Комментарии •

  • @baldevchungha2298
    @baldevchungha2298 Год назад +133

    ਸਤਵੰਤ ਸਿੰਘ ਬੇਅੰਤ ਸਿੰਘ ਕੇਹਰ ਸਿੰਘ ਬਲਵੀਰ ਸਿੰਘ ਜੀ ਸਿੱਖਾਂ ਦੇ ਸ਼ਹੀਦ ਹਨ ਕੋਈ ਏਜੰਸੀ ਨਹੀਂ ਸੀ ਬਲਿਊ ਸਟਾਰ ਦੇ ਦੁੱਖ਼ ਤੋਂ ਉਪਜਿਆ ਗੁੱਸਾ ਸੀ ਇਹ ਸਿੱਖ ਕੌਮ ਦੇ ਸ਼ਹੀਦ ਹਨ ਜ਼ਿੰਦਾਬਾਦ ਹਨ ਜ਼ਿੰਦਾਬਾਦ ਰਹਿਣਗੇ

    • @HarpreetKaur-dw3re
      @HarpreetKaur-dw3re Год назад +4

      Oss to v Pehla.. Jado Sri Guru Nanak Sahib ne janneyoo ni paaya... Ttey brahman di Ghulaami ni kaboolli... Ttey brahman dushman ho gyaaa

    • @balwantsingh1737
      @balwantsingh1737 Год назад

      rw23

    • @SatpalVerma000
      @SatpalVerma000 Год назад +6

      ਇਹ ਕੋਈ ਰਾਅ ਦਾ ਮੁਖੀ ਨਹੀਂ ਸੀ. ਸਰਕਾਰ ਰਾਅ ਦੇ ਮੁਖੀ ਦਾ ਨਾਮ ਕਦੇ ਵੀ ਜਨਤਕ ਨਹੀਂ ਕਰਦੀ. ਇੱਕ ਬੰਦੇ ਨੂੰ ਦੁਨੀਆਂ ਸਾਹਮਣੇ ਕਰਕੇ ਕਹਿ ਦਿੰਦੇ ਇਹ ਰਾਅ ਦਾ ਮੁਖੀ ਆ. ਉਸ ਅਫਸਰ ਨੂ ਵੀ ਝੂਠ ਬੋਲ ਦਿੰਦੇ ਕਿ ਤੂੰ ਹੀ ਮੁਖੀ ਆ. ਉਹ ਬੰਦਾ ਸਾਰੀ ਜਿੰਦਗੀ ਆਪ ਮੁਗਾਲਤੇ ਚ ਰਹਿੰਦਾ ਕਿ ਖੌਰੇ ਮੈਂ ਹੀ ਮੁਖੀ ਆ. ਸਿੱਖਾਂ ਨੂ ਕਦੇ ਵੀ ਮੁਖੀ ਨਹੀਂ ਬਣਾਉਣ ਲੱਗੇ ਖੁਫ਼ੀਆ ਇਜੰਸੀਆ ਦਾ. ਇਹ ਤਾ ਦੁਨੀਆਂ ਨੂ ਮੂਰਖ ਬਣਾਉਣ ਲਈ ਦਿਖਾ ਦਿੰਦੇ ਨਾਮ ਮੂਹਰੇ ਕਰਕੇ ਪਈ ਅਸੀ ਸਿੱਖਾਂ ਤੇ ਭਰੋਸਾ ਕਰਦੇ ਆ.

    • @Onhuntt
      @Onhuntt Год назад +2

      @@HarpreetKaur-dw3re sare hindu janeyo paunde a? Hadd a baman di nkaarti dharm di thoda nkaari. Grow up

    • @GulzarCheekewala
      @GulzarCheekewala Год назад +1

      @@Onhuntt Os Waqat Paundee C

  • @hakamsingh8884
    @hakamsingh8884 Год назад +106

    ਸਿਖਾਂ ਦੀਆਂ ਪੁਸ਼ਤਾਂ ਨਹੀ ਭੁਲਣਗੀਆਂ ਜੂਨ 84 ਨੂੰ।

  • @GurpreetSINGHOZSIKH
    @GurpreetSINGHOZSIKH 2 года назад +53

    ਚੰਗਾ ਲੱਗਿਆ ਜਦੋਂ ਇਹਨਾਂ ਕਿਹਾ ਕਿ ਪੰਜਾਬ ਦੀ ਸਰਕਾਰ ਪੰਜਾਬ ਤੋਂ ਚੱਲੇ । ਦੂਜਾ ਇਹਨਾਂ ਕਿਹਾ ਕਿ ਪੰਜਾਬ ਸਾਡੀ ਧਰਤੀ ਐ।

    • @Dhindsa30o6
      @Dhindsa30o6 2 года назад +5

      ਇਹ ਤਾੰ ਕਹਿਣ ਦਿਆੰ ਗੱਲਾੰ ਬਾਈ ਪਰ ਅੱਜ ਤੱਕ ਕਿਹੜੀ ਸਰਕਾਰ ਪੰਜਾਬ ਤੋੰ ਚੱਲੀ ਆ ਈਵਨ ਅਕਾਲੀ ਸਰਕਾਰਾੰ ਜਿਹੜਿਆੰ ਅੱਡ ਅੱਡ ਨਾੰਓ ਹੇਠਾੰ ਚੱਲਿਆੰ ਉਨ੍ਹਾੰ ਦੀ ਕਿਹੜਾ ਅਸੀੰ ਗਰੰਟੀ ਲੈ ਸਕਦੇ ਆੰ। ਬਾਕੀ ਰਿਟਾਇਰਮੈੰਟ ਤੋੰ ਬਾਦ ਹੀ ਕਿੰਓ ਬੋਲਦੇ ਨੇ ਸਾਰੇ ਡਿਊਰਿੰਗ ਸਰਵਿਸ ਕਿੰਓ ਨੀੰ ਔਬਜੈੱਕਟ ਕਰਦੇ, ਇਹਦੇ ਪਿੱਛੇ ਵੀ ਕਈ ਰੀਜ਼ਨ ਨੇ ਬਾਦ ਚ ਪਰ ਬਾਦ ਚ ਇਹ ਗੱਲਾੰ ਕੋਈ ਖਾਸ ਮਹਤੱਤਾ ਨੀ ਰੱਖਦੀਆੰ। ਅਸਲ ਚ ਹੁਣ ਲੀਡਰ ਓਹ ਨੀ ਰਹੇ ਪਾਰਟੀਆੰ ਓਹ ਨੀ ਰਹੀਆੰ ਪਰਸਨਲ ਬੈਨਿਫਿੱਟ ਪਹਿਲਾੰ ਦੇਖਦਾ ਹਰ ਕੋਈ ਤੇ ਕਿਸੇ ਦੀ ਕੋਈ ਪਰਵਾਹ ਨੀ ਹੈ ਸਿਰਫ ਚਾਰ ਦਿਣ ਵੋਟਾੰ ਆਲ੍ਹੇ ਛੱਡਕੇ। ਸਾਨੂੰ ਆਮ ਜਨਤਾ ਨੂੰ ਤਾੰ ਪਤਾ ਹੀ ਨੀ ਤੇ ਨਾ ਹੀ ਸਾਡੀ ਸੋਚ ਹੈ ਏਥੇ ਤੱਕ ਜੇਕਰ ਸਾਨੂੰ ਅਸਲੀਅਤ ਪਤਾ ਲੱਗ ਜੇ ਸਾਡੀਆੰ ਜਣੀ ਆਮ ਜਨਤਾ ਦਿਆੰ ਤਾੰ ਹਫਤਾ ਅੱਖਾੰ ਹੀ ਅੱਡੀਆੰ ਰਹਿ ਜਾਣ।

