November 1984: A Story Of Legacy of Courage, Bravery and Fortitude of Sikhs

Поделиться
HTML-код
  • Опубликовано: 22 дек 2024

Комментарии • 230

  • @BSMANN-pi1ek
    @BSMANN-pi1ek Месяц назад +132

    ਤੁਸੀਂ ਹੁਣ ਤੱਕ ਵੀ ਸਿੱਖ ਕਾਇਮ ਹੋ ਬਹੁਤ ਵਧੀਆ

  • @startrak9206
    @startrak9206 Месяц назад +182

    ਏਨਾ ਪਹਾੜੀਏ ਲੋਕਾਂ ਦਾ ਕਦੀਂ ਵੀ ਯਕੀਨ ਨਹੀਂ ਕਰਨਾ

    • @GagandeepSingh-b9f
      @GagandeepSingh-b9f Месяц назад +24

      Sach keha paji..ina pahadia da itihaas Sanu SB nu pta hai ina Mughala nal milke anandpur sahib hamla kita c

    • @LUBANAkingdom1
      @LUBANAkingdom1 Месяц назад +5

      Right​@@GagandeepSingh-b9f

    • @JaswinderSingh-bh5hy
      @JaswinderSingh-bh5hy Месяц назад +10

      We still remember that 52 hill Raja step back of Guru Gobind Singh ji Maharaj 🙏

    • @gillmanpreetsingh1990
      @gillmanpreetsingh1990 Месяц назад +2

      Right 👍

    • @DharmpalDhammu-fm1xt
      @DharmpalDhammu-fm1xt Месяц назад +5

      ​@@GagandeepSingh-b9fbai na hindua da na hi muslimana da kadi b yakeen na kro

  • @gurbhejsingh1670
    @gurbhejsingh1670 Месяц назад +57

    ਤੁਹਾਡੇ ਜਜ਼ਬੇ ਨੂੰ ਪ੍ਰਣਾਮ

  • @satnamkhattra1602
    @satnamkhattra1602 Месяц назад +69

    ਸੰਪੂਰਨ ਚੜਦੀਕਲਾ ਦੀ ਨਿਸ਼ਾਨੀ ਹੈ ਜੀ ❤❤❤

  • @amriksingh9543
    @amriksingh9543 Месяц назад +29

    ਆਪ ਜੀ ਦੀ ਦਲੇਰੀ ਤੇ ਸਭ ਤੋਂ ਜਿਆਦਾ ਗੁਰੂ ਸਹਿਬ ਜੀ ਦੀ ਕਿਰਪਾ ਵਰਤ ਰਹੀ ਸੀ।

  • @BhupinderSinghMehmadPur
    @BhupinderSinghMehmadPur Месяц назад +68

    ਸ੍ਰੀ ਗੁਰੂ ਕਲਗੀਧਰ ਸਾਹਿਬ ਦੇ ਹੁਕਮ ਅਨੁਸਾਰ ਸਿੰਘ ਸ਼ਸਤਰਧਾਰੀ ਹੋ ਕੇ ਰਹੋ...ਵੱਧ ਤੋਂ ਵੱਧ ਹਥਿਆਰ ਰੱਖੋ...ਨਵੰਬਰ 84 ਵੇਲੇ ਪੰਜਾਬੋਂ ਬਾਹਰ ਜਿੱਥੇ ਜਿੱਥੇ ਸਿੱਖਾਂ ਦਾ ਬਚਾਅ ਹੋਇਆ , ਸਿਰਫ ਹਥਿਆਰਾਂ ਕਰਕੇ ਹੋਇਆ।

    • @sukhwant690
      @sukhwant690 Месяц назад +7

      Kirpan te Barsha Har Sikh de Ghar ch hove

    • @vishalsharma6827
      @vishalsharma6827 Месяц назад +1

      Out of Punjab, 1984 Sikh survived because we Hindus consider Sikh as our brothers. Those who attacked Sikhs in 1984 should have been punished by law.

    • @dsingh2961
      @dsingh2961 27 дней назад

      ​@@vishalsharma6827then who killed sikh

    • @DavinderpalSingh-c6i
      @DavinderpalSingh-c6i 23 дня назад

      ​@@vishalsharma6827ਬੇਕਸੂਰਾਂ ਨੂੰ ਮਾਰਨ ਵਾਲੇ,ਨਵਜਨਮੇ ਬੱਚਿਆਂ ਨੂੰ ਸਾੜਨ ਵਾਲੇ,ਬੱਚੀਆਂ ਤੇ ਬੀਬੀਆਂ ਨਾਲ ਬਦਸਲੂਕੀ ਕਰਨ ਵਾਲੇ ਕਿਸ ਕਨੂੰਨ ਦੇ ਤਹਿਤ ਬਚਾਏ ਗਏ, ਅਸੀਂ ਜਾਣਦੇ ਹਾਂ।
      ਸਾਡਾ ਗੁਰੂ ਤੇ ਕਿਸੇ ਵੀ ਸਹੀ ਧਰਮ ਦਾ ਰੱਬ ਇਹ ਸਭ ਕਰਨ ਵਾਲਿਆਂ ਦਾ ਵਿਰੋਧੀ ਹੈ ਤੇ ਸਜਾ ਜਰੂਰ ਦੇਵੇਗਾ ਪਰ ਇਹ ਕਨੂੰਨ ਇੱਕਤਰਫਾ ਫੈਸਲਾ ਦੇਣ ਵਾਲਾ ਹੈ ,ਇਹ ਵੋਟਬੈਂਕ ਨਾਲ ਚੱਲਦਾ ਹੈ ਜੀ।
      ਅਕਾਲ ਸਹਾਇ

