ਸ਼ਹੀਦ ਭਾਈ ਕੰਵਰਜੀਤ ਸਿੰਘ ਸੁਲਤਾਨਵਿੰਡ I Shaheed Bhai Kanwarjit Singh Sultanwind

Поделиться
HTML-код
  • Опубликовано: 13 янв 2025

Комментарии • 284

  • @atindersinghasr7225
    @atindersinghasr7225 2 года назад +25

    ਮੇਰੇ ਚਾਚਾ ਜੀ ਲੱਗਦੇ ਸਾਡੇ ਘਰ ਦੇ ਸਾਹਮਣੇ ਰਹਿੰਦੇ ਨੇ ਪ੍ਰਣਾਮ ਸ਼ਹੀਦਾਂ ਨੂੰ 🙏🙏🙏

  • @Sukhwinder5567.
    @Sukhwinder5567. 2 года назад +47

    ਵਾਹਿਗੁਰੂ ਜੀ ਬਲਵਿੰਦਰ ਸਿੰਘ ਪੱਖੋਕੇ ਅੰਕਲ ਜੀ ਨੂੰ, ਗੁਰੂ ਨਾਨਕ ਲੰਗਰ ਸੇਵਾ ਸੁਸਾਇਟੀ ਇੰਟਰਨੈਸ਼ਨਲ ਸਮਾਜ ਸੇਵਾ ਵੀਰਾਂ ਤੇ ਭੈਣਾਂ ਨੂੰ, PTN24 ਦੀ ਪੂਰੀ ਟੀਮ ਵੀਰਾਂ ਤੇ ਭੈਣਾਂ ਨੂੰ ਤੇ ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਕੰਵਰਜੀਤ ਸਿੰਘ ਜੀ ਖਾਲਸਾ ਸੁਲਤਾਨਵਿੰਡ ਦੇ ਸਾਰੇ ਪਰਿਵਾਰ ਨੂੰ ਤੰਦਰੁਸਤੀ ਬਖਸ਼ਣ ਜੀ ਤੇ ਚੜਦੀ ਕਲਾ ਦੇ ਵਿੱਚ ਰਖਣ ਜੀ।

  • @gurmeetgill5911
    @gurmeetgill5911 2 года назад +49

    ਮੈਂ ਵੀ sultanwind ਦਾ ਰਹਿਣ ਵਾਲਾ ਹਾਂ, ਸਾਨੂੰ ਮਾਣ ਹੈ ਭਾਈ ਸਾਹਿਬ ਜੀ ਤੇ।

  • @vgyy8160
    @vgyy8160 2 года назад +6

    ਸਾਨੂੰ ਸਦਾ ਹੀ ਸ਼ਹੀਦਾਂ ਸਿੰਘਾਂ ਸਿੰਘਣੀਆਂ ਭੁਝੰਗੀਆ ਤੇ ਮਾਣ ਰਹੇਗਾ *** ਸ਼ਹੀਦ ਸਦਾ ਅਮਰ ਰਹਿਣਗੇ ਰਹਿਣਗੇ ਰਹਿਣਗੇ ਰਹਿਣਗੇ ਅਮਰ

  • @rupinderdhillon9990
    @rupinderdhillon9990 2 года назад +22

    ਯਾਰ ਇੰਨਾਂ ਸ਼ਹੀਦਾਂ ਦਾ ਦੇਣ ਕਿਵੇਂ ਦੇ ਸਕਦੇ ਆ ਆਪਣੀ ਧਰਤੀ ਤੇ ਧਰਮ ਲਈ ਸ਼ਹੀਦ ਹੋਏ ਸਿਰ ਝੁਕ ਜਾਂਦਾ

  • @HarjeetSingh-sr9cf
    @HarjeetSingh-sr9cf Год назад +4

    ਪ੍ਰਣਾਮ ਸ਼ਹੀਦਾਂ ਨੂੰ ਜਿਹੜੇ ਵਾਰ ਗਏ ਜ਼ਿੰਦਗਾਨੀ ਪਿੱਛੇ ਪਰਿਵਾਰ ਨੂੰ ਕੋਟਿ ਕੋਟਿ ਪ੍ਰਣਾਮ ਹੈ ਜੀ ਵਾਹਿਗੁਰੂ ਜੀ ਸਾਰੇ ਪਰਿਵਾਰ ਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ ਜੀ 👏🙏👏🙏👏

