ਗਰਮੀ ਅਤੇ ਪਿਆਸ ਨਾਲ ਲੋਕਾਂ ਨੂੰ ਮਰਦਿਆਂ ਮੈਂ ਅੱਖੀਂ ਵੇਖਿਆ ਮੈਂ ਨਹੀਂ ਭੁੱਲ ਸਕਦਾ 1984

Поделиться
HTML-код
  • Опубликовано: 25 дек 2024

Комментарии • 268

  • @tarsemmannp5499
    @tarsemmannp5499 4 месяца назад

    ਜਿੱਥੇ ਇੰਨੇ ਮੇਰੇ ਪੰਜਾਬੀ ਵੀਰ ਮਾਰਤੇ ਉਹ ਆਪਣਾ ਦੇਸ ਨਈ ਹੌ ਸਕਦਾ ਇੰਨਾ ਜੁਲਮ ਕੀਤਾ ਕੀੜੇ ਪੇਣ ਗਏ ਇੰਨਾ ਦੇ ❤❤❤❤❤❤❤❤❤❤❤❤

  • @kayhanspal1510
    @kayhanspal1510 2 года назад +36

    Balwinder is a real sikh i met him personally, ਪੱਖੋਕੇ ਪਾਜੀ ਤੁਸੀ ਹਮੇਸ਼ਾ ਚੜਦੀ ਕਲਾਂ ਚ ਰਵੋ ਜੀ। ਹਰਕਰਨ ਸਿੰਘ ਹੰਸਪਾਲ।

  • @surjitgill6411
    @surjitgill6411 2 года назад +23

    ਬਾਈ ਬਲਵਿੰਦਰ ਚੌਰਾਸੀ ਤਾਂ ਸਾਨੂੰ ਅਗਲੇ ਜਨਮ ਵਿੱਚ ਵੀ ਰੜਕਦੀ ਰਹੇਗੀ। ਅਖੇ ਭੁੱਲ ਜਾਓ ਦੱਲਿਓ ਤੁਸੀਂ ਮੌਜ ਮਸਤੀ ਮਾਨਦੇ ਓ। ਘੋਲੀਆ ਕਲਾਂ ਮੋਗਾ

  • @atmasingh8798
    @atmasingh8798 2 года назад +4

    ਪੱਖੋ ਕੇ ਸਾਬ ਆਪ ਜੀ ਦੀ ਬਹੁਤ ਵੱਡੀ ਸੇਵਾ ਲਈ ਧੰਨਵਾਦ

  • @ravisandhu5887
    @ravisandhu5887 2 года назад +7

    ਵਾਹ ਮੇਰੇ ਮਾਲਕਾ ਕੈਸੇ ਸੂਰਮੇ ਪੈਦਾ ਕੀਤੇ ਸੀ ਅੱਜ ਜਿਉਂਦੇ ਹੁੰਦੇ ਪੰਜਾਬ ਰੰਗਲਾ ਹੁੰਦਾਂ

  • @charanjitsingh4388
    @charanjitsingh4388 Год назад +3

    ਵਾਹਿਗੁਰੂ ਜੀ ਮੇਹਰ ਕਰੋ ਜੀ ਚੜ੍ਹਦੀਕਲਾ ਬਖਸ਼ੋ ਜੀ ।

  • @karamjits1614
    @karamjits1614 2 года назад +42

    ਕੌਮ ਦੇ ਯੋਧਿਆਂ ਅੱਗੇ ਸਦਾ ਸਿਰ ਝੁਕਦਾ ਹੈ 🙏

    • @Lion-fg1oj
      @Lion-fg1oj 2 года назад +1

      ਭਿੰਡਰੀ ਜੇ ਸਰਕਾਰ ਅੱਗੇ ਸਲੰਡਰ ਕਰ ਦੇਦਾ ਤੇ ਕੌਮ ਦਾ ਕੋਈ ਨੁਕਸਾਨ ਨਹੀ ਸੀ ਹੋਣਾ

    • @karamjits1614
      @karamjits1614 2 года назад +2

      @@Lion-fg1oj ਗਲਤ

    • @sohi5443
      @sohi5443 2 года назад +3

      @@Lion-fg1oj ਤੇਰੇ ਜਿਹਾ ਦਾ ਸਭ ਕੁੱਝ ਵਿੱਚ ਹੋ ਜਾਂਦਾ ਸੀ ਸੰਤ ਜਰਨੈਲ ਸਿੰਘ ਭਿੰਡਰਾਵਾਲਿਆ ਨੂ ਵੇਖ ਕੇ

    • @sohi5443
      @sohi5443 2 года назад

      @@Lion-fg1oj ਸਲੰਡਰ ਕਰਵਾਉਣਾ ਗੌਰਮਿੰਟ ਚਹੁਦੀ ਕਰ ਵੀ ਸਕਦੇ ਸਨ ਪਾਣੀ ਬਿਜਲੀ ਬੰਦ ਕਰ ਦਿੰਦੇ ਗੌਰਮਿੰਟ ਦੀ ਸਾਜਿਸ਼ ਤਹਿਤ ਸਕ੍ਰਿਪਟ ਤਿਆਰ ਕੀਤੀ ਕੌਮ ਨੂ ਸਬਕ ਸਿਖਾਉਣ ਦੀ ਕੋਸ਼ਿਸ਼ ਕੀਤੀ ਸੀ ਨੱਕ ਵਿੱਚ ਦਮ ਕਰ ਦਿੱਤਾ ਸੀ ਆਰਮੀ ਦੇ

