Chajj Da Vichar (2135) || Gurdas Maan Interview - Part 2 , ਮੈਂ ਕਿਉਂ ਜਾਨਾਂ ਨਕੋਦਰ ਵਾਲੇ ਡੇਰੇ

Поделиться
HTML-код
  • Опубликовано: 16 дек 2024

Комментарии • 3,5 тыс.

  • @Sraxr_pb19
    @Sraxr_pb19 Месяц назад +20

    ਗੁਰਦਾਸ ਮਾਨ ਬਾਬਾ ਬੋਹੜ ਹਨ ਪੰਜਾਬ ਦੇ ਹੀਰੇ ਨੇ

  • @Enterpunjabbm
    @Enterpunjabbm 2 месяца назад +367

    ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਭ ਦੇ ਗੁਰੂ ਹਨ

    • @sandu981
      @sandu981 2 месяца назад +8

      ਸਿੱਖਾਂ ਦੇ ਗੁਰੂ ਹਨ, ਬਾਕੀ ਧਰਮਾਂ ਦੇ ਆਪਣੇ ਗੁਰੂ ਤੇ ਕਿਤਾਬਾਂ ਨੈ

    • @RAVINDER563
      @RAVINDER563 2 месяца назад

      ​@@sandu981,,, ਪਾਲਣ ਤੇ ਪਾਲਣ ਪੋਸ਼ਣ ਦੀ ਗਲ ਹੋਈ ਹੈ ਇੰਟਰਵਿਊ ਵਿੱਚ,,

    • @safepureliving6464
      @safepureliving6464 2 месяца назад +4

      @@sandu981
      ਸਮਝ ਆਪੋ ਆਪਣੀ !!
      ਅਵਸਥਾ ਆਪੋ ਆਪਣੀ !!!

    • @teachercouple36
      @teachercouple36 2 месяца назад +3

      @@Enterpunjabbm ਬਿਲਕੁੱਲ ਜੀ, ਇਸ ਚ ਕੋਈ ਸ਼ੱਕ ਨਹੀਂ। ਪਰ ਸੋਚ ਕੇ ਦੇਖੋ ਕੀ ਬਹੁਤੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਣ ਵਾਲੇ ਗੁਰੂ ਗ੍ਰੰਥ ਸਹਿਬ ਜੀ ਦੀ ਮੰਨਦੇ ਆ, ਸ਼ਾਇਦ ਬਹੁਤ ਥੋੜੇ, ਬਹੁਤੇ ਤਾਂ ਮੰਨਣ ਦਾ ਸਿਰਫ ਦਿਖਾਵਾ ਹੀ ਨੀ ਕਰਦੇ

    • @btl3938
      @btl3938 2 месяца назад +1

      ​@@safepureliving6464ki mtlb tera

  • @veenutajowal7066
    @veenutajowal7066 2 месяца назад +36

    ਸਾਨੂੰ ਹਰ ਧਰਮ ਦਾ ਸਤਿਕਾਰ ਕਰਨਾ ਚਾਹੀਦਾ ਹੈ 🙏❤️☺️

    • @kuldeepsingh-xu8tw
      @kuldeepsingh-xu8tw Месяц назад

      ਵੀਰ ਜੀ ਕਹਿਣ ਨੂੰ ਤਾਂ ਕਹਿ ਦਿੰਦਾ ਸੀ ਸਾਰੇ ਕਿ ਗੁਰੂ ਮਾਨਿਓ ਗ੍ਰੰਥ ਪਰ ਗੁਰੂ ਨੂੰ ਗ੍ਰੰਥ ਮੰਨਿਆ ਕਿਸੇ ਨੇ ਮੰਨਣ ਵਾਲੀ ਗੱਲ ਨਹੀਂ ਉਹਨੂੰ ਜਾਨਣ ਵਾਲੀ ਗੱਲ ਹੈ ਨਾਲੇ ਇਹ ਦੋਹਰਾ ਗਿਆਨੀ ਗਿਆਨ ਸਿੰਘ ਜੀ ਨੇ ਚੇਜ ਕੀਤਾ ਸੀ ਪਤਾ ਤੁਹਾਨੂੰ ਪ ਗੱਲਾਂ ਕਰਨੀਆਂ ਬੜੀਆਂ ਸੁਖਾਲੀਆਂ ਪਰ ਬਾਣੀ ਦੇ ਚੱਲਣਾ ਬੜਾ ਔਖਾ ਬਸ ਦੋ ਤੁਕਾਂ ਆਉਂਦੀਆਂ ਉਹ ਬੋਲ ਦੇਣੀਆਂ ਰੇ ਬਾਈ ਕੁਲਵੀਰ ਨਾ ਬੈਠੀ ਲੱਗਜੂ ਪਤਾ ਕਿੱਥੇ ਆ

    • @sainath7842
      @sainath7842 Месяц назад

      ​@@kuldeepsingh-xu8twਮਾਨ ਸਾਬ ਧਿਆਨ ਨਾ ਦਿਓ ਐਹੋ ਜਿਹੇ ਘਟੀਆ ਲੋਕਾਂ ਦਿੱਤਾ ਗੱਲਾ ਤੇ l ਮਾਨ ਸਾਬ ਤੁਹਾਡੀ ਜਿੱਥੇ ਲਗੀ ਆ ਓਥੇ ਲਗੀ ਰਹਿਣੀ ਆ ਜੀ

    • @rg8987
      @rg8987 22 дня назад

      Kyon ?

    • @kuldeepsingh-xu8tw
      @kuldeepsingh-xu8tw 17 дней назад

      @@rg8987 ਕਿਉਂਕਿ ਗੁਰਦਾਸ ਮਾਨ ਸਾਹਿਬ ਨੇ ਗੁਰਮੁਖੀ ਨੂੰ ਬੜਾ ਮਾਣ ਬਖਸ਼ਿਆ ਹੈ ਗੁਰਮੁਖੀ ਛੱਜੇ ਢੰਗ ਨਾਲ ਵਧੀਆ ਤਰੀਕੇ ਨਾਲ ਗਾਈ ਹੈ ਤੇ ਗੁਰਬਾਣੀ ਦੇ ਸ਼ਬਦ ਵੀ ਵਧੀਆ ਗਾਏ ਹਨ ਜੇ ਕਿਸੇ ਨੂੰ ਕੋਈ ਤਕਲੀਫ ਹੈ ਤਾਂ ਮੈਂ ਉਹਦੇ ਚ ਕੁਝ ਨਹੀਂ ਕਰ ਸਕਦਾ ਉਹ ਤੁਹਾਨੂੰ ਮਿਲਣਾ ਪੈਣਾ ਮੈਨੂੰ ਦੱਸ ਦਿਓ ਜਿਸ ਦਿਨ ਮਿਲਣਾ ਫਿਰ ਕਰ ਦੂਗਾ

  • @gurpreetsharma3450
    @gurpreetsharma3450 2 месяца назад +582

    ਨਵੰਬਰ ਸਾਲ 1984 ਕਨੇਡਾ ਵਿੱਚ ਗੁਰਦਾਸ ਮਾਨ ਦਾ Show ਹੋਣ ਜਾ ਰਿਹਾ ਸੀ..
    Surry ਦਾ ਸਟੇਡੀਅਮ ਗੁਰਦਾਸ ਮਾਨ ਨੂੰ ਚਾਉਣ ਵਾਲੇ ਹਜ਼ਾਰਾਂ ਪੰਜਾਬੀਆ ਨਾਲ ਭਰਿਆ ਪਿਆ, ਲੋਕ ਬੇਸਬਰੀ ਨਾਲ ਗੁਰਦਾਸ ਮਾਨ ਦੇ ਸਟੇਜ ਤੇ ਆਉਣ ਦੀ ਉਡੀਕ ਕਰ ਰਹੇ ਸਨ ।।
    ਗੁਰਦਾਸ ਮਾਨ ਸਾਬ ਸਟੇਜ ਦੇ ਪਿੱਛੇ ਬੈਠੇ ਆਪਣੀ ਐਂਟਰੀ ਅਨਾਉਸਮੇਂਟ ਦੀ ਵੇਟ ਕਰ ਰਹੇ ਨੇ, ਅਚਾਨਕ ਖ਼ਬਰ ਆਉਂਦੀ ਕ ਪੰਜਾਬ ਵਿੱਚ ਅਣਗਿਣਤ ਨੌਜਵਾਨਾਂ ਨੂੰ ਝੂਠਾ ਪੁਲਿਸ ਮੁਕਾਬਲਾ ਬਣਾ ਕੇ ਮਾਰ ਦਿੱਤਾ ਗਿਆ ।। ਖ਼ਬਰ ਸੁਣ ਕੇ ਮਾਨ ਸਾਬ ਭਾਵੁਕ ਹੁੰਦੇ ਨੇ, ਆਪਣੇ ਮੈਨੇਜਰ ਨੂੰ ਕਹਿੰਦੇ ਕ ਮੇਰੇ ਤੋਂ ਹੁਣ ਗਾਇਆ ਨਹੀਂ ਜਾਣਾ.. ਮਾਫ਼ੀ ਚਾਉਨਾਂ ਮੇਰੇ ਚ ਹੁਣ ਹਿੰਮਤ ਨਹੀਂ ।। Show ਦੇ ਔਰਗਨਾਇਜ਼ਰ ਮਾਨ ਸਾਬ ਅੱਗੇ ਬੇਨਤੀ ਕਰਦੇ ਨੇ, ਹਜ਼ਾਰਾ ਲੋਕਾ ਨੇ ਟਿਕਟ ਦੇ ਪੈਸੇ ਖਰਚੇ ਨੇ.. ਜੇ ਤੁਸੀ ਪ੍ਰਫੋਮੇਂਸ ਨਾ ਕੀਤੀ ਤਾਂ ਲੋਕ ਸਾਡੇ ਉੱਤੇ ਆਪਣਾ ਗੁੱਸਾ ਕੱਢਣਗੇ ।।
    ਮਾਨ ਸਾਬ ਬਿਨਾ ਆਪਣੇ ਮੰਜੀਸ਼ਨਾ ਤੋਂ ਇਕੱਲੇ ਸਟੇਜ ਉੱਤੇ ਜਾਂਦੇ ਨੇ, ਸਭ ਨੂੰ ਫਤਹਿ ਬੁਲਾ ਕੇ.. ਭਾਵੁਕ ਜਿਹੀ ਆਵਾਜ਼ ਵਿੱਚ ਬੋਲਦੇ ਨੇ....
    ਮੈਨੂੰ ਚਾਉਣ ਵਾਲੇ ਪਿਆਰੇ ਸਰੋਤਿਆ ! ਮੈਨੂੰ ਹੁਣ ਹੀ ਖ਼ਬਰ ਮਿਲੀ ਹੈ ਕ ਆਪਣੇ ਪੰਜਾਬ ਵਿੱਚ ਕਈ ਨੌਜਵਾਨ ਝੂਠੇ ਪੁਲਿਸ ਮੁਕਾਬਲੇ ਵਿੱਚ ਮਾਰ ਦਿੱਤੇ ਗਏ... ਪੰਜਾਬ ਦੀਆਂ ਕਿੰਨੀਆ ਮਾਵਾਂ ਦੇ ਘਰ ਉੱਜੜ ਗਏ ।।
    ਮੇਰੀ ਦਾਦੀ ਕਹਿੰਦੀ ਹੁੰਦੀ ਸੀ ਕ ਪੁੱਤ ਜਦੋਂ ਪਿੰਡ ਚ ਕਿਸੇ ਦੀ ਮੌਤ ਹੋਈ ਹੋਵੇ ਤਾਂ ਸਵਾ ਮਹੀਨਾ ਰੇਡੀਓ ਨਹੀਂ ਵਜਾਈਦਾ ।।
    ਦੋਸਤੋ ਪੰਜਾਬ ਤੋਂ ਆ ਰਹੀਆਂ ਦੁੱਖ ਭਰੀਆ ਖ਼ਬਰਾਂ ਸੁਨਣ ਤੋਂ ਬਾਅਦ ਮੇਰੇ ਚ ਹੁਣ ਗਾਉਣ ਦੀ ਹਿੰਮਤ ਨਹੀਂ, ਮੈਂ ਆਪ ਸਭ ਤੋਂ ਮਾਫ਼ੀ ਚਾਉਦਾ ਹਾਂ।। ਤੁਸੀ ਜੋਂ ਆਪਣਾ ਕੀਮਤੀ ਸਮਾਂ ਕੱਢ ਕੇ ਮੈਨੂੰ ਸੁਨਣ ਆਏ ਹੋ, ਆਪ ਸਭ ਦਾ ਦਿਲੋ ਧੰਨਵਾਦੀ ਹਾਂ ।।
    ਜੋਂ ਤੁਸੀ ਮੈਨੂੰ ਸੁਣਨ ਲਈ ਟਿਕਟਾਂ ਦੇ ਪੈਸੇ ਖਰਚੇ ਹਨ ।। ਮੈਂ ਸਟੇਜ ਦੇ ਪਿੱਛੇ ਬੈਠਾ ਹਾਂ, ਮੇਰੇ ਕੋਲ ਆ ਕੇ ਆਪਣੇ ਪੈਸੇ ਵਾਪਿਸ ਲੈਂ ਸਕਦੇ ਹੋ ।।
    ਯਕੀਨ ਮੰਨੋ ਉਸ ਵਕਤ ਇੱਕ ਵੀ ਵਿਅਕਤੀ ਮਾਨ ਸਾਬ ਕੋਲ ਟਿਕਟ ਦੇ ਪੈਸੇ ਵਾਪਿਸ ਲੈਣ ਨਹੀਂ ਆਇਆ ।। 🙏
    ਨਿੱਕੀ ਨਿੱਕੀ ਗੱਲ ਤੇ ਕਿਸੇ ਨੂੰ ਗਦਾਰ ਵਾਲਾ ਟੈਗ ਦੇਣਾ ਬਹੁਤ ਸੌਖਾ ਹੈ ।।
    Gagan Deep Singh ਵੀਰ ਦੀ ਵਾਲ ਤੋ 🙏

    • @user-fy8lr9ix9g
      @user-fy8lr9ix9g 2 месяца назад +34

      ਇਹ ਤਾ ਸਾਡੇ ਲੋਕਾ ਦੀ ਆਦਤ ਹੈ। ਹਰੇਕ ਨੂੰ ਗਦਾਰ ਕਹਿਣਾ ਤੇ ਏਜੰਸੀਆ ਬੰਦਾ ਕਹਿਣਾ। ਇਥੇ ਕੇਈ ਲੋਕ ਆਪਣੇ ਕੋਲ ਗੱਲਾ ਜੋੜ ਲੈਦੇ ਹਨ ਜਿਵੇ ਕੇਪੀ ਐਸ ਗਿੱਲ ਵਾਲੀ ਜਿਹੜਾ ਕਲਾਕਾਰ ਹੁੰਦਾ ਹੈ ਉਹ ਸਾਰਿਆ ਦਾ ਸਾਝਾ ਹੁੰਦਾ ਹੈ ਗੁਰਦਾਸ ਮਾਨ ਵਧੀਆ ਗਾਇਕ ਹੈ😊

    • @gurdevPooni-b8k
      @gurdevPooni-b8k 2 месяца назад

      9​@@user-fy8lr9ix9g

    • @dharmanderkumar7311
      @dharmanderkumar7311 2 месяца назад +6

      Kya baat hai

    • @Jaspalsingh-l4b
      @Jaspalsingh-l4b 2 месяца назад +10

      God bless you 🙏 maan Saab

    • @AmarinderSinghDhaliwal
      @AmarinderSinghDhaliwal 2 месяца назад +31

      ਜਿਉਂਦੇ ਵਸਦੇ ਰਹੋ ਬਾਈ ਜੀ ਜੋ ਤੁਸੀਂ ਮਾਨ ਦੀ ਘਟਨਾ ਸਾਂਝੀ ਕਰਕੇ ਉਨ੍ਹਾਂ ਦਾ ਪੱਖ ਰੱਖਿਆ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਇਹਨਾਂ ਲੋਕਾਂ ਨੇ ਤਾਂ ਗੁਰੂ ਸਾਹਿਬ ਨੂੰ ਨਹੀਂ ਬਖਸ਼ਿਆ ਇਹ ਤੇ ਕਿਸੇ ਨੂੰ ਵੀ ਗੱਦਾਰ ਦਾ ਟੈਗ ਦੇ ਦਿੰਦੇ ਆ ਮੈਂ ਤੂੰ ਕੌਣ ਹਾਂ। ਗੁਰਦਾਸ ਮਾਨ ਵੀ ਹੱਡ ਮਾਸ ਦਾ ਬੰਦਾ ਹੈ ਗਲਤੀ ਕਿਸੇ ਕੋਲੋਂ ਵੀ ਹੋ ਸਕਦੀ ਐ ਮਾਫ਼ ਕਰਨਾ ਵੀ ਵਡੱਪਣ ਆ ਯਾਰ ਜਦੋਂ ਕੋਈ ਆਪਣੀ ਗਲਤੀ ਮੰਨ ਰਿਹਾ ਹੋਵੇ। ਬਿਨਾਂ ਵਜ੍ਹਾ ਦਾ ਵਿਵਾਦ ਖੜ੍ਹਾ ਕੀਤਾ ਲੋਕਾਂ ਨੇ। ਜੋ ਕੁੱਝ ਮਾਨ ਸਾਹਿਬ ਵਰਗੇ ਬੰਦੇ ਨਾਲ ਹੋਇਆ ਉਸ ਨੂੰ ਦੇਖ ਕੇ ਹੋਰ ਕੌਣ ਸੇਵਾ ਕਰੇਗਾ ਮਾਂ ਬੋਲੀ ਪੰਜਾਬੀ ਦੀ।

  • @kamaljitkaur5771
    @kamaljitkaur5771 2 месяца назад +358

    ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ 🙏🙏🙏🙏🙏

    • @vikrambhardwaj3009
      @vikrambhardwaj3009 2 месяца назад +11

      😂😂😂😂 eh bhed ji ne...eh gall dassn di ki lod a....olrdy pta

    • @CricFive-rm8vq
      @CricFive-rm8vq 2 месяца назад +9

      There are videos of Gurdas Mann folding hands and on his knees in front of a half naked Nakodar man who is smoking and swearing mother/sister and throwing bundles of money on gurdas maan's head like he is a servant. What a disturbing video.
      This is failure of Punjabis and Sikh leadership and Gurdas Maan also also fails in this aspect.

    • @waheguruwaheguru2752
      @waheguruwaheguru2752 2 месяца назад +1

      is it written in guru granth sahib or said by any gurus ?

