Размер видео: 1280 X 720853 X 480640 X 360
Показать панель управления
Автовоспроизведение
Автоповтор
🙏 ਸ਼ੇਅਰ ਜ਼ਰੂਰ ਕਰੋ ਜੀ 🙏 Please Share 🙏 Follow the Nishan Singh Australia channel on WhatsApp: whatsapp.com/channel/0029VaGCsIm0QeaotMOTSs00 ਵਾਹਿਗੁਰੂ ਜੀ ਕਾ ਖਾਲਸਾ ॥ ਵਾਹਿਗੁਰੂ ਜੀ ਕੀ ਫਤਹਿ ॥ 🙏
Thanks 🙏❤️🙏
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ।।
ਬਾਬਿਓ ਏਕ board lgwao ess jagah babat, eh sikha da dushman reha pehla sab ਜਾਣੋ ਹੱਟ ਜਾਣ ਗੇਏ
Jen khan pind da Nam badlna chahida
ਇਸ ਪਿੰਡ ਵਿੱਚ ਜੈਨ ਖਾਨ ਦੁਸ਼ਟ ਦਾ ਬੋਰਡ ਇਤਿਹਾਸ ਅਨੁਸਾਰ ਲਿਖ ਕੇ ਲਾਇਆ ਜਾਵੇ ਤਾਂ ਕੇ ਸੰਗਤ ਨੂੰ ਪਤਾ ਲੱਗ ਸਕੇ ਵਾਹਿਗੁਰੂ ਜੀ
Bilkul sahi keha ji 🙏
Bilkul sahi keha
💯 right ✅️ WAHEGURU ji 🙏🏿
ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ 🙏🏻
ਪਹਿਲਾਂ ਸਾਡੇ ਸਿੱਖ ਮੂਰਖ ਜਿਹੜੇ ਪੀਰਾਂ ਦੀਆਂ ਕਬਰਾਂ ਤੇ ਨੱਕ ਰਗੜਦੇ ਨੇ ਦੂਜੀ ਸਭ ਤੋਂ ਵੱਡੀ ਸ਼੍ਰੋਮਣੀ ਕਮੇਟੀ ਮੂਰਖ ਜਿਸਨੂੰ ਸਿਆਸੀ ਬਿਆਨਬਾਜ਼ੀ ਤੋਂ ਬਿਨਾਂ ਹੋਰ ਕੁਝ ਨਹੀਂ ਆਉਂਦਾ ਇਹ ਸਭ ਸ਼੍ਰੋਮਣੀ ਕਮੇਟੀ ਦੀ ਨੱਕ ਥੱਲੇ ਹੋ ਰਿਹਾ ਹੈ ਇਹ ਸਭ ਤੋਂ ਸ਼ਰਮਨਾਕ ਹੈ
ਸਿਖੀ ਇਤਿਹਾਸ ਦੇ ਅਣਫੋਲੇ ਪੰਨੇ ਦੀ ਜਾਣਕਾਰੀ ਦੇਣ ਦੀ ਆਪ ਜੀ ਦਾ ਕੋਟਨ ਕੋਟ ਧੰਨਵਾਦ ਜੀ ਰਾਜਬਿੰਦਰ ਸਿੰਘ ਲੈਕਚਰਾਰ ਹਿਸਟਰੀ
Right ji ❤❤
ਲੱਖ ਲਾਂਹਨਤ ਹੈ ਕਬਰ ਤੇ ਦੀਵਾ ਜਗਾਉਣ ਵਾਲਿਆਂ ਨੂੰ ।
ਇਥੋਂ ਲੋਕਾਂ ਦੇ ਨਾਲ ਨਾਲ ਲਾਹਨਤ ਐ ਸਾਡੀ ਸਿਰਮੌਰ ਸੰਸਥਾ "ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ" ਨੂੰ ਜਿਸ ਨੂੰ ਇਹ ਸਭ ਕੁੱਝ ਨਜ਼ਰ ਨਹੀਂ ਆ ਰਿਹਾ
ਨਮਸਕਾਰ ਭਾਈ ਨਿਸ਼ਾਨ ਸਿੰਘ ਜੀ ਆਪ ਦੀ ਸੇਵਾ ਗਿਆਨ ਅਤੇ ਸਿੱਖੀ ਇਤਹਾਸਿਕ ਸਥਾਂਨਾ ਨੂੰ ਮੁੜ ਪ੍ਰਭਾਸ਼ਿਤ ਕਰਕੇ ਉਜਾਗਰ ਕਰਨ ਅਤੇ ਡੀਜੀਟਲਾਈਜੇਸ਼ਨ ਕਰਨ ਲਈ 🙏
ਵਾਹਿਗੁਰੂ ਗੁਰੂ ਪਿਤਾ ਜੀ ਨੇ ਸਿੱਖਾਂ ਨੂੰ ਮੁਗਲਾਂ ਤੋਂ ਬਚਾਉਣ ਲਈ ਅਪਣਾ ਸਾਰਾ ਪਰਿਵਾਰ ਵਾਰ ਦਿੱਤਾ ਅਤੇ ਇਹ ਸਿੱਖ ਇਹਨਾਂ ਦੀਆਂ ਕਬਰਾਂ ਜਾ ਜਾ ਕੇ ਪੂਜਦੇ ਆ ਇਨ੍ਹਾਂ ਲੋਕਾਂ ਨੂੰ ਗੁਲਾਮ ਬਣਕੇ ਹੀ ਰਹਿਣਾ ਪਸੰਦ ਆ। ਲੱਖ ਦੀਆਂ ਲਾਹਨਤਾਂ ਬੇਫਕੂਫ ਬੁੱਧੀ ਭ੍ਰਿਸ਼ਟ ਹੋ ਗਈਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
🙏🙏🙏🙏🙏👍
ਜ਼ਿਕਰ ਯੋਗ ਹੈ ਕਿ ਇਨ੍ਹਾਂ ਕਬਰਾਂ ਨੂੰ ਖੁਦ ਮੁਗਲ ਨਹੀਂ ਪੂਜਦੇ਼--ਪਰ--ਹਿੰਦੁ ਸਿੱਖ ਪੂਜਦੇ ਹਨ
ਮੇਰਾ ਪਿੰਡ ਘੜੂੰਆਂ ਹੀ ਹੈ ਪਿੰਡ ਘੜੂੰਆਂ ਮਹਾਂਭਾਰਤ ਕਾਲ ਨਾਲ ਸਬੰਧਿਤ ਇਤਿਹਾਸਕ ਪਿੰਡ ਹੈ ਤੇ ਭਾਈ ਰਣ ਸਿੰਘ ਜੀ ਤੇ ਭਾਈ ਦਲ ਸਿੰਘ ਜੀ ਦਾ ਇਤਿਹਾਸ ਗੁਰੂਦੁਆਰਾ ਸ੍ਰੀ ਮਲਕਸਰ ਸਾਹਿਬ ਜੀ ਵਿੱਚ ਲਿਖਿਆ ਹੋਇਆ ਹੈ,,,,,, ਖਾਲਸਾ ਜੀੳ,,,,,,,,ਲਾਹਨਤ ਸਾਡੇ ਲੀਡਰਾਂ ਤੇ ਸ਼੍ਰੋਮਣੀ ਕਮੇਟੀ ਉਤੇ ਹੈ ਜਿਹਨਾਂ ਨੇ ਸਾਨੂੰ ਸਾਡਾ ਇਤਿਹਾਸ ਹੀ ਪੜਨ ਨਹੀਂ ਦਿੱਤਾ ਸਗੋਂ ਸਾਨੂੰ ਤਾਂ ਸਿੰਕਦਰ ਮਹਾਨ ਅਕਬਰ ਮਹਾਨ ਪੜਾਇਆ ਗਿਆ ਹੈ
