ਨਵੰਬਰ 1984 'ਚ ਸਿੱਖਾਂ ਨਾਲ ਜੋ ਕਾਨ੍ਹਪੁਰ 'ਚ ਹੋਇਆ ਸੁਣ ਕੇ ਹੰਝੂ ਨਹੀਂ ਰੁਕਣੇ | Pro Punjab Tv

Поделиться
HTML-код
  • Опубликовано: 23 ноя 2024

Комментарии • 676

  • @jashpalsingh1875
    @jashpalsingh1875 2 года назад +139

    ਅਸੀ ਅੱਜ ਵੀ ਨਹੀਂ ਸਮਜੇ ਅੱਜ ਵੀ ਪੰਜਾਬ ਦੇ ਲੋਕ ਭਈਆ ਨੂੰ ਹਾਰ ਪਾਂ ਕੇ ਸਵਾਗਤ ਕਰਦੇ ਆ।
    ਯਾਦ ਰੱਖਿਓ ਪੰਜਾਬੀਓ ਇਹ ਸਭ ਫੇਰ ਹੋਵੇਗਾ je ਨਾ samje

    • @GagandeepSingh-qr8oi
      @GagandeepSingh-qr8oi 2 года назад +19

      Population vadhao jeh paisa h tah 3,4 bache paida karo

    • @nus9384
      @nus9384 2 года назад

      modi nu Maran layi kon c Punjab chh sikh c na fer ro na

    • @relax-music129
      @relax-music129 2 года назад +4

      Bhayiaa ne nai congressiaa ne jinna nu 78 seataa dittiaa ne 2017 ch bai

    • @jashpalsingh1875
      @jashpalsingh1875 2 года назад +12

      @@relax-music129 ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ। ਚਾਹੇ cong , bjp ,app, Kali dal ਇਹ ਸਭ ਪੰਜਾਬ ਦੇ ਦੁਸ਼ਮਣ ਆ।ਪਰ ਇਹ ਲੋਗ ਬਹੀਆਂ ਨੂੰ ਹੀ ਪੰਜਾਬ ਵਿਚ ਸਥਪਿਤ ਕਰਨਗੇ ।ਸਾਨੂੰ ਸਮਜਨਾ ਚਾਹੀਦਾ ਆਪਣੇ ਦੁਸ਼ਮਣ ਦੀ ਚਾਲ ਨੂੰ

    • @gsingh7605
      @gsingh7605 2 года назад +2

      Usmi live dekho RUclips te

  • @roopsingh8427
    @roopsingh8427 2 года назад +114

    ਅਜੇ ਸਰਮ ਨਹੀਂ ਇਹ ਕਹਿੰਦੇ ਵੀ ਸਿੱਖਾਂ ਨਾਲ ਸਾਡਾ ਨੌਹ ਮਾਸ ਦਾ ਰਿਸ਼ਤਾ ਸੰਤਾਂ ਨੇ ਸੱਚ ਕਿਹਾ ਸੀ ਸਿੱਖਾਂ ਨੂੰ ਵਧੀਆ ਹਥਿਆਰ ਰੱਖਣੇ ਚਾਹੀਦੇ ਹਨ

  • @JatinderSingh-kx6mp
    @JatinderSingh-kx6mp 19 дней назад +17

    😢😢 ਨਾ ਭੁੱਲਣਯੋਗ ਨਾ ਬਖਸ਼ਣਯੋਗ 😢😢

  • @pritamsinghpritamsingh9524
    @pritamsinghpritamsingh9524 2 года назад +85

    ਪੰਜਾਬ ਦੇ ਸਿਘੌ 1984ਵਾਲੇ ਸਾਕਾ ਭੁਲ ਗਏ ਮੇਨੂੰ ਸ੍ਰਮ ਆਉਂਦੀ ਹੈ ਸ੍ਰਮੱ ਕਰੋਂ ਸਾਡੀ ਜ਼ਮੀਰ ਖ਼ਤਮ ਹੋਗੀ ਹੈ ਵਾਹਿਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ

    • @SandhuSandhu2113
      @SandhuSandhu2113 19 дней назад +1

      Asi bhule nai but atwadia de gundagardi v ghat nai c bhidrawale me suru kyu kiti sab galti c sach ta sach a

    • @mohitsingh6831
      @mohitsingh6831 18 дней назад

      ​@@SandhuSandhu2113 suru ta 1947 to indra de pio ne kithi si kdo une 1955 ch darbar sahib te fouj vard ke panjabi soba morcha nu kucln di jrurt kithi udo uthe bhindrawale nhi si udo tha kohi htyaar nhi si kohi asla brodh nhi si sikha kolo veer ena brhmn vaddi lokka te sarkara nu tera te mera bhindranwale da sikh hona hi nhi psand eh chode ne asi hindu bn jiye ta jo hinduraster bn skee bhindranwale sade hka lhi lrdiya htyaar rkhna sikh di pehccan siri sahib kio pone aa ovi htyaar hi aa te sme sme te singha ne veeriya de sodhe lahe ne koum de dokhiya de os vakt vi bhot dokhi sn jo sikh koum nu khtm krna chode si tahi bhindranwale ne sanu ena di es nfrt to bchon lhi sasterdhri hon lhi kiya si dehli vich reh rhe sikha nu bhindranwale ne kiha si ki aa tv frja na kridho htyaar kridho agge thode km aun gye vekhiya na snta si gal na mnn da ntija fer ki hoya si dehli ch asi sikh aa julm nhi sehna sanu skiya gya sikh kise agge apni jan di bikh nhi magda sago chard ke aye nu teg talvaar na tote kr deda hain kdo aapne yodhiya nu samjo ge

    • @Balwindersingh-g4y
      @Balwindersingh-g4y 18 дней назад

      😭😭

  • @saabcheema4023
    @saabcheema4023 Год назад +37

    ਭਾਈ ਜੀਵਨ ਸਿੰਘ ਜੀ। ਬਹੁਤ ਵਧੀਆ ਪਰਿਵਾਰ ਇਹਨਾ ਦਾ।

  • @punjabi3937
    @punjabi3937 7 месяцев назад +60

    ਇਕ ਗਲਤੀ ਹੋਈ ਸਿਖਾਂ ਤੋ 1947 ਵਿੱਚ ਇਹ ਸਜ਼ਾ। ਮਿਲੀ

  • @gurdialsinghsingh6074
    @gurdialsinghsingh6074 2 года назад +143

    ਬਿਟੇ ਨੂੰ ਸਨਾਓ ਇਹ ਗਲਾਂ ਕਿ ਸਾਨੂੰ ਕਿਸਤਰਾ ਦੀ ਅਜਾਦੀ ਚਾਹੀਦੀ ਹੈ ਬਿਟਾ ਜੀ ਸੂਣੋ ਕਾਸ਼ ਕਿਤੇ ਤੂਹਾਡੇ ਪਰੀਵਾਰ ਨਾਲ ਵੀ ਇਸ ਤਰਾਂ ਹੋਵੇ

    • @harjitsinghjapra2627
      @harjitsinghjapra2627 Год назад +5

      😮b/c 😮😮

    • @sukhpreetkaur4899
      @sukhpreetkaur4899 Год назад +18

      Os nu eh nhi sunda kutta oh kise tha da

    • @j.skundi7791
      @j.skundi7791 9 месяцев назад

      ਬੁੱਚੜ ਬਿੱਟੂ ਤੇ ਸਾਇਕਲ ਚੋਰ ਬਿੱਟਾ ਇਹ ਤਾਂ ਸਰਕਾਰ ਦੇ ਕੁੱਤੇ ਸਿੱਖਾਂ ਖਿਲਾਫ ਭੌਂਕਣ ਲਈ ਰੱਖੇ ਹਨ ਇਹ ਕਿਉਂ ਬੋਲਣਗੇ🙏🙏

    • @wagen_sisters
      @wagen_sisters 21 день назад

      Kehda bita di gall ho rhi?​@@sukhpreetkaur4899

    • @mohanboparai5607
      @mohanboparai5607 19 дней назад +1

      We keeping over mouth shut like we doing now was the problem

  • @ranjeetkhanna3993
    @ranjeetkhanna3993 7 дней назад +2

    ਸਾਨੂੰ ਆਪਣਾ ਖਾਲਸਾ ਰਾਜ ਦੀ ਬਹੁਤ ਜੁਰ ਰਤਾ ਹੈ ਨਹੀ ਕਿਸੇ ਭਈਆ ਅੱਗੇ ਹੱਥ✋ ਬੱਨ੍ਹੀ ਜਾਵੇਗਾ ਏ ਦਿਨ ਦਰ ਨਹੀ 🙏

  • @chamkaursingh3605
    @chamkaursingh3605 2 года назад +72

    ਵਹਿਗੁਰੂ ਜੀ ਸਿੱਖਾਂ ਨੇ ਕੀ ਮਾੜਾ ਕਰਤਾ ਇਸ ਮੁਲਖ ਦਾ। ਅਸੀਂ ਬਾਡਰਾਂ ਤੇ ਕਿਉਂ ਬੰਦੂਕਾਂ ਚੁੱਕੀ ਹਿੰਦੁਸਤਾਨ ਦੀ ਰਖਵਾਲੀ ਕਰਦੇ ਹਾਂ ਜ਼ੋ ਸਾਨੂੰ ਇਹ ਇਨੇ ਤਸੀਹੇ ਦਿੱਤੇ ਜਾਂਦੇ ਹਨ

    • @nus9384
      @nus9384 2 года назад +2

      tusi ak47 le ghumde hindu marde c fer pm nu marta . akeli sikh foj nhi hagi sari hindu foj v hgi aa. pange na lo pahle

    • @nus9384
      @nus9384 2 года назад +1

      @tej k 12 baj gye chori Karan layi nikal ja gidar bol waheguru bol waheguru bol waheguru

    • @nus9384
      @nus9384 2 года назад

      @tej k teri mummy nu kon choda teri mummy eni sau aa lun chupdi raat nu. Koi na Mughal ne kr fer ki ho gya . Teri behan di kon lenda eh behan kol puch le ik bar bol waheguru

    • @harmeetsingh6527
      @harmeetsingh6527 2 года назад

      ​@@nus9384 thodia bhena nu gajni lija ke bhara vich vechda c phela uhna da bdla lvo

    • @NirmalSingh-bz3si
      @NirmalSingh-bz3si Год назад

      ​@@nus9384kuttya ke rol a tuhada des vich ? J sikh na hunde tu muslman hunda ? Teri MA De lan tum lok kuri ko v pros dinde o kise agge (dalle)

