90% Sikhs Don't Know This History of Karah Parshad! | Nek Punjabi History

Поделиться
HTML-код
  • Опубликовано: 1 окт 2024
  • Karah Parshad History : Why Maharaja Ranjit Singh got Punished by Akali Baba Phula singh ji, Some amazing facts about Darbar Sahib Ardas and Guru Nanak Dev Ji... #deg #darbarsahib #maharajaranjitsingh
    Bibi Rajni de Gharwale da Kohad Kiwe thik hunda : • Guru Ram Das Ji ne Amr...
    ਸਤਿ ਸ਼੍ਰੀ ਅਕਾਲ🙏
    ਸਾਡੀ Sikh History ਦੀ Long Video ਵਿਚ ਤੋਹਾਡਾ ਸਵਾਗਤ ਹੈ, ਇਸ ਵਿਚ ਅਸੀਂ ਗੱਲ ਕੀਤੀ ਹੈ ਕਿ
    ਕੜਾਹ ਪ੍ਰਸ਼ਾਦ ਦੀ ਦੇਗ ਦੀ ਸ਼ੁਰੂਵਾਤ ਕਦੋ, ਕਿਵੇਂ ਤੇ ਕਿਹੜੇ ਗੁਰੂ ਸਾਹਿਬਾਨ ਦੇ ਸਮੇ ਹੋਈ?
    ਸਭ ਤੋਂ ਪਹਿਲਾ ਕੜਾਹ ਪ੍ਰਸ਼ਾਦ ਦੀ ਦੇਗ ਕਿਥੇ ਬਣਾਈ ਗਈ?
    ਦਰਬਾਰ ਸਾਹਿਬ ਵਿੱਖੇ ਕੜਾਹ ਪ੍ਰਸ਼ਾਦ ਦੀ ਦੇਗ ਵਾਸਤੇ ਦਿੱਤੀ ਜਾਂਦੀ ਪਰਚੀ ਦਾ ਕੀ ਇਤਿਹਾਸ ਹੈ?
    ਦੇਗ ਦੇ ਬਦਲੇ ਇਹ ਪਰਚੀ ਦੇਣ ਦੀ ਸ਼ੁਰੂਆਤ ਕਿਉ ਕਰਨੀ ਪਈ?
    ਬਗਦਾਦ ਦੇ ਲੋਕ ਗੁਰੂ ਨਾਨਕ ਦੇਵ ਜੀ ਨੂੰ ਵੱਟੇ ਮਾਰਨ ਕਿਉ ਆਏ ਸਨ?
    ਕੌਣ ਸੀ ਜਿਸਨੂੰ ਗੁਰੂ ਨਾਨਕ ਸਾਹਿਬ ਨੇ ਲੱਖਾਂ ਹੀ ਅਕਾਸ਼ ਤੇ ਪਾਤਾਲ ਦਿਖਾ ਦਿੱਤੇ ਸਨ?
    ਗੁਰੂ ਨਾਨਕ ਸਾਹਿਬ ਨੇ ਮੁਹੰਮਦ ਸਾਹਿਬ ਦੇ ਉਲਟ ਕਿਹੜੀ ਗੱਲ ਕਹੀ ਹੈ?
    ਦਰਬਾਰ ਸਾਹਿਬ ਵਿੱਖੇ ਹੁੰਦੀ ਅਰਦਾਸ ਵਿੱਚੋ ਮਹਾਰਾਜਾ ਰਣਜੀਤ ਸਿੰਘ ਜੀ ਦੇ ਰਾਜ ਦੀ ਸਲਾਮਤੀ ਦੀ ਲਾਇਨ ਕਿਉ ਕੱਢੀ ਗਈ?
    ਮਹਾਰਾਜਾ ਰਣਜੀਤ ਸਿੰਘ ਨੂੰ ਕੋਹੜੇ ਮਾਰਨ ਦੀ ਸਜ਼ਾ ਪਿੱਛੇ ਅਸਲ ਵਜ੍ਹਾ ਕੀ ਸੀ?
    ਉਮੀਦ ਕਰਦੇ ਹਾ ਕਿ ਤੁਹਾਨੂੰ ਸਾਡੀ ਇਹ ਵੀਡੀਓ ਪਸੰਦ ਆਈ ਹੋਉ🙇
    ਪੰਜਾਬ ਤੇ ਸਿੱਖ ਇਤਿਹਾਸ ਨਾਲ ਜੁੜੀਆਂ ਹੋਰ ਵੀਡਿਓਜ਼ ਲਈ ਸਾਡੇ ਇਸ ਚੈਨਲ ਨੂੰ ਜਰੂਰ Subscribe 👉 @nekpunjabihistory 👈 ਕਰੋ ਤੇ ਜਿਨ੍ਹਾਂ ਕੁ ਹੋ ਸਕੇ ਇਸਨੂੰ ਅੱਗੇ ਵੀ Share ਕਰਦਿਓ ਤਾ ਕਿ ਆਪਣੇ ਵੱਧ ਤੋਂ ਵੱਧ ਪੰਜਾਬੀ ਭੈਣ ਭਰਾ ਸਿੱਖ ਇਤਿਹਾਸ ਬਾਰੇ ਹੋਰ ਜਾਣਕਾਰੀ ਲੈ ਸਕਣ ਤੇ ਜੁੜ ਸਕਣ |
    ਧੰਨਵਾਦ❤️
    When, how and during the time of which Guru Sahibs did the start of the Karda Prashad?
    Where was the first pot of prasad made?
    What is the history of the slip given for offering Karda Prasad in Darbar Sahib?
    Why did you have to start giving this slip instead of money?
    Why did the people of Baghdad come to kill Guru Nanak Dev Ji?
    Who was it to whom Guru Nanak Sahib showed millions of heaven and hell?
    What has Guru Nanak Sahib said in contrast to Muhammad Sahib?
    Why was the line of safety of the reign of Maharaja Ranjit Singh taken out of the prayer in Darbar Sahib?
    What was the real reason behind the punishment of whipping Maharaja Ranjit Singh?
    Hope you like our video🙇
    For more videos related to Punjab and Sikh history, please subscribe to our channel 👉 ‪@nekpunjabihistory‬ 👈 and share it as much as possible so that more and more of your Punjabi brothers and sisters can get more information about Sikh history and get connected.
    Thank you❤️
    Follow us on ;
    👉Instagram👈 : / nekpunjabihistory
    👉Facebook👈 : / nekpunjabihistory
    TUC SADE BAKI CHANNELS V SUBSCRIBE/FOLLOW KR SKDE O APNE INTEREST DE HISAB NAL ;
    1. NEK PUNJABI PODCAST (Interesting Personalities)
    RUclips - ‪@NekPunjabiPodcast‬
    Instagram - / nekpunjabipodcast
    2. NEK PUNJABI ESTATE (punjab diya zameena)
    RUclips - ‪@NekPunjabiEstate‬
    Instagram - / nekpunjabiestate

Комментарии • 1 тыс.

  • @karamjeetkaur1730
    @karamjeetkaur1730 5 месяцев назад +23

    ਵੀਰ ਜੀ ਸਾਨੂੰ ਦੇਗ ਬਾਰੇ ਜਾਣਕਾਰੀ ਵਧੀਆ ਲੱਗੀ ਧੰਨਵਾਦ ਜੀ 🙏🙏

  • @GurmailSingh-k2m
    @GurmailSingh-k2m 5 месяцев назад +49

    ਸਾਨੂੰ ਦੋਵੇਂ ਗੱਲਾਂਸੱਚੀਆਂ ਲੱਗਦੀਆਂ ਵੀਰ ਜੀ ਜੋ ਗੁਰੂ ਨਾਨਕ ਦੀ ਗੁਰੂ ਨਾਨਕ ਦੇਵ ਜੀ ਦੀ ਗੱਲ ਸਾਰੀਆਂ ਸੱਚੀਆਂ ਆਦ ਸਚ ਜੁਗਾਦਿ ਸਚੁ

  • @DilbaghSingh-yb5pv
    @DilbaghSingh-yb5pv 4 месяца назад +7

    ਧੰਨ ਗੁਰੂ ਨਾਨਕ ਤੂੰਹੀ ਨਿਰੰਕਾਰ ਸੱਚੇ ਪਾਤਸ਼ਾਹ ਜੀ ਧੰਨ ਗੁਰੂ ਧੰਨ ਗੁਰੂ ਪਿਆਰੇ ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @wonmedi567
    @wonmedi567 5 месяцев назад +5