  • @barjinderpalsingh6035
    @barjinderpalsingh6035 2 года назад +17

    ਬਹੁਤ ਵੱਡਾ ਯੋਧਾ ਸੀ ਭਾਈ ਸੁਲਤਾਨਵਿੰਡ

  • @jasbirsinghgill1512
    @jasbirsinghgill1512 2 года назад +12

    ਯੋਧਾ ਸੀ ਯੋਧਾ ਭਾਈ ਕੰਵਰਜੀਤ ਸਿੰਘ ਸੁਲਤਾਨਵਿੰਡ ਉਸ ਸ਼ੇਰ ਦੀਆਂ ਕਿਹਾ ਬਾਤਾਂ ਜੀ
    ਉਸ ਦੀ ਸਿਫਤ ਸਾਲਾਹ ਵਿੱਚ ਲਿਖਣ ਲਈ ਸ਼ਬਦ ਘੱਟ ਪੈ ਜਾਣ ਗੇ 🚩🚩🚩🚩🚩🚩🚩🚩🚩🚩🚩🚩

  • @Shamsher_Singh_Bajwa_93
    @Shamsher_Singh_Bajwa_93 2 года назад +7

    ਪ੍ਰਣਾਮ ਸ਼ਹੀਦਾਂ ਨੂੰ ਪ੍ਰਣਾਮ ਸ਼ਹੀਦ ਪਰਿਵਾਰ ਨੂੰ 🙏🙏🙏🙏🙏

  • @humbarik295
    @humbarik295 2 года назад +32

    ਪ੍ਣਾਮ ਸ਼ਹੀਦਾਂ ਨੂੰ ..🙏🏻ਸਿੱਖ ਕੌਮ ਸਹੀਦ ਪਰਿਵਾਰਾਂ ਦਾ ਸਤਿਕਾਰ ਕਰਦੀ ਹੈ ਤੇ ਕਰਦੀ ਰਹੇਗੀ। 🙏🏻

    • @manpritkaur3101
      @manpritkaur3101 2 года назад +1

      Waheguru ji

    • @official-------bhatti6359
      @official-------bhatti6359 2 года назад

      ਪ੍ਰਨਾਮ ਸ਼ਹੀਦਾਂ ਨੂੰ ਸਮਰਪਿਤ ਬਾਬਾ ਜੀ ਵਾਹਿਗੂਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @karamjeetkaur6307
    @karamjeetkaur6307 2 года назад +15

    ਪ੍ਰਣਾਮ ਸ਼ਹੀਦਾਂ ਨੂੰ ਜਿੰਨਾ ਨੇ ਜਿੰਦੜੀ ਧਰਮ ਤੋਂ ਵਾਰੀ ਚੜ੍ਹਦੀ ਕਲਾ ਵਾਲਾ ਪਰਿਵਾਰ ਹੈ ਬਾਜਾਂ ਵਾਲੇ ਬਾਪੂ ਜੀ ਦੀ ਮਿਹਰ ਹੈ

  • @JagtarSingh-ob1id
    @JagtarSingh-ob1id 2 года назад +4

    ਸਲੂਟ ਜੀ ਭਾਈ ਪੱਖੋਂ ਕੇ ਸਾਹਿਬ ਤੁਹਾਨੂੰ ਸਹੀਦ ਪਰਿਵਾਰਾਂ ਦੀ ਦਾਸਤਾਨ ਸੁਣਾਉਂਦੇ ਹੋ ਪਰਮਾਤਮਾ ਮੇਹਰ ਭਰਿਆ ਹੱਥ ਰੱਖੇ

  • @pardeepbapla2554
    @pardeepbapla2554 Год назад +1

    ਭਾਈ ਸਾਹਿਬ ਜੀ ਬਹੁਤ ਵਧੀਆ ਸ਼ਖ਼ਸੀਅਤ ਦੇ ਮਾਲਕ ਸਨ ਇਟਰਵਇਊ ਸੁਣਕੇ ਪਤਾ ਲੱਗਾ ਧੰਨਵਾਦ ਪੱਖੋਕੇ ਵੀਰ ਦਾ

