ਭਾਈ ਅਨੋਖ ਸਿੰਘ ਬੱਬਰ ਨੂੰ ਪੁਲਿਸ ਹਿਰਾਸਤ ਚੋਂ ਛੁਡਾਉਣ ਵਾਲੇ ਭਾਈ ਗੁਰਮੀਤ ਸਿੰਘ ਚੈਂਪੀਅਨ ਦੀ ਦਾਸਤਾਨ।

Поделиться
HTML-код
  • Опубликовано: 12 янв 2025

Комментарии • 109

  • @dhillontv3637
    @dhillontv3637 2 года назад +20

    ਬਜ਼ੁਰਗਾਂ ਦੀ ਬਹੁਤ ਹੀ ਵਧੀਆ ਸੋਚ ਹੈ ਪਰਮਾਤਮਾ ਇਹਨਾਂ ਨੂੰ ਚੜ੍ਹਦੀ ਕਲਾ ਵਿਚ ਰੱਖੇ

  • @jagpreetofficial
    @jagpreetofficial 2 года назад +47

    ਮਾਣ ਹੈ ਕਿ ਮੈ ਇਸ ਮਹਾਨ ਸ਼ਹੀਦ ਦਾ ਭਾਣਜਾ ਹਾਂ 🙏🏻

    • @jeetabinning350
      @jeetabinning350 2 года назад +4

      🙏🙏🙏🙏🙏❤❤❤❤❤💞💞💞💞🙏💓

    • @Jassmann5459
      @Jassmann5459 2 года назад +2

      ਵੀਰ ਜੀ ਤੁਸੀ ਬਹੁਤ ਕਰਮਾ ਵਾਲੇ ਹੋ ਵਾਹਿਗੁਰੂ ਜੀ ਤੁਹਾਡੇ ਪਰਿਵਾਰ ਦੀ ਚੜਦੀ ਕਲਾ ਕਰਨ ।

    • @gursewakbhanotbhanot1529
      @gursewakbhanotbhanot1529 2 года назад +1

      🙏🙏🙏🙏🙏🙏🙏💖💖💝

    • @pamajawadha5325
      @pamajawadha5325 2 года назад +1

      Salar pind ai c ik banda nu marn lok gala karda hunda c main ta jado 6 sal da c90 vich

    • @PritamSingh-dj8fy
      @PritamSingh-dj8fy 2 года назад +2

      Salute brother

  • @mandeepaujlamandeepaujla8118
    @mandeepaujlamandeepaujla8118 2 года назад +9

    ਅੰਕਲ ਜੀ ਮਾਣ ਵਾਲੀ ਗਲ ਵਾ ਜੇਨਾ ਦਾ ਅੰਜ ਵੀ ਨਾਮ ਗੂਜ ਦਾ ਪਰਮਾਤਮਾ ਤੁਹਾਨੂ ਚੜਦੀ ਕਲਾ ਵਿੰਚ ਰਖਣ

  • @ਸਿੰਘਅਬਰਾਵਾ
    @ਸਿੰਘਅਬਰਾਵਾ 2 года назад +4

    ਸਿੱਖ ਸੰਘਰਸ਼ ਸਮੇ ਜਝਾਰੂਆ ਦੀਆ ਸੇਵਾਵਾਂ ਬਹੁਤ ਪ੍ਰਕਾਰ ਦੀਆਂ ਸੰਨ। ਸਭ ਤੋਂ ਮੁਰਲੀ ਕਤਾਰ ਵਿੱਚ ਹਥਿਆਰਬੰਦ ਸੰਘਰਸ਼ ਸੀ। ਦੂਜੀ ਕਤਾਰ ਵਿੱਚ ਹਥਿਆਰ ਇਕ ਜਗਾ ਤੋਂ ਦੂਜੀ ਜਗਾ ਪਹੁੰਚਾਉਣ ਦੀ ਸੇਵਾ। ਤੀਜੀ ਕਤਾਰ ਵਿੱਚ ਹਥਿਆਰਾਂ ਦੀ ਰਿਪੇਅਰ ਕਰਨਾ ਚੌਥੀ ਕਤਾਰ ਵਿੱਚ ਸੁਨੇਹੇ ਇਕ ਜਗਾ ਦੂਜੀ ਜਗਾ ਪਹੁੰਚਾਉਣ ਦੀ ਸੇਵਾ। ਪੰਜਵੀਂ ਕਤਾਰ ਵਿੱਚ ਲੰਗਰ ਪਾਣੀ ਦਾ ਪ੍ਰਬੰਧ ਕਰਨ ਵਾਲੇ ਸਘੰਰਸੀ ਯੋਧੇ ਸੰਨ।