    Asal vich paatal paatal wali paori de arth kuch hor han. Kise kathawachak ne apni katha vich keha si ke sikh is paori de arth galat karde ne. Is paori nu sahi trah vicharoge taan pata chalega ke guru nanak sahib samjha rhe ne ke paatala te aakasha di ginti hi nhi ho sakdi, ona bare sochya hi nhi ja sakda, guru sahib furma rhe ne ke ona bare likhdya lekha da vinash ho javega, ona da ant hi nhi hai, oh gine hi nhi ja sakde.They are infinite. Paori de starting vich keha hai ke ved kehnde ne ke lakha paatal akash ne , kteb kehnde ne 7 ne, dono paatala te akaasha nu ginti vich seemat rakh rhe ne. Par guru sahib asal vich samjha rhe ne ke ohna di ginti hi nhi hai, koi ant hi nhi hai, oh vadda ( parmata) khud hi jaanda hai ke oh kine ne. Eh samjha rhe ne guru nanak sahib ji. ' Nanak vadda aakhiye ape jaane aap ' 🙏

  • @gkaur9487
    @gkaur9487 5 месяцев назад +14

    ਬਗਦਾਦ ਵਾਲੀ ਸੱਚ ਹੈ

  • @balwantkaurchahal8382
    @balwantkaurchahal8382 5 месяцев назад +11

    ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਧੰਨ ਧੰਨ ਬਾਬਾ ਨਾਨਕ ਦੇਵ ਜੀ।

  • @Baljeet_singh_sardar
    @Baljeet_singh_sardar 5 месяцев назад +44

    ਮੈਨੂੰ ਤੇ ਇਹ ਲੱਗਦਾ ਕਿ ਦੋਵੇਂ ਗੱਲਾਂ ਸੱਚ ਨੇ ਕੜਾਹ ਪ੍ਰਸ਼ਾਦ ਦੇ ਇਸ ਬਾਰੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਫਤਿਹ ਧੰਨਵਾਦ ਜੀ

  • @inderjitsingh5453
    @inderjitsingh5453 5 месяцев назад +1

    ਵੀਡੀਓ ਬਹੁਤ ਵਧੀਆ ਪਰ ਜੇ ਅੱਜ ਕੋਈ ਅਕਾਲੀ ਬਾਬਾ ਫੂਲਾ ਸਿੰਘ ਜੀ ਵਰਗਾ ਜੱਥੇਦਾਰ ਕੌਮ ਨੂੰ ਮਿਲ ਜਾਵੇ ਤਾਂ ਸਭ ਤੋਂ ਪਹਿਲਾਂ ਕੋੜ੍ਹੇ ਸ਼੍ਰੋਮਣੀ ਕਮੇਟੀ ਵਾਲਿਆਂ ਦੇ ਹੀ ਪੈਣਗੇ,, ਓਹ ਵੀ ਲਗਾਤਾਰ ,ਦਿਨ ਰਾਤ,, ਬਿਨਾ ਰੁਕੇ,,, ਕਿਓਂਕਿ 95% ਗੋਲਕਾਂ ਦੇ ਭੁੱਖੇ ਅੱਜ ਸਿੱਖਾਂ ਦੀ ਸਿਰਮੌਰ ਸੰਸਥਾ ਚ ਕਾਬਜ ਨੇ,,,, ਸਾਰਿਆਂ ਤੋਂ ਪਹਿਲਾਂ ਸੁੱਖੇ ਗੱਪੀ ਦਾ ਨੰਬਰ ਆਊ,ਜਿਹੜਾ ਉੱਤੇ ਬੈਠਾ ਸ਼੍ਰੋਮਣੀ ਕਮੇਟੀ ਨੂੰ ਕੰਟਰੋਲ ਕਰ ਰਿਹਾ

  • @jagpreetsingh9286
    @jagpreetsingh9286 5 месяцев назад +6

    ਵੀਰ ਜਾਣਕਾਰੀ ਬੜੀ ਚੰਗੀ ਲੱਗੀ ਪਰ ਜਦੋ mai ਤੁਹਾਡੀ ਵੀਡੀਓ ਅਪਣੇ ਪਰਿਵਾਰ ਨਾਲ ਬੈਠ ਕੇ ਦੇਖਦਾ ਤਾਂ ਸਾਰੇ ਘਰਦਿਆਂ ਵੱਲੋ ਇੱਕ ਹੀ ਗੱਲ ਕੀਤੀ ਜਾਂਦੀ ਕੇ ਵੀਡੀਓ ਬੜੀ ਚੰਗੀ ਆ ਪਰ ਥੋੜ੍ਹਾ ਜਾ ਹੋਲੀ ਬਿਆਨ ਕਰਿਆ ਕਰੋ

    • @ParminderKaur-zm4kw
      @ParminderKaur-zm4kw 5 месяцев назад

      Bilkul Sahi , veer nu thoda paise de k bolna chaida aa, sunna aukha ho janda

  • @gandhisidhu1469
    @gandhisidhu1469 5 месяцев назад +69

    ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ

    • @rakeshsharma276
      @rakeshsharma276 5 месяцев назад +3

      Wahe Guru ji

    • @harjinderkaur3869
      @harjinderkaur3869 3 месяца назад +1

      ‌ਬਗਦਾਦ ਦੇ ਲੋਕਾਂ ਨੇ ਦੱਸਿਆ ਕਿ ਉਸਦਾ ਨਾਂ ਗੁਰੂ ਨਾਨਕ ਹੈ। ਉਹਨਾਂ ਨਾਨਕ ਨੂੰ ਗੁਰੂ ਨਹੀਂ ਮੰਨਿਆ ।

  • @Baljeet_singh_sardar
    @Baljeet_singh_sardar 5 месяцев назад +129

    ਮੈਨੂੰ ਦੋਵੇਂ ਸਾਖੀਆਂ ਸੱਚ ਲੱਗਦੀਆਂ ਨੇ ਕਿਉਂਕਿ ਗੁਰੂ ਨਾਨਕ ਮਹਾਰਾਜ ਨਾਲ ਜੁੜੀਆਂ ਵਾ ਇਸ ਕਰਕੇ ਦੋਵੇਂ ਸਾਕ ਸੱਚ ਆ ਮੈਂ ਦੋਵੇਂ ਨੂੰ ਮੰਨਦਾ ਵਾਂ

    • @Gurjotlambh751
      @Gurjotlambh751 5 месяцев назад +7

      Nice

    • @navreetchabba8007
      @navreetchabba8007 5 месяцев назад +1

      veer ji agda tusin an bhagat ho, baba nanak di foto barey ki khial aa, jis fotto nu sarey sikh namashkar kardey asal vich oh fotto suba singh di aa google te search karo , jo cheej chamkadi howey sona ni hundi, es nu janan lai dasham dwar paar karna penda , koi v kuj v dasey os di ghokh karo ki eh sahi aa

    • @herbalistorganic1499
      @herbalistorganic1499 5 месяцев назад +4

      @@navreetchabba8007ਸਿਰੀਮਾਨ ਜੀ ਤੁਹਾਡੀ ਸਹਿਮਤੀ ਦੀ ਲੋੜ ਨਹੀਂ ਗੱਲ ਸ਼ਰਧਾ ਦੀ ਹੈ ਕੀ ਕਿਸੇ ਬੱਚੇ ਨੂੰ ਪੱਕਾ ਪਤਾ ਹੁੰਦਾ ਕਿ ਉਹ ਜਿਸਨੂ ਪਿਤਾ ਮੰਨਦਾ ਕੀ ਉਹ ਹੀ ਉਸਦਾ ਪਿਤਾ ਹੈ
      ਉਹ ਅਪਣੀ ਮਾਂ ਦੇ ਦੱਸਣ ਤੇ ਹੀ ਪਿਤਾ ਨੁ ਪਿਤਾ ਮੰਨਦਾ ਹੈ
      ਲਗਦੈ ਤੁਹਾਡੀ ਤਸੱਲੀ ਲਈ ਕਾਫ਼ੀ ਹੈ

    • @GurcharanSingh-q7c
      @GurcharanSingh-q7c 5 месяцев назад

      Jo sade guru shibana ne farmaya sbkush schh aa ji 👏👏👏

    • @MohinderSingh-fx6nf
      @MohinderSingh-fx6nf 5 месяцев назад

      66 😢😢😢​@@Gurjotlambh751

  • @manjitsinghdhanota6063
    @manjitsinghdhanota6063 5 месяцев назад +1

    ਭਾਈ ਜੀ ਬਗਦਾਦ ਵਿੱਚ ਗੁਰਦੁਆਰਾ ਸਾਹਿਬ ਦੇ ਕਈ ਵਾਰੀ ਦਰਸ਼ਨ ਕੀਤੇ ਹਨ ।ਦੂਜੀ ਜਗ੍ਹਾ ਦਰਿਆ ਦਜਲਾ ਦੇ ਕਿਨਾਰੇ ਤੇ ਮਾਈ ਰੂੜੀ ਦਾ ਬੇੜਾ ਅਲੱਗ ਹੈ। ਗੁਰਦੁਆਰਾ ਸਾਹਿਬ ਪੱਕੀਆਂ ਕਬਰਾਂ ਵਿੱਚ ਹੈ ਸੀ 1991 ਵਿਚ ਇਰਾਕ ਕੁਵੈਤ ਦੀ ਜੰਗ ਵੇਲੇ ਉਹ ਵੀ ਢਹਿ ਗਿਆ ਬਸ ਹੁਣ ਕੁੱਝ ਨਿਸ਼ਾਨੀਆਂ ਬਾਕੀ ਨੇ।

