Это видео недоступно.
Сожалеем об этом.

ਛੋਟੇ ਬੱਚਿਆਂ ਨੂੰ ਵੀ ਨਹੀਂ ਬਖਸ਼ਿਆ,Burst ਮਾਰ ਕੇ ਉਡਾ ਦਿੱਤਾ ਸੀ ਧੜ

Поделиться
HTML-код
  • Опубликовано: 1 июн 2021
  • ਛੋਟੇ ਬੱਚਿਆਂ ਨੂੰ ਵੀ ਨਹੀਂ ਬਖਸ਼ਿਆ,Burst ਮਾਰ ਕੇ ਉਡਾ ਦਿੱਤਾ ਸੀ ਧੜ, ਸੰਤ ਭਿੰਡਰਾਂਵਾਲਿਆਂ ਨਾਲ ਰਹੇ ਸਾਥੀ ਤੋਂ ਸੁਣੋ 1984 ਦਾ ਦਰਦ
    #latestnews #punjabnews #propunjabtv #punjabnews #newslive #june1984 #harmandirsahib #missionbluestar
    Latest news Punjabi
    Punjabi News
    News Live
    News today,
    Today News
    Latest news pro punjab
    Pro Punjab News
    Pro Punjab interviews
    Punjab News
    Latest News
    Punjabi news channel

Комментарии • 164

  • @GurpalSingh-qo9qc
    @GurpalSingh-qo9qc 3 года назад +26

    ਐਨਾ ਨੁਕਸਾਨ ਨਹੀ ਸੀ ਹੁੰਦਾ ਜੇ ਸਾਰੇ ਪੰਜਬ ਦੇ ਲੋਕ ਸਾਥ ਦਿੰਦੇ ਕੀ ਮਜਾਲ ਸੀ ਜੇ ਬਾਹਰਲੇ ਲੋਕ ਫੋਜ ਨੂੰ ਮਾਰਦੇ ਤਾ ਫੋਜ ਛੱਡਕੇ ਭੱਜ ਜਾਦੀ ਨਲਾਇਕ ਲੋਕਾਂ ਨੇ ਆਪਣੀ ਕੋਮ ਦੇ ਸੰਤਾ ਨੂੰ ਖੋ ਦਿੱਤਾ
    ਅਸੀ ਅੱਜ ਵੀ ਉਹਨਾ ਸਿਆਸੀ ਪਾਰਟੀਆ ਨੂੰ ਵਾਰੀ ਵਾਰੀ ਜਿੱਤਾ ਰਹੇ ਜਿਨ੍ਹਾਂ ਸਿਆਸੀ ਪਾਰਟੀਆ ਨੇ ਸਾਡੇ ਤੇ ਰਾਜ ਕਰਨ ਲਈ ਸਿਆਸੀ ਚਾਲਾ ਚੱਲਕੇ ਸਾਡੀਆ‌ ਵੋਟਾਂ ਲੈਣ ਲਈ ਸਾਨੂੰ ਕਦੇ ਇੱਕ ਨਹੀ ਹੋਣ ਦਿੰਦੇ ਸਾਡੇ ਸੰਤਾ ਨੂੰ ਆਪਣੇ ਰਸਤੇ ਹਟਾਉਣ ਦੇ ਲਈ ਜਾਲ ਵਿਛਾਇਆ ਸੀ ਹਰਿਮੰਦਰ ਸਾਹਿਬ ਜੀ ਨੂੰ ਢਵਾਇਆ ਸੀ
    ਅਸੀ ਮੂਰਖ ਲੋਕ ਉਹਨਾ ਦੀਆ ਸਰਕਾਰਾ ਬਣਾ ਰਹੇ ਹਾਂ ਸਭ ਕੁੱਝ ਜਾਣਦੇ ਹੋਏ ਵੀ ਵਹਿਗੁਰੂ ਸਮੱਤ ਬਖਸ਼ਣ

    • @sarvjitsingh1369
      @sarvjitsingh1369 3 года назад +2

      ਵੈਰੀ ਗੁਡ ਬਾਈ ਜੀ ਧੰਨ ਧੰਨ ਕਰਵਾ ਦਿਤੀ ਹੈ ਜੀ

    • @prabh154thind
      @prabh154thind 5 месяцев назад +1

      hanji😢

    • @avrajsagoo5372
      @avrajsagoo5372 2 месяца назад

      Khalistan in canada now jai tridu

  • @sarvjitsingh1369
    @sarvjitsingh1369 3 года назад +26

    ਬਾਬਾ ਜੀ ਪਹਿਲਾਂ ਇਹ ਦੱਸੋ ਸੰਗਤਾਂ ਨੂੰ ਕੇ ਬਾਦਲ। ।।।।। ਬਾਦਲ ਦਾਂ ਮੁੰਡਾ ਸੁਖਾ ਸਰਦਾਰ ਹਨ।।।ਜੇ ਨਹੀਂ ਤਾਂ ਤੰ ਬਾਰ ਬਾਰ ਬਾਦਲ ਕੰਪਨੀ ਨੂੰ ਸਰਦਾਰ ਸਰਦਾਰ ਬੋਲ ਕੇ ਸਿੱਖਾ ਦੀ ਬੇਜਤੀ ਕਰ ਰਿਹਾ ਹੈ