    • @GurpreetSINGHOZSIKH
      @GurpreetSINGHOZSIKH 2 года назад +2

      @@Dhindsa30o6 totally agree ਭਾਈ ਸਾਬ ਸਹੀ ਲਿਖਿਆ ਜੀ ਤੁਸੀ 🙏

    • @HarpreetKaur-dw3re
      @HarpreetKaur-dw3re Год назад +2

      @@Dhindsa30o6 Oss to v Pehla.. Jado Sri Guru Nanak Sahib ne janneyoo ni paaya... Ttey brahman di Ghulaami ni kaboolli... Ttey brahman dushman ho gyaaa

    • @Dhindsa30o6
      @Dhindsa30o6 Год назад +1

      @@HarpreetKaur-dw3re Biba ji dushman vi “ Bukkal” ch baithne aalha. J dushman da pataa hove oh zyada khatarnaak ni hundda kyonki banda uss ton aware renhda par eh taan bazurgaan de kehan anusaar bukkal ch look k waar karde ne !!!

    • @user-bj5fz5sq3i
      @user-bj5fz5sq3i 7 месяцев назад

      Paaji aho ta gull a punjabi hindu hamesha aapne aap nu punjabi mande par 80de daur vich anna nu maar ke dra ke pajaon di koshis kitti gyi ta hi ta anna kujh hoya kinne hi hindu sikh maare gye.jinna waaste guru ji mugla naal ladde je onna nu hi maarn di koshis hoyegi ta guru ji kis trah onna nu muyaaf karn ge.asse kar ke jinna nai v galt kitta koi nahi bacheya.....

  • @pashminderkaur9947
    @pashminderkaur9947 2 года назад +243

    ਪੰਜਾਬ ਦੀ ਕਹਾਣੀ ਸਨ 84 ਤੋਂ ਨਹੀਂ , ਸਨ 47 ਤੋਂ ਬਾਅਦ ਨੇਹਰੂ ਸਰਕਾਰ ਦੇ ਦੁਆਰਾ ਕੱਢੇ ਗਏ ਉਸ ਸਰਕੂਲਰ ਦੇ ਨਾਲ ਸ਼ੁਰੂ ਹੋ ਗਈ ਸੀ ਜਿਸ ਵਿੱਚ ਸਿਖਾਂ ਨੂੰ ਜ਼ਰਾਇਮ ਪੇਸ਼ਾ ਕੌਮ ਕਰਾਰ ਦਿਤਾ ਗਿਆ ਸੀ।

    • @sarbjithappy9449
      @sarbjithappy9449 Год назад +8

      Beta

    • @avtarsinghtaya6220
      @avtarsinghtaya6220 Год назад

      ਾਾੌੈੌੌੈ੨ੈ੨

    • @HarpreetKaur-dw3re
      @HarpreetKaur-dw3re Год назад +3

      100%right

    • @HarpreetKaur-dw3re
      @HarpreetKaur-dw3re Год назад +21

      Oss to v Pehla.. Jado Sri Guru Nanak Sahib ne janneyoo ni paaya... Ttey brahman di Ghulaami ni kaboolli... Ttey brahman dushman ho gyaaa

    • @navidhaliwal2312
      @navidhaliwal2312 Год назад +16

      @@HarpreetKaur-dw3re bilkul theek ji but Maharaja Ranjit Singh ji toh bad appa Gulam hi aa pehla Angreja de teh hun hinduya ne jina Brahman lai Guru Tegbhadur ji ne apna cees dita c ohi kasmir di Brahmna di kudi indra gandhi ne ose Guru Sahib ji de ghar teh hamla kareya ah Asan Framosh kaum aa ahna ne Saboot dita 84 ch hamla karke Asan Framosh kaum aa ah

  • @SherGill214
    @SherGill214 2 года назад +130

    84 ਦੀ ਕਹਾਣੀ 80 ਤੋਂ ਨਹੀਂ ਓਹ actual ਚ 47 ਤੋਂ ਹੀ ਸ਼ੁਰੂ ਹੋਗੀ ਸੀ

    • @HarpreetKaur-dw3re
      @HarpreetKaur-dw3re Год назад +12

      Oss to v Pehla.. Jado Sri Guru Nanak Sahib ne janneyoo ni paaya... Ttey brahman di Ghulaami ni kaboolli... Ttey brahman dushman ho gyaaa

    • @varundhawan8483
      @varundhawan8483 Год назад +1

      @@HarpreetKaur-dw3re je ek bude da taan apni real id ton bol

    • @diljeetsingh9912
      @diljeetsingh9912 Год назад

      @@HarpreetKaur-dw3re a job

    • @JaspreetSingh-wr9ru
      @JaspreetSingh-wr9ru Год назад +6

      @@varundhawan8483 eh gall jo os kudi ne boli ustaad ji sare parcharak ehi gall krde ne kis kis nu jaa k farhoge😂 meri real id aa krlo kj je hunda😂 pehla ja k ohna parcharaka nu pusho jo sanu sikhonde eh kj🥴

    • @surindersingh5380
      @surindersingh5380 Год назад +4

      Yes yes

  • @Uk1984
    @Uk1984 Год назад +29

    ਧੰਨ ਸ੍ਰੀ ਅਕਾਲ ਪੁਰਖ ਸਾਹਿਬ ਜੀਓ ਦੀ ਕਿਰਪਾ ਨਾਲ ਸਿਖਾ ਮਾਰਿਆ ਇੰਦਰਾ ਗਾਂਧੀ ਨੂੰ
    ਧੰਨ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਜੀ ਆਪਣੀ ਗੈਰ ਹਾਜਰੀ ਵਿੱਚ ਧੰਨ ਸ੍ਰੀ ਮਾਨ ਸੰਤ ਬਾਬਾ ਠਾਕੁਰ ਸਿੰਘ ਖਾਲਸਾ ਜੀ ਭਿੰਡਰਾਵਾਲੇ ਦਮਦਮੀ ਟਕਸਾਲ ਦੀ ਸੇਵਾ ਲਾ ਕੇ ਗਏ ਸਨ ,ਧੰਨ ਸ੍ਰੀ ਮਾਨ ਸੰਤ ਬਾਬਾ ਠਾਕੁਰ ਸਿੰਘ ਜੀ ਖਾਲਸਾ ਭਿੰਡਰਾਵਾਲਿਆ ਤੇ ਸਿੰਘਾ ਨੇ ਇੰਦਰਾ ਪਾਪਣ ਨੂ ਉਸਦੀ ਸਜਾ ਦੇਣ ਸੋਧਾ ਲਾਉਣ ਵਿਚ ਬਹੁਤ ਅਹਿਮ ਰੋਲ ਨਿਭਾਇਆ ਸੀ । ਵੈਦਿਆ ਨੂ ਸੋਧਣ ਵਿੱਚ ਵੀ

