ਸ਼ਹੀਦ ਭਾਈ ਸ਼ੀਤਲ ਸਿੰਘ ਮੱਤੇਵਾਲ ਦਾ ਚਰਚਿਤ ਮੁਕਾਬਲਾ 4 ਬੁਲੱਟ ਪਰੂਫ ਟ੍ਰੈਕਟਰ ਕੀਤੇ ਨਸ਼ਟ ਦਰਜਨਾਂ ਪੁਲਿਸ ਵਾਲੇ ਜਖਮੀ

Поделиться
HTML-код
  • Опубликовано: 26 дек 2024

Комментарии • 903

  • @malwindersingh4697
    @malwindersingh4697 3 года назад +50

    ਜਿੰਨੀ ਕੁਰਬਾਨੀ ਸ਼ਹੀਦ ਸਿੰਘਾਂ ਦੀ ਹੈ ਉਨੀ ਹੀ ਸ਼ਹੀਦ ਸਿੰਘਾਂ ਦੇ ਪਰਿਵਾਰਾਂ ਦੀ ਹੈ। ਅਕਾਲ ਪੁਰਖ ਸਾਹਿਬ ਜੀ ਆਪਣੇ ਪੁੱਤਰਾਂ ਉੱਪਰ ਸਦਾ ਮਿਹਰ ਰੱਖਣ🙏🙏

  • @GagandeepSingh-qy9tp
    @GagandeepSingh-qy9tp 3 года назад +111

    ਵਾਹਿਗੁਰੂ ਜੀ ਚੜਦੀ ਕਲ੍ਹਾ ਵਾਲੇ ਸਿੰਘ ਇੱਜਤਾ ਦੇ ਰਖਵਾਲੇ 🙏🙏🙏🙏🙏🌴🌴

  • @ajitnahar955
    @ajitnahar955 3 года назад +56

    ਭਾਈ ਸਾਹਿਬ ਦੇ ਜੀਵਨ ਤੇ ਫਿਲਮ ਬਨਣੀ ਚਾਹੀਦੀ ਆ ਜੀ

  • @rintu4244
    @rintu4244 3 года назад +15

    ਬਹੁਤ ਵੱਡਾ ਮੁਕਾਬਲਾ ਹੋਇਆ ਸੀ। 4 ਬੁਲਟ ਪਰੂਫ ਟਰੈਕਟਰ ਭੰਨੇ ਸਨ

  • @balkourdhillon5402
    @balkourdhillon5402 3 года назад +19

    ਧੰਨ ਹੈ ਸ਼ਹੀਦ ਭਾਈ ਸੀਤਲ ਸਿੰਘ ਜੀ ਮੱਤੇਵਾਲ ਸਿੰਘ ਜੀ ਸਾਹਿਬ

  • @HarpreetSingh-gz2ck
    @HarpreetSingh-gz2ck 3 года назад +142

    ਭਾਈ ਸੀਤਲ ਸਿੰਘ ਮੱਤੇਵਾਲ ਮੇਰਾ ਸਕਾ ਮਾਮਾ ਜੀ ਹੈ

    • @rajveeratwal6144
      @rajveeratwal6144 3 года назад +10

      veer waheguru ji ka khalsa waheguru ji ki fateh.mere mama ji si na likho mere mama ji aa likho kiyon ki jodhe soormey kadey mardey ni hundey

    • @HarpreetSingh-gz2ck
      @HarpreetSingh-gz2ck 3 года назад +4

      Ok ji thanks

    • @sunilkumar-yn7rb
      @sunilkumar-yn7rb 3 года назад +3

      @@rajveeratwal6144 👏👏👏👏

    • @manpreetsohi5369
      @manpreetsohi5369 3 года назад +5

      Waheguru ji waheguru ji

    • @Sidhusaab4824
      @Sidhusaab4824 3 года назад

      @@HarpreetSingh-gz2ck kehra pind a bhra thoda

  • @JagtarSingh-xl9gu
    @JagtarSingh-xl9gu 3 года назад +109

    ਮੇਰੀ ਕੌਮ ਦੇ ਮਹਾਨ ਸ਼ਹੀਦ ਭਾਈ ਸੀਤਲ ਸਿੰਘ ਮੱਤੇਵਾਲ ਜੀ ਨੂੰ ਕੋਟਿ ਕੋਟਿ ਪ੍ਰਣਾਮ ਜੀ

  • @balkourdhillon5402
    @balkourdhillon5402 3 года назад +73

    ਪੰਥ ਦਰਦੀਆਂ ਨੂੰ ਜੋ ਸਿੰਘ ਜੀ ਦੇ ਸਪੁਤਰ ਜੀ ਦਸ ਰਹੇ ਹਨ ਜਮੀਨ ਵਾਲੇ ਮਸਲੇ ਵਿੱਚ ਅੱਗੇ ਆਉਣਾ ਚਾਹੀਦਾ ਜੀ

  • @Sukhwinder5567.
    @Sukhwinder5567. 3 года назад +24

    ਮੇਰੇ ਵਲੋਂ ਸਮੁੱਚੇ ਖਾਲਸਾ ਪੰਥ ਨੂੰ ਬਹੁਤ ਮੁਬਾਰਕਾਂ ਜੀ।
    ਇਹ ਬੁੱਚੜ, ਅੱਜ ਦੇ ਦਿਨ ਇੰਦਰਾ ਗਾਂਧੀ, KPS ਗਿੱਲ ਤੇ ਅਨੇਕਾਂ ਆਫਿਸਰਾਂ ਵਾਂਗ ਨਰਕਾਂ ਵਿੱਚ ਪਹੁੰਚ ਗਏ ਜਿਹਨਾਂ ਵੀਹਵੀਂ ਸਦੀ ਤੋਂ ਲੈ ਕੇ ਅੱਜ ਤੱਕ ਪੰਜਾਬ ਦੇ ਪਿਓ, ਮਾਵਾਂ, ਭੈਣਾਂ ਦੇ ਪੰਜਾਬ ਦੇ ਗੱਭਰੂ ਨੌਜਵਾਨ ਝੂਠੇ ਮੁਕਾਬਲੇ ਵਿੱਚ ਸ਼ਹੀਦ ਕੀਤੇ ਜਾ ਵੀਹਵੀਂ ਸਦੀ ਦੇ ਮਹਾਨ ਯੋਧਿਆਂ ਦੇ ਪਰਿਵਾਰ ਨਾਲ ਕੋਹ ਕੋਹ ਕੇ ਸ਼ਹੀਦ ਕੀਤਾ, ਤਸ਼ੱਦਦ ਕੀਤਾ, ਗੱਲਾਂ ਕੱਢਿਆ, ਧੀਆਂ, ਭੈਣਾਂ, ਬੱਚੀਆਂ ਦੀਆਂ ਇੱਜ਼ਤਾਂ ਨੂੰ ਹੱਥ ਪਾਇਆ, ਗਲਤ ਕੰਮ ਕੀਤੇ, ਬਲਾਤਕਾਰ ਕੀਤੇ ਹਨ ਤੇ ਹੋਰ ਅਨੇਕਾਂ ਪਾਪ ਕਿੱਤੇ ਤਾ ਕਿ ਉਹ ਇਹਨਾਂ ਆਫਿਸਰਾਂ ਦੇ ਹੱਥ ਹਾ ਜਾਣ ਤੇ ਇਹ Monument ਖਤਮ ਹੋ ਜਾਣ।
    ਅੱਜ ਦਾ ਦੇਣ ਬਹੁਤ ਖੁਸ਼ੀ ਵਾਲਾ ਦਿਨ, ਸਾਰੇ ਭੈਣ ਤੇ ਭਰਾ ਜਸ਼ਨ ਮਨਾਉਣ ਜਿਵੇਂ ਇਹਨਾਂ ਬੁੱਚੜਾਂ ਨੇ ਉਸ ਸਮੇਂ ਇਨਾਮਾਂ ਦੇ ਪਿੱਛੇ, ਮੋਢਿਆਂ ਦੇ Stars ਵਧਾਉਣ ਵਾਸਤੇ ਇਹਨਾਂ ਨੇ ਪੰਜਾਬ ਦਾ ਘਾਣ ਕੀਤਾ ਤੇ ਖਾਲਿਸਤਾਨ ਦੇ ਸੰਘਰਸ਼ ਨੂੰ ਖਤਮ ਕੀਤਾ ਵੱਡੇ ਤੋਂ ਵੱਡੇ ਜਰਨੈਲਾਂ ਨੂੰ ਸ਼ਹੀਦ ਕਰਕੇ ਜੀ ਸੋ ਇਸ ਕਰਕੇ ਅੱਜ ਸਾਡੀ ਵਾਰੀ ਜਸ਼ਨ ਮਨਾਉਣ ਦੀ।
    ਪੰਜਾਬ ਦਾ ਬੁੱਚੜ ਸੀ ਇਜ਼ਹਾਰ ਆਲਮ।
    ਇਜ਼ਹਾਰ ਆਲਮ ਮੁਰਦਾਬਾਦ।