    • @ravdeepsingh2160
      @ravdeepsingh2160 Год назад

      ਓਏ ਬੰਦਿਆ ਇਹੇ ਥੋਡੀ ਗੰਦੀ ਈਰਖਾ ਵਾਲੀ ਸੋਚ ਨੂੰ ਛੱਡ ਕੇ ਪੰਥ ਨੂੰ ਇੱਕਠਾ ਕਰੋ ਆਪਣੇ ਬੱਚਦੇ ਸਿੱਖ ਲੀਡਰਾਂ ਤੇ ਵਿਸ਼ਵਾਸ ਕਰਨਾ ਸਿੱਖੋ । ਇਹੇ ਜੋ ਸੈਂਟਰ ਨੇ ਲੀਡਰਾਂ ਖਿਲਾਫ ਗਲਤ ਪ੍ਰਚਾਰ ਕਰਿਆ ਐਦੇ ਤੋਂ ਖਹਿੜਾ ਛੁਡਾਉਣ ਦੀ ਕੋਸ਼ਿਸ਼ ਕਰੋ ਥੋਡੀ ਇਹੇ ਸੋਚ ਨੇ ਪੰਜਾਬ ਦਾ ਬੇੜਾ ਗ਼ਰਕ ਕਰਿਆ। ਜਿਨ੍ਹਾਂ ਵੀ ਵਿਕਾਸ ਹੋਇਆ ਪੰਜਾਬ ਦਾ ਓਹਨਾਂ ਦੇ ਰਾਜ ਵੇਲੇ ਹੋਇਆ ਕਾਂਗਰਸ ਨੇ ਲੁੱਟਿਆ

    • @harpreetsinghgill8134
      @harpreetsinghgill8134 Год назад

      Agreed BADALS r Hindu dogs. Must remove them and now is right time to put chota badal sukha behind bars. Guru di beapdi karn di justice

    • @bikramjeetsingh3762
      @bikramjeetsingh3762 Год назад

      mn mn m

    • @bikramjeetsingh3762
      @bikramjeetsingh3762 Год назад

      mn mn m

  • @jaswinderjassa7476
    @jaswinderjassa7476 3 года назад +22

    ਸੰਤ ਗਿਆਨੀ ਸੰਤ ਬਾਬਾ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲੇ ਜ਼ਿੰਦਾਬਾਦ

  • @nurmitke9324
    @nurmitke9324 3 года назад +9

    1984, ਵਿਚ ਸਿੰਘਾਂ ਨੇ ਇੰਡੀਅਨ ਪ੍ਰਸ਼ਾਸਨ ਦੇ ਦਿਲਾਂ ਚੋਂ ਭੁਲੇਖੇ ਕੱਢ ਤੇ ਸੀ ਜਿਹੜੇ ਦੋ ਘੰਟੇ ਵਿਚ ਜਿਉਂਦੇ ਫ਼ੜਨ ਦੀਆਂ ਗੱਲਾਂ ਕਰਦੇ ਸਨ ਉਹ ਮੂੰਹ ਚ ਕਲਮ ਲੈਕੇ ਸਿਪਾਹੀਆਂ ਨੂੰ ਗਾਲ਼ਾਂ ਕੇ ਕੰਜਰੋ ਅੰਦਰ ਕਿਉਂ ਨਹੀਂ ਵੜਦੇ ਕਹਿਂਦਾ ਸੁਣਿਆ

  • @nachhtarsinghkharoud6869
    @nachhtarsinghkharoud6869 3 года назад +12

    Waheguru Ji

  • @satveendersinghkala
    @satveendersinghkala 3 года назад +11

    Waheguru ji

  • @tarloksingh2650
    @tarloksingh2650 3 года назад +8

    Waheguru ji 🙏😑

  • @anmolbrar3391
    @anmolbrar3391 3 года назад +5

    ਬਾਬਾ ਜੀਉ।
    ਇਹ ਸਚਮੁੱਚ ਅਤੇ ਹਕੀਕਤ ਵੀ ਹੈ ਕਿ ਉਸ ਸਮੇਂ ਤਾਂ ਬਾਦਲ ਟੌਹੜਾ ਲੌਂਗੋਵਾਲ ਰਾਮੂਵਾਲੀਏ ਗਦਾਰਾਂ ਨੇ ਆਪ ਹੀ ਤਾਂ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਜੀਉ ਨੂੰ ਇੰਦਰਾ ਗਾਂਧੀ ਨੂੰ ਚਿੱਠੀਆਂ ਵਿੱਚ ਲਿਖ ਕੇ ਸ਼ਹੀਦ ਕਰਵਾਇਆ ਗਿਆ ਸੀ। ਧੰਨਵਾਦ ਜੀਉ।