    • @shanjitgill3625
      @shanjitgill3625 2 месяца назад

      @@vikrambhardwaj3009 ghre maaa bhain haini tere

    • @HarpreetRani-f6i
      @HarpreetRani-f6i 2 месяца назад +6

      ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਸਭ ਨੂੰ ਪਿਆਰ ਕਰਨ ਲਈ ਕਿਹਾ ਗਿਆ।

  • @sainath7842
    @sainath7842 Месяц назад +9

    ਜੈ ਸਾਂਈ ਜੀ, ਜੈ ਸਾਂਈ ਜੀ , ਜੈ ਸਾਂਈ ਜੀ
    ਲੋਕੋ ਐਵੇਂ ਕਿਸੇ ਭੀ ਫੱਕਰ,ਮਹਾਤਮਾ,ਸਾਧੂ,ਸੰਨਿਆਸੀ ਨੂੰ ਮੰਦਾ ਨਾ ਬੋਲਿਆ ਕਰੋ l ਫੱਕਰ ਆਪਣੀ ਮੋਜ਼ ਦੇ ਮਾਲਿਕ ਹੁੰਦੇ ਆ ਏਹਨਾਂ ਨੂੰ ਸਮਝਣਾ ਸੌਖਾ ਨਹੀਂ ਹੁੰਦਾ l
    ਤੁਹਾਡੇ- ਸਾਡੇ ਲੋਕਾਂ ਲਈ ਸਿਗਰੇਟ ਹੋਣੀ ਆ ਪਰ ਫੱਕਰਾਂ ਲਈ ਉਹ ਸਿਗਰੇਟ ਆਪਣੇ ਮੁਰਸ਼ਦ ਦੇ ਪਿਆਰ ਵਿਚ ਖੋਣ ਦਾ ਗੂਮ ਹੋਣ ਦਾ ਇਕ ਜ਼ਰੀਆ ਆ l
    ਐਵੇਂ ਕਰਮ ਨਾ ਖਰਾਬ ਕਰੋ ਆਪਣੇ ਮੰਦੇ ਬੋਲ ਬੋਲਕੇ l
    ਜੈ ਸਾਂਈ ਜੀ,ਜੈ ਸਾਂਈ ਜੀ,ਜੈ ਸਾਂਈ ਜੀ,ਜੈ ਸਾਂਈ ਜੀ

  • @Montyjatt8603
    @Montyjatt8603 2 месяца назад +13

    All is well Gurdas paji ਅਸੀ ਤਾਂ ਕਿਸੇ ਡੇਰੇ ਤੇ ਜਾਂਦੇ ਨਹੀ ਪਰ ਸੁਣੀ ਦਾ ਗੁਰਦਾਸ ਜਾਂ ਸਿੱਧੂ ਨੂੰ ਆ ਕੋਈ ਬੰਦਾ ਨਹੀ ਬਿਗੜਦਾ ਕਿਸੇ ਦੇ ਕਹਿਣ ਤੇ,ਮਾਤੜ ਬੰਦਾ ਗੁਰਦਾਸ ਹੀ ਸੁਣਦਾ ਜਿਹੜੇ ਬਹੁਤੇ ਗਿਆਨੀ ਧੰਨ ਵਾਲੇ ਆ ਉਹ ਦੂਜਿਆਂ ਨੂੰ ਮਾੜਾ ਹੀ ਕਹਿਣ ਗਏ.ਸਰਬੱਤ ਦਾ ਭਲਾ ਗੁਰੂ ਗ੍ਰੰਥ ਸਹਿਬ ਜੀ ਨੂੰ ਹੀ ਮੰਨਦੇ ਹਾਂ

  • @msmaan5608
    @msmaan5608 2 месяца назад +58

    ਆਹ ਇੰਟਰਵਿਊ ਸੁਣ ਕੇ ਬਹੁਤ ਲੋਕ ਹੁਣ ਨਕੋਦਰ ਡੇਰੇ ਨੂੰ ਭੱਜਣ ਗੇ। ਬਹੁਤ ਪਰਚਾਰ ਕਰ ਦਿੱਤਾ ਟਹਿਣਾ ਤੇ ਗੁਰਦਾਸ ਮਾਨ ਨੇ।

    • @SwarnsinghSwarnsingh-f8u
      @SwarnsinghSwarnsingh-f8u 2 месяца назад +4

      Bilkul sahi....

    • @NeelamJassal-tq2wf
      @NeelamJassal-tq2wf 2 месяца назад +2

      Sharm kro

    • @rubydhaliwal8585
      @rubydhaliwal8585 2 месяца назад +2

      Chaploosi

    • @RamSingh-gg2no
      @RamSingh-gg2no 2 месяца назад

      ਇੱਕ ਗੱਲ ਅੱਜ ਨਵੀਂ ਪਤਾ ਲੱਗੀ,ਗੁਰਦਾਸ ਬਾਈ ਮੈਡਮ ਦੀਆਂ ਅੱਖਾਂ ਦੇ ਇਲਾਜ ਵਾਸਤੇ ਅੱਖਾਂ ਦੇ ਮਾਹਿਰ ਡਾਕਟਰ ਕੋਲ ਜਾਣ ਦੀ ਥਾਂ-
      ਯੋਤਸ਼ੀਆਂ ਦੇ ਦਰ ਖੜਕਾਉਂਦਾ ਰਿਹਾ,
      ਰਾਹੂ ਕੇਤੂ ਤੋਂ ਡਰ ਡਰ ਕੇ ਮਸਤਾਂ ਦੇ ਡੇਰੇ ਭਾਉਂਦਾ ਰਿਹਾ।
      ਨਚਦਾ ਰਿਹਾ ਤੇ ਗਾਉਂਦਾ ਰਿਹਾ।
      ਚਮਤਕਾਰੀ,ਕਰਾਮਾਤੀ ਦੱਸ ਕੇ,ਇੱਕ ਬੰਦੇ ਨੂੰ ਰੱਬ ਬਣਾਉਂਦਾ ਰਿਹਾ।
      ਸਰਬੰਸ ਦਾਨੀ ਦਾ ਛੱਡ "ਦੇਣਾ" ਰਿਣ ਹੋਰ ਕਿਸੇ ਦੇ ਲਾਹੁੰਦਾ ਰਿਹਾ।
      ਵਿਚਾਰਧਾਰਾ ਭੁੱਲ ਗੁਰ ਸਿੱਖੀ ਦੀ ਕਿਉਂ,ਚਮਤਕਾਰ
      ਵਿਡਿਆਉਂਦਾ ਰਿਹਾ।
      ਤਰਕ ,ਵਿਵੇਕ ਕੋਈ ਦੱਸਿਆ ਨਹੀਂ,ਅੰਧਵਿਸ਼ਵਾਸੀ ਸਮਝ ਬਣਾਉਂਦਾ ਰਿਹਾ।
      ਅਣਪੜ੍ਹ ਲੋਕ ਜਿਵੇਂ ਲਾਈਲੱਗ ਹੁੰਦੇ,ਇਵੇਂ ਥਾਂ ਥਾ ਸੀਸ ਝੁਕਾਉਂਦਾ ਰਿਹਾ।
      ਗਾਉਂਦਾ ਰਿਹਾ,ਸੁਣਾਉਂਦਾ ਰਿਹਾ,ਭਾਵੇਂ ਥਾਂ ਥਾਂ 'ਖਾੜੇ ਲਾਉਂਦਾ ਰਿਹਾ।
      ਕੋਈ ਸੇਧ ਨਾ ਦਿੱਤੀ ਜਵਾਨੀ ਨੂੰ ਬੱਸ ਗੁਣ ਡੇਰੇ ਦੇ ਗਾਉਂਦਾ ਰਿਹਾ।

    • @ORIGINALHUMAN001
      @ORIGINALHUMAN001 Месяц назад +3

      Tuanu ki problem koie jave ya na jave..

  • @tilakrajjoshi5640
    @tilakrajjoshi5640 Месяц назад +30

    ਗੁਰਦਾਸ ਮਾਨ ਜੀ ਦੀਆਂ ਦੀ ਗੱਲ ਸੁਣਾ ਕੇ ਅੱਖਾਂ ਵਿੱਚ ਪਾਣੀ ਲਿਆ ਦੀਆਂ
    ਰੱਬ ਤੁਹਾਡੀ ਲੰਬੀ ਉਮਰ ਕਰੇ

    • @davindersingh-rv1nz
      @davindersingh-rv1nz Месяц назад

      Rona band hua ke Gurdas nu peja ki ja capeda maar hor bevkuf

  • @SukhjinderSingh-bk5iu
    @SukhjinderSingh-bk5iu 2 месяца назад +260

    ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲਿ ਰਾਖੀ ਮੇਰੀ ।।

    • @SandeepKaler-b6o
      @SandeepKaler-b6o 2 месяца назад +1

      ਸਾਰੇ ਲੋਕ ਆਪਣੇ ਈਸ਼ਟ ਨੂੰ ਸਭ ਵੱਡਾ mande👍🏻ਹਨ

    • @SukhjinderSingh-bk5iu
      @SukhjinderSingh-bk5iu 2 месяца назад +2

      @@SandeepKaler-b6o ਏਹ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿਚੋਂ ਪੰਕਤੀ ਹੈ ji

    • @manpreetsingh6700
      @manpreetsingh6700 2 месяца назад +1

      Sai gall hai veer

    • @surindervohra6819
      @surindervohra6819 Месяц назад

      Here in this waak Guru Nanak Ji is saying that the Supreme God is the greatest guru.Gurbani does not refer to a human guru to glorify ahead of God.

    • @jasbirsingh5827
      @jasbirsingh5827 Месяц назад +1

      ਸੱਭ ਤੋਂ ਵੱਡਾ ਸਤਿਗੁਰੂ, ਨਾਨਕ ਜਿਨ ਕਲਿ ਰਾਖੀ ਮੇਰੀ

  • @davindersingh-zl2cp
    @davindersingh-zl2cp Месяц назад +5

    ਮੂਰਖਾਂ ਦੀ ਸਲਾਹ ਨੂੰ ਚੀਰਦੀ.ਇਹ ਉਹ ਤਿੱਖੀ ਤਲਵਾਰ ਏ..
    ਭੰਡੋ ਲੱਖ ਵਾਰੀ ਇਹ ਹੋਰ ਵਧਣਾ ਫੁੱਲਣਾ. . ਕਿਓਂਕੀ ਜਨਾਬ... ਇਹ ਚੱਜ ਦਾ ਵਿਚਾਰ ਏ.. 🙏❤️❤️

  • @manjeetkhangura3816
    @manjeetkhangura3816 25 дней назад +3

    ਬਹੁਤੇ ਗੌਣ ਵਾਲੇ ਕਲਾਕਾਰ, ਐਕਟਰਜ਼, ਪੌਲੀਟੀਸ਼ਨਜ਼, ਸਾਰੇ ਪਾਸੇ ਮੱਥੇ ਟੇਕਦੇ ਨੇ, ਮਜ਼ਬੂਰੀ ਵੀ ਹੋ ਸਕਦੀ ਇਨ੍ਹਾਂ ਦੀ,ਸਭ ਨੂੰ ਖੁਸ਼ ਰੱਖਣਾ ਪੈਂਦਾ 😊🙏

  • @BalkarSingh-ko2qy
    @BalkarSingh-ko2qy 2 месяца назад +52

    ਠੀਕ ਹੈ ਮਾਨ ਸਾਹਿਬ ਆਪ ਜੀ ਦੀ ਸ਼ਰਦਾ ਭਾਵਨਾ ਹੈ ਪਰ ਕਈ ਲੋਕ ਆਪ ਜੈਸੇ ਮਸ਼ਹੂਰ ਕਲਾਕਾਰਾਂ ਨੂੰ ਦੇਖ ਏਸ ਡੇਰੇ ਤੇ ਜਾਂਦੇ ਹਨ ਜੀ ਗੱਲ ਨਸ਼ੇ ਤੋਂ ਥੋੜੀ ਚਰਚਾ ਹੁੰਦੀ ਹੈ ਜੀ

    • @sukhraj6391
      @sukhraj6391 2 месяца назад +6

      Milkha singh nu dekh k milkha singh bnya nahi koi

    • @PunjabiNewyouth
      @PunjabiNewyouth 2 месяца назад +2

      @@sukhraj6391wah jaane wah - eh gal buht tagri kahi aa

    • @JaspalSuman-b7l
      @JaspalSuman-b7l 2 месяца назад +1

      ਗੁਰਦਾਸ ਮਾਨ ਜੀ great ae

    • @gsc1331
      @gsc1331 2 месяца назад +1

      😂😂ਬਾਕੀ ਬੋਰੀਆ ਭਰ ਕੇ ਨੋਟ ਵੀ ਤਾਂ ਆਉਂਦੇ ਸੀ ਜੋ ਚਿਲਮੀ ਇਸ ਉੱਪਰ ਸਿੱਟੀ ਜਾਂਦਾ ਸੀ।

  • @jassichhaharkabaddi829
    @jassichhaharkabaddi829 2 месяца назад +42

    ਗੁਰਦਾਸ ਮਾਨ ਜੀ ਪੰਜਾਬ ਦਾ ਮਾਣ ਨੇ ਲੋਕਾਂ ਨੇ ਤੇ ਗੁਰੂ ਨਾਨਕ ਦੇਵ ਜੀ ਨੂੰ ਵੀ ਨਹੀਂ ਬਖਸ਼ਿਆ ਸੀ ❤

    • @davindersingh-rv1nz
      @davindersingh-rv1nz Месяц назад

      Veer Punjab da maan kida hai dasoge jra ki den hai maan di Punjab sara nachar banata guru picho hatata maan ne pta vi hai 84 to baad kine Jawan sikh kesh katate maan piche lag kiu ki bache si samj nahi si

  • @amritpal2898
    @amritpal2898 2 месяца назад +28

    Gurdas di ਗੱਲ ਸਮਝਣੀ ਹਾਰੀ ਸਾਰੀ ਦੇ ਵੱਸ ਦੀ ਗੱਲ ਨਹੀਂ ਇਹ ਤਰਕ ਨਹੀਂ ਵਿਸ਼ਵਾਸ ਦੀ ਗੱਲ ਹੈ
    ਜਿੰਨੇ ਉਸ ਕੁਦਰਤ ਉਸ ਰੱਬ ਉਸ ਮਾਲਕ ਨੇ ਚਿਹਰੇ ਬਣਾ ਦਿੱਤੇ ਉੰਨੇ ਨਾਂ ਨੀ ਰੱਖ ਸਕੇ ਅਸੀਂ
    ਮਹਾਂ ਪੁਰਖਾਂ ਦਾ ਜਵਾਬ ਨਹੀਂ ਹੁੰਦਾ ਉਹ ਰਹਿਮਤ ਕਰਦੇ ਹਨ
    ਹਰ ਕੋਈ ਸੋ ਮੀਟਰ ਦਾ ਦੌੜਾਕ ਨੀ ਹੋ ਸਕਦਾ ਬੇਸ਼ੱਕ ਲੱਖ ਕਸਰਤ ਕਰ ਲਵੇ
    ਹਰ ਕੋਈ ਹਿਸਾਬ ਦਾ ਅਧਿਆਪਕ ਨੀ ਬਣ ਸਕਦਾ
    ਸ਼ਾਇਂਸ ਕੇਵਲ ਖੋਜ ਦਾ ਵਿਸ਼ਾ ਹੈ
    ਪਰ ਵਿਸ਼ਵਾਸ ਹੋਰ ਦੁਨੀਆਂ ਦੀ ਗੱਲ ਹੈ
    ਸੁਲਫਾ ਸੂਟਾ
    ਇਹ ਭਾਈ ਐਂਕਰ ਇਹ ਹਾਲੇ ਹੋਰ ਦੁਨੀਆਂ ਚ ਹਨ
    ਮੇਰੇ ਨਾਲ ਬਹੁਤੇ ਸਹਿਮਤ ਨਹੀਂ ਹੋਣਗੇ
    ਪਰ ਗੁੜ ਦਾ ਸਵਾਦ ਗੂੰਗੇ ਦੇ ਦੱਸਣ ਵਾਲੀ ਗੱਲ ਹੋਰ ਹੀ ਹੈ

    • @Rangjindgidesidhu
      @Rangjindgidesidhu 2 месяца назад +2

      ਬਿਲਕੁਲ ਠੀਕ ਜੀ

    • @Sitara.91
      @Sitara.91 2 месяца назад +2

      ❤👍💯

    • @GurpreetSingh-y9q
      @GurpreetSingh-y9q 2 месяца назад

      Kanzro aapane comment te aap hi sahi da comment karwai jande o sharam karo

    • @sainath7842
      @sainath7842 Месяц назад

      ਜੈ ਸਾਂਈ ਜੀ ਜੈ ਸਾਂਈ ਜੀ ਜੈ ਸਾਂਈ ਜੀ
      ਸਾਂਈ ਸਾਂਈ ਸਭਨੀ ਥਾਈਂ
      ਮਾਨ ਸਾਬ ਤੁਹਾਡੀ ਜਿੱਥੇ ਲਗੀ ਆ ਲੱਗੀ ਰਹਿਣੀ ਆ l ਤੁਸੀਂ ਬਾਂਦਰ ਲੋਕਾਂ ਦੀਆ ਗੱਲਾ ਤੇ ਧਿਆਨ ਨਾ ਦਿਓ

  • @deepbhullar2048
    @deepbhullar2048 2 месяца назад +138

    ਅੱਛਾ ਇਕ ਗੱਲ ਸਮਝ ਨਹੀ ਆਉਦੀ ਕਿ ਜੋ ਸਾਡੇ ਗੁਰੂਆ ਪੀਰਾ ਨੇ ਹਜਾਰਾ ਸਾਲਾ ਤੋ ਕਿਹਾ ਉਹਦੇ ਤੇ ਤਾ ਅਸੀ ਸਹੀ ਤਰਾ ਅਮਲ ਕੀਤਾ ਨਹੀ ਤੇ ਜੋ ਗੁਰਦਾਸ ਮਾਨ ਨੇ 5-10 ਸਾਲ ਤੋ ਦਿਖਾਇਆ ਉਦੋ ਅਸੀ ਕਹਿਨੇ ਸਾਡੇ ਬੱਚੇ ਵਿਗਾੜ ਤੇ ਅਸੀ ਤਾ ਗੁਰਦਾਸ ਮਾਨ ਨੂੰ ਬਹੁਤ ਸੁਣਿਆ ਦੇਖਿਆ ਨਕੋਦਰ ਵੀ ਸਾਡੇ ਤੋ ਕੋਈ 40 ਕਿਲੋਮੀਟਰ ਹੀ ਅਸੀ ਤਾ ਗਏ ਨਹੀ ਨਾਲੇ ਅਸੀ 30+ ਆ ਅਸੀ ਨਹੀ ਕਹਿੰਦੇ ਮਾਨ ਸਾਹਬ ਨੇ ਗਲਤੀ ਨਹੀ ਕੀਤੀ ਪਰ ਪਹਿਲਾ ਆਪਣੀ ਕਮੀ ਦੇਖੋ ਕਿ ਅਸੀ ਆਪਦਿਆ ਬੱਚਿਆ ਨੂੰ ਕੀ ਸਿਖਾਉਣਾ ਤੇ ਇਦਾ ਤਾ ਪੱਗਾ ਬੰਨ ਕਿ ਪੁੱਛਣਾ ਲੈਦੇ ਫਿਰਦੇ ਲੰਗੇਆਣੇ ਬਾਬੇ ਕੋਲੋ ਉਹ ਵੀ ਆਪਾ ਨੂੰ ਕੋਈ ਲੈ ਕਿ ਗਿਆ ਆਪਾ ਆਪਣਾ ਸਿਧਾਰ ਜਿਆਦਾ ਕਰੀਏ ਕਿਸੇ ਨੂੰ ਕਹਿਣ ਤੋ ਚੰਗਾ 🙏🏻sorry to say

    • @Singhsaab1994-c9l
      @Singhsaab1994-c9l 2 месяца назад +1

      Correct

    • @CricFive-rm8vq
      @CricFive-rm8vq 2 месяца назад +3

      Gurdaas Maan is considered legend of PUnjabi music and legend. so when does begging in front of half naked man who's a smoker and swearing maa bhen gaala there, that's depressing and embarassing. There are videos of Gurdas Mann folding hands and on his knees in front of a half naked Nakodar man who is smoking and swearing mother/sister and throwing bundles of money on gurdas maan's head like he is a servant. What a disturbing video.
      This is failure of Punjabis and Sikh leadership and Gurdas Maan also also fails in this aspect.

