Darbar Sahib ਅੰਦਰ ਲੁਕਿਆ ਖਜ਼ਾਨਾ | Sikh History | Punjab Siyan

Поделиться
HTML-код
  • Опубликовано: 27 дек 2024

Комментарии • 822

  • @RajinderSingh-pc1ss
    @RajinderSingh-pc1ss 8 месяцев назад +10

    ਬਹੁਤ ਹੀ ਵਧੀਆ ਢੰਗ ਨਾਲ ਪੇਸ਼ ਕੀਤਾ ਗਿਆ ਹੈ

  • @Gurbaazsingh-j2k
    @Gurbaazsingh-j2k 9 месяцев назад +51

    ਬਾਈ ਜੀ ਤੁਸੀਂ ਗੁਰੂ ਜੀ ਦੀ ਗੱਲ ਕਰਦੇ ਕਰਦੇ ਗੁਰੂ ਦੇ ਸਿੰਘ ਬਣਗੇ ਵਾਹਿਗੁਰੂ ਜੀ ਮੇਹਰ ਰੱਖਣ ਤੰਦਰੁਸਤੀ ਬਖ਼ਸਣ ❤

  • @surjitgill6411
    @surjitgill6411 9 месяцев назад +206

    ਇਹ ਜਾਣਕਾਰੀ ਦਰਬਾਰ ਸਾਹਿਬ ਵਿੱਚ ਹਰ ਵਕਤ ਦੱਸਦੇ ਰਹਿਣਾ ਚਾਹੀਦੀ ਹੈ ਇਸ ਬਾਰੇ ਇੱਕ ਸੇਵਾਦਾਰ ਦੀ ਡਿਊਟੀ ਲਾਈ ਜਾਵੇ ਤਾਂ ਜੋ ਦਰਸ਼ਨਾਂ ਲਈ ਆਉਣ ਵਾਲੀ ਸੰਗਤ ਨੂੰ ਪਤਾ ਲੱਗ ਸਕੇ

    • @prabhsidhu2496
      @prabhsidhu2496 9 месяцев назад +12

      Dhan dhan ramdas ji 🙏🙏🙏🙏💯🌹🌹👌

    • @Bapla.baldevBapla.baldev
      @Bapla.baldevBapla.baldev 8 месяцев назад +5

      ❤❤❤❤

    • @singhchamkaur9134
      @singhchamkaur9134 8 месяцев назад +5

      ਨਿਸ਼ਾਨ ਸਾਹਿਬ ਜੀ ਦੇ ਸੱਜੇ ਹੱਥ ਇਤਿਹਾਸ 1984 ਵਿਚ ਸਭ ਕੁਝ ਦੱਸਿਆ ਜਾਂਦਾ ਹੈ ਜੀ

    • @GurjitSingh-ib6vb
      @GurjitSingh-ib6vb 8 месяцев назад +4

      Waheguru ji 🙏🙏

    • @tehalsinghguru3552
      @tehalsinghguru3552 8 месяцев назад +3

      Wehguru Dhan Wehguru Charrdi I Kala Rakha Ji

  • @SukhwinderSingh-wq5ip
    @SukhwinderSingh-wq5ip 8 месяцев назад +8

    ਸੋਹਣੀ ਵੀਡੀਓ ਸੋਹਣੀ ਜਾਣਕਾਰੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤ ਜ਼ਿਲ੍ਹਾ ਸੰਗਰੂਰ ਪਿੰਡ ਚੱਠਾ ਗੋਬਿੰਦ ਪੁਰਾ

  • @SatgurSingh-r7i
    @SatgurSingh-r7i 9 месяцев назад +40

    ਦਸੇ ਪਾਤਸ਼ਾਹੀਆਂ ਅਤੇ ਤਮਾਮ ਸ਼ਹੀਦਾ ਅੱਗੇ ਸਿਰ ਝੁਕਦਾ ਰਹੇਗਾ

  • @kulwindersingh-id6xj
    @kulwindersingh-id6xj 9 месяцев назад +90

    ਬਹੁਤ ਵਧੀਆ ਦੱਸਿਆ ਜੀ ਅਮ੍ਰਿਤ ਸਰ ਵਿੱਚ ਹੋਰ ਕਿੰਨੇ ਗੁਰੂ ਘਰ ਨੇ ਜੀ ਉਹ ਵੀ ਦੱਸੋ ਜੀ

    • @jagsirchahal9357
      @jagsirchahal9357 9 месяцев назад +3

      Vvvgood

    • @kuldipsinghdhillon1743
      @kuldipsinghdhillon1743 8 месяцев назад +2

      Waheguru ji

    • @gurdeepsohi9628
      @gurdeepsohi9628 8 месяцев назад +1

      Waheguru ji 🙏🏻

    • @singhkannanvir
      @singhkannanvir 8 месяцев назад +2

      ਗੁਰਦੁਆਰਾ ਬਾਬਾ ਅਟੱਲ ਰਾਏ ਅਤੇ ਕੌਲਸਰ ਸਾਹਿਬ
      ਗੁਰਦੁਆਰਾ ਗੁਰੂ ਕੇ ਮਹਿਲ
      ਗੁਰਦੁਆਰਾ ਟੋਭਾ ਭਾਈ ਸਾਲ੍ਹੋ ਜੀ
      ਗੁਰਦੁਆਰਾ ਕਿਲ੍ਹਾ ਲੋਹਗੜ੍ਹ ਸਾਹਿਬ
      ਗੁਰਦੁਆਰਾ ਛਾਉਣੀ ਨਿਹੰਗ ਸਿੰਘਾਂ
      ਗੁਰਦੁਆਰਾ ਸ਼ਹੀਦ ਗੰਜ ਬਾਬਾ ਦੀਪ ਸਿੰਘ ਜੀ
      ਗੁਰਦੁਆਰਾ ਸ਼੍ਰੀ ਰਾਮਸਰ ਸਾਹਿਬ
      ਗੁਰਦੁਆਰਾ ਬਿਬੇਕਸਰ ਸਾਹਿਬ
      ਗੁਰਦੁਆਰਾ ਸੰਤੋਖਸਰ ਸਾਹਿਬ
      ਸਚਖੰਡ ਸ਼੍ਰੀ ਹਰਿਮੰਦਰ ਸਾਹਿਬ ਅਤੇ ਸ਼੍ਰੀ ਅਕਾਲ ਤਖ਼ਤ ਸਾਹਿਬ
      ਗੁਰਦੁਆਰਾ ਦਰਸ਼ਨੀ ਡਿਉਢੀ
      ਗੁਰਦੁਆਰਾ ਚੁਰਸਤੀ ਅਟਾਰੀ
      ਗੁਰਦੁਆਰਾ ਪਿੱਪਲੀ ਸਾਹਿਬ
      ਭੁੱਲ ਚੁੱਕ ਦੀ ਖਿਮਾ 🙏🙏

