦਾ ਹੈ ਜੋ ਆਪ ਜੀ ਕਰ ਰਹੇ ਹੋ।
ਪੰਜਾਬ ਦੇ ਜ਼ਿਲ੍ਹਾ ਬਠਿੰਡਾ ਦੇ ਪਿੰਡ ਆਦਮਪੁਰਾ ਤੌ ਬਹੁਤ ਵਧੀਆ ਜਾਣਕਾਰੀ ਧਨਵਾਦ ਜੀ
ਬਹੁਤ ਵਧੀਆ ਸੇਵਾ ਨਿਭਾ ਰਹੇ ਹੋ ਖਾਲਸਾ ਜੀ ਖਾਲਸਾ ਜੀ ਕਿਤਾਬਾਂ ਲਿਖਣੀਆਂ ਸ਼ੁਰੂ ਕਰੋ ਤੁਸੀਂ ਤਾਂ ਜੋ ਆਪਣੇ ਰਹਿੰਦੀ ਦੁਨੀਆਂ ਤੱਕ ਪਤਾ ਲੱਗ ਸਕੇ 🌹🌹🎠🎠🦅🦅⚔️⚔️🚩🏹🏹 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ🙏
ਬਹੁਤ ਵਧੀਆ ਜਾਣਕਾਰੀ ਭਾਈ ਸਾਹਿਬ ਜੀਓ ਸ਼ੁਕਰੀਆ ਆਪ ਜੀ ਦਾ ਕਿਰਪਾ ਕਰਕੇ ਏਹ ਜਾਣਕਾਰੀ ਸੰਭਾਲ ਕੇ ਰੱਖੋ ਅਤੇ ਪੰਥ ਨੂੰ ਸਮਰਪਣ ਕਰਕੇ ਇਤਿਹਾਸਕ ਖੋਜ ਨੂੰ ਪ੍ਰਚਾਰ ਰਹੋ ਧੰਨਵਾਦ ਜੀਓ
ਬਾਦਸ਼ਾਹ ਦਰਵੇਸ਼ ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਸਾਹਿਬ ਜੀ 🙏🙏🙏🙏🙏🙏 ਗੁਰੀ ਸਿੰਘ ਪਟਿਆਲਾ 🙏🙏
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਸ਼੍ਰੀ ਗੂਰੁ ਗੋਬਿੰਦ ਸਿੰਘ ਜੀ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਬਾਈ ਜੀ ਇਹ ਸੱਭ ਇਮਾਰਤਾਂ ਮਾਰ ਸੇਵਾ ਵਾਲਿਆਂ ਬਾਬਿਆਂ ਨੇਂ ਖ਼ਤਮ ਕਰ ਦਿੱਤੇ ਹਨ।। 🙏
ਧੰਨ ਧੰਨ ਸਾਹਿਬ ਏ ਕਮਾਲ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਮੇਹਰਾਂ ਬਖਸ਼ੋ ਜੀ ਸੱਚੇ ਪਾਤਸ਼ਾਹ ਮਹਾਰਾਜ ਮੇਰੇ ਦਸਮੇਸ਼ ਪਿਤਾ ਜੀ ਮਹਾਰਾਜ ਅਕਾਲ ਪੁਰਖ ਮਹਾਰਾਜ
ਬਾਈ ਤੁਸੀ ਕਿਤਾਬਾਂ ਲਿਖਣ ਦੀ ਕੋਸ਼ਿਸ਼ ਕਰਿਓ ਜੀ ਜੇ ਕਰ ਸਕਦੇ ਹੋ ਜਾਂ ਤੁਸੀਂ ਕਿਸੇ ਹੋਰ ਲੇਖਕ ਤੋ ਲਿਖਵਾੳ ਕਿਉਂਕਿ ਬਾਈ ਏਹ ਸੋਸ਼ਲ ਮੀਡੀਆ ਆਉਣ ਆਲੇ ਸਮੇਂ ਵਿੱਚ ਸਾਇਬਰ ਅਟੈਕ ਆ ਸਕਦਾ ਫਿਰ ਸਭ ਕੁਝ ਉੱਡ ਸਕਦਾ ਤੁਹਾਡੀ ਏਹ ਜਾਣਕਾਰੀ ਆਪਾਂ ਸਦਾ ਜਿਉਂਦੀ ਰੱਖਣਾ ਚਾਹੁੰਦੇ ਆ ਤਾਂ ਕਿ ਆਉਣ ਵਾਲੀ ਪੀੜੀ ਸਹੀ ਇਤਿਹਾਸ ਪੜ ਸਕੇ ਨਕਲੀ ਤੋ ਬਚ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜ਼ਰੂਰ ਧਿਆਨ ਦਿੳ ਬਾਈ ਜੀ ਧੰਨਵਾਦ 🙏
ਬਹੁਤ ਵਧੀਆ ਸੁਝਾਅ ਦਿੱਤਾ
❤
ਹਾਂ ਜੀ 💯
100% ਸਹੀ
Bahut vadia suggestion kita veer ji ❤🙏
ਪਿੰਡ ਸਹੋਰ ਜ਼ਿਲ੍ਹਾ ਬਰਨਾਲਾ ਵਾਹਿਗੁਰੂ ਜੀ ਤੁਹਾਡੇ ਤੇ ਕਿਰਪਾ ਰਂਖੇ
ਬੱਲੇ ਉ ਬਾੲੀ 🙏 ਵਾਹਿਗੁਰੂ ਜੀ ਮਿਹਰਾ ਭਰਿਆ ਹੱਥ ਰੱਖੇ ਭਰਾ ਤੇ🙏🙏ਚੜਦੀ ਕਲਾ ਰਹੇ
ਯੂਪੀ ਪੀਲੀਭੀਤ ਜਿਲਾ ਪੂਰਨਪੁਰ ਬਹੁਤ ਹੀ ਚੰਗੀ ਤੇ ਸਿੱਖਿਆ ਦੇਣ ਵਾਲੀ ਵੀਡੀਓ ਸੀ ਵੀਰ ਜੀ
ਬਹੁਤ ਵੱਡੀ ਸੇਵਾ ਕਰ ਰਹੇ ਹੋ ਵੀਰ ਜੀ ਵਾਹਿਗੁਰੂ ਤੁਹਾਨੂੰ ਚੜਦੀਕਲਾ ਚ ਰੱਖਣ ਤੁਹਾਨੂੰ। ਵੀਰ ਜੀ ਅਸੀਂ ਚਾਹੁੰਦੇ ਹਾਂ ਕਿ ਸੰਪੂਰਨ ਸਿੱਖ ਇਤਿਹਾਸ ਬਾਰੇ ਸਹੀ ਜਾਣਕਾਰੀ ਬਾਰੇ ਕਿਤਾਬਾਂ ਰਾਹੀਂ ਪੇਸ਼ ਕੀਤਾ ਜਾਵੇ ਤਾਂ ਜੋ ਸਾਡੇ ਬੱਚੇ ਸਾਡੇ ਮਹਾਨ ਇਤਿਹਾਸ ਬਾਰੇ ਜਾਣ ਸਕਣ ਤੇ ਅਣਖਾਂ ਜ਼ਮੀਰਾਂ ਵਾਲੇ ਬਣਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ।
ਵੀਰ ਜੀ ਬਹੁਤ ਮਿਹਨਤ ਕੀਤੀ ਹੈ ਤੁਸੀਂ ਜੋ ਨਵਾਂ ਨਵਾਂ ਇਤਿਹਾਸ ਖੋਜ ਕਰਕੇ ਕੌਮ ਨੂੰ ਜਾਣਕਾਰੀ ਦਿੰਦੇ ਹੋ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਤੇ ਲੰਬੀ ਉਮਰ ਬਖ਼ਸ਼ੇ
ਵਾਹਿਗੁਰੂ ਜੀ ਮੇਹਰ ਭਰਿਆ ਹੱਥ ਸਦਾ ਰੱਖੋ ਵੀਰ ਜੀ ਤੇ ਬਹੁਤ ਜਾਨਕਾਰੀ ਦਿੰਦੇ ਨੇ
