ZINDA SHAHEED NISHAN SINGH || PTN24

Поделиться
HTML-код
  • Опубликовано: 26 дек 2024

Комментарии • 945

  • @sukhwantkotra6209
    @sukhwantkotra6209 3 года назад +15

    ਵਾਹਿਗੁਰੂ ਜੀ ਮੇਹਰ ਕਰੇ ਆਪ ਜੀ ਤੇ
    606 ਕਮੈਟ ਆ ਜੇ ਸਾਰੇ ਭਰਾਵਾਂ 100 ਰੁਪਏ ਵੀ ਮਦਦ ਕਰੀਏ ਤਾਂ ਰਾਸ਼ਨ ਪਾਣੀ ਦੀ ਮੱਦਦ ਹੋਵੇਗੀ ਨਾਲ ਵੀਰ ਨੂੰ ਹੌਸਲਾ ਮਿਲੇਗਾ ਵੀ ਹਾ ਮੇਰੀ ਕੌਮ ਨੇ ਮੈਨੂੰ ਮਾਣ ਦਿੱਤਾ ਆ

  • @ManpreetKaur-cm6qy
    @ManpreetKaur-cm6qy 3 года назад +50

    ਇਸ ਯੋਧੇ ਵੀਰ ਦੀ ਹੈਲਪ ਕਰੋ ਕਿੱਡੀ ਵੱਡੀ ਕੁਰਬਾਨੀ ਹੇ ਜਥੇਬੰਦਿਾਅ ਧਿਆਨ ਦੇਣ ਇਨਾ ਦੇ ਹਲਾਤਾ ਤੇ ਇਹ ਕੋਮ ਦੇ ਯੋਧੇ ਨੇ 🙏

    • @JaspalSingh-mo5iv
      @JaspalSingh-mo5iv 3 года назад +1

      Jathebandiya ne kuch nahi krna madam sanu sareya nu aap he krni chahidi aa 🙏

  • @Mann251
    @Mann251 3 года назад +71

    ਦਿਲੋਂ ਸਲੂਟ ਆ ਏਸ ਯੋਧੇ ਨੂੰ ਅਤੇ ਕੌਂਮ ਖਾਤਿਰ ਘਾਲੀ ਹੋਈ ਇਹਦੀ ਘਾਲਣਾਂ ਨੂੰ ❣️🙏🙏🙏

    • @JuharSingh-mf8hw
      @JuharSingh-mf8hw Год назад

      Waheguru ji

    • @rajinderkaur3731
      @rajinderkaur3731 Год назад

      ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

    • @surinderkaur81
      @surinderkaur81 11 месяцев назад

      ​@@rajinderkaur373198 ਮ
      Even ਓ😊😊

  • @myland973
    @myland973 3 года назад +33

    ਸਾਨੂੰ ਮਾਨ ਕਰਨਾ ਚਾਹੀਦਾ ੲਿਹਨਾ ਜੋਧਿਅਾ ਤੇ
    ਸ਼ੱਗਰਸ਼ੀ ਪਰੀਵਾਰਾ ਦੀ ਮੱਦਦ ਤਾਂ ਜੋ ਸਾਡੀ ਕਮਾੲੀ ਹੀ ਸੲੀਂ

  • @lakhveerkaur8904
    @lakhveerkaur8904 2 года назад +27

    😭😭 ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🙏 ਵਾਹਿਗੁਰੂ ਜੀ ਮਿਹਰ ਕਰੋ ਵੀਰ ਤੇ

  • @avtargrewal3723
    @avtargrewal3723 3 года назад +12

    ਵਾਹਿਗੁਰੂ ਜੀ ਏਸ ਵੀਰ ਦੀ ਲੰਮੀ ਉਮਰ ਕਰੈ ਮੇਰਾ ਸਤਿਗੁਰੂ ਜੁੱਗ ਜੁੱਗ ਜੀਵੇ ਜਿੰਨਾ ਕੋਮ ਦੀ ਸੇਵਾ ਕੀਤੀ ਤੰਦਰੁਸਤੀ ਬਖਸੇ ਵਾਹਿਗੁਰੂ

  • @devball9179
    @devball9179 3 года назад +165

    ਵਾਹਿਗੁਰੂ ਤੰਦਰੁਸਤੀ ਵਾਕਛੇ ਭਾਈ ਨਿਸ਼ਾਨ ਸਿੰਘ ਤੇ ਉੰਨਾ ਦੇ ਬੇਟੇ ਨੂੰ ਤੇ ਇੰਨਾ ਜਿੰਦਾ ਸ਼ਹੀਦਾ ਨੂੰ ਮਾਣ ਮਿਲਣਾ ਚਾਹੀਦਾ ਹੈ

  • @sandhusaab624
    @sandhusaab624 2 года назад +16

    ਭਾਈ ਬਲਵਿੰਦਰ ਸਿੰਘ ਜੀ ਦਿਲੋਂ ਸਲੂਟ ਏ ਥੋਡੀ ਸੇਵਾ ਨੂੰ,,, ਵਾਹਿਗੁਰੂ ਜੀ ਚੜ੍ਹਦੀ ਕਲਾ ਰੱਖੇਂ,,,

  • @PuranSingh-ho6jx
    @PuranSingh-ho6jx 3 года назад +18

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਪਰਮਾਤਮਾ ਯੋਦੇ ਨੂੰ ਤੰਦਰੁਸਤ ਰੱਖਣ

  • @SEKHON-ITALY
    @SEKHON-ITALY 3 года назад +30

    ਵਾਹਿਗੁਰੂ ਮੇਹਰ ਕਰੇ ਸਿੱਖ ਕੌਮ ਨੂ ਜਰੂਰਤ ਹੈ ਅਵੇ ਦੇ ਜਜਾਰੂ ਸਿੰਘ ਦਿ ਅਤੇ ਸਾਡਾ ਵਿ ਫਰਜ ਬਣਦਾ ਮਦਦ ਕਾਰਨ ਦਾ