  • @sarabjeetsinghbassi3323
    @sarabjeetsinghbassi3323 3 года назад +187

    ਭਾੲੀ ਸੀਤਲ ਸਿੰਘ ਜੀ ਮੱਤੇਵਾਲ ਜੀ ਦੀ ਸਹਿਦੀ ਨੂੰ ਪਰਨਾਮ 🙏🙏🙏🙏🙏🙏🙏🙏🙏

    • @JoginderSingh-jp1ed
      @JoginderSingh-jp1ed 3 года назад +9

      Seetal Singh matewala is a grate of nation

    • @rahulmahey2269
      @rahulmahey2269 3 года назад

      S. 9o

    • @kabalsingh249
      @kabalsingh249 3 года назад

      @@JoginderSingh-jp1ed ààààa

    • @baljitdhanju7745
      @baljitdhanju7745 3 года назад

      the swuawywwwwwuwy&tb yeh@ääaaaaaaaaaaaaaaaaaaaaaaaaaaaaaaaaaaaaaaazzazzuzaaazazaazzzzazzzaazaazaaaaaazaazazzaauazaaazzzazaauazzaazzzaaaazaaazzazzzzzzzzzzz*, u,,, uuu,, usl, uuu 7 uu u ur uu uuuu u u 7 j uu 7 u u u u 7 u jo 7 7 uju uuuu juju h u vvhvvvvjvjhjjjjjhvjhvhjhjvvjvvjvvvjvvjjvjvvvjvvvjvvvvjvhjhvvhjvhvhvjjjjvhhjhhhjjvjvvhvvvvvjjvjvvhvjjjvjhvvjhvjjvvvhvjjvvvvhhhjjjvjvvvvvhvjvvvjvvjvjvvvvvjjvjvjvhjvvvvhhvvjvvvvhvvjvvvhvvvjjjvvvvjvjvvvjvvvvjvjvjjvvhjjjvvjvhuh, 7vkkkkkgih-🤗😙😙❣️❣️❣️❣️❣️🤨🙂😙🙂🤗😙🙂🙂😙😙😙🙂🤗🙂🙂🙂🙂😕😕😕😑😑😷🤫🤫🤫🤫😁😏😁😊😊😏

    • @BhupinderSingh-fw9yy
      @BhupinderSingh-fw9yy 2 года назад

      ​@@kabalsingh249

  • @ranadhrampura6531
    @ranadhrampura6531 3 года назад +9

    ਉਸ ਸਮੇ ਵਾਰ ਬਹੁਤ ਮਸ਼ਹੂਰ ਹੋਈ ਸੀ
    ਚਲਦੀ ਗਨ ਬਾਬੇ ਸੀਤਲ ਦੀ
    ਜਾਦਾ ਬੁਲਟ ਪਰੂਫਾ ਪਾੜੀ

  • @gursanjgoraya5413
    @gursanjgoraya5413 3 года назад +68

    ਬਿਨਾਂ ਵੇਖੇ-ਸੁਣੇ ਹੀ ਲਾਇਕ ਕਰਤਾ,
    ਪਰਨਾਮ ਸ਼ਹੀਦਾਂ ਨੂੰ, &{🚩ਖਾਲਿਸਤਾਨ ਜਿੰਦਾਬਾਦ🚩}

  • @harmanpreetsingh856
    @harmanpreetsingh856 3 года назад +32

    ਪ੍ਰਣਾਮ ਸ਼ਹੀਦਾਂ ਨੂੰ 🙏🙏

  • @hakamsingh2018
    @hakamsingh2018 3 года назад +134

    ਵਾਹਿਗੁਰੂ ਜੀ
    ਪ੍ਰਣਾਮ ਸ਼ਹੀਦਾਂ ਨੂੰ ਜਿਨ੍ਹਾਂ ਜਿੰਦੜੀ ਸੱਚ ਧਰਮ ਲਈ ਵਾਰੀ ।।

    • @jagtarsingh5341
      @jagtarsingh5341 3 года назад +4

      Waheguru.g

    • @junjiito6619
      @junjiito6619 3 года назад +1

      Khalistan nuin support karo nahi taan ek haur 1984 tayar ho jao vaise vee india vich twadiyaan paggan rozz pehran vich ruldi phirdi aa Singhon Guru ne khalsa raj lyan da mauka ditta hega sanu doobara eho jhe oppurtunity nahi milan lagi sanu baki tusi khud samajhdar ho Singhon

    • @junjiito6619
      @junjiito6619 3 года назад

      Khalistan nuin support karo nahi taan ek haur 1984 tayar ho jao vaise vee india vich twadiyaan paggan rozz pehran vich ruldi phirdi aa Singhon Guru ne khalsa raj lyan da mauka ditta hega sanu doobara eho jhe oppurtunity nahi milan lagi sanu baki tusi khud samajhdar ho Singho

    • @azadpanjaabsingh8536
      @azadpanjaabsingh8536 3 года назад +1

      ਵਾਹਿਗੁਰੂ ਜੀ🙏🙏

    • @gurmukhsandhu2870
      @gurmukhsandhu2870 3 года назад

      @@junjiito6619 बहुत मांड॒ा

  • @jagmeetteona6186
    @jagmeetteona6186 3 года назад +41

    ਸਹੀਦ ਭਾਈ ਸੀਤਲ ਸਿੰਘ ਮੱਤੇਵਾਲ ਜੀ ਦੀ ਸਹਾਦਤ ਨੂੰ ਕੋਟਿ ਕੋਟਿ ਪ੍ਰਨਾਮ🙏🙏

  • @newindiaphotographybaljeet5408
    @newindiaphotographybaljeet5408 3 года назад +3

    ਕੋਮ ਦਾ ਹੀਰਾ ਭਾਈ ਸੀਤਲ ਸਿੰਘ ਮੱਤੇਵਾਲ

  • @jagandeepsingh2157
    @jagandeepsingh2157 3 года назад +4

    ਸਲਾਮ ਕਰਦੇ ਹਾ ਏਸ ਪਰਵਾਰ ਨੂੰ ਤੇ ਇਨਸਾਫ ਮਿਲਣਾ ਚਾਹੀਦਾ ਹੈ ਏਸ ਪਰਵਾਰ ਦਾ🙏🏾🙏🏾🙏🏾🙏🏾🙏🏾

  • @borderwalekhalistani6661
    @borderwalekhalistani6661 3 года назад +12

    ਪੁਲਿਸ ਵਿੱਚ ਜੋ ਚੌਰ ਗੰਦ ਭਰਤੀ ਕੀਤਾ।ਜੋ ਦੁਨੀਆਂ ਦੀ ਜੂਠ ਉਹ ਪੰਜਾਬ ਪੁਲਿਸ ਵਿੱਚ ਹੈ।ਧੀਆਂ ਭੈਣਾਂ ਦੀ ਇਜਤਾ ਲੁਟਣਾ ਤੇ ਨਰਦੋਸ਼ ਲੋਕਾਂ ਤੇ ਤਸ਼ੱਦਦ ਕਰਕੇ ਲੋਕਾਂ ਨੂੰ ਹਥਿਆਰ ਚੁਕਣ ਤੇ ਮਜਬੂਰ ਕਰਦੇ ਨੇ।ਜਦ ਫੇਰ ਇਹਨਾਂ ਦੀ ਬੁੰਡ ਪਾੜਦੇ ਨੇ ਫੇਰ ਸਾਨੂੰ ਫੌਜ ਨੂੰ ਮੁਹੱਰੇ ਕਰ ਦਿੰਦੇ ਨੇ।ਪਰ ਇੱਕ ਹੈ ਸਿੰਘਾਂ ਨੇ ਜੋ ਇਹਨਾਂ ਦੀ ਪਾੜੀ ਹੈ ਉਹ ਅੱਜ ਤੱਕ ਕਸ਼ਮੀਰੀ ਵੀ ਨਹੀਂ ਕਰ ਸਕੇ।ਸਲੂਟ ਇਹਨਾਂ ਯੋਧਿਆਂ ਨੂੰ।ਜਿਨ੍ਹਾਂ ਸਿੱਖ ਕੌਮ ਲਈ ਕੁਰਬਾਨੀਆਂ ਦਿੱਤੀਆਂ।ਅੱਜ ਕੌਮ ਉਹਨਾਂ ਨੂੰ ਅਤਵਾਦੀ ਦਸਕੇ ਬਦਨਾਮ ਕਰਦੀ ਤੇ ਲੀਡਰਾਂ ਦੇ ਪਾਲਸ਼ ਕਰਨ ਵਿੱਚ ਲਗੇ ਨੇ।

