ਸ਼ਹੀਦ ਭਾਈ ਵਰਿਆਮ ਸਿੰਘ ਖੱਪਿਆਂਵਾਲੀ ਦੇ ਪਰਿਵਾਰ ਦਾ ਪਹਿਲਾ ਇੰਟਰਵਿਊ। Shaheed Bhai Waryam Singh Khappianwali

Поделиться
HTML-код
  • Опубликовано: 11 янв 2025

Комментарии • 395

  • @karamjeetkaur6307
    @karamjeetkaur6307 2 года назад +31

    ਪੱਤਰਕਾਰ ਵੀਰੇ ਤੁਸੀਂ ਬਹੁਤ ਵਧੀਆ ਉਪਰਾਲਾ ਕਰਦੇ ਹੋ ਸਾਡੀ ਸਿੱਖ ਕੌਮ ਦੇ ਮਹਾਨ ਯੋਧੇ ਸਿੰਘਾਂ ਦੀਆਂ ਗੱਲਾਂ ਕੀਤੀਆਂ ਸਾਨੂੰ ਮਾਣ ਹੈ ਸਾਡੀ ਸਿੱਖ ਕੌਮ ਦੇ ਹੀਰੇ ਯੋਧੇ ਸਿੰਘਾਂ ਤੇ ਪ੍ਰਣਾਮ ਸ਼ਹੀਦਾਂ ਨੂੰ ਜਿੰਨਾ ਨੇ ਜਿੰਦੜੀ ਧਰਮ ਤੋਂ ਵਾਰੀ।

  • @hardeepcanada1498
    @hardeepcanada1498 2 года назад +15

    ਪੰਜਾਬ ਦੇ ਸਿੱਖ ਪੰਥ ਦੇ ਅਸਲ ਜੁਝਾਰੂ ਪਰਿਵਾਰ ਸਿਰ ਝੁਕਦਾ ਇਹਨਾਂ ਪਰਿਵਾਰਾਂ ਅੱਗੇ🙏🏻

  • @AvtarSingh-ub5wv
    @AvtarSingh-ub5wv 2 года назад +17

    ਵਰਿਆਮ ਸਿੰਘ ਯੋਧੇ੍ ਨੂੰ ਦਿਲੋਂ ਬਹੁਤ ਧੰਨਵਾਦ ਕਰਦੇ ਹਾਂ

  • @Dil-536
    @Dil-536 3 года назад +76

    ਸਾਡੇ ਮਾਲਵੇ ਦਾ ਮਰਦ ਦਲੇਰ ਸੂਰਮਾ ਭਾਈ ਵਰਿਆਮ ਸਿੰਘ ਖੱਪੇਆਆਲੀ ।

  • @AadeshBrar-io4bg
    @AadeshBrar-io4bg Год назад +6

    ਭਾਈ ਸਾਹਿਬ ਜੀ ਦਾ ਨਾਮ ਭਾਈ ਬਿੱਟੂ ਹੁਣਾ ਤੋ ਬਹੁਤ ਸੁਣਿਆ ਸੀ।

  • @BalkarSingh-dc1oq
    @BalkarSingh-dc1oq 5 месяцев назад +6

    ਪਰਨਾਮ ਸ਼ਹੀਦਾਂ ਨੂੰ

  • @ਡਰਾਈਵਰਭਰਾਵਾਂਚੈਨਲ

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
    ਭਾਈ ਵਰਿਆਮ ਸਿੰਘ ਖਾਲਸਾ ਖੱਪਿਆਵਾਲਾ ਸਾਡੀ ਕੌਮ ਦਾ ਬਹੁਤ ਵੱਡਾ ਹੀਰਾ ਤੇ ਯੋਧਾ ਸੀ ਸਾਡੇ ਪਿੰਡ ਦੇ ਕੋਲ ਹੀ ਸਹੀਦ ਕੀਤਾ ਗਿਆ ਸੀ ਵਾਹਿਗੁਰੂ ਜੀ ਉਹਨਾਂ ਦੇ ਪਰਿਵਾਰ ਤੇ ਮੇਹਰ ਰੱਖੇ ਜੀ ਵਾਹਿਗੁਰੂ ਵਾਹਿਗੁਰੂ

    • @jujharsingh3470
      @jujharsingh3470 11 месяцев назад

      Jgmeet Bhai da

    • @Amarjits826
      @Amarjits826 3 месяца назад

      ਵੀਰ ਜੀ ਕਿਹੜੇ ਪਿੰਡ ਸਹੀਦ ਕੀਤਾ ਸੀ

  • @JatinderSingh-kx6mp
    @JatinderSingh-kx6mp 2 года назад +26

    ਸਿੱਖ ਕੌਮ ਦੇ ਮਹਾਨ ਯੋਧੇ
    ਪ੍ਰਣਾਮ ਸ਼ਹੀਦਾਂ ਨੂੰ 🙏

  • @satnamesingh5563
    @satnamesingh5563 6 месяцев назад +4

    ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ ਜੀ

  • @__-rr9bj
    @__-rr9bj 2 года назад +37

    ਵੈਸੇ ਤਾਂ ਜਿਆਦਾਤਰ ਖਾੜਕੂ ਸਿੰਘ ਮਾਝੇ ਵਿੱਚੋਂ ਹੋਏ ਪਰ ਦੁਆਬੇ ਤੇ ਮਾਲਵੇ ਵਿੱਚੋਂ ਜਿੰਨੇ ਵੀ ਖਾੜਕੂ ਸਿੰਘ ਸੀ ਬਹੁਤ ਚੜਦੀਕਲਾ ਵਾਲੇ ਸੀ ਭਾਈ ਵਰਿਆਮ ਸਿੰਘ ਖੱਪਿਆਵਾਲੀ ਸਿੱਖ ਕੌਮ ਦਾ ਹੀਰਾ

    • @sobhasingh4873
      @sobhasingh4873 Год назад

      ਕੋਹਰ ਸਿੰਘ ਵਾਲਾ
      ਵਰਿਆਮ ਸਿੰਘ ਖੱਪਿਆਂਵਾਲ਼ੀ ਵੀ ਮਾਝੇ ਦਾ ਸੀ, ਇਨਾਂ ਦੇ ਬਜ਼ੁਰਗ 1947ਵੇਲੇ ਪਾਕਿਸਤਾਨ ਦੇ ਦਾਓਕੇ ਪਿੰਡ ਤੋਂ,ਇਥੇ ਜਮੀਨ ਅਲਾਟ ਹੋਈ ਸੀ।

