ਇਸ ਲਈ ਕੀਤਾ ਬੇਅੰਤੇ ਦਾ ਕਤਲ

Поделиться
HTML-код
  • Опубликовано: 24 дек 2024

Комментарии •

  • @SukhdeepSingh-oz2qg
    @SukhdeepSingh-oz2qg 6 месяцев назад +2

    Very god job je waheguru je

  • @vickysinghvicky2618
    @vickysinghvicky2618 2 года назад +55

    ਕੁਝ ਕੁ ਸਾਡੇ ਸਿੱਖ ਕੌਮ ਵਿੱਚ ਜਿਨ੍ਹਾਂ ਨੇ ਗਦਾਰੀਆਂ ਕੀਤੀਆਂ ਉਨ੍ਹਾਂ ਬਹੁਤ ਜਾਇਦਾਦਾ ਬਣਾ ਲਈਆ ਪਰ ਜਿਨ੍ਹਾਂ ਨੇ ਸੱਚੇ ਦਿਲੋਂ ਸਿੱਖ ਕੌਮ ਦੀ ਸੇਵਾ ਕੀਤੀ ਉਹ ਸਜ਼ਾਵਾਂ ਕੱਟ ਰਹੇ ਹਨ

    • @bajsinghpannu
      @bajsinghpannu 2 года назад +3

      200% ਸਹੀ

    • @ਸਿੱਖਕੌਰ
      @ਸਿੱਖਕੌਰ 2 года назад +1

      ਕੋਈ ਨਾ ਵੀਰੇ ਸਮਾਂ ਨੇੜੇ ਹੀ ਆ ਦੱਲਿਆਂ ਦਾ ਹਿਸਾਬ ਹੋਣਾ 😡 ਤੇ ਕੌਮੀ ਯੋਧਿਆਂ ਦੀਆਂ ਕਦਰਾਂ ਪੈਣੀਆਂ❤🥰

    • @gazgaz6737
      @gazgaz6737 2 года назад

      ਬਾਦਲ ਗਦਾਰ ਲਾਣਾ

  • @gagan5933
    @gagan5933 2 года назад +34

    ਮੇਰਾ ਦਿਲੋਂ ਸਲੂਟ ਆ ਭਾਈ ਸਾਬ੍ਹ ਨੂੰ ਜੀ।

  • @manjinderkalsi7122
    @manjinderkalsi7122 2 года назад +36

    ਭਾਈ ਸਾਬ ਜੀ ਦੀਆ ਪਹਿਲਾਂ ਵੀ ਕਾਫੀ ਇੰਟਰਵਿਊ ਦੇਖੀਆਂ ਸਨ ਪਰ ਅੱਜ ਜੋਂ ਗੱਲਾਂ ਭਾਈ ਬਲਵਿੰਦਰ ਸਿੰਘ ਪੱਖੋਕੇ ਜੀ ਨੇ ਸਾਡੇ ਸਾਂਝੀਆਂ ਕੀਤੀਆਂ ਓਹ ਸੁਣ ਕੇ ਬਹੁਤ ਕੁਛ ਐਸਾ ਜਾਨਣ ਨੂੰ ਮਿਲਿਆ ਜੋਂ ਪਹਿਲਾ ਨਹੀਂ ਮਿਲੀਆਂ ਸੀ।
    ਵਾਹਿਗੁਰੂ ਮੇਹਰ ਕਰਨ ਭਾਈ ਲਖਵਿੰਦਰ ਸਿੰਘ ਜੀ ਤੁਹਾਡਾ ਆਉਣ ਵਾਲਾ ਜੀਵਨ ਬਹੁਤ ਵਧੀਆ ਹੋਵੇ🙏

    • @reshamsandhu9655
      @reshamsandhu9655 2 года назад +1

      Sikh leedra nu es gl da mehna.ena soormian dee Kardar nahi pai.