  • @hsgill4083
    @hsgill4083 5 месяцев назад +100

    ਇਹ ਜਾਣਕਾਰੀ ਬਿਲਕੁਲ 100% ਸੱਚ ਹੈ ਜੀ

  • @gandhisidhu1469
    @gandhisidhu1469 5 месяцев назад +24

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

    • @morgansingh8186
      @morgansingh8186 5 месяцев назад

      ਵਾਹਿਗੁਰੂ ਜੀ ਕਾ ਖਾਲਸਾ
      ਵਾਹਿਗੁਰੂ ਜੀ ਕੀ ਫਤਹਿ ।।

    • @VaibhavMidha-of1mp
      @VaibhavMidha-of1mp 5 месяцев назад

      1q11 hu​@@morgansingh8186

  • @roziearora6205
    @roziearora6205 5 месяцев назад +46

    ਧੰਨ ਗੁਰੂ ਨਾਨਕ ਸਾਹਿਬ ਜੀ ❤️🙏🏻

  • @gandhisidhu1469
    @gandhisidhu1469 5 месяцев назад +40

    ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ

    • @nareshkaur5709
      @nareshkaur5709 5 месяцев назад

      Very very Thankx Jankari k lia🙏🙏👍

  • @paramjitkaur0008
    @paramjitkaur0008 5 месяцев назад +5

    ਸਾਨੂੰ ਦੋਵੇ ਗੱਲਾ ਸਚੀਅਆ ਲਗੀਆਂ

  • @singhsingh8775
    @singhsingh8775 3 месяца назад +2

    ਵੀਰ ਜੀ ਜਾਣਕਾਰੀ ਬਹੁਤ ਵਧੀਆ ਸੀ ਤੁਸੀਂ ਕਿਹਾ ਪੀਰ ਦਸਤਗੀਰ ਨੇ ਕਿਹਾ ਜੇ ਵਸਤ ਕਬੀ ਛਕੀ ਨਹੀਂ ਆਪ ਹਿੰਦੀ ਚ ਉਚਾਰਨ ਕਰ ਰਹੇ ਓ ਕੀ ਓਸ ਟਾਇਮ ਬਗਦਾਦ ਦੇ ਲੋਕ ਹਿੰਦੀ ਬੋਲਦੇ ਸੀ ਓਹਨਾ ਦੀ ਭਾਸ਼ਾ ਸੀ ਇਹ ਜ਼ਰੂਰ ਦੱਸੇਓ ਜੀ

  • @harrisingh9327
    @harrisingh9327 5 месяцев назад +3

    Mai ik hindu ha per affsos hounda jad sikh he guru nanak sab nu pojariwad nal jori jande ne .japji shaib ch lakaha akasha di gal veda bare hai .guru nanak da appna byan rab nu wadda akh sab kush oh janada ginnti minnti di gal nahi karde!
    Ih programme wale nu guru bani di galt viakhya lai mafi mag programme ch disclaimer laouna chaida hai .

    • @jassar100
      @jassar100 5 месяцев назад

      These akhaty Sikhs don’t follow gurbani vichardhara, they follow false sakhies, shame to them.

  • @VeerSingh-xy2kt
    @VeerSingh-xy2kt Месяц назад +2

    Bohat bohat vadia gallan veer

  • @SabbyJanal
    @SabbyJanal 5 месяцев назад +15

    ਭਾਈ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ❤❤❤❤

  • @gunpreet_bhamra
    @gunpreet_bhamra 5 месяцев назад +1

    ਬਹੁ ਵਦੀਆ ਜਾਣਕਾਰੀ ਸਿੱਖ ਇਤਿਹਾਸ

  • @InderjitSingh-i2z
    @InderjitSingh-i2z 5 месяцев назад +5

    ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ🙏 ❤🙏🙏🙏🙏

  • @jassar100
    @jassar100 5 месяцев назад +1

    गप मारी जावो, बारात ज़िन्दी करी जावो, गुरु जी ने अपने सिखा नू ज़िंदा किओ नहीं कीता।
    If you spend that much time to understand gurbani then you could become Gursikh now you are karamkandi kesadhari Hindus , shame.

  • @harbhajansinghsidhu3084
    @harbhajansinghsidhu3084 3 месяца назад +3

    I agreed with both Sakhi. ਬਾਬਾ ਨਾਨਕ bless you

  • @axeditz.
    @axeditz. 5 месяцев назад +1

    mere hisaab nl kdah prshaad di dooji sakhi sahi a.. bcz bagdaad vali saakhi ch kramaat di gl kiti gyi a.. te kramaat di sikhi ch koi jgah nhi hegi bcz guru teg bhadar ji nu jdo keha gya c ya kramaat dikhao ya shaheed hovo.. ta guru saheb ne kramaat dkhon di bjae akal purakh de bhaane nu mnn k shaheedi diti c

  • @SatnamSingh-fg5oz
    @SatnamSingh-fg5oz 5 месяцев назад +12

    ਵੀਰ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਪਰ ਤੁਸੀਂ ਬੋਲਣ ਸਮੇਂ ਸਹਿਜ ਨਾਲ ਬੋਲਿਆ ਕਰੋ ਤਾਂ ਕਿ ਸਾਖੀ ਦਾ ਪ੍ਰਭਾਵ ਹੋਰ ਚੰਗਾ ਪਵੇਗਾ

    • @sarabjeetbamrah3144
      @sarabjeetbamrah3144 5 месяцев назад +2

      ਭਰਾਜੀ ਮੁਆਫ ਕਰਨਾ ਆਵਾਜ ਤੇ ਇਕਦਮ ਸਹੀ ਹੈ ਬਿਲਕੁਲ ਵੀ ਤੇਜ ਨਹੀ। ਜਿਆਦਾ ਧੀਰੇ ਬੋਲਨਗੇ ਤੇ ਸੁਨਣ ਵਾਲੇ ਬੋਰ ਹੋ ਜਾਣਗੇ।

    • @Legenbande
      @Legenbande 5 месяцев назад +1

      ​@@sarabjeetbamrah3144 ਸਹੀ ਕਿਆ

    • @Parmindersingh-vv5bz
      @Parmindersingh-vv5bz 5 месяцев назад +1

      🙏 ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ 🙏
      VeEr ਜੀ youtube ਦੀ ਸੈਟਿੰਗ ਵਿੱਚ ਜਾ ਕੇ ਵੀਡੀਓ ਦੀ ਬੋਲਣ ਦੀ ਸਪੀਡ ਵਧ ਘੱਟ ਕਰ ਲਿਆ ਕਰੋ ਜੀ ਕਿਓਕਿ ਕਿਸੇ ਵੀਰ ਭੈਣ ਨੂੰ ਹੋਲੀ ਸਮਜ ਆਉਂਦੀ ਕਿਸੇ ਨੂੰ ਤੇਜ਼ ਜੀ ਉਹ ਆਪਸ਼ਨ ਏਸੇ ਕਰਕੇ ਹੀ ਹੁੰਦੀ ਆ ਜੀ ਬਾਕੀ ਗੁੱਸਾ ਨਾ ਕਰਿਓ ਜੀ ਮੇਰੀ ਗੱਲ ਦਾ ਧੰਨਵਾਦ ਜੀ 🙏

  • @vikaschaudhary4735
    @vikaschaudhary4735 5 месяцев назад +1

    Baj ji Tarak karna Angrej ne sikhaya c sare punjabiya nu jadu desh azaad kita c ke eh lok sari zindagi hamesha bs Tarak karde Rehnde ladh de rehn apas wich hi