  • @jogasandhu1029
    @jogasandhu1029 2 года назад +8

    ਵੀਰ ਜੀ ਤੁਸੀ ਬਿਲਕੁਲ ਸੱਚ ਆਖਿਆ ਏ,,, ਕਿ ਸਿੱਖ ਕੌਮ ਦੀ ਪਿਆਰ ਨਾਲ ਭਾਵੇਂ ਕੋਈ ਜਾਨ ਮੰਗ ਲਵੇ ,ਪਰ ਜੇ ਕੋਈ ਜੋਰ ਨਾਲ ਕਹੇ ਫੇਰ ਨਹੀ ਜੋਧੇ ਹੱਥ ਵੀ ਲਾਉਣ ਦੇਂਦੇ

  • @lakhveersinghmallan4273
    @lakhveersinghmallan4273 2 года назад +6

    ਪ੍ਰਣਾਮ ਸ਼ਹੀਦ ਸਿੰਘਾ ਨੂੰ ਜੀ

  • @NishanSingh-gk6kj
    @NishanSingh-gk6kj 2 года назад +4

    ਬਾਹਰਲੇ ਵੀਰੋ ਸ਼ਹੀਦਾਂ ਦੀ ਮੱਦਦ ਕਰਿਆ ਕਰੋ

  • @devball9179
    @devball9179 2 года назад +6

    ਵਾਹਿਗੁਰੂ ਮੇਹਰ ਕਰੇ

  • @parwindersingh4207
    @parwindersingh4207 2 года назад +8

    ਵਾਹਿਗੁਰੂ ਜੀ ਮੇਹਰ ਕਰਨਾ ਏਸ ਪ੍ਰਵਾਰ ਉੱਤੇ

  • @dupindersinghgill2923
    @dupindersinghgill2923 5 месяцев назад

    ਪ੍ਰਣਾਮ ਸ਼ਹੀਦਾਂ ਨੂੰ 🙏🙏🙏🙏🙏

  • @manjinderkalsi7122
    @manjinderkalsi7122 2 года назад +5

    ਵਾਹਿਗੁਰੂ ਜੀ ਮੇਹਰ ਕਰੋ 🙏🙏
    ਪ੍ਰਣਾਮ ਸ਼ਹੀਦਾਂ ਨੂੰ 🙏🙏

  • @barjinderpalsingh6035
    @barjinderpalsingh6035 2 года назад +11

    ਪੂਰੇ 35 ਸਾਲ ਇਸ ਯੋਧੇ ਦਾ ਪਤਾ ਲੱਗਾ ਕਿ ਸ਼ਹੀਦ ਭਾਈ ਅਨੋਖ ਸਿੰਘ ਬੱਬਰ ਜੀ ਨੂੰ ਛੁਡਾਉਣ ਚ ਇਨਾਂ ਰੋਲ ਨਿਭਾਇਆ