  • @rbrar3859
    @rbrar3859 2 года назад +12

    ਵਾਹਿਗੁਰੂ ਜੀ
    ਸਿੱਖ ਕੌਮ ਨੇ ਬਹੁਤ ਤਸੀਹੇ ਝੱਲੇ

  • @karamjits1614
    @karamjits1614 2 года назад +20

    ਪ੍ਰਣਾਮ ਸ਼ਹੀਦਾਂ ਨੂੰ 🙏

  • @grewal5799
    @grewal5799 2 года назад +17

    ਭਾੲੀ ਲਖਞਿਦਰ ਸਿੰਘ ਜੀ ਸਿੱਖ ਕੋਮ ਦੇ ਯੋਧੇ ਹਨ ਮਾਲਕ ਚੜਦੀਕਲਾ ਬੱਖਸੇ ਞੀਰ ਜੀ ਨੂੰ 🙏🙏🙏🙏👪🙏

    • @vikarsidhu9125
      @vikarsidhu9125 2 года назад

      ਵਾਹਿਗੁਰੂ ਜੀ ਕਿਰਪਾ ਕਰਨਗੇ ਚੜ੍ਹਦੀ ਕਲਾ ਵਾਲੇ ਸਿੰਘਾਂ ਤੇ

  • @salkhandhillon3878
    @salkhandhillon3878 Год назад +2

    ਸਤਿਨਾਮ ਵਾਹਿਗੁਰੂ ਜੀ

  • @rbrar3859
    @rbrar3859 2 года назад +10

    ਸਿੱਖ ਕੌਮ ਇਸ ਚੈਨਲ ਦਾਂ ਧੰਨਵਾਦ ਕਰਦੀ ਹੈ
    ਧੰਨਵਾਦ ਜੀ।

  • @ਸੱਚਪਿਆਰਮੱਤ
    @ਸੱਚਪਿਆਰਮੱਤ 2 года назад +8

    ਕਮਲੇ ਲੋਕੋ ਸਿੰਘ ਦੇ ਅੰਦਰੋਂ ਰੂਹਾਨੀ ਸ਼ਕਤੀ ਪਿਆਰ ਵੇਖੌ ਜੀ 🙏🌹

  • @sukhpalsingh3275
    @sukhpalsingh3275 2 года назад +22

    ਕੌਮੀ ਯੋਧੇ ਭਾਈ ਲਖਵਿੰਦਰ ਸਿੰਘ ਲੱਖਾ ਜੀ ਨੂੰ ਅਕਾਲ ਪੁਰਖ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ ਜੀ

  • @shamshermanes2315
    @shamshermanes2315 2 года назад +7

    ਬਿਅੰਤ ਸਿੰਘ ਤੋਂ ਬਾਅਦ ਅਕਾਲੀ ਦਲ ਨੇ 25 ਸਾਲ ਰਾਜ ਕੀਤਾ ਅਗਰ ਸ਼੍ਰੋਮਣੀ ਅਕਾਲੀ ਦਲ ਬੰਦੀ ਸਿੰਘਾਂ ਦੀ ਤਾਮਿਲਨਾਡੂ ਦੀ ਸਰਕਾਰ ਵਾਂਗ ਮਦਦ ਕਰਦੀ ਇਹਨਾਂ ਬੰਦੀ ਸਿੰਘਾਂ ਦੀ ਪੈਰਵਾਈ ਕਰਦੀ ਤਾਂ ਅੱਜ ਵੀ ਸਰਕਾਰ ਹੁੰਦੀ