  • @ਜੱਗਾਸਿੰਘਬੀਰੋਕੇਕਲਾਂ

    ਸਿੱਖ ਕੌਮ ਦੇ ਮਹਾਨ ਸ਼ਹੀਦਾਂ ਨੂੰ ਪ੍ਰਣਾਮ 🙏

  • @jagirsingh8469
    @jagirsingh8469 3 года назад +14

    ਸਿਖ ਕੌਮ ਦਾ ਅਨਮੋਲ ਹੀਰਾ ਸ਼ਹੀਦ ਭਾਈ ਸੀਤਲ ਸਿੰਘ ਜੀ ਮਤੇਵਾਲ ਨੂੰ ਕੋਟ ਕੋਟ ਪ੍ਰਨਾਮ

  • @sartajkhaira7794
    @sartajkhaira7794 3 года назад +132

    ਸੂਰਬੀਰ ਮਹਾਨ ਜਰਨੈਲ ਯੌਧਾ ਸੂਰਮਾ ਭਾੲੀ ਸੀਤਲ ਸਿੰਘ ਮਤੇਞਾਲ ਨੂੰ ਕੌਟ ਕੌਟ ਪ੍ਨਾਮ 🙏🙏🙏🙏

    • @junjiito6619
      @junjiito6619 3 года назад

      Khalistan nuin support karo nahi taan ek haur 1984 tayar ho jao vaise vee india vich twadiyaan paggan rozz pehran vich ruldi phirdi aa Singhon Guru ne khalsa raj lyan da mauka ditta hega sanu doobara eho jhe oppurtunity nahi milan lagi sanu baki tusi khud samajhdar ho Singhon

    • @aagaz_brar
      @aagaz_brar 3 года назад

      Pp

    • @baljitsinghbhangu5340
      @baljitsinghbhangu5340 3 года назад +1

      Waheguru ji

  • @ਜਥੇਦਾਰਜਸਪਾਲਸਿੰਘਜੱਸੜ

    🙏🚩🙏🚩🙏🚩🙏🚩🙏🚩
    ਅਮਰ ਸ਼ਹੀਦ ਸੀਤਲ ਸਿੰਘ ਮੱਤੇਵਾਲ

  • @lovelylovely3701
    @lovelylovely3701 3 года назад +11

    ਚੜਦੀ ਕਲਾ ਵਾਲੇ ਸਿੰਘ ਸਨ ਇਹ ਸਭ ਕੌਮ ਦੀ ਖਾਤਰ ਜਾਨਾ ਵਾਰਨ ਵਾਲੇ ਸਦਾ ਲੲੀ ਅਮਰ ਰਹਿਣਗੇ

  • @ਕੁਲਦੀਪਸਿੰਘ-ਰ8ਹ
    @ਕੁਲਦੀਪਸਿੰਘ-ਰ8ਹ 3 года назад +7

    ਸਹੀਦ ਭਾਈ ਸੀਤਲ ਸਿੰਘ ਮੱਤੇਵਾਲ ਦੀ ਸਹਾਦਤ ਨੂੰ ਕੋਟਿ ਕੋਟਿ ਪ੍ਰਣਾਮ 🙏🙏

  • @BaljitSingh-do9zs
    @BaljitSingh-do9zs 3 года назад +20

    ਆਜ਼ਾਦੀ ਹੀ ਪੱਕਾ ਹੱਲ ਹੈ

  • @jasvirsingh6228
    @jasvirsingh6228 3 года назад +2

    ਬਹੁਤ ਧੱਕਾ ਹੋਇਆ ਸਿੱਖ ਕੌਮ ਨਾਲ ਕਸੂਰ ਸੀ ਸਿਆਸੀ ਲੋਕਾਂ ਦਾ ਕਿਸੇ ਧਰਮ ਦਾ ਨਹੀਂ ਪੁਲੀਸ ਮਰੀ ਤਾਂ ਵੀ ਸਾਡੇ ਖਾੜਕੂ ਸਿੰਘ ਸ਼ਹੀਦ ਹੋਏ ਤਾਂ ਵੀ ਸਾਡੇ ਮੇਰੇ ਵਾਹਿਗੁਰੂ ਮੇਹਰ ਕਰਿਓ ਇਸ ਧਰਤੀ ਤੇ ਨਾਨਕ ਨਾਮ ਚੜਦੀ ਕਲਾ। ਤੇਰੇ ਭਾਣੇ ਸਰਬੱਤ ਦਾ ਭਲਾ

  • @SandeepSingh-en1zg
    @SandeepSingh-en1zg 3 года назад +89

    ਪ੍ਰਣਾਮ ਮੇਰੀ ਕੌਮ ਦੇ ਸ਼ਹੀਦ ਹੀਰੇ ਸਿੰਘ ਆ ਨੂੰ ਵਾਹਿਗੁਰੂ ਜੀ ਚੜਦੀ ਕਲਾ ਦੇ ਵਿੱਚ ਰੱਖੇ ਸਾਡੇ ਵੀਰ ਜੀ ਦੇ ਪਰਿਵਾਰ ਨੂੰ ਖੁਸ਼ ਰੱਖੇ

    • @junjiito6619
      @junjiito6619 3 года назад +2

      Khalistan nuin support karo nahi taan ek haur 1984 tayar ho jao vaise vee india vich twadiyaan paggan rozz pehran vich ruldi phirdi aa Singhon Guru ne khalsa raj lyan da mauka ditta hega sanu doobara eho jhe oppurtunity nahi milan lagi sanu baki tusi khud samajhdar ho Singhon

    • @balwinderSingh-qd2mg
      @balwinderSingh-qd2mg 3 года назад

      @@junjiito6619 6+

    • @junjiito6619
      @junjiito6619 3 года назад

      @@balwinderSingh-qd2mg jho kehna chahuna seeds aakh

  • @sukhjindersingh1675
    @sukhjindersingh1675 3 года назад +66

    ਭਾਈ ਸੀਤਲ ਸਿੰਘ ਦਾ ਮੁਕਾਬਲਾ ਬੜਾ ਮਸਹੂਰ ਸੀ ਪੁਲਿਸ ਨੂੰ ਭਾਜੜਾਂ ਪੈ ਗਈਆਂ ਸੀ। ਕਵੀਸ਼ਰ ਵਾਰ ਗਾਂਉਦੇ ਸਨ ਗੰਨ ਚਲਦੀ ਬਾਬੇ ਸੀਤਲ ਦੀ ਜਾਂਦਾ ਬੂਲਟ ਪਰੂਫਾ ਪਾੜੀ।

    • @dhaliwalsukhrajdeep
      @dhaliwalsukhrajdeep 3 года назад +1

      ਵਾਰ ਹੈਂ ਤਾਂ ਭੇਜਿਉ

    • @jimmivirk5386
      @jimmivirk5386 3 года назад

      ਵਾਰ ਹੈਗੀ ਤਾਂ ਪੇਜਯੋ

    • @sukhjindersingh1675
      @sukhjindersingh1675 3 года назад +1

      @@jimmivirk5386 ਵੀਰ ਨਹੀ ਹੈ ਬਚਪਨ ਵਿੱਚ ਕਵੀਸ਼ਰਾਂ ਕੋਲੋ ਸੁਣਦੇ ਹੁੰਦੇ ਸੀ

    • @jimmivirk5386
      @jimmivirk5386 3 года назад +4

      @@sukhjindersingh1675 koi gall nahi vadde veer youtube te lab laine aa thanwad tohada

  • @azadpanjaabsingh8536
    @azadpanjaabsingh8536 3 года назад +8

    ਵਾਹਿਗੁਰੂ ਵਾਹਿਗੁਰੂ ਜੀ ਧੰਨ ਬਾਪੂ ਜੀ। 🙏

  • @Sukhwinder5567.
    @Sukhwinder5567. 3 года назад +67

    Balowali Encounter.
    12th September 1991.
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਸ਼ੀਤਲ ਸਿੰਘ ਜੀ ਖਾਲਸਾ ਮੱਤੇਵਾਲ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਤਰਸੇਮ ਸਿੰਘ ਜੀ ਖਾਲਸਾ ਮੱਤੇਵਾਲ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਗੁਰਮੁੱਖ ਸਿੰਘ ਜੀ ਖਾਲਸਾ ਬੱਗਾ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਗੁਰਦਿਆਲ ਸਿੰਘ ਜੀ ਖਾਲਸਾ ਮਰਹੀ ਪਨੂੰਆਂ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਗੁਰਦੇਵ ਸਿੰਘ ਜੀ ਖਾਲਸਾ ਦੇਬੂ ਜ਼ਿੰਦਾਬਾਦ।

  • @gazgaz6737
    @gazgaz6737 3 года назад +5

    ਭਾੲੀ ਸ਼ੀਤਲ ਸਿੰਘ ਮੱਤੇਵਾਲ ਦੀ ਲਾਸਾਨੀ ਸ਼ਹੀਦੀ ਨੂੰ ਪਰਣਾਮ ।

  • @kanhiyasoni7283
    @kanhiyasoni7283 3 года назад +41

    ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲੇ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ

  • @Sukhwinder5567.
    @Sukhwinder5567. 3 года назад +15

    ਵਾਹਿਗੁਰੂ ਜੀ ਬਲਵਿੰਦਰ ਸਿੰਘ ਪੱਖੋਕੇ ਅੰਕਲ ਜੀ ਨੂੰ, ਗੁਰੂ ਨਾਨਕ ਲੰਗਰ ਸੇਵਾ ਸੁਸਾਇਟੀ ਇੰਟਰਨੈਸ਼ਨਲ ਸਮਾਜ ਸੇਵਾ ਵੀਰਾਂ ਤੇ ਭੈਣਾਂ ਨੂੰ, ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਸ਼ੀਤਲ ਸਿੰਘ ਜੀ ਖਾਲਸਾ ਮੱਤੇਵਾਲ ਦੇ ਪੁੱਤਰਾਂ ਨੂੰ, ਬੇਟੀਆਂ ਨੂੰ, ਬੱਚਿਆਂ ਨੂੰ ਤੇ ਉਨ੍ਹਾਂ ਦੇ ਬਾਕੀ ਸਾਰੇ ਪਰਿਵਾਰ ਦੇ ਮੈਂਬਰਾਂ ਨੂੰ ਤੰਦਰੁਸਤੀ ਬਖਸ਼ਣ ਜੀ ਤੇ ਚੜਦੀ ਕਲਾ ਦੇ ਵਿੱਚ ਰਖਣ ਜੀ।