    • @sohi5443
      @sohi5443 2 года назад

      @@Lion-fg1oj ਤੇਰੇ ਪਿਉ ਦਾ ਨਾਮ ਸਹੀ ਲਿਖ ਜੇੜੀ ਸੰਗਤ ਮੱਥਾ ਟੇਕਣ ਲਈ ਗਈਆ ਸੀ ਉਹਨਾ ਨੂ ਕਿਉ ਗੋਲੀਆ ਮਾਰੀਆ ਲੌਸਮੈਟ ਕਰਕੇ ਸੰਗਤ ਨੂ ਬਾਹਰ ਕੱਢ ਸਕਦੇ ਸੀ ਅੰਦਰੋ ਆਉਣ ਵਾਲੇ ਨੂ ਬਾਹਰ ਨਿਕਲ ਨਹੀ ਸੀ ਦਿੰਦੇ ਅੰਦਰ ਜਾਣ ਲਈ ਰੋਕਿਆ ਨਹੀ ਤੂ ਕਿਸੇ ਹਿੰਦੂਤਵ ਮੋਹਨਭਗਵਤ ਦਾ ਬੀਜ ਲਗਦੈ

  • @JoginderSingh-vj2tx
    @JoginderSingh-vj2tx 2 года назад +7

    ਪੱਖੋਕੇ ਜੀ ਨੂੰ ਵਾਹਿਗੁਰੂ ਚੜਦੀ ਕਲਾ ਵਿੱਚ ਰਖਣਾ

  • @khalsadeshpunjab3680
    @khalsadeshpunjab3680 2 года назад +14

    ਵਾਹਿਗੁਰੂ ਜੀ ਅਜ਼ਾਦੀ ਹੀ ਹੱਲ ਹੈ ਸਿੱਖ ਕੌਮ ਦੇ ਲਈ ਤੇ ਦੇਸ਼ ਪੰਜਾਬ ਦੇ ਲਈ ਵਾਹਿਗੁਰੂ ਜੀ

  • @parmjeetkaurkhehra3907
    @parmjeetkaurkhehra3907 2 года назад +11

    Wheguru ji verr Balwinder singh ji di ਚੜਦੀਕਲਾ ਕਰਨ ji

  • @BaldevSingh-uz3um
    @BaldevSingh-uz3um 2 года назад +1

    ਮੁਖਤਿਆਰ ਸਿੰਘ ਮਹਿੰਦੀਪੁਰ ਇੱਕ ਸਾਡੇ ਨਾਲ ਵੀ ਜੋਧਪੁਰ ਜੇਲ ਵਿੱਚ ਵੀ ਰਿਹਾ ਸੀ। ਜਿਹੜਾ ਬਾਹਰ ਆ ਕੇ ਸ਼ਹੀਦ ਹੋ ਗਿਆ ਸੀ।

  • @nagindersinghwaheguruji9722
    @nagindersinghwaheguruji9722 2 года назад +21

    ਸਰਦਾਰ ਬਲਵਿੰਦਰ ਸਿੰਘ ਪੱਖੋਕੇ ਜੀ ਵੀਰ ਸਤਿ ਸ੍ਰੀ ਆਕਾਲ ਜੀ ਬਾਬਾ ਜੀ ਦੀਆਂ ਗੱਲਾਂ ਸੁਣ ਕੇ ਸ਼ਰੀਰ ਦੇ ਰੂਪ ਕੰਡੇ ਖੜ੍ਹੇ ਹੋ ਗਏ ਤੇ ਦਿੱਲ ਵਿੱਚੋਂ ਵੱਖਰਾ ਜਿਹਾ ਹੋਕਾ ਨਿੱਕਲਦਾ ਹੈ ਬਹੁਤ ਜ਼ੁਲਮ ਹੋਇਆ ਸਾਡੀ ਕੌਮ ਦੇ ਉੱਤੇ। ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @manpreetsinghsingh7918
    @manpreetsinghsingh7918 2 года назад +31

    ਬਲਵਿੰਦਰ ਸਿੰਘ ਪੱਖੋਕੇ ਸੱਚਾ ਸੁੱਚਾ ਇਮਾਨਦਾਰ ਗੁਰ ਸਿਖ ਏ ਸੇਵਾਦਾਰ ਏ ਕੌਂਮ ਦਾ ਹੀਰਾ ਬਾਈ ਬਲਵਿੰਦਰ ਸਿੰਘ ਪੱਖੋਕੇ

    • @mrjagroop3450
      @mrjagroop3450 2 года назад

      ਇਸ ਦਾ ਇਕ ਮੁੰਡਾ ਸੀ ਉਹ ਗੋਆ ਐਕਸੀਡੈਂਟ ਵਿਚ ਮਰ ਗਿਆ ਉਸ ਦੀ ਜੇਬ ਵਿੱਚ ਬਰਾੜ ਦਾ ਕਾਡ ਵੀ ਸੀ ਬਰਾੜ ਕਹਿੰਦਾ ਮੇਰਾ ਪੁੱਤ ਤੜਫਦਾ ਮਰ ਗਿਆ ਕਿਸੇ ਨੇ ਡਾਕਟਰੀ ਸਹਾਇਤਾ ਨਹੀਂ ਕੀਤੀ ਮੇਰਾ ਕੈਂਸਰ ਦਾ ਇਲਾਜ ਨਹੀਂ ਕਰਾਇਆ ਜਿਹੜੀ ਇੰਦਰਾ ਬਰਾੜ ਬਰਾੜ ਕਹਿੰਦੀ ਸੀ ਉਸ ਨੇ ਸਿੱਧੇ ਮੂੰਹ ਗੱਲ ਨਹੀਂ ਕੀਤੀ ਸੰਤਾਂ ਦੀ ਸ਼ਹੀਦੀ ਪਿੱਛੋਂ