    • @halalamaster48
      @halalamaster48 22 дня назад

      @@vishalsharma6827 a very few Hindus are skeptical about the Sikhs, otherwise most of the snatanis are with the Sikhs and they trust them as their own people.

  • @JoginderSingh-p7k
    @JoginderSingh-p7k 27 дней назад +23

    ❤ ਹੁਣ ਨਾ ਇਹ ਲੋਕ ਭੁੱਲ ਕਰਨ 1984 ਵਾਲੀ ਕਿਊਂਕਿ ਹੁਣ ਸਿੱਖ ਕੌਮ ਪਹਿਲਾਂ ਵਾਲੀ ਨਹੀਂ ਹੈ ❤

    • @shivjotsingh899
      @shivjotsingh899 22 дня назад

      1984 kiyu hoya... Kiss nay shuru kita.. Hazara sikh maray gay... Ki sajish c is pichay... Koi ni bolda... Hindu sikh ekta da kiss nu sab ton bad khatra c... Faida kiss da hoya.. A labo tay jano sach... Moti budhi nal na chalo.

    • @bhaktonkajija
      @bhaktonkajija 15 дней назад

      Kise nu fayeda hove yan na hindu sikh ladai da.. par sach tab ehi hai k saari sarkaran sikhs de khilaaf se kynki oh apna haq mang Rhian si and jo ohna nu vaadae kite gye si.. Ehna ne sikh kaum khatam krke apne ghulam vangu rkhni si jo ho nhi saki te ajj tak eh hamlae ho rhe Punjab te.. Moti budhi teri hai jisnu lgda k kise hor ne ladvaya saanu.. bevkuf log..

  • @nanakdhillon0414
    @nanakdhillon0414 Месяц назад +48

    ਸਾਡਾ ਪਿਉ ਤਾਂ ਹਮੇਸ਼ਾ ਈ ਗੁਰੂ ਗ੍ਰੰਥ ਸਾਹਿਬ ਨੇ ।
    ਅਸੀਂ ਉਹ ਨਹੀਂ ਜਿੰਨਾ ਕਦੇ ਇੱਕ ਜਨਾਨੀ ਨੂੰ ਮਾਂ ਬਣਾ ਲਿਆ ਸੀ । ਅਤੇ ਅੱਜ ਉਸੇ ਜਨਾਨੀ ਦੇ ਵਿਰੋਧੀ ਨੂੰ ਪਿਉ ਬਣਾਇਆ ਹੋਇਆ।
    PROUD TO BE SIKH❤❤

  • @prempalsingh659
    @prempalsingh659 Месяц назад +39

    ਗਾਜ ਕੇ ਫਤਿਹ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏
    ਮਹਾਰਾਜ ਸ਼ਹੀਦ ਸਿੰਘਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣਾ ਪੰਥ ਦੀ ਚੜ੍ਹਦੀ ਕਲਾ ਵਿੱਚ ਰੱਖਣਾ🙏

    • @JaswinderSingh-bh5hy
      @JaswinderSingh-bh5hy Месяц назад +1

      At least he did not beg like Delhi de papa and fight to his last breath

    • @airguns69
      @airguns69 Месяц назад +1

      ਗੱਜ ਕੇ

  • @yuvrajsingh-rz5st
    @yuvrajsingh-rz5st Месяц назад +31

    ਬਹੁਤ ਵਧੀਆ ਵਿਚਾਰ ਰੱਖੇ ਭਾਈ ਸਾਹਿਬ ਜੀ ਨੇਂ

  • @DarshanSingh-ox1up
    @DarshanSingh-ox1up Месяц назад +23

    ਵਾਹਿਗੁਰੂ, ਜੀ

  • @pashminderkaur9947
    @pashminderkaur9947 Месяц назад +22

    ਵਾਹਿਗੁਰੂ ਸੱਚੇ ਪਾਤਸ਼ਾਹ ਉਪਰ ਭਰੋਸਾ ਸਭ ਤੋਂ ਵਡੀ ਤਾਕਤ ਹੈ।

  • @redbankfruitmarket4155
    @redbankfruitmarket4155 Месяц назад +14

    ਤੁਹਾਨੂੰ ਵਾਹਿਗੁਰੂ ਹੋਰ ਚੜਦੀਕਲਾ ਵਿੱਚ ਰੱਖੇ।

  • @hardeepsidhu1877
    @hardeepsidhu1877 Месяц назад +10

    ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਪ੍ਰਮਾਤਮਾਂ ਦੀ ਮੇਹਰ ਸਦਕਾ ਹੀ ਗੁਰੂ ਚੜਦੀ ਕਲਾ ਵਿੱਚ ਰੱਖੇ