    • @kuljitkaur7866
      @kuljitkaur7866 7 месяцев назад

      ਮਾਝੇ ਦੇ ਭਾਈ ਜੁਗਰਾਜ ਸਿੰਘ ਜੀ ਤੂਫ਼ਾਨ 🥰

    • @BalvirSingh-k2w
      @BalvirSingh-k2w 6 месяцев назад

      Waheguru❤

  • @familytraveljagraon3929
    @familytraveljagraon3929 8 месяцев назад +4

    ਪ੍ਰਣਾਮ ਸ਼ਹੀਦਾਂ ਨੂੰ ....🙏🙏🙏🙏

  • @Gurmeetkaur-ye7gh
    @Gurmeetkaur-ye7gh Год назад +5

    ਪੰਜਾਬ ਵਾਲੇ ਲੰਗਰ ਤੇ ਬੜੇ ਲਾਓੰਦੇ ਨੇ
    ਨੇ ਪਰ ਜੇਹੜੇ ਸਿੰਘ ਅਪਨੇ ਪੂਰੇ ਪੂਰੇ ਪਰਿਵਾਰ ਸਹੀਦਿਆਂ ਵਿੱਚ ਲਾ ਦਿੱਤੇ ਓਨਾ ਦੀ ਵਾਤ ਕਿਸੇ ਨਹੀਂ ਪੁਛੀ ਏ ਸਹੀਦ ਸਿੰਘਾਂ ਦਾ ਬਡਾ ਵਡਾ ਅਪਮਾਨ ਹੈ ਜੀ ਕਿਓ ਨਹੀਂ ਪੰਜਾਬ ਦਿਆਂ ਜਥੇ ਬੰਦਿਆਂ ਏਨਾਂ ਪਰਿਵਾਰਾਂ ਦਾ ਹੱਥ ਫੜਦੇ ਤੁਹਾਡੇ ਅਗੇ ਬੇਨਤੀ ਹੈ ਜੀ ਸਹੀਦ ਪਰਿਵਾਰਾਂ ਦੀ ਬਾਹ ਫੜੋ ਜੀ ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਿਹ ਜੀ🙏🙏

  • @harpreetsinghhs986
    @harpreetsinghhs986 6 месяцев назад +4

    ਮਾਝੇ ਦੇ ਇਲਾਕੇ ਨੂੰ ਵੀ ਇਸ ਯੋਧੇ ਤੇ ਮਾਣ ਆ❤

  • @AmandeepSingh-je5yq
    @AmandeepSingh-je5yq 3 года назад +23

    ਗ਼ੋਲ਼ਡ ਫੈਮਲੀ ਵਾਹਿਗ਼ੁਰੂ ਸ਼ਦਾ ਚੜਦੀ ਕਲਾ ਚ
    ਰਁਖ਼ੈ

  • @manpreetdandiwal9564
    @manpreetdandiwal9564 2 года назад +11

    ਮਰਦ ਬਾਗੀ ਸਿੰਘ ਸੂਰਮਾ ਸ਼ਹੀਦ ਭਾਈ ਵਰਿਆਮ ਸਿੰਘ ਜੀ ਖੱਪਿਆਵਾਲੀ

  • @balwinderkaur-no5vy
    @balwinderkaur-no5vy Год назад +7

    ਜਦੋਂ ਬਾਬਾ ਜੀ ਮਾਤਾ ਜੀ ਨੂੰ ਯਾਦ ਕਰਕੇ ਰੋਏ ਤਾਂ ਰੋਣ ਨਿਕਲ ਗਿਆ, ਬਹੁਤ ਦਰਦਨਾਕ ਘਟਨਾ ਹੋਈ ਹੈ, ਬਾਈ ਧਾ ਨਿਕਲ ਗਈ,,ਵੈਸੇ ਭਾਈ ਸਾਹਿਬ ਜੀ ਦੇ ਮੂਹਰੇ ਪੁਲਸ ਖੜ੍ਹਦੀ ਨਹੀ ਸੀ, ਖੂਨ ਦੇ ਰਿਸ਼ਤੇ ਨਹੀ ਰਤਨ ਸਾਰੇ ਸੱਚੇ ਸਿੱਖਾਂ ਦੇ ਹੰਝੂ ਨਿਕਲਦੇ ਹਨ, ਅਨਪੜ੍ਹ ਕਹਿਣ ਵਾਲੇ ਹਿਜੜਾ ਨਸਲ ਹੈ

  • @sukhvir4552
    @sukhvir4552 3 года назад +116

    ਹੁਣ ਤਾ ਪੱਤਰਕਾਰ ਵੀ ਲੱਗ ਪਏ ਸ਼ਹੀਦਾਂ ਦੇ ਪਰੀਵਾਰ ਨਾਲ ਇੰਟਰਵਿਊ ਕਰਨ ਪਰ ਪਹਿਲਾ ਵੀਰ ਬਲਵਿੰਦਰ ਸਿੰਘ ਪੱਖੋਕੇ ਨੇ ਸੁਰੂਆਤ ਕੀਤੀ ਸੀ ਧੰਨਵਾਦ ਹੈ ਜੀ

    • @RavinderMaanOfficial
      @RavinderMaanOfficial Год назад +3

      sach keha veer

    • @balwindersinghsahota1756
      @balwindersinghsahota1756 Год назад +5

      ਭਾਈ ਸਤਿ ਕਾਰ ਯੋਗ ਬਲਵਿੰਦਰ ਸਿੰਘ ਪੱਖੋਕੇ ਦੀ ਬਹੁਤ ਯੋਗ ਦਾਨ ਹੈ

    • @Jassmann5459
      @Jassmann5459 Год назад +3

      ਵੀਰ ਪੱਖੋਕੇ ਨੇ ਬਹੁਤ ਹੀ ਜਾਦਾ ਕੰਮ । ਪਰ ਕਈ ਉਸ ਨੂੰ ਮਾੜਾ ਕਹਈ ਜਾਦੇ ਨੇ

    • @ArshPreet-wc3tf
      @ArshPreet-wc3tf Год назад +1

      ​@@balwindersinghsahota1756 roll no send

    • @ArshPreet-wc3tf
      @ArshPreet-wc3tf Год назад +1

      ​Hub of

  • @jagroopsingh5686
    @jagroopsingh5686 3 года назад +27

    ਦੁਨੀਅਾ ਗੳੁਦੀ ਰਹੂਗੀ ਯੋਧਿਅਾ ਦੀਅਾ ਵਾਰਾਂ...

