ਝੂਠਾ ਸਿੱਖ ਇਤਿਹਾਸ 90 percent ਸਿੱਖਾਂ ਨੂੰ ਨਹੀਂ ਪਤਾ ਸੱਚ | Guru Gobind Singh Ji | Punjab Siyan

Поделиться
HTML-код
  • Опубликовано: 22 ноя 2024

Комментарии • 782

  • @sangammusic2871
    @sangammusic2871 Месяц назад +14

    ਬਹੁਤ ਵਧੀਆ ਜਾਣਕਾਰੀ ਭਰਪੂਰ ਖੋਜ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਜੀ ਧੰਨਵਾਦ ਸਹਿਤ ਬੇਨਤੀ ਕਰਨਾ ਚਾਹੁੰਦਾ ਹਾਂ ਕਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਦੱਖਣ ਵੱਲ ਪਹਿਲ਼ਾਂ ਜਾਂਣਾਂ ਪਿਆ ਜਦੋਂ ਕਿ ਭਾਈ ਮਨੀ ਸਿੰਘ ਜੀ ਦਾ ਕਾਰਜ ਅਜੇ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਚੱਲ ਹੀ ਰਿਹਾ ਸੀ ਜਿਸ ਨੂੰ ਸੰਪੂਰਨ ਕਰਨ ਤੋਂ ਬਾਅਦ ਭਾਈ ਮਨੀ ਸਿੰਘ ਜੀ ਕੁਝ ਸਾਥੀਆਂ ਨਾਲ ਦੱਖਣ ਵਿਖੇ ਓਥੇ ਲੈ ਕੇ ਪਹੁੰਚੇ ਸਨ ਜਿੱਥੇ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਜਾ ਕੇ ਸਥਿਰਤਾ ਨਾਲ ਠਹਿਰੇ ਹੋਏ ਸਨ ਇਸ ਖੋਜ ਲੜੀ ਨੂੰ ਵੀ ਖੋਜ ਕੇ ਪ੍ਰਵਾਨਿਤ ਕਰਨ ਦੀ ਖੇਚਲਾ ਕੀਤੀ ਜਾਵੇ ਜੀਓ ਵਾਹਿਗੁਰੂ ਫਤਹਿ ਬਖਸ਼ਿਸ਼ ਕਰਦੇ ਰਹਿਣ ਧੰਨਵਾਦ ਸਹਿਤ ਡਾ ਪੰਨਾ ਲਾਲ ਮੁਸਤਫ਼ਾਬਾਦੀ ਚੰਡੀਗੜ੍ਹ ਤੋਂ

  • @aspalsingh8114
    @aspalsingh8114 Месяц назад +86

    ਦਰਅਸਲ ਸਿੱਖ ਕੌਮ ਸ਼ੁਰੂ ਤੋ ਹੀ ਅਵੇਸਲੀ ਰਹੀ ਆ ਅਪਣਾ ਇਤਹਾਸ ਸੰਭਾਲਣ ਵਿਚ । ਜੇਕਰ ਕੁਝ ਲੇਖਕ ਕੁਝ ਲਿਖਤਾਂ ਨਾ ਲਿਖਦੇ ਤਾ ਅੱਜ ਹੋਰ ਵੀ ਹਨੇਰਾ ਇਤਹਾਸ ਹੀਣਾ ਸੀ । ਸਿੱਖ ਗੁਰੂਆਂ ਦਾ ਇਤਹਾਸ ਖੋਜਣ ਲਾਈ ਸ਼੍ਰੋਮਣੀ ਕਮੇਟੀ ਨੂੰ ਗੰਭੀਰ ਉਪਰਾਲੇ ਕਰਨੇ ਹੋਣਗੇ ਤੇ ਇਤਹਾਸਕਾਰਾ ਨੂੰ ਉਤਸ਼ਾਹਤ ਕਰਨਾ ਹੋਵੇਗਾ । ਵੀਰਜੀ ਨਾਈ ਗੜ੍ਹਸ਼ੰਕਰ ਤੋ ਹਾ ਜੀ 🙏🏻🙏🏻

    • @physics77guy
      @physics77guy Месяц назад

      SGPC is political now rather than religious and they are focussed on power and money, they dont care about panth

    • @C.h.a.h.a.l
      @C.h.a.h.a.l Месяц назад +8

      Y galti sikha de nhi oh time he eho jeha c jdo ya ta panth sambde ya ithias

    • @mittiputtmajhail2960
      @mittiputtmajhail2960 Месяц назад

      SGPC=Sukhbir Gadaar Palo Criminals. Ihna ne ithas ki sambhna.

    • @Fairylandks
      @Fairylandks Месяц назад

      eni sukar wali gall h ki talwandi sabo os asli Beed Sahib de 4 hor uttara baba deep singh g ne guru gobind singh di hazuri vich likh dite c​@@C.h.a.h.a.l