  • @sukhwinderbling1330
    @sukhwinderbling1330 3 дня назад

    ਗੁਰੂ ਦੇ ਇਤਿਹਾਸ ਦੀ ਬਹੁਤ ਹੀ ਖੋਜ ਭਰਪੂਰ ਜਾਣਕਾਰੀ ਦੇ ਰਹੇ ਹੋ ਜਿਸ ਨਾਲ ਭੁਲੇਖੇ ਦੂਰ ਹੋ ਰਹੇ ਹਨ

  • @kamaldhillon9018
    @kamaldhillon9018 9 месяцев назад +49

    ਧੰਨ ਧੰਨ ਗੁਰੂ ਰਾਮਦਾਸ ਜੀ ਜਿਨ ਸਿਰਜਿਆ ਆਪਿ ਸਵਾਰਿਆ ਪੁਰੀ ਹੋਇ ਕਆਨਤ

    • @BalwinderSingh-sv7hp
      @BalwinderSingh-sv7hp 9 месяцев назад +14

      ਧੰਨੁ ਧੰਨੁ ਰਾਮਦਾਸ ਗੁਰੁ ਜਿਨਿ ਸਿਰਿਆ ਤਿਨੈ ਸਵਾਰਿਆ।।
      ਪੂਰੀ ਹੋਈ ਕਰਾਮਾਤਿ ਆਪਿ ਸਿਰਜਣਹਾਰੈ ਧਾਰਿਆ ।।

  • @deepdassike2769
    @deepdassike2769 9 месяцев назад +44

    ਪਾਜੀ ਮੈਨੂੰ ਤੁਹਡੀ ਹਰ ਵੀਡਿਉ ਤੇ ਹਰ ਉਸ ਗੁਰੂ ਸਾਹਿਬ ਜੀ ਦੇ ਇਤਿਹਾਸ ਦੀ ਵੀਡਿਉ ਦਾ ਬਹੁਤ ਇੰਤਜ਼ਾਰ ਰਹਿੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ🙏🏻

  • @gurpreetsamra1
    @gurpreetsamra1 9 месяцев назад +44

    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਿਹ
    ਬਹੁਤ ਸਕੂਨ ਮਿਲਦਾ ਤੁਹਾਡੇ ਕੋਲੋ ਸਿੱਖ ਇਤਿਹਾਸ ਸੁਣ ਕੇ।
    ਤਰਨ ਤਾਰਨ ਸਾਹਿਬ ਤੋਂ ਹਾਂ ਜੀ।

  • @Panjab_ਪੰਜਾਬ
    @Panjab_ਪੰਜਾਬ 2 месяца назад +2

    ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਜੀ ਦਾ ਨਾਮ ਲੈਣਾ ਵੀ ਜਰੂਰੀ ਹੈ ਜੀ ੳਹ ਵੀ ਇਤਿਹਾਸ ਦਾ ਹਿੱਸਾ ਹਨ ਜੀ 🙏

  • @singhgurkirat8047
    @singhgurkirat8047 9 месяцев назад +27

    ਅਸੀਂ ਸ਼੍ਰੀ ਚਮਕੌਰ ਸਾਹਿਬ ਤੋਂ ਤੁਹਾਡੀ ਹਰ ਵਿਡਿਓ ਦੇਖ ਕੇ ਬੜਾ ਮਾਣ ਮਹਿਸੂਸ ਕਰ ਰਹੇ ਹਾਂ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜਦੀਕਲਾ ਵਿੱਚ ਰੱਖੇ ਤੇ ਏਸੇ ਤਰਾਂ ਹੀ ਤੁਹਾਡੇ ਕੋਲੋਂ ਸੇਵਾ ਲੈਂਦੇ ਰਹਿਣ ਼਼਼ ਸਵਾਸ ਸਵਾਸ ਗੁਰੂ ਰਾਮਦਾਸ ਜੀ 🙏 🙏

    • @HarcahranSingh-t4d
      @HarcahranSingh-t4d 9 месяцев назад +1

      ਸ੍ਰੀ ਮੁਕਤਸਰ ਸਾਹਿਬ

    • @satvinderkaur4867
      @satvinderkaur4867 8 месяцев назад +2

      Asi jalandhar tow traditional video dakh raha hai ji Waheguru ji bless everyone 🙏

    • @sarbjitarora8084
      @sarbjitarora8084 3 месяца назад

      I am from New York
      Wahaguru g bless you

  • @charanjitsingh1604
    @charanjitsingh1604 8 месяцев назад +3

    ਬਹੁਤ ਬਹੁਤ ਸ਼ੁਕਰਾਨਾ ਏਨਾ ਸਾਰਾ ਖਜ਼ਾਨਾ ਦੇਣ ਲਈ
    ਪਰਮਾਤਮਾ ਹਮੇਸ਼ਾਂ ਤੁਹਾਨੂੰ ਚੜ੍ਹਦੀਕਲਾ ਬਖਸ਼ਦੇ ਰਹਿਣ ਜੀਓ
    🙏🙏🙏🙏🙏

  • @NavjotSingh-vj7he
    @NavjotSingh-vj7he 8 месяцев назад +7

    ਅਸੀਂ ਡੇਰਾ ਬਾਬਾ ਨਾਨਕ ਤੋਂ ਤੁਹਾਡੀ ਹਰ ਵਿਡਿਓ ਦੇਖ ਕੇ ਮਾਣ ਮਾਹਿਸਸ ਕਰ ਰਹੇ ਹਾਂ ❤

  • @singhcheema4386
    @singhcheema4386 8 месяцев назад +9

    ਧੰਨ ਧੰਨ ਸੀ, ਗੁਰੂ ਰਾਮ ਦਾਸ ਜੀ❤❤

  • @gopibuttar1984
    @gopibuttar1984 9 месяцев назад +32

    ਤੁਹਾਡੀਆਂ ਵੀਡੀਓ ਬਹੁਤ ਸੋਹਣੀਆਂ ਹੁੰਦੀਆਂ ਜੀ ਬਹੁਤ ਵਧੀਆ ਇਤਿਹਾਸ ਨਾਲ ਜੋੜਦੇ ਹੋ ਧੰਨਵਾਦ ਜੀ

  • @truckawala267
    @truckawala267 8 месяцев назад +7

    ਵੀਰ ਜੀ ਤੁਹਾਨੂੰ ਪਰਮਾਤਮਾ ਚੜਦੀ ਕਲਾ ਵਿੱਚ ਰੱਖੇ ਤੁਸੀਂ ਬਹੁਤ ਗਰੇਟ ਹੋ ਜੋ ਸਾਨੂੰ ਆਪਣਾ ਇਤਿਹਾਸ ਦੱਸਦੇ ਹੋ