  • @triloksingh4126
    @triloksingh4126 Месяц назад +16

    ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫਤਹਿ। ਸਿੰਘ ਸਾਹਿਬ ਜੀ, ਭਰੋਸਾ ਇੰਨ੍ਹਾਂ ਦਾ ਦਾ ਨਾ ਕਰਨਾ, ਇੰਨ੍ਹਾਂ ਦੇ ਅੰਦਰੋਂ ਸੋਚ ਨਹੀ ਬਦਲਨੀ।

    • @RajeshSharma-d6n
      @RajeshSharma-d6n 21 день назад

      Kiyo bhdka rahe ji soch ta tuhadi galat show ho rahi ji koi nhi ber virodh zo galT ne uh Sare pade hi honde

  • @karamjitsingh7431
    @karamjitsingh7431 Месяц назад +22

    ਇਹ ਪਹਾੜੀਏ ਤੇ ਸਰਸਾ ਨਾਮ ਗੁਰੂ ਸਾਹਿਬ ਦੇ ਟਾਈਮ ਤੋਂ ਹੀ ਸਿੱਖਾਂ ਦੇ ਮਿੱਤ ਨਹੀਂ ਹੋਏ ਤਾਂ ਨਾ ਹੀ ਹੋਣਗੇ

  • @Jandu_Ramgarhia
    @Jandu_Ramgarhia Месяц назад +40

    84 ਕਦੇ ਨਹੀਂ ਭੁੱਲਣੀ ਜੀ... ਸਹੀ ਕਿਹਾ ਇਹ ਦੁਬਾਰਾ ਵੀ ਵਰਤ ਸਕਦੀ ਹੈ 11:52

    • @gs7458
      @gs7458 Месяц назад +2

      Not possible again..
      84 piche reason not only Indra Gandhi murder. Its hate that Militants Khalishtani kill hindus in Punjab, force them to leave Punjab similar to Kashmir 1989. Ajj da Punchkula ehi lokan da bania ha. Is piche sajish si Pakistan di

    • @user.DeepBrar
      @user.DeepBrar Месяц назад

      ​@@gs7458ਤੂੰ ਆਪਣੀ ਇੰਗਲਿਸ਼ ਤੇ ਆਪਣੀ ਸਿਆਣਪ ਆਪਣੇ ਕੋਲ ਰੱਖ, ਤੈਨੂੰ ਪਤਾ ਕੀ ਏ, 5ਸਾਲ ਤੋਂ ਇੰਡੀਆ ਦੇ ਹਿੰਦੂ ਸਾਨੂੰ ਦੁਬਾਰਾ 84 ਵਾਲਾ ਹਾਲ ਕਰਨ ਦੀਆਂ ਧਮਕੀਆਂ ਦੇ ਰਹੇ ਨੇ, ਹਰ ਨਿੱਕੀ ਜਿਹੀ ਗੱਲ ਤੇ ਅਗਲੇ 84ਲੰ ਦੀ ਵਾਰਨਿੰਗ ਦੇ ਦਿੰੱਦੇ ਨੇ ਤੇ ਤੂੰ ਕਹੀ ਜਾਂਦਾ Not possible, ਤੈਨੂੰ ਪਤਾ ਹਿੰਦੂਤਵ ਦੀਆਂ ਚਾਲਾਂ ਬਾਰੇ,,! ਤੈਨੂੰ ਪਤਾ 84 ਦੀਆਂ ਸਾਜਿਸ਼ਾਂ ਦਾ,,..ਮੈ ਲਿਖ ਦਿੰਦਾ ਕੇ 10ਸਾਲ ਦੇ ਅੰਦਰ 84 ਵਾਲਾ ਕੰਮ ਜਰੁਰੁ ਹੋਏਗਾ, 100% ਹੋਏਗਾ, ਯਾਦ ਰੱਖਿਓ

    • @Humanity0101
      @Humanity0101 Месяц назад +10

      ​@gs7458 Indian state responsible for 1984 not only Congress. All main political parties agreed. Sikhs do not kill innocent people or destroy mandir mosque or church. Can hindu claim the same?

    • @Ssingh-mx1ts
      @Ssingh-mx1ts Месяц назад

      gs7458.
      In1984 and before 1984 hindus were not killed by the khalastanis but in only one incident some hindutavis were killed by the armed men of some ANTI SIKH AGENCY.
      Now again there is some sort of wishpering under the carpet by certain anti Sikh elements of ruling elite is going on.
      So be alert 100 % . Don't remain lazy.
      Don't blame only Congress party, BJP party is also equally responsible for 1984 SIKH genocide.
      Thanks.