  • @surindersinghfauji9141
    @surindersinghfauji9141 3 года назад +12

    ਤਹਿ ਦਿਲੋ ਸਲੂਟ ਕਰਦਾ ਹਾਂ।ਪਰਮਾਤਮਾ ਤੰਦਰੁਸਤੀ ਬੱਖਸੇ ਤੇ ਚੜਦੀ ਕਲਾਹਾ ਵਿੱਚ ਰੱਖੇ।

  • @buttasingh7854
    @buttasingh7854 3 года назад +111

    ਧੰਨ ਹੋ ਭਾਈ ਨਿਸ਼ਾਨ ਸਿੰਘ ਜੀ ਤੁਸੀਂ ਬਹੁਤ ਟਾਈਮ ਤਸ਼ੱਦਦ ਝੋਲੀਆਂ ਜਿੰਦਾ ਸ਼ਹੀਦ ਹੋ ਤੁਸੀਂ ਅੱਜ ਵੀ 🙏🙏🙏🙏

  • @gurjantsinghaulakh9208
    @gurjantsinghaulakh9208 3 года назад +116

    ਬਾਪੂ ਬਾਜਾ ਵਾਲਾ ਕਿਰਪਾ ਕਰੇ

  • @gurbajsingh2306
    @gurbajsingh2306 3 года назад +155

    ਦਿਲੋਂ ਸਲੂਟ ਆ ਇਹੋ ਜਿਹੇ ਯੋਧਿਆਂ ਨੂੰ ਵਾਹਿਗੁਰੂ ਚੜਦੀ ਕਲਾ ਤੰਦਰੁਸਤੀ ਬਖਸ਼ਣ 🙏

  • @buttasingh7854
    @buttasingh7854 3 года назад +149

    ਇਸ ਮਹਾਨ ਸਿੱਖ ਜੋਧੇ ਦੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ 🙏🙏🙏🙏

  • @jagmeetsidhu9514
    @jagmeetsidhu9514 2 года назад +9

    ਵਾਹਿਗੁਰੂ ਜੀ ਮੇਹਰ ਕਰਨਾ ਜੀ ਪਰਿਵਾਰ ਤੇ

  • @Ram-e9t7j
    @Ram-e9t7j 2 года назад +10

    इस पत्रकार वीर को कोटि-कोटि धन्यवाद जो ऐसे सिक्ख कौम के महान जोधे जिनको सिक्ख कौम और शिरोमणि गुरुद्वारा प्रबंधक कमेटी कोई सार नहीं लै रही। सिक्ख कौम जो गरीब और लोढ़बदो को लिए लाखों करोड़ों रुपए खर्च करती है उनको ऐसे जिन्दा शहीदों की आर्थिक सहायता और मान सम्मान मिलना चाहिए।

  • @JagtarSingh-qd1lb
    @JagtarSingh-qd1lb 3 года назад +73

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ

    • @happycanda4333
      @happycanda4333 3 года назад

      WaheGuru ji ka khalsa WaheGuru ji ki Fateh,,🙏🙏🙏🙏

    • @karamjitdhillon3990
      @karamjitdhillon3990 2 года назад +1

      @@happycanda4333 have k

    • @palwindersingh3731
      @palwindersingh3731 11 месяцев назад

      Balwinder.singh ji thanks showing NISHAN SINGH JI SO NICE BHUT ASHE VICHAAR. KURSIA TE BAADAL BETHA RAHE MAWAN DE PUTTAR NAJAIJ MAAR DITTE. KOI INSAAF NAHI MILIA. BHUT DUKH DI GALL HAI

  • @SurjitSingh-yv4vm
    @SurjitSingh-yv4vm 3 года назад +169

    ਬਹੁਤ ਚੰਗਾ ਲਗਦਾ ਅਸਲੀ ਸਿੰਘ ਦੇ ਦਰਸ਼ਨ ਕਰਕੇ ਵਾਹਿਗੁਰੂ ਸਰੀਰਕ ਤੰਦਰੁਸਤੀ ਬਖਸ਼ਣ

  • @manindesingh8633
    @manindesingh8633 3 года назад +35

    ਬਿਲਕੁਲ ਠੀਕ ਗੱਲਾ ਸੁਣਾ ਰਿਹਾ ਹੈ
    ਧੰਨਵਾਦ ਤੇਰਾ ਭਰਾਵਾਂ ਸ਼ਾਬਾਸ਼

  • @amarjithayer314
    @amarjithayer314 3 года назад +25

    ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ

  • @shiv1384
    @shiv1384 Год назад +1

    ਇਸ ਵੀਰ ਦੀ ਆਰਥਿਕ ਮਦਦ ਕਰਨ ਦੀ ਪਹਿਲੀ ਜ਼ਿੰਮੇਵਾਰੀ ਸ਼੍ਰੋਮਣੀ ਕਮੇਟੀ ਦੀ ਬਣਦੀ ਐ, ਅਰਬਾਂ ਰੁਪਏ ਦਾ ਬੱਜਟ ਆ ਜਿਸ ਦਾ। ਪੰਜਾਬ ਸਰਕਾਰ ਦੇ ਬਰਾਬਰ ਆਮਦਨ ਐ ਐਸਜੀਪੀਸੀ ਦੀ

  • @ramneekkaur5061
    @ramneekkaur5061 3 года назад +13

    ਵਾਹਿਗੁਰੂ ਜੀ ਮਹੇਰ ਕਰਨੀ ਜੀ ਇਸ ਮਹਾਨ ਯੋਦੇ ਵੀਰ ਤੇ

  • @sukh___sandhx5385
    @sukh___sandhx5385 3 года назад +28

    ਵਾਹਿਗੁਰੂ ਜੀ ਮੇਹਰ ਕਰਨ ਇਸ ਯੋਧੇ ਤੇ

  • @vikramdhunnachannel7180
    @vikramdhunnachannel7180 3 года назад +14

    22 ਜੀ ਇਹਨਾ ਦੇ ਮੂੰਡੇ ਨੂੰ ਬਾਹਰ ਹੀ ਭੇਜ ਦਿਉ ਅੱਗਲਾ ਆਪ ਮਿਹਨਤ ਕਰਕੇ ਆਪਣਾ ਘਰਬਾਰ ਬਣਾਲਊ

  • @freefiregamer-wr5hz
    @freefiregamer-wr5hz 3 года назад +18

    ਨਿਸਾਨ ਸਿੰਘ ਜੀ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਪ੍ਰਮਾਤਮਾ ਤੰਦਰੁਸਤੀ ਬਖਸਣ ਜੀ

  • @SandeepSingh-uf9el
    @SandeepSingh-uf9el 3 года назад +56

    Ajj kal janta insta real waliyea nu star khandi aww
    Par sadi khum de star ehhh ne
    Bhai nishan singh ji
    Ajj vi sikhi saroop kaim rakhea jodhe ne
    Waheguru ji 🙏🏻

