Waheguru ji sahi gall hai aap g d kei jagha asi v darshan kite ajj to veeh saal pehlaan par hun unhaa jaghavaan te patthar laake purani viraaat s nishani khatam kar ditte gaye jiddaan k bhagat naamdev g jehra mandir ghum gya c oh v nishani khatam kar ditti mnasir hi pata ni guma chaddeya darshan karne bade aukhe ho gaye
Kde kese ne sochya Sare mugal kethe chlee gye jo pahadi rajee guru sehbana dr virudh jang kete o kider gyee o sikh dharam vich shamil hokee sikha da naash kr rhee ne
ਅਸੀਂ ਵੀ ਬਹੁਤ ਵਾਰ ਸੋਚਨੇ ਆ ਭਾਈ ਸਾਹਿਬ ਜੀ, ਕਿ ਜੇ ਪਾਕਿਸਤਾਨ ਚ ਗੁਰੂ ਨਾਨਕ ਦੇਵ ਜੀ ਨਾਲ ਸਬੰਧਿਤ ਚੀਜ਼ਾਂ ਅੱਜ ਵੀ ਉਵੇਂ ਦੀਆ ਓਵੇਂ ਸਾਂਭਿਆਂ ਹੋਈਆਂ ਨੇ ਤੇ ਅਸੀਂ ਕਿਉਂ ਨੀ ਠੰਡਾ ਬੁਰਜ ਸੰਭਾਲ ਪਾਏ?
ਅੱਜ ਕੱਲ ਇਹ ਰਿਵਾਜ ਹੀ ਹੋ ਗਿਆ ਸਿੱਖਾ ਦੇ ਉੱਤੇ ਹੀ ਇਲਜਾਮ ਲਾ ਦਿੰਦਾ ਹੈ ਜਦੋ ਸਿੱਖਾ ਦਾ ਖਾਲਸਾ ਰਾਜ ਗਿਆ ਸਿੱਖ ਕੋਮ ਉਦੋ ਤੋ ਹੀ ਸੰਘਰਸ਼ ਕਰਦੀ ਰਹੀ ਤੇ ਸਿੱਖਾਂ ਦੀਆ ਤਾਂ ਖੱਲਾ ਖਿੱਚ ਦਿੱਤੀਆ ਅੰਗਰੇਜਾ ਨੇ ਉਹ ਜੁਲਮ ਢਾਹਿਆ ਸਿੱਖਾਂ ਤੇ ਜੋ ਕਦੇ ਮੁਗਲ ਢਾਉਦੇ ਰਹੇ ਇੱਕ ਪਾਸੇ ਆਪਣੇ ਰਾਜ ਲ੍ਈ ਸਿੱਖ ਲੜ ਰਹੇ ਸੀ ਤੇ ਦੂਜੇ ਪਾਸੇ ਪਰਿਵਾਰਾ ਤੇ ਜੁਲਮ ਢਾਉਦੇ ਸੀ ਕਿ ਦੱਸੋ ਬਾਗੀ ਸਿੱਖ ਕਿੱਥੇ ਹਨ ਤੇ ਉਸ ਟਾਇਮ ਤੇ ਖੜ ਕੇ ਸੋਚੋ ਫੇਰ ਸਿੱਖਾ ਨੂੰ ਦੋਸ ਦਿਉ ਵੀਰੇ ਤੇ। ਭਾਰਤ ਦੀ ਅਖੋਤੀ ਅਜਾਦੀ ਤੋ ਬਾਅਦ ਹਿੰਦੂਆ ਦੀ ਸਰਕਾਰ ਸਿੱਖਾਂ ਨਾਲ ਉਹੀ ਵਤੀਰਾ ਕਰਦੀ ਰਹੀ ਇੱਥੋ ਤੱਕ ਕਿ ਜੋ ਗਦਰੀ ਬਾਬੇ ਜੋ ਅਜਾਦੀ ਲ੍ਈ ਲੜੇ ਉਹਨਾਂ ਨੁੰ ਇਸ ਸਰਕਾਰ ਨੇ ਜੇਲਾ਼ ਵਿੱਚੋ ਬਾਹਰ ਨਹੀ ਕੱਢਿਆ ਸੋਹਣ ਸਿੰਘ ਭਕਨਾ ਜੀ ਕਹਿੰਦੇ ਸੀ ਕਿ ਮੇਰੇ ਤੇ ਅੰਗਰੇਜਾ ਨਾਲੋ ਵੱਧ ਜੁਲਮ ਇਸ ਅਖੋਤੀ ਅਜਾਦ ਹਿੰਦ ਸਰਕਾਰ ਨੇ ਜੁਲ਼ਮ ਕੀਤਾ ਹੈ ਤੇ 1955 ਵਿੱਚ ਦਰਬਾਰ ਸਾਹਿਬ ਤੇ ਅਟੈਕ ਭਾਰਤ ਨੇ 1984 ਵਿੱਚ ਅਟੈਕ ਕੀਤਾ ਸਾਡੀ ਇੱਕ ਪੀੜੀ ਨੂੰ ਖਾੜਕੂ ਕਹਿ ਕੇ ਕਤਲ ਕਿਤਾ ਉਸ ਟਾਇਮ ਤੇ ਕੋਮ ਇਸ ਪਾਸੇ ਧਿਆਨ ਹੀ ਨਹੀ ਦੇ ਸਕੀ ਹੁਣ ਚਿੱਟੇ ਨਾਲ ਤੇ ਗੈਗਸਟਰ ਕਹਿ ਕੇ ਸਾਡੇ ਨੋਜਵਾਨਾ ਨੂੰ ਕਤਲ ਕਰ ਰਹੇ ਹਨ ਤੇ ਤੂੰ ਵੀਰੇ ਸਿੱਖਾਂ ਨੂੰ ਹੀ ਦੋਸ਼ ਦੇ ਰਿਹਾ ਹੈ
Right ji ❤❤
ਸਹੀ ਗੱਲ ਹੈ ਜੀ ਵਾਹਿਗੁਰੂ ਜੀ
Waheguru ji sahi gall hai aap g d kei jagha asi v darshan kite ajj to veeh saal pehlaan par hun unhaa jaghavaan te patthar laake purani viraaat s nishani khatam kar ditte gaye jiddaan k bhagat naamdev g jehra mandir ghum gya c oh v nishani khatam kar ditti mnasir hi pata ni guma chaddeya darshan karne bade aukhe ho gaye
Hanji asi v suni hai 👍❤
ਸਾਡੀ ਸ਼੍ਰੋਮਣੀ ਕਮੇਟੀ ਮਸੰਦਾਂ ਦੇ ਹਵਾਲੇ ਹੋ ਗਈ ਏ, ਸ਼੍ਰੋਮਣੀ ਕਮੇਟੀ ਅਤੇ ਕਾਰ ਸੇਵਾ ਵਾਲੇ ਬਾਬਿਆਂ ਨੇ ਸਾਡਾ ਪੁਰਾਤਨ ਇਤਿਹਾਸ ਖਤਮ ਕਰਕੇ ਰੱਖ ਦਿੱਤਾ ਏ ਜੀ 🙏
🙏🙏🙏🙏🙏
ਇਨਾ ਕਾਰ ਸੇਵਾ ਵਾਲਿਆ ਨੇ ਸਾਡੀਆ ਪੁਰਣੀਆ ਯਾਦਗਾਰੀਆ ਖਤਮ ਕਰ ਦਿਤਾ।ਪੱਥਰ ਤੇ ਸ ਸ਼ੰਗਮਰਮਰ ਲੇਈ ਜਾਲੇ ਹਨ
You look like Afghani Irani 🤔.
ਕਾਰ ਸੇਵਾ ਨਹੀ ਮਾਰ ਸੇਵਾ
1980 ਸੰਨ ਵਿਚ ਵੀ ਠੰਡਾ ਬੁਰਜ ਹੈ ਸੀ ਸਰਹੰਦ ਰਹਿੰਦੇ ਹੋਏ ਹਰ ਰੋਜ ਦਰਸ਼ਨ ਕਰਨ ਆਉਦੇ ਸੀ 🙏🙏ਵਾਹਿਗੁਰੂ ਵਾਹਿਗੁਰੂ ਧੰਨ ਧੰਨ ਮਾਤਾ ਗੁਜਰ ਕੌਰ ਜੀਓ ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀਓ ਧੰਨ ਧੰਨ ਬਾਬਾ ਫਤਿਹ ਸਿੰਘ ਜੀਓ 🙏🙏🙏🙏🙏
ਤੁਸੀਂ ਤਾ ਬਹੁਤ ਭਾਗਾ ਵਾਲੇ ਉ
ਵਾਹਿਗੁਰੂ ਜੀ ਅਸੀਂ ਵੀ ਦੇਖਿਆ ਹੈ ਠੰਡਾ ਬੁਰਜ ਉਵੇਂ ਦਾ ਉਵੇਂ ਸੰਭਾਲ ਕੇ ਰੱਖਿਆ ਹੋਇਆ ਸੀ ਬਾਦਲ ਮਸੰਦਾਂ ਨੇ ਉਸ ਨਸਾਨੀ ਨੂੰ ਖਤਮ ਹੀ ਕਰ ਦਿੱਤਾ😢