ਹਾਂ,ਇਹ ਦੋਗਲੇ ਪਤਾ ਨੀ ਸਿੰਕਦਰ ਦੀਆਂ ਲੜਾਈਆਂ ਪੜਾ ਪੜਾ ਕੇ ਪਤਾ ਨੀ ਕਿਹੜੇ ਪੜੇ ਲਿਖੇ ਪੈਦਾ ਕਰਨਾ ਚਾਹੁੰਦੇ ਨੇ, ਜਿੰਨਾ ਚਿਰ ਆਪਣਾ ਇਤਿਹਾਸ ਨੀ ਪੜਿਆ ਜਾਂਦਾ ਉਹਨਾ ਚਿਰ ਅਸਲ ਚ ਬੰਦਾ ਅਨਪੜ੍ਹ ਹੁੰਦਾ, ਕਿਉਂਕਿ ਉਸ ਨੂੰ ਪਤਾ ਨੀ ਈ ਹੁੰਦਾ ਵੀ ਅਸੀ ਕੌਣ ਹਾਂ
ਜੇ ਪੀਰ ਨੂੰ ਹੀ ਪੂਜਣਾ ਹੈ ਤਾਂ ਪੀਰ ਬੁੱਧੂਸ਼ਾਹ ਜੀ ਨੂੰ ਪੂਜਣਾ ਬਨਦਾ ਹੈ ਸਿੱਖ ਇਤਿਹਾਸ ਚ ਪੀਰ ਬੁੱਧੂਸ਼ਾਹ ਦਾ ਅਹਿਮ ਯੋਗਦਾਨ ਹੈ।
Right ji bilkul ❤❤❤
ਲਾਹਨਤਾਂ ਪੀਰ ਜੈਨ ਨੂੰ
O k ji
#khalsapanth ਜੈਨ ਖਾਨ ਦਾ ਇਤਿਹਾਸ ਲਿੱਖ ਕੇ ਲਾਵੇ ਤੇ ਇਸ ਥਾਂ ਤੇ ਦੀਵੇ ਜਗਾਉਣ ਵਾਲੇ ਸਿੱਖਾਂ ਨਾਲ ਕੋਈ ਵਾਹ ਵਾਸਤਾ ਨ ਰੱਖੇ।
ਲੱਖ ਦੀਆਂ ਲਾਹਨਤਾਂ ਨੇ ਮੜੀਆਂ ਕਬਰਾ ਪੂਜਣ ਵਾਲਿਆਂ ਨੂੰ 🙏🏻🙏🏻
ਧੰਨਵਾਦ ਭਾਈ ਸਾਹਿਬ ਜੀ ਦਾ ਜਿੰਨਾ ਨੇ ਇਤਿਹਾਸ ਤੋਂ ਗਹਿਰਾਈ ਵਿਚ ਜਾਣੂ ਕਰਵਾਇਆ 🙏
ਲਾਹਣਤਾਂ ਪਿੰਡ ਵਾਲੇ ਨੂੰ ਜਿਹੜੇ ਇਹੋ ਜਿਹੇ ਦੁਸ਼ਟ ਦੀ ਕਬਰ ਤੇ ਦੀਵਾ ਜਗਾਉਂਦੇ ਹਨ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਵਧੀਆ ਪੀਰ ਜੈਨ ਖਾਨ ਵਾਲੇ ਮੁਗਲਾਂ ਨੂੰ ਲਾਹਨਤਾਂ ਪਾਈਆਂ ਨੇ ਏਹੁ ਜਿਹੇ ਮੁਗਲਾਂ ਕਰਕੇ ਸਿੱਖ ਇਤਹਾਸ ਦਾ ਬਹੁਤ ਨੁਕਸਾਨ ਹੋਇਆ ਹੈ, ਗੁਰੂ ਨਾਨਕ ਦੇਵ ਜੀ ਦੀ ਵਿਚਾਰਧਾਰਾ ਦਾ ਰੱਜ ਕੇ ਵਿਰੋਧ ਹੋਇਆ ਹੈ ਏਹੁ ਜੇਹੁ ਮੁਗਲਾਂ ਕਰਕੇ
Mugla kar ke SIKH community Bani Si Us to pehla di HINDU history Si sab di
ਚੰਗਾ ਹੋਵੇਗਾ --ਜੇਕਰ ਇਸ ਪਿੰਡ ਤੇ ਆਸੇ ਪਾਸੇ ਦੇ ਉਹ ਲੋਕ ਜੋਕੀ ਇਸ ਜਗ੍ਹਾ ਤੇ ਦੀਵੇ ਜਗਾਉਂਦੇ ਹਨ ਉਹ ਆਪ ਹੀ ਆਪਣੇ ਆਪ ਨੂੰ ਲਾਹਨਤਾਂ ਪਾਉਂਦੇ ਹੋਏ ਅੱਗੇ ਤੋਂ ਇਸ ਬਜਰ ਗੁਨਾਹ ਤੋਂ ਤੌਬਾ ਕਰਨ--ਅਤੇ--ਹੋਈਆਂ ਭੁੱਲਾਂ ਦੀ ਵਾਹਿਗੁਰੂ ਜੀ ਤੋਂ ਮਾਫ਼ੀ ਮੰਗਣ --ਧੰਨਵਾਦ ਜੀ।
ਜੈਨ ਖਾਨ ਨੇ ਦੂਜੇ ਘੱਲੂਘਾਰੇ ਵਿਚ ਸਿੰਘਾਂ ਦਾ ਬਹੁਤ ਨੁਕਸਾਨ ਕੀਤਾ ਸੀ, ਉਸਦੀ ਕਬਰ ਬਣਾ ਕੇ ਦੀਵਾ ਬਾਲ ਕੇ ਕਿਹੜੀ ਕਿਰਪਾ ਲੈਣੀ ਹੈ ਏਨਾ ਨੇ..
That is my village KUP KALAN ( VADDA GHALUGHARA)
ਭਾਈ ਸਾਬ ਜੀ ਇਸ ਜੈਨ ਪੁਰ ਪਿੰਡ ਵਿੱਚ ਜੈਨ ਪੀਰ ਦਾ ਇਤਿਹਾਸ ਲਿਖਿਆ ਜਾਣਾ ਚਾਹੀਦਾ ਹੈ ਜੀ. ਤਾਂ ਜੋ ਆਉਣ ਵਾਲੀ ਨਵੀ ਪੀੜੀ ਨੂੰ ਪਤਾ ਲਾਗੇ
Bilkul sahi 👍
ਇਹ ਕਬਰ ਦਾਸ ਦੇ ਨਾਨਕੇ ਪਿੰਡ ਬਲਾੜੀ ਕਲਾਂ ਦੇ ਕੋਲ ਲਗ ਪਗ 2 ਕਿਲੋਮੀਟਰ ਦੂਰ ਸਥਿਤ ਐ ਵੀਰਵਾਰ ਨੂੰ ਇਦਾ ਆਉੰਦੇ ਜਿਦਾਂ ਜੰਙ ਆਉੰਦੀ ਆ ਇਹੀ ਹਾਲ ਦਾਸ ਦੇ ਪਿੰਡ ਤੋਂ 6ਜਾਂ 7 ਕਿਲੋਮੀਟਰ ਦੂਰ ਸਥਿਤ ਨੌਂ ਗਜੇ ਦੀ ਕਬਰ ਜੋ ਬੀੜ ਦੁਸਾਂਝ ਨਾਭਾ ਨੇੜੇ ਮੱਛੀ ਫਾਰਮ ਚ ਹੈ ਪਰ ਮੂਰਖ ਲੋਕ ਸਮਝਦੇ ਨੀ ਬਾਕੀ ਸਤਿਗੁਰ ਜੀ ਸਮਰਥ ਹਨ ਬਖਸ਼ ਲੈਣ ।
Veer apna pind keda main v nabhe kol da
ਭਾਈ ਸਾਹਿਬ ਜੀ ਸ਼ਾਇਦ ਤੁਹਾਡੀ ਪਾਈ ਹੋਈ ਲਾਹਨਤ ਦਾ ਹੀ ਕੋਈ ਅਸਰ ਹੋ ਜਾਵੇ! ਦੇਰ ਆਏ ਦਰੁੱਸਤ ਆਏ ਸੱਚ ਹੋ ਜਾਵੇ!
