Bai eh baba menu jama nahi sach bolda lagda sant ji nal reha banda howe ohde ch halieemi te sabar santokh na ahwe hayrani hundi uthyo eh baba hass k tu hu hu hu hu keh kehnda sant ji ta kade dushman nu v je gusse ch bolde c ta ohda v ik tarak hunda c baki hun baba sikhi bhul geya howe ta keh nahi sakda
@@sherryranguwal5212 veer he is a truck driver ….es karke Bhai saab di language es tarha di hai Baki ahna da name kai Books wich hai….Baki Photos should his credibility ……
bahut vadiya interview si sun ka josh aunda si waheguru ji mehar parya hath rakha sikh kom ta eda hi khalsa da nishan chulda rahn duniya ta raj kraga khalsa waheguru ji
ਬਲਵਿੰਦਰ ਸਿੰਘ ਪੱਖੋ ਕੇ ਜੀ ਦਾ ਬਹੁਤ ਹੀ ਧੰਨਵਾਦ ਜਿਨਾ ਨੇ ਅਜਿਹੇ ਸੂਰਮੇ ਦੇ ਦਰਸ਼ਨ ਕਰਵਾਏ ਵਾਹ ਓਏ ਯੌਧਿਓ ਜਿਨਾ ਨੇ ਸੰਤ ਜਰਨੈਲ ਸਿੰਘ ਜੀ ਦੇ ਦਰਸ਼ਨ ਕੀਤੇ ਧੰਨ ਹੋ
ਭਾਈ ਬਲਵਿੰਦਰ ਸਿੰਘ ਜੀ ਨੇ ਸਾਰੇ ਮੋਰਚੇ ਨੂੰ ਇੱਕ ਵਾਰ ਫ਼ੇਰ ਸੰਗਤਾਂ ਨੂੰ ਫਿਲਮ ਵਾਂਗ ਅੱਖਾਂ ਮੂਹਰੇ ਪੇਸ਼ ਕੀਤਾ ਹੈ,, ਕੌਮ ਦੇ ਯੋਧਿਆਂ ਨੂੰ ਸਲੂਟ ਹੈ ਜੀ
ਭਾਗਾਂ ਭਰੀਆਂ ਰੂਹਾਂ ਨੇ ਜਿੰਨਾ ਨੇ ਸੰਤ ਬਾਬਾ ਜਰਨੈਲ ਸਿੰਘ ਜੀ ਦੇ ਦਰਸ਼ਨ ਕੀਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਉਨ੍ਹਾਂ ਨੂੰ ਪਰਨਾਮ ਜਿੰਨਾ ਜਾਨ ਕੌਮ ਤੋਂ ਵਾਰੀ ਧੰਨ ਧੰਨ ਨੇ ਸ਼ਹੀਦਾਂ ਦੀਆਂ ਮਾਵਾਂ ਪੁੱਤਰ ਸ਼ਹੀਦ ਜਿੰਨਾ ਦੇ
ਬਾਬਾ ਜੀ ਦੀਆਂ ਗੱਲਾਂ ਵਿਚ ਸੱਚਾਈ ਹੈ ਸੁਣਕੇ ਸਾਰਾ ਹੀ ਮਹੋਲ ਅੱਖਾਂ ਸਾਹਮਣੇ ਵਿਖਾ ਦਿੱਤਾ ਵਾਹਿਗੁਰੂ ਜੀ ਸ਼ਹੀਦ ਸਿੰਘਾਂ ਨੂੰ ਪ੍ਰਨਾਮ। ਪ੍ਰਨਾਮ ਸ਼ਹੀਦਾਂ ਨੂੰ ਜਿੰਨਾ ਨੇ ਜਿੰਦੜੀ ਧਰਮ ਤੋਂ ਵਾਰੀ।
ਵਹਿਗੁਰੂ ਧੰਨ ਤੇਰੀ ਸਿੱਖੀ
ਵਾਹਿਗੁਰੂ ਜੀਉ ਵਲੋਂ ਬਹੁਤ ਮਿਹਰਬਾਨੀ ਹੀ ਸੀ ਕਿ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਜੀਉ ਉਸ ਮੌਕੇ ਤੇ ਬਾਕੀਆਂ ਲੀਡਰਾਂ ਵਾਂਗ ਹਥ ਖੜ੍ਹੇ ਕਰਕੇ ਕੌਮ ਦੇ ਲਈ ਕੋਈ ਗੱਦਾਰੀ ਨਹੀਂ ਕਰਕੇ ਉਹ ਭੱਜੇ ਸਨ।ਇਸ ਦੁਨੀਆਂ ਵਿੱਚ ਸਦੀਵੀ ਰਹਿਣਾ ਤਾਂ ਕਿਸੇ ਵੀ ਨਹੀਂ ਹੈ ਜੀ। ਧੰਨਵਾਦ ਜੀਉ।