Shame shame
Bahut bahut bahut bahut dukh lagda ,jadon othe jande
🙏🙏🙏🙏🙏
ਆਪ ਇੱਕ ਸੱਚੇ ਖੋਜੀ ਇਤਿਹਾਸਕਾਰ ਬਣ ਗਏ ਹੋ। ਸ਼ਾਬਾਸ਼, ਵਾਹਿਗੁਰੂ ਚੜ੍ਹਦੀ ਕਲਾ ਵਿਚ ਰਖਣ।🙏
ਮੋਰਿੰਡਾ ਵਿੱਚ ਗੁਰਦੁਆਰਾ ਕੋਤਵਾਲੀ ਸਾਹਿਬ ਚ ਜੇਲ੍ਹ ਕੋਠੜੀ ਸ਼ਹਿਰ ਵਾਲਿਆ ਨੇ ਅੱਗੇ ਲੱਗ ਕੇ ਬਚਾਈ, ਨਹੀ ਤਾਂ ਇਹ ਵੀ ਅੱਜ ਦਿਖਣੀ ਨੀ ਸੀ
ਕਾਰ ਸੇਵਾ ਦੇ ਨਾਂ ਤੇ ਇਤਿਹਾਸਕ ਯਾਦਗਾਰਾਂ ਖਤਮ ਕਰ ਦਿੱਤੀਆਂ। ਵਾਹਿਗੁਰੂ ਜੀ ਸਰਬੱਤ ਬਖਸੇ ਇਹਨਾਂ ਨੂੰ
Shi gal aa ji
bikul sahi ji
ਭਾਈ ਸਾਹਿਬ ਥੋਡਾ ਸਮਜਉਣ ਦਾ ਤਰੀਕਾ ਬੁਹਤ ਵਧੀਆ ਭਾਵੇਂ ਕਈਆ ਨੂੰ ਗੱਲਾਂ ਤਿੱਖੀਆਂ ਲਗਨਿਆ ਨੇ
ਇਤਹਾਸਕ ਇਮਾਰਤਾਂ ਨੂੰ ਜਿਉਂ ਦੀ ਤਿਉਂ ਰੱਖ ਕੇ ਸੰਭਾਲ ਕਰਦੇ ਰਹਿਣਾ ਚਾਹੀਦਾ ਹੈ।
ਸਾਡੀ ਬਦਕਿਸਮਤੀ ਆ ਜੋ ਅਸੀਂ ਗੁਰੂ ਜੀ ਦੀਆਂ ਨਿਸ਼ਾਨੀਆਂ ਸਾਭ ਨਹੀਂ ਸਕੇ 😢😢😢😢
ਬੇਟਾ ਪੰਜਾਬ ਸਿੰਘ ਜਿਉਂਦੇ ਵਸਦੇ ਰਹੋ ਅਤੇ ਇਸੇ ਤਰ੍ਹਾਂ ਸਿੱਖ ਕੌਮ ਦੀ ਸੇਵਾ ਕਰਦੇ ਰਹਿਣਾ ਧੰਨਵਾਦ ਹੈ ਜੀ
ਮੈ ਬੱਸੀ ਪਠਾਣਾ ਤੋ 1961ਦਾ ਮੇਰਾ ਜਨਮ 1970 ਦੇ ਕਰੀਬ ਮੈ ਹਮੇਸ਼ਾ ਹੀ ਦਰਸ਼ਨਾ ਲਈ ਜਾਦਾ ਸੀ ਠੰਢਾ ਬੁਰਜ ਸਾਰਾ ਲਾਲ ਪਥਰ ਦਾ ਬਣੀਆਂ ਹੋਇਆ ਸੀ ਕੁਝ ਥਾਵਾਂ ਤੇ ਚੂਨੇ ਦੀ ਵਰਤੋਂ ਕੀਤੀ ਹੋਈ ਸੀ ਠੰਢੇ ਬੁਰਜ ਉਪਰ ਇਕ ਥੜਾ ਬਣੀਆਂ ਹੋਇਆ ਸੀ ਜਿਸ ਥਾ ਤੇ ਹੁਣ ਸ੍ਰੀ ਗੁਰੂ ਗਰੰਥ ਸਹਿਬ ਜੀ ਸ਼ਸੋਬਤ ਨੇ ਫਤਹਿ ਗੜ ਸਾਹਿਬ ਜੀ ਦੇ ਨੇੜੇ ਬਹੁਤ ਵੱਡੇ ਪਹਾੜ ਸਨ ਜੋ ਬਾਬਾ ਬੰਦਾ ਸਿੰਘ ਜੀ ਬਹਾਦਰ ਜੀ ਨੇ ਢਾਹ ਕੇ ਥੇਹ ਬਣਾ ਦਿੱਤੇ ਸਨ ਜੋ ਅੱਜ ਪੱਧਰ ਕਰ ਦਿੱਤੇ ਹਨ ਭਾਈ ਸਾਹਿਬ ਜੀ ਤੁਸੀਂ ਬਹੁਤ ਸਾਰੀਆ ਵਡਮੁੱਲੀਆ ਜਾਣ ਕਾਰੀਆ ਦੇਣ ਲਈ ਸਮੁੱਚੀ ਟੀਮ ਦਾ ਦਿਲੋ ਧੰਨਵਾਦ ਵਾਹਿਗੁਰੂ ਸਾਹਿਬ ਜੀ
ਜਥੇਦਾਰ ਸਾਹਿਬ ਜੀ ਇਹ ਕਾਰਜ ਦੀ ਜੁਮੇਵਾਰੀ ਸੋ੍ਮਣੀ ਪ੍ਬੰਧਕ ਕਮੇਟੀ ਦੀ ਜੁਮੇਵਾਰੀ ਬਣਦੀ ਹੈ ਜੀ ਕਮੇਟੀ ਵਾਲੇ ਸਿਰਸਾ ਸਾਧ ਨਾਲ ਰਲ ਗਏ ਵਾਹਿਗੁਰੂ ਜੀ ਠੰਡਾ ਬੁਰਜ ਕਿਸ ਨੇ ਸਾਭਣਾ ਸੀ ਇਹ ਲੋਕ ਪੁਰਾਤਨ ਨਿਸ਼ਾਨੀਆ ਮਟਾਉਣ ਤੇ ਲੱਗੇ ਹਨ ਜੀ ਇੰਨਾ ਲੋਕਾਂ ਨੇ ਸਿੱਖੀ ਦਾ ਬਹੁਤ ਵੱਡਾ ਨੁਕਸਾਨ ਪਹੁੰਚਾਇਆ ਹੈ ਜੀ ਧੰਨਵਾਦ ਸਿੰਘ ਸਾਹਿਬ ਜੀ ਵਾਹਿਗੁਰੂ ਜੀ ਤੁਹਾਨੂੰ ਚੜਦੀ ਕਲਾ ਬਖਸ਼ੇ ਲੰਮੀ ਉਮਰ ਦੀਆਂ ਦਾਤਾ ਬਖਸ਼ੇ
ਸ਼੍ਰੋਮਣੀ ਕਮੇਟੀ ਵਿੱਚ ਤਾਂ ਬੈਠੇ ਹੀ ਸਾਰੇ ਚੋਰ ਹੋਏ ਨੇ ਇਹ ਹਰ ਇਕ ਉਹ ਸਿੱਖ ਦੀ ਜਿੰਮੇਵਾਰੀ ਬਣਦੀ ਹੈ ਜਿਸ ਨੂੰ ਗੁਰੂ ਘਰ ਨਾਲ ਪਿਆਰ ਹੈ
ਬਾਬਾ ਜੀ ਮਾਫ਼ ਕਰਨਾ ਜੀ ਵਾਹਿਗੁਰੂ ਜੀ ਜਿੰਨਾ ਨੇ ਸਾਡੇ ਹੱਥੋ ਅਸਲ ਨਿਸ਼ਾਨੀਆਂ ਖੋ ਲਈਆ ਉਹ ਵੀ ਦੁਸ਼ਮਣ ਤੋਹ ਕੱਟ ਨਹੀਂ 😢😢😢😢
ਵੀਰ ਜੀ 1973 ਵਿੱਚ ਮੈਂ ਉਸ ਕੰਦ ਦੇ ਦਰਸ਼ਨ ਕਿੱਤੇ ਸੀ ਜਿਸ ਕੰਦ ਵਿੱਚ ਸਹਿਬਜਾਦਿਆਂ ਨੂੰ ਚਨਵਾਯਾ ਸੀ 😢😢
ਮੈਂ 92 ਚ ਕੀਤੇ ਸੀ
Your are lucky ❤ 😊
mai b kite c
ਅਸੀਂ ਅਭਾਗੇ ਆਂ ਜੋ ਦਰਸ਼ਨ ਨਹੀਂ ਕਰ ਸਕੇ😢
ਉਸ ਨਹੀਂ ਸੀ ਪਰ ਫਿਰ ਵੀ ਪੁਰਾਤਨ ਸੀ
ਭਾਈ ਸਾਹਿਬ ਬਹੁਤ ਵੱਡਾ ਸਚ ਸਾਹਮਣੇ ਲਿਆਂਦਾ ਹੈ ਧੰਨਵਾਦ ਦਾਸ ਬਠਿੰਡਾ ਸ਼ਹਿਰ ਵਿੱਚ ਰਹਿਣ ਵਾਲਾ ਹੈ।
ਬਿਲਕੁਲ ਸੱਚ ਗੱਲ ਹੈ ਬਾਈ ਜੀ ਕਾਰ ਸੇਵਾ ਵਾਲਿਆਂ ਨੇ ਸਾਡੀਆਂ ਪੁਰਾਣੀਆ ਇਮਾਰਤਾਂ ਢਾਹ ਦਿੱਤੀਆ ਨੇ ਇਹਨਾਂ ਨੇ ਬੇੜਾ ਗਰਕ ਕਰ ਦਿੱਤਾ ,ਸਾਡੇ ਗੁਰੂ ਸਾਹਿਬਾਂ ਦੀਆਂ ਯਾਦਗਾਰਾਂ ਢਾਹ ਦਿੱਤੀਆ ਇਹਨਾਂ ਨੇ
ਸਹੀ ਗੱਲ ਆ ਜਦੋਂ ਮੱਥਾ ਟੇਕ ਕਿ ਇਹ ਚੀਜਾਂ ਲੱਭਦੇ ਆ ਨਹੀ ਮਿਲਦੀਆਂ ਮਨ ਨੂੰ ਨਰਾਸ਼ਾ ਹੀ ਮਿਲਦੀ ਹੇ
ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੌਣਾਂ ਲਈ ਪੜ੍ਹੇ ਲਿਖੇ ਅੰਮ੍ਰਿਤਧਾਰੀ ਨੌਜਵਾਨ ਖੜ੍ਹੇ ਹੋਵੋ ਕਮੇਟੀ ਦਾ ਕਬਜ਼ਾ ਇਨ੍ਹਾਂ ਨਕਲੀ ਅਕਾਲੀਆਂ ਤੋਂ ਵਾਪਸ ਲਵੋ, ਇਹ ਬਹੁਤ ਜ਼ਰੂਰੀ ਹੈ।🌷🙏
ਗੁਰੂ ਸਾਹਿਬ ਦੀਆਂ ਸਾਰੀਆਂ ਯਾਦਗਾਰਾਂ ਅਤੇ ਨਿਸ਼ਾਨੀਆਂ ਕਾਰਸੇਵਾ ਵਾਲੇ ਬਾਬਿਆਂ ਨੇ ਖ਼ਤਮ ਕੀਤੀਆਂ ਹਨ।