    • @Truckdriverusa1234
      @Truckdriverusa1234 Месяц назад

      @@gs7458Chal oye Khalistani kon c Arab toh ye c Sikh e Khalistani ne Hindu Sade dushman ne samjya

  • @pashminderkaur9947
    @pashminderkaur9947 Месяц назад +15

    ਵਾਹਿਗੁਰੂ ਦੀ ਅਪਾਰ ਕਿਰਪਾ ਰਹੀ ਆਪਜੀ ਉਪਰ

  • @BalwinderKaur-mu9zb
    @BalwinderKaur-mu9zb Месяц назад +8

    ਵਾਹਿਗੁਰੂ ਵਾਹਿਗੁਰੂ 👏👏😊

  • @Jatindersinghmohali
    @Jatindersinghmohali Месяц назад +8

    ਵਾਹ ਠਾਕੁਰ ਸਿੰਘ ਜੀ!🙏🙏🙏🙏🙏

  • @GurmeetSingh-ud1dv
    @GurmeetSingh-ud1dv Месяц назад +17

    ਸ਼ਾਬਾਸ਼ ਵੀਰੋ ਜਾਗੋ ਪੰਜਾਬੀਓ ਹਥਿਆਰ ਖਾਲਸਾ ਨੂੰ ਹਕ ਦਿਵਾਇਆ ਮੇਰੇ ਚੋਜੀ ਪ੍ਰੀਤਮ ਨੇ ਹਥਿਆਰ ਬਿਨਾਂ ਭੈਡ ਕੀ ਨਿਆਈ।। ਜ਼ਰੂਰੀ ਤੇਗ ਤਿੰਨ ਫੁੱਟੀ ਕ੍ਰਿਪਾਨ ਰੱਖੋ ਜੀ

  • @harpalsingh-nu3kp
    @harpalsingh-nu3kp Месяц назад +11

    ਜਿਆਦਾ ਵਿਸ਼ਵਾਸ ਨਾ ਕਰੋ,
    ਹਰ ਵੇਲੇ ਸਤਰਕ ਰਹੋ।

  • @TheKingHunter8711
    @TheKingHunter8711 Месяц назад +9

    _❤ਸੰਯੁਕਤ PANJAB ਜ਼ਿੰਦਾਬਾਦ❤_
    _ਪੰਜਾਬ-ਹਰਿਆਣਾ-ਹਿਮਾਚਲ ਏਕ ਕਰੋ_
    _______________________________

  • @HarpreetSingh-lj1rx
    @HarpreetSingh-lj1rx Месяц назад +6

    Aah ne guru pita de sikh❤

  • @SubhdeepSingh-cr3ix
    @SubhdeepSingh-cr3ix Месяц назад +10

    ਸ਼ਸਤ੍ਰਨ ਕੇ ਅਧੀਨ ਹੈ ਰਾਜ

    • @haryanvijaat1604
      @haryanvijaat1604 Месяц назад

      Raj bina neh dharam chale hai.....

    • @RajeshSharma-d6n
      @RajeshSharma-d6n 21 день назад

      Fer raj ta koi hor kar reha kihe hai raj aapji da bhut shatra da maan n karo rehat pyari mugko sikh pyara nhi tabi guru aaz naraj hai khi koi raj nhi na hi koi abi aas

  • @bachittarsingh1093
    @bachittarsingh1093 Месяц назад +3

    ਚੜ੍ਹਦੀਕਲਾ ਜੀ❤❤

  • @prince141080
    @prince141080 Месяц назад +4

    Guru sahib ne samjha ke vekh leya. 2 vaar shahidi vi ditti. Ussde baad saanu shastar bakshish keete apni rakhya vaaste te zaalima da muqabla karan vaste. Har sikh nu shastar vidya leni laazmi honi chahidi hai agge di taiyari vaaste.

  • @harwindersingh1657
    @harwindersingh1657 Месяц назад +6

    Waheguru ji

  • @balbindrasinghbalbindra5692
    @balbindrasinghbalbindra5692 Месяц назад +15

    Je Hathyar Na honde ta Bahut Nuksaan Ho Jana C Asi UP ch katthe Ho Gaye C kuch Hindu ghara ne V sanu hathiyar ditte jo vadiya Bande c Mai khud dekhya

    • @pamajawadha5325
      @pamajawadha5325 Месяц назад +2

      Oh bandi da ehshan n bhulo sanu hatyar rakho jida marji rakho samj gya jida marji

  • @LakhwinderSingh-nh3zh
    @LakhwinderSingh-nh3zh Месяц назад +7

    Very good. Sardar sahib ji guru ji sda chardi kala wich rakhan. Ge

  • @DavinderpalSingh-c6i
    @DavinderpalSingh-c6i 23 дня назад

    ਹਥਿਆਰਬੰਦ ਹੋਣਾ ਲਾਜ਼ਮੀ ਹੈ,ਇਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਹੁਕਮ ਹੈ,ਗੁਰੂ ਸਾਹਿਬ ਤੋੰ ਪਰ੍ਹੇ ਸਭ ਉਜਾੜ ਹੈ ਅਸੀਂ ਜਿਉੰਦੇ ਹਾਂ ਉਨਾਂ ਸਦਕਾ