  • @gurpreetmaan2094
    @gurpreetmaan2094 3 года назад +34

    ਜ਼ਰੂਰ ਸੁਣਾ ਗੇ ਵੀਰ ਸਾਰੀ ਵੀਡਿਓ ਦੇਖ਼ ਕ੍ ਕੱਮੇਂਟ ਕਰ ਰਹੇ ਆ
    ਤੇ ਬਹੁਤ ਮਾਣ ਹੋਇਆ ਵੀਡਿਓ ਦੇਖ਼ ਕ੍
    ਸੁਣਦੇ ਸੀ ਵਰੇਆਮ ਸ਼ਿੰਘ ਬਾਰੇ ਪਰ ਅੱਜ ਪਤਾ ਲੱਗ ਗਿਆ ਕ੍ ਸਾਡੇ ਇਲਾਕੇ ਦਾ ਸੱਚੀ ਬਹੁਤ ਤਕੜਾ ਯੋਧਾ ਸੀ

  • @harjisingh8032
    @harjisingh8032 3 года назад +11

    ਵਾਹਿਗੁਰੂ

  • @jaswinderpalsingh3622
    @jaswinderpalsingh3622 3 года назад +24

    ਵਹਿਗੁਰੂ ਜੀ ਮੇਹਰ ਕਰਨ ਇਸ ਪ੍ਰੀਵਾਰ ਤੇ ਬਾਈ ਬਹੁਤ ਵੱਡੀ ਸ਼ਹੀਦੀ ਹੈ ਭਾਈ ਵਰਿਆਮ ਸਿੰਘ ਜੀ ਦੀ

  • @meharsinghlochav3768
    @meharsinghlochav3768 3 года назад +34

    ਪਰਿਵਾਰ ਨਾਲ ਤਾਂ ਬੀਤੀ ਹੈ ਸੁਨਣ ਵਾਲੇ ਦਾ ਵੀ ਮਨ ਭਰ ਆਉਦਾ ਹੈ ਸਾਰੀ ਕਹਾਣੀ ਸੁਣ ਕੇ,ਸਾਰੇ ਨਾਲੋ ਮਾੜੀ ਅਕਾਲੀਆਂ ਨੇ ਕੀਤੀ ਸਰਕਾਰ ਬਣ ਜਾਣ ਤੇ ਵੀ ਕਿਸੇ ਪਰਵਾਰ ਦੀ ਸਾਰ ਨਹੀਂ ਲਈ

  • @singhjoginderwahguruji1556
    @singhjoginderwahguruji1556 2 года назад +10

    ਖਾਲਸਾ ਜੀ ਸਰੋਮਣੀ ਕਮੇਟੀ ਅਜਾਦ ਕਰਾਓੁ ਤੇ ਿੲਮਾਨਦਾਰ ਲਿਡਰ ਚੁੱਣੋ ਜਿਹੜੇ ਸਹੀਦ ਪਰਿਵਾਰਾ ਦੇ ਹੱਥ ਫੱੜਨ

  • @manjinderkalsi7122
    @manjinderkalsi7122 2 года назад +7

    ਸਤਿਕਾਰ ਯੋਗ ਵੀਰ ਬਲਵਿੰਦਰ ਸਿੰਘ ਪੱਖੋਕੇ ਸਾਬ ਜੀ ਦਾ ਕੋਟਾਨ ਕੋਟ ਧਨਵਾਦ ਜਿਹਨਾਂ ਨੇ ਇਹਨਾਂ ਸ਼ਹੀਦ ਪਰਿਵਾਰਾਂ ਦੀ ਗੱਲ ਕਰਨੀ ਸ਼ੁਰੂ ਕੀਤੀ।
    ਮੈਂ ਇਸ ਚੈਨਲ ਵਾਲਿਆਂ ਦਾ ਵੀ ਸ਼ੁਕਰਗੁਜਾਰ ਹਾਂ ਜਿਹਨਾਂ ਨੇ ਇਹਨਾਂ ਸ਼ਹੀਦ ਪਰਿਵਾਰਾਂ ਦੀ ਗੱਲ ਕਰਨੀ ਸ਼ੁਰੂ ਕੀਤੀ।
    ਭਾਈ ਸਾਬ ਇਕੱਲੇ ਪੱਖੋਕੇ ਸਾਬ ਸਾਰੇ ਸ਼ਹੀਦ ਘਰਾਂ ਵਿੱਚ ਨਹੀਂ ਪੋਂਚ ਸਕਦੇ, ਤੁਸੀਂ ਪੋਹੰਚ ਰਹੇ ਹੋ, ਤੁਹਾਡਾ ਦਿਲੋ ਧੰਨਵਾਦ

  • @baldevchungha2298
    @baldevchungha2298 3 года назад +6

    ਮੇਰੀ ਉਮਰ ਛੱਬੀ ਸਾਲ ਦੀ ਸੀ ਖੱਪਿਆਂਵਾਲੀ ਬਹੁਤ ਮਸ਼ਹੂਰ ‌ਸੀ ਬੜੀ ਦਹਿਸ਼ਤ ਸੀ ਬਹੁਤ ਯਾਦਾਂ ਆ ਰਹੀਆਂ ਹਨ ਵਰਿਆਮ ਸਿੰਘ ਖੱਪਿਆਂਵਾਲੀ ਦੀਆਂ ਤੁਹਾਡੇ ਪ੍ਰਵਾਰ ਨੂੰ ਸਲੂਟ ਸਲੂਟ ਸਲੂਟ ਹੈ

  • @amriksingh9589
    @amriksingh9589 Год назад +3

    ਯੋਧਿਆਂ ਨੇ ਗੁਰੂ ਸਾਹਿਬ ਜੀ ਲੲੀ ਸ਼ਹੀਦੀਆਂ ਦਿੱਤੀਆਂ ਨੇ ਰਹਿੰਦੀ ਦੁਨੀਆਂ ਤੱਕ ਅਮਰ ਸ਼ਹੀਦਾਂ ਨੂੰ ਯਾਦ ਕਰਦੇ ਰਹਿਣ ਗੇ