ਇਹ ਸਭ ਕਾਰ ਸੇਵਾ ਵਾਲੇ ਬਾਬਿਆਂ ਦੀ ਮੇਹਰਬਾਨੀ ਹੈ ਬਾਈ ਜੀ, ਏਨਾ ਭੇਂਚੋਧ ਕਤੀੜਆਂ ਨੇ ਚਾਰ ਛਿੱਲੜਾਂ ਦੇ ਲਈ ਸਾਡਾ ਸਾਰਾ ਪੁਰਾਣਾ ਵਿਰਸਾ ਬਰਬਾਦ ਕਰ ਦਿੱਤਾ,
ਗੁਰੂ ਗੋਬਿੰਦ ਸਿੰਘ ਮਾਰਗ ਦੇ ਮੀਲ ਪੱਥਰ ਨੂੰ ਹਟਾ ਕੇ ਲੋਹੇ ਦੇ ਉੱਚੇ ਬੋਰਡ ਬਨੋਣੇ ਚਾਈ ਦੇ ਹਨ ਤਾਂ ਜੌ ਓਹਨਾ ਦੇ ਨਾਮ ਮਿੱਟੀ ਚ ਨਾ ਰੁਲਣ 🙏
ਸਹੀ ਕਿਹਾ ਜੀ 🙏🙏👍
ਅੱਜ ਤੱਕ ਕਿਸੇ v ਸਿੱਖ ਦੇ ਮਨ ਵਿਚ ਇਹ ਸੋਚ ਕਿਉ ਨਹੀ ਆਈ ਕੇ ਗੁਰੂ ਸਾਹਿਬ ਦੇ ਪੁਰਾਤਨ ਚਿੰਨਾ ਨੂੰ ਸਾਂਭਿਆ ਜਾਵੇ 😢
@@Jasssidhu-1616 ਕਿਉ ਕੇ ਦੁਨੀਆ ਨੂੰ ਜਾਣਕਾਰੀ ਨਈ ਸੀ ਬਹੁਤੀ, ਨੈੱਟ ਆਉਣ ਕਰਕੇ ਜਿਆਦਾ ਪੜ੍ਹੇ ਲਿਖੇ ਹੋਣ ਕਰ ਕੇ ਉਸ ਦਾ ਘਰ ਘਰ ਪ੍ਰਚਾਰ ਹੋਣ ਕਰਕੇ , ਹੁਣ ਸਮਜ ਆ ਰਹੀ ਹੈ, ਸਮਝਾਉਣ ਵਾਲਾ ਨਈ ਸੀ ਕੋਈ🙏
ਬਾਈ ਜੀ ਇਹ ਸਾਰੀ ਦਿੱਲ੍ਹੀ ਸਰਕਾਰਾਂ ਦੀ ਬਹੁਤ ਡੂੰਗੀ ਸਾਜਿਸ਼ ਹੈ ਕਾਰਸੇਵਾ ਸੇਵਾ ਵਾਲੇ ਵੀ ਦਿੱਲੀ ਵਾਲੇ ਬਾਬੇ ਹੀ ਸੀ ਆਪਣੇ ਪੰਜਾਬੀਆਂ ਨੂੰ ਆਪਣੀਆਂ ਜੜ੍ਹਾਂ ਨਾਲੋਂ ਤੋੜਨ ਦੀਆਂ ਆਉਣ ਵਾਲੇ ਸਮੇਂ ਵਿੱਚ ਆਪਣਾ ਪੁਰਾਤਨ ਇਤਿਹਾਸ ਦੇਖ ਕੇ ਦੁਬਰਾ ਜੋਸ਼ ਵਿੱਚ ਆ ਕੇ ਸੁਚੇਤ ਨਾ ਹੋ ਜਾਣ ਜਿਵੇਂ ਅਕਾਲ ਤਖ਼ਤ ਸਾਹਿਬ ਤੇ ਹੋਏ ਹਮਲੇ ਕਾਰਨ ਹੋਏ ਨੁਕਸਾਨ ਨੂੰ ਅਕਾਲ ਤਖਤ ਸਹਿਬ ਨੂੰ ਉਸ ਤਰ੍ਹਾਂ ਰੱਖਦੇ ਤਾਂ ਸਾਡੇ ਵਿੱਚ ਰੋਹ ਤੇ ਜੋਸ਼ ਭਰਨ ਦਾ ਕੰਮ ਕਰਨਾ ਸੀ ਪਰ ਹੁਣ ਜਦੋਂ ਦੁਬਰਾ ਬਣਾਤਾ ਆਉਣ ਵਾਲੀਆਂ ਨਸਲਾਂ ਨੂੰ ਕਿੱਥੇ ਯਾਦ ਰਹਿਣਾ
Bilkul sahi ho tusi veer ji. Sambhal lavo sare ikethe ho ke veero
ਬਹੁਤ ਵਧੀਆ ਉਪਰਾਲਾ ਕਰ ਰਹੇ ਹੋ ਜੀ।ਕਾਰ ਸੇਵਾ ਦੇ ਨਾਂ ਤੇ ਸਾਡਾ ਪੈਸਾ,ਸਾਡੇ ਹੀ ਸਿਰ ਤੇ ਟੋਕਰੀਆ ਚਕਾ ਕੇ ਸਾਰੀਆ ਨਿਸ਼ਾਨੀਆਂ ਖਤਮ ਕੀਤੀਆ ਗਈਆਂ।
ਇਹ ਵੱਡਾ ਪਾਪ ਅਕਾਲੀ ਦਲ, ਸ਼੍ਰੋਮਣੀ ਕਮੇਟੀ ਤੇ ਡੇਰੇਦਾਰਾਂ ਨੇ ਮਿਲ ਕੇ ਕੀਤਾ ਹੈ ਜੀ ਕਾਰਸੇਵਾ ਦੇ ਨਾਮ ਤੇ।
ਮੈਂ ਜਾ ਕੇ ਆਇਆਂ ਸ਼੍ਰੀ ਫਤਹਿਗੜ੍ਹ ਸਾਹਿਬ ਠੰਡਾ ਬੁਰਜ ਤਾਂ ਦੇਖਿਆ ਪਰ ਓਥੇ ਮੈਨੂੰ ਇਹ ਮਹਿਸੂਸ ਨਹੀਂ ਹੋਇਆ ਕੇ ਇਥੇ ਮੇਰੇ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਦੇ ਲਾਲ ਤੇ ਮਾਤਾ ਗੁਜਰ ਕੌਰ ਦੀ ਛੋਹ ਹੋਵੇਗੀ ਅੱਖਾਂ ਓਹ ਬੁਰਜ ਦੇ ਦਰਸ਼ਨ ਲੋਚਦੀਆਂ ਜੋ ਓਸ ਟਾਈਮ ਸੀ ਪਰ ਮਨ ਉਦਾਸ ਹੁੰਦਾ ਤੇ ਕਾਰ ਸੇਵਾ ਵਾਲਿਆਂ ਦਾ ਬੇੜਾ ਗਰਕ ਮੰਗਦਾ ਜਿਹਨਾਂ ਇਤਿਹਾਸਿਕ ਇਮਾਰਤਾਂ ਢਾਹ ਕੇ ਸੰਗਮਰਮਰ ਚ ਤਬਦੀਲ ਕਰਤੀਆਂ 😢
ਵੀਰ ਜੀ,ਇਹ ਸਭ ਸੁਣ ਕੇ ਦਿਲ ਵਲੂੰਧਰਿਆ ਗਿਆ ਜੀ, ਬਿਲਕੁਲ ਸੱਚ ਕਿਹਾ ਵੀਰ ਜੀ ਤੁਸੀਂ
ਵਾਹਿਗੁਰੂ ਜੀ ਸਭ ਨੂੰ ਚੜ੍ਹਦੀ ਕਲਾ ਰੱਖਣ ਜੀ
ਕਾਰ ਸੇਵਾ ਵਾਲੇ ਚਿੱਟੀ ਮੱਖੀ ਨੂੰ ਇਤਿਹਾਸਕ ਸੰਸਥਾਨਾਂ ਤੋ ਦੂਰ ਰੱਖਿਆ ਜਾਵੇ ਜੀ , ਕੋਈ ਇਹਨਾਂ ਨੂੰ ਮਾਲੀ ਸਹਾਇਤਾ ਜਾ ਪੈਸਾ ਨਾ ਦਿੱਤਾ ਜਾਵੇ ਜੀ
ਹਾੜਾ ਰੱਬ ਦਾ ਵਾਸਤਾ ਇਹਨਾ ਇਤਿਹਾਸਿਕ ਹਵੇਲੀਆਂ ਇਮਾਰਤਾਂ ਦੀ ਸੰਭਾਲ ਕਰੋ ਜੀ ਸਾਰੇ ਗੁਰਮੁਖ ਗੁਰੂ ਸਾਹਿਬ ਜੀ ਨੂੰ ਪਿਆਰ ਕਰਨ ਵਾਲੇ ਇਕੱਠੇ ਹੋਕੇ ਜੀ🙏🏻🙏🏻🙏🏻🙏🏻🙏🏻 ਜਿਹੜਾ ਜਿਹੜਾ ਵੀ ਏਸ ਗੱਲ ਨਾਲ ਸਹਿਮਤ ਹੈ ਇਸ ਕਮੈਂਟ ਥੱਲੇ ਆਪਣਾ ਨਾਮ ਅਤੇ ਪਿੰਡ ਦਾ ਨਾਮ ਲਿਖ ਕੇ ਕਮੈਂਟ ਕਰੇ ਤਾਂ ਜੋ ਇਕੱਠੇ ਹੋ ਕੇ ਪਹਿਲ ਕਦਮੀ ਕੀਤੀ ਜਾ ਸਕੇ❤
ਰਾਜਵਿੰਦਰ ਕੌਰ ਤਰਨ ਤਾਰਨ ਹਾਂ ਜੀ ਸੰਗਤ ਨੂੰ ਆਪ ਅੱਗੇ ਆਉਣਾ ਪੈਣਾ ਬਚੀਆ ਇਮਾਰਤਾਂ ਨੂੰ ਸਾਂਭਣ ਲਈ
@ ਹਾਂ ਜੀ ਭੈਣ ਜੀ ਨਹੀਂ ਤਾਂ ਇਹਨਾ ਬੇਕਾਰ ਸੇਵਾ ਵਲਿਆ ਨੇ ਇਤਿਹਾਸ ਦਾ ਬੇੜਾ ਗ਼ਰਕ ਕਰਨ ਵਿੱਚ ਕੋਈ ਕਸਰ ਨੀ ਛੱਡਣੀ ਜੀ🙏🏻
ਅਸੀਂ 15 ਸਾਲ ਪਹਿਲਾਂ ਆਪਣੇ ਬੱਚਿਆ ਨੂੰ ਜੂਨ ਵਿੱਚ ਲੈਕੇ ਗਏ,,, ਉਸ ਟਾਇਮ ਮੇਰੇ ਬੇਟੇ ਕਹਿੰਦੇ ਮੰਮੀ ਜੀ ਓਹ ਏਹੀ ਬੁਰਜ ਸੀ ਜਿਸ ਵਿੱਚ ਸਾਹਿਬਜਾਦਿਆਂ ਨੂੰ ਰੱਖਿਆ ,,, ਮੇਰੇ ਕੋਲ ਕੋਈ ਜਵਾਬ ਨਹੀ ਸੀ,,,😢😢😢😢😢😢😭😭😭😭🥹🥹🥹🥹🥹🥹🥹🥹🥹