  • @Risingrace837
    @Risingrace837 Месяц назад +8

    Mard Oh Nahi hunda Joh Bheed Ch aaunda, Mard Oh Hunda Jehda Bheed Nu Bhajjda Paa de ❤❤ M V Marna Pasand Karu Ga , bhawe Maut da Tareeka Kujh v howe , Par Jhuknna Kabool nahi , waheguru ji ka Khalsa waheguru ji ki Fateh ❤❤

  • @pamajawadha5325
    @pamajawadha5325 Месяц назад +6

    Good sardar sab di pag bhut sohni bani h baki sikh nu kisa ta bhrosha nhi krna chida

  • @amritsinghamrit1323
    @amritsinghamrit1323 Месяц назад +20

    ਵੀਰ ਜੀ ਸਾਰੇ ਹਿੰਦੂ ਮਾਰੇ ਨਹੀਂ ਹਨ ਕੁੱਛ ਹਿੰਦੂ ਵੀਰਾ ਨੇ ਵੀ ਮੱਦਦ ਕੀਤੀ ਹੈ ਬਾਬਾ ਜੀ ਦੇ ਮੁਤਾਬਿਕ
    ਸਾਰਿਆਂ ਨੂੰ ਬੁਰਾ ਕਹਿਣਾ ਠੀਕ ਨਹੀਂ ਹੈ

    • @BakshishSingh-t6u
      @BakshishSingh-t6u Месяц назад +1

      Koye bura nahe hunda. Soch bure hunde he. Sab Apne ne. 😢❤🙏🏻

    • @gurlalgillsingh7106
      @gurlalgillsingh7106 Месяц назад +4

      Veer nasalkushi di wave Chaldi h te sare nal hi hunde han. Kuj changee bande nuhanu bacha nhi sakde .

    • @Khalsa1699mrsingh
      @Khalsa1699mrsingh Месяц назад

      Lakh rupaye d gall kahi ,ma aap eh gall nu mehsoos kita ​@@gurlalgillsingh7106

  • @amancheema5010
    @amancheema5010 Месяц назад +5

    Waheguru ji dhan Teri sekhi

  • @trucker518
    @trucker518 Месяц назад +9

    Sikh should be strong and united

    • @JaswinderSingh-bh5hy
      @JaswinderSingh-bh5hy Месяц назад

      How ? Stay united and keep Shaster ?

    • @vishalsharma6827
      @vishalsharma6827 Месяц назад

      ​@@JaswinderSingh-bh5hyBut why keep shaster?

    • @karamjeetsingh4038
      @karamjeetsingh4038 24 дня назад

      ​@@vishalsharma6827 our guru sahib strictly ordered us to keep shastr and respect them same as our guru.

    • @puneethere1
      @puneethere1 18 дней назад

      ​@@vishalsharma6827 10 me 4-5 Americans apne pass safety ke liye gun rakhte hai. Aur jo abhi India ki condition hai , minorities jaha jaha b hai India me unko sabko rakhne chahiye

    • @puneethere1
      @puneethere1 18 дней назад

      Minorities hindu muslim sikh Isai koi b ho

  • @Shivraj-t8k
    @Shivraj-t8k Месяц назад +2

    Salaam singha nu

  • @manindersinghisking
    @manindersinghisking 20 дней назад

    Bahut vadiya interview...!

  • @ranjeetsingh5886
    @ranjeetsingh5886 Месяц назад +2

    Waheguru ji 🙏🏻

  • @sukhwantsingh6001
    @sukhwantsingh6001 Месяц назад +6

    Very good

  • @arvindpalsingh3410
    @arvindpalsingh3410 Месяц назад +2

    Salute to you. Punjab and Canada
    based Sikhs are never understood the problems of Sikhs staying outside Punjab.

  • @jagjitsingh1993
    @jagjitsingh1993 Месяц назад +3

    Respected singh sahab ji you r 100 % right Sanu tayari rakhni chahidi aa

  • @satnamkahlon8398
    @satnamkahlon8398 Месяц назад +3

    Waheguru mehar rakhan chardikala bakhashn kaum nu aketa bakhashn

  • @ajaibsingh3873
    @ajaibsingh3873 Месяц назад +23

    हिंदू सारे बुरे नहीं है, बहुत अच्छे वी हैं।

    • @mourvision
      @mourvision Месяц назад +1

      I agree... But sath khadna har kisi k bas ka nahi

  • @HarvinderSingh-it6sg
    @HarvinderSingh-it6sg Месяц назад +1

    Great sir, kamaal krta tussi👌👌👌👌👌👌👌👌👌👌👌👌👌👌👌👌👌👌

  • @srijnagupta6912
    @srijnagupta6912 Месяц назад +4

    Waheguru ji ka khalsa vahe guru ji ki Fateh....