  • @mukhtiarsinghdhillon5079
    @mukhtiarsinghdhillon5079 Год назад +15

    ਬਾਈ ਧਰਮ ਸਿੰਘ ਜੀ ਬਹੁਤ ਹੀ ਵਧੀਆ ਇੰਟਰਵਿਊ ਕੀਤੀ ਤੁਸੀਂ ਅੰਕਲ ਸਿੰਘ ਜੀ ਨਾਲ਼ ਨਵੰਬਰ 1984 ਦੇ ਦੁਖਾਂਤ ਬਾਰੇ, ਔਰ ਅੰਕਲ ਜੀ ਨੇ ਵੀ ਇੱਕ ਬਹੁਤ ਹੀ ਹੰਢੇ ਹੋਏ ਡਾਇਰੈਕਟਰ ਵੱਲੋਂ ਡਾਇਰੈਕਟ ਕੀਤੀ ਹੋਈ ਫਿਲਮ ਵਾਂਗ, ਓਸ ਦੁਖਾਂਤ ਬਾਰੇ ਅੱਖਾਂ ਸਾਹਮਣੇ ਸੀਨ ਪੇਸ਼ ਕਰ ਦਿੱਤਾ । ਪਰਮਾਤਮਾ ਕਰੇ ਸਿੱਖਾਂ ਦਾ ਕਦੀ ਆਪਣਾ ਘਰ ਬਣੇ ਤਾਂ ਕਿ ਸਿੱਖਾਂ ਨੂੰ ਏਦਾਂ ਦਾ ਮਾੜਾ ਸਮਾਂ ਕਦੇ ਨਾ ਦੇਖਣਾ ਪਵੇ ।

  • @bajsinghpannu
    @bajsinghpannu 2 года назад +47

    ਸਿੱਖਾਂ ਉੱਤੇ ਸਭ ਤੋਂ ਵੱਧ ਜ਼ੁਲਮ ਹੋਵੇ ਨੇ ਤੇ ਹੋ ਰਹੇ ਨੇ ਤੇ ਹੁੰਦੇ ਰਹਿਣਗੇ ਇਹ ਕੁਝ ਸਾਡੇ ਨਾਲ ਭਾਰਤ ਵਿੱਚ ਹੋ ਰਿਹਾ ਹੈ
    ਕਿਉਂਕਿ ਸਿੱਖਾਂ ਦਾ ਆਪਣਾ ਕੋਈ ਘਰ ਨਹੀਂ ਵਾਹਿਗੁਰੂ ਕਿਰਪਾ ਕਰਨ ਸਿੱਖ ਕੌਮ ਇਕੱਠੀ ਹੋਵੇ ਤੇ ਆਪਣਾ ਘਰ ਬਣਾਉਣ ਲਈ ਜਾਗੇ

    • @nus9384
      @nus9384 2 года назад +1

      hindu property Ghar koti de Paisa Dena Pena aa . zameen da partition hona na ki property da. lalach aa yes or no answer deyi

    • @bajsinghpannu
      @bajsinghpannu 2 года назад +2

      @@nus9384 hindu jihra punjab wich rehnda a oh punjabi a sanu property koi lalch nahi waheguru te vishvash a

    • @NoName-jq7tj
      @NoName-jq7tj Год назад +1

      There will be a Khalistan when the time comes. These Hindus think they can create some Rashtra & everyone will accept this, but that will not happen. This further strengthens the separatist causes across India.

    • @SukhpalGabbi
      @SukhpalGabbi 20 дней назад +1

      Bhaiee aglaa time sikhan da hi aawan wala h Sikh leaderan di hi nalayaki karke sikhan nu eh dinn dekhne paye

    • @JavedAhmad-q9y
      @JavedAhmad-q9y 12 дней назад

      Hindutva nothig else

  • @neetamangat1
    @neetamangat1 2 года назад +29

    ਵਾਹਿਗੁਰੂ ਜੀ ਖ਼ਾਲਸਾ ਸਭ ਨੂੰ ਇੰਨਸਾਫ ਦੇਵੇ

  • @daljitlitt9625
    @daljitlitt9625 5 месяцев назад +11

    ਵਾਹਿਗੁਰੂ ਜੀ ਇਸ ਦਾ ਹੱਲ ਖਾਸਿਲਤਾਨ ਹੈ।

  • @surjitgill6411
    @surjitgill6411 2 года назад +47

    ਦੱਸੋ ਫਿਰ ਕਿਵੇਂ ਕਹਿ ਸਕਦੇ ਹਾਂ ਕਿ ਅਸੀਂ ਇਸ ਮੁਲਕ ਵਿਚ ਅਜ਼ਾਦ ਹਾਂ। ਅਸੀਂ ਦਿੱਲੀ ਅੰਦੋਲਨ ਵਿਚ ਵੀ ਉਨ੍ਹਾਂ ਨੂੰ ਹੀ ਮਾਹਲ ਪੂੜੇ, ਪੀਜ਼ੇ ਖਵਾਏ ਜਿਨ੍ਹਾਂ ਨੇ ਸਾਡੀਆਂ ਧੀਆਂ ਭੈਣਾਂ ਦੀਵੇ ਨਹੀਂ ਕੀਤੀ। ਇਸ ਨੂੰ ਦੰਗਾ ਕਾਰੀ ਨਹੀਂ ਕਿਹਾ ਜਾ ਸਕਦਾ ਇਹ ਸਾਰਾ ਕੁਝ ਰਾਜੀਵ ਗਾਂਧੀ ਦੇ ਕਹਿਣ ਤੇ ਅਤੇ ਸਟੇਟ ਦੀ ਨੀਤੀ ਤਹਿਤ ਕੀਤਾ ਗਿਆ। ਇਹੀ ਕੁਝ ਦੁਬਾਰਾ ਫਿਰ ਵਾਪਰ ਸਕਦਾ ਇਸ ਲਈ ਆਪਣੀ ਸਮਰੱਥਾ ਅਨੁਸਾਰ ਸ਼ਸਤਰ ਰੱਖੋ ਹਰ ਘਰ ਵਿੱਚ। ਘੋਲੀਆ ਕਲਾਂ ਮੋਗਾ

    • @nus9384
      @nus9384 2 года назад +1

      daru v rakho tight ho ke kam hona

    • @j.skundi7791
      @j.skundi7791 9 месяцев назад +1

      ਸਿੱਖ ਹਾਲੇ ਵੀ ਨਹੀਂ ਹੱਟਦੇ ਇਹਨਾਂ ਕੁੱਤਿਆਂ ਦੇ ਚਿੱਤੜ ਚੱਟਣ ਤੋਂ ,ਹਾਲੇ ਵੀ ਲੰਗਰ ਤੇ ਖੀਰਾਂ ਖਿਲਾਉਂਦੇ ਹਨ ਕੋਰੋਨਾ ਕਾਲ ਵਿਚ ਸਿੱਖਾਂ ਨੇ ਇਹਨਾਂ ਕੰਜਰਾਂ ਦੀਆਂ ਜਾਨਾਂ ਬਚਾਈਆਂ ਇਹ ਨਹੀਂ ਸੀ ਕਰਨਾ ਚਾਹੀਦਾ ਮਰਦੇ ਸੀ ਮਰਨ ਦਿੰਦੇ ਸਿੱਖਾਂ ਨੂੰ ਹਾਲੇ ਵੀ ਸ਼ਰਮ ਨਹੀਂ

    • @manjitsekhon2602
      @manjitsekhon2602 9 месяцев назад

      Very much tragic, Manjit Pam'ali,

  • @KuldeepSingh-ro7mq
    @KuldeepSingh-ro7mq 2 года назад +38

    ਸੁਣ ਕੇ ਮਨ ਦੁਖੀ ਹੋ ਰਿਹਾ ਹੈ, ਅੱਜ ਕੱਲ੍ਹ ਦੇ ਵਿਅਕਤੀ ਤਾਂ ਚੌਪਈ ਸਾਹਿਬ ਜੀ ਨੂੰ ਬਾਣੀ ਹੀ ਨਹੀਂ ਮੰਨਦੇ ਹਨ

    • @harmandeepkaur6334
      @harmandeepkaur6334 22 дня назад +1

      ਵਾਹਿਗੁਰੂ ਜੀ ਉਹਨਾਂ ਨੂੰ ਸਮੱਤ ਬਖਸ਼ਣ ਵੀਰ

  • @navneetkaur6569
    @navneetkaur6569 2 года назад +48

    never forget 1984🙏🙏🙏🙏🙏😭😭😭😭😭😭😭😪😪😭😭😭😭😭😭😭😭😭😭

    • @balrajsingh5518
      @balrajsingh5518 2 года назад +3

      ਸਿੱਖ ਹਥਿਆਰ ਬੰਦ ਹੁੰਦੇ ਤਾ ਏਹ ਕਤਲੇਆਮ ਵੀ ਨਹੀਂ ਹੋਣਾ ਸੀ ਕੇਵਲ ਹਜ਼ੂਰ ਸਾਹਿਬ ਹੀ ਦੇ ਸਿੱਖ ਹੀ ਬਚੇ ਸਨ ਕਿਉਂ ਕੇ ਓਥੇ ਹਰ ਸਿੱਖ ਬੱਚੇ ਔਰਤਾਂ ਆਦਮੀ ਪੂਰੀ ਤਰਾਂ ਹਥਿਆਰ ਬੰਦ ਸਨ
      ਕਾਤਲਾਂ ਪੁਲਿਸ ਤੇ ਪ੍ਰਸ਼ਾਸਨ ਦੇ ਲੱਖ ਚੌਹਨ ਤੇ ਵੀ ਉਹਨਾਂ ਚ ਹੌਸਲਾ ਨਹੀ ਹੋਇਆ
      *ਬਿਨਾ ਸਸਤ੍ਰ ਕੇਸੰ ਨਰੰ ਭੇਡ ਜਾਨੋ*
      *ਗਹੇ ਕਾਨ ਤਾਕੋ ਕਿਤੈ ਲੈ ਸਿਧਾਨੋ*
      *ਇਹੈ ਮੋਰ ਆਗਿਆ ਸੁਨੋ ਲੈ ਪਿਆਰੇ*
      *ਬਿਨਾ ਤੇਗ ਕੇਸੰ ਦਿਵੋ ਨ ਦਿਦਾਰੇ*
      (ਮੇਰਾ ਸਿੱਖ ਜਿਨ੍ਹਾਂ ਵੀ ਮਰਜੀ ਤਪਸਿਆ ਕਰ ਲਵੇ ਜੇ ਉਹ ਸ਼ਾਸਤਰ ਧਾਰੀ ਨਹੀਂ ਤਾਂ ਮੈ ਉਸ ਨੂੰ ਕਦੇ ਆਪਣੇ ਦਰਸ਼ਨ ਨਹੀਂ ਦੇਵਾਂਗਾ)
      *ਸਾਸਤ੍ਰਨ ਕੇ ਅਧੀਨ ਹੈ ਰਾਜ*
      *ਜੋ ਨਾ ਧਾਂਰੇ ਤਿਸ ਬਿਗੜੇ ਕਾਰਜ*
      *ਅਸ ਕ੍ਰਿਪਾਨ ਖੰਡੋ ਖੜਗ ਤੁਪਕ ਤਬਰ ਅਰੁ ਤੀਰ ॥*
      *ਸੈਫ ਸਰੋਹੀ ਸੈਹਥੀ ਯਹੈ ਹਮਾਰੈ ਪੀਰ ॥*
      *ਤੀਰ ਤੁਹੀ ਸੈਹਥੀ ਤੁਹੀ ਤੁਹੀ ਤਬਰ ਤਲਵਾਰ*
      *ਨਾਮ ਤਿਹਾਰੋ ਜੋ ਜਪੈ ਭਏ ਸਿੰਧ ਭਵ ਪਾਰ ॥*
      *ਕਾਲ ਤੁਹੀ ਕਾਲੀ ਤੁਹੀ ਤੁਹੀ ਤੇਗ ਅਰੁ ਤੀਰ ॥*
      *ਤੁਹੀ ਨਿਸ਼ਾਨੀ ਜੀਤ ਕੀ ਆਜੁ ਤੁਹੀ ਜਗਬੀਰ*
      (ਇਹ ਜਿੰਨੇ ਵੀ ਕ੍ਰਿਪਾਨ ਤੇ ਹੋਰ ਸ਼ਸਤਰ ਨੇ ਇਹ ਹੀ ਮੇਰੇ ਪੀਰ (ਰੱਬ) ਨੇ ਹੇ ਤੂੰ ਹੀ ਕਾਲ ਹੈ ਤੂੰ ਹੀ ਕਾਲੀ ਹੈ ਤੂੰ ਹੀ ਜਿੱਤ ਦੀਂ ਨਿਸ਼ਾਨੀ ਹੈ ਕੇ ਕ੍ਰਿਪਾਨ ਤੂੰ ਹੀ ਇਸ ਦੁਨੀਆ ਦੀਂ ਸਬ ਤੋਂ ਵੱਢੀ ਸੂਰਬੀਰ ਹੈ ਤੇਰੇ ਵਾਰ ਤੋਂ ਮਰ ਸੂਰਮਾ ਸੋਖੇ ਹੀ ਪ੍ਰਮਾਗਤ ਨੂੰ ਪ੍ਰਾਪਤ ਕਰ ਲੈਂਦਾ ਹੈ ਜਿਸ ਰਿਸ਼ੀ ਮੁਨੀ ਹਜ਼ਾਰਾਂ ਲੱਖਾਂ ਸਾਲ ਵਿਚ ਤਪ ਕਰ ਕੇ ਪ੍ਰਾਪਤ ਕਰਦੇ ਨੇ)
      *(ਗੁਰੂ ਗੋਬਿੰਦ ਸਿੰਘ ਜੀ)*