    • @punjabson5991
      @punjabson5991 2 года назад

      HAA JI KHABUJA RANG BADL REHA PER EHH CHUMBLE DARIYAA DI RAIT DI PAIDAVAR HAI ISS LAI RANG VI WAKHRA HAI BHAVEIN KE BEEJ GUDASPURI HAI

  • @jagseersingh387
    @jagseersingh387 2 года назад +2

    ਵੀਰ ਪਖੋਕੇ ਪਰਮਾਤਮਾ ਤੰਦਰੁਸਤੀ ਬਖਸ਼ੇ

  • @j.skundi7791
    @j.skundi7791 2 года назад +7

    ਭਾਜੀ ਇਹ ਕੰਮ ਸਾਡੇ ਕੁੱਤੇ ਲੀਡਰ ਟੌਹੜਾ, ਬਾਦਲ, ਲੌਂਗੋਵਾਲ, ਰਾਮੂਵਾਲੀਆਂ ਵਰਗਿਆ ਲੀਡਰਾਂ ਦੀ ਕਰਤੂਤ ਸੀ ਇਹਨਾਂ ਨੇ ਹੀ ਏਡਾ ਵੱਡਾ ਨੁਕਸਾਨ ਕਰਵਾਇਆ, 1947 ਵਿਚ ਵੀ ਸਾਡੇ ਗੱਦਾਰ ਲੀਡਰਾਂ ਨੇ ਹੀ ਸਿੱਖਾਂ ਦਾ ਨੁਕਸਾਨ ਕਰਵਾਇਆ ਸੀ ਇਹਨਾਂ ਤੋਂ ਬਚੋ ਇਹ ਲੀਡਰ ਹਾਲੇ ਵੀ ਨਹੀਂ ਹੱਟਦੇ ਬਾਬਾ ਜੀ ਦੀ ਗੱਲ ਸੁਣ ਰੂਹ ਕੰਬ ਜਾਂਦੀ ਹੈ ਬਾਬਾ ਜੀ ਤੇ ਹੋਰ ਸ਼ਹੀਦਾਂ ਨੂੰ ਕੋਟਿ ਕੋਟਿ ਪ੍ਣਾਮ

  • @khalsachardikala
    @khalsachardikala Год назад

    ਮੇਰੇ ਗਰੀਬ ਵੱਲੋ ਦੋਵੇ ਹੱਥ ਜੋੜ ਕੇ ਵਾਹਿਗੁਰੂ ਜੀ ਅੱਗੇ ਅਰਦਾਸ ਬੇਨਤੀ ਹੈ ਕਿ ਵਾਹਿਗੁਰੂ ਜੀ ਭਾਈ ਸਾਹਿਬ ਜੀ ਭਾਈ ਬਲਵਿੰਦਰ ਸਿੰਘ ਪੱਖੋਕੇ ਜੀ ਨੂੰ ਅਤੇ ਇਹਨਾਂ ਦੇ ਸਾਰੇ ਪ੍ਰੀਵਾਰ ਨੂੰ ਹਮੇਸ਼ਾ ਚੱੜਦੀ ਕਲਾ ਵਿੱਚ ਰੱਖਣ ਜੀ ਅਤੇ ਹਮੇਸ਼ਾ ਖੁਸ਼ ਰੱਖਣ ਜੀ ਬਹੁਤ ਵਧੀਆ ਸੇਵਾ ਕਰ ਰਹੇ ਹੋ ਜੀ ਵਾਹਿਗੁਰੂ ਜੀ ਹੋਰ ਵੀ ਵਧੀਆ ਸੇਵਾ ਕਰਨ ਦਾ ਬਲ ਬਖਸ਼ਣ ਜੀ। ਗੁਰੂ ਫਤਹਿ ਪ੍ਰਵਾਨ ਕਰਨੀ ਜੀ।
    ਵਾਹਿਗੁਰੂ ਜੀ ਕਾ ਖਾਲਸਾ।
    ਵਾਹਿਗੁਰੂ ਜੀ ਕੀ ਫਤਹਿ।

  • @BhupinderSingh-yk7qt
    @BhupinderSingh-yk7qt 2 года назад +3

    ਪੱਖੋਕੇ ਸਾਹਬ ਜਿਦੋ ਅੱਜ ਦੇ ਮੁੰਡਿਆਂ ਨੂੰ ਇਹ ਗੱਲ ਕਹੀ ਦੀ ਉਹ ਆਖਦੇ ਅਸੀਂ ਖਾਲਸਤਾਨ ਤੋਂ ਕੀ ਲੈਣਾਂ