  • @manjeetsingh-dp2fs
    @manjeetsingh-dp2fs 3 года назад +10

    ਵਾਹਿਗੁਰੂ g

  • @sarbjitsandhu2531
    @sarbjitsandhu2531 2 года назад +15

    ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ।

  • @labhsingh661
    @labhsingh661 3 года назад +38

    ਸ਼੍ਰੀ ਮੁਕਤਸਰ ਸਾਹਿਬ ਨੂੰ ਮਾਣ ਹੈ ਇਸ ਯੋਧੇ ਤੇ ।

  • @ਮਾਲਵਾਕਬੂਤਰਕਲੱਬ-ਣ1ਰ

    ਪ੍ਣਾਮ ਸ਼ਹੀਦਾਂ ਨੂੰ🌹🌹🌹

  • @inderjitsingh5978
    @inderjitsingh5978 3 года назад +32

    ਭਰਾਵੋ ਪੰਜਾਬ ਦੀ ਅਜਾਦੀ ਲਈ ਵੋਟਾਂ ਬਣਾਓ ਲੰਦਨ ਤੋ 31 ਅਕਤੂਬਰ ਤੋ ਲੰਦਨ ਵੋਟਾਂ ਪੈਣ ਜਾ ਰਹੀਆ ਨੇ ਤੁਸੀ ਵੀ ਸਹੀਦ ਸਿੰਘਾਂ ਦੇ ਵਾਰਸਾਂ ਤੇ ਬੰਦੀ ਸਿੰਘਾਂ ਦੀ ਰਿਹਾਈ ਕਰਾਉਣੀ ਆ ਤੇ ਵੋਟਾਂ ਬਣਾਓ ਸਿੱਖ ਫੋਰਜਟਿਸ ਦੀਆ ਵੋਟਾਂ ਬਣਾਉਣ ਅਜਾਦੀ ਹੀ ਹੱਲ ਪੰਜਾਬ ਦਾ

  • @davygrup1717
    @davygrup1717 3 года назад +6

    Veer ji bhut sara thanks pls continue 🙏

  • @sandhupb15wala23
    @sandhupb15wala23 2 года назад +6

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ

  • @balwinderkaur-no5vy
    @balwinderkaur-no5vy Год назад +12

    ਬਾਈ ਜੀ ਮੈਂ 12 ਕੁ ਸਾਲ ਦਾ ਸੀ, ਗੁਰੂ ਘਰ ਦੇਸ਼ ਸੇਵਕ ਅਖਬਾਰ ਲੱਗਿਆ ਹੋਇਆ ਸੀ, ਬਾਬਾ ਲਾਲ ਸਿੰਘ ਜੀ ਮੈਂਨੂੰ ਪੜ੍ਹਨ ਲਈ ਕਹਿ ਦਿੰਦੇ, ਭਾਈ ਸਾਹਿਬ ਜੀ ਹੋਰਾਂ ਦੀਆਂ ਖਬਰਾਂ ਆਈਆਂ ਹੋਰਾਂ ਸਿੰਘਾਂ ਦੀਆਂ ਆਉੁਂਦੀਆਂ ਸੀ,ਇੱਕ ਇਨਸਾਨ ਨੇ ਆਪਣੇ ਲੋਕਾਂ ਲਈ ਜਾਨ ਦਿੱਤੀ, ਆਪਣੀ ਜ਼ਮੀਨ ,ਘਰ ਸਭ ਗੁਆ ਦਿੱਤਾ, ਜੇ ਅਜ ਕੋਈ ਅਨਪੜ੍ਹ ਟੋਲਾ ਕਹਿੰਦਾ ਹੈ ਤਾਂ ਉਹਨਾਂ ਤੋਂ ਲਾਹਣਤ ਹੈ

  • @ponpydhab1048
    @ponpydhab1048 3 года назад +6

    Eh yodhe saade amar saaheed aa .rehndi duniya tak naam rhoga .ehna koum de heeraan da 😘😘😘😘😘😘😘🙏🙏🙏🙏

  • @JaswantSingh-uu5us
    @JaswantSingh-uu5us Год назад +4

    ਕੁਝ ਸਮਾ ਪਹਿਲਾ ਮੈ ਬਿੱਕਰ ਸਿੰਘ ਕੜਾਕਾ ਢਾਡੀ ਜਥੇ ਵਾਲੇ ਨੂੰ ਕਿਸੇ ਭੋਗ ਤੇ ਮਿਲਿਆ ਸੀ ਉਹਨਾ ਦੱਸਿਆ ਸੀ ਕਿ ਅਸੀ ਵਰਿਆਮ ਸਿੰਘ ਖੱਪਿਆਵਾਲੀ ਦੇ ਭੋਗ ਤੇ ਝੋਨਿਆ ਦੇ ਖੇਤਾ ਵਿੱਚ ਦੀ ਗਏ ਸੀ ਭਿੱਜ ਗਏ ਸੀ ਇਕੱਠ ਬਹੁਤ ਬਹੁਤ ਹੋਇਆ ਸੀ ਪਤਾ ਨਹੀ ਚੜਦੀ ਕਲਾ ਵਾਲੇ ਲੋਕ ਕਿਥੋ ਆ ਗਏ ਵਹਿਗੁਰੂ ਜੀ ਪ੍ਰਵਾਰ ਦੀ ਚੜਦੀ ਕਲਾ ਕਰੇ ਸਹੀਦੀ ਕਰਮਾ ਵਾਲਿਆ ਦੇ ਹਿੱਸੇ ਆਉਂਦੀ ਹੈ

  • @gurdarshansidhu170
    @gurdarshansidhu170 2 года назад +5

    ਬਹੁਤ ਦੁੱਖ ਲੱਗਿਆ ਭਾਈ ਸਾਹਿਬ ਜੀ ਦਿਆਂ ਗੱਲਾਂ ਸੁਣਕੇ

  • @amanmaan9173
    @amanmaan9173 3 года назад +41

    ਕੌਮ ਦੇ ਹੀਰੇ ਸ਼ਹੀਦ ਭਾਈ ਵਰਿਆਮ ਸਿੰਘ ਜੀ,🙏🙏🙏🙏🙏

    • @pindersangha51
      @pindersangha51 3 года назад +1

      ਸ਼ਹੀਦ

    • @amanmaan9173
      @amanmaan9173 3 года назад +3

      @@pindersangha51 ਹੁਣ ਠੀਕ ਏ ਵੀਰ

  • @khalsachardikala
    @khalsachardikala Год назад +3

    ਮਹਾਨ ਸ਼ਹੀਦ ਯੋਧੇ ਦੇ ਪ੍ਰੀਵਾਰ ਦੇ ਚੱਰਨਾ ਵਿੱਚ ਮੇਰੇ ਗਰੀਬ ਵੱਲੋ ਦੋਵੇ ਹੱਥ ਜੋੜ ਕੇ ਕੋਟਾਨ ਕੋਟਿ ਪ੍ਰਣਾਮ ਜੀ।