  • @bajsinghpannu
    @bajsinghpannu 2 года назад +36

    ਕੁਝ ਮੂਰਖ ਅੱਜ ਵੀ ਕਹਿੰਦੇ ਹਥਿਆਰਾਂ ਦੇ ਨਾਂ ਉੱਤੇ ਭੜਕ ਉੱਠਦੇ ਹਨ ਵਾਹਿਗੁਰੂ ਕਿਰਪਾ ਕਰਨ ਉਹਨਾਂ ਨੂੰ ਬੁੱਧੀ ਬਖਸ਼ਣ
    ਉਹ ਮੂਰਖ ਆ ਵੀ ਦੇਖਣ

    • @mohitsingh6831
      @mohitsingh6831 18 дней назад

      Htyaar mrda de kolo hunde aa kosriya kono nhi 1984 ch jithe jithe htyaar ta jhor si othe eh mootpinaa sada kujh nhi vigard ske mharaster ch vi rajiv gandi ne sikh da khtliam krn lhi utho de cm nu kiya si pr utho de cm ne mna krta si kio ki sri hajur sahib gurdware ch sikh htyaara na less si bnaa htyaar to sikh kohi vjod nhi ajj vi sikha di hodh htyaara krke hi aa sri guru gobind Singh ji ne sanu htyaar bakhse sri guru hargobind sahib ji ne sanu do talwar miri piri dahrn kriya julm de kilaf saghransh krn lhi eh raah sade gurua ne hi ditha hain asi mootpinaa waag kithe agge aapni jan bchon di aapna dhrm bchon di friyad le ke nhi ja sakde de sri guru tegh bhadur ji di sheedi to bad tahi guru gobind singh ji ne sanu aape hi aapne dhrm di rakiya krn lhi htyaar bakhse ta jo sade dhrm nu kohi naas na kr sje sdo thodi paag nu kohi hath pave thodi ijat nu hath pave odo udo htyaar utone pende ne eh deash sade kilaf hoya asi esde kilaf nhi si eho sanu khtm krn de lgaa hoya brhmn vadi sarkar sade chere mohre te dharde nhi dekhna chode eh nhi chode asi aapne gurua de mutabk cliye eh nhi chode ki asi aapna azaad hasti te dhrm te diyaa pena te paaga nu mefojh rakhiye 1984 ch sade te 500 sala porna vair kadiya gya jdo guru nanak dev ji ne janio phun to mnaa krta si hindu dhrm apnon to mna krta si aapna viah vi guru ji ne hindu rasma anusar nhi si kitha te bhrmn vad da virod aapni bani na kitha de pandiya si bass ese krke guru arjan dev ji nu saheed kron ama vi ek bhmn chandu si guru gobind singh sahib diya 14 yunga hoya jis vicho 11 hindu phrdi rajiya nal si guru sahib ke te vdde putara nu chmkor di gardi ch 10 lakh mugla na mil ke saheed kron ale vi phrdi hindu raje san te chote sahibzaade nu fron ala vi gangu brhmn si te vjir kha nu akson aala vi sucha nandh hindu si jastpat rahe te lakhpt rahe hjara sikha da khtl kron ale vi do hindu praa hi san te khalsa raaj nu khtm kr ale dogree hindu hi san te 1947 vich sade panjab nu tohdn ale vi hindu si 1984 krn ale vi hindu hi si

    • @mohitsingh6831
      @mohitsingh6831 18 дней назад

      ਜਬ ਹਮਰੇ ਦਰਸਨ ਕੋ ਆਵੋ ਤਨ ਸੁਚੇਤ ਕਰ ਸਸਤਰ ਸਜ਼ਾਵੋ,ਤਬ ਹਮ ਭਰਿਉ ਗ਼ਰੀਬ ਨਿਵਾਜ ਸਸਤਰਣ ਕੇ ਅਧੀਨ ਹੈ ਰਾਜ,ਖਾਲਸਾ ਸੋ ਜੋ ਚੜੇ ਤਰੰਗ ਖਾਲਸਾ ਸੋ ਜੋ ਕਰੇ ਨਿਤ ਜੰਗ ,ਖਾਲਸਾ ਸੋ ਸਸਤਰ ਕੋ ਧਾਰੇ,ਖਾਲਸਾ ਸੋ ਜੋ ਦੁਸਟ ਕੋ ਮਾਰੇ

    • @mohitsingh6831
      @mohitsingh6831 18 дней назад

      ਮੂਰਖ ਤੇ ਓਹ ਨੇ ਜਿਨਾ ਦਿ ਪੱਗ ਉਛਾਲੀ ਜਾ ਰਿ ਹੋਵੇ ਤੇ ਓਹ ਚੁਪ ਕਰਕੇ ਬੇ ਜੇ ਮੂਰਖ ਤਾ ਓਹ ਜਿਸ ਦਿ ਧੀ ਦਿ ਇਜ਼ਤ ਉਛਾਲੀ ਜਾ ਰਹਿ ਹੋਵੇ ਓਹ ਚੁਪ ਚਾਪ ਦੇਖਦਾ ਰਵੇ ਮੂਰਖ ਤੇ ਓਹ ਆ ਜਿਸਦਾ ਹੱਕ ਖੋਇਆ ਜਾ ਰਿਹਾ ਹੋਵੇ ਓ ਸਾਤ ਹੋਵੇ ਬਾਕੀ ਸਰੀਰ ਦਾ ਮਰ ਜਾਨਾ ਮੌਤ ਨਹੀ ਹੁੰਦਾ ਜ਼ਮੀਰ ਦਾ ਮਰ ਜਾਨਾ ਮੌਤ ਆ ਬਾਕੀ 1984 ਏਸ ਲਈ ਕਿਤਾ ਗਿਆ ਸਿ ਤਾ ਜੋ ਅਸੀ ਆਪਣੀ ਗੁਰੂ ਦਿ ਦਿਤੀ ਸਿਖਿਆ ਤੇ ਚਲ ਕੇ ਫੇਰ ਕਿਦੇ ਹੱਕ ਤੇ ਸੱਚ ਲਈ ਹਥਿਆਰ ਨਾ ਚੁਕ ਸਕੀਏ ਅਸੀ ਤਾ ਚੱਕਾ ਗੇ ਕਿਉ ਕਿ ਜਿਉਣਾ ਤੇ ਅਣਖ ਨਾ ਮਰਨਾ ਤੇ ਹੱਕ ਸੱੱਚ ਤੇ ਧਰਮ ਲਈ ਮੁਕਦੀ ਗ਼ਲ