ਉਹ ਅੰਮ੍ਰਿਤਸਰ ਦੀ ਧਰਤੀ ਹੋਵੇ , ਗੁਰੂ ਰਾਮਦਾਸ ਜੀ ਦਾ ਸਥਾਨ ਹੋਵੇ ,ਨਾਲ ਬਾਬਾ ਜਰਨੈਲ ਸਿੰਘ ਵਰਗੇ ਸੰਤ ਸਿਪਾਹੀ ਹੋਣ ਤੇ ਫੇਰ ਓਥੇ ਡਰ ਨਾਂ ਦੀ ਚੀਜ ਕਿੱਥੇ ਹੋਣੀ ਸੀ,,ਫੇਰ ਓਥੇ ਤਾ ਸ਼ਹਾਦਤ ਦੇ ਚਾਅ ਹੀ ਚੜਨੇ ਸੀ ,ਓਥੇ ਤਾਂ ਸਾਰੇ ਵਖਰੇ ਹੀ ਰੰਗ ਚ ਰੰਗੇ ਹੋਏ ਸੀ 🙏🙏🙏🙏🙏🙏
ਧੰਨ ਤੁਸੀਂ ਸੰਤਾਂ ਦੇ ਨਾਲ ਰਹੇ ਸੰਤਾਂ ਦੀਆਂ ਗੱਲਾਂ ਸੁਣੀਆ ਤੁਸੀਂ ਭਾਗਾਂ ਵਾਲੇ ਆ 🙏🏻
ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਞਾਲੈ ਤੇ ਸਿੰਘਾ ਸਹੀਦਾ ਨੂੰ ਕੋਟਿ ਕੋਟਿ ਪ੍ਣਾਮ 🙏🙏🙏🙏
WAHEGURU JI MEHAR KARO KIRPA KARDO
ਸਲੂਟ ਆ ਮਹਾਨ ਸੂਰਬੀਰ ਯੋਧਿਆਂ ਨੂੰ। ਪ੍ਰਮਾਤਮਾ ਕਿਰਪਾ ਕਰੇ ਜਲਦ ਸਾਡਾ ਆਪਣਾ ਘਰ ਬਣ ਜਾਵੇ। 🚩🚩🚩🚩🚩🚩🚩🚩🙏🙏🙏🙏🙏
ਵਾਹਿਗੁਰੂ ਜੀ🙏🙏🙏🙏 ਸਾਰੀ ਰਾਤ ਕਰੀ ਜਾਓ ਸੱਤਾਂ ਜੀ ਦਿਆ ਗੱਲਾਂ 🙏🙏🙏🙏🙏🙏🙏🙏🙏🙏
ਇਹੋ ਜਿਹੀਆ ਰੂਹਾਂ ਦੇ ਦਰਸ਼ਨ ਕਰਕੇ ਅਸੀਂ ਧੰਨ ਹੋ ਗਏ।
ਧੰਨ ਧੰਨ ਸੰਤ ਬਾਬਾ ਜਰਨੈਲ ਸਿੰਘ ਜੀ ਭਿੰਡਰਾਂਵਾਲਿਆਂ ਦੀ ਅਜ ਸਖਤ ਲੋੜ ਹੈ ਵਾਹਿਗੁਰੂ ਜੀ ਸਿਘਾਂ ਨੂੰ ਆਪਣੇ ਚਰਨਾਂ ਵਿੱਚ ਰੱਖੀ
ਧਨ ੳਹ ਅਖੀਆ ਜਿਨਾ ਨੇ ਸ਼ਹੀਦ ਸਿੰਘਾਂ ਦੇ ਦਰਸ਼ਨ ਕੀਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
ਚੰਗੇ ਕਰਮਾਂ ਭਾਗਾ ਵਾਲੇ ਨੇ, ਜਿੰਨਾਂ ਸੰਤਾ ਦੀ ਸੰਗਤ ਕੀਤੀ ਐ।
ਧੰਨ ਨੇ ਉਹ ਰੂਹਾਂ ਜਿਨ੍ਹਾਂ ਨੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦਾ ਸੰਗ ਮਾਣਿਆ ਵਾਹਿਗੁਰੂ ਜੀ ਵਾਹਿਗੁਰੂ ਜੀ
ਵਾਹਿਗੁਰੂ ਚੜਦੀ ਕਲਾ ਰੱਖੇ ਸਾਰੇ ਸਿੰਘਾਂ ਤੇ
ਧੰਨ ਧੰਨ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਸ਼ਹੀਦ ਬਾਬਾ ਏ ਕੌਮ 🙏🙏🙏🙏👌👌👌👌👍👍👍👍👏👏👏👏
ਯਯਯਯਯਯਯਯ
0
@@amardeepchaudhary75 keo salia tenu ke hunda
Des ex is n
Ààaaa
ਵਾਹਿਗੁਰੂ ਜੀ ਚੜਦੀ ਕਲ੍ਹਾ ਵਾਲੇ ਸਿੰਘ ਜੀ 🙏🙏
ਬਹੁਤ ਚੰਗਾ ਲੱਗਾ ਵਾਰਤਾ ਸੁਣਕੇ ਵਾਹਿਗੁਰੂ ਜੀ
ਵਾਹਿਗੁਰੂ ਜੀ।