  • @balwindersinghnanherausa5861
    @balwindersinghnanherausa5861 3 года назад +7

    ਕੋਟਨ ਕੋਟ ਪ੍ਰਣਾਮ ਸ਼ਹੀਦ ਸੀਤਲ ਸਿੰਘ ਮਤੇਵਾਲ ਜੀ ਨੂੰ

  • @Sukhwinder5567.
    @Sukhwinder5567. 3 года назад +33

    ਵੀਹਵੀਂ ਸਦੀ ਦੇ ਮਹਾਨ ਯੋਧੇ ਤੇ ਦਮਦਮੀ ਟਕਸਾਲ ਦੇ ਗਿਆਰਵੇਂ ਮੁੱਖੀ ਸੰਤ ਸੁੰਦਰ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਤੇ ਦਮਦਮੀ ਟਕਸਾਲ ਦੇ ਬਾਰਵੇ ਮੁੱਖੀ ਸੰਤ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਤੇ ਦਮਦਮੀ ਟਕਸਾਲ ਦੇ ਤੇਰਵੇ ਮੁੱਖੀ ਸੰਤ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਤੇ ਦਮਦਮੀ ਟਕਸਾਲ ਦੇ ਚੌਦਵੇ ਮੁਖੀ ਸ਼ਹੀਦ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਕੁਲਵੰਤ ਸਿੰਘ ਜੀ ਉਰਫ ਭਾਈ ਮਹਿੰਗਾ ਸਿੰਘ ਖਾਲਸਾ ਜੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਤੇ ਆਲ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਪ੍ਰਦਾਨ ਸ਼ਹੀਦ ਭਾਈ ਅਮਰੀਕ ਸਿੰਘ ਜੀ ਖਾਲਸਾ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਜਨਰਲ ਭਾਈ ਸੁਬੇਗ ਸਿੰਘ ਖਾਲਸਾ ਜੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਜਨਰਲ ਭਾਈ ਲਾਭ ਸਿੰਘ ਖਾਲਸਾ ਜੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਜਗੀਰ ਸਿੰਘ ਖਾਲਸਾ ਜੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਕਾਬਲ ਸਿੰਘ ਖਾਲਸਾ ਜੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਸੁਰਿੰਦਰ ਸਿੰਘ ਖਾਲਸਾ ਜੀ ਸੁਢੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਬਾਬਾ ਜੀ ਠਾਰਾ ਸਿੰਘ ਖਾਲਸਾ ਜੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਤੇ ਭਿੰਡਰਾਂਵਾਲਾਂ ਟਾਈਗਰ ਫੋਰਸ ਦੇ ਮੁੱਖੀ ਤੇ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਮੁੱਖੀ ਸ਼ਹੀਦ ਬਾਬਾ ਜੀ ਗੁਰਬਚਨ ਸਿੰਘ ਜੀ ਖਾਲਸਾ ਮਾਨੋਚਾਹਲ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਅਵਤਾਰ ਸਿੰਘ ਖਾਲਸਾ ਜੀ ਬ੍ਰਹਮਾਂ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਭਾਈ ਗੁਰਜੰਟ ਸਿੰਘ ਖਾਲਸਾ ਜੀ ਬੁੱਧ ਸਿੰਘ ਵਾਲਾ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਸਤਵੰਤ ਸਿੰਘ ਖਾਲਸਾ ਜੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਬੇਅੰਤ ਸਿੰਘ ਖਾਲਸਾ ਜੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਕੇਹਰ ਸਿੰਘ ਖਾਲਸਾ ਜੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਸੁਖਦੇਵ ਸਿੰਘ ਖਾਲਸਾ ਜੀ ਸੁੱਖਾ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਹਰਜਿੰਦਰ ਸਿੰਘ ਖਾਲਸਾ ਜੀ ਜਿੰਦਾ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਤੇ ਆਲ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਪ੍ਰਦਾਨ (ਗਰਲਜ਼ ਵਿੰਗ) ਸ਼ਹੀਦ ਬੀਬੀ ਉਪਕਾਰ ਕੌਰ ਖਾਲਸਾ ਜੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਗੁਰਦੀਪ ਸਿੰਘ ਖਾਲਸਾ ਜੀ ਦੀਪਾ ਹੀਰਾਂ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਤੇ ਜਥੇਦਾਰ ਤਖਤ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਸ਼ਹੀਦ ਭਾਈ ਗੁਰਦੇਵ ਸਿੰਘ ਕਾਉਂਕੇ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਸੁਖਦੇਵ ਸਿੰਘ ਖਾਲਸਾ ਜੀ ਬੱਬਰ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਅਨੋਖ ਸਿੰਘ ਖਾਲਸਾ ਜੀ ਬੱਬਰ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਗੁਰਮੁਖ ਸਿੰਘ ਖਾਲਸਾ ਜੀ ਗਾੜਵਈ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਰਸ਼ਪਾਲ ਸਿੰਘ ਖਾਲਸਾ ਜੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਬੱਚਾ ਮਨਪ੍ਰੀਤ ਸਿੰਘ ਖਾਲਸਾ ਜੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਮੋਹਰ ਸਿੰਘ ਖਾਲਸਾ ਜੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਬੀਬੀ ਪ੍ਰੀਤਮ ਕੌਰ ਖਾਲਸਾ ਜੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਬੀਬੀ ਸਤਨਾਮ ਕੌਰ ਖਾਲਸਾ ਜੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਬੀਬੀ ਵਾਹਿਗੁਰੂ ਕੌਰ ਖਾਲਸਾ ਜੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਬੀਬੀ ਪਰਮਜੀਤ ਕੌਰ ਖਾਲਸਾ ਜੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਸ਼ਿੰਦਰਪਾਲ ਸਿੰਘ ਖਾਲਸਾ ਧਰਮਕੋਟ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਬੀਬੀ ਨਰਿੰਦਰ ਕੌਰ ਖਾਲਸਾ ਜੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਬੀਬੀ ਸੁਰਿੰਦਰ ਕੌਰ ਖਾਲਸਾ ਜੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਰਸ਼ਪਾਲ ਸਿੰਘ ਖਾਲਸਾ ਜੀ ਛੰਦੜਾ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਰਸਾਲ ਸਿੰਘ ਖਾਲਸਾ ਜੀ ਆਰੀਫੇ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਜਸਵੰਤ ਸਿੰਘ ਜੀ ਖਾਲਸਾ ਖਾਲੜਾ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਦਿਲਾਵਰ ਸਿੰਘ ਖਾਲਸਾ ਜੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਸੁਖਜਿੰਦਰ ਸਿੰਘ ਖਾਲਸਾ ਜੀ ਬਰਾੜ (ਬੱਬਰ) ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਬੀਬੀ ਬਿਮਲ ਕੌਰ ਖਾਲਸਾ ਜੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਤੇ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਮੁੱਖੀ ਸ਼ਹੀਦ ਭਾਈ ਅਨਾੜ ਸਿੰਘ ਖਾਲਸਾ ਜੀ ਪਾੜਾ ਜ਼ਿੰਦਾਬਾਦ।
    ਧੰਨ ਧੰਨ ਬਾਬਾ ਜੀ ਠਾਕੁਰ ਸਿੰਘ ਖਾਲਸਾ ਜੀ।
    ਪ੍ਰਣਾਮ ਉਨ੍ਹਾਂ ਸਾਰੇ ਸਿੰਘਾਂ ਨੂੰ ਸਿੰਘਣੀਆਂ ਨੂੰ, ਬੱਚਿਆਂ ਨੂੰ, ਬਜ਼ੁਰਗਾਂ ਨੂੰ, ਵੀਰਾਂ ਤੇ ਭੈਣਾਂ ਨੂੰ ਜਿਹਨਾਂ ਨੇ ਸਾਡੀ ਕੌਮ ਲਈ, ਧਰਮ ਲਈ ਤੇ ਧੰਨ ਧੰਨ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਤੇ ਧੰਨ ਧੰਨ ਤਖ਼ਤ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਰਾਖੀ ਲਈ ਸਾਕਾ ਨੀਲਾ ਤਾਰਾ ਤੇ ਖਾਲਿਸਤਾਨ ਦੇ ਸੰਘਰਸ਼ ਲਈ ਆਪਣੀਆਂ ਕੁਰਬਾਨੀਆਂ ਤੇ ਸ਼ਹੀਦੀਆਂ ਦਿੱਤੀਆਂ ਹਨ।
    ਵਾਹਿਗੁਰੂ ਜੀ।
    ਖਾਲਿਸਤਾਨ ਜ਼ਿੰਦਾਬਾਦ।
    Never Forget June and November 1984.
    Never Forget from 1984 to 1995.
    ਧੰਨ ਧੰਨ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ।
    ਧੰਨ ਧੰਨ ਤਖ਼ਤ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ।
    ਧੰਨ ਧੰਨ ਆਨੰਦਪੁਰ ਦਾ ਮਤਾ ਜੀ।
    🙏🏼🙏🏼🙏🏼🙏🏼🙇🏽‍♂️🙇🏽‍♂️🙇🏽‍♀️🙇🏽‍♀️👳🏽‍♂️👵🏽👳🏽‍♀️🧕🏽🦁🚩⚔🔫🌹🌺❤।
    Sikh.