  • @ਵਾਹਿਗੁਰੂਜੀਕਾਖਾਲਸਾਵਾਹਿਗੁਰੂ-ਮ1ਜ

    ਸ਼ਾਸਤਰ ਦਾ ਅਧਿਐਨ ਸ਼ਸਤਰ ਚੰਗਾ ਰੱਖੋ ਘਰ ਵਿਚ

    • @balrajsingh5518
      @balrajsingh5518 2 года назад +2

      ਸਿੱਖ ਹਥਿਆਰ ਬੰਦ ਹੁੰਦੇ ਤਾ ਏਹ ਕਤਲੇਆਮ ਵੀ ਨਹੀਂ ਹੋਣਾ ਸੀ ਕੇਵਲ ਹਜ਼ੂਰ ਸਾਹਿਬ ਹੀ ਦੇ ਸਿੱਖ ਹੀ ਬਚੇ ਸਨ ਕਿਉਂ ਕੇ ਓਥੇ ਹਰ ਸਿੱਖ ਬੱਚੇ ਔਰਤਾਂ ਆਦਮੀ ਪੂਰੀ ਤਰਾਂ ਹਥਿਆਰ ਬੰਦ ਸਨ
      ਕਾਤਲਾਂ ਪੁਲਿਸ ਤੇ ਪ੍ਰਸ਼ਾਸਨ ਦੇ ਲੱਖ ਚੌਹਨ ਤੇ ਵੀ ਉਹਨਾਂ ਚ ਹੌਸਲਾ ਨਹੀ ਹੋਇਆ
      *ਬਿਨਾ ਸਸਤ੍ਰ ਕੇਸੰ ਨਰੰ ਭੇਡ ਜਾਨੋ*
      *ਗਹੇ ਕਾਨ ਤਾਕੋ ਕਿਤੈ ਲੈ ਸਿਧਾਨੋ*
      *ਇਹੈ ਮੋਰ ਆਗਿਆ ਸੁਨੋ ਲੈ ਪਿਆਰੇ*
      *ਬਿਨਾ ਤੇਗ ਕੇਸੰ ਦਿਵੋ ਨ ਦਿਦਾਰੇ*
      (ਮੇਰਾ ਸਿੱਖ ਜਿਨ੍ਹਾਂ ਵੀ ਮਰਜੀ ਤਪਸਿਆ ਕਰ ਲਵੇ ਜੇ ਉਹ ਸ਼ਾਸਤਰ ਧਾਰੀ ਨਹੀਂ ਤਾਂ ਮੈ ਉਸ ਨੂੰ ਕਦੇ ਆਪਣੇ ਦਰਸ਼ਨ ਨਹੀਂ ਦੇਵਾਂਗਾ)
      *ਸਾਸਤ੍ਰਨ ਕੇ ਅਧੀਨ ਹੈ ਰਾਜ*
      *ਜੋ ਨਾ ਧਾਂਰੇ ਤਿਸ ਬਿਗੜੇ ਕਾਰਜ*
      *ਅਸ ਕ੍ਰਿਪਾਨ ਖੰਡੋ ਖੜਗ ਤੁਪਕ ਤਬਰ ਅਰੁ ਤੀਰ ॥*
      *ਸੈਫ ਸਰੋਹੀ ਸੈਹਥੀ ਯਹੈ ਹਮਾਰੈ ਪੀਰ ॥*
      *ਤੀਰ ਤੁਹੀ ਸੈਹਥੀ ਤੁਹੀ ਤੁਹੀ ਤਬਰ ਤਲਵਾਰ*
      *ਨਾਮ ਤਿਹਾਰੋ ਜੋ ਜਪੈ ਭਏ ਸਿੰਧ ਭਵ ਪਾਰ ॥*
      *ਕਾਲ ਤੁਹੀ ਕਾਲੀ ਤੁਹੀ ਤੁਹੀ ਤੇਗ ਅਰੁ ਤੀਰ ॥*
      *ਤੁਹੀ ਨਿਸ਼ਾਨੀ ਜੀਤ ਕੀ ਆਜੁ ਤੁਹੀ ਜਗਬੀਰ*
      (ਇਹ ਜਿੰਨੇ ਵੀ ਕ੍ਰਿਪਾਨ ਤੇ ਹੋਰ ਸ਼ਸਤਰ ਨੇ ਇਹ ਹੀ ਮੇਰੇ ਪੀਰ (ਰੱਬ) ਨੇ ਹੇ ਤੂੰ ਹੀ ਕਾਲ ਹੈ ਤੂੰ ਹੀ ਕਾਲੀ ਹੈ ਤੂੰ ਹੀ ਜਿੱਤ ਦੀਂ ਨਿਸ਼ਾਨੀ ਹੈ ਕੇ ਕ੍ਰਿਪਾਨ ਤੂੰ ਹੀ ਇਸ ਦੁਨੀਆ ਦੀਂ ਸਬ ਤੋਂ ਵੱਢੀ ਸੂਰਬੀਰ ਹੈ ਤੇਰੇ ਵਾਰ ਤੋਂ ਮਰ ਸੂਰਮਾ ਸੋਖੇ ਹੀ ਪ੍ਰਮਾਗਤ ਨੂੰ ਪ੍ਰਾਪਤ ਕਰ ਲੈਂਦਾ ਹੈ ਜਿਸ ਰਿਸ਼ੀ ਮੁਨੀ ਹਜ਼ਾਰਾਂ ਲੱਖਾਂ ਸਾਲ ਵਿਚ ਤਪ ਕਰ ਕੇ ਪ੍ਰਾਪਤ ਕਰਦੇ ਨੇ)
      *(ਗੁਰੂ ਗੋਬਿੰਦ ਸਿੰਘ ਜੀ)*

    • @veerjii6617
      @veerjii6617 2 года назад

      @@balrajsingh5518 qppppppppPPPPPPPPPPp6p

    • @mohitsingh6831
      @mohitsingh6831 18 дней назад

      ​@@balrajsingh5518ਜਿ ਪਰ ਮੂਰਖ ਨੂ ਕੋਣ ਸਮਜਾਵੇ ਕਿ ਸਸਤਰ ਸਾਡੇ ਪੀਰ ਨੇ ਤੇ ਅੱਸੀ ਉਸਦੇ ਫਕੀਰ

  • @krishu1354
    @krishu1354 Год назад +18

    ਹਾਏ ਰੱਬਾ 😭

    • @GurdeepSingh-nj2cn
      @GurdeepSingh-nj2cn 5 месяцев назад

      ਰੱਬ ਕੁਝ ਨਹੀਂ ਕਰਦਾ ਬੀਬਾ ਜਾਨਾਂ ਕੁਰਬਾਨ ਕਰਕੇ ਸਿੱਖੀ ਦੇ ਮਹਿਲ ਉਸਾਰੇ ਜਾਂਦੇ ਨੇ

  • @GurjeetSingh-kg9mr
    @GurjeetSingh-kg9mr Год назад +10

    ਪ੍ਰਮਾਤਮਾ ਸਿੱਖ ਕੌਮ ਨੂੰ ਹਮੇਸ਼ਾ ਚੜ੍ਹਦੀ ਕਲਾ ਬਖਸ਼ੇ ਦੋ ਸਭਨਾਂ ਧਰਮਾਂ ਦਾ ਸਤਿਕਾਰ ਕਰਦੇ ਹਨ

  • @swsingsingh1958
    @swsingsingh1958 Год назад +6

    ਇਹ ਸਭੋਕੁਝ ਮਨੁੱਖਾਂ ਦੀ ਮਾਨਸਿਕਤਾ ਨੂੰ ਬਿਆਨ ਕਰਦਾ ਹੈ ।ਇਹ ਵਤੀਰਾ ਸਿੱਧ ਕਰਦਾ ਹੈ ਕਿ ਇਸ ਸੰਸਾਰ ਵਿੱਚ ਹੋਰ ਕੋਈ ਵੀ ਜਾਨਵਰ ਮਨੁੱਖ ਤੋਂ ਵੱਡਾ ਦਰਿੰਦਾ ਨਹੀਂ ਹੋ ਸਕਦਾ ।
    ਮਨੁੱਖਾਂ ਨੂੰ ਇਨਸਾਨ ਬਣਾਉਣ ਲਈ ਜੋ ਤਰੀਕੇ ਅਪਣਾਏ ਗਏ ਹਨ ।ਉਹਨਾਂ ਨੂੰ ਧਰਮ ਕਿਹਾ ਗਿਆ ਹੈ।
    ਰਬ ਪਰਮਾਤਮਾ ਈਸ਼ਵਰ ਅਲਾਹ ਗੌਡ ਵਾਹਿਗੁਰੂ ਧਰਮ ਦੀ ਸਭ ਨਾਲੋਂ ਵੱਡੀ ਸ਼ਕਤੀ ਦਾ ਨਾਮ ਹੈ। ਜੋ ਕਿ ਇਹਨਾਂ ਮਨੁੱਖਾਂ ਨੇ ਮਨੁੱਖਾਂ ਨੂੰ ਪਾਗਲ ਬਣਾਉਣ ਲਈ ਰੱਖਿਆ ਹੋਇਆ ਹੈ ।
    ਹੈਰਾਨੀ ਓਦੋਂ ਹੁੰਦੀ ਹੈ ਜਦੋਂ ਅਲਾਹ ਦਾ ਨਾਮ ਲੈਕੇ ,ਰਬ,ਗੌਡ ਅਤੇ ਵਾਹਿਗੁਰੂ ਨੂੰ ਮੰਨਣ ਵਾਲੇ ਲੋਕਾਂ ਨੂੰ ਤਹਿਸ ਨਹਿਸ ਕਰ ਦਿੱਤਾ ਜਾਂਦਾ ਹੈ।ਪਰੰਤੂ ਇਹਨਾਂ ਦਾ ਰਬ,ਗੌਡ ਅਤੇ ਵਾਹਿਗੁਰੂ ਇਹਨਾਂ ਦੀ ਰਾਖੀ ਕਰਨ ਲਈ ਬਿਲਕੁਲ ਵੀ ਨਹੀਂ ਬਹੁੜਦਾ।
    ਫਿਰ ਜਦੋਂ ਵਾਹਿਗੁਰੂ ਨੂੰ ਮੰਨਣ ਵਾਲਾ ਜਦੋਂ ਵਾਹਿਗੁਰੂ ਜੀ ਦਾ ਨਾਮ ਲੈਕੇ ਅਲਾਹ ਰਾਮ ਗੌਡ ਦੇ ਮੰਨਣ ਵਾਲਿਆਂ ਨੂੰ ਤਹਿਸ ਨਹਿਸ ਕਰਦਾਂ ਹੈ ਤਾਂ ਵੀ ਅਲਾਹ ਰਾਮ ਗੌਡ ਅਪਣੇ ਮੰਨਣ ਵਾਲਿਆ ਨੂੰ ਬਚਾਉਣ ਲਈ ਕਦੇ ਵੀ ਨਹੀਂ ਬਹੁੜਦਾ। ਸੋ ਇਸ ਢੰਗ ਨਾਲ ਧਰਮਾਂ ਦੇ ਨਾਮ ਉਤੇ ਇਸ ਤਰ੍ਹਾਂ ਦਾ ਕਤਲੇਆਮ ਹੁੰਦਾ ਹੀ ਰਹਿੰਦਾ ਹੈ।
    ਇਹਨਾਂ ਅਖੌਤੀ ਧਾਰਮਿਕ ਲੋਕਾਂ ਦਾ ਅਖੌਤੀ ,ਬਣਾਉਟੀ ,ਮੰਨ ਘੜਤ ਰਬ ਅਲਾਹ ਰਾਮ ਰਹੀਮ ਗੌਡ ਵਾਹਿਗੁਰੂ ਕਿਸੇ ਨੂੰ ਬਚਾਉਣ ਲਈ ਕਦੇ ਵੀ ਪਰਗਟ ਵੀ ਨਹੀਂ ਹੁੰਦਾ। ਇਥੋਂ ਤੱਕ ਕਿ ਇਹ ਰਬ ਅਲਾਹ ਰਾਮ ਰਹੀਮ ਗੌਡ ਵਾਹਿਗੁਰੂ ਕਿਸੇ ਵੀ ਹਜ਼ੂਮ ਨੂੰ ਉਹਨਾਂ ਦੇ ਕੀਤੇ ਹੋਏ ਕੁਕਰਮਾਂ ਦੀ ਸਜਾ ਵੀ ਨਹੀਂ ਦਿੰਦਾ।
    ਇੰਦਰਾ ਗਾਂਧੀ, ਜਰਨਲ ਵੈਦਿਆ ਨੂੰ ਮਾਰਨ ਲਈ,ਰਬ ਵਾਹਿਗੁਰੂ ਨਹੀਂ ਸੀ ਆਇਆ ਸਗੋਂ ਧਾਰਮਿਕ ਭਾਵਨਾਵਾਂ ਦੇ ਭੜਕਾਊ ਬਿਆਨ ਬਾਜੀ ਨੇ ਕੁਝ ਮਨੁੱਖਾਂ ਨੂੰ ਉਕਸਾਇਆ ਜਿਨ੍ਹਾਂ ਨੇ ਉਹਨਾਂ ਦਾ ਕਤਲ ਕਰ ਦਿੱਤਾ ਸੀ । ਇਸੇ ਹੀ ਤਰ੍ਹਾਂ ਭਿੰਡਰਾਂਵਾਲੇ ਨੂੰ ਮਾਰਨ ਲਈ ਅਤੇ ਹਰਿਮੰਦਰ ਸਾਹਿਬ ਉਤੇ ਫੌਜੀ ਕਾਰਵਾਈ ਕਰਨ ਹਿੱਤ ਵੀ ਰਬ ਰਾਮ ਗੌਡ ਨਹੀਂ ਸੀ ਆਇਆ । ਸਗੋਂ ਧਾਰਮਿਕ ਭਾਵਨਾਵਾਂ ਦੇ ਭੜਕਾਊ ਬਿਆਨ ਬਾਜਾਂ ਨੇ ਹਿੰਦੂ ਸਮਾਜ ਦੇ ਮਨੁੱਖਾਂ ਨੂੰ ਉਕਸਾਇਆ ਸੀ। ਜਿਸ ਦਾ ਨਤੀਜਾ ਓਪਰੇਸ਼ਨ ਬਲੂ ਸਟਾਰ ਦੇ ਰੂਪ ਵਿੱਚ ਵਾਪਰਿਆ ਸੀ ।
    ਇਸ ਲਈ ਸੰਸਾਰ ਵਿੱਚ ਸਭ ਤੋਂ ਵਧੀਆ ਧਰਮ ਜੇ ਕੋਈ ਹੈ ਤਾਂ ਉਹ ਹੈ । ਕੁਦਰਤ ਦੀਆਂ ਚੀਜ਼ਾਂ ਵਸਤੂਆਂ ਨੂੰ ਪਿਆਰ ਮੁਹੱਬਤ ਨਾਲ ਸੰਭਾਲਣਾ, ਫਿਰਕਾਪ੍ਰਸਤੀ ਦਾ ਤਿਆਗ ਕਰਨਾ, ਅਖੌਤੀ ਰਬ,ਅਲਾਹ ਗੌਡ ਵਾਹਿਗੁਰੂ ਦੇ ਨਾਮ ਉਤੇ ਇਕ ਦੂਜੇ ਨਾਲ ਵੈਰ ਵਿਰੋਧ ਨਾਂ ਕਰਨਾ ।
    ਪਰੰਤੂ ਇਹ ਸਾਰਾ ਕੁਝ ਸਮਝ ਕੇ ਵੀ ਮਨੁੱਖ ਮੌਕਾ ਪ੍ਰਸਤ ਬਣ ਜਾਂਦਾ ਹੈ ਅਤੇ ਮਨੁੱਖਤਾ ਦਾ ਘਾਣ ਕਰ ਦਿੰਦਾ ਹੈ ।
    ਇਸ ਦਾ ਸਭ ਤੋਂ ਵੱਡਾ ਕਾਰਨ ਹੈ ਇਸ ਦੀ ਲਾਲਸਾ ਕਿ :- ਮੈਂ ਵੀ ਹਾਂ, ਇਹ ਸਭੋਕੁਝ ਮੇਰਾ ਹੈ,ਮੇਰੇ ਸਾਹਮਣੇ ਕੋਈ ਨਹੀਂ ਅੜ ਸਕਦਾ, ਜਿਹੜਾ ਅੜੇਗਾ ਉਹ ਝੜੇਗਾ , ਮੇਰੀਆਂ ਬਾਹਾਂ ਵਿਚ ਸਭ ਨਾਲੋਂ ਵਧ ਤਾਕਤ ਹੈ ,ਮੇਰੇ ਮੰਗਰ ਬਹੁਤੇ ਲੋਕ ਹਨ,ਮੇਰੇ ਕੋਲ ਸ਼ਕਤੀਸ਼ਾਲੀ ਹਥਿਆਰ ਹਨ,ਮੇਰੇ ਕੋਲ ਸ਼ਕਤੀ ਸ਼ਾਲੀ ਦਿਮਾਗ ਹੈ,ਮੇਰਾ ਰੰਗ ਗੋਰਾ ਹੈ,ਮੇਰੇ ਸਿਰ ਉਤੇ ਪਗ ਹੈ ।
    ਅਰਥਾਤ ਹਾਉਮੈ ਹੰਕਾਰ ਲੋਭ ਲਾਲਚ ਕਾਮ ਕ੍ਰੋਧ ਨੇ ਇਨਸਾਨੀ ਪਿਆਰ ਦਾ ਘਾਣ ਕੀਤਾ ਹੋਇਆ ਹੈ।
    ਸੇਵਾ ਸਿੰਘ ਭੱਟੀ