    • @gorabrar8223
      @gorabrar8223 2 месяца назад +1

      ਲੰਗੇਆਣੇ ਬਾਬੇ ਕੋਲੋਂ ਕਿਵੇਂ ਬਈ ਇਹ ਸਮਝ ਨਹੀਂ ਆਈ

    • @safepureliving6464
      @safepureliving6464 2 месяца назад +6

      ਗਵੱਈਏ ,,,,,ਐਕਟਰ,,,,ਜੋ ਕਰਦੇ ਨੇ,,,,
      ਨਵੀਂ ਪੀੜੀ,,,,ਓਸ ਦੀ ਨਕਲ ਕਰਦੀ ਹੈ

    • @happysidhu1211
      @happysidhu1211 2 месяца назад +4

      Ehda matlv tu os nasedi ਬਾਬੇ nu sahi mannda ? Lok pichhe lagde ni ? Sarse vale boobne ne kine lok pichhe laye c jo ik blatkari niklya .. Aashutosh ne kinne pichhe laye c .. jwab deh

  • @tarlochanlal6337
    @tarlochanlal6337 Месяц назад +1

    ਜੈ ਬਾਬਾ ਮੁਰਾਦ ਸ਼ਾਹ ਜੀ ਸਾਈ ਲਾਡੀ ਸ਼ਾਹ ਜੀ।❤❤❤🌹🌹🌹😔😔😔🙇‍♀️🙇‍♀️🙇‍♀️🤲🏼🤲🏼🤲🏼🤲🏼🤲🏼🤲🏼🤲🏼🤲🏼🤲🏼🤲🏼

  • @msesra2415
    @msesra2415 Месяц назад +14

    ਕਿਸੇ ਇਨਸਾਨ ਦੀ ਜ਼ੁਬਾਨ ਦੀ ਰਸਨਾਂ ਹੀ ਐਨੀਂ ਮਿਠਾਸ ਵਾਲੀ ਹੁੰਦੀ ਹੈ ... ਜਿਵੇਂ ਗੁਰਦਾਸ ਮਾਨ ਜੀ ਨੇ

  • @rajindersinghraj9569
    @rajindersinghraj9569 2 месяца назад +17

    ਲੋਕਾ ਤੇ ਕਲਾਕਾਰ ਵੇਖਣ ਜਾਣਾ ਫੇਰ ਉਸ ਜਗ੍ਹਾ ਦਾ ਅਸਰ ਜ਼ਰੂਰ ਹੀ ਜਾਂਦਾ ਜਦੋਂ ਵੱਡੇ ਵੱਡੇ ਕਲਾਕਾਰ ਗਾਉਣ ਜਾਣ ਕੋਈ ਮੰਨੇ ਜਾ ਨਾ ਮੰਨੇ

  • @amankhairamusic
    @amankhairamusic 2 месяца назад +17

    ਜੋਂ ਖੋਟ ਦਿਲ ਵਿਚ ਸਾਂਭੀ ਹੋਈ ਸੀ ਅੱਜ ਪਾਖੰਡ ਦੀ ਕਹਾਣੀ ਬਣਕੇ ਬਾਹਰ ਆ ਗਈ

    • @harbhajanmallah9729
      @harbhajanmallah9729 Месяц назад

      ਹਸੀ ਕਿਊ ਜਾਂਦੇ ਹਸਣ ਵਾਲੀ ਕੋਈ ਗੱਲ ਨਹੀਂ ਗੁਰਦਾਸ ਮਾਨ ਘੁੰਗਰੂ ਪਾਂ ਕੇ ਨੱਚਦਾ ਪਰਮੋਟ ਨੀ ਕਰਦਾ ਤੇ ਹੌਰ ਕੀ ਕਰਦੇ ਆਪਣੀਂ ਅਸਤਾ ਕੋਈ ਨਹੀਂ ਦੋ ਮਤ ਆ ਇਕ ਗੁਰ ਮਤਿ ਤੇ ਇਕ ਮੰਨ ਮਤ ਗੁਰ ਮਤਿ ਖਤਮ ਮੰਨ ਮਤ ਰੇਹ ਗਈ ਬਸ

    • @harbhajanmallah9729
      @harbhajanmallah9729 Месяц назад

      ਬਾਬਾ ਜਿਨੀਆ ਮਰਜ਼ੀ ਸਿਗਰਟਾਂ ਪੀਵੇ ਹਦ ਹੋ ਗਈ

  • @preetjhorran8766
    @preetjhorran8766 2 месяца назад +45

    ਬਹੁਤ ਵਧੀਆ ਪ੍ਰਚਾਰ ਕੀਤਾ ਇਸ ਵੀਡੀਓ ਵਿਚ ਨਕੋਦਰ ਵਾਲੇ ਡੇਰੇ ਦਾ ।

    • @JoginderSangha-s1v
      @JoginderSangha-s1v 2 месяца назад +6

      ਸਹੀ ਗੱਲ ਮਾਲ ਮਾਲਕਾ ਦਾ ਮਸ਼ਹੂਰੀ ਕੰਪਨੀ ਦੀ ਟਹਿਣੇ ਨੇ ਇਹ ਗੱਲ ਸਹੀ ਕਰਤੀ

  • @kulvirsingh8727
    @kulvirsingh8727 2 месяца назад +6

    Jai masta di 🙏🙏🙏🙏Gurdas maan saab is the legend of the Punjab 👏👏👏👏👏❤❤❤❤

  • @tejaspreetsingh6090
    @tejaspreetsingh6090 2 месяца назад +15

    ਗੁਰੂ ਦਿਆ ਦਾਸਾ "ਗੁਰ ਦਾਸਾ"ਹਮੇਸ਼ਾਂ ਤੇਰੇ ਮੂੰਹ ਤੇ ਰਹੇ ਇਹ ਹਾਸਾ "ਕਰਦਾ ਰਹਿ ਸੇਵਾ ਮਾਂ ਪੰਜਾਬੀ ਦੀ, ਤੇਰੇ ਤੋਂ ਕਦੀ ਨਹੀਂ ਮੁੱਕਣੀਆਂ ਸਾਡੀਆਂ ਆਸਾਂ। ਜਿਹੜੇ ਬੋਲਦੇ ਆ ਬੋਲ ਲੈਣ ਦੇ, ਸਾਨੂੰ ਪਤਾ ਹੈ ਤੇਰੇ ਅੰਦਰ ਕਿਸ ਦਾ ਹੈ ਵਾਸਾ, ਗੁਰੂ ਦਿਆ ਦਾਸਾ ਗੁਰ ਦਾਸਾ ਹਮੇਸ਼ਾਂ ਤੇਰੇ ਮੂੰਹ ਤੇ ਰਹੇ ਇਹ ਹਾਸਾ ਕਰਦਾ ਰਹਿ ਸੇਵਾ ਮਾਂ ਪੰਜਾਬੀ ਦੀ ਹਮੇਸ਼ਾਂ ਤੇਰੇ ਨਾਲ ਨੇਂ ਸਾਡੀਆਂ ਅਰਦਾਸਾਂ।

    • @CricFive-rm8vq
      @CricFive-rm8vq 2 месяца назад

      bai, oh ta sai sai bolda ajj kal oh vi jehra cigarreetta fook da , te ma bhen dia gaalan kadta, gurdaas maan ohde agge hath johr sir thale karda. sikha lyi eh kinni sharm vali gall aa, avdi koi hond ni haigi, eh inj de sharabi nakodar vale 'sai' vall gurdas man thale digda. sikhan nu sharm aani chahidi te sikh leadership nu vi. saare sutte pye ne

  • @baljit5030
    @baljit5030 2 месяца назад +37

    ਮਾਨ ਜੀ ਕੁਲਦੀਪ ਮਾਣਕ ਜੀ ਦੇ ਭੋਗ ਤੇ ਵੀ ਸੰਗਤਾਂ ਵਿੱਚ ਹੀ ਬੈਠੇ ਸਨ ਫਿਰ ਬਾਆਦ ਵਿੱਚ ਜੈਜੀ ਸਾਹਿਬ ਉਠਾ ਕੇ ਲੈ ਕੇ ਗਏ
    ਕੁਝ ਬੋਲਣ ਦਾ ਮੂਡ ਨਹੀਂ ਸੀ।
    ਧਨਵਾਦ ਸਹਿਤ ਜੀ।

    • @dharmanderkumar7311
      @dharmanderkumar7311 2 месяца назад +2

      Good thinking bro

    • @jagtarmaan2653
      @jagtarmaan2653 2 месяца назад +3

      ਮਾਨ ਸਾਹਬ ਦੀਆਂ ਅੱਖਾ ਵਿੱਚੋਂ ਹੰਝੂ ਨਹੀਂ ਰੁਕ ਰਹੇ ਸੀ ਅਸੀ ਵੀ ਨੇੜੇ ਹੀ ਸਾਉਡ ਵਾਲੇ ਪਾਸੇ ਬੈਠੇ ਸੀ

  • @karnbinder8104
    @karnbinder8104 2 месяца назад +13

    ਬਚ ਜਾਣੇ ਸ਼ੈਤਾਨ,ਅੱਲਾ ਤੇ ਭਗਵਾਨ ਵੀ ਬਚ ਜਾਣੇ
    ਮੰਦਰ-ਮਸਜਿਦ ਦੇ ਝਗੜੇ ਵਿੱਚ ਇਨਸਾਨ ਬਚਾਉਣਾ ਔਖਾ ਐ
    ਜਿਉਂਦੇ ਵਸਦੇ ਰਹੋ ਪੰਜਾਬ ਤੇ ਪੰਜਾਬੀ ਜਿਉਂਦੇ ਵਸਦੇ ਰਹਿਣ
    ਨਫ਼ਰਤਾਂ ਜਹਿਰਾਂ ਹੋਰ ਨਾਂ ਘੁਲਣ ਸਾਡੇ ਅੰਦਰ ਵਾਹਿਗੁਰੂ ਜੀ ਸਭ ਨੂੰ ਤੰਦਰੁਸਤੀਆਂ ਤੇ ਸੁਮੱਤਾਂ ਬਖਸ਼ਣ
    ਦਿਲਾਂ ਚੋਂ ਨਫਰਤਾਂ ਕੱਢੋ 🙏🙏

  • @SuchaKataria-i5q
    @SuchaKataria-i5q 2 месяца назад +43

    ਗੱਪਾਂ ਦੇ ਪੁਲ ਬੰਨ ਕੇ ਮੁਰਾਦ ਸ਼ਾਹ ਨੂੰ ਪ੍ਰਮੋਟ ਕਰ ਰਹੇ ਆ। ਗ੍ਰੰਥ ਸਾਹਿਬ ਤੋਂ ਉੱਤੇ ਕੋਈ ਚੀਜ਼ ਨਹੀਂ।

  • @holistichealthcentre6807
    @holistichealthcentre6807 2 месяца назад +35

    ਉੱਚੀਆਂ ਗੱਲਾਂ ਮਾਨ ਸਾਹਿਬ ਦੀਆਂ ਅਪਾ ਧਰਮਾਂ ਵਿੱਚ ਉਲਝ ਕੇ ਰਹਿ ਗਏ

  • @teachercouple36
    @teachercouple36 2 месяца назад +53

    ਲੋਕ ਗੁਰੂਘਰ ਵੀ ਜਾਂਦੇ ਆ।ਹੋਰ ਵੀ ਸਭ ਥਾਈੰ ,ਮੜ੍ਹੀਆਂ,ਮਸਾਣਾਂ ਤੇ ਵੀ ਮੱਥੇ ਰਗੜੀ ਜਾਂਦੇ ਆ। ਗੱਲ ਤਾਂ ਵਿਸ਼ਵਾਸ਼ ਦੀ ਆ, ਉਹ ਬਹੁਤ ਥੋੜੇ ਲੋਕ ਆ। ਜਦੋਂ ਇਤਰਾਜ ਕਰਨ ਵਾਲੇ ਕਰਨ ਵਾਲੇ ਵੀ ਸਭ ਥਾਵਾਂ ਤੇ ਮੱਥੇ ਰਗੜੀ ਜਾਂਦੇ ਆ ਤਾਂ ਗੁਰਦਾਸ ਮਾਨ ਤੇ ਇਤਰਾਜ ਕਰਨ ਵਾਲੇ ਅਸੀਂ ਕੌਣ ਹੁੰਦੇਂ ਆਂ। ਇੱਕ ਹਿੰਦੀ ਫਿਲਮੀ ਗਾਣਾ ਗਾ ' ਯਾਰ ਪਤੇ ਕੀ ਬਾਤ ਸੁਣੋਂ, ਐਸਾ ਇੱਕ ਇਨਸਾਨ ਚੁਣੋ, ਜਿਸ ਨੇ ਪਾਪ ਨਾ ਕੀਆ ਹੋ ਜੋ ਪਾਪੀ ਨਾ ਹੋ।' ਸੋ ਕੋਈ ਵਿਰਲਾ ਹੀ ਨਿੱਕਲੂ ਦੁੱਧ ਧੋਤਾ। ਮੁਆਫੀ ਮੰਗਣ ਲਈ ਵੀ ਵੱਡਾ ਜਿਗਰਾ ਚਾਹੀਦਾ।

    • @vakhraz
      @vakhraz 2 месяца назад +1

      Gurdas Maan is given the status of a role model and ambassador of Punjabi music. With it comes expectations and responsibilities. He is an influencer so him bending down on knees and folding hands in front of half naked man who is smoking, giving ma behn galian and throwing bundles on money on Gurdas Man is disrespectful, not only for Gurdas Maan but for all of his fans and punjabi community.

  • @Manpeta1869
    @Manpeta1869 2 месяца назад +41

    ਇਹ ਪੱਤਰਕਾਰੀ ਨਹੀ ਪੱਤਰਕਾਰੀ ਦਾ ਨਿਗਾਰ ਹੈ ਕਿਸੇ ਨੂੰ ਪੰਜਾਬੀ ਨਾਲ ਕੋਈ ਲੇਣੇ ਦੇਣਾ ਨਹੀਂ 🙏

  • @gursidhu9587
    @gursidhu9587 2 месяца назад +2

    ਯਾਰ ਭਰਾਵੋ ਬੰਦਾ ਹਰ ਗੱਲ ਸਹਿ ਸਕਦਾ ਪਰ ਜਦੋਂ ਕੋਈ ਏਹ ਬੋਲੇ ਕਿ ਗੁਰੂ ਅਮਰਦਾਸ ਸਾਹਿਬ ਜੀ ਦੇ ਵੰਸ਼ ਵਿਚੋਂ ਨੇ ਸਾਡੇ ਸੁਲਫੇ ਪੀਣ ਵਾਲੇ ਲਾਡੀ ਸ਼ਾਹ ਤਾਂ ਹਰ ਇੱਕ ਸਿੱਖ ਦਾ ਦਿਲ ਦੁਖਿਆ ਸੀ ਗੁਰਦਾਸ ਮਾਨ ਦੀ ਇਸ ਗੱਲ ਤੋਂ

  • @shinderpalsingh3645
    @shinderpalsingh3645 2 месяца назад +18

    ਟਹਿਣਾ ਸਾਹਿਬ ਆਹ ਜਿਹੜੀ ਗੱਲ ਗੁਰਦਾਸ ਮਾਨ ਨੇ ਫਰੀਦਕੋਟ ( ਬ੍ਰਜਿਦਰਾ) ਕਾਲਜ ਵਾਲੀ ਕੀਤੀ ਮੈ ਵੀ ਉਸ ਸਮੇਂ ਸਟੇਜ ਤੇ ਸੀ , ਮੈ ਯੂਨੀਅਨ ਚ ਸੈਕਟਰੀ ਸੀ ਤੇ ਪ੍ਰੋ ਕਰਮਜੀਤ ਜੀ ਦਾ ਐਕਸੀਡੈਟ ਚ ਮੈ ਖ਼ਾਨਦਾਨ ਕੀਤਾ ਪਰ ਉਹ ਬੱਚੇ ਨਹੀਂ ਸਨ ਜੀ

  • @jagmeetsingh9834
    @jagmeetsingh9834 2 месяца назад +96

    ਟਹਿਣੇ ਸਾਹਿਬ ਦੀ ਪੰਜਾਬੀ ਬਹੁਤ ਚੰਗੀ ਹੈ ਸੋਹਣੇ ਬੁਲਾਰੇ ਹਨ। ਪਰ ਗੁਰਦਾਸ ਮਾਨ ਸਾਹਮਣੇ ਹੂੰ ਹੂੰ ਤੋਂ ਬਿਨਾਂ ਕੋਈ ਸੁਆਲ ਨਹੀਂ ਕੀਤਾ। ਪੰਜਾਬੀ ਵਾਰੇ ਸੁਆਲ ਕਰਨ ਵੇਲੇ ਅਮਿਤ ਸ਼ਾਹ ਦੇ ਬਿਆਨ ਨੂੰ ਭੀ ਯਾਦ ਕਰਾਉਣਾ ਚਾਹੀਦਾ ਸੀ ਜਿਸ ਤੋਂ ਸਾਰਾ ਕੰਮ ਭਖਿਆ ਸੀ। ਹਰਮਨ ਥਿੰਦ ਤਾਂ ਹਾਹਾ ਹਾਹਾ ਹੀਹੀ ਹੀਹੀ.... ਕਰੀ ਗਈ।