ਸਾਡੀ ਕੌਮ ਗੁਰੂ ਜੀ ਦੇ ਮਾਰਗ ਤੋਂ ਬੇਮੁੱਖ ਹੋਣ ਕਰਕੇ ਧੱਕੇ ਖਾ ਰਹੀ ਹੈ ਸਿੰਘੋ ਜਾਗੋ ਸੰਭਲੋ ਤੇ ਸੰਭਾਲੋ ਅਪਣੇ ਵਿਰਸੇ ਨੂੰ ਭਾਈ ਸਾਹਿਬ ਜੀ ਦਾ ਬਹੁਤ ਧੰਨਵਾਦ ਇਸ ਵੀਡੀਓ ਲਈ
ਇਸ ਜ਼ਫਰਨਾਮੇ ਤੋ ਵੱਡਾ ਸੋਹਣੇ ਖੇਤ ਹੋਰ ਕੋਈ ਨਹੀਂ ਹੈ ਨਾ ਕੋਈ ਹੋਣਾ ਹੈ। ਨਾ ਹੀ ਕੋਈ ਗੁਰੂ ਸਾਹਿਬ ਦੀ ਬਰਾਬਰੀ ਕਰ ਸਕਦਾ ਹੈ
ਬਹੁਤ ਹੀ ਸ਼ਾਨਦਾਰ ਕੰਮ ਕਰ ਰਹੇ ਹੋ ਆਪ ਜੀ**ਪੰਜਾਬ ਸਿਆਂ** ਬਿਲਕੁਲ ਨਹੀਂ ਪਤਾ ਆਮ ਸਿੱਖਾਂ ਨੂੰ ਕਿ ਇਹ ਲਿਖਤ ਇੱਕ ਪਾਵਰ ਹਾਊਸ ਹੈ ਕੌਮ ਕੋਲ। ਆਪ ਜੀ ਦੀ ਇਸ ਕੋਸ਼ਿਸ਼ ਨੂੰ ਸੈਲੂਟ ਹੈ ਜੀ।❤❤❤❤❤
ਐਸੇ ਬਿਖੜੇ ਸਮੇਂ ਇਹ ਪੱਤਰ
ਕਿਸ ਰਾਹੀਂ ਕਿਸ
ਤਰੀਕੈ ਨਾਲ ਪਹੁੰਚਾਇਆ ਕਿਰਪਾ ਕਰਕੇ ਅਗਲੇ ਵਿਚਾਰ ਖੇਚੱਲ ਕਰਿਓ ਜੀ
Ppl 23:11 23:11
ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ
ਬਹੁਤ ਵਧੀਆ ਇਤਿਹਾਸ ਦਸਿਆ ਵੀਰ ਜੀ
ਅਸੀਂ ਜ਼ਰੂਰ ਸੇ਼ਅਰ ਕਰਦੇ ਆਂ ਜੀ ਘਨੌਰ ਪਟਿਆਲਾ ਤੋਂ ਬੇਸ਼ਕੀਮਤੀ ਖ਼ਜਾਨਾ
ਵੱਡੀ ਖੋਜ , ਜ਼ਫਰਨਾਮੇਂ ਦਾ ਪਹਿਲਾ ਹਿੱਸਾ ... ਲਲਕਾਰ ❤
ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਤੁਹਾਡੇ ਸਿਰ ਤੇ ਹਮੇਸ਼ਾ ਮੇਹਰ ਭਰਿਆ ਹੱਥ ਰੱਖਣ ਜੀ 🙏🙏
ਵਹਿਗੂਰੂ ਜੀ
ਧੰਨ ਗੁਰੂ ਗੋਬਿੰਦ ਸਿੰਘ ਜੀ
ਵੀਰੇ ਲੂ ਕੰਡੇ ਖੜੇ ਕਰ ਦਿੱਤੇ ਧੰਨ ਹੋ ਤੁਸੀ
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ
ਬਹੁਤ ਖੂਬਸੂਰਤੀ ਨਾਲ ਬਿਆਨ ਕੀਤਾ ਭਾਈ ਸਾਹਿਬ ਜੀ. ਮੇਰੀ ਨਿਜੀ ਰਾਏ ਇਹ ਹੈ ਕੇ ਇਹ ਕਹਿ ਦੇਣਾ ਕੀ ਗੁਰੂ ਸਾਹਿਬ ਨੂੰ ਛੋਟੇ ਸਾਹਿਬਜਾਦਿਆਂ ਦੀ ਸ਼ਹੀਦੀ ਦਾ ਪਤਾ ਨੀ ਸੀ ਉਸ ਸਮੇਂ ਜਦੋਂ ਇਹ ਚਿਠੀ ਲਿਖੀ ਸੀ.