    • @ninderkaurdhindsa8656
      @ninderkaurdhindsa8656 7 месяцев назад +1

      ਸੇਵਾ ਸਿੰਘ ਭੱਟੀ ਤੁਸੀਂ ਸਿੱਖਾਂ ਦੇ ਇਸ ਘਾਣ ਨੂੰ ਵਿਆਖਿਆ ਦੇਣ ਲਈ ਵੀ ਸਿੱਖਾਂ ਤੇ ਹੀ ਗੱਲਾਂ ਗੱਲਾਂ ਵਿਚ ਦੋਸ਼ ਲਗਾ ਰਹੇ ਹੋ।

    • @ninderkaurdhindsa8656
      @ninderkaurdhindsa8656 7 месяцев назад

      ਕਿੰਨੀ ਹੈਰਾਨੀ ਦੀ ਗੱਲ ਹੈ ਇਸ ਭਾਰਤ ਮਹਾਨ ਵਿੱਚ ਅਜੇ ਤੱਕ ਕਿਸੇ ਨੇ ਸਿੱਖਾਂ ਦੇ ਇਸ ਘਾਣ ਤੇ ਹਾਅ ਦਾ ਨਾਹਰਾ ਨਹੀਂ ਲਾਇਆ।

  • @devkinandan9722
    @devkinandan9722 2 года назад +21

    ਇੰਦਰਾਂ ਗਾਂਧੀ ਨੂੰ ਜਿਹਨਾਂ ਨੇ ਮਾਰਿਆ ਉਹਨਾਂ ਨੂੰ ਸਰਕਾਰ ਕੁੱਝ ਵੀ ਕਰ ਸਕਦੀ ਪਰ ਦੁੱਖ ਸੁਣ ਕੇ ਬੜਾ ਆਉਂਦਾ ਹੈ ਸਰਕਾਰ ਕਿੰਨੀ ਘਟੀਆ ਸੀ

  • @gurboxsingh8276
    @gurboxsingh8276 2 года назад +63

    ਕਾਨਪੁਰ ਵਾਲੇ ਸਰਦਾਰ ਨੌਕਰੀਆਂ ਤੇ ਉਨ੍ਹਾਂ ਲੋਕਾਂ ਨੂੰ ਹੀ ਰੱਖਦੇ ਹਨ ਜਿਨ੍ਹਾਂ ਨੇ ਇਨ੍ਹਾਂ ਲੋਕਾਂ ਨੂੰ ਲੁੱਟਿਆ ਪੁੱਟਿਆ ਹੁਣ ਘਰਾਂ ਵਿਚ ਵੀ ਉਹ ਹੀ ਰੱਖੇ ਹਨ

    • @jashpalsingh1875
      @jashpalsingh1875 2 года назад +4

      ਸਹੀ ਕਿਹਾ ਤੁਸੀ

    • @GagandeepSingh-qr8oi
      @GagandeepSingh-qr8oi 2 года назад +12

      Population vadhao jeh jada khet h paisa h tah 3,4 bande paida karo ,Population vadhugi tah raaj aauga

    • @dalwindersinghpandher3473
      @dalwindersinghpandher3473 2 года назад +7

      Eh siyapa sara sade aaguya da k bhaichara ni tutna chahida ....eh hindu kaum kade v sikha nu jarr nhy skde

    • @GagandeepSingh-qr8oi
      @GagandeepSingh-qr8oi 2 года назад +3

      @@dalwindersinghpandher3473 iko haal h population vadhao , jada bache paida karo nahi tah ehi haal age bhi huna h jeh kar bina population de kuch nahi ho sakda

    • @nus9384
      @nus9384 2 года назад

      fuddu je ghar chh beh veli Khan nu mildi kha Leni chahidi aa but tusi lok nhi mande . agli di mummy pm c agle ki tohanu flower gift karange. bus chh hindu lok tusi mar rahe c hun tohada guru nhi aaya bachan layi ja sikh nhi aaye jo tusi gala marde asi hindu di Jaan bachyi aa

  • @khushdhillon3511
    @khushdhillon3511 2 года назад +19

    ਐ ਦਿੱਲੀਏ ਤੇਰੇ ਦਿੱਤੇ ਜਖ਼ਮ ਯਾਦ ਨੇ ਸਾਨੂੰ ਨਾਂ ਭੁੱਲੇ ਹਾਂ ਨਾਂ ਭੁੱਲਣ ਦਾ ਗੁਨਾਹ ਕਰਾਂਗੇ
    ਅਸੀਂ ਲੜਾਂਗੇ ਮਰਾਂਗੇ ਮਾਰਾਂਗੇ ਪਰ ਅਸੀਂ ਜਿੱਤਾਂਗੇ

  • @GurjeetSingh-kg9mr
    @GurjeetSingh-kg9mr Год назад +11

    47,84, ਫੇਰ ਨਵੰਬਰ ਵਿੱਚ ਸਿੱਖ ਕੌਮ ਦਾ ਬਹੁਤ ਵੱਡਾ ਘਾਂਣ ਹੋਇਆ ਸਾਡੇ ਆਪਣੇ ਹੀ ਕਈ ਗਦਾਰਾਂ ਦੀ ਦੇਣ ਆ,

  • @mohansingh9572
    @mohansingh9572 15 дней назад +1

    ਵਾਹਿਗੁਰੂ ਜੀਓ 🙏🙏

  • @Harisingh3291-c7w
    @Harisingh3291-c7w 18 дней назад +1

    ਰਾਵਣ ਨੂੰ ਦੁਨੀਆਂ ਰਾਕਸ਼ਸ ਕਹਿੰਦੀ ਹੈ। ਸੋਚਣ ਦੀ ਗੱਲ ਹੈ ਇਹ
    ।। ਇਨਸਾਨ ਹੀ ਸਭ ਤੋਂ ਵੱਡਾ ਰਾਕਸ਼ਸ ਹੈ 🥺🥲 ਮਨੁੱਖ ਨੂੰ ਰੱਬ ਨੇ ਵਕੇਕ ਦੀ ਤਾਕਤ ਦਿੱਤੀ ਹੈ 🥺 ਮਨੁੱਖ ਦਾ ਮੰਨ ਆਪਣੇ ਵੱਸ ਵਿੱਚ ਨਹੀਂ ਹੈ। ਗੱਲ ਆ ਹੈ।।