  • @malkitsinghgrewal3067
    @malkitsinghgrewal3067 3 года назад +9

    Waheguru ji 🙏🏻🙏🏻

  • @suchagill5553
    @suchagill5553 3 года назад +6

    Waheguru Waheguru Waheguru ji

  • @jasmeetsingh7059
    @jasmeetsingh7059 3 года назад +5

    ਵਾਹਿਗੁਰੂ ਜੀ 🙏🙏🙏🙏🙏 🙏🙏🙏🙏🙏

  • @iqbalsinghkhalsa7683
    @iqbalsinghkhalsa7683 3 года назад +4

    ਵਾਹਿਗੁਰੂ ਜੀ

  • @user-mn2pg3rf8r
    @user-mn2pg3rf8r 3 месяца назад

    Waheguru waheguru ji

  • @user-uy8xh8tb8o
    @user-uy8xh8tb8o 3 месяца назад +1

    ਅੱਗ ਲਾ ਦੇਣੀ ਚਾਹੀਦੀ ਆ ਸਰਕਾਰ ਨੂੰ

  • @gurpartapdhillon4264
    @gurpartapdhillon4264 2 года назад +3

    ਅਕਾਲੀਆਂ ਨੇ ਜਾਣ ਬੁੱਝ ਕੇ ਇਹ ਖਬਰ ਫੈਲਾਈ ਸੀ ਕੇ ਸੰਤ ਜੀ ਨਿਕਲ ਗਏ ਆ ਤੇ ਸੰਤ ਜੀ ਜਿੰਦਾ ਹਨ ਵਾਪਸ ਆਉਣਗੇ ਸੰਤ ਜੀ।।। ਕਿਉ ਕੇ ਕਾਲੀ ਦਲ ਵਾਲੇ ਜਾਣਦੇ ਸਨ ਕਿ ਸਾਨੂੰ ਕਿਸੇ ਨੇ ਮੂੰਹ ਨਹੀਂ ਲਾਉਣਾ

    • @ranjitdeol214
      @ranjitdeol214 3 месяца назад

      ਸੰਤਾ ਦੇ ਪਿਤਾ ਨੇ ਕਿਹਾ ਸੀ ਕੇ ਸੰਤ ਜਿਓੂਦੇ ਨੇ ਵਾਪਸ ਆਓੁਣ ਗੇ । ਬੋਤਲ ਚ ਲਾਲ ਪਾਣੀ ਪਾ ਕੇ ਕਹਿ ਰਹੇ ਸੀ ਜਦੋ ਚਿੱਟਾ ਹੋ ਗਿਆ ਸੰਤ ਵਾਪਸ ਆਓਣ ਗੇ

  • @user-xm5rm7bp7j
    @user-xm5rm7bp7j 2 года назад +4

    ਵਾਹਿਗੂਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @AmrikSingh01984
    @AmrikSingh01984 3 года назад +3

  • @desijatt1335
    @desijatt1335 Год назад +2

    Khalstan zindabad

  • @jagroophundal6079
    @jagroophundal6079 2 месяца назад

    Sant jarnail singh ji zindabad waheguru ji ka Khalsa waheguru ji ki Fateh

  • @jassdhaliwal6702
    @jassdhaliwal6702 Год назад +1

    Very good

  • @harpreetsingh-xt6qr
    @harpreetsingh-xt6qr 3 года назад +23

    ਬਜੁਰਗੋ ਸੰਤ ਜਰਨੈਲ ਸਿੰਘ ਜੀ ਨਾਲ ਰਹਿ ਕੇ ਤੁਸੀ ਟੌਹੜੇ ਤੇ ਬਾਦਲ ਨੂੰ ਸਰਦਾਰ ਜੀ ਕਹਿ ਰਹੇ ਓ 🤭🤭 ਗੱਲ ਸਵਾਦ ਵਾਲੀ ਨੀ ਆ

    • @nand3219
      @nand3219 3 года назад +8

      ਅਬਦਾਲੀ ਵਾਰੀ ਵਾਰੀ ਕਦੇ ਇੰਦਰਾ ਡੈਣ ਦੇ ਰੂਪ ਚ ਕਦੇ ਮੋਦੀ ਦੇ ਰੂਪ ਚ ਆਉਂਦਾ

    • @amitbhatia.
      @amitbhatia. 3 года назад +1

      Eh ਅਕਾਲੀ ਆ

    • @NikhilFitness-06
      @NikhilFitness-06 3 года назад

      Aa aap vi tan bach gya ... Enu puchu aa kida bach gya

    • @JatinderSingh-oj7hi
      @JatinderSingh-oj7hi 2 года назад

      Galat gal a tohre te longowal nu sardar kehna kutta kaho kire wale kutte.