ਉਹ ਸੱਚੇ ਪਾਤਸ਼ਾਹ ਹਰ ਸਮੇਂ ਹਰ ਦਿਲ ਦੀ ਜਾਨਣ ਵਾਲੇ ਹਨ. ਓਹਨਾ ਤੋਂ ਕੀ ਲੁਕਿਆ ਜੀ.
ਆਪ ਜੀ ਦੀ ਕੋਸ਼ਿਸ ਤੇ ਇਹ ਵੀਡੀਓ ਬਹੁਤ ਮਹਤੱਵਪੂਰਨ ਜਾਣਕਾਰੀ ਦਿੰਦੀ ਹੈ ਜੀ.
ਇਸ ਨੂੰ ਬਿਲਕੁਲ ਵੀ ਦੂਸਰੇ ਪਾਸੇ ਨਾ ਲੇਨਾ ਜੀ. ਸਤਿਕਾਰ ਸਹਿਤ
ਸਤਿਕਾਰਯੋਗ ਸਿੰਘ ਹੋ ਜਾਣ ਕਾਰੀ ਬਹੁਤ ਅਹਿਮ ਯੋਗਦਾਨ ਪਾਇਆ ਆਪ ਜੀਓ
ਮਾਛੀਵਾੜੇ ਤੋ ਮਾਹਰਾਜ ਜੀਓ ਫਤਿਹ ਕਰਨ ਲਈ ਤਿਆਰ ਰਹਿਣ ਲਈ ਜੁਲਮ ਵਿਰੁੱਧ ਸਨੇਂਹਰੀਂ ਇਤਿਹਾਸਕ ਅਸਥਾਨ ਮਾਛੀਵਾੜੇ ਸਤਿਗੁਰੂ ਜੀ ਓਚ ਦੇ ਪੀਰ ਬਣਿਕਿ
ਬਹੁਤ ਵਧੀਆ ਜਾਣਕਾਰੀ 🙏
ਪਿੰਡ ਕੋਟ ਫੱਤਾ ਬਠਿੰਡਾ
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
ਦੁਰਲੱਭ ਜਾਣਕਾਰੀ ਦਿੱਤੀ ਹੈ ਜੀ।
ਬਹੁਤ ਵਧੀਆ ਜਾਣਕਾਰੀ ਦਿੱਤੀ ਤੁਸੀ ਵੀਰ ਜੀ
ਬਾਈ ਜੀ ਤੁਸੀਂ ਅੱਖਾਂ ਦਿਮਾਗ ਖੋਲਣ ਵਾਲੀਆਂ ਗੱਲਾਂ ਕਰਦੇ ਹੋ ਬਹੁਤ ਹੀ ਵਧੀਆ ਲੱਗਦਾ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ
ਇਤਿਹਾਸ ਬਾਰੇ ਜਾਣੂ ਕਰਵਾਉਣ ਧੰਨਵਾਦ ਜੀ
ਪਿੰਡ ਭਗਤਪੁਰਾ ਜ਼ਿਲ੍ਹਾ ਸ੍ਰੀ ਫਤਿਹਗੜ੍ਹ ਸਾਹਿਬ ਤੋਂ ਜੀ 🙏🙏
ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ 🙏⚔️🙏
ਇਸ ਜਾਣਕਾਰੀ ਲਈ ਦੰਨਵਾਦ ਭਾਈ ਸਾਹਬ।
ਵਾਹਿਗੂਰ ਜੀ ਕਾ ਖਾਲਸਾ ਤੁਸੀ ਬਹੁਤ ਵਧੀਆ ਇਤਿਹਾਸ
ਬਹੁਤ ਬਹੁਤ ਧੰਨਵਾਦ ਵੀਰ ਜੀ ਸਿੱਖੀ ਇਤਿਹਾਸ ਦੱਸਣ ਵਾਸਤੇ
ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜਾ ਜੀ.