  • @GurjeetSingh-kg9mr
    @GurjeetSingh-kg9mr Год назад +5

    ਪਤਾ ਨਹੀਂ ਪੰਜਾਬ ਨਾਲ ਹੀ ਹਰ ਵਾਰ ਧੱਕਾ ਕਿਉ ਹੁੰਦਾ,

    • @mohitsingh6831
      @mohitsingh6831 18 дней назад

      ਕਿਉ ਕਿ ਅਸੀ ਧੱਕੇ ਸ਼ਹਿਨ ਦਿ ਆਦਤ ਜੋ ਪਾ ਲਈ ਆ ਤਾ

  • @MalkidSing-lz9mq
    @MalkidSing-lz9mq 5 месяцев назад +14

    ਬੇ ਸ਼ਰਮ ਬੇ ਗੈਰਤ ਮਰੀਆਂ ਜਮੀਰਾਂ ਵਾਲੇ ਲੋਕ ਫਿਰ ਵੀ ਆਖਦੇ ਹਨ ਹਿੰਦੂ ਸਾਡੇ ਭਰਾ ਹਨ ਹਿੰਦੂ ਸਿੱਖ ਨਹੂੰ ਮਾਸ ਦਾ ਰਿਸ਼ਤਾ ਹੈ ।
    ਗੁਰੂ ਗ੍ੰਥ ਸਾਹਿਬ ਜੀ ਦੀਆਂ ਬੇ ਅਦਬੀਆਂ ਕਰਾਉਣ ਵਾਲੇ ਹਿੰਦੂ ਹਨ । ਗੁਰਬਾਣੀ ਦਾ ਫੁਰਮਾਣ ਹੈ
    ਹਿੰਦੂ ਅੰਨਾ ਤੁਰਕੁ ਕਾਣਾ
    ਬੁੱਤ ਪੂਜ ਪੂਜ ਹਿੰਦੂ ਮੁਏ
    ਨਾ ਹਮ ਹਿੰਦੂ ਨਾ ਮੁਸਲਮਾਨ ॥
    ਹਿੰਦੂ ਕੋਈ ਧਰਮ ਨਹੀ ਅਤੇ ਨਾ ਹੀ ਦੁਨੀਆਂ ਦੇ ਨਕਸ਼ੇ ਤੇ ਹਿੰਦੂਸਤਾਨ ਹੈ । ਹਰ ਸਿੱਖ ਖਾਲਸਾ ਹੈ ਖਾਲਿਸਤਾਨੀ ਹੈ ਰਾਜਾ ਹੈ ।

    • @Junaid-mw4hy
      @Junaid-mw4hy 14 дней назад

      You are right.!

    • @JavedAhmad-q9y
      @JavedAhmad-q9y 12 дней назад

      Rss Hindutva not accepted othres panth

    • @ssursi3809
      @ssursi3809 8 дней назад

      ਗੁਰਬਾਣੀ ਦਾ ਗ਼ਲਤ ਇਸਤੇਮਾਲ ਨਾ ਕਰੋ ।

  • @mithasingh4484
    @mithasingh4484 5 месяцев назад +6

    ਸਿੱਖ ਕੌਮ ਸਿਰਫ਼ ਸਿੱਖ ਦੀ ਮੱਦਦ ਕਰਨ

  • @gurboxsingh8276
    @gurboxsingh8276 2 года назад +35

    ਮੁਗਲਾਂ ਨੇ ਆਹ ਕੁਝ ਨਹੀਂ ਕੀਤਾ ਹੋਣਾ ਬਾਕੀ ਮੁਗਲਾਂ ਨਾਲ ਤਾ ਸਿੱਖਾਂ ਲੜਾਈਆਂ ਲੜਦੇ ਸਨ ਆਮ ਮੁਸਲਮਾਨ ਪਬਲਿਕ ਨੇ ਇਸ ਤਰ੍ਹਾਂ ਨਹੀਂ ਕੀਤਾ

    • @nus9384
      @nus9384 2 года назад +1

      saleya Pakistan chh sikh 0.01 reh gya Bangladesh chh zero sikh aa Afghanistan chh gurwdware chh luk gye bol waheguru

    • @gillgill8529
      @gillgill8529 2 года назад

      Www⁰

    • @gurmukhsinghsandhu5044
      @gurmukhsinghsandhu5044 2 года назад

      @@nus9384 sahi keha

    • @ps-gw5kc
      @ps-gw5kc 2 года назад

      @@nus9384 putr Sarda Q H asliy hi kuch esi h

  • @AmitSingh-ve3nc
    @AmitSingh-ve3nc 2 года назад +19

    ਏ ਸਭ ਕਰਵਾਉਣ ਵਾਲੇ ਅੱਜ ਵੀ ਜੀਉਂਦੇ ਘੁੱਮ ਰਹੇ ਨੇ

    • @mohitsingh6831
      @mohitsingh6831 18 дней назад

      ਤੇ ਅੱਜ ਓਹ ਭਾਜਪਾ ਜੁਇਣ ਕਰ ਚੁਕੇ ਨੇ ਤੇ ਕਾਂਗਰਸ ਨੂ ਸਾਰਾ ਕਸੂਰ ਵਾਰ ਮਨ ਦੇ ਨੇ ਇਹ ਨ੍ਹੀ ਕਹਿਦੇ ਕਿ ਹਿੰਦੂਆ ਨੇ ਹਿ ਸਿੱੱਖ ਮਾਰੇ ਸੀ ਕਿਓ ਕਿ ਜਦੋ ਇਹ ਮੂਤਪਿਨੇ ਏਕ ਹੋ ਜਾਨ ਨਾ ਇਹ ਕਾਂਗਰਸੀ ਹੁੰਦੇ ਆ ਨਾ ਭਾਜ਼ਪਾਈ ਤੇ ਨਾ ਇਹ ਗੁਆਡੀ ਤੇ ਨਾ ਇਹ ਮੀਟ ਖਾਨ ਆਲੇ ਤੇ ਨਾ ਸਾਕਾਹਰੀ ਹੁਦੋ ਇਹ ਸਾਰੇ ਹਿ ਹਿੰਦੂ ਹੁੰਦੇ ਆ ਹਿੰਦੂ ਅਤਵਾਦ

  • @amardeepsingh8809
    @amardeepsingh8809 2 года назад +13

    Never forget 1984 🙏🙏🙏

  • @AmrikSingh-vd5cs
    @AmrikSingh-vd5cs 15 дней назад +1

    ਜੁੰਮੇਵਾਰੀ ਸਾਡੀ ਹੈ ਸਾਡਾ sri😂akal😮ਤਖ਼ਤ ਸਾਹਿਬ ਟਾਇਆ ਜੀ

  • @ajaibsingh3873
    @ajaibsingh3873 24 дня назад +5

    ਇਹ ਦੁਬਾਰਾ ਵੀ ਹੋ ਸਕਦਾ ਹੈ। ਸਮਝ ਦਾਰੀ ਨਾਲ ਚੱਲੋ।

    • @mohitsingh6831
      @mohitsingh6831 18 дней назад

      ਏਤਕਿ ਵੱਡਾ ਦਰਖੱਤ ਸਿੱਖ ਉਖਾੜ ਕੇ ਧਰਤੀ ਸੁਟਨ ਗੇ ਤੇ ਪੂਰਾ ਭਾਰਤ ਹਿਲੁ ਗਾ ਸਿੱਖ ਏਦਾ ਜਵਾਬ ਦੇਣ ਗੇ

  • @apsdhillon4773
    @apsdhillon4773 2 года назад +9

    So shameful on part of the Government and Congress. The sad thing is that Sikhs have forgotten all this and still support and vote for Congress. This person is totally correct to say that Sikhs outside Punjab should be armed legally and be always prepared to defend and move . Keep assets outside. My sympathies to the Bhai Sahib for all the suffering he and his family went through

  • @JatinderSingh-ml8sl
    @JatinderSingh-ml8sl 18 дней назад +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @jaswantsingh14435
    @jaswantsingh14435 2 года назад +21

    ਹਿੰਦੂ ਨੇ 1955 ਵਿੱਚ ਦਰਬਾਰ ਸਾਹਿਬ ਜੀ ਤੇ ਹਮਲਾ ਕੀਤਾ ਸੀ।ਹਿੰਦੂ ਤੁਹਾਨੂੰ ਸਿੱਖਾਂ ਨੂੰ ਉਸ ਦਿਨ ਤੋਂ ਆਪਣਾ ਦੁਸ਼ਮਣ ਸਮਝਦਾ ਹੈ ਜਿਸ ਦਿਨ ਗੁਰੂ ਨਾਨਕ ਜੀ ਨੇ ਜਨੇਊ ਪਾਉਣ ਤੋਂ ਮਨ੍ਹਾ ਕੀਤਾ ਸੀ ਪ੍ਰੰਤੂ ਅਸੀਂ ਸਿੱਖ ਅੱਜ ਤੱਕ ਆਪਣੇ ਦੁਸ਼ਮਣ ਦੀ ਪਹਿਚਾਣ ਕਰਨ ਤੋਂ ਮੁਨਕਰ ਹਾਂ ਕਿਉਂ ?
    ਹਿੰਫੁ ਨੂੰ ਜਿਸ ਦਿਨ ਸਿੱਖ ਪੰਥ ਆਪਣਾ ਨੰਬਰ ਇੱਕ ਦੁਸ਼ਮਣ ਮੰਨ ਲਵੇਗਾ ਉਸ ਦਿਨ ਅਸੀਂ ਆਪਣੇ ਆਪ ਨੂੰ ਸੰਭਾਲ ਲਵਾਂਗੇ।ਪਰ ਅੱਜ ਅਸੀਂ ਦੋਗਲੇ ਹਾਂ ਜਿਸ ਕਰਕੇ ਅਸੀਂ ਮਾਰ ਖਾ ਰਹੇ ਹਾਂ।

    • @HarpreetSingh-lj1rx
      @HarpreetSingh-lj1rx 2 года назад

      Edan na kaho veer ,saaria baare eh politics hai hor kuj nahi

    • @indiakrrish3594
      @indiakrrish3594 Год назад +1

      Kena Sara Hindu gurudwara cha v janda na j Hindu ang hunda ta ona na gurudwara nahi jana c

    • @indiakrrish3594
      @indiakrrish3594 Год назад

      Jhada muslmana na gurua nu shideh keta oo tusi log bhul gay ho

    • @HarpreetSingh-lj1rx
      @HarpreetSingh-lj1rx 6 месяцев назад

      Galat gall nahi karni, kuj hindu veer bahut change ne

    • @avneetkaur7080
      @avneetkaur7080 15 дней назад

      ਨਾ ਭੁੱਲਣ ਜੋਗ
      ਨਾ ਬਖਸ਼ਣ ਜੋਗ

  • @rachsaysvainday9872
    @rachsaysvainday9872 2 дня назад

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ।
    ਜਸਵੀਰ ਕੌਰ ਨਿਊਜ਼ੀਲੈਂਡ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ।