  • @jagmeetteona6186
    @jagmeetteona6186 3 года назад +17

    ਪ੍ਣਾਮ ਸਹੀਦਾਂ ਨੂੰ🙏🙏

    • @junjiito6619
      @junjiito6619 3 года назад

      Tusi sare sadi kaum de hero oo gaal khattam Khalistan zindabad

  • @81464SurinderSandhu
    @81464SurinderSandhu 2 года назад +3

    ਸਾਡੇ ਪਰਿਵਾਰ ਤੇ ਇਹ ਸਭ ਕੁਝ ਗੁਜ਼ਰਿਆ ਬਹੁਤ ਜ਼ੁਲਮ ਕੀਤੇ ਪੁਲ਼ਸ ਨੇ ਮੇਰੇ ਬਾਪ ਤੇ ਦਾਦੇ ਤੇ
    ਪਿੰਡ ਵੰਗਲ ਜ਼ਿਲ੍ਹਾ ਮੁਕਤਸਰ

  • @AadeshBrar-io4bg
    @AadeshBrar-io4bg Год назад

    ਧੰਨ ਪਰਿਵਾਰ ਤੇ ਧੰਨ ਭਾਈ ਸਾਹਿਬ ਦੀ ਸ਼ਹੀਦੀ, ਬਹੁਤ ਨੇਕ ਰੂਹੀ ਪਰਿਵਾਰ ਆ।

  • @dupindersinghgill2923
    @dupindersinghgill2923 5 месяцев назад

    ਪ੍ਰਣਾਮ ਸ਼ਹੀਦਾਂ ਨੂੰ 🙏🙏🙏🙏🙏🙏

  • @kahlonorganicfarming5634
    @kahlonorganicfarming5634 2 года назад +8

    ਵਾਹਿਗੁਰੂ ਜੀ ਚੜਦੀ ਕਲਾ ਰੱਖਣ

  • @naibsingh7122
    @naibsingh7122 3 года назад +4

    ਜਗਮੀਤ ਬਹੁਤ ਧੰਨਵਾਦ ਜੀ

  • @darshansingh_shersinghpura
    @darshansingh_shersinghpura 2 года назад +1

    ਲੱਧਾ ਕੋਠੀ ਸੰਗਰੂਰ ਆ ਜੀ ਸੰਗਰੂਰ ਤੋਂ ਧੂਰੀ ਰੋੜ‌ ਤੇ ਬਹੁਤ ਮਸ਼ਹੂਰ ਤੇ ਬਦਨਾਮ ਸੀ ਆਈ ਏ ਸੈਂਟਰ ਆ।

  • @kamboj_farming
    @kamboj_farming 7 месяцев назад +3

    ਪੰਜਾਬ ਦੇ ਕੋਮ ਦੇ। ਹੀਰੇ ,🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼

  • @GurmailSingh-e2v
    @GurmailSingh-e2v Месяц назад

    ਸ਼ਹੀਦ ਵਰਿਆਮ ਸਿੰਘ ਖੱਪਿਆਂਵਾਲ਼ੀ ਯੋਧਾ ਸੀ।

  • @ਗੁਰਪ੍ਰੀਤਸਿੰਘ-ਚ5ਧ

    ਵਾਹਿਗੁਰੂ ਮੇਹਰ ਕਰੇ

  • @HMT5911di
    @HMT5911di Год назад +5

    ਪ੍ਰਣਾਮ ਸ਼ਹੀਦਾਂ ਨੂੰ 🙏 🙏 🙏

  • @amriksingh9589
    @amriksingh9589 Год назад

    ਸੱਚੇ ਬੰਦਿਆਂ ਦੀ ਰਹਿੰਦੀ ਦੁਨੀਆਂ ਤੱਕ ਤਰੀਫ ਹੁੰਦੀ ਰਹੂ ਗੀ

  • @ਸੁਖਪਾਲਸਿੰਘ-ਨ8ਛ

    ਬਾਈ ਜੀ ਬੋਹਤ ਮਾੜਾ ਹੋਇਆ ਹੈ ਵਾਹਿਗੁਰੁ ਵਾਹਿਗੂਰੂ ਵਾਹਿਗੂਰੂ ਵਾਹਿਗੂਰੂ ਵਾਹਿਗੂਰੂ

  • @surjitsingh6134
    @surjitsingh6134 4 месяца назад

    ਸਿਜਦਾ ਯੋਧਿਆਂ ਨੂੰ ਜੀ।

  • @karnailsinghkhalsausa176
    @karnailsinghkhalsausa176 3 года назад +10

    ਭਾਈ ਵਰਿਆਮ ਸਿੰਘ ਖਪਿਆਵਾਲੀ ਦਾ ਨਾਮ ਖਾੜਕੂ ਸਫਾਂ ਵਿੱਚ ਬਹੁਤ ਵੱਡਾ ਹੋਇਆ ਸੀ। ਉਸ ਦਾ ਨਾਂ ਸੁਣ ਕੇ ਪੁਲਿਸ ਰਾਹ ਛੱਡ ਜਾਂਦੀ ਸੀ। ਇੱਕ ਜੋਧਾ ਸਿੰਘ ਹੋਇਆ ਹੈ। ਕਿਸੇ ਦਿਨ ਭਾਈ ਬੁੱਧ ਸਿੰਘ ਵਾਲਾ ਦੀ ਵਾਂਗ ਵਾਰਾਂ ਲਿਖਣਗੇ ਲੋਕ ।

