ਨਵੰਬਰ 1984 'ਚ UP ਚੋਂ ਉੱਜੜ ਕੇ ਆਏ ਬਜ਼ੁਰਗਾਂ ਨੇ ਦੱਸੇ ਰੂਹ ਕੰਬਾਊ ਸੱਚ ! | Pro Punjab Tv

Поделиться
HTML-код
  • Опубликовано: 14 ноя 2024

Комментарии • 151

  • @indiangunowners6169
    @indiangunowners6169 9 месяцев назад +53

    ਇਹ ਭਾਣਾ ਸਾਡੇ ਨਾਲ ਵੀ ਵਰਤਿਆ ਬਿਕਕੁਲ ਸੇਮ ਸਾਡੇ ਨਾਲ ਹੋਇਆ ਪਰ ਸਾਡੇ ਤੋ ਲਾਇੰਸੈਸੀ ਵਿਦੇਸ਼ੀ ਹਥਿਆਰ ਚੰਗੇ ਸਨ ਹਥਿਆਰਾ ਮਾਉਸਰ 3ਨੈਟ 3 rifles 12 bore 315 rifles ਸ ਦੇ ਡਰ ਤੋ ਉਹ ਨਹੀ ਆਏ । ਸਾਡੇ ਦਾਦਾ ਜੀ ਦਾ ਦੋਸਤ ਸੀ ਫੌਜ ਚ ਜਿਸਨੇ ਸਾਨੂੰ ਦੌ ਹਜਾਰ ਨਵੀਆਂ ਗੋਲੀਆਂ ਵੀ ਦਿੱਤੀਆਂ ਕਿਸੇ ਦੀ ਜੁਰਤ ਨਹੀ ਪਈ ਉਹਨਾਂ ਦੇ ਬਗੁਰਗ ਕਹਿੰਦੇ ਸੀ ਆਵਦੇ ਲੜਕਿਆਂ ਨੂੰ ਕਿ ਅਸੀ ਤੁਹਾਡੀਆਂ ਲਾਸ਼ਾਂ ਚੁੱਕਣ ਵੀ ਨਹੀ ਆਉਣਾ ਸਾਰਦਾਰਾਂ ਨਾਲ ਪੰਗਾ ਨਾ ਲਉ ।ਸਾਡਾ ਦਾਦਾ ਜੀ ਨੇ ਪਹਿਲਾਂ ਘਰ ਦੀਆਂ ਔਰਤਾਂ ਨੂੰ ਕਹਿ ਦਿੱਤਾ ਸੀ ਪਹਿਲਾਂ ਅਸੀ ਮੁਕਾਬਲਾ ਕਰਾਂਗੇ ਜਿੰਨਾਂ ਚਿਰ ਮੇਰੇ ਤੋ ਅਸਲਾ ਭਰਿਆ ਹੈ । ਮਾਹੌਲ ਵਿਗੜਦਾ ਦਿੱਸਿਆ ਤਾਂ ਤੁਹਾਨੂੰ ਗੋਲੀ ਮਾਰ ਦਿਆਗਾ ਪਰ ਇੱਜਤਾਂ ਲੁੱਟਣ ਨਹੀ ਦਿੰਦਾ ।ਪਰ ਨਾਲਦੇ ਪਿੰਡਾਂ ਚ ਕਈ ਘਰ ਲੁੱਟੇ ਗਏ ਸਨ ਜਿਹੜੇ ਜਿਆਦੇ ਹੀ ਗਰੀਬ ਸਨ। ਅਸੀ ਛੱਡ ਕੇ ਨਹੀ ਆਏ ਵਾਹਿਗੁਰੂ ਦੀ ਕਿਰਪਾ ਨਾਲ ।ਇਹ ਸਾਡੇ ਨਾਲ ਕੱਲ ਵੀ ਹੋ ਸਕਦਾ ਹੈ ਸੋ ਸਾਨੂੰ ਹਥਿਆਰ ਰੱਖਣੇ ਚਾਹਿੰਦੇ ਹਨ ਨਾਲ ਲੜਨਾ ਵੀ ਆਉਣਾ ਚਾਹਿੰਦਾ ਹੈ।ਦਿੱਲੀ ਵਿੱਚ ਜਿਆਦਾ ਭਾਪਿਆ ਲੋਕਾ ਦੇ ਪਰਿਵਾਰ ਕਤਲ ਹੋਏ ਸੀ ਜਿਹੜੇ ਅੱਜ ਦੇ ਸਮੇ ਵਿੱਚ ਮੋਦੀ ਦੇ ਚਿਮਚੇ ਬਣੇ ਫਿਰਦੇ ਉਸ ਤਰਾਂ ਹੀ ਇੰਦਰਾ ਦੇ ਚਿਮਚੇ ਸੀ। ਇਹਨਾਂ ਨੇ ਅੱਜ ਵੀ ਸਬਕ ਨਹੀ ਲਿਆ ।ਇਹ ਲੋਕ ਜਿਆਦਾ ਬਿਜਨਸ ਵੱਲ ਧਿਆਨ ਦਿੰਦੇ ਹਨ ਗੁਰੂ ਸਾਹਬ ਦੀ ਦਿੱਤੀ ਸਿੱਖਿਆ ਮੁਤਾਬਿਕ ਸ਼ਸ਼ਤਰ ਰੱਖਣ ਵੱਲ ਧਿਆਨ ਨਹੀ ਦਿੰਦੇ। ਅਗਾਹ ਵੀ ਸਮਾਂ ਬਹੁਤ ਭਿਆਨਕ ਹੈ ਪਰ ਇਹ ਲੋਕ ਫਿਰ ਮਾਰ ਖਾਣਗੇ।

  • @anmolbrar3391
    @anmolbrar3391 2 года назад +22

    ਇਹਨਾਂ ਸਰਦਾਰ ਜੀਉ ਯੂ ਪੀ ਰਾਜ ਦੇ ਕਿਸ ਇਲਾਕੇ ਦੇ ਵਿਚ ਰਹਿੰਦੇ ਹਨ।ਇਸ ਬਾਰੇ ਵੀ ਜਰੂਰ ਦੱਸਣਾ ਸੀ।ਧੰਨਵਾਦ ਜੀਉ।