  • @khushwantsingh2451
    @khushwantsingh2451 2 года назад +5

    Uncle g tusi sach dsiaa
    WAheguru ji mehr kro ji

  • @SukhwinderSingg-l9d
    @SukhwinderSingg-l9d 15 дней назад +1

    ਏਹ ਸਾਰਾ ਕੁਝ ਪਾਪੀ ਗਾਧੀ ਪਰਿਵਾਰ ਨੇ ਕਰਵਾਇਆ ਜਿਹੜੇ ਸਿਖ ਪਾਪੀ ਗਾਧੀ ਪਰਿਵਾਰ ਮਗਰ ਫਿਰਦੇ ਹਨ ਉਹਨਾਂ ਨੂੰ ਏਹ ਸੁਨਣਾ ਚਾਹੀਦਾ ਹੈ

  • @VeerSingh-c4d
    @VeerSingh-c4d 20 дней назад +2

    ਸਰਬਜੀਤ ਸਿੰਘ ਖਾਲਸਾ ਦਾ ਪਰਿਵਾਰ ਜ਼ਿਮੇਵਾਰੀ ਲਵੇ

    • @TarsemSingh-vn5rj
      @TarsemSingh-vn5rj 19 дней назад

      ਤੈਨੂੰ ਭਾਈ ਸਰਬਜੀਤ ਚੰਗਾ ਨੀ ਲਗਦਾ

    • @mohitsingh6831
      @mohitsingh6831 18 дней назад

      ਸਬ ਤੋ ਵੱਡੇ ਜਿਮੇਵਾਰ ਤੁਸੀ ਜੋ ਆਪਣੇ ਬੰਦੇ ਦਿਆ ਲੱਤਾ ਖਿਚ ਦੇ ਹੋ

  • @lagerBadshah
    @lagerBadshah 5 месяцев назад +2

    ਗੁਰੂ ਮੇਹਰ ਕਰੇ

  • @amansaini922
    @amansaini922 7 месяцев назад +1

    Bot dil dukhya sab kuch sun k par Sardaar Jee di dil respect a te ehna nu te baaki sab peerat parivaara nu kot kot parnaam hai ji

  • @BaljeetSingh-gx4yv
    @BaljeetSingh-gx4yv 15 дней назад

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @karmantransport4636
    @karmantransport4636 Год назад +9

    ਖਾਲਿਸਤਾਨ ਜਰੂਰੀ ਹੈ

  • @tirathsingh2352
    @tirathsingh2352 14 дней назад

    ਵਾਹਿਗੁਰੂ ਜੀ 🙏🙏
    ਹੱਥੀਂਆ ਜਰੁਰੀ ਹੋਣੇ ਚਾਹੀਦੇ ਘਰਾਂ ਵਿੱਚ ਹਜੂਰ ਸਾਹਿਬ ਵੀ ਸਿੱਖ ਰੇਦੇ ਸੀ ਉਨਾਂ ਸਿੱਖਾਂ ਤੇ ਕਿਉਂ ਹਮਲੇ ਹੋਏ ਕਿਉਂ ਕੀ ਉਨਾਂ ਕੋਲ ਬੋਤ ਹੱਥੀਂਆ ਤਾਹੀ ਕੋਈ ਨੁਕਸਾਨ ਨਾਈ ਹੋਇਆ ਹਲੇ ਵੀ ਆਪਣੇ ਘਰਾਂ ਵਿੱਚ ਹੱਥੀਂਆ ਰੱਖੋਉ 🙏🙏ਕੋਈ ਪੈਸੇ ਨਾਈ ਕੰਮ ਉਣੇ ਨਾ ਗੱਡੀਆ ਨਾ ਫੋਨ ਹੱਥੀਂਆ ਨੇ ਹੀ ਕੋਈ ਗਲਤ ਹੁਣ ਤੇ ਬਚੋਣਾ 🙏🙏ਹੱਥੀਂਆ ਜਰੁਰੀ ਆ ਸਾਡੇ ਨਾਲ ਤਾਹੀ ਮਾੜੀ ਹੁੰਦੀ ਅਈ ਤੇ ਹੁੰਦੀਆਂ ਰੈਣੀਆ ਪੇਕੇ ਪੈਰੀ ਰਹੋ 🙏🙏

  • @CSamdar
    @CSamdar 7 дней назад

    ਵੀਰ ਜੀ ਜ਼ਰਾ ਸੋਚੋ .. ਇਹ ਲੋਕ ਕੋਣ ਸਨ ? .. ਅੱਜ ਦੇ ਲੋਕ ਯਾ ਉਸ ਵੇਲੇ ਦੇ ...
    ਅੱਜ ਵੀ ਦੂਜੇ ਦੀ ਕੋਈ ਪਗੱਲ ਪਕੜ ਕੇ ਆਪਣੇ ਹਿਸਾਬ ਨਾਲ ਮਤਲਬ ਕੱਡ ਕੇ, ਜ਼ੁਲਮ ਕਰਨ ਵਾਲੇ ਕੋਣ ਨੇ ?
    ਤਿਰਸ਼ੂਲ ਵਾਲੇ ... ਕਾਂਗਰਸੀ ?
    ਰਾਜੀਵ ਦੇ (ਨਾਤਜੁਰਬੇਕਾਰ) ਬਿਆਨ ਦੀ ਆੜ ਲੈਕੇ, ਬਹਾਨਾ ਬਣਾ ਕੇ .. ਸਮਝੋ ਕਿ ਇਹ ਕੰਮ ਕਿਸ ਦਾ ਸੀ ?
    ਸ਼ਮਝੋ ਤੇ .. ਅੱਜ ਵੀ ਹੋਸ਼ਿਆਰ ਰਹੋ ਜੀ।

  • @Pritpxl
    @Pritpxl 2 года назад +10

    ਵਾਹਿਗੁਰੂ 😢

  • @mann32
    @mann32 5 месяцев назад +2

    Waheguru sadi kaum nu sidhe raah pao🙏🏻😭😭😭😭

  • @jasjaspreet
    @jasjaspreet Год назад +15

    We can never forget 1984 💔🙏🏻

    • @8425healthymind
      @8425healthymind Год назад

      Fed up with this word, never forget, take action. When govt tried to pass kisaan bill, farmers from across the punjab assembled and shook Delhi. Why cannot the kisaan of punjab demand that sajjan kumar must be Transfered to punjab

  • @Manjeetkaurartist
    @Manjeetkaurartist 20 дней назад +2

    Main os time 5 saal di ..Kanpur barra elaka c ..sahnu miltry ne bachaya.. mainu yaad hai. Sikha di lasha wekh wekh m rondi c.. bahut kuj dekhya main apni akha nal. Aaz tak nhi bhuli ..ki ki main dekhya..😢😢

  • @ParamGill-t3g
    @ParamGill-t3g 15 дней назад

    ਵਾਹਿਗੁਰੂ ਵਾਹਿਗੁਰੂ ਜੀ

  • @karandeepsingh1721
    @karandeepsingh1721 2 года назад +7

    Waheguru ji 🙏🙏😭😭😭😭😭

  • @GurdeepSingh-qv3yt
    @GurdeepSingh-qv3yt 2 месяца назад +2

    ਗਿਆਨੀ ਬੂਟੇ ਨੂੰ ਸਣਾੳਇਹ ਗੱਲਾਂ😢😢

  • @ਅਵਤਾਰਸਿੰਘ87
    @ਅਵਤਾਰਸਿੰਘ87 17 дней назад

    ਵੋ ਵਕ਼ਤ ਵੀ ਦੇਖਾ ਹੈ ਇਨ ਮਾਸੂਮ ਸੀ ਆਖੋ ਨੇ ਜਾਹਾ ਲਮ੍ਹੋਂ ਨੇ ਸਜ਼ਾ ਕੀ ਔਰ ਸਦਿਓ ਨੇ ਸਜ਼ਾ ਪਾਈ ਅਬ ਤੋ ਸਰਮ ਸੀ ਆਤੀ ਹੈ ਇਸ ਵਤਨ ਕੋ ਅਪਣਾ ਵਤਨ ਕਹਤੇ ਹੋਏ। 😢never forget 1984 sikh Genocide 😢

  • @ekamkhatrao7011
    @ekamkhatrao7011 2 года назад +4

    Waheguru g mehar karo ehna pariwaran te

  • @SurinderKaur-cn6dn
    @SurinderKaur-cn6dn Год назад +7

    ਸ਼ਰਮ ਨਾਲ ਮਰ ਜਾਣਾ ਚਾਹੀਦਾ ਹੈ ਹਿੰਦੂ ਧਰਮ ਦੇ ਐਸੇ ਨੀਚਾਂ ਲੋਕਾਂ ਨੂੰ ਅਤੇ ਉਸ ਸਮੇਂ ਦੀਆਂ ਸਰਕਾਰਾਂ ਅਤੇ ਉਨ੍ਹਾਂ ਸਮੇਂ ਦੇ ਲੋਕਾਂ ਨੂੰ। ਅੱਜ ਦੇ ਵੀ ਹਿੰਦੂ ਰਾਸ਼ਟਰ ਬਣਾਉਣ ਵਾਲੇ ਭਾਰਤੀ ਕਾਮਿਆਂ ਦੇ ਸਾਰੇ ਹਿਦੂ ਲੋਕਾਂ ਨੂੰ ਡੂਬ ਕੇ ਮਰਜਾਨਾ ਚਾਹੀਦਾ ਹੈ ਜਿਹੜਾ ਸਾਡੇ ਸਿੰਘਾ ਸਿੰਘਣੀਆਂ ਦੀਆਂ ਕੁਰਬਾਨੀਆਂ ਅਤੇ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਅਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੀਆਂ ਕੁਰਬਾਨੀਆਂ ਨੂੰ ਭੁਲਾ ਚੁੱਕੇ ਹਨ।, SHAMELESS Hindu Family and People's Shame on him 😞😡😡😡😡😡😡😡😡 o

  • @vallysingh1668
    @vallysingh1668 2 года назад +2

    ਵਾਹਿਗੁਰੂ

  • @beditailorschandigarh
    @beditailorschandigarh 4 месяца назад

    ਵਾਹਿਗੁਰੂ ਜੀਲੱਗਦਾ ਜੀ ਸਿੱਖੀ ਕਸ਼ਟ ਜਿਆਦਾ ਸਿੱਖਾਨੂ ਜੀਆਦਾ ਆਈਯਾ ਵਾਹਿਹਗੁਰੂ

  • @ChamailSingh-l8z
    @ChamailSingh-l8z 17 дней назад

    ਸਿੱਖ ਕੌਮ ਨੂੰ ਖਾਲਸਾ ਰਾਜ ਵਾਸਤੇ ਜਦੋ ਜਹਿਦ ਕਰਨੀਂ ਚਾਹੀਦੀ ਹੈ ਜੀ 🎉ਬਸ ਹੋਰ ਕੋਈ ਚਾਰਾ ਨਹੀਂ 🎉ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🎉❤