ਕਰਮੇ ਵਾਲੇ ਭਾਗਾ ਵਾਲੇ ਸਿੰਘ ਸਨ ਜਿੰਨਾ ਸੰਤ ਜਰਨੈਲ ਸਿੰਘ ਭਿੰਡਰਾ ਵਾਲੇ ਸੂਰਬੀਰ ਮਹਾਨ ਯੌਧੇ ਬਁਬਰ ਸੂਰਮੇ ਜਰਨੈਲ ਦੇ ਦਰਸਨ ਦੀਦਾਰ ਕੀਤੇ ਕੌਟ ਕੌਟ ਪ੍ਨਾਮ ਮਹਾਨ ਸਹੀਦਾ ਸਿੰਘਾ ਸੂਰਮਿਅਾ ਮਰਜੇਵਿੜਅਾ ਨੂੰ 🙏🙏🙏🙏🙏🙏🙏🙏🙏
ag.
Sant bhindrawala jindabad
🙏🙏🙏🙏🙏🙏
Sant bhendrawale zindabad
ਇਹ ਬੰਦਾ ਸੱਚਾ ।ਕੋਈ ਗੱਪ ਨੀ ਕੋਈ ਹਵਾ ਨੀ ।ਬਹੁਤ ਸਾਰਾ ਸਤਿਕਾਰ ਬਾਬਾ ਜੀ।
Bai eh baba menu jama nahi sach bolda lagda sant ji nal reha banda howe ohde ch halieemi te sabar santokh na ahwe hayrani hundi uthyo eh baba hass k tu hu hu hu hu keh kehnda sant ji ta kade dushman nu v je gusse ch bolde c ta ohda v ik tarak hunda c baki hun baba sikhi bhul geya howe ta keh nahi sakda
@@sherryranguwal5212 veer he is a truck driver ….es karke Bhai saab di language es tarha di hai Baki ahna da name kai Books wich hai….Baki Photos should his credibility ……
ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਭਾਈ ਸਾਹਬ ਨੂੰ ਭਾਈ ਬਲਵਿੰਦਰ ਸਿੰਘ ਨੂੰ ਵੀ ਬਹੁਤ ਵਧੀਆ ਭਾਈ ਸਾਹਬ ਜੀ
ਬਹੁਤ
ਧੰਨ ਧੰਨ ਸੰਤ ਬਾਬਾ ਜਰਨੈਲ ਸਿੰਘ ਜੀ ਭਿੰਡਰਾਂਵਾਲੇ ਧੰਨ ਧੰਨ ਸੰਤ ਬਾਬਾ ਜਰਨੈਲ ਸਿੰਘ ਜੀ ਭਿੰਡਰਾਂਵਾਲੇ
Waheguru waheguru waheguru waheguru waheguru ji
ਕੋਟ ਕੋਟ ਪ੍ਰਣਾਮ ਸਹੀਦਾ ਨੂੰ
.....ਬਣਾ ਧੂੜ ਸਿੰਘਾਂ ਦਿਆਂ ਪੈਰਾਂ ਦੀ ਜਿੰਨਾਂ ਕੌਮ ਲਈ ਬਿਪਤਾ ਝੱਲੀ .....🙏
ਬੜਾੀ ਖੁਸ਼ੀ ਹੋਈ ਜਦੋ ਸਿੰਘ ਸਾਬ ਕਹਿਦੇ ਸਾਰੇ ਘੈਂਟ ਹਨ
ਪ੍ਰਨਾਮ ਸ਼ਹੀਦਾਂ ਨੂੰ 🙏
ਬਹੁਤ ਵਧੀਆ ਉਪਰਾਲਾ ਵੀਰ ਜੀ
ਧਨ ਹ ਜੀ ਸੰਤ ਜਰਨੈਲ ਸਿਂਘ ਜੀ ਖਾਲਸਾ ਭਿੰਡਰਾ ਵਾਲੇ ਜੀ ਦਿ ਸਿਹਾਦਤ ਅਤੇ ਓ ਸਿਂਘ ਸੂਰਮਿਆਂ ਸ਼ਹੀਦਾ ਨੁ ਕੋਟੀ ਕੋਟੀ ਪ੍ਰਣਾਮ ਜੀ ❤️⚔️🙏ਵਹੇਗੁਰੁ ਜੀ
ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲੇ ਜਿੰਦਾਬਾਦ 🙏🙏🙏
Ppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppp0pp
@@rajpootblodline4126 ????