  • @bittudhillon9569
    @bittudhillon9569 2 года назад +10

    ਭਾਈ ਸਾਹਿਬ ਦੀ ਕੁਰਬਾਨੀ ਬਹੁਤ ਵੱਡੀ ਹੈ ਵਾਹਿਗੁਰੂ ਚੜਦੀ ਕਲਾਂ ਵਿੱਚ ਰੱਖਣ

  • @manpreetsinghsingh7918
    @manpreetsinghsingh7918 2 года назад +11

    ਬਾਈ ਜੀ ਮੇਨੂੰ ਬਹੁਤ ਦਿਨਾਂ ਤੋਂ ਉਡੀਕ ਸੀ ਕੇ ਕੌਮੀ ਜੋਧਾਂ ਭਾਈ ਲਖਵਿੰਦਰ ਸਿੰਘ ਜੀ ਨੂੰ ਬਲਵਿੰਦਰ ਸਿੰਘ ਪੱਖੋਕੇ ਜ਼ਰੁਰ ਜਾਵੇਗਾ ਵਾਹ ਬਾਈ ਬਲਵਿੰਦਰ ਸਿੰਘ ਜੀ ਤੁਸੀਂ ਵੀ ਸਿੱਖ ਕੌਮ ਦੇ ਅਨਮੋਲ ਹੀਰੇ ਹੋ ਮੇਰੇ ਬਾਈ ਦੀ ਸੇਵਾ ਨੂੰ ਪ੍ਰਨਾਮ ਏ

  • @manjitmanjitsingh5809
    @manjitmanjitsingh5809 2 года назад +4

    ਵਾਹਿਗੁਰੂ ਭਾਈ ਦਿਲਾਵਰ ਸਿੰਘ ਦੀ ਰੂਹ ਨੂੰ ਸ਼ਾਂਤੀ ਬਕਸ਼ੇ ਰੰਘਰੇਟੇ ਗੁਰੂ ਕੇ ਬੇਟੇ ਦੋ

  • @surgitsingh8680
    @surgitsingh8680 2 года назад +1

    Parnam saheeda nu🙏🏼🙏🏼🙏🏼🙏🏼🙏🏼

  • @shamshermanes2315
    @shamshermanes2315 2 года назад +5

    S.g.p.c ਨੂੰ ਬੰਦੀ ਸਿੰਘਾਂ ਦੀਆਂ ਹੋਰ ਸੇਵਾਵਾਂ ਕਰਨੀਆ ਚਾਹੀਦੀਆ ਹਨ ਤੇ ਕੌਮ ਰਲ ਮਿਲ ਕੇ ਇਹਨਾਂ ਬੰਦੀ ਸਿੰਘਾਂ ਦੀ ਹੈਲਪ ਕਰਨ

  • @Happy_N901
    @Happy_N901 2 года назад +5

    ਭਾੲੀ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀਕੀ ਫਤਹਿ ਜੀ ਭਾੲੀ ਸਾਹਿਬ ਨਾਲ ਮੁਲਾਕਾਤ ਵੇਖ ਕੇ ਬਹੁਤ ਵਧੀਅਾ ਲੱਗਿਅਾ ਵੀਰ ਬਲਵਿੰਦਰ ਸਿੰਘ ਜੀ ਅਾਪਜੀ ਦਾ ਧੰਨਵਾਦ

  • @deeprataindia1170
    @deeprataindia1170 2 года назад +8

    ਭਾਈ ਲਖਵਿੰਦਰ ਸਿੰਘ ਜੀ ਬਹੁਤ ਹੀ ਚੜ੍ਹਦੀ ਕਲ੍ਹਾ ਵਾਲੇ ਸਿੰਘ ਨੇ ਜੋਹ ਜੋਧੇ ਵਿੱਚ ਹੋਣੇ ਚਾਹੀਦੇ ਗੁਣ ਕਿਰਪਾ ਹੈ ਪਾਤਸ਼ਾਹ ਜੀ ਦੀ।
    ,,Ballu ਰਟੈਂਡਾ,,

  • @gurvindersingh4369
    @gurvindersingh4369 Год назад +2

    Khalsa Aid ਵਾਲੇ ਬੱਸ ਬਇਆ ਦੇ ਯਾ africa ਚ ਜਾ ਕੇ ਸਬ ਕੁੱਝ ਕਰ ਸਕਦੇ ਨੇ ਬੱਸ ਆਪਣੇ ਸਿੱਖਾਂ ਦਾ ਨਹੀਂ