  • @ajaibsingh3873
    @ajaibsingh3873 16 дней назад +10

    ਅਮਿਤਾਭ ਬੱਚਨ ਨੇ ਵੀ ਇਹੀ ਨਾਅਰਾ ਦਿੱਤਾ ਸੀ।

  • @user.DeepBrar
    @user.DeepBrar 10 дней назад +8

    84 ਫੇਰ ਆਉਣ ਵਾਲਾ ਏ ਹੁਣ ਤਿਆਰ ਰਿਹੋ, ਬਾਅਦ ਚ ਰੌਲਾ ਨਾ ਪਾਇਓ, ਗੁਰੂ ਗੋਬਿੰਦ ਦੇ ਪੁੱਤਰ ਹੋ ਆਪਣੀ ਰਾਖੀ ਲਈ ਤਾਂ ਖਰੇ ਹਥਿਆਰ ਰੱਖੋ ਜਿਹੜੇ ਇੱਕ ਵਾਰ ਰੌਂਦਾ ਦੀ ਬਾਛੜ ਪਾ ਦੇਣ , ਏਨੇ ਕ ਦਲੇਰ ਤਾਂ ਹੋਵੋ ਕਿ ਆਪਣੀ ਤੇ ਪਰਿਵਾਰ ਦੀ ਰਾਖੀ ਕਰ ਸਕੋ

  • @ajaibsingh3873
    @ajaibsingh3873 16 дней назад +8

    ਸਿੱਖਾਂ ਨੇ ਇਸ ਦੇਸ਼ ਵਾਸਤੇ 90%ਕੁਰਬਾਨੀਆਂ ਦਿੱਤੀਆਂ, ਬਦਲੇ ਵਿੱਚ ਕੀ ਮਿਲਿਆ।

  • @anmolbrar3391
    @anmolbrar3391 2 года назад +21

    ਬਾਈ ਜੀਉ ਉਸ ਸਮੇ ਇਹ ਘੱਲੂਘਾਰਾ ਨਹੀਂ ਬਲਕਿ ਸਿੱਖ ਕੌਮ ਦਾ ਹੀ ਕਤਲੇਆਮ ਕਰਿਆ ਸੀ।
    ।ਧੰਨਵਾਦ ਜੀਉ।

    • @ASingh1699k
      @ASingh1699k 2 года назад

      Indian state well organised genocide of Sikh c.

    • @nus9384
      @nus9384 2 года назад +1

      jehra tusi ak47 le kis nu Maran lage c Jo sant aa tohada koi govt kolo security mili c

  • @vickysinghvicky2618
    @vickysinghvicky2618 2 года назад +20

    ਸਾਨੂੰ ਸਿੱਖੀ ਭੇਸ ਵਿੱਚ ਗ਼ਦਾਰ ਵੀ ਪਛਾਣਣੇ ਪੈਣਗੇ

  • @mehndipalwan7549
    @mehndipalwan7549 2 года назад +8

    ਜਿਹੜੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਨੇਉਹ ਆਪੇਉਨ੍ਹਾਂ ਦਾ ਰਖਵਾਲਾ ਹੈ

  • @rupinderdhillon9990
    @rupinderdhillon9990 2 года назад +24

    ਬਹੁਤ ਵਧੀਆ ਕੀਤਾ ਅਕਲ ਦਾ ਕੰਮ ਕੀਤਾ ਆਪਣੇ ਲੋਕਾ ਵਿੱਚ ਰਹਿਣਾ ਚਾਹੀਦਾ ਵੱਖਤ ਪੈਣ ਤੇ ਜੋ ਆਦਮੀ ਅਕਲ ਤੋਂ ਕੰਮ ਲਵੇ ਉਸ ਨੂੰ ਹੀ ਸਮਾਟ ਕਿਹਾ ਜਾਂਦਾ

  • @ajaibsingh3873
    @ajaibsingh3873 16 дней назад +6

    ਗਦਾਰ ਬਹੁਤ ਹਨ ਸਿੱਖਾ ਵਿੱਚ। ਦੁਸ਼ਮਣਾਂ ਨਾਲ਼ ਮਿਲ ਜਾਦੇ ਨੇ, ਤਾਂ ਨੁਕਸਾਨ ਜਿਆਦਾ ਹੋਇਆ। ਜਿਵੇਂ ਡੋਗਰਿਆਂ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਧੋਖਾ ਦਿੱਤਾ।

  • @RanjitSingh-ky4wz
    @RanjitSingh-ky4wz 2 года назад +14

    Sardar ji tci ikthe c nale shaster c tuhade kol ta bacha ho geya guru sahib hukam shatr rakhn da

  • @tirathsingh2352
    @tirathsingh2352 5 дней назад

    ਵਾਹਿਗੁਰੂ ਜੀ 🙏🙏🙏

  • @devkinandan9722
    @devkinandan9722 2 года назад +9

    ਮੇਰੇ ਦੇਸ਼ ਵਿੱਚ ਇਹੋ ਜਿਹੇ ਘਟੀਆ ਕੰਮ ਹੋਏ ਆਪਣਾ ਦੇਸ ਭਾਰਤ ਕਹਿੰਦੇ ਵੀ ਸ਼ਰਮ ਆਉਂਦੀ ਹੈ ਅਸੀਂ ਕਹਿੰਦੇ ਹਾਂ ਕਿ ਅਸੀਂ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਹਾਂ ਸਾਨੂੰ ਸਰਮ ਆਉਣੀ ਚਾਹੀਦੀ ਹੈ

    • @nus9384
      @nus9384 2 года назад +1

      god ne koi dharam nhi Banya fuddu

  • @vijenderg91
    @vijenderg91 7 дней назад +1

    Waheguru Ji Never Forget 1984

  • @manpreetmani9102
    @manpreetmani9102 8 дней назад +4

    ਇੰਦਰਾ ਨਾ ਕਹੋ ਇੰਦਰਾ ਪਾਪਣ ਕਹੋ

  • @SanjeevKumar-kn2cu
    @SanjeevKumar-kn2cu 2 года назад +28

    I am Hindu but I proud of Sikhs.
    Sikhs are Taz of india

    • @ASingh1699k
      @ASingh1699k 2 года назад +3

      I am Sikh I have Hindus who are like family to me but I want azadi for all people in Panjab. This is our right same azadi hindu and Muslim got in 1947.

    • @pamajawadha5325
      @pamajawadha5325 2 года назад

      Good veer

    • @Sidhumosewalafan488
      @Sidhumosewalafan488 2 года назад +2

      Nhi eh hindua ne nhi kita c eh congressi ne kita c nle Koda sach aa eh Ambedkaria ne kita c jo niki moti cast de c jida bihari up vale

    • @ravinderravi1849
      @ravinderravi1849 2 года назад

      ਤੁਹਾਡੇ ਵਰਗੇ ਲੋਕਾਂ ਨਾਲ ਇੰਝ ਦਲੇਰੀ ਦਾ ਪੱਲਾ ਫੜੀ ਰੱਖਿਆ ਸੀ.