  • @Dhindsa30o6
    @Dhindsa30o6 2 года назад +60

    ਯਾਦਵਿੰਦਰ ਬੁੱਘੇ ਤੁਸੀੰ ਬਹੁਤ ਮਿਹਨਤੀ ਓ ਤੇ ਸੱਚ ਦਿਖੌਣ ਦੀ ਕੋਸ਼ਿਸ਼ ਚ ਰਹਿੰਦੇ ਹੋੰ ਭਾੰਵੇ ਕਿਸੇ ਲਈ ਵੀ ਕੌੜਾ ਹੋਵੇ।
    ਥੋਡਾ ਚੀਜ ਨੂੰ ਪ੍ਰੈਸੈੰਟ ਕਰਨ ਦਾ ਤਰੀਕਾ ਬਹੁਤ ਵਧੀਆ, ਜਦੋੰ ਤੋੰ ਤੁਸੀ ਨਿਊਜ਼ ੧੮ ਛੱਡਿਆ ਤਾੰ ਨੈੰ ਪ੍ਰਾਈਮ ਟਾਈਮ ਦੇਖਣਾੰ ਹੀ ਬੰਦ ਕਰ ਦਿੱਤਾ।
    ਰੱਬ ਤੈਨੂੰ ਤਰੱਕੀ ਬਖ਼ਸ਼ੇ ਤੇ ਤੁਸੀ ਪੰਜਾਬੀ ਦੇ ਰਵੀਸ਼ ਕੁਮਾਰ ਦੀ ਬਰਾਬਰਤਾ ਕਰਨ ਚ ਕੋਈ ਕਸਰ ਨੀ ਛੱਡਦੇ।
    Good Luck Dear 👍🏻

  • @HarjinderSINGH-gh6hr
    @HarjinderSINGH-gh6hr 2 года назад +45

    ਬਹੁਤ ਵਧੀਆ ਇੰਟਰਵਿਊ ਕੀਤੀ ਯਾਦਵਿੰਦਰ ਸਿੰਘ ਜੀ!
    👍👍

    • @sandyk571
      @sandyk571 Год назад

      Apne naam naal Sardar jarur laya karo Sardar Harjinder Singh ji🙏🙏

  • @balkourdhillon5402
    @balkourdhillon5402 Год назад +5

    ਇੰਟਰਵਿਊ ਬਹੁਤ ਹੀ ਵਧੀਆ ਲੱਗੀ ਸਚ ਤੇ ਸਹੀ ਹੈ ਇਹ ਗਲ ਕਿ ਸਿੱਖ 1984ਨੂੰ ਕਿਸੇ ਤਰ੍ਹਾਂ ਵੀ ਭੁੱਲ ਨਹੀ ਸਕਦੇਨਾਲ

  • @sukhdevsinghkhalsa1921
    @sukhdevsinghkhalsa1921 Год назад +70

    ਸਤਵੰਤ ਸਿੰਘ ਅਤੇ ਬੇਅੰਤ ਸਿੰਘ ਦੇ ਪਿੱਛੇ ਗੁਰੂ ਦਾ ਹੱਥ ਸੀ।

    • @user-bj5fz5sq3i
      @user-bj5fz5sq3i 7 месяцев назад

      Wah ki gull ek nihathi aurat nu marn waleya peechhe guru da huth guru kade v kise aurat nu nahi maar sakde paawe oss da koi kasoor v hove a ta vishwadhghaat kitta gya c .jis nu indira ji apne bache mande sun.onna walo

    • @AmarjeetKaurSandhu174
      @AmarjeetKaurSandhu174 6 месяцев назад +1

      ​@@user-bj5fz5sq3iਜਿਹੜੇ ਲੱਖਾਂ ਲੋਕ ਇੰਦਰਾ ਨੇ ਮਰਵਾ ਦਿੱਤੇ ਉਹ ਨਹਿਥਏ ਨਹੀ ਸੀ

    • @user-bj5fz5sq3i
      @user-bj5fz5sq3i 6 месяцев назад

      @@AmarjeetKaurSandhu174 paaji indira nai kehde nihathe loka te goli chalai.ander machine gunna lai ke baithe c 2000army wale nihathe loka nai saheed kitte c .awe jo marji kahi javo sach ta sach hunda.

    • @AmarjeetKaurSandhu174
      @AmarjeetKaurSandhu174 6 месяцев назад

      @@user-bj5fz5sq3i ਸ਼ੁਰੂਆਤ ਸਰਕਾਰ ਨੇ ਕੀਤੀ ਸੀ ਜਦ ਸੰਤ ਕਹਿੰਦੇ ਸੀ ਅਸੀਂ ਬੀਬੀ ਨਾਲ ਗਲ ਕਰਨ ਲਈ ਤਿਆਰ ਹਾਂ ਫਿਰ ਗਲ ਨਾਲ ਵੀ ਸਭ ਹੋ ਸਕਦਾ ਸੀ ਸੰਤ ਕੋਈ ਖਾਲਿਸਤਾਨ ਨਹੀਂ ਸੀ ਮੰਗਦੇ ਸਿਰਫ ਪੰਜਾਬ ਦੇ ਲੋਕਾਂ ਲਈ ਉਹਨਾਂ ਦਾ ਹਕ ਮੰਗਦੇ ਸੀ ਜਿਹਨਾਂ ਸਰਕਾਰਾਂ ਦੇ ਅਸੀਂ ਵਫ਼ਾਦਾਰ ਬਣਦੇ ਹਾਂ ਉਹ ਕਦੇ ਕਿਸੇ ਦੀ ਵਫਾਦਾਰੀ ਨਹੀਂ ਕਰਦੀਆਂ