  • @MotivationRinkuArora
    @MotivationRinkuArora 2 месяца назад +4

    ਮਾਨ ਸਾਬ ਆਪਣੇ ਲੲੀ ਸਭ ਤੋ ਪਹਿਲਾ ਗੁਰੂ ਗ੍ਰੰਥ ਸਾਹਿਬ ਜੀ ਹਨ 🙏

  • @Digitalguru14
    @Digitalguru14 2 месяца назад +76

    ਮੈਂ ਗੁਰਦਾਸ ਮਾਣ ਦਾ ਕੱਟੜ ਫ਼ੈਨ ਆ, ਮੈਂ ਤਾਂ ਗਿਆ ਨੀ ਕਦੇ ਡੇਰੇ। ਜਿਆਦਾਤਰ ਲੋਕ ਉਥੇ ਦੇ ਆਲੇ ਦੁਆਲੇ ਦੇ ਜਾਂਦੇ ਆ, ਇਹ ਡੇਰੇ ਸਾਰੇ ਦੇਸ਼ ਚ ਹਨ ਲੋਕ ਜਾਂਦੇ ਆ,ਵਿਰੋਧ ਜਾਣ ਵਾਲੇ ਦਾ ਨੀ ,ਡੇਰਾਵਾਦ ਦਾ ਕਰਨਾ ਚਾਹੀਦਾ ।

    • @Saman_Dhaliwal
      @Saman_Dhaliwal 2 месяца назад +5

      ਸਰਾਭੇ ਦੇ, ਊਧਮ ਸਿੰਘ ਦੇ, ਅਕਾਲੀ ਫੂਲਾ ਸਿੰਘ,ਬੰਦਾ ਸਿੰਘ ਬਹਾਦੁਰ, ਹਰੀ ਸਿੰਘ ਨਲੂਆ ਓਹਨਾ ਦੇ fan ਨਾ ਬਣਿਓ, ਜਿਹਨਾਂ ਕਰ ਕੇ ਅੱਜ ਸਿਰ ਚਕ ਕੇ ਤੁਰਨ ਜੋਗੇ ਹੋਏ,

    • @dilpreetsingh9981
      @dilpreetsingh9981 2 месяца назад +7

      Jina jina de batti gyii aa ohnu nu takleef ta honi aa bro 😉

    • @Ishiata
      @Ishiata 2 месяца назад +1

      @@dilpreetsingh9981 eh bilkul shi keha veere tusi nl enna vrgeya paise khaneya tattua da ki aa ajj paise gurdas maan di buraiii krn de le rhe ne te kll kujj glt krn lye v len ge eh Lok apna zmeer kdi v bech skde ne paise lye

    • @kimmygill2263
      @kimmygill2263 2 месяца назад +1

      ਤੁਸੀਂ ਜਾਣਾ ਤਾਂ ਜਾਓ ਨਹੀਂ ਜਾਣਾ ਨਾ ਜਾਓ ਕਿਸੇ ਬਾਰੇ ਬੁਰਾ ਨਾ ਬੋਲੋ

    • @kimmygill2263
      @kimmygill2263 2 месяца назад +2

      Bahut sachi ਜਗ੍ਹਾ hai ਪੀਰਾਂ ਦੀ asi v jane a

  • @sukhjinder-lt7di
    @sukhjinder-lt7di 2 месяца назад +35

    ਵੀਰੇ ਗੁਰੂ ਗੋਬਿੰਦ ਸਿੰਘ ਜੀ ਨੂੰ ਮੰਨਦੇ ਹੋ ਪਰ ਗੁਰੂ ਜੀ ਦੀ ਨਹੀ ਮੰਨਦੇ ਥੋੜਾ ਗੌਰ ਕਰੋ ਵੀਰੇ

  • @karanbajwa8585
    @karanbajwa8585 23 дня назад

    ਧੰਨਵਾਦ! 🙏🏽ਆਲੋਚਨਾ ਕਰਨ ਤੋਂ ਪਹਿਲਾਂ ਤੁਹਾਨੂੰ ਅਸਲੀਅਤ ਦਾ ਅਨੁਭਵ ਕਰਨਾ ਪਵੇਗਾ। ਮੈਂ ਨਕੋਦਰ ਕਈ ਵਾਰ ਗਿਆ ਹਾਂ ਕਦੇ ਨਹੀਂ ਦੇਖਿਆ ਕਿ ਨਸ਼ੇ ਬਾਰੇ ਡੇਰੇ 'ਤੇ ਲੋਕ ਕੀ ਦਾਅਵਾ ਕਰਦੇ ਹਨ। ਬਾਬਾ ਜੀ ਵਾਹਿਗੁਰੂ ਕਿਰਪਾ ਰਾਖੇ ਤੁਹਾਡੇ ਤੇ।
    ਕਿਰਪਾ ਕਰਕੇ ਸਮਾਜ ਦੀ ਬੇਹਤਰੀ ਲਈ ਕੁਝ ਯੋਗਦਾਨ ਪਾਓ, ਜੇਕਰ ਤੁਸੀਂ ਨਸ਼ਿਆਂ ਵਿਰੁੱਧ ਇੰਨੇ ਜਜ਼ਬੇ ਨਾਲ ਮਹਿਸੂਸ ਕਰਦੇ ਹੋ, ਤੁਸੀਂ ਇਸ ਬਾਰੇ ਕੀ ਕੀਤਾ ਜਾਂ ਕਿਹਾ ਹੈ, ਗੁਰਦਾਸ ਜੀ ਜਿਸ ਮੁਕਾਮ 'ਤੇ ਹਨ, ਕੁਝ ਅਜਿਹੀਆਂ ਗੱਲਾਂ ਹਨ ਜੋ ਸਾਡੀ ਸਮਝ ਅਤੇ ਕਲਪਨਾ ਤੋਂ ਪਰੇ ਹਨ, ਉਨ੍ਹਾਂ ਚੀਜ਼ਾਂ ਦੀ ਆਲੋਚਨਾ ਕਰਨ ਤੋਂ ਗੁਰੇਜ਼ ਕਰੋ ਜੋ ਸਾਡੀ ਕਲਪਨਾ ਤੋਂ ਪਰੇ ਹਨ

  • @bhupinderbrar8174
    @bhupinderbrar8174 2 месяца назад +71

    ਗੁਰਦਾਸ ਮਾਨ ਨੇ ਤੁਹਾਡੇ ਨਿਆਣੇ ਨਹੀਂ ਵਿਗਾੜੇ। ਕਿਉ ਆਪਣਾ ਕਸੂਰ ਕਿਸੇ ਤੇ ਮੜਦੇ ਹੋ ? ਬਚਪਨ ਤੋਂ ਮਾਨ ਸਾਹਿਬ ਦੇ ਗੀਤ ਸੁਣਦੇ ਰਹੇ ਹਾਂ, ਨਕੋਦਰ ਦੇ ਨੇੜੇ ਰਹਿੰਦੇ ਸੀ। ਅਸੀਂ ਤਾਂ ਵਿਗੜੇ ਨਹੀਂ ?!!!!
    ਸਾਂਈ ਜੀ ਕਿਸੇ ਨੂੰ ਨਹੀਂ ਵਿਗਾੜਦੇ। ਵਿਗੜਨ ਵਾਲੇ ਤਾਂ ਆਪ ਹੀ ਵਿਗੜ ਜਾਦੇ ਹਨ। ।।।

    • @ਰਾਜਨਪ੍ਰੀਤਸਿੰਘ
      @ਰਾਜਨਪ੍ਰੀਤਸਿੰਘ 2 месяца назад

      @@bhupinderbrar8174 ਇਹ ਕਿਹੋ ਜਿਹਾ ਸਾਈ ਹੈਂ ਜਿਹੜਾ ਕਹਿੰਦਾ ਹੈ ਕਿ ਘਰ ਦੀ ਸ਼ਰਾਬ ਹੋਵੇ ਬਣਿਆ ਜੱਟ ਨਵਾਬ ਹੋਵੇ ਜਾਂ ਫਿਰ ਜਦੋਂ ਮੁੰਡਾ ਕੁੜੀ ਨੂੰ ਛੇੜੇ ਤਾਂ ਸਮਝੋ ਮਾਮਲਾ ਗੜਬੜ ਹੈ ਕੀ ਇਹ ਕਿਸੇ ਸਾਈ ਦੇ ਮੂੰਹ ਵਿੱਚੋਂ ਨਿਕਲੇ ਰੂਹਾਨੀ ਸਬਦ ਹਨ ।

    • @ਰਾਜਨਪ੍ਰੀਤਸਿੰਘ
      @ਰਾਜਨਪ੍ਰੀਤਸਿੰਘ 2 месяца назад

      @@bhupinderbrar8174 ਆ ਤੁਹਾਨੂੰ ਮਾਨਸਿਕ ਤੌਰ ਤੇ ਬਿਮਾਰ ਕਰਕੇ ਆਪਣਾ ਗੁਲਾਮ ਬਣਾਇਆ ਹੋਇਆ ਹੈ ਤੁਸੀਂ ਸਿੱਧੀ ਸਾਦੀ ਗੱਲ ਸਮਝਣ ਨੂੰ ਤਿਆਰ ਨਹੀਂ ਜੋ ਹੋਰ ਵਿਗੜਨਾ ਕਿਸ ਨੂੰ ਕਹਿੰਦੇ ਹਨ ।

    • @musafir_punjabi
      @musafir_punjabi 2 месяца назад +4

      ਕੀ ਗੱਲ ਤੁਸੀਂ ਨਿਆਣੇ ਓ.. ਜਦੋਂ ਬੱਚਿਆ ਨੂੰ ਵਾਰ ਵਾਰ ਕੋਈ ਗੱਲ ਰਟਾਈ ਜਾਵੇ ਤਾ ਕਿਓਂ ਨਈਂ ਓਸ ਪਾਸੇ ਜਾਣਗੇ.. ਜਦੋਂ ਕਿਸੇ ਨੂੰ ਰਬ ਬਣਾ ਕੇ ਵਾਰ ਪੇਸ਼ ਕਰੋਗੇ ਤਾ ਬੱਚੇ ਸੋਚਣਗੇ ਕੇ ਅਸੀਂ ਵੀ ਓਥੋਂ ਸਬ ਕੁਜ ਲੈ ਲੈਂਦੇ ਆ.. ਪਰ ਤੁਹਾਡੀ ਗੱਲ ਬੱਚਿਆ ਵਾਲੀ ਜ਼ਰੂਰ ਆ

    • @user_rsptqhsq
      @user_rsptqhsq 2 месяца назад +3

      @@musafir_punjabihanji jinu otho kuj mileya oh ta jauga hi. Tuc krlo jo krna. La lo jor jina la skde o addiya tk. Tuc nai jana na jao jwak nai bhejne na bhejo aavde. Eh thodi personal choice aa. But j socho kise hor nu control kr loge Tuc ta aah impossible aa. Apni mrji apne ghre chlao sare loka te ni.

    • @musafir_punjabi
      @musafir_punjabi 2 месяца назад

      @@user_rsptqhsq ram rahim de chelea wali soch aa tuhadi 😂

  • @itz_sammdhir
    @itz_sammdhir 2 месяца назад +17

    ਬੈਠ ਕੇ ਜ਼ਨਾਨੀਆਂ ਨਾਲ ਕਰਦੇ ਵਿਚਾਰ ਤੇ ਸੋਅ ਨਾਮ ਰੱਖਦੇ ਚੱਜ ਦਾ ਵਿਚਾਰ 😂💯

    • @SangaraSidhu
      @SangaraSidhu Месяц назад +1

      Sahi gal ha

    • @sainath7842
      @sainath7842 Месяц назад +3

      ਮਾਨ ਸਾਬ ਤੁਸੀਂ ਐਹੋ ਜਹੇ ਕੰਜਰਾਂ ਦੀਆ ਗੱਲਾ ਵਲ ਧਿਆਨ ਨਾ ਦਿਓ l
      ਮਾਨ ਸਾਬ ਜੈ ਸਾਂਈ ਜੀ ਜੈ ਸਾਂਈ ਜੀ ਜੈ ਸਾਂਈ ਜੀ

  • @HarpreetSingh-ze6tq
    @HarpreetSingh-ze6tq 2 месяца назад +2

    ਪੰਜਾਬ ਦਾ ਮਾਣ ਗੁਰਦਾਸ ਮਾਨ🙏🙏🙏 love u man Sahab❤❤

  • @manindersingh352
    @manindersingh352 2 месяца назад +33

    ਦਸ ਦਸ ਸਿਗਟਾ ਪੀਣ ਵਾਲਾ ਗੁਰੂ ਅਮਰਦਾਸ ਸਾਹਿਬ ਜੀਦਾ ਵਾਰਸ ਬਣਾਤਾ

    • @sainath7842
      @sainath7842 Месяц назад +1

      ਓਹ ਭਰਾਵਾ ਫੱਕਰਾਂ ਦੀ ਮੋਜ਼ ਨੂੰ ਮੋਜ਼ ਵਿਚ ਰਹਿਣ ਦਿਓ l
      ਐਵੇਂ ਬਕਵਾਸ ਨਾ ਕਰਿਆ ਕਰੋ l
      ਤੁਹਾਡੇ ਲਈ ਸਿਗਰਟਾਂ ਨੇ ਓਹਨਾ ਲਈ ਓਹਨਾ ਦੇ ਮੁਰਸ਼ਦ ਨਾਲ ਮਿਲਣ ਤਾਰਾ ਜੋੜਣ ਦਾ ਤਰੀਕਾ ਆ l

    • @harbhajanmallah9729
      @harbhajanmallah9729 Месяц назад

      ਆ ਤੇ ਇੰਜ ਮਸਤ ਹੋਏ ਜਿਦਾ ਪਤਾ ਨੀ ਕੀ ਸੁਣਾ ਰਿਹਾ

    • @harbhajanmallah9729
      @harbhajanmallah9729 Месяц назад +1

      ਬਾਬੇ ਨਾਨਕ ਦੇਵ ਜੀ ਨੂੰ ਤਾਂ ਧਰਤੀ ਤੇ ਆਓਣਾ ਪਿਆ ਸੀ ਏਦੇ ਵਰਗੇ ਜਿਨੂੰ ਮਰਜੀ ਮੰਨੀ ਜਾਂਦੇ ਸੀ ਲੋਕ 3300 ਸੋ ਕਰੋੜ ਦੇਵੀ ਦੇਵਤੇ ਨੂੰ ਮੰਨਦੇ ਸੀ ਬਾਬੇ ਨਾਨਕ ਦੇਵ ਜੀ ਨੇ ਆ ਕੇਹਾ ਰੱਬ ਇਕ ਹੈ ਬਾਕੀ ਮਿਲਣ ਦਾ ਵਕਤ ਦਿਤਾ ਜਾਵੇ ਟਹਿਣਾ ਸਾਹਬ

    • @pharmacistgurjinder1814
      @pharmacistgurjinder1814 Месяц назад

      😊​@@sainath7842

  • @maanpunjabiblogger6138
    @maanpunjabiblogger6138 2 месяца назад +49

    ਸਵਾਲਾਂ ਨਾਲ ਘੇਰਿਆ ਨਹੀਂ ਬੱਸ ਹਾਸੀ ਮਜ਼ਾਕ ਵਿੱਚ ਲੈ ਗਏ ਸਵਾਲ ਵੀ script ਫਾਰਮੈਲਟੀ ਕੀਤੀ ਬੱਸ । ਚੱਜ ਦਾ ਕੋਈ ਵਿਚਾਰ ਨਹੀਂ ਕੀਤਾ । ਖਿਚੜੀ ਕਰਤੀ ਇਸ ਨਾਲੋਂ ਪੰਜ ਸੱਤ ਗਾਣੇ ਹੀ ਸੁਣ ਲੈਂਦੇ ਤੁਹਾਡਾ ਮਨੋਰੰਜਨ ਹੋ ਜਾਂਦਾ ।

    • @singhdilbagh8073
      @singhdilbagh8073 2 месяца назад

      Okay understand he gone nakodher dera, what's about another narankari, jhoota sadh, salary wala Baba, ehne koi dera shudea ni, Baki third class presentation and already scripted conservation, not single question on constant matter? There are nothing just hoooon haaan

    • @harpreetkhattra2374
      @harpreetkhattra2374 2 месяца назад +1

      Bilkul sahi keha veer

  • @SinghDeep-eh2mn
    @SinghDeep-eh2mn 22 дня назад

    ਅੰਬਰ ਵੇਲ ਨੀ ਸੁੱਟੀ ਦੀ,ਫਲਹਾਰੇ ਬੂਟੇ ਤੇ,ਪੁੱਤ ਕਿਸੇ ਦਾ ਨਸ਼ੇ ਨਾ ਲਾਈਏ,ਸੁਲਫੇ ਸੂਟੇ ਤੇ, ਏਹ ਬੋਲ ਵੀ ਮਾਨ ਸਾਹਬ ਦੇ ਈ ਨੇ,ਮੇਰੀ ਉਮਰ ਲੱਗ ਜਾਵੇ ਮਾਨਾ ਤੈਨੂੰ,ਨਾ ਕੋਈ ਹੋਇਆ ਤੇਰੇ ਜਿਹਾ ਨਾ ਹੋਣਾ,ਮੈ ਫੈਨ ਨੀ ਤੇਰਾ ਪਰ ਤੇਰੇ ਗੀਤਾਂ ਬਿਨਾ ਮਾਂ ਬੋਲੀ ਵੀ ਅਧੂਰੀ ਲਗਦੀ ਆ 🙏🙏