    • @nus9384
      @nus9384 2 года назад

      Bai eh khalistan banan layi muslim Christmas nal mil gye ne iskarke bjp nu vote nhi dinde kal nu ehna sikha ne hindu marne aa partition hon toh baad kyoki hindu loka de ghar hage Punjab chh jo majbur ne Chad v nhi sakde iskarke sikha ne fayada chak lena vote for bjp

  • @GurjeetSingh-kg9mr
    @GurjeetSingh-kg9mr 7 месяцев назад +2

    ਪ੍ਰਮਾਤਮਾ ਹਮੇਸ਼ਾ ਚੜ੍ਹਦੀ ਕਲਾ ਬਖਸ਼ਣ ਸਿੱਖ ਕੌਮ ਨੂੰ,

  • @manjitsaran6357
    @manjitsaran6357 2 дня назад

    ਹਾਜੀ ਹੁਣ ਵੀ ਆਪਾਂ ਸਾਰਿਆਂ ਨੂੰ ਹਥਿਆ ਰੱਖਣੇ ਚਾਹੀਦੇ ਹਨ ਤੇ ਚਲਾਉਣੇ ਵੀ ਆਉਣੇ ਚਾਹੀਦੇ ਹਨ 😢

  • @suchasingh2663
    @suchasingh2663 2 года назад +16

    Sikhs should be united in future for this type of bad days

    • @nus9384
      @nus9384 2 года назад +1

      pange na lo hun hoya 1984 toh baad
      . chalo bache o tusi sikhya Leni aa dobra v ho sakda ready rahna chahida aa 😀

    • @mintrelsmith
      @mintrelsmith 2 года назад +3

      ​​@@nus9384 teri ta puri kaum nu hi musalmaana ne kafi sikhya diti hui hai😅

    • @kauranmol3152
      @kauranmol3152 Год назад

      Grib kuri di benti mere father cancer kRke nhi rahe maa hart patient hai ghar gribi te bimari dono hai mainu help cahidi hai maa beti presan ha

    • @neerajsurya2729
      @neerajsurya2729 Год назад

      आज भी निजी स्वार्थ में लाखो सिख कांग्रेस के तलवे चाट रहे है। मनमोहन,सिद्धू, चिन्नी और न a जाने कितने

    • @NS-cv4ss
      @NS-cv4ss Год назад

      @@mintrelsmithteri kaum ne training RSS Toh layi ve.. mut peen di.. te goo kha le.. bakwas karan di😂😂

  • @sukhichehal2115
    @sukhichehal2115 2 года назад +3

    Waheguru ji 🙏

  • @ashokklair2629
    @ashokklair2629 8 дней назад +2

    ਸਾਇਦ ਤੁਸੀ ਇਹ ਵੀ ਸੁਣਿਆ ਹੋਣੈ, ਕਿ 31-10-1984 ਤੋ ਦੂਜੇ ਦਿਨ 1-11-1984 ਨੂੰ, ਇੰਦਰਾਗਾਂਧੀ ਦੀ ਮੌਤ ਸੁਣਕੇ, ਕੁਝ ਸਰਦਾਰਾਂ ਨੇ , ਦਿੱਲੀ, ਫਰੀਦਾਬਾਦ, ਬਗੈਰਾ ਸਹਿਰਾ ਵਿਚ, ਖੁਸ਼ੀ ਚ ਲੱਡੂ ਵੀ ਵੰਡੇ ਸੀ!!!!

  • @SherGill214
    @SherGill214 11 месяцев назад +5

    ਸਮਝਣ ਵਾਲੀ ਗੱਲ ਤਾਂ ਇਹ ਹੈ ਕਿ ਸਿੱਖਾਂ ਨੂੰ ਕੋਹ ਕੋਹ ਕੇ ਮਰਵਾਉਣ ਵਾਲਾ ਰਜੀਵ ਗਾਂਧੀ ਓਸ ਸਮੇ ਭਾਰੀ ਵੋਟਾਂ ਨਾਲ ਜਿੱਤਦਾ ਏ, ਮਤਲਬ ਕੇ ਸਿੱਖਾਂ ਦੇ ਮਰਨ ਤੇ ਹਿੰਦੂ ਖੁਸ਼ ਹੁੰਦਾ ਏ, ਅੱਜ ਮੋਦੀ ਨੇ ਵੀ ਹਿੰਦੂਆਂ ਨੂੰ ਸਮਝਿਆ ਕੇ ਓਹਨਾ ਨੂੰ ਮੁਸਲਿਮ ਤੇ ਸਿੱਖਾਂ ਨਾਲ ਜੁਲਮ ਕਰਨ ਵਾਲਾ PM ਚਾਹੀਦਾ ਏ ਜੋ ਸਭ ਗੈਰ ਹਿੰਦੂ ਲੋਕਾਂ ਨੂੰ ਦਬਾਅ ਕੇ ਰੱਖੇ

    • @Creator-s6z
      @Creator-s6z 7 дней назад

      Eh ni bnde bai apne jina mrji kr lao

  • @GurjeetSingh-kg9mr
    @GurjeetSingh-kg9mr 7 месяцев назад +4

    ਇਨੀਆਂ ਸ਼ਹੀਦ ਆ ਦੇ ਬਾਵਜੂਦ ਵੀ ਸਿੱਖ ਕੌਮ ਦੀ ਕੋਈ ਸਾਰ ਨਹੀਂ ਲੈਂਦੇ

  • @jaspalmaack9026
    @jaspalmaack9026 11 месяцев назад

    Sri waheguruji

  • @parmjitsingh3396
    @parmjitsingh3396 5 месяцев назад +2

    ਪਿਟੀਕਲ ਪਾਵਰ ਲਵੋ ਅਜ਼ਾਦੀ ਹੀ ਹਲ ਹੈ ਪੰਜਾਬ ਦੇ ਹਰ ਇੱਕ ਮਸਲੇ ਦਾ

  • @paramjitkaur6121
    @paramjitkaur6121 4 месяца назад

    ਵੀਰਜੀ ਸ ਪ੍ਰਗਟ ਸਿੰਘ ਜੀ ਨੇ ਆਪਣੇ ਟੀਐੱਨ ਭੱਟ ਗਵਾ ਲਏ ਸੀ ਫੇਰ ਨਾਲ ਇਹਨਾ ਦੀ ਪਤਨੀ ਨਾਲ ਵੀ ਬਹੁਤ ਤਸੱਦਦ ਕਿਤੇ ਗਏ ਪੁਲਿਸ ਵਲੋਂ ਅੱਜ ਗੁਰੂ ਜੀ ਦੀ ਬਹੁਤ ਕਿਰਪਾ ਹੈ ਪਰਿਵਾਰ ਤੇ ਬੇਟੇ ਡਨ ਕਨੇਡਾ ਵਿਚ ਨੇ ਬੇਟੀ ਇੰਡੀਆ ਵਿਚ ਹੈ ਇਹਨਾ ਦੀ ਆਪ ਵੀ ਡਨ ਜੀ ਏਸ ਟਾਈਮ ਕਨੇਡਾ ਵਿਚ ਆਏ ਹੋਣ ਨੇ ਬਹੁਤ ਹੀ ਸਤਕਾਰਯੋਗ ਹੈ ਸਾਰਾ ਪਰਿਵਾਰ ❤️❤️❤️