  • @surinderbains2337
    @surinderbains2337 2 года назад +3

    ਵਾਹਿਗੁਰੂ ਜੀ🙏🙏

  • @khalsachardikala
    @khalsachardikala 2 года назад +4

    ਬਾਗੀ ਫੋਜੀ ਜਸਵੰਤ ਸਿੰਘ ਵੱਲੋਂ ਵਾਹਿਗੁਰੂ ਜੀ ਅੱਗੇ ਅਰਦਾਸ ਬੇਨਤੀ ਹੈ ਕਿ ਵਾਹਿਗੁਰੂ ਜੀ ਭਾਈ ਬਲਵਿੰਦਰ ਸਿੰਘ ਪੱਖੋਕੇ ਜੀ ਨੂੰ ਹਮੇਸ਼ਾ ਚੱੜਦੀ ਕਲਾ ਵਿੱਚ ਰੱਖਣ ਬਲਵਿੰਦਰ ਸਿੰਘ ਪੱਖੋਕੇ ਜੀ ਸ਼ਹੀਦ ਪ੍ਰੀਵਾਰਾ ਦੀ ਬਹੁਤ ਵਧੀਆ ਸੇਵਾ ਕਰ ਰਹੇ ਹਨ ਜੀ ਬਹੁਤ ਬਹੁਤ ਬਹੁਤ ਬਹੁਤ ਧੰਨਵਾਦ ਜੀ।
    ਕੋਟਾਨ ਕੋਟਿ ਪ੍ਰਣਾਮ ਸ਼ਹੀਦਾਂ ਨੂੰ ਵਾਹਿਗੁਰੂ ਜੀ ਅੱਗੇ ਅਰਦਾਸ ਬੇਨਤੀ ਹੈ ਕਿ ਵਾਹਿਗੁਰੂ ਆਪਣੇ ਚੱਰਨਾ ਵਿੱਚ ਰੱਖਣਾ ਜੀ।
    ਵਾਹਿਗੁਰੂ ਜੀ ਪ੍ਰੀਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ਜੀ।
    ਵਾਹਿਗੁਰੂ ਜੀ ਕਾ ਖਾਲਸਾ।
    ਵਾਹਿਗੁਰੂ ਜੀ ਕੀ ਫਤਹਿ।

  • @sukhbeersingh9852
    @sukhbeersingh9852 2 года назад +4

    ਬਾਪੂ ਜੀ

  • @reshamsidhu7397
    @reshamsidhu7397 2 года назад +2

    ਇਨ੍ਹਾਂ ਮਹਾਨ ਸ਼ਹੀਦਾਂ ਦੀ ਕੁਰਬਾਨੀ ਨੂੰ ਕੋਟਿ ਕੋਟਿ ਪ੍ਰਣਾਮ 🙏🙏🚩

  • @CE-cy6wh
    @CE-cy6wh 2 года назад +3

    ਇੰਨਾ ਸ਼ਹੀਦਾਂ ਦਾ ਮੁਲ ਇੱਕ ਦਿਨ ਜ਼ਰੂਰ ਪਵੇਗਾ,, ਸ਼ਹੀਦਾਂ ਦੀਆਂ ਕੁਰਬਾਨੀਆਂ ਇੱਕ ਦਿਨ ਰੰਗ ਜ਼ਰੂਰ ਲੈਕੇ ਆਉਣਗੀਆਂ।

  • @gurjeetsidhu854
    @gurjeetsidhu854 2 года назад +2

    ਵਾਹਿਗੁਰੂ ਜੀ

  • @rajinderjassal3401
    @rajinderjassal3401 2 года назад +3

    ਵਾਹਿਗੁਰੂ ਜੀ 🙏🙏🙏🙏🙏🙏🙏🙏🙏🙏🥺🥺🥺🥺🥺💖💖💖💕💕🚩🚩🚩🚩🚩🙏🙏🙏🙏🙏😢😢😢😢⚔️⚔️⚔️⚔️💎💎🚩🚩ਕੌਮ ਦੇ ਅਨਮੋਲ ਹੀਰੇ 🙏🙏🙏💎💎💎🚩🚩⚔️⚔️💖

  • @jaspindergilluboke5010
    @jaspindergilluboke5010 2 года назад +6

    ਸਲੂਟ ਕੌਮ ਦੇ ਸ਼ਹੀਦਾਂ ਨੂੰ

  • @gurvindersinghbawasran3336
    @gurvindersinghbawasran3336 2 года назад +6

    ਬਾਬਾ ਜੀ ਦੇ ਮੂੰਹੋ ਸੁਣੀ ਗੱਲ,,, ਮੈ ਵੀ ਬੀਬੀ ਸ਼ਹੀਦ ਹੋਵਾਗਾ,,, ਸੱਚ ਪੁੱਛੋ ਅੱਖਾਂ ਵਿੱਚੋ ਅੱਥਰੂ ਵਹ੍ਹ ਤੁਰੇ 😥😭😭 ਇਹ ਸ਼ਹੀਦੀਆਂ ਪ੍ਰਾਪਤ ਕਰਨਾ ਹਰ ਕਿਸੇ ਦੇ ਹਿੱਸੇ ਨਹੀਂ ਆਉਂਦਾ। ਸਾਡੇ ਸਿਰ ਝੁਕਦੇ ਆ। ਓਹਨਾਂ ਗੁਰਮੀਤ ਸਿੰਘ ਜੀ ਵਰਗੇ jhode nu