  • @Neverf_1984
    @Neverf_1984 2 месяца назад +33

    ਜਿਵੇਂ ਸਵਾਲ ਜਵਾਬ ਕਰਨੇ ਚਾਹੀਦੇ ਸੀ ਨਈ ਹੋਏ ਬੱਸ ਆਹ ਮੈਡਮ ਹੱਸੀ ਜਾ ਰਈ ਬੇਸ਼ਰਮਾਂ ਦੀ ਡੁੱਲ ਗੀ ਦਾਲ ਉਹ ਹਾਲ ਆਹ ਅਗਲਾ ਅਪਣਿਆ ਮਰੀ ਜਾਣਦਾ ਅਪਣਿਆ ਗੱਲਾਂ ਵਿਚ ਲਈ ਬੈਠਾ ਏਨਾ ਨਾ ਤੇ ਕੋਈ ਸਵਾਲ ਕੀਤਾ ਨਾ ਕੋਈ ਕਾਊਂਟਰ ਕੀਤਾ ਜਿਦੋ ਮੂਸੇਵਾਲਾ ਆਇਆ ਸੀ ਕਿਵੇਂ ਸਵਾਲ ਕਰਦੇ ਸੀ ਅੱਜ ਬੇਸ਼ਰਮਾਂ ਵਾਂਗ ਹੱਸੀ ਜਾਂਦੇ ਜਿੰਨਾ ਦੇ ਧੀ ਪੁੱਤ ਸ਼ਹਿਦ ਹੋਗੇ ਜਾ ਲਾਪਤਾ ਹੋਗੇ ਓਨਾ ਨੂੰ ਪੁੱਛੋ ਦਰਦ ਕੀ ਹੁੰਦਾ ਏਥੇ ਅਗਲਾ ਗਾਲ਼ (ਬੱਤੀ) ਵਾਲੀ ਗੱਲ ਤੇ ਵੀ ਪੜ੍ਹਦਾ ਪਾ ਗਿਆ ਬਾਕੀ ਪਤਾ ਨਈ ਲੋਕੀ ਕਿਵੇਂ ਗੱਲਾਂ ਵਿਚ ਆਹ ਜਾਂਦੇ ਧੰਨ ਨੇ ਮੈਡਮ ਤੇ ਲਗਦਾ ਜਿਵੇਂ ਘਰੋ ਹੀ ਗੁਰਦਾਸ ਮਾਨ ਨਾਲ ਚਾ ਸਾਂਝੀ ਕਰਕੇ ਆਈ ਹੁੰਦੀ ਧੰਨਵਾਦ 💔)((((🪯))))

    • @surinderpalsingh9667
      @surinderpalsingh9667 2 месяца назад +1

      Shi gal veer

    • @akshaykumar555
      @akshaykumar555 2 месяца назад +1

      ਸਿੱਧੂ ਐਂਮੇ ਹੀ ਨੀ ਸੀ ਕਹਿੰਦਾ ਬੈਠ ਕੇ ਜਨਾਨੀਆਂ ਨਾ.......ਤੇ ਸ਼ੋਅ ਦਾ ਨਾਂ ਰੱਖਦੇ ਆ ਚੱਜ ਦਾ ਵਿਚਾਰ

    • @Aahchak-t5v
      @Aahchak-t5v 2 месяца назад

      J tu edda reporter ta tu krla swal, jwab Mai dinda, logically gal kri te logical answer dyuga Mai...loka de dhi putt ki Mann ne marwaye?? Moose Wala Shahid ho gya Hun tuhade lyi?? Jehri Congress ne loka de putt marwaye, harimandir Saab te attack kita oh party Tere moose wale di maa party bani?? Sharab pi k oh stage te charda c, aap bolda oh munho, udo tu apni maa de garbh wich ni c aya jdo da maan Punjabi punjabiyat di gal krda😡😡 jwab jroor dyi, ja fir hor question push la

    • @RavinderSinghGill-wt5ie
      @RavinderSinghGill-wt5ie 2 месяца назад +3

      ਭੇਡ😅😅

    • @baljeetsingh8546
      @baljeetsingh8546 2 месяца назад

      Bilkul hasan wali gl na v howe acting karn di koshis jari aa
      Sidhu piche ta bhut sachi suchi bn rehi c eh ty nal betha jehda bangala

  • @parminderkaurparminderkaur655
    @parminderkaurparminderkaur655 2 месяца назад +3

    Extraordinary performance Janab Mann sahib,,,
    At this time I am Pray to Sahib Shri Guru Nanak Sahib ji bless to you with his love that's Make's every day a joy to live.....

  • @baldevraj7138
    @baldevraj7138 7 дней назад

    ਧੰਨ ਹੈ ਉਹ ਮਨੁੱਖ ਜਿਹੜਾ ਦੁਸ਼ਟਾਂ ਦੀ ਸਮਝ ਉੱਤੇ ਨਹੀਂ ਚੱਲਦਾ
    ਨਾ ਪਾਪੀਆਂ ਦੇ ਰਾਹ ਵਿੱਚ ਖੜ੍ਹਾ ਹੁੰਦਾ
    ਅਤੇ ਨਾ ਮਖ਼ੌਲੀਆਂ ਦੀ ਮੰਡਲੀ ਵਿੱਚ ਬੈਠਦਾ ਹੈ!
    ਜ਼ਬੂਰ 1:1
    Download Bible

  • @punjjaabdesh8659
    @punjjaabdesh8659 2 месяца назад +55

    ਪੱਤਰਕਾਰਾਂ ਦਾ ਤਾਂ ਉਹ ਕੰਮ ਹੁੰਦਾ,
    ਜੀਹਦੇ ਨਾਲ ਕਰਾਂ ਗੱਲਾਂ,
    ਉਹਦੇ ਨਾਲ ਉੱਠ ਚੱਲਾਂ।
    ਬੀਬੀ ਤਾਂ ਮੂੰਹ ਚੋਂ ਗੱਲ ਨੀ ਮੁੱਕਣ ਦਿੰਦੀ, ਪਹਿਲਾਂ ਈ ਵਾਹ, ਵਾਹ, ਵਾਹ।
    ਗਲਤ ਗੱਲਾਂ ਦਾ ਸਾਥੀ ਬਣਕੇ, ਕੋਈ ਫਾਇਦਾ ਨੀ ਹੁੰਦਾ,
    ਬਿਨਾਂ ਸੋਚਿਓਂ ਹਾਮੀ ਭਰਨੀ ਗੱਲ ਦਾ ਕਾਇਦਾ ਨੀ ਹੁੰਦਾ।

    • @dharmanderkumar7311
      @dharmanderkumar7311 2 месяца назад +1

      Sorry to say

    • @Gopi926
      @Gopi926 2 месяца назад +1

      Right

    • @JoginderSangha-s1v
      @JoginderSangha-s1v 2 месяца назад +4

      ਲੋਕਾ ਨੂੰ ਅੰਧਵਾਸ਼ੀ ਤੇ ਯਕੀਨ ਨਾ ਕਰਨ ਲਈ ਲੋਕਾ ਨੂੰ ਮੱਤਾ ਦੇਣ ਵਾਲੀ ਜੋੜੀ ਅੱਜ ਖੁਦ ਹੀ ਪਰਮੋਟ ਕਰ ਰਹੀ ਹੈ ਇੰਟਰਵਿਊ ਲੈਕੇ

    • @singhhans79
      @singhhans79 2 месяца назад +4

      ਚੱਜ ਦਾ ਵਿਚਾਰ ਤੋਂ ਐਸੇ ਪ੍ਰੋਗਰਾਮ ਦੀ ਉਮੀਦ ਨਹੀਂ ਸੀ

    • @hsandhu1428
      @hsandhu1428 2 месяца назад +1

      I never expected such a rubbish interview. I am really sorry to say that in future we will never see your program. It seems you both were promoting Mr. Maan and his Sai who himself is a chain smoker.

  • @MalkidSing-lz9mq
    @MalkidSing-lz9mq 2 месяца назад +15

    ਪੰਜਾਬ ਵਿੱਚ ਅੱਜ ਕਿੰਨੇ ਬੇਈਮਾਨ ਹਨ ।
    ਅਸ਼ੀ ਕਹਿ ਸਕਦੇ ਹਾਂ ਕਿ ਪੰਜਾਬ ਵਿੱਚ ਬੇਈਮਾਨਾਂ ਦਾ ਰਾਜ ਹੈ ।
    ਗੁਰਸਿੱਖੀ ਤੋਂ ਕੋਹਾਂ ਦੂਰ ਹਨ ਲੋਕ ।

  • @JashanSidhu-b2b
    @JashanSidhu-b2b 2 месяца назад +1

    ਸ਼ਰਮ ਆਉਂਦੀ ਆ ਯਾਰ ਗੁਰਦਾਸ ਮਾਨ ਨੂੰ ਇਹ ਸਾਬਿਤ ਕਰਨਾ ਪੈ ਰਿਹਾ ਕੇ ਉਹ ਪੰਜਾਬੀ ਤੇ ਪੰਜਾਬੀਅਤ ਦੇ ਖਿਲਾਫ ਨਹੀ । ਆਪਣੇ ਲੋਕ ਕੱਟੜਤਾ ਵੱਲ ਜਾ ਰਹੇ ਆ । ਬਾਬਾ ਨਾਨਕ ਦੀ ਸੋਚ ਤੋਂ ਦੂਰ ਹੋ ਰਹੇ ਆ

  • @JaspalSingh-vv5kq
    @JaspalSingh-vv5kq 2 месяца назад +6

    ਯਾਰ ਮੁਆਫ਼ ਕਰ ਦਵੋ ਪੰਜਾਬੀਵੋ ❤

  • @TejinderSingh-tr2hf
    @TejinderSingh-tr2hf 2 месяца назад +34

    ਸੱਚੀ ਗੱਲ ਹੰਸ ਰਾਜ ਜੀ ਨੇ ਕਹੀ ਸੀ ਸਿਰ ਤੇ ਬੰਨ ਲਈ ਪੱਗ ਸੁਨਹਿਰੀ ਬਚ ਬੂਰੇ ਹਲਾਤਾ ਤੋ ਪੱਤਾ ਪੱਤਾ ਸਿੰਘਾਂ ਦਾ ਵੈਰੀ ਸਭ ਭੱਜ ਗਏ ਸੀ ਪੰਜਾਬ ਛੱਡਕੇ

  • @JewanSingh-bk3lj
    @JewanSingh-bk3lj 2 месяца назад +5

    ਧੋਤੀ ਪੋਥੀ ਛੱਡੋ ਦਿਲ ਸਾਫ ਹੋਣਾ ਚਾਹੀਦਾ ਇਹ ਗਾਣਾ ਕਿੰਨਾ ਕੁ ਚੰਗਾ ਕੰਜਰਾ ਤੇਰਾ ਇਹ ਪੋਥੀ 17 ਪਰਮੇਸ਼ਰ ਦਾ ਸਥਾਨ ਦੱਸਿਆ ਗੁਰੂ ਸਾਹਿਬ ਨੇ ਤੇ ਇਹ ਕੀ ਦੱਸ ਰਿਹਾ

  • @Dishu-m9k
    @Dishu-m9k 2 месяца назад +12

    Maan saab jindabaad c jindabaad hai te hamesha jindabaad rehnge ❤❤❤❤
    Jiyo maan saab hamesha chardi kla ch rho
    Jehre bolde aa boli jaan deyo tusi bss ida hi likh ke kam nu khichi rakho

  • @drvisheshb
    @drvisheshb Месяц назад +2

    ਜਿਹੜੇ ਮੁਲਕ ਦਾ ਖਾਈਏ ਉਸਦਾ ਬੁਰਾ ਨੀ ਮੰਗੀਦਾ…
    ਇਸਦੀ ਇਹ ਗੱਲ ਹਜ਼ਮ ਨੀ ਹੁੰਦੀ ਕਈ ਲੋਕਾਂ ਨੂੰ

  • @sarbdeepsingh534
    @sarbdeepsingh534 2 месяца назад +11

    ਕਦੀ ਇਸ ਦੀ ਲੇਖਣੀ ਤੇ ਗਾਉਣੀ ਚ ਰੂਹਾਨੀਅਤ ਹੋਇਆ ਕਰਦੀ ਸੀ ਜੋ ਹਾਕਮ ਸੂਫੀ ਤੋਂ ਇਸ ਨੂੰ ਮਿਲੀ ਸੀ ਉਹ ਇਸ ਨੂੰ ਬਹੁਤ ਜਲਦੀ ਸਮਝ ਗਿਆ ਸੀ। ਹੁਣ ਤਾਂ ਸੁਲਫਾ ਚੱਟ ਦਾ ਦਿਮਾਗੀ ਤਵਾਜ਼ਨ ਵੀ ਲਗਦੈ ਖੁਰਾਫਾਤੀ ਹੋ ਗਿਆ ਚਵਲ ਕਿਵੇਂ ਚਮਕੀਲੇ ਦੀ ਉਦਾਹਰਣ ਦੇ ਕੇ ਗੁਰੂ ਰਾਮਦਾਸ ਸਾਹਿਬ ਜੀ ਦੀ ਬਖਸ਼ਿਸ਼ ਲਾਂਵਾਂ ਤੇ ਹਾਸਾ ਠੱਠਾ ਕਰ ਰਿਹਾ ਅਕਿਰਤਘਣ ਇੰਝ ਕਰਕੇ ਸੱਚਾ ਸਾਬਤ ਨੀ ਹੋ ਸਕਦਾ।ਨਾਲੇ ਇਨ੍ਹਾਂ ਦੋਵਾਂ ਦੇ ਦੰਦ ਵੀ ਕੁਝ ਜ਼ਿਆਦਾ ਹੀ ਬਾਹਰ ਨੂੰ ਆ ਰਹੇ ਨੇ ਰੱਬ ਸੱਚਾ ਸੁਮੱਤ ਦੇਵੇ।।।

    • @Jaspalsingh-l4b
      @Jaspalsingh-l4b 2 месяца назад

      Tu krla Bhai ki krna
      Vadda vidvan

    • @sarbdeepsingh534
      @sarbdeepsingh534 2 месяца назад

      @@Jaspalsingh-l4b ਤੈਨੂੰ ਬੜੀਆਂ ਮਿਰਚਾਂ ਲੱਗੀਆਂ ਤੂੰ ਉਸ ਨਚਾਰ ਦੇ ਉੱਤੇ ਚੜ੍ਹਤ ਕਰਨੀ ਆ

  • @GurpreetSingh-m8g4n
    @GurpreetSingh-m8g4n 2 месяца назад +15

    ਪੂਰੀ ਇੰਟਰਵਿਊ ਬਕਵਾਸ ਸੀ ਕੋਈ ਤਿੱਖਾ ਸਵਾਲ ਨਹੀਂ ਕੀਤਾ ਗਿਆ ਕੇਪੀਐਸ ਬਾਰੇ ਰਿਸ਼ਤੇ ਬਾਰੇ ਨਹੀਂ ਪੁੱਛਿਆ ਗਿਆ ਨਾ ਉਹਨੇ ਜਵਾਬ ਦਿੱਤਾ ਨਾ ਡੇਰੇ ਵਿੱਚ ਚੱਲ ਰਹੀ ਕੁਰੀਤੀਆਂ ਬਾਰੇ ਗੱਲ ਬਸ ਸਾਰੀ ਗੱਲ ਡੇਰੇ ਵਾਲੇ ਅਮਲੀ ਦੀ ਸਿਫਤਾਂ ਵਿੱਚ ਹੀ ਕੱਢ ਦਿੱਤੀ

  • @GurjeetSinghmannBalveersinghMa
    @GurjeetSinghmannBalveersinghMa 2 месяца назад +1

    ਗੁਰਦਾਸ ਮਾਨ ਜੀ ਹੀ ਓਹਨਾ ਸਬਿੰਦ saiyar ਹਨ ਜੀ ਵੈਸਟ ਇੰਡੀਜ਼ ਹੀਰੋ ਜੀ 🙏🙏🏻🌹🌹🌹🌹🙏🏻🙏💯⭐👌🖊️

  • @sawarnjeetkaurdhaliwal7088
    @sawarnjeetkaurdhaliwal7088 2 месяца назад +9

    ਸੋਚਣ ਵਾਲੀ ਗੱਲ ਆ ਪ੍ਰਮੋਟ ਤਾਂ ਹੁਣ ਵੀ ਡੇਰੇ ਨੂੰ ਹੀ ਕਰ ਰਹੇ ਨੇ ਸਮਝਣ ਵਾਲੇ ਸਮਝ ਗਏ ::::: ਜਿਹੜੇ ਨਹੀਂ ਸਮਝੇ ਉਹਨਾਂ ਦਾ ਵੀ ਭਲਾ ਹੋਵੇ

  • @sukhdevkhan4430
    @sukhdevkhan4430 Месяц назад

    ਬਹੁਤ ਵਧੀਆ ਲੱਗਿਆ ਜੀ ਤਿੰਨ ਦੀ ਗੱਲ ਬਾਤ ਸੁਣ ਕੇ ਮਨ ਖੁਸ਼ ਹੋ ਗਿਆ ਵਾਹਿਗੁਰੂ ਹੋਰ ਤੱਕਰੀ ਤੇ ਖੁਸ਼ੀਆਂ ਦੇਵੇ ਸਦਾ ਖੁਸ਼ ਰਹੋ ਰੱਬ ਰਾਖਾ ਮਰ ਜਾਣਾ ਖਾਨ ਮੋਂਗਾ

  • @baljitsinghsandhu5496
    @baljitsinghsandhu5496 2 месяца назад

    ਜਿਸ ਦਿਨ ਧਰਨਾ ਉੱਤੇ ਮਾਨ ਨੂੰ ਬੋਲਣ ਨਹੀਂ ਦਿੱਤਾ ਇਸ ਬੇਅਜਤੀ ਵੇਖ ਰੋਣ ਆ ਗਿਆ ਸੀ 🎉🎉🎉🎉🎉

  • @user-fy8lr9ix9g
    @user-fy8lr9ix9g 2 месяца назад +51

    ਗੁਰਦਾਸ ਮਾਨ ਵਧੀਆ ਗਾਇਕ ਹੈ।

  • @hardeepsinghsohal6639
    @hardeepsinghsohal6639 2 месяца назад +10

    ੧ਓ
    ਕਿਰਤ ਕਰੋ ਨਾਮ ਜਪੋ ਵੰਡ ਛਕੋ ਸਿੰਘ ਸਜੋ ਗੁਰੂ ਵਾਲੇ ਬਣੋ ਸੱਚੇ ਦਿਲੋਂ ਜੀ ਬਾਬਾ ਨਾਨਕ ਸਾਹਿਬ ਜੀ ਮਹਾਰਾਜ ਦੀ ਬਾਣੀ ਨਾਲ ਜੁੜੋ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ

    • @kuldeepsingh-xu8tw
      @kuldeepsingh-xu8tw Месяц назад

      ਪਰ ਜਦੋਂ ਬਾਣੀ ਪੜ੍ਹੋ ਬਾਣੀ ਪੜ੍ਹਨ ਨਾਲ ਤਾਂ ਨਹੀਂ ਗੱਲ ਬਣਨੀ ਪੜ ਪੜ ਗੱਡੀ ਲਦੀ ਲਦੀਐ ਪੜੀ ਤਾਂ ਬਹੁਤ ਜਾਂਦੀ ਹੈ ਪਰ ਉਹਦਾ ਮਤਲਬ ਇੱਕ ਓਅੰਕਾਰ ਨਾਲ ਨਹੀਂ ਪਤਾ ਹੁੰਦਾ ਕਿਸੇ ਨੂੰ ਤੇ ਗਰੰਟੀ ਕਰਦਾ ਪਤਾ ਤੈਨੂੰ ਵੀ ਨਹੀਂ ਹੋਣਾ ਇਕ ਓਕਾਰ ਦਾ ਮਤਲਬ ਗੱਲਾਂ ਬਥੇਰੀਆਂ ਗੱਲਾਂ ਕਾਲੀ ਹੈਣ ਬਥੇਰੀ