  • @ankusharora1348
    @ankusharora1348 2 года назад +7

    Par iska sthayi hal to referendum hai…

  • @tirathsingh2352
    @tirathsingh2352 5 дней назад

    ਵਾਹਿਗੁਰੂ ਜੀ 🙏🙏
    ਜੇਨਾ ਜੇਨਾ ਦੇ ਕੋਲ ਹੱਥੀਂਆ ਸੀ ਓਨੇ ਦੇ ਘਰ ਕੋਈ ਨੁਕਸਾਨ ਨਾਈ ਹੋਇਆ ਆਪਣੇ ਆਪਣੇ ਘਰਾਂ ਵਿੱਚ ਹੱਥੀਂਆ ਜ਼ੋਰ ਰਖਣੇ ਚਾਹੀਦੇ ਨਾਈ ਕੋਈ ਨਾਈ ਕਿਸੇ ਬਚੋਦਾ ਹਜੂਰ ਸਾਹਿਬ ਕਿਉਂ ਨਾਈ ਸਿੱਖਾਂ ਦੇ ਹਮਲੇ ਹੋਏ ਕਿਉਂ ਉਨਾਂ ਦੇ ਘਰਾਂ ਵਿੱਚ ਪੱਤਾ ਨਾਈ ਕਿੰਨਾ ਅਸਲਾ ਸੀ ਏ ਜੇੜੇ ਨਾਈ ਗੱਲ ਮਨ ਦੇ ਉਹ ਵੀਡੀਓ ਬੋਤ ਪਾਇਆ UTV ਦੇਖਕੇ ਸਕਦੇ ਹਜੂਰ ਸਾਹਿਬ ਕਿਉਂ ਕੇਈ ਗਈਆਂ ਹਮਲਾ ਕਰਨ ਅਸਲਾ ਬੋਤ ਹੱਥੀਂਆ ਘਰ ਜਰੁਰੀ 🙏🙏🙏ਕੋਈ ਪੱਤਾ ਨਾਈ ਕੀ ਹੋਣਾ ਹਲੇ ਵੀ ਮੌਕਾ ਹੱਥੀਂਆ ਰੱਖੋ 🙏🙏

  • @Entertainme648
    @Entertainme648 11 месяцев назад +2

    All Indians ko Sikhs ko support krna chayie culprits ko sza Dillan chahiye india ki shaan Hai sardar

  • @ASingh1699k
    @ASingh1699k 2 года назад +8

    Waheguru ji... Raj bina koi safety ni. Jews lok samj gai c.

  • @harbanssingh4665
    @harbanssingh4665 9 дней назад

    Babu ji waheguru ji waheguru ji waheguru ji

  • @vipin23us
    @vipin23us 8 дней назад

    ਖਾਲਸਾ ਜੀ ਅਸੀਂ ਸਾਰੇ ਨਿਰਦੋਸ਼ ਲੋਕਾਂ ਦੇ ਕਤਲ ਦੀ ਨਿੰਦਾ ਕਰਦੇ ਹਾਂ ਪਰ ਕੀ ਤੁਹਾਨੂੰ ਯਾਦ ਹੈ ਕਿ ਪੰਜਾਬ ਵਿੱਚ ਅੱਤਵਾਦ ਦੌਰਾਨ ਬੱਸਾਂ ਵਿੱਚੋਂ ਕੱਢੇ ਗਏ ਸਿੱਖ ਅੱਤਵਾਦੀਆਂ ਨੇ ਹਜ਼ਾਰਾਂ ਹਿੰਦੂਆਂ ਨੂੰ ਮਾਰਿਆ ਸੀ ।ਸਾਨੂੰ ਪੂਰਾ ਦਰਦ ਹੈ 1984 ਦੇ ਸਿੱਖ ਪੀੜਤਾਂ ਲਈ ਪਰ ਕਿਸੇ ਵੀ ਸਿੱਖ ਜਥੇਬੰਦੀ ਨੇ ਕਦੇ ਵੀ ਸਿੱਖ ਦਹਿਸ਼ਤਗਰਦਾਂ ਵੱਲੋਂ ਨਿਰਦੋਸ਼ ਹਿੰਦੂਆਂ ਦੇ ਕਤਲੇਆਮ ਲਈ ਅਫ਼ਸੋਸ ਨਹੀਂ ਜਤਾਇਆ।

    • @factsworld1616
      @factsworld1616 7 дней назад

      ਜਿਵੇਂ ਹੁਣ ਹਿੰਦੂ ਸਰਕਾਰ ਨਿੰਦਿਆ ਕਰਦੀ , ਓਵੇ ਅਸੀਂ ਵੀ ਏਸੇ ਦੀ ਨਿੰਦਿਆ ਕਰਦੇ

  • @punjab2canada966
    @punjab2canada966 2 года назад +3

    Eh sabb sochan vaali gall a k ek dum ki aise haneri a gai k amritpal nu auna pya . Te har vaar channels 1984 nu hi kiu highlight krn dae a .