    • @rajanaeem1238
      @rajanaeem1238 Год назад

      Sikh Kom de..pehchan...jey hind..jey jwan bolna waly..dogly bujdil.. jalm..Fuji nu over jwan boldy..shrdhanjli den waly..Hindu dy gulam Ajadi.. nhi..mangdy..shaheedi..tun..drdy..guru. da skta nhi drdy.. Bharat nu Mata boldy...khalstan..jinda bad

  • @buttasingh7854
    @buttasingh7854 3 года назад +12

    ਸਿੱਖ ਕੌਮ ਦੇ ਮਹਾਨ ਜਰਨੈਲ ਭਾਈ ਨਿਸ਼ਾਨ ਸਿੰਘ ਜੀ 🙏🙏🙏🙏🙏🙏

  • @sukhbhullar1984
    @sukhbhullar1984 Год назад +2

    ਭਈਆ ਨੂੰ ਲੰਗਰ ਖਵਾਉਣ ਨਾਲੋੰ ਆਪਣੀ ਕੌਮ ਦੇ ਯੋਧਿਆਂ ਦੇ ਪਰਿਵਾਰਾਂ ਨੂੰ ਸੰਭਾਲਣਾ ਚਾਹੀਦਾ ਸਿੱਖ ਸੰਸਥਾਵਾ ਨੂੰ🙏

  • @jatindersinghsingh5296
    @jatindersinghsingh5296 Год назад +30

    ਚੜਦੀ ਕਲਾ ਵਾਲੇ ਸਿੰਘ ਬੱਬਰ ਖਾਲਸਾ ਵੀਰ ਜੀ ਰੱਬ ਚੜ੍ਹਦੀ ਕਲਾ ਵਿੱਚ ਰੱਖੇ ਪਰਿਵਾਰ ਨੂੰ ਗਰੀਬ ਪਰਿਵਾਰਾਂ ਨੂੰ ਮੱਦਦ ਜਰੁਰ ਕਰੋ

  • @JagmohanSingh-ck7yt
    @JagmohanSingh-ck7yt 3 года назад +44

    ਵਾਹਿਗੁਰੂ ਜੀ

  • @surjansingh5913
    @surjansingh5913 3 года назад +69

    ਇਸ ਸਿੰਘ ਦੀ ਮਦਦ ਜ਼ਰੂਰ ਹੋਣੀ ਚਾਹੀਦੀ ਹੈ ਸਿੱਖ ਸੰਗਤਾਂ ਅਗੇ ਬੇਨਤੀ ਹੈ

    • @lakhbirsidhu628
      @lakhbirsidhu628 3 года назад +2

      Khalistan zindabad

    • @shiv1384
      @shiv1384 Год назад +1

      ਪਹਿਲੀ ਜ਼ਿੰਮੇਵਾਰੀ ਸ਼੍ਰੋਮਣੀ ਕਮੇਟੀ ਦੀ ਬਣਦੀ ਐ, ਅਰਬਾਂ ਰੁਪਏ ਦਾ ਬੱਜਟ ਆ ਜਿਸ ਦਾ। ਪੰਜਾਬ ਸਰਕਾਰ ਦੇ ਬਰਾਬਰ ਆਮਦਨ ਐ ਐਸਜੀਪੀਸੀ ਦੀ

  • @pb06walesardarks48
    @pb06walesardarks48 3 года назад +7

    ਸ਼ਾਲ਼ੀ ਦੁਨਿਅਾ ਬੇਗੈਰਤਾ ਦੀ 🙏🙏ਬਾਪੁ ਬਾਜਾੰ ਵਾਲਾ ਭਲ਼ਾ ਕਰੇ🙏🙏

  • @gurpreetkhalsa7598
    @gurpreetkhalsa7598 3 года назад +28

    ਬਾਹਰ ਬੈਠੇ ਸਿੱਖੋ,ਇਸ ਵੀਰ ਦੇ ਬੱਚੇ ਨੂੰ ਜ਼ਰੂਰ ਵਿਦੇਸ਼ ਲੈ ਕੇ ਜਾਉ

    • @mangatsingh8880
      @mangatsingh8880 2 года назад

      oh phla he newzealand ..hor kithe le j na.......sade pind da he aa..sardar saab jii

    • @gurukirpa-w5p
      @gurukirpa-w5p Год назад

      Otho wapis a gya a veere oh

  • @arleenkaur6832
    @arleenkaur6832 3 года назад +21

    ਵਾਹਿਗੁਰੂ ਜੀ ਮੇਹਰ ਕਰੋ

  • @baljitrandhawa9007
    @baljitrandhawa9007 3 года назад +50

    ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰਖਣ ਜੀ

  • @kiranjitsidhu7938
    @kiranjitsidhu7938 3 года назад +83

    ਸਲੂਟ ਹੈ ਯੋਧਿਆਂ ਨੂੰ

  • @ਜੱਸੀਜਵੰਦਾ
    @ਜੱਸੀਜਵੰਦਾ 3 года назад +32

    ਅੱਖਾ ਭਰ ਆਈਆ ਭਾਈ ਸਾਬ ਦੀਆ ਗੱਲਾਂ ਸੁਣ ਕੇ 😭😭😭

  • @biravirk6127
    @biravirk6127 3 года назад +41

    ਪੱਤਰਕਾਰ ਬਾਈ ਵਾਹਿਗੁਰੂ ਤੇਰੀ ਤੇ ਤੇਰੇ ਪਰਿਵਾਰ ਦੀ ਲੰਮੀ ਓਮਰ ਕਰੇ ਚੜਦੀ ਕਲਾ ਬਖਸੇ ਤੈਨੂੰ ਜਰੂਰ ਮਿਲਣਾ ਵਾਹਿਗੁਰੂ ਮੇਹਰ ਕਰਿਓ

  • @indian1592
    @indian1592 3 года назад +14

    ਵਾਹਿਗੁਰੂ ਜੀ ਆਪ ਹੀ ਰਾਖੇ

  • @YG22G
    @YG22G 3 года назад +40

    ਇੰਨਾ ਨੂੰ ਜਿਊਂਦੇ ਸ਼ਹੀਦ ਮੰਨਣਾ ਚਾਹੀਦਾ ਹੈ, ਸਿੱਖ ਕੌਮ ਨੂੰ।

    • @palwindersingh3731
      @palwindersingh3731 11 месяцев назад

      Jionda shaheed beera nishan singh ji jindabaad.. jionde raho.

  • @JagdeepSingh-wh6xz
    @JagdeepSingh-wh6xz 3 года назад +6

    ਮੂਵਮੈਂਟ ਫੇਲ੍ਹ ਹੀ ਇਸ ਕਰਕੇ ਹੋਈ ਸੀ ਕਿ ਜਿਹੜੇ ਲੀਡਰ ਸਨ ਓਨਾਂ ਨੇ ਕਿਸੇ ਦੀ ਬਾਤ ਨਹੀ ਦਾਸ ਢਾਡੀ ਸਿੰਘ ਹਾਂ ਉਸ ਸਮੇ ਗੁਰੂ ਘਰ ਵਿੱਚ ਗ੍ਰੰਥੀ ਦੀ ਡਿਊਟੀ ਵੀ ਕਰਦੇ ਸੀ ਸਿੰਘਾਂ ਨੂੰ ਪ੍ਰਸ਼ਾਦੇ ਦੀ ਸੇਵਾ ਤੇ ਪ੍ਰਚਾਰ ਦੀ ਸੇਵਾ ਗੁਰੂ ਨੇ ਕਰਵਾਈ ਅਸੀਂ ਕੀਤੀ ਸ਼ਹੀਦ ਸਿੰਘਾਂ ਦੀਆਂ ਵਾਰਾਂ ਬੋਲੀਆਂ ਖਾੜਕੂ ਸਿੰਘਾਂ ਦੇ ਹੌਂਸਲੇ ਵਧਾਏ ਦੁਸ਼ਟਾਂ ਦੀ ਨਿਖੇਧੀ ਕੀਤੀ ਜਿਸ ਕਰਕੇ ਇਕੋ ਦਿਨ ਦਸ ਵਾਰੀ ਸਵਰਨ ਸਿੰਘ ਘੋਟਨੇ ਨੇ ਘੋਟਾ ਲਵਾਇਆ ਚਡੇ ਪਾੜੇ ਕੇਸ ਪੁਟੇ ਜੇਲ੍ਹ ਕਟੀ ਪਰ ਕਿਸੇ ਨੇ ਜਮਾਨਤ ਤਾਂ ਕੀ ਕਰਵਾਉਣੀਂ ਸੀ ਮੁਲਾਕਾਤ ਵੀ ਨਹੀ ਕੀਤੀ ਸਾਰੇ ਖਰਚੇ ਕੋਲੋਂ ਕੀਤੇ ਕੋਈ ਵਾਰਸ ਨਹੀ ਆਗੂ ਗਦਾਰ ਮੁਰਬਿਆਂ ਦੇ ਮਾਲਕ ਬਣ ਗਏ ਜਿਹੜੇ ਉਂਦੋ ਕਮੇਟੀ ਚ ਨੌਕਰੀਆਂ ਕਰਦੇ ਸਨ ਅਜ ਸੈਂਕੜੇ ਏਕੜ ਜਮੀਨ ਹੈ

    • @gurbajsingh2306
      @gurbajsingh2306 3 года назад

      ਬਿਲਕੁਲ ਸਹੀ ਗੱਲ ਆ ਜੀ

  • @GurmukhSingh-lf9xu
    @GurmukhSingh-lf9xu 3 года назад +106

    ਭਾਈ ਬਲਵਿੰਦਰ ਸਿੰਘ ਜੀ ਤੁਹਾਡੀ ਸੇਵਾ ਨੂੰ ਸਾਲੁਟ ਏ
    ਪਰਮਾਤਮਾ ਤੁਹਾਨੂੰ ਸਾਰੀ ਟੀਮ ਨੂੰ ਤੰਦਰੁਸਤੀ ਬਖਸੇ
    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @gurlabhsra1998
    @gurlabhsra1998 3 года назад +102

    ਵਾਹਿਗੁਰੂ ਜੀ ਮੇਹਰ ਰੱਖੇ ਬਲਵਿੰਦਰ ਸਿੰਘ ਜੀ ਸਲੂਟ ਆ ਵੀਰ ਜੀ ਬਾਜਾਂ ਵਾਲਾ ਸੱਦਾ ਤੇਰੇ ਨਾਲ ਆ ਵੀਰ ਜੀ

  • @rockchahal2508
    @rockchahal2508 Год назад +1

    ਦਿਲੋਂ ਸਲੂਟ ਭਾਈ ਨਿਸ਼ਾਨ ਸਿੰਘ ਜੀ ਨੂੰ

  • @hardeepnb13
    @hardeepnb13 2 года назад +4

    ਵਾਹਿਗੁਰੂ ਜੀ 🙏🏻🙏🏻🙏🏻🙏🏻

  • @ਨਿਸਾਨਸਿੰਘ-ਛ2ਢ
    @ਨਿਸਾਨਸਿੰਘ-ਛ2ਢ 3 года назад +25

    ਵਾਹਿਗੁਰੂ ਮੇਹਰ ਕਰਨ

  • @jaswindersingh7832
    @jaswindersingh7832 2 года назад +2

    ਜੋ ਸਮਾ ਲੱਗ ਗਿਆ ਵਾਪਸ ਤੇ ਨਹੀ ਆੳਣਾ ਨਿਸ਼ਾਨ ਸਿੰਘ ਸਾਹਪੁਰ ਗੋਰਾਇਆ ਬਹੁਤ ਹੀ ਵਧੀਆ ਨੇਕ ਸੁਭਾਅ ਦਾ ਆਦਮੀ ਲੱਗਦਾ ਹੈ
    ਇਕ ਗੱਲ ਮੈਨੂੰ ਬਹੁਤ ਹੀ ਵਧੀਆ ਲੱਗੀ ਕਿ ਸਾਡੇ ਪਿੰਡ ਦੇ ਸਰਪੰਚ ਸ੍ਰ ਸੋਹਣ ਸਿੰਘ ਠੇਕੇਦਾਰ ਭੱਠਿਆ ਵਾਲੇ ਨੇ ਬਹੁਤ ਮਦਦ ਕੀਤੀ ਕਿ ਮੇਰੇ ਬਾਰੇ ਵੀ ਪੁਛਪੜਤਾਲ ਕੀਤੀ ਤੇ ਮੇਰੇ ਪਿਤਾ ਜੀ ਨੂੰ ਵੀ ਆਪਣੀ ਹਵੇਲੀ ਵਿੱਚ ਆੳਣ ਲੲੀ ਸੋਣ ਲੲੀ ਕਿਹਾ ੳਹ ਹੁਣ ਇਸ ਦੁਨੀਆਂ ਨਹੀ ਰਹੇ ਪਰ ੳਨਾਂ ਦੇ ਕੀਤੇ ਹੋਏ ਕੰਮਾਂ ਨੂੰ ਲੋਕ ਅੱਜ ਵੀ ਯਾਦ ਕਰਦੇ ਨੇ