  • @hartejsingh57
    @hartejsingh57 3 года назад +7

    ਵਾਹਿਗੁਰੂ ਜੀ

  • @SimarpreetKaur-j6y
    @SimarpreetKaur-j6y 4 месяца назад +1

    Bhai waryam Singh khapiawali was good and nice

  • @HarmeetSingh-hk3fk
    @HarmeetSingh-hk3fk 11 месяцев назад +1

    Waheguru ji mehar kro apni koum teh bs tahuda he sahara ha 🙏🙏

  • @combatx3373
    @combatx3373 Год назад +1

    Parnaam saheeda nu Waheguru ji sareyan te mehar rakhan

  • @roopsingh4125
    @roopsingh4125 2 года назад +1

    ਧਮਕਦੀ ਸੀ ਪੁਲਿਸ ਜੁਦੇ ਭਾਈ ਵਰਿਆਮ ਸਿੰਘ ਤੁੰ

  • @Gurmeetkaur-ye7gh
    @Gurmeetkaur-ye7gh Год назад +2

    ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਜੀ ਮੇਹਰ ਕਰਿਓ ਜੀ🙏🙏

  • @happymanku7937
    @happymanku7937 3 года назад +3

    ਪ੍ਰਣਾਮ ਸ਼ਹੀਦਾਂ ਨੂੰ

  • @JaswantSingh-sw9qi
    @JaswantSingh-sw9qi 3 года назад +25

    ਪ੍ਰਕਾਸ਼ ਸਿੰਘ ਬਾਦਲ ਨੇ ਵੋਟਾਂ ਤਾਂ ਲੲੀਆਂ ਸ਼ਹੀਦ ਹੋਏ ਸਿੰਘਾਂ ਦੇ ਨਾਂ ਤੇ ਪਰ ਨਾਲ ਹੀ ਦੋਸ਼ੀ ਪੁਲਿਸ ਵਾਲਿਆਂ ਨੂੰ ਤਰੱਕੀਆਂ ਵੀ ਦਿਤੀਆਂ।ਪਰ ਸ਼ਹੀਦ ਸਿੰਘਾਂ ਲੲੀ ਕੁੱਝ ਨਹੀਂ ਕੀਤਾ।

  • @charanjitdhillon8117
    @charanjitdhillon8117 6 месяцев назад +1

    ਅਮ੍ਰਿਤਪਾਲ ਪਹਿਲਾਂ ਇਸ ਤਰ੍ਹਾਂ ਦੇ ਪਰਿਵਾਰਾਂ ਨੂੰ ਮਿਲੇ ਉਸ ਨੂੰ ਪਤਾ ਲੱਗੇ ਕੁਰਬਾਨੀਆਂ ਕਰਨ ਵਾਲੇ ਪਰਿਵਾਰਾਂ ਨਾਲ ਕੀ ਕੁਝ ਹੋਇਆ ਤੇ ਅੱਜ ਕਿਸ ਹਾਲਾਤ ਵਿਚ ਨੇ ਪ੍ਰਮਾਤਮਾ ਇਨ੍ਹਾਂ ਪਰਿਵਾਰਾਂ ਨੂੰ ਸਦਾ ਚੜ੍ਹਦੀ ਕਲਾ ਵਿਚ ਰੱਖੇ ਗੱਲਾਂ ਕਰਨ ਨਾਲ ਕੌਮ ਦਾਂ ਲੀਡਰ ਨਹੀਂ ਬਣਿਆ ਜਾਂਦਾ ਜਿਵੇਂ ਅੱਜ ਬਣਦੇ ਫਿਰਦੇ ਨੇ

  • @ranjitsaini8052
    @ranjitsaini8052 3 года назад +6

    Waheguru ji

  • @newindiaphotographybaljeet5408
    @newindiaphotographybaljeet5408 3 года назад +8

    ਕੋਮ ਦਾ ਹੀਰਾ ਵਰਿਆਮ ਸਿੰਘ ਜੀ ਖੱਪਿਆ ਵਾਂਲੀ ਪਿੰਡ ਵਰਿਆਮ ਸਿੰਘ ਕਰਕੇ ਹੀ ਜਾਣਿਆ ਜਾਂਦਾ

  • @khushwindersingh7570
    @khushwindersingh7570 3 года назад +69

    ਖੱਪਿਆ ਵਾਲੀ ਪਿੰਡ ਭਾਈ ਵਰਿਆਮ ਸਿੰਘ ਕਰਕੇ ਜਾਣਿਆ ਜਾਂਦਾ ਹੈ।

    • @satwinderbrar1939
      @satwinderbrar1939 3 года назад +4

      Right aa

    • @kashmirsinghbhinder7939
      @kashmirsinghbhinder7939 3 года назад +1

      ਬਲੇ ਬਲੇ ਕਿਹਾ ਯੋਧਾ ਸੀ ਬੇਗੁਨਾਹ ਬਸ ਚੋਂ ਕਢ ਕੇ ਮਾਰੇ ਬੇਕਸੂਰ ਖਾਲਿਸਤਾਨ ਦੀ ਨੀਂਹ ਰੱਖੀ

    • @gurdialhothi5181
      @gurdialhothi5181 3 года назад +5

      @@kashmirsinghbhinder7939 shiv sena wale mare c 🚌 bus gher ke oh v asla lain ja rahe c understand yodha c yodha rahuga

    • @kashmirsinghbhinder7939
      @kashmirsinghbhinder7939 3 года назад +1

      @@gurdialhothi5181 bilkulਝੂਠ ਆਮ ਲੋਕ ਸੀ ਕੋਈ ਸ਼ਿਵ ਸੈਨਾ ਵਾਲਾ ਨਹੀਂ ਸੀ ਅਜ ਤਕ ਇਸ ਦਾ ਕੋਈ ਸਬੂਤ ਨਹੀ

    • @aksandhu344
      @aksandhu344 2 года назад +2

      @@kashmirsinghbhinder7939ਤੇਰੇ ਪਰਿਵਾਰ ਵਿਚੋ ਦਸ ਕੋਈ ਸ਼ਹੀਦ ਹੋਇਆ ਜਾ ਕਿਸੇ ਤੇ ਪੁਲਿਸ ਦਾ ਤਸ਼ੱਦਦ ਹੋਇਆ ਬਿਨ ਪਤੇ ਬਕਵਾਸ ਨਹੀ ਕਰੀਦਾ ਜਨਮ ਕਿਹੜੇ ਸੰਨ ਦਾ ਜੰਮੇ ਹੈਨੀ ਗਲਾ ਵੱਡੀਆ ਵੱਡੀਆ