  • @mandeepsingh-rl2vm
    @mandeepsingh-rl2vm 8 дней назад

    Sardar ji tusi shaid Bareilly de nerrhae katrra ya tilhar de area vicho aae ho

  • @sunnysingh-wx8to
    @sunnysingh-wx8to 2 года назад +7

    Veer bahut bura hal hoea 84 vich amritpal fir uho kush karan lga bach jo ihde kolo iho jehe lok ame loka nu jeen nhi dinde ih do months vich pta nhi kehra khalsa ban gea dochen di gal he

  • @khajinder
    @khajinder 2 года назад

    Dhan Dhan Sahib Sri Guru Granth Sahib Jio Maharaj Mehar Kareo Sahib Jio 🙏❤❤🙏

  • @sarbjitsingh2457
    @sarbjitsingh2457 5 месяцев назад

    Hum bhi lakhimpur kheri mein rehte the

  • @jarnailsidhu-tl7pq
    @jarnailsidhu-tl7pq 4 месяца назад

    Sade naal ve same to same hoya hai bai ji

  • @kuldeepessar209
    @kuldeepessar209 8 месяцев назад

    😮😮

  • @lakhycheema7566
    @lakhycheema7566 7 дней назад

    ਅਪਾ ਏਥੇ ਵੀ ਹੁਣ ਭਯਿਆ ਨੂੰ ਸਿਰ ਪੂਰਾ ਚਾੜ ਰਹੇ ਆ

  • @mottivisnal7249
    @mottivisnal7249 2 года назад +9

    Sanu eh v sochna chahida eh sab kis diya galtiya kar k hoya

    • @nus9384
      @nus9384 2 года назад +2

      sari congress party jo ki muslim party aa sikh vote nu kharab Karan layi ki bharat nu jodan wali party nu vote na Karan in future ladai karwa diti hindu sikh di

    • @kuldipsingh3767
      @kuldipsingh3767 4 месяца назад

      1947 ਦੀ ਗ਼ਲਤੀ ਹੋਈ ਹਿੰਦੂਆਂ ਦੇ ਉਪਰ ਭਰੋਸਾ ਕਰਕੇ

  • @Sidhumoosewala-wp2ux
    @Sidhumoosewala-wp2ux 9 дней назад +1

    ਇੰਦਰਾ ਦਾ ਓਪਰੇਸ਼ਨ ਸ਼ਾਂਤੀ ਜੇ ਸਫਲ ਹੋ ਜਾਂਦਾ 😢

  • @harpsandhu8843
    @harpsandhu8843 7 месяцев назад

    u. p ch kedi jgh to dssaya ni ena

  • @ManishKumar-yv7sg
    @ManishKumar-yv7sg 11 месяцев назад +2

    Rajiv gandhi ko bhi uske karamo ki sajaa maalik ne dedeeti ohee haaal hoiya .

  • @amanalansar7329
    @amanalansar7329 2 года назад +2

    Congrss rss bjp AAP bramanwaadi idalogy political parties ka boycott kro . India that is bharat not hindustan .

  • @brownsingh8725
    @brownsingh8725 2 года назад +3

    Up bihari sir te bitha lae Punjab de loka ne bohat mada hona Punjab te Punjabi loka da pu bihari kabza kar gaye Punjab te

    • @PradeepSingh-ze8ks
      @PradeepSingh-ze8ks Год назад

      But in 1984 lokshabha elections which held in Punjab 1985
      After RL accord
      67% voted (+3% from privious election)
      And 41% people voted congress from punjab win 6 mla
      And 35% people voted akali from punjab win 7 mla

  • @hemsidhu4115
    @hemsidhu4115 Год назад

    Hem singh Sidhu.ak47. ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @GurdeepSingh-en9jb
    @GurdeepSingh-en9jb 2 года назад +5

    Eh sade apdea kar ke he hoyea sab

    • @ASingh1699k
      @ASingh1699k 2 года назад

      Ap de ap shittar mari jana bht ghatia soach. Galam soach to niklo te j galami mani hoi chup kr k burki chaki ja.

    • @m.s.6525
      @m.s.6525 2 года назад

      ਗੌਡਸੇ ਨੇ ਗਾਂਧੀ ਮਾਰਤਾ ਕੀ ਉਹਦੋਂ ਬਾਹਮਣ ਮਾਰੇ ਸੀ ਸਰਕਾਰ ਨੇ??? ਜਾ ਤਾਂ ਤੇਰੀ ਅਕਲ ਦਾ ਜਨਾਜਾ ਨਿਕਲਿਆ ਜਾ ਤੂੰ ਸਰਕਾਰੀ ਬੰਦਾ

    • @pamajawadha5325
      @pamajawadha5325 2 года назад

      Sahi gal

    • @NS-1046
      @NS-1046 2 года назад

      Apdea krke nii kuj gadara krke

    • @InsightOrbit
      @InsightOrbit 9 дней назад

      Oh kidda rajiv gandhi or mahatma gandhi da assassination hoya dange kyu ni hoye

  • @narindersinghnamha9448
    @narindersinghnamha9448 2 года назад +1

    Bibi Gurdeep Kaur Babber Sherni Ne Makabla Kita Up Ch ?Satnam Singh Chheena Harjinder Singh Jinde Surjit Singh Penta Palwinder Singh Kala Ranjit Singh Kuki Mathra Singh Babber Sher Yodhea Ne Adat Pa Ta C 84 Toe Bad 85 86 Ch

  • @OGMAN0000
    @OGMAN0000 2 года назад +2

    Hun krr k vekhle main vehla batha koi v government.

  • @chandigarha
    @chandigarha 6 дней назад +1

    Both galt hoia. Bhi sab kuch ni bolda Jo fukra bolda garjaka thokda( indra nu ) jina na betide hona nu pata

  • @manvir_virk
    @manvir_virk 2 года назад

    🙏🙏🙏🙏

  • @LakhvirSingh-ew7ke
    @LakhvirSingh-ew7ke 2 года назад +4

    I used to think Khalistan is good option but , to be honest as Indian we should always stand with India because it our country and our land

    • @nus9384
      @nus9384 2 года назад

      Bai eh land hindu loka da Sara sikha te muslim ne kabza kita hoya aa sade te. beycott sikh

    • @Harpreetsingh-tw7bd
      @Harpreetsingh-tw7bd Год назад +3

      Only khalistan

    • @NS-cv4ss
      @NS-cv4ss Год назад +1

      Only one solution.. Khalistan!!

    • @josh-l4r8k
      @josh-l4r8k 8 месяцев назад

      😂😂😂😂 tere vargeya te minu hasa aunda

  • @rajubose97
    @rajubose97 2 года назад +2

    Jehde hindu ਪੰਜਾਬ to ujad ke gae ona da kade dikhaya hai ona te ki biti si dukh bas thonu hi hunda kise hor nu nahi jado 5000 vadan di gall karde si odo nahi sochna si bhi sade naal bhi bhana vart sakde kise nu uksaoge ta fir thode naal kujh ni hona

  • @amanalansar7329
    @amanalansar7329 2 года назад +1

    Indian vich indian citizens da religion caste dekhi jandi hai es acording discrimination karde hai . India vich indian citizens safe nahi hai . Kyu army police judicial admanisaration under bad bramanwaadi manuwaadi idalogy govts .