  • @pannupannu462
    @pannupannu462 2 года назад +4

    🙏 ਵਾਹਿਗੁਰੂ ਜੀ

  • @comedyrecodsfunny8072
    @comedyrecodsfunny8072 3 года назад +5

    ਮੇਰੇ ਤਾਇਆ ਜੀ ਸਨ ਨਿਸਾ਼ਨ ਸਿੰਘ ਕੌਟ ਮੌਲਵੀ ਼਼਼ਉਨਾਂ ਵੀ ਬਹੁਤ ਤਸ਼ੱਸਦ ਝੱਲਿਆ ਸੀ ਼਼਼ਹੁਣ ਅਮਰੀਕਾ ਚ ਉਨਾਂ ਦੀ ਮੌਤ ਹੌਟ ਗੲੀ ਏ

  • @GurmailSingh-mm9mn
    @GurmailSingh-mm9mn 2 года назад +8

    Waheguru ji maher kary ehna judhyiaa nu bakhss kary tandrusti bakhsy

  • @GurmeetSingh-ud1dv
    @GurmeetSingh-ud1dv 3 года назад +10

    ਵਾਹਿਗੁਰੂ ਜੀ ਮੇਹਰ ਕਰਨ ਖਾਲਸਾ ਜੀ ਤੇ ਧੰਨ ਜਣਣੀ ਜਿਨ ਜਨਿਆ ਮਾਉ

  • @burjwale7861
    @burjwale7861 3 года назад +6

    ਵਾਹਿਗੁਰੂ ਜੀ ਸਿੰਘ ਸ਼ਹੀਦਾਂ ਨੇ ਸਿੱਖੀ ਸਿਦਕ ਨਿਭਾਇਆ ਸਿੱਖੀ ਸਿਦਕ ਨਿਭਾਉਣਾ ਔਖਾ ਨੱਚਣਾ ਪਾਉ ਤਲਵਾਰਾਂ ਤੇ

  • @worldworld6992
    @worldworld6992 3 года назад +14

    ਬਹੁਤ ਵਧੀਆ ਉਪਰਾਲਾ ਕੀਤਾ ਵੀਰ ਬਲਵਿੰਦਰ ਸਿੰਘ ਜੀ । ਇਤਿਹਾਸ ਦਾ ਇਕ ਪੰਨਾ ਸਾਂਝਾ ਕੀਤਾ।

  • @RanjeetSingh-ru2hw
    @RanjeetSingh-ru2hw 3 года назад +15

    ਵਾਹਿਗੁਰੂ ਵਾਹਿਗੁਰੂ🙏🙏

  • @kashmirsinghsabhra2571
    @kashmirsinghsabhra2571 3 года назад +28

    ਕੌਮ ਨੂੰ ਮਾਣ ਹੈ ਭਾਈ ਨਿਸ਼ਾਨ ਸਿੰਘ ਵਰਗੇ ਯੋਧਿਆਂ ਤੇ ਵਾਹਿਗੁਰੂ ਜੀ ਚੜ੍ਹਦੀ ਕਲਾ ਕਰਨ

  • @ਪੜਨਾਮਸ਼ਹੀਦਾਨੂੰ

    ਪੱਖੋਕੇ ਸਾਬ ਜਿਓਦੇ ਰਹੋ ਮਾਣ ਆ ਤੂਹਾਡੇ ਤੇ

    • @gurmukhsk5197
      @gurmukhsk5197 Год назад

      ਪ੍ਰਨਾਮ ਸ਼ਹੀਦਾਂ ਨੂੰ

  • @lovepreet02522
    @lovepreet02522 3 года назад +16

    ਵਾਹਿਗੁਰੂ ਜੀ, ਲੰਮੀ ਉਮਰ ਬਖਸਿਉ ਅਪਣੇ ਸਿੰਆਂ ਨੂੰ🙏🤲🏻

  • @rajwantkaur1408
    @rajwantkaur1408 3 года назад +6

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਿੱਰ ਜੀ 🙏🙏

  • @gurcharansingh6301
    @gurcharansingh6301 3 года назад +3

    ਭਾਈ ਨਿਸ਼ਾਨ ਸ਼ਿੰਘ ਜੀ ਤੁਹਾਨੂੰ ਸਲੂਟ ਹੈ

  • @vasdevbhawa9374
    @vasdevbhawa9374 Год назад +3

    ਸੰਗਤ ਲਈ ਗੁਰਦੇ ਬਦਲਵਾਉਣੇ ਕੋਈ ਵੱਡੀ ਗੱਲ ਨਹੀਂ । ਕੌਮ‌ ਦੇ ਪ੍ਰਤੱਖ ਪ੍ਰਮਾਣ ਨੂੰ ਚੜ੍ਹਦੀ ਕਲਾ ਵਿੱਚ ਰੱਖਣਾ ਵੱਡੀ ਪ੍ਰਾਪਤੀ ਹੋਵੇਗੀ ।

  • @sukhsehajsingh9556
    @sukhsehajsingh9556 3 года назад +3

    ਵਾਹਿਗੁਰੂ ਜੀ ਚੜਦੀ ਕਰੇ

  • @amrikghuman1784
    @amrikghuman1784 3 года назад +17

    ਵਾਹਿਗੁਰੂ ਜੀ ਵੀਰ ਨੂੰ ਤੰਦਰੁਸਤੀ ਬਖਸ਼ੀ ਪਰਿਵਾਰ ਵਿੱਚ ਸੁਖ ਸ਼ਾਂਤੀ ਰਖੀ ਪਰਿਵਾਰ ਦਾ ਭਲਾ ਕਰੀ

  • @sumeshchand4494
    @sumeshchand4494 3 года назад +5

    ਬਲਵਿੰਦਰ ਸਿੰਘ ਬਿਲਕੁਲ ਸਹੀ ਕਿਹਾ ਘਾਣ ਪੰਜਾਬ ਦੀ ਜਵਾਨੀ ਦਾ ਹੀ ਹੋਇਆ ।

  • @narindernanua9870
    @narindernanua9870 3 года назад +15

    ਵੀਹਗੂਰ ਜੀ ਖਾਲਸਾ ਵੀਹਗੂਰ ਜੀ ਕੀ ਫਤਹਿ

  • @gurvailsinghhundal1868
    @gurvailsinghhundal1868 Год назад

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @vikramjitsingh3273
    @vikramjitsingh3273 3 года назад +12