    • @AmarjeetKaurSandhu174
      @AmarjeetKaurSandhu174 6 месяцев назад

      @@user-bj5fz5sq3i ਜਿਹੜੇ ਬੇਕਸੂਰ ਸਿੱਖ ਸ਼ਰਧਾਲੂਆਂ ਨੂੰ ਪਰਕਿਮਿਆ ਵਿਚ ਮਾਰਿਆਂ ਉਹ

  • @Parvinderhanda
    @Parvinderhanda Год назад +26

    🚩ੴ ਵਾਹਿਗੁਰੂ ਜੀ ਕਾ ਖਾਲਸਾ ☬🚩
    🚩ੴ ਵਾਹਿਗੁਰੂ ਜੀ ਕੀ ਫਤਿਹ ☬🚩

  • @thevaluesworld6285
    @thevaluesworld6285 Год назад +6

    Very good job ਯਾਦਵਿੰਦਰ ਦੀ ਯਾਦਗਾਰ ਇੰਟਰਵਿਊ ਜਾਣਕਾਰੀ ਭਰਪੂਰ

  • @anmolbrar3391
    @anmolbrar3391 8 месяцев назад +9

    ਜੇਕਰ ਸਿੱਖ ਨੂੰ ਸਿੱਖ ਹੀ ਨਾਂ ਮਾਰੇ।ਫਿਰ ਸਿੱਖ ਕੌਮ ਤਾਂ ਕਦੇ ਵੀ ਨਾ ਹਾਰੇ।ਧੰਨਵਾਦ ਜੀਉ ।

    • @sewasingh5444
      @sewasingh5444 8 месяцев назад

      ਉਹ ਸਿੱਖ ਨਹੀਂ ਜੋ ਆਪਣੇ ਭਾਈਚਾਰੇ ਨੂੰ ਮਾਰਦਾ ਹੈ ਤੇ ਖੁਸ਼ ਹੁੰਦਾ ਹੈ 1

  • @sarbjeetsingh9349
    @sarbjeetsingh9349 Год назад +21

    ਖਾਲਸਾ ਰਾਜ ਚ ਸਭ ਸੁਖ ਭੋਗ ਸਕਦੇ ਹਨ ।ਖਾਲਸਾ ਰਾਜ ਆ ਰਿਹਾਅ ਹੈ ।

  • @user-do7jj6cd4b
    @user-do7jj6cd4b Год назад +31

    ਸਤਵੰਤ ਸਿੰਘ , ਬਿਅੰਤ ਸਿੰਘ ਜਿੰਦਾਬਾਦ 💪

  • @ShamsherSingh-zt1vo
    @ShamsherSingh-zt1vo 2 года назад +16

    ਇਹ ਸਰਕਾਰੀ ਅਧਿਕਾਰੀਆਂ ਦੀ ਤ੍ਰਾਸਦੀ ਹੈ ਜਾਂ ਫਿਤਰਤ ਹੈ ਕਿ ਇਹ ਸੇਵਾ ਮੁਕਤ ਹੋਣ ਤੋਂ ਬਾਅਦ ਵੀ ਸਰਕਾਰ ਪ੍ਰਸਤੀ ਵਿੱਚ ਵਿੱਚ ਹੀ ਲੀਨ ਰਹਿੰਦੇ ਹਨ ਤੇ ਖਾਸ ਕਰ ਸਿੱਖ ਅਫਸਰ ਤਾਂ ਇਸ ਪੱਖੋਂ ਅਤਿ ਘਟੀਆ ਸਾਬਿਤ ਹੋਏ ਹਨ ਭਾਵੇਂ ਉਹ ਦੁੱਲਟ ਵਰਗਾ ਦੁਸ਼ਟ ਹੈ ਜਾਂ ਜੀਬੀ ਸਿੰਘ ਸਿੱਧੂ ਵਰਗਾ ਮਕਾਰ, ਇਹ ਇੱਕ ਪਾਸੇ ਆਪ ਹੀ ਕਹਿੰਦੇ ਹਨ ਕਿ ਫੌਜ ਕਹਿੰਦੀ ਸੀ ਕਿ ਇੱਕ ਦੋ ਦਿਨ ਵਿੱਚ ਸੰਤਾਂ ਨੂੰ ਫ਼ੜ ਲਵਾਂਗੇ ਤੇ ਹੋਇਆ ਕੀ ?ਉਹ ਇਤਿਹਾਸ ਵਿੱਚ ਦਰਜ਼ ਹੈ ਕੀ ਇਸ ਤਰ੍ਹਾਂ ਦੀ ਬਹਾਦਰੀ ਕੋਈ ਕਾਂਗਰਸ ਵਰਗੀ ਪਾਰਟੀ ਦਾ ਏਜੰਟ ਕਰ ਸਕਦਾ ਹੈ ? ਇਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ।

  • @parmdeepsmann2421
    @parmdeepsmann2421 2 года назад +20

    Yadwinder ji congratulations for interviewing such personality And asking these level of ques

  • @KamaljitKaur-vp1fh
    @KamaljitKaur-vp1fh 2 года назад +27

    Excellent interview 👏 and a good example of serious journalism. Thank you Yadwinder Sahib.

  • @JaySinghIsImmature
    @JaySinghIsImmature 2 года назад +58

    Yadvinder Ji - You've had some excellent interviews this week ... Well done!
    Blessings and Respect from Canada 🙏🇨🇦✊🏼

    • @Dhindsa30o6
      @Dhindsa30o6 2 года назад +3

      there Is no doubt in this. I also think about this n commented on it. Last he Acquaintance with Mr. Swami thats also very appreciable work by Yadwinder.

  • @kavindersingh5929
    @kavindersingh5929 Год назад +16

    Authentic discussion on ground level... Excellent.
    Such a politeness in every line..

  • @Veerpalkaur-uj3sj
    @Veerpalkaur-uj3sj Год назад +4

    🙏🙏ਜਿਊਂਦਾ ਰਹਿ ਯਾਦਵਿੰਦਰ ਸਿੰਘ ਵੀਰੇ

  • @satwantsingh9656
    @satwantsingh9656 Год назад +4

    Very good interview. Ex Raw chief spoke truth. Thank you for this good work.

  • @jasjit67
    @jasjit67 Год назад +12

    Punjabio be united

  • @startjourney6704
    @startjourney6704 2 года назад +10

    Very truly nd honestly with answer

  • @parmjitsingh5664
    @parmjitsingh5664 2 года назад +57

    Jdo tusi bharti c asi odo punjabi c,, jdo tusi Hindustani ho gyae, fer asi v Khalistani ho gye, gal SRF eni aa

    • @user-og4in5yx2i
      @user-og4in5yx2i Год назад +3

      ਬਹੁਤ ਸੋਹਣੀ ਗੱਲ ਕਹੀ ਤੁਸੀ

    • @sandyk571
      @sandyk571 Год назад +2

      Apne naam naal Sardar jarur laya karo Sardar Paramjit Singh ji🙏🙏

    • @HarpreetKaur-dw3re
      @HarpreetKaur-dw3re Год назад +5

      Oss to v Pehla.. Jado Sri Guru Nanak Sahib ne janneyoo ni paaya... Ttey brahman di Ghulaami ni kaboolli... Ttey brahman dushman ho gyaaa

    • @petriksam3640
      @petriksam3640 Год назад +1

      Palekha fir kad da ge .ek vari shuru ta kro jo karna chande o .

    • @jeetpannu307
      @jeetpannu307 Год назад +6

      @@petriksam3640 tu bund padoni huni bus hor kuch nhi

  • @rogermatt5163
    @rogermatt5163 2 года назад +51

    The best part is , the reporter always speaks in Punjabi. We are proud of you. Thank you for your hard work.