  • @jasbirdhaliwal1271
    @jasbirdhaliwal1271 3 месяца назад

    ਕਮਲਜੀਤ ਤੇ ਸਾਰੇ ਸ਼ਹੀਦਾਂ ਨੂੰ ਗੁਰੂ ਘਰਾਂ ਚ ਫੇਟੋ ਨੂੰ ਹਮੇਸ਼ਾ ਸਲੂਟ ਕਰੀ ਦਾ ਯੋਧਿਆ ਨੂੰ

  • @MandeepSingh-yy6tp
    @MandeepSingh-yy6tp 2 года назад +14

    ਵਾਹਿਗੁਰੂ ਜੀ ਤੁਹਾਨੂੰ ਚੜਦੀ ਕਲਾ ਵਿੱਚ ਰੱਖਣ ਜੀ।
    ਗੁਰਮੇਲ ਵਾਈ ਵਾਰਗੇ ਬੂਚੜ ਦਾ ਨਾਮ ਔਰੰਗਜ਼ੇਬ ਵਾਲੀ ਲਾਈਨ ਚ ਆਉਂਦਾ।

  • @kashmirsingh6991
    @kashmirsingh6991 2 года назад +37

    ਵਾਹਿਗੁਰੂ ਜੀ ਮੇਹਰ ਕਰਨ ਆਪਣੀ ਕੌਮ ਤੇ

  • @khalsadeshpunjab3680
    @khalsadeshpunjab3680 2 года назад +5

    ਵਾਹਿਗੁਰੂ ਜੀ ਅਜ਼ਾਦੀ ਹੀ ਹੱਲ ਹੈ ਦੇਸ਼ ਪੰਜਾਬ ਦੇ ਲਈ ਤੇ ਸਿੱਖ ਕੌਮ ਦੇ ਲਈ ਵਾਹਿਗੁਰੂ ਜੀ

  • @gurbhejsandhu3211
    @gurbhejsandhu3211 2 года назад +19

    ਪੰਥ ਦੇ ਹਮਦਰਦੀ , ਪੰਥ ਦੇ ਹਮਦਰਦੀ , ਪੰਥ ਦੇ ਪਹਿਰੇਦਾਰ । ਭਾਈ ਸਹਿਬ ਭਾਈ ਕੰਵਲਜੀਤ ਸਿੱਘ ਜੀ ਸੁਲਤਾਨਵਿੰਡ ।
    🙏🙏🙏❤❤❤

  • @ShamsherSingh-er8pb
    @ShamsherSingh-er8pb 2 года назад +22

    ਭਾਈ ਬਲਵਿੰਦਰ ਸਿੰਘ ਜੀ ਤੁਸੀਂ ਆਪਣਾ ਜੀਵਨ ਸਫ਼ਲ ਕਰ ਰਹੇ ਹੋ ਜੀ 🙏 ਆਪਣਾ ਸਹੀ ਫਰਜ਼ ਨਿਭਾ ਰਹੇ ਹੋ ਜੀ ਸਲੂਟ ਹੈ🙏