  • @gurnamkaurdulat3883
    @gurnamkaurdulat3883 9 месяцев назад +20

    ਬਹੁਤ ਵੱਡੀ ਸੇਵਾ ਨਿਭਾ ਰਹੇ ਹੋ ਬੇਟਾ ਜੀ ਸਿੱਖ ਇਤਿਹਾਸ ਦੀ ਖੋਜ ਕਰ ਕੇ ਸੰਗਤਾਂ ਨਾਲ ਸਾਂਝੀ ਕਰਕੇ। ਵਾਹਿਗੁਰੂ ਜੀ ਮਿਹਰ ਭਰਿਆ ਹੱਥ ਸਿਰ ਤੇ ਰੱਖਣ।

    • @KiranKiran-o5w
      @KiranKiran-o5w 8 месяцев назад +1

      ਮੈ.ਵਿਧਵਾ.ਔਰਤ ਵੀਰੇ.ਆਸਰਾ.ਕੋਈ. ਨਹੀ ਮੈਨੂ.ਰੇਹੜੀ ਛੋਟੇ ਰੋਜਗਾਰ ਲਈ ਹੈਲਪ ਕਰਦੋ ਤਾ.ਜੋ.ਆਪਣਾ.ਤੇ.ਬਚਿਆ ਦਾ.ਪੇਟ ਪਾਲ ਸਕਾ ਇਕ ਬਾਹ.ਤੋ ਅਸਮਰੱਥ ਹਾ

  • @gurvindersinghbawasran3336
    @gurvindersinghbawasran3336 3 месяца назад

    ਵਾਹਿਗੁਰੂ ਜੀ ਏਸੇ ਤਰ੍ਹਾਂ ਇਤਹਾਸ ਦੀ ਸੇਵਾ ਆਪ ਜੀ ਤੋ ਲੈਂਦੇ ਰਹਿਣ 🙏🙏

  • @satnaamwaheguru5302
    @satnaamwaheguru5302 7 месяцев назад +5

    ਦਰਬਾਰ ਸਾਹਿਬ ਅੰਮ੍ਰਿਤਸਰ ਵਿੱਚ ਦਰਸ਼ਨ ਕਰਨ ਲਈ ਬਹੁਤ ਬਾਰੀ ਗਏ ਆ ਪਰ ਇਹਨੇ ਵਡੇ ਗਿਆਨ ਬਾਰੇ ਜਾਣਕਾਰੀ ਨਹੀਂ ਸੀ ਪੁੱਤਰ ਇਹ ਬਹੁਤ ਵੱਡਾ ਯੋਗਦਾਨ ਪਾਇਆ ਹੈ ਸਿੱਖਾਂ ਦੇ ਧਾਰਮਿਕ ਇਤਹਾਸ ਦੀ ਜਾਣਕਾਰੀ ਦਿੱਤੀ ਧੰਨਵਾਦ..ਪੰਜਾਬ ਸਿਆ...❤

  • @JoginderKaurKahlon-k5m
    @JoginderKaurKahlon-k5m 2 месяца назад +1

    ਬੇਟਾ ਜੀ ਇਸ ਸ਼ਹਿਰ ਵਿਚ ਸ਼ਾਮਿਲ ਸਾਰੇ ਸਥਾਨ ਬਾਰੇ ਵੀ ਡੀਉਜ ਬ੍ਹਣਾਉ ਜੀ ਧੰਨਵਾਦ ਹੈ ਜੀ

  • @singhgurkirat8047
    @singhgurkirat8047 9 месяцев назад +13

    ਧੰਨ ਧੰਨ ਗੁਰੂ ਰਾਮਦਾਸ ਜੀ ਤੁਹਾਡੇ ਉਤੇ ਮੇਹਰ ਭਰਿਆ ਹੱਥ ਰੱਖੇ 🙏🙏❤❤

  • @peetsingh6900
    @peetsingh6900 9 месяцев назад +8

    ਭਾਈ ਸਾਹਿਬ ਜੀ ਕੀ ਇਹ ਸੱਚ ਹੈ ਮੱਸੇ ਦਾ ਮਤਲਬ ਹੁੰਦਾ ਮੂੰਹ ਦੇ ਉੱਤੇ ਬਹੁਤ ਵੱਡਾ ਮੌਕਾ ਤੇ ਰੰਗੜ ਇੱਕ ਰਾਜਪੂਤਾਂ ਦੀ ਜਾਤੀ ਹੈ ਮੱਸੇ ਰੰਗੜ ਦਾ ਮਤਲਬ ਹੈ ਕਿ ਜਿਹਦੇ ਮੂੰਹ ਤੇ ਉੱਤੇ ਬਹੁਤ ਵੱਡਾ ਮੌਕਾ ਸੀ ਔਰ ਉਹ ਰਾਜਪੂਤ ਸੀ ਉਹ ਮੁਗਲਾਂ ਦੀਆਂ ਏਜੰਸੀਆਂ ਨੂੰ ਦੇਖ ਕੇ ਉਹ ਆਪਣਾ ਧਾਰਮਿਕ ਕਨਵਰਟ ਕਰਕੇ ਮੁਗਲਾਂ ਦੇ ਵਿੱਚ ਸ਼ਾਮਿਲ ਹੋ ਚੁੱਕਿਆ ਸੀ ਸੀ ਉਹ ਹਿੰਦੂ

  • @upasnasingh.123
    @upasnasingh.123 3 месяца назад +1

    Waheguruji, 🙏❤🙏❤🙏

  • @manjitgrewal5844
    @manjitgrewal5844 7 месяцев назад +2

    ਬੇਟਾ ਬਹੁਤ ਵਾਰ ਦਰਬਾਰ-ਸਾਹਿਬ ਦਰਸ਼ਨ ਕਰਨ ਆਏ ਹਾਂ ਪਰ ਜੋ ਕੁਝ ਤੁਸੀਂ ਦੱਸ ਰਹੇ ਹੋ ਉਸ ਵਾਰੇ ਕੁਝ ਪਤਾ ਹੀ ਨਹੀਂ ।ਆਪ ਜੀ ਦਾ ਬਹੁਤ ਧੰਨਵਾਦ

  • @GurmeetSingh-vu4fv
    @GurmeetSingh-vu4fv 9 месяцев назад +10

    ਸ਼ਵਾਸ ਸ਼ਵਾਸ ਧੰਨ ਗੂਰੁ ਰਾਮਦਾਸ ਸਾਹਿਬ ਜੀ 🙏🙏🙏🙏 ਬਹੁਤ ਵਧੀਆਂ ਇਤਿਹਾਸਕ ਜਾਣਕਾਰੀ ਸਿੱਘ ਸਾਹਿਬ ਜੀ🙏🙏 ਗੁਰੀ ਕੰਬੋਜ ਪਟਿਆਲਾ🙏🙏