    • @swarnsingh-nz8om
      @swarnsingh-nz8om Месяц назад

      Bahut ho gaya bakwas band kar

  • @kartarsingh9775
    @kartarsingh9775 Месяц назад +4

    ਸਤਿਕਾਰ ਯੋਗ ਭਾਈ ਸਾਹਿਬ ਜੀ, ਆਪ ਜੀ ਦੇ ਬਹੁਤ ਧੰਨਵਾਦੀ ਹਾਂ, ਜ਼ੋ ਆਪ ਜੀ ਸਿੱਖ ਇਤਿਹਾਸ ਬਾਰੇ ਬਹੁਤ ਹੀ ਖੋਜ ਭਰਪੂਰ ਜਾਣਕਾਰੀ ਦਿੰਦੇ ਹੋਂ।
    ਜਿਹੜੀ ਬੀੜ ਸਾਹਿਬ ਜੀ ਦੀ ਆਪ ਜੀ ਗੱਲ ਕਰ ਰਹੇ ਹੋਂ ਕਿ ਅਬਦਾਲੀ ਦੇ ਹਮਲੇ ਦੌਰਾਨ ਗੁੰਮ ਹੋ ਗਈ ਸੀ। ਮੇਰੇ ਸੁਣਨ ਵਿੱਚ ਆਇਆ ਸੀ ਕਿ ਉਹ ਬੀੜ ਉਹਨਾਂ ਸਿੱਖਾਂ ਦੇ ਕੋਲ ਮੌਜੂਦ ਸੀ, ਜਿੰਨ੍ਹਾਂ ਉੱਤੇ ਅਬਦਾਲੀ ਨੇ ਮਾਲੇਰਕੋਟਲਾ ਦੇ ਨਜ਼ਦੀਕ ਪਿੰਡ ਕੁੱਪ ਰਹੀੜੇ, ਵਿਖੇ ਹਮਲਾ ਕੀਤਾ ਸੀ ਅਤੇ ਉਸ ਘੱਲੂਘਾਰੇ ਦਾ ਆਖ਼ਰੀ ਪੜਾਅ ਜ਼ਿਲ੍ਹਾ ਬਰਨਾਲਾ ਦੇ ਪਿੰਡ ਗਹਿਲ ਵਿਖੇ ਹੋਇਆ ਸੀ। ਕੱਲ੍ਹ ਹੋਈ ਸਰਪੰਚੀ ਦੀ ਇਲੈਕਸ਼ਨ ਦੌਰਾਨ ਮੈਂ ਉਸ ਪਿੰਡ ਗਹਿਲ ਵਿਖੇ ਬਤੌਰ ਪ੍ਰੀਜਾਇਡਿੰਗ ਅਫ਼ਸਰ ਡਿਊਟੀ ਨਿਭਾ ਕੇ ਆਇਆ ਹਾਂ।
    ਕੁਝ ਮਹੀਨੇ ਪਹਿਲਾਂ ਹੀ ਮੈਨੂੰ ਪਤਾ ਲੱਗਾ ਕਿ ਇਹ ਹੱਥ ਲਿਖਤ ਬੀੜ, ਜੋ ਹਮਲੇ ਸਮੇਂ ਸਿੰਘਾਂ ਕੋਲ ਮੌਜੂਦ ਸੀ, ਉਹ ਜ਼ਿਲ੍ਹਾ ਸੰਗਰੂਰ ਦੇ ਪਿੰਡ ਕੁਠਾਲਾ ਵਿਖੇ ਇੱਕ ਡੇਰੇ ਵਿੱਚ ਮੌਜੂਦ ਹੈ। ਕੁੱਪ ਰਹੀੜੇ ਤੋਂ ਗਹਿਲ ਤੱਕ ਅਬਦਾਲੀ ਦੀ ਫੌਜ ਨੇ ਸਿੱਖਾਂ ਉੱਤੇ ਲਗਾਤਾਰ ਹਮਲੇ ਜਾਰੀ ਰੱਖੇ ਸਨ। ਰਸਤੇ ਵਿੱਚ ਜ਼ਖ਼ਮੀ, ਕੁਝ ਸਿੰਘਾਂ ਦੇ ਜੱਥੇ ਨੇ ਪਿੰਡ ਕੁਠਾਲਾ ਵਿਖੇ ਆ ਕੇ ਦਮ ਤੋੜ ਦਿੱਤਾ ਸੀ ਅਤੇ ਉਹਨਾਂ ਕੋਲ ਮੌਜੂਦ ਪੁਰਾਤਨ ਬੀੜ ਸਾਰੇ ਸਿੰਘਾਂ ਦੇ ਅਕਾਲ ਚਲਾਣੇ ਉਪਰੰਤ ਪਿੰਡ ਕੁਠਾਲਾ ਵਿਖੇ ਹੀ ਰਹਿ ਗਈ ਸੀ, ਜੋ ਅੱਜ ਤੱਕ ਉੱਥੇ ਹੀ ਮੌਜੂਦ ਹੈ। ਮੈਨੂੰ ਬਹੁਤ ਅਫਸੋਸ ਹੋ ਰਿਹਾ ਹੈ ਕਿ ਬਹੁਤ ਨਜ਼ਦੀਕ ਹੋਣ ਦੇ ਬਾਵਜੂਦ ਵੀ ਮੈਂ ਖੁਦ ਅੱਜ ਤੱਕ, ਉਸ ਪੁਰਾਤਨ ਬੀੜ ਸਾਹਿਬ ਦੇ ਦਰਸ਼ਨ ਕਰਨ ਲਈ ਨਹੀਂ ਜਾ ਸਕਿਆ ਹਾਂ, ਪਰ ਆਪ ਜੀ ਨੂੰ ਜ਼ਰੂਰ ਬੇਨਤੀ ਕਰਦਾ ਹਾਂ ਕਿ ਆਪ ਜੀ ਜ਼ਰੂਰ ਉਸ ਬੀੜ ਦੇ ਦਰਸ਼ਨ ਕਰਕੇ ਆਓ ਅਤੇ ਆਪਣੇ ਚੈਨਲ ਦੇ ਮਾਧਿਅਮ ਤੋਂ ਸਿੱਖ ਸਮਾਜ ਨੂੰ ਉਸ ਪੁਰਾਤਨ ਬੀੜ ਸਾਹਿਬ ਦੇ ਬਾਰੇ ਦੱਸੋ ਕਿ ਉਹ ਬੀੜ ਗੁੰਮ ਨਹੀਂ ਹੋਈ ਹੈ ਅਤੇ ਅੱਜ ਤੱਕ ਮੌਜੂਦ ਹੈ।
    ---------- ਕਰਤਾਰ ਸਿੰਘ ਜ਼ਿਲ੍ਹਾ ਬਰਨਾਲਾ। ਮੋਬਾਇਲ: 9417331129
    ਮਿਤੀ : 16/10/2024

  • @SurinderSingh-tm9op
    @SurinderSingh-tm9op Месяц назад +3

    ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ ਰੋਪੜ ਤੋਂ ਵੇਖ ਰਹੇ ਹਾਂ

  • @DharampalSingh-m5w
    @DharampalSingh-m5w Месяц назад +31

    ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ

  • @Baldev-e9q
    @Baldev-e9q Месяц назад +8

    Waheguru, Thank you for teaching Sikh Ithaas to everyone

  • @sukhjindersondh76
    @sukhjindersondh76 Месяц назад +5

    We saw this video at Calgary Canada,we really aprichite you, thank you.

  • @jasveerkaur4219
    @jasveerkaur4219 Месяц назад +10

    ਵਾਹਿਗੁਰੂ ਜੀ ਸੁਣ ਕੇ ਬਹੁਤ ਦੁੱਖ ਲੱਗਾ ਕਿ ਸਾਡਾ ਅਨਮੋਲ ਗ੍ਰੰਥ ,ਗੁਰੂ ਸਾਹਿਬਾਨ ਦੀ ਬੀੜ ਸਾਹਿਬ ਅੱਜ ਸਾਡੇ ਵਿੱਚ ਮੌਜੂਦ ਨਹੀਂ ਹੈ 🙏🙏

  • @warraichchabba9157
    @warraichchabba9157 Месяц назад +5

    ਬਹੁਤ ਵੱਡੀ ਸੇਵਾ ਕਰ ਰਹੇ ਹੋ

  • @gurmeetbrar577
    @gurmeetbrar577 Месяц назад +5

    22 really like your and your team hardwork and search..A salute.. .Dhan Gurbani Dhan Gurbani . location Mallekan sirsa Haryana

  • @LakhbirsinghTeja2827
    @LakhbirsinghTeja2827 Месяц назад +11

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ
    ਪੰਜਾਬ ਸਿਆਂ ਚੈਨਲ ਦੇ ਸਾਰੀ ਹੀ ਟੀਮ ਦਾ ਤਹਿ ਦਿਲੋਂ ਧੰਨਵਾਦ ਆ ਜੀ
    ਆਪ ਜੀ ਸੰਗਤ ਨੂੰ ਗੁਰੂ ਸਾਹਿਬ ਜੀ ਦੇ ਅਸਲੀ ਇਤਿਹਾਸ ਬਾਰੇ ਜਾਣਕਾਰੀ ਦਿੰਦੇ ਹੋ

  • @AjitSingh-zi5pt
    @AjitSingh-zi5pt Месяц назад

    ਬੁਹਤ ਧੰਨਵਾਦ ਵੀਰ ਜੀ ਸਾਨੂੰ ਗੁਰੂ ਅਤਹਾਸ ਬਾਰੇ ਜਾਣਕਾਰੀ ਦਿੱਤੀ, ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ, ਸਿਰਸਾ ਹਰਿਆਣਾ ਤੋਂ,

  • @karamsingh5296
    @karamsingh5296 Месяц назад +13

    ਮੇਰੇ ਪਿਆਰੇ ਵੀਰ ਜੀ ਤੁਹਾਡੀ ਇਹ ਵੀਡੀਓ ਸੁਣ ਕੇ ਮੈਰੇਜ ਮਨ ਦੀ ਸ਼ੰਕਾ ਦੂਰ ਹੋ ਗੲਈ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਵੀਡੀਓ ਸੁਣ ਕੇ ਬਹੁਤ ਹੀ ਪਤਾ ਲੱਗਾ ਹੈ ਜੀ

  • @KabutarPB65mohali
    @KabutarPB65mohali Месяц назад +1

    ਅਕਾਲ ਪੁਰਖ ਸੱਚੇ ਪਾਤਸ਼ਾਹ ਵਾਹਿਗੁਰੂ ਤੁਹਾਡੀ ਉਮਰ ਬਹੁਤ ਲੰਬੀ ਕਰੇ ਤੇ ਤੁਸੀਂ ਇਦਾਂ ਹੀ ਸਾਨੂੰ ਸਾਡੇ ਇਤਿਹਾਸ ਨਾਲ ਜੋੜ ਕੇ ਰੱਖੋ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ

  • @nirmalsinghbhullar1705
    @nirmalsinghbhullar1705 Месяц назад +14

    ਵਾਹ ਵੀਰ, ਸਦਕੇ ਜਾਵਾਂ ਤੇਰੀ perfect knowledge ਦੇ। ਤੂੰ ਬਹੁਤ ਮਹਿਨਤ ਕੀਤੀ ਹੈ।
    ਇੱਥੇ ਬਹੁਤੀ detail ਤਾਂ ਮੈਂ ਦੇ ਨਹੀਂ ਸਕਦਾ ਸਿਰਫ ਇਹੀ ਕਹਾਂਗਾ ਮੌਜੂਦਾ ਸਮੇਂ ਵਿੱਚ ਜੇ ਕਿਸੇ ਨੇ ਗੁਰੂ ਗ੍ਰੰਥ ਸਾਹਿਬ ਤੇ ਜੇ ਕਿਸੇ ਨੇ ਸਭ ਤੋਂ ਵੱਧ ਖੋਜ ਕੀਤੀ ਹੈ ਤਾਂ ਨੰਬਰ ਇੱਕ ਤੇ ਗਿਆਨੀ ਗੁਰਦਿੱਤ ਸਿੰਘ ਹੈ ਜਿਸ ਨੇ ੫੦ - ੬੦ ਸਾਲ ਬਹੁਤ ਵੱਡੀਆਂ ਯਾਤਰਾਵਾਂ ਕਰਕਿ ਦੋ ਕਿਤਬਾਂ ਲਿਖੀਆਂ “ ਗੁਰੂ ਗ੍ਰੰਥ ਸਾਹਿਬ ਦਾ ਇਤਿਹਾਸ “ ਅਤੇ “ ਮੁੰਦਾਵਣੀ “ ਫਿਰ ਨੰਬਰ ਆਉਂਦਾ ਹੈ ਸ. ਜੀ. ਬੀ. ਸਿੰਘ ਦਾ ਜਿਸ ੧੯੪੭ ਤੋਂ ਪਹਿਲਾਂ ਵਾਲਾ ਸਾਰਾ ਇੰਡੀਆ ਭ੍ਰਮਣ ਕਰਕਿ “ ਪ੍ਰਾਚੀਨ ਬੀੜਾਂ “ ਕਿਤਾਬ ੧੯੪੫ ਵਿੱਚ ਛਪਵਾਈ ਜਿਸ ਹੁਣ ਇੱਕ ਹੀ ਕਾਪੀ ਪੰਜਾਬੀ ਯੂਨੀਵਰਸਟੀ ਦੀ ਲਾਇਬਰੇਰੀ ਵਿੱਚ ਪਈ ਹੈ। ਫਿਰ ਨੰਬਰ ਆਉਂਦਾ ਹੈ ਮਨੋਹਰ ਸਿੰਘ ਮਾਰਕੋ ਦਾ ਇਸ ਨੇ ਵੀ ਬਹੁਤ ਮਹਿਨਤ ਕਰਕਿ “ ਪੁਰਾਤਨ ਬੀੜਾਂ ਦੀ ਪ੍ਰਕਰਮਾਂ “ ਦੋ ਜਿਲਦਾਂ ਵਿੱਚ ਛਪਵਾਈ ਹੈ। ਇਨ੍ਹਾਂ ਪੁਸਤਕਾਂ ਨੂੰ ਪੜ੍ਹ ਕਿ ਪਤਾ ਲਗਦਾ ਹੈ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸਾਡੇ ਕੋਲ ਕਿਵੇਂ ਪੁੱਜੀ ? ਬਾਕੀ ਤਾਂ ਬਥੇਰੇ ਨੇ ਜਿਹੜੇ ਕਹਿੰਦੇ ਨੇ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੀ ਆਤਮਿਕ ਸਕਤੀ ਨਾਲ ਬੀੜ ਲਿਖਵਾ ਦਿੱਤੀ, ਭਗਤ ਫੇਰ ਜਾਮਾਂ ਧਾਰ ਕਿ ਗੁਰੂ ਅਰਜਨ ਦੇਵ ਜੀ ਕੋਲ ਆ ਕਿ ਬਾਣੀ ਲਿਖਵਾ ਕਿ ਗਏ !
    ਮੈਂ ਕਹਿੰਦਾ ਹਾਂ ਤੂੰ ਬਿਲਕੁਲ ਸਹੀ ਵਖਿਆਨ ਕੀਤਾ ਹੈ ਸਾਬਾਸ।

    • @punjabsiyan
      @punjabsiyan  Месяц назад +1

      ਧੰਨਵਾਦ ਵੀਰ ਜੀ 🙏🏻

    • @balwantsingh4283
      @balwantsingh4283 Месяц назад

      bhai sahibh this was the reason to call Giani gurdit singh to put outside so that the Sikh sangat can call him tankhahia and pay less attention to his work. he also had Vitanti ji and Mohan singh guard sahib who i heaar had cried to this action after.
      my ardass to satguru ji kirpa karkae eh sach pargat karo kionke dujae da sach koyee chal nahi sakda.
      bani naal khed rahae ne bani da niradar aa.

    • @GodHeaven-dr3nm
      @GodHeaven-dr3nm Месяц назад

      Khalistani

    • @karmsingh6636
      @karmsingh6636 Месяц назад +1

      @@GodHeaven-dr3nm Thank you very much molvi Saab.

  • @amarjitudami4482
    @amarjitudami4482 Месяц назад +1

    ਪੰਜਾਬ ਸਿਆਂ! ਆਪ ਜੀ ਦੀ ਖੋਜ ਤੇ ਭਾਵਨਾ ਨੂੰ ਸਤਿਕਾਰ।
    ਦੁਬਿਧਾ ਦੇ ਚੌਰਾਹੇ 'ਤੇ ਖੜ੍ਹੀ ਕੌਮ ਨੂੰ ਖੋਜ ਦੇ ਰਾਹ ਵੱਲ ਇਸ਼ਾਰਾ ਕਰਨ ਲਈ।
    ਅਮਰਜੀਤ ਸਿੰਘ ਪਟਿਆਲਾ

  • @GurmeetSingh-vu4fv
    @GurmeetSingh-vu4fv Месяц назад +48

    ਵੀਰ ਜੀ ਪੁਰਾਤਨ ਬੀੜਾਂ ਨੂੰ ਨਰਾਇਣੂ ਮਹੰਤਾਂ ਬਾਦਲਾਂ ਵਰਸਿਜ਼ ਐਸਜੀਪੀਸੀ ਨੇ ਗਾਇਬ ਕਰਵਾਈਆਂ ਅਗਨ ਭੇਟ ਦੀ ਕੋਈ ਜਾਣਕਾਰੀ ਪਰੂਫ਼ ਨਹੀਂ ਹੈ

  • @AmarSingh-vq9tx
    @AmarSingh-vq9tx Месяц назад +17

    ਸਤਿਨਾਮ ਸ਼੍ਰੀ ਵਾਹਿਗੁਰੂ ਜੀ 😊

  • @Gulabkaphool-i2m
    @Gulabkaphool-i2m Месяц назад +6

    Waheguru ji ka Khalsa Shri Waheguru Ji ki Fateh 🙏🏻⚔️🙏🏻

  • @daljinderjitsinghrandhawa923
    @daljinderjitsinghrandhawa923 Месяц назад +2

    SSA Bhai Sahib ji, you are doing great work, please do research on Shri Dasam Granth Sahib Ji also. Thanks.

  • @theonlysunny2866
    @theonlysunny2866 Месяц назад

    Watching this video from delhi .. paaji tusi bhot vadiya kamm kar rhe ho sikhan nu ithaas naal jodd k .