  • @kamaljeetsingh7573
    @kamaljeetsingh7573 5 месяцев назад +11

    ਬਾਬਾ ਨਾਨਕ ਬਿਨ੍ਹਾਂ ਕੁਝ ਵੀ ਸੱਚ ਨਹੀਂ ਏਸ ਦੁਨੀਆ ਤੇ 🙏🙏🙏 ਸੱਚੇ ਪਾਤਸ਼ਾਹ ਸਭ ਦਾ ਭਲਾ ਕਰੀ ਸਭ ਦੇ ਸੱਚੇ ਸੁੱਚੇ ਕੰਮਾਂ ਵਿੱਚ ਬਰਕਤਾਂ ਪਾਈ ਵਾਹਿਗੁਰੂ 🙏🙏🙏 ਜਿੱਥੇ ਵੀ ਕੋਈ ਪੰਜਾਬੀ ਵੱਸਦਾ ਉਹਨੂੰ ਚੜਦੀਕਲਾ ਵਿੱਚ ਰੱਖੀ ਦਾਤਿਆ 🙏🙏🙏 ਸਾਰੀ ਦੁਨੀਆ ਦਾ ਭਲਾ ਕਰਿ ਮਾਲਕਾ ਤੇਰਾ ਭਾਣਾ ਮਿਠਾ ਲਾਗੇ 🙏🙏🙏

    • @RanjitSingh-lm6co
      @RanjitSingh-lm6co 5 месяцев назад +2

      Par eh gall wi na bhullo, ke Babe Nanak ji nu banaun wala sab to utte hai, te sirf ohi sach hai. Shri Guru Gobind Singh Ji Maharaj ne, jaani jaan hunde hoye os SIRJANHAARE da zikar kita hai. Is video wich dhyaan te sharda naal wekho te suno. ruclips.net/video/8rbb2VsiAhY/видео.html

    • @atmasingh842
      @atmasingh842 2 месяца назад

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਆਪ ਨੇ ਦੋਹਾਂ ਸਾਖੀਆਂ ਦੀ ਬਹੁਤ ਵਧੀਆ ਜਾਣਕਾਰੀ ਦਿੱਤੀ ਪਰਮਾਤਮਾ ਚੜਦੀ ਕਲਾ।ਵਿੱਚ ਰੱਖੇ

  • @pritpalsingh2303
    @pritpalsingh2303 5 месяцев назад +2

    Both are true Khalsa ji Guru Nanak sahib khud parmeshwar Akaal purkh da srup han see hongey bhi

  • @Pindu124
    @Pindu124 5 месяцев назад +12

    ਅਕਾਲੀ ਬਾਬਾ ਫੂਲਾ ਸਿੰਘ ਜੀ ਦੇ ਵਰਗੇ ਜਥੇਦਾਰਾਂ ਦੀ ਲੋੜ ਹੈ ।❤

  • @aeronatedsingh782
    @aeronatedsingh782 5 месяцев назад +1

    Guru nanak ji ne kade ni keha lakha patal ne poora sabhad Simran kro
    ਲੇਖਾ ਹੋਇ ਤ ਲਿਖੀਐ ਲੇਖੈ ਹੋਇ ਵਿਣਾਸੁ ॥
    Oh kehnde ne koi ni das sakda kine ne bus rab he janda aap

  • @sukhdeepjohal5607
    @sukhdeepjohal5607 5 месяцев назад +7

    ਵੀਰ ਜੀ ਸਤਿ ਸ਼੍ਰੀ ਅਕਾਲ ਬਾਕੀ ਸਾਖੀਆਂ ਦੋਵੇਂ ਸੱਚ ਹਨ ❤❤❤❤❤

  • @bulbulgurna1772
    @bulbulgurna1772 5 месяцев назад +1

    When the Maharaja was pardoned anyway.....why was the ardas of salamati of sikh raaj deleted.....b cos of all the kings that ruled the United Punjab.... Ranjit Singh g was the best or among the best....and when the British took over Punjabi culture was almost ruined....this is the intolerance of Punjabis for other Punjabis 😢

  • @HarjinderSINGH-gh6hr
    @HarjinderSINGH-gh6hr 5 месяцев назад +27

    ਜਿਸ ਸਾਖੀ ਤੇ ਭਾਈ ਗੁਰਦਾਸ ਜੀ ਨੇ ਮੋਹਰ ਲਾਈ ਹੈ, ਓਹੋ ਸਾਖੀ ਠੀਕ ਲਗਦੀ ਹੈ ਜੀ!
    ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਭਰਾ ਨੇ,
    ਵੀਡਿਓ ਬਹੁਤ ਵਧੀਆ ਜੀ!
    ਧੰਨਵਾਦ!
    🙏

  • @Fuffad78767
    @Fuffad78767 5 месяцев назад +1

    Guru Nanak Dev Ji nu karamaat naal jodna galat aa...ohna di vichardhaara karamaat to opposite c...

  • @iammesandhu
    @iammesandhu 5 месяцев назад +21

    ਪਾਤਾਲ ਪਾਤਾਲਿ ਵਾਲੀ ਪਹਿਰੇ ਨੂੰ ਪੂਰਾ ਪੜ੍ਹੋ ਇਹ ਗੁਰੂ ਨਾਨਕ ਪਾਤਸ਼ਾਹ ਨਹੀਂ ਕਹਿ ਰਹੇ ਸਗੋਂ ਓਹ ਦੱਸ ਰਹੇ ਨੇ ਕੇ ਵੇਦ ਕਹਿਣ ਇਕ ਬਾਤ,ਇਹ ਵੇਦਾਂ ਚ ਲਿਖਿਆ ਕੇ ਲੱਖ ਪਾਤਾਲ ਨੇ ਲੱਖ ਅਗਾਸ਼ ਨੇ ਪਰ ਗੁਰੂ ਨਾਨਕ ਪਾਤਸ਼ਾਹ ਦਸ ਰਹੇ ਨੇ ਕੇ ਨਾਨਕ ਵੜਾ ਆਖੀਏ ਆਪੇ ਜਾਣੈ ਆਪਿ। ਮਤਲਬ ਪਰਮਾਤਮਾ ਦਾ ਭੇਤ ਓਹੀ ਜਾਣਦਾ

    • @harvindersinghkhalsa7505
      @harvindersinghkhalsa7505 5 месяцев назад +2

      ਬਿਲਕੁਲ ਸਹੀ

    • @harvindersinghkhalsa7505
      @harvindersinghkhalsa7505 5 месяцев назад +2

      ਬਿਲਕੁਲ ਸਹੀ

    • @NavDeep-h7s
      @NavDeep-h7s 5 месяцев назад +1

      Veda 7 hi a

    • @GagandeepKaur-tw4hp
      @GagandeepKaur-tw4hp 5 месяцев назад +5

      ਪਤਾਲ ਹੀ ਪਤਾਲ (ਅਨਗਿਣਤ ਪਤਾਲ) ਹਨ, ਅਤੇ ਲੱਖਾਂ ਅਸਮਾਨ ਹੀ ਅਸਮਾਨ (ਅਨਗਿਣਤ) ਹਨ।
      ਬੇਅੰਤ ਲੋਕ ਖੋਜ ਕਰ ਕਰ ਕੇ ਹਾਰ ਗਏ ਹਨ (ਭਰ ਉਹਦੀ ਕੁਦਰਤ ਦਾ ਅੰਤ ਨਹੀ ਲੱਭਾ), ਅਤੇ ਵੇਦ ਸ਼ਾਸਤਰ
      ਵੀ ਇਕੋ ਗੱਲ ਕਹਿੰਦੇ ਹਨ (ਕਿ ਉਹਦਾ ਕੋਈ ਅੰਤ ਨਹੀਂ)।

    • @iammesandhu
      @iammesandhu 5 месяцев назад +1

      @@GagandeepKaur-tw4hpਹਾਂਜੀ ਅਣਗਿਣਤ ਹੀ 🙏🏻

  • @prabhjotsingh1831
    @prabhjotsingh1831 5 месяцев назад +9

    ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਕਿਰਪਾ ਕਰਨ ਸਾਰਿਆਂ ਨੂੰ ਤੰਦਰੁਸਤੀਆਂ ਬਖਸ਼ਣ , ਲੰਬੀਆਂ ਉਮਰਾਂ ਬਖਸ਼ਣ ।

  • @harbhindersinghmand6127
    @harbhindersinghmand6127 4 месяца назад +2

    ਵਾਹਿਗੁਰੂ ਪੂਰਨ ਸੱਚ ਹੈ ਜੀ ਭਾਈ ਸਹਿਬ ਜੀ ਹੋ ਸਕਦਾ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਅਮ੍ਰਿਰਤਸਰ ਜਾ ਬਗਦਾਦ ਦੋਵਾ ਚ ਇੱਕ ਜਗਾ ਪਹਿਲਾ ਦੂਜੀ ਜਗਾ ਬਾਅਦ ਚ ਲੜੀਵਾਰ ਗਏ ਤੇ ਦੋਹਾ ਜਗਾ ਤੇ ਗੁਰੂ ਨਾਨਕ ਸਹਿਬ ਜੀ ਕੜ੍ਹਾਹ ਪ੍ਰਾਸਾਦ ਤਿਆਰ ਕੀਤਾ ਹੋਵੇ ਧੰਨਵਾਦ ਜੀ