  • @JagjeetSingh-mm9wy
    @JagjeetSingh-mm9wy 2 года назад

    ਸਲੂਟ ਹੈ

  • @vickysinghvicky2618
    @vickysinghvicky2618 2 года назад +6

    ਸਿੱਖ ਕੌਮ ਦੇ ਮਹਾਨ ਯੋਧੇ

  • @harvirkaur8152
    @harvirkaur8152 2 месяца назад

    Waheguru ji Waheguru ji 🙏

  • @kerrymaan8501
    @kerrymaan8501 2 года назад +1

    Waheguru ji 🙏🏻

  • @GoggoJapp
    @GoggoJapp 2 года назад +3

    Waheguru ji

  • @gurvailsingh3849
    @gurvailsingh3849 2 года назад +3

    ਇਹ ਗੁਰੂ ਦਾ ਮਲੇਰਕੋਟਲਾ ਦੀ ਮਿੱਲ ਅਰਹੰਤ ਸਪਿੰਨਗ ਵਿੱਚ ਸਾਡੇ ਰਿਸ਼ਤੇ ਦਾਰ ਨਾਲ ਕੰਮ ਕਰਦਾ ਸੀ

  • @Amarjitkaur-fg4xq
    @Amarjitkaur-fg4xq 2 года назад +4

    Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru ji 🙏 😭😭

  • @hdhxccf1851
    @hdhxccf1851 2 года назад +1

    Wahe guru je mehar kare ga

  • @bhullarsaab7630
    @bhullarsaab7630 2 года назад +2

    ਧੰਨ ਨੇ ਸ਼ਹੀਦ ਸਿੰਘ ਜਿਨ੍ਹਾਂ ਜ਼ਿੰਦਗੀ ਕੌਮ ਦੇ ਲੇਖੇ ਲਾਈ ਅਸੀਂ ਇਹਨਾਂ ਦਾ ਦੇਣ ਨਹੀਂ ਦੇ ਸਕਦੇ

  • @HMT5911di
    @HMT5911di 2 года назад +6

    Pinky di bkwas da koi matlab ni baba ji 🙏 ਪ੍ਰਣਾਮ ਸ਼ਹੀਦਾਂ ਨੂੰ ☬☬

  • @ranavlogs1985
    @ranavlogs1985 2 года назад +1

    Salute aa ji osh Bahadur jodhe nu 🙏🙏🙏🙏🙏

  • @surinderjohal7258
    @surinderjohal7258 2 года назад +3

    Waheguru

  • @jagandeepsinghjagandeepsin8368
    @jagandeepsinghjagandeepsin8368 2 года назад +2

    Waheguru ji🙏🙏🙏🙏🙏🙏🙏🙏

  • @dhanwantmoga
    @dhanwantmoga 2 года назад +2

    Parnam shaheeda nu

  • @khushwindersingh7570
    @khushwindersingh7570 2 года назад +2

    Waheguru mehar

  • @dilbagpannu4487
    @dilbagpannu4487 2 года назад +5

    Bell boys of NRI please look and help them they have played major role for Sikh community

  • @shagandeep8772
    @shagandeep8772 Год назад

    Waheguru jii shaheed bhai gurmeet singh champion babbar khalsa ji

  • @SADAJEEWAN
    @SADAJEEWAN 11 месяцев назад

    ਬਾਬਾ ਜੀ ਕ੍ਰਿਪਾ ਕਰਕਾ ਭਾਈ ਹਰਭਜਨ ਸਿੰਘ ਜੀ ਮੰਡ ਤੇ ਭਾਈ ਬਲਬੀਰ ਸਿੰਘ ਜੀ ਮੰਡ ਬਾਰੇ ਵੀ ਕੋਈ ਜਾਣਕਾਰੀ ਦਓ ਜੀ 🙏🏻🙏🏻🙏🏻

  • @gurpreetgill8922
    @gurpreetgill8922 2 года назад +2

    Waheguru Ji waheguru Ji waheguru Ji waheguru Ji waheguru Ji dhan dhan shri guru ram Das Sahib Ji parnam Saheeda nu