  • @balgeetsing9534
    @balgeetsing9534 2 года назад +8

    🙏waheguru ji ਪ੍ਰਣਾਮ ਸ਼ਹੀਦਾਂ ਨੂੰ

  • @rajbirkaur3847
    @rajbirkaur3847 2 года назад +12

    ਨਾਮ ਬਹੁਤ ਸੋਹਣੇ ਰੱਖੇ ਮਾਤਾ ਪਿਤਾ ਜੀ ਨੇ ਪੁੱਤਰਾ ਦੇ

  • @singhsurme6708
    @singhsurme6708 2 года назад +6

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ੴ ਪਰਨਾਮ ਸਹੀਦਾ ਨੂੰੴ

  • @manjinderkalsi7122
    @manjinderkalsi7122 2 года назад +19

    ਵਾਹਿਗੁਰੂ ਭਲੀ ਕਰੇ🙏🙏

  • @amarjitsingh1946
    @amarjitsingh1946 2 года назад +3

    ਵਾਹਿਗੁਰੂ ਜੀ ਪਰਿਣਾਮ ਸ਼ਹੀਦਾਂ ਨੂੰ

  • @GurpreetSingh-re4kq
    @GurpreetSingh-re4kq Год назад

    ਪ੍ਰੰਣਾਮ, ਸ਼ਹੀਦਾਂ ਨੂੰ

  • @jaspalsinghbains4045
    @jaspalsinghbains4045 2 года назад +7

    ਵਾਹਿਗੁਰੂ ਜੀ ਕਾ ਖਾਲਸਾ।। ਵਾਹਿਗੁਰੂ ਜੀ ਕੀ ਫਤਿਹ।।

  • @karamjits1614
    @karamjits1614 2 года назад +43

    ਪ੍ਰਣਾਮ ਸ਼ਹੀਦਾਂ ਨੂੰ 🙏 ਸਿੱਖ ਕੌਮ ਸਦਾ ਸ਼ਹੀਦ ਪ੍ਰੀਵਾਰਾਂ ਦਾ ਸਤਿਕਾਰ ਕਰਦੀ ਹੈ ਤੇ ਕਰਦੀ ਰਹੇਗੀ 🙏

    • @daljitgrang8720
      @daljitgrang8720 2 года назад

      Qq

    • @Dilbagsingh-xw7by
      @Dilbagsingh-xw7by 2 года назад +2

      ਵਾਹਿਗੁਰੂ ਜੀ

    • @kashmirkaur626
      @kashmirkaur626 2 года назад

      ਪ੍ਰਣਾਮ ਸਲੂਟ ਸ਼ੋਰ ਨੂੰ

    • @kashmirkaur626
      @kashmirkaur626 2 года назад +1

      ਘਰ ਦੀ ਫੂਟਵੀ

    • @kashmirkaur626
      @kashmirkaur626 2 года назад

      ਪੁਲੀਸ ਲਾਲਚ ਭਾਰੂ ਤਸੀਹੇ ਝੱਲਣਤੋ ਬਾਦ ਵੀ ਪੁਲੀਸ ਛੱਡਿਆ ਨਹੀ ਕੋਠੀ ਤੋਨਿਗਾਸੀ

  • @karamjits1614
    @karamjits1614 2 года назад +21

    ਪ੍ਰਣਾਮ ਸ਼ਹੀਦਾਂ ਨੂੰ 🙏🚩

  • @vickysinghvicky2618
    @vickysinghvicky2618 2 года назад +11

    ਸਿੱਖ ਕੌਮ ਦੇ ਮਹਾਨ ਯੋਧੇ ਸ਼ਹੀਦ

  • @pindersohal3145
    @pindersohal3145 Год назад

    ਪ੍ਰਣਾਮ ਸ਼ਹੀਦਾਂ ਨੂੰ

  • @atindersinghasr7225
    @atindersinghasr7225 2 года назад +6

    Eh sade sahmne rehnde si 🙏🙏❤️❤️ rishte chacha ji lagde ❤️❤️❤️

  • @rbrar3859
    @rbrar3859 2 года назад +1

    ਵਾਹਿਗੁਰੂ ਜੀ ਪ੍ਰਣਾਮ ਸ਼ਹੀਦਾਂ ਸਿੰਘਾ ਨੂੰ

  • @gurdarshansidhu170
    @gurdarshansidhu170 2 года назад +5

    ਪ੍ਨਾਮ ਸ਼ਹੀਦਾਂ ਨੂੰ

  • @ManoharSingh-yt2cg
    @ManoharSingh-yt2cg 2 года назад +1

    ਇਸ ਉੱਚ ਕੋਟੀ ਦੇ ਮਹਾਨ ਸ਼ਹੀਦ ਨੂੰ ਸਲੂਟ ਕਰਦਾ ਹਾਂ

    • @kauranmol3152
      @kauranmol3152 Год назад

      Grib kuri di benti mere father cancer bimari vich chl vasse maa hart patient hai ghar gribi hai mainu help cahidi hai maa beti presan majbur ha

  • @BaldevSingh-jo7wj
    @BaldevSingh-jo7wj 5 месяцев назад

    ਪ੍ਰਣਾਮ ਸਹੀਦਾ ਨੂੰ

  • @syedibrar3818
    @syedibrar3818 2 года назад +10

    Bhai pakho k sahib main pakistan sy hoon apki video bahot nollage ablae hotti hain sikh sardaaron ka culture mujhy bahot acha lagtta hai Allah apko shaheed bhaion k pariwaron ki rehnumai karany ki tofeeq atta farmay or apka bhala kary