ਵਾਹਿਗੁਰੂ ਜੀ 🙏🌷
ਮਾੜੀ ਕਿਸਮਤ ਤਾਂ ਸਾਡੀ ਓਹਨਾ ਸਿੱਖਾਂ ਦੀ ਜਿਹਨਾਂ ਬਹੁਤ ਇਤਹਾਸ ਐਸਾ ਹੈ ਜਿਸ ਦੀ ਜਾਣਕਾਰੀ ਨਹੀਂ,,,, ਅੱਜ ਪਿੰਡ ਵਾਲਿਆ ਨੂੰ ਇਤਹਾਸ ਦੀ ਜਾਣਕਾਰੀ ਦਿੱਤੀ ਭਾਈ ਸਾਹਿਬ ਜੀ ਨੇ,,,,, ਅੱਜ ਹੀ ਮਨ ਲਵੋ ਇਸ ਇਤਹਾਸ ਨੂੰ ਤੇ ਇਸ ਜਗ੍ਹਾ ਆਉਣਾ ਬੰਦ ਕਰੋ ਤੇ ਪਿੰਡ ਦਾ ਨਾਮ ਬਦਲਕੇ ਕੁਝ ਹੋਰ ਸ਼ਹੀਦ ਸਿੰਘ ਦੇ ਨਾਮ ਤੇ ਰੱਖੋ
ਧੰਨਵਾਦ ਭਾਈ ਸਾਹਿਬ ਇਤਹਾਸ ਬਾਰੇ ਜਾਣਕਾਰੀ ਦਿੱਤੀ ਜੀ ਵਾਹਿਗੁਰੂ ਆਪ ਨੂੰ ਚੜਦੀਕਲਾ ਵਿੱਚ ਰੱਖੇ
ਵਾਹਿਗੁਰੂ ਜੀ ਸਮੱਤ ਬਖਸ਼ੋ ਇਨਾ ਲੋਕਾ ਨੂੰ ਮੇਹਰ ਕਰੋ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਖਾਲਸਾ ਜੀ ਜਦੋਂ ਨਾਨੂ ਸਿੰਘ ਗਿਆ ਤਾਂ ਸਿੰਘਾ ਨੇ ਜੋ ਜੁਆਬ ਦਿੱਤਾ ਉਸ ਬਾਰੇ ਸੋਹਣ ਸਿੰਘ ਸੀਤਲ ਨੇ ਬਹੁਤ ਸ਼ਾਨਦਾਰ ਲਿਖਿਆ ਹੈ ਕਹਿ ਦੇਵੀਂ ਆਪਣੇ ਸ਼ਾਹ ਨੂੰ ਤੂੰ ਜਾਕੇਮਿਲਗੇਂ ਉਸ ਨੂੰ ਰਣ ਵਿਚ ਹੱਥ ਤੇਗ ਉਠਾਕੇ ਸ਼ਰਤਾਂ ਲਿਖਾਂਗੇ ਰੱਤ ਨਾਲ ਵਿਚ ਮੈਦਾਨੇ ਆ ਕੇ ਸ਼ਾਹ ਨਜ਼ਰਾਨੇ ਸਾਥੋਂ ਭਾਲਦਾ ਇਓ ਈਨ ਮਨਾਕੇ ਸ਼ੇਰ ਨਾ ਜਿਊਂਦੇ ਸ਼ੀਤਲਾ ਨੱਕ ਨੱਥ ਪਵਾਕੇ।ਭੁੱਲਾਂ ਚੁੱਕਾਂ ਦੀ ਮੁਆਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
ਬਹੁਤ ਵਧੀਆ ਵਾਹਿਗੁਰੂ ਜੀ ਧੰਨਵਾਦ ਮਿਹਰਬਾਨੀ ਸ਼ੁਕਰੀਆ ਜੀ।।
ਵਾਹਿਗੁਰੂ ਜੀ
ਸਿੱਖ ਕੌਮ ਮਰੀ ਨੀ ਸਹਿਕ ਰਹੀ ਆ
ਲੱਖ ਲਾਹਨਤ ਹੈ ਪਿੰਡ ਵਾਲਿਆਂ ਤੇ 😢😢😢
ਖਾਲਸਾ ਜੀ ਮਨ ਖੁਸ ਕਰ ਦਿੱਤਾ ਤੁਸੀਂ ਵਾਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ fathe
ਸਾਨੂੰ ਪਤਾ ਨਹੀਂ ਸੀ ਅਸੀਂ ਪੀਰਾਂ ਦੀ ਜਗ੍ਹਾ ਤੇ ਜਾਂਦੇ ਹੁੰਦੇ ਸੀ ਜਦੋਂ ਤਾਂ ਸਾਨੂੰ ਆਪਣਾ ਸਿੱਖ ਇਤਿਹਾਸ ਦਾ ਪਤਾ ਲੱਗਾ ਅਸੀਂ ਹੁਣ ਉਧਰ ਵੇਖਣਾ ਵੀ ਨਹੀਂ ਚਾਹੁੰਦੇ ਸਾਡਾ ਐਸਾ ਸਾਡੀ ਕਿਸਮਤ ਮਾੜੀ ਸਮਝ ਲਓ ਕਿ ਸਾਨੂੰ ਇਹਨਾਂ ਚੀਜ਼ਾਂ ਦਾ ਪਤਾ ਹੀ ਨਹੀਂ ਸਾਡਾ ਪਿੰਡ ਇਧਰ ਅੰਮ੍ਰਿਤਸਰ ਇਲਾਕੇ ਚ ਪੈਂਦਾ ਉਥੇ ਤਿੰਨ ਗੁਰਦੁਆਰੇ ਆ ਉਥੇ ਇਨੀ ਰੌਣਕ ਨਹੀਂ ਹੁੰਦੀ ਜਿਸ ਦਿਨ ਜਿੰਨੀ ਰੌਣਕ ਵੀਰਵਾਰ ਵਾਲੇ ਦਿਨ ਇੱਕ ਕਬਰ ਤੇ ਹੁੰਦੀ ਹ ਇਹ ਇਹ ਸਾਡੇ ਲੋਕਾਂ ਦੀ ਮੱਤ ਆ ਕੀ ਆਖੀਏ ਉਹਨੂੰ ਅਸੀਂ ਵੀ ਉਹਨਾਂ
Kehra pind a ?
ਇਹ ਸਾਰਾ ਮਹਾਨ ਇਤਿਹਾਸ ਰਤਨ ਸਿੰਘ ਭੰਗੂ ਜੀ ਦੇ ਗ੍ਰੰਥ ਪੰਥ ਪ੍ਰਕਾਸ ਵਿੱਚ ਆਉਂਦਾ ਹੈ ।
ਗਿਆਨੀ ਸ਼ੇਰ ਸਿੰਘ ਜੀ ਅੰਬਾਲੇ ਵਾਲੇ ਬਹੁਤ ਵਧੀਆ ਇਤਿਹਾਸ ਸੁਣਾਉਂਦੇ ਹਨ ।
Tuc morinde toh ho
शत् शत् नमन् जीवन भर राजों के महाराजा दशमेश पिता श्री गुरु गोविंद सिंह जी महाराज परिवार के लिए 💐🙏
ਸਤਿਗੁਰ ਨਾਨਕ ਸਾਹਿਬ ਤੇਰੀ ਓਟ ਜੀੳ ❤
ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
Wahiguru Mihar kre Ji 🙏🏻 Bhai Nishan Singh Ji nu Tandrustian Tarakian Bakhshe.