  • @BalwinderSingh-vy2bs
    @BalwinderSingh-vy2bs 2 года назад +2

    Never forget you Mama ji 🙏

  • @jagtinderdeepsingh9859
    @jagtinderdeepsingh9859 2 года назад

    ਕੋਟਿ ਕੋਟਿ ਪ੍ਰਣਾਮ ਇਹ ਮਹਾਂਨ ਯਾਰ ਯੋਧੇ ਨੂੰ

  • @gurjindersingh4709
    @gurjindersingh4709 2 года назад +4

    🙏🙏🙏🙏

  • @SukhpalSingh-bc1cl
    @SukhpalSingh-bc1cl 2 года назад +2

    Waheguru ji babber khalsa zindabaad

  • @jaskiratsingh9712
    @jaskiratsingh9712 2 года назад +2

    Salute a pakhoke saab tohonu Jehra Saheed parivara di sar Lainde J

  • @BaldevSingh-jo7wj
    @BaldevSingh-jo7wj 5 месяцев назад

    ❤❤❤❤

  • @navtejsinghkhosa8705
    @navtejsinghkhosa8705 2 года назад +2

    Waheguru meaher rakhe sarbet te ji

  • @rajanpreetkaur121
    @rajanpreetkaur121 2 года назад +7

    ਬਿੱਕਰ ਬਾਸਰਕੇ ਗਿੱਲਾਂ ਵਾਲ਼ਾ
    ਅੱਜ ਮੈਂ ਬਿੱਕਰ ਖਾੜਕੂ ਦੀ ਦਾਲੇਰੀ ਦੀ ਦਾਸਤਾਨ ਸਾਂਝੀ ਕਰ ਰਹੀ ਹਾਂ, ਉਹ ਲਹਿਰ ਚ ਆਪਣੀ ਮਰਜ਼ੀ ਨਾਲ ਨਹੀ ਸੀ ਗਿਆ ਸਗੋਂ ਉਸ ਨੂੰ ਕੋਈ ਧੱਕੇ ਨਾਲ ਲਹਿਰ ਚ ਲੈ ਆਇਆ ਸੀ ਕਿਉਕਿ ਉਹ ਬਹੁਤ ਦਲੇਰ ਤੇ ਦਿਮਾਗੀ ਸੀ, ਉਸ ਨੇ ਆਪਣੇ ਘਰ ਇੱਕ ਦੇਸੀ ਤੇ ਛੋਟੀ ਜੀ ਮਸ਼ੀਨ ਤਿਆਰ ਕੀਤੀ ਸੀ ਜੋ ਕਣਕ ਦੀ ਮੁੰਜਲ ਪਾਇਆ ਕਣਕ ਵਖਰੀ ਤੇ ਰਹਿੰਦ ਨੂੰ ਵਖਰੀ ਕਰ ਦਿੰਦੀ ਸੀ, ਪਰ ਫਿਰ ਅਨੇਇੱਛਤ ਉਸ ਨੂੰ ਲਹਰ ਚ ਜਾਣਾ ਪਿਆ ਪਰ ਉਸਨੇ ਕੀਤੀ ਯੋਧਿਆਂ ਵਾਲੀ, ਲਹਿਰ ਦੇ ਸੁਰੂਆਤ ਚ ਹੀ ਉਹ ਚੱਲਾ ਗਿਆ ਸੀ ਤੇ ਲਹਿਰ ਦੇ ਅੰਤ ਤੱਕ ਸਾਥ ਰਿਹਾ ਤੇ ਪੁਲਿਸ ਨੂੰ ਉਸ ਦੇ ਨਾਂ ਤੋਂ ਵੱਧ ਕੁਝ ਵੀ ਜਾਣ ਪਾਈ ਓਸ ਬਾਰੇ ਇਕ ਫੋਟੋ ਤਕ ਹਾਸਲ ਕਰਨ ਚ ਅਸਫ਼ਲ ਰਹੀ ਪੁਲਿਸ ਆਖਰੀ ਦਮ ਤਕ। ਉਸਨੇ ਆਪਣੇ ਪਿੰਡ ਨੂੰ ਸੁਰਖਹਿਤ ਕਰਨ ਦੀ ਆਖਰੀ ਦਮ ਤਕ ਕੋਸ਼ਿਸ਼ ਕਰਦਾ ਰਿਹਾ ਪਰ ਸਾਰੀ ਲਹਿਰ ਦ ਖਾੜਕੂ ਸਿੰਘ ਸ਼ਹੀਦ ਹੋ ਗਏ ਜਦੋਂ ਲਹਿਰ ਆਪਣੇ ਆਖਰੀ ਸਾਹਾਂ ਤੇ ਸੀ ਉਸ ਵੇਲੇ ਪੁਲਿਸ ਉਸ ਦੇ ਸਾਰੇ ਖਾਨਦਾਨ ਤੇ ਸਾਕ ਸਬੰਧੀਆਂ ਨੂੰ ਬਹੁਤ ਤੰਗ ਕਰਦੀ ਸੀ ਤੇ ਆਖਰ ਉਸ ਆਪਣੇ ਨਾਂ ਦੇ ਯਾਦਗਰੀ ਗੇਟ ਬਣਵਾਉਣ ਲਈ ਇਟ ਪਿੰਡ ਦੀ ਜੂ ਤੇ ਖੁਦ ਹੀ ਸੁਟਵਾਈ ਤੇ ਖ਼ਾਸੇ ਲਾਗੇ ਇਕ ਪੁਲਿਸ ਨਾਕੇ ਤੋਂ ਬਿਲਕੁਲ ਸਹੀ ਸਲਾਮਤ ਲਘ ਗਿਆ ਤੇ ਨਾਕੇ ਤੋਂ ਥੋੜ੍ਹੀ ਦੂਰ ਜਾ ਕੇ ਹਵਾਈ ਗੋਲੀ ਚਲਾਈ ਤਾਂ ਜੋਂ ਪੁਲਿਸ ਨੂੰ ਪਤਾ ਲਗ ਸਕੇ ਤੇ ਫਿਰ ਆਪਣੀ ਕਨਪਟੀ ਤੇ ਗੋਲੀ ਮਾਰ ਲਈ ਤੇ ਜੇਬ ਵਿਚ ਪਰਚੀ ਲਿਖੀ ਸੀ ਜਿਸ ਤੇ ਉਸ ਦਾ ਨਾਂ ਬਿੱਕਰ ਬਾਸਰਕੇ ਗਿੱਲਾਂ ਲਿਖਿਆ ਸੀ ਤਾਂ ਜੋਂ ਪੁਲਿਸ ਘਰਦਿਆਂ ਨੂੰ ਮੇਰੀ ਪਹਿਚਾਣ ਤੋਂ ਬਾਅਦ ਛੱਡ ਦੇਵੇ। ਪਰ ਉਸ ਨੂੰ ਪੁਲਸ ਦੇ ਮੁਰੇ ਆਤਮ ਸਮਰਪਣ ਨਹੀਂ ਕੀਤਾ ਨਾ ਹੀ ਲਹਿਰ ਦਾ ਸਾਥ ਛੱਡਿਆ। ਉਸ ਦੇ ਘਰਦਿਆਂ ਦੇ ਤਪਰ ਰੁਲਦੇ ਅਸੀ ਆਪਣੇ ਅੱਖੀਂ ਦੇਖੇ ਨੇ, ਫਿਰ ਔਖੇ ਸੌਖੇ ਹੋ ਕੇ ਉਸਦੇ ਘਰਦਿਆਂ ਯਦਗਰੀ ਗੇਟ ਬਣਵਾਇਆ ਬਹੁਤ ਵਾਰੀ ਪੁਲਸ ਇਟਾ ਤਕ ਚੁੱਕ ਕੇ ਲੇਇ ਗੀ ਸੀ, ਅੰਤ ਘਰਦਿਆਂ ਗੇਟ ਬਣਵਾਕੇ ਬੇਨਾਵਾ ਹੀ ਛੱਡ ਤਾਂ ਪੁਲ਼ਸ ਦੀ ਤੰਗੀ ਤੋਂ ਤੇ 2006 ਚ ਸਾਰਿਆ ਦੀ ਸਹਿਮਤੀ ਨਾਲ ਉਸ ਗੇਟ ਨੂੰ ਪਲਸਤਰ ਕਰਵਾਇਆ ਗਿਆ ਤੇ ਭਾਈ ਗੁਰਦਾਸ ਜੀ ਉਸ ਗੇਟ ਦਾ ਨਾਂ ਰੱਖਿਆ ਗਿਆ।
    ਕਾਰਵਾਈਆ= ਲਹਿਰ ਦੀ back foot ਤੇ ਰਹ ਕੇ ਕੈਟਾ ਨੂੰ ਸੋਧੇਨਾ ਸੀ ਤੇ ਨਾਂ ਆਪਣੀ ਜਥਬੰਦੀ ਦਾ ਦੇਣਾ ਨਾ ਕਿ ਆਪਣਾ, ਇਕ ਵਾਰੀ ਪਿੰਡ ਬਾਸਰਕੇ ਗਿੱਲਾਂ ਦੇ ਮੱਖਣ ਕੈਟ ਨੂੰ ਸੋਧਣਾ ਸੀ ਤੇ ਗੁਰੂ ਅਮਰ ਦਾਸ ਜੀ ਦਾ ਜੋਤੀ ਜੋਤਿ ਸਮਾਉਣ ਮੇਲਾ ਸੀ ਤੇ ਉਸ ਨੇ ਮੱਖਣ ਨੂੰ ਗੁਰਦੁਵਾਰਾ ਦੇ ਜੌੜਾ ਘਰ ਚ ਚੁੱਕਿਆ ਸੀ ਬੱਤੀ ਪਿੰਡ ਦੀ ਬੰਦ ਕਰਕੇ ਸਰੀਰੀ ਦੋਵੇਂ ਤਕੜੇ ਸੀ, ਫਿਰ ਵੀ ਉਸ ਨੇ ਮੇਲੇ ਚ ਕਿਸੇ ਨੂੰ ਖਬਰ ਨੀ ਹੋਣ ਦਿੱਤੀ ਚਕਣ ਦੀ ਤੇ ਗੁਰੂਦੁਆਰੇ ਤੋਂ ਬਾਹਰ ਲਜਾ ਕੇ ਸੋਧਿਆ।