  • @RajKumar-gd5qc
    @RajKumar-gd5qc 5 месяцев назад +13

    ਬਹੁਤ ਵਧੀਆ ਇਤਿਹਾਸ ਦੀ ਜਾਣਕਾਰੀ ਸਾਡੇ ਨਾਲ ਨਾਲ ਸਾਡੇ ਬੱਚਿਆਂ ਲਈ ਵੀ ਬਹੁਤ ਜਰੂਰੀ ਹੈ।ਇਹ ਗੱਲਾਂ ਸਕੂਲਾਂ ਵਿੱਚ ਨਹੀਂ ਦਸਿਆ ਜਾਂਦੀਆ।

  • @RanjitSingh-lm6co
    @RanjitSingh-lm6co 5 месяцев назад +1

    Saare Sikhan nu eh wi nahi pata ke saari duniyan te saari manukhta da sirjan haara kaun hai. Jadke, Shri Guru Gobind Singh Ji Maharaj ne aapne "DASAM GRANTH" wich saaf uchariya hai, ke saare brahmand da Sirjan haara kaun hai, te Guru Ji us nu kiha hain, "Main tera daas han". Is video wich pure dhyaan nal wekho te suno. ruclips.net/video/8rbb2VsiAhY/видео.html

  • @rashpalsingh8767
    @rashpalsingh8767 5 месяцев назад +5

    ਬਿਨਾਂ ਸਮਾਂ ਗੁਆਏ ਬਹੁਤ ਵਧੀਆ ਢੰਗ ਨਾਲ ਬਹੁਤ ਵਧੀਆ ਜਾਣਕਾਰੀ ਦਿੱਤੀ ਗਈ, ਧੰਨਵਾਦ

  • @jd-8233
    @jd-8233 5 месяцев назад +1

    Veer ji, please read Taajudin's diary. Your version of events at Macca madina does not match with it or with tareek-e-Arab.

  • @BalwantSingh-yp2oo
    @BalwantSingh-yp2oo 5 месяцев назад +4

    Vadiya jankari diti ... Dhanvaad waheguru ji 🙏..

  • @RakaY-j3u
    @RakaY-j3u Месяц назад

    ਕੀ ਗੁਰੂ ਨਾਨਕ ਦੇਵ ਜੀ ਨੇ ਸੱਚ ਮੁੱਚ ਹੀ ਦੁਨੀਆ ਘੁੰਮੀ ਸੀ ???????????????????????? ਕ੍ਰਿਪਾ ਕਰਕੇ ਦੱਸੋ
    ਧੰਨਵਾਦ

  • @gurpalsingh3720
    @gurpalsingh3720 5 месяцев назад +15

    ਜੇ ਅੱਜ ਵੀ ਪੂਰਨ ਗੁਰੂ ਮਿਲ ਜਾਵੇ ਤਾਂ ਲੱਖਾਂ ਹੀ ਅਕਾਸ਼ ਪਤਾਲ ਅੰਦਰ ਹੀ ਦਿਖਾ ਦਿੰਦਾ ਹੈ।ਮੈ ਦੇਖ ਚੁੱਕਾ ਹਾਂ ।

    • @honeyjatt758
      @honeyjatt758 5 месяцев назад +2

      ਭਾਈ ਜੀ ਥੋੜ੍ਹਾ ਇਸ ਵਾਰੇ ਮੈਂਨੂੰ ਵੀ ਦੱਸੋ ਪਲੀਜ

    • @Ajitsingh-fw1ep
      @Ajitsingh-fw1ep 5 месяцев назад

      Qqqp​@@honeyjatt758

    • @jivanbanghubangu21
      @jivanbanghubangu21 5 месяцев назад +1

      ​@@honeyjatt758sahi bai ji 5, 4 sanu v dikha dei😂😂😂

    • @surindersingh8021
      @surindersingh8021 5 месяцев назад +1

      Veer ji aapki de guru koun hai

    • @jivanbanghubangu21
      @jivanbanghubangu21 5 месяцев назад

      Lakha Akash patal nahi hunda Guru sahib ne eh kiha c..vaaid or kataab kahnda a par hunda nahi. Os da Bhaait kisa nu nahi pata

  • @CharanAhluwalia-rq5vh
    @CharanAhluwalia-rq5vh 5 месяцев назад +1

    I think Prasad tradition must had started due to the udasis of Guru Nanak. As Prasad was made in desi ghee, it would last longer, on his long udasis. On his long udasis, there would be practical problem of good & hygienic food & it would be easy to cook also with readily available resources, across continents.

  • @gurpejsraa1865
    @gurpejsraa1865 5 месяцев назад +8

    Waheguru ji 🌹🌹👏👏

  • @iamsimmaa
    @iamsimmaa 5 месяцев назад +2

    ਵੀਰ ਜੀ ਤੁਹਾਡੀਆਂ ਵੀਡੀਓ ਬਹੁਤ ਸੋਹਣੀਆ ਹੁੰਦੀਆ, ਇਕ ਬੇਨਤੀ ਹੈ ਕਿ,
    ENGLISH SUBTITLES ਜਰੂਰ ਪਾਉਣ ਦੀ ਕੋਸ਼ਿਸ਼ ਕਰੋ 🙏
    ਤਾਂ ਜੋਂ ਅਸੀ ਹੋਰਾਂ ਨੂੰ ਵੀ SHARE ਕਰ ਸਕੀਏ ।

  • @bharpoorsingh3670
    @bharpoorsingh3670 5 месяцев назад +4

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @gogiji267
    @gogiji267 2 месяца назад +2

    ਮੈ 1000ਵਾਰ ਸਵਾਲ ਪੁੱਛ ਲਿਆ ਪਰ ਕੋਈ ਜਵਾਬ ਨਹੀਂ ਮੇਰਾ ਸਵਾਲ ਸੀ ਵਾਹਿਗੁਰੂ ਸ਼ਬਦ ਕਦੋਂ ਆਇਆ ਕਿਸ ਗੁਰੂ ਸਾਹਿਬਾਨ ਨੇ ਇਹ ਜਪਣ ਨੂੰ ਕਿਹਾ ਜਦ ਕੇ ਨਾਨਕ ਸਾਹਿਬ ਜੀ ਦੇ ਸ਼ਬਦ ਨੇ ਬਿਨ ਨਾਮ ਹਰਿ ਕੇ ਮੁਕਤ ਨਾਹੀਂ ਕਹੇ ਨਾਨਕ ਦਾਸ।।

    • @rajindersinghbaba2333
      @rajindersinghbaba2333 2 месяца назад +1

      Veer jad guru gobind sahib ji ne khalsa sajea odo khalse nu gur manter ditta waheguru

  • @PreetyK-r2m
    @PreetyK-r2m 5 месяцев назад +3

    ਵੀਰ ਜੀ ਸੰਤ ਜਰਨੈਲ ਭਿੰਡਰਾ ਵਾਲੇ ਜੀ ਦਾ ਇਤਿਹਾਸ ਦੱਸਿਉ ਜੀ

    • @amanpreet2416
      @amanpreet2416 4 месяца назад

      ਕਾਂਗਰਸ ਏਜੰਟ 😅😅😅😅

  • @SurjitSingh-lu4gc
    @SurjitSingh-lu4gc 4 месяца назад +1

    Please read about sakki Rurri mai and Seikh Bahawal Deen

  • @HarjitSingh-g4n
    @HarjitSingh-g4n 5 месяцев назад +6

    ਬਹੁਤ ਵਧੀਆ ਵਿਚਾਰ

  • @countryclub7340
    @countryclub7340 2 месяца назад

    “ਗੁਰਤਾਗੱਦੀ ਸੇਵਕਾਂ ਨੂੰ ਦਿੱਤੀ ਗਈ “ਕਹਿਣਾ ਵੀ ਜਾਇਜ਼ ਨਹੀਂ ਵੀਰ ਜੀ ਸਗੋਂ “ਕਾਬਲੀਅਤ ਨੂੰ ਦਿੱਤੀ ਗਈ “ਕਹਿਣਾ ਚਾਹੀਦਾ ਜੀ …ਧੰਨਵਾਦ