    • @bhajanthind105
      @bhajanthind105 2 года назад

      11

  • @gurmeetdhaliwal2757
    @gurmeetdhaliwal2757 Год назад +1

    Panjab khalsa Raj 2024

  • @sunnybajwa9300
    @sunnybajwa9300 3 года назад +6

    Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru jii

  • @karmantransport4636
    @karmantransport4636 Год назад +3

    ਹਜੇ ਕਹਿੰਦੇ ਹਨ ਅਸੀ ਸਿੱਖ ਖਾਲਿਸਤਾਨ ਕਿਓੁ ਮੰਗਦੇ ਹੌ

  • @arwindersingh5063
    @arwindersingh5063 3 года назад +8

    Waheguru gi

  • @upneetrandhawa6754
    @upneetrandhawa6754 3 года назад +9

    Waheguru 🙏🙏🙏

  • @MandeepSinghKambojNaushehraPan
    @MandeepSinghKambojNaushehraPan 3 года назад +2

    WaheGuru ji.Very Sad Baute Galth Have Hai Waheguru

  • @kanwarbal8982
    @kanwarbal8982 3 года назад +4

    parkash badal nu Sardar kehan lagea v sharam wali gall a

    • @harrybrar7635
      @harrybrar7635 3 года назад +1

      Marine koi na veere ho janda kyi vaar ,, 🙏🙏

  • @navdeepsinghbirdi6095
    @navdeepsinghbirdi6095 3 года назад +3

    🙏🙏

  • @user-oq9xd8lh1l
    @user-oq9xd8lh1l 4 месяца назад

    ਵਾਹਿਗੁਰੂ ਮਿਹਰ ਕਰੇ ਜੀ ਹੁਣ

  • @singhnee1980
    @singhnee1980 3 года назад +6

    Pranaam shaheeda nu🙏🏽🙏🏽

  • @user-fv5sy6kp4t
    @user-fv5sy6kp4t 7 месяцев назад +1

    Sir tarji Army keeper keep Dude Jewel bolt the app

  • @sukhbirkaur9811
    @sukhbirkaur9811 Год назад +1

    ਪਾਪੀਆਂ ਦਾ ਕਦੇ ਵੀ ਭਲਾ ਨਹੀ ਹੋਣਾ,ਆਪਣੇ ਕੀਤੇ ਕਾਰੇ ਹੀ ਇਹਨਾਂ ਨੂੰ ਕਦੇ ਚੈਨ ਨਹੀ ਲੈਣ ਦੇਣਗੇ

    • @sanjogtarani3997
      @sanjogtarani3997 2 месяца назад

      ਵਹਿਗੁਰੂ ਜੀ ਦੇਖ ਰਹੇ ਹਨ ਇਨਸਾਫ਼ ਕਰਨਗੇ ਦੇਰ ਹੈ ਅੰਧੇਰ ਨਹੀਂ ਪਾਪ ਪੁੰਨ ਦਾ ਫਲ ਛੇਤੀ ਮਿਲਦਾ ਹੈ

  • @zinderdhawal
    @zinderdhawal 3 года назад +3

    BABA SHER SINGH JI AAJ KALL DELHI DHARNE VICH NE KAI MANINEA TO MEHRAJ PIND ( Bathinda ) wallo🙏

  • @sarvjitsingh1369
    @sarvjitsingh1369 3 года назад

    ਬਾਈ ਬਿਕਰਮ ਸਿੰਘ ਜੀ ਆਪ ਧੰਨਤਾ ਦੇ ਯੋਗ ਹਨ

  • @jasssandhumishriwala5604
    @jasssandhumishriwala5604 5 месяцев назад

    ਕਿੰਨਾ ਪੱਥਰ ਦਿਲ ਸੀ ਫੌਜ ਦਾ ਛੋਟੇ ਬੱਚਿਆ ਨੂੰ ਵੀ ਨੀ ਬਖਸਿਆ

  • @cricmoose9347
    @cricmoose9347 3 года назад +2

    🙏🙏🙏

  • @rahulprajapat1138
    @rahulprajapat1138 3 года назад +16

    ਖਾਲਿਸਤਾਨ ਤਾਂ ਜ਼ਰੂਰ ਬਣੇਗਾ

    • @1tuhitu
      @1tuhitu 3 года назад +1

      Bniya tan piya buss Giani Thakur Singh ne charge he laina hai.

  • @meradeshhovepunjab2937
    @meradeshhovepunjab2937 3 года назад +3

    Bas Hun ISS vaar ton fer garmaa gya mudda 84 da te Hun Dino din vadda jaana

  • @gianisatnamsinghdamdamitak4184
    @gianisatnamsinghdamdamitak4184 3 года назад +4

    ਮੋਰਚੇ ੧੯੮੨ ੧੯ ਜੁਲਾਈ ਨੂੰ ਲਗਾ ਤੇ ੪ ਅਗਸਤ ਨੂੰ ਕਾਲੀ ਵੀ ਰਲ ਗਏ ਤੇ ਇਹ ਬਾਬਾ ਜੀ ਕਹਿੰਦੇ ੮੩ ਵਿੱਚ ਲਗਾ ਭੁਲੇਖੇ ਵਿੱਚ ਨੇ ਇਹ ਸੁਣੀਆ ਸੁਣਾਈਆਂ ਗਲਾ ਕਰ ਰਹੇ ਹਨ
    ਬਾਬਾ ਸ਼ੇਰ ਸਿੰਘ ਜੀ ਤਾ ਅੱਜ ਵੀ ਸੰਤਾ ਨੂੰ ਚੜਦੀ ਕਲਾ ਵਿੱਚ ਮੰਨਦੇ ਨੇ ਇਹ ਬਾਬਾ ਜੀ ਤਾ ਐਵੇਂ ਗੱਲਾ ਮਾਰੀ ਜਾਂਦੇ ਨੇ ਵਾਹਿਗੁਰੂ ਜੀ ਭਲਾ ਕਰਨ ਸਭ ਦਾ