🌹🌹ਧੰਨ ਸੀ੍ ਗੁਰੂ ਗੋਬਿੰਦ ਸਿੰਘ ਸਾਹਿਬ 🌹🌹ਧੰਨ ਧੰਨ ਜਗਤ ਮਾਤਾ ਗੁਜਰ ਕੌਰ 🌹🌹ਧੰਨ ਬਾਬਾ ਅਜੀਤ ਸਿੰਘ ਸਾਹਿਬ ਜੀ 🌹🌹ਧੰਨ ਧੰਨ ਬਾਬਾ ਜੁਝਾਰ ਸਿੰਘ ਜੀ 🌹🌹ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ 🌹🌹ਧੰਨ ਧੰਨ ਬਾਬਾ ਫਤਹਿ ਸਿੰਘ ਜੀ 🌹🌹ਸਾਹਿਬ ਜੀ ਨੂੰ ਕੋਟਨ ਕੋਟ ਲੱਖ ਲੱਖ 🌹🌹ਨਮਸ਼ਕਾਰ ਪ੍ਨਾਮ ਹੈ ਵਾਹਿਗੁਰੂ 🌹🌹🌹ਸਾਹਿਬ ਜੀ ਸਰਬਤ ਸੰਗਤਾ ਦਾ ਭਲਾ 🌹🌹ਕਰਨਾ ਵਾਹਿਗੁਰੂ ਮਹਾਰਾਜ ਪਰਮੇਸ਼ਰ 🌹🌹🌹ਸਾਹਿਬ ਜੀ ❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️
ਠੰਡਾ ਬੁਰਜ ਸੰਭਾਲ ਕੇ ਰਖਣਾ ਸੀ। ਸੁੰਦਰਤਾ ਦੇ ਚਕਰ ਵਿੱਚ ਬਾਬਿਆ ਨੇ ਖਤਮ ਕਰ ਦਿੱਤੀਆ ਅਸਲੀ ਨਿਸ਼ਾਨੀਆ।ਵਾਹਿਗੁਰੂ ਕੌਮ ਨੂੰ ਸੰਭਾਲ ਆਪ।
ਕੋਈ ਨਹੀਂ ਵੀਰ, ਜੋ ਹੋ ਗਿਆ ਸੋ ਹੋ ਗਿਆ, ਗੁਰੂ ਜੀ ਦੀ ਸਿੱਖਿਆ ਤੇ ਪਹਿਰਾ ਦੇਯੋ
ਭਾਰਤੀ ਸਿਸਟਮ ਨੂੰ ਪਤਾ ਸੀ ਵੀ ਇਹ ਥੋੜੇ ਜਿਹੇ ਹੋ ਕੇ ਅੰਗਰੇਜ਼ਾਂ ਦਾ ਤੇ ਮੁਗਲਾਂ ਦਾ ਮੁਕਾਬਲਾ ਕਰ ਸਕਦੇ ਨੇ ਉਸ ਤੋਂ ਬਾਅਦ ਚ ਇਹ ਫਰੀ ਨਹੀਂ ਬੈਠਣਗੇ ਇਹ ਸਾਡੇ ਦਿੱਲੀ ਤਖਤ ਤੱਕ ਨਾ ਛੇਤੀ ਪਹੁੰਚ ਜਾਣ ਚਾਰ ਚੁਫੇਰੇ ਇਹਨਾਂ ਦੀ ਹੀ ਗੱਲ ਹੁੰਦੀ ਆ ਇਹਨਾਂ ਦੇ ਕੋਲ ਕਾਰਾਂ ਗੱਡੀਆਂ ਜਮੀਨਾਂ ਜਾਇਦਾਦਾਂ ਖੁੱਲੇ ਡੁੱਲੇ ਘਰ ਕੋਠੀਆਂ ਟਰਾਂਸਪੋਰਟੇਸ਼ਨ ਦੇ ਪ੍ਰਧਾਨ ਕਹਿਲਾਏ ਦਸਤਾਰ ਬੰਨ ਕੇ ਸਰਦਾਰ ਕਹਿਲਾਏ ਚਾਰੋਂ ਦੇਸ਼ਾਂ ਦੇ ਵਿੱਚ ਚਾਰ ਚਫੇਰੇ ਇਹਨਾਂ ਦੀ ਬੱਲੇ ਬੱਲੇ ਅਸੀਂ ਤਾਂ ਉਨਾ ਹੀ ਇਹਨਾਂ ਦੇ ਸਾਹਮਣੇ ਕੱਖ ਵੀ ਨਹੀਂ ਲੱਗਦੇ ਉਨਾਂ ਦੀ ਜੈਲਸੀ ਨੇ ਪੰਜਾਬ ਦਾ ਇਤਿਹਾਸ ਖਤਮ ਕਰਾਇਆ ਬਾਦਲਾਂ ਤੋਂ
ਆਪਣਿਆਂ ਨੇ ਹੀ ਆਪਣਾ ਸਭ ਕੁਝ ਉਜਾੜ ਦਿੱਤਾ
ਵਾਹਿਗੁਰੂ ji
ਤੁਹਾਡਾ ਬਹੁਤ ਧੰਨਵਾਦ ਜੀ ਵੀਡੀਓ ਬਣਾਉਣ ਲਈ। 🙏🙏🙏
ਬਾਈ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਡੇ ਇਤਿਹਾਸ ਨਾਲ ਸਭਨੂੰ ਜਾਣੂੰ ਕਰਵਾਉਣ ਲਈ
ਜਦ ਮੈਂ ਮੇਰੀ ਬੇਟੀ ਨੂੰ ਆਪਣੇ ਘਰੇ ਇਤਿਹਾਸ ਪੜਾ ਕੇ ਸਰਹੰਦ ਲੈ ਕੇ ਗਿਆ ਉਥੇ ਠੰਡਾ ਬੁਰਜ ਦੇਖ ਕੇ ਮੇਰੀ ਬੇਟੀ ਨੇ ਸਵਾਲ ਕੀਤਾ ਡੈਡੀ ਜੀ ਇਹਦੇ ਵਿੱਚ ਮਾਤਾ ਗੁਜਰੀ ਤੇ ਛੋਟੇ ਸਾਹਿਬਜ਼ਾਦਿਆਂ ਨੂੰ ਕੀ ਪਰੇਸ਼ਾਨੀ ਸੀ ?
ਉਥੇ ਭੁੱਖੇ ਰਹਿ ਕੇ ਬਿਨਾਂ ਮੋਟੇ ਕੱਪੜਿਆਂ ਤੋਂ ਪਤਾ ਲੱਗਦਾ ਜੀ ਤੇ ਕੱਲਨੂ ਕੀ ਫੈਸਲਾ ਹੋਣਾ ਮਾਤਾ ਜੀ ਸੋਚਦੇ ਹੋਣਗੇ ਇਹ ਸਮਝਾਊ ਬੱਚਿਆਂ ਨੂ
ਵੀਰਜੀ ਤੁਸੀਂ ਜਰੂਰ ਆਪਣੇ ਇਤਿਹਾਸ ਨੂੰ ਸੰਭਲ਼ ਕੋਰੀ ਇਮਾਰਤਾਂ ਸੰਭਲ਼ ਕੋਰ
ਬਹੁਤ ਮਿਹਨਤ ਕੀਤੀ ਵੀਰ ਨੇ ਸਾਰੀਆਂ ਗੱਲਾਂ ਸੱਚੀਆਂ ਤੇ ਖਰੀਆਂ
ਛੋਟੇ ਸਾਹਿਬਜ਼ਾਦੇ ਦੀ ਸ਼ਹਾਦਤ ਨੂੰ ਕੋਟਿਨ ਕੋਟਿ ਪ੍ਣਾਮ,🙏 ਵਾਹਿਗੁਰੂ ਜੀ ਨੂੰ ਲੱਖ ਲੱਖ ਪ੍ਰਣਾਮ 🙏 🙏🙏ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਦੀ ਫਤਹਿ, ਸਰਬੰਸ ਦਾਨੀ, ਸ਼੍ਰੀ ਗੁਰੂ ਗੋਬਿੰਦ ਸਿੰਘ, ਵਾਹਿਗੁਰੂ ਜੀ ਨੂੰ ਲੱਖ ਲੱਖ ਪ੍ਰਣਾਮ 🙏🙏ਵਾਹਿਗੁਰੂ ਵਾਹਿਗੁਰੂ ਜੀ🙏🙏🙏
ਬਹੁਤ ਚੰਗਾ ਉਪਰਾਲਾ ਹੈ ਵੀਰ, ਸਾਨੂੰ ਸਾਰਿਆਂ ਨੂੰ ਰਲਮਿਲ ਕੇ ਇਸ ਸਮੱਸਿਆ ਦਾ ਹੱਲ ਕੱਢਣ ਲਈ ਉੱਦਮ ਕਰਨਾ ਚਾਹੀਦਾ ਹੈ।ਪਰ ਵੀਰ ਅੱਜਕਲ੍ਹ ਸਿਆਸੀ ਲੋਕਾਂ ਦਾ ਮੌਜੂਦਾ ਗੁਰੂ ਘਰਾਂ ਵਿੱਚ ਬੋਲਬਾਲਾ ਹੈ।ਉਹ ਤਾਂ ਆਮ ਲੋਕਾਂ ਨੂੰ ਸੇਵਾ ਕਰਨ ਦੀ ਇਜਾਜ਼ਤ ਨਹੀਂ ਦਿੰਦੇ, ਉਹ ਆਪਣੇ ਤੇ ਆਪਣੇ ਜਾਣ ਪਹਿਚਾਣ ਵਾਲੇ ਬੰਦਿਆਂ ਤੋਂ ਬਿਨਾਂ ਕਿਸੇ ਨੂੰ ਵੀ ਮੱਥਾ ਟੇਕਣ ਤੋਂ ਬਿਨਾਂ ਖੜ੍ਹਨ ਵੀ ਨਹੀਂ ਦਿੰਦੇ,ਬਾਕੀ ਤੁਸੀਂ ਵੀ ਭਲੀਭਾਂਤ ਇਹ ਵਰਤਾਰਾ ਜਾਣਦੇ ਹੋ।ਸੰਗਤ ਨੂੰ ਤਾਂ ਬੋਲਣ ਦੀ ਆਗਿਆ ਨਹੀਂ ਵੀਰੇ, ਜੱਥੇਦਾਰ, ਪਹਿਰੇਦਾਰ ਤੇ ਪੱਕੇ ਸੇਵਾਦਾਰ ਉਥੋਂ ਤੱਕ ਪਹੁੰਚਣ ਹੀ ਨਹੀਂ ਦਿੰਦੇ।ਇਹ ਵੀ ਅੱਜ ਦੇ ਸਮੇਂ ਦੀ ਤ੍ਰਾਸਦੀ ਹੈ
ਵੀਰ ਜੀ *Sikh Reference Library* ਦੇ ਵਾਰੇ ਇੱਕ Full Detail wch Video Bna Do ਅਤੇ ਸਿੱਖ Literature ਜੋ ਅੱਜ ਸਾਡੇ ਕੋਲ ਮੋਜੂਦ ਨਹੀਂ ਹੈ। ਉਸ ਦੇ ਵਾਰੇ ਵੀ ਜਰੂਰ ਦੱਸਣਾ। ਧੰਨਵਾਦ ਜੀ।
ਜਿਹਨਾਂ ਸਿੰਘਾਂ ਕੋਲ ਵਾਧੂ ਮਾਇਆ ਹੈ ਉਹ ਇਹ ਸੇਵਾ ਲੈ ਸਕਦੇ ਹਨ
ਨਹੀ। ਗੁਰੂ ਘਰ ਦੀ ਸੇਵਾ ਕਿਸੇ ਇਕ ਦੋ ਅਮੀਰਾਂ ਦੇ ਪੈਸੇ ਤੋਂ ਪਰਵਾਨ ਨਹੀ। ਸਾਧ ਸੰਗਤ ਦੀ ਤਿਲ ਫੁਲ ਦੀ ਭੇਟਾ ਹੀ ਗੁਰੂ ਜੀ ਪਰਵਾਨ ਹੈ।