ਭਾਗਾਂ ਵਾਲਾ ਬਲਵਿੰਦਰ ਸਿੰਘ
@@GurmailSingh-kw5wn ਤੁਸੀਂ ਬਿਲਕੁਲ ਸਹੀ ਕਿਹਾ ਵੀਰ ਜੀ
Balwinder Sir tuc bhut nice down to earth Parson jo hamesha koi kam di gal krde o Respect
ਵਾਹਿਗੁਰੂ ਜੀ ਚੜਦੀਕਲ੍ਹਾ ਚ ਰੱਖੇ. ਸਰਦਾਰ ਜੀ ਨੂੰ ਸੰਤਾ ਨੂੰ ਤਾ ਤਸਵੀਰਾ ਚ ਦੇਖਦੇ ਹਾ. ਪਰ ਓੁਨਾਂ ਦੇ ਨਾਲ ਜੋ ਸਿੰਘਾ ਅੱਜ ਵੀ ਜੋ ਜਿਓੁਦੇ ਹਨ ਓੁਨਾ ਨੂੰ ਦੇਖਕੇ ਬਹੁਤ ਦਿਲ ਖੁੱਸ਼ ਹੁੰਦਾ.
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏
ਪਲੀਜ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਜੋ ਟਰੇਲਰ ਵੀਡੀਓ ਚਲਦੀ ਆ ਜਿਸ ਵਿਚ ਦਰਬਾਰ ਸਾਹਿਬ ਤੇ ਅਟੈਕ ਹੁੰਦਾ ਉਹ ਵੀਡੀਓ ਬੰਦ ਕਰ ਦਿਉ ਦੇਖਣ ਨੂੰ ਦਿਲ ਨਹੀ ਕਰਦਾ ਮਨ ਅੋਖਾ ਹੁੰਦਾ ਸੀਨ ਦੇਖਕੇ,ਬਾਕੀ ਪ੍ਰੋਗਰਾਮ ਬਹੁਤ ਵਧੀਆ ਪੇਸ ਕਰਦੇ ਹੋ ਤੁਸੀ ਵਧੀਆ ਇੰਟਰਵਿਊ ਹੁੰਦਿਆ
Wehguru Wehguru SALUTE aa Eho J Mahan Gur Sikha nu. # Kotan kot Namskar 🙏🙏🌹🌹
ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ
ਤਖਤਾਂ ਤਾਜ਼ਾਂ ਦੀ ਜਦੋਂ ਵੀ ਗੱਲ ਚੱਲੂੰਗੀ
ਸਰਵਉੱਚ ਰਹੇਗਾ ਤਖਤ ਅਕਾਲ ਸਭ ਤੋਂ,
ਲੈਕੇ ਪਹੁਲ ਖੰਡੇ ਬਾਟੇ ਦੀ ਤਿਆਰ ਬਰ ਤਿਆਰ ਹੋਕੇ
ਕਰੀਏ ਬਾਜਾਂ ਵਾਲੇ ਪਿਤਾ ਨਾਲ ਇਕਰਾਰ ਅੱਜ ਤੋਂ,
ਕੌਮਾਂ ਖਤਮ ਨਹੀਂ ਹੁੰਦੀਆਂ ਲੱਖਾਂ ਚਾਹੇ ਹੋਣ ਜਾਬਰ
ਸਿੰਘਾਂ ਸੱਚੇ ਸੁੱਚੇ ਰਹਿਣਾ ਉਸ ਸੱਚੇ ਰੱਬ ਤੋਂ
ਭਿੱਡਾਵਾਲਿਆਂ ਸੰਤਾਂ ਦੇ ਸਹਾਦਤ ਕੌਮ ਖਾਤਰ,
ਸ਼ਹੀਦ ਕਹਾ ਲਿਆ ਬਿੱਲੇ ਗਿੱਲ ਵੇਖ ਜੱਗ ਤੋਂ!!!!!