  • @BaldevSingh-mi5lg
    @BaldevSingh-mi5lg Год назад +2

    Eh saaf te suthriyan gallan dassan vaste Sabka RAW Chief Sahab da bahut bahut dhannwad. Eho jehoyan Sakhshyat ton Sarkar nu Salah laini chahidi hai.

  • @gurmeetkaur9145
    @gurmeetkaur9145 Год назад +6

    V good talk about punjab v true and intelligent discussion abou Blue star I think punjab did not deserve blue star we the people of punjab are still bleeding 😢 waheguru Mehar kro punjab opper 🙏🏻

  • @bssekhosingh9253
    @bssekhosingh9253 Год назад +10

    TRUTH IS ALWAYS SHINNESBLE.

  • @waraichsaab7
    @waraichsaab7 Год назад +9

    Asii sare sikh kaum vale guru Gobind Singh g de putar ha te Sade pita ne sikha nu sari duniyan nalo vakhri pehchaan diti hai Lakha vicho ikala hi dikh janda hai Sikh khalota ❤️🌹🙏

  • @HarpreetKaur-hs4ke
    @HarpreetKaur-hs4ke 2 года назад +3

    Bahut badhiya lag Gaya ke Punjab Di Sarkar Punjab to chale dhanyvad बहुत-बहुत

  • @iamhappyjatt
    @iamhappyjatt 2 года назад +7

    Khalistan Zindabaad

  • @nirmalsingh1166
    @nirmalsingh1166 2 года назад +16

    ਅਬਾਨੀ ਅਡਾਨੀ ਨੇ ਸਾਰੇ ਭਾਰਤ ਦੀਆਂ ਕੰਪਨੀਆਂ ਤੇ ਕਬਜਾ ਅਮਿਤ ਸ਼ਾਹ ਦਾ ਪੰਜਾਬ ਤੇ ਜੰਮੂ-ਕਸ਼ਮੀਰ ਤੇ ਕਬਜਾ ਜੋਗੀ ਦਾ ਮੰਦਰਾਂਤੇ ਕਬਜ਼ਾ

  • @gurmeetsinghmalhi3132
    @gurmeetsinghmalhi3132 2 года назад +19

    Excellent Pro Punjab Chennel , U are going great work and discovered lots of facts . Let's unite and save Humanity and our Nation . Let's spread world wide. We salute you sir. PARMATMA app ji naal hai. Stay Blessed

  • @BALJINDERSingh-gh4vm
    @BALJINDERSingh-gh4vm 2 года назад +19

    Sant jarnal singh bhindranwale zindabad

  • @ramindrdhillo3396
    @ramindrdhillo3396 2 года назад +19

    Waheguru ji maher kare 🙏🙏🙏🙏🙏

  • @jaspreetsahota2724
    @jaspreetsahota2724 2 года назад +6

    Brother salute to you for valuable information of 1984

  • @13JSL
    @13JSL 2 года назад +36

    Absolutely hun Sikh 172 countries Ch na and hun alert a Sikh …. Hun pata a sanu mukabla kiwe krna a eahna da

    • @sandyk571
      @sandyk571 Год назад +3

      Apne naam naal Singh and Sardar jarur laya karo Sardar Jaskaran Singh ji🙏🙏

    • @13JSL
      @13JSL Год назад +4

      @@sandyk571 Hanji veer ji

    • @SunnyKooner13
      @SunnyKooner13 Год назад +1

      Sikh sikh naal pehla khadnaa chahida

  • @kulwindersingh-dh1hq
    @kulwindersingh-dh1hq 2 года назад +13

    Sir ਤੁਹਾਡਾ ਸ਼ਕ ਸਹੀ ਨਿਕਲਿਆ ਝਾੜੂ ਦਿਲੀ ਤੋ ਚਲ ਰਹੀ ਹੈ

  • @kewalkrishan5745
    @kewalkrishan5745 2 года назад +24

    Untold stories of sorrow 1984 days. From heart aah.🙏

  • @santokhsingh2165
    @santokhsingh2165 2 года назад +7

    ਸਿੱਖੀ ਦਾ ਸਿੱਖ ਹੀ । 84 । ਵਿੱੱਚ ਦੁਸ਼਼ਮੱਣ ਹੀ ਹੋਇਆ ਆਪਣੀ ਕੁਰਸੀ ਜਾ ਰਾਜ ਭਾਗ ਵਾਸਤੇ 84 ਵਰਗਾ ਧਾੱਕਾ ਕੁਝੱ ਸਿੱਖਾ ਨੇ ਸੰਨ 1947 ਤੋ ਪਿਹਲੇ ਵੀ ਗਾਰਦਾਰੀਆ ਕੀਤੀਆ ਇਹੱਨੇ ਉਸ ਵਕਤ ਤੋ ਲੈਕੇ
    ਅੱਜ ਤਕ ਗੁਰੂੱ ਤੇ ਕੋਮ ਦੇ ਬੰਦੇ ਨੂੰ ਨਹੀ ਬਾੱਕਛੇਆ

    • @HarpreetKaur-dw3re
      @HarpreetKaur-dw3re Год назад

      Ohna Nu gurbani ch MALLEICHH keha gya..
      Hunn tto sikh naa vekheya kro...
      Jo sikhi to ullat hovey
      MALLEICHH keha kro

  • @sandhushab6074
    @sandhushab6074 2 года назад +17

    84 day jakham abi tajay hai .The great religion sikh koum .

    • @HarpreetKaur-dw3re
      @HarpreetKaur-dw3re Год назад

      Oss to v Pehla.. Jado Sri Guru Nanak Sahib ne janneyoo ni paaya... Ttey brahman di Ghulaami ni kaboolli... Ttey brahman dushman ho gyaaa

  • @kanwarsandhu1455
    @kanwarsandhu1455 2 года назад +7

    Good interview

  • @shampyrupal7238
    @shampyrupal7238 2 года назад +13

    Waheguru

  • @manindesingh8633
    @manindesingh8633 Год назад +4

    Very good speech

  • @satpalsinghvirk5827
    @satpalsinghvirk5827 Год назад +4

    Yadvinder Singh u r doing great.god bless.

  • @KulwinderSingh-lq8py
    @KulwinderSingh-lq8py Год назад +10

    84 ਚ ਫਸਿਆ ਨਹੀਂ ਫਸਾਇਆ ਗਿਆ ਸੀ ਪੰਜਾਬ

  • @saabkaur2932
    @saabkaur2932 Год назад +28

    We will never forget 1984!!! We love Sikhi and our GURU SAHIB JI!!