  • @sabhigill2987
    @sabhigill2987 Месяц назад +1

    Waheguru Ji
    Fresno,California USA

  • @harpinderbhullar5719
    @harpinderbhullar5719 Месяц назад

    ਬਹੁਤ ਵਧੀਆ ਲੱਗਿਆ ਸਿੱਖ ਇਤਿਹਾਸ ਸੁਣਾਇਆ ਗਿਆ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ

  • @ParamjitSingh-ts1kx
    @ParamjitSingh-ts1kx Месяц назад

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ। ਸਿਖੀ ਸਿਖਿਆ ਗੁਰਿ ਵੀਚਾਰ ਨਦਰੀ ਕਰਮੁ ਲੰਘਾਇ ਪਾਰ ।। ਤੇਰਾ ਕਵਣ ਗੁਰੂ ਜਿਸ ਕਾ ਤੂੰ ਚੇਲਾ।। ਸਬਦੁ ਗੁਰੂ ਸੁਰਤਿ ਧੁਨਿ ਚੇਲਾ ।। ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚਹੁ ਵਰਨਾ ਕਉ ਸਾਂਝਾ ।। ਪਰਿਓ ਕਾਲੁ ਸਭੈ ਜਗ ਊਪਰ ਮਾਹਿ ਲਿਖੇ ਭ੍ਮ ਗਿਆਨੀ।। ਕਹੁ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤਿ ਜਿਹ ਜਾਨੀ ।। ਸਾਚੁ ਕਹੌ ਸੁਨ ਲੇਹੁ ਸਭੈ ਜਿਨ ਪ੍ਰੇਮ ਕੀਉ ਤਿਨ ਹੀ ਪ੍ਰਭ ਪਾਇਉ।। ਸਤਿਨਾਮੁ ਵਾਹਿਗੁਰੂ ਜੀ।

  • @RanjotSingh-v8g
    @RanjotSingh-v8g Месяц назад

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤੈ ਜੀ ਪੰਜਾਬ ਸਿਹਾ ਦੀ ਸਾਰੀ ਟੀਮ ਦਾ ਬਹੁਤ ਬਹੁਤ ਧੰਨ ਵਾਦ ਹੈ ਜੋ ਅਇਨੀ ਖੋਜ ਕਰਕੈ ਇਤਹਾਸ ਸੰਗਤਾ ਤੱਕ ਪੇਚੋਹਦੈ ਹਨ ਮੇ ਰਣਜੋਧ ਸਿੰਘ ਪਿੰਡ ਕਾਹਲਵਾ

  • @BalwinderSingh-x6u
    @BalwinderSingh-x6u Месяц назад +61

    , ਵੀਰ ਜੀ ਬੇਨਤੀ ਹੈ ਕਿ ਅਸੀਂ ਅੰਮਿ੍ਤਸਰ ਤੋਂ ਹਾਂ ਰੰਗਰੇਟੇ ਸਿੰਘ ਤੁਸੀਂ ਬਾਬਾ ਜੀਵਨ ਸਿੰਘ ਜੀ ਦੇ ਇਤਿਹਾਸ ਦੀ ਵੀ ਖੋਜ ਕਰੋ। ਕਿਉਂਕਿ ਕਿ ਸਾਨੂੰ ਲਗਦਾ ਹੈ ਕਿ ਤੁਸੀਂ ਬਿਨਾ ਕਿਸੇ ਭੇਦ ਭਾਵ ਤੋਂ ਸੱਚ ਦੀ ਖੋਜ ਕਰੋਂਗੇ

  • @paramjitkaur-ki9ur
    @paramjitkaur-ki9ur Месяц назад

    ਸਤਿਕਾਰ ਯੋਗ ਵੀਰ ਜੀ ਬਹੁਤ ਬਹੁਤ ਧੰਨਵਾਦ ਜੀ ਇਸ ਡੂੰਘੀ ਖੋਜ ਲਈ। ਜਸਵੰਤ ਸਿੰਘ ਪਿੰਡ ਠੀਕਰੀਵਾਲ ਜ਼ਿਲ੍ਹਾ ਕਪੂਰਥਲਾ।

  • @SukhwinderSingh-wq5ip
    @SukhwinderSingh-wq5ip Месяц назад +2

    ਸੋਹਣੀ ਵੀਡੀਓ ਸੋਹਣੀ ਜਾਣਕਾਰੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤

  • @DilawarGill-z1x
    @DilawarGill-z1x Месяц назад +1

    Bhout sohni video veere bhut milda sikhan nu

  • @PuneetBal
    @PuneetBal Месяц назад +4

    ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ

  • @RabdaRadioapne
    @RabdaRadioapne Месяц назад +1

    Bahut bahut sukhriya tussa da itni badi information diti aisi Guwahati toh

  • @parmykumar8592
    @parmykumar8592 Месяц назад

    Very well researched! 👏
    I believe it probably still lies in the Irani treasury, taken by Abdali! Gurfateh ji 🙏

  • @jasvinderpannu1602
    @jasvinderpannu1602 Месяц назад +1

    🙏🏼boht vadhia gyan dita gya hai ji Sangrur

  • @natt3931
    @natt3931 Месяц назад +3

    Love these videos sir

  • @rupanjeetkaur1028
    @rupanjeetkaur1028 Месяц назад +2

    ਬਹੁਤ ਵਧੀਆ ਉਪਰਾਲਾ ਤੁਸੀਂ ਕਰ ਰਹੇ ਹੋ ਵੀਰ ਜੀ 🙏🙏...ਆਪ ਜੀ ਦਾ ਬਹੁਤ ਬਹੁਤ ਸ਼ੁਕਰੀਆ ਵੀਰ ਜੀ 🙏🙏... ਅਸੀਂ ਕਰਨਾਲ ਹਰਿਆਣਾ ਤੋਂ ਹਾਂ ਜੀ 🙏🙏

  • @surinderkaurnihal8347
    @surinderkaurnihal8347 Месяц назад

    ਵਧੀਆ ਜਾਣਕਾਰੀ ਦੇਣ ਲਈ ਧੰਨਵਾਦ ਜੀ 🙏

  • @AmritpalSingh-cz2ec
    @AmritpalSingh-cz2ec Месяц назад +1

    ਵੀਰ ਜੀ ਤੁਸੀ ਬੁਹਤ ਹੀ ਵਧੀਆ ਕੰਮ ਕਰ ਰਹੇ ਹੋ ਵਾਹਿਗੁਰੂ ਥੋਨੂੰ ਚੜ੍ਹਦੀਕਲਾ ਵਿੱਚ ਰੱਖੇ। ਨਾਲ ਹੀ ਮੇਰੀ ਇੱਕ ਬੇਨਤੀ ਹੈ ਕਿ ਤੁਸੀ ਯਹ ਤਾਂ ਵੀਡਿਓ ਵਿੱਚ ਯਹ ਡਿਸਕਲੇਮਾਰ ਵਿੱਚ ਥੋਡੀ ਰਿਸਰਚ ਤੇ ਰੇਫਰੇਂਸ ਕਿੰਨਾ ਸਰੋਤਾ ਤੋਂ ਲਈ ਗਈ ਹੈ ਉਹ ਵੀ ਦਸ ਦਿਆ ਕਰੋ ਤਾਂ ਜੌ ਸੰਗਤ ਆਪ ਵੀ ਗੁਰ ਇਤਿਹਾਸ ਨਾਲ ਜੂੜੇ ਤੇ ਖੁਦ ਵੀ ਰਿਸਰਚ ਕਰੇ।
    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏

  • @nazarsingh5621
    @nazarsingh5621 4 дня назад +1

    ਬਹੂਤ ਧੰਨਵਾਦ ਵੀਰ ਜੀ, ਗੁਰੂ ਨਾਨਕ ਦੇਵ ਜ ਮੇਹਰ ਕਰਨ

  • @balbirbhogal3859
    @balbirbhogal3859 Месяц назад

    ਵਾਹਿਗੁਰੂ ਜੀ, ਆਪ ਜੀ ਦਵਾਰਾ ਦਸਿਆ ਗਿਆ ਇਤਿਹਾਸ ਬਹੁਤ ਹੀ ਗਿਆਨ ਦੇਣ ਵਾਲਾ ਹੈ🙏।
    ਦੇਹਰਾਦੂਨ ਤੋਂ ਹਾਂ ਜੀ।