  • @GurpReetsingh-kv9zu
    @GurpReetsingh-kv9zu 2 года назад +4

    Sikh kaum Maan kregi sade saheed veera Te

  • @hardipsinghmahl1635
    @hardipsinghmahl1635 2 года назад +4

    ਬੁਹਤ ਚੜਦੀ ਕਲਾ ਵਾਲਾ ਯੋਧਾ ਸੀ ਭਾਈ ਕੰਵਰਜੀਤ ਸਿੰਘ ਜੀ

  • @dhanwantmoga
    @dhanwantmoga 2 года назад +6

    Bahot vadha name ce bhai kanwarjit singh sultanwind and Bhai Nirmal singh mianwind

  • @gurpreetbrar1585
    @gurpreetbrar1585 2 года назад +4

    Waheguru Ji Kawaljit Singh Ji De Ghar Pariwar De Sab Nu Chrdi Klla Ch Rakhe 🙏🏻 Bhai Balwinder Singh Ji Rab Thonu V Hmesa Chrdi Klla Ch Rakhe 🙏🏻😇

  • @jattpannu8468
    @jattpannu8468 2 года назад +1

    ਵਾਹਿਗੁਰੂ ਵਾਹਿਗੁਰੂ ਜੀ

  • @JaswinderSingh-pe9pw
    @JaswinderSingh-pe9pw 2 года назад +10

    ਪੱਖੋਕੇ ਸਾਹਿਬ ਕਦੀ ਪਿੰਡ ਸੋਹਲ ਧਾਰੀਵਾਲ ਵਿੱਚ ਆੋਓ ਦੋ ਸਿੰਘ ਸਹੀਦ ਹੋਏ ਨੇ ਭਾਈ ਗੁਰਮੀਤ ਸਿੰਘ . ਭਾਈ ਕੁਲਵਿੰਦਰ ਸਿੰਘ ਬੱਬਰ

  • @gurpreetgill8922
    @gurpreetgill8922 2 года назад +7

    Waheguru Ji waheguru Ji waheguru Ji waheguru Ji Saheed bhai Kamaljeet singh sultanwind

  • @davidlynn5594
    @davidlynn5594 2 года назад +29

    Respect For These Family who Sacrificed every thing for Sikhism.

  • @JashanSingh-sb3sj
    @JashanSingh-sb3sj Год назад +1

    ❤Wahegurug Wahegurug Wahegurug Wahegurug Wahegurug Wahegurug Wahegurug Wahegurug Wahegurug Wahegurug Wahegurug Wahegurug Wahegurug

  • @sukhwindermahal1535
    @sukhwindermahal1535 5 месяцев назад

    Waheguru ji mahal suktanwind da mere shotae pra da na kanwar a

  • @gurpreetsandhu8983
    @gurpreetsandhu8983 2 года назад +15

    ਭਾਈ ਸਾਹਿਬ ਸਤਿ ਸ੍ਰੀ ਆਕਾਲ ਜੀ 🙏🙏 ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ

  • @ParminderSingh-ft3cc
    @ParminderSingh-ft3cc 2 года назад +3

    Cannot forget, will not forget and will leave my children with the memory. One day!

  • @SukhvindeSingh-j9g
    @SukhvindeSingh-j9g 2 месяца назад

    ਚੜਦੀਕਲਾਸਿੰ

  • @grewal5799
    @grewal5799 2 года назад +2

    ਪ੍ਣਾਮ ਸਹੀਦਾ ਨੂੰ 🙏🙏

  • @jagmeetteona6186
    @jagmeetteona6186 2 года назад +4

    ਪੑਣਾਮ ਸਹੀਦਾਂ ਨੂੰ🙏🙏

  • @surjitgill6411
    @surjitgill6411 2 года назад +8

    ਉਸ ਦਰਿੰਦੇ ਲਈ ਬੁੱਚੜ ਸ਼ਬਦ ਤਾਂ ਬਹੁਤ ਛੋਟਾ ਹੈ ਜਿਸ ਨੇ ਇੱਕ ਸੌ ਕਿਲੇ ਦੇ ਮਾਲਕ ਕੰਵਰਜੀਤ ਸਿੰਘ ਵਰਗਿਆਂ ਨੂੰ ਘਰ ਛੱਡਣ ਲਈ ਮਜਬੂਰ ਕੀਤਾ। ਉਸ ਸਮੇਂ ਕੰਵਰਜੀਤ ਸਿੰਘ ਦੀਆਂ ਧੁੰਮਾਂ ਪੈਂਦੀਆਂ ਸਨ। ਇਹ ਮਸਤਾਨਾ ਮੋਗਾ ਵੀ ਰਿਹਾ ਜਿਸ ਨੇ ਕੁਲਵੰਤ ਸਿੰਘ ਖੁਖਰਾਣਾ ਸ਼ਹੀਦ ਕੀਤਾ