  • @BhupinderSingh-mj7oq
    @BhupinderSingh-mj7oq 2 года назад +7

    Good job yadwinder bro

  • @sikandersingh8302
    @sikandersingh8302 2 года назад +38

    Khalsa raaj auna hun koi ni rok ni sakda aina time di sikh raaj karega khalsa di jo ardas karde ne oh kise matlab nal e hundi a

    • @proudsonofpunjabindiapb-1826
      @proudsonofpunjabindiapb-1826 2 года назад +1

      punjab ch kuj changa karlo khalsa raj aape aa jana
      sgpc daa haaal vekhlo khalsa raj di gallan kar leyo fer

    • @jja575
      @jja575 2 года назад +8

      khalsaaa raaj jiss diyaan basics bhot deep tey majboott neyy jisdin khalsaa raaj daa BROOTTA nikaleyaa oneyy subb khonjey llaa deyney aaa

    • @gurpindersingh1845
      @gurpindersingh1845 2 года назад +7

      @@proudsonofpunjabindiapb-1826 sgpc di gll tu thik kiti aa par apne Hindustan da halat vi dekh lo jehra Hindu raj di gll karde na desh wall nhi dekh da

    • @HarpreetSingh-iy9lv
      @HarpreetSingh-iy9lv 2 года назад +3

      @@proudsonofpunjabindiapb-1826 Tuhade Indian court ne votes b nhi hon dityea 2007 baad koi voting hi nhi hon diti te Centre Akali dal badal nu support karda so one else can be .. Indian state to be blamed

    • @ManpreetSingh-wk7sw
      @ManpreetSingh-wk7sw 2 года назад +8

      Hindu 1000 saal to Ghulam reha,Abraham lodhi Mughal angrej te hora piche raje de Ghulam rahe ,200 saal dee sikha dee mughala naal ldayee te phir Hindua da dharam bachda hai,par duniya dee sab to no 1 dee akirtghan Kom hindu kom hai,jina sikha ne sikha de gurua ne apna sarbans vaar dita ,os sikh kaum nu 1984 ch besharam hindu sarkar te hindu awaam ne akal takht dhaa ta ,Delhi up ch sikha da qatleyam kita,guru granth sahib nu agga layian ,bhangre paye ,ena besharama ne eh silaa dita gurua dee sikha dee qurbani daa.

  • @jagjeetaulakh4308
    @jagjeetaulakh4308 2 года назад +10

    a very informative interview

  • @GurmailBadesha
    @GurmailBadesha 8 месяцев назад

    ਸ਼ਹੀਦਾਂ ਜੋਧਿਆਂ ਦਾ ਨਾਮ ਰਹਿਦੀ ਦੁਨੀਆਂ ਤੱਕ ਸੁਨਿਹਰੀ ਅੱਖਰਾਂ ਵਿਚੋਂ ਚਮਕਦਾ ਰਹੇਗਾ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @punjaab9397
    @punjaab9397 Год назад +11

    Sikhs WILL NEVER EVER FORGET 1984. nor will we let the Hindus forget this.

    • @ranjittyagi9354
      @ranjittyagi9354 Год назад +2

      Relax. We need to take the nation ahead. Enough of Hindu and Sikh. We need to remain united and respectful.

    • @punjaab9397
      @punjaab9397 Год назад +4

      Tiyagi ji we have been relaxing for the last 38 odd years, you want to take the nation forward, lets start with the first circular that was issued in the month of September 1947, this circular was sent to every DC in the state of punjab, the note stated that the sikhs are a criminal race which should be supressed at every moment. The actual words are, the sikhs should be surpressed under the hooves of the police horses. This circular was the same as the one issued by the British Governer of Bihar which had the same words but it was to address the Bihar and UP's citizens.
      When the Brits offered the sikhs their own land back in the round table meetings, the leader of the sikh Master Tara Singh, a good man but he couldn't see the betryal that was planned by Gandhi, Nehru and Sardar Patel. These three from 1933 promised that the sikhs should stay with the hindus, the sikhs will be given an area where they will enjoy the fruits of freedom and liberty. When in November Master Tara Singh reminded nehru about the promises he made, Nehrus blant reply was " Times have Changed", then it was too late and Mst. Tara Singh Never recovered from the the great dishonesty that those three had commited.
      These are just a couple of small things that were gifted to the nation which sacrificed over 90% of the total lives for tbe freedom of Hindostan.
      There are so many, to list but mr tiyagi if you really are honest in your agenda of taking the country then please read the unbiased history of betrayals, which can be found in the original form in the National Library Delhi and the British Library London. Have a look then we can think of taking the nation forward. Have a nice day

    • @sikandersinghsidhu-ti1ce
      @sikandersinghsidhu-ti1ce 8 месяцев назад

      This was plannig by fotedar,ahmed patelcrook.gyani zail was wanted cm of bhrawalatobecome dcm. Punjab ❤️the dream gyani zail to fulfilled

    • @user-bj5fz5sq3i
      @user-bj5fz5sq3i 7 месяцев назад

      Te paaji jo hindua naal santa nai kitta o hindua nu bhul jaana chahida.

    • @AnshulChauhan-gz1hg
      @AnshulChauhan-gz1hg 5 месяцев назад

      They think they only suffered in punjab in 1984 we lost our kids also. But we never cried for it. But yes Sikhs died so sanatani. But dividing nation is not good baaki Sikh no better it is impossible to break punjab from India if it suppose to happen millions of people died.

  • @karamjitkaur2972
    @karamjitkaur2972 2 года назад +15

    Dhan Dhan Guru Nanak dev ji
    🙏🙏🙏🙏🙏🙏🙏

  • @palvindersingh3955
    @palvindersingh3955 2 года назад +10

    Waheguru Ji ka khalsa waheguru Ji ke fathe 🙏🙏😘

    • @sandyk571
      @sandyk571 Год назад +1

      Apne naam naal Sardar jarur laya karo Sardar Palvinder Singh ji🙏🙏

  • @kamalmallaya9347
    @kamalmallaya9347 2 года назад +4

    One n only solution khalistan

  • @parminderkaurgill9000
    @parminderkaurgill9000 Год назад +5

    ਬੇਅੰਤ ਸਿੰਘ ਤੇ ਸਤਵੰਤ ਸਿੰਘ ਦੇ ਸਿਰ ਗੁਰੂ ਦਾ ਹੱਥ ਸੀ ਅਣਖ ਸਿੱਖਾ ਦੀ

  • @balbirsinghkainth2836
    @balbirsinghkainth2836 Год назад +2

    Excellent.