  • @pamajawadha5325
    @pamajawadha5325 2 года назад +2

    Chapion da nam sada area vich bhut mashor c pind salar main loka to nam suni ha

  • @GoggoJapp
    @GoggoJapp 2 года назад +2

    Babba Balbir Singh Bhuttna ji di interview v kro nle ohna di help v krea sare appa ral mil k

  • @buttasingh4719
    @buttasingh4719 2 года назад +2

    🙏🙏🙏🙏🙏😭😭😭😭

  • @manpreetmpaulakh303
    @manpreetmpaulakh303 2 года назад +3

    Bilkul ji salute aa es family nu bohat vaddi kurbani aa sanu bhai sahb awdey singhan aur tuhadi kahey 1-1word te yakeen aa pinky cat kuj mrji bhonki jawey oh jdon bolda ohdey munh ton ptaa lg jnda v eh kehdi gal jhuth bol reha

  • @rattanjotomninder8666
    @rattanjotomninder8666 2 года назад +3

    Punjabi is king

  • @ZorawarSekhon
    @ZorawarSekhon 2 года назад +1

    Mainu barra Maan aa main v Shaheed Bhai Randheer singh da Bhateeja Mere Sakkay Chacha ji ne , assi ta hun saara parivar America rehne aa , par sanu gharde chacha ji dita te shaheeda diya kahania suna suna vaddeya kita !!! Sanu parivar de saarey neyanea nu ghardea ne history parhai aa sikh panth di te singha shaheeda di te tohray te badal vargea gaddara nu v assi jaandey aa changi tarah kom de gaddaran nu !!!

  • @jeetabinning350
    @jeetabinning350 2 года назад +2

    🙏🙏🙏🙏🙏❤❤❤❤❤💞💞💞💞💞🙏💓

  • @anandaaatam530
    @anandaaatam530 7 месяцев назад

    43:45

  • @desitravellers3111
    @desitravellers3111 2 года назад

    Parnaam shaheddha nu

  • @6June.1984
    @6June.1984 2 года назад

    🙏🙏🙏🙏🙏

  • @meetsingh2560
    @meetsingh2560 2 года назад

    🙏🙏🙏🙏🙏🙏🙏🙏

  • @jaswindersinghsodhi6549
    @jaswindersinghsodhi6549 2 года назад

    Bhai Sahib nittnemy te ucche suche jordaar de Malik sann

  • @akwindersingh8172
    @akwindersingh8172 2 года назад +1

    TV3

  • @akwindersingh8172
    @akwindersingh8172 2 года назад +2

    Y

  • @manveersingh5087
    @manveersingh5087 2 года назад

    Pinky kde v sach nahi bolda

  • @hardeepdhami9426
    @hardeepdhami9426 10 месяцев назад

    As hunde dukh sakiya bhrama de jina nu dil ton pyar hunda, aaj kl pta ne ki ho giya sade khoon pani bni jande ne yr bhra he bhranu dekh k raji ne jra socho jdo bhai door ho jnde fe ghata radakdiya

  • @Dssidhu-w5g
    @Dssidhu-w5g Год назад

    Balider paji hale me

  • @AmrikSingh-bd4pf
    @AmrikSingh-bd4pf 2 года назад +1

    Singh sahib ji, b-hut zaadaa ronde hn.