  • @harbanslalbhardwaj2644
    @harbanslalbhardwaj2644 Месяц назад

    Guru ji Bless u and your familyYour sincerely from England

  • @jugrajsingh6318
    @jugrajsingh6318 Месяц назад

    ਵੀਰ ਜੀ ਤੁਹਾਡੀ ਵੀਡੀਓ ਸੁਨਣ ਤੋਂ ਬੀੜ ਸਹਿਬ ਦੀ ਯਾਤਰਾ ਬਾਰੇ ਦਿਤੇ ਵਿਚਾਰ ਸਹੀ ਲਗਦੇ ਹਨ ਸਾਡੇ ਭੂਲੇਖੇ ਹੁਣ ਦੂਰ ਹੋ ਗਏ ਹਨ ਫਤਿਹ ਪਰਵਾਨ ਹੋਵੇ ਪਰਮਾਤਮਾ ਲੰਬੀ ਉਮਰ ਬਖਸੇ ਜੀ

  • @vpsindia2007
    @vpsindia2007 Месяц назад +2

    ਦਾਸ ਖਰੜ ਮੋਹਾਲੀ ਤੋਂ ਹੈ ਭਾਈ ਸਾਹਿਬ ਆਪ ਵਲੋਂ ਦਿੱਤੀ ਤੱਥਾਂ ਭਰਪੂਰ ਸਿੱਖ ਇਤਿਹਾਸ ਦੀ ਜਾਣਕਾਰੀ ਦਿੱਤੀ ਹੈ ਜੋਂ ਕਿ ਅਸੀਂ ਅੱਜ ਤਕ ਸੁਣੀ ਪੜੀ ਨਹੀਂ ਸੀ। ਧੰਨਵਾਦ ਜੀ ਤੇ ਜਾਣਕਾਰੀ ਸਹੀ ਤੇ ਚੰਗੀ ਲੱਗੀ, ਵਾਹਿਗੁਰੂ ਆਪ ਨੂੰ ਚੜ੍ਹਦੀਕਲਾ ਚ ਰੱਖੇ ਹਮੇਸ਼ਾ

  • @KulwindersinghAlamgir
    @KulwindersinghAlamgir Месяц назад +2

    Sat shri Akaal veer ji 🙏

  • @sony81able
    @sony81able Месяц назад +52

    ਭਾਜੀ ਇਹ ਪੁਰਾਤਨ ਬੀੜਾਂ ਬਾਦਲ ਟੱਬਰ ਨੇ ਬਾਹਰ ਦੀ ਬਹਾਰ ਹੀ ਵੇਚ ਦਿੱਤੀਆਂ 😢😢😢😢😢 ਇਹ ਬੀੜਾਂ ਅਗਨ ਭੇਟ ਨਹੀਂ ਹੋਇਆਂ।

    • @Sikhikathaparchar
      @Sikhikathaparchar Месяц назад +6

      ਬਿਲਕੁਲ ਸਹੀ ਕਿਹਾ

    • @Yaar.13_Lit
      @Yaar.13_Lit Месяц назад +3

      Bilkul sahi..84 de saake to baad chup chaap kayi beed sahb india to bhar bhej ditti c

    • @surinderkaurnihal8347
      @surinderkaurnihal8347 Месяц назад +8

      ਭਿੰਡਰਾਂਵਾਲਾ ਜਿੰਮੇਵਾਰ ਸਿੱਖਾਂ ਦੀ ਇਸ ਤਬਾਹੀ ਲਈ।

    • @Yaar.13_Lit
      @Yaar.13_Lit Месяц назад +6

      @@surinderkaurnihal8347 tera peyo v jimmevar aa..ki.uhne edda di lahnti olaad jammi

    • @sony81able
      @sony81able Месяц назад +5

      ਭਰਾਵੋ ਆਪਸ ਵਿੱਚ ਇੱਕ ਦੂਜੇ ਤੇ ਚਿੱਕੜ ਸੁੱਟਣ ਦੀ ਬਜਾਏ ਇਸ ਨੂੰ ਹੁਣ ਕਿਸ ਤਰ੍ਹਾਂ ਠੀਕ ਕੀਤਾ ਜਾ ਸਕਦਾ ਹੈ। ਉਸ ਉੱਤੇ ਧਿਆਨ ਦੇਵੋ।

  • @NirmalSingh-xe1pn
    @NirmalSingh-xe1pn Месяц назад

    ਵਾਹਿਗੁਰੂ ਜੀ ਕਾ ਖਾਲਸਾ॥ਵਾਹਿਗੁਰੂ ਜੀ ਕੀ ਫਤਹਿ॥ਸਿੱਖ ਇਤਿਹਾਸ਼ ਦੇ ਜਾਣਕਾਰਾਂ ਨੂੰ ਸਿਰ ਜੋੜਕੇ ਬੈਠਣ ਦੀ ਲੋੜ ਆ ਹੋਈਆ ਜਾ ਹੋਰਹੀਆ ਬੇਦਬੀਆਂ ਤੇ ਵਿਚਾਰ ਕਰ ਹੱਲ ਕਰਨ ਤਾ ਜੋ ਅੱਗੇ ਤੋ ਪੰਥ ਵਰੋਧੀਆ ਨਾਲ ਨਜਿਠਿਆ ਜਾਵੇ।ਦਾਸ਼ ਗਵਾਲਿਅਰ ਮੱਧ ਪ੍ਰਦੇਸ ਤੋ

  • @RabdaRadioapne
    @RabdaRadioapne Месяц назад +3

    Waheguru ji ka Khalsa waheguru ji ki Fateh ji

  • @bbunny8976
    @bbunny8976 Месяц назад +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ,,,,,,,,,,, ਬੈਸਟ ਬੰਗਾਲ ਸਿੱਲ੍ਹੀਗੁੜੀ ਤੋਂ

  • @GurpreetSingh-vo7is
    @GurpreetSingh-vo7is Месяц назад +2

    ਵਾਹਿਗੁਰੂ ਜੀ 🙏🙏

  • @malkiatbrar7973
    @malkiatbrar7973 Месяц назад

    Thanks so much dear from Canada

  • @Technical-jaggi
    @Technical-jaggi Месяц назад

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡੀ ਵੀਡੀਓ ਬਹੁਤ ਸੋਹਣੀ ਲੱਗਦੀ ਹੈ ਮੇ ਗੁਰਦਾਸਪੁਰ ਤੋ ਹਾ ਜੀ

  • @baljeetKaur-wx5gw
    @baljeetKaur-wx5gw Месяц назад

    ਵਾਹਿਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਕੀ ਫ਼ਤਹਿ ਅਸੀਂ ਸ਼੍ਰੀ ਫ਼ਤਹਿਗੜ੍ਹ ਸਾਹਿਬ ਜੀ ਤੋਂ ਹਾਂ ਜੀ ❤❤

  • @jeetpannu307
    @jeetpannu307 Месяц назад +2

    Waheguru Ji bhut vada uprala

  • @MalkitSingh-cp6ju
    @MalkitSingh-cp6ju Месяц назад +2

    Waheguru chardikla vich rakhy ji

  • @Jaggi_teja_official
    @Jaggi_teja_official Месяц назад +2

    ਵਾਹਿਗੁਰੂ ਜੀ ❤
    ਬਟਾਲੇ ਸ਼ਹਿਰ ਜੀ

  • @Kuldeepsingh-yd8yu
    @Kuldeepsingh-yd8yu Месяц назад +2

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ 🙏🙏

  • @EkamjitSingh-s3g
    @EkamjitSingh-s3g Месяц назад +1

    ਸਤਿਨਾਮ ਸ਼੍ਰੀ ਵਾਹਿਗੁਰੂ ਜੀ

  • @jagvirsinghbenipal5182
    @jagvirsinghbenipal5182 Месяц назад

    ਸ਼੍ਰੀ ਫਤਿਹਗੜ੍ਹ ਸਾਹਿਬ ਜੀ ਤੋਂ 🙏🙏
    ਪਿੰਡ ਭਗਤਪੁਰਾ ਜੀ

  • @baljindersingh5925
    @baljindersingh5925 Месяц назад

    ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ। ਬਲਜਿੰਦਰ ਸਿੰਘ ਨਵੀਂ ਦਿੱਲੀ ਤੋਂ। ਪਿੱਛੋਂ ਪਿੰਡ ਨੇੜੇ ਸ਼੍ਰੀ ਚਮਕੌਰ ਸਾਹਿਬ ਜ਼ਿਲ੍ਹਾ ਰੂਪਨਗਰ ।