@Jupitor6893 ਬਿਲਕੁਲ ਖਾਲਸਾ ਜੀ
ਆਹ ਜੁਪੀਟਰ ਆਇਡੀ ਦਾ ਨਾਮ ਹੋਲੀਵੁੱਡ ਫਿਲਮ ਵਿੱਚ ਏਅਰ ਸਪੇਸ ਦਾ ਨਾਮ ਸੀ
ਲੋਸ ਇੰਨ ਸਪੇਸ ਫਿਲਮ ਚ
ਗੁਰੂ ਘਰ ਪੱਕੇ ਹੋਗੇ ਜੀ ਸਿੱਖ ਕੱਚੇ ਹੋਗੇ ਵਾਹਿਗੁਰੂ ਜੀ
ਮਤਲਬ ਗਲਤੀ ਆਪਣੀ ਇਨੀ ਗਲਤੀ ਆਪਣੇ ਪੁਰਖਿਆਂ ਦੀ ਹੈ ਪਰ ਹੁਣ ਵੀ ਜਿਹੜਾ ਕੁਝ ਹੈਗਾ ਆਪਾਂ ਇਸ ਨੂੰ ਹੀ ਸੰਭਾਲ ਲਈਏ ਤਾਂ ਆਪਾਂ ਆਉਣ ਵਾਲਾ ਟਾਈਮ ਸੰਭਾਲ ਲਵਾਂਗੇ
ਮੁਗਲਾ ਤੋਹ ਵੱਧ ਸਿਖਾ ਨੇ ਨੁਕਸਾਨ ਕੀਤਾ ਆਪਣਾ ਜੋ ਅਸੀ ਆਪਣੇ ਗੁਰਵਾ ਦਿਆ ਅਸਲ ਇਮਾਰਤਾ ਨਹੀਂ ਸਾਂਭ ਸਕੇ
Kde kese ne sochya Sare mugal kethe chlee gye jo pahadi rajee guru sehbana dr virudh jang kete o kider gyee o sikh dharam vich shamil hokee sikha da naash kr rhee ne
ਸਾਹਿਬਜ਼ਾਦਾ ਬਾਬਾ ਜੋਰਾਵਰ ਸਿੰਘ ਜੀ ਸਾਹਿਬਜ਼ਾਦਾ ਬਾਬਾ ਫਤਹਿ ਸਿੰਘ ਜੀ ਮਾਤਾ ਗੁਜਰ ਕੋਰ ਜੀ ਨੂੰ ਲੱਖ ਲੱਖ ਵਾਰੀ ਪ੍ਰਣਾਮ
ਇਹਨਾਂ ਇਤਿਹਾਸਕ ਇਮਾਰਤਾਂ ਦੀ ਜਾਣਕਰੀਆਮ ਸਿੱਖਾਂ ਕੋਲ ਨਹੀ ਹੈ। ਪਰ ਜਿਨ੍ਹਾਂ ਨੇ ਇਹ ਕੰਮ ਕਰਨੇ ਸਨ ਉਹਨਾਂ ਦਾ ਹਾਲ ਅਸੀਂ ਵੇਖ ਹੀ ਰਹੇ ਹਾਂ ਕਿਵੇ ਕੁਰਸੀਆਂ ਪਿਛੇ ਮਰਦੇ ਫਿਰ ਰਹੇ ਹਨ 'ਧੰਨਵਾਦ ਜੀ
ਇਕ ਦਿਨ ਲੋਕਾਂ ਨੇ ਸੱਚ ਨਹੀਂ ਮੰਨਣਾ ਨਹੀ ਕੇ ਚਮਕੌਰ ਸ ਗੀ ਗੜੀ ਸੀ ਅਤੇ ਠੰਡਾ ਬੁਰਜ ਸੀ ਅਤੇ ਸਰਹੰਦ ਦੀ ਦੀਵਾਰ ਸੀ ਇਹ ਸਿਰਫ ਕਿਤਾਬਾਂ ਵਿੱਚ ਹੀ ਰਹਿ ਜਾਣਾ ਬੜੀ ਦੁੱਖ ਦੀ ਗੱਲ ਹੈ ਅਸੀਂ ਸਭ ਕੁਝ ਖਤਮ ਕਰ ਦਿੱਤਾ 11:28
ਭਾਈ ਸਾਹਿਬ ਜੀ ਬਹੁਤ ਧੰਨਵਾਦ ਇਸ ਜਾਣਕਾਰੀ ਲਈ ! ਤੁਸੀ ਬਹੁਤ ਮੇਹਨਤ ਕਰਦੇ ਹੋ ਜੀ ! ਇਸ ਸਭ ਕੁਝ ਲਈ ਐਸ ਪੀ ਜੀ ਤੇ ਕਾਰ ਸੇਵਾ ਵਾਲੇ ਚਿਟਕਪੜੀਏ ਜਿੰਮੇਦਾਰ ਹਨ! ਜਿਨਾਂ ਨੇ ਕਸਮ ਖਾਧੀ ਹੈ ਕਿ ਕੋਈ ਵੀ ਪੁਰਾਣਾ ਇਤਿਹਾਸਿਕ ਸਥਾਨ ਨਹੀ ਰਹਿਣ ਦੇਣਾ ! ਪਿਛੇ ਜਿਹੇ ਇਹ ਤਰਨਤਾਰਨ ਸਾਹਿਬ ਦੀ ਡਿਉੜੀ ਨੂੰ ਭੂੰਡਾ ਵਾਗੂ ਚੰਬੜ ਗਏ ਸੀ ਪਰ ਸਿੱਖ ਮੌਕੇ ਤੇ ਜਾਗ ਪਏ ਤੇ ਡਿਉੜੀ ਬਚ ਗਈ!ਰੱਬ ਹੀ ਬਚਾਵੇ ਇਨਾਂ ਜਮਦੂਤਾਂ ਤੌ !
ਧੰਨ ਧੰਨ ਬਾਬਾ ਜ਼ੋਰਾਵਰ ਸਿੰਘ ਜੀ 👏 ਧੰਨ ਧੰਨ ਬਾਬਾ ਫਤਿਹ ਸਿੰਘ ਜੀ 👏 ਧੰਨ ਧੰਨ ਮਾਤਾ ਗੁਜਰੀ ਜੀ 👏❤️🌹👏🙏🙏🙏
ਤਲਵੰਡੀ ਸਾਬੋ ਦਮਦਮਾ ਸਾਹਿਬ ਜਿਥੇ ਆ ਕੇ ਗੁਰੂ ਸਾਹਿਬ ਰਹੇ ਸਨ ਜੋ ਕੇ ਤਖ਼ਤ ਸਾਹਿਬ ਦੇ ਨਾਲ ਸੀ ਉਹ ਵੀ ਢਾਹ ਕੇ ਸੰਗਮਰਮਰ ਲਗਾ ਦਿਤੀ ਹੈ ਅਤੇ ਬਾਬਾ ਦੀਪ ਸਿੰਘ ਦੇ ਕਿਲੇ ਦੀ ਸ਼ਕਲ ਵਿਗਾੜ ਦਿਤੀ ਗਈ
Waheguru ji!
ਜਿਨ੍ਹਾਂ ਦੇ ਹੱਥ ਸ਼ਕਤੀ ਹੈ ਉਨ੍ਹਾਂ ਨੂੰ ਆਪਣੇ ਟੱਬਰ ਦੀ ਪਈ ਹੈ ਇਹੋ ਕਾਰਨ ਹੈ ਕਿ ਲੋਕ ਆਪਣੀਆਂ ਮਨਮਾਨੀਆਂ ਕਰਦੇ ਨੇ ਇਨ੍ਹਾਂ ਅਸਥਾਨਾਂ ਤੇ
ਵੀਰ ਜੀ ਇਹੀ ਸਵਾਲ ਮੇਰੇ ਦਿਲ ਦੇ ਅੰਦਰ ਸੀ ਜੋ ਤੁਸੀਂ ਵੀਡੀਓ ਦੇ ਸ਼ੁਰੂ ਦੇ ਵਿੱਚ ਪੁਛਿਆ ਹੈ। ਮੈ ਠੰਡੇ ਬੁਰਜ ਦੇ ਦਰਸ਼ਨ ਕਰਕੇ ਆਇਆ ਹਾਂ ਜੀ ਇਹ ਸਵਾਲ ਵੀ ਮੇਰੇ ਦਿਲ ਅੰਦਰ ਸੀ ਕਿ ਉਹ ਪੁਰਾਣਾ ਠੰਡਾ ਬੁਰਜ ਕਿਥੇ ਹੈ
ਬਾਈ ਜੀ ਇਹ ਸਭ ਨਿਸ਼ਾਨੀਆ ਮੁਗਲਾਂ ਨੇ ਹੀ ਢਹਿ ਢੇਰੀ ਕੀਤੀਆਂ ਹਨ , ਪਰ ਇਹ ਉਹ ਹਨ ਜਿਹੜੇ ਸ੍ਰੀ ਮੁਕਤਸਰ ਸਾਹਿਬ ਵਿਖੇ ਗੁਰੂ ਸਾਹਿਬ ਨੂੰ ਲੁੱਟਣ ਦੀ ਨੀਅਤ ਨਾਲ ਆਏ ਸਨ ਪਰ ਸਾਹਿਬੇ ਕਮਾਲ ਮਹਾਰਾਜ ਜੀ ਦੇ ਤੀਰਾਂ ਨਾਲ ਮਰ ਗਏ ਅਤੇ ਸਿੱਖਾਂ ਨੇ ਉਹਨਾਂ ਨੂੰ ਦਫ਼ਨਾਉਣ ਦੀ ਬਜਾਏ ਸੰਸਕਾਰ ਕਰ ਦਿੱਤਾ । ਗੁਰੂ ਸਾਹਿਬ ਜੀ ਨੇ ਸਿੱਖਾਂ ਨੂੰ ਕਿਹਾ ਕਿ ਤੁਸੀਂ ਅਜਿਹਾ ਨਹੀਂ ਕਰਨਾ ਸੀ । ਇਹ ਲੁਟੇਰੇ ਸਨ ਤੇ ਲੁੱਟਣ ਦੀ ਨੀਅਤ ਨਾਲ ਆਏ ਸਨ ਇਹ ਹੁਣ ਸਿੱਖਾਂ ਦੇ ਘਰ ਪੈਦਾ ਹੋਣਗੇ ਅਤੇ ਸਿੱਖੀ ਦਾ ਘਾਣ ਕਰਨਗੇ । ਅੱਜ ਅਜਿਹਾ ਹੀ ਹੋ ਰਿਹਾ ਹੈ । ਇਸ ਲਈ ਇਹ ਕੰਮ ਮੁਗਲ ਹੀ ਕਰ ਰਹੇ ਹਨ ਪਰ ਸਿੱਖੀ ਰੂਪ ਵਿੱਚ ।
ਕੀ ਇਹ ਗੱਲ ਸੱਚ ਹੈ 🙏
ਸਿੱਧੀ ਗੱਲ ਆ ਜਿੰਨੇ ਸੋਹਣੇ ਤੇ ਚਮਕਦੇ ਸਥਾਨ ਹੋਣਗੇ ਓਨੀਆ ਹੀ ਗੋਲਕਾਂ ਹੋਣਗੀਆਂ । ਜੋ ਕਾਰ ਸੇਵਾ ਵਾਲੇ ਇਨਵੈਸਟ ਕਰਦੇ ਆ ਤੇ ਸਾਰੀ ਉਮਰ ਪੈਸੇ ਖਾਂਦੇ ਆ
ਇਹ ਠੇਕੇਦਾਰ ਬਣ ਗਏ ਨੇ
Sahi keh rahe ho