  • @amanjohal8713
    @amanjohal8713 2 дня назад

    Waheguru ❤

  • @sukhkaur9264
    @sukhkaur9264 Год назад +2

    ਸ਼ਾਡੇ ਮਾਲਵੇ ਦੀ ਸ਼ਾਨ ਭਾਈ ਵਰਿਆਮ ਸਿੰਘ

  • @kabaddi3567
    @kabaddi3567 2 года назад +4

    ਸਤਿਨਾਮ ਵਾਹਿਗੁਰੂ🙏🙏

  • @ਮਾਲਵਾਕਬੂਤਰਕਲੱਬ-ਣ1ਰ

    ਸੱਚੀ ਉਸ ਟਾਇਮ ਅੱਤਵਾਦ ਦਾ ਬਹੁਤ ਜੋਰ ਸੀ (ਪੁਲਿਸ ਅੱਤਵਾਦ ਦਾ)

  • @ਬਿਕਰਮਜੀਤਸਿੰਘਖਾਲਸਾ

    ਸ਼ਹੀਦ ਭਾਈ ਵਰਿਆਮ ਸਿੰਘ ਖੱਪਿਆਂ ਨੂੰ ਕੋਟਿ ਕੋਟਿ ਪ੍ਰਣਾਮ ਸ਼ਹੀਦਾਂ ਦੇ ਪਰਿਵਾਰਾਂ ਤੇ ਹੋਏ ਤਸ਼ੱਦਦ ਸੁਣ ਕੇ ਲੂੰ ਕੰਢੇ ਖੜ੍ਹੇ ਹੋ ਗਏ

  • @KulwinderSingh-sh2jk
    @KulwinderSingh-sh2jk Год назад

    ਉਸਤਾਦ ਜਿੰਨਾ ਦੇ ਟੱਪਣੇ ਚੇਲੇ ਜਾਣ ਛੜੱਪ
    ਸ਼ਹੀਦ ਭਾਈ ਗੁਰਜੰਟ ਸਿੰਘ ਬੁੱਧ ਸਿੰਘ ਵਾਲਾ (ਭਾਈ ਵਰਿਆਮ ਸਿੰਘ ਦਾ ਹੀ ਸ਼ਗਿਰਦ ਸੀ) 🙏🏽🙏🏽🙏🏽🙏🏽

  • @satnamsinghsaggu8910
    @satnamsinghsaggu8910 7 месяцев назад

    ਵੀਰ ਭਾਈ ਯੋਧੇ ਨੂੰ ਦਿਲੋਂ ਨਮਸਕਾਰ।

  • @GurjeetSingh-yt4kj
    @GurjeetSingh-yt4kj 11 месяцев назад

    Khalsa Ji Salut 🌹🌹🌹 🌹🌹

  • @jaswindersandhu5893
    @jaswindersandhu5893 3 года назад +2

    ਪ੍ਰਨਾਮ ਸ਼ਹੀਦਾਂ ਨੂੰ

  • @mannumann3042
    @mannumann3042 Год назад

    💔ਵਾਹਿਗੁਰੂ

  • @harpreetkaur5022
    @harpreetkaur5022 4 месяца назад

    ਦੋਨੋਂ ਸਰਦਾਰ ਹਨ ਬਹੁਤ ਸਿੰਘਾਂ ਦੇ ਮੁੰਡੇ ਵਾਲ ਵੀ ਕਤਲ ਕਰਵਾ ਕੇ ਫਿਰਦੇ ਹਨ

  • @Jsingh074
    @Jsingh074 6 месяцев назад

    Thank you for this interview. We need more interviews like this. Keep up the work

  • @sukhwinderkaur-bv6vq
    @sukhwinderkaur-bv6vq 3 года назад +6

    Nyc veer g bahut Vadiya khyal aaa

  • @JitendraSingh-j1u1f
    @JitendraSingh-j1u1f Год назад

    Bhai jagmeet singh ji waheguru ji ka khalsa waheguru ji ki fathey🙏

  • @SinghGill7878
    @SinghGill7878 3 года назад +2

    ਪ੍ਰਣਾਮ ਸ਼ਹੀਦਾਂ ਨੂੰ

  • @JAGJITSINGHHUNDAL-t2w
    @JAGJITSINGHHUNDAL-t2w 8 месяцев назад

    GREAT SINGHS WHO FOUGHT BRAVELY AND SECRIFICE THEIR LIVES FOR US

  • @pappubrar8006
    @pappubrar8006 Год назад +4

    ਹੱਥ ਦੇ ਕੇ ਪੁਲਿਸ ਨੇ ਬੱਸ ਨੂੰ ਲਿਆ ਨਾਕੇ ਤੇ ਰੁਕਵਾ
    ਸਾਨੂੰ ਪੱਕੀ ਹੈ ਮੁਖਬਰੀ ਮੁੱਢ ਤੋ ਇਹਦੇ ਵਿੱਚ ਵਰਿਆਮ ਚੜਿਆ
    ਉਹਨੂੰ ਖੱਪਿਆਂ ਵਾਲੀ ਆਖਦੇ ਇੱਕ ਲੱਖ ਮੁੱਲ ਜੀਹਦੇ ਸਿਰਦਾ
    ਸਾਨੂੰ ਇਹ ਵੀ ਜਮਾ ਕੋਈ ਭੁੱਲ ਨਹੀ ਉਹ ਕਿਹੜੀ ਸੀਟ ਤੇ ਬੈਠੇ ਆਂ
    ਜੇ ਤਾ ਆਪ ਨੂੰ ਕਹਾਉਦਾ ਸੂਰਮਾ ਹੋ ਜੇ ਆਪਣੇ ਆਪ ਖੜਾ
    ਇਹ ਬੋਲੀ ਅਣਖ ਨੂੰ ਡੁੰਮ ਗਈ ਸ਼ੇਰ ਉੱਠਿਆ ਦਹਾੜ ਮਾਰ
    ਤੂੰ ਗਿਦੜਾਂ ਦਾ ਕਪਤਾਨ ਓਏ ਮੈ ਹਾ ਸ਼ੇਰਾਂ ਦਾ ਸਰਦਾਰ ਆ
    ਆ ਜੋ ਖੁੱਲੇ ਮੈਦਾਨ ਚੋ ਦੇਖ ਲਵੋ ਮੇਰੇ ਕੋਲ ਕੋਈ ਵੀ ਨਹੀ ਹਥਿਆਰ

  • @kulwindersinghkulwindersin540
    @kulwindersinghkulwindersin540 3 года назад +5