  • @ParamjitSingh-ts1kx
    @ParamjitSingh-ts1kx 8 месяцев назад +5

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ। ਸਤਿਨਾਮੁ ਵਾਹਿਗੁਰੂ ਜੀ।

  • @narinderpalsingh9162
    @narinderpalsingh9162 8 месяцев назад +1

    Chandigarh UT Punjab Mohali waheguru ji waheguru ji waheguru ji waheguru ji waheguru ji waheguru ji waheguru ji waheguru ji 🙏🙏🙏🙏🙏🙏🙏🙏🙏🙏🙏🙏🙏🙏🙏♥️♥️♥️♥️♥️♥️♥️🤎🤎🤎🤎🤎🤎🤎🙏🙏🙏🙏🙏🙏🤎🤎♥️♥️🍎🍎🍎🍎🍎🍎🍎🤍🤍🤍🤍🤍🤍🖤🖤🖤🖤🖤🖤💯💯💯💯💯💯💯

  • @sukhdevkaur9697
    @sukhdevkaur9697 8 месяцев назад +4

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਓ 🙏🙏💛🌹❤️🌹💛🙏🙏

  • @SatgurSingh-r7i
    @SatgurSingh-r7i 9 месяцев назад +11

    ਜਦ ਮੈਂ ਤੁਹਾਡੀ ਵੀਡੀਓ ਦੇਖਦਾ ਹਾਂ ਜਾਣਕਾਰੀ ਦੇ ਨਾਲ ਸੰਤੁਸ਼ਟੀ ਵੀ ਹਾਸਲ ਹੁੰਦੀ ਹੈ

  • @raovarindersingh7038
    @raovarindersingh7038 4 месяца назад +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ🙏🙏

  • @navjeetkaur5560
    @navjeetkaur5560 8 месяцев назад +2

    ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਹੈ ਵੀਰ ਜੀ ਪਿੰਡ ਪਥਰਾਲਾ ਜ਼ਿਲ੍ਹਾ ਬਠਿੰਡਾ

  • @JarnailSingh-jo3nt
    @JarnailSingh-jo3nt 7 месяцев назад

    ਚਨਈ ਸ਼ਹਿਰ ਵਿੱਚ ਬੈਠ ਕੇ ਇਹ ਵੀਡੀਓ ਦੇਖ ਰਹੇ ਹਾਂ ਬਹੁਤ ਜਾਣਕਾਰੀ ਮਿਲੀ ਹਰਿਮੰਦਰ ਸਾਹਿਬ ਬਾਰੇ

  • @gesshadipur9845
    @gesshadipur9845 7 месяцев назад +1

    ਸਭ ਤੋਂ ਵੱਡਾ ਖਜਾਨਾ ਗੁਰਬਾਣੀ ਆਪ ਹੈ, ਜੋ ਹਰ ਵਕਤ ਸ੍ਰੀ ਦਰਬਾਰ ਸਾਹਿਬ ਵਿੱਚ ਗਾਈ ਜਾਂਦੀ ਹੈ
    ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ 🙏🏻🙏🏻

  • @VikramSingh-su2nj
    @VikramSingh-su2nj 4 месяца назад

    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਿਹ
    ਬਾਬਾ ਜੀ ਅਸੀਂ ਕਪੂਰੀ ਪਿੰਡ ਤੋਂ ਹਾਂ
    ਜਿੱਥੇ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਜ਼ਾਲਿਮ ਰਾਜਿਆਂ ਦਾ ਖ਼ਾਤਮਾ ਕਿੱਤਾ ਸੀ।
    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫ਼ਤਹਿ ਜੀ

  • @HarwinderSingh-uz3rp
    @HarwinderSingh-uz3rp 3 месяца назад

    ਸੰਗਰੂਰ ਸਹਿਰ ਨਾਲ ਪਿੰਡ ਐ ਵੀਰ ਬਹੁਤ ਵਧੀਆ ਲੱਗਾ ਇਤਿਹਾਸ ਸੁਣਕੇ

  • @gurcharnjeetsingh2284
    @gurcharnjeetsingh2284 9 месяцев назад +2

    ਧੰਨ ਧੰਨ ਗੁਰੂ ਰਾਮਦਾਸ ਜੀ ਅਤੇ ਗੁਰੂ ਅਰਜਨ ਦੇਵ ਜੀ ਮੇਹਰ ਕਰੋ ਤੰਦਰੁਸਤੀ ਬਖਸ਼ੋ
    ਸਮਾਣਾ

  • @SewaksinghSandhu-ms2jn
    @SewaksinghSandhu-ms2jn 3 месяца назад

    ਵਾਹਿਗੁਰੂ ਜੀ ਧੰਨ ਧੰਨ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ

  • @BalwinderSingh-ug2mf
    @BalwinderSingh-ug2mf 9 месяцев назад +3

    ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ ਬਹੁਤ ਧੰਨਵਾਦ ਜੀ ਧੂਰੀ ਜ਼ਿਲ੍ਹਾ ਸੰਗਰੂਰ

  • @Arshgill68555
    @Arshgill68555 8 месяцев назад +1

    ਵਾਹਿਗੁਰੂ ਜੀ 🙏 ਕਾ ਖ਼ਾਲਸਾ ਵਹਿਗੁਰੂ ਜੀ ਕੀ ਫਤਹਿ ਜੀ 🙏 ਬੁਹਤ ਧੰਨਵਾਦ ਜੀ ਤੁਹਾਡਾ ਜੀ 🙏 ਜਾਣਕਾਰੀ ਦੇਣ ਲਈ ਸਿੰਘ ਸਾਬ

  • @GurdeepSingh-nd6qf
    @GurdeepSingh-nd6qf 9 месяцев назад +7

    ਬਹੁਤ ਵਧੀਆ ਵੀਰ ਜੀ ਜਾਣਕਾਰੀ ਦੇ ਰਹੇ ਹੋ ਸਿੱਖ ਇਤਿਹਾਸ ਬਾਰੇ ਆ ਬਹੁਤ ਬਹੁਤ ਧੰਨਵਾਦ

  • @ਪੰਜਾਬ-ਸ3ਬ
    @ਪੰਜਾਬ-ਸ3ਬ 9 месяцев назад +2

    ਬਹੁਤ ਖੁਸ਼ੀ ਹੋਈ ਜੀ
    ਤੁਸੀਂ ਪੰਜਾਬ ਦੇ ਇਤਿਹਾਸ ਦੀ ਜਾਣਕਾਰੀ ਦਿੱਤੀ ਹੈ ਜੀ

  • @manjeetfatehpuriya6995
    @manjeetfatehpuriya6995 9 месяцев назад +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਵਧੀਆ ਜਾਣਕਾਰੀ ਦਿੱਤੀ ਤੁਸੀਂ ਜਿਹੜੀ ਸਾਨੂੰ ਪਤਾ ਨਹੀਂ ਸੀ