ਬਾਦਲ ਸਰਕਾਰਾਂ ਅਤੇ ਡੇਰੇਦਾਰ, ਮਹੰਤ ਆਦਿ ਬਹੁਤ ਜ਼ਿਮੇਵਾਰ ਹਨ ਇਹਨਾਂ ਸਥਾਨਾਂ ਦੀ ਖੋਜ ਅਤੇ ਮੁੜਕੇ ਸਥਾਪਤ ਕਰਨ ਲਈ।
ਕਾਰਸੇਵਾ ਵਾਲੇ ਬਾਬਿਆਂ ਨੇ ਇਤਿਹਾਸ ਦਾ ਬੇੜਾ ਗਰਕ ਕਰ ਦਿੱਤਾ ਹੈ ਖਾਲਸਾ ਜੀ
ਇਹ video ਬਹੁਤ ਵਧੀਆ। ਸੱਚ ਅਤੇ ਸਹੀ ਹੈ। ਕਿਰਪਾ ਕਰਕੇ ਇਸ ਤਰਾਂ ਕੌਮ ਨੂੰ ਝਿੰਜੋੜਨ ਦਾ ਕੰਮ ਕਰਦੇ ਰਹੋ ਜੀ
ਵਾਹਿਗੁਰੂ ਜੀ
ਅਨੰਦਪੁਰ ਸਾਹਿਬ ਵਿਖੇ ਕਿਲਾ ਅਨੰਦਗੜ੍ਹ ਸਾਹਿਬ ਵਿੱਚ ਕੁੱਝ ਸਮੇਂ ਪਹਿਲਾਂ ਤੱਕ,ਉੱਪਰ ਕਮਰਾ ਤੇ ਪੌੜੀਆਂ ਗੁਰੂ ਸਾਹਿਬ ਜੀ ਦੇ ਸਮੇਂ ਦੀਆਂ ਸਨ, ਬਹੁਤ ਹੀ ਦੁੱਖ ਹੋਇਆ ਕਿ ਉਹ ਵੀ ਨਹੀਂ ਛੱਡੇ
ਵੀਰ ਜੀ ਇਹ ਗੜ੍ਹੀ 1957 ਵਿੱਚ ਢਾਹੀ ਗਈ ਸੀ ਕਾਰ ਸੇਵਾ ਵਾਲੇ ਬਾਬਿਆਂ ਦੁਆਰਾ।ਇਸ ਨੂੰ ਢਾਹੁਣ ਵੇਲੇ ਦੀ ਇੱਕ ਤਸਵੀਰ ਅਜੀਤ ਵਿੱਚ ਛਪੀ ਸੀ ਬਹੁਤ ਪਹਿਲਾਂ।
ਵੀਰ ਬਹੁਤ ਚੰਗਾ ਇਤਿਹਾਸ ਦੱਸ ਦੇ ਹੋ ਤੁਸੀਂ
ਬਹੁਤ ਬਹੁਤ ਪਿਆਰ
ਤੁਹਾਡੇ ਕਰਕੇ ਮੈਂ ਬਹੁਤ ਕੁੱਝ ਸਿੱਖ ਲਿਆ ਹੈ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਿ ਫ਼ਤਿਹ
ਬਹੁਤ ਵਧੀਆ ਉਪਰਾਲਾ ਵੀਰ ਅਸੀ ਆਸਟਰੇਲੀਆ ਵਿੱਚ ਰਹਿਕੇ ਸੁਣਦੇ ਆ ਕਾਰ ਸੇਵਾ ਵਾਲਿਆ ਨੇ ਬਹੁਤ ਨੁਕਸਾਨ ਕੀਤਾ ਕਰ ਰਹੇ ਹਨ
1983 ਤੱਕ ਵੀ ਠੰਢਾ ਬੁਰਜ ਮੌਜੂਦ ਸੀ।
ਬਹੁਤ ਘੱਟ ਲੋਕ ਆ ਗੁਰੂ ਸਾਹਿਬ ਜੀ ਨਾਲ ਪਿਆਰ ਕਰਨ ਵਾਲੇ ਢਾਉਣ ਵਾਲੇ ਅੱਜ ਵੀ ਬਹੁਤ ਨੇ
ਇਹ ਕਾਰ ਸੇਵਾ ਦੇ ਨਾਮ ਉਪਰ ਵਿਰਾਸਤਾਂ ਖਤਮ ਕਰਤੀਆਂ ਜੀ ਸਰਕਾਰਾਂ ਵੀ ਤਾਂ ਇਹੀ ਕੁਛ ਚਾਹੁੰਦੀਆਂ ਹਨ ਜੀ ਨਾਲੇ ਪੰਜਾਬ ਦਾ ਪੈਸਾ ਖਰਾਬ ਹੁੰਦਾ ਏ ਜੀ
The car seva walley are the agents of govt .
1981 ਸਾਡਾ ਕਾਲਜ ਟੂਰ ਗਿਆ ਸੀ। ਉਦੋਂ ਹੈ ਸੀ ।1990 ਤੋ ਜਾ ਬਾਅਦ ਚ ਢਾਹਿਆ ।
ਇੱਕ ਬਾਬਾ ਹਰਬੰਸ ਸਿੰਘ ਕਾਰ ਸੇਵਾ ਵਾਲੇ ਨੇ ਬੜੇ ਇਤਿਹਾਸਕ ਗੁਰਦਵਾਰੇ ਖਤਮ ਕੀਤੇ |
BABA NAHI SAAD ..C OH..SADA VIRSA KHATAM KAR DITA..
ਇਹੋ ਜਿਹਿਆਂ ਨੂੰ ਤਾਂ ਵਾਹਿਗੁਰੂ ਜੀ ਸੁਮੱਤ ਬਖਸ਼ਣ। ਪਾਪੀ ਤਾਂ ਇਹ ਵੀ ਘੱਟ ਨਹੀਂ,ਗੰਗੂ ,ਸੁੱਚੇ ਵਰਗਿਆਂ ਦਾ ਸਾਥ ਇਹੀ ਜਿਹਿਆਂ ਨੇ ਦਿੱਤਾ ਹੋਊ।
ਸਹੀ ਗੱਲ ਆ ਵੀਰ ਜੀ। ਮੇਰੇ ਦਿਲ ਵਿੱਚ ਵੀ ਬੜੀ ਇੱਛਾ ਸੀ ਠੰਢਾ ਬੁਰਜ ਵੇਖਣ ਦੀ। ਪਰ ਜਦੋਂ ਗਿਆ ਮੈਂ ਤਾਂ ਉਹ ਸਭ ਕੁੱਝ ਨਵਾਂ ਸੀ। ਇਹ ਵੇਖ ਕੇ ਮਨ ਬਹੁਤ ਉਦਾਸ ਹੋਇਆ।ਸਾਡੇ ਨਾਲੋਂ ਤਾਂ ਪਾਕਿਸਤਾਨ ਵਾਲੇ ਹੀ ਚੰਗੇ ਆ। ਜਿਨ੍ਹਾਂ ਨੇ ਪੁਰਾਤਨ ਚੀਜ਼ਾਂ ਬਹੁਤ ਸਾਂਭ ਕੇ ਰੱਖੀਆਂ ਨੇ।
Guru gobind singh ji da sacha sikh punjab syia🙏🙏🙏
ਸਹੀ ਕੇਹਾ ਵੀਰ ਤੁਸੀ ਬਾਕੀ ਧਰਮਾਂ ਦੇ ਲੋਕ ਕਰੋੜਾ ਰੁਪਏ ਖਰਚਦੇ ਅਪਣੀਆਂ ਵਿਰਾਸਤਾਂ ਨੂੰ ਸਾਂਭਣ ਲਈ ਪਰ ਸਾਡੇ ਵਾਲਿਆਂ ਨੂੰ ਪਤਾ ਨੀ ਕੀਨੇ ਕੁਰਾਹੇ ਪਾਤਾ ਇਹ ਅਰਬਾਂ ਖਰਬਾਂ ਖ਼ਰਚ ਰਹੇ ਨੇ ਅਪਨਾ ਨਾਮ (ਤਾ ਪਹਿਲਾਂ ਹੀ ਮਿਟਾ ਚੁੱਕੇ ਸਿਰਫ ਦਸਤਾਰਾਂ ਚ ਸਿਰ ਫਸਾ ਕੇ ਅਗੇ ਸਿੰਘ ਲਿਖਣ ਤੱਕ ਹੀ ਸੀਮਤ ਸੀ ) ਹੁਣ ਤਾਂ ਇਹ ਨਿਸ਼ਾਨ ਵੀ ਮਿਟਾਈ ਜਾ ਰਹੇ ਇਤਿਹਾਸ ਬਾਰੇ ਨਵੀਂ ਪੀੜ੍ਹੀ ਨੂੰ ਤਾਂ ਕੀ ਵਿਪਰਾਂ ਨੇ ਅੱਜ ਵੀ ਜਿਵੇਂ ਗੁਰੂ ਸਾਹਿਬਾਨਾ ਦੀ ਵਿਚਾਰਧਾਰਕ ਵਖਰੇਵੇਂ ਨੂੰ ਗ਼ਲਤ ਤਰਾਂ ਪੇਸ਼ ਕਰ ਕੇ ਓਸ ਨੂੰ ਬਿਲਕੁਲ ਹੀ ਉਲਟ ਕਰ ਸਾਨੂੰ ਦੇਸ਼ ਵਿਰੋਧੀ ਅਤਵਾਦੀ ਵਖਵਾਦੀ ਕੇਹ ਕੈਹ ਕੇ ਜਦੋਂ ਜੀਅ ਕਰਦਾ ਜ਼ਲੀਲ ਕਰੀ ਜਾਂਦੇ ਜਦੋਂ ਜੀਅ ਕਰਦਾ ਪਰਿਵਾਰਾਂ ਦੇ ਪਰਿਵਾਰ ਜੇਲਾਂ ਚ ਸੁਟ ਦਿੰਦੇ 40 50 ਸਾਲਾਂ ਤੱਕ ਦੇਈ ਚਲੋ ਸਫ਼ਾਈਆਂ ਉਦੋਂ ਤੱਕ ਬੰਦਾ ਖੁਦ ਚਲਣ ਬੋਲਣ ਤੋਂ ਅਸਮਰਥ ਹੋ ਜਾਦਾ 😢
ਬਹੁਤ ਸਰਮਨਾਕ ਗੱਲ ਹੈ ਸਿੱਖ ਕੌਮ ਤੇ ਅਸੀ ਕੁੱਝ ਨੀ ਬਚਾਅ ਸਕੇ ਗੁਰੂ ਸਾਹਿਬ ਦੀਆ ਨਿਸ਼ਾਨੀਆਂ ਕਾਰ ਸੇਵਾ ਵਾਲਿਆ ਬੈਡਾਅ ਗਰਕ ਕਰਕੇ ਰਖਤਾ ਗੰਗੂ ਬ੍ਰਾਹਮਣ ਤੋ ਤੁਸੀ ਘੱਟ ਨੀ ਪੰਜਾਬਸਿਆ ਏਦਾ ਹੀ ਨੰਗੇ ਕਰਦੇ ਰਹੋ ਜਿੰਨਾ ਜਿੰਨਾ ਨੇ ਇਤਿਹਾਸ ਨਾਲ ਗਦਾਰੀ ਕੀਤੀ ਬਾਕੀ ਗੁਰੂ ਸਾਹਿਬਾਨ ਆਪ ਦੇਖ ਲੈਣਗੇ