  • @khalsadeshpunjab3680
    @khalsadeshpunjab3680 2 года назад +11

    ਵਾਹਿਗੁਰੂ ਜੀ ਅਜ਼ਾਦੀ ਦੇ ਬਿਨਾਂ ਸਿੱਖ ਕੌਮ ਦਾ ਕੋਈ ਵੀ ਹੱਲ ਨਹੀਂ ਹੋ ਸਕਦਾ ਦਾ ਵਾਹਿਗੁਰੂ ਜੀ

  • @ravisandhu5887
    @ravisandhu5887 2 года назад +11

    ਜਿੰਨੇ ਵਿਊ ਜਨਤਾ ਦੇ ਹਿਸਾਬ ਨਾਲ ਨਹੀਂ ਹੋ ਰਹੇ ਸਿੱਖ ਜਗਤ ਇਹ ਵੀਡਿਓ ਵੇਖਿਆ ਕਰੋ

  • @amriksinghrandhawa8374
    @amriksinghrandhawa8374 2 года назад +18

    Dhan Dhan Sahib Guru Gobind Singh Sahib ji.

  • @jagseersinghmaan6153
    @jagseersinghmaan6153 2 года назад +19

    ਸਾਡੀ ਕੌਮ ਦੀ ਤ੍ਰਾਸਦੀ ਰਹੀ ਐ ਕਿ ਕੌਮ ਦੇ ਯੋਧੇ ਬਿਨਾਂ ਛੱਤ ਤੋਂ ਰੁਲਦੇ ਫਿਰਦੇ ਐ ਤੇ ਕੌਮ ਦੇ ਗਦਾਰਾਂ ਨੂੰ ਵਜ਼ੀਰੀਆਂ ਮਿਲਦੀਆਂ ਤੇ ਇਹ ਵੀ ਨਹੀਂ ਪਤਾ ਕਿ ਗੱਦਾਰਾਂ ਦੀ ਪ੍ਰੋਪਰਟੀ ਕਿੱਥੇ ਕਿੱਥੇ ਐ ਤੇ ਕਿੰਨੀਂ ਐ।

  • @gaganjitkhaira2437
    @gaganjitkhaira2437 2 года назад +1

    ਪ੍ਣਾਮ ਸਹੀਦਾਂ ਨੂੰ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ🙏

  • @balbirsinghmakkar1374
    @balbirsinghmakkar1374 2 года назад +5

    Bahot.vadia intervio

  • @ravisandhu5887
    @ravisandhu5887 2 года назад +4

    ਵਾਹਿਗੁਰੂ

  • @SandeepSharma-cz6uv
    @SandeepSharma-cz6uv 2 года назад +3

    ਭਾਈ ਪੱਖੋਕੇ ਸਾਹਿਬ ਘੱਲਕਲਾਂ ਜਿਲਾ ਮੋਗਾ ਜਰੂਰ ਜਾਇਓ ਪੰਥ ਕੀ ਜੀਤ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ

  • @gazgaz6737
    @gazgaz6737 2 года назад +1

    ਪੱਖੋਕੇ ਬੇਵਕੂਫਾ ਵਾਂਗ ਬੋਲ ਰਿਹਾ । ਖਾੜਕੂ ਸਿੰਘਾ ਖਿਲਾਫ । 10 ਸਾਲ ਖਾੜਕੂ ਸਿੰਘ ਨੰਗੇ ਧੜ ਲੜੇ ਹਨ । ਬਿਨਾ ਕਿਸੇ ਸ਼ੈਲਟਰ ਦੇ , ਇਹ ਬਹੁਤ ਫਖਰ ਵਾਲੀ ਗੱਲ ਹੈ ।