  • @Armaanpannu-bf8nn
    @Armaanpannu-bf8nn 3 года назад +2

    please write appropriate head line......who are interested to watch they do there own 🙏

  • @preetgur2149
    @preetgur2149 2 года назад +1

    Wahegoru.... Ji

  • @dilbaghkumar-xl6vb
    @dilbaghkumar-xl6vb 4 месяца назад

    Khalsa raj krega

  • @gaganss8459
    @gaganss8459 10 месяцев назад

    ਬਾਬਾ ਜ਼ੀ ਤੂਸ਼ੀਂ ਤਾਂ ਸਰਦਾਰ ਬਾਦਲ ਸ਼ਰਦਾਰ ਬਾਦਲ ਕਹੀ ਜ਼ਾਦੇ ਹੋ ਬਹੁਤ ਵਧੀਅਾ ਬਾਬਾ ਜ਼ੀ

  • @JagdeepSingh-gb5ot
    @JagdeepSingh-gb5ot 2 года назад +1

    Kina zulm hoya sadi koum ty

  • @sudarshansharma8755
    @sudarshansharma8755 Год назад +1

    Yadyinder ji that Jathedar Manmohan singh is lieing in that video that Fauji hold that kid from the head & other shot him & his legs blown out , what a lie , I don’t believe it

  • @narinderkaur1842
    @narinderkaur1842 Год назад

    🙏🏻🙏🏻🙏🏻🙏🏻🙏🏻🙏🏻🙏🏻🙏🏻🌹🌹🌹🌹🌹🌹🌹🌹🌹🌹🌹🌹🌹🌹🌹

  • @AmitSingh-ei5xz
    @AmitSingh-ei5xz 2 года назад +2

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🏻
    ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ਼ ਜੀ 🙏🏻
    ਧੰਨ ਧੰਨ ਦਸਮ ਗ੍ਰੰਥ ਸਾਹਿਬ ਜੀ 🙏🏻
    ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ 🙏🏻
    ਧੰਨ ਧੰਨ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ 🙏🏻
    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ 🙏🏻
    ਧੰਨ ਧੰਨ ਮਾਤਾ ਗੁਜਰ ਕੌਰ ਜੀ 🙏🏻
    ਧੰਨ ਧੰਨ ਮਾਤਾ ਸਾਹਿਬ ਕੌਰ ਜੀ 🙏🏻
    ਧੰਨ ਧੰਨ ਬਾਬੇ ਪੰਜ ਪਿਆਰੇ ਸਿੰਘ ਸਾਹਿਬ ਜੀ 🙏🏻
    ਧੰਨ ਧੰਨ ਬਾਬੇ ਚਾਰ ਸਾਹਿਬਜ਼ਾਦੇ ਸਿੰਘ ਸਾਹਿਬ ਜੀ 🙏🏻
    ਧੰਨ ਧੰਨ ਬਾਬੇ ਚਾਲੀ ਮੁਕਤੇ ਸਿੰਘ ਸਾਹਿਬ ਜੀ 🙏🏻
    ਧੰਨ ਧੰਨ ਬਾਬੇ ਅਮਰ ਸ਼ਹੀਦ ਸਿੰਘ ਸਾਹਿਬ ਜੀ 🙏🏻
    ਧੰਨ ਧੰਨ ਬਾਬੇ ਸ਼ਹੀਦ ਸਿੰਘ ਸਾਹਿਬ ਜੀ 🙏🏻
    ਧੰਨ ਧੰਨ ਭਾਈ ਮਤੀ ਦਾਸ ਜੀ 🙏🏻
    ਧੰਨ ਧੰਨ ਭਾਈ ਸਤੀ ਦਾਸ ਜੀ 🙏🏻
    ਧੰਨ ਧੰਨ ਭਾਈ ਦਿਆਲਾ ਜੀ 🙏🏻
    ਧੰਨ ਧੰਨ ਬਾਬਾ ਬਿਧੀ ਚੰਦ ਜੀ 🙏🏻
    ਧੰਨ ਧੰਨ ਬਾਬਾ ਬੰਦਾ ਸਿੰਘ ਬਹਾਦਰ ਜੀ 🙏🏻
    ਧੰਨ ਧੰਨ ਬਾਬਾ ਦੀਪ ਸਿੰਘ ਜੀ 🙏🏻
    ਧੰਨ ਧੰਨ ਬਾਬਾ ਹਰੀ ਸਿੰਘ ਨਲੂਆ 🙏🏻
    ਧੰਨ ਧੰਨ ਸੰਤ ਬਾਬਾ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲੇ 🙏🏻 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਾਹਿਬ ਜੀ 🙏🏻🙏🏻