  • @Stopleavingpunjab
    @Stopleavingpunjab Месяц назад

    ਬੇਮਿਸਾਲ... ਵਾਹਿਗੁਰੂ ਤੁਹਾਨੂੰ ਲੰਮੀ ਉਮਰ ਦੇਣ ਤੇ ਸੇਵਾ ਲੈਂਦੇ ਰਹਿਨ

  • @Apnapunjab0123
    @Apnapunjab0123 Месяц назад +20

    ਸਤਿ ਸ੍ਰੀ ਅਕਾਲ
    ਭਾਜੀ ਰਾਗਮਾਲਾ ਬਾਰੇ ਵੀ ਇਤਿਹਾਸਕ ਖੋਜ ਕਰੋ ਕਿ ਇਹ ਬਾਣੀ ਕਿਸ ਨੇ ਲਿਖੀ ਹੈ। ਕਿ ਇਹ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਗੱਦੀ ਮਿਲਣ ਤੋਂ ਬਾਦ ਦਰਜ ਕੀਤੀ ਗਈ ਜਾਂ ਪਹਿਲਾ ਹੀ ਦਰਜ ਸੀ। ਇੱਕ ਪੂਰੀ ਵੀਡਿਓ ਜਰੂਰ ਬਣਾਓ।

    • @Kanwarnau-nihal-singh70
      @Kanwarnau-nihal-singh70 Месяц назад +2

      ਵੀਰ ਜੀ ਰਾਗ ਮਾਲਾ ਬਾਣੀ ਨਹੀਂ ਹੈ, ਗੁਰੂ ਗ੍ਰੰਥ ਸਾਹਿਬ ਚ ਜਿੰਨੇ ਵੀ ਰਾਗਾਂ ਚ ਬਾਣੀ ਲਿਖੀ ਗਈ ਹੈ ਓਹਨਾਂ ਰਾਗਾਂ ਦਾ ਵੇਰਵਾ, ਭਾਵ ਇਹ ਕਿ ਸਾਰੇ ਰਾਗ, ਰਾਗਣੀਆਂ ਤੇ ਓਹਨਾਂ ਦੀ ਸ਼ੁਰੂਆਤ ਆਦਿ ਦਾ ਵੇਰਵਾ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੀਰ ਚ ਲਿਖਿਆ ਹੋਇਆ ਹੈ ਜੀ।

    • @sandeepsinghdamdamitaksal5421
      @sandeepsinghdamdamitaksal5421 Месяц назад +1

      ਜਾ ਕੰਮ ਕਰ ਭਰਾਵਾ ਵੱਡਾ ਗਿਆਨਵਾਨ

    • @gurbachansingh7116
      @gurbachansingh7116 Месяц назад

      ​@@Kanwarnau-nihal-singh70❤

    • @AmarjitSingh-se8yp
      @AmarjitSingh-se8yp Месяц назад +1

      ਪਤਾ ਨਹੀ‌ਬਾਣੀ ਹੈ ‌ਜਾ‌ਕੇਵਲ ਰਾਗ‌ਮਾਲਾ‌ਭਾਵ ਰਾਗ ਰਾਗਣੀਆਂ ਤੇ ਓਨਾ‌ਦੇ ਪਰਿਵਾਰ ਹਨ ਮੁੰਦਾਵਣੀ ਦਾ ਅਰਥ‌ਹੈ‌ਇਥੇ ਬਾਣੀ ਬੰਦ ਕੀਤੀ

  • @harjinderkaur3383
    @harjinderkaur3383 Месяц назад +2

    Satnam Waheguru ji 👏👏👏

  • @terrydillon796
    @terrydillon796 Месяц назад

    You are doing a wounderful, great and true job. Please keep it up. I am Dr. Tarlochan Singh Dhillon, a scientist in America. Thank you so much. Your videos have taught so much.

  • @hardeepsandhu3406
    @hardeepsandhu3406 Месяц назад +1

    ਵਾਹਿਗੁਰੂ ਜੀ🙏❤

  • @jaspreetsingh-zn4of
    @jaspreetsingh-zn4of Месяц назад

    Research lai dhanywaad

  • @allindiamiripiritarnadal7034
    @allindiamiripiritarnadal7034 Месяц назад +1

    Waheguru ji ka khalsa
    Waheguru ji ki fathe ji,
    Jathedar Garja singh miri piri Tarnadal Dal Bhai Roop Chand ji, moga

  • @ManvirSinghKhalsa
    @ManvirSinghKhalsa Месяц назад +12

    ਸਤਿਕਾਰਯੋਗ ਵੀਰ ਜੀ, ਆਪਣੀਆਂ ਵੀਡੀਓਜ਼ ਵਿੱਚ ਸਿੱਖ ਗੁਰੂ ਸਾਹਿਬਾਨ ਦੀਆਂ ਮਨ-ਘੜਤ ਝੂਠੀਆਂ ਤਸਵੀਰਾਂ ਦੀ ਵਰਤੋਂ ਨਾ ਕਰਨ ਦੀ ਹੱਥ ਜੋੜ ਕੇ ਬੇਨਤੀ ਹੈ ਜੀ।
    ਤੁਹਾਡੀਆਂ ਵੀਡਿਓ ਤਾਂ ਗਿਆਨ ਨਾਲ ਭਰਪੂਰ ਹਨ ਪਰ ਸੋਭਾ ਸਿੰਘ ਦੀਆਂ ਗੁਰੂ ਸਾਹਿਬਾਨ ਦੀਆਂ ਝੂਠੀਆਂ ਤਸਵੀਰਾਂ ਵੱਖ ਕੇ ਧਿਆਨ ਟੁੱਟ ਜਾਂਦਾ ਜੀ। ਆਸ ਹੈ ਕਿ ਆਪ ਜੀ ਬੱਨਤੀ ਪਰਵਾਨ ਕਰਨਗੇ ਜੀ।
    ਗੁਰ ਮੂਰਤਿ ਗੁਰ ਸਬਦੁ ਹੈ।

    • @tejbirsandhu1180
      @tejbirsandhu1180 Месяц назад

      Hanji es gal val v dyaan den di lor hai

    • @punjabsiyan
      @punjabsiyan  Месяц назад +3

      ਸਹਿਮਤ ਹਾਂ ਵੀਰ ਜੀ 🙏🏻
      ਆਰਟਿਸਟ ਭੈਣਾਂ ਭਰਾਵਾਂ ਨੂੰ ਬੇਨਤੀ ਵੀ ਕੀਤੀ ਸੀ ਕਿ ਗੁਰੂ ਨਾਨਕ ਸਾਹਿਬ ਦੀਆਂ paintings ਬਣਾਓ ਬਾਣੀ ਤੇ ਇਤਿਹਾਸ ਤੋਂ ਸੇਧ ਲੈਕੇ
      photos ਲਗਾਉਣੀਆਂ ਬੰਦ ਵੀ ਨਹੀਂ ਕਰ ਸਕਦੇ ਕਿਉਂ ਕਿ ਜੋ ਨਵੀਂ generation ਨੂੰ ਗੁਰ ਇਤਿਹਾਸ ਨਾਲ ਜੋੜਨ ਦੀ ਸੇਵਾ ਅਕਾਲ ਪੁਰਖ਼ ਲੈ ਰਹੇ ਨੇ
      ਨਵੀਂ generation ਨੂੰ ਸਮਝਾਉਣ ਲਈ Visual art ਜਾਂ ਪੇਨਟਿੰਗ ਵਰਤਨਾ ਮਜਬੂਰੀ ਹੈ
      ਵਾਹਿਗੁਰੂ ਜੀ ਕਾ ਖ਼ਾਲਸਾ
      ਵਾਹਿਗੁਰੂ ਜੀ ਕੀ ਫ਼ਤਿਹ 🙏🏻🙏🏻

    • @rabdibaat
      @rabdibaat Месяц назад

      Waheguru ji 🙏 🙏 ap ji dassi nu Rab de ditte channel ton paintings di copy kar sakde ho ji 🙏 🙏 ​@@punjabsiyan

  • @malvinderjitsingh1
    @malvinderjitsingh1 Месяц назад +1

    Waheguru ji chardi kala rakhan.