  • @kuldipsingh3767
    @kuldipsingh3767 23 дня назад +3

    ਹਿੰਦੂ ਰਾਜ਼ ਮੁਗਲ ਰਾਜ਼ ਤੋਂ ਟੱਪ ਗਿਆ ਜ਼ੁਲਮ 1984 ਚੋਂ ਇਹਨਾਂ udo ਕਿਉਂ ਨੀ ਹੋਇਆ 1948 ਗਾਂਧੀ ਰਾਜੀਵ ਗਾਂਧੀ ਮਰਨ ਤੇ ਹਿੰਦੂਆਂ ਨੇ ਮਾਰਿਆ ਦੋਨੋਂ ਇੰਦਿਰਾ gandhi ਨੂੰ ਸਿੱਖਾਂ ਨੇ

  • @SukhBhullar-o8w
    @SukhBhullar-o8w 4 месяца назад +2

    Bappu ji bhaji ose traha hi modage never forget

  • @kingdomsingh8399
    @kingdomsingh8399 2 года назад +5

    Never forget 1984

  • @GurjeetSingh-mx9bt
    @GurjeetSingh-mx9bt 17 дней назад

    Waheguru jio 🙏 waheguru ji ka Khalsa waheguru ji ki Fateh 🙏😢 bahut he dukhad video ji so sad 😢

  • @kulwinDDer
    @kulwinDDer 19 дней назад +4

    ਹਿੰਦੂ ਅੱਤਵਾਦੀ

  • @AmrikSingh-vd5cs
    @AmrikSingh-vd5cs 15 дней назад

    ਸ੍ਰੀ ਦਰਬਾਰ ਕੱਲੇ ਬੇਅੰਤ ਸਿੰਘ ਸਤਵੰਤ ਸਿੰਘ ਜੀ ਦਾ ਨਹੀਂ ਸੀ ਸਾਰੀ ਸੰਗਤ ਦਾ ਸੀ ਸਾਰੇ ਪੰਥ ਹੈ

  • @harrygrewal-ei8sw
    @harrygrewal-ei8sw 4 дня назад

    ਫਿਰ ਉਹੀ ਸਮਾਂ ਆ ਰਿਹਾ, ਪੰਜਾਬ ਵਿੱਚ ਵੱਧ ਰਹੀ ਯੂ ਪੀ ਵਾਲਿਆਂ ਦੀ ਗਿਣਤੀ ਚਿੰਤਾ ਦਾ ਵਿਸ਼ਾ ਹੈ, ਜਾਂ ਤਾਂ ਅਪਣੀ ਗਿਣਤੀ ਵਿੱਚ ਵਾਧਾ ਕਰ ਲਓ, ਨਹੀ ਤਾਂ 84 ਲਈ ਦੋਬਾਰਾ ਤਿਆਰ ਰਹੋ,
    ਕਾਨਪੁਰ ਦੇ ਸਿੱਖਾਂ ਤੋਂ ਪੁੱਛੋ ਕਿ ਹੋਇਆਂ ਉਨ੍ਹਾਂ ਨਾਲ

  • @rana_farm_vlogs6643
    @rana_farm_vlogs6643 16 дней назад

    Bhai waheguru ji mehar krn ❤

  • @amansaini922
    @amansaini922 7 месяцев назад

    Waheguru Jee🙏
    Benti hai daata jee mehar bharya hath rakhyo sab te

  • @KAUR_SHINGNI
    @KAUR_SHINGNI 13 дней назад

    Waheguruji ka khalsa waheguruji ke fateh🗡

  • @balwindersingh-jv3nn
    @balwindersingh-jv3nn 3 месяца назад

    Satnam waheguru ji satnam waheguru ji satnam waheguru ji satnam waheguru ji satnam waheguru ji

  • @DeepaHeer43
    @DeepaHeer43 5 месяцев назад

    Best interview

  • @bachitarsinghaulakh2219
    @bachitarsinghaulakh2219 12 дней назад

    Waheguru ji waheguru ji waheguru ji

  • @ssursi3809
    @ssursi3809 8 дней назад

    ਮਾੜਾ ਹੋਇਆ ਪਰ ਕਿਉਂ ??ਦੰਗਾ ਕਾਰੀਆਂ ਨੂੰ ਅਪਣਾ ਨਾ ਕਹੋ ।

  • @sukhjinderpalsingh5874
    @sukhjinderpalsingh5874 2 года назад +13

    Ih Uncle hun sirhind fateh garh sahib rehande ne mere school vich chole bhatoore di dukan launde c .

    • @manvir_virk
      @manvir_virk 2 года назад +1

      Saadi colony ch Ghar c ehna da pehla

    • @sukhjinderpalsingh5874
      @sukhjinderpalsingh5874 2 года назад

      @@manvir_virk bai ji tusi kithe rehande o.

    • @saabcheema4023
      @saabcheema4023 Год назад

      @@manvir_virk sanu ehna nu jaan nai c dena chaida apni coloney cho. Sarya nu mil k help karni chaidi c. Mainu jado yaad aa jandi a eh gal mera rona nikal janda a. Eho jehia rooha kitho milniya dubara.

    • @GurwinderKaur-u5r
      @GurwinderKaur-u5r Год назад

      Veere tuc baaba zorawar singh fateh singh school ch pdh de oo

  • @jagirkaur7424
    @jagirkaur7424 2 года назад +1

    ਵਾਹਿਗੁਰੂ ਜੀ ਵਾਹਿਗੁਰੂ ਜੀ ਪੰਥ ਦੀ ਚੜ੍ਹਦੀ ਕਲਾ ਰਖੋ ਅਜਿਹਾ ਦੌਰ ਫ਼ਿਰ ਕਦੇ ਨਾ ਆਵੇ

  • @hdhxccf1851
    @hdhxccf1851 2 года назад +1

    Wahe guru je mehar kare ga

  • @harveysingh7495
    @harveysingh7495 2 года назад +2

    Waheagure ji 🙏

  • @kuldeepessar209
    @kuldeepessar209 8 месяцев назад

    OMG hey bhagwan kaya baat hai GJB 😢😢😢😢😢😢WaheGuruJi

  • @inderkaur96
    @inderkaur96 2 года назад +2

    Waheguru ji🙏🙏

  • @BakshishSingh-t6u
    @BakshishSingh-t6u 5 месяцев назад

    Salute he mere wede veer jii. 🙏

  • @inderpreet9745
    @inderpreet9745 Год назад +1

    Very sad for 1984 & for post 1984 lack of support by the govt

  • @HarpreetSingh-ub2dq
    @HarpreetSingh-ub2dq 2 года назад +2

    Wahegur je

  • @sahibkaur4054
    @sahibkaur4054 2 года назад +5

    It was genocide then and it is genocide now. Only now it has changed its face. The gawache sikhs are murakh and a new one springs up every day. To excuse their own weaknesses they point the finger at those who fight for human rights for sikhs. Chardikala to all those who fight for Truth. Those murakhs Gurubani blesses you with this, jis andar tat pari, tis da khade na hove palla.

  • @ManishKumar-yv7sg
    @ManishKumar-yv7sg Год назад +3

    Nahi bhoolenge 1984

  • @vickygill3587
    @vickygill3587 2 года назад +11

    How can Sikhs forget 1984..Kehnde bhul jao..Eh bhulan waaste ohna nu keh k vekho jinna de akhan sahmne saari family hi agg la k macha diti…Rehndi duniyan tak Eh Zakham risda rahuga…Nasoor baneya hoyea kidan Thik hojuga

  • @nishantarora5581
    @nishantarora5581 17 дней назад

    Biya bahut ho gaya punjab ch tusi vekh lvo je aaj v n pgaya biya ni ahi haal hona jida delhi hua pgayoo ahna salya nu kha 😢😢 baba g di gal sunke rona aa gaya har har Mahadev Mahadev Waheguru g ka khalsa Waheguru g ki Fateh

  • @arshbanerakabaddi8021
    @arshbanerakabaddi8021 9 месяцев назад +1

    Waheguru ji we can forget 1984😢😢😢😢😢

  • @gurjindersingh1871
    @gurjindersingh1871 5 месяцев назад +1

    Khalistan Zindabaad hi hall hai 🗡️⚔️🛡️🔥🤺🎇🎆⛳🚩🆓👍👊✊⚡✅👍

  • @TransportLive
    @TransportLive 2 года назад +2

    Very sad 😔

  • @SinghGurpreet-gy7yz
    @SinghGurpreet-gy7yz 18 дней назад

    Bahut dukhad jindagi rahi hai, bapuji tuhadi, bahut rona aa raha hai , vaheguru ji mehar karo ji,aina de parivaar di har jarurat puri karo ji

  • @SheerySingh-e2t
    @SheerySingh-e2t 20 дней назад

    Satnam Sri weheguru ji Maher Karo ji

  • @ozzozz3529
    @ozzozz3529 Год назад +6

    🙏🙏sikhs deserves there own motherland 🙏🙏
    🙏🙏🙏🙏🙏🙏🙏🙏

  • @gurmeetsinghsandhu8677
    @gurmeetsinghsandhu8677 20 дней назад

    Waheguruji Waheguruji

  • @JaspreetKaur-hc7ip
    @JaspreetKaur-hc7ip 2 года назад +1

    Waheguru ji

  • @jassajaswinder8864
    @jassajaswinder8864 2 года назад +6

    That is the reason we want khalistan
    Never forget 1984

    • @NoName-jq7tj
      @NoName-jq7tj Год назад +1

      “Want”is not the right word. Khalistan is a need. The Indian state doesn’t want the Sikhs to live as equals. Hence a separatist nations exists. Hindus wanted this in 1984 to teach these Sikhs a lesson. That’s why they gave that bastard Rajiv Gandhi a resounding mandate in the general election. The majority community is partially responsible for these massacres. No Sikh should believe any of these slogans such Hindu-Sikh unity it’s just superficial nonsense.

  • @sandeeprk9988
    @sandeeprk9988 2 года назад +1

    😭😭... Very bad.. rabb kare eho jeha time kise te na aave..

  • @rajkamboj96
    @rajkamboj96 11 дней назад

    ਪੰਜਾਬ ਦੇ ਵੱਖਵਾਦੀ ਲੀਡਰਾਂ ਵੱਲੋਂ ਕੀਤੀਆਂ ਗਲਤੀਆਂ ਦੀ ਸਜਾ ਦਿੱਲੀ ਦੇ ਮਾਸੂਮ ਲੋਕਾਂ ਨੂੰ ਭੁਗਤਣੀਆਂ ਪਈਆਂ। ਇਹਨਾਂ ਦੀਆਂ ਘਟੀਆ ਹਰਕਤਾਂ ਅਜੇ ਹੋਰ ਪਤਾ ਨਹੀਂ ਕੀ ਕੀ ਕਰਵਾਉਣਗੀਆਂ ।

  • @hdhxccf1851
    @hdhxccf1851 2 года назад

    Wahe guru je mehar kare ga te ona kanpor Dee loka Dee madat karu sikhu