  • @jagseersingh8084
    @jagseersingh8084 9 месяцев назад +3

    ਬਹੁਤ ਹੀ ਵਧੀਆ ਢੰਗ ਦੇ ਨਾਲ ਸਿੱਖ ਕੌਮ ਦੇ ਇਤਿਹਾਸ ਬਾਰੇ ਜਾਣਕਾਰੀ ਦਿੱਤੀ ਐ। ਸਿੱਖੀ ਦਾ ਪ੍ਰਚਾਰ ਕਰਨ ਦਾ ਇਹ ਵੀ ਇੱਕ ਵਧੀਆ ਸ਼ਲਾਘਾਯੋਗ ਕਦਮ ਐ ਕਿਉਂਕਿ ਨਵੀਂ ਪੀੜ੍ਹੀ ਕਿਤਾਬਾਂ ਘੱਟ ਪੜ੍ਹਦੀ ਐ। ਅਰਦਾਸਿ ਕਰਦਾ ਹਾਂ ਉਸ ਡਾਢੇ ਅੱਗੇ ਤੁਹਾਨੂੰ ਹਰ ਤਰਾਂ ਦੀਆਂ ਦੁਨੀਆਵੀ ਤੇ ਰੂਹਾਨੀ ਖੁਸ਼ੀਆਂ ਬਖਸ਼ੇ ਵਾਹਿਗੁਰੂ ਤੇ ਤੁਹਾਡੇ ਤੋਂ ਹੋਰ ਵੀ ਵਧੇਰੇ ਸੇਵਾ ਲੈਣ ਜੀ। ਸ੍ਵਾਸ ਸ੍ਵਾਸ ਗੁਰੂ ਰਾਮਦਾਸ ਸਾਹਿਬੁ ਜੀ, ਜਪੁ ਮਨ ਸਤਿਨਾਮੁ ਸਦਾ ਸਤਿਨਾਮੁ ਸਤਿਨਾਮੁ ਜੀ

  • @kulwantkaurbajwa1279
    @kulwantkaurbajwa1279 4 месяца назад

    ਵਾਹਿਗੁਰੂ ਜੀ ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਏ ਤਸੀ
    ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜਦੀ ਕਲਾ ਵਿੱਚ ਰਖਣ 🙏🙏

  • @sukhwinderkaursidhubrar2374
    @sukhwinderkaursidhubrar2374 8 месяцев назад +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਲਾ ਬਠਿੰਡਾ ਤਹਿਸੀਲ ਤਲਵੰਡੀ ਸਾਬੋ ਪਿੰਡ ਸੇਖਪੁਰਾ ਦਾ ਬਾਸੀ ਹਾਂ

  • @inderjeetsinghdhaliwal4319
    @inderjeetsinghdhaliwal4319 9 месяцев назад +2

    ਬਹੁਤ ਵਧੀਆ ਸਟੀਕ ਜਾਣਕਾਰੀ ਹੁੰਦੀ ਆ ਤੁਹਾਡੀਆਂ ਵੀਡੀਓ ਚ।

  • @HarpreetSingh-ux1ex
    @HarpreetSingh-ux1ex 9 месяцев назад +11

    ਅੰਮ੍ਰਿਤਸਰ ਸਾਹਿਬ ਵਿਖੇ ਸ੍ਰੀ ਦਰਬਾਰ ਸਾਹਿਬ ਜੀ ਦੀ ਪਰਿਕਰਮਾ ਕਰਦੇ ਉਨ੍ਹਾਂ ਹਜ਼ਾਰਾਂ ਮਹਾਨ ਸ਼ਹੀਦਾਂ ਦੀਆਂ ਸ਼ਹੀਦੀਆਂ ਪਰਿਕਰਮਾ ਵਾਲੇ ਸਥਾਨਾਂ ਤੋ ਅਸੀ ਚੱਲਦੇ ਹਾ ਸਤਿਨਾਮ ਸ਼੍ਰੀ ਵਾਹਿਗੁਰੂ ਜੀ ਦਾ ਜਾਪ ਕਰਨਾ ਚਾਹੀਦਾ ਇਹ ਜਾਣਕਾਰੀ ਵੀ ਸਾਂਝੀ ਜ਼ਰੂਰ ਕਰਿਆ ਕਰੋ ਵਧੇਰੇ ਜਾਣਕਾਰੀਆਂ ਸਾਂਝੀਆਂ ਕਰਨ ਲਈ ਤੁਹਾਡਾ ਧੰਨਵਾਦ ਜੀ 🙏

    • @m.goodengumman3941
      @m.goodengumman3941 9 месяцев назад +2

      Wahaguru Wahaguru Wahaguru Wahaguru Wahaguru ji 🙏🪯🙏🚩

  • @BhagSingh-r8c
    @BhagSingh-r8c 4 месяца назад

    ਧੰਨ ਗੁਰੂ ਰਾਮਦਾਸ ਧੰਨ ਗੁਰੂ ਰਾਮਦਾਸ ਧੰਨ ਗੁਰੂ ਰਾਮਦਾਸ

  • @surindersinghfauji9141
    @surindersinghfauji9141 4 месяца назад

    ਚੰਗੀ ਅਤੇ ਵੱਧੀਆ ਜਾਣਕਾਰੀ ਦਸ ਰਹੇ ਹੋ।🙏🌹

  • @mundepindaaale6087
    @mundepindaaale6087 8 месяцев назад +1

    ਬਹੁਤ ਵਧੀਆ ਜਾਣਕਾਰੀ ਦਿੱਤੀ ਆ ਵੀਰ ਜੀ ਤੁਸੀਂ ਸ਼੍ਰੀ ਦਰਬਾਰ ਸਹਿਬ ਜੀ ਬਾਰੇ। ਸਾਰੇ ਗੁਰੂਦਵਾਰਾ ਸਾਹਿਬ ਜੋ ਦਰਬਾਰ ਸਹਿਬ ਸੁਸ਼ੋਭਿਤ ਹਨ, ਓਹਨਾ ਦਾ ਇਤਿਹਾਸ ਦੱਸਣ ਲਈ ਇਕ ਵੀਡੀਓ ਜਰੂਰ ਬਣਾਓ ਜੀ। ਬਹੁਤ ਵਧੀਆ ਢੰਗ ਨਾਲ ਇਤਿਹਾਸ ਦੱਸਦੇ ਹੋ ਵੀਰ ਜੀ ਤੁਸੀਂ, ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖਣ ਹਮੇਸ਼ਾ। ਵਾਹਿਗੁਰੂ ਜੀ ਕਾ ਖ਼ਾਲਸਾ ਵਾਹਗੁਰੂ ਜੀ ਕੀ ਫਤਹਿ।🙏❤️💐