  • @avtarsran1746
    @avtarsran1746 9 месяцев назад +1

    😢😢😢😢😂😂😂😭😭😭😭😭😭😭😭😭😭😭😭😭😭😭😭😭

  • @naibsinghbrargoodnews8068
    @naibsinghbrargoodnews8068 2 года назад

    Sardar ji tuhanu pta hai ke Conel kihdi Unit da c te ki ousda nam c

  • @jasanpreet8986
    @jasanpreet8986 Год назад

    Shame on indian army

  • @vinodkapoor6218
    @vinodkapoor6218 2 года назад +1

    Jo hua galt hua ta q k sikh dharm ko hmesha parnam...par apki ye baat k bache ko army wale pakad k....ye baat vishwas nhi ho rhi

  • @bhagatsinghfans2115
    @bhagatsinghfans2115 Год назад

    Sun k hi loo kandde khade hunde jihna ne julm jhallia te vekhia....bahut att karti c indian state ne

  • @DeepaSaini-ul5zm
    @DeepaSaini-ul5zm 8 месяцев назад

    🙏🥲🥲1984🥲🤦‍♀️❤‍🔥❤‍🔥😢😢

  • @user-nf8pj4kl5n
    @user-nf8pj4kl5n 2 месяца назад

    Beer rongte lafaj Hindi da hai, Punjabi ch lu kande boli da 😊 waheguru ji mehar Karn ji 🙏

  • @user-oq9xd8lh1l
    @user-oq9xd8lh1l 4 месяца назад +1

    ਬਹੁਤ ਜਿਆਦਾ ਤਸ਼ੱਦਦ ਕੀਤਾ ਗਿਆ ਜੀ ਫਿਰ ਤਾਂ
    ਬਹੁਤ ਜਿਆਦਾ ਮਾੜੀ ਗੱਲ ਹੈ ਜੀ

  • @dilbaghkumar-xl6vb
    @dilbaghkumar-xl6vb 4 месяца назад

    Bache Wale gal Galt ahh,,,Guppy ah ihh,,,

  • @ravipchabba411
    @ravipchabba411 Год назад +1

    Sant Jarnail Singh Bhindranwale jindabad

  • @gurpartapdhillon4264
    @gurpartapdhillon4264 2 года назад +8

    ਬਾਬਾ ਜੀ ਥੋਡਾ ਤਾ ਪਤਾ ਨਹੀਂ ਪਰ ਜਿਹੜਾ ਬੰਦਾ ਪ੍ਰਕਾਸ਼ ਚੰਦ ਬਾਦਲ ਨੂੰ ਸਰਦਾਰ ਬਾਦਲ ਕਹਿੰਦਾ ਓਹ ਬੰਦੇ ਨੂੰ ਸਭਤੋਂ ਗੰਦਾ ਬੰਦਾ ਮਨ ਦੇ ਆ ਆਪਾ ਤਾ

    • @ASingh1699k
      @ASingh1699k Год назад +1

      Agree ta hai pr kalle badal huni ni Indian state kr rahe 1947 too.

    • @user-nz5fv6tk6u
      @user-nz5fv6tk6u 4 месяца назад

      Tera kehn ta mtlb veer jis piche (chand )lgda howe oh bura hunda ??

  • @user-fv5sy6kp4t
    @user-fv5sy6kp4t 7 месяцев назад

    Sick g utah jude matabolo the balloon why guru Sardar urban bulldog

  • @swarnjitsingh1032
    @swarnjitsingh1032 3 года назад +1

    Jine gurugharan te attack keta se army ne sab de chasmmded samne le k ao

  • @gurdittgill22
    @gurdittgill22 3 года назад +1

    Punjab de hindua ne bout gaddari kiti sikha nal narka ch v thaa ni milni

  • @googlieliar3689
    @googlieliar3689 Год назад

    Hun samb lao amritpal veer nu ohde naal khade hovo please🙏🙏🙏🙏

  • @jattanasaab5316
    @jattanasaab5316 Год назад

    Thonu Vekhan laei Ban ke Bathaya ci

  • @ASD-ce3lp
    @ASD-ce3lp Год назад +1

    Aine der baad jun 84 de genocide bare interviews karna es pichhe ki maksad ha hun lagatar kion, es de do kaaran han ik ta loka de dila ch dar paida karna kioki lok amritpal singh karke amritpaan kar rahe han te azadi di gal kar rahe han dusra es sare genocide da Punjab de loka te dabbao pauna ki lok Amrit paan na karan te dar jaan

  • @jasvindersingh1354
    @jasvindersingh1354 3 года назад +1

    21:26 0p000000000

  • @harmansidhu1808
    @harmansidhu1808 3 года назад +1

    Sodhi di sister naal interview kro

    • @sahisoch
      @sahisoch 3 года назад

      Ki gal oh jada sohni aa😂😂

    • @nand3219
      @nand3219 3 года назад +2

      @@sahisoch ਤੇਰੇ ਘਰ ਭੈਣ ਨਾ ਪਰ ਤੈਨੂੰ ਜੰਮਣ ਵਾਲੀ ਮਾਂ ਤਾਂ ਹੈ ਬੀਬੀਆਂ ਦਾ ਸਤਿਕਾਰ ਕਰ

  • @gurpinderaulakh3564
    @gurpinderaulakh3564 Год назад

    Asal Gall ae ki aa 1947 time sadi koum neh dimag nhi laya .. Mohhamd ali Jinnah neh pehla hi gandhi nal gall kiti c ki hindu teh muslim ekathe nhi reh skde .. teh Sikh kaum nu bda easily apna ghar mil janda kio ki sarya nu pta c koum kinni daler aa kise neh muhre hi nhi c hona

  • @prits4157
    @prits4157 2 года назад

    Gal unni hi karro jo sach ha ..emotional kar k passa nahi milna eatha .