ਵੀਰ ਜੀ ਬਹੁਤ ਹੀ ਦੁੱਖ ਦੀ ਗੱਲ ਹੈ, ਯੂਰਪ ਚ 5000 ਸਾਲ ਪੁਰਾਣੀਆਂ ਇਮਾਰਤਾਂ ਪਈਆਂ,ਸਾਡੇ ਕੋਲੋਂ 500 ਸਾਲ ਦਾ ਵੀ ਇਤਹਾਸ ਨਹੀਂ ਸਾਂਭਿਆ
ਪੁਰਾਣੇ ਅਸਲੀ ਠੰਡੇ ਬੁਰਜ ਦੀ ਤਸਵੀਰ ਸਾਡੇ ਕੋਲ ਸਾਭੀ ਹੈ
Bhej vdo jee
Send me please
Bhai ji bhj do
ਭੇਜ ਸਕਦੇ ਹੋ ਵੀਰ ਜੀ?🙏🏻🙏🏻🙏🏻🙏🏻🙏🏻 ਬਹੁਤ ਪੁੰਨ ਲੱਗੇਗਾ ਦਰਸ਼ਨ ਕਰਵਾ ਕੇ ਜੀ ਤੁਹਾਨੂੰ
ਮੇਰੇ ਵੱਲੋਂ ਮੈਂ ਇੱਕ ਗੱਲ ਦੱਸ ਦੇਵਾਂ ਸਰਹਿੰਦ ਦਾ ਮਤਲਬ ਹੁੰਦਾ ਸਰ ਮਤਲਬ ਹੈਡ ਹਿੰਦ ਮਤਲਬ ਹਿੰਦੁਸਤਾਨ ਦਾ ਪੂਰੇ ਭਾਰਤ ਦੀ ਸਭ ਤੋਂ ਵੱਡੀ ਕੋਟ ਕਚਹਿਰੀ ਵਜੀਦੇ ਖਾਣ ਦੀ ਸਰਹਿੰਦ ਦੀ ਹੁੰਦੀ ਸੀ ਜਦ ਕਿਸੇ ਨੂੰ ਕਹਿ ਦਿੱਤਾ ਜਾਂਦਾ ਸੀ ਕਿ ਕੱਲ ਨੂੰ ਤੂੰ ਉਥੇ ਪੇਸ਼ ਹੋਣਾ ਬੰਦਾ ਪਹਿਲਾਂ ਹੀ ਆਤਮਹੱਤਿਆ ਕਰ ਲੈਂਦਾ ਸੀ ਉੱਥੇ ਜਾਣ ਤੋਂ ਚੰਗਾ ਸਮਝਦਾ ਸੀ ਔਰ ਠੰਡ ਲੱਗਦੀ ਆ ਜਾਂ ਤਾਂ ਬਜ਼ੁਰਗਾਂ ਨੂੰ ਜਾਂ ਬੱਚਿਆਂ ਨੂੰ ਤੇ 82 ਸਾਲ ਦੀ ਮਾਤਾ ਗੁਜਰੀ ਤੇ ਸੱਤ ਤੇ ਨੌ ਸਾਲ ਦੇ ਦੁੱਧ ਪੀਣ ਵਾਲੇ ਬੱਚਿਆਂ ਨੂੰ ਉਹਨਾਂ ਨੇ, ਠੰਡ ਚ ਠੰਡੇ ਬੁਰਜ ਚ ਰੱਖਿਆ
ਵਾਹਿਗੁਰੂ ਜੀ, ਗੁਰੂਦਵਾਰਾ ਸਾਹਿਬ ਅਤੇ ਗੁਰੂ ਘਰ ਵਿੱਚ ਬਹੁਤ ਫ਼ਰਕ ਹੈ ਜੀ, ਗੁਰੂ ਘਰ ਮਹੱਲੇ ਵਿੱਚ ਹੁੰਦੇ ਹਨ।
ਮੇਰੀ ਮੰਮੀ ਨੇ ਠੰਡਾ ਬੁਰਜ ਦੇਖਿਆ ਹੈ ਬਹੁਤ ਮਾੜਾ ਹੋਇਆ ਰੋਣਾ ਆਉਂਦਾ ਕਾਸ਼ ਅਸੀਂ ਉਹ ਪੁਰਾਤਨ ਹਵੇਲੀਆਂ ਕਿਲੇ ਦੇਖ ਸਕਦੇ 😢😢😢
ਬੇਟਾ ਤੁਸੀ ਪੁਰਾਣੇ ਇਤਿਹਾਸ ਨੂੰ ਖ਼ੋਜ ਕੇ ਸਚਾਈ ਦਸਦੇ ਹੋ ਬਹੁਤ ਚੰਗਾ ਉਪਰਾਲਾ ਹੈ ਵਾਹਿਗੁਰੂ ਤੁਹਾਨੂੰ ਲੰਬੀ ਉਮਰ ਦੇਵੇ ਸੈਣੀ ਪੁੱਤ ਨੇ ਸੱਚ ਬਾਹਰ ਲਿਆਦਾ ਅੱਜ ਉਹ ਤਾਂ ਖਾ ਲਿਆ ਪਰ ਉਹਦੇ ਕੀਤੇ ਉਪਰਾਲੇ ਨੇ ਕਿਵੇਂ ਸ਼੍ਰੋਮਣੀ ਕਮੇਟੀ ਦੇ ਮਸੰਦਾ ਨਾਲ ਹੋ ਰਿਹਾ ਹੈ ਵਾਹਿਗੁਰੂ ਤੇਰੇ ਅੰਗ ਸੰਗ ਰਹੇ ਬੇਟਾ
Waheguru ji ka khalsa
Waheguru ji ki fateh ji 🙏🙏
Waheguru ji 🙏🙏 Dhan Dhan Shri Guru Sahib Pita ji Maharaj ji 🙏🙏🌹🌺🌺🌺🌺🌺🌺🌺🌺🌺🌺🌺🌺🌺🌺🌺🌺🌺🌺🌺🌺🌺🌺🌺🌺🌺🌺🌺🌺🌺🌺🌺🌺
ਸੱਚੀ ਗੱਲ ਹੈ, ਬਹੁਤ ਦੁੱਖ ਹੁੰਦਾ ਹੈ, ਸਾਰੀਆਂ ਅਸਲੀ ਨਿਸ਼ਾਨੀਆਂ ਸਜਾਸ ਦੇ ਤਹਿਤ ਆਰ ਐਸ ਦੇ ਗੁੰਡਿਆਂ ਦੁਆਰਾ ਖਤਮ ਕੀਤੀਆਂ ਗਈਆਂ ਹਨ
ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੋਚਦੇ ਹੋਣੇ ਆ ਕਿ ਇਨ੍ਹਾਂ ਸਿਖਾਂ ਲਈ ਆਪਣੇ ਸਾਹਿਬਜ਼ਾਦੇ ਵਾਰੇ😢😢🙏🙏🙏 ਜੋ ਇਤਿਹਾਸਿਕ ਸਥਾਨਾਂ ਨੂੰ ਵੀ ਨਹੀ ਸਾਂਭ ਸਕੇ । ਸੱਚੀ ਸਾਡੇ ਲਈ ਸ਼ਰਮਨਾਕ ਗੱਲ ਆ ਵੀਰ ਜੀ ।ਵਾਹਿਗੁਰੂ ਜੀ 😢😢🙏🙏🙏🙏🙏
🙏🙏ਗੁਰੂ ਪਿਆਰਿਓ ਗੁਰੂ ਫਤਿਹ ਪਰਵਾਨ ਕਰਿਓ ਜੀ ਇਹਨਾਂ ਨੇਂ ਤਾਂ ਉਹ ਕੰਧ ਵੀ ਨਹੀਂ ਰਹਿਣ ਦਿੱਤੀ ਜਿਹੜੀ ਕੰਧ ਵਿੱਚ ਗੁਰੂ ਦੇ ਲਾਲਾਂ ਨੇਂ ਅਖੀਰਲੀ ਫਤਿਹ ਬੁਲਾਈ ਸੀ ਇਹ ਸਮੇਂ ਦੀਆਂ ਸਰਕਾਰਾਂ ਦੇ ਹੀ ਕੰਮ ਹਨ ਹੋਰ ਕਿਸੇ ਦੀ ਕੀ ਹਿੰਮਤ ਹੈ ਕਿ ਇਤਿਹਾਸਕ ਥਾਂ ਨੂੰ ਕੋਈ ਨੁਕਸਾਨ ਪਹੁੰਚਾ ਸਕੇ ਇਹ ਸਭ ਕੁੱਝ ਸਾਨੂੰ ਅੰਗਰੇਜ਼ਾਂ ਤੋਂ ਸਿਖਣਾ ਚਾਹੀਦਾ ਹੈ ਉਹ ਕਦੇ ਵੀ ਪੁਰਾਣੀਆਂ ਯਾਦਾਂ ਨੂੰ ਖ਼ਤਮ ਨਹੀਂ ਕਰਦੇ ਸੋ ਸਿਆਣਿਆਂ ਨੇਂ ਕਿਹਾ ਹੈ ਕਿ ਜੇ ਦੁਸ਼ਮਣ ਕੋਲੋਂ ਕੋਈ ਚੰਗੀ ਗੱਲ ਜਾਂ ਅਕਲ ਮਿਲਦੀ ਹੋਵੇ ਤਾਂ ਲੈ ਲੈਣੀ ਚਾਹੀਦੀ ਹੈ ਗੁਰੂ ਭਲੀ ਕਰੇ ਤੇ ਆਪਣੀ ਕੌਮ ਨੂੰ ਚੰਗੀ ਅਕਲ ਦੇਵੇ ਇਹੀ ਅਰਦਾਸ ਹੈ
ਮੈਂ ਕੲਈ ਵਾਰ ਕਮੈਂਟ ਲਿਖ ਚੁੱਕਾ ਹਾਂ ਕਿ 1992 ਵਿੱਚ ਠੰਡਾ ਬੁਰਜ ਮੌਜੂਦ ਸੀ। ਮੈਂ ਉਸ ਬੁਰਜ ਵਿੱਚ ਚੜ੍ਹ ਕੇ ਵੇਖਿਆ ਹੈ। ਤੁਸੀਂ ਬੇਸ਼ਕ ਇਹਦੀ ਪੜਤਾਲ ਕਰਾ ਕੇ ਵੇਖ ਲਓ।
@@kartarsinghsingh6531 ਮੈ ਤਾਂ ਖੁਦ ਦੇਖਿਆ ਜੀ ਪਰ 40 ਕ ਸਾਲ ਪਹਿਲਾ ,ਓਦੋਂ ਪਤਾ ਨੀ ਸੀ ਇਤਿਹਾਸ ਦਾ ਛੋਟੇ ਹੋਣ ਕਰਕੇ, ਜਦੋਂ ਪਤਾ ਲਗਿਆ ਹੁਣ ਰੋਣਾ ਆ ਰਿਹਾ ਸੱਚੀ ਸੋਚ ਕੇ ਹੀ🙏
ਦੂਰ ਦਰਸ਼ਤਾ ਤੋਂ ਸਖਣੇ ਬਾਬਿਆ ਦੇ ਟੋਲੇ ਨੇ ਸਾਡਾ ਇਤਹਾਸਕ ਵਿਰਸਾ ਸਾਡੇ ਪਿਆਰੇ। ਗੁਰੂ ਸਹਿਬਾਨਾਂ ਦੀਆਂ ਅਣਮੁੱਲੀਆਂ ਨਿਸ਼ਾਨੀਆਂ ਖਾ ਗਏ ਸਰਕਾਰਾਂ ਅਤੇ ਲੋਟੂ ਸਾਧ ਤੇ ਅਖੌਤੀ ਤਰਕਵਾਦੀ ਸਭ ਨੇ ਸਿੱਖਾਂ ਨੂੰ ਬਰਬਾਦ ਕਰਨ ਚ ਕਸਰ ਨਹੀਂ ਛੱਡੀ । ਸਤਿਕਾਰਯੋਗ ਭਾਈ ਸਾਹਿਬ ਜੀ ਆਪ ਜੀ ਦੇ ਸੱਚੇ ਵਚਨ ਸੁਣ ਕੇ ਸਾਡੇ ਕਾਲਜੇ ਚ ਰੁੱਘ ਭਰਦੇ ਨੇ ਅਸੀ ਲਾਚਾਰ ਬਣਾ ਦਿੱਤੇ ਐ।।