  • @GurmeetSingh-f9j
    @GurmeetSingh-f9j 5 месяцев назад +4

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ

  • @sunnyshah9392
    @sunnyshah9392 4 месяца назад +1

    ਸਤਿਕਾਰ ਯੋਗ ਵੀਰ ਜੀ,ਤੁਹਾਡੀ ਬੋਲੀ ਦੀ ਰਵਾਨਗੀ ਬੜੀ ਚੰਗੀ ਹੈ,ਪਰ ਰਵਾਨਗੀ ਵਿਚ ਹੋਰ ਸੁੱਚਜੇ ਸ਼ਬਦ ਵਰਤਣਾ ਚੰਗੇ ਵਿਵੇਕ ਨੂੰ ਦਰਸਾਉਂਦਾ ਹੈ,ਸੇਵਕਾਂ ਨੂੰ ਨਵਾਜਨ ਵਾਲੀ ਲਾਈਨ ਵਿੱਚ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਨੂੰ ਅਮਰੂ ਨਿ..... ਨਾ ਬੋਲਿਆ ਜਾਂਦਾ ਤਾਂ ਚੰਗਾ ਹੁੰਦਾ,,

  • @ChanniNattan
    @ChanniNattan 5 месяцев назад +6

    DHAN DHAN GURU NANAK JI ❤

  • @sarpanchkhalsa735
    @sarpanchkhalsa735 16 дней назад

    ਇਹ ਵਾਰਾਂ ਕਿਸੇ ਅਖੌਤੀ ਭਾਈ ਗੁਰਦਾਸ ਦੀਆਂ ਲਿਖੀਆਂ ਹਨ ਕਿਸੇ ਬ੍ਰਾਹਮਣ ਭੱਟ ਕੋਲੋਂ ਰਾਜੇ ਰਣਜੀਤ ਸਿੰਘ ਦੇ ਸਮੇਂ ਲਿਖਾਈਆਂ ਹੋਈਆਂ ਹਨ।ਇਸ ਦੀ ਭਾਸ਼ਾ ਗੁਰੂ ਸਾਹਿਬ ਜੀ ਦੇ ਸਮੇਂ ਚਲਦੀ ਭਾਸ਼ਾ ਨਾਲ ਮੇਲ ਨਹੀਂ ਖਾਂਦੀ ਅਤੇ ਗੁਰਬਾਣੀ ਦੇ ਬਿਲਕੁਲ ਉਲਟ ਵੀਚਾਰਧਾਰਾ ਹੈ

  • @PREET003
    @PREET003 5 месяцев назад +4

    Veer meat and fish eating pr bhi bnao video. I want to know

    • @sameersinghtuteja3717
      @sameersinghtuteja3717 5 месяцев назад

      Waheguru Ji ki jaanna chaunde ho. Dasso mainu 🙏

    • @sameersinghtuteja3717
      @sameersinghtuteja3717 5 месяцев назад

      ruclips.net/video/OQqrN_W749A/видео.html
      Eh maskeen ji di katha hai ennu suno dhvanu saare jawab mil jaange

  • @danishmeetkaur
    @danishmeetkaur 5 месяцев назад +2

    That's my grandfather on the thumbnail image ❤

    • @foodlifeinpunjab2962
      @foodlifeinpunjab2962 5 месяцев назад

      Ohna nu pushke daseo ke parchi vali kehdi gal sach aa...

  • @Gamer_TheGoat
    @Gamer_TheGoat 5 месяцев назад +6

    Dhan Dhan Guru Nanak Dev Ji

  • @arshmaan9661
    @arshmaan9661 3 месяца назад +1

    DHAN DHAN AMAR SHAHEED BABA DEEP SINGH JI🙏🏻❤️

  • @Jhaduji365
    @Jhaduji365 5 месяцев назад +4

    ਇਕ ਇਕ ਗੱਲ ਇਤਿਹਾਸ ਮੁਤਾਬਿਕ ਸਹੀ ਤੇ ਸੱਚ ਹੈ, ਬਹੁਤ ਚੰਗੀ ਸਾਖੀਆੰ ਦੱਸੀਆੰ ਇਤਿਹਾਸ ਸੁਨਾਇਆ

  • @msgaming2889
    @msgaming2889 5 месяцев назад +2

    Veerji please make video on takhat sachkhand shri hazur sahib

  • @AgamVeer-f4k
    @AgamVeer-f4k 5 месяцев назад +8

    ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਕਲਗੀਧਰ ਪਾਤਸ਼ਾਹ ਜੀਓ ਧੰਨ ਧੰਨ ਦਸ ਪਾਤਸ਼ਾਹੀਆਂ ਦੀ ਆਤਮਕ ਜੋਤ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਓ
    ਸਰਬੱਤ ਦਾ ਭਲਾ ਕਰੋ ਜੀ
    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏🙏

  • @amanpreet2416
    @amanpreet2416 4 месяца назад

    kyo ਕ੍ਰਾਂਤੀਕਾਰੀ ਗੁਰੂਆਂ ਨਾਲ ਕਰਮਾਤਾਂ ਜੋੜ ਕੇ ਬਦਨਾਮ ਕਰਦੇ ਓ. ohna ne ਹਮੇਸ਼ਾ hi ਏਹੋ ਜਿਹੇ ਅੰਧਵਿਸ਼ਵਾਸ da ਹਮੇਸ਼ਾਂ ਖੰਡਨ ਕੀਤਾ ਹੈ. ਉਹਨਾ di ਸੱਚੀ ਸ਼ਖਸੀਅਤ nu ਏਹੋ ਜਿਹੀਆ ਕਹਾਣੀ ਜੋੜ ਕੇ ਬਦਨਾਮ ਨਾ ਕਰੋ

  • @Rangreta
    @Rangreta 5 месяцев назад +3

    Dujji sakhi bilkul sahi hai

  • @Gurtej.Singh22
    @Gurtej.Singh22 4 месяца назад

    ਅਕਾਲੀ ਬਾਬਾ ਫੂਲਾ ਸਿੰਘ ਜੀ ਜਨਮ ਅਸਥਾਨ ਪਿੰਡ ਦੇਹਲਾ ਜਿਲ੍ਹਾ ਸੰਗਰੂਰ ਵਿਚ ਹੋਇਆ ਸੀ ਜੀ...

  • @kanwarpreetsinghsabharwal1181
    @kanwarpreetsinghsabharwal1181 5 месяцев назад +4

    DHAN DHAN SRI GURU NANAK DEV SAHIB JI MAHARAJ❤❤❤❤❤❤❤❤

  • @surjit371sahni
    @surjit371sahni 3 месяца назад

    ਸਭ ਤੋਂ ਪਹਿਲਾ ਜ਼ਿਕਰ ਕੜਾਹ ਪ੍ਰਸਾਦ ਸਾਖੀ ਕਰ ਕੇ ਜਦੋਂ ਗੁਰੂ ਨਾਨਕ ਦੇਵ ਜੀ ਨੇ ਭਾਈ ਲਹਿਣਾ ਜੀ ਨੂੰ ਪੁੱਛਿਆ ਕਿ ਮੈਨੂੰ ਸਭ ਛੱਡ ਕੇ ਚਲੇ ਗਏ ਹਨ ਲਹਿਣਾ ਤੂੰ ਮੈਨੂੰ ਛੱਡ ਕੇ ਕਿਉ ਨਹੀਂ ਜਾਂਦਾ। ਲਹਿਣਾ ਜੀ ਨੇ ਕਿਹਾ ਬਾਬਾ ਸਭ ਦਾ ਕੋਈ ਨ ਕੋਈ ਹੈ ਮੇਰਾ ਤੇਰੇ ਸਿਵਾ ਕੋਈ ਨਹੀਂ ਮੈਂ ਕਿਥੇ ਜਾਵਾਂ। ਫਿਰ ਬਾਬੇ ਆਖਿਆ ਨਹੀ ਤੇ t ਨਹੀ ਤੇ ਤੇਨੂੰ ਮੁਰਦਾ ਖਾਣਾ ਪੈਣਾ ਹੈ। ਸ਼ਮਸ਼ਾਨ ਵਿਚ ਲਿਜਾ ਕੇ ਮੁਰਦਾ ਖਾਂ ਵਾਸਤੇ ਕਿਹਾ।
    ਲਹਿਣੇ ਪੁਛਿਆ ਕਿ ਮੁਰਦਾ ਪੈਰਾ ਵਲੋਂ ਖਾਵਾ ਜਾ ਸਿਰ ਵਲੋਂ। ਜਦੋਂ ਕਪੜਾ ਚੁੱਕਿਆ ਤੇ ਉਥੇ ਕੜਾਹ ਪਰਸ਼ਾਦ ਦੇ ਦੇਗ ਪਈ ਹੋਈ ਸੀ। ਲਹਿਣੇ ਦੀ ਪਰੀਖਿਆ ਪੂਰੀ ਹੋਈ ਅਤੇ ਗੁਰੂ ਨਾਨਕ ਸਾਹਿਬ ਜੀ ਦੀ ਗਦੀ ਦੇ ਮਾਲਕ ਗੁਰੂ ਅੰਗਦ ਦੇਵ ਪਰਗਟ ਹੋਏ।
    ਫੈਸਲਾ ਸੰਗਤ ਜੀ ਦਾ। ਸਾਖੀ ( ਗਵਾਹੀ) ਗੁਰੂ ਦੀ ।
    ਦਾਸ