  • @AshwaniKumarAggarwal-w3j
    @AshwaniKumarAggarwal-w3j 7 часов назад

    -- 1984 Anti Sikh massacres were.deliberate and premeditated .
    Despite having a large presence of Army Units in Delhi (including Red Fort ) , Army was not called out for 3 days.Units which came from Meerut were sent back.
    Compare this with the terrorist attack on Parliament in 2001, Special Forces of the Indian Army reached the Parliament House ,in helicopters , in less than 10 minutes.
    Later , top honest Police Officers observed that during the riots frantic calls were received by the Police Control Room ( PCR Tel No 100 ). These were referred to concerned Thanas . What happened in the Thanas - all records were missing. ,,,,,,,,,,,,,,

  • @arjan7472
    @arjan7472 Год назад

    84 buhat yaad oudi ...jo raila aa cjo kd mare o baapu ne yaad oude....

  • @meshikumar4998
    @meshikumar4998 Год назад +1

    Jihry,,panjab,,vich,,1978,,1993,,Tak,hazara,,hindu,mare,,Gaye,,koi,,basa,cho,,kudh,ke,,koi,,ghara,,cho,,kud,,ke,,koi,,pinda,,vich,,koi,,city,,vich,,koi,,sadka,,te,,koi,,bumb,,thamake,,karke,,una,,bare,,ki,,khayal,,oh,,Pakistan,,to,,aye,,ne,,sach,eh,,hai,,Jo,,bizia,,ohi,,badhna,,Pena,,

  • @devkinandan9722
    @devkinandan9722 2 года назад +1

    ਘਟੀਆ ਲੋਕ ਘਟੀਆ ਕੰਮ ਕਰਦੇ ਹਨ

  • @alberteinstein8330
    @alberteinstein8330 6 дней назад

    STARTING VICH BAAN BAAN KARNI ZARURI AA ???????

  • @avtarsandhu4758
    @avtarsandhu4758 2 года назад +3

    ਜਿਨ੍ਹਾਂ ਨੇ ਨਿਰਦੋਸ਼ ਹਿੰਦੂ ਦੇ ਪਰਵਾਰੇ ਦੇ ਪ੍ਰਵਾਰ ਪੰਜਾਬ ਦੇ ਵਿਚੋਂ ਘਰੋਂ ਬੇ ਘਰ ਕੀਤੇ ਉਨ੍ਹਾਂ ਇਹ ਨਹੀਂ ਸੀ ਪਤਾ ਜਹਿਥੇ ਸਾਡੇ ਘਟ ਗਿਣਤੀਆਂ ਵਿਚ ਦੁਜੀਆਂ ਸੋਬੀਆ ਵਿਚ ਸਰਦਾਰ ਰਹਿੰਦੇ ਆ ਜੇ ਉਨ੍ਹਾਂ ਵੀ ਇਹ ਹਾਲ ਹਿੰਦੂ ਕਰ ਸਕਦੇ ਆ ਪੰਜਾਬੀਆਂ ਨੂੰ ਨੂੰ ਵੀ ਘਰੋਂ ਬੇ ਘਰ ਕਰ ਸਕਦਾ ਆ ਏਦੇ ਵਿਚ ਦੋਸ਼ੀ ਪਹਿਲ ਕਰਨ ਵਾਲੇ ਹੋ ਸਕਦੇ ਆ ਜੇ ਅਸੀਂ ਅੱਗ ਲੋਕਾਂ ਦੇ ਘਰਾਂ ਨੂੰ ਲਾਵਾਂ ਗੇ ਉਹ ਅੱਗ ਇਕ ਦਿਨ ਸਾਡੇ ਘਰ ਵਲਵੀ ਆਵੇਗੀ ਇਹ ਤਾੜੀ ਇਕ ਹਥ ਨਾ ਨਹੀਂ ਵੱਜਦੀ ਦੋਵੇਂ ਹਥਾਂ ਨਾਲ ਨਾਲ ਵਜਦੀ ਆ ਹੁਣ ਤੁਸੀ ਪਰੇਣੇ ਸਿਵੇ ਨਾਂ ਫੋਲੋ ਹੁਣ ਲੋਕਾਂ ਨੂੰ ਆਪਣੇ ਪਰਿਵਾਰਾ ਵਿਚ ਪਿਆਰ ਪਰੇਮ ਨਾਲ਼ ਰਹਿਣ ਦਿਓ
    ਸੱਚ ਕਿਹੋ ਸੁਣ ਲਓ ਸਾਹਿਬੇ ਜਿਨ ਪਿਆਰ ਕਿਆ ਤਿੰਨ ਹੀ ਪਰਿਬੋ ਪਾਇਓ
    ਦਸਮੇਸ਼ ਪਿਤਾ ਨੇ ਸਭਨਾਂ ਨੂੰ ਪਿਆਰ ਪ੍ਰੇਮ ਦੇ ਨਾਲ਼ ਰਹਿਣ ਨੂੰ ਸਮਝਿਆ ਏਦੇ ਵਿਚ ਹਿੰਦੂ ਵੀ ਸਿੱਖ ਵੀ ਮੁਸਲਮਾਨ ਵੀ ਈਸਾਈ ਵੀ ਜਾਂਨੀ ਸਾਰੇ ਧਰਮਾਂ ਦੇ ਲੋਕਾਂ ਆ ਜਾਂਦਾ ਹਨ

    • @sukhpreetkaur4899
      @sukhpreetkaur4899 Год назад

      10 ghara de name ds de jo hindu a ne mare c ..sab nu pta police ne bhesh bdl ke aa kuj kitta ...je ehi gal hundi tan sikha ne hindu na rahn dinde panjab ..akla nu hath maro nhi mai dinia proof sikha ne kise hindu nhi mare a eh kam kutte bndea de kam hunde example kps gill kutta osdi koi cast nhi koi dharm nhi hindu di example sab nu pta kine kutte chud ch rahnde c sajhan warge ....and guru gobind singh ji ne bolya gulm na saho ..pta nhi kitho ki ki bolde tere warge

  • @BikramCheema-mr9qn
    @BikramCheema-mr9qn 10 дней назад

    Veer ji 84 di dard har uss pariwar vich ha jehre uss time punjab tooh bahar san haryane vich pura pind he sikha da katam kar ditta

  • @RameshKumar-py9oh
    @RameshKumar-py9oh 2 года назад +2

    ਹੁਣ। ਹੀ। ਸ਼ਰਮ। ਕਰੋ। ਅੰਮਿ੍ਤਪਾਲ। ਫਿਰ। ਤੌ। ਬੀਜ। ਬੀਜ। ਰਿਹਾ

    • @sukhpreetkaur4899
      @sukhpreetkaur4899 Год назад

      Tu sharm kar la ...tere niku wala baba ki bhokda teri mott keo nhi ho rahi a 😂😂😂😂