    ਲੋਕੋ ਗੁਰਦੁਆਰਾ ਸਾਹਿਬ ਦੀ ਗੋਲਕ ਦੀ ਬਜਾਏ ਦਸਵੰਧ ਸਿਖਾਂ ਦੀ ਮਦਦ ਲਈ ਕਢੋ

  • @Preetsekhon2211
    @Preetsekhon2211 3 года назад +21

    Waheguru mehr kare parvaar te.🙏🏻

  • @jagseersingh387
    @jagseersingh387 3 года назад +1

    ਵੀਰ ਜੀ ਧੰਨਵਾਦ ਸੋਡਾ ਜਿਨਹਾ ਸਿੰਘਾ ਦੇ ਦਰਸ਼ਨ ਕਰਵਾਏ

  • @bsingh1310
    @bsingh1310 3 года назад +51

    ਬੀਬੀ ਜੀ ਦੀ ਸੋਹਣੀ ਸੂਰਤ ਤੇ ਦਸਤਾਰ ਵਹਿਗੁਰੂ ਚੜਦੀਕਲਾ ਬਖਸਣ ਪਰਿਵਾਰ ਨੂੰ ਸਤਿ ਸ੍ਰੀ ਅਕਾਲ ਸਭ ਨੂੰ

  • @ਪਿੰਡਾਂਦੀਭੜਾਸ
    @ਪਿੰਡਾਂਦੀਭੜਾਸ 3 года назад +4

    ਸਲਿਊਟ ਆ ਜੀ ਜੋਧਿਆਂ ਨੂੰ 🙏🙏🙏🙏🙏🙏

  • @JagdeepSingh-wh6xz
    @JagdeepSingh-wh6xz 3 года назад +27

    ਵਾਹਿਗੁਰੂ ਸਭ ਦਾ ਰਾਖਾ ਹੈ

  • @GagandeepSingh-qy9tp
    @GagandeepSingh-qy9tp 3 года назад +11

    ਵਾਹਿਗੁਰੂ ਜੀ 🙏🙏

  • @gurnishansingh800
    @gurnishansingh800 3 года назад +10

    Waheguru ji waheguru ji waheguru ji waheguru ji waheguru ji waheguru ji kirpa karni veer ji

  • @amolaksingh4485
    @amolaksingh4485 Год назад

    ਵਾਹਿਗੁਰੂ ਜੀ ਮਿਹਰ ਕਰਨੀ ਇਸ ਸਿੰਘ ਤੇ ਹੋਰਜਥੇਬੰਦੀਆ ਨੂੰ ਵੀ ਇਸ ਸਿੰਘ ਦੀ ਮਦਦ ਕਰਨੀ ਚਾਹੀਦੀ ਹੈ
    ਜ੍ਹ

  • @balwindersinghjattana5770
    @balwindersinghjattana5770 3 года назад +33

    Great Sikh sanghars

  • @sukhmaansaab1963
    @sukhmaansaab1963 Год назад +6

    waheguru ji mehar kareo veer te

  • @laddisingh2443
    @laddisingh2443 3 года назад +13

    ਵਾਹਿਗੁਰੂ ਵਾਹਿਗੁਰੂ 👏👏

  • @JaswantSingh-gw7vq
    @JaswantSingh-gw7vq 3 года назад +8

    Waheguru ji veer noo Tanrusti deve ji🙏🙏

  • @ਭਜਨਸੰਘੇੜਾ
    @ਭਜਨਸੰਘੇੜਾ 3 года назад +3

    ਛੋਟੇ ਵੀਰ ਵਹਿਗੁਰੂ ਤੁਹਾਡੀ ਲੱਬੀ ਉਮਰ ਕਰੇ।

  • @gurnamsingh1404
    @gurnamsingh1404 3 года назад +5

    ਨਿਸ਼ਾਨ ਸਿੰਘ ਦੀ ਜ਼ਰੂਰ ਮੱਦਦ ਕਰਨ ਚਾਹੀਦੀ ਹੈ

  • @newindiaphotographybaljeet5408
    @newindiaphotographybaljeet5408 3 года назад +75

    ਵਾਹਿਗੁਰੂ ਜੀ ਵੀਰ ਤੇ ਮੇਹਰ ਕਰੋ ਜੀ ਕੋਮ ਦੇ ਅਸਲੀ ਹੀਰੇ

  • @harjinder1harjinder174
    @harjinder1harjinder174 3 года назад +3

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @pargatsingh4043
    @pargatsingh4043 3 года назад +7