  • @mandeepsandhu6169
    @mandeepsandhu6169 21 час назад

    ਵੀਰ ਜੀ ਤੁਹਾਡੀਆਂ ਵੀਡੀਊ ਵੇਖ ਕੇ ਬਹੁਤ ਸਕੂਨ ਮਿਲਦਾ ਪ੍ਰਮਾਤਮਾਂ ਤਹਾਨੂੰ ਚੜਦੀਕਲਾ ਵਿੱਚ ਰੱਖੇ🙏🙏🙏

  • @lolllermedfdfdfc9061
    @lolllermedfdfdfc9061 8 месяцев назад

    ਵਾਹਿਗੁਰੂ ਜੀ ਕਾ ਖ਼ਾਲਸਾ 🙏
    ਵਾਹਿਗੁਰੂ ਜੀ ਕੀ ਫ਼ਤਹਿ 🙏
    ਅਕਾਲ ਪੁਰਖ਼ ਪੰਜਾਬ ਸਿਹਾਂ ਪਰਿਵਾਰ ਦੇ ਸਾਰੇ ਹੀ ਸਰੋਤਿਆਂ ਨੂੰ ਚੜ੍ਹਦੀਆਂ ਕਲਾਂ ਬਖਸ਼ਣ।
    ਗੁਰ ਫਤਹਿ ਪਰਵਾਨ ਕਰਨੀ ਜੀ।

  • @tarvindersingh1072
    @tarvindersingh1072 7 месяцев назад

    ਤੁਹਾਨੂੰ ਉਹ ਹਰ ਇੱਕ ਜਾਣਕਾਰੀ ਜੋ ਸਿੱਖ ਧਰਮ ਦੇ ਇਤਿਹਾਸ ਨਾਲ ਸੰਬੰਧਿਤ ਹੈ ਬਣਾ ਦੇਣੀ ਚਾਹੀਦੀ ਹੈ ਕਮੈਂਟ ਦੀ ਉਡੀਕ ਨਹੀਂ ਕਰਨੀ ਚਾਹੀਦੀ👍❤🌹

  • @rajendersinghvirdi3373
    @rajendersinghvirdi3373 7 месяцев назад

    ਸਿੰਘ ਸਾਹਿਬ ਤੁਹਾਡੇ ਵੀਚਾਰੁ ਦੇਖੇ ਅਤੇ ਸਮਝਣ ਦੀ ਵੀ ਕੋਸ਼ਿਸ਼ ਕਰਦੇ ਹਾਂ,
    ਤੂਸੀ ਇਤਨਾ ਸਿੱਖ ਇਤਿਹਾਸ ਨੂੰ ਜਾਣਨ ਦਾ ਦਾਅਵਾ ਕਰਦੇ ਹੋ ਅਤੇ ਸਤਿਗੁਰੂ ਦੀ ਵਰਤੋਂ ਨਾਲ ਸਬੰਧਤ

  • @sarpanchkhalsa735
    @sarpanchkhalsa735 7 месяцев назад

    ਗੁਰ ਅਰਜਨ ਦੇਵ ਜੀ ਇਸ ਜਗ੍ਹਾ ਬਹੁਤ ਘੱਟ ਸਮਾਂ ਰਹੇ।

  • @nindisekhon9434
    @nindisekhon9434 7 месяцев назад

    ਬਹੁਤ ਹੀ ਅਤਿਉਤਮ ਕਾਰਜ ਕਰ ਰਹੇ ਹੋ ਜੀ । ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ।। ਆਕਲਪੁਰਖ ਸਾਹਿਬ ਜੀ ਸਹਾਏ ।🪯🪯

  • @TheKingHunter8711
    @TheKingHunter8711 9 месяцев назад +5

    💥💥💥 ਜਰੂਰ ਪੜ੍ਹੋ ਜੀ 💥💥💥
    ਪੰਜਾਬ ਦਾ ਨਾਮ ਸਟੇਟ ਵੱਲੋਂ ਬਹੁਤ ਸਾਲ ਪਹਿਲਾਂ ਇੰਗਲਿਸ਼ ਵਿੱਚ ਗਲਤ ਕੀਤਾ PANJAB ਤੋਂ PUNJAB ਕੀਤਾ ਗਿਆ, PANJ ਮਤਲਬ ਹੈ ਪੰਜ (5), PUNJ ਮਤਲਬ ਪੁੰਜ, ਪੁੰਜ ਦਾ ਤਾਂ ਕੋਈ ਅਰਥ ਨਹੀਂ ਹੁੰਦਾ ਜੀ

  • @dhanmindersingh5559
    @dhanmindersingh5559 7 месяцев назад +1

    Waheguru ji waheguru ji waheguru ji waheguru ji waheguru ji 🌴🌴🌻🌻🌻🌴 Dhan Dhan Guru Nanak Dav ji Dhan dhan Guru Ramdas ji Dhan dhan Guru Hargobind ji Dhan dhan Guru Hargobind ji Dhan dhan Guru harkirshan ji 🌴🌴 Dhan Dhan Guru Gobind Singh ji waheguru ji waheguru ji waheguru ji waheguru ji waheguru ji 🌴🌴🌻🌻🌴🌴🌻🌻🌴

  • @SandeepKaur-sq6zx
    @SandeepKaur-sq6zx 9 месяцев назад +3

    ਜੀ ਵਾਹਿਗੁਰੂ ਜੀ ਅਗਲੀ ਵੀਡੀਓ ਚ ਅਮ੍ਰਿਤਸਰ ਦੇ ਹੋਰ ਇਤਿਹਾਸਕ ਗੁਰੂਦਵਾਰਾ ਸਾਹਿਬ ਦੇ ਦਰਸ਼ਨ ਕਰਵਾਉਣ ਦੀ ਕਿਰਪਾਲਤਾ ਜ਼ਰੂਰ ਕਰਨੀ ਜੀ ❤❤❤🎉