    • @indiangunowners6169
      @indiangunowners6169 9 месяцев назад

      ਇਹ ਗੱਲ ਉਦੋ ਕਰਦੇ ਤੇਰੇ ਬਜੁਰਗ ਜਦੋ ਹਿੰਦੂ ਔਰਤਾਂ ਨੂੰ ਅਬਦਾਲੀ ਚੁੱਕ ਕੇ ਲੈ ਗਿਆ ਸੀ ਤੁਹਾਡੀਆ ਇੱਜਤਾਂ ਕੱਡ ਕੇ ਲੈ ਗਿਆ ਸੀ , ਫਿਰ ਜਦੋ ਸਿੱਖ ਬਚਾਉਣ ਚੱਲੇ ਸੀ ਉਹਦੋ ਤੁਹਾਡੇ ਬਜੁਰਗਾਂ ਨੇ ਕਿਉ ਨਹੀ ਕਿਹਾ ਕਿ ਛੱਡੋ ਪਰਾ ਨਾ ਬੀਜ ਬੀਜੋ ਅੱਗੋ ਤੁਹਾਡੇ ਤੇ ਸਾਡੇ ਨਾਲ ਬੁਰੀ ਹੋਣੀ ਹੈ?? ਤੁਹਾਡੇ ਕੋਲੋ ਆਵਦੀਆ ਇੱਜਤਾ ਤੇ ਬਚਾਈਆਂ ਨਹੀ ਗਈਆਂ ੳਦੋ ਸਿੱਖਾਂ ਦੇ ਗੋਡੀ ਆ ਕੇ ਬਹਿ ਜਾਦੇ ਸੀ। ਮਹਾਰਾ ਰਣਜੀਤ ਸਿੰਘ ਦਾ ਰਾਜ ਰਿਹਾ ਦੱਸ ਕਿੰਨੀਆ ਕ ਫੌਜਾ ਭੇਜੀਆ ਉਸਨੇ ਤੁਹਾਡੇ ਮੰਦਿਰਾਂ ਚ ਕਿੰਨੀਆ ਔਰਤਾਂ ਦੀਆ ਇੱਜਤਾ ਤੇ ਡਾਕੇ ਮਾਰੇ ਉਸਨੇ?? ਕਿਹੜੀ ਨਸਲਕੁਸ਼ੀ ਕੀਤੀ ਉਸਨੇ??
      ਸਾਰਾ ਭਾਰਤ ਗੋਰਿਆਂ ਨੇ 200 ਸਾਲ ਪਹਿਲਾਂ ਹੀ ਗੁਲਾਮ ਕਰਲਿਆ ਪੰਜਾਬ ਨੂੰ ਛੱਡ ਕੇ
      ਇਕੱਲਾ ਪੰਜਾਬ ਹੀ ਸੀ ਜਿਸਨੇ 100 ਸਾਲ ਗੁਲਾਮੀ ਕੀਤੀ ਉਹ ਵੀ ਗਦਾਰ ਡੋਗਰਿਆ ਦੌ ਵਜਾ ਨਾਲ ਤੁਹੀ ਤੇ ਮੁਗਲਾਂ ਤੋ ਗੁਲਾਮ ਸੀ ਤਕਰੀਬਨ 800 ਸਾਲ ਤੋ ਗੁਲਾਮੀ ਕਰਦੇ ਆ ਰਹੇ ਸੀ ।
      ਉਹਦਿ ਕਹਿੰਦਾ ਕੀ ਰਹਿਣ ਦੋ ਗੁਲਾਮ ਇਹ ਬੀਜ ਨਾ ਬੀਜੋ??
      ਜਦੋ ਨਹਿਰੂ ਨੇ ਫੌਜ ਨੂੰ ਮਜਬੂਤ ਕਰਨ ਵਾਸਤੇ ਦੇਸ਼ ਤੋ ਸੋਨਾ ਮੰਗਿਆ ਸੀ ਉਸ ਵਿੱਚੋ 98% ਸੋਨਾ ਇਕੱਲੇ ਪੰਜਾਬ ਨੇ ਦਿੱਤਾ ਸੀ ਬਾਕੀ ਸੂਬਿਆ ਨਾਲੋ ਮਿਲਾ ਕੇ ।ਸਾਰਿਆ ਨਾਲੋ ਵੱਧ ਸ਼ਹਿਦੀਆਂ ਸਿੱਖ ਰੈਜਮਿੰਟ ਫੌਜ ਦੀ ਬਟਾਲੀਆਨ ਕੋਲ ਆ ਇਹ ਮੈ ਐਵੇ ਨਹੀ ਕਹਿ ਰਿਹਾ ਇਤਿਹਾਸ ਪੜਲਾ ਦਰਜ ਆ ਵਿੱਚ ।ਤੇ ਅੱਜ ਤੁਸੀ ਆਵਦੇ ਆਪ ਨੂੰ ਸਭ ਤੋ ਵੱਡੇ ਦੇਸ਼ ਭਗਤ ਦੱਸਦੇ ਜੇ।
      ਸੈਂਟਰ ਸਰਕਾਰ ਨੇ ਅੱਜ ਤੱਕ ਜਿਹੜਾ ਪੰਜਾਬ ਨੂੰਪਾਣੀ ਲੈਦੀ ਆ ਉਹਦਾ ਮੁੱਲ ਕਿਉ ਨਹੀ ਦਿੰਦੀ ਇੱਥੋ ਤੱਕ ਬਾਕੀ ਸੂਬਿਆ ਨੂੰ ਵੀ ਦਿੰਦੀ ਆ ਜਿਹਨਾਂ ਵਿੱਚ ਦਰਿਆ ਪੈਦੇ ਆ ਬੋਲ??
      32:22 ਨਹਿਰੂ ਆਪਣਾ ਵਾਅਦਾ ਨਿਭਾ ਦਿੰਦਾ ਜਿਸ ਚ ਕਹਿੰਦਾ ਸੀ ਸਿੱਖ ਆਪਣੀ ਆਜਾਦੀ ਦਾ ਨਿੱਘ ਮਾਨਣਗੇ ਉਹਦੋ ਉਸਨੇ 1957 ਚ ਹੀ ਫੌਜ ਦਰਬਾਰ ਸਾਹਿਬ ਭੇਜ ਦਿੱਤੀ ਸੀ ਨਾਲੇ ਉਹਦੋ ਭਿੰਡਰਾਵਾਲਾ ਵੀ ਨਹੀ ਸੀ ਹੈਗਾ ਦਰਬਾਰ ਸਾਹਿਬ ਚ । ਸ਼ਰਮ ਤੂੰ ਕਰ ਜੇ ਕੁਝ ਇਤਿਹਾਸ ਬਾਰੇ ਪਤਾ ਨਹੀ ਹੁੰਦਾ ਭੌਕੀ ਦਾ ਨਹੀ ਹੁੰਦਾ।

    • @LakhwinderSingh-yq4bb
      @LakhwinderSingh-yq4bb 9 дней назад

      Sala bondu

    • @ashokklair2629
      @ashokklair2629 8 дней назад

      ਢਢਰੀ ਪਿਛੇ ਨਾ ਲੱਗਕੇ, ਅੰਮ੍ਰਿਤਪਾਲ ਨੂੰ ਮਾੜਾ ਨਾ ਕਹੋ!!