  • @jaswinderkaur1907
    @jaswinderkaur1907 Месяц назад +1

    Bahut bahut bahut bahut khoob 🙏🙏🙏🙏🙏

  • @HarpreetSingh-sq7xz
    @HarpreetSingh-sq7xz Месяц назад +2

    Great 👍

  • @GurmeetSingh-rf7dv
    @GurmeetSingh-rf7dv 21 день назад +1

    Ik hi hal khalsa Raj

  • @ParwinderSingh-je2nk
    @ParwinderSingh-je2nk Месяц назад +2

    WAHEGURU JI KA KHALSA WAHEGURU JI KI FATHE

  • @maninderjitsingh5853
    @maninderjitsingh5853 Месяц назад +2

    Salute aa Sardaar Saab Tuhanu

  • @jasbirprachand501
    @jasbirprachand501 Месяц назад +5

    Bilkul sahi es layi shastra rakkho

  • @balbirsinghgill1595
    @balbirsinghgill1595 Месяц назад +2

    84 ਵੇਲੇ ਉਹੀ ਬਚੇ ਸੀ ਜਿਨਾ ਕੋਲ ਅਸਲਾ ਸੀ,,

  • @matordasingh8931
    @matordasingh8931 Месяц назад +10

    Sardar sahab jakeen ne karna ehana lokan te

  • @JaspalSingh-yn1fd
    @JaspalSingh-yn1fd Месяц назад +1

    🙏🙏🙏good Singh sahib

  • @amriksinghrandhawa8374
    @amriksinghrandhawa8374 Месяц назад +1

    WAHEGURU WAHEGURU WAHEGURU JI KA KHALSA WAHEGURU JI KE FTEH JI

  • @Sonegativebro
    @Sonegativebro Месяц назад +9

    ਅਸਲੀ ਦਲੇਰੀ ਤੇ ਪੰਜਾਬ ਤੋਂ ਬਾਹਰਲੇ ਸਿੱਖਾਂ ਵਿੱਚ ਹੈ ਜੋ ਬਾਂਦਰਾਂ ਵਿੱਚ ਰਹਿੰਦੇ ਨੇ

    • @vishalsharma6827
      @vishalsharma6827 Месяц назад +1

      Your mind is filled with extreme hatred. May guru Nanak bless you with pure thinking

    • @vishalsharma6827
      @vishalsharma6827 Месяц назад

      ​@@ARSHDEEP-qr1uhJo 1984 mein hua wo congress ke leaders ne karwaya tha. Aam Hindu sikhon ki izzat karta hai. Kisi bhi Sikh guru ne nafrat karna nahi sikhaya. Aap bhi nafrat mat karo.

    • @GauravKumar-xt7nw
      @GauravKumar-xt7nw 25 дней назад

      Islamabad naal yaariya lagiya oh sikh he jehar kholde hai

  • @bejindersinghgrewal6866
    @bejindersinghgrewal6866 Месяц назад +2

    Very nice

  • @ShamsherSingh-e4o
    @ShamsherSingh-e4o 22 дня назад

    ਧਨ.ਧ ਨ.ਗੁਰੂ.ਗੋਬਿਦ.ਸਿਘ.ਜੀ.ਦੀਫੋਜਾ.

  • @chhinderpalkaur6803
    @chhinderpalkaur6803 Месяц назад +4

    Ajj v dard dil vich jhalak reha.
    Kash guru gobind singh ji ne hindu loka di rakhea na keeti hundi.

  • @JaspalSingh-em8iq
    @JaspalSingh-em8iq 21 день назад

    Proud to be Sikh

  • @MukhtyarSingh-gf5mq
    @MukhtyarSingh-gf5mq Месяц назад +3

    You. Right

  • @vakeelsinghgill4386
    @vakeelsinghgill4386 10 дней назад

    Ehna pahadiya da koi yaakin nhi❤

  • @Sam_765-f2h
    @Sam_765-f2h Месяц назад +2

    84 to baad sanu aam loka nu kathe ho ke rehna chahida te vakhvaadi soch da purjor khandan te nindya karni chahidi... asi saare ikk ha ik rahaange