  • @premranke3691
    @premranke3691 2 года назад +5

    ਵੀਰ ਜੀ ਤੁਸੀਂ ਬਹੁਤ ਵਧੀਆ ਕੰਮ ਕਰਨ ਰਹੇ ਹੋ ਵਾਹਿਗੁਰੂ ਕਿਰਪਾ ਕਰਨ

  • @gurjitsingh-ob8rb
    @gurjitsingh-ob8rb 2 года назад +11

    🌺🌺🌺ਸਤਿ ਨਾਮੁ ਸ੍ਰੀ ਵਾਹਿਗੁਰੂ🌺🌺🌺

  • @damandeepsinghwaraich7716
    @damandeepsinghwaraich7716 2 года назад +1

    ਵੇਖ ਲਓ ਕਿਨੀਂ ਕਰਾਮਾਤੀ ਸ਼ਕਤੀਆਂ ਦੇ ਨਾਲ ਭਰਪੂਰ ਇਹ ਪਵਿੱਤਰ ਧਰਤੀ ਤੇ ਕੁਝ ਕੁ ਗਦਾਰ ਲੀਡਰਾਂ ਨੇ ਸਿੱਖ ਕੌਮ ਨੂੰ ਬਹੁਤ ਵੱਡਾ ਜ਼ਖ਼ਮ ਦਿੱਤਾ , ਕਾਂਗਰਸ ਦੀ ਇਹ ਗਲਤੀ ਸਾਰੀ ਉਮਰ ਸਿਖਾਂ ਨੂੰ ਰਾਜਨੀਤੀ ਦੇ ਨਾਲ ਦੁਖ ਹੀ ਦੇਵੇ ਗੀ

  • @balkarsingh-nn5le
    @balkarsingh-nn5le 2 года назад +4

    Bale oye balvinder seyaa sach bolna vara auukha vadiya mirchaa lagniya kayeaan nu 👌👍🎉🎉🌹🌹❤️❤️🙏🙏

  • @karamjits1614
    @karamjits1614 2 года назад +13

    ਅਜੇ ਵੀ ਲੋਕ ਕਾਂਗਰਸ ਨੂੰ ਵੋਟ ਪਾੳਦੇ ਹਨ ਮਾਸਟਰ ਤਾਰਾ ਸਿੰਘ ਦੀ ਗਲਤੀ ਸਜਾ ਕੋਮ ਭੁਗਤ ਰਹੀ ਹੈ 🙏

  • @bajsinghpannu
    @bajsinghpannu 2 года назад +35

    ਸਾਡੇ ਕੁਝ ਗਧੇ ਸਿੱਖ ਅੱਜ ਵੀ ਭਾਰਤ ਨੂੰ ਆਪਣਾ ਦੇਸ਼ ਸਮਝੀ ਬੈਠੇ ਨੇ

    • @gopilidder6801
      @gopilidder6801 2 года назад +1

      Sachi gal ea

    • @Lion-fg1oj
      @Lion-fg1oj 2 года назад +2

      ਭੰਡਰੀ ਜੇ ਸਰਕਾਰ ਅੱਗੇ ਸਲੰਡਰ ਕਰ ਦਿੰਦਾ ਤੇ ਕੌਮ ਦਾ ਕੋਈ ਨੁਕਸਾਨ ਨਹੀ ਸੀ ਹੋਣਾ

    • @avneetsekhon7997
      @avneetsekhon7997 2 года назад

      @@Lion-fg1oj tari kuti maa indra kuti j hamla na kardi ta aaj jeondi hundi hamla karn de saja aaj puri congress party bhukat rahi ha khtam ho gye congress party

    • @master__blaster2508
      @master__blaster2508 2 года назад

      ਕੋਈ ਜੋ ਮਰਜ਼ੀ ਕਹੀ ਜਾਵੇ ਆਪਣਾ ਦੇਸ ਨੀ ਭੰਡੀਦਾ ਜਿਹੜੇ ਮੁਲਕ ਦਾ ਖਾਈਏ ਉਸਦਾ ਬੁਰਾ ਨੀ ਮੰਗੀਦਾ

    • @anmolsingh1416
      @anmolsingh1416 2 года назад

      Ohna da koi marea nhi,ja fir ohna loks de jmeer mare hoi.

  • @parammaan9836
    @parammaan9836 2 года назад +2

    Sahi kiha ji ਪਖੋਕੇ ਜੀ

  • @sukhdeepkaur9555
    @sukhdeepkaur9555 2 года назад +1

    ਨਾ ਭੁਲਣ ਯੋਗ 84।

  • @gurpreetgill8922
    @gurpreetgill8922 2 года назад +8

    Waheguru Ji waheguru Ji waheguru Ji waheguru Ji waheguru Ji dhan dhan shri guru ram Das shaib Ji

  • @rajwantkaur1408
    @rajwantkaur1408 2 года назад +4

    ਸਤਿ ਸ੍ਰੀ ਅਕਾਲ ਵਿੱਰ ਜੀ ਵਾਹਿਗੁਰੂ ਜੀ ਚੜਦੀ ਕਲ੍ਹਾ ਵਿੱਚ ਰੱਖਣ ਵਿੱਰ ਜੀ ਨੂੰ 🙏🙏

  • @sandysandhushine
    @sandysandhushine Год назад

    Dil 💔 tut hi geya 😭 waheguru bishdi rooha nu charni laun 🙏😭

  • @santokhsingh3550
    @santokhsingh3550 2 года назад +1

    ਮੈਂ ਇੱਕ ਉਸ ਟਾਇਮ ਕਰਨਲ ਨੂੰ ਖੁਦ ਬੋਲਦਾ ਸੁਣਿਆਂ ਕਿ ਜਿਵੇਂ ਵੀ ਸਿੱਖ ਫੌਜੀ ਸਨ ਆਪਣੇ ਹੀ ਸਾਥੀਆਂ ਦਾ ਬਹੁਤ ਨੁਕਸਾਨ ਕੀਤਾ

  • @maninderdeepkaursidhu4148
    @maninderdeepkaursidhu4148 Год назад +1

    Salute pakhoke sahib ji

  • @jasvirgill3622
    @jasvirgill3622 2 года назад +7

    Sardar Balwider singha tuhadi bohat wadi kurbani hai mah you live lonng.