ਵਾਹਿਗੁਰੂ ਜੀ ਇਸ ਇਤਿਹਾਸ ਦਾ ਓਥੇ ਬੋਰਡ ਲਾਇਆ ਜਾਵੇ ਜੀ ਤਾਂ ਕੇ ਸੰਗਤਾਂ ਪੜ ਕੇ ਸੁਚੇਤ ਰਹਿਣ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ੇ ਮ
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏🙏 ਦਸਮੇਸ਼ ਪਿਤਾ ਜੀ ਸ਼ਹੀਦੀ ਦਿਹਾੜੇ ਸ਼ੁਰੂ ਹੋਣ ਵਾਲੇ ਹੈ ਜੀ 😭😭
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਖਾਲਸਾ ਜੀ🙏🙏🙏🙏🙏🙏🙏
ਧੰਨ ਧੰਨ ਮਾਤਾ ਗੁਜਰੀ ਕੌਰ ਜੀ ਧੰਨ ਬਾਬਾ ਜ਼ੋਰਾਵਰ ਸਿੰਘ ਜੀ ਖਾਲਸਾ ਧੰਨ ਬਾਬਾ ਫਿਤੇ ਸਿੰਘ ਜੀ ਖਾਲਸਾ ਜੀਓ ਤੁਹਾਡੇ ਚਰਨਾਂ ਵਿੱਚ ਕੌਟੀ ਕੌਟੀ ਪ੍ਰਣਾਮ 🙏 ਜੀ 💐🌹🌻🌺☀️❤️🙏
⚔️ਧੰਨ ਧੰਨ ਬਾਬਾ ਫ਼ਤਿਹ ਸਿੰਘ ਸਾਹਿਬ ਜੀਉ ਮਹਾਰਾਜ ਜੀਉ ⚔️🦅🙏🏻🙏🏻💐
ਫਤਿਹ ਸਿੰਘ ਸਹੀ ਕਰਕੇ ਲਿਖੋ ਜੀ
ਵੀਰ ਜੀ ਸਾਹਿਬਜਾਦਾ ਫ਼ਤਿਹ ਸਿੰਘ ਜੀ ਦਾ ਨਾਮ ਸਹੀ ਲਿਖੋ ਜੀ 🙏 ਅਤੇ ਕੋਟਿ ਕੋਟਿ ਪ੍ਰਣਾਮ ਹੁੰਦਾ ਕ੍ਰਿਪਾ ਕਰਕੇ ਪੰਜਾਬੀ ਨੂੰ ਸਹੀ ਤਰ੍ਹਾਂ ਲਿਖਿਆ ਕਰੋ ਜੀ ਧੰਨਵਾਦ ਜੀ 🙏ਸਾਰੇ ਸ਼ਹੀਦਾਂ ਸਿੰਘਾਂ ਦੀ ਸ਼ਹਾਦਤ ਨੂੰ ਕੋਟਿ ਕੋਟਿ ਪ੍ਰਣਾਮ 🙏
ਵਾਹਿਗੁਰੂ ਜੀ ਚੜਦੀਕਲ੍ਹਾ ਬਖਸ਼ੋ ਜੀ ।
बहुत ही महान सेवा कर रहे हों जी, सिख पंथ दी। बहुत महान किरत है आपजी दी। वाहिगुरू दी बहुत किरपा है जी आप जी ते।
ਬਹੁਤ vdiaa ਜਾਣਕਾਰੀ ਦਿੱਤੀ ਜੀ
ਕੋਤਵਾਲੀ ਗੁਰਦੁਆਰਾ ਸਾਹਿਬ ਉਹ ਜੇਲ ਅੱਜ ਵੀ ਹੈ ਜਿਥੇ ਮਾਤਾ ਜੀ ਤੇ ਸਾਹਿਬਜਾਦੇ ਕੈਦ ਕੀਤੇ ਸਨ
ਸਿੰਘ ਜੀ ਗੁਰੂ ਜੀ ਨੇ ਤੁਹਾਡੀ ਤੀਰਥ ਯਾਤਰਾ ਦੌਰਾਨ ਅਗਿਆਨੀ ਸੰਗਤ ਨੂੰ ਗਿਆਨ ਦੇਣ ਲਈ ਅਸੀਸ ਦਿੱਤੀ ਹੈ। ❤
Waheguru ji Bahut hi aeisa ithas kise nu dasya hi nhi gya Bahut Bahut Dhanvad aap ji da ❤❤❤
ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਭਾਈ ਸਾਹਿਬ ਜੀ ਸਿੱਖ ਅਸਥਾਨਾਂ ਬਾਰੇ ਜਾਣਕਾਰੀ ਦਿੱਤੀ ਹੈ ਧੰਨਵਾਦ ਕਰਦੇ ਹਾਂ। ਮਾਸਟਰ ਨਿਰਭੈ ਸਿੰਘ 🙏
ਵਧੀਆ ਉਪਰਾਲਾ ਸਿੰਘ ਸਾਹਿਬ ਜੀ
ਵਾਹਿਗੁਰੂ ਜੀ ਕਾ ਖਾੰਲਸਾ ਸੀ੍ ਵਾਹਿਗੁਰੂ ਜੀ ਕੀ ਫ਼ਤਹਿ ਜੀ,,ਸਿੰਘਾਂ ਸ਼ਹੀਦਾ ਜੀ ਨੂੰ ਕੋਟਨ ਕੋਟਿ ਪ੍ਰੰਣਾਮ ਜੀ,,
ਵਾਹਿਗੁਰੂ ਜੀ ਕਾ ਖ਼ਾਲਸਾ॥ਵਾਹਿਗੁਰੂ ਜੀ ਕੀ ਫ਼ਤਿਹ॥🙏
ਵਾਹਿਗੁਰੂ ਵਾਹਿਗੁਰੂ ਜੀ
❤❤❤❤❤ਸਤਿਨਾਮ ਸ਼੍ਰੀ ਵਾਹਿਗੁਰੂ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਜੀ
ਸਤਿਨਾਮ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਜੀ
🙏🙏 ਵਾਹਿਗੁਰੂ ਜੀ ਕਾ ਖਾਲਸਾ।। ਵਾਹਿਗੁਰੂ ਜੀ ਕੀ ਫਤਿਹ 🙏🙏 ਸਤਿ ਸ਼੍ਰੀ ਆਕਾਲ ਜੀ 🙏🙏
ਧੰਨ ਧੰਨ ਗੁਰੂ ਰਾਮਦਾਸ ਜੀ 🙏
ਸ੍ਰੋਮਣੀ ਕਮੇਟੀ ਮੈਂਬਰ ਸਾਹਿਬ ਜਿਹੜੇ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਨਾਲ ਸੰਬੰਧਤ ਹਨ ਉਨ੍ਹਾਂ ਨੂੰ ਇਹ ਬੀ ਡੀ ਓ ਪੜ੍ਹਨੀ ਚਾਹੀਦੀ ਹੈ ! ਤੇ ਕਾਰਵਾਈ ਇਤਹਾਸਕ ਅਮਲ ਵਿੱਚ ਲਿਆਉਣੀ ਚਾਹੀਦੀ ਹੈ !