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
ਬੱਬਰ ਸ਼ੇਰ ਸੰਤ ਜਰਨੈਲ ਸਿੰਘ ਜੀ ਖਾਲਸਾ ਜੀ Bhindranwale
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਧੰਨ ਧੰਨ ਸੱਤ ਭਿੰਡਰਾਂਵਾਲਿਆਂ ਵਾਲੇ
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ 🙏
Ajj sant di yaad awndi aa 🙏
ਆਜ਼ਾਦੀ ਹੀ ਪੱਕਾ ਹੱਲ ਹੈ ਖਾਲਿਸਤਾਨ ਜਿੰਦਾਬਾਦ
Sant jarnail singh bhindrawale sada amar rehn gye
ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆ , ਪ੍ਣਾਮ ਸਹੀਦਾਂ ਨੂੰ🙏🙏
Parnaam shaheeda nu,,,,🙏🙏
ਸੰਤ ਗਿਆਨੀ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲੇ ਜ਼ਿੰਦਾਬਾਦ ♥️♥️
ਬਿਲਕੁਲ ਸਚ ਹੈ ਜੀ
babu g da subha bahut vadia laga waheguru kirpa kare👏👏
Salute brother
ਬਾਡੀਗਾਰਡ ਜਿਊਂਦਾ ਤੇ ਸੰਤ ਸ਼ਹੀਦ ਹੋ ਗਏ।
Waheguru ji ka khalsa waheguru ji ki fateh
ਸਮੁੱਚੇ ਸ਼ਹੀਦ ਸਿੰਘਾਂ ਸਿੰਘਣੀਆਂ ਭੁਜੰਗੀਆ ਨੂੰ ਕੋਟਿਨ ਕੋਟਿ ਕੋਟਿ ਪਰਨਾਮ
Waheguru Ji ka khalsa waheguru Ji ki fateh 🙏🏻
ਵਾਹਿਗੁਰੂ ਜੀ 🌹🙏🙏🌹
ਵਾਹਿਗੁਰੂ ਜੀ ਵਾਹਿਗੁਰੂ ਜੀ 🙏🏽🙏🏽🙏🏽🙏🏽🌹🌹🌹🌹
ਮਰਦੇਮੁਜਿਹਾਦ, ਬਾਬਾ, ਜਰਨੈਲ, ਸਿੰਘ, ਜੀ, ਭਿੰਡਰਾਂਵਾਲਿਆਂ, ਨੂੰ, ਤਹਿ, ਦਿਲ, ਤੋ, ਪਰਨਾਮ
ਸਤਿਨਾਮ ਸ਼੍ਰੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
Pranam shaheeda nu 🙏🙏🙏🙏🙏
Wahe guru ji kirpa karo ji. I salute sant bhindran wale
Santa de nal rehn wale sare hi Mahan c te Mahan rehnge eh yodhe.