  • @ParmjitsinghGill-x7l
    @ParmjitsinghGill-x7l Год назад

    Waheguru ji menu rona a gaya Baba ji Dean glan sun ke

  • @harbanskaur8146
    @harbanskaur8146 2 года назад +2

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਜੀਓ
    ਭਾਰਤ ਦਿਆਂ ਗੰਦੀਆਂ ਸਰਕਾਰਾਂ ਹਮੇਸ਼ਾ ਸਿੱਖਾਂ ਤੇ ਸਿੱਖ ਵਿਰੋਧੀ ਹੀ ਰਹਿਆ ਹੈ
    1984 ਦਾ ਸਾਕਾ ਤੇ ਸਿੱਖ genocide ਭਾਰਤ ਸਰਕਾਰਾਂ ਤੇ ਗੱਦਾਰਾਂ ਦੇ ਮੂੰਹ ਤੇ ਲਗਿਆ ਉਹ ਕਾਲਾ ਦਾਗ ਹੈ, ਜੋ ਜ਼ਿੰਦਗੀ ਵਿਚ ਕਦੇ ਨਹੀਂ ਮਿ ਮਿਟਨਾ

  • @drmalkeet9076
    @drmalkeet9076 2 года назад +3

    ਸਤਿਕਾਰ ਯੋਗ ਬਲਵਿੰਦਰ ਸਿੰਘ ਜੀ ਭਾਈ ਰਾਜ ਸਿੰਘ ਜੀ ਵਰਪਾਲ ਨਜ਼ਦੀਕ ਅੰਮ੍ਰਿਤਸਰ ਜਿੰਨ੍ਹਾਂ ਨੇ 84 ਦਾ ਯੁਧ ਲੜਿਆ ਸੀ ਉਹ ਆਪਣੀ ਇੰਟਰਵਿਊ ਵਿਚ ਦਸਦੇ ਸਨ ਕਿ 3 ਤਰੀਕ ਨੂੰ ਫ਼ੌਜ ਬਾਹਰ ਔਨ ਦਿੰਦੇ ਸਨ ਪਰ enter ਨਹੀਂ ਕਰਨ ਦਿੱਤਾ ਜਾਂਦੇ ਸਨ

  • @harjitsingh6302
    @harjitsingh6302 Год назад +1

    ਬਾਬਾ ਏ ਕੋਂਮ ਸੰਤ ਜਰਨੈਲ ਸਿੰਘ ਜੀ

  • @Parmjitsinghsidhu-z3t
    @Parmjitsinghsidhu-z3t Год назад

    ਪੱਕੀ ਗਲ ਐ,,ਇਹ ਉਹੀ ਹੈ,,,,,ਸਾਡੇ ਘਰਾ ਚੋ ਜੰਮ ,,,,,ਸਾਡੀ ਕੌਮ ਦਾ ਨੁਕਸਾਨ ਕਰ ਰਹੇ ਨੇ ,,,ਅਜਵੀ

  • @AmandeepSingh-ul9mz
    @AmandeepSingh-ul9mz 2 года назад +2

    ਵਾਹਿਗੁਰੂ ਜੀ

  • @jagjitsingh5223
    @jagjitsingh5223 Год назад

    Satnam waheguru ji 🙏👋🚩

  • @jasminderkaur7704
    @jasminderkaur7704 2 года назад +1

    ♥️vaheguruji vaheguruji vaheguruji vaheguruji vaheguruji!!really unfortunate unforgettable shocking 😳 1984!!!always got goosebumps on remembering that nightmare !!May vaheguruji always bless our Sikh Saint soldiers !!

  • @Jatt_karamjit
    @Jatt_karamjit 2 года назад +6

    Never forget 1984 💔🥀
    Khalistan Zindabaad ⚔️⛳⛳⛳

  • @amarjitsingh1946
    @amarjitsingh1946 2 года назад

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @harpalrandhawa940
    @harpalrandhawa940 2 года назад +1

    Mehar bharyia hath Rakhio hamesha veer ji te sari Sikh kom te 🙏🙏🙏🙏🙏👍🙏👍🙏👍👍👍

  • @BaldevSingh-uz3um
    @BaldevSingh-uz3um 2 года назад

    ਗੁਰਦਿਆਲ ਸਿੰਘ ਫੌਜੀ ਵੀ ਸਾਡੇ ਨਾਲ ਜੋਧਪੁਰ ਜੇਲ ਵਿੱਚ ਰਿਹਾ ਸੀ।

  • @17083
    @17083 2 года назад +5

    ਭਾਈ ਬਲਵਿੰਦਰ ਸਿੰਘ ਜੀ ਭਾਈ ਅੰਮ੍ਰਿਤਪਾਲ ਸਿੰਘ ਦਾ ਵੀ ਸਾਥ ਦੇਵੋ ਨਾਲੇ ਆਪਣੇ ਬਾਰੇ ਵੀ ਦੱਸੋ ਤੁਹਾਡੇ ਨਾਲ ਕੀ ਕੁੱਝ ਕੀਤਾ ਪਾਪੀ ਸਰਕਾਰ ਨੇ