  • @mathiseasy.9379
    @mathiseasy.9379 Год назад

    He is still crying

  • @bhagatsinghfans2115
    @bhagatsinghfans2115 2 года назад

    Bhaave koi shaheed nhi hoya per seva ta kiti aa ikh kom d ohna da v haal puccho g

  • @narindersinghnamha9448
    @narindersinghnamha9448 2 года назад +1

    Ok Pinki Cat Da Bura HAL ?Ravi Nath K A Wale Berha Gark Ho Gaya Jihda Sikhan De Dushman Nu Langer khalounda C

  • @jaskiratsingh9712
    @jaskiratsingh9712 2 года назад

    Aaj kal kon karda eda kise nal

  • @GurjeetSingh-xe7zn
    @GurjeetSingh-xe7zn 2 года назад

    Pid salar to ferea veer ji Baba bechiter singh da khero

  • @dilbagpannu4487
    @dilbagpannu4487 2 года назад +3

    I think Ravi Khalsa must stop this Langar Seva to those who have killed and help the Killing person

    • @anandaaatam530
      @anandaaatam530 7 месяцев назад

      Why u bring Ravi S Khalsa in this case.
      In the Langar sewa everyone can eat food including Hindu, Muslim, Christian regardless gender cast religion.
      Please don’t go too far…

  • @pcr-51sekhon85
    @pcr-51sekhon85 2 года назад

    Contact no or adress of this family plzz

  • @NirmalSingh-is1xn
    @NirmalSingh-is1xn 2 года назад

    AJJ DE SAMMAY DA GUNDUSTAN DE B.ND PAR HATHIAR REFRENDUM VOTING BALLOT IS STRONGER THAN THE BULLET 26JAN NU GUNDUSTAN DE BAA CHAR DEVO NYE TA APP TIAR RAVO

  • @gogaji4921
    @gogaji4921 Год назад

    श्री काल शादी है 30 तारीख वीडियो फिल्म बनाकर dancing gano Pata Lage ki shaadi Uday Singh gana Halki ki Congress government Mein Kitna aur dinank copy उसकी एक कॉपी बिट्टू जीनू जरूर भेजो

  • @rajanaeem1238
    @rajanaeem1238 Год назад

    Khalsa gi....jajahru nu...paghura nhi bolna.....jajahru..nu bagi bolo....khalistan jinda bad

  • @pritpalsingh5257
    @pritpalsingh5257 2 года назад +1

    Wheguru ji jado me koi vi video dakdi a ta ape mauo vico Niklda ke mano jamdi no hi mar dide ta mera veer Harneek singh dil dia Reza puga leda

  • @GurjeetSingh-xe7zn
    @GurjeetSingh-xe7zn 2 года назад

    Veer ji chach a Teja belakea na merbaea moherana nijer bich sites kai sikh

  • @NirmalSingh-is1xn
    @NirmalSingh-is1xn 2 года назад

    KHALISTAN VITCH HISAAB HONA SIKH KOM DE GADDARA DA HULL KHALISTAN

  • @SinghGill7878
    @SinghGill7878 2 года назад +6

    ਵਾਹਿਗੁਰੂ ਜੀ🙏🙏

  • @jagdeepsidhu9106
    @jagdeepsidhu9106 2 года назад +3

    Waheguru Waheguru ji 🙏🙏

  • @harpreetdhanoa8570
    @harpreetdhanoa8570 2 года назад +3

    Waheguru ji

  • @kahlon7793
    @kahlon7793 2 года назад

    Waheguru

  • @SonuSingh-xi5zk
    @SonuSingh-xi5zk 2 года назад

    🙏🙏🙏🙏🙏

  • @D420khaira
    @D420khaira 2 года назад +2

    🙏🙏🙏🙏

  • @gopilidder6801
    @gopilidder6801 2 года назад +2

    Waheguru g

  • @gurjinderkooner3648
    @gurjinderkooner3648 2 года назад +2

    Waheguru ji