  • @jaswantsingh-jy9xk
    @jaswantsingh-jy9xk Месяц назад +9

    halata nu dekhde hoye ih sma fir aun wala strak raho ji

  • @davinderkaur5095
    @davinderkaur5095 Месяц назад +3

    ਹਾਂ ਜੀ ਵੀਰ ਸਚ ਕਹਿ ਰਹੇ ਹੋ ਇਹ ਕੁਝ ਵੀ ਕਿਸੇ ਵਕਤ ਕੁਝ ਕਰ ਸਕਦੇ ਹਨ

  • @surjitkalair8371
    @surjitkalair8371 Месяц назад +2

    💛

  • @ਪੰਜਾਬਸਿਆਂ
    @ਪੰਜਾਬਸਿਆਂ Месяц назад

    ਚੱਲੋਂ ਕੋਈ ਤਾਂ ਮੰਨਿਆ ਕਿ ਜੇਕਰ ਘਰ ਹਥਿਆਰ ਹੈ ਤਾਂ ਜਾਨ ਬਚ ਸਕਦੀ ਏ,
    ਅੱਤਵਾਦੀ ਤਾ ਕੋਈ ਵੀ ਨਹੀਂ ਸੀ, ਬੱਸ ਤੁਹਾਨੂੰ ਤੁਹਾਡੀ ਭਾਰਤ ਵਿਚ ਔਕਾਤ ਦਿਖਾ ਦਿਖਾਉਣੀ ਸੀ ਅਗਲਿਆਂ ਨੇ।
    ਹੁਣ ਵੀ ਤੁਹਾਨੂੰ ਭਰੋਸੇ ਵਿੱਚ ਲਿਆ ਜਾ ਰਿਹਾ, ਉਦੋਂ ਹਥਿਆਰ ਪਹਿਣ ਕੇ ਸੌਂਦੇ ਸੀ ਹੁਣ ਹਥਿਆਰ ਸਾਂਭ ਦਿੱਤੇ,

  • @kittugill4009
    @kittugill4009 Месяц назад +1

    Gal sahi h ji

  • @gurpreetsinghsingh8612
    @gurpreetsinghsingh8612 13 дней назад

    Eh sardar ji sahi keh rahe ne

  • @baldevsinghgillbudhsinghwa9352
    @baldevsinghgillbudhsinghwa9352 26 дней назад

    ਇਹ ਪਤਾ ਨਹੀ ਕਦੋਂ 1984 ਵਾਲਾ ਕਤਲੇਆਮ ਕਰਨ ਇਸ ਵਾਸਤੇ ਕੋਲ ਵਧੀਆ ਤਿੱਖੇ ਕਰਕੇ ਹਥਿਆਰ ਰੱਖੋ "ਸ਼ਾਸਤਰ ਬਾਝੋਂ ਸੂਰਮਾ, ਕਦੇ ਕੰਮ ਨਾ ਆਵੇ। ਪਹਾੜੀਏ ਯਾਰ ਕਿਸਕੇ, ਭਾਤ ਖਾਏ ਖਿਸਕੇ" ਇਹਨਾ ਦਾ ਕੋਈ ਇਤਬਾਰ ਨਹੀਂ।

  • @rajwindersingh4758
    @rajwindersingh4758 27 дней назад

    🙏singh sab

  • @AmritSingh-mq6pc
    @AmritSingh-mq6pc Месяц назад +1

    ਇਹ ਪਹਾੜਐ ਕਿਸੇ ਦੇ ਮੀਤ ਨੀ ਆ ਇਹਨਾਂ ਦਾ ਕੋਈ ਵਿਸਵਾਸ਼ ਨੀ ਆ

  • @HarjitsinghSidhu-u5o
    @HarjitsinghSidhu-u5o 22 дня назад

    WAHAGURUJI WAHAGURUJI 😢

  • @majorsingh8647
    @majorsingh8647 Месяц назад +1

    ਬਾਣੀ ਬਾਣੇ ਦੇ ਧਾਰਨੀ ਹੋਵੋ ਸਾਸਤਰ ਗੁਰੂ ਦੀ ਬਖਸ਼ਿਸ ਹਨ ਸਦਾ ਕਕਾਰਾਂ ਸਹਿਤ ਸਜਾ ਕੇ ਰੱਖੋ

  • @Shivraj-t8k
    @Shivraj-t8k Месяц назад

    ❤❤❤❤❤❤❤

  • @allrounderrk7341
    @allrounderrk7341 17 дней назад

    ਸ਼ਸ਼ਤ੍ਰ ਤਾਂ ਜ਼ਰੂਰੀ ਆ ⚔️🦅⛳

  • @bobbyparvana
    @bobbyparvana 20 дней назад

    🙏🙏🙏🙏👍👍👍👍👍👍👍💯💯💯💯💯💯💯✅✅✅✅✅ Singh is King

  • @harry7980
    @harry7980 Месяц назад

    ਜਦੋਂ ਭਾਈ ਸਾਹਿਬ ਕਹਿੰਦੇ, ੨੦-੫੦ ਤਾਂ ਰੱਖਾਂਗੇ, ਇਹ ਜਜ਼ਬੇ ਵਾਲਾ ਸਿੰਘ ਹੀ ਕਹਿ ਸਕਦਾ

  • @udayveersingh8238
    @udayveersingh8238 Месяц назад +3

    Sikho Hun Hamle hor vi wadde karan di Tayari ch Dushman...j Tyaar Brtyaar rahoge Bach jo ge .....Shastar si taan bach gaye nahi taan ehna da Delhi wala haal hona si..