  • @jaskirankaur1618
    @jaskirankaur1618 5 месяцев назад +4

    ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ🙏🙏💙💙

  • @thisismyaim
    @thisismyaim 4 месяца назад

    ਕਿੰਨਾ ਝੂਠ ਬੋਲੋਗੇ? ਬਾਬੇ ਨਾਨਕ ਨੇ ਖੰਡ ਮਗਵਾਈ। ਉਸ ਟਾਈਮ ਕੇਹੜੀ ਖੰਡ ਸੀ? ਬਾਬਾ ਨਾਨਕ ਸੱਚ ਖੰਡ ਲੈਕੇ ਗਿਆ ਮੁਸਲਿਮ ਬੰਦੇ ਨੂੰ ਪਹਿਲਾਂ ਤੇ ਸੱਚ ਖੰਡ ਏ ਨਹੀਂ ਹੁੰਦਾ ਤੇ ਜੇਕਰ ਹੁੰਦਾ ਤੇ ਦੱਸੋ ਕਿਵੇਂ ਦਾ ਹੁੰਦਾ?

  • @armaansachdeva894
    @armaansachdeva894 5 месяцев назад +14

    Veer ji Saadi kaum nu jankari den da faraj bhut acchi tarah nibha rahe ho or aisi hi hum sab ko Gyan baant kar GURU JI SE JODNE KA KAAM bhut achha punn ka kaam hai ❤

  • @Jhaduji365
    @Jhaduji365 5 месяцев назад

    ਬੇਟਾ ਪੰਜਾਬ ਤੋ ਬਾਹਰ ਦੇ ਗੁਰੂਅਸਥਾਨਾ ਦੇ ਇਤਿਹਾਸ ਸਾਖੀ ਦੱਸਦੇ ਵੀਡੀਓ ਬਣਾਓ,, ਥੋੜਾ ਸਹਿਜੇ ਬੋਲ ਕੇ,, ਨਾਲ ਤਸਵੀਰਾੰ ਖਾਸ ਕਰ bird eye view, ਜਿੱਦਾ ਇਕ ਹਿੰਦੀ ਬੋਲਦੀ ਔਰਤ ਨੇ ਬਣਾਇ ਬੋਲਦੀ ਨਮਰਤਾ ਨਾਲ ਹੈ ਪਰ ਹਿੰਦੀ ਵਿੱਚ ਬੋਲਦੀ ਹੈ, ਜੋ ਕਿ ਤਓਹੀਨ ਹੈ ਸਿੱਖ ਵਾਸਤੇ।

  • @khatrimamta3622
    @khatrimamta3622 5 месяцев назад +3

    Ji thanks a lot for sharing Gurubani Teachings ✨🙏

  • @Jay-rz5cl
    @Jay-rz5cl 5 месяцев назад

    ਸ਼ੰਕਾ ਗੁਰੂ ਸਾਖੀਆਂ ਤੇ ਨਹੀ ਹੁੰਦੀ। ਗੁਰੂ ਦੇ ਨਾਂ ਤੇ ‘ਚਮਤਕਾਰੀ’ ਸਾਖੀਆਂ ਤੇ ਹੁੰਦੀ ਆ। ਕਰਾਮਾਤਾਂ ਤੋ ਦੂਰ ਬਾਬੇ ਨੇ ਸਿੱਖੀ ਵੱਲ ਲਿਆਂਦਾ ਸੀ ਸਾਨੂੰ। ਚਮਤਕਾਰ ਛੱਡੋ ਅਸੀਂ ਤਾਂ ਕਰਮ ਕਾਂਡਾਂ ਨੂੰ ਧਰਮ ਨਾਲ ਕਰਨ ਲੱਗ ਪਏ। ਪੜ੍ਹਿਆ ਲਿਖਿਆ ਬੰਦਾ ਸਿਆਣਾ ਨਹੀ ਹੁੰਦਾ, ਬਿਬੇਕ ਜ਼ਰੂਰੀ ਆ।

  • @SukhpalSingh-ed1tu
    @SukhpalSingh-ed1tu 5 месяцев назад +8

    ਆਪ ਜੀ ਦਾ ਧੰਨਵਾਦ ਬਹੁਤ ਹੀ ਵਧੀਆ ਤੇ ਸਟੀਕ ਜਾਣਕਾਰੀ ਦੇਣ ਲਈ ਗੁਰੂ ਸਾਹਿਬ ਆਪ ਜੀ ਤੇ ਮੇਹਰ ਕਰਨ ਤਾਂ ਕਿ ਤੁਸੀਂ ਹੋਰ ਮੇਹਨਤ ਨਾਲ ਜਾਣਕਾਰੀਆਂ ਸਾਂਝੀਆਂ ਕਰਦੇ ਰਹੋ

  • @SurjitSingh-hn8kn
    @SurjitSingh-hn8kn 5 месяцев назад

    ਵਾਹਿਗੁਰੂ ਜੀ ਖਾਲਸਾ
    ਵਾਹਿਗੁਰੂ ਜੀ ਕੀ ਫਤਹਿ
    ਦੋਨੋਂ ਸਾਖੀਆਂ ਸਾਨੂੰ ਗੁਰਬਾਣੀ ਤੋਂ ਦੂਰ ਲੈਕੇ ਜਾਂਦੀਆਂ ਹਨ।
    ਪਹਿਲੀ ਸਾਖੀ ਵਿੱਚ ਨਾਨਕ ਦੇ ਮੂੰਹ ਵਿੱਚ ਪਤਾਲਾ ਪਤਾਲ ਵਾਲੀ ਗੱਲ ਪਾਈ ਜਾਂਦੀ ਹੈ । ਜੇਕਰ ਸਾਰੀ ਪਉੜੀ ਪੜ੍ਹ ਲੈਂਦੇ ਤਾਂ ਪਤਾ ਲੱਗਣਾ ਸੀ ਦੂਸਰੀਆਂ ਮੱਤਾਂ ਵਾਲੇ ਇਹ ਗੱਲਾਂ ਕਹਿੰਦੇ ਸਨ। (ਪਤਾਲਾ ਪਤਾਲ,ਸਹਸ ਅਠਾਰਹ) ਅਤੇ ਨਾਨਕ ਜੀ ਉਨ੍ਹਾਂ ਨੂੰ ਸਮਝ ਦੇ ਰਹੇ ਹਨ ਕਿ " ਲੇਖਾ ਹੋਇ ਤ ਲਿਖੀਐ ....ਆਪੇ ਜਾਣੈ ਆਪੁ।।੨੨।।"
    ਦੂਸਰੀ ਸਾਖੀ ਕਰਾਮਾਤ ਨਾਲ ਭਰੀ ਹੋਈ ਹੈ ‌। ਇਕ ਸਵਾਲ ਹੈ ਕੀ ਕਾਂ ਦਾ ਰੰਗ ਕਾਲਾ ਹੋਣਾ ਕੋਈ ਬਿਮਾਰੀ ਹੈ? ਬਾਣੀ " ਕਾਗਹੁ ਹੰਸੁ " ਕਰਦੀ ਹੈ ਪਰ ਕਾਗ ਕੌਣ ਹੈ ਅਤੇ ਹੰਸ ਕੌਣ ਹੈ ਇਹ ਸਮਝਣ ਦੀ ਲੋੜ ਹੈ।

  • @omparkashsingh1851
    @omparkashsingh1851 5 месяцев назад +3

    Bahut badhiya Lagi Satnam Waheguru Waheguru

  • @dilpreetaulakh8219
    @dilpreetaulakh8219 5 месяцев назад +1

    Kina kuj hoya ithas vich Maharaja Ranjit Singh de time da Raj ta khalsa Raj c Fer Aardas Vicho Khalsa Raj di salamati di line hi kad diti gyi

  • @avtarsinghdhillondhillon3858
    @avtarsinghdhillondhillon3858 5 месяцев назад +17