  • @gurpreetsinghsandhu474
    @gurpreetsinghsandhu474 2 месяца назад

    ਟਹਿਣੇ ਦੀ ਟਾਇਮਿੰਗ ਬਾਕਮਾਲ ਆ ....
    "ਦਾਸ ਰਹਿ ਗਿਆ" 🤣🤣🤣🤣
    ਬਹੁਤ ਖੂਬ 👌
    ਬਾਕੀ ਮਾਂ ਬੋਲੀ ਦੀ ਸੇਵਾ ਵਾਲੀ ਗੱਲ ਝੂਠੀ ਐ , ਮਾਂ ਬੋਲੀ ਦੀ ਖੱਟੀ ਖਾਦੇ ਨੇ ਪਰ ਸੇਵਾ ਨਹੀਂ ਕਰ ਸਕਦਾ ਕੋਈ , ਸੇਵਾ ਸਿਰਫ ਉਹ ਮਾਂ ਹੀ ਕਰਦੀ ਜੋ ਬੱਚੇ ਨੂੰ ਜਨਮ ਦਿੰਦੀ ਤੇ ਬੋਲੀ ਸਿਖਾਉਦੀ।

  • @nirmalbrar7713
    @nirmalbrar7713 2 месяца назад +16

    ਇਸ ਨੇ ਗੀਤ ਗਾਇਆ ਸੀ ਪੋਥੀ ਪਾਥੀ ਛੱਡੋ ਦਿਲ ਸਾਫ ਹੋਣਾ ਚਾਹੀਦਾ। ਇਹ ਧਾਰਮਿਕ ਪੋਥੀ ਬਾਰੇ ਗਲਤ ਨਹੀ ਬੋਲਿਆ ਪੁੱਛੋ ਇਸ ਨੂੰ।

    • @JaswinderSingh-o7m
      @JaswinderSingh-o7m 2 месяца назад +4

      Sarbana Dania vi Gaya maan sahab ne

    • @aliza767
      @aliza767 2 месяца назад +1

      J tusi dharmik hunde ta kise di Kami na vekhde. Dharmik lok sirf gun vekhde ne

    • @nand3219
      @nand3219 2 месяца назад +1

      ​@@aliza767 ਜਿਸ ਦੀ ਜ਼ਮੀਰ ਜਾਗਦੀ ਉਸ ਨੇ ਸੱਚ ਬੋਲਣਾ ਹੀ ਹੈ ਅਤੇ ਸੱਚ ਹਮੇਸ਼ਾ ਧਰਮੀ ਹੀ ਬੋਲਦੇ ਹਨ , ਡੇਰਿਆਂ ਤੇ ਚਿਲਮਾਂ ਪੀਣਾ ਪਾਖੰਡੀ ਸਾਧ ਨਕੋਦਰ ਅਤੇ ਗੰਦ ਮਾਨ ਕੀ ਸੱਚ ਬੋਲੂ

  • @gurpal.sandhu
    @gurpal.sandhu 2 месяца назад +25

    ਕਿਸੇ ਵੀ ਸਵਾਲ ਦਾ ਜਵਾਬ ਨਹੀਂ ਦਿੱਤਾ
    ਹਸ ਕੇ ਟਾਲ ਦਿੱਤੇ ਸਵਾਲ
    ਇਸ ਤੋਂ ਵਧੀਆ ਕੋਈ ਕਾਮੇਡੀ ਕਲਾਕਾਰ ਬੁਲਾ ਲੈਂਦੇ
    ਬਕਵਾਸ interview ਟਹਿਣਾ ਸਾਬ 👎🏻👎🏻

    • @Dholi-n2o
      @Dholi-n2o 2 месяца назад +1

      Tu nakli bunda walya dekh bai 🙌🙌 tu is to ki lana

    • @RavinderKaur-r7n
      @RavinderKaur-r7n 2 месяца назад

      Sachi gll aa Je shi hove ta jwab deve Saff saff hi jhuooth khi janda ke othe koi ਨਸਾ ni othe te sreyam ਨਸਾ chlda sigrta ,, ਸਰਾਬ sbb kuj

    • @renjeetsingh8574
      @renjeetsingh8574 2 месяца назад +1

      ਅੱਜ ਟਹਿਣੇ ਕਾਮਰੇੜ ਲਾਲ ਲੀਰ ਨੇ ਗਰਦਾਸ ਮਾਨ ਨੂੰ ਕਿਸੇ ਸਪਸ਼ਟੀਕਰਨ ਵਾਸਤੇ ਨਹੀਂ ਸੱਦਿਆ ਬਲਕਿ ਇਹਨੂੰ ਹੋਰ ਪਰਮੋਟ ਕਰਨ ਵਾਸਤੇ ਬਲਾਇਆ

    • @govindersingh9230
      @govindersingh9230 2 месяца назад

      ​@@renjeetsingh8574ਸਹੀ ਕਿਹਾ

  • @amarpreetsingh161
    @amarpreetsingh161 2 месяца назад

    ਓਹੀ ਕੰਮ ਆ ਪਾਜੀ ਜਿੱਦਾਂ ਸਾਡੇ ਪਿੰਡ ਨੇੜੇ ਡੇਰੇ ਦੇ ਬਾਹਰ ਲਿਖਿਆ ਸ਼ਰਾਬ ਅੰਦਰ ਲੈਕੇ ਜਾਣਾ, ਪੀਕੇ ਜਾਣਾ ਮਨਾ ਹੈ.... ਓਹੀ ਡੇਰੇ ਦੇ ਬਾਹਰ ਸ਼ਰਾਬੀਆਂ ਦਾ ਹਜੂਮ ਵੀ ਮਿਲਦਾ ਜਿੱਥੇ ਸੁਖਨਾ ਸੁਖ ਕੇ ਲੋਕ ਸੰਗਤਾਂ ਨੂੰ ਸ਼ਰਾਬ ਵਰਤਾਉਂਦੇ ਨੇ ਤੇ ਨਾਲ ਲੋਕ ਕੰਧ ਤੇ ਲਿਖੀ ਗੱਲ ਤੇ ਇੰਨਾ ਅਮਲ ਕਰਦੇ ਭਲੇ ਮਾਨਸ ਸ਼ਰਾਬ ਤਾਂ ਅੰਦਰ ਲੈਕੇ ਨੀ ਜਾਂਦੇ ਪਰ ਗੱਲੇ ਚ ਪਾਉਣ ਲਈ ਨੋਟ ਜਰੂਰ ਸ਼ਰਾਬ ਚ ਭਿਓਂ ਕੇ ਲੈ ਜਾਂਦੇ ਨੇ ਵੀ ਅਖੇ ਭੋਗ ਲੱਗ ਜੂ......

  • @BoSS-tu1df
    @BoSS-tu1df 2 месяца назад +6

    ਬੀਬਾ ਜੀ ਹਸਣ ਦਾ ਕੋਈ ਤਰੀਕਾ ਹੁੰਦਾ ਐਵੇਂ
    ਕੈ ਕੈ ਕੈ ਕਰਕੇ ਜਿਆਦਾ ਹਾਸਾ ਨੀ ਆਉਂਦਾ

    • @snehadhn6526
      @snehadhn6526 2 месяца назад +2

      Hun uh hasse vi tuhade style naal uh

    • @BoSS-tu1df
      @BoSS-tu1df Месяц назад +1

      @@snehadhn6526 ਆਪਣੇ ਸਟਾਈਲ ਨਾਲ ਹਸਣ ਨੂੰ ਤਾਂ ਮੈਂ ਕਿਹਾ ਹੀ ਨਹੀਂ ਸਨੇਹਾ ਆਂਟੀ

  • @gurbhejsingh8912
    @gurbhejsingh8912 2 месяца назад +16

    Man ਸਾਹਿਬ ਚਾਰਾਂ ਸਿਆਲਾ ਦੇ ਜੁਆਬ ਚਲਾਕੀ ਨਾਲ ਟਾਲ ਗਏ

  • @munisharora5790
    @munisharora5790 Месяц назад

    30 -35 ਸਾਲ ਤੋ ਗੁਰਦਾਸ ਪਾਜੀ ਨੂੰ ਸੁਣ ਰਹੇ ਹਾਂ , ਕਦੇ ਵੀ ਇਹਨਾਂ ਦਾ ਕੋਈ ਵੀ ਗੀਤ-ਸੰਗੀਤ ਬਿਨਾ ਕਿਸੇ ਸਿਖਿਆ ਤੋ ਨਹੀ ਹੋਂਦਾ, ਕਿੰਨੇ ਆਏ ਤੇ ਕਿੰਨੇ ਗਏ ਪਰ ਗੁਰਦਾਸ ਜੀ ਅਲਗ ਹੀ ਹਨ।

  • @maujikaptaan7443
    @maujikaptaan7443 2 месяца назад +10

    ਸਾਡੇ ਬਹੁਤ ਸਤਿਕਾਰ ਯੋਗ ਸਿੰਗਰ ਤੇ ਅਸਲੀ ਪੰਜਾਬੀ ਮਾਂ ਬੋਲੀ ਰਖਵਾਲੇ ਸਿਰ ਝੁਕਦਾਂ ਜੀ ਗੁਰਦਾਸ ਸਾਹਬ ਜੀ ਨੂੰ 🙏🙏🙏🙏🙏

  • @punjabilife8819
    @punjabilife8819 2 месяца назад +96

    ਟਹਿਣਾ ਸਾਹਿਬ ਆਪੇ ਗੱਲ ਕਰ ਨੀ ਹੱਸੀ ਦਾ! ਕੋਈ ਸਹਿਜਤਾ ਵਾਲਾ ਸੁਵਾਲ ਨੀ ਕੀਤੀ!

    • @Bluffmaster213
      @Bluffmaster213 2 месяца назад +9

      Sahi gal aa hassan wali gal koi haigi c vaise ... Jawaka wangu bina to hassi janda te ah bibi bhen sadi ohnu vichri nu rakhya e isse lai ki main gal bhave kive di vi kra jisda matlab kakh vi na hove tu hassna jrur aaa.

    • @gurpindersingh3223
      @gurpindersingh3223 2 месяца назад +2

      Je tehna sahib to sehajta vala savaal karan Di ummed hundi ta Gurdas maan ne aana hi ni c ohna kol.

    • @baljitsingh9105
      @baljitsingh9105 2 месяца назад +3

      Right

    • @SUKHWINDERSINGH-lf1ti
      @SUKHWINDERSINGH-lf1ti 2 месяца назад

      Kise sikh vidwan nall gal karda fir pta lagna c kajer gurdas dass bare a kajer kon a

    • @tannuludhianvi3519
      @tannuludhianvi3519 2 месяца назад

      ​Rddd❤dfddddddrd❤ddedddddddddd dddddd❤dddddddd❤ddd❤❤ddd❤dddddddddddddd ddddddddddddd❤dd❤ddddd ddddd❤dddddd dd❤ddddd❤ddddd❤dd❤d❤ddddddrdddd❤dd❤dddd ddd❤dfdddd❤❤dddddddddddrdddddddd❤d f❤d❤erdd❤d d❤dd❤ddd❤dddddd❤ddddddddddxdddddddd dd❤dfd❤d❤ddddd❤❤dd dddd❤ddddddd❤drdddddddd❤ddddd❤ddd❤ddd❤eddd❤ddd d❤d❤d❤dddddddddddddd❤dddddddxdddd❤dddd ❤d❤ddrdd❤ddd❤d❤rd❤ddd❤ddddddddd ddddddddddddddddddddddddddddd❤❤ddrddfd❤d d❤d❤dddddd❤drddddfdddddd❤ddedddddddddddddddddddrddd❤fd❤❤ddd❤ddd❤rd❤dddddd❤dddddd❤dddd❤❤ddddddddddddd❤dddddddxd❤ddddd❤ddddddddddddddd❤❤dddd❤ddd❤rddd❤d ddddd❤dddddddddwrd❤ddddddd❤❤ddx❤dddddd❤dd❤ddddrd ddddd❤d❤d❤dd❤d❤dddddd❤dddde❤d d❤d❤ddddxd❤ddd❤ddddd❤d❤fdddrd❤dd❤ddd❤dddddd ddd❤dddd❤d❤ddd❤ddd dd🤔😉🤔🤔😉🤔🤔😉🤔🤔🤔😉🤪🤔🤔🤔🤔😉🤔🤔🤔😉🤔🤪😉🤔🤔🤔🤔😉🤔🥲🤔🤔🤔🤔🤔😊🙄🤔🤔🤔😉🤔🤔😉🤔😊😉🤔🤔🤔😉🤔🤔🤔🤔🤔🤔🤔😉🤔😉🤔🤔😛😯😢😛😢😢😛😢😢😢😢😛😛😛😢😛😢😢😛😢😢😛😢😢😢😢😢😢😢😛😢😢😛😢😢😛😢😢😢😯😐😯😯😐😯😐😯😯😯😐😯😐😯🙉😈🤖🤖😧😈😈😧😈😧😧😈🤖😈😧😈🤖😧😈😈😩🤖😩🤖🤖😩💤💤💤💤💤💤👺💤🌛💤🌛🦠🦠🦠🧡🦠🧡🦠🦠🧡🦠🦠🦠🦠🦠🦠🦠🦠🧡🦠🧡🦠🧡🦠🦠🦠🦠🦠🧡🦠🦠🦠🤏🤏🤏🤏👅🤏🤏🤏👅🤏🤏🤏🤏🤏🤏🤏🤏🤏🤏🤏👅👊🖐️🖐️🖐️🖐️🫀🖐️🖐️🫀🤏🙌🖐️🙌🙌🙌🫀🤏🤏🤳👊🤳🤳🤳🧖🤳🤳🤳🤳🤳🤳🤳🤳👊🤳🤳🤳🤳🤳🤳🤳🤳🤳🤳✍️🤳🤳🤳🤳🤳🤳🤳👏🤳🤳🤳🤳🤳🤳🤳👊👊🚣🧏🚣🚵👰👰🚵👰🚵👰👰🧑‍🏭👰👰👰👰🏂🧑‍🏭👰🧑‍🏭🧑‍🏭🧑‍🏭🧑‍🏭👰💑💑💑💑💑🧑‍⚖️💑💑🧑‍⚖️💑💑🧑‍⚖️👯💑💑💑🌺🌺🍄🍄💧💧🌤️🌤️🌤️🏔️🌤️🌤️🌤️🌤️🌤️🌤️✨🌤️🌤️🌤️🌤️🌤️🌤️🌤️✨🏔️🌤️🏔️⛅🌤️🌤️✨🌤️🌤️🌎🌤️🌤️🌤️🏔️✨✨✨✨✨✨✨🦝🦝🌌🦝🦝🦝🦝🌌🦝🦝🦝🦝🦝🐺✨🌤️🌤️🌤️🌤️🏔️✨🌤️🏔️🌤️🌤️🏔️✨🌤️✨✨🌤️✨🌤️🌤️✨🌤️🌤️🌤️🌤️✨🌤️🌤️🌤️🌤️✨🌤️🌤️🏞️🌤️✨✨✨🌤️✨🌤️🏞️✨🌤️✨🌤️✨✨✨✨🌤️🦎🦎🐅🐅🐅🐅🐅🦡🐅🐅🦡🐅🐅🐅🐅🐍🐅🦡🐅🐅🐅🐅🦡🦡🐅🐅🐅🐅🐎🦙🐎🐎🐎🐎🐎🐎🐎🐎🐎🐎🐅🐍🐅🐅🐅🐍🐅🐍🐅🐍🦡🦡🦂🐟🪳🪳🪳🍉🐿️🐟🐟🐟🐟🐟🦂🦂🐟🐟🐟🐟🦂🐟🐟🐟🦂🦂🦂🦪🦂🐟🦂🐓🦂🐓🐟🦂🐓🦂🦂🐟🦂🪳🦂🦂🦂🦂🐓🦂🐓🦂🦂🦂🦂🦂🦆🦂🦂🦂🦂🐟🐿️🐟🐟🐟🐟🐟🐟🐟🐟🐟🦩🦂🦩🐟🦩🦩🐟🦛🐟🐟🐟🐟🐟🐟🐟🐟🐟🐟🦩🐿️🐟🐟🐟🐟🦂🐟🐟🐟🐟🐟🐟🐟🐟🐿️🐟🐟🐟🐟🐟🐟🐟🐟🐟🐟🐤🐟🐟🐟🐟🐟🐟🐟🐿️🐟🐟🐟🐟🐟🐟🐟🐟🐟🦂🐟🐟🐟🐿️🐟🐟🐟🐟🐟🐟🐿️🐿️🦂🦂🐟🦂🦂🐟🐟🦂🐟🦂🐟🐟🦂🦂🦂🐟🦂🐓🦂🐓🦂🦂🦂🦂🦂🐓🦂🦂🦂🍫🍫🍫🍫🍫🍫🍫🍫🍫🍫🍫🍫🍫🥣🍫🍫🧋🧋🧋🧋🧋🧋🧋🧋🧋🍫🧋🧋🧋🧋🥤🧋🧋🧋🧋🍴🧋🧋🧋🧋🧋🧋🧋🧋🥡🧋🧋🧋🧋🧋🧋🧋🍻🧋🧋🧋🧋🧋🧋🧋🧋🧋🧋🧋🧋🧋🧋🧋🧋🧋🧋🧋🧋🧋🧋🧋🧋🥡🧋🧋🧋🧋🧋🧋🧋🧋🧋🍴🧋🧋🧋🧋🧋🧋🧋🧋🧋🧋🧋🧋🧋🧋🧋🧋🧋🧋🧋🧋🧋🧋🚁🛳️🛳️🛳️🛳️🚁🛳️🛳️🚁🚁🛳️🛳️🚁🚁🛳️🛳️🚁🛳️🛳️🛳️🛳️🚁🚁🚓🚁⛩️⛩️🏰🏰⛩️⛩️🏰🏰🏰⛩️⛩️⛩️⛩️🏰⛩️🏰🏰🏰🏰🏰🏰🏨🏨🏨⛺🏨🏨🏨🛩️🏨🏨🏰🏨🏨🛩️🏨🏨🏨🏨🏨🛩️🏨🏨🏨🏨🏨🏨🏨🏨🏨⛺⛺🏨⛺🏨⛺🏨⛺⛺⛺🎐🎐🎐🎐🎐🎐🧳🎐🎐🎐🎐🥇🥇🥇🥇🥇🥇🥇🥇🥇🥇🥇🥇🥇🥇🥇🏏🥇🥇🥇🥇🥇🥇🥇🥇🥇🥎🎉🥇🥇🥇🏏🥎🥇🥎🥇🥇🥇🥇🥇🛤️🛤️🛤️🛤️🛤️🛤️🛤️🛤️🛤️🛤️🛤️🛤️🛤️🛤️🛤️🛤️🛤️🌁🛤️🛤️🛤️🛤️🛤️🛤️🎂🎂🎂🎂🎂🎂🎂🎂🎂🎂🎂🎂🎂🎂🎂🎂🎂🎂🎂🎂🎂🎂🩱🩱🩱🩱🩱🛹🩱🩱🩱🩱🧩🧩🧩🧩🩱🧩🧩🧩🩱🧩🧩🩱🧩🩱🩱🩱🩱🩱🩱🧩🧩🪡🪡🪁🪡🪁🪡🪡🪡🪡🪡🪡🪡🪡🪡🪡🪡🪡🪡🪡🪡🪡🪁🪡🪡🪡🪡🪡📺🪡🪡🪡🪡🪡🃏🃏🪘🪁🀄⛸️🃏⛸️🃏🪡📟📟📟📟📟📟📟📟📟📟🎛️📟🎛️📟🕶️🕶️🕶️🕶️🕶️🕶️🧥🪜🪜🪜🪜🪜🪜💍🕶️🪜💍🪜🪜🪜🪜🪜🪜🪜🪜🩹🪜🪜🪜🪜🪜🪜🪜🪜🪜🪜🪜🪜💍🪜🩹🩹🩹🪜🔧🔧🔧🔧🔧🔧🔧👢🔧🔧👢🪜🔧🔧🔧🔧👢🔧🔧🔧🔧🔧🔧👢🔧🔧🔧👢🔧🔧🔧🔧🔧🔧🔧🔧🔧🔧👢🪜🔧🔧🪜🔧🪚🔧🪜🪜🪜🪓🪜🔧🔧🔧📝🔧🪜🪜🪜🔧🪜🪓🔧🪜🪜🔧🪜🔧🔧🔧🖇️🪜🪜🪜🪜🪜🪜🪜🪜💍🪜🪜🪜💍🪜🪜🪜🪜🪜🖇️🖇️🖇️🖇️🖇️🖇️🌡️🖇️🖇️🖇️🖇️🖇️🖇️🖇️🖇️🖇️🖇️🖇️🖇️🖇️🖇️🖇️🖇️🖇️🖇️🖇️🖇️🖇️🖇️🖇️🖇️🔧🔧🖇️🖇️🖇️🖇️🖇️🖇️🖇️🖇️🖇️🖇️🖇️🖇️🪚🖇️🖇️🖇️🖇️🖇️🖇️🖇️🖇️🖇️📝🖇️🖇️🖇️🖇️📝🖇️🖇️🖇️🖇️🖇️🖇️🖇️🖇️🖇️📎🖇️🖇️🖇️🖇️🖇️🖇️🖇️🖇️🖇️🖇️🖇️🖇️🖇️📝📎🖇️🖇️🖇️💍🩹🩹🩹🩹🩹🩹🩹🩹🩹🩹🩹🩹🩹🩹🩹🩹🩹🩹🩹🩹🩹🩹🩹🩹🩹🩹🩹🩹🩹🔧🔧🔧🔧🔧🔧🔧🔧🔧👢🔧🔧🔧🔧🪚🪜🔧🖇️🔧🔧🔧📎🖇️🖇️🖇️🖇️🖇️📎🖇️🖇️🖇️🖇️🖇️🖇️🖇️🖇️📎🖇️🖇️🪚📎📝📝📝🖇️📝📝📝📝📝📝📝📎📝📝📝📝📝📝📝📝📝📝📝📝📝📝📝🔧🔧🔧🔧🔧🔧🔧🌡️🖇️📝🛰️📝📝📝📝📝📝📝📝📝📝📝📝📝📝📝📝📝📝📝📝📝📙📙📙📙📙📙📙📙📙📙📙📙📙📙🕓🕓🕓🕓🕓🕓🕓🕓📫🕓🕰️🕓🕓🕓🕣🕓📇📇🕓📥🕓🕓🕓🕓🕓🕓🕓📇🕓🕓🕓🕓🕓🕓🕓🕓📙📙📙📙📙📙📙🗂️🗂️🗂️🗂️🔗🗂️🖋️✂️✂️📍✂️✂️✂️✂️✂️🖋️📍📭📭📭📭📭📭📭📭📭📭📭📬📭📭📭📭📭📭📭📭📭📘📙📙📙📙📙📙📙📙📙📙📙📙📙📙✂️📍✂️✂️✂️✂️✂️✂️✂️📍✂️✂️✂️✂️✂️✂️📭✂️✂️🖋️📭✂️📑🗳️🗳️🗳️🗳️🗳️🗳️🗳️📥🗳️🗳️🗳️🗳️🗳️🗳️📥🗳️🗳️🗳️🗳️📥🗳️🗳️🗳️🗳️🗳️🗳️📥🕓🗳️📑🗳️🗳️🗳️🕓🗳️🗳️🗳️🗳️🗳️🗳️🗳️🕓🗳️🗳️🗳️🗳️🗳️🗳️🗳️📥🕓🗳️🗳️🗳️📑🗳️🗳️🗳️🗳️🗳️🗳️🕓📑🗳️🕓🗳️🗳️🕓🗳️🗳️🗳️🗳️🗳️🗳️🗳️🗳️🗳️🕓🗳️📥🗳️🕣🕣📫🕣🕣🕗🕣🕣🕣📥🕣🕣🕣📫🕣📫🕣🕣📫🕣🕣🕣🕣🕣🕣⌚⌚🕰️🕰️🕰️🕰️🕰️🕰️📤🕰️🕰️🕰️🕰️🕰️🕰️🕰️🕰️💌🕣🕰️🕰️💌🪧🕰️⌚🕰️🕝🟢🟢🟢🟢🟡🟡🟢🟢🟢🟢🟢🟢🟢🟡🟢🟢🟢🟢🟢🟢🟡🟢🟡🟢🟢🟢🟢🟢🟢🟢🟢⚰️🟢🟢🟢🟢🟢🟢⚰️🟢🟢🟢🟢🟢🟢🟢🟢⚰️🟢🟢🟢⚰️⚰️🟩🟢⚰️🟢🟢🟢🟢🟢🟩🟢🟢🟩🟢🟢🟢♐♐♐♐🟥♐♐⭕⭕⭕⭕⭕♐♐♐♐♐🟥♐♐🟥♐♐🟥♐🟥♐⭕⭕⭕⭕⭕⭕⭕♦️⭕⭕⭕🔞⚧️🛑🛑🛑🛑🛑🛑🛑🛑🛑🛑🛑🛑🛑㊗️🛑㊙️㊗️🛑🛑㊗️🛑♂️⏏️⏏️🈚⬇️🔱🔱🔱🔱🔱🈯🔱🟫🟢