ਬਹੁਤ ਵੱਡਮੁਲੀ ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ ਪਟਿਆਲਾ
ਵੱਡਮੁੱਲੀ ਜਾਣਕਾਰੀ ਦਿੱਤੀ ਆ ਤੁਸਾਂ ਵੀਰ ਜੀ। ਜ਼ਿਲਾ ਫਰੀਦਕੋਟ ਤੋਂ ਸਾਦਿਕ ਕੋਲ
ਸੱਚੀ ਅਤੇ ਵਡਮੁੱਲੀ ਜਾਣਕਾਰੀ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ, ਬਠਿੰਡਾ ਪੰਜਾਬ !
ਵੀਰ ਤੇ ਗੁਰੂ ਗੋਬਿੰਦ ਸਿੰਘ ਜੀ ਦੀ ਕਿਰਪਾ। ਪਹਿਲਾਂ ਵੀਰ ਸਹਿਜ ਧਾਰੀ ਸੀ। ਗੁਰੂ ਗੋਬਿੰਦ ਜੀ ਨੇ ਕਿਰਪਾ ਕਰਕੇ ਆਪਣਾ ਸਿੰਘ ਬਣਿਆ
ਧੰਨ ਧੰਨ ਦਸ਼ਮੇਸ਼ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ, ਕਲਗੀਧਰ ਪਾਤਸ਼ਾਹ ਸਾਹਿਬ ਜੀ ਦੇ ਖਤ ਬਾਰੇ ਬਸਤਾਰ ਪੁਰਬ ਜਾਣਕਾਰੀ ਦਿੱਤੀ। ਕਲਗੀਧਰ ਪਾਤਸ਼ਾਹ ਆਪ ਜੀ ਨੂੰ ਚੜ੍ਹਦੀ ਕਲਾ ਹਰ ਮੈਦਾਨ ਫਤਿਹ ਬਖਸ਼ਨ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ,।🚩🚩🙏🙏🌹🌹 Avtar Singh Sunam udham Singh wala
ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ
ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ 🙏🏻🙏🏻
ਬਹੁਤ ਵਧੀਆ ਜਾਣਕਾਰੀ ਦਿੱਤੀ ਵਾਹਿਗੁਰੂ ਜੀ ਚ੍ਰੜਦੀ ਕਲਾਂ ਵਿੱਚ ਰੱਖਣ 🙏🏿🙏🏿🙏🏿
ਵੀਰ ਜੀ ਵਾਹਿਗੁਰੂ ਜੀ ਤੁਹਾਨੂੰ ਚੜਦੀ ਕਲਾ ਵਿੱਚ ਰੱਖਣ ਜੀ ਤੁਸੀਂ ਸਾਡੀ ਝੋਲੀ ਵਿਚ ਗੁਰੂ ਜੀ ਦਾ ਏਨਾ ਵੱਡਾ ਇਤਿਹਾਸ ਪਾ ਰਹੇ ਹੋ ਜੀ 🙏 ਤੁਹਾਨੂੰ ਵੀਰ ਸਲਾਮ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏🙏🙏🙏🙏🙏🙏 ਗੁਰਦੀਪ ਸਿੰਘ ਨੇ ਰੋਪੜ।