  • @HappySingh-is2pw
    @HappySingh-is2pw 2 года назад +5

    Very Very Good Singh SAB J Very Good 👍💪💪💪💪💪💪💪👍

  • @Khalsa-kf3wt
    @Khalsa-kf3wt 2 года назад +4

    ਬਲਵਿੰਦਰ ਸਿੰਘ ਜੀ ਕੋਈ ਸ਼ਬਦ ਨਹੀਂ ਜੋ ਸੇਵਾ ਤੁਸੀ ਕਰ ਰਹੇ ਹੋ ਹਰੇਕ ਦੇ ਹਿੱਸੇ ਨਹੀਂ ਆਉਂਦੀ

  • @ਰਣਜੀਤਸਿੰਘਰੰਧਾਵਾ

    ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖੇ

  • @gursewakbuttar6371
    @gursewakbuttar6371 2 года назад +10

    ਬਹੁਤ ਵਧੀਆ ਹੈ ਵੀਰ ਜੀ ਲੰਮੀ ਉਮਰ ਹੋਵੇ

  • @nikajosan662
    @nikajosan662 2 года назад +1

    ਭਾਈ ਲਖਵਿੰਦਰ ਸਿੰਘ ਜੀ ਨੂੰ ਦਿੱਲੋ ਓ ਸੁਲਟ ਹੈ

  • @bharmaltoksiya1931
    @bharmaltoksiya1931 2 года назад +2

    मेरी दिल कि तमन्ना है सिंग साहिब जी को नजदीक से देखने की 🙏 भगवान आप को लंबी उम्र दें खुशीया दें 🙏

  • @GurpreetSingh-bx2uc
    @GurpreetSingh-bx2uc 2 года назад +9

    Waheguru ji waheguru ji waheguru ji waheguru ji waheguru ji

  • @jagguathwal3508
    @jagguathwal3508 2 года назад +5

    good 👍

  • @baljindersingh7313
    @baljindersingh7313 2 года назад +6

    Salute bhai sahib

  • @gazgaz6737
    @gazgaz6737 2 года назад

    ਧੰਨਵਾਦ ਭਾਈ ਲਖਵਿੰਦਰ ਸਿੰਘ ਜੀ ।

  • @sukhjitmalhi4377
    @sukhjitmalhi4377 2 года назад +8

    Waheguru ji ka khalsa Waheguru ji ki

  • @ravisandhu5887
    @ravisandhu5887 2 года назад +5

    ਆ ਕਿਰਪਾ ਹੁੰਦੀ ਆ ਰੱਬ ਦੀ ਦੁੱਖ ਸੇਹ ਕੇ ਵੀ ਚੜੀ ਕਲਾ

  • @singhsubeg7616
    @singhsubeg7616 2 года назад +6

    Sikh Koum Mhaan Jodhe Bhai Lakhwinder Singh Ji So Proud Of You Khalistan Zindabad

  • @mohindersinghkumra1713
    @mohindersinghkumra1713 2 года назад +6

    Salute babrra nu

  • @BaldevSingh-fi2sk
    @BaldevSingh-fi2sk 2 года назад +3

    O brave man we salute you and your friends from. Sur singh

  • @SukhdevSingh-ux9vj
    @SukhdevSingh-ux9vj 2 года назад +8

    Waheguru ji ❤️

  • @jsranajsrana5263
    @jsranajsrana5263 2 года назад +5

    ਜੇਕਰ ਬਾਦਲ ਪਰਿਵਾਰ ਇਲੈਕਸ਼ਨ ਨਾ ਹਰਦਾ ਤਾਂ ਬੰਦੀ ਸਿੰਘਾਂ ਨੂੰ ਪੈਸਾ ਤਾਂ ਦੂਰ ਦੀ ਗੱਲ ਹੈ, ਉਹਨਾ ਦਾ ਜਿਕਰ ਤੱਕ ਨਹੀਂ ਕਰਦੇ ਸੀ ਇਹ ਕੁੱਤੇ.
    ਵੈਸੇ ਵੀ ਜੋ ਪੈਸਾ SGPC ਦੇ ਰਹੀ ਹੈ ਉਹ ਸੰਗਤ ਦਾ ਹੀ ਹੈ ਨਾ ਕਿ ਉਹਨਾਂ ਦਾ ਅਪਣਾ.