  • @GurvinderSingh-py2nz
    @GurvinderSingh-py2nz 3 года назад +1

    ਉਸ ਟਾਈਮ ਇੱਕ ਮੈਗਜ਼ੀਨ ਵਿੱਚ ਲੇਖ ਲਿਖਿਆ ਹੋਇਆ ਸੀ ਕਿ ਮੱਤੇਵਾਲ ਦੀ ਡਰੈਗਨ ਚੱਲਦੀ ਰਹੀ ਬਹੁਤ ਹੀ ਲੋਕਾਂ ਨੇ ਪੜ੍ਹਿਆ ਭਾਈ ਸਾਹਿਬ ਸੀਤਲ ਸਿੰਘ ਮੱਤੇਵਾਲ ਦੀ ਦੀ ਸ਼ਹੀਦੀ ਨੂੰ ਕੋਟਿ ਕੋਟਿ ਪ੍ਰਣਾਮ ਹੈ ਜੀ

  • @daljitsingh5129
    @daljitsingh5129 3 года назад +68

    ਕਿੱਨਾ ਉਸ ਯੋਧੇ ਉੱਚਾ ਸੁੱਚਾ ਜੀਵਨ ਹੋਊ ਉਹਨਾਂ ਨੂੰ ਬਚਾਉਣ ਦੀ ਖਾਤਰ ਸਿੰਘ ਆਪਣੇ ਵੀ ਸੀਸ ਤਲੀ ਤੇ ਧਰ ਕੇ ਆ ਕੁੱਦੇ ਮੈਦਾਨ ਚ,,

  • @amrikdhillon9977
    @amrikdhillon9977 3 года назад +2

    ਸ਼ਹੀਦ ਭਾਈ ਮੱਤੇ ਵਾਲ ਜੀ ਨੂੰ ਦਿਲੋਂ ਕੋਟ ਕੋਟ ਪ੍ਰਣਾਮ,

  • @amanchahal2572
    @amanchahal2572 3 года назад +9

    Haryana se dil se salam ❤️❤️❤️❤️ khalistan zindabad bane ga jai jat

  • @karamsingh1941
    @karamsingh1941 2 года назад +1

    ਸਭ ਸਿੱਖ ਕੌਮ ਨੂੰ ਬੇਨਤੀ ਹੈ ਕਿ ਇਸ ਪਰਿਵਾਰ ਦੀ ਮੱਦਦ ਕਰੋ ਪੰਥ ਦਰਦੀਉ ਬਹੁਤ ਜਰੂਰੀ ਬਹੁਤ ਵੱਡੀ ਕੁਰਬਾਨੀਆ ਹਨ ਇਸ ਪਰਿਵਾਰ ਦੀ

  • @harrydhaliwal4167
    @harrydhaliwal4167 3 года назад +20

    Ehna soormea ne sarkara nu waqt paa ta c parr kuch bande sarkar de chamche ban ge ....ehna soorme lokan di dileri te shahadat nu salute aa ji

  • @varindersinghdhaliwal4305
    @varindersinghdhaliwal4305 3 года назад

    ਪ੍ਰਣਾਮ ਸ਼ਹੀਦਾਂ ਨੂੰ ਜਿਨ੍ਹਾਂ ਜਿੰਦੜੀ ਧਰਮ ਲਈ ਵਾਰੀ 💐💐💐💐💐💐💐💐🚩🚩🚩🚩🚩🙏🏻🙏🏻🙏🏻🙏🏻

  • @ਸ਼ਮਸ਼ੇਰਸਿੰਘ-ਖ7ਘ

    ਪ੍ਰਣਾਮ ਜਾਗਦੇ ਜਮੀਰ ਸ਼ਹੀਦਾਂ ਸਿੰਘਾਂ ਨੂੰ ਜਿਨਾ ਨੇ ਕੌਮੀ ਘਰ ਦੇ ਸੰਗਾਰਸ਼ ਲਈ ਜਿੰਦ ਵਾਰੀ

  • @HardeepSingh-HH88
    @HardeepSingh-HH88 3 года назад +20

    🚩🚩🚩🚩🚩❤️❤️❤️❤️❤️ ਸ਼ਹੀਦ ਸੀਤਲ ਸਿੰਘ ਮੱਤੇਵਾਲ ਨੂੰ ਪ੍ਰਣਾਮ 🙏

  • @BaldevSingh-ow4vn
    @BaldevSingh-ow4vn 3 года назад +2

    ਕੋਟਿ ਕੋਟਿ ਪਰਨਾਮ ਸਹੀਦ ਭਾਈ ਸੀਤਲ ਸਿੰਘ ਮੱਤੇਵਾਲ

  • @sewaksingh579
    @sewaksingh579 3 года назад +4

    ਬਹੁਤ ਦੁਖੀ ਹੋਇਆ ਦਿਲ ਸਿੱਖ ਕੌਮ ਲੲੀ ਸ਼ਹਾਦਤਾਂ ਦਿੱਤੀਆਂ ਗਈਆਂ ਪਰ ਕੋਈ ਵੀ ਜਥੇਬੰਦੀਆਂ ਨੇ ਸਾਰ ਨੀ ਲੲੀ

  • @rajindersingh-oz5jh
    @rajindersingh-oz5jh 2 года назад +3

    ਵਾਹਿਗੁਰੂ ਜੀ ਇਹਨਾ ਮਹਾਨ ਸ਼ਹੀਦਾਂ ਨੂੰ ਪ੍ਰਣਾਮ

  • @GurpreetSingh-cz4ow
    @GurpreetSingh-cz4ow 3 года назад +22

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਭਾਈ ਬਲਵਿੰਦਰ ਸਿੰਘ ਜੀ ਧੰਨਵਾਦ ਤੁਹਾਡਾ

  • @jogasingh5396
    @jogasingh5396 2 года назад

    ਬਾਬਾ ਸੀਤਲ ਸਿੰਘ ਮੱਤੇਵਾਲ 🙏🙏
    ਸ਼ਹੀਦਾ ਦੀ ਕੁਰਬਾਨੀ ਨੂੰ ਸਲਾਮ

  • @manjinderbrar4312
    @manjinderbrar4312 3 года назад +4

    ਕਾਸ਼ ਸੂਰਮੇ ਵਾਪਿਸ ਆ ਜਾਵਣ ਅੱਜ ਕੋਮ ਨੂੰ ਬਹੁਤ ਲੋੜ ਆ ਵਾਹਿਗੁਰੂ

  • @manjitsinghmanjitsingh1093
    @manjitsinghmanjitsingh1093 3 года назад +2

    ਬਹੁਤ ਵੱਡਮੁੱਲੇ ਸੀ ਭਾਈ ਸੀਤਲ ਸਿੰਘ ਮੱਤੇਵਾਲ ਜੀ ਬਹੁਤ ਉੱਚੀ ਸੁੱਚੀ ਸੋਚ ਦੇ ਮਾਲਕ ਸੀ

  • @rajinderbhatti947
    @rajinderbhatti947 3 года назад +5

    ਸ਼੍ਰੋਮਣੀ ਕਮੇਟੀ ਵਲੋ ਇਸ ਸ਼ਹੀਦ ਪਰਿਵਾਰ ਨੂੰ
    ਨੋਕਰੀ ਦੇਣੀ ਹੈ ਖਾਲਸਾ ਜੀ ਸਹਿਮਤ ਹੋ ਤਾਂ
    ਇਸ ਬਾਰੇ ਲਿਖੋ ਜੀ

    • @jagirsingh3430
      @jagirsingh3430 2 года назад

      Shromnee K mate badlan de hath jis din simrnjet Singh maan de sewa vich a wee ge OS din shsheda dea kurbane nu lok Sam Jan ge or yaad karnge

  • @shamshersingh.139
    @shamshersingh.139 2 года назад +1

    ਇਹ ਸੀ ਮੁਕਾਬਲਾ ਪਤਾ ਲਾ ਦਿੱਤਾ ਸਰਕਾਰ ਨੂੰ ਕੀ ਹੁੰਦਾ ਯੋਧੇ ਜਦੋਂ ਸਾਹਮਣੇ ਆਉਂਦੇ

  • @Sukhwinder5567.
    @Sukhwinder5567. 3 года назад +141

    ਦੁਨੀਆਂ ਉੱਤੇ ਹੈ ਉਹਨਾਂ ਦੀ ਹੋਂਦ ਰਹਿੰਦੀ, ਸੱਚ ਲਈ ਜੋ ਜਵਾਨੀਆਂ ਲੜਦਿਆਂ ਨੇ।
    ਸ਼ਾਨ ਨਾਲ ਉਹ ਕੌਮਾਂ ਜਿਊਂਦੀਆਂ ਨੇ, ਨਿੱਤ ਨਵਾਂ ਇਤਿਹਾਸ ਜੋ ਘੜਦੀਆਂ ਨੇ।