  • @satveendersinghkala
    @satveendersinghkala Месяц назад

    Dhan Dhan Shri Guru Ram Das Gi Rakho Sarnai Dhan Dhan Shri Guru Pita Gobind Singh Gi Dhan Dhan Shaheed Baba Deep Singh Gi mehar karo Gi

  • @GurmeetSingh-gm1rm
    @GurmeetSingh-gm1rm Месяц назад +1

    ਗਿਆਨੀ ਗੁਰਮੀਤ ਸਿੰਘ ਜੀ ਅੰਬਾਲਾ ਸ਼ਹਿਰ ਵੀਰ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਧੰਨਵਾਦ ਜੀ

  • @Raaviaalapani
    @Raaviaalapani Месяц назад +2

    ਬਹੁਤ ਵਧੀਆ ਅਤੇ ਵਿਸਥਾਰ ਨਾਲ਼ ਇਤਿਹਾਸ ਦਸਦੇ ਹੋ ਤੁਸੀਂ, ਧੰਨਵਾਦ।
    ਜੁਗਿਆਲ ਕਾਲੋਨੀ, ਪਠਾਨਕੋਟ

  • @charanjitsingh4388
    @charanjitsingh4388 Месяц назад

    ਵਾਹਿਗੁਰੂ ਜੀ ਮੇਹਰ ਕਰੋ ਜੀ ।

  • @Sukhjinderkhiara
    @Sukhjinderkhiara Месяц назад +14

    ਵੀਰ ਜੀ ਗੁਰੂ ਗੋਬਿੰਦ ਸਿੰਘ ਜੀ ਨੇ ਬਾਬਾ ਦੀਪ ਸਿੰਘ ਜੀ ਤੇ ਭਾਈ ਮਨੀ ਸਿੰਘ ਜੀ ਤੋਂ ਗੁਰਬਾਣੀ ਦੀ ਸੰਪਰੂਨਤਾ ਲਈ ਉਹਨਾਂ ਪਾਸੋ ਲਿਖਵਾਈ ਗਈ ਬਾਅਦ ਵਿੱਚ ਸ੍ਰੀ ਅਦਿ ਗ੍ਰੰਥ ਨਾਲ ਵਾਚੀ ਗਈ ਉਹਨਾਂ ਇਹ ਸੁੰਨ ਵਿੱਚੋਂ ਪਕੜ ਕੇ ਲਿਖਵਾਈ ਬਹੁਤ ਲੋਕਾ ਨੇ ਮਜ਼ਾਕ ਸਮਝਣਾ ਸਾਡਾ ਗੁਰੂ ਬੜਾ ਮਹਾਨ ਹੈ ਜੋ ਸਾਇੰਸ ਨਹੀ ਕਰ ਸਕਦੀ ਉਹ ਗੁਰੂ ਕਰ ਸਕਦਾ ਪਰ ਹੁਣ ਸਾਇੰਸ ਵੀ ਮੰਨਦੀ ਕੇ ਇਹ ਸਪੇਸ ਵਿੱਚ ਸਾਡੀਆਂ ਅਵਾਜ਼ਾਂ ਵੀ ਮੌਜੂਦ ਨੇ ਦੂਜੀ ਹੈ ਕੱਚੀ ਬਾਣੀ ਇਹ ਹੁੰਦੀ ਜੋ ਅਸੀ ਅਕਾਲਪੁਰਖ ਦੀ ਉਸਤਤ ਤੋਂ ਬਿਨਾ ਬੋਲਦੇ ਉਹ ਵੀ ਕੱਚੀ ਬਾਣੀ ਹੈ - ਤਾਂ ਹੀ ਮਹਾਰਾਜ ਨੇ ਫ਼ਰਮਾਇਆ ਕਹਿੰਦੇ ਕੱਚੇ ਸੁਣਦੇ ਕੱਚੇ -ਗੁਰਬਾਣੀ ਸੰਪੂਰਨ ਕਰਵਾ ਕੇ ਅਰਦਾਸ ਕੀਤੀ ਤੇ ਕਿਹਾ ਕੇ ਅੱਜ ਤੋਂ ਤੁਹਾਡੇ ਗੁਰੂ ਗ੍ਰੰਥ ਸਾਹਿਬ ਨੇ ਤਾਂ ਜੋ ਇਹ ਗੁਰੂ ਗੱਦੀ ਜਗਾ ਹੋਰ ਕੋਈ ਦਾਅਵੇਦਾਰ ਨਾ ਬਣੇ ਸਿੱਖ ਨਿਮਾਣਾ ਬਣ ਕੇ ਗੁਰੂ ਗ੍ਰੰਥ ਸਾਹਿਬ ਦੇ ਦੱਸੇ ਮਾਰਗ ਅਨੂਸਾਰ ਜੀਵਨ ਬਤੀਤ ਕਰੇ 🙏

  • @rajinderkularsomal6201
    @rajinderkularsomal6201 Месяц назад +2

    Sukrana Sukrana Sukrana ji 🙏 ❤🎉

  • @JaspalSingh-wo5fr
    @JaspalSingh-wo5fr Месяц назад +1

    Paji thanu sun ke mera life change ho gai jaldi he singh saja ge waheguru de kirpa nal

  • @lovepreet9650
    @lovepreet9650 Месяц назад +1

    Waheguru chardikala ch rakhe sarbat khalse nu

  • @jarry_singh
    @jarry_singh Месяц назад

    Thanks veer sanu sade history nal jodn li

  • @GurjitSingh-tu8qv
    @GurjitSingh-tu8qv Месяц назад +6

    ਵੀਰ ਜੀ ਮੈਂ ਤੁਹਾਡਾ ਬਹੁੱਤ ਸੁੱਕਰਗੁਜ਼ਾਰ ਹਾਂ
    ਅਸੀ ਤੁਹਾਡਾ ਮੁੱਲ ਨਈ ਦੇ ਸਕਦੇ ਤੁਸੀ ਏਨੇ ਸੋਹਣੇ ਇਤਹਾਸ ਦਾ ਸਾਨੂੰ ਬਰੀਕੀ ਨਾਲ ਸਾਡੇ ਸਾਮਣੇ ਪੇਸ਼ ਕੀਤਾ (ਸਾਨੂੰ ਜਾਣੂ ਕਰਵਾਇਆ )

  • @satnamsinghsatta3464
    @satnamsinghsatta3464 Месяц назад +1

    ਮੋਰੀਡਾ ਨੇੜੇ ਤੋਂ ਖਾਲਸਾ ਜੀ ਕਰਤੀ ਛੈਰ ਵੀਡੀਓ❤❤

  • @ManjitSingh-wi7ys
    @ManjitSingh-wi7ys Месяц назад +1

    Waheguru ji❤

  • @Mcoinlike
    @Mcoinlike Месяц назад +1

    Hello sar ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @BalvinderSingh-q1q
    @BalvinderSingh-q1q Месяц назад

    Good job thanks Punjab sian

  • @GurwinderSingh-zi4fd
    @GurwinderSingh-zi4fd Месяц назад +18

    ਭਾਈ ਕਾਹਨ ਸਿੰਘ ਨਾਭਾ ਜੀ ਨੇ ਵੀ ਇਸ ਬਾਰੇ ਲਿਖਿਆ ਹੈ,, ਉਹ ਕਹਿੰਦੇ ਹਨ ਕਿ ਜੇਕਰ ਮੈਂ ਪੂਰਾ ਸੱਚ ਲਿਖ ਬੋਲ ਦਿੱਤਾ ਤਾਂ ਇਹ,, ਬੁਰਸ਼ੇ,, ਸਾਡੇ ਗਲ਼ ਪੈ ਜਾਣਗੇ,, ਦਰਅਸਲ, ਦਸਵੇਂ ਪਾਤਸ਼ਾਹ ਸਮੇਂ ਤੱਕ, ਇਕ ਤੋਂ ਵੱਧ ਬੀੜਾਂ ਲਿਖੀਆਂ ਜਾ ਚੁੱਕੀਆਂ ਸਨ,,,