  • @sahibsinghcheema4151
    @sahibsinghcheema4151 2 года назад +2

    Thank you sing sahib ji ❤️🙏

  • @saudisausi8114
    @saudisausi8114 11 месяцев назад

    ਵਾਹਿਗੁਰੂ ਜੀ
    ਬਾਕੀ ਤਾਂ ਠੀਕ ਆ ਜੀ ਬੇਅੰਤੇ ਦੀ ਕਾਪੀ ਆ ਗਈ ਹੁਣ ਦੇਖੋ ਭਾਈ ਦਿਲਾਵਰ ਸਿੰਘ ਜੀ ਕੌਣ ਬਣਦਾ

  • @baljitsingh9318
    @baljitsingh9318 2 года назад +1

    ਬਹੁਤ ਵਧੀਆ ਇਟੰਰਵੂ ਲੱਗੀ ਆ

  • @JaspalSingh-fo9hh
    @JaspalSingh-fo9hh 2 года назад +1

    Waheguru ji ka khalsa waheguru ji ki fateh 🙏🙏🙏🙏❤❤❤💐💐💐💐👍👍

  • @simrratoul1955
    @simrratoul1955 4 месяца назад

    Waheguru ji ka khalsa
    Waheguru ji ki fateh

  • @rajwinderkaur9792
    @rajwinderkaur9792 2 года назад

    Brother Ji really appreciate with your kindness 🙏

  • @baljindersinghbaljindersan3728
    @baljindersinghbaljindersan3728 2 года назад +3

    Bhai Jagtar Singh hawara jindabad

  • @nagrapunjabino.1211
    @nagrapunjabino.1211 2 года назад +2

    Good 🔥👍👌👌👍 att

  • @GurpreetSingh-km4of
    @GurpreetSingh-km4of 2 года назад +1

    ਵਾਹਿਗੁਰੂ ਜੀ ਵਾਹਿਗੁਰੂ ਜੀ

  • @sukhjitmalhi4377
    @sukhjitmalhi4377 2 года назад +2

    Pajji de bahut vadiya vichaar c

  • @HarpreetSingh-gq2gt
    @HarpreetSingh-gq2gt 2 года назад

    PTN 24 is doing best approach

  • @lallykounta5472
    @lallykounta5472 2 года назад +1

    Waheguru ji sda chardi kla ch rakhi sikh kom nu ja fan banna ta ena kom da hirya da bano singera da nai Raj kraga khalsa

  • @RajivKumar-qk3vq
    @RajivKumar-qk3vq Год назад

    Salute paji

  • @hdhxccf1851
    @hdhxccf1851 Год назад

    Wahe guru je mehar kare ga khood wahe guru je

  • @Majhablockkk
    @Majhablockkk 2 года назад +2

    Download option kyu band wa,,mein Download kr k free time video dekhni hundi plss Download option open krdo🙏

  • @rahimajha7829
    @rahimajha7829 2 года назад +3

    pakhok sab nu panth rattan award dio...

  • @gazgaz6737
    @gazgaz6737 2 года назад

    ਕੌਮ ਬੰਦੀ ਸਿੰਘ ਤੇ ਸ਼ਹੀਦ ਪਰਿਵਾਰਾ ਦਾ ਸਾਥ ਦਿੳ ।

  • @bharmaltoksiya1931
    @bharmaltoksiya1931 2 года назад

    बन्दी सिंगा नु घर रुतबा मिलना चाहिए सभी संगत को साथ मिलकर शहीद सिंग साहिब जी को आदर करते हैं और स्मारक बनाया जाना चाहिए 🙏 भगवान आप को लंबी उम्र दें खुशीया दें 🙏

    • @GagandeepSingh-bc9fw
      @GagandeepSingh-bc9fw 2 года назад

      Bhai sahib Sikh dharm main aana chahte ho to guru garanth sahib ji ko apna sheesh bhaint karna parta hai ji