    Waheguru

  • @sadhusingh3109
    @sadhusingh3109 2 года назад +1

    ਵੀਰ ਢੈਪਈ ਪਿੰਡ ਦੀ ਨੈਹਰ ਤੇ ਟਾਲੀ ਦਾ ਰੁਖ ਸੀ ਓਸ ਦੇ ਨਾਲ ਬੰਨਕੇ ਸਹੀਂਦ ਕੀਤਾ ਗਿਆ।,ਸੰਗਤ ਪੁਰੇ ਪਿੰਡ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ। ਤੇ ਬਾਬਾ ਜੁਗਿੰਦਰ ਸਿੰਘ ਜੀ ਆਇ ਸੀ ।ਅਤੇ ਚੋਦਰੀ ਵਾਲੇ ਪਿੰਡ ਵੀ ਪਾਠ ਦੇ ਭੋਗ ਪਾਏ ਸੀ ।ਵਰਿਆਮ ਸਿੰਘ ਦੀਆ ਫੋਟੋ ਬਹੁਤ ਘਰ ਘਰ ਲੱਗੀਆ ਸੀ ।ਮਾੜੀ ,ਤੇ ਹੋਰ ਪਿੰਡਾ ਚ ਵੀ ਪਾਠ ਕਰਵਾਏ ਸੀ ।ਤੇ ਨੈਹਰ ਤੇ ਵੀ ਪਾਠ ਆਰੰਭ ਕੀਤੇ ਸੀ ।ਜੈਤੋ ਦੇ ਇਲਾਕੇ ਵਿੱਚ ਵੀ ਪਿੰਡ ਪਿੰਡ ਪਾਠ ਕਰਵਾਏ ਗਏ ਸੀ ।ਓਸ ਸਮੇ ਪੁਲਸ ਦੀ ਦਹਿਸ਼ਤ ਬਹੁਤ ਸੀ ,ਨਜੈਜ ਝੂਠੇ ਮੁਕਾਬਲੇ ਕਰਵਾਏ ਗਏ ਬਹੁਤ। ਪੁਲਸ ਨੂੰ ਖੁਲ੍ਹ ਬਹੁਤ ਦਿੱਤੀ ਸੀ ।ਬਾਕੀ ਪੁਲਸ ਲਾਲਚੀ ਬਹੁਤ ਸੀ ।

  • @simmisidhu3980
    @simmisidhu3980 4 дня назад

    ਗੁਰੂ ਕਲਗੀਧਰ ਦਾਥਾਪੜਾ ਸੂਰਮੇ ਜਨਮ ਲੈਦੇ ਰਹਿਣਗੇ

  • @manjitkaur5642
    @manjitkaur5642 2 года назад +2

    Wahe guru ji

  • @GurmailSingh-e2v
    @GurmailSingh-e2v Месяц назад

    ਰਤਨ ਸਿੰਘ ਵਧਾਈ ਦਾ ਪਾਤਰ ਹੈ ਜਿਸ ਨੇ ਸ਼ਹੀਦ ਪਰਿਵਾਰਾਂ ਨਾਲ ਪਹੁੰਚ ਕਰਨੀ ਸ਼ੁਰੂ ਕੀਤੀ ਹੈ ।

  • @TejinderSingh-u6g
    @TejinderSingh-u6g Месяц назад

    ਸਹੀ ਗੱਲ ਹੈ 1978 ਵਾਲੇ ਮੁਲਾਜ਼ਮ ਲੱਗੇ ਰਹੇ ਹਨ

  • @RajSingh-mk3ew
    @RajSingh-mk3ew 3 года назад +10

    ਪਰਨਾਮ ਸਹੀਦਾ ਨੂ

  • @amarjitdhillon7116
    @amarjitdhillon7116 3 года назад +4

    Pranam shaheeda nu 🙏🙏🙏🙏🙏

  • @harmandhadli6679
    @harmandhadli6679 11 месяцев назад +1

    Yodhe ne eh sadde. Appan nu khadna chahida sabb Pariwaran naall 🙏🏻🙏🏻Apne lyi Shaheediyan payian Singhan Ne. 🙏🏻🙏🏻

  • @GagandeepSingh-qy9tp
    @GagandeepSingh-qy9tp 3 года назад +12

    ਵਾਹਿਗੁਰੂ ਜੀ 🌹🙏🙏🙏🙏🙏🌹

  • @rajenderkaur4563
    @rajenderkaur4563 Год назад

    Parnam sahida nu❤

  • @bicky3766
    @bicky3766 8 месяцев назад

    Waheguru ji mehar kare

  • @manjinderkalsi7122
    @manjinderkalsi7122 2 года назад +1

    ਚੈਨਲ ਵਾਲੇ ਵੀਰਾਂ ਅੱਗੇ ਆਹੀ ਬੇਨਤੀ ਆ ਕੇ ਹੁਣ ਸਾਰੇ ਮੀਡੀਆ ਵਾਲੇ ਭਰਾਂ ਮਿਲ ਕੇ ਕੰਮ ਕਰੋ ਅਤੇ ਐਸੇ ਤਰਾਂ ਇਹਨਾ ਸ਼ਹੀਦ ਪਰਿਵਾਰਾਂ ਨੂੰ ਲੋਕਾਂ ਦੇ ਸਾਮ੍ਹਣੇ ਲਿਆਓ । ਬੇਸ਼ੱਕ ਤੁਸੀ ਇਹਨਾਂ ਨੂੰ ਇੱਕ ਰੁਪਈਆਂ ਨਾ ਦਿਓ, ਬੱਸ ਪੱਖੋਕੇ ਸਾਬ ਦੀ ਤਰਾਂ ਇਹਨਾਂ ਨੂੰ ਲੋਕਾਂ ਦੇ ਸਾਮ੍ਹਣੇ ਲਿਆਓ। ਬਾਕੀ ਜੇਹੜੇ
    ਪਰਿਵਾਰਾਂ ਨੂੰ ਲੋੜ ਹੈ ਓਹਨਾ ਪਰਿਵਾਰਾਂ ਦੀ ਮਦਦ ਪੱਖੋਕੇ ਸਾਬ ਆਪ ਹੀ ਕਰ ਦੇਣਗੇ

  • @jungsidhu2918
    @jungsidhu2918 2 года назад +2

    I proud on vaream singh ji khalsa

  • @Pb23portgual
    @Pb23portgual 3 года назад +3

    Waheguru g 😔😞😪

  • @sangha4236
    @sangha4236 2 года назад +5

    ਵਾਹਿਗੁਰੂ ਜੀ🙏🙏🙏🙏🙏🙏🙏🙏🙏🙏

  • @JagtarChhina-x4d
    @JagtarChhina-x4d 9 месяцев назад

    Wahe guru g