    • @gunvirsingh9693
      @gunvirsingh9693 Месяц назад

      Bai ji menu bhai kahan singh nabha ji valo likhia books di koi suggestions de sakde ho pls

    • @satwantsingh9687
      @satwantsingh9687 Месяц назад +1

      ​@@gunvirsingh9693ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਪ੍ਰਵਾਨ ਹੋਵੇ ਜੀ, ਸਤਿਕਾਰਯੋਗ ਸਵਰਗਵਾਸੀ ਭਾਈ ਕਾਹਨ ਸਿੰਘ ਜੀ ਨਾਭਾ ਦੀਆਂ ਦੋ ਕਿਤਾਬਾਂ ਹਨ ,1 ਗੁਰਸ਼ਬਦ ਰਤਨਾਕਰ ਮਹਾਨਕੋਸ਼,2 ਹਮ ਹਿੰਦੂ ਨਹੀ

  • @BhupinderArora-u8g
    @BhupinderArora-u8g Месяц назад

    🥀🪯🥀🪯🥀🪯🥀🪯🥀🪯🥀🪯🥀
    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸਰਬਤ ਦਾ ਭਲਾ
    🥀🪯🥀🪯🥀🪸🥀🪯🥀🪯🥀🪯🥀
    🙏🙏🙏🙏🙏🙏🙏🙏🙏🙏🙏🙏🙏

  • @MehtabSingh-nl9sq
    @MehtabSingh-nl9sq Месяц назад +1

    Sat Sri akaal veer ji mehtab singh mohali te 🙏

  • @smartmom7758
    @smartmom7758 Месяц назад +2

    Waheguru ji

  • @Uppal-ny5le
    @Uppal-ny5le Месяц назад +1

    Vadda kallu kara full video ji 🙏

  • @MSW-uf5uu
    @MSW-uf5uu Месяц назад +1

    Waheguru ji🙏🙏🙏🙏🙏

  • @allindiamiripiritarnadal7034
    @allindiamiripiritarnadal7034 Месяц назад +2

    Waheguru ji ka khalsa Waheguru ji ki fathe,
    Moga

  • @partapdhillon8239
    @partapdhillon8239 Месяц назад +1

    ਸ਼੍ਰੋਮਣੀ ਕਮੇਟੀ ਸੁੱਤੀ ਪਈ ਏ ਜੋ ਕੰਮ ਸ਼੍ਰੋਮਣੀ ਕਮੇਟੀ ਦਾ ਉਹ ਕੰਮ।। ਤੁਸੀਂ ਕਰ ਰਹੇ ਹੋ ਸੋਨੂੰ ਆਪਣੇ ਇਤਹਾਸ ਦੀ ਕਿੰਨੀ ਫਿਕਰ ਆ ਵੀ ਕੋਈ ਗਲਤ ਨਾਂ ਕਰਜੇ। ਸਾਨੂੰ ਸੋਡੇ ਤੇ ਫ਼ਕਰ ਏ ਮਾਂਨ ਏ। ਵਾਹਿਗੂਰੂ ਜੀ ਸੋਨੂੰ ਚੜ੍ਹਦੀ ਕਲਾ ਵਿੱਚ ਰੱਖੇ ਵਾਹਿਗੂਰੂ ਜੀ

  • @jagbirsingh9900
    @jagbirsingh9900 Месяц назад

    Bahut vadhia jankari mili. Mohali
    Is there any entry in the then writings say bhat vahi which nay support the view that 10th Guru bestowed Guruship on Guru Granth Sahib ji. So far as Bani is concerned, it was considered as Guru right from ist Guru.
    Tenth Guru gave guru padvi to khalsa in 1699. This power was exercised by khalsa at chamkaur saheb,
    Tenth Guru has nothing his own in 1708 including Guruship. Instead of giving gurgadi to Granth Saheb, 10th guru would have preferred to ask khalsa to decide about their future themselves. Possibly, tenth Guru left question open to Khalsa. Since Gurbani was considered Guru since 1st Guru, khalsa decided to proclaim this recognition

  • @GurjotKaur-bh8ot
    @GurjotKaur-bh8ot Месяц назад

    ਵਾਹਿਗੁਰੂ ਜੀ ❤

  • @gsmandcoy
    @gsmandcoy 3 дня назад

    ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਹੈ ਪਰਮਾਤਮਾ ਤੁਹਨੀ ਲੰਬੀ ਉਮਰ ਤੇ ਹੋਰ ਗਿਆਨ ਦੇਵੇ ਤਾਕਿ ਇਸੇ ਤਰ੍ਹਾਂ ਤੁਸੀਂ ਵਧੀਆ ਜਾਣਕਾਰੀ ਲੋਕਾਂ ਨੂੰ ਦੇਂਦੇ ਰਹੋ
    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ

  • @jeetabinning350
    @jeetabinning350 Месяц назад

    Waheguru ji ❤🙏🌹🌹🌹🌹🌹
    ❤🙏🌹🌹🌹🌹🌹Waheguru ji

  • @RajKumar-ds1ex
    @RajKumar-ds1ex Месяц назад +2

    धन धन गुरू गोबद सिंह जी❤🙏🙏 सुनाम पंजाब

  • @armaanlyrics825
    @armaanlyrics825 Месяц назад

    ਬਹੁਤ ਬਹੁਤ ਧੰਨਵਾਦ ਜੀ ਅਸੀਂ ਖ਼ੁਸ਼ ਨਸੀਬ ਜਿੰਨਾ ਨੇਂ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਦੀ ਧਰਤੀ ਤੇ ਜਨਮ ਹੋਇਆ 🙏

  • @dharmikcaptions
    @dharmikcaptions Месяц назад +139

    ਤੁਸੀ ਜੋ ਇਹ ਖੋਜ ਕੀਤੀ ਜਿਨ੍ਹਾਂ ਪੁਰਾਣੇ ਗ੍ਰੰਥ, ਕਿਤਾਬਾਂ ਦੀ ਤੁਸੀ ਗੱਲ ਕੀਤੀ ਕੀ ਓਹਨਾ ਦੇ ਨਾਮ ਦੱਸੋ ਗੇ ???ਜਿੰਨਾ ਦੀ ਤੁਸੀ ਗੱਲ ਕਰਦੇ ਓ ਕੇ ਪੁਰਾਣੀਆਂ ਕਿਤਾਬਾਂ ਚ ਮਿਲਦਾ ਬੇਨਤੀ ਪਰਵਾਨ ਕਰਿਓ

    • @ggn_1
      @ggn_1 Месяц назад +22

      ਵਾਹਿਗੁਰੂ ਜੇਕਰ ਹੱਥ ਲਿਖਤ ਬਿਜੇ ਮੁਕਤ ਗ੍ਰੰਥ ਦਾ ਕਿਸੇ ਨੂੰ pdf ਚਾਹੀਦਾ ਤਾਂ ਦੱਸਿਓ ਜੀ

    • @MandeepSingh-rq8po
      @MandeepSingh-rq8po Месяц назад

      Send kreo veer ji ​@@ggn_1

    • @TravellingMonk
      @TravellingMonk Месяц назад +5

      @@ggn_1zaroor g 🙏

    • @ggn_1
      @ggn_1 Месяц назад +7

      @@TravellingMonk ਸਾਡੇ ਚੈਨਤ ਤੇ ਹੈ ਜੀ ਦਰਸ਼ਨ ਕਰਲੋ

    • @kulwant..
      @kulwant.. Месяц назад +4

      Link send ਕਰੋ ਜੀ ਕਿਸ ਵੀਡਿਓ ਵਿੱਚ ਹੈ

  • @SanjeevKumar-ur3pl
    @SanjeevKumar-ur3pl Месяц назад +2

    ❤waheguru ❤ji

  • @Gurlal_60Sandhu
    @Gurlal_60Sandhu Месяц назад +1

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ

  • @JassSingh-i8b
    @JassSingh-i8b Месяц назад +2

    ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ

  • @sonyrajput89000
    @sonyrajput89000 Месяц назад +1

    ਵਾਹਿਗੁਰੂ ਜੀ