ਵਾਹਿਗੁਰੂ ਜੀ ਕਾ ਖਾਲਸਾ । ਵਾਹਿਗੁਰੂ ਜੀ ਕੀ ਫਤਿਹ। ਪਿੰਡ ਪੱਧਰੀ ਕਲਾ । ਜਿੱਲ੍ਹਾ ਤਰਨ ਤਾਰਨ ਸਾਹਿਬ ਜੀ । ਦਾਸ ਸੋਨਾ ਸਿੰਘ ਪੱਧਰੀ ਕਲਾ। ਵਾਹਿਗੁਰੂ ਜੀ ਕਾ ਖਾਲਸਾ । ਵਾਹਿਗੁਰੂ ਜੀ ਫਤਿਹ
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਆਪ ਅਕਾਲ ਪੁਰਖ ਸੀਗੇ ਸਾਰੀ ਦੁਨੀਆ ਸਾਰੀ ਸ੍ਰਿਸ਼ਟੀ ਦੇ ਮਾਲਕ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਸੀਗੇ ਉਹਨਾਂ ਨੂੰ ਸਭ ਕੁਝ ਪਤਾ ਸੀ ਪਰ ਉਹਨਾਂ ਨੇ ਕਰਾਮਾਤ ਤਾਂ ਨਹੀਂ ਦਿਖਾਈ ਤੇ ਫਿਰ ਹਿੰਦੂਆਂ ਚ ਸਾਡੇ ਚ ਕੋਈ ਫਰਕ ਨਹੀਂ ਰਹਿਣਾ। ਵਾਹਿਗੁਰੂ
ਸਾਡੇ ਪਰਚਾਰਕ ਪੰਡਿਤ ਵਾਂਗ ਪਰਚਾਰ ਕਰਨ ਲਗ ਪਏ ਹਨ। ਅੰਮ੍ਰਿਤਪਾਲ ਸਿੰਘ way of ਪਰਚਾਰ ਦੀ ਜਰੂਰਤ ਹੈ।
ਇਤਿਹਾਸ ਵਾਕਈ ਲੁਕਿਆ ਗਿਆ ਸਾਡੇ ਤੋਂ ਪਤਾ ਨਹੀਂ ਕਿਉਂ ਪਰ ਜੌ ਉਪਰਾਲਾ ਤੁਸੀਂ ਕਰ ਰਹੇ ਹੋ ਉਹ ਬਹੁਤ ਵਦੀਆ ਹੈ
ਜਸਪਾਲ ਸਿੰਘ ਸਾਹਨੇਵਾਲ, ਬਹੁਤ ਸੋਹਣੀ ਜਾਣਕਾਰੀ
ਸਾਨੂੰ ਇਹ ਪਸੰਦ ਆਇਆ, ਸਾਡੇ ਇਤਿਹਾਸ ਬਾਰੇ ਜਾਣਿਆ ਗਿਆ ਜਿਸ ਨੂੰ ਸੁਣਨਾ ਸਾਨੂੰ ਚੰਗਾ ਲੱਗਾ ਅਤੇ ਚਾਹੁੰਦੇ ਸਨ ਕਿ ਹਰ ਕੋਈ ਇਸਨੂੰ ਦੇਖਣ ਅਤੇ ਸਾਡੇ ਇਤਿਹਾਸ ਬਾਰੇ ਜਾਣੇ ਅਤੇ ਸਾਡੇ ਭਾਈਚਾਰੇ ਦਾ ਹਿੱਸਾ ਹੋਣ 'ਤੇ ਮਾਣ ਮਹਿਸੂਸ ਕਰੇ।