  • @Satwinder-ip7ty
    @Satwinder-ip7ty 4 месяца назад

    ਭਾਈ ਸਾਹਿਬ ਬਹੁਤ ਬਹੁਤ ਧੰਨਵਾਦ ।ਝੰਡੇਵਾਲਾ ਮੋਗਾ

  • @ManjitKaur-yt9pu
    @ManjitKaur-yt9pu 8 месяцев назад

    ਵੀਰ ਦੀ ਪੁਰਾਣਾ ਇਤਹਾਸ ਮੁਤਾਬਿਕ ਨਨਕਾਣਾ ਸਾਹਿਬ ਜੀ ਦਾ ਨਾਮ ਨਾਨਕਿਆਣਾ ਸਾਹਿਬ ਹੈ ਜੀ

  • @PargatSingh-p8k
    @PargatSingh-p8k 8 месяцев назад +1

    Good Punjab sia moga

  • @HarpreetSingh-ih2de
    @HarpreetSingh-ih2de 5 месяцев назад

    ਬਹੁਤ ਵਧੀਆ ਉਪਰਾਲਾ ਤੇ ਜਾਣਕਾਰੀ ਵਾਹਿਗੁਰੂ ਚੜਦੀ ਕਲਾ ਵਿੱਚ ਰੱਖਣ

  • @mewasingh7238
    @mewasingh7238 7 месяцев назад

    ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ 🙏🙏🙏🙏🙏 ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @BarinderKaur-z5o
    @BarinderKaur-z5o 8 месяцев назад +1

    ਬਹੁਤ ਪਸੰਦ ਆਈ ਵੀਰ ਜੀ ਸਾਨੂੰ ਇਹ ਵੀਡੀਓ ❤

  • @UdhamSingh-vv4ry
    @UdhamSingh-vv4ry 8 месяцев назад +1

    ਬਹੁਤ ਵਧੀਆ ਜਾਨਕਾਰੀ ਦੇ ਰਹੇ ਹੋ ਸਿੱਖ ਧਰਮ ਬਾਰੇ ਬਹੁਤ ਬਹੁਤ ਧੰਨਵਾਦ ਜੀ❤❤🌹🌹❤️❤️

  • @Dope603
    @Dope603 9 месяцев назад +1

    ਜਾਣਕਾਰੀ ਲਈਬਹੁਤ ਬਹੁਤ ਧੰਨਵਾਦ❤️❤️

  • @gurjinderguron
    @gurjinderguron 8 месяцев назад

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਬਹੁਤ ਸੁੰਦਰ ਅਤੇ ਬਹੁਤ ਹੀ ਵਧੀਆ ਤਰੀਕੇ ਨਾਲ ਇਤਿਹਾਸ ਦਸਦਾ ਹੋ ਵੀਰ ਜੀ

  • @AvtarSinghKheira
    @AvtarSinghKheira 8 месяцев назад +1

    ਵਾਹਿਗੁਰੂ ਜੀ,ਤਖਾਣਵੱਧ ਤੋਂ

  • @balbirsakhon6729
    @balbirsakhon6729 8 месяцев назад

    ਵਾਹਿਗੁਰੂ ਜੀ ਵਾਹਿਗੁਰੂ ਜੀ ਡਿੱਠੇ ਸੱਭੇ ਥਾਵ ਨਹੀਂ ਤੁੱਧ ਜਿਹਿਆ ਵਾਹਿਗੁਰੂ ਜੀ🙏🙏❤️❤️🙏

  • @GurjitSingh-ib6vb
    @GurjitSingh-ib6vb 8 месяцев назад +2

    Waheguru ji ka khalsa
    Waheguru ji ki fateh ji 🙏🙏
    Waheguru ji 🙏🙏 Dhan Dhan Shri Guru Sahib Pita ji Maharaj ji 🙏🙏🌹🌺🌺🌺🌺🌺🌺🌺🌺🌺🌺🌺🌺🌺🌺🌺🌺🌺🌺🌺🌺

  • @jasssingh644
    @jasssingh644 9 месяцев назад +1

    ਬਹੁਤ ਵਧੀਆ ਕਾਰਜ ਜ਼ਰੂਰ ਬਣਾਓ ਹੋਰ ਵੀਡਿਉ ਅਕਾਲ ਪੁਰਖ ਜੀ ਸੇਵਾ ਲੈਅ ਰਹੇ ਕਰਮਾ ਨਾਲ ਹਿੱਸੇ ਆਂਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @simranchahal8929
    @simranchahal8929 8 месяцев назад

    ਬਹੁਤ ਵਧੀਆ ਜਾਣ ਕਾਰੀ ਸਾਨੂੰ ਵੀਡੀਓ ਤੋਂ ਪਹਿਲਾਂ ਪਤਾ ਹੀ ਨਹੀਂ ਸੀ 🙏🏻🙏🏻

  • @KiratMann786
    @KiratMann786 4 месяца назад

    ਬੁਹਤ ਵਧੀਆ ਜਾਣਕਾਰੀ ਦਿੱਤੀ ਵੀਰ ਜੀ

  • @singhharbhajan2986
    @singhharbhajan2986 8 месяцев назад

    ਬਹੁਤ ਵਧੀਆ ਜਾਣਕਾਰੀ ਦਿੱਤੀ ਤੁਸੀਂ ਭਰਾ ਜੀ ਧੰੰਨਵਾਦ ਤੁਹਾਡਾ

  • @parnamsinghchahal6673
    @parnamsinghchahal6673 6 месяцев назад

    ਨਾਮ ਸੁਣਨ ਨਾਲ ਅਠਾਹਠਾਂ ਤੀਰਥਾਂ ਦਾ ਇਸ਼ਨਾਨ ਹੋ ਜਾਂਦਾ

  • @ranjeetkhanna3993
    @ranjeetkhanna3993 3 месяца назад

    ਆਸੀ ਬਹੁਤ ਵਾਰੀ ਗੁਰੂ ਜੀ ਦੇ ਦਰਸ਼ਨ ਕੀਤੇ ਨੇ ਪਰ ਸਾਨੂੰ ਇਤਹਾਸ ਵਾਰੇ ਨਹੀ ਪਤਾ ਸੀ ਜਦੋਂ ਫੇਰ ਆਮਗੇ ਇਤਹਾਸ ਜਰੂਰ ਦਰਸ਼ਨ ਕਰਕੇ ਹੀ ਅਉਣਾ ਚਹੇ ਦੋ ਦੱਨ ਦਿਨ ਲੱਗ ਜਾਨ ਜੀ 🙏

  • @Dimple07ful
    @Dimple07ful 2 месяца назад

    ਹਾਂਜੀ ਵੀਰ ਜੀ ਬਣਾਓ ਅੰਮ੍ਰਿਤਸੀਰ ਸਾਹਿਬ ਗੁਰੂ ਘਰਾਂ ਬਾਰੇ
    ਵਾਹਿਗੁਰੂ ਜੀ ਜਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ. 🙏🙏

  • @ranjeetsinghwadval8007
    @ranjeetsinghwadval8007 2 месяца назад

    बहुत ही बढ़िया जानकारी। सिख इतिहास की बहुत बढ़िया जानकारी देने के लिए बहुत बहुत धन्यवाद रणजीत सिंह हनुमानगढ़ राजस्थान