Diwa jgon wale pir ਦੀ aulad ਨੇ ਏਨਾ ਨੂੰ ਪੰਥ ਚੋ chekia ਜਾਵੇ ਜੀ
🙏🙏ਵਾਹਿਗੁਰੂ ਜੀ ਕਾ ਖਾਲਸਾਵਾਹਿਗੁਰੂ ਜੀ ਕੀ ਫਤਿਹ ਜੀ 🙏🏽
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏🙏
ਵਾਹਿਗੁਰੂ ਜੀ ਕਾ ਖਾੰਲਸਾ ਸੀ੍ ਵਾਹਿਗੁਰੂ ਜੀ ਕੀ ਫ਼ਤਹਿ ਜੀ
ਧੰਨ ਧੰਨ ਸ਼੍ਰੀ ਗੂਰੁ ਗੋਬਿੰਦ ਸਿੰਘ ਜੀ
ਲਾਹਨਤਾਂ ਲਾਹਨਤਾਂ ਲਾਹਨਤਾਂ ਉਹਨਾਂ ਸਿੰਘਾਂ ਤੇ।
ਪੀਰ ਜੈਨ ਚ ਰਹਿਣ ਵਾਲਿਓ ਹੁਣ ਇਤਿਹਾਸ ਸੁਣ ਕੇ ਵੀ ਸਿੱਖਾਂ ਦੀ ਨਸਲ ਕੁਰੈਸ਼ੀ ਕਰਨ ਵਾਲੇ ਦੀ ਕਬਰ ਤੇ ਗਏ ਤਾਂ ਸੱਚ ਵਿੱਚ ਨਾ ਤੇ ਤੁਸੀ ਗੁਰੂ ਦੇ ਸਿੱਖ ਹੋ ਹੋਰ ਤੁਸੀ ਲਾਹਨਤਾ ਦੇ ਲਾਇਕ ਹੋ
Right ji ❤❤❤
ਵਾਹਿਗੁਰੂ 😊❤
ਵਾਹਿਗੁਰੂ
ਵਾਹਿਗੁਰੂ ਜੀ ਭਾਈ ਸਾਹਿਬ ਨੂੰ ਚੜਦੀ ਰੱਖਣ
ਵਾਹਿਗੁਰੂ ਜੀ 🙏🏼🙏🏼🙏🏼💐💐💐❤️❤️❤️
ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏🙏🙏🙏
ਵਾਹਿਗੁਰੂ ਜੀ 🙏🙏
ਲੱਖ ਦੀ ਲਾਹਨਤ ਉਹਨਾਂ ਪਿੰਡ ਵਾਲਿਆਂ ਤੇ ਜੋ ਪੀਰ ਜ਼ੈਨ ਦੀ ਮਜ਼ਾਰ ਤੇ ਜਾਂਦੇ ਦੀਵਾ ਬਾਲਦੇ ਹਨ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਭਾਈ ਸਾਹਿਬ ਜੀ ਜੇ ਕਰ ਸਬੱਬ ਬਣੇ ਤਾ ਸੁਨਾਮ, ਭਵਾਨੀਗੜ, ਸੰਗਰੂਰ ਦੇ ਪਿੰਡਾਂ ਵਿੱਚ ਕਾਫ਼ੀ ਇਤਹਾਸਿਕ ਗੁਰੂ ਘਰ ਹਨ ਜਰੂਰ ਦਰਸ਼ਨ ਕਰਵਾਇਓ ਨਿਊ ਕੈਮਰੇ ਨਾਲ। ਹਰਜੀਤ ਸਿੰਘ ਕੈਲਗਰੀ🙏
Tussi aap india a k karlo .
ਵਾਹਿਗੁਰੂ ਮੇਹਰ ਕਰੇ ਸੋਜੀ ਬਕਸ਼ੇ ਲੋਕਾ ਨੂੰ 👏👏
Thanks
Bhoot badiaa jankari diti ji 🌹🙏🙏🙏🙏🙏🙏🙏🙏🙏🙏🙏🌹👌👌
🌹ਵਾਹਿਗੁਰੂ ਜੀ ਕਾ ਖਾਲਸਾ🌹ਵਾਹਿਗੁਰੂ ਜੀ ਕੀ ਫਤਿਹ🌹
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
ਨਿਸ਼ਾਨ ਸਿੰਘ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀਓ
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏
ਵਾਹਿਗੁਰੂ ਜੀ ਖਾਲਸਾ ਵਹਿਗੁਰੂ ਜੀ ਫਤਿਹ੍ਰ
ਅੱਜ ਸਾਨੂੰ ਜਾਗਰੂਕ ਕਰਨ ਦੀ ਬਹੁਤ ਜਰੂਰਤ ਹੈ ਜੀ
Well done bhai sahib g
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਇਹ ਜੋ ਮੁਗਲਾਂ ਦੀਆਂ ਕੱਬਰਾਂ ਪੂਜਦੇ ਆ , ਸਿੱਖ ਨਹੀਂ ਹਨ,ਅਸਲ ਵਿੱਚ ਇਹ ਮੁਗਲ ਹੀ ਹਨ , ਪਰ ਗੱਲ਼ਤੀ ਨਾਲ਼ ਇਹ ਸਿੱਖਾਂ ਦੇ ਘਰਾਂ ਵਿੱਚ ਪੈਦਾ ਹੋ ਗਏਜੈਕਾਰਾ ਬੁਲਾਵੇ ਸੋ ਨਹਿਲ ਹੋ ਜਾਵੇ ਧੰਨ ਧੰਨ ਸ਼ਬਦ ਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਚੌਵਰ ਛੱਤ੍ਰ ਤੱਖਤ ਸਾਹਿਬ ਜੀ ਦੇ ਮਾਲਕ ਜੀ ਦੇ ਮੰਨ ਨੂੰ ਭਾਵੇਂ ਬੋਲੋ ਸਤਿ ਸ੍ਰੀ ਆਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏🙏🙏🙏 ⚔️⚔️⚔️⚔️⚔️
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏🏻
Baba ji guru ji ne keha c v sikha de ghare muslman hon gye te muslmana de ghre Sikh pedha hon gye ji oho gal sachi hai aaj ji waheguru ji ka Khalsa waheguru ji ki fathe 🙏🙏🙏 waheguru ji mher kareyo ji ❤️❤️🙏🙏🙏
JULTA NISAN RIH❤🎉🎉🎉🎉.AGURU MHA RAJ KA
Waheguru ji apne Sikh veer hi ja hindu veer hi kabra te jnde n khud muslman veer ni kbra nu ni mande ji waheguru ji
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ l
ਇਹੋ ਜਿਹਾ ਇਤਿਹਾਸ ਦੱਸਿਆ ਗਿਆ ਹੀ ਨਹੀਂ ਜੋ ਕੰਮ ਸਰੋਮਣੀ ਕੇਮਟੀ ਗਾ ਸੀ ਉਹ ਤੁਸੀ ਕਰ ਰਿਹੇ ਹੋ
ਅਨਪੜ੍ਹਤਾ ਦੀ ਹਦ।
Waheguru je ka khalsa waheguru je ke fathe
Satnam waheguru khalsa Raj jindabad
waheguru ji waheguru ji 🙏🙏❤🎉kirpa karna ona loka sumatt bakhsajo peera nu matha taaken valaa waheguru ji waheguru ji 🙏🙏
Whaguru g Tara suker ha g Thanks my dear Brother g
waheguru ji 😢
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ❤❤
Sat Shri akal BABA JI
Bahut hi badhiya jankari
ਇਕ ਕਾਤਲ ਹਾਕਮ ਨੂੰ ਪੀਰ ਬਣਾਉਣਾ ਬਹੁਤ ਮਾੜੀ ਗੱਲ ਹੈ।
Waheguru waheguru waheguru ji
🙏 ਸ਼ੇਅਰ ਜ਼ਰੂਰ ਕਰੋ ਜੀ 🙏 Please Share 🙏
Follow the Nishan Singh Australia channel on WhatsApp: whatsapp.com/channel/0029VaGCsIm0QeaotMOTSs00
ਵਾਹਿਗੁਰੂ ਜੀ ਕਾ ਖਾਲਸਾ ॥ ਵਾਹਿਗੁਰੂ ਜੀ ਕੀ ਫਤਹਿ ॥ 🙏
Thanks 🙏❤️🙏
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ।।
ਬਾਬਿਓ ਏਕ board lgwao ess jagah babat, eh sikha da dushman reha pehla sab ਜਾਣੋ ਹੱਟ ਜਾਣ ਗੇਏ
Jen khan pind da Nam badlna chahida
ਇਸ ਪਿੰਡ ਵਿੱਚ ਜੈਨ ਖਾਨ ਦੁਸ਼ਟ ਦਾ ਬੋਰਡ ਇਤਿਹਾਸ ਅਨੁਸਾਰ ਲਿਖ ਕੇ ਲਾਇਆ ਜਾਵੇ ਤਾਂ ਕੇ ਸੰਗਤ ਨੂੰ ਪਤਾ ਲੱਗ ਸਕੇ ਵਾਹਿਗੁਰੂ ਜੀ
Bilkul sahi keha ji 🙏
Bilkul sahi keha
💯 right ✅️ WAHEGURU ji 🙏🏿
ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ 🙏🏻
ਪਹਿਲਾਂ ਸਾਡੇ ਸਿੱਖ ਮੂਰਖ ਜਿਹੜੇ ਪੀਰਾਂ ਦੀਆਂ ਕਬਰਾਂ ਤੇ ਨੱਕ ਰਗੜਦੇ ਨੇ
ਦੂਜੀ ਸਭ ਤੋਂ ਵੱਡੀ ਸ਼੍ਰੋਮਣੀ ਕਮੇਟੀ ਮੂਰਖ ਜਿਸਨੂੰ ਸਿਆਸੀ ਬਿਆਨਬਾਜ਼ੀ ਤੋਂ ਬਿਨਾਂ ਹੋਰ ਕੁਝ ਨਹੀਂ ਆਉਂਦਾ
ਇਹ ਸਭ ਸ਼੍ਰੋਮਣੀ ਕਮੇਟੀ ਦੀ ਨੱਕ ਥੱਲੇ ਹੋ ਰਿਹਾ ਹੈ ਇਹ ਸਭ ਤੋਂ ਸ਼ਰਮਨਾਕ ਹੈ
ਸਿਖੀ ਇਤਿਹਾਸ ਦੇ ਅਣਫੋਲੇ ਪੰਨੇ ਦੀ ਜਾਣਕਾਰੀ ਦੇਣ ਦੀ ਆਪ ਜੀ ਦਾ ਕੋਟਨ ਕੋਟ ਧੰਨਵਾਦ ਜੀ ਰਾਜਬਿੰਦਰ ਸਿੰਘ ਲੈਕਚਰਾਰ ਹਿਸਟਰੀ
Right ji ❤❤
ਲੱਖ ਲਾਂਹਨਤ ਹੈ ਕਬਰ ਤੇ ਦੀਵਾ ਜਗਾਉਣ ਵਾਲਿਆਂ ਨੂੰ ।
Right ji ❤❤
ਇਥੋਂ ਲੋਕਾਂ ਦੇ ਨਾਲ ਨਾਲ ਲਾਹਨਤ ਐ ਸਾਡੀ ਸਿਰਮੌਰ ਸੰਸਥਾ "ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ" ਨੂੰ ਜਿਸ ਨੂੰ ਇਹ ਸਭ ਕੁੱਝ ਨਜ਼ਰ ਨਹੀਂ ਆ ਰਿਹਾ
ਨਮਸਕਾਰ ਭਾਈ ਨਿਸ਼ਾਨ ਸਿੰਘ ਜੀ ਆਪ ਦੀ ਸੇਵਾ ਗਿਆਨ ਅਤੇ ਸਿੱਖੀ ਇਤਹਾਸਿਕ ਸਥਾਂਨਾ ਨੂੰ ਮੁੜ ਪ੍ਰਭਾਸ਼ਿਤ ਕਰਕੇ ਉਜਾਗਰ ਕਰਨ ਅਤੇ ਡੀਜੀਟਲਾਈਜੇਸ਼ਨ ਕਰਨ ਲਈ 🙏
ਵਾਹਿਗੁਰੂ ਗੁਰੂ ਪਿਤਾ ਜੀ ਨੇ ਸਿੱਖਾਂ ਨੂੰ ਮੁਗਲਾਂ ਤੋਂ ਬਚਾਉਣ ਲਈ ਅਪਣਾ ਸਾਰਾ ਪਰਿਵਾਰ ਵਾਰ ਦਿੱਤਾ ਅਤੇ ਇਹ ਸਿੱਖ ਇਹਨਾਂ ਦੀਆਂ ਕਬਰਾਂ ਜਾ ਜਾ ਕੇ ਪੂਜਦੇ ਆ ਇਨ੍ਹਾਂ ਲੋਕਾਂ ਨੂੰ ਗੁਲਾਮ ਬਣਕੇ ਹੀ ਰਹਿਣਾ ਪਸੰਦ ਆ। ਲੱਖ ਦੀਆਂ ਲਾਹਨਤਾਂ ਬੇਫਕੂਫ ਬੁੱਧੀ ਭ੍ਰਿਸ਼ਟ ਹੋ ਗਈ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
🙏🙏🙏🙏🙏👍
ਜ਼ਿਕਰ ਯੋਗ ਹੈ ਕਿ ਇਨ੍ਹਾਂ ਕਬਰਾਂ ਨੂੰ ਖੁਦ ਮੁਗਲ ਨਹੀਂ ਪੂਜਦੇ਼--ਪਰ--ਹਿੰਦੁ ਸਿੱਖ ਪੂਜਦੇ ਹਨ
ਮੇਰਾ ਪਿੰਡ ਘੜੂੰਆਂ ਹੀ ਹੈ ਪਿੰਡ ਘੜੂੰਆਂ ਮਹਾਂਭਾਰਤ ਕਾਲ ਨਾਲ ਸਬੰਧਿਤ ਇਤਿਹਾਸਕ ਪਿੰਡ ਹੈ ਤੇ ਭਾਈ ਰਣ ਸਿੰਘ ਜੀ ਤੇ ਭਾਈ ਦਲ ਸਿੰਘ ਜੀ ਦਾ ਇਤਿਹਾਸ ਗੁਰੂਦੁਆਰਾ ਸ੍ਰੀ ਮਲਕਸਰ ਸਾਹਿਬ ਜੀ ਵਿੱਚ ਲਿਖਿਆ ਹੋਇਆ ਹੈ,,,,,, ਖਾਲਸਾ ਜੀੳ,,,,,,,,ਲਾਹਨਤ ਸਾਡੇ ਲੀਡਰਾਂ ਤੇ ਸ਼੍ਰੋਮਣੀ ਕਮੇਟੀ ਉਤੇ ਹੈ ਜਿਹਨਾਂ ਨੇ ਸਾਨੂੰ ਸਾਡਾ ਇਤਿਹਾਸ ਹੀ ਪੜਨ ਨਹੀਂ ਦਿੱਤਾ ਸਗੋਂ ਸਾਨੂੰ ਤਾਂ ਸਿੰਕਦਰ ਮਹਾਨ ਅਕਬਰ ਮਹਾਨ ਪੜਾਇਆ ਗਿਆ ਹੈ
ਹਾਂ,ਇਹ ਦੋਗਲੇ ਪਤਾ ਨੀ ਸਿੰਕਦਰ ਦੀਆਂ ਲੜਾਈਆਂ ਪੜਾ ਪੜਾ ਕੇ ਪਤਾ ਨੀ ਕਿਹੜੇ ਪੜੇ ਲਿਖੇ ਪੈਦਾ ਕਰਨਾ ਚਾਹੁੰਦੇ ਨੇ, ਜਿੰਨਾ ਚਿਰ ਆਪਣਾ ਇਤਿਹਾਸ ਨੀ ਪੜਿਆ ਜਾਂਦਾ ਉਹਨਾ ਚਿਰ ਅਸਲ ਚ ਬੰਦਾ ਅਨਪੜ੍ਹ ਹੁੰਦਾ, ਕਿਉਂਕਿ ਉਸ ਨੂੰ ਪਤਾ ਨੀ ਈ ਹੁੰਦਾ ਵੀ ਅਸੀ ਕੌਣ ਹਾਂ
ਜੇ ਪੀਰ ਨੂੰ ਹੀ ਪੂਜਣਾ ਹੈ ਤਾਂ
ਪੀਰ ਬੁੱਧੂਸ਼ਾਹ ਜੀ ਨੂੰ ਪੂਜਣਾ ਬਨਦਾ ਹੈ ਸਿੱਖ ਇਤਿਹਾਸ ਚ ਪੀਰ ਬੁੱਧੂਸ਼ਾਹ ਦਾ ਅਹਿਮ ਯੋਗਦਾਨ ਹੈ।
Right ji bilkul ❤❤❤
ਲਾਹਨਤਾਂ ਪੀਰ ਜੈਨ ਨੂੰ
O k ji
#khalsapanth ਜੈਨ ਖਾਨ ਦਾ ਇਤਿਹਾਸ ਲਿੱਖ ਕੇ ਲਾਵੇ ਤੇ ਇਸ ਥਾਂ ਤੇ ਦੀਵੇ ਜਗਾਉਣ ਵਾਲੇ ਸਿੱਖਾਂ ਨਾਲ ਕੋਈ ਵਾਹ ਵਾਸਤਾ ਨ ਰੱਖੇ।
ਲੱਖ ਦੀਆਂ ਲਾਹਨਤਾਂ ਨੇ ਮੜੀਆਂ ਕਬਰਾ ਪੂਜਣ ਵਾਲਿਆਂ ਨੂੰ 🙏🏻🙏🏻
ਧੰਨਵਾਦ ਭਾਈ ਸਾਹਿਬ ਜੀ ਦਾ ਜਿੰਨਾ ਨੇ ਇਤਿਹਾਸ ਤੋਂ ਗਹਿਰਾਈ ਵਿਚ ਜਾਣੂ ਕਰਵਾਇਆ 🙏
ਲਾਹਣਤਾਂ ਪਿੰਡ ਵਾਲੇ ਨੂੰ ਜਿਹੜੇ ਇਹੋ ਜਿਹੇ ਦੁਸ਼ਟ ਦੀ ਕਬਰ ਤੇ ਦੀਵਾ ਜਗਾਉਂਦੇ ਹਨ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਬਹੁਤ ਵਧੀਆ ਪੀਰ ਜੈਨ ਖਾਨ ਵਾਲੇ ਮੁਗਲਾਂ ਨੂੰ ਲਾਹਨਤਾਂ ਪਾਈਆਂ ਨੇ ਏਹੁ ਜਿਹੇ ਮੁਗਲਾਂ ਕਰਕੇ ਸਿੱਖ ਇਤਹਾਸ ਦਾ ਬਹੁਤ ਨੁਕਸਾਨ ਹੋਇਆ ਹੈ, ਗੁਰੂ ਨਾਨਕ ਦੇਵ ਜੀ ਦੀ ਵਿਚਾਰਧਾਰਾ ਦਾ ਰੱਜ ਕੇ ਵਿਰੋਧ ਹੋਇਆ ਹੈ ਏਹੁ ਜੇਹੁ ਮੁਗਲਾਂ ਕਰਕੇ
Mugla kar ke SIKH community Bani Si
Us to pehla di HINDU history Si sab di
ਚੰਗਾ ਹੋਵੇਗਾ --ਜੇਕਰ ਇਸ ਪਿੰਡ ਤੇ ਆਸੇ ਪਾਸੇ ਦੇ ਉਹ ਲੋਕ ਜੋਕੀ ਇਸ ਜਗ੍ਹਾ ਤੇ ਦੀਵੇ ਜਗਾਉਂਦੇ ਹਨ ਉਹ ਆਪ ਹੀ ਆਪਣੇ ਆਪ ਨੂੰ ਲਾਹਨਤਾਂ ਪਾਉਂਦੇ ਹੋਏ ਅੱਗੇ ਤੋਂ ਇਸ ਬਜਰ ਗੁਨਾਹ ਤੋਂ ਤੌਬਾ ਕਰਨ--ਅਤੇ--ਹੋਈਆਂ ਭੁੱਲਾਂ ਦੀ ਵਾਹਿਗੁਰੂ ਜੀ ਤੋਂ ਮਾਫ਼ੀ ਮੰਗਣ --ਧੰਨਵਾਦ ਜੀ।
ਜੈਨ ਖਾਨ ਨੇ ਦੂਜੇ ਘੱਲੂਘਾਰੇ ਵਿਚ ਸਿੰਘਾਂ ਦਾ ਬਹੁਤ ਨੁਕਸਾਨ ਕੀਤਾ ਸੀ, ਉਸਦੀ ਕਬਰ ਬਣਾ ਕੇ ਦੀਵਾ ਬਾਲ ਕੇ ਕਿਹੜੀ ਕਿਰਪਾ ਲੈਣੀ ਹੈ ਏਨਾ ਨੇ..
That is my village KUP KALAN ( VADDA GHALUGHARA)
ਭਾਈ ਸਾਬ ਜੀ ਇਸ ਜੈਨ ਪੁਰ ਪਿੰਡ ਵਿੱਚ ਜੈਨ ਪੀਰ ਦਾ ਇਤਿਹਾਸ ਲਿਖਿਆ ਜਾਣਾ ਚਾਹੀਦਾ ਹੈ ਜੀ. ਤਾਂ ਜੋ ਆਉਣ ਵਾਲੀ ਨਵੀ ਪੀੜੀ ਨੂੰ ਪਤਾ ਲਾਗੇ
Bilkul sahi 👍
ਇਹ ਕਬਰ ਦਾਸ ਦੇ ਨਾਨਕੇ ਪਿੰਡ ਬਲਾੜੀ ਕਲਾਂ ਦੇ ਕੋਲ ਲਗ ਪਗ 2 ਕਿਲੋਮੀਟਰ ਦੂਰ ਸਥਿਤ ਐ ਵੀਰਵਾਰ ਨੂੰ ਇਦਾ ਆਉੰਦੇ ਜਿਦਾਂ ਜੰਙ ਆਉੰਦੀ ਆ ਇਹੀ ਹਾਲ ਦਾਸ ਦੇ ਪਿੰਡ ਤੋਂ 6ਜਾਂ 7 ਕਿਲੋਮੀਟਰ ਦੂਰ ਸਥਿਤ ਨੌਂ ਗਜੇ ਦੀ ਕਬਰ ਜੋ ਬੀੜ ਦੁਸਾਂਝ ਨਾਭਾ ਨੇੜੇ ਮੱਛੀ ਫਾਰਮ ਚ ਹੈ ਪਰ ਮੂਰਖ
ਲੋਕ ਸਮਝਦੇ ਨੀ ਬਾਕੀ ਸਤਿਗੁਰ ਜੀ ਸਮਰਥ ਹਨ ਬਖਸ਼ ਲੈਣ ।
Veer apna pind keda main v nabhe kol da
ਭਾਈ ਸਾਹਿਬ ਜੀ ਸ਼ਾਇਦ ਤੁਹਾਡੀ ਪਾਈ ਹੋਈ ਲਾਹਨਤ ਦਾ ਹੀ ਕੋਈ ਅਸਰ ਹੋ ਜਾਵੇ! ਦੇਰ ਆਏ ਦਰੁੱਸਤ ਆਏ ਸੱਚ ਹੋ ਜਾਵੇ!