  • @lovejitdhaliwal3655
    @lovejitdhaliwal3655 2 года назад +4

    Kaum de heere

  • @punjabiboy8917
    @punjabiboy8917 2 года назад

    Salute Sikh yodhean nu

  • @AvtarSingh-ru8gb
    @AvtarSingh-ru8gb 2 года назад +1

    Bhai Jagtar Singh jindabaad

  • @officialparamjeetsalaria1599
    @officialparamjeetsalaria1599 2 года назад +1

    V good ji

  • @JaspalSingh-fo9hh
    @JaspalSingh-fo9hh 2 года назад +2

    Wars Punjab de salute

  • @hdhxccf1851
    @hdhxccf1851 Год назад

    Wahe guru je mehar kare ga ena sikha tee shirt

  • @santoshrai8437
    @santoshrai8437 2 года назад +1

    SHAHID KHALSA JI NU KOTTI KOTTI PARNAM

  • @jagdeepsidhu9106
    @jagdeepsidhu9106 2 года назад

    Waheguru Waheguru Waheguru Waheguru Waheguru ji 🙏🙏

  • @balwindersinghjattana5770
    @balwindersinghjattana5770 2 года назад

    ਪਹਿਲਾ ਸਹੀਦ ਧੰਨਾ ਸਿੰਘ ਬੱਬਰ ਗਦਰ ਲਹਿਰ

  • @maybemojmastilover
    @maybemojmastilover 2 года назад

    Waheguru ji ka khalsha Waheguru ji ki fathe veer ji

  • @manjitsinghaujla2551
    @manjitsinghaujla2551 2 года назад +3

    WAHEGURU JI

  • @lalasinghaujlaaujla7429
    @lalasinghaujlaaujla7429 2 года назад +3

    Khalistan zindabaad

  • @garmandeepsingh9327
    @garmandeepsingh9327 2 года назад +3

    Koi gal nhi bhai sahib ji pesa kuj nhi tuhadi kurbani agge.jina kol jada pesa aa oh kehra kush aa tuhadi kurbani da koi mul nhi paa sakda bas tusi wait karo waheguru ji theek karn ge......

  • @officialparamjeetsalaria1599
    @officialparamjeetsalaria1599 2 года назад

    Salute you khalsa ji

  • @hdhxccf1851
    @hdhxccf1851 Год назад

    Wahe guru je mehar kare ga te ona da bera garak karee gaa Jena nee goru Ghar nu saheed keta hee te bera garak karee ga wahe guru je

  • @jasvirsingh9802
    @jasvirsingh9802 2 года назад +2

    Waheguru ji

  • @BalwinderSingh-um9xs
    @BalwinderSingh-um9xs 2 года назад +2

    I'm selute for you brother

  • @hiteshpathak5927
    @hiteshpathak5927 2 года назад

    Salute to be these brave warriors.

  • @GurvinderSingh-vr8kv
    @GurvinderSingh-vr8kv 2 года назад

    wahew guru ji

  • @MANPREETSINGH-fh5lh
    @MANPREETSINGH-fh5lh 2 года назад +1

    ਏਸ punjab ਵਿਚ githad ਬਹੁਤ ne per ਸ਼ੇਰ virle 2hi jamde ਨੇ dhan ਨੇ oh mama ਜੋ ਐਹੋ ਜਿਹਾ ਸ਼ੇਰ ਪੁੱਤ jamdian ਨੇ

  • @meharbhullar7147
    @meharbhullar7147 2 года назад

    Khalsa panth jindabaad, salute to all your team

  • @navtejsinghkhosa8705
    @navtejsinghkhosa8705 2 года назад

    Waheguru meaher rakhe sarbet te ji

  • @JasmineSidhu-sv5gr
    @JasmineSidhu-sv5gr 4 месяца назад

    Waheguru shai honge

  • @2wale366
    @2wale366 2 года назад +3

    Pehle mnukhi Bomer Bhai Sikh panth ch mohar singh ne ji te Ona Diya betiaa te dharm ptni ne.