  • @khalsaas5306
    @khalsaas5306 2 года назад +13

    HINDU 85% FER VI KHATRE VICH...
    ..SIKKH 2% FER VI KHUSH MAST BEPARVAH

  • @inderjitkeepitupcheerssing6573
    @inderjitkeepitupcheerssing6573 2 месяца назад

    100% ਸੱਚ ਬੋਲ ਰਹੈ ਨੈ ਜੀ

  • @SukhwinderSingh-jb2oy
    @SukhwinderSingh-jb2oy 2 года назад +8

    Sant jarnail singh khalsa bhindrawale jindabad

  • @Karnsandhey
    @Karnsandhey 2 года назад +2

    Great job

  • @surjitgill6411
    @surjitgill6411 Год назад +5

    ਇੰਦਰਾ ਅਖੀਰ ਚ ਮੋਕ ਮਾਰ ਰਹੀ ਸੀ, ਉਨ੍ਹਾਂ ਨੂੰ ਸਿੰਘਾਂ ਨੇ ਹੀ ਮਾਰਿਆ ਸਤਵੰਤ ਬੇਅੰਤ ਯੈਧੇ ਨੇ

  • @upkarsingh8929
    @upkarsingh8929 Год назад +1

    Truth prevailing

  • @brargaming6766
    @brargaming6766 Год назад +7

    ਸਭੇ, ਸਾਂਝੀਵਾਲ ਸਦਾਇਣ, ਇਹ ਵੀ ਗਾਂ, ਕੇ ਬੜਾ, ਵੇਖਿਆ,ਸੱਪ, ਕਦੇ ਵੀ ਮਿਤ,ਨੀ, ਹੁੰਦੇ ਦੁੱਧ ਪਿਲਾਕੇ,ਬੜਾ, ਵੇਖਿਆ, ਅਸੀਂ ਕਿਸੇ ਤੋਂ ਮਾਰਨੀ,ਖਾਣੀ,ਮਾਰਾਂ,ਖਾਕੇ, ਬੜਾ ਵੇਖਿਆ

  • @prabal3115
    @prabal3115 Год назад +2

    Khalistan Zindabad

  • @jasbirsingh6292
    @jasbirsingh6292 Год назад

    ਵੈਰੀ ਗੁੱਡ ।ਸ਼ਾਨਦਾਰ ਜਾਣਕਾਰੀ ਵਾਸਤੇ।

  • @balkarsingh1967
    @balkarsingh1967 2 года назад +10

    ਤੁਸੀਂ ਖੁਦ ਹੀ ਕਹਿ ਰਹੇ ਹੋ ਕਿ ਇੰਦਰਾ ਨੂੰ ਚੰਗੀ ਤਰ੍ਹਾਂ ਪਤਾ ਲੱਗ ਗਿਆ ਸੀ ਕਿ ਸਿੱਖਾਂ ਨੇ ਉਸਨੂੰ ਛੱਡਣਾ ਨਹੀਂ ਪਰ ਨਾਲ ਹੀ ਸਵਾਲ ਕਰ ਰਹੇ ਹੋ ਕਿ ਉਸਦਾ ਕਤਲ ਕਿਸਨੇ ਕਰਵਾਇਆ। ਕੀ ਬੇਅੰਤ ਸਿੰਘ ਅਤੇ ਸਤਵੰਤ ਸਿੰਘ ਸਿੱਖ ਨਹੀਂ ਸਨ?

    • @ManpreetSingh-wk7sw
      @ManpreetSingh-wk7sw 2 года назад +1

      Eh officer sarkari loon khaada hunda ,ehna nu yakeen nahi koi sikh belief vich

    • @HarpreetKaur-dw3re
      @HarpreetKaur-dw3re Год назад

      Oss to v Pehla.. Jado Sri Guru Nanak Sahib ne janneyoo ni paaya... Ttey brahman di Ghulaami ni kaboolli... Ttey brahman dushman ho gyaaa

    • @renjeetsingh8574
      @renjeetsingh8574 Год назад

      ਪਰ ਯਾਦਵਿੰਦਰ ਤੇ ਆਪਣੇ ਆਪ ਨੂੰ ਸਿੱਖ ਨਹੀਂ ਸਮਝਦਾ ਇਹ ਤਾਂ ਕਾਮਰੇਡਾਂ ਵਾਂਗ ਸਿੱਖਾਂ ਦੇ ਵਿਰੁੱਧ ਹੀ ਭੁਗਤੇਗਾ

  • @JagtarSingh-bz6kh
    @JagtarSingh-bz6kh Год назад +1

    Bhot Vadia Vichar Han ji tusi great ho.

  • @user-gd9pp9hy2r
    @user-gd9pp9hy2r 7 месяцев назад

    ਸਿੱਖ ਨਾ ਹਿੰਦੂ ਸੀ ਤੇ ਨਾ ਕੋਈ ਕਹੇ, ਕੋਈ ਹਿੰਦੂੁਆ ਨੁੰ 'ਨਾਂ ਪਹਿਲਾਂ ਖਤ ਰਾ ਨਾ ਹੁਣ ਹੈ, ਇਹ ਤਾਂ ਸਰਕਾਰਾਂ ਨੇ ਹਹੁੂ ਆ ਪਾਇਆ ਹੋਇਆ ਹੈ ❤❤ ਵੱਲੋ. ਐਡਵੋਕੇਟ. ਜੀ ਐਸ ਖਹਿਰਾ ❤❤😊😊😊😊

  • @gurmeetsinghgurmeetsingh2599
    @gurmeetsinghgurmeetsingh2599 Год назад +2

    Very nice vichaar chief sahib

  • @jaswinderkaur7724
    @jaswinderkaur7724 Год назад +3

    Waheguruji

  • @Gurlove0751
    @Gurlove0751 2 года назад +8

    ਆਹ ਰਾਅ ਦੇ ਅਫਸਰ ਦੀਆਂ ਗੱਲਾਂ ਵਿਚੋਂ ਦੋ ਕੁ ਗੱਲਾਂ ਮੈਂ ਇਸਨੂੰ ਕਹਿਣੀਆ ਚਾਹੁੰਦਾ ਹਾਂ ।
    ਪਹਿਲੀ ਗੱਲ = ਇਸਨੇ ਕਿਹਾ ਕਿ ਮੈਂਨੂੰ ਤੇ ਕੋਈ ਖਾਲਿਸਤਾਨੀ ਨਜ਼ਰ ਨਹੀਂ ਆਉਦਾ ਇਹ ਸਭ ਝੂਠ ਆ । ਮੈਂ ਕਹਿਣਾ ਚਾਹੁੰਦਾ ਕਿ ਪੂਰੀ ਦੁਨੀਆਂ ਦਾ ਸਿੱਖ ਹੀ ਖਾਲਿਸਤਾਨੀ ਆ ਜਿਹੜਾ ਗੁਰੂ ਗਰੰਥ ਸਾਹਿਬ ਜੀ ਨੂੰ ਗੁਰੂ ਮੰਨਦਾ ਉਹ, ਜਿਹੜਾ ਪਾਖੰਡੀਆ ਦੇ ਤੁਰਿਆ ਫਿਰਦਾ ਉਹ ਖਾਲਿਸਤਾਨੀ ਨਹੀਂ ਹੋ ਸਕਦਾ । ਸੋ ਇਸ ਅਫਸਰ ਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਹੈ ।
    ਦੂਜੀ ਗੱਲ = ਕਿ ਕਹਿੰਦਾ ਸਿੱਖ ਹੁਣ ਮਾਰ ਨਹੀਂ ਖਾਂਦੇ, ਅੱਗੋ ਕਿਰਪਾਨਾਂ ਚੁੱਕਣਗੇ, ਕਹਿੰਦਾ ਇਹ ਬੜੀ ਖਤਰਨਾਕ ਗੱਲ ਆ । ਖਤਰਨਾਕ ਇਹਨਾਂ ਨੂੰ ਲੱਗਦਾ ਸਿੱਖਾ ਲਈ ਇਹ ਸਵੈਰੱਖਿਆ ਦਾ ਸਵਾਲ ਹੈ ਅਤੇ ਸਿੱਖ ਵੱਢਣਗੇ ਵੀ ਤੇ ਕੁੱਟਣਗੇ ਵੀ ।
    ਝੁਕ ਕੇ ਆਏ ਲਈ ਦੇਗ ਤੇ ਚੜਕੇ ਆਏ ਲਈ ਤੇਗ ।
    ਤੀਸਰੀ ਗੱਲ = ਕਸਮੀਰ ਅਤੇ ਪੰਜਾਬ ਦੇ ਹਾਲਾਤ ਇਕੋ ਨਹੀਂ ਵੱਖੋ ਵੱਖਰੇ ਹਨ । ਪੰਜਾਬ ਕਿਸੇ ਤੋਂ ਹਮਦਰਦੀ ਦੀ ਭੀਖ ਨਹੀਂ ਮੰਗਦਾ, ਅੜਕੇ ਹੱਕ ਲੈਂਦਾ ਆ ।
    ਸਾਰੇ ਪੰਜਾਬੀ ਅਫਸਰ ਜਨਰਲ ਸੁਬੇਗ ਸਿੰਘ ਵਰਗੇ ਨਹੀਂ ਹੁੰਦੇ ਜਿਹੜੇ ਸਟੇਟ ਲਈ ਵੀ ਲੜਦੇ ਨੇ ਤੇ ਲੋੜ ਪੈਣ ਤੇ ਸਟੇਟ ਦੇ ਖਿਲਾਫ ਵੀ