  • @parasdhillon1642
    @parasdhillon1642 3 года назад +1

    ਬਾਬਾ ਜੀ ਤੁਸੀਂ ਉਸ ਟਾਈਮ / ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ ਨਾਲ ਰਲ ਕਿਉ ਨਹੀ ਜੂਝੈ

    • @ramshiv2809
      @ramshiv2809 3 года назад +2

      Jina Singha ne mukabla kitta o sare sheed ho gye !
      Jine fukre si bach gye
      Storyes banake Simon waste !
      Jo marzi suni jao ana kamdile bandiya kolo!
      Ana hramiya dhokha ditta sant jarnail Singh ji khalsa nu

    • @parasdhillon1642
      @parasdhillon1642 3 года назад

      ਇਹ ਬਾਬਾ ਹੁਣ ਮੌਜੂਦਾ ਇਸ ਟਾਈਮ
      ਬਾਦਲਾਂ ਦਾ ਯਾਰ ਵਾ / ਤਾਂ ਗੱਲਾਂ ਕਰਦਾ ਫਿਰਦਾ
      ਬਲਿਊ ਸਟਾਰ ਦੀਆਂ

    • @akashbrar2199
      @akashbrar2199 4 месяца назад

      ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤😂❤😂😂😂😂❤😂😂😂❤❤❤❤😂❤😂😂😂😂😂❤❤❤❤❤❤❤😂❤❤😂😂😂😂😂😂😂😂😂😂😂❤❤❤❤❤❤❤❤❤❤❤❤😂❤😂😂😂😂😂❤😂😂😂😂😂😂😂😂😂❤😂😂❤😂😂❤❤😂😂😂😂❤😂❤😂😂😂😂❤😂😂😂😂😂😂😂😂😂😂😂😂ppppp0l0pp😊0ll0llll😊😊 0ll0llll pp😊 AA 0009p pp 0😊😊0😊😊0😊 AA 0😊😊😊 AA😊😊😊😊😊 no😊 0ll0llll99😊😊 0ll0llll99😊😊😊😊😊 AA😊 AA😊 AA😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊​@@ramshiv2809

  • @desijatt1335
    @desijatt1335 Год назад

    Sambl de Fer ve ni bahmn nale tare vikhae aa.

  • @invisible1871
    @invisible1871 3 года назад +1

    Me inne bandeya di story vekhi koi fake na laggi..but a banda saala othe ladan geya ja movie dekh reha c..gappi banda sala jhutha

  • @narinderpalsingh5318
    @narinderpalsingh5318 Год назад

    Sab bakbas hi jad military waley abound 5 dib kardey rh tan bahar kion ni air har sal navi hi kahani military hi

  • @NarinderpalSingh-xh8vw
    @NarinderpalSingh-xh8vw 7 месяцев назад +1

    Bakbas. Ess. Nu. Puchho. Toon. Kidan. Bach. Gia. Tera. Sant. Koi. Shaheed. Ni. Lokan. Nu. Dhaal. Bna. K. Char. Din. Jan. Bachaunda. Riha. Sikh. Sab. Jandey. Hn. Sharam. Keo. Sharam

  • @rikhundal8819
    @rikhundal8819 Год назад

    Haale saali sarkar...ess ton bura ki ho sakda...

  • @MohanSingh-ty9gz
    @MohanSingh-ty9gz 10 месяцев назад

    ਏਹ ਬੁੱਢਾ ਸਾਰਾ ਚੋਠ ਬੋਲ ਰਿਹਾ ਇਹ ਤਾਂ ਬਾਦਲਾ ਦਾ ਦਲਲਾ ਆ ਏਹ ਤਾਂ ਸਾਰਿਆਂ ਨੂੰ ਪਤਾ 84ਬਾਰੇ ਜਦੁ ਸੰਤ ਜੀ ਬਾਦਲਾ ਦਾ ਵਿਰੋਧ ਕਰਦੇ ਸੀ ਫਿਰ ਤੁਸੀਂ ਨਾਲ ਕਿਓਂ ਰਹਿੰਦੇ ਜੇ ਬਾਦਲਾ ਦੇ

  • @wrongbuthonestsanatnihuman9148
    @wrongbuthonestsanatnihuman9148 3 года назад +1

    Bujurgo, Gal Sochan Wali Hai, Ek Pregnent Lady De Pait Wichon Bahar Kidan Aayea OR Tusi Kidan Dekhyea, Lady Ne Clothes, Salwar Suit Paayea Hona, Tuhanu Kis Tarah Ptaa Lgaa K Baby Birth Hoyea Hai, Tusi Plz Suni Sunai Yaa Afwaah Wali Gal Naa Kro Ji Benti Hai, Sach Bolo, Mai Sanatani Aan Pr Singh Soormeyan Da Aadar Satkaar Krda Han, Aap Ji Mere Bahut Satkaar Yog Ho...