  • @Harryau1akh
    @Harryau1akh 8 месяцев назад

    Malak tuhanu Chardiklahh ch rakhan veer ji khadku singha de parivara de darshan kron alyo🙏🏻

  • @sarbjitgrewal01
    @sarbjitgrewal01 Год назад +1

    Waheguru ji Chardi Kla Ch Rakhe

  • @buttamantri6087
    @buttamantri6087 2 года назад +1

    Balwinder Singh veer ji tuhade Kam nu saluat hai tuhanu or tuhadi sari team nu rab chardi kala ch rakke

  • @lakhveersinghmallan4273
    @lakhveersinghmallan4273 2 года назад +2

    ਪ੍ਰਣਾਮ ਸ਼ਹੀਦਾ ਨੂੰ

  • @jsranajsrana5263
    @jsranajsrana5263 2 года назад +32

    ਅਕਾਲੀ ਸ਼ਬਦ ਦਾ ਜਿੰਨਾ ਨੁਕਸਾਨ ਬਾਦਲ ਪਰਿਵਾਰ ਨੇ ਕੀਤਾ ਉਨਾਂ ਤਾ ਮਿਲਕੇ ਮੁਗਲ,ਅੰਗਰੇਜ਼,ਕਾਂਗਰਸ ਤੇ ਆਰਐਸਐਸ ਵੀ ਨਹੀਂ ਕਰ ਸਕੇ.

    • @ajaykanjyal1108
      @ajaykanjyal1108 Год назад

      😢😢😢😢😢😢😢q😢😢😢qq😢❤⁰a 9⁹and a mistake in 9PM I think it's an 9PM 99feet error but it's still the 99feet rule for me if it brings ⁹⁹9⁹but 99⁹⁹or ⁹99⁹⁹9⁹9999⁹9⁹and ⁹⁹aqqqqq❤😊⁰
      😊😊

  • @karamjeetsinghmunjal4947
    @karamjeetsinghmunjal4947 2 года назад +5

    Parnam sheeda nu good veer g pakhoke

  • @katersinghkatersingh7404
    @katersinghkatersingh7404 2 года назад +1

    ਪ੍ਰਨਾਮ ਸ਼ਹੀਦਾਂ ਨੂੰ

  • @garryShah5497
    @garryShah5497 Год назад

    Dhan c Bhai kawarjit singh sultanwind Bhai Nirmaljit Singh miyawind.ihna nu C R P di 32 battilion ladowali rord jalandher ny saheed kita c. 😭😭😭😭

  • @balrajsingh3392
    @balrajsingh3392 2 года назад +5

    Parnam saheeda nu 🙏🙏🙏🙏🙏

  • @GurdeepSingh-rb5qt
    @GurdeepSingh-rb5qt 2 года назад +6

    Parnam shaheeda nu

  • @LuckySingh-on1ij
    @LuckySingh-on1ij 2 года назад +3

    Bhut bdi sewa kr rhe o balwinder Singh pakhoke saab

  • @meharbhullar7147
    @meharbhullar7147 2 года назад +2

    Salute you sir, ena dukh jhalan to’n baad v smile aa face te

  • @ranjitsingh6494
    @ranjitsingh6494 2 года назад +6

    ਬਹੁਤ ਵਧੀਆ ੳਪਰਾਲਾ ਹੈ ਖਾਲਸਾ ਜੀ

  • @gagandeepsingh-cv9uc
    @gagandeepsingh-cv9uc Год назад +1

    Bahut. Wadia. Laga .paji

  • @ਪੰਜਾਂਲੀਵਾਲੇ
    @ਪੰਜਾਂਲੀਵਾਲੇ 2 года назад +5

    WAHEGURU JI CHARDI KALA
    WICH RAKHAY APP SUB NU 🙏

  • @barnek8758
    @barnek8758 Год назад

    Parnaam saheedan nu 🙏 🙏

  • @jatindersidhu8860
    @jatindersidhu8860 2 года назад +7

    Paji m pipal singh g ate mere nana mahindr singh payondh bila varpal g de dastan dasni chonda ha tusi kirpa karo g