ਬਹੁਤ ਸੋਹਣੀ ਜਾਣਕਾਰੀ ਦਿੱਤੀ ਵੀਰ🙏🏻 ਪਰਮਾਤਮਾ ਤੰਦਰੁਸਤੀ ਬਕਸ਼ਨ❤️
ਬਹੁਤ ਧੰਨਵਾਦ। ਵੀਰ ਇੰਨੀ ਵੱਡੀ ਜਾਣਕਾਰੀ ਦੇਣ ਲਈ
ਸਤਸ਼੍ਰਿਆਕਾਲ ਵੀਰ ਜੀ ਅੰਬਾਲਾ ਤੋਂ ਹਾਂ ਜੀ ਮੈਂ ਗੁਰੂ ਸਾਹਿਬ ਜੀ ਦਾ ਇਹ ਖ਼ਤ ਸੁਣ ਕੇ ਦਿਲ ਤੇ ਰੂਹ ਜੋਸ਼ ਨਾਲ ਭਰ ਗਈ ਹੈ ਕਾਸ਼ ਅਸੀਂ ਵੀ ਆਪਣੇ ਸਤਿਗੁਰ ਸਾਹਿਬੇ ਕਮਾਲ ਦਸ਼ਮੇਸ਼ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ 🙏ਮਹਾਰਾਜ ਲਈ ਆਪਣੀ ਜਾਨ ਤਾ ਕੁਰਬਾਨ ਨਹੀਂ ਕਰ ਪਾਏ 😔ਲੇਕਿਨ ਇਹ ਖ਼ਤ ਦੇ ਬਾਰੇ ਆਪਣੇ ਪਰਿਵਾਰ ਬਚਾਇਆ ਨੂੰ ਜਿਥੇ ਤਕ ਵੀ ਹੋ ਸਕਿਆ ਪੋਜਚਾ ਸਕਣ ਦੀ ਜ਼ਿੰਮੇਵਾਰੀ ਸਾਡੀ
ਹੀ ਬਣਦੀ ਹੈ ਜੀ 🙏🙏🙏
ਵਾਹਿਗੁਰੂ ਜੀ ਕਾ ਖਾਲਸਾ 🙏🙏
ਵਾਹਿਗੁਰੂ ਜੀ ਕੀ ਫਤਿਹ 🙏🙏
ਬਹਿਬਲ ਕਲਾ ਗੋਲੀਕਾਂਡ ਗੁਰੂ ਗੋਬਿੰਦ ਸਿੰਘ ਜੀ ਚਰਨ ਸੋਹ ਪਰਾਪਤ ਪਿੰਡ ਤੇ ਗੁਰ ਦੁਅਾਰਾ ਟਿਬੀ ਸਾਹਿਬ ਪਾ.੧੦ ਦਸਦੇ ਸਾਡੇ ਗੁਰੂ ਜੀ ਕਾਫੀ ਦਿਨ ਰਹੇ
ਬਹੁਤ ਵਧਿਆ ਜੀ ਤੁਸੀਂ ਸਾਨੂ ਗੁਰੂ ਸਾਹਿਬ ਦਾ ਇਹ ਫੋਰਮਾਨ ਦਸਿਆ
ਬਾਈ ਬਹੁਤ ਖੁਸ਼ੀ ਦੀ ਗੱਲ ਹੈ ਕਿ ਤੁਸੀਂ ਸਿੱਖ ਕੌਮ ਦੇ ਇਤਿਹਾਸ ਬਾਰੇ ਜਾਣਕਾਰੀ ਦਿੰਦੇ ਹੋ ਬਾਈ ਕਿ ਤੁਸੀਂ ਸਹੀ ਕਹਿ ਰਹੇ ਹੋ ਕਿ ਸਿੱਖ ਇਤਿਹਾਸ ਦੀਆਂ ਨਿਸ਼ਾਨੀਆਂ ਦੀ ਸਾਭ ਸੰਭਾਲ ਕੀਤੀ ਜਾਂਦੀ ਤਾਂ ਅਸੀਂ ਆਪਣੇ ਬੱਚਿਆਂ ਨੂੰ ਵੀ ਸਿੱਖ ਕੌਮ ਦਾ ਇਤਿਹਾਸ ਦਿੱਖਾ ਸਕਦੇ 🙏🏻🙏🏻👌👌👍👍
ਜ਼ਫ਼ਰਨਾਮਾ ਪਿਆਰਾ ਸਿੰਘ ਪਦਮ ਪੜ੍ਹੋ ਜੀ ।