    • @ASingh1699k
      @ASingh1699k Год назад

      Ho sakda ki ni kita Indian state ne? Delhi di widow colony jao push das kro samj a jani ki ki hoa hona. Satkar kro dukh te sach v mano.

  • @bhagatsinghfans2115
    @bhagatsinghfans2115 Год назад

    Tuhanu ta bitha ditta c per sanu pichhe hath banh k moodhe paya c

  • @jasbeersou6888
    @jasbeersou6888 2 года назад

    Kyo bezti karwa rhe ho jad dusman naal Jung ladh hi lyi ta fer dusman ghat thodi krey GA

  • @user-uy8xh8tb8o
    @user-uy8xh8tb8o 3 месяца назад

    ਖਾਲਿਸਤਾਨ

  • @arjan7472
    @arjan7472 11 месяцев назад

    juth bolo par gt bolo

  • @GurdialdukhlagajiSingh
    @GurdialdukhlagajiSingh 2 месяца назад

    Jhuth.pura

  • @user-fv5sy6kp4t
    @user-fv5sy6kp4t 7 месяцев назад

    Joht.bolhta.to.srdar.je.jhot.bolo.mat

  • @beantsingh4294
    @beantsingh4294 Год назад

    Tu kewe bach gea y ??

  • @aiscnj
    @aiscnj 8 месяцев назад

    Baba JI - inna jhooth na bolo. Wahe guru wahe guru !!!!!! Je sant hinduan de virudh nahin c taan DHILWAN BUS KAAND KISNE KARAYA???

  • @preetsandhu3867
    @preetsandhu3867 9 месяцев назад

    hajeea khenda aa sanu khalistan ni chayi da .loka nu asal tha dasso .ki kinj darbar 84 vich najahaj maava da putt marea c

  • @harwindersingh975
    @harwindersingh975 Год назад

    ਨਹੀ ਇਹ ਝੂਠ ਬੋਲਦਾ ਬਾਬਾ

  • @arjan7472
    @arjan7472 11 месяцев назад

    teri najr bibi de pait te he c

  • @vinayguptaism
    @vinayguptaism 3 года назад +3

    Hinduon da katal kita, kyon nhi bolda?

  • @sahisoch
    @sahisoch 3 года назад +2

    Yadwinder you need to be wise with your headline. I think with these videos, you are trying to push Punjab back in dark days. 1984 to eh rona har saal June de 1st week roya janda. Ajj tak benefit koi nahi hoa. Sirf te sirf new generation de andar jehar bharea ja reha thats all

    • @arshdeepgill4969
      @arshdeepgill4969 3 года назад

      Showing reality of government bro

    • @AjaypalSingh-vv2ov
      @AjaypalSingh-vv2ov 3 года назад

      Shutup bullshit

    • @AjaypalSingh-vv2ov
      @AjaypalSingh-vv2ov 3 года назад +2

      This is our history
      Not a position 🔥

    • @AjaypalSingh-vv2ov
      @AjaypalSingh-vv2ov 3 года назад

      Tu RSS da bndrr te nhi aa

    • @sahisoch
      @sahisoch 3 года назад

      @@AjaypalSingh-vv2ov juttian khan d history. Ek bevkoof de magar lag sari kaum nu badnam karn d history. I feel sorry for you dumb people.

  • @harpreetsinghgill8134
    @harpreetsinghgill8134 Год назад +1

    Indian government is a coward government. Waheguru ji congress da naam India toh mita do Waheguru ji Gandhi family and Hindu idealogy Punjab guru negeri toh mitaa do. Punjab sikhi di negeri. No Hindu idealogy work here n my adraas for those traitors to be chase out from my guru negeri

  • @mrig9207
    @mrig9207 Год назад

    he is lying

  • @Amriksingh-rm8xg
    @Amriksingh-rm8xg 3 года назад +4

    Waheguru ji

  • @deepcheema9105
    @deepcheema9105 8 месяцев назад

    Waheguru ji waheguru ji

  • @preetdjlinks7886
    @preetdjlinks7886 3 года назад +12

    Waheguru ji🙏🙏

  • @tirthasidhu9436
    @tirthasidhu9436 3 года назад +2

    Waheguru waheguru ji

  • @user-uy8xh8tb8o
    @user-uy8xh8tb8o 3 месяца назад

    ਅੱਗ ਲਾ ਦੇਣੀ ਚਾਹੀਦੀ ਆ ਸਰਕਾਰ ਨੂੰ

  • @prits4157
    @prits4157 2 года назад

    Gal unni hi karro jo sach ha ..emotional kar k passa nahi milna eatha .

  • @rajinderkaur6545
    @rajinderkaur6545 3 года назад +4

    Waheguru ji

  • @Kamboj000
    @Kamboj000 3 года назад +6

    Waheguru ji