  • @shamshadali2703
    @shamshadali2703 9 месяцев назад

    good very good

  • @chanchalsandhu8628
    @chanchalsandhu8628 2 года назад

    Waheguru kom nu apna ghr khalstan bakshe je
    Bhi lakhwinderr singh je nu waheguru chaddie klla vich rakhna je

  • @sukhimuhar916
    @sukhimuhar916 2 года назад +3

    gussa na krna par lagg reha bhai sahib jathedaar jagtaar singh hawara de khilaaf soch bna rehe aa,, eh keh rehe k o Punjab de mukhi ne babber khalsa de ta ohna de halaat ta thode halaat to baut kharaab aa ohna nu ta o bahar v nhi auon dende cell cho te thonu gentelman keh rahe aa o hi jail vale?? fer smjan di lod aa sikh kaom nu ik time te kse moment da hissa bann k kam krna te os movement di soch nu apni soch bna len ch frk hunda,,

  • @JaspalSingh-br6cl
    @JaspalSingh-br6cl 2 года назад

    Waheguru ji 🙏🙏🌹

  • @BaldevSingh-fi2sk
    @BaldevSingh-fi2sk 2 года назад

    O brave man we salute you and your friends from sur singh

  • @kalakang5755
    @kalakang5755 2 года назад

    Waheguru ji ka kalsa waheguru ji ki fete

  • @gazgaz6737
    @gazgaz6737 2 года назад

    ਬਾਮਣ ਜਾਤ ਦੇਖ ਕੇ ਫੈਸਲਾ ਕਰਦੇ ਹਨ ਸੋ ਸਿੱਖਾ ਨੂੰ ਸੁਪਰੀਮ ਕੋਰਟ ਤੋ ਇੰਸਾਫ ਦੀ ਬਹੁਤੀ ਉਮੀਦ ਨਹੀ ਰੱਖਣੀ ਚਾਹੀਦੀ । ਨਿਆ ਪਰਣਾਲੀ ਕਾਰਜ ਪਰਣਾਲੀ ਤੇ ਰੱਖਿਆ ਪਰਣਾਲੀ ਉੱਤੇ 1947 ਤੋ ਲੈ ਕੇ ਹੁਣ ਤੱਕ ਬਾਮਣਾ ਦਾ ਕਬਜਾ ਹੈ ।

  • @arishdeeps
    @arishdeeps 2 года назад

    Waheguru mehar kre 🙆‍♂️🙆‍♂️

  • @chanchalsandhu8628
    @chanchalsandhu8628 2 года назад +1

    Salut aa una veera nu zina beante pappi nu soda lake kom baachie je

  • @kamalghuman2284
    @kamalghuman2284 2 года назад

    1992 ch euro kithe chaldi c pakhoke sir ji

  • @KulwantKaur-xz3fe
    @KulwantKaur-xz3fe 2 года назад

    Thank you for removing butcher from CM position.

  • @navreetrandhawa1990
    @navreetrandhawa1990 2 года назад +1

    Nov ya Dec-1993 vich BHAI JAGTAR SINGH HAWARA Ji ik Raat Police Encounter vich Fass jande aa...Bhai Sahib apne ik Saathi Singh naal Scooter te Jaa rahe c, Nehra hon krke asi Dekh Nahi paye ki agge Police da NAKKA lagga hai...Ohna da Saathi Singh ta Saver hon takk SHAHEED ho gya Lekin Rabb ne Bhai Hawara Ji kolo AUG-1995 (BEANT SINGH ASSASSINATION) vaali Sewa leni c taa krke Bhai Haware ne Daseya bai os Raat Police ANNI/BLIND hi ho gayi ki oh Mere kolo 2-3 vaar Lang gyi Lekin Main thale peya ohna nu Diseya hi Nahi...Fer Main apni Special Training USE krke Baha de Bhar CRAWLING krda hoeya Mauke ton Nikel gya te Meri JAAN Bach gyi...