  • @karamjits1614
    @karamjits1614 2 года назад +11

    ਵੀਰ ਬਲਵਿੰਦਰ ਸਿੰਘ ਜੀ ਬੇਨਤੀ ਹੈ ਕਿ ਜ਼ਿਆਦਾ ਤੋਂ ਜ਼ਿਆਦਾ ਪਰਿਵਾਰਾਂ ਦੀ ਦਾਸਤਾਨ ਦੀ ਵੀਡੀਓ ਬਣਾਓ 🙏

  • @onkarsinghvlogs9809
    @onkarsinghvlogs9809 2 года назад +4

    🌹 Waheguru ji 🌹🙏

  • @amarjitdhillon7116
    @amarjitdhillon7116 Год назад +1

    Pranam shaheeda nu 🙏🙏🙏❤️♥️

  • @WGCtractorsfarminglovers
    @WGCtractorsfarminglovers 2 года назад +8

    Parnam shaheeda nu 🙏🙏🙏🙏

  • @gurujantsingh5811
    @gurujantsingh5811 2 года назад +3

    Waheguru ji ka Khalsa waheguru ji ki fateh

  • @bhupindersingh-sl8tq
    @bhupindersingh-sl8tq 2 года назад +2

    Pranam saheedan nu

  • @racchpalsingh9722
    @racchpalsingh9722 2 года назад +1

    Parnam sheehan nu.sardar milap singh ji bahot good insan ne.sat siri akal.

  • @Balbirsinghusa
    @Balbirsinghusa 2 года назад +3

    ਰਿਬੈਰੋ ਕਾਂਡ ਵਾਲੇ ਬਲਵਿੰਦਰ ਸਿੰਘ ਤੇ ਸਰਦੂਲ ਸਿੰਘ ਨੂੰ ਮੇਰੇ ਨਾਨਕੇ ਉਤਾਰ ਗਏ ਸੀ।ਮੇਰੇ ਮਾਮੇ ਨੂੰ ਕਾਫ਼ੀ ਕੁੱਝ ਝੱਲਣਾ ਪਿਆ ਸੀ।