    • @bhupinderdullat9249
      @bhupinderdullat9249 3 года назад +3

      ਅਾਪਣੇ ਹੀ ਦੇਸ ਖਿਲਾਫ ਜੰਗ ਲੜਨ ਦਾ ਕੀ ਲਾਭ ਅਾਹੀ ਕੰਮ ਕਰਦੇ ਤਾਂ ਦੁਨੀਅਾਂ ਯਾਦ ਕਰਦੀ

    • @balrajsingh1212
      @balrajsingh1212 3 года назад +9

      @@bhupinderdullat9249 jado apna hi desh sede naal dakka karda ta o apna nai hunda kharku koi khushi naal nai hunda majboori ho jandi aa

    • @balrajsingh1212
      @balrajsingh1212 3 года назад +4

      @@bhupinderdullat9249 naam b bahut aa sital Singh mattewaal da

    • @GurpreetSingh-gb7or
      @GurpreetSingh-gb7or 3 года назад

      @@balrajsingh1212 lllppplppp0000

    • @manpreetsingh-il6xi
      @manpreetsingh-il6xi 3 года назад +3

      @@bhupinderdullat9249 apna te desh e punjab hai

  • @sukhwantsingh7025
    @sukhwantsingh7025 2 года назад

    ਇਹ ਗਲ ਤਾਂ ਮੰਨਣੀ ਪੈਣੀ ਆਂ ਪੱਖੋਕੇ ਸਾਹਿਬ ਕਿ ਅਸੀਂ ਆਪਣੇ ਸ਼ਹੀਦਾਂ ਦੇ ਪਰਿਵਾਰਾਂ ਨੂੰ ਸਾਂਭ ਨਹੀਂ ਸਕੇ । ਬਹੁਤ ਬਹੁਤ ਪ੍ਰਣਾਮ ਸ਼ਹੀਦਾਂ ਨੂੰ ।

  • @rajwinderhundal8271
    @rajwinderhundal8271 3 года назад +3

    ਭਾਈ ਸਾਹਿਬ ਦੀ ਸ਼ਹੀਦੀ ਨੂੰ ਕੋਟਿ -ਕੋਟਿ ਪ੍ਨਾਮ

  • @ਕਵੀਸਰਅਮਰੀਕਸਿੰਘਖਹਿਰਾ

    ਧੰਨ ਧੰਨ ਨੇ ਸ਼ਹੀਦਾਂ ਦੀਆਂ ਮਾਵਾਂ ਪੁੱਤਰ ਸ਼ਹੀਦ ਜਿੰਨਾ ਦੇ

  • @ਕਵੀਸਰਅਮਰੀਕਸਿੰਘਖਹਿਰਾ

    ਪਰਨਾਮ ਸ਼ਹੀਦਾਂ ਨੂੰ ਜਿੰਨਾ ਜਾਨ ਕੌਮ ਤੋਂ ਵਾਰੀ

  • @pb06walesardarks48
    @pb06walesardarks48 3 года назад +2

    ਕੋਮ ਦੇ ਮਹਾਨ ਯੋਧੇ ਨੁੰ ਪਰਨਾਮ

  • @MandeepSingh-sr5hw
    @MandeepSingh-sr5hw 3 года назад +50

    ਬਹੁਤ ਤਕੜਾ ਦਲੇਰ ਸੂਰਮਾ ਸੀ ਭਾਈ ਜੀ

  • @jassijassi8736
    @jassijassi8736 2 года назад +1

    ਭਾੲੀ ਜਿਵਨ ਸਿੰਘ ਮੱਤੇਵਾਲ ਜੀ ਦੀ ਮੈ ਜਿਵਨੀ ਪੜੀ ਹੈ ਬਹੁਤ ਹੀ ਵਧੀਅਾ ਪੰਥ ਦਰਦੀ ਵਾਲਾ ਜੀਵਨ ਸੀ ਭਾੲੀ ਸਾਹਿਬ ਭਾੲੀ ਸਾਹਿਬ ਦੀ ਜਿਵਨੀ ਪੜ ਕੇ ਵੇਖੋ ਫੇਰ ਪਤਾ ਲੱਗਦਾ ਸਿੰਘ ਸੂਰਮੇਅਾ ਦੀ ਅਸਲ ਜ਼ਿੰਦਗੀ ਬਾਰੇ ਸੋ ਮੇਰੀ ਹੱਥ ਬੰਨ ਕੇ ਸਾਰੇਅਾ ਨੂੰ ਬੇਨਤੀ ਅਾ ਕੇ ਸੰਘਰਸ਼ ਦੇ ਦੋਰਾਨ ਵਾਲੀਅਾ ਕਿਤਾਬਾ ਪੜੇਅਾ ਕਰੋ ਤਾਂ ਕੇ ਸਾਨੂੰ ਚੰਗੀ ਸੁਰਤ (ਅਕਲ) ਅਾਵੇ ਕੇ ਗਾੳੁਣ ਵਾਲੇਅਾ ਤੋ ਬਿੰਨਾ ਵੀ ੲਿਸ ਸੰਸਾਰ ਤੇ ਕੋੲੀ ਹੈ

  • @jaswindersandhu941
    @jaswindersandhu941 3 года назад +10

    ਬਹੁਤ ਨਾਮ ਸੀ ਯੋਧੇ ਸ਼ਹੀਦ ਭਾਈ ਸੀਤਲ ਸਿੰਘ ਜੀ ਦਾ।

  • @HarpreetSingh-ye3ss
    @HarpreetSingh-ye3ss 3 года назад +11

    ਬੜਾ ਮਾਣ ਮਹਿਸੂਸ ਹੁੰਦਾ ਕਿ ਅਸੀਂ ਬਾਬਾ ਸੀਤਲ ਸਿੰਘ ਮੱਤੇਵਾਲ ਦੇ ਗਵਾਢੀਂ ਪਿੰਡੋਂ ਆਂ

    • @Kuldeep-wb3uq
      @Kuldeep-wb3uq 3 года назад

      Kehra pind apna veer ji

    • @dilpreetsingh0015
      @dilpreetsingh0015 3 года назад

      ਇਹ। ਪਿੰਡ। ਕਹਿੰੜੇ। ਜਿਲੈ। ਵਿੰਚ। ਆ

    • @Kuldeep-wb3uq
      @Kuldeep-wb3uq 3 года назад +1

      @@dilpreetsingh0015 ਪਿੰਡ ਮੱਤੇਵਾਲ ਤਹਿਸੀਲ ਬਾਬਾ ਬਕਾਲਾ ਜਿਲਾ ਅੰਮ੍ਰਿਤਸਰ

  • @gursanjgoraya5413
    @gursanjgoraya5413 3 года назад +5

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏
    ਵੀਰੋ ਆਪਣੀਆਂ ਸਿੱਖ ਜਥੇਬੰਦੀਆਂ ਨੂੰ ਚਾਹੀਦਾ ਆ ਕਿ ਇਹ ਜੋ ਪੰਜਾਬ ਤੋਂ ਬਾਹਰ ਜਿਂਵੇਂ ਕਿ-ਯੂਪੀ, ਬਿਹਾਰ, ਮਹਾਂਰਾਸ਼ਟਰ, ਉਤਰਾਖੰਡ, ਹੋਰ ਵੀ ਕਿਤੇ ਜਦੋਂ ਕੋਈ ਕੁਦਰਤੀ ਆਫਤ ਆਉਂਦੀ ਏ ਤਾਂ ਪੰਜਾਬੀ ਉਹਨਾਂ ਦੀ ਹਰੇਕ ਤਰ੍ਹਾਂ ਮੱਦਦ ਕਰਦੇ ਆ, ਲੱਖਾਂ ਰੁਪਏ ਖਰਚ ਦਿੰਦੇ ਆ-ਬਦਲੇ ਵਿੱਚ ਆਪਾਂ ਨੂੰ ਕੀ ਮਿਲਦਾ ਏ ਇਹਨਾਂ ਵਲੋਂ
    ਖਾਲਿਸਤਾਨੀ ਅੱਤਵਾਦੀ, ਵੱਖਵਾਦੀ
    ਤੇ ਫੇਰ ਵੀ ਆਪਾਂ ਨਹੀਂ ਸਮਝਦੇ, ਆਪਾਂ ਨੂੰ ਆਪਣੇ ਸਹੀਦਾਂ ਦੇ ਪਰਿਵਾਰਾਂ ਦੀ ਸਾਰ ਲੈਣੀ ਚਾਹੀਦੀ ਆ ਕਈ ਪਰਿਵਾਰਾਂ ਦੀ ਅਾਰਥਿਕ ਹਾਲਤ ਬਹੁਤ ਤਰਸ ਯੋਗ ਆ, ਇਹ ਮੈ ਬੇਨਤੀ ਪਹਿਲਾਂ ਵੀ ਕਈ ਵਾਰ ਕੀਤੀ ਆ, ਪਰ ਨਈ ਇਹਨਾਂ ਪਰਿਵਾਰਾਂ ਦੀ ਕੋਈ ਵੀ ਨਹੀਂ ਬਾਤ ਪੁੱਛਦਾ,
    ਕਿਉਂ ਨਹੀਂ ਪੁੱਛਦਾ ਇਹ
    ਸੋਚਣ ਵਾਲੀ ਗੱਲ ਆ🤔
    ਇਹ ਬਈਏ ਆਪਾਂ ਨੂੰ ਕੀ ਦਿੰਦੇ ਆ, ਉਹ ਆ "ਛਿੱਤਰ" ਫੇਰ ਵੀ ਨਹੀਂ ਸਮਝਦੇ, ਸੋਚੋ ਜਥੇਬੰਦੀਉ-
    ਸਹੀਦਾਂ ਦੇ ਪਰਿਵਾਰਾਂ ਦੀ ਮੱਦਦ ਕਰੋ ਨਾ ਕਿ ਜਿਹਨਾਂ ਨੇ ਸਹੀਦ ਕਰਵਾਇਆ ਉਹਨਾਂ ਦੀ,
    ਹੱਥ ਬੰਨ੍ਹ ਕੇ ਬੇਨਤੀ ਏ ਜੀ 🙏🙏