  • @avtardhami6257
    @avtardhami6257 2 года назад +1

    You very brave god bless you you very great 🙏🙏

  • @GurdeepSingh-ps2ow
    @GurdeepSingh-ps2ow 2 года назад +1

    Singh sahb Waheguru ji tuhanu hamesha Charhdikla vich rakhan ji tuci ek sache and imandar Sikh ho Waheguru ji tuhanu and tuhadi es sewa nu charhdikla vich rakhan ji waheguru ji ka Khalsa Waheguru ji Fathe ji

  • @giansingh9874
    @giansingh9874 2 года назад

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @GurtejSingh-cc4hp
    @GurtejSingh-cc4hp Год назад

    ਬਲਵਿੰਦਰ ਪੱਖੋਂਕੇ ਕੌਮ ਨੂੰ ਪੂਰੀ ਕਟਰਤਾ ਨਾਲ ਸਿਖ ਕੌਮ ਨੂੰ ਪੂਰੀ ਤਰ੍ਹਾਂ 1984 ਵਾਰੇ। ਅਵੇਅਰ ਕਰਨਾ ਤਾਂ ਕਿ ਅਸੀਂ ਦੁਆਰਾ ਖਾਲਿਸਤਾਨ ਲੈ ਕੇ ਈ ਛੱਡਾਂ ਗੇ ਬਰਾੜ ਨੂੰ ਹੋਰ ਉਮਰ ਦੇ ਤਾਂ ਕਿ ਕੌਮ ਆਪਣਾ ਬਦਲਾ ਲੈ ਸਕੇ ਵਾਹਿਗੁਰੂ ਜੀ

  • @GagandeepSingh-bc9fw
    @GagandeepSingh-bc9fw 2 года назад +9

    No one will forget or forgive 1984 governments attack on our takhat n genocide

    • @SinghSaab-jl9fq
      @SinghSaab-jl9fq 2 года назад

      😂😂😂 illegal weapon de chakker ch Sanjay Dutt nu jail hogyi c ....us din 84 wale din ta crores Da asla milea c ....pls veero sikhi nu pyar kro ....84 nu hate nai .... Nirdosh bot maaray Gye ne asi jaande Han ....but galat Kam nai krna

    • @gurdeepkhosa3751
      @gurdeepkhosa3751 2 года назад

      @@SinghSaab-jl9fq dalie gandi nali de kidea jo 17 den da bacha marie os kol kehda Asla c ?

    • @SinghSaab-jl9fq
      @SinghSaab-jl9fq 2 года назад

      Mai mention kita hai k bde Nirdosh log maare Gye c ....or eh b likhea k galat Kam nai krne ...j chotey veer nu galan kad k khush hai ta hor kad lo ...but galat Kam n krna mere chotey veer

    • @SinghSaab-jl9fq
      @SinghSaab-jl9fq 2 года назад

      Respected sir ...Mai tuhade nal bilkul sehmat hu ..... Pakistan side cho Nikal skda c Bangladesh Nepal China border eh sb Nikal Gye
      ....Desh de gabbon nawa Desh nai nikl skda c ......j Nikal b janda .... Pakistan to b Jada low currency honi c Apne khalistan di and secondly sir ....sirf kheti baari or anaaj de sir te gdp nai chlni c Desh di ....and Sato ta Pele e Paani kho lea hoya Pakistan ne ...Hun Haryana b mangda a ....syl de through ....Punjab ne Bohot jhel lea a 84 to Baad ...Mai nai Manda ya sochda k edade topics te gal krni chahidi a ...eh gallan krk sadi apni he feelings hurt hundia ne

    • @SinghSaab-jl9fq
      @SinghSaab-jl9fq 2 года назад

      Sir Mai hath jorh k maafi mangda a tuhade kolo ....asi dovo sardar Han Sade Matt bhed vakhre hoskde a but sadey guru nai ......mere father nu b pathar maray c hinduyan ne jdo Shimla study li Gye c ...eh Dard Mai smjhda a ...but asi means tuc or Mai ache sikh Han asi larna nai ...enande karma di saza isnu rabb app de duga ...baki love u a mere chotey veer ...gussa nai hona .....

  • @jeetabinning350
    @jeetabinning350 2 года назад +5

    Waheguru ji 🙏🙏🙏🙏🙏🌹🌹🌹🌹🌹❤

  • @abhijotsingh206
    @abhijotsingh206 Год назад

    W. G. Ji. Very good luck ok. Ho. Balwinder. Singh. Ji

  • @jagdeepsidhu9106
    @jagdeepsidhu9106 2 года назад +5

    Waheguru Waheguru Waheguru Waheguru Waheguru ji 🙏🙏

  • @sumandeepsingh4350
    @sumandeepsingh4350 2 года назад +1

    Eda mehsoos hunda jive koi kalje hath pa ke andra kudd lenda hove galla sun ke😥😭

  • @gurnasibsingh5383
    @gurnasibsingh5383 2 года назад +3

    Waheguru mehar kre te chardikla bakhshe bapu ji nu

  • @satnamram2896
    @satnamram2896 Год назад

    Wahe guru mehar Kri

  • @sukhdevsinghkhalsa1921
    @sukhdevsinghkhalsa1921 2 года назад

    ਏਹ ਨਹੀਂ ਭੁੱਲਦੇ, ਏਨਾ ਦੇ ਪਿੱਛੇ ਗੁਰੂ ਗੋਬਿੰਦ ਸਿੰਘ ਹੈ, ਬਾਕੀ khalsa ਅਕਾਲ ਪੁਰਖ ਕੀ ਫੌਜ, ਪ੍ਰਗਟਿਓ khalsa ਪਰਮਾਤਮ ਕੀ ਮੌਜ। ਏਹ ਜੰਮ ਦਾ ਮਰਦਾ ਆਇਆ ਹੈ।