    ਵਾਹਿਗੁਰੂ ਜੀ ਮੇਹਰ ਕਰੇ

  • @Ambarsariya1315
    @Ambarsariya1315 Год назад +1

    ਵਾਹਿਗੁਰੂ ਸਿੰਘ ਨੂੰ ਚੜਦੀ ਕਲਾ ਵਿਚ ਰੱਖਣ

  • @r__kang9398
    @r__kang9398 3 года назад +23

    ਸਲਾਮ ਏ ਯੋਧਿਆਂ ਨੂੰ 👏

  • @balwindersingh-jv3nn
    @balwindersingh-jv3nn Год назад

    Satnam waheguru ji satnam waheguru ji satnam waheguru ji satnam waheguru ji

  • @RavinderSingh-ug9ye
    @RavinderSingh-ug9ye 3 года назад +7

    ਮੱਦਦ ਹੋਈ ਜਾਂ ਨਹੀਂ ਇਹ ਬਾਅਦ ਦੀ ਗੱਲ ਹੈ ਪਰ ਸ਼ਰਮ ਆਉਣੀ ਚਾਹੀਦੀ ਹੈ ਉਨ੍ਹਾਂ ਲੋਕਾਂ ਨੂੰ ਜਿੰਨਾ ਨੇ ਵਿਦੇਸ਼ ਵਿੱਚ ਵਸਦੇ ਸਿੱਖਾਂ ਨੂੰ ਜਜ਼ਬਾਤੀ ਕਰਕੇ ਇਹੋ ਜਿਹੇ ਪਤਾ ਨੀ ਕਿੰਨੇ ਨਿਸ਼ਾਨ ਸਿੰਘ ਵਰਗਿਆਂ ਦੀ ਮੱਦਦ ਦਾ ਵਾਅਦਾ ਕਰਕੇ ਕਰੋੜਾਂ ਰੁਪਏ ਨਹੀਂ ਸਗੋਂ ਡਾਲਰ ਇਕੱਠੇ ਕਰਕੇ ਆਪਣੇ ਧੀਆਂ ਪੁੱਤਾਂ ਲਈ ਪੁਸ਼ਤਾਂ ਤੱਕ ਨਾ ਮੁੱਕਣ ਜੋਗੀ ਮਾਇਆ ਇਕੱਠੀ ਕਰ ਲਈ ਪਰ ਰੋਟੀ ਤੋਂ ਭੁੱਖੇ ਮਾਪਿਆਂ,ਅਨਾਥ ਆਸ਼ਰਮ ਵਿੱਚ ਪਲਦੇ ਸ਼ਹੀਦ ਸਿੰਘਾਂ ਦੇ ਬੱਚਿਆਂ ਜਾਂ ਖਾੜਕੂਵਾਦ ਦੇ ਸਮੇਂ ਪੁਲਿਸ ਦੇ ਪਾਏ ਝੂਠੇ ਮੁੱਕਦਮੇ ਲੜਨ ਲਈ ਜ਼ਮੀਨ ਵੇਚ ਕੇ ਖ਼ਰਚ ਕਰਦੇ ਪ੍ਰੀਵਾਰਾਂ ਨੂੰ ਇੱਕ ਰੁਪਈਆ ਨੀ ਪੁੱਜਦਾ ਕੀਤਾ, ਇਹੋ ਜਿਹੇ ਮਜਬੂਰ ਲੋਕਾਂ ਦੇ ਨਾਂ ਤੇ ਇਕੱਠੇ ਕੀਤੇ ਪੈਸੇ ਤੁਹਾਡੇ ਹੱਡਾਂ ਵਿੱਚੋਂ ਪੀਕ (ਰਾਧ) ਬਣ ਬਣ ਕੇ ਨਿਕਲਣਗੇ, ਸੰਘਰਸ਼ ਵਿੱਚ ਕੋਈ ਇਸ ਲਈ ਨਹੀਂ ਗਿਆ ਸੀ ਕਿ ਮਗਰੋਂ ਉਨ੍ਹਾਂ ਦੇ ਪਰਿਵਾਰ ਸੋਨੇ ਦੀ ਸੇਜ਼ ਤੇ ਸੌਣਗੇ ਪਰ ਅੱਜ ਜੇ ਹਲਾਤਾਂ ਨੇ ਉਨ੍ਹਾਂ ਨੂੰ ਕੌਮ ਅੱਗੇ ਖਾਲੀ ਹੱਥ ਖੜ੍ਹੇ ਕਰ ਦਿੱਤਾ ਹੈ ਤਾਂ ਉਨ੍ਹਾਂ ਲਈ ਕੋਈ ਵੀ ਮੱਦਦ ਸਿਰਫ਼ ਉਨ੍ਹਾਂ ਨੂੰ ਹੀ ਮਿਲਣੀ ਚਾਹੀਦੀ ਹੈ ਸੋ ਵਿਦੇਸ਼ ਵੱਸਦੇ ਵੀਰਾਂ ਨੂੰ ਬੇਨਤੀ ਹੈ ਕਿ ਉਹ ਜੋ ਵੀ ਮੱਦਦ ਕਰਨ ਉਹ ਆਪ ਆਕੇ ਕਰਨ ਜਾਂ ਆਪਣੇ ਪਰਿਵਾਰ ਦੇ ਕਿਸੇ ਬੰਦੇ ਦੇ ਹੱਥੀਂ ਕਰਨ ਤੇ ਜਿਸਦੀ ਮੱਦਦ ਕਰਨੀ ਹੈ ਉਸ ਬਾਰੇ ਆਪ ਪੜਤਾਲ ਕਰਕੇ ਕਰਨ, ਮੂਆਫ ਕਰਨਾ ਮੈਂ ਪ੍ਰੀਵਾਰ ਦਾ ਨਾਮ ਨਹੀਂ ਦੱਸ ਸਕਦਾ ਪਰ ਮੇਰਾ ਖ਼ੁਦ ਦਾ ਮੱਦਦ ਕਰਨ ਦਾ ਨਤੀਜਾ ਵਧੀਆ ਨੀ ਰਿਹਾ, ਜਜ਼ਬਾਤੀ ਹੋ ਕੇ ਕਿਸੇ ਦੂਜੇ ਤੀਜੇ ਹੱਥ ਪੈਸਾ ਨਾ ਦਿਓ, ਭਾਈ ਨਿਸ਼ਾਨ ਸਿੰਘ ਦੀ ਤਾਂ ਔਖੀ ਸੌਖੀ ਲੰਘ ਗੲੀ ਜੇ ਚਹੁੰਦੇ ਹੋ ਕਿ ਬਾਕੀ ਰਹਿੰਦੀ ਸੌਖੀ ਲੰਘੇ ਤਾਂ ਇਸਦੇ ਬੇਟੇ ਨੂੰ ਸਪੌਸਰ ਕਰਕੇ ਕਿਤੇ ਵਿਦੇਸ਼ ਸੱਦ ਲਵੋ, ਵਾਹਿਗੁਰੂ ਨੇ ਜੇ ਤੁਹਾਨੂੰ ਮੱਦਦ ਕਰਨ ਜੋਗੇ ਕੀਤਾ ਹੈ ਤਾਂ ਉਹ ਤੁਹਾਨੂੰ ਹੋਰ ਦੂਣਾ ਚੌਣਾਂ ਕਰੂਗਾ K.L.F. ZINDABAD.