ਵਾਹਿਗੁਰੂ ਜੀ 🙏🌷
ਮਾੜੀ ਕਿਸਮਤ ਤਾਂ ਸਾਡੀ ਓਹਨਾ ਸਿੱਖਾਂ ਦੀ ਜਿਹਨਾਂ ਬਹੁਤ ਇਤਹਾਸ ਐਸਾ ਹੈ ਜਿਸ ਦੀ ਜਾਣਕਾਰੀ ਨਹੀਂ,,,, ਅੱਜ ਪਿੰਡ ਵਾਲਿਆ ਨੂੰ ਇਤਹਾਸ ਦੀ ਜਾਣਕਾਰੀ ਦਿੱਤੀ ਭਾਈ ਸਾਹਿਬ ਜੀ ਨੇ,,,,, ਅੱਜ ਹੀ ਮਨ ਲਵੋ ਇਸ ਇਤਹਾਸ ਨੂੰ ਤੇ ਇਸ ਜਗ੍ਹਾ ਆਉਣਾ ਬੰਦ ਕਰੋ ਤੇ ਪਿੰਡ ਦਾ ਨਾਮ ਬਦਲਕੇ ਕੁਝ ਹੋਰ ਸ਼ਹੀਦ ਸਿੰਘ ਦੇ ਨਾਮ ਤੇ ਰੱਖੋ
ਧੰਨਵਾਦ ਭਾਈ ਸਾਹਿਬ ਇਤਹਾਸ ਬਾਰੇ ਜਾਣਕਾਰੀ ਦਿੱਤੀ ਜੀ ਵਾਹਿਗੁਰੂ ਆਪ ਨੂੰ ਚੜਦੀਕਲਾ ਵਿੱਚ ਰੱਖੇ
ਵਾਹਿਗੁਰੂ ਜੀ ਸਮੱਤ ਬਖਸ਼ੋ ਇਨਾ ਲੋਕਾ ਨੂੰ ਮੇਹਰ ਕਰੋ
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਹਿ
ਖਾਲਸਾ ਜੀ ਜਦੋਂ ਨਾਨੂ ਸਿੰਘ ਗਿਆ ਤਾਂ ਸਿੰਘਾ ਨੇ ਜੋ ਜੁਆਬ ਦਿੱਤਾ ਉਸ ਬਾਰੇ ਸੋਹਣ ਸਿੰਘ ਸੀਤਲ ਨੇ ਬਹੁਤ ਸ਼ਾਨਦਾਰ ਲਿਖਿਆ ਹੈ
ਕਹਿ ਦੇਵੀਂ ਆਪਣੇ ਸ਼ਾਹ ਨੂੰ ਤੂੰ ਜਾਕੇ
ਮਿਲਗੇਂ ਉਸ ਨੂੰ ਰਣ ਵਿਚ
ਹੱਥ ਤੇਗ ਉਠਾਕੇ
ਸ਼ਰਤਾਂ ਲਿਖਾਂਗੇ ਰੱਤ ਨਾਲ ਵਿਚ ਮੈਦਾਨੇ ਆ ਕੇ
ਸ਼ਾਹ ਨਜ਼ਰਾਨੇ ਸਾਥੋਂ ਭਾਲਦਾ ਇਓ ਈਨ ਮਨਾਕੇ
ਸ਼ੇਰ ਨਾ ਜਿਊਂਦੇ ਸ਼ੀਤਲਾ ਨੱਕ ਨੱਥ ਪਵਾਕੇ।
ਭੁੱਲਾਂ ਚੁੱਕਾਂ ਦੀ ਮੁਆਫੀ
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਹਿ
ਬਹੁਤ ਵਧੀਆ ਵਾਹਿਗੁਰੂ ਜੀ ਧੰਨਵਾਦ ਮਿਹਰਬਾਨੀ ਸ਼ੁਕਰੀਆ ਜੀ।।
ਵਾਹਿਗੁਰੂ ਜੀ
ਸਿੱਖ ਕੌਮ ਮਰੀ ਨੀ ਸਹਿਕ ਰਹੀ ਆ
ਲੱਖ ਲਾਹਨਤ ਹੈ ਪਿੰਡ ਵਾਲਿਆਂ ਤੇ 😢😢😢
ਖਾਲਸਾ ਜੀ ਮਨ ਖੁਸ ਕਰ ਦਿੱਤਾ ਤੁਸੀਂ ਵਾਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ fathe
ਸਾਨੂੰ ਪਤਾ ਨਹੀਂ ਸੀ ਅਸੀਂ ਪੀਰਾਂ ਦੀ ਜਗ੍ਹਾ ਤੇ ਜਾਂਦੇ ਹੁੰਦੇ ਸੀ ਜਦੋਂ ਤਾਂ ਸਾਨੂੰ ਆਪਣਾ ਸਿੱਖ ਇਤਿਹਾਸ ਦਾ ਪਤਾ ਲੱਗਾ ਅਸੀਂ ਹੁਣ ਉਧਰ ਵੇਖਣਾ ਵੀ ਨਹੀਂ ਚਾਹੁੰਦੇ ਸਾਡਾ ਐਸਾ ਸਾਡੀ ਕਿਸਮਤ ਮਾੜੀ ਸਮਝ ਲਓ ਕਿ ਸਾਨੂੰ ਇਹਨਾਂ ਚੀਜ਼ਾਂ ਦਾ ਪਤਾ ਹੀ ਨਹੀਂ ਸਾਡਾ ਪਿੰਡ ਇਧਰ ਅੰਮ੍ਰਿਤਸਰ ਇਲਾਕੇ ਚ ਪੈਂਦਾ ਉਥੇ ਤਿੰਨ ਗੁਰਦੁਆਰੇ ਆ ਉਥੇ ਇਨੀ ਰੌਣਕ ਨਹੀਂ ਹੁੰਦੀ ਜਿਸ ਦਿਨ ਜਿੰਨੀ ਰੌਣਕ ਵੀਰਵਾਰ ਵਾਲੇ ਦਿਨ ਇੱਕ ਕਬਰ ਤੇ ਹੁੰਦੀ ਹ ਇਹ ਇਹ ਸਾਡੇ ਲੋਕਾਂ ਦੀ ਮੱਤ ਆ ਕੀ ਆਖੀਏ ਉਹਨੂੰ ਅਸੀਂ ਵੀ ਉਹਨਾਂ
Kehra pind a ?
ਇਹ ਸਾਰਾ ਮਹਾਨ ਇਤਿਹਾਸ ਰਤਨ ਸਿੰਘ ਭੰਗੂ ਜੀ ਦੇ ਗ੍ਰੰਥ ਪੰਥ ਪ੍ਰਕਾਸ ਵਿੱਚ ਆਉਂਦਾ ਹੈ ।
ਗਿਆਨੀ ਸ਼ੇਰ ਸਿੰਘ ਜੀ ਅੰਬਾਲੇ ਵਾਲੇ ਬਹੁਤ ਵਧੀਆ ਇਤਿਹਾਸ ਸੁਣਾਉਂਦੇ ਹਨ ।
Tuc morinde toh ho
शत् शत् नमन् जीवन भर राजों के महाराजा दशमेश पिता श्री गुरु गोविंद सिंह जी महाराज परिवार के लिए 💐🙏
ਸਤਿਗੁਰ ਨਾਨਕ ਸਾਹਿਬ ਤੇਰੀ ਓਟ ਜੀੳ ❤
ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
Wahiguru Mihar kre Ji 🙏🏻 Bhai Nishan Singh Ji nu Tandrustian Tarakian Bakhshe.
ਵਾਹਿਗੁਰੂ ਜੀ ਇਸ ਇਤਿਹਾਸ ਦਾ ਓਥੇ ਬੋਰਡ ਲਾਇਆ ਜਾਵੇ ਜੀ ਤਾਂ ਕੇ ਸੰਗਤਾਂ ਪੜ ਕੇ ਸੁਚੇਤ ਰਹਿਣ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ੇ ਮ
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏🙏 ਦਸਮੇਸ਼ ਪਿਤਾ ਜੀ ਸ਼ਹੀਦੀ ਦਿਹਾੜੇ ਸ਼ੁਰੂ ਹੋਣ ਵਾਲੇ ਹੈ ਜੀ 😭😭
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਖਾਲਸਾ ਜੀ🙏🙏🙏🙏🙏🙏🙏
ਧੰਨ ਧੰਨ ਮਾਤਾ ਗੁਜਰੀ ਕੌਰ ਜੀ ਧੰਨ ਬਾਬਾ ਜ਼ੋਰਾਵਰ ਸਿੰਘ ਜੀ ਖਾਲਸਾ ਧੰਨ ਬਾਬਾ ਫਿਤੇ ਸਿੰਘ ਜੀ ਖਾਲਸਾ ਜੀਓ ਤੁਹਾਡੇ ਚਰਨਾਂ ਵਿੱਚ ਕੌਟੀ ਕੌਟੀ ਪ੍ਰਣਾਮ 🙏 ਜੀ 💐🌹🌻🌺☀️❤️🙏
⚔️ਧੰਨ ਧੰਨ ਬਾਬਾ ਫ਼ਤਿਹ ਸਿੰਘ ਸਾਹਿਬ ਜੀਉ ਮਹਾਰਾਜ ਜੀਉ ⚔️🦅🙏🏻🙏🏻💐
ਫਤਿਹ ਸਿੰਘ ਸਹੀ ਕਰਕੇ ਲਿਖੋ ਜੀ
ਵੀਰ ਜੀ ਸਾਹਿਬਜਾਦਾ ਫ਼ਤਿਹ ਸਿੰਘ ਜੀ ਦਾ ਨਾਮ ਸਹੀ ਲਿਖੋ ਜੀ 🙏
ਅਤੇ ਕੋਟਿ ਕੋਟਿ ਪ੍ਰਣਾਮ ਹੁੰਦਾ
ਕ੍ਰਿਪਾ ਕਰਕੇ ਪੰਜਾਬੀ ਨੂੰ ਸਹੀ ਤਰ੍ਹਾਂ ਲਿਖਿਆ ਕਰੋ ਜੀ
ਧੰਨਵਾਦ ਜੀ 🙏
ਸਾਰੇ ਸ਼ਹੀਦਾਂ ਸਿੰਘਾਂ ਦੀ ਸ਼ਹਾਦਤ ਨੂੰ ਕੋਟਿ ਕੋਟਿ ਪ੍ਰਣਾਮ 🙏
ਵਾਹਿਗੁਰੂ ਜੀ ਚੜਦੀਕਲ੍ਹਾ ਬਖਸ਼ੋ ਜੀ ।
बहुत ही महान सेवा कर रहे हों जी, सिख पंथ दी। बहुत महान किरत है आपजी दी। वाहिगुरू दी बहुत किरपा है जी आप जी ते।
ਬਹੁਤ vdiaa ਜਾਣਕਾਰੀ ਦਿੱਤੀ ਜੀ
ਕੋਤਵਾਲੀ ਗੁਰਦੁਆਰਾ ਸਾਹਿਬ ਉਹ ਜੇਲ ਅੱਜ ਵੀ ਹੈ ਜਿਥੇ ਮਾਤਾ ਜੀ ਤੇ ਸਾਹਿਬਜਾਦੇ ਕੈਦ ਕੀਤੇ ਸਨ
ਸਿੰਘ ਜੀ ਗੁਰੂ ਜੀ ਨੇ ਤੁਹਾਡੀ ਤੀਰਥ ਯਾਤਰਾ ਦੌਰਾਨ ਅਗਿਆਨੀ ਸੰਗਤ ਨੂੰ ਗਿਆਨ ਦੇਣ ਲਈ ਅਸੀਸ ਦਿੱਤੀ ਹੈ। ❤