  • @rampal33e65
    @rampal33e65 Месяц назад

    ਗੁਰਦਾਸ ਮਾਨ ਜੀ ਤੁਸੀਂ ਗੁਰੂ ਨਾਨਕ ਦੇਵ ਜੀ ਦੇ ਗੁਣ ਗਾਏ ਹਨ ਜੀ ਤੁਸੀਂ ਗੁਰੂ ਸਾਹਿਬ ਜੀ ਦੇ ਅਸਲੀ ਪੈਰੋਕਾਰ ਹੋ ਜੀ। ਕਲਯੁਗੀ ਜੀਵਾਂ ਦੀ ਪ੍ਰਵਾਹ ਨਾ ਕਰੋ ਜੀ ਸੰਗਤਾਂ ਅਤੇ ਪੰਜਾਬੀ ਦੀ ਸੇਵਾ ਕਰਦੇ ਰਹੋ ਜੀ। ਵਾਹਿਗੁਰੂ ਪਰਮਾਤਮਾ ਤੁਹਾਨੂੰ ਚੜਦੀਆਂ ਕਲਾਂ, ਤੰਦਰੁਸਤੀਆਂ, ਤਰੱਕੀਆਂ, ਸਿਹਤਯਾਬੀਆਂ, ਲੰਬੀਆਂ ਤੇ ਖੁਸ਼ਹਾਲ ਉਮਰਾਂ ਬਖ਼ਸ਼ਣ ਜੀ। ਧੰਨਵਾਦ ਜੀ।

  • @anmolsinghdaisy2894
    @anmolsinghdaisy2894 Месяц назад +9

    ਗੁਰਦਾਸ ਮਾਨ ਵੀਰ ਜਿਉਂਦੇ ਵਸਦੇ ਰਹੋ ਤੰਦਰੁਸਤੀ ਅਤੇ ਤਰੱਕੀ ਬਕਸ਼ੇ ਪ੍ਰਮਾਤਮਾ ਲੰਬੀ ਉਮਰ ਬਕਸ਼ੇ

  • @Shakyajiraj563
    @Shakyajiraj563 2 месяца назад +3

    ਮਾਨ ਸਾਹਿਬ ਜੀ ਇੱਕ ਸਮਾਂ ਸੀ ਜਦੋਂ ਸਾਰਾ ਪੰਜਾਬ ਤੁਹਾਡੀ ਗਾਇਕੀ ਦਾ ਮੁਰੀਦ ਸੀ ।।
    ਤੁਹਾਡੇ ਹਰ ਗੀਤ ਦਾ ਇੱਕ ਮਤਲਬ ਹੁੰਦਾ ਸੀ ।।
    ਪਰ ਇੱਕ ਛੋਟੀ ਜਿਹੀ ਗਲਤੀ ਨਾਲ ਤੁਹਾਡਾ ਨਾਮ ਖ਼ਰਾਬ ਹੋ ਗਿਆ ।।।।।😢
    ਬਹੁਤ ਜਿਆਦਾ ਦੁੱਖ ਲੱਗਿਆ ।।
    ਮੇਰਾ ਸਵਾਲ ਇਹ ਹੈ ਕਿ ਤੁਸੀਂ ਜਿਨ੍ਹਾਂ ਦੇ ਲੜ ਲੱਗੇ ਹੋ ਉਹਨਾਂ ਨੇ ਇਹ ਸਿੱਖਿਆ ਨਹੀਂ ਦਿੱਤੀ ਗਲਤ ਜਾਂ ਕੋਂਟਰੋਵਾਰਸ਼ੀਅਲ ਨਹੀਂ ਕਰਨੀ ।। ਤੇ ਤੁਹਾਡੀ ਸਿਆਣਪ ਕਿੱਥੇ ਗਈ ।।
    ਭਾਂਵੇ ਤੁਸੀਂ ਆਪਣੇ ਸਥਾਨ ਤੇ ਸਹੀ ਸੀ ਫਿਰ ਵੀ ਇੰਨੀ ਵੱਡੀ ਸਟੇਜ਼ ਤੋਂ ਇਹ ਗੱਲ ਨਹੀਂ ਕਰਨੀ ਚਾਹੀਦੀ ਸੀ ।।।।

  • @kissanhg4930
    @kissanhg4930 Месяц назад +2

    ਜਿੰਨਾ ਕਿਸੇ ਵੀ ਇਨਸਾਨ ਖਿਲਾਫ ਜੋਰ ਲਾਉਣੇ ਓ ਓਨਾ ਆਪਣੇ ਧਰਮ ਦੇ ਪ੍ਰਚਾਰ ਕਰਿਆ ਕਰੋ ਜੀ

    • @Everythingis4u
      @Everythingis4u Месяц назад

      Dharm ladayian kronda dharm dhurm kuj ni insaniyat jruri ha

  • @HarmeshLalFormen-kt1rw
    @HarmeshLalFormen-kt1rw 2 месяца назад +13

    ਮਾਨ ਸਾਹਿਬ ਨੂੰ ਮਾਲਕ ਚੜਹਦੀ ਕਲਾ ਬਖਸ਼ੇ

  • @jagmohansandhu2063
    @jagmohansandhu2063 2 месяца назад +26

    ਟਹਿਣਾ ਸਾਬ ਜਿੰਨਾ ਤੁਸੀ ਤੇ ਥਿੰਦ ਜੀ ਜਿੰਨਾ ਝੂਠਾ ਹੱਸ ਰਹੇ ਜੇ ਪੰਜਾਬੀਆ ਨੂੰ ਗੁੱਸਾ ਆ ਗਿਆ ਫਿਰ ਮਾਨ ਸਾਬ ਵਾਂਗ ਗੱਲਾ ਕਰਦੇ ਰਹਿ ਜਾਉਗੇ

    • @lakhwindersinghlakha3732
      @lakhwindersinghlakha3732 2 месяца назад +1

      ਫਿਰ ਕੀ ਹੋਜ਼ੂਗਾ, ਜਿਹੜੇ ਟੱ,, ਫੜਨੇ ਫੜ ਲੋ

    • @lovisingh403
      @lovisingh403 2 месяца назад

      ਕਿਹੜੇ ਪਂਜਾਬੀ ਓਹੀ ਤਿੰਨ ਚਾਰ ਜਿਹੜੇ ਵਿਰੋਧੀ ਨੇ

  • @singhhardev5730
    @singhhardev5730 Месяц назад

    ਬਾਈ ਜੀ ਗੁਰਦਾਸ ਮਾਨ ਜੀ ਅਤੇ ਟੈਨਾ ਸਾਹਿਬ ਜੀ ਰੱਬ ਨੂੰ ਪਾਉਣਾ ਸਭ ਤੋਂ ਜ਼ਿਆਦਾ ਖ਼ੁਦਾ ਖੁਸ਼ ਆਪਣੇ ਘਰ ਵਿਚ ਪ੍ਰਮਾਤਮਾ ਦਾ ਨਾਮ ਲੈਂਦੈ ਰਹੋ ਜੀ

  • @nirmalkalra5795
    @nirmalkalra5795 2 месяца назад +58

    ਟਹਿਣਾ ਜੀ ਨਕੋਦਰ ਵਾਲੇ ਬਾਬੇ ਫਿਰ ਪਰਸੰਸਾ ਕਰ ਗਿਆ ਮਾਨ ਅੰਧਵਿਸ਼ਵਾਸ ਨਾਲ

    • @deepakbansal8834
      @deepakbansal8834 2 месяца назад +6

      Har kise da vishwash hai Respected 22 G

    • @greenSpices-m1h
      @greenSpices-m1h 2 месяца назад +1

      Koi dum nhi lageya nakodar wali gl ch

    • @gaganpreet9146
      @gaganpreet9146 2 месяца назад +1

      @@greenSpices-m1h dmm ki chaida c😄

    • @gaganpreet9146
      @gaganpreet9146 2 месяца назад +3

      Ohna da murshd hai oh chaa k v nindya ni kr skde

    • @CricFive-rm8vq
      @CricFive-rm8vq 2 месяца назад

      gurdaas maan thalle hath jorhda firda va adh-nange nakodar wale sharabi te cigratte peen vale de moohre. eh nakoder vala ma/bhen dia gaalan, sharab, cigrette peenda, adh-nanga- te gurdas maan utte paise sutt da.
      eh ta sare punjabiyan lyi sharam vali gall aa, khaas karke sikhan lyi. sikh kaum sutti pyi aa. enah vadda punjabi de pakh vaala gurdas mann thalle digh pye sharabi te cigratte peen vale de moohre

  • @AkramAkram-nb6bh
    @AkramAkram-nb6bh 2 месяца назад +5

    Masha allha veer g zindabad sister g zindabad gardaas Maan g zindabad allha pak aap ki hafazat kare ameen I'm from Pakistan Punjab

  • @mnoojkaafer7012
    @mnoojkaafer7012 2 месяца назад

    ਹਰ ਕਿਸੇ ਦੀ ਆਪਣੀ ਆਪਣੀ ਸ਼ਰਧਾ ਹੁੰਦੀ ਹੈ,, ਕਿਉੰ ਕਿਸੇ ਨੂੰ ਜ਼ਬਰਦਸਤੀ ਮਨਵਉਣਾ ਹੁੰਦਾ ਹੈ, ਨਾ ਕਿਸੇ ਨੂੰ ਆਪਣੇ ਮਗਰ ਲਾਉਣ ਦੀ ਕੋਸ਼ਿਸ਼ ਕਰੋ,ਨਾ ਕਿਸੇ ਦੇ ਮਗਰ ਲਗੋ, ਜਿੱਥੇ ਦਿਲ ਕਰਦਾ ਜਾਓ, ਜਿਸਨੂੰ ਦਿਲ ਕਰਦਾ ਉਸਨੂੰ ਮਨੋ,, ਬਸ ਕਿਸੇ ਉੱਤੇ ਆਪਣੇ ਵਿਚਾਰ ਨਾਂ ਥੋਪੋ

  • @statusvideo5199
    @statusvideo5199 2 месяца назад +4

    ਸੋਹਣੀ ਗਾਇਕੀ ਕਰਦੇ ਗੁਰਦਾਸ ਮਾਨ ਨੇ ਕਲੰਕ ਲਵਾ ਲਿਆ ਲਾਸਟ ਤੇ😮

    • @samsdensalonndacademy1364
      @samsdensalonndacademy1364 2 месяца назад

      Bhai g keda insan gltia ni krda but es dunia ch bnda 99 kam chnge krle ik kam glt ho gya sb ohhe dekhde ne oh 99 ni dekhde

  • @Satnamarts
    @Satnamarts 2 месяца назад +4

    ਖਾਲਸਾ ਪੰਥ ਕਿਸੇ ਨੂੰ ਧੱਕੇ ਨਾਲ ਸਿੱਖ ਨਹੀਂ ਬਣਵਾਉਂਦਾ, ਜਿਸ ਨੂੰ ਗੁਰੂ ਸਾਹਿਬ ਜੀ ਨਹੀਂ ਚਾਹੁੰਦੇ ਉਹ ਗੁਰੂ ਸਾਹਿਬ ਤੋਂ ਦੂਰ ਹੋ ਜਾਂਦਾ ਹੈ