    • @tarlochansingh95
      @tarlochansingh95 3 года назад

      ਬਹੁਤ ਹੀ ਵਧੀਆਂ ਤਰੀਕੇ ਨਾਲ ਆਪਣੀ ਦਿਲੀ ਗੱਲ ਤੁਸਾਂ ਸਘੰਰਸ਼ਈ ਯੋਧਿਆਂ ਦੇ ਪ੍ਰਤੀ ਹਲਾਤਾਂ ਬਾਰੇ ਦਸਿਆ ਏ ਼਼਼਼਼਼਼ਜਰੂਰ ਮਦਦ ਕਰਨਾ ਬਣਦਾ ਏ਼਼਼਼਼਼਼਼।

  • @gurmitsinghgurmitbhullar9121
    @gurmitsinghgurmitbhullar9121 Год назад

    ਵਾਹਿਗੁਰੂ ਜੀ ਤੰਦਰੁਸਤੀ ਬੱਕਛੋ ਵੀਰ ਤੇ ਮੇਹਰ ਕਰੋ ਵੀਰ ਠੀਕ ਠਾਕ ਹੋ ਜਾਵੇ ਵਾਹਿਗੁਰੂ ਕਿਰਪਾ ਕਰੇ

  • @majorcheema7571
    @majorcheema7571 3 года назад +25

    ਭਰਾ ਨੇ ਭਰਾ ਮਾਰੀਆ ਮਰਵਾਈਆ ਲੀਡਰਾ ਸਰਪੰਚਾ ਮੋਦਬਰਾ

  • @kulvirsingh2470
    @kulvirsingh2470 Год назад +1

    ਸਲੂਟ ਆ ਵੀਰ ਤੇਰੀ ਅਣਖ ਤੇ ਹਿੰਮਤ ਨੂੰ। ਇੰਨਾ ਜ਼ੁਲਮ ਸਹਿ ਕੇ ਵੀ ਵੀਰ ਮੁਸਕਰਾ ਰਿਹਾ। ਸਿਜਦਾ ਤੇਰੀ ਹਿੰਮਤ ਨੂੰ।

  • @mannasingh9787
    @mannasingh9787 3 года назад +6

    ਗੁਰੂ ਰਾਮਦਾਸ ਸਾਹਿਬ ਜੀ ਭਾਈ ਸਾਹਬ ਨੂੰ
    ਤੰਦਰੁਸਤੀ ਬਖ਼ਸ਼ੇ

  • @sukhpreet-um9bn
    @sukhpreet-um9bn Год назад

    ਵਹਿਗੁਰੂ ਜੀ 🙏 ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏

  • @kishanibande3904
    @kishanibande3904 3 года назад +3

    ਵਾਹਿਗੁਰੂ ਜੀ ਕਿਰਪਾ ਕਰੋ ਏਹੋ ਜਿਹੇ ਸਿੰਘ ਸਰਦਾਰਾਂ ਤੇ 🙏🙏🙏🙏🙏

  • @BhupinderSingh-bd7pv
    @BhupinderSingh-bd7pv Год назад +1

    ਯੋਧੇ ਅੱਜ ਵੀ ਹੁਣ ਵੀ ਜੀਂਦੇ ਜਾਗਦੇ ਆ ਜੀ ਸੰਗਤ ਜੀ

  • @sukhchainsingh2574
    @sukhchainsingh2574 3 года назад +18

    Waheguru ji mehar karo ji veer ta

  • @Sandhusaab-cq3ku
    @Sandhusaab-cq3ku Год назад

    ਵਾਹਿਗੁਰੂ ਜੀ ਕਿਰਪਾਕ,ਰਨਗੇਨਿਸਾਨ੍ਹਸਿਂਘਜੀ

  • @biravirk6127
    @biravirk6127 3 года назад +204

    ਇੱਕ ਘਾਟ ਆ ਆਪਣਿਆ ਵਿੱਚ ਮਗਰੋ ਬਾਤ ਨੀ ਪੁੱਛਦੇ ਖਾੜਕੂਬਾਦ ਤੋ ਬਾਦ ਪਰਿਵਾਰ ਰੁਲਗੇ ਦਿਹਾੜੀਆ ਕਰਦੇ ਆ ਅਮਰਿਤਧਾਰੀ ਸਿਘ ਮਦਦ ਕਰਨੀ ਤਾ ਖਾੜਕੂਬਾਦ ਵੇਲੇ ਓਜੜੇ ਪਰਿਵਾਰਾ ਦੀ ਕਰੋ। ਗਲਤ ਨੀ ਕਿਹਾ ਕਰੋ ਮਦਦ ਮਿਨਤ ਆ ਪੰਜਾਬੀਓ

    • @Gurdevsingh-lz4mr
      @Gurdevsingh-lz4mr 3 года назад +6

      ਸਹੀ ਕਿਹਾ
      ਜਿਨੇ ਵੀ ਖਾੜਕੂ ਸਿੰਘ ਜੋ ਭਗੌੜੇ ਸਨ ਜੋ ਕਿਸੇ ਤਰੀਕੇ ਬਚ ਗਏ
      ਉਹਨਾਂ ਦੇ ਘਰਬਾਰ ਦੇ ਹਾਲਾਤ ਬਹੁਤ ਮਾੜੇ ਹੀ ਹਨ। ਬਾਹਰ ਬੈਠੇ ਸਿੰਘ ਵੀ ਕੁਝ ਕਰ ਰਹੇ।

    • @jagtersinghwaheguruand8yea373
      @jagtersinghwaheguruand8yea373 3 года назад +3

      Bilkul sahi kiha veer eh kom hire rulne nhi chide

    • @Sidhusaab4824
      @Sidhusaab4824 3 года назад +2

      ਪੰਜਾਬ ਨੂੰ ਅਜ਼ਾਦ krva ਲਓ ਏਸ ਗੰਦੇ ਸਿਸਟਮ ਤੋ sade ਖਾੜਕੂ ਸਿੰਘਾਂ de parivaar v ਰੁਲਣ to ਬਚ ਜਾਣਗੇ...
      Jdo tak apa ਗੁਲਾਮ aa apne ਸ਼ਹੀਦ ਸਿੰਘ te ohna de parivaar eda he ਰੁਲਦੇ ਰਹਿਣੇ aa

    • @jasvirsinghsingh4758
      @jasvirsinghsingh4758 3 года назад +1

      Phela bde lok lute aa ena ne , nale kis ne Kiya enu khakdu bannan nu

    • @TofanBasmati
      @TofanBasmati 3 года назад

      Sikh leaders were very cruel 🇨🇦

  • @husansandhu5351
    @husansandhu5351 3 года назад +10

    Waheguru ji kirpa karo veer nishan singh uppar 🙏🙏🙏🙏🙏🙏🙏🙏

  • @amarjitsingh1946
    @amarjitsingh1946 2 года назад +4

    ਵਾਹਿਗੁਰੂ ਜੀ ਪਰਿਣਾਮ ਸ਼ਹੀਦਾਂ ਨੂੰ 🙏🙏