  • @harpreet71720th
    @harpreet71720th 2 года назад +2

    Kon khenda hindustan sikh laye safe aa te sikh bas hun khalisthan zindabad

    • @nus9384
      @nus9384 2 года назад

      fer kutt khani wala Kam karna

    • @harpreet71720th
      @harpreet71720th 2 года назад

      Yaar tenu baade kaaleya
      Tu petrole peek ke message lekhada

    • @nus9384
      @nus9384 2 года назад

      @@harpreet71720th tenu kis ne keh ta khalistan ban jana chal koi na bana le sikha layi Sanu kuj nhi. Hindu property Ghar koti da Paisa Dena Pena tohanu . Zameen di partition honi aa na ki hindu property di ja fer lalach aa property matan da bol waheguru Canada tak awaj sune bol waheguru

    • @sukhpreetkaur4899
      @sukhpreetkaur4899 Год назад

      ​@@nus9384asha 84 vich jo hoya c tu de k aye a sab dw nushan de paise ???and teri soch da ans bola eh sikha da desh c panjab maharaje ranjit singh ji da fer tenu dena chahida paisa os di dharti te tu boj bnke betha 😂😂 sarkar vi har ek saal da paise dwe ...and tere warge hindu hindu karde tere warge nu sharm ch mar jana chaida jina ne tere purkhya diya aurta nu nadr warge ton bcha ke le k aye ajj sanu bolde paise do hrm deya ohna diya aurta nal ki kitta ...shame on uuuu

  • @amanalansar7329
    @amanalansar7329 2 года назад +1

    India vich bramanwaadi manuwaadj idalogy ka boycott kro . India good ho jaana hai .

  • @4tracker88
    @4tracker88 6 дней назад

    Punjab vich jo sikha ne Punjabi hindua da katal kita ohde baare v dikhao pro Punjab

  • @channel-bz4sp
    @channel-bz4sp 10 дней назад

    jathedar gurcharan singh g tohra saab varga leader nahi labna dubara.

  • @pamajawadha5325
    @pamajawadha5325 2 года назад +3

    Pehla sant ve badla mar ke kehda c k5000 hajar hindu vadi ha apa sikh to kuj nhi hoi hindu ne jaror bad dita gusa na karo

  • @bunnysharma0642
    @bunnysharma0642 Год назад

    hindu sikh muslim karna band karna cahida teh sanu ekta nal rehna cahida kyuki mantri aa deh magar nahi lagna cahisa

  • @dharamsinghji35
    @dharamsinghji35 9 дней назад

    Kujh ku goondian da keeta sari koum ne bhugtia

  • @atamjeetsingh8466
    @atamjeetsingh8466 10 дней назад

    Meri gal kaiya nu pasand nahi aayegi,lekin ginn ke 5kamm dass do jo modi ne SIKH VIRODHI kitte ne

  • @armaankaushal9431
    @armaankaushal9431 2 дня назад

    Dekh lo aj indira da poota dhkke khanda firda rahul ..na ohda viyah hoya...vans maar ho gya ohda...rahul ton baad congress vich kuj ni ....

  • @SatishKumar-yt7st
    @SatishKumar-yt7st 4 дня назад

    Bhul ja bhapu tera jatt ta mere paise kha gya

  • @Varinder_singh_PB13
    @Varinder_singh_PB13 8 месяцев назад +1

    Hindu di pen da lun.

  • @dilsingh9318
    @dilsingh9318 11 дней назад

    Indra nu nahi c marna chahida, bahar baithe sikhan bare sochna chahida c, na indra nu marde tan enay nirdosh na marde

  • @AnkushSharma-wi3er
    @AnkushSharma-wi3er 2 года назад +5

    Fukriya marn too pehla sanu usde natejeya da v pata hona chaida

    • @onlykalsi
      @onlykalsi 2 года назад +2

      bilkul bro fukri na maro kyuki desh de kush ;lok da koi deen imaan ni kise had tak b gir skdi aa,

    • @AnkushSharma-wi3er
      @AnkushSharma-wi3er 2 года назад

      @@onlykalsi sahi gal aw

    • @ASingh1699k
      @ASingh1699k 2 года назад +1

      @@onlykalsi .. Sikh da koi desh ni 1947 Hindu te Musleman azad hoi c. Jutti chatt k eda na samji tere ghar katliam ni ho sakda. Guru sahib da Sikh galam ni rehnda hunda.

    • @mandeepkaurkaur2243
      @mandeepkaurkaur2243 2 года назад +3

      J eh sab kuj tuhade naal hoye ta fir naake tuhade gandhi kar k ki kuj hoya 1947 ch oho bhul ge 10,0000 punjabi maare odo kisne fukri mari 2ndly eh sade guru parampara aa ki guru ghar da koi v dhokhi bakshna nai j is tera hunda ta baba banda singh ji v sahibjadeya da badla na lainde ohna nu v te hor 700 singh nu barehmi naal maareya c j kerde ta tuhade vergeya ne kehna c kithe gai tuhade sikhi

    • @pamajawadha5325
      @pamajawadha5325 2 года назад

      Asi v 5000hindu vadan de fukri mari c oh v kise da banda nu badana sahi c

  • @jagtarsinghbrar5124
    @jagtarsinghbrar5124 10 месяцев назад

    ਪਤਰਕਾਰ ਝੂਠ ਬੋਲਦਾ ਹੈ

  • @HarpreetSingh-eq8ey
    @HarpreetSingh-eq8ey 4 месяца назад

    True face of hindu

  • @ravneetsinghbhalla6202
    @ravneetsinghbhalla6202 6 месяцев назад

    Bahut hi besharm Or bahgreat ne Punjab de oh sikh jo cong nu vote pa ke cong de sarkaar banaya 84 bad

  • @LakhwinderSingh-yq4bb
    @LakhwinderSingh-yq4bb 9 дней назад

    Hindua to door raho sikho