  • @sainath7842
    @sainath7842 Месяц назад

    ਸਾਂਈ ਸਾਂਈ ਸਭਨੀ ਥਾਈ
    ਫੱਕਰਾਂ ਦੀ ਮੋਜ਼ ਨੂੰ ਸਮਝਣਾ ਸੌਖਾ ਨਹੀਂ ਆ ਬਾਈ ਜੀ l
    ਮਸਤ ਰਹਿਣ ਦੇ ਮੋਜ਼ ਲੈਣ ਦੇ
    ਰੂਹਾਂ ਓਹੀ ਨੇ, ਓਹੀ ਸੀ, ਓਹੀ ਰਹਿਣਗੀਆ,
    ਸ਼ਕਲਾ ਬਦਲਦੀਆਂ ਨੇ, ਬਦਲਦੀਆਂ ਸੀ ,ਬਦਲਦੀਆਂ ਰਹਿਣਗੀਆ l
    ਭਾਵ ਧਰਤੀ ਤੇ ਜੌ ਭੀ ਮਹਾਂਪੁਰਸ਼ ਅਵਤਾਰ ਲੈਂਦੇ ਨੇ ਓਹਨਾ ਦੇ ਸਿਰਫ ਨਾਮ ਸ਼ਕਲਾ ਹੀ ਬਦਲਦੀਆਂ ਨੇ ਬਾਕੀ ਰੂਹਾਂ ਓਹੀ ਨੇ ਕੁਛ ਭੀ ਅਲੱਗ ਨਹੀਂ
    ਉਸਨੂੰ ਤੁਸੀਂ ਕੋਈ ਭੀ ਨਾਮ ਨਾਲ ਬੁਲਾ ਲਓ
    ਸਤਨਾਮ ਵਾਹਿਗੁਰੂ ਜੀ,ਸ਼੍ਰੀ ਕ੍ਰਿਸ਼ਨ ਜੀ,ਸ਼੍ਰੀ ਰਾਮ ਜੀ, ਸ਼੍ਰੀ ਬਾਬਾ ਮੁਰਾਦ ਸ਼ਾਹ ਜੀ l
    ਸਭਨਾ ਵਿਚ ਇਕੋ ਇਕ ਆ
    ਸਭਨਾ ਵਿਚ

  • @NavdeepSingh-jz3lk
    @NavdeepSingh-jz3lk 2 месяца назад +7

    30:43 ਇੱਕ ਤੇ ਬੀਬੀ ਹਸਦੀ ਬੜਾ ਅੱਥਰਾ 😅 ਅਵਾਜ ਘਟ ਕਰਨੀ ਪੈਂਦੀ ਜਦੋਂ ਵੀ ਹਸਦੀ ਆ

  • @Karmjitkaur-gk1xq
    @Karmjitkaur-gk1xq 2 месяца назад +17

    ਸਤਿ ਸ਼੍ਰੀ ਅਕਾਲ ਗੁਰਦਾਸ ਮਾਨ ਜੀ,ਸਵਰਨ ਟਹਿਣਾ ਜੀ,ਹਰਮਨ ਥਿੰਦ ਜੀ 🙏🏼🙏🏼🙏🏼

  • @bhupinderbrar8174
    @bhupinderbrar8174 2 месяца назад

    13.... ਦੂਣਾ ...26 ਐ ਤੇ 26 ਰਹਿਣ ਦੇ। India is a democratic country.... ਹਰ ਕਿਸੇ ਨੂੰ ਅਜ਼ਾਦੀ ਐ ਓ ਕਿਸੇ ਨੂੰ ਵੀ ਮੰਨਣ। ਧਰਮ ਕਿਸੇ ਦੀ ਬੁਰਾਈ ਕਰਨ ਨੂੰ ਨਹੀਂ ਕਹਿੰਦਾ। ਸਾਰੇ ਧਰਮ ਓਸ ਪ੍ਰਮਾਤਮਾਂ ਤਕ ਲਿਜਾਂਦੇ ਹਨ। ਹਰ ਇੱਕ ਦਾ ਧਰਮ ਮਹਾਨ ਹੈ। ਕੁਝ ਲੋਕ ਸੋਚਦੇ ਹਨ ਅਸੀਂ ਹੀ ਧਰਮ ਬਾਰੇ ਜਾਣਦੇ ਹਾਂ।ਹੋ ਸਕਦੈ ਉਨ੍ਹਾਂ ਨੇ ਧਾਰਮਿਕ ਗ੍ਰੰਥ ਜ਼ਿਆਦਾ ਪੜ੍ਹੇ ਹੋਣ। ਮੈਂ ਤਾਂ ਵੀਰੋ ਕੋਈ ਧਾਰਮਿਕ ਗ੍ਰੰਥ ਨਹੀਂ ਪੜ੍ਹਿਆ। ਪਰ ਐਨਾ ਜ਼ਰੂਰ ਪਤੈ ਕਿ ਇਨਸਾਨੀਅਤ ਹੀ ਸਭ ਤੋਂ ਵੱਡਾ ਧਰਮ ਹੈ।

  • @nishanbhullar2994
    @nishanbhullar2994 2 месяца назад +38

    ਇਹ ਸੱਤ ਪੰਦਰਾ ਮਿੰਟ ਤੇ ਕੀ ਕਿਹਾ ਮਾਨ ਨੇ ਸ਼ਰਾਬ ਬੀੜੀਆ ਤੋ ਮਨਾ ਕਰਦੇ ਪਰ ਨਕੋਦਰ ਡੇਰੇ ਦੇ ਬਾਹਰ ਜੋ ਫੋਟੋਆ ਲੱਗੀਆ ਉਹ ਸਭ ਬੀੜੀਆ ਸਿਗਟਾ ਪੀਣ ਦੀਆ ਲੱਗੀਆ ਕੀ ਕਹੋਗੇ ਸੱਚ ਤੇ ਚੱਲਿਉ

    • @vakhraz
      @vakhraz 2 месяца назад +2

      Forget photos, there are videos of Gurdas Maan folding his hands and bending on his knees in front of that nakodar half naked man who was smoking, giving ma behn gaala, and throwing bundles of money on Gurdas Maan. That is so disprectful for all punjabis, not only Gurdas maan. search nakoder gurdas maan

    • @gurmukhkotlilyrics904
      @gurmukhkotlilyrics904 2 месяца назад +1

      Right bro

    • @greenSpices-m1h
      @greenSpices-m1h 2 месяца назад

      Sahi keha ehne koi logic wali gl hii nhi kiti bekar interview

    • @user_rsptqhsq
      @user_rsptqhsq 2 месяца назад

      U people can never understand the true meaning of fkeeri.. bs thonu judge krna onda na tuc sikh kahon joge na kise hor religion joge. Sikhism teaches us to respect all religions no matter what.

    • @greenSpices-m1h
      @greenSpices-m1h 2 месяца назад

      @@vakhraz veere koi v dharm darru nhi peena sutta nhi lgonda guru hoke bache ki sikhan Gaye v sada guru peena Ashi v peg lgayea kuch ta socho dharm koi mada nhi insaan hi mada hunda jo dharm nu apne mtlb lyi use krda

  • @bskhara3331
    @bskhara3331 2 месяца назад +28

    ਹੁਣ ਹਿੰਦੀ ਮਾਸੀ ਚੀਕ ਮਾਰ ਨਾ ਹੁਣ ਰੱਬ ਹਿਸਾਬ ਲਵੇਗਾਹੁਣ ਸਿਗਟਾ ਪੀਣਵਾਆਲੇ ਗਿਆ
    ਗਾਉਣ ਵਾਲੇ ਨੂ

  • @AbcDef-i1u
    @AbcDef-i1u Месяц назад +2

    ਇਕ।ਤੇਰੇ। ਵਿਛਡਣੇ ਦਾ।ਗਮ।ਅੋਰ।ਦਿਲ।ਉਦਾਸ।ਹੈ।ਦੂਰ।ਹੂਏ। ਹਮ ਤੋ।ਕਯਾ।ਦਿਲ। ਤੋ ਦਿਲ।ਕੇੇ।ਪਾਸ।ਹੈ

  • @toodesi
    @toodesi 2 месяца назад +14

    ਮਾਸੀ, ਬੱਤੀ, ਚਿਲਮਾਂ, ਸੂਟੇ।
    ਜ਼ਾਲਮ ਦੇ ਨਾਲ ਪੀਂਘਾਂ ਝੂਟੇ।
    ਖਚਰੇ ਬੰਦੇ, ਖਚਰਾ ਹਾਸਾ।
    ਖਿਨ ਵਿੱਚ ਤੋਲਾ ਖਿਨ ਵਿੱਚ ਮਾਸਾ।
    ਮਾਂ ਨਾਲੋਂ ਹੇਜਲੀ ਅਖੇ ਫੱਫੇ ਕੁੱਟਣ ।

  • @BhupinderKaur-df8tb
    @BhupinderKaur-df8tb 2 месяца назад +8

    ਮਾਨ ਤੋਂ ਪੁੱਛੋ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਗੱਲਾਂ ਕਰ ਰਹੇ ਓ ਸਿੱਖ ਹੋਣ ਦੇ ਨਾਤੇ ਦਸਤਾਰ ਕਿੱਥੇ ਆ?

    • @rajbirSingh-xx9js
      @rajbirSingh-xx9js 2 месяца назад

      ਬਾਕੀ ਸਾਰੇ ਦਸਤਾਰ ਬਨਦੇ ਨੇ

  • @rajindersingh-cq2ig
    @rajindersingh-cq2ig 2 месяца назад +1

    ਬਿਲਕੁਲ ਜੀ ਅੰਡਾ ਪੀਸ ਇੰਟਰਵਿਊ ਅਤੇ ਪ੍ਰੋਗਰਾਮ❤

  • @pendu411
    @pendu411 2 месяца назад +24

    ਬੈਠ ਗਏ ਜਨਾਨੀਆਂ ਨਾ ਕਰਦਿਆ ਚੁਗਲੀਆ ਤੇ ਸੋਧ ਨਾਮ ਰੱਖਦੇ ....ਦਾ ਵਿਚਾਰ

    • @AmandeepDeep-ww1qi
      @AmandeepDeep-ww1qi 2 месяца назад

      Oh aap dudh dota c

    • @GuriSinghh-b2e
      @GuriSinghh-b2e 2 месяца назад +1

      Sidhu jatt

    • @pendu411
      @pendu411 2 месяца назад

      @@AmandeepDeep-ww1qi ਇਹ ਤਾਂ ਪਤਾ ਨਹੀਂ ਭਰਾਵਾ ਦੁੱਧ ਧੋਤਾ ਸੀ ਜਾਂ ਨਹੀਂ ਪਰ ਉਹ ਬੰਦੇ ਕੋਲ ਗਿਆਨ ਸੀ ਬਹੁਤ

  • @GurjitSingh-g3v
    @GurjitSingh-g3v 2 месяца назад +14

    ਨਸ਼ਿਆਂ ਦੇ ਮਾਮਲੇ ਚ ਟਹਿਣੇ ਬਾਈ ਵਲੋਂ ਕੋਈ ਕਮੀ ਨਹੀਂ ਸਵਾਲ ਪੁੱਛਣ ਚ, ਅੱਗੋਂ ਜਵਾਬ ਦੇਣ ਵਾਲਾ ਹੀ ਮੁੱਕਰ ਜਾਵੇ ਤਾਂ ਕੀ ਕਹਿ ਸਕਦੇ ਆਂ।

  • @JoginderSingh-ie3jr
    @JoginderSingh-ie3jr 25 дней назад

    ਪੰਜਾਬੀਆਂ ਦਾ ਦਿੱਲ ਬਹੁਤ ਵੱਡਾ ਹੈ ਸੋ ਸੱਭ ਨੂੰ ਅਪੀਲ ਹੈ ਗੱਲ ਨਾਲ ਲਾਈ ਗੁਰਦਾਸ ਮਾਨ ਨੂੰ

  • @sukhmandersingh9185
    @sukhmandersingh9185 2 месяца назад +6

    ਨੂੰ ਮੰਨੇ ਤੇ ਕਿਤੇ ਰਾਹੂ ਕੀਤੀ ਦੇ ਚੱਕਰ ਚ ਨੇ ਦਸ ਫਿਰ ਕਿੱਥੇ ਲਿਖਿਆ ਤੇ ਜਿਹੜੇ ਤੇਰੇ ਨਾਲ ਆਹ ਖਿੰਡੇ ਪਏ ਆ ਵੀ ਮਾਨ ਸਾਹਿਬ ਬਹੁਤ ਵੱਡੇ ਆ ਫਲਾਨਾ ਮੈਨੂੰ ਇੱਕ ਸਵਾਲ ਕਹਿਣਾ ਸਿੰਘ ਯਾਦ ਦੱਸ ਦਿਓ ਬਾਬਾ ਬਾਬਾ ਜੀ ਹ ਤੇ ਬਾਬੇ ਨਾਨਕ ਨੇ ਤਾਂ ਬਹੁਤ ਕੁਝ ਭੁਲੇਖੇ ਕੱਢੇ ਆ ਇਹਨੂੰ ਕੱਲ ਲਾਡੀ ਸ਼ਾਹ ਨੂੰ ਕੱਢ ਕੇ ਦਿਖਾ ਜਿਹੜਾ ਤੂੰ ਹੁਣ ਬਾਬਾ ਬਣ ਕੇ ਬੈਠਾ

  • @santlashmanmuni6045
    @santlashmanmuni6045 2 месяца назад +12

    ਸੋ ਕਿਉ ਵਿਸਰੈ ਜਿਨਿ ਸਭੁ ਕਿਛੁ ਦੀਆ

    • @sanjeevkumar-l2i6s
      @sanjeevkumar-l2i6s 2 месяца назад +3

      ਸੋ ਕਿਉਂ ਵਿਸਰੇ

    • @santlashmanmuni6045
      @santlashmanmuni6045 2 месяца назад +1

      @@sanjeevkumar-l2i6s ਬਹੁਤ ਬਹੁਤ ਧੰਨਵਾਦ ਜੀ ਮੇਰੀ ਭੁੱਲ ਨੂੰ ਸੁਧਾਰਨ ਲਈ 🙏

    • @JagdeepSingh-cz2np
      @JagdeepSingh-cz2np Месяц назад +1

      ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਮਹਾਰਾਜ ਜੀ

  • @DilrajSingh-d9v
    @DilrajSingh-d9v 17 дней назад

    ਗੁਰਦਾਸ ਮਾਨ ਜੀ ਸਾਨੂੰ ਮਾਣ ਹੈ ਤੁਹਾਡੇ ਤੇ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @KulwinderSingh-f6q
    @KulwinderSingh-f6q 2 месяца назад +14

    ਸਾਨੂੰ ਮਾਣ ਹੈ ਸਾਡੇ ਗੁਰਦਾਸ ਉੱਤੇ ਜਿਉਂਦਾ ਵੱਸਦਾ ਰਿਹ ਮਾਨਾ,,,, ਮਾਨ ਸਾਹਬ ਮੇਰੀ ਉਮਰ 29 ਸਾਲ ਦੀ ਹੈ ਬਚਪਨ ਤੋਂ ਲੈਕੇ ਹੁਣ ਤੱਕ ਗਾਣੇ ਸੁਣਦੇ ਆ ਮਾਨ ਸਾਹਬ ਦੇ। ,, ਅੱਜ ਵੀ ਉਨ੍ਹਾਂ ਪਿਆਰ ਹੈ ਮਾਨ ਨਾਲ ,, ਸਾਰੀ ਉਮਰ ਕਰਦੇ ਰਹਾਂਗੇ। ਜੁਗ ਜੁਗ ਜੀਵੇ ਸਾਡਾ ਮਾਨ ਗੁਰਦਾਸ

  • @truespokesmannews7745
    @truespokesmannews7745 2 месяца назад +4

    ਗਲੀ ਅਸੀਂ ਚੰਗੀਆ ਆਚਾਰੀ ਬੁਰੀਆ!
    ਮਾਨ ਸਾਹਿਬ ਤੁਸੀ ਗਲਤ ਹੋ ਤੁਸੀ ਰੋਲ ਮਾਡਲ ਨਹੀਂ ਇਕ ਖੁਦਗਰਜ ਪੰਡ ਹੋ ਪੰਜਾਬੀ ਮਾ ਬੋਲੀ ਨੇ ਆਪ ਨੂੰ ਮਾਨ ਦਿੱਤਾ ਤੁਸੀ ਦਗਾ ਕਮਾਈ! ਗਲਤੀ ਮੰਨ ਕੇ ਛੋਟੇ ਨਹੀਂ ਹੋਣਾ!ਤੁਸੀ ਪੰਜਾਬ ਦੀ ਜਵਾਨੀ ਦੇ ਮੁਜਰਿਮ ਹੋ! ਇਤਿਹਾਸ ਤੁਹਾਨੂੰ ਗੱਦਾਰ ਦੇ ਤੌਰ ਤੇ ਯਾਦ ਕਰਨਗੇ ! ਅਪਣੀ ਅਸ਼ ਵੰਸ਼ ਨੂੰ ਸ਼ਰਮਿੰਦਾ ਕਰ ਦਿੱਤਾ ਅਸੀਂ ਆਪ ਨੂੰ ਦਿਲ ਵਿੱਚ ਥਾ ਦਿੱਤੀ ਸੀ ਤੁਸੀ ਲਾਹਨਤ ਹੀ ਫੇਰ ਦਿੱਤੀ ! ਬੁੱਢੇ ਵੇਲੇ ਚਿੱਟੀ ਦਾਹੜੀ ਕਾਲੀ ਕਰ ਕਿਰਦਾਰ ਵੀ ਕਾਲਾ ਆਪ ਦਾ ਕਾਲਾ ਹੋ ਗਿਆ ਆਪ ਦਾ? ਸਾਨੂੰ ਪਤਾ ਤੁਸੀ ਹੁਣ ਬਦਲਣਾ ਨਹੀਂ "ਵਾਰਿਸ ਸ਼ਾਹ ਨਾ ਆਦਤਾਂ ਜਾਂਦੀਆਂ ਨੇ ਚਾਹੇ ਕਟੀਏ ਪੋਰੀਆ ਪੋਰਿਆ ਜੀ"ਅਸੀਂ ਤੁਹਾਨੂੰ ਬਾਬਾ ਬੋਹੜ ਦਾ ਦਰਜਾ ਦੇਂਣਾ ਸੀ ਪਰ ਤੁਸੀ ਬਾਬਾ ਕੋਹੜ ਬਾਂ ਗਏ? ਸੋਚਣਾ ਅਜੇ ਸਾਹਾ ਦੀ ਡੋਰ ਹੈ ਜੋਂ ਬਾਕੀ ਹੈ ਕਟੀ ਗਈ ਫ਼ਿਰ ਮੌਕਾ ਨਹੀਂ ਮਿਲਣਾ? ਇੱਕ "ਓਏ ਪਾਂਡੇ ਝੂਠ ਨਾ ਬੋਲ, ਸੱਚ ਕਹੀਏ" ਕਾਫ਼ਿਰ ਨਾ ਬਣ ਅਕਾਲਪੁਰਖ ਅੱਲਾਹ ਦਾ ਸ਼ੁਕਰ ਕਰ ਨਹੀਂ ਤਾਂ ਆਣਾ ਜਾਣਾ ਸੱਭ ਨਿਰਾਰਥ ਗਿਆ ? ਤੈਨੂੰ ਪਿਆਰ ਕਰਦਾ ਹਾਂ ਇਸ ਲਈ ਦਿਲ ਤੋਂ ਦਿਲ ਨੂੰ ਆਵਾਜ਼ ਦੇ ਰਿਹਾ ਹਾਂ ਬਾਬਾ ਬੋੜ ਮੋੜਾ ਪਾ 🙏❤❤