  • @shagandeep8772
    @shagandeep8772 Год назад

    Shaheed bhai kawarjeet singh jindabaad

  • @sattijassal4905
    @sattijassal4905 2 года назад +4

    Waheguru Mehar Kare🙏🏻

  • @satnamsinghkhosa9859
    @satnamsinghkhosa9859 2 года назад +5

    Waheguru meaher rakhe sarbat te ji

  • @amarjeetsingh8636
    @amarjeetsingh8636 2 года назад

    ਵਾਹਿਗੁਰੂ ਜੀ

  • @balkarsingh-nn5le
    @balkarsingh-nn5le 2 года назад +6

    Waheguru waheguru ji 🌹👍🙏🙏❤️

  • @mohindersinghkumra1713
    @mohindersinghkumra1713 2 года назад +5

    Kot kot prnam bhai kanwarjit singh sultanwind ji nu

  • @gajjansinghhundal1811
    @gajjansinghhundal1811 2 года назад +2

    Bahut let. Pahuch vir ji. Sade nal bahut karib rahe bhae. Kavrjeet singh. Ji

  • @ਸੱਚਪਿਆਰਮੱਤ
    @ਸੱਚਪਿਆਰਮੱਤ 2 года назад +11

    ਵਾਹਿਗੁਰੂ ਜੀ🙏🙏🙏🙏🙏🙏🙏🌷🌷🌷🌷🌷🌷🌷🌷🌷

  • @gurnambawa8106
    @gurnambawa8106 2 года назад +5

    ਕਾਨਪੁਰ ਯੂ ਪੀ ਜਾ ਕੇ ਕਤਿਆਲ ਐਮ ਲ਼ੈ ਏ ਨੂੰ ਸੋਧਾਂ ਲਾਏਆ ਸੀ ਭਾਓੁ ਜੀ ਨੇ

    • @anandjitkaur9114
      @anandjitkaur9114 2 года назад +2

      ਹਾਂਜੀ ਞੀਰੇ ਤੁਸੀਂ ਠੀਕ ਕਿਹਾ ਹੈ । ਵੀਰ ਨੇ ਗੁਰੂ ਰਾਮਦਾਸ ਜੀ ਦੇ ਘਰ ਇਕ ਰੋਂਦੇ ਹੋਏ ਬਜੁਰਗ ਜੋ ਕਿ ਕਾਨਪੁਰ ਦੇ ਬਹੁਤ ਵੱਡੇ ਕਾਰੋਬਾਰੀ ਸੀ ਅਤੇ ਉਹਨਾਂ ਦਾ ਸਾਰਾ ਘਰ ਪਰਿਵਾਰ ਤੇ ਕਾਰੋਬਾਰ ਖਤਮ ਕਰ ਦਿੱਤਾ ਗਿਆ ਸੀ ਸਿਰਫ ਉਹ ਬਜੁਰਗ ਹੀ ਬਚੇ ਸਨ, ਨਾਲ ਵਾਅਦਾ ਕੀਤਾ ਸੀ ਕਿ ਉਹਨਾਂ ਦੇ ਪਰਿਵਾਰ ਦਾ ਬਦਲਾ ਉਹ ਲਏਗਾ ਇਸ ਲਈ ਕਾਨਪੁਰ ਜਾ ਕੇ ਕਤਿਆਲ ਦਾ ਸੋਧਾਂ ਲਾਇਆ ਗਿਆ ।

  • @manjitkaur5642
    @manjitkaur5642 Год назад

    Per nam shahida nu

  • @singhsaab6992
    @singhsaab6992 Год назад

    Waheguru ji tuhade naam aasre aukhe time nikal gaye 🙏

  • @jagdeeppalsingh6046
    @jagdeeppalsingh6046 2 года назад

    ਬਹੁਤ ਵਧੀਆ ਲੱਗਾ ਕੰਵਰਜੀਤ ਸਿੰਘ ਵਰਗੇ ਯੋਧੇ ਵਾਰ ਵਾਰ ਨਹੀਂ ਜੰਮਦੇ।

  • @gurjantsingh-se3ll
    @gurjantsingh-se3ll 2 года назад +3

    waheguruji waheguruji waheguruji singh.is.king

  • @gurnambawa8106
    @gurnambawa8106 2 года назад +2

    ਭਾਓੁ ਬੜਾ ਘਟ ਬੋਲਣ ਵਾਲਾ ਸੀ
    ਕੋਈ ਮਿਲ ਕੇ ਕਿਹ ਨਹੀ ਸਕਦਾ ਸੀ ਏਨਾ ਨਾਮੀ ਖਾੜਕੂ ਏ

  • @sukhjitwaraich7329
    @sukhjitwaraich7329 2 года назад +2

    Wahe guru ji 🙏

  • @satnamkahlon8398
    @satnamkahlon8398 2 года назад +2

    waheguru mehar karan chardikala bakhashn kaum nu aketa bakhashn

  • @gymaddict8484
    @gymaddict8484 2 года назад

    Bho vdia kamm g

  • @NirmalSingh-ep7sz
    @NirmalSingh-ep7sz Год назад

    Buhat wadia jankari bhai saab, mai v Sultanwind to, jeode wasde raho

  • @preetsukh5294
    @preetsukh5294 2 года назад

    ਦਸ਼ਮੇਸ਼ िਪਤਾ ਦੇ ਪੁॅਤਰ ਹੋ ਤੁਸੀ ਅਾਪ ਦੀ ਕੁਰਬਾਨੀ ਦਾ ਦੇਣ ਕੋਈ ਨਈ ਦੇ ਸਕਦਾ

  • @Dssidhu-w5g
    @Dssidhu-w5g Год назад

    Balvudar park love you paji❤

  • @sanjhasahok2243
    @sanjhasahok2243 2 года назад +2

    Bohat wadi job a sardar g tusi Jeri vidio baynde o

  • @vikramjeetsingh1589
    @vikramjeetsingh1589 2 года назад

    Parnam Shaheeda nu

  • @premsinghsingh8415
    @premsinghsingh8415 2 года назад

    Bahut badhiya Insan bahut badhiya Jodha