    • @GurdeepDhillon1984
      @GurdeepDhillon1984 Год назад

      Lor c shabeg singh di jndo larna hove sikh age jndo chodhar di gal aundi ta sikh gdar te khalistan es karke larna pea sardar kapuur singh nal ki hoea jndo satvnt singh de hak vich ram jethmlani ne sprimcorat de jaj sahmne ghal rkhi ke eindra nu maran vale nu phasi te satvnt singh de katal nu ki sja he o vi eik bharti c jaj nu jvab nhi aaea c

  • @angrejparmar6637
    @angrejparmar6637 Год назад +2

    Good job

  • @harinderpalsingh6352
    @harinderpalsingh6352 2 года назад +2

    Satnam waheguru ji

  • @varinderpalsingh2452
    @varinderpalsingh2452 8 месяцев назад

    nice discussion

  • @randhirsingh9499
    @randhirsingh9499 2 года назад +1

    Verygoodtalk.

    • @sandyk571
      @sandyk571 Год назад

      Apne naam naal Sardar jarur laya karo Sardar Randhir Singh ji🙏🙏

  • @khalsaas5306
    @khalsaas5306 2 года назад +9

    JUN1984.DARVAR SAHEB TE HAMLA..
    1984.SIKKH KATAL E AAM..KOI VI SIKKH JINDE JI NAHI BHUL SAKDA HAY..NAMUMKIN

  • @navroopvlogs2938
    @navroopvlogs2938 8 месяцев назад

    ਅਸੀਂ ੮੪ ਦੇਖੀ ਤਾਂ ਨਹੀਂ ਪਰ ਮਹਿਸੂਸ ਕਰਦੇ ਹਾਂ। ਤੇ ਆਪਣੇ ਬੱਚਿਆਂ ਨੂੰ ਵੀ ਮਹਿਸੂਸ ਕਰਾਉਂਦੇ ਰਹਾਗੇ।😢

  • @surinder8124
    @surinder8124 Год назад +3

    Superimo guru granth sahib aphi insaf karn ge

  • @rajvirsingh4558
    @rajvirsingh4558 2 года назад +12

    Old interview...but worth to watch again

  • @darshankaur-rb9or
    @darshankaur-rb9or 8 месяцев назад +1

    ਵਹਗੁਰੂ ਜੀ 🙏🙏🙏🙏🌹🌹🌹🌹

  • @SATBIRSINGH-fs9jp
    @SATBIRSINGH-fs9jp Год назад +2

    deep Singh Sidhu jindabad

  • @Nankdadesh
    @Nankdadesh Год назад

    Thanks for sharing the information

  • @devinderkaur3283
    @devinderkaur3283 2 года назад +2

    good .

  • @mann1813
    @mann1813 2 года назад +6

    👍

  • @jogindersaini7200
    @jogindersaini7200 Год назад +3

    ਦੁਲੱਟ ਸਾਹਿਬ ਠੀਕ ਕਹਿ ਗਏ ਹਨ।
    ਇਹਨਾਂ ਨੇ ਅਸਲੀਅਤ ਨੂੰ ਉਘੇੜਿਆ ਹੈ।

  • @amrikgoraya9709
    @amrikgoraya9709 2 года назад +5

    Sikhs have not forgotten Chita Ghlughara and bhada Ghlughara (1762)

  • @JagtarSingh-qz8de
    @JagtarSingh-qz8de 7 месяцев назад

    Khalistan jindabad

  • @gurdevsinghaulakh7810
    @gurdevsinghaulakh7810 Год назад +6

    ਸਿੱਖ ਕੌਮ ਨਾਲ ਬਹੁਤ ਧੋਖੇ ਹੋਏ ਨੇ ਅੱਜਤੱਕ

  • @user-tf8ts6ws7u
    @user-tf8ts6ws7u 8 месяцев назад +1

    Singh is King sir ji 🙏♥️

  • @judgerandhawa1361
    @judgerandhawa1361 Год назад +6

    Sant jarnil singh khalsa bhindrawale ❤️

  • @balrajdeepsingh615
    @balrajdeepsingh615 8 месяцев назад

    ਭਿੰਡਰਾਂਵਾਲੇ ਸੰਤ ਜੀ ਨੇ ਪੰਜਾਬ ਲਈ ਹੱਕ ਮੰਗਿਆ ਸੀ ਪੰਜਾਬ ਸਾਰਿਆ ਦਾ

  • @indiandriverarmy
    @indiandriverarmy Год назад

    Bahut hi intelligent te judicious ne yadwinder sir

  • @kamalrehal2507
    @kamalrehal2507 6 месяцев назад

    Right

  • @trueforyouchannel1807
    @trueforyouchannel1807 Год назад +1

    Good yadwinder bai

  • @satpalsinghvirk5827
    @satpalsinghvirk5827 Год назад +4

    Parley is only possible when both the parties r honest.

  • @gurmeetdhaliwal2757
    @gurmeetdhaliwal2757 2 года назад +4

    Punjab Khalistan sarkar Raj z

  • @ranjittyagi9354
    @ranjittyagi9354 Год назад +1

    *Gem of an intellectual, Dullet Sahab. Such gems 💎 ✨ 💛 must be respected highly. Masses remain ignorant in India, so choose your idols carefully.*

  • @BalwinderSingh-su3hy
    @BalwinderSingh-su3hy 8 месяцев назад

    Zadvinder ji good job vere