  • @puneet_kaur550
    @puneet_kaur550 8 месяцев назад +1

    WAHEGURU💙♥️💙♥️

  • @Inderjitsingh-ny9if
    @Inderjitsingh-ny9if 8 месяцев назад

    ਗਾਜ਼ੀਆਬਾਦ ਤੋਂ ਆਪ ਜੀ ਬਹੁਤ ਹੀ ਸੋਹਣੀ ਤਰੀਕੇ ਨਾਲ ਸਿੱਖ ਹਿਸਟਰੀ ਨੂੰ ਦੱਸ ਰਹੇ ਹੋ ਦਾਤਾ ਮਿਹਰ ਕਰੇ ਬਰਕਤਾਂ ਪਾਏ ਆਪ ਜੀ ਦੇ ਉੱਤੇ

  • @balwantkaurchahal8382
    @balwantkaurchahal8382 9 месяцев назад +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਹੁਤ ਵਧੀਆ ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ ਸਾਹਿਤ।

  • @nathunathu2103
    @nathunathu2103 9 месяцев назад +1

    Waheguru ji ka Khalsa waheguru Ji ki Fateh Har Har Mahadev ji Dhan Dhan Shri Guru Ramdas ji Mehar Rakhna📿📘🌹🌹🍇🥝🍉🍊🥭🍎🍒🍓❤️🌹❤️🌹❤️🌹❤️🌹💓💕💪👊🖕👏🙏👍🇮🇳🚩🗡️✔️

  • @shawindersingh6931
    @shawindersingh6931 8 месяцев назад

    🌹ਵਾਹਿਗੁਰੂ ਜੀ🌹ਭਾਈ ਸਹਿਬ ਜੀ ਆਪਨੇ ਬਹੁਤ ਭਰਭੂਰ ਜਾਣਕਾਰੀ ਦਿੱਤੀ ਬਹੁਤ ਬਹੁਤ ਧੰਨਵਾਦ ਆਪ ਜੀ ਦਾ l

  • @deepipannu7260
    @deepipannu7260 4 месяца назад

    ਹਾ ਜੀ ਵਾਹਿਗੁਰੂ ਜੀ ਬਹੁਤ ਵਧੀਆ ਵੀਰ ਜੀ

  • @ਬਲਜਿੰਦਰਸਿੰਘ-ਰ5ਮ
    @ਬਲਜਿੰਦਰਸਿੰਘ-ਰ5ਮ 9 месяцев назад +1

    ਬੁਹਤ ਵਧੀਆ ਜਾਣਕਾਰੀ ਹੈ ਪਰਮਾਤਮਾ ਮੇਹਰ ਕਰੇ ਵੀਰ ਤੇ

  • @ravithind5005
    @ravithind5005 9 месяцев назад

    ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੈ ਸਵਾਰਿਆ। ਵਾਹਿਗੁਰੂ ਜੀ।। ਧੰਨਵਾਦ ਮਿਹਰਬਾਨੀ ਸ਼ੁਕਰੀਆ ਜੀ।।

  • @SatnamSingh-yz3kn
    @SatnamSingh-yz3kn 9 месяцев назад +1

    ਬਹੁਤ ਹੀ ਵਧੀਆ ਜਾਣਕਾਰੀ I ਧੰਨਵਾਦ ਵੀਰ ਜੀ l

  • @gurbachansingh8158
    @gurbachansingh8158 9 месяцев назад

    ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ

  • @nirmalsingh-f9p4x
    @nirmalsingh-f9p4x 8 месяцев назад

    ਭਾਈ ਸਾਹਿਬ ਬਹੁਤ ਵੱਧੀਆ ਸਾਨੂੰ ਇਸ ਤੇ ਅਮਲ ੀ ਕਾਰਨਾਂ ਚਾਹੀਦਾ

  • @rattanaphutthanawalert2302
    @rattanaphutthanawalert2302 5 месяцев назад

    ਸਤਿਨਾਮ ਜੀ ਵਾਹਿਗੁਰੂ ਜੀ 🙏🙏🙏🙏

  • @santokhsingh2519
    @santokhsingh2519 8 месяцев назад

    ਬਹੁਤ ਵਧੀਆ ਜਾਣਕਾਰੀ ਦਿੱਤੀ ਜੀ 🙏

  • @karamjitsingh7479
    @karamjitsingh7479 8 месяцев назад

    ਬਹੁਤ ਵਧੀਆ ਉਪਰਾਲਾ .ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @HarpreetSingh-ju4ks
    @HarpreetSingh-ju4ks 9 месяцев назад

    ਵਾਹਿਗੁਰੂ ਜੀ ਬਹੁਤ ਹੀ ਵਧੀਆ ਉਪਰਾਲਾ ਅਸੀਂ ਤਰਨਤਾਰਨ ਸਾਹਿਬ ਤੋਂ ਆ ਵਾਹਿਗੁਰੂ ਜੀ

  • @chahatdeepvlog6739
    @chahatdeepvlog6739 8 месяцев назад

    ਜਾਣਕਾਰੀ ਦੇਣ ਲਈ ਧੰਨਵਾਦ ਵੀਰ ਜੀ
    ਫਤਿਹਗ੍ਹੜ ਸਾਹਿਬ ਤੋ ਜੀ

  • @davindersinghdavinder3969
    @davindersinghdavinder3969 7 месяцев назад

    ਸਤਿਨਾਮ ਸ਼੍ਰੀ ਵਾਹਿਗੁਰੂ ਜੀ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @sidhusingh2664
    @sidhusingh2664 9 месяцев назад

    Yuba City California ਤੋਂ ਲਾਭ ਸਿੰਘ ਕੋਟ ਸ਼ਮ੍ਹੀਰ ।ਬਹੁਤ ਗੰਭੀਰਤਾ ਨਾਲ਼ ਤੁਹਾਡੀਆਂ ਸਮਝਦਾਰੀ ਨਾਲ਼ ਪਾਈਆਂ ਰੌ਼ਸ਼ਨ ਪੋਸਟਾਂ ਸੁਣਦੇ ਹਾਂ ਜੀ ।ਬਹੁਤ ਬਹੁਤ ਸ਼ੁਕਰੀਆ।

  • @jeetdhaliwal8388
    @jeetdhaliwal8388 9 месяцев назад +1

    ਬਹੁਤ ਵਧੀਆ ਉਪਰਾਲਾ ਵੀਰ ਜੀ। ਇਸੇ ਤਰਾਂ ਵੀਡਿਓਜ਼ ਬਣਾਉਂਦੇ ਰਹੋ ਵੀਰ ਜੀ

  • @buhpinderkaneja5562
    @buhpinderkaneja5562 9 месяцев назад

    ਬਹੁਤ ਵਧੀਆ ਵਾਹਿਗੁਰੂ ਜੀ ਮੇਹਰ ਕਰੇ ਵਾਹਿਗੁਰੂ ਜੀ ਵਾਹਿਗੁਰੂ ਜੀ