  • @Sukhwinder5567.
    @Sukhwinder5567. 3 года назад +40

    ਕੌਮਾਂ ਜਿਉਂ ਦੀਆਂ ਸਦਾ ਕੁਰਬਾਨੀਆਂ ਤੇ।
    ਅਣਖ ਮਰੇ ਤਾ ਕੌਮ ਹੈ ਮਰ ਜਾਂਦੀ।
    ਉਸ ਕੌਮ ਨੂੰ ਸਦਾ ਇਤਿਹਾਸ ਪੂਜੇ।
    ਬਿਪਤਾ ਹੱਸ ਕੇ ਕੌਮ ਜੜ੍ਹ ਜਾਂਦੀ।
    ਸਿਰ ਦੇ ਕੇ ਕਹਾਇ ਸਰਦਾਰ ਆਪਾ।
    ਤਾ ਇਹ ਹੋ ਸਿਰ ਦਸਤਾਰ ਅੱਜ ਸੋਧਿਆ ਹੈ।
    ਸੀਸ ਵਾਰਨੋ ਸਿੰਘ ਨਾ ਮੂਲ ਡਰਦੇ।
    ਤਾ ਇਹ ਹੋ ਸਿੰਘਾਂ ਤੋਂ ਮੌਤ ਹੈ ਡਰ ਜਾਂਦੀ।

  • @BaljitSingh-do9zs
    @BaljitSingh-do9zs 3 года назад +36

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਖਾਲਿਸਤਾਨ ਜਿੰਦਾਬਾਦ

    • @bhupinderdullat9249
      @bhupinderdullat9249 3 года назад +1

      ਖਾਲਿਸਤਾਨ ਪਿੱਛੇ ਸਾਰਾ ਪਰਿਵਾਰ ੳੁੱਜੜ ਗਿਅਾ ਹੁਣ ਤਾਂ ਰਹਿਣ ਦਿੳੁ

    • @BaljitSingh-do9zs
      @BaljitSingh-do9zs 3 года назад +5

      @@bhupinderdullat9249 ਆਜ਼ਾਦੀ ਲਈ ਸਭ ਕਰਨਾ ਪੈਂਦਾ ਗੁਰੂ ਸਾਹਿਬਾਨ ਨੇ ਪਰਿਵਾਰ ਵਾਰ ਕੇ ਦੱਸਿਆ ਅਸੀਂ ਵੀ ਜੀ ਗੋਇਆ ਹੈਂ

    • @vellyjatt9127
      @vellyjatt9127 3 года назад

      @@BaljitSingh-do9zs krna ta penda pr family di bah v fade koi rullde phirde tabbar sheeda de

    • @BaljitSingh-do9zs
      @BaljitSingh-do9zs 3 года назад

      @@vellyjatt9127 ਜਲਦ ਸਮਾ ਆਉਣ ਤੇ ਬਾਅ ਜ਼ਰੂਰ ਫੜੇਗਾ ਪੰਥ

  • @gurmindersingh1436
    @gurmindersingh1436 3 года назад +4

    ਪ੍ਰਣਾਮ ਸ਼ਹੀਦਾਂ ਨੂੰ 🙏📿🗡🏹⛳🌷🌹

  • @jagdeepboparai5034
    @jagdeepboparai5034 3 года назад +12

    Salute aa g, Bhai Shetil Singh huna nu, jina ne sadi komm lai Apni te parivaar de Shadit diti, Good👍 job Bhai Balwinder Singh..Thanks🙏

  • @momnabadi3167
    @momnabadi3167 3 года назад

    ਬਹੁਤ ਵੱਡੀ ਤੇ ਮਹਾਨ ਕੁਰਬਾਨੀ ਹੈ ਭਾਈ ਸੀਤਲ ਸਿਂੰਘ ਮੱਤੇਵਾਲ ਤੇ ਪਰਵਾਰ ਦੀ - ਸਾਡੀ ਕੌਮ ਕਿਉਂ ਸਾਰ ਨਹੀਂ ਲੈਦੀ ਇਹਨਾਂ ਪਰਵਾਰਾਂ ਦੀ -ਇਸਤੋਂ ਅੱਗੇ ਕੌਮ ਹੋਰ ਕੀ ਇਹਨਾਂ ਤੋਂ ਕੁਰਬਾਨੀ ਚਹੁੰਦੀ ਹੈ ?

  • @satwinderrubalsatwinderrub8078
    @satwinderrubalsatwinderrub8078 3 года назад +8

    ਵਾਹਿਗੁਰੂ ਜੀ ਮੇਹਰ ਕਰੋ🙏🙏

  • @Sukhwinder5567.
    @Sukhwinder5567. 3 года назад +41

    ਪੰਥ/ਕੌਮ ਦੀ ਸੇਵਾ ਜਿੰਦੜੀਏ ਬੜੀ ਔਖੀ, ਗੱਲਾਂ ਕਰਨੀਆਂ ਢੇਰ ਸੁਖੱਲੀਆਂ ਨੇ।
    ਜਿਨ੍ਹਾਂ ਪੰਥ/ਕੌਮ ਸੇਵਾ ਵਿੱਚ ਪੈਰ ਪਾਇਆ, ਉਨ੍ਹਾਂ ਲੱਖ ਮੁਸੀਬਤਾਂ ਝੱਲੀਆਂ ਨੇ।।

    • @bhupinderdullat9249
      @bhupinderdullat9249 3 года назад +2

      ਮੁੜਕੇ ਪੰਥ ਨੇ ਸਾਰ ਵੀ ਨਹੀ ਲੲੀ

    • @sukwindersingh8484
      @sukwindersingh8484 3 года назад +2

      @@bhupinderdullat9249 hnji es glo bahut ghtia Lok Punjab de

    • @HarpreetSingh-zu2yp
      @HarpreetSingh-zu2yp 2 года назад

      @@sukwindersingh8484 nhi panth de lokha ne bhut pesa ekatha kita par pesa shida thik nhi phuchea kha gae pesa ekatha karn bale

  • @dhaliwalsukhrajdeep
    @dhaliwalsukhrajdeep 3 года назад +10

    ਸਲੂਟ ਆ 🙏🏻

  • @simranbais5463
    @simranbais5463 3 года назад +1

    ਅੱਜ ਫਿਰ ਲੋੜ ਏ ਐਦਾਂ ਦੇ ਸੂਰਮੇ ਦੀ ਪੰਜਾਬ ਪੁਲਿਸ ਨੇ ਬਹੁਤ ਅੱਤ ਚੁੱਕੀ ਹੋਈ ਏ 🙏👍

  • @bahadurbatth8437
    @bahadurbatth8437 3 года назад +25

    ਸੱਚ ਦਾ ਸੁਨੇਹਾ ਚੈਨਲ ਨੂੰ ਸਿੱਖ ਵੀਰੋ ਵੱਧ ਤੋਂ ਵੱਧ ਸਸਕਰਾਇਵ ਕਰੋ ਤੇ ਲਾਈਕ ਕਰਿਆ ਕਰੋ ਤਾਂ ਜੋ ਵੀਰ ਜੀ ਦਾ ਹੌਸਲਾ ਵਧਾਇਆ ਜਾਂ ਸਕੇ ਬਹੁਤ ਬਹੁਤ ਧੰਨਵਾਦ ਵੀਰ ਬਲਵਿੰਦਰ ਸਿੰਘ ਪੱਖੋਕੇ ਦਾ

  • @BhupinderSingh-oe6yy
    @BhupinderSingh-oe6yy 3 года назад +1

    ਭਾਈ🌹 ਸਾਹਿਬ 🌹ਜੀ 🌹ਦੇ ਦਰਸ਼ਨ 🌹ਕਰਕੇ🌹 ਮੈ 🌹ਧੰਨ🌹 ਹੋ 🌹ਗਿਆ ਵਾਹਿਗੁਰੂ🌹 ਜੀ🌹 ਕਾ 🌹ਖਾਲਸਾ🌹 ਵਾਹਿਗੁਰੂ ਜੀ ਕੀ ਫਤਿਹ🌹🌹🌹🌹🌹🌹🌹🌹🌹

  • @sandhukuldipsandhukuldip7071
    @sandhukuldipsandhukuldip7071 3 года назад +15

    Waahh oye Sikh kom dey sherraa.