  • @kulwantbehniwal2315
    @kulwantbehniwal2315 2 года назад +2

    ਲੜ ਦੇ ਯੋਧੇ ਜੰਗ ਜੂ

  • @navtejsinghkhosa8705
    @navtejsinghkhosa8705 2 года назад +5

    Waheguru meaher rakhe sarbet te ji

  • @GurpreetSingh-bx2uc
    @GurpreetSingh-bx2uc 2 года назад +3

    Waheguru ji waheguru ji waheguru ji waheguru ji waheguru ji

  • @jagdevsandhu6186
    @jagdevsandhu6186 2 года назад

    Balle Balle Balwinder Singh Ji God bless you

  • @manjitmanjitsingh5809
    @manjitmanjitsingh5809 2 года назад

    ਹਥਿਆਰ ਤਾਂ ਉਥੇ ਬਹੁਤ ਸੀ

  • @ਗੁਰਬੀਰਸਿੰਘ-ਙ5ਵ
    @ਗੁਰਬੀਰਸਿੰਘ-ਙ5ਵ 2 года назад +1

    ਪੱਖੋਕੇ ਸਾਹਿਬ ਬੇਨਤੀ ਅਾ ਜੀ ਕਿ ਚਮੰਡਾ ਵਾਲੇ ਸਿੰਘ ਦੀ ਵੀ ਖੋਜ ਕਰੋ ਜੀ,

  • @onkarsinghpurewal990
    @onkarsinghpurewal990 Год назад +2

    Apna Sikh kom da iteass subh nu pata hona chahiye ta ki age se savdhan rahe aur apni Sikh kom di chardikala ke liye kaam karte rahe

  • @davidlynn5594
    @davidlynn5594 2 года назад +11

    Balwinder SINGH JI Great Personality, he has Single HANDEDLY Exposed The Government Of INDIA. May GURUJI Keep My Sikh Brothers And Sisters Blessed Always.

  • @santoshrai8437
    @santoshrai8437 2 года назад +3

    WAJ WAH KHALSA JI WAHEGURU JI DE BANDE SALUTE SALUTE 🙏

  • @princekumarhanji164
    @princekumarhanji164 2 года назад

    Parnam sheeda nu ji

  • @punjabiboy2824
    @punjabiboy2824 2 года назад

    ਪ੍ਰਣਾਮ ਸ਼ਹੀਦਾਂ ਨੂੰ

  • @harmeetsingh6527
    @harmeetsingh6527 2 года назад +1

    ਸਰਦਾਰ ਬਲਵਿੰਦਰ ਸਿੰਘ ਪਖੋਕੇ ਜੀ ਨਮਸ੍ਕਾਰ ਬੇਨਤੀ ਹੈ ਜੀ ਸਰਦਾਰ ਅੰਮ੍ਰਿਤ ਪਾਲ ਸਿੰਘ ਖਾਲਸਾ ਜੀ ਨਾਲ ਵੀ ਵਿਚਾਰ ਕਰੋ ਅਤੇ ਇਹਨਾਂ ਪੀੜਤ ਪਰਵਾਰ ਨੂੰ ਵੀ ਮਿਲਾਓ ਤਾ ਕਿ ਇਹਨਾਂ ਦੇ ਪਰਵਾਰ ਦੇ ਹਲਾਤ ਹਨ

  • @AsadAli-ls9zx
    @AsadAli-ls9zx 2 года назад +1

    Na yar pkho k. Bhai g kps gill na rlla sanoo bhai. 1947 vich saday 7 bnday shaheed ketay tusy. My 7 grandfather. Skay pra c.. Mera bapu shota jia c kla bchia c. 😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭

  • @swarnsinghvirk8679
    @swarnsinghvirk8679 Год назад +1

    Ena julm tan Mughlan ne v nahin kita hona.Lakh lahnat congress de Sikh leaders te

  • @kulwantbehniwal2315
    @kulwantbehniwal2315 2 года назад

    ਪੱਖੋ ਜੀ ਜੌ ਟੈਂਕ ਪ੍ਰਕਰਮਾ ਵਿੱਚ ਰੁਕਿਆ ਸੀ ਓਸ ਦਾ ਸੱਚ ਦਸਿਓ

  • @chanchalsandhu8628
    @chanchalsandhu8628 2 года назад +1

    Kde nhi phulnge marte dam tak hon sada jena b koe nhi enna dhka karan walya nu kven phul jieye
    Bott Sare gadar sikh sanu khalstani khende ne
    Khalstan zindabad

  • @visagurugurpreet
    @visagurugurpreet 2 года назад

    🙏🏼Waheguru

  • @sk4114
    @sk4114 Год назад

    Wahay guru ji na bhulan wala 1984Rub kray indra da badlaDa na nishan na rehay Australia

  • @saytruth1382
    @saytruth1382 2 года назад

    Proud of Sikh warriors who taught Indian terrorist state a lesson.