  • @gillhardeep237
    @gillhardeep237 Месяц назад +3

    Inna paharyia ta guru ji chade tusi kade yakeen na kareo inna te sab iko nahi par 80% yakeen layak nahi apne bachya nu shastra nu pyaar karna sikyeo

  • @RaiSaiko-t2w
    @RaiSaiko-t2w Месяц назад +2

    Paji vadeee hathyar rakho beshak gair licenses rakho vadee hathyar matlb smajh gye auon vala sma hun fer khtrarnak dis riha

  • @ParwinderSingh-je2nk
    @ParwinderSingh-je2nk Месяц назад +1

    PARNAAM IN BHADUR SINGHA NU

  • @MalikBruri
    @MalikBruri Месяц назад +6

    WORLD GENOCIDE YEARS OF SIKHS 1984 VERY VERY SORRY -

  • @KhalsaAS
    @KhalsaAS Месяц назад +2

    SHER KITTHE PARVAH KARDE NE...JANGALI KUTTEYAN DI🪯🪯🪯🪯🪯🪯🪯🪯🪯🪯🪯👍👍👍👍👍👍👍👍👍👍

  • @balbindrasinghbalbindra5692
    @balbindrasinghbalbindra5692 Месяц назад +5

    Asi UP ch C sadde lage 1 ek ghar nu Agg la ditti fir Asi sare ghar katthe hoke Aggo pae gaye fir koi nuksaan to Bach gaye

  • @khalsautube
    @khalsautube Месяц назад

    Mobile number out of service aa reha hai veer ji

  • @harneksingh2966
    @harneksingh2966 Месяц назад +2

    R u Ugraha s brother

  • @gurdeepkaleka
    @gurdeepkaleka Месяц назад +5

    Punjab de bahar sikhan kolo hathyiar jruri ne

  • @Bik998
    @Bik998 Месяц назад

    🥰

  • @AmarjeetSingh-vi8sq
    @AmarjeetSingh-vi8sq Месяц назад +2

    Inme hamle ki himat nhi lekin police parshashan jab sath hone par inki himat badti hai

  • @gurteghkandhola4299
    @gurteghkandhola4299 Месяц назад

    Thode jazbe nu salaaam

  • @princebains2772
    @princebains2772 Месяц назад +1

    Bhi ji me nalagarh to a ethe bohat jada sardar a ethe de sandu harijan a jadatar sikh harijan a

  • @singhsaab-cg8id
    @singhsaab-cg8id 24 дня назад

    Sikho sohne to shona hathiyar rakho wakt bada maada h

  • @AmrikSingh-b4d
    @AmrikSingh-b4d Месяц назад +3

    Tusi dilli de sikha ne ithas nhi likhea vi sade kinne bande mare gae ki tusi sare sahid hoe sikha de naam kite vi likhe ne .nhi .tusi sare sikh ik ho ke takra karde ta said kuj vakhra hona si...agah waste sare sikh ajhe hamlea ch ik hoea kro ji. Te julm da takra karea kro ji. Greeb sikha nu majbooth kro jatheband ho ke sare julm de khilaf ladea kro .te apne koomi gar khalstan di jang sedo ajadi lavo ta ke sada apna des howega khalstan jithe asi apni asl ajadi da nigg man sakie ji.khalsthan jindawad ji

  • @ShamsherSingh-e4o
    @ShamsherSingh-e4o 22 дня назад

    ਸਹੀ.ਗਲ.ਆ.ਬਾਹਰ.ਸਰਦਾਰ.ਬਲਾ.ਲੳ.ਬਹੀੲਏ.ਫਿਰ.ਕਡੈੳ

  • @Gurdevsingh91273
    @Gurdevsingh91273 Месяц назад +3

    Pahari poot kiske

  • @ijeshwardhillon4927
    @ijeshwardhillon4927 22 дня назад

    The reason delhi singhs got destroyed was because none of them had weapons in their house that's the truth

  • @jasleensingh1491
    @jasleensingh1491 Месяц назад

    Mere bapu ji dasde ne oh chatisgarh rehnde si. Unha da ghar kafi wadda si. Jdo riots hoye unhade pra di shop te agg laa teee si.ghar kafi wadda si papa honi 7 bhra ne. Papa dasde ne unhane sare ghar ch puri electricity fencing krti si te rati dunalli di hawai fire v karde si. Kuj gwandi wadia v sige ik khatik family rehndi si samne unhane kehta si koi akh chak v ni dekhega inha val ni te assi dekhlage.
    Mukdi gal eh jinhanu pta sikha ne es desh te hindu kaum li kinni kurbaniya kittiya ne oh hindu kade kise sikh nu na te kade mada kahega nale ohdi help hi krega.

  • @harmandhaliwal5589
    @harmandhaliwal5589 Месяц назад +2

    Sardar ji jada to jada bacha pada karo hun vi sikh kom nou buhat khatra jo sikh punjab to bhar na ji sastar hathiar rakho kol