ਬਿਲਕੁਲ
ਬਿਲਕੁਲ ਸਹੀ ਵੀਡੀਓ ਹੈ ਵੀਰ ਜੀ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ ਇੱਕ ਸੱਚੇ ਇਨਸਾਨ ਹੋਣ ਦੇ ਨਾਤੇ ਕਰਨਾ ਵੀ ਜ਼ਰੂਰੀ ਹੈ
ਸਾਡੇ ਲੋਕਾਂ ਵਿਚ ਅੰਨੀਂ ਸ਼ਰਧਾ ਹੈ ਪਰ ਗਿਆਨ ਦੀ ਕਮੀਂ ਹੈ ਇਸੇ ਗੱਲ ਦਾ ਫਾਇਦਾ ਸਰਕਾਰਾਂ ਤੇ ਧਰਮ ਦੇ ਠੇਕੇਦਾਰਾਂ ਨੇ ਚੁੱਕਿਆ ਆਪਣੇ ਹਿੱਤਾਂ ਦੀ ਪੂਰਤੀ ਕਰਨ ਲਈ
ਬਿਲਕੁਲ ਲੋੜ ਹੈ ਇਤਿਹਾਸਕ ਵਿਰਾਸਤ ਨੂੰ ਸਾਂਭਣ ਦੀ
ਕਾਰ ਸੇਵਾ ਵਾਲੇ ਬਾਬਿਆਂ ਤੋਂ ਵੀ ਬਚਾਅ ਕਰਨ ਦੀ ਲੋੜ ਹੈ
ਅੱਜ ਦੇ ਦੌਰ ਵਿੱਚ ਲੋਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਜਦਾ ਵੀ ਸਹੀ ਢੰਗ ਨਾਲ ਨਹੀਂ ਕਰਦੇ
ਵਿਰਾਸਤ ਇਹਨਾਂ ਕੀ ਸਾਂਭਣੀ ਹੈ
ਧੰਨਵਾਦ ਜੀ
ਪੰਜਾਬ ਸਿਆਂ ਤੂੰ ਬਹੁਤ ਵੱਡੀ ਸੇਵਾ ਨਿਭਾ ਰਿਹਾ ਹੈ। ਗੁਰੂ ਗੋਬਿੰਦ ਸਿੰਘ ਤੇਰੇ ਤੇ ਮਿਹਰਾਂ ਦਾ ਮੀਂਹ ਵਰਸਾਉਣ।
ਮੇਰੇ ਖਿਆਲ ਨਾਲ਼ ਸੱਭ ਤੋਂ ਜਿਆਦਾ ਨੁਕਸਾਨ ਜੱਟ ਵਾਦ ਨੇਂ ਕੀਤਾ ਹੈ ਸਿੱਖੀ ਦਾ
Ke keta jatta ne bre choubde ne jatt
Kar sewa wale baba ate sansthawaN ne kuch vi historic proof rehan nahi dite. Afsos ke SGPC aapne hankar de nashe wich suti rahi.
@jd-8233 ਗੁਰੂਆਂ ਦੇ ਨਾਮ ਘੱਟ ਤੇ ਫਲਾਣੇ ਸੰਤ ਧਿਮਕੇ ਸੰਤ ਬ੍ਰਹਮ ਗਿਆਨੀ ਲ਼ੋਕ ਜਿਆਦਾ ਜਾਪਦੇ ਨੇ
Right ji ❤
ਬਿਲਕੁਲ ਸਹੀ ,ਅੱਜ ਵੀ ਕਰ ਰਹੇ ਆ
ਪੁੱਤਰ ਜੀ ਤੁਸੀਂ ਇਤਿਹਾਸ ਬਾਰੇ ਬਹੁਤ ਵਧੀਆ ਜਾਣਕਾਰੀ ਦੇ ਰਹੇ ਆਪ ਜੀ ਦਾ ਬਹੁਤ ਧੰਨਵਾਦ । ਮੈਂ ਹੁਣ uk ਵਿੱਚ ਹਾਂ ਮੈਂ ਠੰਡਾ ਬੁਰਜ 1977-78 ਵਿੱਚ ਆਪ ਸਹੀਦੀ ਜੋੜ ਮੇਲੇ ਤੇ ਠੰਡੇ ਬੁਰਜ ਵਿੱਚ ਬੈਠ ਕੇ ਧਾਰਮਿਕ ਦੀਵਾਨ ਸੁਨਣ ਦਾ ਮੌਕਾ ਮਿਲਿਆ ਉਸ ਵਕਤ ਮੇਰੀ ਉਮਰ 21 ਸਾਲ ਸੀ ਹੁਣ ਮੇਰੀ ਉਮਰ 68 ਸਾਲ ਹੈ
ਏਹ ਬ੍ਰਾਹਮਣਵਾਦ ਆਰਐਸਐਸ ਨੇ ਸਾਡੇ ਗੱਦਾਰ ਲੀਡਰਾਂ ਨੂੰ ਬੋਟੀਆਂ ਪਾਕੇ ਓਹਨਾ ਤੋਂ ਸਾਡੀ ਸਿੱਖੀ ਦਾ ਤੇ ਸਿੱਖ ਇਤਿਹਾਸਕ ਅਸਥਾਨ ਢਾਹੇ ਨੇ ਕਾਰਸੇਵਾ ਵਾਲੇ ਬਾਬਿਆਂ ਨੇ ਏਹ ਕੁਝ ਕਰਿਆ
ਇਹ ਕਾਰਸੇਵਾ ਵਾਲਿਆਂ ਨੇ ਬੇੜਾ ਗ਼ਰਕ ਕਰਕੇ ਰੱਖ ਦਿੱਤਾ ਇਤਿਹਾਸਕ ਯਾਦਗਾਰ ਢਾਹਕੇ
ਵੀਰ ਜੀ ਸਾਡੀਆਂ ਇਤਿਹਾਸਕ ਇਮਾਰਤਾਂ ਬੂਬਨਿਆਂ ਨੇ ਕਾਰਸੇਵਾ ਦੇ ਨਾਂ ਤੇ ਖਤਮ ਕਰਤੀਆਂ
ਬਹੁਤ ਵਧੀਆ, ਮੇਰਾ ਮਨ ਬੜਾ ਦੁਖਦਾ ਜਿੱਥੇ ਕਾਰਸੇਵਾ ਵਾਲੇ ਸਿੱਖਾਂ ਦੇ ਵੈਰੀ ਬਣ K ਸੰਗਮਰਮਰ ਦੀਆਂ ਇਮਾਰਤਾਂ ਬਣਾਉਂਦੇ। ਇਹ ਬਾਹਲੇ ਦੇਸ਼ਾਂ ਚ ਰਹਿਣ ਵਾਲੇ ਆਪਣੇ ਆਪ ਨੂੰ ਸਿੱਖ ਕਹਲਾਉਂਵਾਲੇ ਸਿੱਖਾਂ ਦੇ ਦੁਸ਼ਮਣ e
ਵੀਰ ਜੀ ਸਰਕਾਰਾਂ ਤੋਂ ਸਾਨੂੰ ਕੋਈ ਉਮੀਦ ਨਹੀਂ ਹੈ ਸਾਨੂੰ ਆਪ ਗੁਰੂ ਸਾਹਿਬ ਦੀਆਂ ਨਿਸ਼ਨੀਆਂ ਦੀ ਸੰਭਾਲ਼ ਕਰਨੀ ਚਾਹੀਦੀ ਹੈ
ਸਹੀ ਗੱਲ ਆ ਬਾਈ ਜੀ ਇਹਨਾਂ ਪੈਸਾ ਖਰਚ ਦਿੱਤਾ ਗਿਆ ਸਾਰੇ ਗੁਰੂਘਰ ਬਣਾਉਣ ਲਈ ਉਹਨਾਂ ਪੈਸਾ ਸਾਰੀਆਂ ਇਮਾਰਤਾਂ ਨੂੰ ਸੰਭਾਲਣ ਲਈ ਨਹੀਂ ਸੀ ਲੱਗਣਾ
ਬਿਲਕੁਲ ਸਹੀ ਹੈ ਇਹ ਕਾਰ ਸੇਵਾ ਵਾਲੇ ਬਾਬਿਆਂ ਦੀ ਅਸਲੀਅਤ ਹੈ ਇਹ ਕਾਰ ਸੇਵਾ ਵਾਲੇ ਨਹੀਂ ਮਾਰ ਸੇਵਾ ਵਾਲੇ ਬਾਬੇ ਹਨ ਇਹਨਾਂ ਦਾ ਵਿਰੋਧ ਹੋਣਾ ਚਾਹੀਦਾ ਹੈ
ਬਾਬਾ ਜੀ ਮੈਂ ਝੂਠ ਨਹੀਂ ਬੋਲਣਾ ਮੈਂ ਜਦੋਂ ਵੀ ਫ਼ਤਹਿਗੜ੍ਹ ਸਾਹਿਬ ਗਿਆ ਮੈਂ ਵੀ ਇਹੋ ਗੱਲ ਸੋਚਦਾ ਸੀ ਕਿ ਇਹ ਪੱਥਰ ਲਗਾ ਕੇ ਉਸਾਰੀਆਂ ਕਰਕੇ ਲੋਕਾਂ ਵਿੱਚ ਉਸ ਸਮੇਂ ਦਾ ਅਹਿਸਾਸ ਮਾਰ ਰਹੇ ਨੇ
ਖਾਲਸਾ ਜੀ ਅਸੀਂ ਠੰਡਾ ਬੁਰਜ 1990 ਚ ਦਰਸ਼ਨ ਕੀਤੇ ਸਾਈਡ ਸੰਜੇ ਪਾਸੇ ਗੋਲ ਪੌੜੀਆਂ ਚੜਦੀਆ ਤੋਂ 8 ਕੁ ਫੁਟ ਤੇ ਇੱਕ ਬੋਰਡ ਦਾ ਦਰਖਤ ਸੀ ਤੇ ਬੁਰਜ਼ ੳਤੇ ਵਿੱਚਕਾਰ ਗੂਮਚੀ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
ਬਿਲਕੁਲ ਇਸੇ ਤਰ੍ਹਾਂ ਦੇ ਦਰਸ਼ਨ ਅਸੀਂ ਵੀ ਕੀਤੇ ਹਨ, ਬਚਪਨ ਵਿਚ। ਧੰਨਵਾਦ।
Waheguru ji my family did also darshan.