  • @VishalSharma-sv7bi
    @VishalSharma-sv7bi 2 года назад

    Sat Sri akal ji 🙏

  • @yograjsingh2358
    @yograjsingh2358 2 года назад +1

    🙏🙏🙏🙏🙏🙏

  • @sk4114
    @sk4114 Год назад

    Naihee bhulna bohut rooaaeeaa Australia

  • @darkroyalking
    @darkroyalking 2 года назад +2

    ਪੰਜਾਬ ਦਾ ਹਲ ਖਾਲਿਸਤਾਨ ਹੈ ਵੀਰ ਜੀ

    • @sushilsharma8061
      @sushilsharma8061 2 года назад

      Khalistan baare books likho, films bnao... Public nu ki ki changa milega.... Jaada Loka nu pta lagge... te jaada lok jud jaange... saare Panjabian nu ek hon da raasta dikhao....
      Publicity jroori aa.
      🙏🙏🙏🙏🙏

  • @GillJattStudio
    @GillJattStudio 2 года назад

    Very nice g

  • @northerninsecticides2335
    @northerninsecticides2335 2 года назад

    Veer ji.....tussi mhan ho.....tussi ona pakha too janu karwaya jinna too M pehla nhi janu c.

  • @maan47966
    @maan47966 Год назад

    vad ton vad interview kro kharku singha diyaa ❤

  • @jarnailsingh2440
    @jarnailsingh2440 2 года назад

    Waheguru ji tuhanu hamesha khush rakhen

  • @chanchalsandhu8628
    @chanchalsandhu8628 2 года назад +1

    Indian hindhu sarkaar kde sanu apna smgya he nhi
    Khalstan zindabad

  • @princekumarhanji164
    @princekumarhanji164 2 года назад

    Satnam waheguru ji

  • @preetsukh5294
    @preetsukh5294 2 года назад

    ਵਾਹ ਸ਼ੇਰਾ िਜੳੂਦਾ ਵਸਦਾ ਰਹੇਂ ਹਮੇਸ਼ਾ

  • @GurmeetKaur-eq3de
    @GurmeetKaur-eq3de Год назад

    😊❤

  • @gursharansinghsingh7930
    @gursharansinghsingh7930 2 года назад

    Whaguruji mharkaranji🙏

  • @avimaan4011
    @avimaan4011 2 года назад

    ਬਲਵਿੰਦਰ ਸਿੰਘ ਮਾਨ ਸਰੌਮਣੀ ਅਕਾਲੀ ਦਲ ਅੰਮ੍ਰਿਤਸਰ ਖਾਲਿਸਤਾਨੀ ਵਾਹਿਗੁਰੂ ਜੀ ਜਾਣੈ ਸਿੱਖ ਕੌਮ ਕਿਸ ਮਿੱਟੀ ਦੀ ਬਣੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਕਦੋ ਤੇਰੀ ਕੌਮ ਆਜਾਦ ਹੋਵੇਗੀ।

  • @harbirsukhija
    @harbirsukhija 2 года назад

    Satnam Shree Waheguru

  • @AmarjitSingh-lg8fj
    @AmarjitSingh-lg8fj 2 года назад +2

    🙏🙏🙏

  • @MandeepKaur-cz2lt
    @MandeepKaur-cz2lt 2 года назад +1

    Waheguru ji🙏🏻

  • @RajpalSingh-ni7fw
    @RajpalSingh-ni7fw 2 года назад +2

    ਪਰਣਾਮ ਸੂਰਮਿਆਂ ਨੂੰ

  • @preetsukh5294
    @preetsukh5294 2 года назад +1

    ਪਖੋਕੇ ਭੜਕਾੳੁਦਾ ਨਈ ਸॅਚ ਦਰਸਾੳੁਦਾ

  • @keystone7264
    @keystone7264 2 года назад

    khoon khol gea last vali gal sun ke buched ks brar bare

  • @jorawarsingh7212
    @jorawarsingh7212 2 года назад +1

    Never. Forget.84

  • @AmandeepSingh-xc7gl
    @AmandeepSingh-xc7gl 2 года назад +9

    ਬਾਦਲਾਂ ਤੇ ਕਾਂਗਰਸੀਆਂ ਦੇ ਟੱਟੇ ਚੱਟਣ ਵਾਲਿਉ ਸੁਣਲੋ ਸਾਲਿਉ ਸ਼ਰਮ ਕਰਲੋ ॥

    • @deep6810
      @deep6810 2 года назад

      Shi kiha y

    • @Lion-fg1oj
      @Lion-fg1oj 2 года назад

      ਤੂੰ ਹੁਣ ਭਗਵੰਤ ਮਾਨ ਦੇ ਟੱਟੇ ਚੱਟ ਦਾ ਲੱਗਦਾ ਸਾਲਾ ਵੱਡਾ ਸਿਆਣਾ

  • @KuldeepSingh-nx2kn
    @KuldeepSingh-nx2kn 2 года назад

    Waheguru ji Waheguru ji Waheguru ji Waheguru ji Waheguru ji .

  • @maan47966
    @maan47966 Год назад

    khalistan ❤ zindabad

  • @manpreetsekhon3772
    @manpreetsekhon3772 2 года назад

    Waheguru ji ka khalsa waheguru ji ki fateah