    ਧੰਨਵਾਦ ਖ਼ਾਲਸਾ ਜੀ ਕਿਰਪਾ ਕਰਕੇ ਸਿੱਖ ਧਰਮ ਨਾਲ ਸਬੰਧਤ ਹੋਈਆਂ ਹੋਰ ਕਰਾਮਾਤਾ ਬਾਰੇ ਜਰੂਰ ਚਾਨਣਾ ਪਾਉਣਾ ਤਾਂ ਜ਼ੋ ਸਾਡਾ ਵਕਾਰਾਂ ਵਿੱਚ ਉਲਝਿਆ ਦਿਮਾਗ ਗੁਰੂ ਜੀ ਦੀਆਂ ਸਾਖੀਆਂ ਸੁਣ ਕੁੱਝ ਸਿੱਖੀ ਵੱਲ ਧਿਆਨ ਦੲਈਏ

  • @harwindersinghsingh134
    @harwindersinghsingh134 5 месяцев назад +1

    Sikh bhut jhada photoa de pojare ho ge ne .guru nanak dav ji de photo bandye ferde ne .tuse ve katha vich photo lan tu nahi bacho .veer ji ene photo da khadan karo .video bano .take phot
    photos bananya band ho jan

  • @sahejpreetsingh7093
    @sahejpreetsingh7093 5 месяцев назад +4

    Waheguru ji ❤️❤️

  • @jassishergill953
    @jassishergill953 5 месяцев назад

    ਭਾਈ ਸਾਹਿਬ ਜੀ ।।।ਚਮਕੀਲੇ ਦੀ ਲੱਚੜ ਜੀਵਨ ਬਾਰੇ ਵੀ ਚਾਨਣਾ ਪਾਓ ਜੀ।।। ਇਕ ਵੀਡਿਓ ਬਣਾਕੇ

  • @sunitachawla9202
    @sunitachawla9202 5 месяцев назад +3

    Waheguru ji Sanu bhot bhot vadhiya lageya sari sakhi sun ke sari tukka such das rhe ho ise tarah jodii rakho 😊 waheguru ji aap ji chadicla vich rakhan sda🙏🙏

  • @pawanpunj5762
    @pawanpunj5762 Месяц назад

    ਤੁਹਾਡੀਆਂ ਸਾਰੀਆਂ ਗੱਲਾਂ ਠੀਕ ਹਨ।। ਸਾਨੂੰ ਇਸ ਬਾਰੇ ਕੋਈ ਸੰਦੇਹ ਨਹੀਂ।।

  • @MrYadwinder
    @MrYadwinder 5 месяцев назад +3

    ਬਹੁਤ ਸੋਹਣੇ ਜੀ🙏🏽

  • @raghbirsingh1515
    @raghbirsingh1515 3 месяца назад

    ਉਹ ਸਾਖੀ ਜਿਸ ਦੀ ਗਵਾਹੀ ਸਭ ਤੋਂ ਭਰੋਸੇ ਯੋਗ ਇਤਿਹਾਸ ਕਾਰ ਅਤੇ ਗੁਰਸਿੱਖ ਹੋਣ ਕਰਕੇ ਗੁਰਸਿੱਖ ਇਤਿਹਾਸ ਦੇ ਚੰਗੀ ਤਰ੍ਹਾਂ ਜਾਣੂ ਹੋਣ ਕਰਕੇ ਉਨ੍ਹਾਂ ਵਾਲੀ ਸਾਖੀ ਭਰੋਸੇ ਯੋਗ ਲਗਦੀ ਹੈ।

  • @mandeepkour7978
    @mandeepkour7978 5 месяцев назад +3

    Waheguru ji

  • @DEEPKANWAL10
    @DEEPKANWAL10 Месяц назад

    ਭਾਈ ਸਾਹਿਬ ਜੀ ਕੜਾਹ ਪ੍ਰਸ਼ਾਦਿ ਇੱਕ ਕਾਉਂਟਰ ਤੋਂ ਖਰੀਦ ਕੇ ਦੂਜੇ ਕਾਉਂਟਰ ਉਤੇ ਭੋਗ ਲਗਾਉਣ ਨਾਲ ਗੁਰੂ ਸਾਹਿਬ ਨੂੰ ਕਿਵੇਂ ਭੇਟ ਕੀਤਾ ਜਾ ਸਕਦਾ ਹੈ।
    ਦਰਬਾਰ ਦੇ ਅੰਦਰ ਤਾਂ ਅਸੀਂ ਖਾਲੀ ਹੱਥ ਹੀ ਜਾਂਦੇ ਹਾਂ।

  • @Gulaabkaur4444
    @Gulaabkaur4444 4 месяца назад +9

    Thanku so much giving this heavenly information 🥺 . ਅਸੀਂ ਇਤਿਹਾਸ ਤੋਂ ਬਿਲਕੁਲ ਵਾਂਝੇ ਹਾਂ ਅਤੇ ਸਾਡੇ ਵਰਗੇ ਪਾਪੀਆਂ ਨੂੰ ਤੁਸੀ ਜੋੜ ਰਹੇ ਓ ਹੋਰ ਜੋੜ ਰਹੇ ਓ । Really Thanku so much 🙏🏻

  • @manjitbedi5836
    @manjitbedi5836 3 месяца назад +1

    Today's Jathedars are "Juttidars" of Badal.

  • @ikroopsingh5535
    @ikroopsingh5535 5 месяцев назад +3

    Jaikara gjaye guru nanak sahib ji de charana nu bhaaye. Saat Sri akaaaal

  • @rajivhooda866
    @rajivhooda866 5 месяцев назад

    ਜੇ ਇਹ ਸਾਖੀਯਾਂ ਸੱਚ ਨਹੀਂ ਤਾਂ ਗੁਰਬਾਣੀ ਵੀ ਸੱਚ ਨਹੀ। ਗੁਰਬਾਣੀ ਹੀ ਦੱਸ ਪਾਉਂਦੀ ਕਿ ਲੱਖਾਂ ਅਕਾਸ਼ ਹਨ। ਜਿੰਨੇ ਆਪ ਵੇਖੇ ਹੋਣੇ ਤਾਂ ਹੀ ਗੁਰਬਾਣੀ ਵਿੱਚ ਇਹ ਗੱਲ ਦਰਜ ਕਿਤੀ। ਤੋ ਹੋਰ ਲੋਕਾਂ ਨੂੰ ਵੀ ਵਿਖਾਈ ਜਾਣੀ ਉਸ ਤਰਕ ਕਰਕੇ ਹੀ ਸਮਝੀ ਜਾ ਸਕਦੀ ਹੈ।

  • @jagjitkaurbains
    @jagjitkaurbains 5 месяцев назад +4

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ 🙏

  • @SulkhanSingh-e1g
    @SulkhanSingh-e1g Месяц назад

    ਮੈਨੂੰ ਇਹ ਸਾਖੀਆਂ ਸਿਵਾਏ ਗੱਪ ਕਹਾਣੀਆਂ ਤੋਂ ਹੋਰ ਕੁਁਝ ਵੀ ਨਹੀਂ ਲੱਗਦੀਆਂ

  • @narinderkaur5644
    @narinderkaur5644 5 месяцев назад +4

    ਦੋਨੋ ਹੀ ਸਚ ਹੈ🙏🙏💐💐🙌🙌👏👏👏👏

  • @RupinderKhalsa
    @RupinderKhalsa 5 месяцев назад

    ਵੀਰ ਜੀ ਇੱਕ ਸਵਾਲ ਹੈ ਜੀ ਕੇ ਸੰਤ ਸ਼ਬਦ ਸਭ ਤੋਂ ਪਹਿਲਾ ਕਿਸ ਵਲੋ ਕਿਸ ਨੂੰ ਸੰਬੋਧਨ ਕੀਤਾ ਗਿਆ ਜਰੂਰ ਦਸਿਓ ਵੀਰ ਜੀ ਮੇਰੇ ਮਨ ਚ ਸਵਾਲ ਹੈ ਜੀ ਧੰਨਵਾਦ ਜੀ 🙏🙏🙏🙏🙏

  • @AvtarSingh-db4qw
    @AvtarSingh-db4qw 5 месяцев назад

    ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਚਾਰੋਂ ਉਦਾਸੀਆ ਵਿਚ ਭਾਈ ਬਾਲਾ ਤੇ ਮਰਦਾਨਾ ਨਾਲ ਰਹੇ ਪਰ ਬਗਦਾਦ ਵਿਤ ਆਪ ਕਹਿ ਰਹੇ ਮਰਦਾਨਾ ਤੇ ਗੁਰੂ ਸਾਹਿਬ ਦੋਵੇਂ ਹੀ ਸਨ ਫਿਰ ਬਾਲਾ ਜੀ ਕਿਥੇ ਗਿਆ ਭੋਜਨ ਲੈਣ ਗਿਆ ਹੋਇਆ ਸੀ।
    ਗੁਰੂ