  • @JagdeepSingh-ic6jq
    @JagdeepSingh-ic6jq 3 года назад +14

    ਵਾਹਿਗੁਰੂ ਵਾਹਿਗੁਰੂ ਜੀ 🙏🙏🙏🙏🙏

  • @SunnySunny-bi1lx
    @SunnySunny-bi1lx 2 года назад

    ਭਾਈ ਸੀਤਲ ਸਿੰਘ ਜੀ ਦਾ ਬਹੁਤ ਨਾਮ ਆ ਮਹਿਤਾ ਸਾਹਿਬ ਵੱਲ

  • @papaji2996
    @papaji2996 3 года назад +5

    Waheguru ji ka Khalsa,
    Waheguru ji Ki fateh
    Shaheed bhai Sheetal Singh ji Mattewal.

  • @manveersingh-ub4zq
    @manveersingh-ub4zq 3 года назад

    ਸਹੀ ਗੱਲ ਕੀਤੀ ਵੀਰ ਜੀ ਹੁਣ ਜਰੂਰ ਕੋਈ ਯੋਧਾ ਉੱਠੇਗਾ ਜੋ ਪੰਜਾਬ ਤੇ ਹੋਏ ਇੱਕ ਇੱਕ ਬੇਇਨਸਾਫ਼ੀ ਦਾ ਬਦਲਾ ਲੈਣ ਦੇ ਕਾਬਿਲ ਹੋਵੇਗਾ

  • @iqbalsingh7996
    @iqbalsingh7996 3 года назад +5

    ਵਾਹਿਗੁਰੂ ਜੀ ਕਾ ਖਾਲਸਾ।। ਵਾਹਿਗੁਰੂ ਜੀ ਕੀ ਫਤਿਹ ਜੀ।।

  • @gursewaksingh-vu6cb
    @gursewaksingh-vu6cb 3 года назад +2

    ਸਾਡੇ ਬਹੁਤ ਜਿਆਦਾ ਚੰਗੇ ਭਾਗ ਨੇ ਕਿ ਅਸੀਂ ਇਸ ਕੌਮ ਚ ਪੈਦਾ ਹੋਇਆਂ

  • @sukhmanpreet434
    @sukhmanpreet434 3 года назад +4

    🌻🌼ਵਾਹਿਗੁਰੂ ਵਾਹਿਗੁਰੂ ਵਾਹਿਗੁਰੂ🌼🌻
    🌻🌼ਵਾਹਿਗੁਰੂ ਵਾਹਿਗੁਰੂ ਵਾਹਿਗੁਰੂ🌼🌻
    🌻🌼ਵਾਹਿਗੁਰੂ ਵਾਹਿਗੁਰੂ ਵਾਹਿਗੁਰੂ🌼🌻
    🌻🌼ਵਾਹਿਗੁਰੂ ਵਾਹਿਗੁਰੂ ਵਾਹਿਗੁਰੂ🌼🌻
    🌻🌼ਵਾਹਿਗੁਰੂ ਵਾਹਿਗੁਰੂ ਵਾਹਿਗੁਰੂ🌼🌻

  • @paramjeetsingh7660
    @paramjeetsingh7660 2 года назад +2

    ਰੋਮ ਰੋਮ ਰਿਨੀ ਐ ਜੀ ਕੋਮ ਦੇ ਮਹਾਨ ਜਰਨੈਲ ਸ਼ਹੀਦ ਜੋਦੇਆ ਦਾ ਤੇ ਓਨਾ ਦੇ ਪਰਿਵਾਰਾਂ ਦਾ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਧਰਮ ਕੋਮ ਦੇ ਲੇਖੇ ਲਾਈ ਪ੍ਰਰਨਾਮ ਸ਼ਹਿਦਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ

  • @ranbirpanesar
    @ranbirpanesar 3 года назад +19

    Kaum de sher hamesha sade dila ch jeonde rehn gye. Waheguru g ka khalsa. Waheguru g ki fateh g.

  • @lakhbirsingh6762
    @lakhbirsingh6762 3 года назад +5

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਜੀ

  • @mandeepdhillon1355
    @mandeepdhillon1355 2 года назад

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @gurpreetdamandaman7087
    @gurpreetdamandaman7087 3 года назад +6

    ਵਾਹਿਗੁਰੂ ਜੀ ਮੇਹਰ ਕਰੀ

  • @inderbagga6956
    @inderbagga6956 2 года назад +1

    Satnam Shri Waheguru Saheb ji Maharaj ji .

  • @armaangorkha9126
    @armaangorkha9126 3 года назад +27

    ਬਾਜਾਂ ਵਾਲੇ ਦੇ ਸ਼ੇਰ ਪੁੱਤ

  • @BHULLAR1.5M
    @BHULLAR1.5M 2 года назад

    ਪੱਖੋਕੇ ਸਾਬ ਤੁਸੀਂ ਇਸ ਵੀਡਿਓ ਵਿੱਚ ਕਿਹਾ ਕੀ ਕੋਈ ਆਵੇਗਾ ਇਹਨਾਂ ਸ਼ਹੀਦਾਂ ਦਾ ਵਾਰਿਸ। ਆ ਗਿਆ ਵੀਰ ਸਾਡਾ ਅੰਮ੍ਰਿਤਪਾਲ ਸਿੰਘ ਜਿਹੜਾ ਸ਼ਹੀਦਾਂ ਦਾ ਮੁੱਲ ਪਾਵੇਗਾ ਬਾਕੀ ਤੁਹਾਡੇ ਕਾਰਜ ਨੂੰ ਸਲਾਮ ਕਰਦੇ ਰਹਾਂਗੇ ਪੱਖੋਕੋ ਸਾਬ ਬਹੁਤ ਵੱਡੀ ਦੇਣ ਤੁਹਾਡੀ ਕੌਮ ਨੂੰ

  • @gursanjgoraya5413
    @gursanjgoraya5413 3 года назад +14

    ਇਹ ਮੇਰੇ ਸੱਚੇ ਪਾਤਸ਼ਾਹ ਵਾਹਿਗੁਰੂ ਜੀ 🙏
    ਏ ਜੋ ਖਾਲਸਾ ਪੰਥ ਤੇ ਹਨੇਰ ਛਾਇਆ ਪਿਆ ਆ ਇਹਨੂੰ ਛੇਤੀ ਹਟਾਉ,ਤੇ ਕਿਰਪਾ ਕਰੋ ਜਿਹੜੇ ਵੀ ਪੰਥ ਦੋਖੀ ਨੇ ਇਹਨਾਂ ਨੂੰ ਵੀ ਛੇਤੀ ਛੇਤੀ ਸਿੱਖ ਪੰਥ ਵਿੱਚੋਂ ਕੱਢੋ ਤਾਂ ਜੋ ਇਹ ਹੋਰ ਨੁਕਸਾਨ ਨਾ ਕਰਨ
    ਸਿੱਖ ਧਰਮ ਦਾ 🙏🙏🙏

  • @mrvickykaranjot8772
    @mrvickykaranjot8772 3 года назад +1

    ਸਿੰਘ ਸੁਰਮੇਂ ਗੁਰੂ ਦੇ ਸਿੱਖ ਕੌਮ ਦੇ ਹੀਰੇ

  • @sehajsidhu3918
    @sehajsidhu3918 3 года назад +15

    Soormee jodhee Sade rakhwale.. salute aa pakhoke sabb tuhanu.. 🙏🙏🙏🙏

  • @buntysidhu3171
    @buntysidhu3171 3 года назад +1

    ਪ੍ਨਾਮ ਸ਼ਹੀਦਾਂ ਨੂੰ 🙏🙏🙏🙏

  • @bajsinghpannu
    @bajsinghpannu 3 года назад +9

    ਵੀਹਵੀਂ ਸਦੀ ਦੇ ਮਹਾਨ ਮਹਾਨ ਯੋਧਿਆਂ ਦੇ ਚਰਨਾਂ ਵਿੱਚ ਨਮਸਕਾਰ।

  • @jaswindersingh1459
    @jaswindersingh1459 2 года назад +1

    ਰੋਣਾ ਆ ਗਿਆ ਅੱਜ ਭਿੰਦਰ ਵੀਰ ਜੀ, ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ

  • @ipreet6850
    @ipreet6850 3 года назад +4

    Most awaited video
    Bhut sunya c Bhai mattewal da naam

  • @vishavjeet1090
    @vishavjeet1090 6 месяцев назад +1

    🙏🏻🙏🏻

  • @pritamsinghpritamsingh1504
    @pritamsinghpritamsingh1504 3 года назад +5

    ਸਹੀਦਾ ਨੂੰ ਪ੍ਰਣਾਮ ਜੀ 🙏🙏🙏