Sant gernel sing. Panjab da Baber sher zenda bad ♥
ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਜ਼ਿੰਦਾਬਾਦ,
ਬੜਾ ਜੋਸ਼ ਆਉਂਦਾ ਸਾਡੇ ਦਲੇਰ ਸਿੰਘ-ਸੂਰਮਿਆਂ
ਦੇ ਧਾਕੜ ਕਾਰਨਾਮੇ ਸੁਣਕੇ, 🙏🏻ਰੱਬ ਕਰਕੇ ਪੂਰੇ
ਦੇਸ਼ ਉੱਤੇ ਖ਼ਾਲਸਾ ਰਾਜ ਆ ਜਾਵੇ🙏🏻,
ਪੂਰਾ ਮੁਲਕ ਸੁਖੀ ਹੋ ਜਾਵੇਗਾ
Waheguru ji waheguru ji waheguru ji waheguru ji waheguru ji
Sant bhindrawalay ji ❤️🙏🏻 babba ji tusi dhan ho jina ne sant ji da sath Dita ji ❤️🙏🏻
ਵਾਹਿਗੁਰੂ ਜੀ 👏
Waheguru ji ka. Kahlsa. Waheguru ji ke. Fathe
ਮਹਾਨ ਜੋਧੇ ਸਨ ਬਾਬਾ ਜਰਨੈਲ ਸਿੰਘ ਜੀ 🙏🙏🙏🙏🙏
ਯਾਦਾਂ ਤਾਜ਼ਾ ਹੋ ਗਈਆਂ ਹਨ ਜੀ ਵਾਹਿਗੁਰੂ ਜੀ
God bless good interview
ਵੀਰ ਜੀ ਮੈਂ ਮਿਲਣਾ ਚਾਹੁੰਦਾ ਹਾਂ ਆ ਬਾਬਾ ਜੀ ਨੂੰ ਕੋਈ ਵੀਰ ਭਾਈ ਪਤਾ ਦੱਸ ਸਕਦਾ ਤਾਂ ਮਿਹਰਬਾਨੀ ਹੋਵੇਗੀ
Waheguru ji khalsa waheguru ji ki fateh 🙏🙏🙏🙏🙏🧡🧡🙏🙏🙏
ਬਹੁਤ ਬਹੁਤ ਵਧੀਆ ਜੀ
ਡਰੈਵਰ ਸਿੰਘ ਦਾ ਨਾਮ ਕੀ ਆ ਜੀ ਕੋਈ ਸਿੰਘ ਦੱਸਿਓ ਜਰ , ਬਹੁਤ ਸੋਹਣੀ ਜਾਣਕਾਰੀ ਦੇ ਰਹੇ ਨੇ ਸੰਤਾਂ ਬਾਰੇ
🙏🙏🙏🙏🙏ਵਾਹਿਗੁਰੂ
Jinda sukha di fansi bare v dso g please sir 🙏🙏
ਸ਼ਹੀਦ ਭਾਈ ਸੁਜਾਨ ਸਿੰਘ ਜੀ ਮਨਾਵਾਂ
ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ
ਧੰਨ ਹਨ ਗੁਰੂ ਦੇ ਸਿੱਖ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
Waheguru.ji 🙏🙏🙏🙏🙏🌹🌹🌹🌹🌹❤❤❤❤❤💖
Heads off 💪💪💪💪🙏👍..no 1show
Dhan sant jarnal Singh je❤
ਅੱਜ ਇੰਨਾਂ ਕੌਮ ਦੇ ਹੀਰਿਆਂ ਦੇ ਹਾਲਾਤ ਦੇਖ ਕੇ ਮਨ ਬਹੁਤ ਦੁਖੀ ਹੁੰਦਾ, ਕਿ ਸਾਡੀ ਕੌਮ ਨੇ ਇਨਾਂ ਯੋਧਿਆਂ ਦਾ ਮੁਲ ਨੀ ਪਾਈਆਂ
Saint jarnail singh ji sadha amar rahin ge🙏🙏🙏
2 ਘੰਟੇ ਦੀ interview ਚਾਹੀਦੀ ਏ
bahut vadiya interview si sun ka josh aunda si waheguru ji mehar parya hath rakha sikh kom ta eda hi khalsa da nishan chulda rahn duniya ta raj kraga khalsa waheguru ji
Dhanbad singh ji and tuhada
ੳਹ ਹੀ ਆ ਜਿਸ ਦਾਦੀ ਜਾਂ ਪੜਦਾਦੀ ਸਿੰਘਾਂ ਨਾਲ ਸਬੰਧਤ ਰੱਖਦੀ ਸੀ
Salute ah bhi Balwinder Singh Ji nu🙏
I proud to be a SIKH💪❤
Waheguru ji Waheguru ji Waheguru ji Waheguru ji Waheguru ji 🙏
Tusi great ho paaji and additor also
ਵਾਹਿਗੁਰੂ ਮੇਹਰ ਕਰੇ
Never forget 1984,,,,
ਵੀਰ ਬਲਵਿੰਦਰ ਸਿੰਘ ਪੱਖੋਕੇ ਜੀ ਤੁਸੀਂ ਮੇਰਾ ਪਿੰਡ ਮਨਿਹਾਲਾ ਜੈ ਸਿੰਘ ਤਸੀਲ ਪੱਟੀ ਹੈ ਤੁਸੀਂ ਮੇਰੇ ਪਿੰਡ ਦੇ ਸ਼ਹੀਦ ਸਿੰਘ ਦੀ ਵੀ ਹਿਸਟਰੀ ਰਿਕਾਰਡ ਕਰੋ ਜੀ
Thanks