Waheguru ji Bahut hi aeisa ithas kise nu dasya hi nhi gya Bahut Bahut Dhanvad aap ji da ❤❤❤
ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਭਾਈ ਸਾਹਿਬ ਜੀ ਸਿੱਖ ਅਸਥਾਨਾਂ ਬਾਰੇ ਜਾਣਕਾਰੀ ਦਿੱਤੀ ਹੈ ਧੰਨਵਾਦ ਕਰਦੇ ਹਾਂ। ਮਾਸਟਰ ਨਿਰਭੈ ਸਿੰਘ 🙏
ਵਧੀਆ ਉਪਰਾਲਾ ਸਿੰਘ ਸਾਹਿਬ ਜੀ
ਵਾਹਿਗੁਰੂ ਜੀ ਕਾ ਖਾੰਲਸਾ ਸੀ੍ ਵਾਹਿਗੁਰੂ ਜੀ ਕੀ ਫ਼ਤਹਿ ਜੀ,,
ਸਿੰਘਾਂ ਸ਼ਹੀਦਾ ਜੀ ਨੂੰ ਕੋਟਨ ਕੋਟਿ ਪ੍ਰੰਣਾਮ ਜੀ,,
ਵਾਹਿਗੁਰੂ ਜੀ ਕਾ ਖ਼ਾਲਸਾ॥
ਵਾਹਿਗੁਰੂ ਜੀ ਕੀ ਫ਼ਤਿਹ॥🙏
ਵਾਹਿਗੁਰੂ ਵਾਹਿਗੁਰੂ ਜੀ
❤❤❤❤❤
ਸਤਿਨਾਮ ਸ਼੍ਰੀ ਵਾਹਿਗੁਰੂ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਜੀ
ਸਤਿਨਾਮ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਜੀ
🙏🙏 ਵਾਹਿਗੁਰੂ ਜੀ ਕਾ ਖਾਲਸਾ।। ਵਾਹਿਗੁਰੂ ਜੀ ਕੀ ਫਤਿਹ 🙏🙏 ਸਤਿ ਸ਼੍ਰੀ ਆਕਾਲ ਜੀ 🙏🙏
ਧੰਨ ਧੰਨ ਗੁਰੂ ਰਾਮਦਾਸ ਜੀ 🙏
ਸ੍ਰੋਮਣੀ ਕਮੇਟੀ ਮੈਂਬਰ ਸਾਹਿਬ ਜਿਹੜੇ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਨਾਲ ਸੰਬੰਧਤ ਹਨ ਉਨ੍ਹਾਂ ਨੂੰ ਇਹ ਬੀ ਡੀ ਓ ਪੜ੍ਹਨੀ ਚਾਹੀਦੀ ਹੈ ! ਤੇ ਕਾਰਵਾਈ ਇਤਹਾਸਕ ਅਮਲ ਵਿੱਚ ਲਿਆਉਣੀ ਚਾਹੀਦੀ ਹੈ !
Diwa jgon wale pir ਦੀ aulad ਨੇ ਏਨਾ ਨੂੰ ਪੰਥ ਚੋ chekia ਜਾਵੇ ਜੀ
🙏🙏ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ ਜੀ 🙏🏽
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏🙏
ਵਾਹਿਗੁਰੂ ਜੀ ਕਾ ਖਾੰਲਸਾ ਸੀ੍ ਵਾਹਿਗੁਰੂ ਜੀ ਕੀ ਫ਼ਤਹਿ ਜੀ
ਧੰਨ ਧੰਨ ਸ਼੍ਰੀ ਗੂਰੁ ਗੋਬਿੰਦ ਸਿੰਘ ਜੀ
ਲਾਹਨਤਾਂ ਲਾਹਨਤਾਂ ਲਾਹਨਤਾਂ ਉਹਨਾਂ ਸਿੰਘਾਂ ਤੇ।
ਪੀਰ ਜੈਨ ਚ ਰਹਿਣ ਵਾਲਿਓ ਹੁਣ ਇਤਿਹਾਸ ਸੁਣ ਕੇ ਵੀ ਸਿੱਖਾਂ ਦੀ ਨਸਲ ਕੁਰੈਸ਼ੀ ਕਰਨ ਵਾਲੇ ਦੀ ਕਬਰ ਤੇ ਗਏ ਤਾਂ ਸੱਚ ਵਿੱਚ ਨਾ ਤੇ ਤੁਸੀ ਗੁਰੂ ਦੇ ਸਿੱਖ ਹੋ ਹੋਰ ਤੁਸੀ ਲਾਹਨਤਾ ਦੇ ਲਾਇਕ ਹੋ
Right ji ❤❤❤
ਵਾਹਿਗੁਰੂ 😊❤
ਵਾਹਿਗੁਰੂ
ਵਾਹਿਗੁਰੂ ਜੀ ਭਾਈ ਸਾਹਿਬ ਨੂੰ ਚੜਦੀ ਰੱਖਣ
ਵਾਹਿਗੁਰੂ ਜੀ 🙏🏼🙏🏼🙏🏼💐💐💐❤️❤️❤️
ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏🙏🙏🙏
ਵਾਹਿਗੁਰੂ ਜੀ 🙏🙏
ਲੱਖ ਦੀ ਲਾਹਨਤ ਉਹਨਾਂ ਪਿੰਡ ਵਾਲਿਆਂ ਤੇ ਜੋ ਪੀਰ ਜ਼ੈਨ ਦੀ ਮਜ਼ਾਰ ਤੇ ਜਾਂਦੇ ਦੀਵਾ ਬਾਲਦੇ ਹਨ
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫ਼ਤਿਹ ਭਾਈ ਸਾਹਿਬ ਜੀ
ਜੇ ਕਰ ਸਬੱਬ ਬਣੇ ਤਾ ਸੁਨਾਮ, ਭਵਾਨੀਗੜ, ਸੰਗਰੂਰ ਦੇ ਪਿੰਡਾਂ ਵਿੱਚ ਕਾਫ਼ੀ ਇਤਹਾਸਿਕ ਗੁਰੂ ਘਰ ਹਨ ਜਰੂਰ ਦਰਸ਼ਨ ਕਰਵਾਇਓ ਨਿਊ ਕੈਮਰੇ ਨਾਲ।
ਹਰਜੀਤ ਸਿੰਘ ਕੈਲਗਰੀ
🙏
Tussi aap india a k karlo .
ਵਾਹਿਗੁਰੂ ਮੇਹਰ ਕਰੇ ਸੋਜੀ ਬਕਸ਼ੇ ਲੋਕਾ ਨੂੰ 👏👏
Thanks
Bhoot badiaa jankari diti ji 🌹🙏🙏🙏🙏🙏🙏🙏🙏🙏🙏🙏🌹👌👌
🌹ਵਾਹਿਗੁਰੂ ਜੀ ਕਾ ਖਾਲਸਾ🌹ਵਾਹਿਗੁਰੂ ਜੀ ਕੀ ਫਤਿਹ🌹
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
ਨਿਸ਼ਾਨ ਸਿੰਘ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀਓ
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏
ਵਾਹਿਗੁਰੂ ਜੀ ਖਾਲਸਾ ਵਹਿਗੁਰੂ ਜੀ ਫਤਿਹ੍ਰ
ਅੱਜ ਸਾਨੂੰ ਜਾਗਰੂਕ ਕਰਨ ਦੀ ਬਹੁਤ ਜਰੂਰਤ ਹੈ ਜੀ
Well done bhai sahib g
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ
ਵਾਹਿਗੁਰੂ ਜੀ ਇਹ ਜੋ ਮੁਗਲਾਂ ਦੀਆਂ ਕੱਬਰਾਂ ਪੂਜਦੇ ਆ , ਸਿੱਖ ਨਹੀਂ ਹਨ,ਅਸਲ ਵਿੱਚ ਇਹ ਮੁਗਲ ਹੀ ਹਨ , ਪਰ ਗੱਲ਼ਤੀ ਨਾਲ਼ ਇਹ ਸਿੱਖਾਂ ਦੇ ਘਰਾਂ ਵਿੱਚ ਪੈਦਾ ਹੋ ਗਏ
ਜੈਕਾਰਾ ਬੁਲਾਵੇ ਸੋ ਨਹਿਲ ਹੋ ਜਾਵੇ ਧੰਨ ਧੰਨ ਸ਼ਬਦ ਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਚੌਵਰ ਛੱਤ੍ਰ ਤੱਖਤ ਸਾਹਿਬ ਜੀ ਦੇ ਮਾਲਕ ਜੀ ਦੇ ਮੰਨ ਨੂੰ ਭਾਵੇਂ ਬੋਲੋ ਸਤਿ ਸ੍ਰੀ ਆਕਾਲ
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ
🙏🙏🙏🙏🙏
⚔️⚔️⚔️⚔️⚔️
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏🏻
Baba ji guru ji ne keha c v sikha de ghare muslman hon gye te muslmana de ghre Sikh pedha hon gye ji oho gal sachi hai aaj ji waheguru ji ka Khalsa waheguru ji ki fathe 🙏🙏🙏 waheguru ji mher kareyo ji ❤️❤️🙏🙏🙏
JULTA NISAN RIH❤🎉🎉🎉🎉.A
GURU MHA RAJ KA